Dastak with Parvez Sandhu l EP 27 l Rupinder Kaur Sandhu l B Social

แชร์
ฝัง
  • เผยแพร่เมื่อ 25 ต.ค. 2024
  • Dastak with Parvez Sandhu l ਮੈਨੂੰ ਬੜੇ ਲੋਕ ਕਹਿੰਦੇ ਨੇ, " ਤੂੰ ਬੋਲਡ ਕਿਉਂ ਨਹੀਂ ਲਿਖਦੀ ? " l EP 27 l Rupinder Kaur Sandhu l B Social
    #ParvezSandhu
    #RupinderKaurSandhu
    #Dastak
    Download Spotify App & Follow B Social Podcast:
    open.spotify.c...
    TH-cam Link : / bsocialofficial
    Facebook Link : / bsocialofficial
    Instagram Link : / bsocialofficial
    Guest: Parvez Sandhu
    Anchor: Rupinder Kaur Sandhu
    Cameramen: Harmanpreet Singh & Varinder Singh
    Edit: Jaspal Gill
    Digital Producer: Gurdeep Grewal
    Label: B Social

ความคิดเห็น • 158

  • @jasvirkaur1326
    @jasvirkaur1326 ปีที่แล้ว +21

    ਗੁੜ੍ਹ ਦੀ ਚਾਹ,ਨਾਨੀ ਦੀਆਂ ਬਾਤਾਂ ,ਮਾਂ ਦੀ ਬੁੱਕਲ ਦੇ ਨਿੱਘ ਤੇ ਆਪਣੇ ਦੇ ਵਿਛੋੜੇ ਦੀ ਚੰਦਰੀ ਪੀੜ ਵਰਗੀ ਮੁਲਾਕਾਤ !!
    ਜਿਉਂਦੇ ਰਹੋ ਜਿਉਣ ਦਾ ਚੱਜ ਸਿਖਾਉਣ ਵਾਲਿਓ
    ਸ਼ੀਨੇ ਦਰਦ ਲੁਕੋ ਕੇ ,ਸਭਨਾ ਤਾਈ ਹਸਾਉਣ ਵਾਲਿਓ !!
    ਰੁਪਿੰਦਰ ਭੈਣ ਦੀ ਤਾਂ ਪਹਿਲਾਂ ਈ ਚਹੇਤੀ ਆਂ ਪਰ ਹੁਣ ਪਰਵੇਜ ਭੈਣ ਦੀ ਹੋ ਗਈ ਆਂ ਜਰੂਰ ਪੜਾਂਗੀ ਭੈਣ ਦੀਆਂ ਲਿਖਤਾਂ ਨੂੰ !!
    ਬਾਹਲਾ ਸਾਰਾ ਪਿਆਰ ਸਤਿਕਾਰ ਜੀਓ
    ਜਸਵੀਰ ਕੌਰ ਬਦਰਾ

    • @tirathsingh6539
      @tirathsingh6539 ปีที่แล้ว +3

      ਵਾਹ ਜੀ ਵਾਹ ❤️

    • @jasvirkaur1326
      @jasvirkaur1326 ปีที่แล้ว +1

      ​@@tirathsingh6539ਸ਼ੁਕਰੀਆ ਸਤਿਕਾਰ ਜੀ

  • @HMT5911di
    @HMT5911di ปีที่แล้ว +1

    ਮਰਦਾਂ ਬਾਰੇ ਜਾਣਕਾਰੀ ਬਿਲਕੁਲ ਸਹੀ ਲੱਗੀ ਆਪ ਜੀ ਦੀ............🙏 🙏 👋

  • @harpalkaurgulati1124
    @harpalkaurgulati1124 ปีที่แล้ว +12

    ਪੁੱਤਰ ਪਰਵੇਜ਼ ਸੰਧੂ ਜੀਂਦੇ ਰਹੋ ਖੁਸ਼ ਰਹੋ ਹੱਸਦੇ ਵੱਸਦੇ ਰਹੋ ਪ੍ਰਮਾਤਮਾ ਹੋਰ ਵੀ ਚੜ੍ਹਦੀ ਕਲਾ ਬਖਸ਼ਣ ਜੀ

  • @tirathsingh6539
    @tirathsingh6539 ปีที่แล้ว +3

    ਲੇਖਿਕਾਂ ਦੇ ਨਾਲ ਨਾਲ ਰੱਬ ਨੇ ਖ਼ੂਬਸੂਰਤੀ ਵੀ ਬਹੁਤ ਦਿੱਤੀ 🙏❤️

  • @dalbirsarao8314
    @dalbirsarao8314 ปีที่แล้ว +11

    ਮੈਨੂੰ ਮਾਣ ਆ ਕੇ ਪ੍ਰਵੇਜ਼ ਮੇਰੀ ਦੋਸਤ ਆ,, ਬਹੁਤ ਹੀ ਖੁਸ਼ੀ ਹੋਈ ਸੁਣ ਕੇ,, ਵਾਹਿਗੁਰੂ ਸਦਾ ਖੁਸ਼ ਰੱਖੇ ♥️♥️

  • @gurjanttakipur6559
    @gurjanttakipur6559 ปีที่แล้ว +13

    ਬਹੁਤ ਵਧੀਆ ਲੱਗੀ ਜੀ ਇੰਟਰਵਿਊ ਮੈਮ ਦਾ ਨਾਮ ਸੁਣ ਲਿਆ ਹੁਣ ਕਿਤਾਬ ਵੀ ਪੜਾਂਗੇ ਜੀ।
    ਉਹਨਾਂ ਦੀ ਗੱਲਬਾਤ ਵੀ ਚੰਗੀ ਲੱਗੀ ਤੇ ਕੁਝ ਗੱਲਾਂ ਸੁਣ ਕੇ ਚੰਗਾ ਵੀ ਮਹਿਸੂਸ ਹੋਇਆ।
    ਇਹਨਾਂ ਵਰਗੇ ਸਾਥੀ ਜਿੰਦਗੀ ਦੀ ਉਮਰ ਚ ਜਰੂਰ ਵਾਧਾ ਕਰ ਦਿੰਦੇ ਨੇ ਜੀ।🌺

  • @mandeepkauraulakh8022
    @mandeepkauraulakh8022 ปีที่แล้ว +1

    ਰੁਪਿੰਦਰ ਬਹੁਤ ਸੋਹਣੀ ਗਲਬਾਤ । ਬਹੁਤ ਪਿਆਰ ਨਾਲ ਦੋਨਾਂ ਭੈਣਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ । ਰੁਪਿੰਦਰ ਮੈਨੂੰ ਤੁਹਾਡੇ ਨਾਲ ਗਲਬਾਤ ਕਰਨੀ ਹੈ ਇਕ ਕਿਤਾਬ ਛਪਵਾਉਣ ਲਈ ਪਰਵੇਜ ਪਬਲੀਕੇਸ਼ਨ ਤੋਂ ।ਉਹਨਾਂ ਦਾ ਫੋਨ ਨੰਬਰ ਜਾਂ ਫਿਰ ਤੁਹਾਡਾ ।ਤੁਹਾਡਾ ਬਹੁਤ ਧੰਨਵਾਦ । ਮੈਂ ਕੈਨੇਡਾ ਤੋਂ ਤੁਹਾਡੇ ਸਾਰੇ ਪ੍ਰੋਗਰਾਮਾਂ ਦਾ ਬੜੀ ਬੇਸਬਰੀ ਨਾਲ ਉਡੀਕ ਕਰਦੀ ਹਾਂ ।

  • @sarbjeetdhaliwal5469
    @sarbjeetdhaliwal5469 ปีที่แล้ว +2

    ਰੁਪਿੰਦਰ ਜੀ ਤੇ ਪਰਵੇਜ ਭੈਣ ਜੀ ਮੈਨੂੰ ਹੱਸਦੇ ਬਹੁਤ ਚੰਗਾ ਲੱਗਦਾ ਏ ਪਰਮਾਤਮਾ ਇਨਾ ਦਾ ਹਾਸਾ ਇਦਾ ਕਾਇਮ ਰੱਖੇ

  • @narinderpalsingh5349
    @narinderpalsingh5349 ปีที่แล้ว +12

    ਧੀਆਂ ਰਾਣੀਆਂ ਨੂੰ ਅਜੋਕੇ ਅਖੌਤੀ ਅਜ਼ਾਦ ਦੌਰ ਤੋ ਬਚਾਉਣਾ ਦੀ ਲੋੜ ਹੈ, ਵਾਹਿਗੁਰੂ ਮੇਹਰ ਕਰੇ,ਮਾਈ ਭਾਗੋ ਦੀਆਂ ਵਾਰਿਸਾਂ ਤੇ ।।

  • @jagtarchahal2541
    @jagtarchahal2541 ปีที่แล้ว +5

    ਬਹੁਤ ਵਧੀਆ ਇੰਟਰਵਿਊ ਰੁਪਿੰਦਰ ਸੰਧੂ ਭਾਈ

  • @super_seeds
    @super_seeds ปีที่แล้ว

    ਬਹੁਤ ਵਧੀਆ ਗੱਲਬਾਤ ਸਾਦਗੀ ਸਪੱਸ਼ਟਤਾ ਦੀ ਮਿਸਾਲ ਰੂਹ ਨਾਲ਼ ਲਿਖਿਆ ਤੁਹਾਡੇ ਮਨ ਨੂੰ ਤਸੱਲੀ ਦਿੰਦਾ ਹੈ।

  • @mandeepsandhu3436
    @mandeepsandhu3436 ปีที่แล้ว +10

    ਜਿਹੜੇ ਕਹਿੰਦੇ ਨੇ ਕਿ ਬੋਲਡ ਲਿਖੋ ਦਰਅਸਲ ਉਹ ਮਨੋਹਰ ਕਹਾਣੀਆਂ ਦੇ ਸ਼ੌਕੀਨ ਲੁੱਚੀ ਕਿਸਮ ਦੇ ਲੋਕ ਹੁੰਦੇ ਨੇ। ਉਹਨਾਂ ਚ ਅੱਧਖੜ੍ਹ ਉਮਰ ਦੇ ਤੇ ਨੌਜਵਾਨ ਸਭ ਹੀ ਆ ਜਾਂਦੇ ਨੇ। ਇਹ ਲੋਕੀਂ ਚਾਹੁੰਦੇ ਹੁੰਦੇ ਨੇ ਕੋਈ ਔਰਤ ਬੋਲਡ ਲਿਖੇ ਤੇ ਅਸੀਂ ਪੜ੍ਹ ਕੇ ਸਵਾਦ ਲਈਏ। ਹੋਰ ਇਹਨਾਂ ਲਿਖਤਾਂ ਨੇ ਕੋਈ ਯੁੱਗ ਥੋੜਾ ਪਲਟਾ ਦੇਣਾ ਹੁੰਦਾ।

  • @karnailssomal2908
    @karnailssomal2908 ปีที่แล้ว +4

    ਪਰਵੇਜ਼ ਸੰਧੂ ਹੁਰਾਂ ਦੀ ਸ਼ਖ਼ਸੀਅਤ ਵਿਸ਼ੇਸ਼ ਤੇ ਦਿਲਚਸਪ ਹੈ। ਸਾਫ਼ਗੋਈ ਦਾ ਆਪਣਾ ਆਕਰਸ਼ਣ ਹੈ। ਬਹੁਤ ਚੰਗੀ ਲੱਗੀ ਇਹ ਇੰਟਰਵਿਊ!

  • @kuldipkaur5688
    @kuldipkaur5688 ปีที่แล้ว +1

    ਬਹੁਤ ਵਧੀਆ ਇੰਟਰਵਿਊ ਦੋਨਾਂ ਸੰਧੂ ਭੈਣਾਂ ਨੂੰ ਦਿਲੋਂ ਸਲਾਮ ਬਹੁਤ ਹੀ ਵਧੀਆ ਗੱਲਬਾਤ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ । ਰੁਪਿੰਦਰ ਭੈਣ ਤੁਹਾਡੀ ਜੌਬ ਸੋ ਨਾਈਸ ਆ ਜੀ🙏🙏

  • @rajbirrandhawa8695
    @rajbirrandhawa8695 8 หลายเดือนก่อน

    ਮਨ ਦੀ ਖੁਸ਼ੀ ਸਭ ਤੋਂ ਵੱਡੀ ਭਗਤੀ ਹੈ

  • @rubbensiingh9030
    @rubbensiingh9030 ปีที่แล้ว

    ਬੇਹੱਦ ਖੂਬਸੂਰਤ, ਗੰਭੀਰ, Meaningful, ਗੱਲਬਾਤ।

  • @rubbensiingh9030
    @rubbensiingh9030 ปีที่แล้ว

    ਦਸਤਕ ਦਾ ਹੁਣ ਤੱਕ ਦਾ ਸਭ ਤੋਂ ਖੂਬਸੂਰਤ ਐਪੀਸੋਡ

  • @ParminderSingh-il6ch
    @ParminderSingh-il6ch ปีที่แล้ว +2

    ਦਿਲ ਖੁਸ਼ ਹੋ ਗਿਆ ਪਰਵੇਜ਼ ਜੀ ਇੰਟਰਵਿਊ ਵੇਖਕੇ

  • @tanveerartandcraft5886
    @tanveerartandcraft5886 ปีที่แล้ว

    ਬਹੁਤ ਵਧੀਆ ਇੰਟਰਵਿਊ ਜੀ।ਪਰਵੇਜ਼ ਭੈਣ ਦੀ ਸੋਚ ਨੂੰ ਸਲਾਮ ਹੈ ਜੀ ।👍🙏

  • @SurinderDaumajra
    @SurinderDaumajra ปีที่แล้ว +3

    ਬਹੁਤ ਪਿਆਰੀ ਗੱਲਬਾਤ ❤

  • @KushwinderTiwana-y5j
    @KushwinderTiwana-y5j 11 หลายเดือนก่อน +1

    Genius lady

  • @jeetdhillon7343
    @jeetdhillon7343 ปีที่แล้ว +6

    My dream Ladys interview finally here, thx B social.

  • @jagtarchahal2541
    @jagtarchahal2541 ปีที่แล้ว +4

    ਬਹੁਤ ਵਧੀਆ ਭੈਣ ਜੀ, ਤੁਹਾਡੀਆਂ ਗੱਲਾਂ ਬਾਤਾਂ ਬਹੁਤ ਵਧੀਆ ਨੇ। ਹੁਣ ਤੁਹਾਡੀਆਂ ਕਿਤਾਬਾਂ ਵੀ ਪੜਾਂਗੇ

    • @bhagwantkahlon593
      @bhagwantkahlon593 ปีที่แล้ว

      Beta g what a wonderful interview biba g waheguru aap dona bibian nu khushian bakhshey God bless you always g 🙏

  • @jaspreetlitt2983
    @jaspreetlitt2983 ปีที่แล้ว +1

    ਬਹੁਤ ਸੋਹਣੀ ਇੰਟਰਵਿਊ ❤️❤️

  • @vickheer2884
    @vickheer2884 ปีที่แล้ว +3

    ਬਹੁਤ ਵਧੀਆ ਇੰਟਰਵਿਊ ਜੀ 🙏

  • @JaswantSingh-rh6km
    @JaswantSingh-rh6km ปีที่แล้ว

    ਰੁਪਿੰਦਰ , ਪਰਵੇਜ਼ ਸੰਧੂ ਬਹੁਤ ਵਧੀਆ ਗੱਲਬਾਤ

  • @tirathsingh6539
    @tirathsingh6539 ปีที่แล้ว +1

    ਬਹੁਤ ਵਧੀਆ ਜੀ ❤️❤️❤️

  • @deeprataindia1170
    @deeprataindia1170 ปีที่แล้ว +1

    ਇੰਟਰਵਿਊ ਬਹੁਤ ਸੋਹਣੀ ਲੱਗੀ ਜੀ ਵਾਹਿਗੁਰੂ ਜੀ ਦਾਦੀ ਮਾਂ ਵਾਲੀ ਕਹਾਣੀ ਬਹੁਤ ਸੋਹਣੀ ਲਿਖ ਹੋਵੇ ਕਿਰਪਾ ਬਣਾਈ ਰੱਖਣੀ ਸੰਧੂ ਭੈਣਜੀ ਤੇ ।ਵਿਚਾਰ ਬਹੁਤ ਸੋਹਣੇ ਲੱਗੇ ਸੋਚਣੀ ਬਹੁਤ ਹੀ ਚੰਗੀ ਲੱਗੀ ਸੱਚ ਉਜਾਗਰ ਕਰਦੇ ਹੋ ਜੀ ਧੰਨਵਾਦ ਜੀ ਮਰਦ ਨੂੰ ਮਾਣ ਦਿੰਦੇ ਹੋ।
    ,,Ballu ਰਟੈਂਡਾ,,

  • @ramandeepkaurhunjan903
    @ramandeepkaurhunjan903 ปีที่แล้ว +8

    Rupinder ji
    It was wonderful interview
    Mainu ene Punjabi writers bare ena pta ni c par tuhade interviews ton baad bht sare personalities nu janan da te ohna de vichar sunan da mauka milya
    Meri ik request hai j tuc ik show eve da shuru kro jis vich tuc apne valon padhiyan gyian books bare sanu dso...ya ohna bare discussion kro

  • @BalwinderKaur-ec4ft
    @BalwinderKaur-ec4ft 6 หลายเดือนก่อน

    Pervej didi ssa g waheguru ji aap g nu cherdi kalla bakshe g

  • @baghel6717
    @baghel6717 ปีที่แล้ว +2

    ਬਹੁਤ ਵਧੀਆ ਵਿਚਾਰ , ਅਵਾਜ ਬਹੁਤ ਪਿਆਰੀ ਏ ਸੰਧੂ ਮੈਡਮ ਦੀ ਸੋਹਣੀ ਵੀ ਬਹੁਤ ਲੱਗੀ ।

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @allabouttruthandsikhism3873
    @allabouttruthandsikhism3873 ปีที่แล้ว

    ਜ਼ਮਾਨੇ ਨੂੰ ਬਹੁਤ ਵਧੀਆ ਤਰੀਕੇ ਨਾਲ਼ ਐਨਾਲਾਈਜ ਕੀਤਾ ਪਰਵੇਜ਼ ਨੇ

  • @gagandeepkaurdeep9441
    @gagandeepkaurdeep9441 ปีที่แล้ว +2

    Bhut sohni soch de malk o tusi bhne
    Waheguru mehar krn tndrusti denn chardikla ch rakhn Hasde wasde rho 👏 👏 👏 👌 ✌ ✌ ✌

  • @lovedeepjhajj690
    @lovedeepjhajj690 ปีที่แล้ว +9

    Lots of respect for u Rupinder bhene always love ur all episodes

  • @Myhobbies4455
    @Myhobbies4455 ปีที่แล้ว

    It was wonderful interview ਬਹੁਤ ਵਧੀਆ ਗੱਲ ਬਾਤ

  • @amardhillone08
    @amardhillone08 ปีที่แล้ว +2

    ਵਾਹਿਗੁਰੂ ਤੁਹਾਨੂੰ ਦੋਨਾ ਨੂੰ ਚੜਦੀ ਕਲਾਂ ਵਿਚ ਰਖਣ
    ਬਹੁਤ ਵਧੀਆ ਮੁਲਾਕਾਤ ❤️❤️

  • @sharonkaur8040
    @sharonkaur8040 ปีที่แล้ว +2

    Bahut he vadiya ...personality ....pervez Maa'm.

  • @lakhwinderbrar2063
    @lakhwinderbrar2063 ปีที่แล้ว +2

    ਭੈਣੇ ਬਹੁਤ ਸੋਹਣੀ ਇੰਟਰਵਿਊ

  • @hardeepmalhi4011
    @hardeepmalhi4011 ปีที่แล้ว +6

    Such a beautiful interview…… would love to see you in USA….. what a ‘Sehaj’ you have Parvej ji….. Rupinder you are such a blessing to B Social!

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @harwindergrewal6679
    @harwindergrewal6679 ปีที่แล้ว +4

    Love your every episode, I like parvej Sandhu’s interview the way she talk..

  • @JagtarSingh-mn4zl
    @JagtarSingh-mn4zl ปีที่แล้ว +1

    I proud of you parvez mam❤

  • @kamalbhatia9521
    @kamalbhatia9521 ปีที่แล้ว +2

    Genuine talks without any silver covering.Thanku

  • @gurmukhsinghsandhu784
    @gurmukhsinghsandhu784 ปีที่แล้ว +3

    Sat sri akaal Ji

  • @gaganwadhwa9535
    @gaganwadhwa9535 ปีที่แล้ว +3

    Very nice interview 👌👌
    Great Conversation 👍👍
    Thank you so much for this positive and inspiring experience 🙏🙏

  • @harindergosal2439
    @harindergosal2439 ปีที่แล้ว +4

    Beautiful interview between beautiful people

  • @MandeepKaur-nz3gs
    @MandeepKaur-nz3gs ปีที่แล้ว +1

    Thank u Thank you.most awaited interview 🙏

  • @sewamann2794
    @sewamann2794 10 หลายเดือนก่อน

    ❤ Excellent narrator. God Bless you

  • @ksbagga7506
    @ksbagga7506 ปีที่แล้ว +2

    It is too good to write as your inner World approach you.

  • @MandeepKaur-nz3gs
    @MandeepKaur-nz3gs ปีที่แล้ว +1

    Thank you parvez mam. Lots of love n respect 🙏

  • @Amarjeetsingh-lb9fn
    @Amarjeetsingh-lb9fn ปีที่แล้ว +2

    ਪ੍ਰਵੇਗ ਸੰਧੂ ਜੀ ਪੰਜਾਬੀ ਕਹਾਣੀ ਸਾਹਿਤ ਦਾ ਜਾਣਿਆ ਪਛਾਣਿਆਂ ਨਾਂ ਹੈ।ਇਨ੍ਹਾਂ ਦੀਆਂ ਕਹਾਣੀਆਂ ਬਾਕਮਾਲ ਤੇ ਪੜ੍ਹਨਯੋਗ ਨੇ

  • @pardeepkaile2991
    @pardeepkaile2991 ปีที่แล้ว +4

    One of the best personality! I enjoyed her interview ❤

  • @sukhwinderkaur1660
    @sukhwinderkaur1660 ปีที่แล้ว +2

    Bhout sohni galbat love u mam

  • @preet2kanwar
    @preet2kanwar ปีที่แล้ว

    ਬਾ ਕਮਾਲ ਇੰਟਰਵਿਊ
    ਮੈ ਕਾਫੀ ਸਮੇਂ ਤੋ ਫੇਸਬੁੱਕ ਤੇ ਹਰਨਾਜ ਹੋਰਾਂ ਨਾਲ ਜੁੜ੍ਹਿਆ ਹੋਇਆ
    ਬਾ ਕਮਾਲ ਲੇਖਿਕਾ ਨੇ।
    ਖਾਸਕਰ ਖੁੱਲੀ ਲੇਖਣੀ ਨੂੰ ਲੈ ਕੇ ਤੁਹਾਡੀ ਇਮਾਨਦਾਰੀ ਦਾ ਮੈ ਕਾਇਲ ਹੋ ਗਿਆ
    ਗੰਦ ਤੇ ਮੱਖੀਆਂ ਬਹੁਤਾਤ ਚ ਜ਼ਰੂਰ ਆ ਸਕਦੀਆਂ ਪਰ ਫੁੱਲਾਂ ਦੁਆਲੇ ਸ਼ਹਿਦ ਵਾਲੀਆਂ ਮੱਖੀਆਂ ਦੀ ਗਿਣਤੀ ਘੱਟ ਹੀ ਹੁੰਦੀ ਹੈ।
    ਗੰਦ ਹਮੇਸ਼ਾਂ ਗੰਦ ਹੀ ਰਹਿੰਦਾ ਹੈ ਬੇਸ਼ੱਕ ਵਿਕਟਮ ਹੋਣ ਦਾ ਭੁਲੇਖਾ ਪਾ ਆਪਣੇ ਗੰਦ ਨੂੰ ਜਸਟੀਫਾਈ ਕਰੀ ਜਾਏ।

  • @baljinderatwal1668
    @baljinderatwal1668 ปีที่แล้ว +4

    Well spoken parvez bhen…..love it.

  • @balrajsingh4182
    @balrajsingh4182 ปีที่แล้ว +2

    Very nice ji bahut wadhia ji

  • @lovedeepjhajj690
    @lovedeepjhajj690 ปีที่แล้ว +2

    Bahut khoob episode

  • @satwinderbrar1939
    @satwinderbrar1939 ปีที่แล้ว +2

    Good .... gall baat ji

  • @rajwantteja8168
    @rajwantteja8168 ปีที่แล้ว +1

    Parvez g dil khush ho gia tuhadi interview sun k, meri nature v tuhade nal mildi a, Waheguru g tuhanu hameshan khush & chardikla ch rakhan ❤️❤️❤️❤️❤️👏👏

  • @knowledgegettingchannel6632
    @knowledgegettingchannel6632 ปีที่แล้ว +1

    Very positive talk👍💯

  • @nirmaldhallu9780
    @nirmaldhallu9780 ปีที่แล้ว +1

    Very interesting interview.

  • @sc6814
    @sc6814 ปีที่แล้ว +3

    ਬਹੁਤ ਵਧੀਆ ਗੱਲਬਾਤ, ਦੁੱਖ ਦੇ ਨਾਲ ਅਤੇ ਪਿਛੌ ਵੀ ਵਧੀਆ ਜਿਉਣਾ ਇੱਕ ਮਹਾਨ ਹੁਨਰ ਹੈ, ਆਮ ਤੌਰ 'ਤੇ ਲੋਕ ਸਮਝ ਨਹੀਂ ਸਕਦੇ। ਇਹ ਇੱਕ ਪ੍ਰੇਰਣਾ ਹਨ, ਖੁਸ਼ ਰਹੋ

  • @just_fun295
    @just_fun295 ปีที่แล้ว +3

    It was wonderful interview 👌👌👌👌

  • @vijaypalsinghchandowal6105
    @vijaypalsinghchandowal6105 ปีที่แล้ว +1

    One of the best interview …. Keep it up
    Thanks …🙏🙏🙏🙏

  • @malikrashid8534
    @malikrashid8534 ปีที่แล้ว

    beautiful punjabi of sister pervez .such an attractive .punjabi language has heart touching move .let us pray "sadi punjabi jeendi rahay ".

  • @inderpriitwaliaa3270
    @inderpriitwaliaa3270 ปีที่แล้ว +1

    What a beautiful soul. ❤

  • @sehajpreet2450
    @sehajpreet2450 11 หลายเดือนก่อน

    Nice minu v bohat vadia lage pervez sandhu

  • @MoneyDhindsa_IN-DE
    @MoneyDhindsa_IN-DE ปีที่แล้ว +5

    I can relate so much to ur personality. Although my life was nothing like urs.

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਪਰੇਸ਼ਾਨ ਕਰਦੇ ਹਨ ਉਤੋ ਅੰਤਾ ਦੀ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ

  • @surinderpalsingh8804
    @surinderpalsingh8804 ปีที่แล้ว

    Very nice interview.Intresting and tasty

  • @berjinderkuar7121
    @berjinderkuar7121 ปีที่แล้ว

    Bahut hi vdhia galbaatsaaf dil ajeej do bhaina love you Rupinder

  • @deolsingh9463
    @deolsingh9463 9 หลายเดือนก่อน

    Parvej bahut nice personality ne

  • @mandeepgill4931
    @mandeepgill4931 ปีที่แล้ว +2

    lucky u.....

  • @Baljeet1986
    @Baljeet1986 ปีที่แล้ว

    Very important g bhut kuch sikhaiya g tusi

  • @beantkaurbhullar8478
    @beantkaurbhullar8478 ปีที่แล้ว

    Love u so much

  • @reenakapoor1604
    @reenakapoor1604 ปีที่แล้ว

    very nice person both of you 💕💕

  • @uttamsinghsandhu5279
    @uttamsinghsandhu5279 ปีที่แล้ว +4

    Nice interview

  • @AbidMalik-k9r
    @AbidMalik-k9r 19 วันที่ผ่านมา

    Very desent lady,lucky husband having good wife,feel sorry about her daughter,I would love to meet this family

  • @KhushmindersinghTiwana
    @KhushmindersinghTiwana 11 หลายเดือนก่อน

    Great personality

  • @navideol2644
    @navideol2644 ปีที่แล้ว

    ❤ beautiful 🤩 Thank You @bsoci for interviewing such an amazing person.

  • @BaljinderSingh-xj3qi
    @BaljinderSingh-xj3qi ปีที่แล้ว +2

    Very nice thinking

  • @AmarjitSingh-bc2sl
    @AmarjitSingh-bc2sl ปีที่แล้ว

    Very nice interview 👌👌

  • @Simar_Gill.
    @Simar_Gill. ปีที่แล้ว +1

    Love you parvej sis. 🥰❤️

  • @parmjitkaurpami462
    @parmjitkaurpami462 ปีที่แล้ว

    Kai sal Pehla vali gal nhi jandi sahi gal

  • @anitaverma2863
    @anitaverma2863 ปีที่แล้ว

    Nice talk 🎉

  • @deepbains4812
    @deepbains4812 ปีที่แล้ว +3

    👌

  • @kulwantdhaliwal1049
    @kulwantdhaliwal1049 ปีที่แล้ว

    Very. Nice. 🙏🙏🌹🌹

  • @gursahejsingh2804
    @gursahejsingh2804 9 หลายเดือนก่อน

  • @baljeetkaurbaljeetkair7841
    @baljeetkaurbaljeetkair7841 ปีที่แล้ว

    Very nice story ji 🙏

  • @bkmudher1775
    @bkmudher1775 ปีที่แล้ว

    Ssa bhanji bahut der bahad dekhea tuhanu

  • @mandeepkaba3221
    @mandeepkaba3221 ปีที่แล้ว

    Bahut vadhia lagia Rupinder
    Bhenji nal tuhadi gal bat sun ke....Savina de name te ikk fb Page shuru kita c ehna ne...othe ehna nu padna shuru kita c fir oh page band ho giya ajj bahut khushi hoyee Rupinder tere nal dekh ke

  • @gurbingrewal5628
    @gurbingrewal5628 ปีที่แล้ว +5

    Thanks B Social 🙏
    Parvez bhainji please try to meet sidhu moose Wala parents They are in such a painful phase of life.I think you can help them to heal their wounds with your life experience 🙏

  • @varinderbandesha2945
    @varinderbandesha2945 ปีที่แล้ว

    very nice respect you

  • @Baljeet1986
    @Baljeet1986 ปีที่แล้ว

    Tuhada interview mein aj 3or 4 days ho gye dekhdi nu only morning tym half hour dekhdi

  • @harpalsingh-bt4bk
    @harpalsingh-bt4bk ปีที่แล้ว

    ਦੋਏ ਚੁੰਨੀਆਂ ਮੁੰਨੀਆਂ ਦਾ ਮਿਲਾਪ ਕਿਆ ਕਹਿਣੇ । ਪਰਵੇਜ਼ ਨੂੰ ਮੈਗਜ਼ੀਨਾ ਵਿਚ ਪੜ੍ਹਿਆ ਪਸੰਦ ਕੀਤਾ । ਮੇਰੀ ਲੂੰਬੜੀ ਕਹਾਣੀ ਮਾਰਮਿਕ ਕਹਾਣੀ ਸੀ । ਕਾਫ਼ੀ ਕਨਫਿਊਜਨ ਰਿਹਾ ਕੁੜੀ ਹੈ ਕਿ ਮੁੰਡਾ । ਲਿਖਤਾਂ ਵਧੀਆ ਸੀ ਏਸੇ ਤਕ ਮਤਲਬ ਸੀ । ਇਕ ਪਰਵੇਜ਼ ਸਵੀਨਾ ਦੇ ਰਾਹੀਂ ਸਕਰੀਨ ਤੇ ਦੇਖੀ । ਓਹ ਨਿਮਾਣੀ ਇਸਦੇ ਹੱਥਾਂ ਵਿਚੋਂ ਲੁੜਕ ਗਈ । ਹੁਣ ਥੋੜ੍ਹੇ ਚਿਰਤੋਂ ਦੋਨੋਂ ਨਾਮ ਮਿਲਕੇ ਇਕ ਹੋਏ ਤਾਂ ਹੋਰ ਵੀ ਵਧੀਆ ਲੱਗਿਆ।
    ਅੱਜ ਰੁਪਿੰਦਰ ਦੇ ਦਸਤਕ ਪ੍ਰੋਗਰਾਮ ਵਿੱਚ ਨੇੜਿਓਂ ਦੇਖਿਆ ਤੇ ਜਾਣਿਆ । ਬਹੁਤ ਹੀ ਵਧੀਆ ਲੱਗਿਆ। ਨਪੀਆਂ ਤੁਲੀਆਂ ਗੱਲਾਂ ਸੱਚ ਦੀ ਗ੍ਰਿਫਤ ਤੋਂ ਬਾਹਰ ਨੀਂ ਗਈਆਂ । ਦੋਨਾਂ ਕੁੜੀਆਂ ਨੂੰ ਬਹੁਤ ਮੁਬਾਰਕਾਂ । ਦੂਸਰੇ ਭਾਗ ਦੀ ਅਗਲੀ ਫੇਰੀ ਤੇ ਉਡੀਕ ਰਹੇਗੀ ।

  • @meekkakrala5256
    @meekkakrala5256 ปีที่แล้ว

    I am bigg fan parvez sandhu

  • @parmjitkaurpami462
    @parmjitkaurpami462 ปีที่แล้ว

    Good

  • @HarpreetSinghdhillon-nc4mb
    @HarpreetSinghdhillon-nc4mb ปีที่แล้ว +2

    Very nice mam

  • @tarsemnehal1279
    @tarsemnehal1279 ปีที่แล้ว

    very nice

  • @liveyungstayhappy4424
    @liveyungstayhappy4424 ปีที่แล้ว

    Nyc talk Sandhu,s
    ਸੰਧੂ ਨਾਲ ਸੰਧੂ ਮਿਲ ਬੈਠੇ ਇੰਟਰਵਿਊ ਲੰਬੀ ਹੋਗੀ ਥੋੜੀ ਜਿਹੀ।

  • @rajuarora3163
    @rajuarora3163 ปีที่แล้ว +1

    ਮੈ ਪ੍ਰਵੇਜ ਮੈਡਮ ਨਾਲ ਫੇਸਬੁੱਕ ਤੇ ਵੀ ਆ ਵਦੀਆਂ ਲਿਖਦੇ ਨੇ ਇਹ ਪਰ ਇਕ ਗੱਲ ਖਾਸ ਇਹ ਕਦੇ ਬੁਢੇ ਨੀਂ ਹੁੰਦੇ

    • @jasssandhu6752
      @jasssandhu6752 ปีที่แล้ว +1

      Veer ji ehna di Facebook id kee aa pls jarur dasna