Chajj Da Vichar (1493) || ਅਮਰ ਅਰਸ਼ੀ ਨੂੰ ਕਿਵੇਂ ਹੋਇਆ ਪਿਆਰ ਨਰਿੰਦਰ ਜੋਤ ਨਾਲ ਕਿਵੇਂ ਬਣਾਈ 'ਰੰਗਲੀ ਕੋਠੀ'

แชร์
ฝัง
  • เผยแพร่เมื่อ 1 ก.พ. 2025
  • #PrimeAsiaTV #ChajjdaVichar #SwarnTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 178

  • @mannusingh1115
    @mannusingh1115 ปีที่แล้ว +3

    Amar Arshi is the real legend of Punjabi song industry. Underrated & forgotten, he ruled UK Punjabi song industry back in 2000s

  • @kulwinderbrar2537
    @kulwinderbrar2537 2 หลายเดือนก่อน

    ਅਮਰ ਅਰਸ਼ੀ ਦੇ ਗੀਤਾਂ ਬਿਨਾਂ ਪੈਲੀ ਵਾਹੁਣ ਦਾ ਸਵਾਦ ਨੀ ਆਉਂਦਾ। ਮੇਰੇ ਟਰੈਕਟਰ ਤੇ ਤਾਂ ਬਾਈ ਅਰਸ਼ੀ ਚਲਦਾ ਰਿਪੀਟ ਤੇ ❤❤❤❤ ਸਵਾਦ ਆ ਜਾਂਦਾ।

  • @entertainment4523
    @entertainment4523 ปีที่แล้ว +8

    ਅਮਰ ਅਰਸ਼ੀ ਬਾਈ ਬਹੁਤ ਜ਼ਮੀਨ ਨਾਲ ਜੁੜਿਆ ਹੋਇਆ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ

  • @gurmailsingh3709
    @gurmailsingh3709 2 ปีที่แล้ว +11

    ਟਹਿਣਾ ਸਾਹਿਬ ਪਰਮਾਤਮਾ ਆਪ ਨੂੰ ਹਰਮਨ ਭੈਣ ਜੀ ਤੇ ਪੂਰੀ ਪ੍ਰਾਈਮ ਏਸ਼ੀਆ ਟੀਮ ਨੂੰ ਤੰਦਰੁਸਤੀ ਅਤੇ ਤਰੱਕੀਆ ਦੇਣ ।

  • @GurmeetSingh-jq6mq
    @GurmeetSingh-jq6mq 2 ปีที่แล้ว +7

    ਜਿਹਦਾ ਨਾਮ ਚਮਕੀਲੇ ਨਾਲ ਜੁੜਿਆ ਉਹ ਹਿਟ ਹੋ ਗਿਆ

  • @kashmirdegun7160
    @kashmirdegun7160 11 หลายเดือนก่อน +2

    ਬਹੁਤ ਵਧੀਆ ਇੰਟਰਵਿਊ ਜਿਨਾਂ ਸਿੰਗਰਾਂ ਦੀਆਂ ਸਿਰਫ਼ ਅਵਾਜ਼ਾਂ ਸੁਣਦੇ ਸੀ ਤੁਹਾਡੇ ਪ੍ਰੋਗਰਾਮ ਵਿੱਚ ਦੇਖ ਸਕਦੇ ਹਾਂ ਬਹੁਤ ਸ਼ੁਕਰੀਆ 👌👌🙋‍♀️👍🙏

  • @parmjitlegha9892
    @parmjitlegha9892 ปีที่แล้ว +1

    ਟਹਿਣੇ ਵੀਰ ਜਦੋਂ ਇਹ ਲੋਕ ਪੰਜਾਬੀ ਗਲਤ ਬੋਲਦੇ ਨੇ ਤਾਂ ਇਨ੍ਹਾਂ ਦੀ ਗਲਤੀ ਦੱਸਣ ਦੀ ਤੁਹਾਡੀ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ

  • @punjabidecenthulk784
    @punjabidecenthulk784 ปีที่แล้ว +2

    Arshi paji ❤love u 💖 80 te 90 ch ਜਨਮੇ bache ਕਿੱਦਾਂ ਭੁੱਲ ਸੱਕਦੇ ਤੁਹਾਡੇ song's

  • @rubisandhu6177
    @rubisandhu6177 2 ปีที่แล้ว +16

    ਕਿਆ ਬਾਤ ਜੀ ਬਹੁਤ ਵਧੀਆ ਇਨਾਂ ਦੇ ਸਾਰੇ ਗੀਤ ਅੱਜ ਪਹਿਲੀ ਵਾਰ ਇਨਾਂ ਨੂੰ ਸੁਣਿਆ ਬੜੇ ਵਧੀਆ ਇਨਸਾਨ ਲੱਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਜੀ 🙏❤️

  • @MehmiRaman-
    @MehmiRaman- ปีที่แล้ว +4

    ❤❤ਅਮਰ ਅਰਸ਼ੀ ਸਾਬ ਜੀ ਮੈਂ ਵੀ ਚਮਾਰ ਆ।

  • @mazariwale1257
    @mazariwale1257 2 ปีที่แล้ว +1

    ਅਮਰ ਸਿੰਘ ਚਮਕੀਲਾ 🙏ਗ੍ਰੇਟ ਸਿੰਗਰ (ਜੱਸੀ ਕਤਰ ਤੋਂ )

  • @sukhiduggankaur384
    @sukhiduggankaur384 2 ปีที่แล้ว +17

    ਸਤਿ ਸ੍ਰੀ ਆਕਾਲ ਜੀ,ਇਹ ਸਦਾ ਬਹਾਰ ਗਾਇਕ ਹਨ, ਜਿਉਂਦੇ ਰਹੋਂ, ਹੁਣ ਤਾਂ ਦਰਜ਼ੀ ਵੀ ਬਹੁਤ ਕਮਾਂਈ ਕਰਦੇ ਹਨ

  • @sidhu-farme7338
    @sidhu-farme7338 2 ปีที่แล้ว +2

    ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਬਹੁਤ ਵਧੀਆ 🙏🙏🙏🙏🙏✔️

  • @goldengoldy5185
    @goldengoldy5185 2 ปีที่แล้ว +2

    ਅਰਸ਼ੀ ਵੀਰ ਵਧੀਆ ਤੇ ਸਿੱਧੇ ਢੰਗ ਨਾਲ ਗਲਬਾਤ ਕਰਦੇ ਹਨ

  • @RamSingh-kw7gn
    @RamSingh-kw7gn 2 ปีที่แล้ว +10

    ਦੱਸਿਆ ਹੈ ਸਨਮੁੱਖ ਹੋਕੇ ਗਾਇਕ ਅਮਰ ਅਰਸ਼ੀ ਨੇ,
    ਉਹ ਸੀ ਅੰਤਾਂ ਦਾ ਗਰੀਬ।
    ਮਰਹੂਮ ਅਮਰ ਸਿੰਘ ਚਮਕੀਲੇ ਦਾ ਸ਼ਗਿਰਦ ਬਣਕੇ,
    ਕਿਵੇਂ ਬਦਲੇ ਉਹਦੇ ਨਸੀਬ।
    ਬੀਬਾ ਅਮਨਜੋਤ ਦੇ ਨਾਲ਼ ਜੋੜੀ ਬਣੀ ਦੋਗਾਣੇ ਗਾਏ,
    ਕਿਵੇਂ ਰਿਸ਼ਤਾ ਹੋਇਆ ਕਰੀਬ।
    ਅਲਬੇਲੇ ਰੰਕ ਤੋਂ ਬਾਦਸ਼ਾਹ ਬਣਾ ਦੇਵੇ ਪ੍ਰਮਾਤਮਾ ਦੀ,
    ਕੁਦਰਤ ਦੇਖੋ ਬੜੀ ਅਜੀਬ ।

  • @kulwinderbrar2537
    @kulwinderbrar2537 2 หลายเดือนก่อน

    Legend ਅਮਰ ਅਰਸ਼ੀ

  • @parmjitlegha9892
    @parmjitlegha9892 ปีที่แล้ว +1

    ਚੱਛਮਾ ਕਹੀ ਜਾਂਦਾ ,ਚਸ਼ਮਾ ਹੁੰਦਾ ਐ, ਇਨ੍ਹਾਂ ਨੂੰ ਗਾਉਂਣਾ ਬਾਅਦ ਵਿੱਚ ਚਾਹੀਦਾ ਹੈ ਪਹਿਲਾਂ ਪੰਜਾਬੀ ਸਿੱਖਣੀ ਚਾਹੀਦੀ ਹੈ, ਪੰਜਾਬੀ ਭਾਸ਼ਾ ਦੀ ਜੱਖਣਾ ਪੱਟਣ ਤੇ ਲੱਗੇ ਹੋਏ ਨੇ

  • @kesarchahal9973
    @kesarchahal9973 2 ปีที่แล้ว +3

    ਟਹਿਣਾ ਸਾਬ ਤੇ ਹਰਮਨ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ! ਟਹਿਣਾ ਸਾਬ ਅੱਜ ਗਰਮੀ ਵਿੱਚ ਵੀ ਜੈਕਿਟ ਪਾਈ ਫਿਰਦੇ ਹੋ ਕੀ ਚੱਕਰ ਆ , ਸੇਹਤ ਠੀਕ ਆ ਬਾਕੀ ਧੰਨਵਾਦ ਪ੍ਰਾਈਮ ਏਸ਼ੀਆ ਟੀਮ ਦਾ !

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @singhkhalsa512
    @singhkhalsa512 2 ปีที่แล้ว +4

    ਟਹਿਣੇ ਵੀਰ ਦੀ ਜੈਕਟ ਦਸਦੀ ਆ ਪ੍ਰੋਗਰਾਮ ਪਹਿਲਾ ਦਾ ਸ਼ੂਟ ਕਰਿਆ ਹੋਇਆ

    • @osingh2041
      @osingh2041 2 ปีที่แล้ว

      Yes, you are right.

  • @karajsinghtoor3542
    @karajsinghtoor3542 2 ปีที่แล้ว +1

    ਅਮਰ ਅਰਸ਼ੀ ਤੇ ਨਰਿੰਦਰ ਜੋਤ ❤️❤️❤️❤️

  • @sidhu22522
    @sidhu22522 2 ปีที่แล้ว +1

    ਅਮਰ ਅਰਸੀ ਦੇ ਉਦਾਸ ਗੀਤ ਮੈ ਹੁਣ ਵੀ ਸੁਣਦਾ ।🙏

  • @gurmailsingh3709
    @gurmailsingh3709 2 ปีที่แล้ว +10

    ਟਹਿਣਾ ਸਾਹਿਬ ਜੀ ਤੇ ਹਰਮਨ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਵਧੀਆ ਲੱਗਦਾ ਜਦੋਂ ਤੁਸੀਂ ਕਿਸੇ ਪੰਜਾਬੀ ਕਲਾਕਾਰ ਨਾਲ ਗਲਬਾਤ ਕਰਦੇ ਹੋ ਜਿਸਨੇ ਮਿਹਨਤ ਨਾਲ ਆਪਣੀ ਕਲਾ ਨਾਲ ਉੱਚਾ ਮੁਕਾਮ ਹਾਸਿਲ ਕੀਤਾ ਹੁੰਦਾ ।ਵਾਕਿਆ ਹੀ ਰੂਹ ਖਿੜ ਜਾਂਦੀ ਆ ਜੀ ।ਸਲਾਮ ਆ ਜੀ

  • @gurcharansinghgholi9932
    @gurcharansinghgholi9932 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਜੀ

  • @gaganatwal536
    @gaganatwal536 2 ปีที่แล้ว +13

    Down to earth 🌎 person..Arshi saab ..god bless you... waheguru ji lmiyan umran bakshan 🙏

  • @gurmeet9017
    @gurmeet9017 2 ปีที่แล้ว +3

    ਟਹਿਣਾ ਸਾਹਿਬ ਪੰਜਾਬੀ ਗਾਇਕਾਂ ਦਾ bolewood ਵਿੱਚ ਬਹੁਤ ਵੱਡਾ ਨਾਂ ਬਣ ਚੁਕਿਆ.

  • @makhankalas660
    @makhankalas660 2 ปีที่แล้ว

    ਬਹੁਤ ਵਧੀਆ ਗਾਣੇ ਸੁਣੇ ਨੇ ਅਰਸ਼ੀ ਵੀਰ ਦੇ ਸਾਇਡ ਸੌਗ ਬਹੁਤ ਵਧੀਆ ਗਾਣੇ ਸੁਣੇ ਨੇ ਬਹੁਤ ਵਧੀਆ ਨਰਮ ਸ਼ੁਭਾਅ ਦੇ ਇਨਸਾਨ ਹਨ ਆਵਾਜ ਬਹੁਤ ਜਿਆਦਾ ਸੋਹਣੀ ਹੈ ਅਲੱਗ ਹੀ ਪਹਿਚਾਣ ਹੈ ਅਰਸ਼ੀ ਵੀਰ ਜੀ ਦੀ ਅਵਾਜ਼ ਹੈ ਬਹੁਤ ਘੱਟ ਕਲਾਕਾਰ ਹੁੰਦੇ ਹਨ ਜਿਹਨਾਂ ਨੂੰ ਆਵਾਜ ਤੋਂ ਪਹਿਚਾਣੀਆ ਜਾਂਦਾ ਹੈ ਇਹਨਾਂ ਕਲਾਕਾਰਾਂ ਵਿੱਚੋਂ ਅਮਰ ਅਰਸ਼ੀ ਵੀਰ ਜੀ ਨੇ ਜਿਹਨਾ ਦੀ ਅਵਾਜ਼ ਦੀ ਪਹਿਚਾਣ ਹੈ ਬਾਬਾ ਨਾਨਕ ਮਹਾਰਾਜ ਜੀ ਟਹਿਣਾ ਵੀਰ ਹਰਮਨ ਅਰਸ਼ੀ ਵੀਰ ਨਰਿੰਦਰ ਜੋਤ ਚੈਨਲ ਵੇਖ ਰਹੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਹੋਰ ਤਰੱਕੀਆਂ ਬਖਸ਼ਿਓ ਜੀ

  • @ha7562
    @ha7562 2 ปีที่แล้ว +3

    Rangli kothi gaana bahut hit hoya si Amar bhai ji da ✌️✌️✌️

  • @sinranjitkaursanghera2453
    @sinranjitkaursanghera2453 ปีที่แล้ว +1

    ਅਮਰ ਅਰਸ਼ੀ ਦਾ ਪੈਲਾ ਗੀਤ ਅਮਿ੍ਰਤਾ ਵਿਰਕ ਨਾਲ ਸੀ

  • @ssingh8166
    @ssingh8166 2 ปีที่แล้ว +3

    Amar arshi love u bai bohot bohot sone gaane tuhade

  • @karajsinghtoor3542
    @karajsinghtoor3542 2 ปีที่แล้ว +1

    ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਇਸ ਜੋੜੀ ਨੂੰ ਵੇਖ ਕੇ

  • @jaswindernbbardar5800
    @jaswindernbbardar5800 2 ปีที่แล้ว +4

    ਸਤਿ ਸ੍ਰੀ ਅਕਾਲ ਟਹਿਣਾ ਸਾਬ ਤੇ ਹਰਮਨ ਜੀ🙏🙏🙏🙏 ੯੯

  • @turna0001
    @turna0001 2 ปีที่แล้ว +2

    Kya baat hain Arshi Saab 👌👌

  • @arashchauhan6313
    @arashchauhan6313 2 ปีที่แล้ว +7

    Such humble man Amar arshi

  • @thankyou7540
    @thankyou7540 2 ปีที่แล้ว

    Jado mai eh song pehli vaar tune hi suni c. Mai odo hi soch da c ki bahut hi danger song h. Mera ta odo vi bahut favourite song c .. hun ta eh song worldwide femous ho gya. Europe, Asia, America...

  • @JP-yd7fh
    @JP-yd7fh 2 ปีที่แล้ว +4

    ਟਹਿਣਾ ਸਾਹਿਬ ਜੀ ਦਾ ਅੰਦਾਜ਼-ਏ-ਗੁਫ਼ਤਗੂ ਬਾ-ਕਮਾਲ ਐ !! ਪਰਮਾਤਮਾ ਦੀ ਕਿਰਪਾ ਸਦਾ ਬਣੀ ਰਹੇ ਜੀ!!

  • @makhankalas660
    @makhankalas660 2 ปีที่แล้ว

    ਦੂਜਾ ਭਾਗ ਸੂਣ ਕੇ ਪਹਿਲਾਂ ਭਾਗ ਸੁਣਨ ਲਈ ਆਏ ਹਾਂ

  • @harmansinghchahal9135
    @harmansinghchahal9135 2 ปีที่แล้ว +5

    ਸਤ ਸ਼੍ਰੀ ਅਕਾਲ ਜੀ🙏💝

  • @boharsingh7725
    @boharsingh7725 2 ปีที่แล้ว +15

    ਬਹੁਤ ਹੀ ਵਧੀਆ ਜੀ, ਸਤਿ ਸ੍ਰੀ ਅਕਾਲ
    🙏🙏🙏🙏🙏

  • @ravidassiamaan7179
    @ravidassiamaan7179 2 ปีที่แล้ว +18

    Amar arshi khull ke dasda Chamar aa very nice and Narinder jot kya awaz

  • @djs0089
    @djs0089 2 ปีที่แล้ว

    bhut dhanwad te dilon udeek rehndi har time amar arshi g de nave geetan di

  • @navdeepgill8126
    @navdeepgill8126 2 ปีที่แล้ว +9

    Very genuine and innocent couple

  • @munishpal5648
    @munishpal5648 2 ปีที่แล้ว +1

    Bakshi billa legend 💪💪

  • @sahajsekhonutube2520
    @sahajsekhonutube2520 2 ปีที่แล้ว +3

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
    ਟਹਿਣਾ ਸਾਬ ਜੀ ਹੁਣ ਤਾਂ ਗਰਮੀ ਦੇ ਵਿੱਚ ਜੈਕਟ ਪਾਈ ਹੋਈ

  • @jasskailey13
    @jasskailey13 ปีที่แล้ว

    Always favourite forever sda bahrrr gaane great personality old is old oh v tym c bhut khoob ❤❤❤

  • @nationbuilder1108
    @nationbuilder1108 2 ปีที่แล้ว +1

    We miss Amar Arshi Jodi for long time.

  • @bikramsingh6264
    @bikramsingh6264 2 ปีที่แล้ว +8

    Great personality Amar Arshi, down to earth

  • @HARJINDERSINGH-zx3ni
    @HARJINDERSINGH-zx3ni 2 ปีที่แล้ว +1

    buhut vdia insaan a arshi paji

  • @rupindersingh5562
    @rupindersingh5562 2 ปีที่แล้ว +3

    ਵਧੀਆ ਦਰਜੀ ਦਾ ਕੰਮ ਛੱਡ ਗਿਆ
    ਮੰਤਰੀ ਵੀ ਰੁਪਏ ਨੀ ਦਿੰਦੇ ਹੀਣ

  • @SandeepHamu-fk4te
    @SandeepHamu-fk4te ปีที่แล้ว

    Sadgi te schayi mehnt da parteek arshi saab

  • @punjabistar8063
    @punjabistar8063 2 ปีที่แล้ว +1

    Amar ji bhut vdia singer aa Ji

  • @RajvirCalifornia
    @RajvirCalifornia 2 ปีที่แล้ว +2

    Arshi bhaji Punjabi Music industry da heera, buland aawaz,Sade Phagwara da maan

  • @grandydhaliwal958
    @grandydhaliwal958 2 ปีที่แล้ว +6

    Such a genuine person . Down to earth personality

  • @JoginderSingh-tu8xm
    @JoginderSingh-tu8xm ปีที่แล้ว +1

    Very nice Jodi

  • @harrydhaliwal4997
    @harrydhaliwal4997 2 ปีที่แล้ว

    ਬਹੁਤ ਵਧੀਆ ਮੁਲਾਕਾਤ । ਕਮਾਲ ਦੀ ਗੱਲਬਾਤ

  • @karamjitsinghsons6569
    @karamjitsinghsons6569 2 ปีที่แล้ว +3

    Waheguru ji

  • @Gurdeepsingh-qo3vg
    @Gurdeepsingh-qo3vg 2 ปีที่แล้ว +2

    ਬੋਹੁਤ ਵਧੀਆ ਜੀ ਟਹਿਣਾ ਸਾਬ ਜੀ 🙏🙏

  • @jikarmohammed5846
    @jikarmohammed5846 2 ปีที่แล้ว +1

    ਸਤਿ ਸ੍ਰੀ ਅਕਾਲ ਜੀ🙏।

  • @jassyjudge7639
    @jassyjudge7639 2 ปีที่แล้ว

    ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਬਾਈ ਜੀ

  • @varinderpreet1857
    @varinderpreet1857 ปีที่แล้ว

    Arsi Raab roop ag😊❤❤

  • @davindersingh4289
    @davindersingh4289 2 ปีที่แล้ว +1

    Amar arshi paji bout halim banda va prabu ap nu bless kry

  • @shekharkumar9606
    @shekharkumar9606 2 ปีที่แล้ว +2

    ਚੱਜ ਦਾ ਵਿਚਾਰ ਹੋਰ ਕਿੱਸੇ ਦੀ ਵੀ ਸੁਣ ਲਓ

  • @randeepkaur4745
    @randeepkaur4745 2 ปีที่แล้ว

    Very humble and innocent person Amar Arshi

  • @TejPal-vk3jk
    @TejPal-vk3jk ปีที่แล้ว

    Amrita virk di mulakat kro plz

  • @bikramsingh6264
    @bikramsingh6264 2 ปีที่แล้ว

    Bohat vadiya program hunda tuhada dowan da Tehna Saab

  • @baljindersingh6434
    @baljindersingh6434 2 ปีที่แล้ว

    Jionda reh Amar Arshi....

  • @SatpalSingh-ut4xj
    @SatpalSingh-ut4xj ปีที่แล้ว

    ਕਾਲਾ ਚਸਮਾ ਜੀ ਅਰਸੀ ਜੀ ਤੁਸੀ ਚਛਮਾ ਬੋਲ ਰਹੇ ਹੋ ਜੀ

  • @sardarasingh9541
    @sardarasingh9541 2 ปีที่แล้ว

    Waheguru sb te Mehr kre

  • @RamSingh-us4yo
    @RamSingh-us4yo 2 ปีที่แล้ว

    ਬਹੁਤ ਵਧੀਆ ਜੀ 🙏🙏🙏🙏

  • @ginnidhiman4199
    @ginnidhiman4199 2 ปีที่แล้ว +1

    Down to Earth banda 22

  • @Sandeepkumar-xq3pt
    @Sandeepkumar-xq3pt ปีที่แล้ว

    Down to earth Amar arshi

  • @AmandeepSingh-lc6jl
    @AmandeepSingh-lc6jl 2 ปีที่แล้ว +1

    ਬਹੁਤ ਵਧੀਆ ਮੁਲਾਕਾਤ ਕੀਤੀ ਹੈ ਵੀਰ ਜੀ

  • @cameracrazy805
    @cameracrazy805 2 ปีที่แล้ว +3

    Madem sur main nahi hai magar amar arshi very gud 👍

    • @osingh2041
      @osingh2041 2 ปีที่แล้ว +1

      You are right. She is very boring.

  • @KG-2244
    @KG-2244 2 ปีที่แล้ว

    ਬੁਹਤ ਵਧੀਆ ਤੇ ਸਾਦਾ ਬੰਦਾ

  • @jaswant7792
    @jaswant7792 2 ปีที่แล้ว

    Very good 👍 👏 👌

  • @KINGNFAK
    @KINGNFAK 2 ปีที่แล้ว

    Arshi Saab kya baat aa 🙏🏻

  • @Studio18Photography
    @Studio18Photography 2 ปีที่แล้ว +2

    Hun song keo ni a rahi 22 g arshi kithe gia

  • @SandeepHamu-fk4te
    @SandeepHamu-fk4te ปีที่แล้ว

    Sacha bnda

  • @youtuberferozepurya6819
    @youtuberferozepurya6819 2 ปีที่แล้ว

    Kala chashma song is world wide famous.

  • @hsdhaliwal111
    @hsdhaliwal111 ปีที่แล้ว

    Ghaint banda

  • @nirmalsahota4488
    @nirmalsahota4488 2 ปีที่แล้ว +1

    Kya Baat 👍Tehna Saab G
    Nice interview brother
    Legend Singer Arshi Saab &Narinder Jot G

  • @gurjantsidhu1708
    @gurjantsidhu1708 2 ปีที่แล้ว

    ਬਹੁਤ ਵਧੀਆ ਜੀ 👌🙏

  • @ranbirsingh7804
    @ranbirsingh7804 2 ปีที่แล้ว

    ਬਹੁਤ ਵਧੀਆ ਇੰਟਰਵਿਊ ਕੀਤੀ ਟਹਿਣਾ ਸਾਬ ਤੇ ਹਰਮਨ ਥਿੰਦ ਜੀ 🙏🏼🙏🏼🙏🏼

  • @harbhajansoomal4709
    @harbhajansoomal4709 2 ปีที่แล้ว

    Very good Bai ji

  • @jatinderkumar9749
    @jatinderkumar9749 2 ปีที่แล้ว

    Bhut vdya episode

  • @jassi7628
    @jassi7628 2 ปีที่แล้ว

    ਟਹਿਣਾ ਸਾਹਿਬ ਨਰਿੰਦਰ ਜੋਤ ਪਹਿਲਾਂ ਪੰਡੋਰੀ ਵਿਆਈ ਸੀ ਇਹ ਨੀ ਦੱਸਿਆ ਇਹਨਾਂ ਨੇ

  • @rupindersingh576
    @rupindersingh576 2 ปีที่แล้ว

    Very nice 👌 old singer

  • @martialartandmotivation6997
    @martialartandmotivation6997 ปีที่แล้ว

    ❤❤❤

  • @navroopsingh99
    @navroopsingh99 2 ปีที่แล้ว

    Bhutth vadiya lage ji

  • @inderjitsingh6303
    @inderjitsingh6303 2 ปีที่แล้ว

    Vahut Vadiya program

  • @bhaikaramjotsinghalampuri9348
    @bhaikaramjotsinghalampuri9348 2 ปีที่แล้ว +1

    good
    bhaji davinder kohinoor di einterviw kro

  • @mcjag8265
    @mcjag8265 2 ปีที่แล้ว

    Jionde vasde raho ji.boht sunea ehna nu starting time to hun tak

  • @manrajjakhar7738
    @manrajjakhar7738 2 ปีที่แล้ว +1

    Very good amar ❤️❤️❤️

  • @ramandeepsingh4310
    @ramandeepsingh4310 2 ปีที่แล้ว +1

    Good

  • @HarmanSingh-xi1op
    @HarmanSingh-xi1op 2 ปีที่แล้ว +1

    I was his huge fan when I was a young

  • @kssidhutv3842
    @kssidhutv3842 2 ปีที่แล้ว

    Very nice

  • @meetsingh1867
    @meetsingh1867 2 ปีที่แล้ว

    Great singer

  • @Poha961
    @Poha961 2 ปีที่แล้ว

    So down to earth Arshi bhaji

  • @daljitkaur1685
    @daljitkaur1685 2 ปีที่แล้ว +1

    Bhut maza aya ji thodi interview dekh k nature bhut changa lga ji thoda

  • @gurpreetverma5324
    @gurpreetverma5324 2 ปีที่แล้ว

    Very nice 22ji