Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru m
ਟਹਿਣਾ ਸਾਬ੍ਹ ਆਪਜੀ ਦਾ ਇਹ ਐਪੀਸੋਡ ਵਾਚ ਕਰਦਿਆਂ ਮੈਂ ਸੋਚ ਰਿਹਾ ਸੀ ਕਿ ਨਵੰਬਰ ਦੇ ਅਖੀਰ ਵਿੱਚ ਇੰਡੀਆ ਪਹੁੰਚ ਕੇ ਮਾਅਣਾ ਜੀ ਨੂੰ ਜ਼ਰੂਰ ਮਿਲਣ ਜਾਵਾਂਗਾ ਪਰ ਜਦੋਂ ਕੁਮੈਂਟ ਲਿਖਣ ਲੱਗਾ ਤਾਂ ਹੇਠਾਂ ਬਾਕੀ ਦੋਸਤਾਂ ਦੇ ਕੁਮੈਂਟ ਵੇਖ ਕੇ ਬਹੁਤ ਦੁਖੀ ਹੋਇਆ ਕਿ ਮਾਅਣਾ ਜੀ ਤਾਂ ਇਸ ਸੰਸਾਰ ਤੋਂ ਜਾ ਚੁੱਕੇ ਹਨ। ਬਹੁਤ ਬਹੁਤ ਅਫਸੋਸ।
ਹਰਮਨ ਦੀਦੀ ਅਤੇ ਸਵਰਣ ਵੀਰੇ ਅਤੇ ਮਾਣੇ ਅੰਕਲ ਜੀ ਨੂੰ ਸਤਿ ਸ੍ਰੀ ਆਕਾਲ ਜੀ ਮਾਣੇ ਅੰਕਲ ਦੀਆਂ ਗੱਲਾਂ ਸੁਣ ਕੇ ਅੱਖਾਂ ਵਿੱਚ ਪਾਣੀ ਆ ਗਿਆ ਮੇਰੇ ਵੀ ਮੰਮੀ ਡੈਡੀ ਇੱਕ ਭਰਾ ਸੀ ਉਹ ਵੀ ਦੁਨੀਆਂ ਤੋਂ ਤੁਰ ਗਏ 😢 ਮੈਂ ਵੀ ਕੱਲੀ ਰਹਿ ਗਈ
🙏🏽 Waheguru ji tuhade nal har wele ne sister ji eh jag dukhan dee nagri hai. You brought tears in my eyes too. 😢😢God bless u 🙏🏽🙏🏽🙏🏽🙏🏽🙏🏽
ਮਾਹਣਾ ਸਾਹਿਬ ਦੀਆਂ ਗੱਲਾਂ ਭਾਵੁਕ ਕਰ ਗਈਆਂ ❤❤❤
ਬਹੁਤ ਵਧੀਆ ਬਾਈ ਨੇ ਗੀਤ ਲਿਖੇ ਮੇਰੇ ਗੀਤ ਚੇਤੇ ਆ ਗੲਏ ਚੰਗੇ ਲਿਖਾਰੀਆਂ ਵਿਚ ਨਾਂਮ ਆਉਂਦਾ ਹੈ
ਬਹੁਤ ਵਧੀਆ ਵਿਚਾਰ ਮਾਣਾ ਜੀ ਜਿੳਦੇ ਵਸਦੇ ਰਹੇ,ਚੜਦੀਕਲਾ ਵਿਚ ਰਹੇ ❤🎉
ਮਾਣਾਂ ਜੀ ਸਭ ਕੁਝ ਜਾਣਦੇ ਹੋਏ ਵੀ ਜਿੰਦਾ ਦਿਲੀ ਨਾਲ ਰਹਿ ਰਹੇ ਹੋਂ ਪ੍ਰਮਾਤਮਾ ਤੰਦਰੁਸਤ ਹੋ ਕੇ ਹੋਰ ਨੂੰ ਵੀ ਹੌਸਲਾ ਦੇਵੋਂ
ਮੌਤ ਹੋਗੀ ਵੀਰੇ ਅੱਜ ਬਾਈ ਦੀ
ਵਾਹਿਗੁਰੂ ਜੀ ਮਾਹਣਾ ਸਾਬ ਨੂੰ ਜਲਦੀ ਸਿਹਤਯਾਬ ਕਰੋ ਇਹੀ ਅਰਦਾਸ ਕਰਦੇ ਹਾਂ ❤
❤ਬਹੁਤ ਵਧੀਆ ਮਾਹਣਾ ਸਾਬ ਜਿੰਦਾਬਾਦ ❤
ਵਾਹਿਗੁਰੂ ਮਿਹਰ ਕਰੇ ਸਰ ਤੇ ❤
ਸਾਡੀ ਵੀ ਉਮਰ ਲਾ ਦੇਵੇ ਧੰਨ ਗੁਰੂ ਨਾਨਕ ❤🙏🏼
ਕਿਰਪਾਲ ਮਾਅਣਾਂ ਗਿੱਲ ਕਲਾਂ ਪਿੰਡ ਦਾ ਦਾਨਣ ਮੁਨਾਰਾ ਦੁਨੀਆਂ ਚੋਂ ਜਾਂਣ ਤੋਂ ਪਹਿਲਾਂ ਚੱਜ ਦੇ ਵਿਚਾਰ ਪ੍ਰੋਗਰਾਮ ਨੂੰ ਚਾਰ ਚੰਨ ਲਾ ਕੇ ਲੰਮੀਆਂ ਉਡਾਰੀਆਂ ਮਾਰ ਗਿਆ ਪ੍ਰਮਾਤਮਾਂ ਕਿਰਪਾਲ ਮਾਅਣਾਂ ਗਿੱਲ ਕਲਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ❤❤❤❤❤❤❤❤ ਦੁਆਵਾਂ ਕਰਤਾ, ਮਹਿੰਦਰ ਮੀਤ ਗੁਰਮ 🙏
🙏🙏🙏🙏🥲
ਵਾਹਿਗੁਰੂ ਜੀ ,ਸੁਖਮਿੰਦਰ ਸਿੰਘ ਖੇੜੀ ਚਹਿਲਾਂ
🙏🏽🙏🏽🙏🏽
ਬਾਈ ਜੀ ਤੁਹਾਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੂ ਗਾ ਪਰਮਾਤਮਾ ਕਰੇ ਕਿ ਤੁਹਾਡੀ ਲੰਬੀ ਉਮਰ ਹੋਵੇ ਸਤਿ ਸ੍ਰੀ ਅਕਾਲ ਮਾਣਾ ਸਾਹਿਬ ਬਾਈ ਜੀ
Bai ehna di death hogi
ਮੌਤ ਹੋਗੀ ਅੱਜ ਬਾਈ ਦੀ
ਭਾਜੀ ਸਤਿ ਸ਼੍ਰੀ ਅਕਾਲ ਜੀ,ਕਿਰਪਾਲ ਮਾਹਣਾ ਜੀ ਨੂੰ ਮਿਲ ਤਾ ਨਹੀ ਸਕਿਆ ਪਰ ਫੋਨ ਤੇ ਗੱਲਬਾਤ ਹੋਈ ਸੀ ਦੋ ਚਾਰ ਵਾਰ ਅੱਜ ਅਚਨਚੇਤ ਤੁਰ ਜਾਣ ਨਾਲ ਬਹੁਤ ਦੁੱਖ ਅਤੇ ਅਫਸੋਸ ਹੋਇਆ ਹੈ ਜੀ ਵਾਹਿਗੁਰੂ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ਣ ਜੀ
Waheguru ਚੜ੍ਹਦੀ ਕਲਾ ਵਿੱਚ ਰਹਿਣ
ਇਹ ਇੰਟਰਵਿਊ ਇੰਨੀ ਵਧੀਆ ਲੱਗੀ ਕਿ ਟਾਈਮ ਦਾ ਪਤਾ ਹੀ ਨਹੀਂ ਲੱਗਾ ਕਦੋਂ ਖਤਮ ਹੋ ਗਈ👍👍👍
ਪਿੰਡ ਗਿੱਲ ਕਲਾਂ ਦੇ ਸਿਵਿਆਂ ਵਿੱਚ ਇੱਕ ਖੂੰਜੇ ਯਾਦ ਬਣਾ ਦੇਵੀਂ
ਬਾਈ ਜੀ ਅੱਜ ਮੈਂ ਤੇਰੇ ਸੰਸਕਾਰ ਤੋਂ ਆ ਕੇ ਏਹ ਇੰਟਰਵਿਊ ਦੁਬਾਰਾ ਸੁਣੀ, ਵਾਹਿਗੁਰੂ ਆp ਨੂੰ ਸਵਰਗ ਚ ਥਾਂ ਦੇਵੇ
ਬਾਈ ਕਦੋ ਮੌਤ ਹੋਈ
ਬਾਈ ਜੀ ਕਦੋ ਮਾਣੇ ਬਾਈ ਜੀ ਇਸ ਸ਼ੰਸ਼ਾਰ ਤੋ ਚਲੇ ਗਏ.
Bai bathinda da anmol Heera c
ਬਾਈ ਜੀ ਸਚ ਆ ਮਾਣਾ ਬਾਈ ਨਹੀ ਰਿਹੇ
Vir swarg vese hega kithe aa.asi dila ch ta yaad rakh skde aa pr nark swarg di hle tak koi saboot ni mileya
ਬਹੁਤ ਹੀ ਭਾਵੁਕ ਇੰਟਰਵਿਊ, ਵਾਹਿਗੁਰੂ ਜੀ ਹਮੇਸ਼ਾ ਮੇਹਰ ਅਤੇ ਤੰਦਰੁਸਤੀ ਬਖ਼ਸ਼ਣ।ਟਿਹਣਾਂ ਸਾਹਿਬ ਅਤੇ ਹਰਮਨ ਥਿੰਦਂ ਜੀ ਬਹੁਤ ਹੀ ਵਧੀਆ ਪ੍ਰੋਗਰਾਮ।
🙏🙏🙏 ਸਾਰਿਆਂ ਨੂੰ
ਬਹੁਤ ਸੋਹਣੀਆ ਗੱਲਾਂ ਲੱਗੀਆਂ ਸਰ ਜੀ ਤੁਹਾਡੀਆ👏🏻 ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ🙌🏻🙌🏻 ਇਹੀ ਅਰਦਾਸ ਕਰਦੇ ਆ ਜੀ🙏🙏❤️
ਵਾਹਿਗੁਰੂ ਜੀ ਮੇਹਰ ਕਰਨ ਮਾਅਨੇ ਨੂੰ
ਵਾਹਿਗੁਰੂ ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
Enu vaddi sakhstiat kirpaal maana uncle ji di interview karn lai prime tv da thanks 🙏🏼🙏🏼🙏🏼 miss you uncle ji 🙏🏼🙏🏼
ਵਹਿਗੁਰੂ ਮੇਹਰ ਕਰੇ
ਵੀਰ ਕਿਰਪਾਲ ਸਿੰਘ ਜੀ ! ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਬਖਸ਼ਣ ਜੀ । ਤੁਹਾਡੀ ਉਮਰ ਲੰਬੀ ਹੋਵੇ ਜੀ 🙏
ਸੱਚੇ ਪਾਤਸ਼ਾਹ ਜੀ ਤੱਤੀ ਵਾਹ ਵੀ ਨਾ ਲੱਗਣ ਦੇਣ ਦਿਲੋਂ ਦੁਆ ਕਰਦੇ ਹਾਂ ਜੀ ਮਾਹਣਾ ਜੀ ਆਪਜੀ ਦੀ ਲਿਖਣੀ ਦੇ ਫਾਂ ਹਾਂ ਜੀ।
,, ਬੱਲੂ ਰਟੈਂਡਾ,,
❤❤❤ ਬਹੁਤ ਹੀ ਵਧੀਆ ਜੀ,,, miss you mana ji
ਮਾਅਣਾ ਸਾਹਿਬ ਜੀ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ। ਅਗਰ ਰੇਡੀਏਸ਼ਨ ਰਾਹੀਂ ਇਲਾਜ ਹੈ, ਘਬਰਾਉਣ ਦੀ ਲੋੜ ਨਹੀਂ, ਆਪਾਂ ਖੁਦ ਇਸ ਬੀਮਾਰੀ ਨੂੰ ਮਾਤ ਦਿੱਤੀ।
ਵਾਹਿਗੁਰੂ ਜੀ ਵਾਹਿਗੁਰੂ ਜੀ
Vir bai di death hogi shayd mai cmnt dekhya kise da
ਪਿਆਰੇ ਮਿੱਤਰਾ ਤੇਰੀਆਂ ਇਹ ਗੱਲਾਂ ਤੇ ਇੱਕ ਹੋਰ ਰੇਡੀਓ ਚੈਨਲ ਤੇ ਵਾਰ ਵਾਰ ਸੁਣੀਆਂ ਨੇ ਜਿੱਥੇ ਤੁਸੀਂ ਕਿਹਾ ਕੱਲ ਦਾ ਦਿਨ ਚੜੇ ਜਾਂ ਨਾ ਚੜੇ ਭਰਾਵਾ ਨਹੀਂ ਚੜਿਆ ਦਿਨ ਉਹ ਤੁਹਾਡੇ ਲਈ।
Bilkul thik ho jange meinu parvadgar parmatma te pooran wishwas hai god bless u kirpal singh mahna
ਵਾਹਿਗੁਰੂ ਜੀ ਮੇਹਰ ਕਰਨ
ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਹੁਣ ਨਹੀਂ ਰਹੇ। ਜਦੋਂ ਮੈਂ ਤੁਹਾਡੇ ਬਾਰੇ ਟਿੱਪਣੀਆਂ ਦੇਖੀਆਂ.. ਸੱਚਮੁੱਚ ਮੇਰਾ ਦਿਲ ਟੁੱਟ ਗਿਆ 😭 ਵਾਹਿਗੁਰੂ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਕੋਈ ਗਲ਼ਤੀ ਹੋ ਗਈ ਹੋਵੇ ਤਾਂ ਮੈਨੂੰ ਮੁਆਫ ਕਰ ਦੇਣਾ ਜੀ
ਵਾਹਿਗੁਰੂ ਤਹਾਨੂੰ ਸਿਹਤ ਬਕਸੇ਼ , ਵੈਸੇ ਟਹਿਣਾ ਸਾਹਬ ਤੇ ਥਿੰਦ ਜੀ ਅੱਜ ਤੇ ਰੁਆ ਹੀ ਦਿੱਤਾ ਮਾਣੇ ਦੀਆਂ ਗੱਲਾਂ ਨੇ
Waheguru thanu. Jindee bakhs devy
ਮੈਨੂੰ ਵੀ ਫੂਡ ਪਾਈਪ ਚ ਕੈਂਸਰ ਹੋ ਗਿਆ ਸੀ 2014ਚ ਪਰ ਵਾਹਿਗੁਰੂ ਪਰਮਾਤਮਾ ਤੇ ਭਰੋਸਾ ਕੀਤਾ ਤੇ ਅੱਜ ਮੈਂ ਠੀਕ ਹਾਂ ਸਾਰੇ ਕੰਮ ਕਰ ਰਹੀ ਹਾਂ ਬਲਕਿ ਸਿਲਾਈ ਵੀ ਕਰਦੀ ਹਾਂ। ਅੱਠ ਵਾਰੀ ਮਰ ਮਰਕੇ ਜਿੰਦਾ ਹੋਈ ਹਾਂ। ਸਿਰਫ਼ ਬਿੱਲ ਪਾਵਰ ਦੇ ਸਿਰਤੇ 🙏🙏
ਬਹੁਤ ਵਧੀਆ ਗੱਲ ਬਾਤ ਹੋਈ ਪ੍ਰਮਾਤਮਾ ਇਨ੍ਹਾਂ ਨੂੰ ਤੰਦਰੁਸਤ ਰੱਖਣ ਜੀ ਧੰਨਵਾਦ ਜੀ
ਮਾਣਨਾ ਜੀ ਨੇ ਰੂਹ ਟੁੰਬ ਲੇਈ.ਇਹ ਪ੍ਰੋਗਰਾਮ ਨਹੀ ਇੱਕ ਨੀਗੀ ਯਾਦ ਹੈ.
ਵਾਹ,ਉ, ਮੇਰਿਆ ਮਾਲਕਾ ਕਿੰਨੀਆਂ ਰੱਬੀ ਰੂਹਾ, ਭੇਜੀਆਂ ਦੁਨੀਆਂ ਤੇ❤❤
ਮੇਰੀ ਤੇ ਦੇਸ਼ ਪ੍ਰਦੇਸ ਵਿੱਚ ਬੈਠੇ ਸਾਰੇ ਪੰਜਾਬੀ ਕ੍ਰਿਪਾਲ ਮ੍ਹਾਣਾ ਜੀ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।
ਮਾਹਣਾ ਸਾਹਿਬ ਜੀ ਰੱਬ ਕਰੇ ❤❤❤❤❤❤❤❤❤❤❤❤❤❤❤ਅਾਪ ਜੀ ਦੀ ੳੁਮਰ ਲੋਕ ਗੀਤ ਜਿਨੀ ਹੋਵੇ ਜੀ
We are Miss you GREAT WRITER VEER KARPAL SINGH MANA YOU'RE ALL SONG SUPER HIT WHAYGURU JI 🌹🙏🇨🇦
ਵੀਰ ਜੀ ਵਾਹਿਗੁਰੂ ਆਪ ਜੀ ਨੂੰ ਲੰਮੀ ਉਮਰ ਬਖਸ਼ਣ ਜੀ
ਵਾਹਿਗੁਰੂ ਜੀ ਲੰਮੀ ਉਮਰ ਬਖ਼ਸ਼ਣ ਜੀ,
ਅੱਜ਼ ਤੀਜ਼ੀ ਵਾਰੀ ਸੁਣ ਦੇਖ ਰਿਹਾਂ ਮਾਹਣਾ y ਬਹੁਤ ਸਾਰੀਆਂ ਅੰਦਰਲੀਆਂ ਗੱਲਾਂ ਮੇਰੇ ਨਾਲ ਕੀਤੀਆ ਜੋ ਮਲੇਰਕੋਟਲਾ ਨਾਲ ਜੁੜੀਆਂ ਸੀ
ਥੋਨੂੰ ਤਾਂ ਪਤਾ ਹੋਊ ਕਿਸ ਕਲਾਕਾਰ ਨੇ ਏਨਾ ਕਲਪਾਇਆ ਆਪਣੇ ਮਾਣੇ ਨੂੰ
Waheguru ji, waheguru ji, waheguru ji, waheguru ji, waheguru ji. God bless Kirpal singh mahna long and happy,healthy life. Today my prayers for him.
ਬਾਈ ਮਾਣਾਂ ਸਾਡੇ ਬਠਿੰਡੇ ਜਿਲੇ ਦੀ ਸ਼ਾਨ ਆ ਪਰਮਾਤਮਾ ਬਹੁਤ ਲੰਬੀ ਉਮਰ ਬਕਸ਼ੇ ਬਾਈ ਨੂੰ ਦਿਲ ਬਹੁਤ ਉਦਾਸ ਹੋਇਆ ਗੱਲਾਂ ਸੁਣ ਕਿ
Waheguru ji bhla krna ji 🙏 bht dukh lagiya dekh ke video 😢😢 🙏
ਮਾਣਾ ਸਾਬ ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਓਸ ਗਾਇਕ ਨੂੰ ਸੁਮੱਤ ਦੇਵੇ।।।
Waheguru Waheguru Waheguru Waheguru Waheguru Ji 🙏🙏🙏🙏🙏, Baba ji sda charhdi kla ch rakhan, tandrustian bakhshan, bahut bahut bahut bahut mahna ji
ਬਹੁਤ ਦੁੱਖ ਹੋਇਆ ਕਮੈਂਟਾਂ ਵਿੱਚ ਪੜ੍ਹ ਕੇ ਕਿ ਮਾਹਣਾ ਸਾਹਿਬ ਨਹੀਂ ਰਹੇ,, ਸਚ ਕੀ ਐ ਰੱਬ ਜਾਣਦਾ
Waheguru ji...... God bless Mahna ji
ਮਾਹਣਾ ਅੰਕਲ ਸਾਡੀ ਸਕੂਲ ਬੱਸ ਚਲਾਉਂਦੇ ਸੀ ਤੇ ਸਾਨੂੰ ਰਾਸਤੇ ਵਿੱਚ ਸਾਨੂੰ ਗਾਣੇ ਹੀ ਸੁਣਾਉਂਦੇ ਜਾਂਦੇ ਸਨ। ਬਹੁਤ ਹੀ ਨਿਮਾਣੀ ਰੂਹ ਦੇ ਮਾਲਕ ਸਨ।
God bless you Manna sahib
Waheguru lambi Umer hai ap di
Good vy g❤❤❤🎉
Waheguru ji ਤੁਹਾਡੇ ਤੇ ਕਿਰਪਾ ਕਰਨ ਜੀ ਤੁਸੀ ਲੰਬੀ ਤੇ ਸੁਖੀ ਵਸੋ ਜੀ
ਕਲ੍ਹ ਰਾਤ ਨੂੰ ਸਵਰਗਵਾਸ ਹੋ ਗਏ ਹਨ ਮਾਣਾ ਸਾਹਿਬ
@@gurtejsingh363aww that's so sad and interview was emotional too ,jo waheguru ji nu changa lagda oh he hunda aa ❤❤
ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ 👏
Bhout badia tehna saab tusi eho jehe hier loka naal mulkaat krke parmatma Mana saab nu lamia oumra bakshan 🙏🙏🙏🙏
ਟਹਿਣਾ ਸਾਹਿਬ ਜੀ ਕਿਤੇ ਕੁਝ ਕੁ ਮਹੀਨੇ ਪਹਿਲਾਂ ਦੁਵਾਰਾ ਤੁਸੀਂ ਆਪਣੇ ਕੋਲ ਬੁਲਾ ਕੇ ਮਾਹਣਾ ਸਾਹਿਬ ਦੀ ਇਕ ਹੋਰ ਇੰਟਰਵਿਊ ਕਰਨੀ ਸੀ ਕਿਉਂ ਕੇ ਇਹਨਾਂ ਨੇ ਹਜੇ ਬਹੁਤ ਕੁਝ ਹੋਰ ਦੱਸਣਾ ਸੀ 😢😢 ਸਾਡੇ ਮਾਲਵੇ ਦੀ ਸ਼ਾਨ ਸੀ ਗੁਰਪਾਲ ਮਾਹਣਾ ਸਾਹਿਬ ਜੀ ਬੱਸ ਸੇਕਿਆ ਨੇ ਦੁਵਾਰਾ ਉਬਰਣ ਨਹੀਂ ਦਿੱਤਾ
Jaana Saab You AreGreat Man🎉🎉
ਵਾਹਿਗੁਰੂ ਜੀ ਮਅਣ ਸਾਹਿਬ
ਨੂੰ ਤੰਦਰੁਸਤੀ ਬਖਸ਼ਣੀ ਲੰਬੀਆਂ ਅਮਰ ਬਖਸ਼ਣੀ
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਪਰ ਬਾਈ ਦਿਲ ਵਾਲਾ ਇਨਸਾਨ ਹੈ ਵਾਹਿਗੁਰੂ ਜੀ ਮੇਹਰ ਕਰਨ,,
ਪਰਮਾਤਮਾ ਤੁਹਨੂੰ ਚੱੜਦੀ ਕਲਾ ਰੱਖੇ
Mahnaa Saheb Waheguru Mehar Kare Ji Tussi TAN Ruva Ditta Veer Ji
Bai g boht vadia
Rabb lmbi umar bakhshn ge
Very Very great geetkar parmatama Lambi umar kre veer di
Waheguru ji tandrusti bakhso baei ji nu raja fouji akkanwali mansa
God bless you mahna sahib
ਬਾਬਾ ਜੀ ਚੜਦ੍ਹੀਕਲਾ ਵਿੱਚ ਰੱਖਣ ਜੀ 🙏🏼🙏🏼🙏🏼🥰
Waheguru ji kirpa karn app g lamba jivan gio
Tusi bhut vdhoa insan ho hrmn ate the name sahib ene heere bande di interview yadgari kiti God bless both of you🙏🙏 y ji
Jug jug jio ji
ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਮਾਣਾ ਜੀ
Waheguru ji mehar karange mahna sab ji
WAHEGURU mhar karo gya
ਕਿਰਪਾਲ ਮਾਹਣਾ ਜੀ ਵਾਹਿਗੁਰੂ ਤੁਹਾਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ 🙏🙏🙏
ਵਾਹਿਗੁਰੂ ਜੀ
ਵਾਹਿਗੁਰੂ ਜੀ ਮਿਹਰ ਕਰਨ🙏🙏
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ਜੀ ਜਿਉਂਦੇ ਵਸਦੇ ਰਹੋ ਖੁਸ਼ ਰਹੋ ਜੀ ਵਾਹਿਗੁਰੂ ਜੀ ਮੇਹਰ ਕਰਿਊ ਜੀ ਸਤਿ ਸ਼੍ਰੀ ਅਕਾਲ ਜੀ 🙏🌹
ਇਹ ਭਾਣਾ ਕਦੋਂ ਵਰਤ ਗਿਆ ਅਤੇ ਕਦੋਂ ਇਹ ਇੰਟਰਵਿਊ ਹੋਈ ਪਤਾ ਨਹੀਂ ਲੱਗਾ ਪਰ ਬਹੁਤ ਦੁੱਖ ਲੱਗਾ ਵਿਛੋੜੇ ਵਾਲੇ ਕੰਮੈਟ ਪੜਕੇ❤😢😢
Kirpal Maana ji nu L ambi umar bakhase rab LS Kainth Dhuri
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ
ਕਿਰਪਾਲ ਮਾਹਣਾ ਜੀ ਅੱਜ ਸਦਾ ਲਈ ਸਦੀਵੀ ਵਿਛੋਆ ਪਾਗਏ ਬੜੀ ਪਿਆਰੀ ਰੂਹ ਸੀ ਵਿਛੜੀ ਰੂਹ ਸਾਨਤੀ ਦੇਣ ਵਾਹਿਗੁਰੂ ਜੀ ❤❤
Respected Taina Ji and Mdm.Thind Ji.🙏SSA
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru m
You both do all good blog wahe guru sahib ji keep you both healthy wealthy ❤️❤️
waheguru aap te mehar kre tuhadi ummer lambi kre
Apke jajbe ko salute.
Waheguru ji this interview was so emotional and bit sad too ❤❤
ਬਹੁਤ ਵਧੀਆ ਲੱਗਿਆ ਪ੍ਰੋਗਰਾਮ
❤❤❤❤❤🙏🙏🙏🙏
God bless you tehna sab bhan ji
Very very execellent and fruitful interview .
Wahe guru ji mehar kro 🙏
ਬਹੁਤ ਵਧੀਆ ਗੀਤ ਲਿਖਣ ਵਾਲਾ ਗੀਤਕਾਰ
Great Personality God Bless you
Waheguru ji mehar krn ji🙏🙏🙏🙏🙏
God bless you veer ji
Good yes sir g
My favorite program g
He was Living in my Streat..No.1.Mata GV Nagar.Near Rose Garden.Bhatinda
.
❤🎉 sir ji
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤੇ ਤੰਦਰੁਸਤੀ ਬਖਸ਼ਣ।
Waheguru ji mehar kre sir g