GAL TE GAL l EP 60 l Rajpal Makhni l Gurdeep Grewal l Rupinder Sandhu l B Social
ฝัง
- เผยแพร่เมื่อ 9 ก.พ. 2025
- GAL TE GAL l EP 60 l Rajpal Makhni l Gurdeep Grewal l Rupinder Sandhu l B Social
#GalTeGal
#GurdeepGrewal
#RupinderSandhu
Facebook Link : / bsocialoffic. .
Instagram Link : / bsocialoffi. .
Anchor : Gurdeep Grewal, Rupinder Sandhu
Guest : Rajpal Makhni
Cameraman : Harmanpreet Singh, Zitesh Kaushal
Editor : Hardeep Singh
Digital Producer : Gurdeep Grewal
Label : B Social
ਬਹੁਤ, ਵਧੀਆ, ਖੋਜੀ , ਤਜ਼ਰਬੇ ਕਾਰ ਵਿਦਵਾਨ, ਅਲੋਚਕ, ਚਿੰਤਕ,, ਪਤਾ ਨਹੀਂ,, ਕੀ ਕੁੱਝ ਹੈ ਜੀ,, ਬਾਈ ਜੀ , ਦੇ ਅੰਦਰ, ਧਰਤੀ, ਦੇ ਇਤਿਹਾਸ ਤੋਂ ਲੈਕੇ, ਮਨੁੱਖਤਾ ਦੇ , ਇਤਿਹਾਸ, ਬ੍ਰਹਿਮੰਡ ਤੱਕ ੍ਹ ਦੀ , ਪੜਚੋਲ ਕਰਕੇ ,, ਨਤੀਜਿਆਂ ਦੇ ਭੰਡਾਰ ,, ਦੇ ਮਾਲਕ ,, ਭਾਈ ਰਾਜਪਾਲ ਸਿੰਘ ਜੀ,, ਧੰਨਵਾਦ ਜੀ।
ਬਹੁਤ ਵਧੀਆ ਗੱਲਬਾਤ ਸੀ । ਕਾਫੀ ਕੁਝ ਸਿੱਖਣ ਨੂੰ ਮਿਲਿਆ ।ਤੁਹਾਡਾ ਦੋਵਾਂ ਬੇਟੀਆਂ ਦਾ ਬਹੁਤ-ਬਹੁਤ ਧੰਨਵਾਦ !
ਚੰਗਾ ਲਗਦਾ ਇਹਨਾਂ ਦੀਆਂ ਗੱਲਾਂ ਸੁਣ ਕੇ, ਸਿੱਖਣ ਨੂੰ ਬਹੁਤ ਕੁਝ ਮਿਲਦਾ
Ki sikh Lia tu es yakk kolo
@@Universalpicturesstopmotion ਇਹੀ ਕਿ ਮਾਪੇ ਛੱਡ ਕੇ ਰੰਨਮੁਰੀਦ ਬਣੋ।
Yes, he talks honest way in a fun way, but there will always be others who have nothing better to do and judge others.
🙏🏻👍🏼 ਬਹੁਤ ਵਧੀਆ ਹੈ ਜੀ, ਬਾਰ ਬਾਰ, ਯਾਨੀ ਦੁਬਾਰਾ ਸੁਣਨ ਨੂੰ ਮੰਨ ਕਰਦਾ ਹੈ ਜੀ 🙏🏻🙏🏻👍🏼👍🏼💐🎉
ਮੈਡਮ ਜੀ ਇਸ ਤਰ੍ਹਾਂ ਦੇ ਵੀਰਾਂ ਦੇ ਨਾਲ ਗੱਲ ਬਾਤ ਜਰੂਰ ਕਰਵਾਇਆ ਕਰੋਂ।
ਬਹੁਤ ਖੂਬ,ਵਾਰ ਵਾਰ ਤੁਹਾਡੀਆਂ ਗੱਲਾਂ ਸੁਣੀਆਂ ਮਨ ਨੂੰ ਸਾਂਤੀ ਆਈ ਜਿਵੇਂ ਪਾਠ ਕਰ ਲਿਆ ਹੋਵੇ.
ਹਰ ਇਕ ਸ਼ਬਦ ਦੀ ਵਿਆਖਿਆ ਕਰਦੇ ਨੇ ਮੱਖਣੀ ਜੀ। ਬਹੁਤ ਸੰਭਲਿਆ ਹੋਇਆ ਇਨਸਾਨ ਅਤੇ ਵਿਚਾਰ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਤੁਸੀ ਦੂਜਿਆਂ ਦਾ ਰਾਹ ਰੁਸ਼ਨਾਉਂਦੇ ਰਹੋ।
Gal te gal da hr episode bahut hi vdiya hon da h..bahut sikhn nu milda h..
Hor ajj da ehh episode v bahut knowledgeable h..
Eda hi glla sanjhiya krde rho..
Gurdeep ji & Rupinder ji
Tuhadi jodi best haa.. bilkul skkiya behna vng..
Babaji 🙏 eda hi meher bnaye rkhn..
Ummed h ki mkhani ji de naal fer to bahut jld glla sanjhiya jrur hongiya..
Bahut kuch ohna de experience naal sikhn nu milya..
Waheguru ji 🙏 ka khalsa waheguru ji 🙏 ki fteh
ਬਹੁਤ ਵਧੀਆ ਜੀ, ਮਖਣੀ ਜੀ ਦੇ ਆਪਣੇ ਚੈਨਲ ਦੀਆਂ ਸਾਰੀਆਂ ਵੀਡੀਓ ਦੇਖੀਦੀਆ ਅਤੈ ਸੁਣਦੇ ਆਪ ਜੀ ਬਹੁਤ ਡੁੰਘਾ ਗਿਆਨ ਰੱਖਦੇ ਹੋਏ ਹੱਸਦੇ ਵਸਦੇ ਰਹੋ ਜੀ,,,,,,,,,,,
ਹਾਜੀ ਮੈਂ ਵੀ ਸਾਰੀਆਂ ਵੀਡੀਓ ਦੇਖੀਆਂ ਨੇ ਬੁਹਤ ਸਕੂਨ ਮਿਲਦਾ ਹੈ l
ਬਹੁਤ ਵਧੀਆ ਹੈ ਗਲਬਾਤ। ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਧੰਨਵਾਦ ਜੀ।
ਬਹੁਤ ਹੀ ਵਧੀਆ ਇੰਟਰਵਿਊ, ਗੱਲਬਾਤ ਜਾਂ ਸੁੱਚੇ ਤਜਰਬੇ ਦਾ ਸੰਗ੍ਰਹਿ ਆਖਾਂ,ਜੋ ਵੀ ਐ ਜੇਕਰ ਮਹਿਮਾਨ ਗਿਆਨਵਾਨ ਹੈ ਇਸ ਨੂੰ ਕੁਰੇਦਣ ਲਈ ਸੁਚੱਜੇ ਨਿਪੁੰਨ ਪ੍ਰਸ਼ਨਕਾਰ ਦਾ ਹੋਣਾ ਜ਼ਰੂਰੀ ਐ ਜੋ ਸੀ। ਜ਼ਿੰਦਗੀ ਜੀਓਣ ਤੇ ਔਲਾਦ ਨੂੰ ਸਹੀ ਸੇਧ ਦੇਣ ਲਈ ਕਿਸੇ ਵੀ ਵਿਦਿਆ ਦੇ ਸਿਲੇਬਸ ਵਿੱਚ ਕੋਈ ਵਿਸ਼ਾ ਦਰਜ਼ ਨਹੀਂ ਕੀਤਾ ਗਿਆ,ਜੋ ਇਸ ਸਮਾਜ ਦੇ ਝਰੀਟੇ ਚਿਹਰੇ ਤੇ ਅਸਥਿਰਤਾ ਲਈ ਜਿੰਮੇਵਾਰ ਹੈ,ਲੋੜ ਹੈ ਇਹੋ ਜਿਹੇ ਸਾਰਥਕ ਵਿਚਾਰਾਂ ਤੇ ਤਜਰਬੇਕਾਰ, ਬੇਪਰਵਾਹੀ ਦੀ ਜ਼ਿੰਦਗੀ ਜਿੳੂਣ ਵਾਲੇ ਸੰਜਮੀ ਸ਼ਖ਼ਸੀਅਤਾਂ ਦੇ ਵਿਚਾਰ ਜਾਣਨ ਤੇ ਜੀਓਣ ਦੀ। ਗਰੇਵਾਲ ਤੇ ਸੰਧੂ ਬੇਟੀਓ ਧੰਨਵਾਦ। ਫਿਰ ਉਡੀਕ ਕਰਾਂਗੇ, ਨਵੇਂ ਵਿਸੇ ਦੀ।
Ena da mahobatnamma Sunan ton baad main v apni married life vich bahut sarian changes le k ai.sachi bahut important gallan dasian ena ne zindagi bare great salute sir🙏🙏🙏🙏🙏
ਬਹੁਤ ਵਧੀਆ ਉਦਮ ਹੈ ਜੀ 👍
Majhail sahib, mei tuhanu ni jan da, aj b social dekhde tuhada ek video samne a gya ta hun 5 Th video dekh reha tuhada, kafi story mildi a apni, mei es gal to preshan c ki jad USA to vapas aaunga ta ki krunga, lagda line mil gyi menu , Tnx b social , god bless you makhni sahib
ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੋ ਮਹਾਨ ਬੁਧੀਮਾਨਹਨ
I really like him, He is very mature. He backs his work through Gurubani. His communicating words make him exceptional, humble, and down to earth. Kindly make a video on Gurbani also, please. Your Voice is very sweet, the collection of words you use, I love your style, you have some different sweetness.
ਬਹੁਤ ਵਧੀਆ ਰਾਜਪਾਲ ਮਖਣੀ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ
bohut vdiaa lgda ehna diyan glaa sun k and bohut apne dimag vch ? hunde ne jo ehna di interview dehk k ohna da ans lbn vch mainu bohut zada help hundi hai..
so thank u very much all of u
ਸਮੂਹ ਸਾਧ ਸੰਗਤ ਜੋ ਵੀ ਨਾਲ ਸਿਮਰਨ ਅਭਿਆਸ ਵਿੱਚ ਜੁੜੀ ਹੈ ਸਮੂਹ ਸੰਗਤਾਂ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰਮੁਖਿ ਪਿਆਰਿਓ ਅੱਜ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
ਆਪ ਜੀ ਦੇ ਚਰਨਾਂ ਵਿਚ ਨਿਮਰਤਾ ਸਹਿਤ ਅਰਜ਼ ਹੈ ਕਿ ਆਪ ਵੀ ਸਾਰੇ ਦਸਮੇਸ਼ ਪਿਤਾ ਜੀ ਵੱਲੋਂ ਚਲਾਈ ਗਈ ਪਰੰਮਪਰਾ ਵਿੱਚ ਸ਼ਾਮਲ ਹੋ ਅਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਦਸਮੇਸ਼ ਪਿਤਾ ਦੇ ਨਾਦੀ ਪੁੱਤਰ ਬਨ ਕੇ ਉਨ੍ਹਾਂ ਦੇ ਆਦੇਸ਼ ਅਨੁਸਾਰ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਤੇ ਪਹਿਰਾ ਦੇਈਏ ਗੁਰਬਾਣੀ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਤ੍ਰਿਹ ਗੁਣਾਂ 1,ਰਜੋ ਗੁਣ ਆਸਾਂ ਤ੍ਰਿਸ਼ਨਾ ਅਭਿਲਾਸ਼ਾ 2ਤਮੋ,ਗੁਣ ਕਾਂਮ ਕ੍ਰੋਧ ਲੋਭ ਮੋਹ ਅਹੰਕਾਰ ਨਿੰਦਾ ਚੁਗਲੀ ਦੁਬਿਧਾ ਈਰਖਾ 3,ਸਤੋ ਗੁਣ ਜਤ ਸਤ ਸੰਤੋਖ ਦਇਆ ਨਿਮਰਤਾ ਦਾਨ ਪੁੰਨ , ਦੇ ਵਿਚਾਰ ਬੰਦ ਕਰ ਕੇ ਆਪਣੇ ਅੰਦਰ ਜੋ ਨਾਂਮ ਅਨਹਦ ਨਾਦ ਚੱਲ ਰਿਹਾ ਹੈ ਉਸ ਨਾਲ ਆਪਣੇ ਮਨ ਨੂੰ ਜੋੜ ਕੇ ਲਿਵ ਦੇ ਰਸਤੇ ਤੇ ਚਲੀਏ ਮਾਨਸ ਕੀ ਜਾਤ ਸਾਰਿਆਂ ਵਿੱਚ ਪ੍ਰਕਾਸ਼ ਰੂਪੀ ਪਰਮਾਤਮਾ ਦੀ ਪਹਿਚਾਣ ਕਰਕੇ ਪਿਆਰ ਕਰੀਏ ਜੀ
ਇਹਨਾ ਵਿਚਾਰਾਂ ਵਿੱਚ ਬਹੁਤ ਹੀ ਭੁੱਲਾਂ ਹੋਈਆਂ ਹਨ ਅਨਜਾਣ ਸਮਝ ਕੇ ਦਾਸ ਨੂੰ ਮਾਫ਼ ਕਰ ਦਿੱਤਾ ਜਾਵੇ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ 9463123632
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
ਮਾਣਮੱਤੀਆਂ ਧੀਆਂ ਦੀ ਸੰਵੇਦਨਸ਼ੀਲਤਾ ਤੇ ਸ਼ਾਲੀਨਤਾ ਨੂੰ ਸਲਾਮ ਤੇ ਰੱਬ ਦੀਆਂ ਰੱਖਾਂ!!
Sahi gll a ji bht sohna topic
He is such a beautiful soul...
Nice Discussion Love b Social channel Lahore Live in Abu Dhabi
Bohat hi jada vadiya..
Bohat galan sun k apne aap clap ho jandi c.. aina changa lgya sun ko. Bohat bohat dhanvad
ਭਾਈ ਸਾਹਿਬ ਜੀ ਅਣਮੁੱਲੀਆਂ ਗੱਲਾਂ ਦੱਸ ਰਹੇ ਹਨ ਬਹੁਤ ਧੰਨਵਾਦ ਸਾਰੀ ਟੀਮ ਦਾ। ਆਪ ਜੀ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ। ਧੰਨਵਾਦ 🙏🏻
ਸਾਨੂ ਤਾਂ ਖਰਚ ਕੇ ਵੀ ਇਕ ਵਾਰ ਸੋਚਣਾ ਪੈਂਦਾ ਹੈ
ਰਾਜਪਾਲ ਜੀ ਵੀ ਇਕ ਜਲੇਬੀ ਬਾਗ ਨੇ, ਜਿਸ ਦਾ ਸਿਰਾ ਨਹੀ ਲੱਭਦਾ
ਜਲੇਬੀ ਨਹੀਂ ਜਲੇਬ 😜😜
Bilkul sahi ji
V.nice video. Rajpal Makhani is a wonderful person. God bless him. 🙏🙏
Very nice Thanks ji
ਸੰਵੇਦਨਾ, ਸੁਹਜ- ਸਲੀਕੇ ਤੇ ਤੇ ਨਿਆਰੀ ਨਿਰਛੱਲਤਾ ਸਦਾ ਸਲਾਮਤ ਰਹੇ ਬੇਟਾ ਜੀ
Very interested interview 🙏🙏🙏
ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਪੂਰਾ ਪਾਕ ਨਾਮ ਲੈਣਾ ਭੀ ਏਸ ਬੰਦੇ ਨੂੰ ਭਾਰ ਲੱਗਦਾ। ਗਿਆਨ ਦੀ ਹਉਮੈ ਅੰਤਾਂ ਦੀ। ਮਾਸੂਮ ਜਿਹੀਆਂ ਕੁੜੀਆਂ ਤੇ ਵਿਧਵਤਾ ਝਾੜੀ ਹੋਈ।
ਸ਼ੁਕਰੀਆ ਜੀ 🙏🙏🙏🙏🙏
Boht vdea vechare sanjha karda ho tusi,Dil karda hai Sunda he rheah.
🙏🏻 ਬਹੁਤ ਵਧੀਆ ਸ਼ੋਅ ਹੈ ਜੀ :)
I am sorry to say, interview kaffi off track c. Question kuch hor puchde c and answer kuch hor milda c. Interview should be clear and on track. God bless
Wow Kya episode hai 👏👏👏👏
Love this man's honesty
God bless Rajpal
Just like Trump’s honesty hides his ego...technical term for such honesty is stupid.
Bht jyda bdia lgia ਸਾਰੀਆਂ ਗੱਲਾ bht kuj sikhn nu milda hmesha di tra
Best pod cast I hv ever seen ❤❤❤❤❤
Thankyou g very good g
ਬਹੁਤ ਵਧੀਆ ਗੱਲਬਾਤ🙏👍
ਗਲ ਤੇਗਲ ਫਿਲਮਾ ਤੇ ਜੀਵਨ ਵਿਚ ਫਰਕ ਹੈ ਮਖਨੀ ਜੀ ਸਿਹਤ ਅਡਵਾਈਸ ਤੇ ਚਲੋ ਹੀ ਘਰੇਲੂ ਗਲਾ ਨਿਸ਼ਕਾਮ ਸੇਵਾ ਹੈ ਪੈਸਾ ਵੀ ਕੁਝ ਤਾ ਹੈ ਸਭ ਕੁਝ ਨਹੀ ਜੀਵਨ ਪ੍ਰਭੂ ਨੇ ਦਿਤਾ ਹੰਕਾਰ ਨਾ ਬਣ ਜਾਣ ਲਫਜ਼ ਮੁੜਨਾ ਔਖਾ ਹੋ ਜਾਦਾ ਧੰਨਵਾਦ ਜੀ ਅਮਸੋਹ
ਬਹੁਤ ਵਧੀਆ ਗਲਬਾਤ ਕੀਤੀ ਜੀ🙏
ਗਲ ਤੇ ਗਲ ਧੰਨਵਾਦ ਬਰਾੜ ਜੀ ਦਾ ਕੁਮੈਟ ਦੇਖਿਆਂ ਹੈ ਮਖਨੀ ਜੀ ਨੂੰ ਮੈ ਪਹਿਲਾ ਸੁਣਿਆ ਹੈ ਜੇ ਕੋਈ ਇਕ ਗਲ ਵੀ ਮੰਨ ਲਈਏ ਤਾਂ ਲਾਭ ਹੋਸਕਦੈ ਸੋਚ ਪਹਿਲਾ ਹੋਵੇ ਧੰਨਵਾਦ ਜੀ
That's beautiful program ❤️ love you All 🙏🏻 and God 😇 bless you all 🙏🏻
Rajpal makhni ji sadi story vi same as it is eida di hai asi tuhanu sunke bahut motivate hunde ha ji
Very nice talk B social with Makahni ji. Our society needs such ppl to lead us especially in the area of organic farming and environment protection.
Continue weekly talk series with Rajpal. 👍
ਬਹੁਤ ਵਧੀਆ ਲੱਗਿਆ ਸਰਦਾਰ ਰਾਜਪਾਲ ਮੱਖਣੀ ਜੀ ਹੋਣਾ ਨੂੰ ਮਿਲ ਕੇ 🙏
Bhai makhani sahib sab punjabi pehley ap jesey hi they but parmatma karry punjabi fir ap jesey ho jayey thanks for God God blessyou
This interview is just a life lesson that ll add to our journey n beautify our life
ਬਹੁਤ ਖੂਬਸੂਰਤ
ਅੱਜ ਦੇ ਸਮੇਂ ਆਪਣੇ ਬਾਰੇ ਸੱਚ ਬੋਲਣ ਦੀ ਹਿੰਮਤ
ਅਤੇ ਗਿਆਨ ਦਾ ਭੰਡਾਰ
ਮੈਨੂੰ ਤਾਂ ਸਿੱਖਣ ਲਈ ਬਹੁਤ ਕੁੱਝ ਮਿਲੀਆ
I have learned many messages of life I liked the best when makhni sir says when grandfather takes his grandchild in arm and he pees and his grandchild snatched his beard then his grandfather should throw his grandchild away no he doesn’t do that grate one learns passions from these examples though these days nobody has got time but we all need to understand the situation and keep calm our anger thank you very much for thi discussion
Great Sir
Thnku sir g Bhut vadia gallan krdeo nd Bhut kuj Sikhn nu milya pehla. V mohbtname vich with mam Bhut vadia gallan kitiyaan marriage vare nd experience shear kita apni life da thnku so much ji … nd B social da mam ohna Bhut Bhut dhanwaan g 🎉
He got so much information ..
ਗੱਲਾਂ ਦਾ ਤਾਂ ਕੋਠਾ ਭਰਿਆ ਹੋਇਆ ਹੈ ਰਾਜਪਾਲ ਜੀ ਕੋਲ,ਕਮੈਟ ਲਿਖਣ ਤੋਂ ਬਾਅਦ ਪਤਾ ਲੱਗਿਆ ਹੈ ਪ੍ਰੋਗਰਾਮ ਦੇ ਨਾਂ ਮ ਦਾ ਧੰਨਵਾਦ
Mesmerizing discussion
ਬਹੁਤ ਵਧੀਆ ਗੱਲਬਾਤ
Really good name , B Social
Bohut vadiy lagya ji video dekh ke hor gala sunan nu man krda si har ek gal da jawab vadiy tang nal deta tusi boldy ho mere bude moti hai pen shabd ap ji de juban ty bohut sona lagda hai menu bi garding da shok hai app ji garding vare bi bohut jankri rakhdye ho ji vadiy vadiy seed apniya pena nu bi pejya kro God bless you 🙏 Veer ji parmatma tuhanu Chad di kala ch rakhna
Thnx g
Good massage
ਪਿਆਰ ਭਰੀ🙏
Makhni Sahib great 🙏🙏
Boycott all the BS Bollywood movies and start watching these authentic life lesson shows
Agree!
Great value
Great job ji
ਕਮਾਲ ਦੀ ਬੇਬਾਕੀ ਨਾਲ ਸਾਰੇ ਹੀ ਸਵਾਲਾਂ ਦੇ ਜਵਾਬ s Rajpal Makhni ji ਨੇ ਦਿੱਤੇ ਹਨ ਸੱਚਮੁੱਚ ਇਹਨਾਂ ਦੀ ਇਮਾਨਦਾਰੀ ਹੀ ਇਹਨਾਂ ਦੇ ਵੱਡੇ ਹੋਣ ਦਾ ਸੱਭ ਤੋਂ ਵੱਡਾ ਸਬੂਤ ਹੈ ਨਹੀ ਦੁਨੀਆਂ ਤੇ ਝੂਠ ਦਾ ਕੁਫਰ ਤੋਲਣ ਵਾਲ਼ੇ ਲੋਕ ਆਮ ਹੀ ਦੇਖੇ ਜਾ ਸਕਦੇ ਹਨ ਪਰ ਮਾਖਣੀ ਜੀ ਵਰਗੇ ਵਿਰਲੇ ਹੀ ਇਨਸਾਨ ਹਨ ਇਸ ਦੁਨੀਆ ਤੇ ਘਨੇਰੇ ਨਹੀਂ ਸਾਰੀ interview ਦੇਖਣ ਤੋਂ ਬਾਅਦ ਵੀ ਇੱਕ ਵਾਰ ਹੋਰ ਦੇਖਣ ਨੂੰ ਅਤੇ ਸਮਝਣ ਨੂੰ ਜੀਅ ਕਰਦਾ ਹੈ l ਜਿੰਦਗੀ ਦੇ ਫਲਸਫੇ ਇੰਨੇ ਸਹਿਜਤਾ ਦੇ ਨਾਲ ਸਮਝਾਉਣ ਲਈ ਮਾਖਨੀ ਜੀ ਅਤੇ B Social ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ 🙏🙏🙏
ਟਾਈਮ ਪਾਸ
Wah rajpal veere tusi kine samjdaar o
ਜੀ ਆਇਆਂ ਨੂੰ ਜੀ ☘☘
It's great👍 m so happy... I love to see n listen sir makhni ji..... I wait for next interview..,... It's very important for our life... We learn many things... We can relate ourselves...
Rupinder Bhene pehla nalo ajj kuch change lagda thode ch mean look Wise gorgeous ❤️❤️
ਮੇਨੁ ਬਹੁਤ ਚੰਗਾ ਲੱਗਾ ..
Really nice personalities 🙏🙏❤️❤️
ਸਤਿ ਸ੍ਰੀ ਅਕਾਲ ਜੀ 🙏🙏🙏
🙏🏼🙏🏼
Sachi dassa mainu kuj swala de jawab samaj aa gaye par kuj de jawaba ch mai ulaj jehi gayi ☺️☺️
ਬਿਲਕੁਲ ਸਹੀ ਕਿਆ ਜੀ ✅ ਟੁੱਲ ਆਮ ਤੌਰ ਤੇ ਘੱਟ ਈ ਸਮਝ ਆਓਦੇ !!!
ਮਖਨੀ ਜੀ ਵਿਦਵਾਨ ਤਾਂ ਹੈ ਹੀ ਪਰ ਮਨੁੱਖਤਾ ਮੈਨਟੇਨ ਹੈ ਧੰਨਵਾਦ
Makhani ji aap diyaan lammiyaan umraan hovan very positive love u brother
Thank you b social !!! We love makhni ji . He is amazing n brilliant !!! Yes , we would love to have more episodes with him !!!
Zindagi da tjaurba..very nice
Vedio di shuruaat ch Gurdeep g te Rupinder g kive Syane bachhe tra sir hila raye..😆😆
Bahut wadia bhene sachi har ek video amezing hundi aa.
Nice conversation aa ji
ਸਾਰੀਆਂ ਗੱਲਾਂ ਛੱਡੋ ਇਸ ਇੰਨਸਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੂਰੀ ਕਿਰਪਾ ਹੈ ਜਨਮ ਤੋਂ ਹੀ ਜੌ ਕੁੱਝ ਸਾਨੂੰ ਸੁਣਾਇਆ ਹੈ ਸਰਦਾਰ ਸਾਹਿਬ ਜੀ ਨੇ ਉਸ ਅਨੁਸਾਰ ਜੀ।
,,Ballu ਰਟੈਂਡਾ,,
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ।। ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪ੍ਰਸਾਦਿ।। ਰਬੀ ਗੁਣਾਂ ਦੇ ਧਾਰਨੀ ਹੋ ਜਾਣਾ ਜੋ ਸਦੀਵ ਕਾਲ ਸੱਚ ਹਨ ਇਹਨਾਂ ਦੇ ਗੁਰ ਸਿਖਣਾ ਜੀਵਨ ਜੀਊਣਾ ਅੰਮ੍ਰਿਤ ਰੂਪੀ ਰਸੁ ਹੈ।ਜਿਸ ਵਿਚ ਹੰਕਾਰ ਨੂੰ ਕੋਈ ਥਾਂ ਨਹੀਂ। ਕਲਗੀਧਰ ਪਾਤਸ਼ਾਹ ਜੀ ਨੇ ਪਾਹੁਲ ਛਕਾਈ ਸੀ ਮਨੁੱਖਤਾ ਨੂੰ ਇਸ ਅੰਮ੍ਰਿਤ ਨੂੰ ਛਕ ਕੇ ਫ਼ੌਜ ਤਿਆਰ ਕੀਤੀ ਸੀ।ਜਿਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿਖਿਆ ਵਾਲੀ ਟ੍ਰੇਨਿੰਗ ਪਹਿਲਾਂ ਹੋਣੀ ਲਾਜ਼ਮੀ ਹੈ। ਅਕਾਲ ਪੁਰਖੁ ਦੀ ਫੌਜ ਤਾਂ ਹੀ ਬਣ ਸਕਦਾ ਹੈ ਮਨੁੱਖ ਮਨੁੱਖਤਾ ਦੀ ਸੰਭਾਲ ਕਰਨਾ ਸਿਖਿਆ ਹੋਵੈ।ਜੇ ਟ੍ਰੇਨਿੰਗ ਵਿਚ ਵੀ ਪੂਰਾ ਹੈ ਤਾਂ ਵੀ ਫੌਜ ਵਿੱਚ ਭਰਤੀ ਹੋਣਾ ਜਾ ਨਾ ਹੋਣਾ ਉਸ ਤੇ ਨਿਰਭਰ ਹੈ।ਉਹ ਜਗਤੁ ਵਿਚ ਰੱਬੀ ਦਰ ਤੇ ਪ੍ਰਵਾਨ ਹੈ। ਐਸਾ ਜਾਪਦਾ ਹੈ।
MAKHANI JI THANKS FOR CLEARING OUR QUERIES 🙏
THANKS B SOCIAL
ਬਹੁਤ ਵਧੀਆ ਗੱਲ ਬਾਤ ਜੀ
Good program 🥰👌💕
Honesty is the best policy 👌👍💐
ਵੀਰਜੀ ਤੁਸੀ ਬਾਕਮਾਲ ਹੋ l
ਤੁਹਾਡੇ ਵਿਚਾਰ ਸਮਾਜ ਵਾਸਤੇ ਬਹੁਤ ਹੀ ਅਸਰਦਾਰ ਨੇ l te ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ l
Makhni ji nu rab lambi umar bakhseh...
Love this conversation, interview.Enjoyed it thoroughly and learnt many new perspectives of life,. Gratitude, gratitude and gratitude for lovely talk show
Pp
Bahut Knowledge hai ,Makhani Sahib kol
Very good message
Both ladies thanks for your concern with humanity, thank
Great 👍
ਸਤਿ ਸ਼੍ਰੀ ਅਕਾਲ ਵੀਰ ਜੀ 🍀🍀
ਸਤਿ ਸ਼੍ਰੀ ਅਕਾਲ ਜੀ
Very nice Makhni sahib
I am student of DR. Makhni sahib.
Dr. Har har preet is my class fellow
Great person 🙏🙏
Very good very intelligent person
Wow so nice gall baat