ਕੈਨੇਡਾ ਵਿੱਚ ਲੋਕਾਂ ਦੀ ਨਾ-ਖੁਸ਼ੀ ਦਾ ਕਾਰਨ ਕੀ | Desi Economist Podcast | Punjabi Podcast

แชร์
ฝัง
  • เผยแพร่เมื่อ 17 พ.ค. 2024
  • ਕੈਨੇਡਾ ਵਿੱਚ ਲੋਕਾਂ ਦੀ ਨਾ-ਖੁਸ਼ੀ ਦਾ ਕਾਰਨ ਕੀ | Desi Economist Podcast | Punjabi Podcast
    In this episode of Mindful Cast, we explore the reasons behind the dissatisfaction among people in Canada. Join us for an in-depth discussion on various economic and social issues impacting the residents. Tune in to our Punjabi Podcast for insightful analysis and perspectives.
    🌐 Website: desieconomist.com/
    🔥 Join our Discord community: / discord
    🐦 Twitter: / _desieconomist
    📘 Facebook: / desi.economist
    🎵 TikTok: / desieconomist
    📸 Instagram: / desi_economist
    Listens to latest podcast - open.spotify.com/show/6H3LLNG...
    DISCLAIMER: I am NOT your financial advisor. All videos and the topics on this channel discussed are only opinions, and are presented for entertainment purposes only. This information should not be construed as legal or financial advice. Always do your own research and due diligence before investing. You should consult with your licensed investment professional before investing.

ความคิดเห็น • 47

  • @088surjit
    @088surjit 15 วันที่ผ่านมา +15

    ਸਾਡੇ ਬਜ਼ੁਰਗਾਂ ਨੂੰ ਜਿਊਣਾ ਆਉਂਦਾ ਸੀ ਸਾਨੂੰ ਨਹੀਂ ਆਉਂਦਾ ਚਾਹੇ ਕੋਈ ਮੰਨੇ ਜਾਂ ਨਾ ਮੰਨੇ । ਕੈਪਿਟਲ ਸਿਸਟਮ ਦੇ ਬਾਜ਼ਾਰ ਨੇ ਲੋਕਾਂ ਨੂੰ ਗਧੀ ਗੇਰ ਵਿੱਚ ਪਾ ਦਿੱਤਾ ਚਾਹੇ ਇੰਡੀਆ ਜਾਂ ਕੈਨੇਡਾ

  • @inderbirsingh2796
    @inderbirsingh2796 14 วันที่ผ่านมา +3

    I am living in canada...
    I am big fan of Maavi and Sandhu sir...
    Both are very humble and intellectual person..
    main thing is that they do the arguments through ground reality..❤

  • @088surjit
    @088surjit 15 วันที่ผ่านมา +8

    ਕੈਪਿਟਲ ਸਿਸਟਮ ਦੇ ਜਾਲ ਵਿੱਚ ਫੱਸ ਕੇ ਲੱਕੜ ਦੇ ਘਰਾਂ ਦੀਆਂ ਕਿਸ਼ਤਾਂ ਦਿਓ ਤੇ ਮਜੇ ਲਓ ਪੀਜ਼ਾ ਖਾਓ I ਕਿਉਂਕਿ maki ਦੀ ਰੋਟੀ ਵਿੱਚ ਕੀ ਰੱਖਿਆ ਸੀ ...

  • @kaamilpankaj
    @kaamilpankaj 12 วันที่ผ่านมา +2

    ਬਹੁਤ ਜਰੂਰੀ ਪ੍ਰਸ਼ਨ ਛੋਹੇ ਨੇ। ਸਾਰੇ ਬਾਈਆਂ ਨੇ ਬੜੇ ਖਾਸ ਪੁਆਇੰਟ ਡਿਸਕਸ ਕੀਤੇ ਨੇ। ਬਹੁਤ ਸਿੱਖਣ ਨੂੰ ਮਿਲਿਆ। ਇਜੇਹਾ ਵਿਚਾਰ ਵਟਾਂਦਰਾ ਲਾਜ਼ਮੀ ਹੈ ਜ਼ਿੰਦਗੀ ਦਾ ਨੇੜਿਓਂ ਮੁਲਾਂਕਣ ਕਰਨ ਲਈ। ਮੈਂਨੂੰ ਖਾਸ ਕਰਕੇ ਬੜੀ ਖੁਸ਼ੀ ਹੋਈ ਕਿ ਸਿਹਤ , ਸਤੁੰਸ਼ਤੀ ਅਤੇ ਖ਼ੁਸ਼ ਰਹਿਣ ਬਾਰੇ ਚਰਚਾ ਕੀਤੀ।

  • @punjabiyuva-1323
    @punjabiyuva-1323 15 วันที่ผ่านมา +15

    ਇਹ ਕੈਨੇਡਾ ਯ ਇੰਡੀਆ ਦਾ ਨਹੀਂ ਆ ।।।।। ਕੰਮ ਕਰਨਾ ਅਤੇ ਮਿਹਨਤ ਕਰਨਾ ਪੰਜਾਬੀਆ ਦੀ ਸ਼ਾਨ ਆ ।।।।। ਪਤਾ ਨਹੀਂ ਕਿਉਂ ਹੁਣ ਮਿਹਨਤ ਕਰਨਾ ਸਾਨੂੰ ਰਾਸ ਨਹੀਂ ਆ ਰਿਹਾ ।।।। ਕਿਤੇ v ਰਹੋ ਮਿਹਨਤ ਕਰੋ

    • @DineshDinesh-nh9wk
      @DineshDinesh-nh9wk 14 วันที่ผ่านมา +1

      Agree 💯!

    • @GurvinderSingh-gk3kv
      @GurvinderSingh-gk3kv 10 วันที่ผ่านมา

      Veer mahnat te gulami che fark hunda.

    • @punjabiyuva-1323
      @punjabiyuva-1323 8 วันที่ผ่านมา

      Nukari kitey v hove gulami hi hundi aaa ....

    • @punjabiyuva-1323
      @punjabiyuva-1323 8 วันที่ผ่านมา

      Mehnat isaan di shaan hai. ... Kyuki ohh sikhda hai

    • @amritsinghvlogs4579
      @amritsinghvlogs4579 5 วันที่ผ่านมา

      boss loka diya needs jada wadhh geya wa j pind rahn kam krn basic sab nu milda roty kapra makkan

  • @DineshDinesh-nh9wk
    @DineshDinesh-nh9wk 14 วันที่ผ่านมา +3

    1-)Population growth
    2-)Social Media
    3-)Rising Global tensions between countries
    4-)COVID-19
    5-)Early success pressure, Status pressure and unnecessary competition or comparison
    6-)Poor policies by canadian Government regarding Immigration
    7-) Poor management of resources like Healthcare, Housing and Tax system
    8-) Artificial Intelligence fear in people of taking their jobs
    All these Factors i think have lead to these thinking and changes in canada as compared to what canada was 15-20 Years ago.

  • @hp-gg4wg
    @hp-gg4wg 15 วันที่ผ่านมา +3

    Extract...find happiness in little things😊. Life is a journey with ups and downs. Enjoy the journey as it goes.

  • @sukhmindersingh7994
    @sukhmindersingh7994 14 วันที่ผ่านมา +2

    Very good show. Please do shows like this. Time kiddan nikal gaya pata nahi lageya. Enjoyed a lot.

  • @pushwindersingh5886
    @pushwindersingh5886 13 วันที่ผ่านมา +1

    ਮਾਵੀ ਵੀਰੇ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਜੀ , ਮਾਵੀ ਬਾਈ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗ ਰਿਹਾ ਮੈਂ ਆਪਣੇ ਪਰਿਵਾਰ ਵਿਚ ਬਹੁਤ ਸੰਤੁਸ਼ਟ ਹਾਂ... ਜਿਓੰਦਾ ਵਸਦਾ ਰਹੇ ਭਰਾ , ਹੋ ਸਕੇ ਤਾ ਮਾਵੀ ਵੀਰੇ ਦਾ contact ਜਰੂਰ ਦਿਓ ਜੀ.. ਧੰਨਵਾਦ ਜੀ...

  • @sidhu-it8oo
    @sidhu-it8oo 14 วันที่ผ่านมา +2

    👍👍👌🏼👌🏼👌🏼👌🏼dollar piche hun sirf weekend di he wait hundi aa g weekday kade Count he nai kite

  • @user-pn2ew8fe8i
    @user-pn2ew8fe8i 2 วันที่ผ่านมา

    FOMO is the reason many are now stuck.

  • @Paramkaurawapal
    @Paramkaurawapal 14 วันที่ผ่านมา +1

    45:06 now that’s the question and a very good answers by each of them afterwards 😊❤

  • @MaviBhathal-vo6yf
    @MaviBhathal-vo6yf 15 วันที่ผ่านมา +4

    Ihahaha it was a good podcast

  • @BinduMavi-rq8zh
    @BinduMavi-rq8zh 15 วันที่ผ่านมา +10

    ਲਾਲਚ ਤਿਆਗੋ ਡਿਜੀਟਲ ਕਰੰਸੀ ਲਿਆ ਕੇ ਗੁਲਾਮ ਬਣਾਇਆ ਜਾਵੇਗਾ, ਅਸਲੀ ਧਨ ਜਮੀਨ ਜੰਗਲ ਪਾਣੀ ਸਿਹਤ ਭੋਜਨ ਪਿੰਡ ਅਨਾਜ ਹੈ ਜਿਸ ਤੇ ਕਾਬੂ ਕਰ ਰਹੀਆ ਕੰਪਨੀਆਂ ਵਿਦੇਸ਼ ਵਿਚ ਲੀਜ਼ੇ ਦੇ ਘਰ ਕਿਸ਼ਤ ਭਰਦੇ ਜਵਾਨੀ ਖਤਮ ਪਰਿਵਾਰ ਖਤਮ , ਆਪਣੀ ਪੰਜਾਬ ਦੀ ਅਸਲ ਜਾਇਦਾਦ ਬਚਾਅ ਲਓ ਸਿਲਕ ਰੂਟ ਖੁਲਾਂ ਵਾਲਾ ਹੈ, ਮਹਿੰਗੀਆ ਕਾਰਾ ਨੇ ਰੀਤੀ ਨਹੀਂ ਦੇਣੀ ਬੈਂਕ ਪੇਪਰ ਪ੍ਰਿੰਟ ਕਰਕੇ ਖੋਹ ਰਹੇ ਅਸਲੀ ਪ੍ਰੋਪਰਟੀ ਜਾਨਵਰ ਬਚਾਓ, ਸਵਾਲ ਬਾਦਲ ਦਾ ਹੈ, ਅਗਲੀ ਪੀੜ੍ਹੀ ਨਾਮਰਦ ਬਾਂ ਰਹੀ, ਕੁੜੀਆ ਖਰਾਬ ਹੋ ਰਹੀਆ, ਕਲਚਰ ਪਰਿਵਾਰ ਬੋਲੀ ਖਤਮ ਜੌ ਰਹੀ, ਇਹ ਵਜੂਦ ਦਾ ਮਾਮਲਾ, ਸਾਰੇ ਪੰਜਾਬ ਦਾ ਕਰਜ ਅਦਾ ਕਰੇਗਾ ਜਨਤਾ ਸਰਕਾਰ ਮੋਰਚਾ, ਬੈਂਕ ਕਰ ਰਹੇ ਠੱਗਿਆ

    • @BinduMavi-rq8zh
      @BinduMavi-rq8zh 14 วันที่ผ่านมา

      th-cam.com/users/shorts6FzNQ3ve2fg?si=dz2uS3uEHYuddsYz

  • @harinderkhattra4276
    @harinderkhattra4276 15 วันที่ผ่านมา +4

    Bht vdia podcast se we need more podcasts like this ❤

    • @desieconomist
      @desieconomist  15 วันที่ผ่านมา +2

      Sure, we will do more like this you guys support us and share this more viewers

  • @088surjit
    @088surjit 15 วันที่ผ่านมา +3

    ਕੋਈ ਨਾ ਫਿਕਰ ਨਾ ਕਰੋ ਦੂਸਰੀ ਤੀਸਰੀ ਪੀੜ੍ਹੀ ਨੇ ਏਹ ਰੋਣੇ ਵੀ ਨਹੀਂ ਰੋਣੇ

  • @TechFollower
    @TechFollower 13 วันที่ผ่านมา +1

    Real problem is people want to make money without doing anything

  • @karn6979
    @karn6979 15 วันที่ผ่านมา +2

    di da 1000 bnje bsss....banda khush

  • @pushwindersingh5886
    @pushwindersingh5886 13 วันที่ผ่านมา +1

    Yr swaad ee aa gya sun
    ke yr

  • @sandhuk09
    @sandhuk09 11 วันที่ผ่านมา

    ਬਾਈ ਇਕ ਸਾਲ ਦਿਖਾ ਦਿਆ ਕਰਾ ਗੇ cra ਨੂੰ ਬੱਸ ਪਲਨਿੰਗ ਸਾਲ ਪਹਿਲਾ ਕਰਨੀ ਪੈਣੀ ਆ

  • @pushwindersingh5886
    @pushwindersingh5886 13 วันที่ผ่านมา +2

    ਸਾਰੇ ਈ ਹੰਢੇ ਹੋਏ ਬੰਦੇ ਨੇ ਤੇ ਸਾਰੇ ਈ ਭਰੇ ਈ ਹੋਏ ਭਾਂਡੇ ਨੇ...ਬਹੁਤ ਸੋਹਣੇ ਤਜ਼ਰਬੇ ਨੇ ਸਾਰੇ ਭਰਾਵਾਂ ਕੋਲ

  • @Unicornrainbow410
    @Unicornrainbow410 15 วันที่ผ่านมา +3

    Good job 👍 brothers

  • @user-fx1nu8xw2c
    @user-fx1nu8xw2c 15 วันที่ผ่านมา +1

    Ssa bhai sabh,main v jagrawan ton a

  • @jagrajgill6918
    @jagrajgill6918 15 วันที่ผ่านมา +2

    100%

  • @ParveshKumar-rs5ww
    @ParveshKumar-rs5ww 10 วันที่ผ่านมา

    ਕਿੰਨੇ ਵੱਡੇ ਅਰਥਸ਼ਾਸਤਰ ਬੈਠੇ ਨੇ,
    ਇੱਕ ਵਾਰ ਤਾਂ IMF ਨੂੰ ਮਾਤ ਪਾ ਦਿੱਤੀ

  • @sukhpaldeol6489
    @sukhpaldeol6489 11 วันที่ผ่านมา

    How about America ji

  • @GurjitSingh-hr8qn
    @GurjitSingh-hr8qn 12 วันที่ผ่านมา

    Jo india ਕਹਿੰਦਾ c kuch nahi haga etha o hun Canada ja k ve kehi jandaa k Canada ve bhut sukha va

  • @parminderdhillon6887
    @parminderdhillon6887 14 วันที่ผ่านมา

    2008 recession doesn’t hit Canada. That time no recession in Canada

  • @jaskaranbrar1070
    @jaskaranbrar1070 5 วันที่ผ่านมา

    Punjab vich km di bond nhi marde canada a k aukha ho k bond marwde ne

  • @parminderdhillon6887
    @parminderdhillon6887 14 วันที่ผ่านมา

    They have to reset otherwise no one can afford

  • @user-nr8zj7ej9u
    @user-nr8zj7ej9u 14 วันที่ผ่านมา

    Jisne. India. Kam. Ni. Kita. Canda. Othe. Ki krna.

  • @gurindersingh563
    @gurindersingh563 14 วันที่ผ่านมา

    Stable high income source is the key to success. This will bring joy and happiness. Baki jina di mortgage 700k to upar aa rabb rakha ona da😂
    Rest of Canada is enjoying and having fun times😊

  • @malkeitkaur3046
    @malkeitkaur3046 13 วันที่ผ่านมา +1

    Cant support anymore you deleted my comment.

    • @desieconomist
      @desieconomist  12 วันที่ผ่านมา

      Hi, we didn't deleted any comments, we never do, it may not have posted properly

  • @8bajwa8
    @8bajwa8 12 วันที่ผ่านมา +1

    Why the fuck all you laugh like Kamal Harris at end of every sentence.

    • @bsd5473
      @bsd5473 11 วันที่ผ่านมา

      😂