@@ashokklair2629tanu Veer sant Da matlab he nhi Pta fir tere nal behs krni he time de barbaadi aa pehla khud sehaj path Kro gurbani nu smjo asli sant de pehchan pta kro aave na 24 hour facebook you tube instagram te reels bnon wale nu sant nhi smjida hunda
1 passe hun kehnde Gurudwara Jyoti Saroop Guru sahmne aa k gll kiti ja skdi hai sach jhooth da nitara ho joo, ki gll pehla eh lok hi eh Sadha piche q lgde odo Guru te jkeen q nhi hunda?? Fitte mooh
@@ashokklair2629dhan dhan sri guru granth sahib ji ne sant bannan nu keha, na k sant de roop ch, balatkari, gunda, chor, beti chod bannan nu ni keha, mafi chahunga j kuj glt keha geya hove
@@1Life_1Chance.Keda pind sale da frod kro ikeete o k apa saare is pakhani da boribistra gol krone haan baki waheguru nal hobegi jo ajehe pakhandi boobnia da frod kro
Mere pind da baba Maksudra vch rehnda aa Sade pind v do dhare bnva ditte esne bada nuksan krvya pind da jga dabi baitha pasua di chargah c esne dabli pind vch ladaiyan krva ditia
JASPAL BHAJI 🙏🏻🙏🏻.BHAJI ASI KAPURTHALA PUNJAB TO HEGE.TUHADE KAMM NU SALUTE AA BHAJI.BHAJI ASI VIDEO EDITING DA KAMM KRDE.BHAJI JE KOI VI VIDEO TUSI EDIT KRWANI HOI TE DSIO.TUHADA EDITING DA KAMM ASI FREE CH KAR DWANGE.BAKI THODE TIME TAK PAISE VI AA JANE SADE KOL BHAJI TUSI IDA HI PUNJAB DA BHALA KRDE RAHO BAKI ASI TUHADE NAAL FULL SUPPORT AA BHAJI KAPURTHALA PUNJAB PROVINCE INDIA 🇮🇳🇮🇳🙏🏻🙏🏻🌹🇮🇳🇮🇳🌹🙏🏻🙏🏻
chup kar oye . Tu Singh shabat nu patent karvaia hoeia ? tu hai kon kisey nu Singh shabad use karan ton rokan vala . Jo kamm Jaspal Singh veer kar riha hai , tusi akhauti Kesha valey lok 100 vaar jamm ke vi te puthey latak latak ke vi nahi kar sakdey .
Saholi abbuwal dhapi chaminda balowal jodha sraba..eh sare pind babe de chele jyada c main v saholi to hi a..par main kde kise babe de ni gya tahi meri kise nall bandi ni..nastik a😂😂😂😂
1993..vich chadai c dhakki wale di chaminda pind gurdwara Sahib ayuda c eh nal 8 ja 10 rafal wale hunde c.. helicopter 🚁 vich aunda c..badal nall aukha ho gya c eh..fer badal ne fatti pochi ehdi.. chaminda sara pind kutiya c police 🚨 ne ehde krke😂😂 😂😂😂
ਬਹੁਤ ਵਧੀਆ ਚੈਨਲ ਹੈ ਜੀ ਕਾਕਾ ਜਸਪਾਲ ਸਿੰਘ ਨਿੱਝਰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
ਪੱਤਰਕਾਰ ਜੀ ਤੁਸੀਂ ਬਿਲਕੁਲ ਡੁਪਲੀਕੇਟ ਸੰਤਾ ਵਾਰੇ ਦੱਸ ਰਹੇ ਹੋ। ਨੱਬੇ ਪ੍ਤੀਸ਼ਤ ਸੰਤ ਇਸ ਤਰ੍ਹਾਂ ਦੇ ਹਨ।
Eh ta patarkar hi duplicate aa jee eh aasli hunda essde khulase kite koi karvayi nhi kiti bhajpa ne
99% babe lander ne
How about 999 out of 1000
ਇੰਨਾ ਬਾਬਿਆਂ ਨੇ ਸਿੱਖੀ ਦਾ ਬੇੜਾ ਗ਼ਰਕ ਕੀਤਾ ਹੋਇਆ
ਸੰਗਤਾਂ ਨੂੰ ਛਿੱਤਰ ਪਰੇਡ ਕਰਨੀ ਚਾਹੀਦੀ ਹੈ ਬੂਬਨੇ ਸਾਧਾਂ ਦੀ
ਸ੍ਰੀ ਗੁਰੂ ਗ੍ਰੰਥ ਸਾ: ਜੀ ਤਾ ਕਹਿ ਰਹੇ ਹਨ, ਕਿ ਪ੍ਰਭੂ ਨੇ ਆਮ ਮਨੁਖ ਨੂੰ ਸੰਤ ਬਣਨ ਲਈ ਹੀ ਸ੍ਰਿਸਟੀ ਦੀ ਰਚਨਾ ਕੀਤੀ ਹੈ।
⭕👉🏿ਸੰਤੁ ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੇ, ਸੁ ਤਤੁ ਬੀਚਾਰੈ।।( ਮ:੧)
⭕ਹੁਣ ਤੇਰੀ ਗੱਲ ਮੰਨੇ ਜਾਂ ਗੁਰੂ ਗ੍ਰੰਥ ਜੀ ਦੀ ਗੱਲ ਮੰਨੀਏ?????
@@ashokklair2629tanu Veer sant Da matlab he nhi Pta fir tere nal behs krni he time de barbaadi aa pehla khud sehaj path Kro gurbani nu smjo asli sant de pehchan pta kro aave na 24 hour facebook you tube instagram te reels bnon wale nu sant nhi smjida hunda
1 passe hun kehnde Gurudwara Jyoti Saroop Guru sahmne aa k gll kiti ja skdi hai sach jhooth da nitara ho joo, ki gll pehla eh lok hi eh Sadha piche q lgde odo Guru te jkeen q nhi hunda?? Fitte mooh
@@ashokklair2629dhan dhan sri guru granth sahib ji ne sant bannan nu keha, na k sant de roop ch, balatkari, gunda, chor, beti chod bannan nu ni keha, mafi chahunga j kuj glt keha geya hove
ਜਿਹੜਾ ਵੀ ਸਾਧ ਬੂਬਨਾ ਜਨਾਨੀਆਂ ਵਿਚ ਜ਼ਿਆਦਾ ਮਸ਼ਹੂਰ ਹੋਵੇ ਤਾਂ ਉਹ ਬਲਾਤਕਾਰੀ ਤਾਂ ਹੁੰਦਾ ਹੀ ਹੈ ਤੇ ਪੈਸਿਆਂ ਦਾ ਵੀ ਲਾਲਚੀ ਹੁੰਦਾ ਹੈ ਬਾਕੀ ਪੰਜਾਬ ਦੀ ਧਰਤੀ ਤੇ ਡੇਰੇ ਸਾਰੇ ਸਰਕਾਰੀ ਹਨ ਸਿੱਖਾਂ ਨੂੰ ਬਾਣੀ ਨਾਲੋਂ ਤੋੜਨ ਲਈ ਕੋਈ ਵੀ ਸਿੱਖ ਕਿਸੇ ਡੇਰੇ ਤੇ ਨਾ ਜਾਵੇ
ਅੱਜ ਕਲ ਸਾਧ ਸੰਤ ਨਾ ਦੇ ਹਨ । ਸੰਗਤ ਨੂੰ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਸਾਧਾਂ ਦਾ ਖਹਿੜਾ ਛੱਡੋ ।
Loka nu sadh di pehchan nahi veer...sant sang antar prabh deetha ...sant milda jado andr rab da darshan krwanda
*@charanjitsingh-4388--* ਸ੍ਰੀ ਗੁਰੂ ਗ੍ਰੰਥ ਸਾ: ਜੀ ਤਾ ਕਹਿ ਰਹੇ ਹਨ, ਕਿ ਪ੍ਰਭੂ ਨੇ ਆਮ ਮਨੁਖ ਨੂੰ ਸੰਤ ਬਣਨ ਲਈ ਹੀ ਸ੍ਰਿਸਟੀ ਦੀ ਰਚਨਾ ਕੀਤੀ ਹੈ।
⭕👉🏿ਸੰਤੁ ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੇ, ਸੁ ਤਤੁ ਬੀਚਾਰੈ।।( ਮ:੧)
⭕ਹੁਣ ਤੇਰੀ ਗੱਲ ਮੰਨੇ ਜਾਂ ਗੁਰੂ ਗ੍ਰੰਥ ਜੀ ਦੀ ਗੱਲ ਮੰਨੀਏ?????
ਬਾਬੇ ਨੇ ਨਜਾਇਜ਼ ਤਰੀਕੇ ਨਾਲ ਢੱਕੀ ਤੇ ਕਾਬਜਾ ਕਰੀਆਂ ਹੋਈਆਂ , ਬਾਬੇ ਨੇ ੳਥੇ ਇਕ ਦਰੱਖ਼ਤ ਨਹੀਂ ਲਾਇਆ ਸਭ ਪੁਰਣੇ ਨੇ , ਬਾਂਕਿ ਬਾਬਾ ਨਜ਼ਾਰੇ ਲੈਂਦਾ ,
😅😮9mmno😅🎉8
ਦੋਹਾਂ ਵੀਰਾਂ ਦਾ ਧੰਨਵਾਦ 🙏🙏🙏🙏🙏🙏
ਪੱਤਰਕਾਰ ਸਾਹਿਬ ਏਹ ਵੀਰ ਬਿਲਕੁੱਲ ਸੱਚ ਬੋਲ ਰਿਹਾ ਹੈ ਮੈ gharuan ਪਿੰਡ ਦਾ ਰਹਿਣ ਵਾਲਾ ਹਾਂ ਇਸ ਬਾਬੇ ਨੇ ਮੇਰੇ ਪਿੰਡ ਵਿੱਚ ਦੋ ਗੁੱਟ ਬਣਵਾ ਦਿੱਤੇ ਜੋ ਆਪਸ ਵਿੱਚ ਹੀ ਇੱਕ ਦੂਜੇ ਨੂੰ ਨਫਰਤ ਕਰਨ ਲੱਗ ਪਏ ਤੇ ਮੇਰੇ ਪਿੰਡ ਵਿਚ 2 ਇਤਿਹਾਸਕ ਗੁਰਦੁਆਰਾ ਸਾਹਿਬ ਹਨ ਇੱਕ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਦਾ ਤੇ ਦੂਜਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸਾਡੇ ਪਿੰਡ ਵਿਚ 2 ਇਤਿਹਾਸਕ ਗੁਰਦੁਆਰੇ ਹੋਣ ਦੇ ਬਾਵਜੂਦ ਵੀ ਇਸ ਪਾਖੰਡੀ ਸਾਧ ਨੇ ਅਪਣੇ ਨਾਮ ਦਾ ਗੁਰਦੁਆਰਾ ਅਲੱਗ ਬਣਾ ਲਿਆ ਜੋ ਕਿ ਅੱਜ ਵੀ ਸਾਡੇ ਪਿੰਡ gharuan ਦੇ ਬੱਸ ਸਟੈਂਡ ਦੇ ਬਿਲਕੁੱਲ ਵਿੱਚ ਹੈ ਤੇ ਉਸਦੇ ਨਾਲ ਇੱਕ ਹਿੰਦੂ ਧਰਮ ਨਾਲ ਸੰਬੰਧਿਤ ਇਤਿਹਾਸਕ ਟੋਭਾ ਵੀ ਹੈ ਜਿਸਦੀ ਜਗ੍ਹਾ ਇਹ ਅਪਣੇ ਗੁਰਦੁਆਰੇ ਦੇ ਵਿੱਚ ਧੱਕੇ ਨਾਲ ਦੱਬਣ ਨੂੰ ਫਿਰਦਾ ਸੀ ਪਰ ਜਿਹੜੇ ਸਾਡੇ ਪਿੰਡ ਵਿੱਚ ਇਸਦੇ ਪੱਕੇ ਚੇਲੇ ਸੀ ਉਹਨਾਂ ਨੂੰ ਜਦੋਂ ਇਹਦੇ ਕਾਲੇ ਕਾਰਨਾਮਿਆਂ ਦਾ ਪਤਾ ਲੱਗਾ ਉਹਨਾਂ ਵਿੱਚੋਂ ਬਹੁਤ ਤਾਂ ਨਿਰਾਸ਼ ਹੋ ਕੇ ਸਿੱਖੀ ਨਾਲੋਂ ਹੀ ਟੁੱਟ ਗਏ ਕੁਝ ਕੁ ਨੇ ਤਾਂ ਦਾੜ੍ਹੀ ਵੀ ਕਟਵਾ ਲਈ ਤੇ ਕੋਈ ਸ਼ਰਾਬ ਪੀਣ ਲੱਗ ਪਿਆ ਬਾਈ ਜੀ ਦੱਸਣ ਨੂੰ ਤਾਂ ਪਿੰਡ ਵਾਲਿਆਂ ਕੋਲ ਬਹੁਤ ਕੁੱਝ ਹੈ
ਵੀਰ ਸੱਚ ਬੋਲਣ ਲਈ ਧੰਨਵਾਦ ਇਨ੍ਹਾਂ ਪਾਖੰਡੀ ਨੇ ਸਾਡੇ ਪਿੰਡ ਵੀ 2 ਹਿੱਸੇ ਚ ਵੰਡਤਾਂ
Veer jo a baba hath wich sapp, chidiya,katto ta hor panchi fadd k rkda oh sbb
ki a
@@1Life_1Chance.Keda pind sale da frod kro ikeete o k apa saare is pakhani da boribistra gol krone haan baki waheguru nal hobegi jo ajehe pakhandi boobnia da frod kro
Mere pind da baba Maksudra vch rehnda aa Sade pind v do dhare bnva ditte esne bada nuksan krvya pind da jga dabi baitha pasua di chargah c esne dabli pind vch ladaiyan krva ditia
@@sukhchoprasingh872 ਸਾਰੇ ਪਾਖੰਡ ਨੇ ਬਾਈ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ
ਇਹ ਬਾਬੇ ਸਿੱਖੀ ਦਾ ਨੁਕਸਾਨ ਮਸੇ ਰੰਘੜ ਨਾਲੋ ਵੀ ਵੱਧ ਕਰਦੇ ਨੇ
ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
ਪਿੰਦਰ ਦੀ ਸਮਝ ਘੱਟ ਆਉਂਦੀ ਐ
ਢੱਕੀ ਵਾਲਾ ਖੁਦ ਜਾਂਦਾ ਹੋਊ ਕਿਸੇ ਨੇ ਵੇਖ ਲਿਆ ਨਾ ਪ੍ਰੇਤ ਦਾ ਲਾ ਦਿਉ
Mukesh chabra ਨਾ ਦੇ ਬੰਦੇ ਨੇ ਕਿਵੇਂ ਪੰਜਾਬ ਦਿਆ ਲੜਕੀਆਂ ਨੂੰ ਰਾਂਡੀ ਖਾਨੇ ਚ ਪਾਇਆ ਆ ਗੱਲ ਦੁਨੀਆ ਸਾਹਮਣੇ ਲਿਉਣਾ ਚਾਹੁੰਦਾ ਹਾਂ ਅਗਰ ਆਪ ਲੋਗ ਸਾਥ ਦਵੋ
Veer g tusi jaspal Singh nijjar veer g naal es bare gall karo eh gall sahmane jaroor aauni chahidi hai
bilkul liyoni chahidi hai ji . Tusi Jaspal veer nal samparak karo veer ji
ਬਾਈ ਜੀ ਸਾਰੇ ਹੀ ਡੇਰੇ ਵਾਲਿਆਂ ਨੇ ਦਿੱਲੀ ਦਾ ਸਾਥ ਦਿੱਤਾ ਸਿੰਘ ਸ਼ਹੀਦ ਕਰਵਾਏ
ਜਿਹੜੇ ਬਾਬੇ ਬਿਨਾ ਵਿਆਹ ਕਰਾਏ ਡੇਰੇ ਬਣਾਈ ਬੈਠੇ ਹਨ, ਸਭ ਬਲਦ ਬਣਾ ਕੇ ਛੱਡਣੇ ਚਾਹੀਦੇ ਹਨ ਨਾ ਕਿ ਢੱਠੇ।
😅😅
ਇਹ ਹੁਣ ਰੌਲਾ ਪਾ ਰਿਹਾ ਜਦੋਂ ਲੋਕਾਂ ਦੀਆਂ ਜਮੀਨਾਂ ਉੱਤੇ ਕਬਜ਼ੇ ਕਰ ਰਿਹਾ ਸੀ ਉਦੋਂ ਕਿਉਂ ਨਹੀਂ ਬੋਲਿਆ
ਇਹ ਹੁਣ ਗੱਲ ਨੂੰ ਜੱਥੇਦਾਰ ਵੱਲ ਲਿਜਾ ਰਿਹਾ ਪ੍ਰੰਤੂ ਹੁਣ ਇਸਨੂੰ ਹਿੱਸਾ ਨਹੀਂ ਮਿਲਿਆ ਹੁਣ ਰੌਲਾ ਪਾ ਰਿਹਾ
@@jiuansinghgill4373 ਬਿਲਕੁਲ ਜੀ
ਠੱਠੇ ਨਹੀਂ ਵੀਰ ਜੀ ਢੱਠੇ ਹੁੰਦੇ ਹਨ
ਜਸਪਾਲ ਜੀ ਕਿਹੜੇ ਕਿਹੜੇ ਸਾਧ ਦਾ ਪਰਦਾਫਾਸ਼ ਕਰੋਗੇ ਇਥੇ ਤਾਂ ਹੀਰ ਹੀ ਕਮਲੀ ਹੋਈ ਆ ਲੋਕਾਂ ਦੀ ਜਮੀਰ ਏਨੀ ਮਰਗੀ ਕਿ ਆਪਣੀਆ ਜਨਾਨੀਅਆਂ ਤੇ ਕੁੜੀਆ ਆਪ ਛਡ ਅਓਦੇ ਆ ਏਨਾ ਬੂਬਨੇ ਸਾਧਾਂ ਕੋਲ ਇਕ ਦਰਸ਼ਨ ਸਿੰਘ ਗੁਮਟਾਲੇ ਵਾਲਾ ਰਾਮ ਰਹੀਮ ਤਾਂ ਅਕਾਲ ਤਖਤ ਸਾਹਿਬਵਲੋਂ ਟੰਗਿਆ ਹੋਇਆ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਖਤ ਹੋ ਜਾਣ ਤਾਂ ਇਹਨਾ ਬੂਬਨੇ ਸਾਧਾਂ ਨੂੰ ਨਥ ਪਾੲਈ ਜਾ ਸਕਦੀ ਆ
ਸਿੱਧਾ ਆਖੋ ਜੀ ਡੱਕੀ ਵਾਲਾ ਜਹਾਜ਼ ਤੇ ਜਾਂਦਾ ਸੀ ਦੀਵਾਨ ਲਾਉਣ ਤੇ ਬੀਬੀਆਂ ਦਾ ਗ੍ਰਹਿਸਤੀ "ਚ ਡੁੱਬਿਆ ਜਹਾਜ ਵੀ ਤਾਰਦੇ ਸਨ
ਪਿੰਦਰ ਸਹੋਲੀ ਦੀ ਸ਼ਕਲ ਬਾਬੇ ਨਾਲ ਮੇਲ ਖਾਂਦੀ ਹੈ
ਬਾਈ ਜੀ ਇਹਨਾਂ ਦੀ ਇੱਕ ਕਰਤੂਤ ਹੋਰ ਵੀ ਹੈ ਕਈ ਸਾਲ ਪਹਿਲਾਂ ਦੀ ਸਾਡੇ ਪਿੰਡ gharuan ਦਾ ਇੱਕ ਨੌਜਵਾਨ ਇਹਨਾਂ ਦਾ ਚੇਲਾ ਸੀ ਜਿਸਨੇ ਢੱਕੀ ਵਿੱਚ ਹੀ ਇਸ ਬਾਬੇ ਨੂੰ ਮਾੜੀ ਹਰਕਤ ਕਰਦੇ ਦੇਖ ਲਿਆ ਸੀ ਪਰ ਕੁੱਝ ਕੁ ਹੈ ਦਿਨਾਂ ਬਾਅਦ ਉਸਦੀ ਮੌਤ ਹੋ ਗਈ ਸੀ ਪਰ ਇਸ ਬਾਬੇ ਨੇ ਇਹ ਮਾਮਲਾ ਵਿੱਚੇ ਹੀ ਦਬਾ ਦਿੱਤਾ ਉਸਦੇ ਪਰਿਵਾਰ ਦਾ ਵੀ ਮੂੰਹ ਬੰਦ ਕਰਵਾ ਦਿੱਤਾ
ਅੱਜ ਦੀ ਸਿੱਖ ਕੌਮ ਕਿੰਨੀ ਭਾਗਸਾਲੀ ਆ ਮੈਂ ਵੀ ਵਿੱਚ ਈ ਆਂ 3-4 ਢਿੱਡਲਾਂ ਦਾ ਪੁਜਾਰੀ ਰਿਹਾਂ ਜੋ ਗੱਲ ਮੈਂ ਕਰ ਰਿਹਾਂ ਸਾਡੇ ਅੱਜ ਦੇ ਰਹਿਬਰ ਬਲਾਤਕਾਰੀ -ਚੋਰ ਫ਼ਰੇਬੀ ਕੱਚੇ ਮਾਸ ਦੇ ਸ਼ੁਕੀਨ ਹਾਏ ਮ੍ਹਾਰਾਜ ਕੀ ਸੋਚਦੇ ਹੋਣਗੇ ਮੈਂ ਆਹ ਕੁੱਝ ਸਾਜ ਕੇ ਗਿਆ!!!! ਬਾਪੂ ਸਾਨੂੰ ਬਖਸ ਦਈਂ ਕਿਰਦਾਰ ਸਾਡਾ ਵੀ ਮਰ ਗਿਆ । ਜਸਪਾਲ ਜੀ ਸੰਭਲ਼ ਕੇ ਸਤਿ ਸ੍ਰੀ ਅਕਾਲ 🙏🏻🙏🏻👍👍👌👌👌👌🌹🌹🌹🌹
ਬਹੁਤ ਵਧੀਆ ਵੀਰ। ਜੀ
ਜਸਪਾਲ ਸਿੰਘ ਜੀ ਇਹਨਾਂ ਨੂੰ ਪਲੀਜ਼ ਇਹ ਪੁੱਛੋ ਬਾਬੇ ਵਿਆਗਰਾ ਅਮਰੀਕਾ ਵਾਲੀ ਖਾਂਦੇ ਕਿ ਇਥੋਂ ਵਾਲੀ ਪੀਰਖਾਨਾ ਵਾਲਾ ਬਾਬਾ ਪੁੱਛਦਾ ਸੀ ਕਹਿੰਦਾ ਕੁਝ ਜਨਾਨੀਆਂ ਦਾ ਭੂਤ ਕੱਢਣਾ ਹੈ ਲੋਕ ਆਪ ਛੱਡ ਜਾਂਦੇ ਇਹਨਾਂ ਕੋਲ ਆਪਣੀਆਂ ਧੀਆਂ ਭੈਣਾਂ ਨੂੰ
ਬਹੁਤ ਵਧੀਆ ਜਾਣਕਾਰੀ 👍
ਬਾਬੇ ਤੇ ਪੂਰੀ ਕੌਮ ਖਾ ਗਏ, ਸਹੁੰ ਤੇ ਇਹਨਾਂ ਲਈ ਮਮੂਲੀ ਗੱਲ ਏ ।
www.twitch.tv/dhaliwalusmi
ਬਾਬੇ ਨਹੀ ਸਾਨ ਹਨ
ਬਿਲਕੁੱਲ ਬਿਨਾਂ ਕੋਈ ਸ਼ੱਕ ਵੀਰ
ਕਿਸੇ ਤੇ ਵੀ ਵਿਸ਼ਵਾਸ ਨਾ ਕਰੋ ਜਦੋਂ ਗੁਰੂ ਗ੍ਰੰਥ ਸਾਹਿਬ ਨੇ ਸਾਡੇ ਕੋਲ ਤਾ ਫਿਰ ਸਾਧਾ ਕੋਲ ਕਿਉਂ ਜਾਣਾ ਬਾਕੀ ਦੀਵੇ ਥੱਲੇ ਹਨੇਰਾ ਹੁੰਦਾ ਦੂਜਿਆਂ ਨੂੰ ਹੀ ਚਾਨਣ ਦਿੰਦਾ ਮੈਂ ਤਾ ਪਹਿਲਾ ਹੀ ਇਸ ਸਾਧ ਤੇ ਵਿਸ਼ਵਾਸ ਨੀ ਕਰਦਾ ਸੀ
ਸ੍ਰੀ ਗੁਰੂ ਗ੍ਰੰਥ ਸਾ: ਜੀ ਤਾ ਕਹਿ ਰਹੇ ਹਨ, ਕਿ ਪ੍ਰਭੂ ਨੇ ਆਮ ਮਨੁਖ ਨੂੰ ਸੰਤ ਬਣਨ ਲਈ ਹੀ ਸ੍ਰਿਸਟੀ ਦੀ ਰਚਨਾ ਕੀਤੀ ਹੈ।
⭕👉🏿ਸੰਤੁ ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੇ, ਸੁ ਤਤੁ ਬੀਚਾਰੈ।।( ਮ:੧)
⭕ਹੁਣ ਤੇਰੀ ਗੱਲ ਮੰਨੇ ਜਾਂ ਗੁਰੂ ਗ੍ਰੰਥ ਜੀ ਦੀ ਗੱਲ ਮੰਨੀਏ?????
Sant haa😂😂😂😂
❤❤❤❤❤❤
Pindar sahouli ji bilkul such bol rhe ne . mein dakki bale babe nu changi tra janda ha.
ਜੇ ਬਾਬਾ ਨੂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਭੈ ਹੁੰਦਾ ਤਾਂ ਬਾਬਾ ਕੰਜ਼ਰ ਪੁਣਾ ਹੀ ਨਾ ਕਰਦਾ
ਸਭ ਤੋ ਵੱਡੀ ਤ੍ਰਾਸਦੀ ਇਹ ਆ ਕਿ ਲੋਕ ਏਨੇ ਅੰਨੇ ਭਗਤ ਨੇ ਆਪਣੀਆਂ ਨੌਜਵਾਨ ਲੜਕੀਆਂ ਇਹਨਾਂ ਸਾਧਾਂ ਦੇ ਡੇਰਿਆਂ ਤੇ ਛੱਡ ਆਓਂਦੇ ਨੇ ਗਧੇ ਦੀ ਗਾਂ ਕੀ ਲੱਗੀ ?
Nejar 22ji very good
ਜਿਹੜਾ ਬਾਬਾ ਜਿਨ੍ਹਾਂ ਜਿਆਦੇ ਪਾਖੰਡ ਅਤੇ ਡਰਾਮੇ ਕਰਦਾ ਹੋਵੇ ਉਸ ਤੋਂ ਉਨ੍ਹਾਂ ਜਿਆਦਾ ਬਚਣ ਦੀ ਲੋੜ ਹੁੰਦੀ ਹੈ , ਸੱਪਾਂ ਮੋਰਾਂ ਬੰਦਰਾਂ ਨਾਲ ਤਮਾਸ਼ੇ ਤਾਂ ਬਥੇਰੇ ਮਦਾਰੀ ਕਰ ਲੈਂਦੇ ਆ
ਬਾਬਾਜੀ ਕਾਲਜ ਚ ਹੀ ਵੜਿਆ ਰਹਿਦਾ ਸੀ ਅਸੀ ਵੇਖਣ ਗਏ ਸੀ ਕਹਿਦਏ ਇਥੇ ਹੈਲੀਕਪਟਰ ਆਲਾ ਸਾਧ ਹੈ.ਜਦੋ ਦਰਸ਼ਨ ਕਰਨ ਗਏ ਤਾਂ ਉਹ ਕਾਲਜ ਚ ਸਨ ਸ਼ਇਦ ਲੜਕੀਆਂ ਦਾ ਹੈ
ਇਹਨੂੰ ਪੈਸੇ ਨਹੀਂ ਮਿਲੇ ਜੇ ਪੈਸੇ ਮਿਲ ਜਾਂਦੇ ਤਾ ਚੁੱਪ ਰਹਿਣਾ ਸੀ,,,
Jaspal. Singh. Jee. Bahut. Dhanwaadi. Haan. Ke. Tusin. Sadda. Sachi. Jankari. Dinde. Ho
ਦਰਸ਼ਨ ਢੱਕੀ ਵਾਲਾ ਬਾਬਾ ਕਾਂਗਰਸ ਦੀ ਪੈਦਾਵਾਰ ਸੀ। ਇਹ ਆਕਾਲੀ ਦਲ ਵਾਲੇ ਦੋਸ਼ ਲਾਉਂਦੇ ਸੀ, ਇਹ ਅਸੀਂ ਸੁਣਿਆ ਕਰਦੇ ਸੀ, ਇਹ ਸੱਚ ਹੈ,ਜਾ ਝੂਠ ਹੈ।
ਬੇਅਦਬੀ ਦੇ ਅਸਲ ਦੋਸੀ ਏਹੀ ਲੋਕ ਨੇ ਜਿੰਨਾ ਨੇ ਗੁਰੂ ਗ੍ਰੰਥ ਜੀ ਦੀ ਆੜ ਚ ਕਾਬਜਾ ਕੀਤਾ .
ਪਿੰਦਰ ਸਹੌਲੀ ਬਾਈ ਤੁਸੀਂ ਢੱਕੀ ਵਾਲੇ ਗੁੰਡੇ ਨੂੰ ਅਜੇ ਵੀ ਬਾਬਾ ਬਾਬਾ ਹੀ ਕਰ ਰਹੇ ਹੋ ਜੀ ??
ਇਹਨਾ ਬਾਬਿਆਂ ਨੇ ਬੇੜਾ ਗ਼ਰਕ ਕੀਤਾ ਸਿੱਖੀ ਦਾ
ਜਸਪਾਲ ਸਿੰਘ ਜੀ ਇਹ ਢੱਕੀ ਵਾਲੇ ਸਾਧ ਪਾਖੰਡੀ ਪੂਪਨੇ ਨੇ ਕਈ ਖਾੜਕੂ ਸਿੰਘਾਂ ਨੂੰ ਵੀ ਸ਼ਹੀਦ ਕਰਵਾਉਣ ਵਿੱਚ ਕਾਂਗਰਸ ਸਰਕਾਰ ਦਾ ਮੁਖ਼ਬਰ ਰਿਹਾ ਹੈ ਅਤੇ ਕਈ ਖਾੜਕੂ ਸਿੰਘਾਂ ਨੂੰ ਸ਼ਹੀਦ ਕਰਵਾਇਆ ਗਿਆ ਸੀ
1999 ਦੀ ਵਿਸਾਖੀ ਵੇਲੇ ਹੈਲੀਕਾਪਟਰ ਦੇ ਬਹੁਤ ਗੇੜੇ ਦਿਤੇ ਇਸ ਸਾਧ ਨੇ ਅਨੰਦਪੁਰ ਸਾਹਿਬ ਵਿਖੇ ਇਹਦੇ ਚੇਲੇ ਵੀ ਪੂਰੇ ਮਛਰੇ ਫਿਰਦੇ ਸੀ ਉਥੇ ਤੇ ਉਹਨਾਂ ਗੇੜਿਆਂ ਨੇ ਹੀ ਢੱਕੀ ਤੇ ਕਾਰਵਾਈ ਹੋਈ ਤੇ ਘੜੂੰਆਂ ਵਾਲੀ ਗੱਲ ਸਹੀ ਹੈ
ਸਹੀ ਹੈ ਏਹ ਹੈਲੀਕਾਪਟਰ ਤੇ ਆਇਆ ਸੀ, ਹੋਰ ਵੀ ਸੁਣਿਆ ਸੀ ਇਸ ਬਾਬੇ ਬਾਰੇ ਕੀ ਏਹ ਕਿਸੇ ਕੁੜੀ ਨਾਲ ਪ੍ਰੇਮ ਕਰਦਾ ਸੀ
Eh gall ta sahi a eh helicopter 🚁 ne hi thalle sutiya..badal kehda sala sade utto di lagda c😂😂 hai
My favourite news channel
ਏਸ ਭਰਾ ਦੀ ਅਵਾਜ਼ ਸਾਫ ਸਮਝ ਨਹੀਂ ਆਉਂਦੀ
ਵੀਰ ਤੁਸੀ ਆਪਣੇ ਹਿਸਾਬ ਨਾਲ ਦੱਜਿਓ ਇੱਕ ਵਾਰ ਦੱਸਿਓ ਢੱਕੀ ਤੇ ਢੱਡਰੀ ਦੋਵੇ ਇਕੋ ਹੀ ਹੈ
ਇਹ ਅਜੇ ਵੀ ਅੰਨੀ ਸ਼ਰਦਾ ਚ ਉਹਨੂੰ ਸੰਤ ਈ ਕਹੀ ਜਾਂਦਾ।ਅਸੀਂ ਯਾਰ 23 ਸਾਲ ਦੇ ਬਾਹਰ ਆਏ।ਖਾੜਕੂਵਾਦ ਪੂਰਾ ਦੇਖਿਆ ਬਥੇਰੇ ਸਾਧ ਲਾਣਾ ਦੇਖਿਆ। ਕਿਸੇ ਸਾਲੇ ਦੇ ਪੈਰੀਂ ਹੱਥ ਸ਼ਰਦਾ ਕਰਕੇ ਨੀ ਲਾਇਆ, ਆਪਣੇ ਤੋਂ ਉਮਰ ਚ ਵੱਡਿਆਂ ਦੀ ਵੱਖਰੀ ਗੱਲ ਐ
www.twitch.tv/dhaliwalusmi
ਇਹ ਬਾਬੇ ਨੂੰ ਜੱਦੋਂ ਢੱਕੀ ਵਿੱਚੋਂ ਕੱਢਿਆ ਸੀ ਓਦੋਂ ਮੈਂ ਵੀ ਨਾਲ ਸੀ ਇਹਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਢੱਕੀ ਉੱਤੇ
ਸਦੈਵ ਚੜਦੀ ਕਲਾ ਹੋਵੇ
ਬਾਈ ਜੀ ਕਈ ਸਾਲ ਪਹਿਲਾਂ ਇੱਕ ਰਸਾਲੇ ਵਿੱਚ ਢੱਕੀ ਵਾਲੇ ਦੀਆਂ ਕਰਤੂਤਾਂ ਪੜ੍ਹੀਆਂ ਸਨ ਕਿ ਇਸ ਅਸਾਧ ਨੇ ਪਿੰਡ ਨੂੰ ਦੋ-ਫਾੜ ਕਰ ਦਿੱਤਾ ।
ਪਿੰਦਰ ਸਿੰਘ ਅਜੇ ਵੀ ਬਾਬੇ ਨੂੰ ਸੰਤ ਹੀ ਦਸ ਰਿਹਾ ਇਹ ਬੰਦਾ ਢੱਕੀ ਵਾਲੇ ਦਾ ਡੇਰੇ ਵਿੱਚੋ ਬਾਹਰ ਕੱਢਿਆ ਹੋਆ ਬੰਦਾ ਲਗਦੈ
ਗੁਰਬਾਣੀ ਦੇ ਲੜ ਲੱਗ ਜੋ, eh kammene log ਹਨ
ਸ੍ਰੀ ਗੁਰੂ ਗ੍ਰੰਥ ਸਾ: ਜੀ ਤਾ ਕਹਿ ਰਹੇ ਹਨ, ਕਿ ਪ੍ਰਭੂ ਨੇ ਆਮ ਮਨੁਖ ਨੂੰ ਸੰਤ ਬਣਨ ਲਈ ਹੀ ਸ੍ਰਿਸਟੀ ਦੀ ਰਚਨਾ ਕੀਤੀ ਹੈ।
⭕👉🏿ਸੰਤੁ ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੇ, ਸੁ ਤਤੁ ਬੀਚਾਰੈ।।( ਮ:੧)
⭕ਹੁਣ ਤੇਰੀ ਗੱਲ ਮੰਨੇ ਜਾਂ ਗੁਰੂ ਗ੍ਰੰਥ ਜੀ ਦੀ ਗੱਲ ਮੰਨੀਏ?????
ਮੂਰਖਾਂ ਵਾਂਗੂੰ ਜਿੰਦਗੀ ਕਢ ਲਈ ਹੁਣ ਪਛਤਾਵਾ ਆ ਕਿਓਂ ਕੇ ਹਥ ਕੁੱਝ ਨੀ ਆਇਆ
ਪਛਤਾਵਾ ਜਰੂਰ ਆ ਪਰ ਇਹ ਨਹੀਂ ਕਿ ਪੱਲੇ ਕੁਝ ਨਹੀਂ ਪਿਆ ਸਭ ਤੋਂ ਵੱਡੀ ਗੱਲ ਤਾਂ ਪੱਲੇ ਇਹ ਪੈ ਗਈ ਕਿ ਅਕਲ ਆ ਗਈ ਤੇ ਅੱਜ ਹੋਰ ਲੋਕਾਂ ਨੂੰ ਇਹਨਾਂ ਪਖੰਡੀਆਂ ਤੋਂ ਬਚਾਉਣ ਲਈ ਕੁਝ ਕਰ ਰਹੇ ਹਾਂ ਇਸ ਗੱਲ ਦੀ ਖੁਸ਼ੀ ਹੈ ਮੈਨੂੰ
ਗੀਤਕਾਰ ਪਿੰਦਰ ਸਹੌਲੀ ਵਾਲਾ
Waheguru ji
ਸ੍ਰੀ ਗੁਰੂ ਗ੍ਰੰਥ ਸਾ: ਜੀ ਤਾ ਕਹਿ ਰਹੇ ਹਨ, ਕਿ ਪ੍ਰਭੂ ਨੇ ਆਮ ਮਨੁਖ ਨੂੰ ਸੰਤ ਬਣਨ ਲਈ ਹੀ ਸ੍ਰਿਸਟੀ ਦੀ ਰਚਨਾ ਕੀਤੀ ਹੈ।
⭕👉🏿ਸੰਤੁ ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੇ, ਸੁ ਤਤੁ ਬੀਚਾਰੈ।।( ਮ:੧)
⭕ਹੁਣ ਤੇਰੀ ਗੱਲ ਮੰਨੇ ਜਾਂ ਗੁਰੂ ਗ੍ਰੰਥ ਜੀ ਦੀ ਗੱਲ ਮੰਨੀਏ?????
Lakhan chon ik hi sacha sant hunda hai, jis tarah sant jarnail Singh ji bhindranwalay.
ਵਾਈ ਸਾਨੂੰ ਸਾਰਾਂ ਪਤਾ ਢੱਕੀ ਵਾਰੇ ਇਹ ਵੀ ਝੂਠ ਬੋਲ ਰਿਹਾ ਜਦ ਹਮਲੇ ਦੀ ਗੱਲ ਕੋਈ ਅੱਗ ਨਹੀਂ ਲਾਈ ਨਾਲ ਪਸ਼ੂ ਦੇ ਕਰਪਾਨਾ ਮਾਰੀਂ ਆ ਬਾਬਾ ਦਰਸ਼ਨ ਸਿੰਘ 500ਵੀਗੇ ਦੱਬੀ ਬੈਠਾ
ਇਹ ਚਵਲ ਲੋਕ ਨੇ ਸਾਧਾ ਦੇ ਭੇਸ ਵਿਚ ਨੇ ਉਹੋ ਜਿਹੇ ਚਵਲ ਲੋਕ ਨੇ ਜਿਹੜੇ ਇਹਨਾ ਦੇ ਪੈਰੀ ਹੱਥ ਲਾਉਂਦੇ ਨੇ ਇਹ ਬਾਣੀ ਦੀ ਆੜ ਵਿੱਚ ਪੈਸਾ ਇਕੱਠਾ ਕਰਦੇ ਨੇ
ਬੇਸ਼ਰਮ ਬਕਵਾਸ ਬ੍ਦ ਕਰੋ ਜੀ ਪਾਪੀਆ ਨੂੰ ਤੇ ਰਨਜੀਤ ਸਿੰਘ ਨੂੰ ਨਹੀਂ ਛੱਡਿਆ
Wah wah nijjar
ਕਾਰ ਸੇਵਾ ਵਾਲੇ ਸੰਤ , ਆਪੂ ਬਨੇ ਬਾਬਿਆ ਨੇ ਸਿੱਖ ਕੌਮ ਦੇ ਰਾਹ ਵਿੱਚ ਆਜਿਹੇ ਕੰਢੇ ਖਿਲਾਰ ਦਿੱਤੇ ਹਨ ਜਿੰਨਾ ਨੂੰ ਚੁਗਣ ਲਈ ਕੌਮ ਨੂੰ ਹੁਣ ਤੋ ਹੀ ਤਿਆਰੀਆ ਕਰਨੀਆ ਸ਼ੁਰੂ ਕਰ ਦੇਣੀਆ ਚਾਹੀਦੀਆ ਹਨ
ਸ੍ਰੀ ਗੁਰੂ ਗ੍ਰੰਥ ਸਾ: ਜੀ ਤਾ ਕਹਿ ਰਹੇ ਹਨ, ਕਿ ਪ੍ਰਭੂ ਨੇ ਆਮ ਮਨੁਖ ਨੂੰ ਸੰਤ ਬਣਨ ਲਈ ਹੀ ਸ੍ਰਿਸਟੀ ਦੀ ਰਚਨਾ ਕੀਤੀ ਹੈ।
⭕👉🏿ਸੰਤੁ ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੇ, ਸੁ ਤਤੁ ਬੀਚਾਰੈ।।( ਮ:੧)
⭕ਹੁਣ ਤੇਰੀ ਗੱਲ ਮੰਨੇ ਜਾਂ ਗੁਰੂ ਗ੍ਰੰਥ ਜੀ ਦੀ ਗੱਲ ਮੰਨੀਏ?????
ਜਾਨਵਰਾਂ ਤੇ ਇੰਨਾ ਜ਼ੁਲਮ ਹੋਇਆ ਉਨ੍ਹਾਂ ਦਾ ਕੀ ਕਸਰ ਸੀ ਉਂਜ। ਬਾਬਾ ਸਾਰਾ ਦਿਨ ਜ਼ਾਵਰਾ ਵਿੱਚ ਵੜਿਆ ਰਹਿੰਦਾ ਹੁਣ ਨੀ ਪਰਮਾਤਮਾ ਬਖਸ਼ਦਾ ,,,ਲੋਕ ਜ਼ਕੀਨ ਕਿਵੇਂ ਕਰ ਲੈਂਦੇ ਆ ਐਵੇਂ ਦੇ ਸਾਧਾਂ ਤੇ
Jaspal 22 g sat sri akal g
Jaspal Singh Ji tay Pinder Saholi je da bahut bahut dhanwaad ji.
Baba Darshan Dhakki wala , Ayash Baba, as Ram Rahim Apna naam Jupanda hai, Lok Andh Bhagat han, Derawad ,BADALAN dee SGPC Jumewar.
ਸਾਧੂ ਸੰਤਾਦੀ ਨਿੰਦਾ ਨਾ ਕਰੋ ਕਾ ਬਣਕੇ ਗੂਹ ਖਾਣਾ ਪਉਗਾ
😂😂😂😂😂
Nijar bai ji guest di awaaz ghat aundi hai, thoda awaaz nu sudharo
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਏਨਾ ਇਕਠ ਨਹੀ ਹੂੰਦਾ ਬਾਬੇ ਦੇ ਮਰਨ ਤੇ ਹੋਇਆ ਸਚ ਖੰਡ ਵਾਸੀ ਬ੍ਰਹਮ ਗਿਆਨੀ ਅਹੁਦਾ ਦੇ ਦਿੰਦੇ ਨੇ ਅੰਨੇ ਭਗਤ ਹੋ ਕੇ ਸਿੱਖ ਕੌਮ ਦੇ ਲੋਕ
ਤੁਸੀਂ ਅੱਜ ਗੱਲਤ ਬਾਬੇ ਪਖੰਡੀ ਬੋਲੀ ਦੇ ਅਸੀਂ ਪਖੰਡੀ ਦਾ 4 ਸਾਲਾਂ ਦਾ ਪਤਾ
ਪੱਤਰਕਾਰ ਸਾਹਿਬ ਇਸਨੂੰ ਇਹ ਪੁੱਛੋ ਕਿ ਢੱਕੀ ਵਾਲੇ ਬੂਬਣੇ ਨੇ ਕਿੰਨੇ ਖਾੜਕੂ ਸਿੰਘਾਂ ਦੀ ਮੁਖਬਰੀ ਕਰਕੇ ਸ਼ਹੀਦ ਕਰਵਾਇਆ
O ballia Nijjar sahib thoko manji
ਸਭਰਾ ਸਭਰਾਉ
ਪਤਾ ਨੀ ਢੱਕੀ ਮਾਰਾ ਪਤਾ ਨੀਂ ਚੰਗਾ ਪਿੰਦਰ ਦੀ ਸ਼ਰਧਾ ਅਜੇ ਵੀ ਬਹੁਤ ਹੈ
ਸੱਭ ਪੈਸੇ ਦੀ ਖੇਡ ਆ ਹੁਣ ਸਿਰ ਉਤੇ ਪੱਗ ਨੀ,,,, ਪੱਗ ਵਿੱਚ ਸਿਰ ਫਸਾਈ ਫਿਰਦੇ ਨੇ ਲੋਕ , ਬਾਬੇ ਅੱਜ ਕੱਲ ਦੇ ਸੱਭ ਠੱਗ ,ਨੇ ਲੋਕਾ ਦੀ ਸਮਜ਼ ਨੀ ਆਉਂਦੀ ਇੰਨੀ ਜਲਦੀ ਕਿਵੇਂ ਵਿਸ਼ਵਾਸ਼ ਕਰ ਲੈਂਦੇ ਨੇ ਐਵੇਂ ਦੇ ਬੋਂਡੂ ਬਾਬਿਆਂ ਤੇ
ਨਵੀ ਉਮਰ ਦੇ ਵਿਅਕਤੀ ਹੀ ਇਨਾ ਚੋਰਾ ਦੀ ਪਾਵਰ ਹੁੰਦੀ ਦਰਾ ਅਸਲ ,, ਨਵੇ ਵਰਗ ਨੂੰ ਵੀ ਸੋਚ ਵਿਚਾਰ ਨਾਲ ਚੱਲਣਾ ਚਾਹੀਦਾ ਹੈ ਐਵੇਂ ਕਿਸੇ ਦੇ ਅੰਨ੍ਹੇ ਭਗਤ ਨਾ ਬਣੋ ਕਦੀ ਵੀ,,ਰਾਮ ਰਹੀਮ ਵੀ ਤਾਂ ਕਦੀ ਲੋਕਾ ਲਈ ਰੱਬ ਹੀ ਸੀ ਹੁਣ ਵੇਖ ਲਓ, ਇਹੋ ਜਹੇ ਬਾਬੇ ਪਤਾ ਨੀ ਕਿਹੜਿਆ ਜੜਿਆ ਬੂਟਿਆ ਖਾਂਦੇ ਨੇ ਪਤੰਦਰ ਨਾ ਬਾਂਣੇ ਦੀ ਨਾ ਉਮਰ ਦੀ ਸ਼ਰਮ ਹੀ ਟੱਪ ਜਾਂਦੇ ਨੇ ਪ੍ਰੀਵਾਰ ਤਾਂ ਬਾਬੇ ਦਾ ਵੀ ਹੋਣਾ ਹੀ ਆ
ਇਹ ਚਾਹੀਦਾ ਜਿੰਨੇ ਡੇਰਿਆਂ ਸੰਪ੍ਰਦਾਵਾਂ ਦੇ ਮੁਖੀਆਂ ਨੇ ਵਿਆਹ ਨਹੀਂ ਕਰਵਾਇਆ ਉਹਨਾਂ ਨੂੰ ਖੱਸੀ ਕਰ ਦੇਣਾ ਚਾਹੀਦਾ ਹੈ ਕੁੱਕੜ ਦੀ ਧੌਣ ਮਰੋੜ ਦੇਣੀ ਚਾਹੀਦੀ ਹੈ ਸਭ ਟੰਟੇ ਖਤਮ।
ਪੱਤਰਕਾਰ ਸਾਹਿਬ ਪਹਿਲਾਂ ਇਸ ਬੰਦੇ ਨੇ ਗਲਤ ਕੀਤਾ ਹੈ ਜਿਹੜਾ ਇਸਨੇ ਉਸ ਰੌਲੇ ਮੌਕੇ ਢੱਕੀ ਵਾਲੇ ਦਾ ਸਾਥ ਦਿੱਤਾ ਉਹ ਲੜਾਈ ਢੱਕੀ ਦੀ ਜ਼ਮੀਨ ਤੇ ਕਬਜ਼ੇ ਲਈ ਹੋਈ ਸੀ ਇਹ ਗੀਤਕਾਰ ਬਿਲਕੁਲ ਗਲਤ ਹੈ ਇਸ ਨੂੰ ਉਸ ਟਾਈਮ ਢੱਕੀ ਵਾਲੇ ਬੂਬਣੇ ਦਾ ਸਾਥ ਨਹੀਂ ਦੇਣਾ ਚਾਹੀਦਾ ਸੀ
ਬਾਈ ਜੀ ਤੁਸੀਂ ਕੋਈ ਮੂਵੀ ਬਣਾ ਕੇ ਦੱਸੋ ਬਾਬੇ ਨੇ ਕਿੰਨੇ ਖਾੜਕੂ ਸਿੰਘ ਸ਼ਹੀਦ ਕਰਵਾਏ
ਢੱਕੀ ਆਲੇ ਨੇ ਹੈਲੀਕਾਪਟਰ ਵੈਚਤਾ ਜਾ ਹੈਗਾ
ਹਾਥੀ ਖਰੀਦ ਕੇ ਦਿੱਤਾ ਸਰਕਾਰ ਨੇ
ਪਤਾ ਲਗਾ ਕਿ ਤੇਰੇ ਚਾਚਾ ਜੀ ਨੇ ਖਰੀਦ ਲਿਆ ਸੀ!
DSP sekhon sabb g jindabad
JASPAL BHAJI 🙏🏻🙏🏻.BHAJI ASI KAPURTHALA PUNJAB TO HEGE.TUHADE KAMM NU SALUTE AA BHAJI.BHAJI ASI VIDEO EDITING DA KAMM KRDE.BHAJI JE KOI VI VIDEO TUSI EDIT KRWANI HOI TE DSIO.TUHADA EDITING DA KAMM ASI FREE CH KAR DWANGE.BAKI THODE TIME TAK PAISE VI AA JANE SADE KOL
BHAJI TUSI IDA HI PUNJAB DA BHALA KRDE RAHO BAKI ASI TUHADE NAAL FULL SUPPORT AA BHAJI KAPURTHALA PUNJAB PROVINCE INDIA 🇮🇳🇮🇳🙏🏻🙏🏻🌹🇮🇳🇮🇳🌹🙏🏻🙏🏻
Veero, derian te jaana band karo, sirf gurudwara sahib vich hi jaao, 90% Babe eho jehe ho ne,
Voice clear nahi aai guest di..
Can’t hear very clear pinder saholi please adjust your sounds
ਸੰਗਤ ਭੋਲੀ ਆ।ਘੁਰੂ ਨੂ ਪਿਆਰ ਕਰਦੀ ਆ।ਪਰ ਇਹ ਬਾਬੇ ਸਭ ਰਬ ਗੁਰੂ ਨੂ ਵੇਚਣ ਆਏ ਨੇ।ਪਾਉਣ ਨੀ ਏਨਾ ਨੂ ਸਚ ਪਤਾ।ਕੇ ਜੇ ਸਚ ਲੋਕਾ ਨੂ ਪਤਾ ਲਗ ਗਿਆ ਮੰਨਣਾ ਕਿਹ ਨੇ ਆ।ਇਹ ਸਭ ਨਾਲ ਗੁਰੂ ਰਬ ਆ।ਬਾਕੀ ਦੂਜਾ ਸਚ ਬਾਬਿਆ ਤੇ ਖੋਈ ਡਰ ਹੁਦਾ ਜੋ ਝੁਕ ਜਾਦੇ ਨੇ ਵਿਕ ਵੀ ਜਾਦੇ ਨੇ।ਤੀਜਾ ਇਹ ਰਬ ਗੁਰੂ ਤਾ ਗਵਾਚਿਆ ਨੀ ਲੋਕ ਗਵਾਚੇ ਨੇ।ਚੌਥਾ ਬਾਬੇ ਸਚ ਜਾਣਦੇ ਇਹ ਮਾਇਆ ਦੀ ਖੇਡ ਆ ਸਾਰੀ।ਵਿਗਾੜ ਕੇ ਕਿਸੇ ਨਾਲ ਕਰਨ ਗੇ ਕੀ।ਕੋਈ ਸਚ ਹੈ ਹੀ ਨੀ ਰਬ ਬਣੋ ਜਾ ਆਮ ਇਨਸਾਨ ।ਦੁਨੀਆ ਦਾ ਤਮਾਸਾ ਸਭ ਕੁਝ।ਭਰਮ ਪੀਆ ਤਾ ਚਗੀ ਲਗਦੀ ਆ।ਓਦਾ ਸਚ ਇਹ ਇਹ ਸਾਧੂ ਸੰਤ ਉਚੇ ਬਹੁਤ ਨੇ।ਸਭ ਜਾਣਦੇ ਨੇ।ਬਾਕੀ ਗੁਰੂ ਵੀ ਏਨਾ ਦਾ ਗੁਲਾਮ ਆ।ਸਿਖ ਜਾਣ ਗੇ ਕਿਥੇ।ਉਹਨਾ ਜੀ ਮਜਬੂਰੀ ਆ।ਸਾਧੂ।ਚਗੇ ਸੰਤ ਵੀ ਨੇ। ਸੰਤਾ ਨੂ ਮਂਨਣਾ।ਇਹਨਾ ਸੰਤਾ ਦੀ ਕਿਰਪਾ ਨਾਲ ਤਰਦੀ ਆ ਦੁਨੀਆ
ਜਸਪਾਲ ਜੀ ਜੇ ਸਿੰਘ ਲਿਖਣਾ ਤੇ ਕੇਸਾ ਦੀ ਬੇਦਬੀ ਨਾ ਕਰੋ
chup kar oye . Tu Singh shabat nu patent karvaia hoeia ? tu hai kon kisey nu Singh shabad use karan ton rokan vala . Jo kamm Jaspal Singh veer kar riha hai , tusi akhauti Kesha valey lok 100 vaar jamm ke vi te puthey latak latak ke vi nahi kar sakdey .
ਪੁਜਾਰੀ ਸਿਸਟਮ
ਘੋੜੇ ਤੇ ਬਿਠਾਓ ਹੋ ਰ ਬਿਠਾਓ ਹਾਥੀ ਸਜਾਕੇ ਬਿਠਾ ਓ ਏਦਾ ਦੇ ਗੁਰਸਿੱਖ ਨਹੀਂ ਹੁਦੇ
Ajehe hajara sappan ton bacho. Gyan Guru, Atam samaj da Gurbani rahi vikas kariye g
❤❤
ਇਹ ਸਾਰੇ ਸਾਧ ਕਰਦੇ ਨੇ।ਗੁਰੂ ਮੰਨਦੇ ਨੀ ਗੁਰੂ ਵੇਚਦੇ ਨੇ।ਸੰਤ ਤਾ ਕੋਈ ਕੋਈ ਆ।ਇਹ ਸਾਨੂੰ ਗੁਰੂ ਜੀ ਨੇ ਖੁਦ ਦਿਖਾਇਆ।ਕੇ ਸੰਤ ਤਾ ਧਰਤੀ ਤੇ ਕੋਈ ਕੋਈ ਨੇ।ਬਾਕੀ ਸਭ ਬੰਗਲੇ ਨੇ।ਸੰਤ ਹ ਨੇ ਪਰ ਥੋੜੇ।ਢਡਰੀ ਵਾਲਾ ਵੀ ਸਿਖਾ ਦੀ ਭਗਤੀ ਸ਼ਕਤੀ ਖੁਦ ਡੋਬਦਾ
ਪਰਸਨਲ ਰੰਜਿਸ਼ ਲਗਦੀ ਆ ਹੋਰ ਤੇ ਕੁੱਝ ਲਭ ਨੀ ਰਿਹਾ ਪੈਹਲਾਂ ਬਾਬੇ ਨਾਲ ਖੜਾ ਸੀ ਲਗਦਾ ਕੋਈ ਫਾਇਦਾ ਨਹੀਂ ਹੋਇਆ
Tukda paeno hatt giea
I yar o keh ta riha v baba characterless a. Ta es banda nal emotional dakha hoea
ਵੀਰੇ ਏਦਾਂ ਨਹੀਂ ਹੁੰਦਾ। ਮੇਰੀ ਵੀ ਪੰਜਾਬ ਦੇ ਚਾਰ ਸਾਧਾਂ ਤੇ ਬਹੁਤ ਸ਼ਰਧਾ ਸੀ। ਜਦੋਂ ਅੱਖੀ ਸਭ ਕੁਝ ਗੰਦ ਵੇਖਿਆ। ਬਹੁਤ ਪਿੱਟਿਆ ਉਸ ਦਿਨ ਤੋਂ ਮੈਂ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਮੇਰੇ ਨਾਲ ਦੇ 8 ਬੰਦੇ ਥੁੱਕ ਕੇ ਚੱਟ ਗਏ।
ਰੰਜਿਸ਼ ਕੋਈ ਨਹੀਂ ਬਾਈ ਜੀ ਸਿਰਫ ਇਹ ਆ ਕਿ ਗਲਤ ਦੇ ਨਾਲ ਸਮਝੌਤਾ ਨਹੀਂ ਕਰ ਹੋਇਆ ਮੇਰੇ ਕੋਲੋਂ ਜੇ ਨਿੱਜੀ ਫਾਇਦਾ ਲੈਣਾ ਹੁੰਦਾ ਤਾਂ ਬਹੁਤ ਕੁਝ ਲੈ ਸਕਦਾ ਸੀ ਮੈਨੂੰ ਚੁੱਪ ਕਰਾਉਣ ਲਈ ਪੰਜ ਸੱਤ ਲੱਖ ਤਾਂ ਮਮੂਲੀ ਗੱਲ ਸੀ ਢੱਕੀ ਵਾਲੇ ਲਈ ਹਜੇ ਤਾਂ ਅੱਗੇ ਅੱਗੇ ਦੇਖ ਹੁੰਦਾ ਕੀ ਹੈ
Good channel
Saholi abbuwal dhapi chaminda balowal jodha sraba..eh sare pind babe de chele jyada c main v saholi to hi a..par main kde kise babe de ni gya tahi meri kise nall bandi ni..nastik a😂😂😂😂
ਲੱਖਾਂ ਲੋਕ ਕੱਖਾ ਚ ਵਿਕ ਰਹੇ ਹਨ
Gurmail Ghuman
‘ cheer harn mera sadh attey sant -Ban bethey Rub aydda julm kar key
ਕਿਸ ਕਿਸ ਬਾਬੇ ਵਲ ਹੋਵੋਂਗੇ
1993..vich chadai c dhakki wale di chaminda pind gurdwara Sahib ayuda c eh nal 8 ja 10 rafal wale hunde c.. helicopter 🚁 vich aunda c..badal nall aukha ho gya c eh..fer badal ne fatti pochi ehdi.. chaminda sara pind kutiya c police 🚨 ne ehde krke😂😂 😂😂😂
They all including this fellow are culprit of Sikh sangat who have faith of Guru Granth Sahib.
ਅੰਕਲ ਜੀ ਥੋਨੂੰ ਹੁਣ ਅਕਲ ਆਈਆ, ਇਸ ਲਈ ਤੁਸੀ ਹੁਣ ਦੇ ਗਵਾਹ ਲੈਕੇ ਆਓ,
ਪਹਿਲਾਂ ਵਾਲੇ ਤਾਂ ਬਹੁਤ ਕੁੱਝ ਵੇਖ ਚੁੱਕੇ ਨੇ ਹੁਣ ਓਨਾ ਨੂੰ ਜਿੰਦਗੀ ਜੀ ਲੈਣ ਦਿਓ ।
ਜਦੋਂ ਸਾਰੇ ਕਹਿੰਦੇ ਹੋਣਗੇ ਓਦੋਂ ਤੁਸੀ ਹੀ ਬਾਬੇ ਦਦਾ ਸਾਥ ਦਿੱਤਾ , ਪਰ ਤਾਂ ਬੀਤ ਗਿਆ ਸਮਾਂ ਇਸ ਲਈ
ਪੁਰਾਣੇ ਬੰਦਿਆਂ ਦਾ ਨਾਮ ਲੈਕੇ ਅੱਗੇ ਆਉਣ ਦੀ ਥਾਂ
ਤੁਸੀਂ ਇਹਨਾਂ 24 ਸਾਲਾਂ ਦੇ ਗਵਾਹ ਲੈਕੇ ਆਓ
ਜੀ ਲੈਣ ਦਿਓ ਪੁਰਾਣੇ ਬੰਦਿਆਂ ਨੂੰ
ਜਿਨਾਂ ਦੇ ਮੈਂ ਨਾਮ ਲਏ ਨੇ ਉਹ ਸਾਰੇ ਬੰਦੇ ਮੀਡੀਆ ਤੇ ਆਉਣ ਲਈ ਤਿਆਰ ਨੇ ਤੇ ਜਲਦੀ ਹੀ ਆ ਰਹੇ ਨੇ
Asi gaye c sanu te bs eh kha k bani pdo bs ohna kirtan kita hor koyi gll ni kri
Case rakho Dariya rakho Guru Granth Shabnam Mannan wale comment karne sukhe hona Sikh Badhana Okha hai