ਕੱਦੂ,ਕਰੇਲੇ,ਪੇਠੇ ਸੁੱਕ ਕੇ ਨਹੀਂ ਡਿਗਦੇ 100%Result|Why Pumpkin Fruit Drop|Stop Fruit Drop

แชร์
ฝัง
  • เผยแพร่เมื่อ 7 ก.พ. 2025
  • ਕੱਦੂ,ਕਰੇਲੇ,ਪੇਠੇ ਸੁੱਕ ਕੇ ਨਹੀਂ ਡਿਗਦੇ 100%Result|Why Pumpkin Fruit Drop|Stop Fruit Drop
    Are you growing bottle gourd, sponge gourd, bitter gourd, or cucumber vines but their little baby fruits are rotting, Browning, yellowing or dropping? Are the maggots rotting young fruits? Are the flowers falling before getting mature? Is the fruit growing very small or deforming? Or your plant is producing only male flowers or not at all fruiting? If you are facing same issues while growing creeper vegetables, this video is specially for you, no matter if you are growing it in land or in in containers.
    Your Query :-
    kaddu ka fal sukh jata hai
    lauki ke fal sukh jata hai
    kaddu ka fal kyon sukh jata hai
    karela ka fal pila kyon hota hai
    Pollination kaise kre
    Hand pollination
    kaddu ka fal sad jata hai
    In this video you will learn Why flowers or baby fruit of creeper rots and drops, and why their growth stops. And how to treat them organically. At the end of the video I'll tell you what kind of fertilizer these vegetable Vines needs, And When and how much to feed them. Also you will learn the right method of hand pollination
    #bottlegourd
    #vegetables
    #farmingtips
    #howtostopfruitdrop
    #kaddu
    #karela
    #lauki
    #handpollination
    #pollination
    #farming
    #changisochchangikheti
    ‪@changisochchangikheti‬

ความคิดเห็น • 114

  • @chamkaursingh5203
    @chamkaursingh5203 8 หลายเดือนก่อน +8

    ਬਾਈ ਜੀ ਤੁਸੀਂ ਬਹੁਤ ਹੀ ਮਿਹਨਤ ਨਾਲ ਕੰਮ ਕਰਦੇ ਹੋ,ਮੇਰੇ ਵਰਗੇ ਛੋਟੇ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਹੈ,ਤੁਹਾਡੇ ਸੁਝਾਅ/ਵਿਚਾਰ। ਧੰਨਵਾਦ ਜੀ

    • @changisochchangikheti
      @changisochchangikheti  8 หลายเดือนก่อน

      ਵੀਰ ਬਹੁਤ ਬਹੁਤ ਧੰਨਵਾਦ❤️🙏

  • @GurcharanSandhu-gf4yc
    @GurcharanSandhu-gf4yc 9 หลายเดือนก่อน +11

    ਧੰਨਵਾਦ ਵੀਰ ਤੁਹਾਡੀ ਮਿਹਨਤ ਨੂੰ ਸਲਾਮ ਕਰਦਾ ਹਾਂ ਜੀ

    • @changisochchangikheti
      @changisochchangikheti  9 หลายเดือนก่อน

      ਵੱਡੇ ਵੀਰ ਵਧੀਆ ਕਰਿਆ ਤੁਸੀ ਸ਼ੁਕਰੀਆ ❤️

  • @JasvirSingh-oo7kz
    @JasvirSingh-oo7kz 6 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
    ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @sharnjitmaan7467
    @sharnjitmaan7467 5 หลายเดือนก่อน +1

    Bhut vadiya information

  • @Bhupinderkaurdhaliwalusa
    @Bhupinderkaurdhaliwalusa 8 หลายเดือนก่อน +9

    ਫੁੱਲ ਤੇ ਸਵੇਰੇ ਖਿੜਦੇ ਹਨ ਸ਼ਾਮ ਨੂੰ ਬੰਦ ਹੋ ਜਾਂਦੇ ਹਨ ਮੇਰੇ ਕੱਦੂ ਲੱਗਦੇ ਛੋਟਾ ਹੀ ਸੁੱਕ ਜਾਂਦਾ ਹੈ ਬਹੁਤ ਤਕਲੀਫ ਹੁੰਦੀ ਹੈ ਜਦੋ ਚੰਗਾ ਭਲਾ ਕੱਦੂ ਸੁੱਕ ਜਾਂਦਾ ਹੈ

  • @khindasurjit5301
    @khindasurjit5301 6 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @RanaRana-de6gd
    @RanaRana-de6gd 9 หลายเดือนก่อน +15

    ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤❤

  • @JaswinderSingh-io7uo
    @JaswinderSingh-io7uo 8 หลายเดือนก่อน +4

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤ ਧੰਨਵਾਦ ਜੀ 👍👍👍❤❤❤

  • @SandeepSingh-qs4lg
    @SandeepSingh-qs4lg 7 หลายเดือนก่อน +2

    ਧੰਨਵਾਦ ਜੀ

  • @jagtarsingh6090
    @jagtarsingh6090 6 หลายเดือนก่อน +2

    Bahut wadhia jankari diti dhanywad

  • @rajvir1881
    @rajvir1881 9 หลายเดือนก่อน +2

    ਵਧੀਆ ਬਾਈ

  • @sukhvirkaur801
    @sukhvirkaur801 4 หลายเดือนก่อน

    ਵੀਰ ਜੀ ਜਿਹੜੇ ਵੀ ਲੋਕ ਸਬਜ਼ੀਆਂ ਖਰੀਦ ਕੇ ਖਾਂਦੇ ਹਨ ਉਹ ਵੀ ਆਪਣੇ ਘਰਾਂ ਵਿੱਚ ਹੀ ਰਹਿੰਦੇ ਹਨ ਕਿਰਪਾ ਕਰਕੇ ਉਹਨਾਂ ਲਈ ਜਹਿਰ ਵਾਲੀਆਂ ਸਬਜ਼ੀਆਂ ਉਗਾਉਣ ਦੀ ਸਲਾਹ ਨਾ ਦਿਓ। ਖੱਟੀ ਲੱਸੀ ਜੇ ਕੰਮ ਕਰਦੀ ਹੈ ਤਾਂ ਜ਼ਹਿਰਾਂ ਨਾ ਵਰਤੋ ਕਿਰਪਾ ਕਰਕੇ। ਨਿੰਮ ਦੇ ਰੁੱਖ ਕੋਲ ਲੱਗੇ ਹੋਣ ਤਾਂ ਪੱਤਿਆਂ ਨੇ ਹੀ ਕੰਮ ਕਰ ਦੇਣਾ ਹੈ। ਅਫਸੋਸ ਦੀ ਗੱਲ ਹੈ ਕਿ 84 ਤੋਂ ਬਾਅਦ ਜ਼ਹਿਰਾਂ ਦੀ ਵਰਤੋਂ ਅਤੇ ਜੱਟਾਂ ਉੱਤੇ ਫਿਲਮਾਂ ਬਣਨ ਲੱਗੀਆਂ।

  • @shinderchaihal9027
    @shinderchaihal9027 6 หลายเดือนก่อน +1

    Thanks veer ji 🙏

  • @GurcharanSandhu-gf4yc
    @GurcharanSandhu-gf4yc 9 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

    • @changisochchangikheti
      @changisochchangikheti  9 หลายเดือนก่อน +1

      ਵਾਹਿਗੁਰੂ ਜੀ ਕਾ ਖ਼ਾਲਸਾ
      ਵਾਹਿਗੁਰੂ ਜੀ ਕੀ ਫਾਤਿਹ

  • @SandeepKaur-re6op
    @SandeepKaur-re6op 9 หลายเดือนก่อน +1

    Bahut vadiya bhaji 😊😊।simple tareekye nal TUC dseya। ਕਰੇਲਿਆਂ ਬਾਰੇ v ds deo g । ਗਮਲੇ ਚ ਲਾਈ c ਪਰ ਸੁੱਕ ਗੀ।ਕੋਕੋ ਫੀਡ v ਮਿਕਸ ਕੀਤੀ ਹੋਈ।

    • @changisochchangikheti
      @changisochchangikheti  9 หลายเดือนก่อน

      ਸ਼ੁਕਰੀਆ ਜੀ ਪਾਣੀ ਜ਼ਿਆਦਾ ਤਾਂ ਨੀ ਪਾਇਆ ਕਰੇਲੇ ਨੂੰ ਗਮਲੇ ਥੱਲੇ ਹੋਲ ਕਰਿਆ ਸੀ ਜੀ

    • @SandeepKaur-re6op
      @SandeepKaur-re6op 9 หลายเดือนก่อน

      @@changisochchangikheti green bag ch layi c g...side te 2 hole ne...te ik gamlye de bilkul centre ch...

  • @charandeepkaur4974
    @charandeepkaur4974 9 หลายเดือนก่อน +2

    Bahut Vadiya jaankari hae g.thank u sooo much

  • @jagrajsandhu8421
    @jagrajsandhu8421 6 หลายเดือนก่อน

    ਚੰਗੀ ਜਾਣਕਾਰੀ ਦਿੱਤੀ ਹੈ ਬਾਈ ਨੇ,
    ਤੇਰੇ ਤਾਂ ਹਲਵੇ ਵੀ ਲੱਗੇ ਹਨ,

  • @harwindergill1333
    @harwindergill1333 6 หลายเดือนก่อน +1

    Very nice 🎉

  • @416optom
    @416optom 8 หลายเดือนก่อน +1

    Very good information

  • @mann-kg4pg
    @mann-kg4pg 6 หลายเดือนก่อน +4

    ਲੱਸੀ ਵਾਲੀ ਦਿਵਾਈ ਬਹੁਤ ਕਾਮਯਾਬ ਆ।

  • @SatwinderSingh-pn7jy
    @SatwinderSingh-pn7jy 9 หลายเดือนก่อน +3

    ਬਹੁਤ ਵਧੀਆ ਬਾਈ ਜੀ .

  • @manpreetbrar5280
    @manpreetbrar5280 8 หลายเดือนก่อน +3

    Gud information

  • @BalwinderSingh-jw7eh
    @BalwinderSingh-jw7eh 5 หลายเดือนก่อน

    Good

  • @LakhvirsinghLakhvirsingh-n9g
    @LakhvirsinghLakhvirsingh-n9g 9 หลายเดือนก่อน +2

    Bahut vadiya jankari diti hai bai g

  • @lssandhu9263
    @lssandhu9263 9 หลายเดือนก่อน +2

    Nice information brother

  • @HardeepSingh-kj3pt
    @HardeepSingh-kj3pt 9 หลายเดือนก่อน +1

    Thank you veer ji and so much

  • @SatnampawarPawar-tc2zi
    @SatnampawarPawar-tc2zi 9 หลายเดือนก่อน +1

    Vira bahut vadia vichara dase han dusar hoe te soji pae good mornig

  • @BaathMandeepkaur
    @BaathMandeepkaur 9 หลายเดือนก่อน +2

    Gud bhaji

  • @SarbjitSingh-v6m
    @SarbjitSingh-v6m 5 หลายเดือนก่อน

    ਲੱਸੀ ਵਾਲੀ ਦਵਾਈ ਵੀ ਦੱਸੋ

  • @gogikhangura6706
    @gogikhangura6706 7 หลายเดือนก่อน +1

    ਵੀਰ ਜੀ ਮੱਖੀ ਤੋਂ ਜਾਂ ਮੱਸਰ ਤੋਂ ਔਰਗੈਨਿਕ ਤਰੀਕਾ ਕੀ ਹੈ ਕੀ ਵਰਤ ਸਕਦੇ ਹੋ

  • @PawanRai-k3w
    @PawanRai-k3w หลายเดือนก่อน

    ਮੱਖੀ ਪਾਲਣ ਵਾਲਾ ਇਕ ਡੱਬਾ ਮੈਂ ਖੇਤ ਵਿਚ ਜ਼ਰੂਰ ਰੱਖੂੰਗਾ

  • @amandeepbrar4780
    @amandeepbrar4780 9 หลายเดือนก่อน +2

    Bahut vdia jankari dene o veer tsi

    • @changisochchangikheti
      @changisochchangikheti  9 หลายเดือนก่อน

      Thx g vadia lgi video ta share krea kro g

    • @AshaRani-el9px
      @AshaRani-el9px 9 หลายเดือนก่อน +1

      1❤❤❤❤❤❤❤l​

    • @ਗੁਰਬਾਣੀਵੀਚਾਰ-ਫ6ਚ
      @ਗੁਰਬਾਣੀਵੀਚਾਰ-ਫ6ਚ 9 หลายเดือนก่อน +1

      @@changisochchangikheti ਵੀਰ ਜੀ ਵੇਲਾਂ ਤੇ ਮਿਰਚਾਂ ਨੂੰ ਪਾਣੀ ਕਿੰਨੇ ਟਾਈਮ ਤੁ ਦੇਈਏ ਦਸਿਓ ਜਰੂਰ ਵਹੋਤ ਧੰਨਵਾਦ

    • @changisochchangikheti
      @changisochchangikheti  9 หลายเดือนก่อน

      @@ਗੁਰਬਾਣੀਵੀਚਾਰ-ਫ6ਚ ਆਪਣੀ ਜ਼ਮੀਨ ਦੇ ਹਿਸਾਬ ਨਾਲ ਪਾਣੀ ਲਾਵੋ ਜੀ ਜਦੋ ਜ਼ਮੀਨ ਸੁੱਕ ਜਾਂਦੀ ਚੱਗੀ ਤਰੀ ਉਸ ਟਾਇਮ

  • @dharamsinghbhandal
    @dharamsinghbhandal 5 หลายเดือนก่อน

    ਕਦੂ ਫਲ ਲਗ ਕਰ ਪੀਲੇ ਹੋਏ ਮਰ ਜਾਂਦੇ ਹਨ ਜਾ ਕਾਲੇ ਹੋ ਸੁਕ ਜਾਂਦੇ ਹਨ ਇਲਾਜ. ਕੀ ਹੈ

  • @kheti-oq6io
    @kheti-oq6io 9 หลายเดือนก่อน +1

    Tuhadi harek video jankari vali hundi a veer waheguru kerpa rakhn

  • @buntysekhon1
    @buntysekhon1 8 หลายเดือนก่อน +3

    ਬਾਈ ਜੀ ਕੱਦੂ ਦੀ ਵੇਲ ਨੂੰ ਡੰਡੇ ਜਾ ਰੱਸੇ ਦੀ ਮਦਦ ਨਾਲ ਚਾੜ ਦੇਈਏ ਜਾ ਲਮੀਆ ਹੀ ਵਿਸ਼ੀਆ ਰਹਿਣ ਦੇਈਏ, ਕਿਰਪਾ ਕਰਕੇ ਆਪਣਾ ਸੁਝਾਅ ਦਿਓ ਛੇਤੀ ਤੋ ਛੇਤੀ

    • @changisochchangikheti
      @changisochchangikheti  8 หลายเดือนก่อน

      ਦੇ ਘਰੇਲੂ ਲੱਗੀਆਂ ਮਤਲਬ ਥੋੜੀਆ ਨੇ ਵੇਲਾ ਤਾਂ ਥੱਲੇ ਹੀ ਰਹਿਣ ਦੇਉ ਜੀ ਗਰਮੀ ਬਹੁਤ ਜ਼ਿਆਦਾ ਖ਼ਰਾਬ ਹੋ ਜਾਣਗੀਆਂ

  • @harbhajandhaliwal4966
    @harbhajandhaliwal4966 6 หลายเดือนก่อน

    Thinks

  • @RinkuChahal-bd6vb
    @RinkuChahal-bd6vb 9 หลายเดือนก่อน +1

    Good job

  • @bkkalsi6044
    @bkkalsi6044 9 หลายเดือนก่อน +1

    good

  • @chamkaursingh5154
    @chamkaursingh5154 9 หลายเดือนก่อน +1

    Very nice

  • @tehalsinghgill6749
    @tehalsinghgill6749 5 หลายเดือนก่อน

    God. 22. G

  • @karnailnar
    @karnailnar 9 หลายเดือนก่อน +5

    Paji Mai badaa diea Bala sukh jandiaa

  • @SatnampawarPawar-tc2zi
    @SatnampawarPawar-tc2zi 6 หลายเดือนก่อน

    Vira ek nar hunda duje Mada hunda he dik he makhia sehat te guru nal makhia aa ke Para karan kardia han duvaia sapreh nal Mar jandia han es kar ke parKaran kia nahi hundi es Lai fal gat lagda ja fagas nal vi ghat lagda he vadia formula nim te kheti last di spree dhik he tuhada vi danvad

  • @PawandeepKaur-m3i
    @PawandeepKaur-m3i 8 หลายเดือนก่อน +1

    Veer g main kuj plant lagyee nee sajwat waste plz koi app suggest kr sakdy ho jo plants di bimari te ilaj das saky

    • @changisochchangikheti
      @changisochchangikheti  8 หลายเดือนก่อน +1

      App di lod nai a g tuhnu khud nu pta lgan lag jana sab kuz koi khas bimari ni paidi sajwat valea butea nu g

    • @PawandeepKaur-m3i
      @PawandeepKaur-m3i 8 หลายเดือนก่อน +1

      @@changisochchangikheti veer g main tuhano pic send kra tan tushi das sakdy ho k eh plants suk qu rhy ne?

    • @changisochchangikheti
      @changisochchangikheti  8 หลายเดือนก่อน

      Ha g

  • @jaswinderkaursadioura7094
    @jaswinderkaursadioura7094 9 หลายเดือนก่อน +1

    Nice

  • @davinderkaur5095
    @davinderkaur5095 6 หลายเดือนก่อน

    ਬੇਟਾ ਅਸੀਂ ਤੋਰੀਆਂ ਤੇ ਖਰਬੂਜੇ ਦੇ ਬੀਜ ਬੀਜੇ ਉਗ ਵੀ ਆਏ ਵੇਲਾਂ ਬਹੁਤ ਵਧ ਰਹੀਆਂ ਫੁਲ ਵੀ ਲਗ ਰਹੇ ਫਲ ਇਕ ਵੀ ਨਹੀਂ ਬਣਿਆ ਕੀ ਕੀਤਾ ਜਾਵੇ ਕੋਈ ਤਰੀਕਾ ਦਸੋ ਹੁਣ ਤਾਂ ਵੀ ਥੋੜਾ ਰਿਹ ਗਿਆ ਹੈ ਜੀ

  • @miacvount3819
    @miacvount3819 9 หลายเดือนก่อน +1

    Veer g mein apne Ghar wich e sari sabji grow kiti a bahut care v kardi a par o theak Tara ho nahi Rahi plant bahut weak Jaye han

  • @JaspalSingh-t4p
    @JaspalSingh-t4p 6 หลายเดือนก่อน

    ਵੇਲਾ ਨੂ ਫੁਲ ਨਹੀ ਆਊਦੇ ਕੀ ਕਰੀਏ

  • @penduzone7148
    @penduzone7148 9 หลายเดือนก่อน

    May june de mhine kedi sabji layiye mandi sale karn lyi jrur dsyo veere

  • @AmandeepSingh-ou4oe
    @AmandeepSingh-ou4oe 9 หลายเดือนก่อน +1

    Veere sapehaan kar kar ke makhian ta kham ho gyia hun a hi tarika vartana pena

  • @JaspalSingh-t4p
    @JaspalSingh-t4p 6 หลายเดือนก่อน

    ਲਮ ਕਿਸੇ ਵਲ ਨ ਫਲ ਨ ਆਵੇ ਤਾਂ ਕਰੀ ਗੇ

  • @paramjit131
    @paramjit131 9 หลายเดือนก่อน +1

    22 g sundi da koi upa dusso organic
    Thanks

    • @Jass__paul4422
      @Jass__paul4422 9 หลายเดือนก่อน +1

      Main Sunya k Khet vicho 1ft niche de mitti 1kg 10 liter pani vich Ghol deni , 1-2 hr lai rakh dena pani Then Upro Pani Nitar k Ohdi Spray krni a , Ohna Lal Makhi te sundi nai lagdi , Main eh sunya he a , Try krke dekhna a , tusi be kr skde a .. otherwise Chemical Based Kuch be use krlo 👍

    • @paramjit131
      @paramjit131 9 หลายเดือนก่อน

      @@Jass__paul4422 thanks 22 g

  • @kulwindersinghkulwindersin8897
    @kulwindersinghkulwindersin8897 9 หลายเดือนก่อน +1

    Bhaji phal lgda pr thora vda hoke suk jada ki krye lasi sapre ja gurdi sapre kyre dona cho keri krye

  • @dilbagsinghsarwara205
    @dilbagsinghsarwara205 9 หลายเดือนก่อน +2

    ਭਿੰਡੀ ਨੇ ਫਲ ਤਾਂ ਚੰਗਾ ਚੁੱਕ ਲਿਆ ਪਰ ਗਰੋਥ ਘਟ ਹੈ ਬੂਟੇ ਪੀਲੇ ਹੋ ਰਹੇ ਨੇ

    • @changisochchangikheti
      @changisochchangikheti  9 หลายเดือนก่อน

      ਗੋਡੀ ਦੇ ਕੇ d a p ਪਾ ਕੇ ਮਿੱਟੀ ਲਾਵੋ ਜੀ

  • @JaswinderKaur-te9dk
    @JaswinderKaur-te9dk 9 หลายเดือนก่อน +1

    ਵੀਰ ਜੀ ਹਰੀਆ ਮਿਰਚਾਂ ਦਾ ਫਲ ਬਹੁਤ ਡਿੱਗ ਰਿਹਾ ਕੀ ਕਰੀਏ

  • @sikandersingh8147
    @sikandersingh8147 8 หลายเดือนก่อน

    ਇਹਨੂੰ ਇਸਤਰੀ ਕੇਸਰ ਅਤੇ ਪੁੰਕੇਸਰ ਕਹਿੰਦੇ ਆ ਜੀ

  • @SM-cy7xt
    @SM-cy7xt 9 หลายเดือนก่อน +1

    🎉🎉🎉🎉

  • @harjitsingh1084
    @harjitsingh1084 9 หลายเดือนก่อน

    Bhai jar karele de jarmenesan da v hal das do bej hare ne hunde

  • @KulwinderSingh-ss4uv
    @KulwinderSingh-ss4uv 9 หลายเดือนก่อน +1

    ਵੀਰ ਜੀ ਸਾਡੀਆਂ ਵੇਲਾਂ ਪੀਲੀਆ ਪੈ ਰਹੀਆਂ ਹਨ ਕੁੱਝ ਉਪਾਅ ਦੱਸੋ

  • @ManjitSingh-l7o
    @ManjitSingh-l7o 7 หลายเดือนก่อน

    Full na lagn te ke hal aa ?

  • @Jass__paul4422
    @Jass__paul4422 9 หลายเดือนก่อน +1

    Eh sare salution Temprary a , apne kheta de kol madhu Makhi nu rehan lai jga davo plant lao , te madhu makhi lai flower lao chemical ghat use kro , oh parmanent Salution a , Madhu Makhi he Sariya Sabjiya nu vadhon lai jimewar hundi a , So Madhu Makhi de Colony nu shehad chon lai khrab na kro te Vadh to vadh madhu makhi de rehan lai trees lao 👍 otherwise 100% Hand Polination te auna payna agle 10 sala vich ..

  • @gurnoorsingh7471
    @gurnoorsingh7471 9 หลายเดือนก่อน

    Y vela e sukki jandia kaddu dia

  • @SonySonybasraon
    @SonySonybasraon 9 หลายเดือนก่อน

    Sade v tomato de bute sukh gye

  • @rajvir1881
    @rajvir1881 9 หลายเดือนก่อน +25

    ਪੇਸ਼ਕਾਰੀ ਵਧੀਆ....ਪੂਰੀ ਤਰ੍ਹਾਂ ਪੰਜਾਬੀ ਬੋਲੋ... ਅੰਗਰੇਜ਼ੀ ਦੇ ਸ਼ਬਦ ਕੋਸ਼ਿਸ਼ ਕਰੋ ਨਾ ਬੋਲੇ ਜਾਣ। ਚੰਗੀ ਲੱਗੀ ਜਾਣਕਾਰੀ

    • @changisochchangikheti
      @changisochchangikheti  9 หลายเดือนก่อน +10

      ਕੁਝ ਲੋਕ English ਵਾਲ਼ੇ ਵੀ ਹੁੰਦੇ ਨੇ ਜੀ ਬਾਕੀ ਸਾਰੀ ਜਾਣਕਾਰੀ ਪੰਜਾਬੀ ਵਿੱਚ ਹੀ ਹੁੰਦੀ ਹੈ ਜੀ

    • @ravinderkumar1913
      @ravinderkumar1913 9 หลายเดือนก่อน

      ​@@changisochchangikhetiI think we will get to meet you and your dad to come in on Tuesday night 🌃🌃🌃😮
      😊😂

    • @babliaggarwal2188
      @babliaggarwal2188 8 หลายเดือนก่อน +1

      Wow great fir Punjab se bahar bacho ko banglore pune mumbai mat bhejna jobs ke liye... Wahan punjabi ka ek word aata nhi kisi ko English aap kehte ho bolo na... Punjab ka bera gerk pehle ho chuka aur ker lo ess gandi soch se.. Industry tum logo ne bhga di... Business tumahre bache kerte nhi canada jana... Bhayio ne sambhal lena punajb sara... Fir bolte rehna punjabi... Disgusting

  • @aditisri5829
    @aditisri5829 5 หลายเดือนก่อน

    Language issue aa rha thoda

  • @malkitsinghsidhu-dp7eo
    @malkitsinghsidhu-dp7eo 6 หลายเดือนก่อน

    Jaankari bharpur

  • @SinghGill7878
    @SinghGill7878 9 หลายเดือนก่อน +2

    ਬੈਗਨੀ ਤੇ ਗੋਲ ਬੈਗਣ ਲਗਾਏ ਹੋਏ ਆ ਜਿੰਨੇ ਵੀ ਲਗਦੇ ਕਾਣੇ ਹੁੰਦੇ ਆ ਕਲੋਰੋ ਸਪਰੇ ਵੀ ਕੀਤੀ ਫਿਰ ਵੀ ਗੱਲ ਨੀ ਬਣੀ ਉਪਾਅ ਦੱਸੋ ਵੀਰ ਜੀ

    • @preetsoundbathinda2036
      @preetsoundbathinda2036 6 หลายเดือนก่อน

      ਕਿਸੇ ਵੀ ਕੰਪਨੀ ਦਾ ਸੈਂਪੂ ਲਓ ਇੱਕ ਲੀਟਰ ਪਾਣੀ ਚ ਇੱਕ ਪਾਉਚ ਤੇ 8ਤੋ10 ਗਰਾਮ ਚਿੱਟੀ ਫਟਕੜੀ ਦੋਵਾ ਨੂੰ ਚੰਗੀ ਤਰਾਂ ਘੋਲ ਕੇ ਸਪਰੇ ਕਰ ਦਿਓ 100% ਰਿਜਲਟ ਮਿਲੂਗਾ ਜੀ

  • @SonySonybasraon
    @SonySonybasraon 9 หลายเดือนก่อน +1

    Sade v pethe lgde ne sukh jande ne

  • @manjeetkaur8176
    @manjeetkaur8176 9 หลายเดือนก่อน +1

    Sound nahi h

  • @karansaini9839
    @karansaini9839 9 หลายเดือนก่อน +1

    Loki nu fal nhilgde ful lgde

  • @jasvirsingh514
    @jasvirsingh514 9 หลายเดือนก่อน +1

    ਪਾਥੀਆਂ ਦਾ ਪਾਣੀ ਵੀ ਛਿੱੜਕ ਸਕਦੇ ਹਾਂ ਜੀ

  • @ranbirkaur9705
    @ranbirkaur9705 6 หลายเดือนก่อน +1

    Very nice 👍👍👍👍👍👍👍

  • @SukhveerKaur-w8z
    @SukhveerKaur-w8z 9 หลายเดือนก่อน

    Good job

  • @SandeepKumar-lh4kp
    @SandeepKumar-lh4kp 8 หลายเดือนก่อน

    Very good

    • @HarnoorKaur-t6p
      @HarnoorKaur-t6p 8 หลายเดือนก่อน

      ਧੰਨਵਾਦ ਵੀਰ 👍 ਜੀ

  • @harveencheema1619
    @harveencheema1619 6 หลายเดือนก่อน

    Very nice 👍