Power of Thoughts | ਇੱਕ ਚੰਗਾ ਵਿਚਾਰ ਤੁਹਾਡੀ ਪੂਰੀ ਜਿੰਦਗੀ ਬਦਲ ਸਕਦਾ |Rupinder Sandhu|Jaswinder Singh|EP 1

แชร์
ฝัง
  • เผยแพร่เมื่อ 20 ม.ค. 2025

ความคิดเห็น • 194

  • @TheJuvsha
    @TheJuvsha 4 หลายเดือนก่อน +18

    ਬਹੁਤ ਸੋਹਣੇ ਵਿਚਾਰ ਨੇ ਵੀਰ ਜੀ ਅਤੇ ਭੈਣਜੀ ਦੇ । With due respect if I may add something to a few points that I little disagree . 1) ਜਿਵੇਂ ਭੈਣ ਕਹਿ ਰਹੇ ਸੀ ਕਿ ਉਹ ਘਰ ਦਾ ਸਾਰਾ ਕੰਮ ਆਪ ਕਰਦੇ ਨੇ ਤੇ solely ਔਰਤ ਦੀ ਜਿੰਮੇਵਾਰੀ ਹੁੰਦੀ । I believe that if whole family participates that leads to a sense of responsibility and affection and great bounding between the family members including kids . Kids enjoy helping mothers especially working mothers as some mothers are doing extended hours of work and can’t solely take on the responsibility of the entire household .
    2) ਪੈਸਾ ਖੁਸ਼ੀ ਨਹੀ ਦੇ ਸਕਦਾ ਪਰ ਤੁਹਾਡੇ ਬਹੁਤ ਮਸਲੇ ਹੱਲ ਕਰ ਸਕਦਾ । ਗਰੀਬ ਆਦਮੀ ਆਪਣੇ ਬੱਚਿਆਂ ਲਈ expensive higher education afford ਨਹੀ ਕਰ ਸਕਦਾ । ਗਰੀਬੀ ਇੱਕ ਸਰਾਪ ਹੈ ਜਿਸ ਤੇ ਬੀਤਦੀ ਹੈ ਉਹ ਹੀ ਜਾਣਦਾ ਹੈ । ਪ੍ਰਮਾਤਮਾ ਨਾ ਕਰੇ ਕਿਸੇ ਨੂੰ ਰਿਸ਼ਤੇਦਾਰ ਭੈਣ ਭਰਾਵਾਂ ਕੋਲੋ ਮੰਗਣਾ ਪਵੇ । ਪ੍ਰਮਾਤਮਾ ਸਾਰਿਆਂ ਨੂੰ ਇੱਜ਼ਤ ਦੀ ਰੋਟੀ ਆਪਣੇ ਘਰ ਵਿੱਚ ਹੀ ਦੇਵੇ ।
    Keep on making such wonderful videos with valuable insights into life

    • @ranjeetkaur8382
      @ranjeetkaur8382 2 หลายเดือนก่อน

      Right, I am working mom and I like to distribute responsibilities, bcz I am doing for me and family and they need to understand my adjustments ,my efforts and struggles as well, and to fulfill everyone expectations ,we all need to participate in home chores and share advices as well.

  • @jasvirkaur1326
    @jasvirkaur1326 5 หลายเดือนก่อน +6

    ਸਤਿ ਸ੍ਰੀ ਅਕਾਲ ਭੈਣ ਭਰਾ ਨੂੰ
    ਬਹੁਤ ਹੀ ਵਧੀਆ ਗੱਲਬਾਤ ਮਨ ਉਦਾਸ ਸੀ ਅੰਤਾਂ ਤੇ ਤੁਹਾਨੂੰ ਅੰਤਾਂ ਦਾ ਉਤਸ਼ਾਹ ਮਿਲਿਆ ਮਨ ਖੁਸ਼ ਹੋ ਗਿਆ!
    ਜਸਵੀਰ ਬਦਰਾ

  • @WaheguruG465
    @WaheguruG465 4 หลายเดือนก่อน +11

    ਬੋਹਤ ਹੀ ਜਿਆਦਾ ਸੋਹਣੀ ਸੋਚ ਦੇ ਮਾਲਕ ਰੁਪਿੰਦਰ ਜੀ। ਬੋਹਤ ਕੁਸ਼ ਸਿੱਖਣ ਨੂੰ ਮਿਲਿਆ ਅੱਜ ਵੀਡੀਓ ਦੇਖ ਕੇ। ਬੋਹਤ ਜਰੂਰਤ ਸੀ ਇਹ ਵੀਡੀਓ ਦੀ। ਬੋਹਤ ਬੋਹਤ ਧੰਨਵਾਦ।🙏🏻🙏🏻

    • @GurcharanKaur-j1d
      @GurcharanKaur-j1d 4 หลายเดือนก่อน +1

      Very very good thanks g ❤

  • @kantadevi1620
    @kantadevi1620 4 หลายเดือนก่อน +6

    ਰਪਿੰਦਰ ਬੇਟੇ ਤਹਾਡੇ ਵਿਚਾਰ ਤੁਹਾਡੇ ਬਹਤ ਵਧੀਆ ਹਨ ਜੇਕਰ ਕੋਈ ਮੰਨੇ ਤਾ ਜਿੰਦਗੀ ਸਵਰਗ ਬਣ ਜਾਵੇ

  • @darshansingh3904
    @darshansingh3904 5 หลายเดือนก่อน +5

    ਜ਼ਿੰਦਗੀ ਦੀ ਦਿਸ਼ਾ ਤੇ ਫਿਲਾਸਫੀ.. ਦਾਰਸ਼ਨਿਕ ਸੋਚ.. ਜੀਣ ਦਾ ਸਲੀਕਾ.. ਰੁਪਿੰਦਰ ਭੈਣ 🙏🏻🙏🏻

  • @Grewalboutiquesangrur
    @Grewalboutiquesangrur 4 หลายเดือนก่อน +5

    ਗੱਡੀ ਵਾਲੀ ਗੱਲ ਮੈਂ ਵੀ ਇਹੀ ਸੋਚ ਦੀ ਸੀ ਵੀਰ ਜੀ ਇਹ ਕਿੰਨਾ ਗ਼ਲਤ ਹੈ ਬੱਚੇ ਮਿਹਨਤ ਨਾਲ ਚੰਗੇ ਕੰਮ ਕਰਨਾ ਪਸੰਦ ਨਹੀ ਕਰਦੇ ਪਰ ਵਲੋਗ ਵੱਲ ਜ਼ਿਆਦਾ ਲੱਗ ਪਏ

  • @drasmaanhomoeopathychannel8771
    @drasmaanhomoeopathychannel8771 4 หลายเดือนก่อน +2

    ਸੱਚ ਹੈ, ਪੈਸੇ ਨਾਲ ਖ਼ੁਸ਼ੀ ਸ਼ਾਂਤੀ ਕਦੇ ਨਹੀਂ ਖਰੀਦੀ ਜਾ ਸਕਦੀ,, ਖੁਸ਼ੀ ਤੁਹਾਡੇ ਅੰਦਰ ਦੇ ਭਰੇ ਹੋਣ ਨਾਲ ਹੈ

  • @21gbNaturalFarm
    @21gbNaturalFarm 4 หลายเดือนก่อน +3

    ਸਤ ਸ੍ਰੀ ਅਕਾਲ ਭੈਣ ਜੀ ਬਹੁਤ ਸੋਹਣੇ ਵੀਚਾਰ ਨੇ. ਆਪਣੇ ਪਰਿਵਾਰ ਨਾਲ ਸਹੀ ਢੰਗ ਨਾਲ ਜੀਵਨ ਜਿਊਣ ਦੇ ਤਰੀਕੇ ਤੇ ਕੀਤੀ ਗਲ ਬਾਤ ਬਾਤ ਸੋਹਣੀ ਲਗੀ ।

  • @KaurNavu-bb1sy
    @KaurNavu-bb1sy 4 หลายเดือนก่อน +11

    ਜਿੰਨਾ ਦੀ ਜ਼ਿੰਦਗੀ ਚ ਸਬ ਕੁੱਜ ਸਹੀ ਹੁੰਦਾ ਓਨਾ ਨੂੰ ਆਉਂਦੀਆਂ ਗੱਲਾਂ ਜਿੰਨਾ ਨਾਲ ਸਹੀ ਨਹੀ ਹੁੰਦਾ ਓ ਵਿਚਾਰੇ ਰੋਂਦੇ ਆ ਰੱਬ ਕੋਲ ਫਿਰ ਵੀ ਰੱਬ ਸੁਣਦਾ ਨ੍ਹੀ ਆ ਵਿਚਾਰਾ ਨਾਲ ਕੁਜ ਨ੍ਹੀ ਹੁੰਦਾ ਜੋ ਰੱਬ ਨੇ ਕਰਨਾ ਓਹੀ ਕਰਨਾ ..

    • @GurtejSingh-zq9pw
      @GurtejSingh-zq9pw 3 หลายเดือนก่อน +1

      Sahi ver😢

    • @blessings30
      @blessings30 3 หลายเดือนก่อน

      Yes

    • @Baljeet1986
      @Baljeet1986 3 หลายเดือนก่อน +2

      Uhi ta sikha te ds rhe ne veer g

    • @GS_Topper_FF_1M
      @GS_Topper_FF_1M 2 หลายเดือนก่อน

      Ryt aa veera

  • @harjothere
    @harjothere 4 หลายเดือนก่อน +1

    ਬਹੁਤ ਚੰਗੇ ਵਿਚਾਰ @Rupinder sandhu mam, me and my mother list it together. Waheguru maher kre 🙏🏻

  • @Lovepreet-kaler
    @Lovepreet-kaler 3 หลายเดือนก่อน +1

    Thanks!

  • @jagtarsidhu5743
    @jagtarsidhu5743 2 หลายเดือนก่อน +1

    boht wadhia views by Rupinder Sandhu...listened 2 times

  • @gurmeetkaur3620
    @gurmeetkaur3620 4 หลายเดือนก่อน +1

    Golden vichar about lifestyle. ਸਤਿ Sri ਅਕਾਲ ji .❤❤❤❤❤

  • @parampreetkhangura9909
    @parampreetkhangura9909 5 หลายเดือนก่อน +4

    ਬਹੁਤ ਵਧੀਆ ਗੱਲਬਾਤ ਪਰਮਾਤਮਾ ਚੜ੍ਹ ਦੀ ਕਲਾ ਰੱਖੇ❤❤❤❤❤🙏

  • @yadvinderkaur3501
    @yadvinderkaur3501 5 หลายเดือนก่อน +15

    Rupinder ji Tusi bhuth he vadia soch de malik ho

  • @SecretlyHidden87
    @SecretlyHidden87 5 หลายเดือนก่อน +8

    I am so proud of you Rupinder Ji thank you both so much to learn from this podcast informative talk

  • @jatindersingh-zr4cp
    @jatindersingh-zr4cp 5 หลายเดือนก่อน +2

    Rupinder bhain di saadgi te soch bakamaal aa.
    Best podcast

  • @sharnjitmaan7467
    @sharnjitmaan7467 14 วันที่ผ่านมา

    Bhut vadiya broadcast c Thank you mam 🙏iniya shonia gla dsia

  • @narinderkaur9012
    @narinderkaur9012 4 หลายเดือนก่อน +1

    Aja mari life change ho. Gaye Rupinder ape de galbat sun k nice motivat galbat. Pure punjabi God bless you

  • @Nishaan-y5r
    @Nishaan-y5r 5 หลายเดือนก่อน +7

    Bai ji ਤੁਹਾਡੀ ਆਵਾਜ਼ ਘੱਟ ਹੈ ,bhaan di shi ha

  • @sardarnikaur6547
    @sardarnikaur6547 5 หลายเดือนก่อน +1

    ਬਹੁਤ ਵਧੀਆ ਬਹੁਤ ਸੋਹਣੀਆ ਗੱਲਾ ਕੀਤੀਆਂ ਭੈਣੇ, ਬਹੁਤ ਸਕੂਨ ਮਿਲਿਆ ਤੁਹਾਨੂੰ ਸੁਣ ਕੇ, ਤਿੰਨ ਦਿਨ ਤੋ ਮੈਂ ਇਹੀ ਵੀਡਿਓ ਸੁਣ ਰਹੀ ਹਾਂ,

  • @NavreetKaur175
    @NavreetKaur175 4 หลายเดือนก่อน +2

    Very inspirational program..I needed it much.. thank you 🎉

  • @gurpreetsohal8539
    @gurpreetsohal8539 4 หลายเดือนก่อน +1

    ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ 👍👍❤🙏

  • @rimplejitjit2202
    @rimplejitjit2202 5 หลายเดือนก่อน +5

    ਬਹੁਤ ਹੀ ਵਧੀਆ ਗੱਲ ਬਾਤ

  • @Kattykits21
    @Kattykits21 3 หลายเดือนก่อน

    Boht sohniya gallan Waheguru g sab nu samaksh bakshe k zindagi social media ton hatt k v ik zindagi a 🙏

  • @veerpalkaur2517
    @veerpalkaur2517 หลายเดือนก่อน

    Waheguru Sahib Ji🙏♥️🙏

  • @NarinderpalKaur-z1d
    @NarinderpalKaur-z1d 4 หลายเดือนก่อน

    ਰੁਪਿੰਦਰ ਦੀਦੀ ਬਹੁਤ ਵਧੀਅ ਗਂਲਬਾਤ ਕੀਤੀਅ❤❤👍

  • @surinderkaur2100
    @surinderkaur2100 5 หลายเดือนก่อน +1

    ਬਹੁਤ ਵਧੀਆ ਲੱਗਾ ਵੀਰਜੀ ਮੁਬਾਰਕਾਂ ਹੋਣ,ਬਹੁਤ ਖੁਸ਼ੀ ਹੋਈ ਤੁਹਾਡੀ ਗੱਲਬਾਤ ਸੁਣਕੇ। ਰੁਪਿੰਦਰ ਭੈਣਜੀ ਦੀ ਹਰ ਗੱਲ ਇਕ ਸਲਾਹ ਲੱਗੀ,ਭੈਣਜੀ ਪੂਰੇ ਤਜਰਬੇਕਾਰ ਤੇ ਵਿਦਵਤਾ ਨਾਲ ਪਰਪੱਕ ਹਨ। ਤੁਹਾਡੇ ਇਸ ਨਵੇ ਪ੍ਰੋ ਦੀ ਸਫਲਤਾ ਲਈ ਦੁਆਵਾਂ। ਬਹੁਤ ਬਹੁਤ ਸਤਿਕਾਰ ਦੋਨਾ ਸਖਸ਼ੀਅਤਾਂ ਦਾ, ਖੁਸ਼ ਰਹੋ ਆਬਾਦ ਰਹੋ ❤❤🙏🙏

    • @Jsk_Talks
      @Jsk_Talks  5 หลายเดือนก่อน

      ਧੰਨਵਾਦ ਜੀ

  • @navjotkaur3932
    @navjotkaur3932 5 หลายเดือนก่อน +2

    ਬਹੁਤ ਖੂਬ ✨ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ 💫🙏

  • @ManpreetKaur-t8g7n
    @ManpreetKaur-t8g7n 3 หลายเดือนก่อน +2

    Rupinder j har lady thode wangu sochn ta sab khush rehn😊

  • @preethans859
    @preethans859 3 หลายเดือนก่อน

    ❤❤thanks dee mein ajj bhut dukhi C par hun mera man khus ho gya tuhadiyan gallan sun k🙏🏻🙏🏻🙌

  • @gurinderkaur5637
    @gurinderkaur5637 5 หลายเดือนก่อน +3

    ਵਾਹ ਭੈਣ ਰੁਪਿੰਦਰ ਕੌਰ ❤❤

  • @Vikk09321
    @Vikk09321 4 หลายเดือนก่อน +1

    Very well said.. BEAUTIFUL INTERVIEW AND POWERFUL

  • @surindersingh5129
    @surindersingh5129 4 หลายเดือนก่อน +1

    We can’t thanks God He gave lot only can love Him very nice coversation God bless all team

  • @harwindergrewal6679
    @harwindergrewal6679 4 หลายเดือนก่อน +1

    Very nice talk,Rupinder is always my favorite person..

  • @kulwantJandu-bz1fx
    @kulwantJandu-bz1fx 4 หลายเดือนก่อน +2

    Very nice Rupinder mam

  • @pargatsingh8645
    @pargatsingh8645 4 หลายเดือนก่อน +2

    Bhut vdiaaaa❤❤❤❤

  • @pammit63
    @pammit63 4 หลายเดือนก่อน +1

    Sohnaa te GHAINT podcast aa .22 ji & sister da

  • @pushpapali3453
    @pushpapali3453 หลายเดือนก่อน

    Sara kuch boht Dyan nal sunyea

  • @hujcoxjro7277
    @hujcoxjro7277 4 หลายเดือนก่อน +1

    Waheguru ji very good g❤❤❤❤

  • @arvinderalagh6999
    @arvinderalagh6999 5 หลายเดือนก่อน +1

    ਚੜ੍ਹਦੀ ਕਲਾ ਵਿੱਚ ਰਹੋ❤

  • @amarbajwa6534
    @amarbajwa6534 5 หลายเดือนก่อน +1

    This madam knows it all. I hope she feels much better after sharing the wisdom. Thank you.

  • @Manpreetkaur-si2kt
    @Manpreetkaur-si2kt 5 หลายเดือนก่อน +2

    ਬਹੁਤ ਵਧੀਆ ਵੀਰ 👌👍👍🙏🙏

  • @gagankaur5005
    @gagankaur5005 4 วันที่ผ่านมา

    Rupinder di tohada ajj da episode bohat good si ,jado tusi hor gust nal gall kardeo eda badiya ni lageya jini ajj tohanu sunke lagey plz tudi eda hi app interview deke galla kareya karo bohat motivation milda

  • @premjitkaur1197
    @premjitkaur1197 4 หลายเดือนก่อน

    Wao ,rupiner ji.bhut vdhia lagea

  • @kaurjasvir1301
    @kaurjasvir1301 5 หลายเดือนก่อน +2

    ਬਹੁਤ ਵਧੀਆ ਵੀਡੀਓ ਹੈ

  • @Baljeet1986
    @Baljeet1986 3 หลายเดือนก่อน +2

    Yes menu yaad hai meri bua g mere dad nu hamesha khnde c ki aa gya mera ludhiana da badsah sachi aj dad badsah hai g thnx meri bua g

  • @kukdeep-1712
    @kukdeep-1712 4 หลายเดือนก่อน +1

    Bhut sohnia glla kitian.thank you

  • @kawalpreetkaur1568
    @kawalpreetkaur1568 3 หลายเดือนก่อน

    Bahut hi wadiya podcast hai. mein thoda down feel kar rahi c, But hun instant motivation mil gayi hai.☺

  • @bhagatpreetsingh5349
    @bhagatpreetsingh5349 5 หลายเดือนก่อน +4

    Great podcast sir🙏

  • @ਮਾਂਬੋਲੀ
    @ਮਾਂਬੋਲੀ 4 หลายเดือนก่อน

    ਭੈਣੇ ਰੱਬ ਸੋਹਣੀ ਜਿੰਦਗੀ ਦੇਵੇ।

  • @thefriendsofnature3353
    @thefriendsofnature3353 4 หลายเดือนก่อน +2

    Vadiaa je

  • @surinderkaur5083
    @surinderkaur5083 5 หลายเดือนก่อน +1

    Thank you for this podcast 🙏🙏fully knowledge able.

  • @ssnz107
    @ssnz107 5 หลายเดือนก่อน +1

    ਬਹੁਤ ਬਧੀਆ ਵਿਚਾਰ ਨੇ ਜੀ।

  • @Paliwala
    @Paliwala 5 หลายเดือนก่อน +2

    Bohot vadiya gal baat hoi Veer g salute aa

  • @kirandhaliwal1737
    @kirandhaliwal1737 5 หลายเดือนก่อน +3

    Rupinder Bhen g tuhadi sadgi,salekha,te tuhadi soch 👍🏻

  • @DevendraSingh-i5y
    @DevendraSingh-i5y 11 ชั่วโมงที่ผ่านมา

    ਸੁਖ,ਦੇ,ਤਾ,ਤੁਝੇ,ਆਰਧੀ, ਦੁਖੀ,ਤੁਝੇ,ਧਿਆਈ

  • @harjindersingh5891
    @harjindersingh5891 5 หลายเดือนก่อน +4

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ 🙏🙏👍

  • @comedyqueen-dy7hy
    @comedyqueen-dy7hy 4 หลายเดือนก่อน +1

    Main khushkismat aa k aa video mere page te aayi...Thank you so much 💓 💖 💗 💕

  • @Cheema2478
    @Cheema2478 หลายเดือนก่อน

    Rupinder mam tusi bahut great ho

  • @harpreetkaurbrar1098
    @harpreetkaurbrar1098 5 หลายเดือนก่อน +1

    ਬਹੁਤ ਵਧੀਆ ❤

  • @hardeepkaur7076
    @hardeepkaur7076 5 หลายเดือนก่อน +1

    Very good thanks beta Jim God bless

  • @ManjeetKaur-s7o
    @ManjeetKaur-s7o 5 หลายเดือนก่อน +2

    ਰੁਪਿੰਦਰ ਬੇਟਾ ਤੁਹਾਡੀਆਂ ਗੱਲਾਂ ਬਹੁਤ ਹੀ ਸਲੌਹਣ ਜੋਗ ਹਨ

  • @GurmeetKaur-tq3ti
    @GurmeetKaur-tq3ti 4 หลายเดือนก่อน

    Vry nice beta ji ❤

  • @paramjitkaur547
    @paramjitkaur547 5 หลายเดือนก่อน +1

    Rupinder beta ji is best❤🎉

  • @rajachahal4841
    @rajachahal4841 3 หลายเดือนก่อน

    ਧੰਨਵਾਦ ਵੀਰ ਜੀ 🙏

  • @kirandeepmangat3670
    @kirandeepmangat3670 หลายเดือนก่อน

    Good job sister ❤

  • @vishalkumar-n3w3g
    @vishalkumar-n3w3g 5 หลายเดือนก่อน +2

    kent hai bhai g💥💥

  • @kuljitkaur9111
    @kuljitkaur9111 5 หลายเดือนก่อน +1

    Menu ive lga jive mai rab dian glan sunian ne rupinder ji

  • @majorelectronicswaddikhurd2732
    @majorelectronicswaddikhurd2732 5 หลายเดือนก่อน +1

    Manu Rupinder sandhu , gurdeep grewal and Guriqbal singh ehna di awayz te soch b9hat Changi lagdi aaa....Matlab manu ehna da Bolan da treeka bohat Pasand aa ...ajj tuhadi awaz v manu badi Pasand I bhaji .. ..bohat vadia program c ❤

  • @Thebrightsideofbooks
    @Thebrightsideofbooks 5 หลายเดือนก่อน +2

    I feel so proud i know you personally and meet you, you always have great thoughts sir. 🙏🙏🙏🙏

  • @rhythmverma5516
    @rhythmverma5516 5 หลายเดือนก่อน +2

    sir bahut nyc aa meri bahut jyada help kiti sir ne mere lyi rab bnke aaye ne eh

  • @mohinderpreetsingh7423
    @mohinderpreetsingh7423 5 หลายเดือนก่อน +2

    Bohot vadiya

  • @jatinderkaur2704
    @jatinderkaur2704 5 หลายเดือนก่อน +1

    Thanks for wonderful and great podcast

  • @harpritsandhu2697
    @harpritsandhu2697 4 หลายเดือนก่อน +1

    Great 🙏🏿

  • @manjaapdeepsingh-hd2fj
    @manjaapdeepsingh-hd2fj 5 หลายเดือนก่อน +2

    ਸਤਿ ਸ੍ਰੀ ਅਕਾਲ ਭੈਣ ਰੁਪਦਿੰਰ ਤੇ ਵੀਰ ਜੀ ਨੂੰ ਬਹੁਤ ਵਧੀਆ ਪਰੋਗਰਾਮ ਧੰਨਵਾਦ ਜੀ

  • @sandeepbrar5501
    @sandeepbrar5501 2 หลายเดือนก่อน

    ❤❤

  • @AmarpalKaur-rj7mf
    @AmarpalKaur-rj7mf 5 หลายเดือนก่อน +1

    Bohot vadiya❤❤❤❤❤❤❤

  • @Ravinder_padda
    @Ravinder_padda 5 หลายเดือนก่อน +1

    Mam ah ocd vali gal te mere te v bahut aa ,bahut aohnia gallan ne tuhadian

  • @sehbaansingh5754
    @sehbaansingh5754 4 หลายเดือนก่อน

    bht vdia bai

  • @preciouslife-zindagianmol
    @preciouslife-zindagianmol 4 หลายเดือนก่อน

    ਬਹੁਤ ਵਧੀਆ,ਬਹੁਤ ਵਧੀਆ ਭੈਣ ਜੀ

  • @Parteet_4
    @Parteet_4 5 หลายเดือนก่อน +1

    Great thought 👌👌👌👌

  • @kuldeepkaursandhu1019
    @kuldeepkaursandhu1019 5 หลายเดือนก่อน +1

    Bhut vadia podcast

  • @ggill8634
    @ggill8634 3 หลายเดือนก่อน

    ❤❤🙏🏼🙏🏼

  • @JasmeetKaur-v3m
    @JasmeetKaur-v3m 5 หลายเดือนก่อน +1

    Mam tuhanu sunn nu bhut Dil krda aa

  • @rajinderkaur6204
    @rajinderkaur6204 4 หลายเดือนก่อน +1

    Bhut good ho ji tusi

  • @Simarjit-x8q
    @Simarjit-x8q 3 หลายเดือนก่อน

    👍

  • @charanjeetsingh2335
    @charanjeetsingh2335 หลายเดือนก่อน

    super

  • @Deep__Chauhan
    @Deep__Chauhan 3 หลายเดือนก่อน

    ❤ nice ji

  • @drasmaanhomoeopathychannel8771
    @drasmaanhomoeopathychannel8771 4 หลายเดือนก่อน +3

    ਅਸੀਂ ਸੱਚ ਹੀ ਦੁੱਖਾਂ ਨੂੰ ਪਾਲਦੇ ਹਾਂ,, ਦੁੱਖਾਂ ਨੂੰ ਰੂਈਂ ਬਣਾ ਕੇ ਫੂਕ ਮਾਰ ਕੇ ਉਡਾਅ ਦੇਣਾ ਚਾਹੀਦਾ ਹੈ,

  • @singhrajinder68
    @singhrajinder68 4 หลายเดือนก่อน +6

    ਹਰ ਵੇਲੇ ਜੋ ਕੁਝ ਵੀ ਤੁਹਾਨੂੰ ਮਿਲਿਆ ਉਸ ਲਈ ਹਰ ਵੇਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ, ਇਹ ਸ਼ੁਕਰਾਨਾ ਤੁਹਾਡੀ ਸਾਰੀ ਟੈਂਸ਼ਨ ਦੂਰ ਕਰਦਾ ਜਾਵੇਗਾ 🙏

  • @kirankaur4504
    @kirankaur4504 5 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @amandeepkaur8297
    @amandeepkaur8297 5 หลายเดือนก่อน +2

    🙏🙏🙏🙏🙏

  • @noblesinghraina
    @noblesinghraina 4 หลายเดือนก่อน

    Very Amazing ❤

  • @rajinderkaur6204
    @rajinderkaur6204 4 หลายเดือนก่อน +1

    Business menu bhut vadhia lage

  • @NavdeepKaur-hb7zl
    @NavdeepKaur-hb7zl 4 หลายเดือนก่อน

    ਮਰਿਆ ਦੇ ਵਿਚ ਜਾਂਨ ਪਾਉਣ ਵਾਲੀ ਇੰਟਰਵਿਊ ਸੀ❤

  • @BinderK-i5m
    @BinderK-i5m หลายเดือนก่อน

    Good video

  • @Lovenature-nt8zm
    @Lovenature-nt8zm 5 หลายเดือนก่อน +51

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏

    • @amritsodhisodhi1017
      @amritsodhisodhi1017 5 หลายเดือนก่อน +3

      ਮੈਂ ਵੀ ਬਹੁਤ ਦੁਖੀ ਆ suside wali condition 😢

    • @NaviSandhu-n3y
      @NaviSandhu-n3y 5 หลายเดือนก่อน

      Tuc eh gl na kaho plz​@@amritsodhisodhi1017

    • @DairyproductIndia
      @DairyproductIndia 5 หลายเดือนก่อน +6

      ​@@amritsodhisodhi1017ਨਾ ਵੀਰੇ ਜ਼ਿੰਦਗੀ ਬਹੁਤ ਕੀਮਤੀ ਆ ਮੈਂ ਵੀ ਏਸ ਟਾਈਮ ਬਹੁਤ ਦੁਖੀ ਆ, ਆਪਣਿਆ ਨੇ ਹੀ ਐਸੇ ਹਾਲਾਤ ਬਣਾਏ ਪਏ ਨੇ ਕੇ ਮਰਨ ਨੂੰ ਭਾਵੇਂ ਹੁਣੇ ਮਰ ਜਾਵਾਂ ਪਰ ਨਾ ਵੀਰੇ ਏਹ ਸਮਾਂ ਸਦਾ ਨਹੀਂ ਰਹਿਣਾ ।
      ਗੁਰੂ ਰਾਮਦਾਸ ਜੀ ਨੇ ਸੱਭ ਚੜਦੀਕਲਾ ਵਿੱਚ ਕਰ ਦੇਣਾਂ 🙏🙏

    • @Sahil_ff_gaming_1
      @Sahil_ff_gaming_1 4 หลายเดือนก่อน

      Hnji sahi keha
      Gurbani nl sabb kus sahi ho jnda 🙂💞

    • @NaviSandhu-n3y
      @NaviSandhu-n3y 4 หลายเดือนก่อน

      @@DairyproductIndia sahi keha ji pta nhi aapne he keo dukhi krde ne waheguru bhala kre

  • @kulwantkaur1754
    @kulwantkaur1754 4 หลายเดือนก่อน

    Very good views ❤

  • @avtarsinghhundal7830
    @avtarsinghhundal7830 4 หลายเดือนก่อน +2

    VERY GOOD performance