ਪਿੰਡ ਵਿੱਚ ਪ੍ਰਵਾਸੀਆਂ ਨੂੰ ਨਾ ਰੱਖਣ ਦਾ ਪਿਆ ਮਤਾ, ਔਰਤਾਂ ਨੇ ਬਣਾ ਦਿੱਤੀ ਰੇਲ

แชร์
ฝัง
  • เผยแพร่เมื่อ 20 ต.ค. 2024
  • ਪਿੰਡ ਵਿੱਚ ਪ੍ਰਵਾਸੀਆਂ ਨੂੰ ਨਾ ਰੱਖਣ ਦਾ ਪਿਆ ਮਤਾ
    ਔਰਤਾਂ ਨੇ ਬਣਾ ਦਿੱਤੀ ਰੇਲ, ਕਹਿੰਦੇ ਜਿਹੜੀ ਪੁਲਸ ਅੱਜ ਧਮਕੀਆਂ ਦਿੰਦੀ
    ਇਹਨਾਂ ਨੇ ਕਦੇ ਕੋਈ ਫੜਿਆ? ਅਸੀਂ ਆਪਣੀ ਰਾਖੀ ਆਪ ਹੀ ਕਰਾਂਗੇ
    ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Jagdeep Singh Thali, Mohali, Parwashi, SHO, Village, House On Rent, Sale Purchase, Parwashi Enrty Ban, Punjab,

ความคิดเห็น • 280

  • @Davinder-g9k
    @Davinder-g9k 2 หลายเดือนก่อน +215

    ਇਹ ਮਤਾ ਸਾਰੇ ਪਿੰਡਾਂ ਚ ਪੈਣਾ ਚਾਹੀਦਾ, ਪੰਜਾਬ ਫੇਰ ਬਚੇਗਾ।

    • @Jatinderpal6046
      @Jatinderpal6046 2 หลายเดือนก่อน +6

      Ryt ji

    • @anjaananjaan5107
      @anjaananjaan5107 2 หลายเดือนก่อน +2

      Canada wich wee mata pena chahida hai. Six Indian gangsters arrested in Canada this week for extortions.

    • @nihalsingh.ns38329
      @nihalsingh.ns38329 2 หลายเดือนก่อน +10

      ​@@anjaananjaan5107ਬਾੲੀ ਕੈਨੇਡਾ ਵਾਲੇ ਸਾਰੇ ਭਾਰਤੀਅਾ ਨੂੰ ਜਦੋ ਮਰਜ਼ੀ ਡਿਪੋਟ ਕਰ ਸਕਦੇ ਹਨ..ਪਰ ਤੁਸੀ ਪੰਜਾਬ 'ਚੋ ਅਾਪਣੀ ਮਰਜ਼ੀ ਨਾਲ ਭੲੀੲੇ ਡਿਪੋਟ ਕਰਦੋਗੇਂ?

    • @lovepunjab8375
      @lovepunjab8375 2 หลายเดือนก่อน +7

      ​@@anjaananjaan5107 Sade punjabi sari verification paas karva ke jande te othe v naal ohna kol documents hunde aa te ehna kol te ek adhaar card v ni hunda

    • @dalbirsingh6934
      @dalbirsingh6934 2 หลายเดือนก่อน +3

      ​@@anjaananjaan5107Canada ch 30 Lakh laa ke jnde aa naa ki 30 rs laake muh chuk ke jnde twade wang jida tusi Punjab bina verification de onde ho Ki pta koi murder krke aaje bhaiya ya koi kaand krke Punjab aaje fer

  • @avtarsingh2531
    @avtarsingh2531 2 หลายเดือนก่อน +4

    ਫੈਕਟਰੀਆਂ ਵਿੱਚ ਹਜ਼ਾਰਾਂ ਲੱਖਾਂ ਭਈਏ ਕੰਮ ਕਰ ਰਹੇ ਹਨ ਅਤੇ ਰਹਿ ਵੀ ਰਹੇ ਹਨ ਪਰ ਬਦਨਾਮ ਕੇਵਲ ਖੇਤੀ ਕਰਨ ਵਾਲਿਆਂ ਨੂੰ ਕੀਤਾ ਜਾਂਦਾ ਹੈ। ਬਹੁਤ ਵਧੀਆ ਉਪਰਾਲਾ ਹੈ ਪਿੰਡ ਵਾਲਿਆਂ ਦਾ।

  • @GurpreetSingh-uw5dd
    @GurpreetSingh-uw5dd 2 หลายเดือนก่อน +4

    ਬਹੁਤ ਵਧੀਆ ਫੈਸਲਾ ਲਿਆ ਪਿੰਡ ਆਲਿਆਂ ਨੇ....ਸਾਰੇ ਪਿੰਡਾਂ ਵਿੱਚ ਇਹ ਮਤਾ ਹੋਣਾ ਚਾਹੀਦਾ ਤਾਂਕਿ ਪੰਜਾਬ ਦੀ ਹੋਂਦ ਨੂੰ ਬਚਾਇਆ ਜਾ ਸਕੇ l

  • @BinduMavi-rq8zh
    @BinduMavi-rq8zh 2 หลายเดือนก่อน +17

    ਪੰਚਾਇਤ ਦੈ ਫੈਸਲੇ ਨੂੰ ਸੁਪਰੀਮ ਕੋਰਟ ਵੀ ਨਹੀਂ ਬਦਲ ਸਕਦੀ, ਪਿੰਡ ਪਿੰਡ ਵਾਸੀਆਂ ਦਾ ਹੈ, ਜਨਤਾ ਹੀ ਸਰਕਾਰ ਹੈ, ਨੇਤਾ ਅਫਸਰ ਜਨਤਾ ਦੇ ਨੋਕਰ ਹਨ

  • @ManjitSingh-hq5wn
    @ManjitSingh-hq5wn 2 หลายเดือนก่อน +55

    ਸਾਰੇ ਪੰਜਾਬ ਵਾਸੀ ਏਕਾ ਕਰੋ

  • @pb46wala52
    @pb46wala52 2 หลายเดือนก่อน +106

    ਸਾਰੇ ਪਿੰਡਾਂ ਵਿਚ ਏਦਾਂ ਹੋਣਾ ਚਾਇਦਾ

  • @inderjitsingh6853
    @inderjitsingh6853 2 หลายเดือนก่อน +62

    ਬਹੁਤ ਵਧੀਆ ਫੈਸਲਾ ਕੀਤਾ। ਸਾਰੇ ਪਿੰਡਾਂ ਵਿੱਚ ਈਦਾੰ ਦਾ ਫੈਸਲਾ ਹੋਣਾ ਚਾਹੀਦਾ

  • @jogi8914
    @jogi8914 2 หลายเดือนก่อน +52

    ਬਹੁਤ ਵਧੀਆ ਫ਼ੈਸਲਾ ਕੀਤਾ ਹੈ ਜੀ ਸਾਰੇ ਪੰਜਾਬ ਦੇ ਪਿੰਡ ਨਗਰ ਇਹ ਫ਼ੈਸਲਾ ਕਰਨਾ ਚਾਹੀਦਾ ਹੈ 🙏🙏🙏

  • @ravigrewal9369
    @ravigrewal9369 2 หลายเดือนก่อน +47

    ਚੱਕ ਦੋ ਫੱਟੇ ਪੰਜਾਬੀਓ ॥👍🏻👍🏻

  • @harpinderbhullar5719
    @harpinderbhullar5719 2 หลายเดือนก่อน +19

    ਬਹੁਤ ਵਧੀਆ ਫੈਸਲਾ ਲਿਆ ਪਿੰਡ ਵਾਲਿਆ ਨੇ ਪੂਰੇ ਪੰਜਾਬ ਵਿੱਚ ਇਹ ਮਤਾ ਪੈਣਾ ਚਾਹੀਦਾ ਕੇ ਪ੍ਰਵਾਸੀ ਮਜ਼ਦੂਰ ਪਿੰਡਾ ਵਿੱਚ ਨਾ ਜਗਾ ਖਰੀਦ ਸਕਣ ਨਾ ਕਰਾਏ ਉਤੇ ਰਹਿਣ ਦਿਓ ਬੇਸ਼ੱਕ ਭਾਵੇ ਮਕਾਨ ਖਾਲੀ ਪਏ ਰਹਿਣ ਅਸੀ ਇਸ ਫੈਸਲੇ ਨੂੰ ਅਟੱਲ ਮੰਨਦੇ ਆ

  • @DavinderSingh1634.wx4km
    @DavinderSingh1634.wx4km 2 หลายเดือนก่อน +12

    ਪਿੰਡ ਵਾਲਿਆਂ ਨੂੰ ਦਿਲ ਤੋਂ ਸਲੂਟ ਕਰਦਾ ਜੀ 💖🙏

  • @HarjinderSinghSandhu-tg3qv
    @HarjinderSinghSandhu-tg3qv 2 หลายเดือนก่อน +28

    ਸਾਨੂੰ ਸਾਰਿਆਂ ਨੂੰ। ਆਪਣੇ ਆਪਣੇ ਪਿੰਡਾਂ ਵਿਚ ਇਹ ਕੰਮ। ਕਰਨਾ ਚਾਹੀਦਾ ਹੈ ਤਾਂ ਹੀ ਪੰਜਾਬ ਦਾ ਭਲਾ ਹੋਵੇ ਗਾ

  • @Major.Singh69
    @Major.Singh69 2 หลายเดือนก่อน +24

    ਬਿਲਕੁਲ ਸਹੀ ਫੈਸਲਾ ਲਿਆ

  • @TinkuMaan-yn6kd
    @TinkuMaan-yn6kd 2 หลายเดือนก่อน +18

    ਸਾਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਹਨ ਪਿੰਡ ਵਾਲਿਆਂ ਨੇ ਮਤਾ ਪਾਕੇ ਬਹੁਤ ਵਧੀਆ ਕੀਤਾ ਹੈ ❤❤❤❤

  • @sukhdevsinghaulakh5346
    @sukhdevsinghaulakh5346 2 หลายเดือนก่อน +28

    ਬਗੁਤ ਵਧੀਆ ਫੈਲਸਾ ਹੈ ਪਿੰਡ ਵਾਸੀਆ ਦਾ ਧੰਨਵਾਦ ਹੈ ਪੰਜਾਬ ਦੇ ਸਾਰਿਆ ਪਿੰਡਾ ਵਿੱਚ ਮੱਤੇ ਪੈਣੇ ਚਾਹੀਦਾ ਹੈ

  • @KartarSingh-es8mo
    @KartarSingh-es8mo 2 หลายเดือนก่อน +32

    ਬਹੁਤ ਸੋਹਣੀ ਗੱਲ ਬਾਤ ਕੀਤੀ ਭੈਣ ਨੇ ਬਹੁਤ ਵਧੀਆ ਫੈਸਲਾ 🙏🙏

  • @parmarrajput4430
    @parmarrajput4430 2 หลายเดือนก่อน +32

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਪਿੰਡ ਵਾਲੇ ਚੜਦੀਕਲਾ ਵਿਚ ਰਹੇ ❤

  • @gurmelsinghchahal5654
    @gurmelsinghchahal5654 2 หลายเดือนก่อน +92

    ਬਹੁਤ ਵਧੀਆ ਫੈਸਲਾ ਕੀਤਾ ਹੈ ਪਿੰਡ ਵਾਸੀਆਂ ਨੇ ਇਹ ਵਰਵਾਸ ਨੂੰ ਸੈਂਟਰ ਸਰਕਾਰ ਬੀਜੇਪੀ ਦੀ ਚਾਲ ਨਾਲ ਕਾਬਜ਼ ਕਰਵਾ ਰਿਹਾ ਹੈ ਬੀਜੇਪੀ ਦਾਂ ਵੋਟ ਬੈਂਕ ਵਧ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਅਸੀਂ ਪ੍ਰਵਾਸੀ ਲੋਕਾਂ ਦੇ ਨਾਲ ਲੜਨ ਯੋਗੇ ਵੀ ਨਹੀਂ ਰਹਿਣਾ ਇਹ ਸਟੇਟ ਵੱਲੋਂ ਅਜੰਸੀਆਂ ਵੱਲੋਂ ਪਲਾਂਟ ਕਰਵਾਏ ਜਾ ਰਹੇ ਹੈਂ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਵੀ ਨਹੀਂ ਵੇਚਣੀਆਂ ਚਾਹੀਦੀਆਂ ਦਿੱਲੀ ਦੀਆਂ ਕੰਪਨੀਆਂ ਮਹਿੰਗੀਆ ਜ਼ਮੀਨਾਂ ਖਰੀਦ ਕੇ ਕਲੋਨੀਆਂ ਕੱਟ ਕੇ ਹਿਮਾਚਲ ਬਿਹਾਰ ਰਾਜਸਥਾਨ ਨੂੰ ਘਰ ਵੇਚੇ ਜਾ ਰਹੇ ਹੈਂ ਮੈਂ ਮੋਹਾਲੀ ਦੇ ਸੋਹਾਣਾ ਪਿੰਡ ਤੋਂ ਹੈ ਸੋਹਾਣਾ ਵਿਖੇ ਹਿਮਾਚਲੀ ਹੀ ਹਿਮਾਚਲੀ ਬੈਠ ਗਏ ਹੈ ਅਸੀਂ ਹਿਮਾਚਲ ਵਿੱਚ ਇੱਕ ਟੁਕੜਾ ਵੀ ਨਹੀਂ ਖਰੀਦ ਸਕਦੇ ਕੁਰਾਲੀ ਮੋਹਾਲੀ ਦੇ ਪਿੰਡਾਂ ਦੇ ਲੋਕ ਆਪਣੀਆਂ ਮਹਿੰਗੀਆ ਜ਼ਮੀਨਾਂ ਵੇਚ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੰਡੇ ਬੀਜ ਰਹੇ ਹੈਂ ਇਹਨਾਂ ਕਰੋੜਾਂ ਦੀਆਂ ਜ਼ਮੀਨਾਂ ਵੇਚਣ ਦਾ ਸਵਾਦ ਕੁੱਝ ਟਾਈਮ ਬਾਅਦ ਆਉਣਾ ਹੈ ਪ੍ਰਵਾਸੀ ਲੋਕਾਂ ਲਈ ਮਹਿੰਗੀਆ ਜ਼ਮੀਨਾਂ ਖਰੀਦੀਆਂ ਜਾ ਰਹੀਆਂ ਹੈਂ ਅਸੀਂ ਰਾਜਸਥਾਨ ਹਿਮਾਚਲ ਜੰਮੂ ਕਸ਼ਮੀਰ ਵਿਚ ਇੱਕ ਟੁਕੜਾ ਜ਼ਮੀਨ ਖਰੀਦ ਨਹੀਂ ਸਕਦੇ ਇੱਥੇ ਕੋਈ ਕਾਨੂੰਨ ਹੀ ਨਹੀਂ ਹੈ ਹਿਮਾਚਲ ਐਂਟਰੀ ਕਰਨ ਸਮੇਂ ਹੀ ਟੈਕਸ ਲਿਆ ਜਾਂਦਾ ਹੈ ਪੰਜਾਬ ਵਿੱਚ ਕੋਈ ਕਾਨੂੰਨ ਹੀ ਨਹੀਂ ਹੈ ਕੋਈ ਵੀ ਸਰਕਾਰ ਬਣਦੀ ਹੈ ਉਹ ਦਿੱਲੀ ਦੇ ਇਸ਼ਾਰਿਆਂ ਤੇ ਨੱਚਦੀ ਹੈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ ਪਿੰਡ ਪਿੰਡ ਅਕਾਈਆ ਬਣਾਈਆਂ ਜਾਣ ਕਿਸੇ ਵੀ ਬਾਹਰਲੇ ਸੂਬੇ ਦੇ ਲੋਕਾਂ ਦਾ ਆਧਾਰ ਵੋਟਾਂ ਨਾਂ ਬਣਨ ਦਿੱਤੀਆਂ ਜਾਂਣ ਨਾਂ ਹੀ ਆਪਣੀ ਜ਼ਮੀਨ ਬਾਹਰਲੇ ਸੂਬੇ ਦੇ ਲੋਕਾਂ ਨੂੰ ਵੇਚਣ ਅਜੇ ਤਾਂ ਆਪਣੀ ਸੋਨੇ ਵਰਗੀ ਜ਼ਮੀਨਾਂ ਨੂੰ ਦਿੱਲੀ ਦੇ ਕੌਪਰੇਟ ਘਰਾਣਿਆਂ ਨੂੰ ਵੇਚ ਰਹੇ ਹੈਂ ਇਹ ਸਾਜ਼ਿਸ਼ ਨਾਲ ਤੁਹਾਡੀਆਂ ਜ਼ਮੀਨਾਂ ਮਹਿੰਗੀਆ ਖਰੀਦ ਰਹੀ ਹੈ ਦਿੱਲੀ ਤੁਹਾਨੁੰ ਬੋਲਣ ਤੱਕ ਨਹੀਂ ਦੇਣਾ ਪ੍ਰਵਾਸੀ ਲੋਕਾਂ ਨੇ ਪੰਜਾਬੀ ਲੋਕਾਂ ਦੀ ਗਿਣਤੀ ਘੱਟ ਰਹੀ ਹੈ ਪੰਜਾਬ ਅੰਦਰ ਪ੍ਰਵਾਸੀ ਲੋਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਜਾਗੋ ਪੰਜਾਬੀਓ ਭਗਵੰਤ ਮਾਨ ਦੀ ਮਿਲੀਭੁਗਤ ਨਾਲ ਹੈ ਪੰਜਾਬ ਵਿੱਚ ਕੋਈ ਵੀ ਮੁੱਖ ਮੰਤਰੀ ਬਣਿਆ ਹੈ ਅੱਜ ਤੱਕ ਦਿੱਲੀ ਦੇ ਇਸ਼ਾਰਿਆਂ ਤੇ ਚੱਲਿਆ ਹੈ ਭਾਵੇਂ ਅਕਾਲੀ ਦਲ ਬਾਦਲ ਹੈ ਭਾਵੇਂ ਕਾਂਗਰਸ ਹੈ ਭਾਵੇਂ ਇਹ ਹੁਣ ਬਣਿਆ ਹੈ ਨਕਲੀ ਭਗਤ ਸਿੰਘ ਜਿੰਨੀ ਦੇਰ ਤੱਕ ਕੋਈ ਅਸਲੀ ਪੰਜਾਬ ਦਾਂ ਪੁੱਤ ਪੰਜਾਬ ਦਰਦੀ ਨਹੀਂ ਮੁੱਖ ਮੰਤਰੀ ਬਣਦਾ ਜਿਸਦੀ ਦਿੱਲੀ ਵੱਲ ਨੂੰ ਪਿੱਠ ਹੋਵੇ ਉੰਨੀ ਦੇਰ ਤੱਕ ਪੰਜਾਬ ਦਾਂ ਭਲਾ ਨਹੀਂ ਹੋਣਾ ਭਾਈ ਅੰਮ੍ਰਿਤਪਾਲ ਸਿੰਘ ਜਾਂ ਲੱਖਾਂ ਸਿਧਾਣਾ ਇਹੋ ਜਿਹੇ ਜੋਧਿਆਂ ਦੀ ਲੋੜ ਹੈ ਪੰਜਾਬ ਨੂੰ

    • @angelking3851
      @angelking3851 2 หลายเดือนก่อน +2

      Bilkul sahi kaha 22g100/sach I like u I proud u❤

    • @soulofgod1721
      @soulofgod1721 2 หลายเดือนก่อน

      💯 Right veerg ji

  • @gurmelsinghchahal5654
    @gurmelsinghchahal5654 2 หลายเดือนก่อน +62

    ਨੌਜਵਾਨਾਂ ਨੂੰ ਇਕੱਠੇ ਹੋ ਕੇ ਪਿੰਡਾਂ ਵਿੱਚ ਇਕਾਈਆਂ ਬਣਾ ਕੇ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ ਆਪਣੀਆਂ ਜ਼ਮੀਨਾਂ ਨਾਂ ਵੇਚੋ ਦਿੱਲੀ ਦੀਆਂ ਕੰਪਨੀਆਂ ਮਹਿੰਗੀਆ ਜ਼ਮੀਨਾਂ ਖਰੀਦ ਰਹੀਆਂ ਹੈਂ ਸਿਰਫ ਪ੍ਰਵਾਸੀ ਲੋਕਾਂ ਨੂੰ ਕਾਬਜ਼ ਕਰਨਾ ਹੈ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਲਈ

  • @KindaNurpurbedi
    @KindaNurpurbedi 2 หลายเดือนก่อน +21

    ਬਹੁਤ ਵਧੀਆ ਫੈਂਸਲਾ ਕੀਤਾ 👍👍

  • @BalkarsinghMatharu
    @BalkarsinghMatharu 2 หลายเดือนก่อน +22

    ਬਹੁਤ ਵਧੀਆ ਗੱਲ ਹੈ ਇਹ ਲੋਕ ਪੰਜਾਬੀਆਂ ਦੇ ਕੰਮ ਖੋਹ ਰਹੇ ਨੇ

  • @pinkykaur4239
    @pinkykaur4239 2 หลายเดือนก่อน +5

    ਬਹੁਤ ਵਧੀਆ ਕੰਮ ਕੀਤੀਆ ਜਦੋ ਅਪਣੇ ਆਪ ਕੰਮ ਕਰੋ ਗਈ ਤੇ ਸਿਹਤ ਵਧੀਆ ਰਹਿਣ ਲੱਗ ਗਈ

  • @gurjitsingh9005
    @gurjitsingh9005 2 หลายเดือนก่อน +25

    ਮੋਦੀ ਕਾਲੇ ਕਾਨੂੰਨ ਪਾਸ ਕਰ ਸਕਦਾ ਤਾਂ ਅਸੀਂ ਆਪਣੇ ਪਿੰਡ ਦੀ ਸੇਫਟੀ ਵਾਸਤੇ ਇਹ ਮਤਾ ਨਹੀਂ ਪਾ ਸਕਦੇ ਇਹ ਕਿੱਥੋਂ ਦਾ ਇਨਸਾਫ ਹੈ ਨਾ ਸਾਨੂੰ ਹਰਿਆਣੇ ਚ ਜਗ੍ਹਾ ਮਿਲਦੀ ਨਾ ਰਾਜਸਥਾਨ ਚ ਨਾ ਹਿਮਾਚਲ ਪ੍ਰਦੇਸ਼ ਇਥੇ ਜਿਹੜਾ ਦੇਖਦਾ ਮੂੰਹ ਚੱਕ ਕੇ ਆ ਜਾਂਦਾ ਇਥੇ ਤਾਂ ਪੰਜਾਬੀ ਬੇਰੁਜ਼ਗਾਰ ਹੋਏ ਇਹਨਾਂ ਨੇ ਆ ਕੇ ਹੋਰ ਕਰ ਦਿੱਤੇ

  • @sheeradhillonmajhail514
    @sheeradhillonmajhail514 2 หลายเดือนก่อน +31

    ਸਾਰੇ ਪਿੰਡਾਂ ਵਿੱਚ ਇੰਝ ਹੀ ਹੋਣਾ ਚਾਹੀਦਾ

  • @balrajsingh-iz6jr
    @balrajsingh-iz6jr 2 หลายเดือนก่อน +7

    ਸਾਰੇ ਪੰਜਾਬ ਵਿੱਚ ਇਹ ਹਰ ਪਿੰਡ ਵਿੱਚ ਇਹ ਮਤਾ ਪੈਣਾ ਚਾਹੀਦਾ ਏ 🙏

  • @surinderkaur9310
    @surinderkaur9310 2 หลายเดือนก่อน +1

    ਕਿੰਨਾ ਸੌਹਣਾ ਪਿੰਡ ਹੈਂ ਬਹੁਤ ਵਧੀਆ ਗੱਲ ਕੀਤੀ ਹੈ ❤

  • @KaurJ-oh6mk
    @KaurJ-oh6mk 2 หลายเดือนก่อน +26

    ਸਾਨੂੰ ਘਰ ਦੀ ਲੋੜ ਸੀ ਕਿਰਾਏ ਤੇ ਲੋਕਾਂ ਨੇ ਭਈਆਂ ਨੂੰ ਘਰ ਸਾਂਭੇ ਆ ਪਰ ਸਾਡੇ ਵਰਗਿਆਂ ਨੂੰ ਨੀ ਦਿੰਦੇ ਕਿਰਾਏ ਤੇ ਵੀ 😮

  • @MahinderKaur-l7o
    @MahinderKaur-l7o 2 หลายเดือนก่อน +4

    ਇਹ ਮਤਾ ਸਾਰਿਆਂ ਪਿੰਡਾ ਵਿੱਚ ਹੋਣਾ ਚਾਹੀਦਾ ਹੈ ਜਦੋਂ ਅਸੀਂ ਸਾਰੇ ਰਲ ਕੇ ਹੰਭਲਾ ਮਾ ਰਾ ਗੇ ਤਾ ਸਾਡੇ ਆੳਣ ਵਾਲੇ ਬੱਚਿਆਂ ਦਾ ਭਵਿੱਖ ਬਚੇਗਾ ਨਹੀਂ ਤੇ ਸਾਰਾ ਪੰਜਾਬ ਯੂਪੀ ਤੇ ਬਿਹਾਰ ਬਨਣ ਨੂੰ ਜ਼ਿਆਦਾ ਟਾਈਮ ਨਹੀਂ ਰਿਹਾ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਪੰਜਾਬੀਵੀਰੋ ਜਾਗੋ ਆਪਣੇ ਬੱਚਿਆਂ ਬਾਰੇ ਸੋਚ ਉ ਪੰਜਾਬੀ ਨੌਜਵਾਨ ਜ਼ਿੰਦਾਬਾਦ ❤❤❤

  • @NirmalSingh-bz3si
    @NirmalSingh-bz3si 2 หลายเดือนก่อน +43

    ਥਲੀ ਸਾਹਿਬ ਸਸਅ,,,ਥਲੀ ਸਾਹਿਬ ਇਹ ਫੈਸਲਾ ਬਹੁਤ ਵਧੀਆ ਆ ,,ਇਹ ਸਾਰੇ ਪੰਜਾਬ ਵਿੱਚ ਹੀ ਪੈਣ ,,ਇਹ ਤਾਂ ਵਿਧਾਨ ਸਭਾ ਵਿੱਚ ਕਨੂੰਨ ਬਣੇ ,,ਜੇ ਅਸੀ ਨਹੀ ਕਿਤੇ ਕਿਸੇ ਸਟੇਟ ਵਿੱਚ ਤਾਂ ਫਿਰ ਪੰਜਾਬ ਅਵਾਰਾ ਆ ਇਹ ਤਾਂ ਸਾਰੇ ਪੰਜਾਬ ਵਿਚ ਹੋਵੇ ,,ਇਹ ਕੰਮ ਕਰਨ ਆਪਣਾ ਜਾਣ ਘਰਾਂ ਨੂੰ ,,,ਇਨਾ ਨੇ ਤਾਂ ਸਾਰਾ ਪੰਜਾਬ ਹੀ ਗੰਧਲਾ ਕਰ ਰੱਖਿਆ,,ਇਹ ਕੇਨੇਡਾ ਦੀਆਂ ਉਦਾਹਰਨਾਂ ਦਿੰਦੇ ਨੇ ਅਸੀ ਟੈਕਸ ਦਿੰਦੇ ਆ ਬਾਹਰ ਜਾਕੇ ਨਾਲੇ ਸਫਾਈ ਲੈਕੇ ਜਾਦੇ ਪੰਜਾਬੀ ਜਿਥੇ ਵੀ ਜਾਦੇ ਇਨਾ ਨੇ ਪੰਜਾਬ ਲਾਲ ਕਰਤਾ ਸਾਰਾ ਪਾਨ ਖਾ ਖਾ ਕੇ ,,ਇਹ ਭੲਈਏ ਭਜਾਓ ਪੰਜਾਬ ਬਚਾਓ,,

    • @vikasverma_1
      @vikasverma_1 2 หลายเดือนก่อน

      उबर के ड्राइवर कब से टैक्स देने लगे। वैसे तुझे लगता है बाहर सिख नही है। सिख तो वहां भी हैं जहां आलू नही मिलता। शहर के शहर हैं। जब नंबर लगेगा तब पता चलेगा बाहर निकालना हमे भी आता है।

  • @sukhdebgill4016
    @sukhdebgill4016 2 หลายเดือนก่อน +6

    ਬਹੁਤ ਵਧੀਆ ਕੀਤਾ ਪਿੰਡ ਵਾਲਿਆਂ ਨੇ ਫੈਸਲਾ ਸਹੀ ਆ ਪਿੰਡ ਦਾ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਕਰਨਾ ਚਾਹੀਦਾ❤❤

  • @thindtelecom5237
    @thindtelecom5237 2 หลายเดือนก่อน +11

    ਬਹੁਤ ਵਧੀਆ ਪਿੰਡ ਵਾਸੀ

  • @Bbhdhhds
    @Bbhdhhds 2 หลายเดือนก่อน +11

    ਸਾਰੇ ਪੰਜਾਬ ਵਿੱਚ ਹੋਣਾ ਚਾਹੀਦਾ ਹੈ ਇਹ ਆਉਣ ਵਾਲੀਆ ਚੋਣਾਂ ਤੋਂ ਪਹਿਲਾਂ ਇਹ ਮੁੱਦਾ ਚੁੱਕਿਆ ਜਾਵੇ ਤਾਂ ਹੀ ਸਰਕਾਰਾਂ ਦੀਆਂ ਅੱਖਾਂ ਖੁੱਲ੍ਹਣਗੀਆਂ ਪਿਛਲੀਆਂ ਸਰਕਾਰਾਂ ਨੇ ਅਪਣਾ ਵੋਟ ਬੈਂਕ ਵਧਾਉਣ ਲਈ ਇਨ੍ਹਾਂ ਦੀਆਂ ਵੋਟਾਂ ਵੀ ਇਥੇ ਦਿਆਂ ਬਣਾ ਦਿਤੀਆਂ ਇਨ੍ਹਾਂ ਸਰਕਾਰਾਂ ਨੇ ਅਪਣੀ ਵੋਟਾਂ ਵਲ ਧਿਆਨ ਦਿੱਤਾ ਨਾ ke ਪੰਜਾਬ ਦੇ ਲੋਕਾਂ ਵਲ ਹੋਰ ਤਾਂ ਹੋਰ ਇਨ੍ਹਾਂ ਦੇ ਰਾਸ਼ਨ ਕਾਰਡ ਵੀ ਏਥੇ ਬਣਾਏ ਗਏ ਇਨ੍ਹਾਂ ਸਰਕਾਰਾਂ ਦੀ ਬਹੁਤ ਵੱਡੀ ਗਲਤੀ ਹੈ ਇਹ ਕਮ ਸਾਡੇ ਪੰਜਾਬ ਦੇ ਨੌਜਵਾਨ ਹੀ ਕਰ ਸੱਕਦੇ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ ਬਹੁਤ ਵਧੀਆ ਉਪਰਾਲਾ ਕੀਤਾ ਪਿੰਡ ਵਾਲਿਆਂ ਨੇ

  • @balrajsingh-iz6jr
    @balrajsingh-iz6jr 2 หลายเดือนก่อน +1

    ਬਹੁਤ ਵਧੀਆ ਜੀ

  • @sukhmindersalh4685
    @sukhmindersalh4685 2 หลายเดือนก่อน +1

    ਬਹੁਤ ਵਧੀਆ ਫੈਸਲਾ

  • @GurmeetSingh-nu9hc
    @GurmeetSingh-nu9hc 2 หลายเดือนก่อน +23

    ਸਤਿ ਸ੍ਰੀ ਆਕਾਲ ਜਗਦੀਪ ਸਿੰਘ ਥਲੀ ਜੀ,

  • @surinderkaur9310
    @surinderkaur9310 2 หลายเดือนก่อน

    ਬਹੁਤ ਵਧੀਆ ਗੱਲ ਹੈ ❤❤❤❤❤❤❤❤

  • @dhaliwalsaab-hb5ge
    @dhaliwalsaab-hb5ge 2 หลายเดือนก่อน +32

    ਪਿੰਡ ਵਾਲਿਆਂ ਨੂੰ ਦਿਲ ਤੋਂ ਸਲੂਟ ਕਰਦਾ ਜੀ

  • @HSsingh741
    @HSsingh741 2 หลายเดือนก่อน

    ਬਹੁਤ ਹੀ ਵਧੀਆ ਫੈਂਸਲਾ ਲਿਆ ਪਿੰਡ ਵਾਲਿਆਂ ਨੇ। ਪੰਜਾਬ ਵਿੱਚ ਹਰ ਪਿੰਡ ਸ਼ਹਿਰ ਵਿੱਚ ਇਹ ਮਤਾ ਪੈਣਾ ਚਾਹੀਦਾ।

  • @sabi-mansa
    @sabi-mansa 2 หลายเดือนก่อน +9

    ਪੰਜਾਬੀ ਲੋਕ ਚੈਨਲ 👌punjabi lok chenel

  • @ChardaPunjab-p6e
    @ChardaPunjab-p6e 2 หลายเดือนก่อน +28

    ਮਤਾ ਪਾਉਣ ਤੋਂ ਪਹਿਲਾਂ ਪਿੰਡ ਵਾਲੇ ਆਪ ਹੀ ਕੱਡ ਦਿੰਦੇ। ਜਿਹਨਾ ਨੇ ਘਰ ਕਰਾਏ ਤੇ ਦਿੱਤੇ ਹਨ। ਆਪ ਹੀ ਇਹਨਾਂ ਨੂੰ ਜਾਣਾ ਪੈਣਾ ਸੀ। ਇੰਨੀ ਗੱਲ ਹੋਣੀ ਹੀ ਨਹੀ ਸੀ। ਘਰ ਵਾਲੇ ਕਹਿ ਦਿੰਦੇ ਕਿ ਸਾਡੇ ਘਰ ਜਾਂ ਕਮਰਾ ਖਾਲੀ ਕਰਦੋ।

  • @surinderkaur9310
    @surinderkaur9310 2 หลายเดือนก่อน +1

    ਸਾਰੀ ਮੁਹਾਲੀ ਵਿੱਚ ਇਦਾਂ ਹੌਣਾ ਚਾਹੀਦਾ ਦਾ ਹੈ ❤❤❤❤❤

  • @narinderbrar1203
    @narinderbrar1203 2 หลายเดือนก่อน +14

    ਸਰਪੰਚ ਦਾ ਵੀ ਭਾਂਡਾ ਤਿਆਗੋ।

  • @RanjeetSingh-bc7wh
    @RanjeetSingh-bc7wh 2 หลายเดือนก่อน

    ਬਹੁਤ ਵਧੀਆ ਫ਼ੈਸਲਾ ❤️❤️

  • @BalkarSingh-dc1oq
    @BalkarSingh-dc1oq 2 หลายเดือนก่อน

    ਬਹੁਤ ਹੀ ਵਧੀਆ ਕੀਤਾ ਸਾਰੇ ਪਿੰਡਾਂ ਵਾਲੇ ਮਤੇ ਪਾਣ ਭੲਈੲਏ ਭਜਾਉ ਪੰਜਾਬ ਬਚਾਓ

  • @lakhveerbrar7467
    @lakhveerbrar7467 2 หลายเดือนก่อน +1

    ਸਰਪੰਚ ਘਰੇ ਰੱਖ ਲਵੋ ਸਾਰੇ ਭਈਏ

  • @HarjitSingh-ur7dw
    @HarjitSingh-ur7dw 2 หลายเดือนก่อน +7

    ਪੰਜਾਬ ਞਾਲਾ ਕਿਤੇ ਜਗਾ ਨਹੀ ਲੈ ਸਕਦਾ ਬਾਹਰੀ ਸਟੇਟ ਚ ਇਥੇ ਜਣਾ ਖਣਾ ਬਾਹਰੋ ਆ ਕੇ ਜਗਾ ਮੁਲ ਖ੍ਰੀਦੀ ਜਾਦਾ ਬੇੜਾ ਗਰਕ ਕੀਤਾ ਪਿਆ ਪੰਜਾਬ ਦਾ ਬਇਆ ਨੇ

  • @JaswinderSingh-bz3vo
    @JaswinderSingh-bz3vo 2 หลายเดือนก่อน +2

    Bahut vadyia kita eh pind eka nu slaam

  • @harpreetSingh-og6dd
    @harpreetSingh-og6dd 2 หลายเดือนก่อน +1

    ਬੀਬੀ ਪ੍ਰਕਾਸ਼ ਕੌਰ ਜੀ ਨੇ ਬਹੁਤ ਸੋਹਣੀ ਗੱਲ ਕੀਤੀ..ਇਹ ਬੀਬੀ ਜੀ ਸਰਪੰਚ ਬਣਨੇ ਚਾਹੀਦੇ ਆ..

  • @AmandeepSingh-bu4wn
    @AmandeepSingh-bu4wn 2 หลายเดือนก่อน +1

    ਬਹੁਤ ਵਧੀਆ ਫੈਸਲਾ ਏ

  • @rajwinderjal3019
    @rajwinderjal3019 2 หลายเดือนก่อน

    ਵਧੀਆ ਫੈਸਲਾ ਕੀਤਾ, ਇਹਦੇ ਤੇ ਪਹਿਰਾ ਦੇਣ ਦੀ ਲੋੜ ਆ।

  • @vickychahal5384
    @vickychahal5384 2 หลายเดือนก่อน +3

    ਲੁਧਿਆਣੇ ਆ ਕੇ ਦੇਖ ਲੋ ਕਿੰਨਾ ਗੰਧ ਪਾ ਰੱਖਿਆ.... ਜਿੰਨੇ ਵੀ ਪਿੰਡ ਲੁੱਧਿਆਣੇ ਵਿਚ ਆਏ ਸਭ ਦੀ ਬਹੁਤ ਬੁਰੀ ਹਾਲਤ ਹੋ ਗਈ ਆ... ਜੇਕਰ ਅੱਜ ਨਾ ਏਨ੍ਹਾ ਨੂੰ ਬੰਦ ਕੀਤਾ... ਤਾਂ ਪੰਜਾਬੀ ਆਪ ਛੱਡ ਕੇ ਭੱਜਣ ਗਏ ਪੰਜਾਬ

  • @soulofgod1721
    @soulofgod1721 2 หลายเดือนก่อน

    Bahut badhiya 👍🏼

  • @surjitsinghchaggar8928
    @surjitsinghchaggar8928 2 หลายเดือนก่อน +4

    Very nice ji 👍

  • @JaspalKaur-jy6el
    @JaspalKaur-jy6el 2 หลายเดือนก่อน +3

    ਪਰਵਾਸੀ ਆਪਣੇ ਪਰਿਵਾਰ ਨਾਲੈ ਕੇ ਆਉਣ ਤੇ ਨਾਇੰਨਾ ਦੇ ਬੱਚੇ ਸਕੂਲ ਵਿੱਚ ਪੜਨ ਲਾਉ ਨਾ ਇੰਨਾ ਦੇ ਅਧਾਰ ਕਾਡ ਬਣਾਉਣ ਨਾ ਪੱਕੇ ਵਸਨੀਕ ਬਣਾਉ ਸਾਰੇ ਪਿੰਡਾ ਵਿੱਚ ਮਤੇ ਪਾਉਣੇ ਚਾਹੀਦੇ ਤੇਪਿੰਡ ਦੇ ਸਰਪੰਚਾ ਨੂੰ ਸਾਥ ਦੇਣਾ ਚਾਹੀਦਾ ਹੈ ਭ,,ਈਆ ਨੂੰ ਸਹਿਰਾ ਦੇ ਵਿੱਚੋ ਵੀ ਕੱਢਣਾ ਚਾਹੀਦਾ ਹੈ ਤੇ ਇਹ ਥਾ ਥਾ ਰੇੜੀਆ ਲਾਈ ਬੈਠੇ ਨੇ ਸਾਰੇ ਪਾਸੇ ਪੰਜਾਬ ਭਰਿਆ ਪਿਆ ਹੈ ਇੰਨਾ ਨਾਲ ਜੇ ਪੰਜਾਬ ਨੂੰ ਬਚਾਉਣਾ ਹੈ ਤਾ ਇੰਨਾ ਨੂੰ ਭਜਾਓ ਤੇ ਪੰਜਾਬ ਬਚਾਓ ਇਹ ਕੰਮ ਕਰਨ ਇੱਕਲੇ ਆਉਣ ਤੇ ਆਪਣਾ ਪਰਿਵਾਰ ਲੈ ਕੇ ਨਾ ਆਉਣ ਸਾਰਿਆ ਨੂੰ ਉਠ ਕੇ ਸਾਥ ਦੇਣਾ ਚਾਹੀਦਾ ਹੈ

  • @JaswinderKaur-iu9xq
    @JaswinderKaur-iu9xq 2 หลายเดือนก่อน +4

    Bhut vadia kita

  • @angelking3851
    @angelking3851 2 หลายเดือนก่อน +2

    Jehada faisla pind lenda soch samj k lenda esa faisla har pind nu laina chahida🙏

  • @jottasangha4565
    @jottasangha4565 2 หลายเดือนก่อน +2

    Bhut Vaidya ji 🙏🏼

  • @kuldeepkaur1505
    @kuldeepkaur1505 2 หลายเดือนก่อน +3

    Bilkul right a

  • @kiranjeetkaur3717
    @kiranjeetkaur3717 2 หลายเดือนก่อน +8

    Sahi Faisla hai

  • @BhupinderSingh-s5d3p
    @BhupinderSingh-s5d3p 2 หลายเดือนก่อน

    Sahi gall a thalli veer mata g punjab jindabad

  • @amanmattu3117
    @amanmattu3117 2 หลายเดือนก่อน +1

    ਓ ਪੰਜਾਬੀ ਓ ਬਹੁਤ ਕਰਲੀ ਆਪਾਂ ਲੋਕਾਂ ਦੀ ਮਦਦ ਬਹੁਤ ਕਰਤਾ ਦਾਨ ਪੁਨ ਹੁਣ ਆਪਣੇ ਪੰਜਾਬ ਨੂੰ ਬਚਾ ਲੋ ਇਕ ਹੋ ਜੋ ਸਾਰੇ ਪਿੰਡ ਏਦਾਂ ਦੇ ਫੈਸਲੇ ਲੈ ਲੋ ਨਹੀਂ ਤਾ ਏਥੇ ਪੰਜਾਬੀ ਕਟ ਤੇ parbasi ਜ਼ਿਆਦਾ ਹੋ ਜਾਣੇ

  • @smatyjatt7573
    @smatyjatt7573 2 หลายเดือนก่อน +2

    bht bdiaa....

  • @baljitsinghbaljit6657
    @baljitsinghbaljit6657 2 หลายเดือนก่อน +1

    Bilkul sahi kita ji

  • @SimarjeetSingh-w8k
    @SimarjeetSingh-w8k 2 หลายเดือนก่อน

    V, good ji sarder ji

  • @Nkkaur1313
    @Nkkaur1313 2 หลายเดือนก่อน

    ਹੁਣ ਹਾਈ ਕੋਰਟ ਦੇ ਵਕੀਲ ਬੋਲ ਰਹੇ ਹਨ ਕਿ ਜੋ ਪਿੰਡ ਵਾਲਿਆਂ ਨੇ ਕੀਤਾ ਬਹੁਤ ਗਲਤ ਕੀਤਾ ਪਿੰਡ ਵਾਲਿਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਦੋਂ ਇਹੀ ਕਿਤੇ ਪੰਜਾਬੀਆਂ ਨੂੰ ਹਿਮਾਚਲ ਚ ਕੁੱਟਿਆ ਜਾਂਦਾ ਹੈ ਤਾਂ ਉਦੋਂ ਹਾਈਕੋਰਟ ਦੇ ਵਕੀਲ ਕਿੱਥੇ ਹੁੰਦੇ ਹਨ ਉਹਨਾਂ ਲਈ ਇਨਸਾਫ ਕਿਉਂ ਨਹੀਂ ਹੈ ਯੂਪੀ ਬਿਹਾਰ ਵਾਲਿਆਂ ਵਾਸਤੇ ਇਨਸਾਫ ਹੈ ਤੇ ਇਕੱਲੇ ਪੰਜਾਬੀਆਂ ਵਾਸਤੇ ਇਨਸਾਫ ਹੈ ਨਹੀਂ ਕਿਸੇ ਕੋਲ ਜਦੋਂ ਭਈਏ ਪੰਜਾਬ ਵਿੱਚ ਆ ਕੇ ਆ ਕੇ ਮਾਰਕੁੱਟ ਕਰਦੇ ਹਨ ਪੰਜਾਬੀਆਂ ਦਾ ਕੰਮ ਖੋਂਦੇ ਹਨ ਉਦੋਂ ਨਹੀਂ ਪਤਾ ਲੱਗਦਾ ਕਿਸੇ ਨੂੰ ਪੰਜਾਬੀ ਪੰਜਾਬ ਵਿੱਚ ਹੀ ਸੇਫ ਹੈ ਨਹੀਂ ਤੇ ਪੰਜਾਬੀ ਕਿੱਥੇ ਜਾਏਗਾ ਬਈ ਇਹ ਇਧਰ ਵੀ ਜਗ੍ਹਾ ਲੈ ਲੈਂਦੇ ਹਨ ਤੇ ਪੰਜਾਬ ਵਿੱਚ ਵੀ ਜਗ੍ਹਾ ਲੈ ਲੈਂਦੇ ਹਨ ਪੰਜਾਬੀਆਂ ਨੂੰ ਕਿਤੇ ਜਗ੍ਹਾ ਨਹੀਂ ਲੈਣ ਦਿੰਦੇ

  • @jaskarankamboj3989
    @jaskarankamboj3989 2 หลายเดือนก่อน +14

    Bhut sai kita

  • @Superman-kz1xy
    @Superman-kz1xy 2 หลายเดือนก่อน +3

    Bahut wadhia keeta pind waleya ne
    Sarre pinddan wich inzz hona chahida hai nai ta har dooja ghar bhaiye da houga...

  • @kamalkishore9713
    @kamalkishore9713 2 หลายเดือนก่อน +1

    very good 👍

  • @sarvajeetkaur5472
    @sarvajeetkaur5472 2 หลายเดือนก่อน +9

    Goog👌👌👌👌👌👍🏻👍🏻👍🏻👍🏻👍🏻👍🏻

  • @narindersingh4750
    @narindersingh4750 2 หลายเดือนก่อน +1

    Bohot vadia faisla

  • @SonySingh-z9d
    @SonySingh-z9d 2 หลายเดือนก่อน +4

    Very nice goodjob

  • @husanpreetsingh1380
    @husanpreetsingh1380 2 หลายเดือนก่อน +1

    Thali vir ji ndabad

  • @bhau8tq8st9z
    @bhau8tq8st9z 2 หลายเดือนก่อน +6

    Gd buht vdia

  • @loveleenaujla6221
    @loveleenaujla6221 2 หลายเดือนก่อน +2

    Bahut vadiya faisla ji

  • @satnamkaur3652
    @satnamkaur3652 2 หลายเดือนก่อน

    ਦਰਬਾਰਾ ਸਿੰਘ ਘਨੌਣੀ ਤੇ

  • @AjitSingh-vp5jh
    @AjitSingh-vp5jh 2 หลายเดือนก่อน +1

    Good pind walio💐💐💐💐💐

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 2 หลายเดือนก่อน

    ਬਿਲਕੁਲ ਸਹੀ ਫੈਸਲਾ ਹੈਂ

  • @OfficialJasSingh
    @OfficialJasSingh 2 หลายเดือนก่อน +7

    ਪਿੰਡ ਦੀ ਗ੍ਰਾਮ ਸਭਾ ਸਭ ਤੋਂ ਊਪਰ ਹੈ ਜੀ। ਗ੍ਰਾਮ ਸਭਾ ਦੇ ਮਤੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ।

  • @AbhijotSingh-ramgharia
    @AbhijotSingh-ramgharia 2 หลายเดือนก่อน +4

    Good 👍

  • @kulwinderkaur3348
    @kulwinderkaur3348 2 หลายเดือนก่อน +4

    Wahaguro ji mahar karn ji

  • @GurjantSingh-fx9ob
    @GurjantSingh-fx9ob 2 หลายเดือนก่อน +1

    🙏💯

  • @GurpreetSingh-wj8ch
    @GurpreetSingh-wj8ch 2 หลายเดือนก่อน +2

    Good I agree

  • @HARISHkumar-eg5xv
    @HARISHkumar-eg5xv 2 หลายเดือนก่อน +1

    Love you mata ❤👌

  • @BrownSaini-y6u
    @BrownSaini-y6u 2 หลายเดือนก่อน +8

    Sare Punjab vich eda hi hona cahida

  • @Kang6126
    @Kang6126 2 หลายเดือนก่อน +20

    ਜਿਹੜੇ ਸਾਡੇ ਪੰਜਾਬ ਦੇ ਕੁਝ ਕੁ ਫੂੱਦੁ ਤੇ ਘੂਸੇ ਇਨਸਾਨ ਇਹ ਤਰਕ ਦੇਣ ਲੱਗ ਜਾਂਦੇ ਨੇ ਕਿ ਪੰਜਾਬੀ ਵੀ ਕੇਨੈਡਾ ਜਾਂ ਹੋਰ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਨੇ ਕੰਮ ਲਈ ਉਹਨਾਂ ਗਾਡੂ ਇਨਸਾਨਾ ਨੂੰ ਪਤਾ ਨਾ ਹੋਵੇ ਸ਼ਾਇਦ ਤਾਂ ਦੱਸ ਦਿੰਦਾ ਹਾ ਕਿ ਜੇ ਸਾਡੇ ਭੈਣ ਭਰਾ ਬਾਹਰ ਜਾ ਕਿ ਸੈੱਟ ਹੋ ਰਹੇ ਨੇ ਜਾਂ ਹੋ ਚੁੱਕੇ ਨੇ ਉਹ ਪਹਿਲਾਂ ਵੀਹ ਪੱਚੀ ਲੱਖ ਲਗਾ ਕਿ ਜਾਂਦੇ ਫੇਰ ਉੱਥੇ ਜਾ ਕਿ ਟੈਕਸ ਭਰਦੇ ਨੇ ਪੈਂਤੀ ਪੈਂਤੀ ਲੱਖ ਦੇ ਲੱਗ ਭੱਗ ਲੱਗਾ ਕੇ ਪੱਕੇ ਹੁੰਦੇ ਨੇ ਕਰੋੜਾਂ ਦੇ ਮਹਿੰਗੇ ਘਰ ਲੈਦੇ ਨੇ ਹੁਣ ਮੈਂ ਜਾ ਕਿ ਆਇਆ ਅਪਣੇ ਭੈਣ ਭਰਾ ਤੇ ਭੈਣ ਕੋਲ ਕਨੇਡਾ ਸਭ ਕੁਝ ਕਰ ਕਰਾ ਕਿ ਮੈਂ ਤੇ ਘਰਵਾਲੀ 10.12 ਲੱਖ ਵਿੱਚ ਆ ਗਏ ਹੋਣੇ ਆਓੁਣ ਜਾਣ ਵਿੱਚ ਤੇ ਹੋਰ ਥੋੜੇ ਬਹੁਤੇ ਖਰਚ ਕਰਕੇ ਇਹ ਸਾਲੇ ਬਿਹਾਰੀ ਲੈ ਕਿ ਹਜ਼ਾਰ ਰੁਪਏ ਟਿਕਟ ਲਾ ਕੇ ਧੋਤੀ ਜਿਹੀ ਆ ਵੜਦੇ ਨੇ ਸਿੱਧਾ ਪੰਜਾਬ ਸਾਡੀਆਂ ਗਾਡੂ ਸਰਕਾਰਾਂ ਆਉਂਦਿਆਂ ਨੂੰ ਹੀ ਅਧਾਰ ਕਾਰਡ ਫੇਰ ਕੁਝ ਕ ਬਈਆ ਰਾਣੀਆਂ ਦੇ ਸ਼ੋਕੀ ਘੜੰਮ ਚੋਧਰੀ ਇਹਨਾਂ ਰਾਸ਼ਨ ਕਾਰਡ ਤੇ ਵੋਟਾਂ ਬਣਾ ਦਿੰਦੇ ਨੇ ਗਰੀਬ ਵਰਗ ਦਾ ਇਹ ਸਾਲੇ ਹੱਕ ਖਾ ਰਹੇ ਨੇ ਲਾ ਨੀਲੇ ਕਾਰਡ ਬਣਾ ਕਿ ਪੰਜਾਬ ਹਰੇਕ ਪਿੰਡ ਵਿੱਚ ਐਵੇਂ ਦੇ ਮਤੇ ਪੈਣੇ ਚਾਹੀਦੇ ਨੇ

    • @ManjitSingh-hq5wn
      @ManjitSingh-hq5wn 2 หลายเดือนก่อน +4

      ਵੀਰ ਜੀ ਗੰਦੀ ਭਾਸ਼ਾ ਨਾ ਬੋਲੋ ਨਾ ਲਿਖੋ ਇਹ ਸ਼ੋਭਾ ਨਹੀਂ ਦਿੰਦਾ ਕਿਉਂਕਿ ਹਰ ਘਰ ਚ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਹੁੰਦੇ ਹਨ ਨਾਲੇ ਪੰਜਾਬੀ ਮਾਂ ਬੋਲੀ ਦੀ ਬੇਅਦਬੀ ਹੈ ਇਹ ਜਰੂਰੀ ਬੇਨਤੀ ਹੈ ਜੀ ਪੰਜਾਬੀ ਮਾਂ ਬੋਲੀ ਦੀ ਕਦਰ ਕਰੋ ਵੀਰ ਜੀ

    • @omraisinghBatth-r6k
      @omraisinghBatth-r6k 2 หลายเดือนก่อน +2

      Punjab Dai Gareeb Mazdura Da Sara Km Factory Vich ina Nai Kbza Kr Lea Mazdur Nu Do Time Di Roti Da Fiker He Aih Aa K Gr Khareed Rhe Nai

    • @vikasverma_1
      @vikasverma_1 2 หลายเดือนก่อน

      कनेडा में तुम लोग tax दोगे? तुम वहां टैक्सी चला के और गोरे के टॉयलेट साफ करके कौनसा tax भरते हो। औकात है तुम्हारी? परवासी जब समान खरीदता है तो tax नही होता उसमे?

    • @vikasverma_1
      @vikasverma_1 2 หลายเดือนก่อน

      ਇਕ ਵਾਰ 3੦ ਲੱਖ ਦੇਕੇ ਫੇਰ ਭੈਣ ਭੂਆ ਨੂੰ ਜਨਾਨੀ ਬਣਾ ਕੇ ਸੈਟ ਕਰਦੇ। ਮੈਕਸੀਕੋ ਬਾਰਡਰ ਟੱਪਦੇ usa ਜਾਣ ਨੂੰ ਵੱਡੇ ਲੰਬੜਦਾਰ

    • @Kang6126
      @Kang6126 2 หลายเดือนก่อน

      @@vikasverma_1 सालो पंजाब को ही क्यों धर्मशाला समझ के रखा हुआ है जाओ हिमाचल जेल कर्नाटक जाओ गुजरात वहाँ क्यों नहीं जाते क्यूँकि तुम लोगों को पता है जिस दिन हिन्दी बोली जाँ कोई और बकचोदी की तो वो लोग डंडा डाल देंगे लेकिन तुम्हारा बी क़सूर नहीं है हमारी सरकारें ही हराम की है सभी पर अब जनता जाग ने लगी है एक दिन पंजाब में सिर्फ़ पंजाबी ही होंगे

  • @menika.jindal1356
    @menika.jindal1356 2 หลายเดือนก่อน +2

    Jithe eka Hove othe eab b sath dinda waheguru ji

  • @jyotikashyap1513
    @jyotikashyap1513 2 หลายเดือนก่อน +7

    Good sara pind ava karan

  • @singhsaab6992
    @singhsaab6992 2 หลายเดือนก่อน +10

    Good decision

  • @MahinderKaur-l7o
    @MahinderKaur-l7o 2 หลายเดือนก่อน +1

    ਇਹ ਗੱਲ ਨਾਲ਼ ਸਹਿਮਤ ਹਾਕਿ ਕਿਸੇ ਵੀ ਬਾਹਰਲੇ ਸਟੇਟ ਵਾਲੇ ਨੂੰ ਆਪਣੇ ਪਿੰਡ ਵਿਚ ਜਗਾਹ ਮੁਲ ਦੇਣੀ ਚਾਹੀਦੀ ਦੀ ਤੇ ਨਾਹੀਂ ਬੀਹਾਰੀ ਨੂੰ ਕਰਾੲਏ ਤੇ ਮਕਾਨ ਦੇ ਣੇ ਨਹੀਂ ਚਾਹੀਦਾ ਹਰ ਪਿੰਡ ਵਿੱਚ ਮਤਾ ਪਾੳਣਾ ਚਾਹੀਦਾ ਹੈ ਅਸੀਂ ਇਸ ਗੱਲ ਨਾਲ ਸਹਿਮਤ ਹਾਂ

  • @HarneetSs-x4n
    @HarneetSs-x4n 2 หลายเดือนก่อน +1

    👍👍

  • @SurinderKaur-d3g
    @SurinderKaur-d3g 2 หลายเดือนก่อน +3

    Weheguru sarbat Da bahala karana pariwar te meher phària hath rakhana weheguru ji 🙏🙏 🙏🙏

  • @PBwalegs
    @PBwalegs 2 หลายเดือนก่อน +5

    ਬੀ.ਜੇ.ਪੀ.ਜਾਨਕੇ ਪੰਜਾਬ ਨੂੰ ਖਰਬ

  • @JasmeetKaur-sq7tf
    @JasmeetKaur-sq7tf 2 หลายเดือนก่อน +1

    Bahut shi ho reha ae punjab bachao apna 😢😢

  • @HarneetSs-x4n
    @HarneetSs-x4n 2 หลายเดือนก่อน +1

    👍👍👍👍

  • @sajjansingh2070
    @sajjansingh2070 2 หลายเดือนก่อน +8

    Very good

  • @rahulbhardwaj9490
    @rahulbhardwaj9490 2 หลายเดือนก่อน +7

    Eh bahot hi badhia mata puaea gnd paia wa punjab ch

  • @SKaur_multani
    @SKaur_multani 2 หลายเดือนก่อน

    ਬਿਲਕੁਲ ਸਹੀ ਫੈਸਲਾ ਕੀਤਾ ਹੈ

  • @advocatejagmohansinghbhatt6707
    @advocatejagmohansinghbhatt6707 2 หลายเดือนก่อน +4

    Good steps for Punjabis

  • @citycable4426
    @citycable4426 2 หลายเดือนก่อน +1

    Sahi kita bhai

  • @parmjitparmjit4968
    @parmjitparmjit4968 2 หลายเดือนก่อน +2

    Gud job