बहुत बडिया जानकारी दी भाई जी ने .प्याज की किस्म बौने का समय और कैसे बडिया पैदावार और सटोर करने का तरीका बताया बहुत बडिया लगा। सर का बहुत बहुत धन्यवाद ❤❤.
Bhut vadia ida kheti karni chahidi sade lok sirf kanak te jhone de piche pye a paisa kheti vich haga je dimag nal kiti jave mere kol sala 1 kila othe vi pani hani ki kran
Veer hi kanak beej diti a sari par dil keh riha ke adde kile ja 1 kile vich piajaj di kheti kra . dubai job vi krda aa january vich chutti auna a. Veer ji Harjider singh nall masvara krde a
Bay ji stories hega ta thek nahi ta galdeya bohatv pink Punjab jis time' put hunda price bhot ghet hunda bay ji apna beej teyar karo ta theak 3000rs kila char pesay bachda
ਵਾਹਿਗੁਰੂ ਜੀ ਹੋਰ ਵੀ ਤਰੱਕੀ ਬਖਸ਼ਣ ਜੀ ਸਾਰੇ ਪਰਿਵਾਰ ਨੂ ਖੂਸ਼ ਰਖੱਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ❤
ਬਹੁਤ ਵਧੀਆ ਜਾਣਕਾਰੀ , ਅਤੇ ਬਹੁਤ ਵੱਡਾ ਕਾਰੋਬਾਰ ਹੈ ਜੀ , ਵਾਹਿਗੁਰੂ ਜੀ ਮੇਹਰ ਕਰਨ ਹੋਰ ਵੀ ਤਰੱਕੀ ਬਖਸ਼ਣ ਜੀ , ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਨੇ।
Bahut Wadia video kiti aa veer, Harjinder veer da te tuhada bahut dhanwad veer ji 👏🏻👏🏻
ਬਹੁਤ ਵਧੀਆ ਜੀ ਵਾਹਿਗੁਰੂ ਚੜਦੀਕਲਾ ਬਖਸ਼ੇ 🙏
ਬਹੁਤ ਵਧੀਆ ਜਾਣਕਾਰੀ ਦਿੱਤੀ
ਹਰਿੰਦਰ ਬਾਈ ਜੀ ਪਿਆਜ ਦੀ ਖੇਤੀ ਦੀ ਜਾਣਕਾਰੀ ਬੁਹਤ ਵਧੀਆ ਦਿੱਤੀ
ਬੇਟੀ ਦਾ interest ਬਹੁਤ ਵਧੀਆ ਲੱਗਾ
ਮੇਰਾ ਪਿੰਡ ਬੀ ਇਸ ਰੋਡ ਦੇ ਉਪਰ ਹੀ ਹੈ
ਸ਼ੇਖ ਤਲਵਾੜਾ। ਬੁਹਤ ਜਲਦੀ ਤੁਹਾਨੂੰ ਮਿਲ ਕੇ ਹੋਰ ਜਾਣਕਾਰੀ ਲੈ ਕੇ ਪਨੀਰੀ ਬੀ ਲੈ ਕੇ ਜਾਵਾਂਗੇ 🙏🏻
ਵਧੀਆ ਜਾਣਕਾਰੀ ਵਧੀਆ ਵੀਡੀਓ 👌
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ
ਵੀਰ ਜੀ ਅਸੀਂ ਵੀ ਗੰਢੇ ਲੋਕ ਡੋਨ ਦੇ ਲਾ ਰਹੇ ਹਾ ਪਿੰਡ ਕੋਟ ਮੁਹੰਮਦ ਖਾਂਨ ਜਿੰਲੵ ਤਰਨ ਤਾਰਨ ਸਾਹਿਬ
Veer g tuhde payje da charr ke ha
ਵਧੀਆ ਉਪਰਾਲਾ
बहुत बडिया जानकारी दी भाई जी ने .प्याज की किस्म बौने का समय और कैसे बडिया पैदावार और सटोर करने का तरीका बताया बहुत बडिया लगा। सर का बहुत बहुत धन्यवाद ❤❤.
Very good jankari 🎉
Y g bht vdia jankari diti... Y DE swal pusn da trika bht vdia...
Very good S Harinder Singh ji great valuable information thanks ❤❤
Bahot wadhia Upraala hae....Waheguru ji charrdi Kala bakhshe App sab noo....M.S.H.kong.
Very nice knowledge Veer.God bless you.
ਬਹੁਤ ਵਧੀਆ ਜੀ
Bahut vdya jankari bai ji
Good information
👍 Good job
From canada 🇨🇦
Very nice veer ji
Please let us know price of nurcery per acre
ਵਾਹਿਗੁਰੂ ਜੀ ਵਾਹਿਗੁਰੂ ਜੀ
Es da biz khitho millu please pniri mai aape tiaar karlu
Good job 🎉
Nice Information Video
SSA Paji Paneeri per acre ki rate lageh gi
Very good veer ji
Waheguru ji 🙏🙏🙏
اسلام وعلیکم اس پیاز کی ورائٹی کا بیج مل سکتا ھے
Paniri pr acre di kine paise lagt aae gi jekr kisan aap tiar kre daseo coment krke
Buhat ashe ji but paneeri da rate and kharcha nahi dasia ji
Bhut vadia ida kheti karni chahidi sade lok sirf kanak te jhone de piche pye a paisa kheti vich haga je dimag nal kiti jave mere kol sala 1 kila othe vi pani hani ki kran
Good job sir ji
ਬਈ ਮੇਰੇ ਕੋਲ ਡੇਢ ਕਿੱਲਾ ਵਾਣ ਆ ਅਗਲੀ ਵਾਰੀ ਦੋ ਕਨਾਲਾਂ ਗੱਢੇ ਤੇ ਲੱਸਣ ਜਰੂਰ ਲਾਵਾਂਗੇ
Nice 👌
ਕੰਮ ਲੋਟ ਆਏ ਦੀ ਗੱਲ ਐ
Nice father nice family
Good job 🙏
What. Ke. Bad. On. Agri. Onion. Agro. Ho. Sakda. Ha
Pneeri rete kina ji 1 kile da
Very good ji. Progressive farmer. Good.
ਖਾਦਾਂ ਦੀ ਵਰਤੋਂ ਕਿਵੇ ਕੀਤੀ ਜਾਵੇ. ਕਿੰਨੀ ਖਾਦ ਪਾਉਣੀ ਚਾਹੀਦੀ.
Good..job
Paniri da rate daso ji
Asi canada bich bi onion de farm te work krde aa but apne panjab bich canada de taknik nal onion de kheti krn
Bai ji mainu daso Canada techique plz ?
Layllpur punjab❤
ਪਨੀਰੀ.ਦਾ.ਕੀ.ਰੇਟ..ਹੈ.ਜੀ
Good sister
Pneri da rate ni dassiea
👍👍
Right bro ji 🫡🫡🫡🫡🫡🫡🫡🧐
Good job canada
Weeds lai kuj nahi dasseya ji 24.00tak nahi dasseya ji
ਇੱਕ ਕਿਲੇ ਦੀ ਪਨੀਰੀ ਕਿਨੇ ਦੀ ਤੇ ਲੇਬਰ ਦਾਂ ਲਾਉਣ ਦਾ ਖਰਚਾ ਕਿਨਾ ਸਾਨੂੰ ਇਹ ਵੀ ਦਸੋ
Ki rate paniri
Nice
Paneer Da ki rate hai
Baldev anoopsariya
Rate ki aa ji pneri da ji
50 ਰੁਪਏ ਹੱਥ
Manjit Singh Good
Asmana pur
❤❤
Canada bich 8 line hundi aa one bed te
Ak Kala ta Kan da beej panda
ਬਾਈ ਜੀ ਜੇ ਪਨੀਰੀ ਲੈਣੀ ਹੋਵੇ ਤਾਂ ਕਦੋਂ ਮਿਲ ਸਕੇਗੀ
सफेदा भी सोने के भाव बिक रहा है एफडी है बैंक की सफेदा
Veer hi kanak beej diti a sari par dil keh riha ke adde kile ja 1 kile vich piajaj di kheti kra . dubai job vi krda aa january vich chutti auna a. Veer ji Harjider singh nall masvara krde a
ਇਕ ਵਾਰ ਇਕ ਕਨਾਲ ਲਾ ਕੇ ਵੇਖ ਲਵੋ ਵੀਰਜੀ
Bai aitkii rait Aya bs loss hi loss h
Bay ji stories hega ta thek nahi ta galdeya bohatv pink Punjab jis time' put hunda price bhot ghet hunda bay ji apna beej teyar karo ta theak 3000rs kila char pesay bachda
Meer Singh Virk nano technology
ਰੇਟ,ਕੀ,ਪੈਣਾ,ਵੀਰ,1ਵਿਗੇ,ਤੋ,1ਏਕੜ, ਤੱਕ,ਦੱਸੋ
ਇੱਕ ਏਕੜ ਵਿੱਚ ਕਿੰਨੇ ਹੱਥ ਪਨੀਰੀ ਲੱਗੇਗੀ ਬਾਈ ਜੀ ਪਨੀਰੀ ਦਾ ਰੇਟ ਕੀ ਹੈ
ਲਗਭਗ ਸਾਢੇ ਪੰਜ ਸੌ ਹੱਥ
ਬਾਈ ਓ ਵੀਡਿਓ ਦੇਖਣ ਦਾ ਸਵਾਦ ਨੀ ਹੈ ਜੈ ਮੌਕੇ ਦਾ ਰੇਟ ਨੀ ਦਸਿਆ
Canada aa ke dekh kive onion de kheti hunde aa
Meer
District FAZILKA darmani jamene ha ho jo
Jagdev virk
Huuuuunnnnnn😂😅
Huuuuuuuunnnnn😂
Eh ta old model aa
MANUIAL.HANS.AJNALA
जय श्री राम
ਸਤਿ ਸ਼੍ਰੀ ਆਕਾਲ ਵੀਰ ਜੀ
ਮੈ 30 ਮਰਲੇ ਥਾਂ ਵਿੱਚ ਵਿੱਚੋਂ ਸ਼ੁਰੂਆਤ ਕਰਨੀ ਏ ਜੀ ਤੁਸੀਂ ਬੱਸ ਰਾਹੀਂ ਪਨੀਰੀ ਭੇਜ ਸਕਦੇ ਹੋ ਫ਼ਰੀਦਕੋਟ ਵਿੱਚ ਬਾਕੀ ਕੋਈ ਤੁਹਾਡਾ ਗਰੁੱਪ ਬਣਿਆ ਤਾਂ ਉਸ ਵਿੱਚ ਮੇਰਾ ਫੋਨ ਨੰਬਰ ਐਡ ਕਰ ਲੳਉ
ਧੰਨਵਾਦ ਜੀ
Very Good veer ji
Nice
Very good veer ji
❤❤❤❤❤
❤❤❤❤
❤❤