ਕਨੇਡਾ ਦੇ PR ਕਾਰਡ ਨੂੰ ਠੋਕਰ ਮਾਰਕੇ ਸਾਢੇ ਪੰਜ ਸਾਲ ਬਾਅਦ ਪੰਜਾਬ ਵਾਪਿਸੀ। Love of Motherland ❤️

แชร์
ฝัง
  • เผยแพร่เมื่อ 3 ม.ค. 2025

ความคิดเห็น • 177

  • @Jatt.91
    @Jatt.91 7 หลายเดือนก่อน +52

    ਜਿਹੜੇ ਲੋਕ ਦੋਚਿੱਤੀ ਵਿੱਚ ਫਸੇ ਕੈਨੇਡਾ ਬੈਠੇ ਹਨ , ਓਹ ਦਲੇਰੀ ਨਾਲ ਵਾਪਿਸ ਪਰਤਣ ਦਾ ਫੈਸਲਾ ਲੈਣ ।

    • @GurdevSingh-vd5ie
      @GurdevSingh-vd5ie 5 หลายเดือนก่อน +1

      ਹਾਂਜੀ ਗੱਲ ਸਹੀ ਹੈ 😮 ਸਾਡੇ ਬੱਚੇ ਸਰਮਂ ਕਰਦੇ ਨੇ ਅਖੇ ਲੋਕੀ ਕੀ ਕੇਹਿਣ ਗੇ 😮ਆ ਲੋਕੀਂ ਕੀ ਕੇਹਿਣ ਗੇ 😢 ਲੋਕਾਂ ਨੂੰ ਆਵਦਾ ਸਟੇਟਸ ਦਿਖਾਣਾ 😢 ਭਾਵੇਂ ਜਿੰਨਾਂ ਮਰਜ਼ੀ ਨੁਕਸਾਨ ਹੋ ਜਾਏ 😮 ਅਖੇ ਆ ਏਡਾ ਮਹਿੰਗਾ ਆਈ ਫੋਨ ਲਿਆ ਹੈ।।ਕੰਮ ਕਾਰ ਤਾਂ ਤੇਰਾ ਐਡਾ ਹੈ ਨਹੀਂ।।ਆ ਏਨੇਂ ਮਹਿੰਗੇ ਲੀੜੇ ਬ੍ਰਾਂਡੇਡ ਪਾਉਣਾ।। ਤੇਰੀ ਤੰਨਖਾ ਤਾਂ ਠੀਕ ਜਹੀ ਹੈ 😮ਅਖੇ ਬਾਈ ਤੁਸੀਂ ਤਾਂ ਕਾਰਾਂ ਦੇ ਮਾਡਲ ਹੀ ਚੈਜ ਕਰਦੇ ਰਹਿੰਦੇ ਹੋ 😮 ਇਕੋਂ ਜਵਾਬ ਦਬੀ ਆਵਾਜ਼ 😮 ਲੋਕਾਂ ਨੂੰ ਸੜੋਣਾ ਵਾ 😢😮 ਇੰਝ ਦਾ ਸੁਭਾਅ ਹਰ ਕਿਸੇ ਦਾ 😮ਚਾਹੇ ਬੱਚੇ 😮 ਭਾਵੇਂ ਵੱਡੇ ਬੁਜ਼ਰਗ ਹੋਣ 😢

  • @baljitsingh3105
    @baljitsingh3105 7 หลายเดือนก่อน +51

    ਕਈਆ ਨੂੰ ਪੈਸੇ ਨਾਲ਼ ਹੀ ਮੋਹ ਹੁੰਦਾ ਤੇ ਅੱਪਨਿਆ ਨਾਲ਼ ਨਹੀ ਇਸ ਵੀਰ ਨੂੰ ਆਪਣੇ ਦੇਸ ਨਾਲ ਮੋਹ ਹੈ ਇਸ ਲਈ ਵਾਪਿਸ ਆ ਗਿਆ

    • @Jatt.91
      @Jatt.91 7 หลายเดือนก่อน +5

      ਹੁਣ ਤਾਂ ਪੈਸਾ ਵੀ ਹੈਨੀ ਬਸ ਸ਼ਰਮ ਦੇ ਮਾਰੇ ਵਾਪਿਸ ਨਹੀਂ ਆ ਰਹੇ ।

    • @varinderkhaira4627
      @varinderkhaira4627 7 หลายเดือนก่อน +2

      Yes bro hun bura hal aa asi wakhla buht aukha hun

    • @sandeep-jg5to
      @sandeep-jg5to 6 หลายเดือนก่อน

      ​@@Jatt.91❤qq

  • @sukhdevkaur7845
    @sukhdevkaur7845 7 หลายเดือนก่อน +29

    ਬੇਟਾ ਜੀ ! ਜੀ ਆਇਆਂ ਨੂੰ ਪੰਜਾਬਵਿੱਚ ! ਵਗੇਗੁਰੂ ਤੂਹਾਨੂੰਚੜ੍ਹਦੀਂਕਲਾਬਖਸ਼ੇ ਜੀ !!

    • @RajinderSingh-l4c
      @RajinderSingh-l4c 7 หลายเดือนก่อน +2

      ਵਗੇਗੁਰੂ ਜੀ

  • @Kiranpal-Singh
    @Kiranpal-Singh 7 หลายเดือนก่อน +7

    *ਅਮਰਜੋਤ ਸਿੰਘ ਉਸਾਰੂ ਸੋਚ ਰੱਖਕੇ, ਕਿਰਤ-ਮਾਪਿਆਂ ਦੀ ਸੇਵਾ ਕਰੋ-ਨਾਮ, ਬਾਣੀ ਅਭਿਆਸ ਨੂੰ ਜਿੰਦਗੀ ਦਾ ਅੰਗ ਬਣਾਈਏ* ……..
    ਨੌਜਵਾਨ ਨੂੰ ਕਨੇਡਾ ਆਉਣ ਨਾਲ ਵਧੀਆ ਤਜਰਬਾ ਹੋ ਗਿਆ, ਦੋਨੋਂ ਪਾਸਿਆਂ ਦੀ ਜਾਣਕਾਰੀ ਹੈ, ਹੁਣ ਪੰਜਾਬ ਪੂਰੇ ਮਨ ਨਾਲ ਮਿਹਨਤ ਕਰਕੇ ਸਫਲ ਹੋਵੇਗਾ, ਸ਼ੁਭ ਕਾਮਨਾਵਾਂ !

  • @Jatt.91
    @Jatt.91 7 หลายเดือนก่อน +18

    ਪੰਜਾਬ ਤਾਂ ਪੰਜਾਬ ਹੈ ਬੇਲੀਓ ਕੋਈ ਮੁਕਾਬਲਾ ਹੀ ਨਹੀਂ ਵਿਦੇਸ਼ਾਂ ਨਾਲ । ਬਾਰ੍ਹੀਂ ਬਰਸੀ ਖੱਟਣ ਗਏ ਸੀ ਡਾਲਰ , ਵਿਰਸਾ ਤੇ ਪਹਿਚਾਣ ਵੀ ਜਾਂਦੀ ਰਹੀ ।
    ਬਣ ਗਏ johns and steves .

  • @sukhpalshergill6236
    @sukhpalshergill6236 7 หลายเดือนก่อน +52

    ਅਸੀਂ ਵੀ ਪੀ ਆਰ ਮਿਲ ਗਈ ਪਰ ਪੰਜਾਬ ਵਾਪਸੀ ਮੁੜ ਤਿਆਰੀ ਐ ਪੰਜਾਬ ਹੀ ਰਹਾਂਗੇ

    • @tirathkaur847
      @tirathkaur847 7 หลายเดือนก่อน +2

      👍👍🙏🙏

    • @Jatt.91
      @Jatt.91 7 หลายเดือนก่อน +19

      ਸਵਾਗਤ ਹੈ , ਆਜੋ ਪੰਜਾਬ ਰੌਣਕਾਂ ਲਾਈਏ ਸੁੰਨੇ ਚੁੱਲ੍ਹੇ ਫਿਰ ਮਘਾਈਏ।

    • @Kiranpal-Singh
      @Kiranpal-Singh 7 หลายเดือนก่อน +1

      *ਜਿਸ ਕੋਲ ਆਮਦਨ ਦਾ ਜਰੀਆ ਹੈ, ਦੇਸ਼-ਪੰਜਾਬ ਵਿੱਚ ਹੀ ਰਹਿਣਾ ਚਾਹੀਦਾ ਹੈ* 10+2 ਕਰਨ ਵਾਲੇ ਬੱਚਿਆਂ ਦੀ ਉਮਰ ਛੋਟੀ ਹੁੰਦੀ ਹੈ, ਗਰੈਜੂਏਟ ਜਰੂਰ ਹੋਵੇ, ਫਿਰ ਆਓ ਤਾਂ ਬਿਹਤਰ ਹੈ !
      ਕੋਵਿਡ ਤੋਂ ਬਾਅਦ ਮੰਦਾ ਚੱਲ ਰਿਹਾ, ਨੌਕਰੀ ਘੱਟ ਮਿਲਦੀ ਹੈ, 0 ਤੋਂ ਸ਼ੁਰੂ ਕਰਨਾ ਕਰਕੇ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ !

    • @JaswinderSingh-s3x
      @JaswinderSingh-s3x 7 หลายเดือนก่อน +4

      Welcome Punjab

    • @Jatt.91
      @Jatt.91 7 หลายเดือนก่อน +6

      @@Kiranpal-Singh ਜਿਹੜੇ ਲੋਕ ਵਿਦੇਸ਼ਾਂ ਵਿੱਚ ਜਾਕੇ ਖੁਸ਼ਹਾਲ ਹੋ ਚੁੱਕੇ ਹਨ , ਓਹ ਵਾਪਿਸ ਪਰਤਣ ਦੀ ਤਿਆਰੀ ਕਰਨ । COVID ਤੋਂ ਬਾਅਦ ਪੰਜਾਬ ਵਿੱਚ ਆਰਥਿਕ ਤੇਜ਼ੀ ਚੱਲ ਰਹੀ ਹੈ। ਅਸੀਂ ਭੰਤੇ ਬਾਈ ਨੂੰ ਕਹਿ ਕੇ ਤੁਹਾਡੇ ਮੁੜ ਵਸੇਬੇ ਲਈ ਸੁਖਾਵੇਂ ਕਾਨੂੰਨ ਬਣਵਾ ਦੇਵਾਂਗੇ ।
      ਜਿਹੜੇ ਪੁਰਾਣੇ ਲੋਕ ਵਾਪਿਸ ਨਹੀਂ ਆਉਣਾ ਚਾਹੁੰਦੇ ਓਹਨਾ ਦੀ ਜਾਇਦਾਦ ਗਰੀਬਾਂ ਵਿੱਚ ਵੰਡ ਦੇਣੀ ਚਾਹੀਦੀ ਹੈ ।

  • @sarbjeetkaur2816
    @sarbjeetkaur2816 7 หลายเดือนก่อน +15

    ਪੱਤਰਕਾਰ ਵੀਰ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ..

  • @sukhpalshergill6236
    @sukhpalshergill6236 7 หลายเดือนก่อน +15

    ਬਹੁਤ ਹੀ ਵਧੀਆ ਸੋਚ ਫੈਸਲਾ ਕੀਤੈ

  • @Kiranpal-Singh
    @Kiranpal-Singh 7 หลายเดือนก่อน +6

    ਅਮਰਜੋਤ ਸਿੰਘ ਸਿਆਣੀ ਸੋਚ ਹੈ, ਭਾਵੇਂ ਐਂਕਰ ਨੇ ਕਾਫੀ ਨਫਰਤ ਵਾਲੇ ਪਾਸੇ-ਵਿਦੇਸ਼ੀ ਪੰਜਾਬੀਆਂ ਨੂੰ ਬਦਨਾਮ ਕਰਨ-ਵਿਦੇਸ਼ਾਂ ਨੂੰ ਬਦਨਾਮ ਕਰਨ ਵੱਲ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ *ਪੰਜਾਬ ਮੁੜ ਵਸੇਬਾ ਕਾਜ ਸੁਚੱਜੇ ਤਰੀਕੇ ਨਾਲ, ਆਪਸੀ ਪਿਆਰ, ਮਾਣ-ਸਤਿਕਾਰ, ਸਚਾਈ, ਪੰਜਾਬ ਦੀਆਂ ਕਦਰਾਂ-ਕੀਮਤਾਂ ਉਭਾਰ ਕੇ ਵੱਧ ਸਫਲ ਹੋਵੇਗਾ, ਅੱਗੇ ਤੁਹਾਡੀ ਇੱਛਾ ਹੈ* ਗੰਭੀਰਤਾ ਨਾਲ ਸਾਰਥਿਕ ਸੋਚ ਅਪਣਾਈਏ, ਚੰਗੇ-ਮਾੜੇ ਲੋਕ ਹਰ ਦੇਸ਼-ਕੌਮ ਵਿੱਚ ਹਨ !

  • @satpalsingh8770
    @satpalsingh8770 4 หลายเดือนก่อน

    ਬੇਟਾ ਬਹੁਤ ਵਧੀਆ ਕੀਤਾ ਜੋ ਅਪਣੇ ਮਾਂ-ਬਾਪ ਦੀ ਸੇਵਾ ਕਰਦਾ ਪੁਲਸ ਵਾਲਾ ਤੇ ਫੌਜੀਆਂ ਨੂੰ ਪਕਾ ਨਹੀ ਕਰਦੇ ਪਤਰਕਾਰ ਜੀ ਮੁੰਡਾ ਬਿਲਕੁਲ ਸਚ ਬੋਲ ਰਿਹਾ ਮੈੰ ਵੀ ਮੈਟੀਰੀਅਲ ਰਹਿਦਾ ਹਾ ਮੈ ਵੀ ਵਾਪਸ ਆ ਰਿਹਾ ਹਾ ਪਤਰਕਾਰ ਜੀ ਤੁਹਾਡੀ ਮੇਹਰਬਾਨੀ

  • @LovepreetSingh-fy1nv
    @LovepreetSingh-fy1nv 7 หลายเดือนก่อน +20

    ❤ Punjab ake bhot changa kita brother

  • @sarbjeetkaur2816
    @sarbjeetkaur2816 7 หลายเดือนก่อน +8

    ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 👍

  • @Kiranpal-Singh
    @Kiranpal-Singh 7 หลายเดือนก่อน +5

    *ਗੁਰੂ ਨਾਨਕ ਸਾਹਿਬ ਹਮੇਸ਼ਾ ਗਰੀਬ ਨਾਲ ਖੜ੍ਹੇ* ਜਿਥੇ ਵੀ ਰਹਿ ਰਹੇ ਹੋ ਜਾਂ ਰਹਿਣਾ, ਸੰਕੀਰਣ-ਢਹਿੰਦੀ ਕਲਾ ਵਾਲੀ ਸੋਚ ਵਿੱਚੋਂ ਬਾਹਰ ਨਿਕਲ ਕੇ, ਜਿਥੇ ਵੀ ਰਹਿਣਾ, *ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਚੜ੍ਹਦੀ ਕਲਾ ਦੀ ਸੋਚ ਨਾਲ, ਕਿਰਤ ਕਰੋ-ਨਾਮ ਜਪੋ-ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦੇਈਏ* ਸੰਤੋਖ ਨਾਲ ਹੀ ਸਾਰੀਆਂ ਆਸ਼ਾਵਾਂ ਦੀ ਪੂਰਤੀ ਹੋਣੀ ਹੈ, ਰੱਬ ਦੀ ਰਜਾ ਵਿੱਚ ਰਾਜੀ ਰਹੀਏ !

  • @ranjodhlidhar2912
    @ranjodhlidhar2912 2 หลายเดือนก่อน

    ਮੈਨੂੰ 24-25 ਸਾਲ ਹੋ ਗਏ Canada ਵਿੱਚ ਇੱਕ ਟੈਚੀਕੇਸ ਲੈ ਕੇ ਆਇਆ ਸੀ ਅੱਜ ਟਰੱਕਾਂ ਘਰਾਂ ਦੇ ਮਾਲਕ ਹਾ ਬੱਚੇ ਵੀ ਵਧੀਆ ਪੰਜਾਬੀ ਬੋਲਦੇ ਹਨ University ਵੀ ਪੜ੍ਹਦੇ ਨੇ ਨਾਲ ਨਾਲ ਕੰਮ ਵੀ ਕਰਦੇ ਹਨ। ਅੱਜ ਕੱਲ ਦੇ ਨਵੇਂ ਆਏ ਲੋਕ Canada ਦੇ System ਵਿੱਚ ਢਲਦੇ ਨਹੀ । ਜਦੋ ਸਮੇ ਦੀ ਕਦਰ ਨਾ ਕਰੀਏ ਫੇਰ ਸਮਾਂ ਵੀ ਕਦਰ ਨਹੀ ਕਰਦਾ

  • @jaspreetbassi-p7r
    @jaspreetbassi-p7r 7 หลายเดือนก่อน +8

    He is talking absolutely right about trucking salary.

  • @manpreetkaur-wp3ku
    @manpreetkaur-wp3ku 7 หลายเดือนก่อน +2

    Shi gal e veer ji ajj de time ch 30 Lakh Canada ch lagan nalo te banda Punjab ch hi koi apna kam open kr lwe...is nalo koi wadi cheez ni....duja banda apni family nal...apne mom dad kol rehnda e......bki mukdi gal veer ji...khani te 2 time di roti hi e...so Waheguru di Kirpa nal osda punjab ch koi tod hi ni.......

  • @Nikka240
    @Nikka240 7 หลายเดือนก่อน +2

    ਮੈ ਵੀ ਵਾਪਸ ਆਉਣ lgyea ਬਾਈ ਜੀ ਜਿੰਦਗੀ ਖਰਾਬ ਆ ਹੁਣ ਤਾ ਪੁਰਾਣੇ time ਵਿਚ ਗੱਲ ਹੋਰ ਸੀ ਤਾਹੀਓਂ ਲੋਕੀ ਕੱਮ ਕਾਰ ਸੈੱਟ ਕਰ ਗਯੇ ਉਸ time ਕੰਮ ਕਾਰ ਮਿਲ ਜਾਂਦੇ ਸੀ ਲੋਕ ਦਿਨ ਰਾਤ ਕੰਮ ਕਰਦੇ ਸੀ ਅੱਜ ਤਾਂ ਇਥੇ ਕੰਮ ਕਾਰ ਲੱਭਣਾ ਬਹੁਤ ਔਖਾ ਅੱਜ ਦੇ time ਚ ਬਿਲਕੁਲ ਵੀ ਕਮਾਈ ਨਹੀਂ

  • @Harpreetsingh-qc7nn
    @Harpreetsingh-qc7nn 7 หลายเดือนก่อน +15

    Good work

  • @Paramjitkaur-xh2mb
    @Paramjitkaur-xh2mb 7 หลายเดือนก่อน +13

    Very good

  • @SimarpalsinghAulakh
    @SimarpalsinghAulakh 7 หลายเดือนก่อน +9

    You are doing a great job bhaji god bless you

  • @gkour6618
    @gkour6618 7 หลายเดือนก่อน

    ਚੰਗੀ ਗਲ ਹਮੇਸ਼ਾ ਸਾਂਝੀ ਕਰਨੀ ਚਾਹੀਦੀ ਹੈ ਮੇਹਣਾ ਚੋਰੀ ਯਾਰੀ ਦਾ ਹੁੰਦਾ ਹੈ ਵਾਹਿਗੁਰੂ ਬਚਾਵੇ ਚੋਰੀ ਤੇ ਯਾਰੀ ਤੋਂ, ਬਾਕੀ ਕੋਈ ਮੇਹਣਾ failure ਕਿਸੇ ਨੂੰ ਨਹੀਂ ਕਹਿਣਾ ਚਾਹੀਦਾ ਹੈ ਧੰਨਵਾਦ social media ਦਾ , channel gavi chouhan ਦਾ ਲੋਕਾਂ ਨੂੰ ਜਾਗਰੂਕ ਕਰਨ ਦਾ, ਅਮਨਜੋਤ ਸਿਘ ਬੇਟੇ ਨੇ ਬਹੁਤ ਵਧੀਆ ਜਾਣਕਾਰੀ ਦਿਤੀ ਦੁਬਾਰਾ ਧੰਨਵਾਦ

    • @hubbychauhan
      @hubbychauhan  7 หลายเดือนก่อน

      thank u g bhut meharbani

  • @ranjodhlidhar2912
    @ranjodhlidhar2912 2 หลายเดือนก่อน

    ਜਦੋ PR ਨਹੀ ਮਿਲਦੀ ਫੇਰ ਕੈਮਰੇ ਅੱਗੇ ਬੈਠ ਕੇ ਦੇਸ਼ ਭਗਤ ਬਣ ਜਾਂਦੇ ਨੇ।

  • @ranjitgill7432
    @ranjitgill7432 7 หลายเดือนก่อน +10

    ਬਾਈ ਜੀ ਮੁੜਨ ਨੂੰ ਸਾਡਾ ਵੀ ਜੀਅ ਕਰਦਾ ਪਰ ਸਾਡੇ ਬਜੁਰਗ ਨਹੀ ਮੰਨਦੇ ਪੰਜਾਬ ਵਾਪਸੀ ਕਰਨ ਨੂ ਕੀ ਕਰੀਏ।

    • @manjindersandhu6194
      @manjindersandhu6194 7 หลายเดือนก่อน

      Y ji ghar krave ho jane mudna pena

    • @madanlalrajukaryanastore8689
      @madanlalrajukaryanastore8689 7 หลายเดือนก่อน

      ਜੈ ਸਿਰ ਤੋਂ ਕਰਜ਼ਾ ਲਿਥ ਗਿਆ ਹੈ ਤਾਂ ਜ਼ਰੂਰ ਆਉਣਾ ਚਾਹੀਦਾ ਹੈ ਜੀ

    • @Amanpreet-ni2lp
      @Amanpreet-ni2lp 4 หลายเดือนก่อน

      Veer ji bajurag v phle bahut ga verge nhi rhe eh v hun paise naal pyaar krde ne eh nhi sochde ghar de jee ikhthe rahan jayaadatar maape baahr pejde hn j bache nhi jaana chahunde thoda jiha maa baap v zimevaar ne Jo bache Punjab chadd k ja rhe ne samjaana ta ki Kai Khush v pej k Raaij ne

  • @karmandeep8090
    @karmandeep8090 7 หลายเดือนก่อน +9

    Great brother 👍🏻👍🏻👍🏻

  • @SurinderSingh-gr5cm
    @SurinderSingh-gr5cm 7 หลายเดือนก่อน +12

    Good putter

  • @Kiranpal-Singh
    @Kiranpal-Singh 7 หลายเดือนก่อน +7

    *ਸਿੱਖ ਕੌਮ ਗੰਭੀਰ ਹੋਵੇ, ਸਾਡੀ ਜਨਮ ਦਰ ਬਹੁਤ ਘਟ ਰਹੀ ਹੈ*
    ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਵਿਕਸਤ ਮੁਲਕਾਂ ਵਿੱਚ ਗੋਰਿਆਂ ਦੀ ਜਨਮ ਦਰ 1% ਤੋਂ ਵੀ ਘੱਟ ਹੈ, ਇਸੇ ਲਈ ਬਾਹਰੋਂ ਲੋਕ ਲਿਆਉਣੇ ਪੈਂਦੇ ਹਨ *ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ* !

    • @Jatt.91
      @Jatt.91 7 หลายเดือนก่อน +1

      ਪੰਜਾਬ ਵਿੱਚ ਭਈਏ ਸਿੱਖ ਬਣ ਰਹੇ ਹਨ , ਗੁਰੂਦਵਾਰਿਆਂ ਵਿੱਚ ਸੇਵਾ ਕਰ ਰਹੇ ਹਨ । ਮਾਛੀਵਾੜੇ ਨੇੜੇ ਬਲੀਬੇਗ ਨਾਮ ਦਾ ਬਿਹਾਰੀ ਸਿੱਖਾਂ ਦਾ ਪੂਰਾ ਪਿੰਡ ਹੈ । ਪੰਜਾਬ ਵਿੱਚ ਸਿੱਖੀ ਚੜ੍ਹਦੀ ਕਲਾ ਵਿੱਚ ਹੈ ।
      ਵਿਦੇਸ਼ੀ ਸਿੱਖਾਂ ਨੂੰ ( ਖਾਸ ਤੌਰ ਤੇ ਕਨੇਡਾ ਵਿੱਚ) ਕੱਟੜਵਾਦ ਤੋਂ ਸੁਚੇਤ ਰਹਿਣ ਦੀ ਲੋੜ ਹੈ । ਸਿੱਖਾਂ ਨੂੰ ਆਪਣੇ ਵੱਖਰੇ ਸਕੂਲ ਬਣਾਉਣੇ ਚਾਹੀਦੇ ਹਨ ਤਾਂ ਕਿ LGBTQ , ਕਨੂੰਨੀ ਨਸ਼ਾ ਤੇ ਹੋਰ ਅਲਾਮਤਾਂ ਤੋਂ ਬਚਿਆ ਜਾ ਸਕੇ ।

  • @BinduMavi-rq8zh
    @BinduMavi-rq8zh 5 หลายเดือนก่อน

    ਜ਼ਮੀਨ ਹਜ਼ਾਰਾਂ ਸਾਲ ਰੋਟੀ ਦੇਵੇਗੀ ਗੁਲਾਮੀ ਦੀ ਜ਼ਰੂਰਤ ਨਹੀਂ ਕਿਸੇ ਦੀ 7 ਪੀੜੀਆਂ ਰੋਟੀ ਖਾ ਸਕਦੁਆ ਹਨ , ਬਾਕੀ ਸਾਰੇ ਪੰਜਾਬ ਦੇ ਕਰਜ ਅਦਾ ਕਰੇਗਾ ਜਨਤਾ ਸਰਕਾਰ ਮੋਰਚਾ, ਸੋ ਕਿਸੇ ਵੀ ਵਿਅਕਤੀ ਨੂੰ ਬੈਂਕਾਂ ਦੇ ਕਰਜ ਤੋਂ ਡਰਨ ਦੀ ਜ਼ਰੁਰਤ ਨਹੀ ਹੈ ਜਨਤਾ ਸਰਕਾਰ ਮੋਰਚਾ, ਤੁਹਾਡੇ ਨਾਲ ਖੜੇਗਾ ਕਿਵੇਂ ਸਾਜ਼ਸ਼ ਤਹਿਤ ਪੰਜਾਬ ਨੂੰ ਲੁੱਟ ਰਹੇ ਬੈਕ, ਆਪਣੀਆਂ ਜ਼ਮੀਨਾਂ ਬਚਾ ਲਵੋ ਡਿਜੀਟਲ ਕਰੰਸੀ ਆਓਣ ਤੋਂ ਪਹਿਲਾਂ ਪਰੋਗਰਮੇਬਲ ਕਰੰਸੀ ਹੋਵੇਗੀ ਕੈਸ ਲੈਸ ਸੁਸਾਇਟੀ ਬਣਾਓਣਾ ਦੀ ਕੀਤਾ ਜਾ ਰਿਹਾ ਕਰੋੜਾਂ ਲੋਗ ਹੋਣਗੇ ਗੁਲਾਮ, ਪੁਰੇ ਵਰਲਡ ਵਿੱਚ, ਉਸ ਸਮੇਂ ਪੰਜਾਬ ਦੀਆਂ ਜ਼ਮੀਨਾਂ ਰੋਟੀ ਦੇਣਗੀਆ, ਬਾਕੀ ਦੁਨੀਆਂ ਹੋਵੇਗਾ ਗੁਲਾਮ

  • @rajindersandhu9414
    @rajindersandhu9414 7 หลายเดือนก่อน +3

    Bahut sahi gallan kar riha chota veer.
    We are also moving back this year.

  • @ramandeepsekhon-nn6ps
    @ramandeepsekhon-nn6ps 4 หลายเดือนก่อน

    I’m living in Canada since 2004 but never adopted Canada mentally…Missing my Pind ,Moga ,Faridkot ❤❤❤❤❤❤❤❤❤❤

  • @DaljitKaur-t7y
    @DaljitKaur-t7y 2 หลายเดือนก่อน +1

    Welcome veer

  • @gagandhaliwal1138
    @gagandhaliwal1138 6 หลายเดือนก่อน

    ਵੀਰ ਵਾਹਿਗੁਰੂ ਮਿਹਰ ਕਰੇ ਮੁੜ ਰਹੇ ਹਾਂ ਮਾਰਚ ਚ ਪੱਕੇ ਤੌਰ ਤੇ 🙏

  • @swaran5454
    @swaran5454 7 หลายเดือนก่อน +3

    Wah... veer ji welcome India ❤❤

  • @harkamaldhillon4017
    @harkamaldhillon4017 7 หลายเดือนก่อน

    ਗੱਲ ਵੀ ਪਤੇ ਦੀ
    ਕੀਤੀ ਵੀ ਸੰਤੁਲਨ ਨਾਲ
    ਰੱਬ ਤਰੱਕੀਆਂ ਬਖਸ਼ੇ।🙏🏽

  • @beantsingh8325
    @beantsingh8325 5 หลายเดือนก่อน +1

    ਵੱਡੀਆਾ ਵੱਡੁਈਾਆਾ ਕੌਠੀਆਾ ਮਿਹਗੀਆਾ ਗੱਡੀਆਂ ਵੇਖ ਕੇ ਲੇਕ ਬਾਹਰਲੇ ਦੇਸਾ ਨੂੰ ਭਜਦੇੲਇਥੇ ਰਹਿੰਦਾ ਕਝ ਨਹੀਂ ੳਥੌਬਣਦਾ ਕਝ ਨਹੀਂ 20ਹਜਾਰਡਾਲਰੳਥੇ ਹੀ ਖਰਚਣਾ ਹੋਵੇ ਇਸ ਤਰਾ ਜਿਵੇ ਇਥੇ 20ਹਜਾਰਰਪਿਆਆ ਖਰਚਣਾ ਹੋਵੇ ਬਰਾਬਰ ਹੈਪੌਸੇ ਕਮਾ ਕੇ ਪੰਜਾਬ ਵਿਚ ਪਰਾਪਰਟੀਆਾ ਬਣਾ ੳੁੱ। ਪੰਜਾਬ ਤਾ ਹੀ ਹਸਦਾਬਸਦਾ ਰਹੇਗਾ???

  • @BinduMavi-rq8zh
    @BinduMavi-rq8zh 5 หลายเดือนก่อน

    ❤❤❤❤❤❤ਗੈਰੀ ਜੀ ਤੁਸੀਂ ਗ੍ਰੇਟ ਹੋ

  • @J.S.Maan.071
    @J.S.Maan.071 7 หลายเดือนก่อน +4

    Very gud 🎉🎉🎉

  • @parampalkaur6052
    @parampalkaur6052 7 หลายเดือนก่อน +3

    Good thinking 🎉🎉

  • @dalbirsinghgrewal4531
    @dalbirsinghgrewal4531 7 หลายเดือนก่อน +3

    Very good puttar ji

  • @Tara.singh.sunner
    @Tara.singh.sunner 7 หลายเดือนก่อน

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ
    ਜਾਰੀ ਰੱਖਿਉ

  • @harjinder92
    @harjinder92 7 หลายเดือนก่อน +20

    Apna desh apna hi hunda.. canada cha vi dharne layi jande punjabi.. student tent laa ke reh rahe.. kam kise nu milda nhi.. bs foki hawa baji palle aa.. kudiya de bhut jyada keeda canada wala.. munde ta phir vi punjab nu mud aounde.

    • @khairajatt2678
      @khairajatt2678 7 หลายเดือนก่อน +1

      Canada wala keda kudi aa de vich bohut jada va kudi ni koi mudi hle tak

    • @sukhvir4825
      @sukhvir4825 7 หลายเดือนก่อน +1

      Mai ayi aa

    • @The_solo_man_.....225
      @The_solo_man_.....225 7 หลายเดือนก่อน

      ​​@@khairajatt2678yaar fer fashion krn lyi khul kithe milu. Othe kon rokda chahe kachi badi ch ghuman 😊 kudiya

    • @harjinder92
      @harjinder92 7 หลายเดือนก่อน +1

      @@sukhvir4825 Good 👍 tusi kihre reasons krke vaps aye. apna experience das skde ho ethe. ta jo hor kudiya vi decision lai skn thode vangu..

    • @sukhvir4825
      @sukhvir4825 7 หลายเดือนก่อน +1

      @@harjinder92 Life is hell without family .I came back to my motherland due to my health issues as well as in current situation there is no future health system is zero and expensive if we got an appointment for treatment patient have no option without long waiting 2. Inflation and unemployment without job its very difficult to survive there .Girls life is so tough there even they can not share their stress with family due to many reasons like reputation and money matters a lot

  • @ranjitbrar2449
    @ranjitbrar2449 7 หลายเดือนก่อน +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਹਿਗੁਰੂ ਨੇ ਚੰਗਾ ਕਰਮ ਲਿਖਿਆ ਤੇਰਾ ਜੋ ਤੂੰ ਵਾਪਸ ਆ ਗਿਆ ਹੈ ਕਨੇਡਾ ਆਉਣ ਵਾਲਿਆਂ ਨੂੰ ਦਸ ਦੇ ਸੀ ਕੋਈ ਮੰਨਣ ਨੂੰ ਤਿਆਰ ਨਹੀਂ ਸੀ ਇਹ ਕਹਿੰਦੇ ਸੀ ਤੁਸੀਂ ਜਾ ਵੜੇ ਹੁਣ ਕਨੇਡਾ ਨੂੰ ਮਾੜਾ ਕਹਿ ਰਹੇ ਹੋ ਤੁਸੀਂ ਕਿਸੇ ਦਾ ਚੰਗਾ ਨਹੀਂ ਚਾਹੁੰਦੇ

  • @FromPanjab1997
    @FromPanjab1997 7 หลายเดือนก่อน +1

    Gavy bai te nal de jine v vlogger ne jo ehe podcast krde ne te punjab layi awareness flaa rhe ne bala vdia kam kr rhe on bai waheguru mehr kre sareya te sada punjab khushhaal suba bney naaki log enu kosn v othe kuch ni bnda othe sari zindgi lang jandi aa bahr tan 7-8 saal ch bnda zero ton kithe paunch janda lekin oho 7-8 saal ch ki kuch kurbaan krna penda oho bnda paiseya khatr bhul janda. Jagdi jameer ankhi soch ale hi esa kadam chukde ne , naaki bahrle desh bossa de niche lagn ale chaplusi krn ale aha km ni krskde

  • @ramandeepsekhon-nn6ps
    @ramandeepsekhon-nn6ps 4 หลายเดือนก่อน

    Lucky Bro God Bless You

  • @Mannat27_5d
    @Mannat27_5d 7 หลายเดือนก่อน +2

    Very good brother

  • @ਗਿੱਲਸਾਬ7400
    @ਗਿੱਲਸਾਬ7400 7 หลายเดือนก่อน

    ਚੈਨਲ ਦਾ ਨਾਮ ਬਦਲ ਕੇ ਰੱਖ ਪੰਜਾਬ ਦੇ ਰਾਖੇ 👍🏻ਤੇ ਟਰੋਫੀ ਰੱਖ ਨਾਲ ਲਕੇ ਜਾਯਾ ਕਰ ਵੀਰ ਮੇਰਾ 🔥

  • @harpalsinghsingh3758
    @harpalsinghsingh3758 7 หลายเดือนก่อน +3

    Very nice bro

  • @Punjab_forever_2024
    @Punjab_forever_2024 7 หลายเดือนก่อน +1

    Best decision brother

  • @poonambrar9482
    @poonambrar9482 7 หลายเดือนก่อน +4

    Jay bhaiyah Punjab vich kom kar kay bunni ja rahay na tah appa apna Punjab aap sumbhal layeah...aap kom karoh or aik doosaray da Sahara bunniyah...

    • @harjinder92
      @harjinder92 7 หลายเดือนก่อน +2

      Jyada att kudiya ne chakii aa canada jan vali.. munde ta kyi majboori cha gye.. kyi vaps vi mud rahe punjab nu.. kudiya kehndiya munda canada da PR chyida viah kroun lyi..kudiya kyu nhi viah krwoundiya punjab cha kam krn valeya nal.. sab toh vdda yogdan kudiya da punjab cha aah hlaat krn cha..

    • @Jatt.91
      @Jatt.91 7 หลายเดือนก่อน +1

      ਦੁਨੀਆ ਦੀ ਕੋਈ ਵੀ ਕੌਮ ਆਪਸੀ ਸਹਿਯੋਗ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦੀ । ਪੰਜਾਬੀਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਬੇਹਤਰੀ ਲਈ ਹੰਬਲਾ ਮਾਰਨਾ ਪੈਣਾ , ਅਪਣਾ ਪੰਜਾਬ ਆਪਾਂ ਨੂੰ ਹੀ ਸੁਧਾਰਨਾ ਪੈਣਾ । ਜਿਹੜੇ NRIs ਪੰਜਾਬ ਨੂੰ ਬੇਦਾਵਾ ਦੇ ਗਏ ਹਨ ਓਹਨਾ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ।।

  • @productionpb48wale
    @productionpb48wale 7 หลายเดือนก่อน +3

    Great veere 🩷Love Punjab 🩷

  • @AmandeepKaur-eg4ye
    @AmandeepKaur-eg4ye 7 หลายเดือนก่อน

    Bhoat vdiya vere tci vapis Punjab aun da sochia

  • @beantsingh8325
    @beantsingh8325 5 หลายเดือนก่อน +1

    ਜੇ ਆਜ ਕਰੰਸੀ ਕਨੇਡਾ ਦੀ 1/2ਹੌ ਜਾਵੇ ਸਾਰੇ ਵਾਪਸ ਆਉਣ ਲਈ ਜਰੂਰ ਸੋਚਣਗੇ 2030ਤਕ ਵਾਪਸ ਆੳਣਲੲਈ।ਸਰਰੂ ਹੇ ਜਾਣਗੇ???

  • @JaskaranSingh-wx9xd
    @JaskaranSingh-wx9xd 7 หลายเดือนก่อน +8

    Very good bai g

  • @sidhusaab3096
    @sidhusaab3096 6 หลายเดือนก่อน

    Good thought beta

  • @charanjitkaurgurna466
    @charanjitkaurgurna466 7 หลายเดือนก่อน +6

    👍👍👍

  • @IronMohit
    @IronMohit 7 หลายเดือนก่อน +1

    Nice job amanjot bro

  • @OlllOHD
    @OlllOHD 7 หลายเดือนก่อน +1

    Back after 18 years. Thankfully

    • @hubbychauhan
      @hubbychauhan  7 หลายเดือนก่อน +1

      bhut vadiya gal aa bai ji. i salute. ho skda avda contact share kro chauhangurpreet@yahoo.co.in

  • @jattbabevlog
    @jattbabevlog 7 หลายเดือนก่อน

    ਪੰਜਾਬ ਦੀ ਧਰਤੀ ਬਹੁਤ ਸ਼ਾਨਦਾਰ ਧਰਤੀ ਆ ਪਰ ਇਹੋ ਜਿਹੇ ਲੋਕ ਦੋ ਮਹੀਨੇ ਬਾਅਦ ਵਾਪਸ ਕਨੇਡਾ ਪਰਤ ਜਾਂਦੇ ਆ ਕਹਿਣਗੇ ਸਾਡੇ ਰਿਸ਼ਤੇਦਾਰ ਉੱਥੇ ਆ ਸਾਡੇ ਬੱਚੇ ਉੱਥੇ ਆ ਗਰੰਟੀ ਆ ਆਪਣੀ 2025 ਵਿੱਚ ਇਹ ਕਨੇਡਾ ਹੋਊ ਜੇ ਪਿਆਰ ਸੀ ਪੰਜਾਬ ਨਾਲ ਪੀ ਆਰ ਲੈਣ ਤੋਂ ਪਹਿਲਾਂ ਹੀ ਆ ਜਾਂਦਾ ਇਹ ਆਮ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ

    • @hubbychauhan
      @hubbychauhan  7 หลายเดือนก่อน

      ਪੀ ਆਰ ਨਹੀਂ ਲਈ, ਸੁਣਿਆ ਕਰੋ ਬਾਈ ਸਾਰਾ। ਏਂਦਾ ਨਾਂ ਕਰਿਆ ਕਰੋ।

    • @RavinderKhassanVlog
      @RavinderKhassanVlog 5 หลายเดือนก่อน

      Veer jee...motivate karoo.. demotivate na karoo.waheguru chardikala wich rakhe sareya nu

  • @GurpreetKaur-jp7el
    @GurpreetKaur-jp7el 7 หลายเดือนก่อน +4

    Consultant vadiaa kehnde ne

  • @HarvinderSingh-k9z
    @HarvinderSingh-k9z 6 หลายเดือนก่อน +3

    main khud pichhle mahine vaapas aayea 6 saal lgaake canada......bahut buraa haal hai...narakh hai canada....na jobs na paisa hun...te PR ta bhul hi jaan hun

    • @hubbychauhan
      @hubbychauhan  6 หลายเดือนก่อน

      bai ji apna contact share kro chauhangurpreet@yahoo.co.in

    • @Pankaj-4572PR
      @Pankaj-4572PR 9 วันที่ผ่านมา

      @@hubbychauhan j tuhadi eh veer nal gal hoi ta daseyo😊

  • @RameshKumar-fr1vz
    @RameshKumar-fr1vz 7 หลายเดือนก่อน

    ਸਤਸ੍ਰੀਕਾਲ ਸਜਣੋਂ ਬਹੁਤ ਹੀ ਵਧੀਆ ਵਲੇਗ ਵੀਰ ਜੀ ਸ੍ਰੀ ਗੰਗਾਨਗਰ ਰਾਜਸਥਾਨ 🇮🇳💯

  • @sukhjitkaur4081
    @sukhjitkaur4081 7 หลายเดือนก่อน +3

    Good

  • @MrBrowneyes21
    @MrBrowneyes21 5 หลายเดือนก่อน +1

    mainu v yaad nahi aundi baye 7 sal reha canada . 2 sal diploma humber ton , 4 sal degree kiti york ton. But best decision i came back …

    • @hubbychauhan
      @hubbychauhan  5 หลายเดือนก่อน

      bhut vadiya gal aa bai ji.
      Gavy Chauhan

  • @GurpreetSingh-ew5uk
    @GurpreetSingh-ew5uk 6 หลายเดือนก่อน +1

    Im citizen here also making plan to move back sohna punjab

    • @hubbychauhan
      @hubbychauhan  6 หลายเดือนก่อน

      welcome back bro

  • @pushpindersingh2191
    @pushpindersingh2191 6 หลายเดือนก่อน

    Great decision. Mai v mud jana jaldi . Parents to upar kuj ni . Menu v 5 saal hogay . Paise v kama lende han but sukoon nhi hai ithe

  • @beantsingh8325
    @beantsingh8325 5 หลายเดือนก่อน

    ੳੁੱਥੇ ਘਰ ਦੇ ਬਰਾਬਰ ੳਸੇਪੈਸੇ ਨਾਲ ਇਥੇ 10ਘਰ ਪਾ ਸਕਦੇ ਹੌ10ਗਣਾ ਪ੍ਰਾਪਰਟੀ ਇਥੇ ਨਾ ਪੈਸਿਆਂ ਨਾਲ ਬਣਾ ਸਕਦੇ ਹਨ ਪੈਸੇ ਕਮਾਉ ਤੇ ਪੰਜਾਬ ਵਿੱਚ ਜਾਇਦਾਦ ਬਣਾਉ???

  • @jagjeetaulakh4308
    @jagjeetaulakh4308 7 หลายเดือนก่อน +4

    🙏🏼🙏🏼🙏🏼

  • @anmolpreetkahlo7094
    @anmolpreetkahlo7094 7 หลายเดือนก่อน

    Good👍🏻👍🏻👍🏻👍🏻

  • @harryjulka9007
    @harryjulka9007 7 หลายเดือนก่อน

    Very good.👍

  • @amriksingh27192
    @amriksingh27192 6 หลายเดือนก่อน

    Very nice

  • @ManjeetSingh-qp3jg
    @ManjeetSingh-qp3jg 4 หลายเดือนก่อน

    Pl get the information and tell the students that these courses are most needed in Canada do that students may go there with undertaking these courses so that they may not be dpoiled

  • @FaraattaTv
    @FaraattaTv 7 หลายเดือนก่อน +4

    Bai mukdi gal eh k Punjab cho gandi rajneeti khatam Karni peni aa , lower class nu educate Karna pena , nasha lyi awareness create Karni peni , khetti lyi te sikhi lyi youth nu motivate te support Karni peni . Sharab nu nasha ch count karna pena . Baki Punjab sirf Vada loka lyi aa .

  • @The_solo_man_.....225
    @The_solo_man_.....225 7 หลายเดือนก่อน +3

    Sade loka di soch he ik a bas ki Canada jana oh v +2 base te😂. Kde ni sochde ki asi scientist, governor,asi, researcher , criketer , wrestler, judge ya koi hor High post di tyari kriye . Na bas asi ta Canada jana +2 krke 😂. O bai . Canada ne sanu dehadi te laya va. Te sade ale Canada jana he success samjhde aw😂. Baki bhagta da ki kehna

  • @GAGANDEEPSingh-d2p
    @GAGANDEEPSingh-d2p 7 หลายเดือนก่อน +4

    V good Mai v ek sal wad P R Chad waps aa gya Punjab

  • @ParamjitSingh-qv9ut
    @ParamjitSingh-qv9ut 4 หลายเดือนก่อน

    ਬਾਕੀ ਸਾਰੀ ਖੇਡ ਦਾਣਾ ਪਾਣੀ ਦੀ ਹੀ ਲੱਗਦੀ. ..ਜਿਥੇ ਜਿਥੇ ਦਾ ਦਾਣਾ ਪਾਣੀ ਲਿਖਿਆ .ਬੰਦੇ ਨੇ ਉਥੇ ਪੁਹੰਚ ਹੀ ਜਾਣਾ..ਤੇ ਮੁੜ ਵੀ ਆਣਾ

  • @gurcharnsingh6959
    @gurcharnsingh6959 7 หลายเดือนก่อน +1

    ਕਰਜਾ ਚਕ ਕੇ ਕੋਈ ਬਾਹਰ ਨਾ ਜਾਏ

  • @mehakaggarwal3435
    @mehakaggarwal3435 3 หลายเดือนก่อน

    Dollars peeche ta loki awde family nu minta ch chd k chla jnda ... Loki ta awde chote chote bchya nu v chd k chle jnde

  • @simranpreetkang803
    @simranpreetkang803 7 หลายเดือนก่อน +1

    27 August nu asi v ja rahea ticket karwali Pake bapis

  • @jasmerkaur4626
    @jasmerkaur4626 7 หลายเดือนก่อน +2

    ❤❤

  • @jaspreetkaurshergill8744
    @jaspreetkaurshergill8744 7 หลายเดือนก่อน +2

    Sir now I am in canada, but I can't survive here without family so I want to come back to punjab.

  • @jasmerkaur4626
    @jasmerkaur4626 7 หลายเดือนก่อน +2

    ❤❤❤😢

  • @Shaan35
    @Shaan35 4 หลายเดือนก่อน

    Bai ji hun sare hi aoun ge

  • @PrabhSandhu-nh1dw
    @PrabhSandhu-nh1dw 7 หลายเดือนก่อน +2

    Jlde vapsi kra ga paji

  • @jagdevsamra2829
    @jagdevsamra2829 7 หลายเดือนก่อน +6

    Punjabi jatta ne 1 jwak hi jamea a lalch nahi ?

  • @luckysidhu1952
    @luckysidhu1952 7 หลายเดือนก่อน

    Putt kamai bohat kar reha ce ah taa me ve 2005 45 years de age ch famliy case ch gea ce me nahi sunea 8 thousand $ kma reha hun canada 10 too15 SAL SET NAHI AA SAKDA QUO KE JEHRE SYEREA TOO UKRAIN TOO AFGANI SOMALI AND MANY MORE JO KE FREE DA KHA RAHE NE OHNA KAR KE CANADA KHATAM AA

  • @jacklitt5099
    @jacklitt5099 6 หลายเดือนก่อน

    Just return your PR card to the Canadian Embassy in Delhi. Talking is easy : grapes are sour story.🎉

  • @Jattwaad0031
    @Jattwaad0031 6 หลายเดือนก่อน

    Ye sb isliye Hora h q ki hum india m rhe h bchpn se isi liye india ki yad ati h Canada m Jo Pada hua h uska man vhi lgega india nhi

  • @harkiratkaur3299
    @harkiratkaur3299 7 หลายเดือนก่อน +1

    Sade pind da Banda Surrey ch hai 3bete ne tino jail ch ne drugs de chakar ch

  • @SukhveerKaur-pz1ji
    @SukhveerKaur-pz1ji 5 หลายเดือนก่อน +1

    ਮੇਰੀ ਬੇਟੀ ਵਾਪਸ ੲੇ ਰਹੀ ਏ ਪੀੲਰ ਨਹੀ ਲੈਣੀ

    • @hubbychauhan
      @hubbychauhan  5 หลายเดือนก่อน

      bhut vadiya gal aa g, je ho skya ta gal krvayo.
      Gavy Chauhan

  • @poonambrar9482
    @poonambrar9482 7 หลายเดือนก่อน +3

    Please, sikho apni properties na sell karoh .. koi vi tecnical kom seekho phir plan karo bahar Jaan da tah kuch sala vich Punjab wapsi karoh ,apna Punjab nu na gawah layoh...

  • @DavinderjitKaurKaler
    @DavinderjitKaurKaler 6 หลายเดือนก่อน +1

    Asi v newseland di pr Chad kia india rehndaa aa

    • @hubbychauhan
      @hubbychauhan  6 หลายเดือนก่อน

      bhut vadiya gal aa g, je ho skda ta apna contact share kro chauhangurpreet@yahoo.co.in te.
      Thanks

  • @kuldipsingh8565
    @kuldipsingh8565 7 หลายเดือนก่อน +1

    nice

  • @palimalhi4543
    @palimalhi4543 7 หลายเดือนก่อน +3

    Mera bharat mahan

  • @randeepsingh7315
    @randeepsingh7315 7 หลายเดือนก่อน +3

    ਪੀ ਆਰ ਤੋ ਬਿਨਾ ਮੁੜਨਾ ਜਿਗਰੇ ਦੀ ਗੱਲ ਆ p r ਨਾਲ ਤਾ ਆਪਸਨ ਰਹਿੰਦੀ ਆ ਕਿ ਨਹੀ ਠੀਕ ਲੱਗੂ ਤਾ ਫਿਰ ਕਨੇਡਾ ਚਲੇ ਜਾਵਾਗੇ

  • @gurcharnsingh6959
    @gurcharnsingh6959 7 หลายเดือนก่อน +2

    ਬਾਹਰ ਭਵਿੱਖ ਕੋਈ ਨਹੀ ਹੁਣ ਹਲਾਤ ਦਿਨ ਰਾਤ ਖਰਾਬ ਹੋ ਰਹੇ ਹਨ

  • @hardeep.s.k
    @hardeep.s.k 6 หลายเดือนก่อน

    🙏😀

  • @GurnekBariana-bh6oh
    @GurnekBariana-bh6oh 7 หลายเดือนก่อน

    bai je tusi 2 or3 brothers hundred ,phir. tuhada. same decision huna si.

  • @Sukhjinder-s1v
    @Sukhjinder-s1v 7 หลายเดือนก่อน

    Pr how ni is karka india a gha

  • @Lawabidingcitizeen
    @Lawabidingcitizeen 7 หลายเดือนก่อน +3

    This so-called host always talks about Punjab, Punjabi, and Punjabiyat. First and foremost, your channel name GAVY does not sound Punjabi or represent Punjabiyat because it is a foreigner's name, not a Punjabi one. Please quit delivering ridiculous Punjabi lectures. I'm not sure about his qualifications, but he mentions that Canadian milk 🥛 is bad since it contains chemicals. Educate yourself: Canadian milk is preservative-free and produced using UHT technology.

  • @KuldeepSandhu-z3i
    @KuldeepSandhu-z3i 7 หลายเดือนก่อน +3

    ਵੀਰ ਜੀ ਨੂੰ p r ਕੈਂਸਲ ਬਾਰੇ ਵੀ ਪੁਛਿਆ ਜਾਵੇ

    • @RajinderSingh-l4c
      @RajinderSingh-l4c 7 หลายเดือนก่อน

      ਵੀਰ ਜੀ ਨੂੰ ਪੀ ਆਰ ਕੈਂਸਲ ਬਾਰੇ ਦੱਸੋ ਜੀ

    • @Hindditalks
      @Hindditalks 7 หลายเดือนก่อน

      Apne aap hi ho jani 5 saal baad je canada nhi rahe

  • @mandeepsingh-zg4yr
    @mandeepsingh-zg4yr 7 หลายเดือนก่อน

    Jehde mulk da khaiya usda bura ne mngi da