ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਗੂ ਵਧੀਆ ਜਾਨਕਾਰੀ ❤
ਪੰਜਾਬ ਵਿੱਚ ਅਪ੍ਰੈਲ 2024 ਤੋਂ ਅਗਸਤ 2024 ਤੱਕ ਧਰਤੀ ਦਾ ਤਾਪਮਾਨ ਬੀਤੇ ਸਾਲਾਂ ਤੋਂ ਬਹੁਤ ਜਿਆਦਾ ਰਿਹਾ ਹੈ। ਕਁਦੂ ਜਾਤੀ ਦੀਆਂ ਵੇਲਾਂ ਨੂੰ ਇਸ ਕਾਰਨ ਫਲ ਨਹੀ ਲਗ ਰਹੇ ਜੀ । ਪਰਮਜੀਤ ਵਿਦਿਆਰਥੀ ,ਜੀਰਾ ।
ਬਹੁਤ ਹੀ ਕੀਮਤੀ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਤਿਕਾਰਯੋਗ ਡਾਕਟਰ ਸਾਹਿਬ ਜੀ
ਬਹੁਤ ਬਹੁਤ ਸ਼ੁਕਰੀਆ ਜੀ ਸਰ ਇੰਨੀ ਲਾਹੇਵੰਦ ਜਾਣਕਾਰੀ ਦੇਣ ਲਈ। 🙏 🙏
ਬਹੁਤ ਵਧੀਆ ਜਾਣਕਾਰੀ ਜੀ ।ਸਾਡੇ ਵਾੜੀ ਵਿੱਚ ਸਾਰੀਆਂ ਸਬਜੀਆਂ ਜਿਵੇਂ ਬੈਂਗਣੀ,ਚੌਲੇ ਫਲੀਆਂ, ਮਿਰਚਾਂ ਤਾਂ ਵਧੀਆ ਹਨ ਜੀ ਪ੍ਰੰਤੂ ਕੱਦੂ ਅਤੇ ਟਮਾਟਰਾਂ ਦੇ ਪੌਦੇ ਛੋਟੇ ਹੋਏ ਹੀ ਸੁੱਕ ਜਾਂਦੇ ਹਨ
ਬਹੁਤ ਵਧੀਆਂ ਜਾਣਕਾਰੀ ਹੈ ਜੀ ।
ਬਹੁਤ ਵਧੀਆ ਢੀਂਡਸਾ ਸਾਹਬ। ਫੈਮਲੀ ਕੁਕੁਰਬਿਟੇਸੀ ਦੇ ਨਰ-ਮਾਦਾ ਫੁੱਲਾਂ ਬਾਰੇ ਵਿਗਿਆਨਕ ਵਿਸ਼ਲੇਸ਼ਣ ਪੇਸ਼ ਕੀਤਾ ਹੈ।
Thnx jਿੋ
बहुत सुंदर प्रस्तुति दी है डॉ साहब, धन्यवाद जी।
Dr.sahab 3G cutting baare youtube te bahot vedios ne par pehli war aap ji ne hi bade wadhiya ate asaan tareeke naal samjhaya hai ji,many many thanks.
🙏ਬਹੁਤ ਵਧੀਆ ਸਰ ਜੀ ਜਾਣਕਾਰੀ ਧੰਨਵਾਦ ਵੀਰ ਜੀ
ਬਹੁਤ ਵਧੀਆ ਜਾਣਕਾਰੀ ਲਈ ਤੁਹਾਡਾ ਧੰਨਵਾਦ😘💕
ਧਂਨਵਾਦ ਸਰ ਤੁਹਾਡਾ
Very good information regarding 3 G cutting
SSA ji great piece of inforamtion thanks a lot
ਭਾਈ ਸਾਹਿਬ ਜੋ ਤੁਸੀਂ ਜਾਣਕਾਰੀ ਦਿੱਤੀ ਹੈ ਬਹੁਤ ਹੀ ਵਧੀਆ ਹੈ ਸਾਨੂੰ ਇਸਨੂੰ ਫਾਲੋ ਕਰਨਾ ਚਾਹੀਦਾ ਹੈ ਮੈਂ ਤਾਂ ਕੱਲ ਨੂੰ ਹੀ ਜਾ ਕੇ ਖੇਤ ਤੁਹਾਡਾ ਥਰੀ ਜੀ ਵਾਲਾ ਫਾਰਮੂਲਾ ਲਾਗੂ ਕਰੂੰਗਾ ਜੀ
ਵਧੀਆ ਜਾਣਕਾਰੀ ਜੀ
ਧੰਨਵਾਦ ਡਾਕਟਰ ਸਾਹਿਬ। ਇਹ ਸਾਡੇ ਲਈ ਇੱਕ ਵੱਡੀ ਸਮੱਸਿਆ ਸੀ।
Good information, Dhindsa ji.
Very informative video. Amazing fact.
ਧੰਨਵਾਦ ਵੀਰ ਜੀ
Bhut badhiya information diti sir g👌👌👌
Thnx ji
Good veer g
❤❤ very nice ji❤❤
ਸਰ ਜੀ ਵੇਲਾਂ ਦਸ ਬਾਰਾਂ ਫੁੱਟ ਦੀ ਹੋਕੇ ਸੁੱਕ ਜਾਂਦੀਆਂ ਹਨ। ਇਲਾਜ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।
ਭਾਜੀ ਕੱਦੂ ਲੱਗਦੇ ਨੇ ਬੇਰ ਜਿਨਾਂ ਹੋ ਕੇ ਸੁੱਕ ਜਾਂਦਾ ਹੈ
Good information,
ਧੰਨਵਾਦ ਸਰ
Nice Dr. Sahab ji
👍 thank you very much.
very useful information. ji
Dr Sahib very good information thanks very much
Good information 👍
Very informative.
bht vdia jankai di hai veere ,
Very much informative information. Thanks.
Very nice informative video thanks dr Sahib ji
ਧੰਨਵਾਦ ਜੀ🙏
ਧੰਨਵਾਦ sir ਬਹੁਤ ਹੀ ਜਾਣਕਾਰੀ ਭਰਪੂਰ vedioSir, ਕੀ ਇਹ ਫਾਰਮੂਲਾ ਟਮਾਟਰ ਤੇ ਵੀ ਲਾਗੂ ਹੁੰਦਾ ਹੈ ਜੀ?
Valuable information
thanx.
Very good massage for vegetable growth,,, 👍🙏🏼
ਘੀਆ ਆ ਸਰ
Very good information. Thanks
ਗੁਡ
Very valuable information sir
Bahut vadia trike nal samjaya tusi,👍👍
Very Very valuable information sir
Good very good ji god blass you
Thanks bhaji very good information Australia
But wadia jankry Milly hi Bhai sahib shukria
good dr sahib ji
ਸੁਕਰੀਆ ਜੀ
V v good
ਡਾ: ਸਾਹਿਬ ਬਹੁਤ ਵਧੀਆ ਜਾਣਕਾਰੀਧੰਨਵਾਦਕੀ 3G ਕਰੇਲਿਆਂ ਦੀਆਂ ਵੇਲਾਂ ਤੇ ਵੀ ਇਸੇ ਤਰ੍ਹਾਂ ਲਾਗੂ ਹੋ ਸਕਦੀ ਹੈ?
ਜੀ ਹਾਂ .... ਵੀਡੀਓ ਵੇਖਣ ਲਈ Thnx ji
ਧੰਨਵਾਦ ਜੀ
ਬਹੁਤ ਵਧੀਆ
Meaning full information thanks sir ji
Very nice vdo please also aware us correct time to sowing every season vegetable 🙏
Very useful sir , thanks
thnku guru g u r the best teacher in the world
Bai sade petha bahut lagea but chhoti ball jide ho k sarh sarh jande rehe ,es bare jaroor dasso pls
see my another video to pollinate the flowers ... bcz honey bees, butter flies are not active now-a-days
V good ji
ਜਾਣਕਾਰੀ ਕੇ ਸੁਕਰੀਆ ਜੀ
very nice veer 🙏🙏
Thank you, very useful information.
ਬਾਈ ਜੀ ਕੱਦੂ, ਕਰੇਲਿਆਂ ਦੀਆਂ ਵੇਲਾਂ ਬਹੁਤ ਵਧੀਆ ਹਰੀਆਂ ਫੈਲਰੀਆਂ ਹਨ ,ਪਰ ਫੁੱਲ ਬਹੁਤ ਲੱਗਦੇ ਪਰ ਝੜ ਜਾਂਦੇ,ਹਨ,ਕੁਝ ਪਹਾਲਾਂ ਕੱਦੁ ਲੱਗੇਸੀ,ਉਹ ਠੀਕ ਸਨ ,ਹੁਣ 5-6 ਕੱਦੁ ਲੱਗੇ ਕਿਲੋ, ਕਿਲੋ ਦੇ ਹੋਣਗੇ, ਜਦੋਂ ਸਬਜ਼ੀ ਬਣਾਉਣ ਲਈ ਤੋੜਕੇ ਲਿਆਂਦੇ,ਕੱਟ ਕੀਤਾ ਵਿਚੋਂ ਸੜਿਆ ਪਿਆ ਸੀ ,ਇਸ ਦਾ ਕੀ ਕਾਰਨ ਹੈ, ਤੇ ਕਿਵੇਂ ਰੋਕਿਆ ਜਾਵੇ,
👌👌
Bhut vdhya 👌
Very good job 🙏
Thx ji
V gd information
Society needs like your friends
Thanks Dr Sahib
Well done Mama ji
Very nice veer ji
Very useful information
Very nice begna bara v jankari devo
Very nice information Sir 🙏🙏
Bahut 2 thanks ji
Very nice sir, thanks
Very nice ji
👍👍
Very nice sir
Thanks ji.
Good information
Very good
ਅਸੀਂ ਇੰਗਲੈਂਡ ਤੋਂ ਹਾਂ ਸਾਡੇ ਬਡਾ ਦੀਆ ਬੇਲਾ ਹਨ ਵਡਾ ਬਹੁਤ ਲੱਗੀਆਂ ਪਰ ਦੋ ਤਿੰਨ ਇੰਚ ਦੀਆਂ ਹੋ ਕੇ ਸੜ ਜਾਂਦੀਆਂ ਹਨ ਇਸ ਵਾਰੇ ਦਸੋ
Thank you sir
So nice of you
Well explained sir....today only I could understand this process. I watched many videos but samaj aj ai hai tuhadi video dekh k.....sir ਸਾਡੇ ਕੱਦੂ ਲੱਗਦੇ ਤਾਂ ਹਨ।ਪਰ ਛੋਟਾ ਜਿਹਾ ਹੋ ਕੇ ਸੁੱਕ ਜਾਂ ਗਲ਼ ਜਾਂਦੇ ਹਨ। Plz tell about it what problem what solutions
ਫੁੱਲਾਂ ਦੀ ਪਰਾਗਣ ਕਿਰਿਆ ਨਹੀਂ ਹੋ ਰਹੀ ...... ਵੀਡੀਓ ਵੇਖਣ ਲਈ Thnx ji
Thanks sir
Good
Thanks 🙏
ਵਾਹ! ਵੱਡੇ ਵੀਰ ਮੇਰੇ ਵੀ ਕੰਮ ਆਉਣਗੀਆਂ, ਤੁਹਾਡੇ ਵੱਲੋਂ ਦਿੱਤੀ ਵਡਮੁੱਲੀ ਜਾਣਕਾਰੀ
Thanku sir
ਮਿਰਚਾਂ ਦੇ ਬਾਰੇ ਜਾਨ ਕਾਰੀ ਦਿਉ ਜੀ ਮਿਰਚਾਂ ਦੇ ਪੱਤੇ ਕੰਠੇ ਕਿਉਂ ਹੋ ਜਾਂਦੇ ਨੇ
ਕਾਸ਼! ਇਹ ਵੀਡੀਓ 2 ਮਹੀਨੇ ਪਹਿਲਾਂ ਵੇਖੀ ਹੁੰਦੀ ਤਾਂ ਅੱਜ ਅਸੀਂ ਵੀ ਘੀਆ ਤੋਰੀ ਖਾ ਸਕਦੇ ਸੀ। ਸਾਡੇ ਵੇਲ ਬਹੁਤ ਫੈਲ ਗਈ ਆ। ਕੋਈ ਤੋਰੀ ਅਤੇ ਨਾ ਹੀ ਕੋਈ ਘੀਆ ਲੱਗਿਆ।
Sade v koi tori kadu nahi lagea
Sade to tori di vel full v nhi aaye vd bhut gayi hai
Sir ਤੀਜੀ ਲਗਰ ਵਿਚੋਂ 5 ਕੱਦੂ ਨਿਕਲ ਗਏ ਠੀਕ ਹੈ ਜੀ ਕੀ ਪਰ ਹੁਣ ਤੀਜੀ ਲਗਰ ਦਾ ਵੀ toosa ਤੋੜਨਾ ਹੈ? ਤੇ ਕੀ ਤੀਜੀ ਲਗਰ ਦਾ toosa ਤੋੜਨ ਨਾਲ ਜੋ ਚੋਥੀ ਲਗਰ ਲਗੇਗੀ ਉਸ ਵਿਚੋਂ ਵੀ ਕਾਫੀ ਕੱਦੂ ਨਿਕਲਣਗੇ, ਕਿਰਪਾ ਕਰਕੇ ਇਹ ਵੀ ਦੱਸੋ ਜੀ
ਨਹੀਂ ਜੀ... ਹੁਣ ਟੂਸਾ ਨਹੀਂ ਤੋੜਨਾ ਕਿਉਂਕਿ ਕਿ ਹਰ ਪੱਤੇ ਉਪਰ ਕੱਦੂ ਲੱਗ ਚੁਕਿਆ ਹੈ ਹੁਣ ਵੇਲ ਆਪਣੇ Genes ਅਨੁਸਾਰ ਕੰਮ ਕਰਦੀ ਰਹੇਗੀ ... ਅਸੀਂ ਤੀਜੀ ਜਵਾਨ ਲਗਰ ਜਲਦੀ ਪ੍ਰਾਪਤ ਕਰ ਚੁੱਕੇ ਹਾਂ। ਹੁਣ ਵੇਲ ਜਵਾਨ ਹੋ ਚੁੱਕੀ ਹੈ ।
@@Dr.AvtarTells ਧੰਨਵਾਦ ਜੀ
@@Dr.AvtarTells ਨਰ ਫੁੱਲਾ ਨੂੰ ਕੱਟ ਦੇਈ ਅੰਕਲ ਜੀ। ?
Thak you 🙏 sir
ਸਰ ਜੀ , ਕਁਦੂ ਜਾਤੀ ਦੀਆਂ ਵੇਲਾਂ ਬਾਰੇ ਥ੍ਰੀ ਜੀ ਕਟਿੰਗ ਸਬੰਧੀ ਪਹਿਲੀ ਵਾਰ ਆਪ ਜੀ ਤੋੰ ਸਹੀ ਵਿਗਿਆਨਕ ਜਾਣਕਾਰੀ ਹਾਂਸਲ ਹੋੲਈ ਹੈ ਜੀ । ਸ਼ੁਕਰੀਆ ਸਰ ਜੀ । ਪਰਮਜੀਤ ਵਿਦਿਆਰਥੀ ,ਜੀਰਾ ।
ਧੰਨਵਾਦ ਡਾਕਟਰ ਸਾਬ ਇਹ ਸਾਲ ਤਾਂ ਬੀਤ ਗਿਆ ਅਗਲੇ ਸਾਲ ਜਰੂਰ ਯਾਦ ਕਰਾਂਗੇ ਜੀ
Sir very nice
Thanks and welcome
tusi kis citti to ho g
Dhuri, (Sangrur)
Bai Ji. Mari. Val. Nu. Pata. Rogi. Ho. Gay. Han.Bimari. Da. Elaj. Das. Davo.
ਨੀਲਾ ਥੋਥਾ (1/2 ਚਮਚ) ਅਤੇ ਕਲੀ ( 1 ਚਮਚ ) ... 5 ਲੀਟਰ ਪਾਣੀ ਵਿੱਚ ਘੋਲ ਬਣਾ ਕੇ ਛਿੜਕੋ !! ਫੰਗਸ/ਉੱਲੀ ਲੱਗੀ ਹੋਣੀ ਹੈ !!
ਬਹੁਤ ਗੂ ਵਧੀਆ ਜਾਨਕਾਰੀ ❤
ਪੰਜਾਬ ਵਿੱਚ ਅਪ੍ਰੈਲ 2024 ਤੋਂ ਅਗਸਤ 2024 ਤੱਕ ਧਰਤੀ ਦਾ ਤਾਪਮਾਨ ਬੀਤੇ ਸਾਲਾਂ ਤੋਂ ਬਹੁਤ ਜਿਆਦਾ ਰਿਹਾ ਹੈ। ਕਁਦੂ ਜਾਤੀ ਦੀਆਂ ਵੇਲਾਂ ਨੂੰ ਇਸ ਕਾਰਨ ਫਲ ਨਹੀ ਲਗ ਰਹੇ ਜੀ । ਪਰਮਜੀਤ ਵਿਦਿਆਰਥੀ ,ਜੀਰਾ ।
ਬਹੁਤ ਹੀ ਕੀਮਤੀ ਜਾਣਕਾਰੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਤਿਕਾਰਯੋਗ ਡਾਕਟਰ ਸਾਹਿਬ ਜੀ
ਬਹੁਤ ਬਹੁਤ ਸ਼ੁਕਰੀਆ ਜੀ ਸਰ ਇੰਨੀ ਲਾਹੇਵੰਦ ਜਾਣਕਾਰੀ ਦੇਣ ਲਈ। 🙏 🙏
ਬਹੁਤ ਵਧੀਆ ਜਾਣਕਾਰੀ ਜੀ ।ਸਾਡੇ ਵਾੜੀ ਵਿੱਚ ਸਾਰੀਆਂ ਸਬਜੀਆਂ ਜਿਵੇਂ ਬੈਂਗਣੀ,ਚੌਲੇ ਫਲੀਆਂ, ਮਿਰਚਾਂ ਤਾਂ ਵਧੀਆ ਹਨ ਜੀ ਪ੍ਰੰਤੂ ਕੱਦੂ ਅਤੇ ਟਮਾਟਰਾਂ ਦੇ ਪੌਦੇ ਛੋਟੇ ਹੋਏ ਹੀ ਸੁੱਕ ਜਾਂਦੇ ਹਨ
ਬਹੁਤ ਵਧੀਆਂ ਜਾਣਕਾਰੀ ਹੈ ਜੀ ।
ਬਹੁਤ ਵਧੀਆ ਢੀਂਡਸਾ ਸਾਹਬ। ਫੈਮਲੀ ਕੁਕੁਰਬਿਟੇਸੀ ਦੇ ਨਰ-ਮਾਦਾ ਫੁੱਲਾਂ ਬਾਰੇ ਵਿਗਿਆਨਕ ਵਿਸ਼ਲੇਸ਼ਣ ਪੇਸ਼ ਕੀਤਾ ਹੈ।
Thnx jਿੋ
बहुत सुंदर प्रस्तुति दी है डॉ साहब, धन्यवाद जी।
Dr.sahab 3G cutting baare youtube te bahot vedios ne par pehli war aap ji ne hi bade wadhiya ate asaan tareeke naal samjhaya hai ji,many many thanks.
🙏ਬਹੁਤ ਵਧੀਆ ਸਰ ਜੀ ਜਾਣਕਾਰੀ ਧੰਨਵਾਦ ਵੀਰ ਜੀ
ਬਹੁਤ ਵਧੀਆ ਜਾਣਕਾਰੀ ਲਈ ਤੁਹਾਡਾ ਧੰਨਵਾਦ😘💕
ਧਂਨਵਾਦ ਸਰ ਤੁਹਾਡਾ
Very good information regarding 3 G cutting
SSA ji great piece of inforamtion thanks a lot
ਭਾਈ ਸਾਹਿਬ ਜੋ ਤੁਸੀਂ ਜਾਣਕਾਰੀ ਦਿੱਤੀ ਹੈ ਬਹੁਤ ਹੀ ਵਧੀਆ ਹੈ ਸਾਨੂੰ ਇਸਨੂੰ ਫਾਲੋ ਕਰਨਾ ਚਾਹੀਦਾ ਹੈ ਮੈਂ ਤਾਂ ਕੱਲ ਨੂੰ ਹੀ ਜਾ ਕੇ ਖੇਤ ਤੁਹਾਡਾ ਥਰੀ ਜੀ ਵਾਲਾ ਫਾਰਮੂਲਾ ਲਾਗੂ ਕਰੂੰਗਾ ਜੀ
ਵਧੀਆ ਜਾਣਕਾਰੀ ਜੀ
ਧੰਨਵਾਦ ਡਾਕਟਰ ਸਾਹਿਬ। ਇਹ ਸਾਡੇ ਲਈ ਇੱਕ ਵੱਡੀ ਸਮੱਸਿਆ ਸੀ।
Good information, Dhindsa ji.
Very informative video. Amazing fact.
ਧੰਨਵਾਦ ਵੀਰ ਜੀ
Bhut badhiya information diti sir g👌👌👌
Thnx ji
Good veer g
❤❤ very nice ji❤❤
ਸਰ ਜੀ ਵੇਲਾਂ ਦਸ ਬਾਰਾਂ ਫੁੱਟ ਦੀ ਹੋਕੇ ਸੁੱਕ ਜਾਂਦੀਆਂ ਹਨ। ਇਲਾਜ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ।
ਭਾਜੀ ਕੱਦੂ ਲੱਗਦੇ ਨੇ ਬੇਰ ਜਿਨਾਂ ਹੋ ਕੇ ਸੁੱਕ ਜਾਂਦਾ ਹੈ
Good information,
ਧੰਨਵਾਦ ਸਰ
Nice Dr. Sahab ji
👍 thank you very much.
very useful information. ji
Dr Sahib very good information thanks very much
Good information 👍
Very informative.
bht vdia jankai di hai veere ,
Very much informative information. Thanks.
Very nice informative video thanks dr Sahib ji
ਧੰਨਵਾਦ ਜੀ🙏
ਧੰਨਵਾਦ sir ਬਹੁਤ ਹੀ ਜਾਣਕਾਰੀ ਭਰਪੂਰ vedio
Sir, ਕੀ ਇਹ ਫਾਰਮੂਲਾ ਟਮਾਟਰ ਤੇ ਵੀ ਲਾਗੂ ਹੁੰਦਾ ਹੈ ਜੀ?
Valuable information
thanx.
Very good massage for vegetable growth,,, 👍🙏🏼
ਘੀਆ ਆ ਸਰ
Very good information. Thanks
ਗੁਡ
Very valuable information sir
Bahut vadia trike nal samjaya tusi,👍👍
Very Very valuable information sir
Good very good ji god blass you
Thanks bhaji very good information Australia
But wadia jankry Milly hi Bhai sahib shukria
good dr sahib ji
ਸੁਕਰੀਆ ਜੀ
V v good
ਡਾ: ਸਾਹਿਬ ਬਹੁਤ ਵਧੀਆ ਜਾਣਕਾਰੀ
ਧੰਨਵਾਦ
ਕੀ 3G ਕਰੇਲਿਆਂ ਦੀਆਂ ਵੇਲਾਂ ਤੇ ਵੀ ਇਸੇ ਤਰ੍ਹਾਂ ਲਾਗੂ ਹੋ ਸਕਦੀ ਹੈ?
ਜੀ ਹਾਂ .... ਵੀਡੀਓ ਵੇਖਣ ਲਈ Thnx ji
ਧੰਨਵਾਦ ਜੀ
ਬਹੁਤ ਵਧੀਆ
Meaning full information thanks sir ji
Very nice vdo please also aware us correct time to sowing every season vegetable 🙏
Very useful sir , thanks
Thnx ji
thnku guru g u r the best teacher in the world
Bai sade petha bahut lagea but chhoti ball jide ho k sarh sarh jande rehe ,es bare jaroor dasso pls
see my another video to pollinate the flowers ... bcz honey bees, butter flies are not active now-a-days
V good ji
ਜਾਣਕਾਰੀ ਕੇ ਸੁਕਰੀਆ ਜੀ
very nice veer 🙏🙏
Thank you, very useful information.
ਬਾਈ ਜੀ ਕੱਦੂ, ਕਰੇਲਿਆਂ ਦੀਆਂ ਵੇਲਾਂ ਬਹੁਤ ਵਧੀਆ ਹਰੀਆਂ ਫੈਲਰੀਆਂ ਹਨ ,ਪਰ ਫੁੱਲ ਬਹੁਤ ਲੱਗਦੇ ਪਰ ਝੜ ਜਾਂਦੇ,ਹਨ,
ਕੁਝ ਪਹਾਲਾਂ ਕੱਦੁ ਲੱਗੇਸੀ,ਉਹ ਠੀਕ ਸਨ ,
ਹੁਣ 5-6 ਕੱਦੁ ਲੱਗੇ ਕਿਲੋ, ਕਿਲੋ ਦੇ ਹੋਣਗੇ, ਜਦੋਂ ਸਬਜ਼ੀ ਬਣਾਉਣ ਲਈ ਤੋੜਕੇ ਲਿਆਂਦੇ,
ਕੱਟ ਕੀਤਾ ਵਿਚੋਂ ਸੜਿਆ ਪਿਆ ਸੀ ,
ਇਸ ਦਾ ਕੀ ਕਾਰਨ ਹੈ, ਤੇ ਕਿਵੇਂ ਰੋਕਿਆ ਜਾਵੇ,
👌👌
Bhut vdhya 👌
Very good job 🙏
Thx ji
V gd information
Society needs like your friends
Thanks Dr Sahib
Well done Mama ji
Very nice veer ji
Very useful information
Very nice begna bara v jankari devo
Very nice information Sir 🙏🙏
Bahut 2 thanks ji
Very nice sir, thanks
Very nice ji
👍👍
Very nice sir
Thanks ji.
Good information
Very good
ਅਸੀਂ ਇੰਗਲੈਂਡ ਤੋਂ ਹਾਂ ਸਾਡੇ ਬਡਾ ਦੀਆ ਬੇਲਾ ਹਨ ਵਡਾ ਬਹੁਤ ਲੱਗੀਆਂ ਪਰ ਦੋ ਤਿੰਨ ਇੰਚ ਦੀਆਂ ਹੋ ਕੇ ਸੜ ਜਾਂਦੀਆਂ ਹਨ ਇਸ ਵਾਰੇ ਦਸੋ
Thank you sir
So nice of you
Well explained sir....today only I could understand this process. I watched many videos but samaj aj ai hai tuhadi video dekh k.....sir ਸਾਡੇ ਕੱਦੂ ਲੱਗਦੇ ਤਾਂ ਹਨ।ਪਰ ਛੋਟਾ ਜਿਹਾ ਹੋ ਕੇ ਸੁੱਕ ਜਾਂ ਗਲ਼ ਜਾਂਦੇ ਹਨ। Plz tell about it what problem what solutions
ਫੁੱਲਾਂ ਦੀ ਪਰਾਗਣ ਕਿਰਿਆ ਨਹੀਂ ਹੋ ਰਹੀ ...... ਵੀਡੀਓ ਵੇਖਣ ਲਈ Thnx ji
Thanks sir
Good
Thanks 🙏
ਵਾਹ! ਵੱਡੇ ਵੀਰ ਮੇਰੇ ਵੀ ਕੰਮ ਆਉਣਗੀਆਂ, ਤੁਹਾਡੇ ਵੱਲੋਂ ਦਿੱਤੀ ਵਡਮੁੱਲੀ ਜਾਣਕਾਰੀ
Thanku sir
ਮਿਰਚਾਂ ਦੇ ਬਾਰੇ ਜਾਨ ਕਾਰੀ ਦਿਉ ਜੀ ਮਿਰਚਾਂ ਦੇ ਪੱਤੇ ਕੰਠੇ ਕਿਉਂ ਹੋ ਜਾਂਦੇ ਨੇ
ਕਾਸ਼! ਇਹ ਵੀਡੀਓ 2 ਮਹੀਨੇ ਪਹਿਲਾਂ ਵੇਖੀ ਹੁੰਦੀ ਤਾਂ ਅੱਜ ਅਸੀਂ ਵੀ ਘੀਆ ਤੋਰੀ ਖਾ ਸਕਦੇ ਸੀ। ਸਾਡੇ ਵੇਲ ਬਹੁਤ ਫੈਲ ਗਈ ਆ। ਕੋਈ ਤੋਰੀ ਅਤੇ ਨਾ ਹੀ ਕੋਈ ਘੀਆ ਲੱਗਿਆ।
Sade v koi tori kadu nahi lagea
Sade to tori di vel full v nhi aaye vd bhut gayi hai
Sir ਤੀਜੀ ਲਗਰ ਵਿਚੋਂ 5 ਕੱਦੂ ਨਿਕਲ ਗਏ ਠੀਕ ਹੈ ਜੀ ਕੀ ਪਰ ਹੁਣ ਤੀਜੀ ਲਗਰ ਦਾ ਵੀ toosa ਤੋੜਨਾ ਹੈ? ਤੇ ਕੀ ਤੀਜੀ ਲਗਰ ਦਾ toosa ਤੋੜਨ ਨਾਲ ਜੋ ਚੋਥੀ ਲਗਰ ਲਗੇਗੀ ਉਸ ਵਿਚੋਂ ਵੀ ਕਾਫੀ ਕੱਦੂ ਨਿਕਲਣਗੇ, ਕਿਰਪਾ ਕਰਕੇ ਇਹ ਵੀ ਦੱਸੋ ਜੀ
ਨਹੀਂ ਜੀ... ਹੁਣ ਟੂਸਾ ਨਹੀਂ ਤੋੜਨਾ ਕਿਉਂਕਿ ਕਿ ਹਰ ਪੱਤੇ ਉਪਰ ਕੱਦੂ ਲੱਗ ਚੁਕਿਆ ਹੈ ਹੁਣ ਵੇਲ ਆਪਣੇ Genes ਅਨੁਸਾਰ ਕੰਮ ਕਰਦੀ ਰਹੇਗੀ ... ਅਸੀਂ ਤੀਜੀ ਜਵਾਨ ਲਗਰ ਜਲਦੀ ਪ੍ਰਾਪਤ ਕਰ ਚੁੱਕੇ ਹਾਂ। ਹੁਣ ਵੇਲ ਜਵਾਨ ਹੋ ਚੁੱਕੀ ਹੈ ।
@@Dr.AvtarTells ਧੰਨਵਾਦ ਜੀ
@@Dr.AvtarTells ਨਰ ਫੁੱਲਾ ਨੂੰ ਕੱਟ ਦੇਈ ਅੰਕਲ ਜੀ। ?
Thak you 🙏 sir
ਸਰ ਜੀ , ਕਁਦੂ ਜਾਤੀ ਦੀਆਂ ਵੇਲਾਂ ਬਾਰੇ ਥ੍ਰੀ ਜੀ ਕਟਿੰਗ ਸਬੰਧੀ ਪਹਿਲੀ ਵਾਰ ਆਪ ਜੀ ਤੋੰ ਸਹੀ ਵਿਗਿਆਨਕ ਜਾਣਕਾਰੀ ਹਾਂਸਲ ਹੋੲਈ ਹੈ ਜੀ । ਸ਼ੁਕਰੀਆ ਸਰ ਜੀ ।
ਪਰਮਜੀਤ ਵਿਦਿਆਰਥੀ ,ਜੀਰਾ ।