ਦੋ ਸਕੇ ਭਰਾਵਾਂ ਨੇ ਆਪਸ ਵਿੱਚ ਬਦਲੀਆਂ ਆਪਣੇ ਘਰਾਂਵਾਲੀਆਂ, ਮੁੰਡਿਆਂ ਦੇ ਪਿਓ ਦੇ ਵੀ ਹੋਏ ਨੇ 3 ਵਿਆਹ

แชร์
ฝัง
  • เผยแพร่เมื่อ 7 ม.ค. 2025

ความคิดเห็น • 669

  • @jaspreetmann2787
    @jaspreetmann2787 2 หลายเดือนก่อน +6

    ਵੱਡਾ ਮੁੰਡਾ ਗਲਤ ਐ ਇੰਨਾ ਸਾਰਿਆ ਨੂੰ ਸੇਵਾ ਦੀ ਲੋੜ ਐ ਹੋਰ ਕੁਝ ਨਹੀ ਬਾਈ ਜੀ 🙏

  • @Ssforest
    @Ssforest 6 หลายเดือนก่อน +149

    ਇਹ ਤਾਂ ਬਾਈ ਨਾਟਕ ਆ ਇਹ ਤਾਂ ਲੋਕਾਂ ਨੂੰ ਇਕ ਕਹਾਣੀ ਦੱਸ ਰਹੇ ਨੇ ਅੱਜ ਦੇ ਯੁੱਗ ਦੀ

    • @chahal-pbmte
      @chahal-pbmte 6 หลายเดือนก่อน +21

      ਲੋਕਾਂ ਨੂੰ ਮੂਰਖ ਬਣਾ ਰਿਹਾ ਹੈ।

  • @amarindergrewal3913
    @amarindergrewal3913 6 หลายเดือนก่อน +45

    ਦੋਹਾਂ ਦੀਆਂ ਘਰਾਂ ਵਾਲੀਆਂ ਪਤੀਆਂ ਤੋਂ ਸੰਤੁਸ਼ਟ ਨਹੀਂ ਦੋਵੇਂ ਤੀਵੀਂਆਂ ਛੜਿਆਂ ਨੂੰ ਫੜਾਉ,,😅😅

    • @majorkhan746
      @majorkhan746 6 หลายเดือนก่อน +2

      Yes, you are hundred correct.

  • @ShamLal-x7l
    @ShamLal-x7l 4 หลายเดือนก่อน +5

    ਪੱਤਰਕਾਰ ਸਾੱਬ ਸੈਲੂਟ ਹੈ ਤੁਹਾਨੂੰ ਸਪਸ਼ਟ ਗੱਲ ਕਰਣ ਤੇ 🎉

  • @jaspalsinghsandhu9170
    @jaspalsinghsandhu9170 6 หลายเดือนก่อน +6

    ਇਸ ਤੋਂ ਬੇਸ਼ਰਮ ਮਾਮਲਾ ਮੈਂ ਨੀ ਵੇਖਿਆ ਜਿੰਦਗੀ ਚ। ਧੰਨ ਪੱਤਰਕਾਰ ਬਾਈ।

  • @Official_13_Sukh
    @Official_13_Sukh 6 หลายเดือนก่อน +8

    Yr kmal aa ਪੱਤਰਕਾਰਾਂ ਪਤਾ ਨੀ ਇਹੋ ਜਿਹੇ ਸਪ ਕਿੱਥੋਂ ਕਡ k ਲਿਓਨਾ 😅😅😅😅

    • @Amrajkataria
      @Amrajkataria หลายเดือนก่อน

      Scripted hai.
      Real videos nhi hai
      Sari videos ch same koi na koi bnda hunda purani videos wala.

  • @Dutt-ff
    @Dutt-ff 6 หลายเดือนก่อน +7

    ਐ ਦਾਤਾ ਦੇਖ ਜਰਾ ਦੁਨੀਆਂ ਤੁਰੀ ਕਿੱਧਰ ਨੂੰ ਜਾਵੇ

  • @mattikalyan6755
    @mattikalyan6755 4 หลายเดือนก่อน +5

    ਮੈਨੂੰ ਤੇ ਇਹ ਪਤਾ ਨਹੀਂ ਚੱਲ ਰਿਹਾ ਕਿ ਇਹ ਸੱਚ ਆ ਜਾਂ ਕੋਈ ਡਰਾਮਾ ਚੱਲ ਰਿਹਾ, 😂😂 ਇਹਨਾਂ ਦੇ ਦਿਮਾਗ ਚ ਤੇ ਬਿਲਕੁਲ ਤੋੜੀ ਭਰੀ ਆ

  • @GurmeetSingh-q3j7v
    @GurmeetSingh-q3j7v 6 หลายเดือนก่อน +7

    ਬਦਲ ਬਦਲ ਕੇ ਚਲਾਉ ਜਨਾਨੀਆ

  • @parmindersingh2081
    @parmindersingh2081 6 หลายเดือนก่อน +33

    ਸੱਭ ਤੋਂ ਜ਼ਿਆਦਾ ਬੇਸ਼ਰਮ ਛੋਟਾ ਭਰਾ ਅਤੇ ਭਰਜਾਈ ਹਨ ਪਤਰਕਾਰ ਸਾਹਿਬ ਇਨ੍ਹਾਂ ਸਾਰਿਆਂ ਨੂੰ ਹਸਪਤਾਲ ਵਿਚ ਲੈ ਜਾਓ ਅਤੇ ਬੱਚਿਆਂ ਦਾ DNA ਟੈਸਟ ਕਰਵਾਓ ਜੀ ਬਾਈ ਵੱਡੇ ਭਰਾ ਨੂੰ ਤਾਂ ਛੋਟੇ ਭਰਾ ਅਤੇ ਉਸਦੀ ਪਤਨੀ ਨੇ ਈ ਖ਼ਰਾਬ ਕੀਤਾ ਹੈ ਜੀ

    • @HarjinderNehal
      @HarjinderNehal 5 หลายเดือนก่อน

      Video message dena nu bnai gayi hai

    • @BalwinderSingh-ck4lw
      @BalwinderSingh-ck4lw 5 หลายเดือนก่อน

      😂😂😂😂

    • @hamzewalapreetcheema7754
      @hamzewalapreetcheema7754 3 หลายเดือนก่อน +1

      Eh scripted a eda ni hunda eh gallan katal tk jndiya hundiya ne

  • @Rajpoot333-n3q
    @Rajpoot333-n3q 6 หลายเดือนก่อน +3

    ਲੱਗਦਾ ਪੱਤਰਕਾਰ ਦੀ ਆਪਣੀ ਹੀ personal ਸੱਚਾਈ ਹੈ, ਮੂਹਰੇ ਕਿਸੇ ਹੋਰ ਨੂੰ ਕਰਤਾ, ਇਹ ਆਪਣੀ ਹੀ ਜਨਾਨੀ ਬਦਲਦਾ ਹੋਣਾ। ਗੰਦ ਪਾਇਆ ਹੋਇਆ ਇਹਨਾਂ ਕੰਜਰਾਂ ਨੇ

  • @harpreetharpreetsingh6483
    @harpreetharpreetsingh6483 6 หลายเดือนก่อน +12

    ਇਸ ਤਰਾ ਨੀ ਹੁੰਦਾ ਏ ਬੰਦਾ ਸਿਰਫ ਕਿਰਦਾਰ ,ਸਕਰਿਪਟ,ਕਹਾਣੀ ਸਭ ਆਪ ਲਿਖਦਾ ,ਸਿਰਫ ਵਿਊ ਲੈਣ ਲਈ ਮੰਨੋ ਜਾ ਮੰਨੋ ,ਇਸ ਦੀ ਸਰਵਿਸ ਹੋਣੀ ਚਾਹੀਦੀ ਫੇਰ ਏ ਦੱਸੇ ਗਾ ਕੇ ਏ ਸੱਚ ਮੁੱਚ ਨਿਊਜ ਕਵਰ ਕਰਦਾ ਜਾ ਨਹੀ

  • @balwindersinghkhalsa2370
    @balwindersinghkhalsa2370 6 หลายเดือนก่อน +269

    ਗੱਲਾਂ ਤਾਂ ਐਂ ਦੱਸਦੇ ਐ ਜਿਵੇਂ ਜੰਗ ਜਿੱਤ ਆਏ ਹੋਣ ਸ਼ਰਮ ਨੀ ਆਉਂਦੀ

    • @parmsingh6643
      @parmsingh6643 6 หลายเดือนก่อน +56

      Bai eh scripted hunda hor video v dekh lai....but eh samaj di sachayi dasde

    • @lear0Saab
      @lear0Saab 6 หลายเดือนก่อน

      Hanji sir eh jinsa v hegi yrr hoi ki janda loka nu kam to vehal ni eh sali alag atoma karde pata ni kida de demag

    • @AprasskaurVirk
      @AprasskaurVirk 6 หลายเดือนก่อน

      😊9o😊😊😊o😊o😊o😊o😊o😊😊😊😊😊😊​@@parmsingh6643

    • @nasibkaurdhillon6823
      @nasibkaurdhillon6823 6 หลายเดือนก่อน +14

      Veere ih fek video hai loka nu hor tra v Samcha sakde ho

    • @abhybuttar
      @abhybuttar 6 หลายเดือนก่อน +9

      ​@@parmsingh6643❤Qqqqqqqqqq

  • @jashanpreetsinghsidhu
    @jashanpreetsinghsidhu หลายเดือนก่อน

    ਬਿਗੜਵਾਲ ਸੰਗਰੂਰ ਮਾਲਵਾ ਬੈਲਟ ❤❤❤❤

  • @SurjitSingh-ix7uh
    @SurjitSingh-ix7uh 6 หลายเดือนก่อน +9

    ਮੈਨੂੰ ਸਾਲੀ ਸਮਝ ਨਹੀ ਆਉਦੀ ਮੈ ਖਬਰਾ ਸੁਣ ਰਿਹਾ ਹਾ ਕਿ ਫਿਲਮ ਕੋਈ ਦਸੋ ਯਾਰ😅😢ਰੋਈਏ ਕਿ ਹਸੀਏ😢

  • @lakhvirsingh6478
    @lakhvirsingh6478 5 หลายเดือนก่อน

    Good episode 😂😂😂❤❤ 21:46

  • @gurjantsingh.1974
    @gurjantsingh.1974 5 หลายเดือนก่อน +1

    Bhai yrr jo vi aa tbr ne ta sariya हदा ही टॉप गया.. Aa ta फिल्म देखन जीना स्वाद ही आगया.. 😂😂🤣🤣🤣🤣

  • @Dr.HORAGRAM
    @Dr.HORAGRAM 6 หลายเดือนก่อน +21

    ਦੁਰ ਫਿਟੇ ਮੰਹ ਲਖ ਲਾਹਨਤਾ

  • @janaksingh5653
    @janaksingh5653 3 หลายเดือนก่อน

    ਮਲੂਕਾ ਸਾਹਿਬ ਜੀ ਸੁਲਾਹ ਕਰਾ ਦਿਓ ਜੀ

  • @harbanssinghsahota9819
    @harbanssinghsahota9819 6 หลายเดือนก่อน +55

    ਕਲਜੁੱਗ ਦਾ ਪੂਰਾ ਅੰਤ ਹੋ ਰਿਹਾ ਹੈ

  • @cutebaby4624
    @cutebaby4624 หลายเดือนก่อน

    😂😂😂😂m set kr lyi😂😂😂

  • @ChandanKumar-tb9xk
    @ChandanKumar-tb9xk 5 หลายเดือนก่อน

    13:59 ahahahahah Suno suno Hahahaha ehnu v chadu mai titar kambhe je nu 😂😂😂

  • @ChanSidhu23
    @ChanSidhu23 5 หลายเดือนก่อน

    ਮਹਾਰਾਜ ਅਨੰਦ ਲੈਣ ਆਏ ਨੇ ਇਹੋ ਜਿਹੇ‌ ਲੋਕ..ਵਧੀਆ ਸੁਨੇਹਾ ਬਾਈ...

  • @jaskarnsingh2815
    @jaskarnsingh2815 6 หลายเดือนก่อน +8

    ਇਹ ਪੱਤਰਕਾਰ ਦਾ ਈ ਆਵਾ ਊਤਿਆ ਇਹ ਆਪ ਸਕਰਿਪਟ ਬਣਾ ਕੇ ਪੇਸ਼ ਕਰਦਾ ਅਜਕਲ ਵਿਉ ਨੇ ਬੁੰਡ ਲੈਣੀ ਕੀ ਇਹੋ ਜਿਹਾਂ ਦੀ

  • @gursharanbatth3748
    @gursharanbatth3748 6 หลายเดือนก่อน +20

    ਪਤਰਕਾਰਜੀ ਬੱਲੇ ਬੱਲੇ ਪਤਾਨਹੀਂ ਲਗੱਦਾ ਕਿਥੋਂ ਕਿਥੋਂ ਖਬਰਾਂ ਲਭ ਲਿਆਉਂਦਾ

    • @nirmalsinghbajwa8708
      @nirmalsinghbajwa8708 6 หลายเดือนก่อน +3

      ਨਾਟਕ ਕਰਦਾ ਭਰਾਵਾ

  • @BalkarSingh-dc1oq
    @BalkarSingh-dc1oq 6 หลายเดือนก่อน +6

    ਮਲੂਕਾ ਜਿੰਦਾ ਬਾਦ

  • @Hsgamer9-v1z
    @Hsgamer9-v1z 6 หลายเดือนก่อน +32

    ਸਾਰਾ ਸੁਆਦ ਦਾ ਚੱਕਰ ਆ । ਪਹਿਲਾਂ ਪਿਓ ਨੇ 3 ਰੱਖੀਆਂ😂😂

  • @user-jw3pq9li1v
    @user-jw3pq9li1v 6 หลายเดือนก่อน +26

    ਡੀਇਨਏ DNA ਕਰਵਾ ਲਵੋ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ।

  • @raii678
    @raii678 6 หลายเดือนก่อน +11

    Eh jma sirra bnda 😂😂😂

    • @jaskarnmaluka
      @jaskarnmaluka  6 หลายเดือนก่อน +3

      ❤️❤️

    • @gurdeepbanga2351
      @gurdeepbanga2351 6 หลายเดือนก่อน +1

      Bakwas

    • @gurveer.singh.grewal.3361
      @gurveer.singh.grewal.3361 6 หลายเดือนก่อน +1

      ​@@gurdeepbanga2351ਫਿਰ ਛਿੱਕੂ ਫ਼ੜਨ ਆਇਆਂ ਦੇਖਦਾਂ ਕਿਉਂ ਆ

  • @boharsingh7725
    @boharsingh7725 6 หลายเดือนก่อน

    ਬਹੁਤ ਵਧੀਆ ਵੀਡੀਓ ਬਾਈ
    👍👍👍👍👍

  • @gurdevkaur1209
    @gurdevkaur1209 6 หลายเดือนก่อน +8

    ਘੋਰ ਕਲਯੁੱਗ ਘੋਰ ਕਲਯੁੱਗ ਆ ਗਿਆ ਜੀ

  • @RakeshKumar-ok9vo
    @RakeshKumar-ok9vo 5 หลายเดือนก่อน +1

    ਪੱਤਰਕਾਰ ਦੇ ਡਾਇਲਾਗ ਜਿਆਦਾ ਘੈਂਟ ਆ😂😂😂😂😂😂😂

  • @GurjantSingh-eh6em
    @GurjantSingh-eh6em 6 หลายเดือนก่อน +47

    ਪਤਰਕਾਰ ਸਾਹਿਬ ਸਮਾਜ ਨੂੰ ਵਧੀਆ ਜਾਣਕਾਰੀ ਦੇਣ ਵਾਲੀਆਂ ਖਬਰਾਂ ਦੀਆ ਕਰੋ ਅਜਿਹੇ ਬੇਸਰਮ ਟੱਬਰ ਸਮਾਜ ਤੇ ਭਾਰ ਹਨ ਇਸ ਤੋਂ ਲੋਕਾਂ ਨੂੰ ਕੀ ਸੇਧ ਦੇਣਾ ਚਹੁੰਦੇ ਹੋ ਜੇਹੀ ਕੋਕੌ ਅਜਿਹੇ ਬੱਚੇ ਲਾਣਤਾਪਾਵੋ

  • @GurvinderSingh-l3f
    @GurvinderSingh-l3f 3 หลายเดือนก่อน

    Patrakaar na bigad ji kit😂😂😂😂😂😂😂😂

  • @sspsumitharsh
    @sspsumitharsh 2 หลายเดือนก่อน

    Bai main tan sab sach samaj baitha si par ik dum hallat badal dieee jazbaat badal dieee last mein 😂😂😂

  • @SaroopSingh-b7m
    @SaroopSingh-b7m 4 หลายเดือนก่อน

    ਵਡਾ ਜਿਆਦਾ ਸੋਹਣਾ

  • @NarvailSingh-qr3dg
    @NarvailSingh-qr3dg 6 หลายเดือนก่อน +22

    ਇਹ ਤਾਂ। ਬੇ ਸ਼ਰਮ। ਆ।

  • @sohansinghsandhu4025
    @sohansinghsandhu4025 6 หลายเดือนก่อน +45

    ਪਤਰਕਾਰ ਜੀ ਹੁਣ ਦੋਨੋ ਭਰਾਵਾਂ ਨੂੰ ਅਲਗ ਅਲਗ ਘਰਾਂ ਵਿਚ ਰਹਿਣਾ ਜਰੂਰੀ ਹੋ ਗਿਆ । ਅਲਗ ਕਰਦੋ ਔਰਤਾਂ ਅਪਣੇ ਅਪਣੇ ਬਚੇ ਸੰਭਾਲਣ ।

  • @Mera_Desh429
    @Mera_Desh429 6 หลายเดือนก่อน +2

    ਚਲੋ ਮੁੰਡਿਆਂ ਨੇ ਗਲਤੀ ਕੀਤੀ ਪਰ ਕੁੜੀ ਦਾ ਮਾਂ ਪਿਓ ਕੀ ਸੋਚਦਾ ਹੋਣਾ😂 ਬਈ ਸਾਡੀ ਕੁੜੀ ਸਿਰੇ ਦੀ ਟੈਕਸੀ ਨਿਕਲੀ😂😂

  • @malkiatkaur3747
    @malkiatkaur3747 5 หลายเดือนก่อน

    ਬਾਈ ਤੈਨੂੰ ਇਹ ਹੀ ਲੋਕ ਮਿਲਦੇ ਹਨ ਡਰਾਮਾ ਕਰਨੂ😅😅

  • @SukchainSingh-jo5vy
    @SukchainSingh-jo5vy 6 หลายเดือนก่อน +8

    ਸਭ ਤੋਂ ਵਧੀਆ ਪੱਤਰਕਾਰ ❤❤❤❤❤

  • @HardevSingh-d1l
    @HardevSingh-d1l 6 หลายเดือนก่อน

    ਮਲੂਕਾ ਭਾਜੀ ਸਤਿ ਸ੍ਰੀ ਅਕਾਲ ਜੀ ਲੋਕ ਕਿੱਥੇ ਵੇਂਦੇਂ🙏 ਬੱਚਿਆਂ ਵਲ ਲੋਕ ਤਾਂ ਆਪਣਾ ਸਵਾਦ ਭਾਲਦੇ ਨੇ

  • @RanjitSingh-om4xh
    @RanjitSingh-om4xh 6 หลายเดือนก่อน +26

    ਇਹ ਤਾ ਵੀਡੀਓ ਬਣਾਕੇ ਚਾਰ ਪੇਸੈ ਇੱਕਠੇ ਕਰਨ ਦਾ ਢੰਗ ਲੱਗਦਾ।

  • @amarjeetgill8247
    @amarjeetgill8247 6 หลายเดือนก่อน +4

    Carry on jatta4😂😂

  • @SatnamSingh-pk2ko
    @SatnamSingh-pk2ko 6 หลายเดือนก่อน +14

    ਪਿਆਰ ਨਹੀ ਗਦ ਪਾੳਣਾ। ਸੀ ਪਾ ਇਹ ਪਿਆਰ ਖਾਨ ਦਾਨੀ ਹੀ ਖਰਾਬ ਹੈ ਇਹ ਪਿੰਡ ਵਿਚੋ ਬਹਾਰ ਭਜਾੳ ਜੇਵੇ ਕੁਤੇ ਕੁਤੀ ਨੂੰ ਭਜਾਈਨੇ ਪਿੰਡੇ ਦੇ ਬਚੇ ਬਚੀਆ ਵੀ ਗਲਤ ਸੋਚਾਨ ਤੇ ਮਜਬੂਰ ਹੋਜਾਣਗੇ ਪਿੰਡੋ ਕਡੋ ਠੀਕ ਔ ਕੇ

  • @NarinderPal-ul8id
    @NarinderPal-ul8id 6 หลายเดือนก่อน +5

    ਸਰਦਾਰ ਦਿਲ ਕਰਦਾ ਐਨੀਆਂ ਲਾਅਨਤਾਂ ਪਾਈਏ ਗਲਾਂ ਕੱਢੀਏ ਫਿਰ ਤੁਹਾਡੀ ਪੱਗ ਅਤੇ ਦਾਅੜਾ ਦੇਖ ਕੇ ਚੁੱਪ ਰਹੀਦਾ ਆਪਣੇ ਵਿਉ ਲੈਣ ਖਾਤਰ ਐਨਾ ਗਿਰ ਗਏ ਐਹੋ ਹਰਕਤਾਂ ਤੇਰੇ ਆਪਣੇ ਭਰਾ ਕਰਨ ਫ਼ਿਰ ਬਾਅਲੀ ਸ਼ਰਮ ਲਾਅਤੀ

  • @rupinderverma5117
    @rupinderverma5117 4 หลายเดือนก่อน

    Bate sate ala tabar😂😂😂

  • @SandeepKalsi-i1v
    @SandeepKalsi-i1v 4 หลายเดือนก่อน

    😂😂😂❤❤❤❤❤❤❤ cardio jindagi bahut Changi hai

  • @bohar5315
    @bohar5315 5 หลายเดือนก่อน

    ਡੀ ਐਨ ਏ ਟੈਸਟ ਕਰਵਾਇਆ ਜਾਵੇ

  • @PardeepSingh-sj6eg
    @PardeepSingh-sj6eg 3 หลายเดือนก่อน

    Bache mluke nu dedo❤

  • @NarinderPal-ul8id
    @NarinderPal-ul8id 6 หลายเดือนก่อน +11

    ਹੁਣ ਸਿੱਖ ਜਥੇਬੰਦੀਆਂ ਜਾਂ ਹੋਰ ਸਿੰਘ ਇਹ ਸਰਦਾਰ ਨਕਲ਼ੀ ਪਤਰਕਾਰ ਦਾਅੜਾ ਰੱਖਿਆ ਆਹ ਜੇਹੜੀ ਪਰੀਵਾਰਿਕ ਵੀਡੀਓ ਬਣਾਈ ਕੀ ਇਹ ਠੀਕ ਆ ਇਹ ਸਟੋਰੀ ਦਾ ਕੀ ਅਸਰ ਪਵੇਗਾ

    • @jasbirkaurkaur-vj8me
      @jasbirkaurkaur-vj8me 5 หลายเดือนก่อน +1

      ਗਲਤ ਅਸਰ ਹੈ ਜੀ ਲੋਕਾਂ ਤੇ ਇਸ ਦਾ

  • @SukhwinderSingh-dq2xt
    @SukhwinderSingh-dq2xt 6 หลายเดือนก่อน

    ਵਾਹ ਵਾਹ ਕਿਆ ਰੋਮਾਂਚਕ ਸਟੋਰੀ ਹੈ 😂😂😂😂
    ਹੋਰ ਲਬੋ ੲਹੋ ਜੇਹੀ ਕਹਾਣੀ

  • @JassaDhesi-lw9ig
    @JassaDhesi-lw9ig 5 หลายเดือนก่อน

    ਤਿੱਤਰਖੰਬਾ ਜਾ 🤣🤣🤣🤣

  • @bijendarkumar6809
    @bijendarkumar6809 5 หลายเดือนก่อน +1

    enna ne ta jama hi Kamal karte 😂😂

  • @BaljeetSidhu-j8h
    @BaljeetSidhu-j8h 6 หลายเดือนก่อน +2

    Bahut wadiyaa y g❤❤❤❤😂😂😂😂

    • @gurcharnsingh2777
      @gurcharnsingh2777 6 หลายเดือนก่อน +1

      ਵਧੀਆ ਵਾਲੀ ਕੀ ਗੱਲ ਬੇਸ਼ਰਮ ਬੰਦਾ।

  • @AmarjitChahal-eg5sr
    @AmarjitChahal-eg5sr 6 หลายเดือนก่อน +5

    ਨਜ਼ਾਰੇ ਆਈ ਜਾਂਦੇ ਆ ਨਜ਼ਾਰੇ
    ਜਾਈ ਜਾਂਦੇ ਆ😂 ਲੋਕਾਂ ਦੀ ਪ੍ਰਵਾਹ ਨਾ ਕਰੋ

  • @kashmirlal3688
    @kashmirlal3688 5 หลายเดือนก่อน +1

    ਇਹ ਤਾਂ ਨਵਾਂ ਹੀ ਡਰਾਮਾ ਹੈ

  • @KuldeepSingh-jk2sk
    @KuldeepSingh-jk2sk 6 หลายเดือนก่อน

    Maluka ji bohat badiya ji 👌👌👌👍👍👍👍

  • @rupinderverma5117
    @rupinderverma5117 4 หลายเดือนก่อน

    Babe boht funny aa chota kahnda mainu cheddi se m set krli😂

  • @Sanghera-pe1wu
    @Sanghera-pe1wu 6 หลายเดือนก่อน +17

    ਇਹ ਨਾਟਕ ਹੈ

  • @HarjitKaur-sh9pj
    @HarjitKaur-sh9pj 6 หลายเดือนก่อน +8

    ਇਕ ਨੂੰ ਕੀ ਰੋਂਦੀ ਏ ਉਤ ਗਿਆ ਈ ਆਵਾ

  • @SukhwinderSingh-qn4rj
    @SukhwinderSingh-qn4rj 6 หลายเดือนก่อน +5

    Very good job paterkar saab

  • @Parmjit-x3p
    @Parmjit-x3p 2 หลายเดือนก่อน

    Mai the bai real samjhi betha c

  • @punjaab1001
    @punjaab1001 6 หลายเดือนก่อน

    ਇਹ ਮਹਿਜ਼ ਡਰਾਮਾ ਓਏ ਬਾਈ, ਥੋਨੂੰ ਸੱਚ ਲਗਦਾ 😂

  • @gurmukhsingh2059
    @gurmukhsingh2059 6 หลายเดือนก่อน +22

    ਤੂੰ ਇਕ ਅੱਧੇ ਨੂੰ ਰੋਂਵੇ ਊਤਿਆ ਫਿਰਦਾ ਆਵਾ ਨੀ

    • @paramjeetsinghrandhawa9567
      @paramjeetsinghrandhawa9567 6 หลายเดือนก่อน

      ਪਤਾ ਲਗੂ ਜਦੋ ਕੁੱਕੜ ਵਾਗੂੰ ਧੋਣ ਮਰੋੜੀ ਵੇ

  • @AvtarSingh-hn5rh
    @AvtarSingh-hn5rh 2 หลายเดือนก่อน

    ਮੈਸਜ ਦਿੱਤਾ ਆ

  • @rupinderverma5117
    @rupinderverma5117 4 หลายเดือนก่อน

    Koi na bai ek duje na najare lelo fr fr ek hojiyo

  • @gurmailkaur5379
    @gurmailkaur5379 5 หลายเดือนก่อน

    ਕਲਯੁਗ ਸਿਖਰਾਂ ਤੇ ਆ ਬਾਈ ji

  • @gurdevkaur4691
    @gurdevkaur4691 6 หลายเดือนก่อน

    ਹਾ ਹਾ ਇਹ ਨਾਟਕ ਹੀ ਹੈ ਜੈ ਨਹੀ ਨਾਟਕ ਫ਼ਿਰ ਵੀ ਫ਼ਨੀ ਹੈ ਸਭ ਬੇਸ਼ਰਮ ਇਕਠੇ ਹੋਏ ਹੋਏ ਆ

  • @MANISHASHARMA-qn8ps
    @MANISHASHARMA-qn8ps 5 หลายเดือนก่อน

    Lakh lahnat dono bahua nd bhai

  • @SeepaSeepa-r9w
    @SeepaSeepa-r9w 3 หลายเดือนก่อน

    Bai koi gall ni odi ki kai ya ogor kallyog age dakho ki hunda par yar bhceya nu na ma da piyar na peyio da piyar ja sri ram🙏🙏🙏

  • @kashmirlal3688
    @kashmirlal3688 5 หลายเดือนก่อน

    ਮੁਲਕ ਟੀਵੀ ਵਾਲਿਅੋ ਤੂੰ ਤਾਂ ਇੱਕ ਨਿਰਾਲਾ ਮਾਮਲਾ ਦੂਨਿਆਂ ਦੇ ਸਾਹਮਣੇ ਲਿਆਂਦਾ ਹੈ

  • @guradittasidhu5115
    @guradittasidhu5115 4 หลายเดือนก่อน +2

    Dunia di. Sarm lee gi. O gall he Jis di legi Koei os da Riha n koei

  • @SoniaRani-n7l
    @SoniaRani-n7l 4 หลายเดือนก่อน +1

    ਮੈਨੂੰ ਤਾ ਪਤਰਕਾਰ ਤੇ ਬੋਹਤ ਹਾਸਾ ਆ ਰਿਹਾ ਬਿਚਾਰਾ ਕਦੇ ਇਧਰ ਤੇ ਕਦੇ ਉਦਰ ਮਾਈਕ ਘੁਮਾਈ ਜਾਂਦਾ ਉਹ ਕਹਿੰਦੀ ਪਤਰਕਾਰ ਨੂੰ ਤੁਮੀ ਜਾ ਏਥੋਂ

  • @makhangrewal9114
    @makhangrewal9114 6 หลายเดือนก่อน

    Fhone aa gya 😅😅😅😅😂

  • @KaranSingh-v2u
    @KaranSingh-v2u 5 หลายเดือนก่อน

    Awa he uthya vya😂

  • @BalkarSingh-og4xb
    @BalkarSingh-og4xb 6 หลายเดือนก่อน +1

    ਐਕਟਿੰਗ ਤਾਂ ਸਾਰੇ ਬਹੁਤ ਵਧੀਆ ਕਰ ਰਹੇ ਹਨ ਜਿਵੇਂ ਅਸਲੀ ਕਹਾਣੀ ਹੋਵੇ ਥੋੜਾ ਵੀ ਫਰਕ ਨਹੀਂ ਹੈ, ਪਤਰਕਾਰ ਨੇ ਮੌਜੂਦਾ ਹਾਲਾਤ ਤੇ ਸਟੋਰੀ ਬਣਾ ਕੇ ਬਾਖੂਬੀ ਪੇਸ਼ ਕੀਤੀ। ਆਉਣ ਵਾਲੇ ਸਮੇਂ ਵਿੱਚ ਇਹ ਸਭ ਹੋਣ ਵਾਲਾ ਹੈ ਸੁਚੇਤ ਹੋ ਜਾਉ।

  • @SukchainSingh-jo5vy
    @SukchainSingh-jo5vy 6 หลายเดือนก่อน +7

    ਮਲੂਕਾ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤

  • @BabbuSingh-tm2xu
    @BabbuSingh-tm2xu 2 หลายเดือนก่อน

    ਬਾਈ ਮੈ ਕੋਈ ਨਾਟਕ ਦੇਖ ਰਿਹਾ ਕੇ ਸੱਚ ਮੁੱਚ ਏਦਾਂ ਹੀ ਹੈ ਫ਼ੇਰ ਤਾ ਮਰਨ ਵਾਲੀ ਗੱਲ ਹੋ ਗੀ ਲੱਛਣ ਸੱਬ ਦੇ ਮਾੜੇ ਨੇ

  • @Libra50325
    @Libra50325 6 หลายเดือนก่อน +1

    ਆਵਾ ਈ ਉਤਿਆ ਪਿਆ

  • @AmandeepSidhu-ny3om
    @AmandeepSidhu-ny3om 6 หลายเดือนก่อน +5

    ਸਿਰਾਂ ਬਾਈ

  • @BhupinderSingh-i7f3k
    @BhupinderSingh-i7f3k 6 หลายเดือนก่อน +4

    ਇਹ ਕਿਸ ਪ੍ਰਕਾਰ ਦੀ ਪੱਤਰਕਾਰੀ ਹੋ ਰਹੀ ਹੈ।

  • @rupinderverma5117
    @rupinderverma5117 4 หลายเดือนก่อน

    Bai 2ja part kadon auuu

  • @gurjant.singh.aulakh3166
    @gurjant.singh.aulakh3166 3 หลายเดือนก่อน

    Very good job

  • @amarpalsingh7198
    @amarpalsingh7198 5 หลายเดือนก่อน +1

    Had hi ho gyi yaar Mera ta hasa hi nahi rukda

  • @JaysS-cs2hi
    @JaysS-cs2hi 4 หลายเดือนก่อน +3

    ਇਹਦਾ ਪਤਾ ਨਹੀਂ ਲਗਦਾ ਕਦੋਂ ਵੀਡਿਓ ਸਕ੍ਰਿਪਤੇਡ ਹੁੰਦੀ ਹੈ ਅਤੈ ਕਦੋਂ ਸੱਚੀ ਹੁੰਦੀ ਹੈ।

  • @amarjitsonu5388
    @amarjitsonu5388 4 หลายเดือนก่อน

    ਟੋਕਰਾ ਵਾਲਿਆਂ ਨੂੰ ਜੂਤੀਆਂ ਦੀ ਘਾਟ ਹੈ।

  • @HarmandeepSingh-we2ot
    @HarmandeepSingh-we2ot 5 หลายเดือนก่อน

    ਬਾਈ ਏਨਾ ਤੇ ਫਿਲਮ ਬਣਾਓ

  • @baidwanbolda609
    @baidwanbolda609 6 หลายเดือนก่อน

    ਪੱਤਰਕਾਰ ਜੀ ਭੱਜ ਜਾਉ ਤੁਹਾਨੂੰ ਨਾ ਵਿਗਾੜ ਦੇਣ

  • @RavindraSingh-ff7nq
    @RavindraSingh-ff7nq 6 หลายเดือนก่อน

    Good Bai parerkaar

  • @LoveSarhali-ix5hq
    @LoveSarhali-ix5hq 4 หลายเดือนก่อน +1

    vdia natak krde tusi veer g bhut vdia acting tuhadi

  • @JaswantSingh-ms3bf
    @JaswantSingh-ms3bf 6 หลายเดือนก่อน +4

    ਮੈਨੂੰ ਤਾਂ ਚੈਨਲ ਵਾਲਾ ਚਵਲ ਲਗਦਾ

  • @GurmeetSingh-nm4qw
    @GurmeetSingh-nm4qw 6 หลายเดือนก่อน +4

    ਮੈਂ ਤਾ ਕਹਿਨਾ ਚਾਰੋ ਇੱਕ ਡਬਲ ਬੈਡ ਗੱਡੀ ਚਲਾਊ ਰਾਤ ਨੂੰ ਲੈਟ ਬਾਲ ਕੇ ਇੱਕ ਦੂਸਰੇ ਨੂੰ ਦੇਖੋ ਨਾਲ ਗੱਲਾਂ ਕਰੋ

  • @chanansingh2534
    @chanansingh2534 5 หลายเดือนก่อน

    ਇਹ ਨਾਟਕ ਹੀ ਲਗਦਾ ਹੈ।

  • @AnuDhiman-f7z
    @AnuDhiman-f7z หลายเดือนก่อน

    O praava kitho di video aa😂😂😂

  • @JagseerSingh-kb8ut
    @JagseerSingh-kb8ut 6 หลายเดือนก่อน +14

    ਲਿੰਗ ਪਸੰਦ ਆ ਗਿਆ

  • @jogasingh2450
    @jogasingh2450 26 วันที่ผ่านมา

    Program Asli Hai Jan Nakli....?

  • @Chamkaur-hx6zy
    @Chamkaur-hx6zy 5 หลายเดือนก่อน

    ਅੱਜ।ਪਤਾ਼਼ਲੱਗਾ਼ ਼ਕੀ਼਼ਤੀਵੀਆਂ਼ਅਜਾਦ।ਹਨ

  • @HarjinderNehal
    @HarjinderNehal 5 หลายเดือนก่อน

    Good message nice video

  • @nishansinghsandhu442
    @nishansinghsandhu442 5 หลายเดือนก่อน

    ਹਫਤੇ ਬਾਅਦ ਬਦਲ ਲਿਆ ਕਰੋ ਜਨਾਨੀਆਂ 😂😂