ਇਹ ਰੱਬ ਨੇ ਜਾਂ ਗੁੰਡੇ? ਵੇਖੋ ਕਿਵੇਂ ਜ਼ਿੰਦਗੀ ਕੀਤੀ ਬਰਬਾਦ ਵੱਡੇ ਕਲਾਕਾਰ ਨੇ? brain on tv

แชร์
ฝัง
  • เผยแพร่เมื่อ 2 ก.พ. 2025

ความคิดเห็น • 670

  • @simranmoudgill7510
    @simranmoudgill7510 ปีที่แล้ว +10

    ਵੀਰ ਨਾਲ ਬਹੁਤ ਧੱਕਾ ਹੋਇਆ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਮਾਨ ਸਾਹਿਬ ਨੂੰ ਵੀ ਅਜਿਹੇ ਆਫ਼ੀਸਰਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਵੀਨੋ ਢਿਲੋਂ ਦੇ ਕਹਿਣ ਤੇ ਇਕ ਮੁੰਡੇ ਦੀ ਜਿੰਦਗੀ ਦੇ ਕਿੰਨੇ ਸਾਲ ਖਰਾਬ ਕਰਤੇ

  • @narinder_singh_1965
    @narinder_singh_1965 ปีที่แล้ว +110

    ਪੀੜਤਾਂ ਦੀ ਮਦੱਦ ਕਰਨ ਲਈ ਜਸਪਾਲ ਸਿੰਘ ਨਿਝਰ ਜੀ ਦਾ ਬਹੁਤ ਧੰਨਵਾਦ

  • @mkhsjsdsingh4447
    @mkhsjsdsingh4447 ปีที่แล้ว +137

    ਜਸਪਾਲ ਸਿੰਘ ਜੀ ਤੁਸੀਂ ਇਹਨਾਂ ਲੋਕਾਂ ਦੀ ਸਚਾਈ ਸਾਹਮਣੇ ਲਿਆਉਂਦੇ ਹੋ ਧੰਨਵਾਦ ਆਪ ਜੀ ਦਾ ॥ਵਾਹਿਗੁਰੂ ਆਪ ਨੂੰ ਚੜਦੀਕਲਾ ਵਿੱਚ ਰੱਖੇ

  • @AvtarSingh-gz8bj
    @AvtarSingh-gz8bj ปีที่แล้ว +44

    ਜਸਪਾਲ ਭਾਜੀ ਬਹੁਤ ਵਧੀਆ ਇਹ ਲੜਕੇ ਨਾਲ ਜਾਤੀ ਹੋੲਈ ਆ ਇਨਸਾਫ਼ ਮਿਲਣਾ ਚਾਹੀਦਾ

  • @jagjeetkehal523
    @jagjeetkehal523 ปีที่แล้ว +168

    ਭਰਾਵੋ ਅਤੇ ਭੈਣੋਂ ਹੱਥ ਜੋੜ ਕੇ ਬੇਨਤੀ ਹੈ ਕਿ ਬੀਨੂੰ ਢਿੱਲੋਂ ਜਿਹੇ ਇਨਸਾਨ ਨੂੰ ਹਮੇਸ਼ਾ ਲਈ ਬਾਈਕਾਟ ਕੀਤਾ ਜਾਵੇ

    • @sevenriversrummi5763
      @sevenriversrummi5763 ปีที่แล้ว

      100% Right Bycott binnu kutta 🐶🐕🐶🐕

    • @SPJ58
      @SPJ58 6 หลายเดือนก่อน +1

      ਮੈਂ ਤਾਂ ਉਦੋਂ ਕੀਤਾ ਬਾਈਕਾਟ ਜਦੋਂ ਇਹ ਕਹਿੰਦਾ ਸੀ ਮੈਂ ਵੀ ਹਰਜੀਤ

  • @gurindersidhu2283
    @gurindersidhu2283 ปีที่แล้ว +115

    ਸੇਵਕ ਮੇਰਾ ਛੋਟੇ ਹੁੰਦੇ ਤੋਂ ਪੱਕਾ ਮਿੱਤਰ ਹੈ ਬਹੁਤ ਧੱਕਾ ਕੀਤਾ ਬੀਨੂੰ ਨੇ ਵੀਰ ਨਾਲ ਇਹ ਸਚਾਈ ਦੱਸ ਰਿਹਾ

    • @exclusivenaf
      @exclusivenaf ปีที่แล้ว +9

      Waheguru tuhade mittar te mehar kare, insaaf duaawe

    • @James-Prinsep
      @James-Prinsep ปีที่แล้ว

      ਬਿਨੂੰ ਦੀ ਬੂੰ... ਡ ਤੇ ਮਾਰੋ 4 ਛਿੱਤਰ

    • @harchands..5673
      @harchands..5673 ปีที่แล้ว

      ਯਾਰ ਬਾਈ ਇਹਨਾ ਜੁਲਮ,,,ਇੱਥੋਂ ਇਹ ਸਿਧ ਹੁੰਦਾ ਹੈ ਕਿ ਦੀਪ ਸਿੱਧੂ ਤੇ ਮੂਸੇ ਵਾਲਾ ਬਾਈ ਵੀ ਇਹ ਗੈਂਗਸਟਰ ਕਾਲਾਕਾਰਾਂ ਨੇ ਹੀ ਮਰਵਾਏ ਹਨ,ਗੁਰਦਾਸ ਮਾਨ ਵਰਗੇ ਕੇ ਪੀ ਐਸ ਗਿੱਲ ਵਰਗੀਆਂ ਏਂਜੰਸੀਆਂ ਦੇ ਯਾਰ ਹਨ

    • @SinghJagjit-h2b
      @SinghJagjit-h2b ปีที่แล้ว +1

      ਵਾਹਿਗੁਰੂ ਕ੍ਰਿਪਾ ਕਰਨ ਅਕਾਲ ਪੁਰਖ ਸਹਾਇ ਹੋਵੇ ਜੀ ਵਾਹਿਗੁਰੂ ਇਨਸਾਫ ਦਿਵਾਏ, ਪੰਜਾਬ ਪੰਜਾਬੀ ਬਚਾਓ, ਲੋਕ ਬਚਾਓ ਰੁੱਖ ਬਚਾਓ ਪਾਣੀ ਬਚਾਓ ਧਰਤੀ ਬਚਾਓ ਪਿਆਰ ਬਨਾਓ।

    • @bhupinderkumar7928
      @bhupinderkumar7928 4 หลายเดือนก่อน

      bai galat laga

  • @tejwantsingh3114
    @tejwantsingh3114 ปีที่แล้ว +87

    ਜਸਪਾਲ ਸਿੰਘ ਜੀ ਸਾਡੀ ਜਵਾਨੀ ਦੇ ਰੋਲ ਮਾਡਲ ਇਹ ਬਣਾਏ ਗਏ ਨੇ 1984 ਤੋਂ ਆਹ ਮਜਾਰਾਂ ਤੇ ਮੇਲੇ ਲਾਉਣੇ ਸ਼ੁਰੂ ਕਰੇ ਗਏ, ਤੁਹਾਡੀ ਸਚਾਈ ਭਰਪੂਰ ਪੱਤਰਕਾਰੀ ਨੂੰ ਸਲਿਊਟ ਐ ਜੀ।।

    • @paramdevsingh4544
      @paramdevsingh4544 ปีที่แล้ว +1

      Eh chilma peenian de agge v kanjrian waang nachde ne.

  • @jagdevbrar6100
    @jagdevbrar6100 ปีที่แล้ว +247

    ਆਪਾਂ ਹੀ ਇਹਨਾਂ ਗਿੱਦੜਾਂ ਦਾ ਗੂੰਹ ਪਹਾੜੀਂ ਚੜਾਇਆ ਹੋਇਆ ਹੈ ਆਪਾਂ ਕੀਰਤਨ ਵਾਲਿਆਂ ਨੂੰ ਦਸ ਰੁਪਏ ਦਿੰਦੇ ਹਾਂ ਅਤੇ ਇਹਨਾਂ ਦੇ ਉਪਰ ਪੈਸੇ ਖਿਲਾਰ ਦਿੰਦੇ ਹਾਂ

  • @kulwindergill7483
    @kulwindergill7483 ปีที่แล้ว +11

    ਨਿੱਝਰ ਸਾਹਿਬ ਤੁਹਾਡੀ ਪੱਤਰਕਾਰੀ ਦੀ ਸੋਚ ਨੂੰ ਸਲਾਮ ਹੈ, ਢੋਂਗੀਆਂ ਦੇ ਪਰਦੇ ਚੁਕਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ

  • @rickyd5758
    @rickyd5758 ปีที่แล้ว +7

    ਬਾਈ ਜੀ ਕਿਹੜੀਆਂ ਇਮਾਨਦਾਰੀਆਂ ਦੀ ਗੱਲ ਕਰਦੇ ਓ, ਸਹੀ ਤਰੀਕਾ ਤੇ ਸਹੀ ਮੁੱਲ ਲੱਗਣ ਦੀ ਦੇਰ ਹੁੰਦੀ ਆ ਸਾਰੇ ਵਿਕ ਜਾਂਦੇ ਆ

  • @pssandhu7942
    @pssandhu7942 ปีที่แล้ว +91

    ਯਾਰ ਐਨੀ ਉਮੀਦ ਨਹੀਂ ਸੀ ਕੇ ਬੀਨੂ ਐਥੋ ਤਕ ਗਿਰ ਸਕਦਾ ਅਜ ਤੋਂ ਬਾਅਦ ਮੇਰਾ ਤਾਂ ਵਿਸ਼ਵਾਸ ਹੀ ਇਹਨਾਂ ਕੰਜਰ ਲੋਕਾਂ ਤੋਂ ਉਠ ਗਿਆ ਅਜ ਤੋਂ ਪਹਿਲਾਂ ਤਾਂ ਮੇਰੇ ਦਿਲ ਵਿਚ ਇਹਨਾਂ ਪ੍ਰਤੀ ਬਹੁਤ ਜਿਆਦਾ ਪਿਆਰ ਸੀ

    • @AvtarSingh-b4m
      @AvtarSingh-b4m ปีที่แล้ว +3

      22 g ini taraki insan nu ta he milde a kice da haq mar k such de kamai nal ta roti v mushkil a

    • @amanb5598
      @amanb5598 ปีที่แล้ว +2

      ਵੀਰ ਜੀ ਇਹ ਵੀਡੀਓ ਵੱਧ ਤੋ ਵੱਧ ਸੇਅਰ ਕਰੋ। ਪੈਸੇ ਦੇ ਹੰਕਾਰ ਨੇ ਇਸ ਮਾਸੂਮ ਦੀ ਜਿੰਦਗੀ ਬਰਬਾਦ ਕਰ ਦਿੱਤੀ।

    • @waheguruwaheguru3666
      @waheguruwaheguru3666 ปีที่แล้ว

      Binnu bhout up hogeaa se ki karn lug geaa yaar tu apni behan Pisa tah her koe lad dah Bhai Saab apni kamjori bi dus baki meaa bebi da masla koe ni hul kar sakda app Ghar bath ka hul karna chahiye shota. Bhai

    • @gurdeepsingh1126
      @gurdeepsingh1126 14 วันที่ผ่านมา

      ਬਿੰਨੂੰ ਗੰਦ ਨੇ ਵੀ ਕਿਹਾ ਸੀ ਮੈਂ ਵੀ ਹਰਜੀਤ ਸਿੰਘ ਹਾ ਹੋਰ ਵੀ ਬਥੇਰੇ ਨਚਾਰ ਸੀ ਜੋ ਹਰਜੀਤ ਬਣੀ ਫਿਰਦੇ ਸੀ

  • @BindSmagh-i2o
    @BindSmagh-i2o ปีที่แล้ว +33

    ਬਾਂਈ ਜੀ ਜਿਹੜਾ ਪੈਸਾ ਉਹ ਇਨ੍ਹਾਂ ਕੋਲ ਹੈ ਬਹੁਤ ਯਾਦਾਂ ਇਨਾਂ ਦੀ ਮੱਤ ਮਾਰੀ ਗਈ ਇਨ੍ਹਾਂ ਨੂੰ ਨੱਥ ਪਾਉਣ ਵਾਲੇ ਆਪ ਪੈਸੇ ਲੈ ਲੈਂਦੇ ਨੇ

  • @goodyk9923
    @goodyk9923 ปีที่แล้ว +19

    ਇਸ ਵੀਰ ਦੀ ਕਹਾਣੀ ਬਹੁਤ ਦੁਖਦਾਈ ਹੈ ਇਨਸਾਫ ਕਿਥੋਂ ਹੈ ਸਚ ਨੂੰ ਫਾਂਸੀ ਵੀਰ ਅਗਲੀ ਜ਼ਿੰਦਗੀ ਸੁਖਾਂ ਭਰੀ ਹੋਵੇ ਇਨ੍ਹਾਂ ਦੀਆ ਕਰਤੂਤਾਂ ਦਾ ਪਤਾ ਲਗ ਗਿਆ

  • @-paramjeetkamboj
    @-paramjeetkamboj ปีที่แล้ว +25

    ਬਹੁਤ ਹੀ ਜਿਆਦਾ ਬੇਇਨਸਾਫ਼ੀ ਹੋਈ ਹੈ ਵੀਰ ਨਾਲ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਾਖੇ

    • @pek1240
      @pek1240 ปีที่แล้ว +1

      doji side di story ta apan nu pata hee nahi veer ji fir kiven keh sakde aa ke munda nirdosh aa dono pakh sahmne aune chahide ne fer koi idea lag sakda

  • @DPSMAKKAR
    @DPSMAKKAR ปีที่แล้ว +15

    Brain On Tv ਤੇ ਨਿੱਝਰ ਸਾਬ ਨੂੰ ਸਲਾਮ, ਜਿਹੜੇ ਬਿਨਾ ਕਿਸੇ ਰਾਜਸੀ ਰਸੂਖ ਤੇ ਵੱਡੇ ਲੋਕਾਂ ਦੇ ਦਬਾਅ ਵਿੱਚ ਆਏ, ਨਿਧੜਕ ਹੋ ਕੇ ਆਮ ਲੋਕਾਂ ਦੀ ਆਪ ਬੀਤੀ ਦਿਖਾ ਰਹੇ ਨੇ। Salute।

  • @rajindercheema4985
    @rajindercheema4985 ปีที่แล้ว +14

    ਨਿੱਝਰ ਸ੍ਹਾਬ ਦਾ ਧੰਨਵਾਦ ਬਾਂਦਰ ਢਿੱਲੋ ਦੇ ਨਾਲ ਇੱਕ ਰਿੱਛ ਧਾਲੀਵਾਲ ਵੀ ਹੈ

  • @maddalonipastificio5861
    @maddalonipastificio5861 ปีที่แล้ว +6

    ਜਸਪਾਲ ਸਿੰਘ ਜੀ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਪੀੜਿਤ ਗੁਰਸੇਵਕ ਸਿੰਘ ਜੀ ਨੂੰ ਕੈਮਰੇ ਮੋਹਰੇ ਲਿਆ ਕੇ ਸਾਰੀ ਸੱਚਾਈ ਪੇਸ਼ ਕੀਤੀ ਹੈ । ਮੈਂ ਲੋਕਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਗਾਉਣ ਵਜਾਉਣ ਵਾਲਿਆਂ ਨੂੰ ਆਪਣਾ ਰੋਲ ਮਾਡਲ ਨਾ ਮੰਨਿਆ ਕਰੋ । ਤੁਹਾਡੇ ਅਸਲੀ ਰੋਲ ਮਾਡਲ ਸਿਰਫ ਤੁਹਾਡੇ ਮਾਂ ਬਾਪ ਹਨ ਜਿਨਾਂ ਨੇ ਤੁਹਾਨੂੰ ਜਨਮ ਦੇ ਕੇ ਚੰਗੇ ਸੰਸਕਾਰ ਦੇ ਕੇ ਤੁਹਾਨੂੰ ਦੁਨੀਆ ਵਿਖਾਈ ਹੈ।

  • @kewalkamboj7339
    @kewalkamboj7339 ปีที่แล้ว +87

    ਜੇ ਬੀਨੋ ਢਿੱਲੋਂ ਨੇ ਇਹ ਕੰਮ ਕੀਤਾ ਤਾਂ ਬਹੁਤ ਮਾੜੀ ਗੱਲ ਹੈ। ਸਿੰਚਾਈ ਬਾਹਰ ਆਉਣੀ ਚਾਹੀਦੀ ਹੈ।

    • @harbinderparmar790
      @harbinderparmar790 ปีที่แล้ว

      ਸਿੰਚਾਈ ਸਾਹਮਣੇ ਚਾਹੀਦੀ ਹੈ !

    • @sanjeevbhardwajppwa9501
      @sanjeevbhardwajppwa9501 4 หลายเดือนก่อน

      ਇੱਹੀ ਸੱਚ ਹੈ ਬਾਈ ਜੀ ​@@harbinderparmar790

    • @ravisingh-gg4ox
      @ravisingh-gg4ox 4 หลายเดือนก่อน

      ਬਿਲਕੁਲ ਸਿੰਚਾਈ ਅਫਸਰ ਨੂੰ ਨਚਾਉਣ ਚਾਹੀਦਾ ਹੈ

  • @madanlalsharma2
    @madanlalsharma2 ปีที่แล้ว +56

    ਬਹੁਤ ਸੁੰਦਰ ਲੜਕਾ,ਤਰਸ ਆ ਰਿਹਾ ਹੈ ਪਰ ਹੁਣ ਕੁਝ ਨਹੀਂ ਕੀਤਾ ਜਾ ਸਕਦਾ l

  • @balrajdeepsingh615
    @balrajdeepsingh615 ปีที่แล้ว +153

    ਇਹਨਾ ਦੀ ਅਸੀ ਝੜਾਈ ਕਰਦੇ ਹਾ ਅਸੀ ਬੇਕੂਫ ਆ ਗੂਰੂ ਘਰ ਅਸੀ ਕੀਰਤਨ ਕਰਨ ਵਾਲ਼ੇ ਨੂ ਦਸਾ ਦਾ ਨੋਟ ਦੇਨੇ ਆ

    • @balwindersinghjattana5770
      @balwindersinghjattana5770 ปีที่แล้ว +6

      ਸਹੀ ਗੱਲ ਆ ਵੀਰ

    • @JasbirSingh-mw1vr
      @JasbirSingh-mw1vr ปีที่แล้ว +8

      ਇਹ ਸਾਰੇ ਗਾਇਕ ਕਲਾਕਾਰ ਸਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ। ਇਸ ਲਈ ਅਜ ਵੇਖ ਸਕਦੇ ਹਾਂ ਕਿ ਹਰ ਕਲਾਕਾਰ ਚੁਰਾਸੀ ਦੇ ਦੁਖਾਂਤ ਤੇ ਗੀਤ ਗਾ ਰਹੇ ਹਨ। ਇਹਨਾਂ ਵਿਚੋਂ ਕਿਸੇ ਨੇ ਵੀ ਅਜ ਤਕ ਕਿਸੇ ਪੀੜਤ ਦੀ ਮਦਦ ਨ੍ਹੀ ਕੀਤੀ।

    • @AvtarSingh-b4m
      @AvtarSingh-b4m ปีที่แล้ว +3

      Right granthi Singh ji nu ta bheta v nahi dinde

    • @ashokklair2629
      @ashokklair2629 ปีที่แล้ว +3

      ਸਟੇਜ ਉਤੇ 10 ਦਾ ਨੋਟ, ਕਿਉਕਿ ਲੋਕ ਦੇਖ ਰਹੇ ਹੁੰਦੇ ਹਨ।
      ਪਰ ਗੋਲਕ ਵਿਚ, ਇਕ ਰੁਪੈ ਦਾ ਸਿੱਕਾ!

    • @beantmander
      @beantmander ปีที่แล้ว

      kirtan waalian nu v kyon dene ne, chup kr k guru di golk ch paao, kirtan waalyan ne v business kholya, guru di golak ch aapi committe sahi dhang naal vand krugi, baki apda aap smjn di lod aa kitae kush nahi,

  • @Cooper-z007
    @Cooper-z007 ปีที่แล้ว +16

    ਜਸਪਾਲ ਸਿੰਘ ਬਾਈ ਰੱਬ ਤੁਹਾਨੂੰ ਰਾਜੀ ਰਖੇ 🙏🏻🙏🏻🙏🏻🙏🏻

  • @granthiandiawajbabagranthi6235
    @granthiandiawajbabagranthi6235 ปีที่แล้ว +18

    ਇਨਸਾਫ਼ ਕੌਣ ਦੇਊਗਾ ਬਾਈ ਜੀ।।ਇਹ ਇੱਕ ਦੂਜੇ ਦੀਆਂ ਬੁੱਕਲਾਂ ਵਿੱਚ ਬੈਹਿੰਦੇ ਹਨ।। ਏਸੇ ਤਰ੍ਹਾਂ ਗਾਇਕ ਅਤੇ ਪੁਲਿਸ ਵਾਲੇ।। ਲੀਡਰਾਂ ਦੀ ਏਨੇ ਦੇ ਸਿਰ ਤੇ ਛੱਤਰੀ ਹੁੰਦੀ ਹੈ ਬਾਈ ਜੀ

  • @pritpalsingh8317
    @pritpalsingh8317 ปีที่แล้ว +50

    ਜਸਪਾਲ ਨਿੱਝਰ ਨੇ ਅੱਜ ਪਰਦੇ ਚੁੱਕ ਦਿੱਤੇ ਇਹਨਾਂ ਅਖੌਤੀ ਗਾਇਕਾਰਾਂ ਦੇ ,ਸਾਰੇ ਨਹੀਂ ਕਹਿ ਸੱਕਦੇ ਪਰ ਇਹਨਾਂ ਗਾਇਕਾਰਾਂ ਚੋਂ ਬਹੁਤੇ ਬੰਦੇ ਗੁੰਡਾ ਪਰਵਿਰਤੀ ਦੇ ਹਨ, ਲੋਕ ਐਵੇਂ ਇਹਨਾਂ ਨੂੰ ਸਿਰ ਝੜਾਈ ਬੈਠੇ ਐ !

  • @ManjitSingh-vq4ee
    @ManjitSingh-vq4ee ปีที่แล้ว +15

    ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਸਪਾਲ ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @sudarshansingh4402
    @sudarshansingh4402 ปีที่แล้ว +44

    ਇਹ ਕੋਈ ਰੋਲ ਮਾਡਲ ਨਹੀਂ। ਪੰਜਾਬੀ ਸਭਿਆਚਾਰ, ਵਿਰਸੇ, ਬੋਲੀ, ਰਹਿਣ ਸਹਿਣ, ਨੂੰ ਤਬਾਹ ਕਰਨ ਵਿੱਚ, ਨਸ਼ੇ , ਮਾਫੀਆ, ਗੈਂਗਸਟਰ ਰੁਚੀਆਂ ਨੂੰ ਪੰਜਾਬ ਵਿਚ ਪਰੋਮੋਟ ਕਰਨ ਵਿੱਚ ਅਹਿਮ ਰੋਲ ਹੈ। ਕਹਿ ਸਕਦੇ ਹਾਂ ਕਿ ਪੰਜਾਬ ਨੂੰ , ਪੰਜਾਬ ਦੀ ਨੌਜਵਾਨੀ ਤੇ ਪੰਜਾਬੀਅਤ ਨੂੰ ਖਤਮ ਕਰਕੇ ਵਲਗਰ ਪੁਣੇ ਨੂੰ ਪਰੋਮੋਟ ਕਰਨ ਵਿੱਚ ਇਸ ਟੋਲੇ ਦੀ ਵੱਡੀ ਦੇਣ ਹੈ।

    • @85heer
      @85heer ปีที่แล้ว +3

      This is government planning, but we never understand

    • @sevenriversrummi5763
      @sevenriversrummi5763 ปีที่แล้ว +1

      LAKH Rupey di gll kiti BRO.

  • @ravinderpunjabtu9051
    @ravinderpunjabtu9051 ปีที่แล้ว +16

    ਬੋਹਤ ਮਾੜਾ ਹੋਇਆ ਪੰਜਾਬ ਵਾਲਿਉ ਜਦੋ ਵੀ you tube ਤੈ ਐਨਾ ਦਾ ਗਾਣਾ ਆਵੇ ਬੱਸ dislike ਮਾਰੋ ਵੇਸੇ ਵੀ ਸਿੱਧੂਮੁਸੇਵਾਲੇ ਨੇ ਐਨਾ ਦੀ ਰੋਜੀ ਰੋਟੀ ਬੰਦ ਹੀ ਕਰਤੀ

  • @manindermadahar24
    @manindermadahar24 ปีที่แล้ว +8

    ਸੱਚੀ ਵੀਰ ਬਹੁਤ ਹੌਸਲਾ ਰੱਖਿਆ ਤੂੰ ਸਲੂਟ ਆ ਤੈਨੂੰ

  • @BalwinderSingh-md4is
    @BalwinderSingh-md4is ปีที่แล้ว +57

    Hobby ਧਾਲੀਵਾਲ,ਗੁਰਦਾਸ ਮਾਨ ਇਹ ਤਾਂ ਹੈ ਹੀ ਗੁੰਡੇ ਨੇ।

    • @vattandeepsingh441
      @vattandeepsingh441 ปีที่แล้ว

      ਹੰਕਾਰੀ ਤੇ ਚਵਲ ਬੰਦੇ ਨੇ ਹੋਬੀ ਰੂੜੀ ਵਾਲ,ਚਵਲ ਨਚਾਰ ਮਾਨ ਗੰਦ

    • @luckymaan415
      @luckymaan415 ปีที่แล้ว +2

      Hobby ne ta instagram wali jasneet bhout use kiti aa ,ohh case v file krn wali c fr pta nhi ki ho gya .

  • @jogindersingh7631
    @jogindersingh7631 ปีที่แล้ว +22

    ਜਾਗੋ ਲੋਕੋ ਜਾਗੋ ਇਨਾ ਦੀਆਂ ਕੇਸਟਾਂ ਵਿਲਮਾ ਵੇਖਣਅਆਂ ਬੰਦ ਕਰੋ ਇਹੀ ਪੈਸੇ ਗਰੀਬਾਂ ਨੂੰ ਦੇ ਦਿਆ ਕਰੋ ਮਨ ਨੂੰ ਤਸਲੀ ਮਿਲੇਗੀ

  • @amarjitbrar6938
    @amarjitbrar6938 ปีที่แล้ว +33

    ਵੀਰ ਜੇ ਤੁਸੀਂ ਸੱਚੇ ਹੋ ਤਾਂ ਰੱਬ ਜ਼ਰੂਰ ਇਨਸਾਫ਼ ਦਿਵਾਉਣਗੇ।

    • @harbinderparmar790
      @harbinderparmar790 ปีที่แล้ว

      ਰੱਬ ਕਿੱਥੇ ਅਤੇ ਕਦੋਂ ਇਨਸਾਫ਼ ਦਿਵਾਉਣਗੇ ?

  • @nidarpalsingh3314
    @nidarpalsingh3314 ปีที่แล้ว +41

    ਜਸਪਾਲ ਜੀ ਤੁਹਾਡੇ ਹਰੇਕ ਪ੍ਰੋਗਰਾਮ ਵਿੱਚ ਵੱਡੇ ਲੋਕਾਂ ਦੀਆਂ ਪੋਲਾਂ ਸਾਹਮਣੇ ਲਿਆਉਣ ਲਈ ਧੰਨਵਾਦ

  • @godisone7569
    @godisone7569 ปีที่แล้ว +22

    ਜਸਪਾਲ ਜੀ, ਇਹ ਬਾਈ ਵਾਕਿਆ ਹੀ ਜਿੰਦਾ ਸ਼ਹੀਦ ਐ, ਫਿਲਮੀ ਚਕਾਚੌਂਦ ਪਿੱਛੇ ਦਾ ਕਾਲਾ ਸੱਚ ਤਾਂ ਜੱਗ ਜਾਹਰ ਐ, ਧੱਕਾ ਧੱਕਾ ਧੱਕਾ , ਹਰ ਪਾਸੇ ਧੱਕਾ ਕੋਈ ਇਨਸਾਫ਼ ਨਹੀਂ, ਇਹੀ ਆਇਆ ਐ ਪੰਜਾਬ ਚ ਬਦਲਾਅ

  • @gurindersallanzerodb1802
    @gurindersallanzerodb1802 ปีที่แล้ว +232

    ਮੈਂ ਤਾਂ ਹਨੇਰੇ ਚ ਹੀ ਫਿਰਦਾ ਸੀ ਕੇ ਏਹੇ ਕਲਾਕਾਰ ਚੰਗੇ ਨੇ ਜਿਵੇਂ ਕਿ ਬਿਨੁ,ਦੇਵ ਖਰੋੜ,ਭਗਵੰਤ ਮਾਨ,ਗੁਰਦਾਸ ਮਾਨ, ਮੈਨੂੰ ਅੱਜ ਸੱਚਾਈ ਪਤਾ ਲੱਗੀ ।

    • @chahalchahal937
      @chahalchahal937 ปีที่แล้ว +20

      ਵੀਰ ਜੀਓ, ਅਸੀਂ ਸਾਰੇ ਈ ਭੁਲੇਖੇ ਵਿਚ ਈ ਜਿੰਦਗੀ ਜੀਅ ਰਹੇ ਆ। ਅਸਲੀਅਤ ਕੁਝ ਹੋਰ ਹੁੰਦੀ ਆ ਅਸੀਂ ਸਮਝਦੇ ਕੁਝ ਹੋਰ ਆਂ। ਤਕ਼ਰੀਬਨ ਇਹ ਕਹਾਣੀ ਘਰ ਤੋਂ ਸ਼ੁਰੂ ਹੋ ਜਾਂਦੀ ਆ

    • @narinder_singh_1965
      @narinder_singh_1965 ปีที่แล้ว +34

      ਗੁਰਦਾਸ ਮਾਨ ਜੇਹੜਾ ਏਨਾ ਵਡਾ ਕਲਾਕਾਰ ਬਣਕੇ ਇਕ ਮਲੰਗ ਜੇਹੜਾ 24 ਘੰਟੇ ਚਿਲਮਾਂ ਬੀੜੀਆਂ ਸਿਕਟਾਂ ਪੀ ਜਾਂਦੈ ੳਸ ਨੂੰ ਗੁਰੂ ਬਣਾਈ ਫਿਰਦੇ ਇਸ ਤੋਂ ਬੇਵਕੂਫ ਹੋਰ ਕੋਣ ਹੋ ਸਕਦੈ ਤੇ ਫੇਰ ੳ ਗਲਤ ਹੀ ਕਰੂਗਾ

    • @Sukhchain1926
      @Sukhchain1926 ปีที่แล้ว +24

      ਤੁਸੀਂ ਕਦੇ ਕੋਈ ਨਵਾਂ ਕਲਾਕਾਰ ਦੇਖਿਆ ਪੰਜਾਬੀ ਫਿਲਮਾਂ ਚ ਪਿਛਲੇ ਦਸ ਬਾਰਾਂ ਸਾਲਾਂ ਤੋਂ…?
      ਮੈ ਤਾਂ ਸਿਰਫ ਇਕ ਪੰਜ ਸੱਤ ਬੰਦਿਆਂ ਦੀ ਇਕ ਟੀਮ ਵੇਖ ਰਿਹਾਂ ਜੀਹਨੇ ਮੇਰਾ ਪੰਜਾਬੀ ਫਿਲਮਾਂ ਤੋਂ ਐਹੇ ਜਾ ਮਨ ਚੱਕਿਆ ਕੇ ਅੱਜ ਉਹ ਕਲਾਕਾਰ ਘੁੱਗੀ ਭੱਲੇ ਬੀਨੂੰ ਕਰਮਜੀਤ ਅਨਮੋਲ ਵਰਗੇ ਜਿਹੜੇ ਬੇ-ਹੱਦ ਪਿਆਰੇ ਸੀ ਕਦੇ ਅੱਜ ਉਹੀ ਕਲਾਕਾਰਾਂ ਦੀ ਸ਼ਕਲ ਵੇਖਣ ਨੂੰ ਵੀ ਜੀਅ ਨਹੀਂ ਕਰਦਾ ਯਰ।

    • @karamchand6659
      @karamchand6659 ปีที่แล้ว +14

      ਵੀਰ ਆਪਾ ਹੁਣ ਦੇਖ਼ਿਆ ਤਾ ਹੈ ਸਚਾਈ ,,,,, ਸ਼ਿੰਧੂ ਮੂਸੇਵਾਲਾ

    • @GPSingh-wj6kj
      @GPSingh-wj6kj ปีที่แล้ว +4

      ​@@Sukhchain1926shi aji kafi sala to bus ehi chle a rhe ne

  • @BalwinderSingh-nf8ly
    @BalwinderSingh-nf8ly ปีที่แล้ว +40

    ਕੰਜਰ ਲੋਕ ਆ ਜੋ ਇਹਨਾਂ ਕੰਜਰਾਂ ਦੀਆਂ ਫਿਲਮਾਂ ਦੇਖਦੇ

  • @BalwinderKaur-nx4kv
    @BalwinderKaur-nx4kv ปีที่แล้ว +24

    ਫ਼ਿਲਮਾਂ ਚ ਹੀਰੋ ਅਸਲ ਕਿਰਦਾਰ ਜ਼ੀਰੋ ....ਸ਼ੋਸ਼ਲ ਮੀਡੀਆ ਨਾ ਹੂੰਦਾ ਤਾਂ ਏਹਨਾਂ ਦਾ ਅਸਲੀ ਗੰਦਾ ਕਿਰਦਾਰ ਲੋਕਾਂ ਨੂੰ ਪਤਾ ਈ ਨੀਂ ਸੀ ਲਗਣਾ 😮😮

  • @jslakhi6464
    @jslakhi6464 ปีที่แล้ว +2

    ਸਭ ਤੋਂ ਵੱਧ ਵੇਵਕੁਫ਼ ਲ਼ੋਕ ਨੇ ਜੋਂ ਇਨਾ ਦੀਆ ਫਿਲਮਾਂ ਅਤੇ ਗੀਤਾਂ ਦੇਖ਼ ਦੇ ਨੇ

  • @sardarsaab1007
    @sardarsaab1007 ปีที่แล้ว +68

    ਫੁਕਰੇ ਕਲਾਕਾਰਾ ਦੇ ਪੈਰਾਂ ਵਿੱਚ ਲੋਕ ਪਤਾ ਨਹੀਂ ਕਿਉਂ ਗਿਰਦੇ ਨੇ ਕਦੇ ਜੱਫੀਆਂ ਪਾਉਂਦੇ ਨੇ ਇਹ ਲੋਕ ਸਿਰਫ਼ ਪੈਸਿਆਂ ਲਈ ਗਾਉਂਦੇ ਨੇ

  • @harpalhazra8709
    @harpalhazra8709 ปีที่แล้ว +5

    ਧੰਨਵਾਦ ਜਸਪਾਲ ਸਿੰਘ ਜੀ ਤੁਹਾਡਾ ਤੁਸੀਂ ਸੱਚਾਈ ਸਾਹਮਣੇ ਲਿਆ ਰਹੇ ਹੋ।

  • @JaskaranSingh-oy9wg
    @JaskaranSingh-oy9wg ปีที่แล้ว +1

    ਗੁਰਸੇਵਕ ਸਿੰਘ ਜੀ ਤੁਸੀਂ ਬਹੁਤ ਵਧੀਆ ਕੀਤਾ ਇੰਟਰਵਿਊ ਦੇ ਕੇ ਇਹਨਾਂ ਅੰਦਰੋਂ ਕਾਲੇ ਲੋਕਾਂ ਨੂੰ ਨੰਗਾ ਕੀਤਾ।

  • @malkeetsingh501
    @malkeetsingh501 ปีที่แล้ว +17

    ਸੇਵਕ ਹੌਸਲਾ ਨਾ ਛਡੀ ਵਾਹਿਗੂਰੂ ਤੇਰੀ ਮਦਦ ਕਰੂ

  • @JaskaranSingh-oy9wg
    @JaskaranSingh-oy9wg ปีที่แล้ว +11

    ਗੁਰਸੇਵਕ ਸਿੰਘ ਜੀ ਇਹਨਾਂ ਦੁਸ਼ਟਾ ਦਾ ਹਾਲ ਵੇਖੀ ਕੀ ਕਰਦਾ ਵਾਹਿਗੁਰੂ ਪਾਵਰ ਦੇ ਨਸ਼ੇ ਵਿੱਚ ਚੂਰ ਬੰਦਾ ਬੜੇ ਗੁਨਾਹ ਕਰ ਜਾਂਦਾ ਜਿਹੜੇ ਰੱਬ ਦੀ ਕਚਹਿਰੀ ਵਿੱਚ ਵੀ ਬਖਸ਼ੇ ਜਾਂਦੇ।

  • @ArshSidhu-k9s
    @ArshSidhu-k9s ปีที่แล้ว +9

    ਮੈ ਅੱਜ ਤੱਕ ਕਦੇ ਕੋਈ ਪੂਰੀ ਇੰਟਰਵਿਊ ny ਸੁਣੀ ਕਿਸੇ ਦੀ ਪਰ ਇਹ ਪੂਰੀ ਸੁਣੀ ਮੈਂ ਹੈਰਾਨ ਹਾਂ ਕਿ ਇਹ ਲੋਕ ਕਿੰਨੇ ਗੰਦੇ ਹਨਕੋਈ ਕਿਵੇਂ ਇਨਸਾਫ਼ ਲ਼ੈ ਸਕਦਾ

  • @malkeetpannu1447
    @malkeetpannu1447 ปีที่แล้ว +18

    ਸਮਾਂ ਬਹੁਤ ਮਾੜਾ ਆ ਗਿਆ ਇਸ ਮੁੰਡੇ ਨਾਲ ਇਨਾਂ ਮਾੜਾ ਸਲੂਕ ਵੱਡੇ ਵੱਡੇ ਐਕਟਰ ਤੇ ਵੱਡੇ ਅਫਸਰ ਤੇ ਮੰਤਰੀ ਜਿਹਨਾਂ ਦਾ ਅਸਲੀ ਚਿਹਰਾ ਹੋਰ ਹੁੰਦਾ ਲੋਕਾਂ ਨੂੰ ਕੁਝ ਹੋਰ ਦਿਖਾਉਦੇਂ ਨੇ

  • @narinder_singh_1965
    @narinder_singh_1965 ปีที่แล้ว +37

    ਅਗਰ ਪੀੜਤ ਗੁਰਸੇਵਕ ਸਿੰਘ ਸਚ ਬੋਲ ਰਿਹੈ ਤਾਂ ਦੋਸ਼ੀ ਮਨਦੀਪ ਸਿੰਘ ਸਿੱਧੂ ਪੁਲਿਸ ਵਾਲਾ ਤੇ ਬੀਨੂੰ ਢਿੱਲੋਂ ਵਰਗੇ ਤੇ ਹੋਰ ਜਿਨੇ ਵੀ ਇਸ ਮਸਲੇ ਚ ਦੋਸ਼ੀ ਹਨ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਪੀੜਤ ਨੋਜਵਾਨ ਨੂੰ ਇਨਸਾਫ ਦਿਵਾਇਆ ਜਾਵੇ

  • @raazsiidhu3587
    @raazsiidhu3587 ปีที่แล้ว +30

    ਫੁਕਰੇ ਹੀ ਬਿੰਨੂ ਢਿੱਲੋਂ ਨੂੰ ਪਸੰਦ ਕਰਦੇ ਹਨ।ਮਿਹਰ ਮਿੱਤਲ ਦੇ ਪੈਰ ਵਰਗਾ ਨਹੀਂ।

  • @sahibsinghcheema4151
    @sahibsinghcheema4151 ปีที่แล้ว +12

    ਧੰਨਵਾਦ ਨਿਜਰ ਸਾਹਿਬ ਜੀ ❤

  • @SatnamSingh-qh3le
    @SatnamSingh-qh3le ปีที่แล้ว +5

    ਧੰਨਵਾਦ ਜਸਪਾਲ ਜੀ ਐਹੋ ਜਿਹੇ ਪੁਲਿਸ ਅਫ਼ਸਰ ਕਲੰਕ ਨੇ ਸਮਾਜ ਵਾਸਤੇ

  • @Sukhchain1926
    @Sukhchain1926 ปีที่แล้ว +46

    ਬੀਨੂੰ ਢਿੱਲੋਂ ਬਾਰੇ ਮੈਂ ਬਹੁਤਿਆਂ ਤੋਂ ਸੁਣਿਆਂ ਹੈ ਕੇ ਇਹ ਸਹੀ ਨਹੀਂ ਹੈ ਬੰਦਾ। ਜਦੋਂ ਇਹਨਾਂ ਦਾ ਦੌਰ ਸ਼ੁਰੂ ਹੋਇਆ ਸੀ ਉਦੋਂ ਨਵੀਂਆਂ ਲੜਕੀਆਂ ਨੂੰ ਫਿਲਮ ਵਿੱਚ ਕੰਮ ਕਰਨ ਦਾ ਝਾਂਸਾ ਦੇ ਕੇ ਨਾਲ ਰੱਖਦੇ ਸੀ ਇੰਡਸਟਰੀ ਨੂੰ ਪਤਾ ਹੈ। ਪਰ ਅੱਜ ਸਥਾਪਿਤ ਕਲਾਕਾਰ ਹੈ ਇਸ ਲਈ ਉਸ ਚੀਜ਼ ਤੇ ਕੋਈ ਵੀ ਗੱਲ ਨਹੀਂ ਕਰਨਾ ਚਾਹਵੇਗਾ।
    ਬਾਕੀ ਇਸ ਮੁੰਡੇ ਵਿੱਚ ਵੀ ਦਮ ਹੈ। ਗੱਲ-ਬਾਤ ਕਰਨੀ ਜਾਂ ਐਸੇ ਮਹੌਲ ਦਾ ਸਾਹਮਣਾ ਕਰਨਾ ਵੀ ਅੰਦਰੂਨੀ ਬਲ ਹੋਵੇ ਤਾਂ ਹੀ ਹੁੰਦਾ।
    ਤਰਾਸ਼ਿਆ ਗਿਆ ਬੰਦਾ 👍

    • @mandykaur5439
      @mandykaur5439 ปีที่แล้ว +1

      Reference binnu d bare keh rahe o tusi ke eh aspiring actors nu fraud karde c

    • @vinylRECORDS0522
      @vinylRECORDS0522 ปีที่แล้ว +1

      ਬਿੱਲਕੁਲ ਸਹੀ ਕਿਹਾ, ਪੈਸਾ ਵੱਡਿਆਂ ਵੱਡਿਆਂ ਦੇ ਦਿਮਾਗ਼ ਖਰਾਬ ਕਰ ਦਿੰਦਾ, ਇਹਨਾਂ ਭੰਡਾਂ ਦਾ ਕਿਉਂ ਨਾ ਹੁੰਦਾ?

  • @ranjitbrar2449
    @ranjitbrar2449 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਚ ਬੋਲਣ ਵਾਲਿਆਂ ਨੂੰ ਮੌਤ ਦੀ ਸਜਾ ਬਚਕੇ ਸੋਚਕੇ ਬੋਲ ਪਰ ਜਿੱਤ ਸਚ ਦੀ ਹੋਣੀ ਹੈ ਸਚ ਕਹਿਣਾ ਸਚ ਸੁਨਣਾ ਬਹੁਤ ਔਖਾ ਧੰਨਵਾਦ

  • @vickysinghvicky2618
    @vickysinghvicky2618 ปีที่แล้ว +67

    ਮਾਰਨ ਵਾਲੇ ਨਾਲੋਂ ਜ਼ਿਆਦਾ ਮਰਵਾਉਣ ਵਾਲਾ ਗੁਨਾਹਗਾਰ ਹੁੰਦਾ

  • @babbudhuri8994
    @babbudhuri8994 ปีที่แล้ว +13

    Sewak veer bahut vadia insaan aa sewak veer nu bahut time Tu janda sewak veer appa sarea nu full support karni chahe de aa y nu insaf mil sakhe

    • @HARBANSSingh-fu9pc
      @HARBANSSingh-fu9pc ปีที่แล้ว

      Babbu ji eh Sewak veer kithon da rehan wala ?

    • @sewakdhuri2496
      @sewakdhuri2496 ปีที่แล้ว +1

      ​@@HARBANSSingh-fu9pcMain hi aa ji Dhuri to

  • @17083
    @17083 ปีที่แล้ว +29

    ਬੇੜਾਗੜਕ ਕੀਤਾ ਇਨ੍ਹਾਂ ਕਲਾਕਾਰਾਂ ਨੇ ਗੈਂਗਸਟਰਾਂ ਚਿਟੇ ਦੇ ਕਈ ਸਮਗਲਰਾ ਦੇ ਆਪਸੀ ਸੰਬੰਧ ਨੇ ਬਬੂ ਮਾਨ ਕਹਿੰਦਾ ਸੈਫ ਜਗ੍ਹਾ ਨਹੀਂ ਕਮਾਦ ਵਰਗੀ

  • @balrajdeepsingh615
    @balrajdeepsingh615 ปีที่แล้ว +56

    ਕੁਵਰ ਵਿਜੇ ਪ੍ਰਤਾਪ ਸਿੰਘ ਆਖ ਤਾ ਗ ਏ ਨੇ ਗੈਸਟਰ ਪੁਲਸ ਚਲਾ ਰਹਿ ਨੇ

    • @Humanity0101
      @Humanity0101 ปีที่แล้ว

      Kuvar ne ki ni kitta

    • @sevenriversrummi5763
      @sevenriversrummi5763 ปีที่แล้ว +1

      100% SURE
      KUWAR SAHIB ne SaCh bolyea.
      KUWAR SAHIB warga BANDA 2ja nhi PUNJAB Vich.
      Asli SIKH 🦁
      SHER BANDA
      Jis ne Dhan Dhan GURU GRANTH SAHIB ji de inssaf deon krke apni
      ( I.G ) Rank di Nukri nu latt mari. Ethe koi BANDA 5000 Hazzar di Nukri nhi shad skda , te leaders Apni kursi Nhi sahd skde. Te kuwar SAHIB Devta ne PUNJAB Vich.

    • @Humanity0101
      @Humanity0101 ปีที่แล้ว

      @@sevenriversrummi5763 I forgot to mention you are also misspelling his name.

  • @RajinderKaur-jd8mj
    @RajinderKaur-jd8mj ปีที่แล้ว +31

    ਏਥੇ ਤਮਗ਼ੇ ਮਿਲਦੇ ਮਰਿਆ ਨੂੰ ਜਿਊਣਾਂ ਸਖ਼ਤ ਗੁਨਾਹ ਸੱਜਣਾ ਏਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸੱਜਣਾ,

    • @mkhsjsdsingh4447
      @mkhsjsdsingh4447 ปีที่แล้ว +3

      ਬਹੁਤ ਸਹੀ ਗੱਲ ਲਿਖੀ ਬਾਈ

  • @truthwins005
    @truthwins005 ปีที่แล้ว +3

    ਇਹ ਸਭ ਦੇਖ ਸੁਣ ਕੇ ਬਾਬੇ ਨਾਨਕ ਦੀ ਗੁਰਬਾਣੀ ਸੁਣੋ ਕੀ ਕਹਿੰਦੀ ਹੈ- ।।ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ।।

  • @BalwinderSingh-nf8ly
    @BalwinderSingh-nf8ly ปีที่แล้ว +46

    ਗਰਭ ਚ ਬੱਚੇ ਨੂੰ ਕਤਲ ਕੀਤਾ,ਪਿਓ ਦੀ ਇਨੇ ਸਾਲ ਜ਼ਿੰਦਗੀ ਬਰਬਾਦ ਕੀਤੀ,, ਸਾਲੇ ਵੱਡੇ ਕਲਾਕਾਰ

  • @kumarfotographer7043
    @kumarfotographer7043 ปีที่แล้ว +3

    मैंने आपकी वीडियो देखी और आपकी बात सुनकर मैं आपकी बात के साथ बिल्कुल सहमत हूं। मैं बाहर रहता हूं। फौरन में और यहां पर मैं बहुत अच्छे-अच्छे टैलेंटेड लोग देखे हैं। बहुत अच्छे टैलेंटेड लड़के जो अपने केसों की वजह से जो लड़कियों ने उनको पर कैसे डाले हुए हैं। उनकी वजह से ही उन्होंने छोड़ना INDIA पड़ा है और वह इंडिया छोड़कर बाहर आकर धक्के खा रहे हैं।
    यह सच में बहुत दुख की बात है कि इतने Telented बच्चे अपना India छोड़कर उनको बाहर के देशों में धक्के खाने पड़ रहे हैं। सिर्फ झूठे केशों की वजह से।😢😢😢😢😢

  • @DaljitSingh-hv9wl
    @DaljitSingh-hv9wl ปีที่แล้ว +31

    ਬਹੁਤ ਵੱਡੀ ਜੰਗ ਲੜੀ ਮੁੰਡੇ ਨੇ

  • @bannyamusic
    @bannyamusic ปีที่แล้ว +2

    ਸੱਚੀ ਧਿਰ ਕੋਈ ਵੀ ਹੋਵੇ। ਪਰ ਜਿੱਤੇਗੀ ਜਰੂਰ, ਇਹੀ ਕੁਦਰਤ ਦਾ ਸਿਧਾਂਤ ਹੈ ਜੀ। 🙏🙏

  • @raovarindersingh7038
    @raovarindersingh7038 ปีที่แล้ว +4

    ਵਾਹਿਗੁਰੂ ਜੀ ਇਹਨਾਂ ਲੋਕਾਂ ਨੂੰ ਰੱਬ ਜਰੂਰ ਸਜ਼ਾ ਦੇਵੇਗਾ ਵਾਹਿਗੁਰੂ ਜੀ 🙏🙏

  • @JaswinderSingh-ut5ls
    @JaswinderSingh-ut5ls ปีที่แล้ว +3

    ਜਸਪਾਲ ਸਿੰਘ ਨਿੱਝਰ ਪੰਜਾਬ ਦੀ ਬਲੁੰਦ ਅਵਾਜ ਹੈ ਇਹਨਾਂ ਦੀ ਬੇਬਾਕੀ ਦੇ ਚੱਲਦਿਆ ਇਹਨਾਂ ਨੂੰ ਭਵਿੱਖ ਵਿਚ ਵੱਡੀਆ ਤਾਕਤਾਂ ਦੇ ਤੰਤਰ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਪੰਜਾਬੀਆਂ ਨੂੰ ਇਹਨਾਂ ਦੇ ਪੱਖ ਵਿੱਚ ਅਗਾਊਂ ਲਾਮਬੰਦੀ ਵਿੱਢ ਦੇਣੀ ਚਾਹੀਦੀ ਹੈ। ਨਹੀਂ ਆਪਣੇ ਲਈ ਕਿਸੇ ਅਵਾਜ ਬੁਲੰਦ ਨਹੀਂ ਕਰਨੀ।

  • @resputin8012
    @resputin8012 ปีที่แล้ว +6

    ਰੱਬ ਪਤਾ ਨਹੀਂ ਕਿਹੜੇ ਮੰਨਦੇ ਸੀ ਯ ਮੰਨਦੇ ਨੇ , ਸਾਡੇ ਲਈ ਤਾਂ ਕਲਾਕਾਰ ਸੀ ਤੇ ਕਲਾਕਾਰ ਰਹਿਣਗੇ, ਰੱਬ ਦੀ ਪੱਦਵੀ ਬਹੁਤ ਉੱਚੀ ਹੈ ਵੀਰ, ਰੱਬ ਇਕ ਹੀ ਹੈ, ਦੂਜਾ ਕੋਈ ਨਹੀਂ। ਕਲਾਕਾਰ ਨੂੰ ਬਣਦੇ ਪੈਸੇ ਦਵੋ, ਭਾਵੇਂ ਰੂੜੀ ਤੇ ਸਟੇਜ ਲਵਾ ਦੋ, ਇਹ ਗਾਉਣਗੇ।

  • @forexbullbear3702
    @forexbullbear3702 ปีที่แล้ว +5

    eh banda sach bol reha ,,eh mera friend a ..mera clsmate ..pup ch ikathe study kari,,ede nal dhaka hoia ...jdo eh sab ho r s asi nal s ,,support him

  • @malkeetpannu1447
    @malkeetpannu1447 ปีที่แล้ว +10

    ਤਾਂ ਜੋ ਤੈਨੂੰ ਇਨਸਾਫ਼ ਮਿਲੇ ਤੇ ਪੰਜਾਬ ਦੇ ਲੋਕ ਤੇਰੀ ਅਵਾਜ਼ ਬਣਨ

  • @malkeetpannu1447
    @malkeetpannu1447 ปีที่แล้ว +8

    ਵੱਡੇ ਵੀਰ ਕਿਸਾਨ ਯੂਨੀਅਨ ਦਾ ਪੱਲਾ ਫੜਕੇ ਦੇਖਲਾ

    • @Humanity0101
      @Humanity0101 ปีที่แล้ว

      Sikh nu koi insaaf ni milna

  • @IvanRussian007
    @IvanRussian007 4 หลายเดือนก่อน +1

    ਇਹ ਮੁੰਡਾ S.D. college ਮੇਰੇ ਨਾਲ਼ ਹੀ ਪੜ੍ਹਿਆ, ਮੁੰਡਾ ਤਾਂ ਸ਼ਰੀਫ ਹੈ,, ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦਾ ਸੀ,, ਥੋੜਾ ਬਹੁਤ ਲਿਖਦਾ ਵੀ ਹੈ ਸ਼ਾਇਦ,,

  • @tejwantsingh3114
    @tejwantsingh3114 ปีที่แล้ว +17

    ਜਸਪਾਲ ਸਿੰਘ ਜੀ ਲੜਕੀ ਵਾਲਿਆਂ ਦਾ ਪੱਖ ਵੀ ਪੇਸ਼ ਕਰਿਓ ਜਰੂਰ ਜੀ।।

    • @pek1240
      @pek1240 ปีที่แล้ว +3

      mai sare comment pade ne ik tusi nikle vichon jina da dimag kam karda baki ta sab jihdi sunn de ne ohdi hee manh lainde ne bina doje pakh nu sunne hadh aa g lokan wali

    • @naurangsingh1505
      @naurangsingh1505 5 หลายเดือนก่อน

      Manu ta munda vi ghat ni lagda is dia gala nu dhian nal sunu

  • @amanb5598
    @amanb5598 ปีที่แล้ว +4

    ਵੀਰ ਜੀ ਇਹ ਵੀਡੀਓ ਵੱਧ ਤੋ ਵੱਧ ਸੇਅਰ ਕਰੋ। ਪੈਸੇ ਦੇ ਹੰਕਾਰ ਨੇ ਇਸ ਮਾਸੂਮ ਦੀ ਜਿੰਦਗੀ ਬਰਬਾਦ ਕਰ ਦਿੱਤੀ।

  • @sukhjinderjassar6780
    @sukhjinderjassar6780 ปีที่แล้ว +5

    ਇਹ ਕਲਾਂਕਾਰ ਬੜੇ ਵਿਗੜੇ ਹੁੰਦੇ ਨੇ, ਮੈਂ ਪੰਜਾਬੀਓ ਜਾਗੋ, ਇੱਨਾਂ ਗੰਡਿਆਂ ਦੀਆਂ ਫਿਲਮਾਂ ਦਾ ਬਾਈਕਾਟ ਕਰੋ, ਖਾਲਸਤਾਨ ਜਿੰਦਾਬਾਦ, ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾ ਬਾਦ।

  • @gurmailkaur4428
    @gurmailkaur4428 ปีที่แล้ว +23

    ਵਾਹਿ ਗੁਰੂ ਜੀ

  • @ramsarooplalli6989
    @ramsarooplalli6989 ปีที่แล้ว +7

    Gursevak ji, waheguru bless you. u are very strong person.

  • @pssandhu7942
    @pssandhu7942 ปีที่แล้ว +18

    ਅਸਲ ਵਿੱਚ ਇਹਨਾਂ ਨੂੰ ਸਾਡਾ ਦਿੱਤਾ ਹੋਇਆ ਪੈਸਾ ਹੀ ਖਰਾਬ ਕਰ ਗਿਆ
    ਵਾਕਿਆ ਕੰਜਰ ,ਕੰਜਰ ਹੀ ਹੁੰਦੇ ਹਨ

  • @randeepsingh7315
    @randeepsingh7315 5 หลายเดือนก่อน

    ਜਸਪਾਲ ਵੀਰ ਸਲੂਟ ਤੁਹਾਨੂੰ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਤੁਸੀ ਬਹੁਤ ਦਲੇਰੀ ਭਰਿਆ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਸਲਾਮਤ ਰੱਖੇ

  • @gursahibsingh2182
    @gursahibsingh2182 ปีที่แล้ว +17

    ਦੇਖ ਲਓ ਕਾਰ ਨਾਮੇ ਪੰਜਾਬ ਵਿਚ ਕੀ ਕੁੱਝ ਹੁੰਦਾ ਰਿਹਾ ਹੈ ਪਹਿਲੀਆ ਸਰਕਾਰਾ ਵਿੱਚ

  • @harinderbilling2643
    @harinderbilling2643 ปีที่แล้ว +39

    ਵੱਡੇ ਕਿਤੇ ਸਾਲੇ ਇਹ ਅਕਾਸ ਤੋ ਉਤਰ ਆਏ ਆਪਣੇ ਹੀ ਬਣਾਏ ਹੋਏ ਨੇ।

  • @AmanPreet-hh9dc
    @AmanPreet-hh9dc 5 หลายเดือนก่อน +1

    ਜਸਪਾਲ ਸਿੰਘ ਨਿੱਜਰ ਬਹੁਤ ਵਧੀਆ ਇਨਸਾਨ ਆ ਇਹ ਸਭ ਦੇ ਪਰਦੇ ਫਰੋਲਦਾ ਪਰ ਸਰਕਾਰ ਕੋਈ ਧਿਆਨ ਨਹੀਂ ਦੇ ਰਿਹਾ

  • @giansingh5962
    @giansingh5962 ปีที่แล้ว +2

    Very good 👍

  • @AvtarSingh-hu1pk
    @AvtarSingh-hu1pk ปีที่แล้ว +10

    ਉਹ ਤਾਂ ਭਗਵੰਤ ਦੇ ਦੋਸਤ ਆ ਕੱਖ ਨੀ ਹੋਣਾ ਇਹ ਭਰਾਵਾਂ ਕਹਿ ਦੀਆਂ ਗੱਲਾਂ ਆ

  • @SPJ58
    @SPJ58 6 หลายเดือนก่อน +1

    ਜਸਪਾਲ ਸਿੰਘ ਜੀ ਧੰਨਵਾਦ

  • @harjit_singh.12345
    @harjit_singh.12345 ปีที่แล้ว +3

    ਮੇ ਤਾਂ ਕਿਸੇ ਪੰਜਾਬੀ ਕਲਾਕਾਰਾਂ ਨੂੰ ਪਸੰਦ ਹੀ ਨੀ ਕਰਦਾ ਨਾਂ ਕਦੇ ਪੰਜਾਬੀ ਫਿਲਮ ਦੇਖੀ

  • @KulwinderSingh-lk8tt
    @KulwinderSingh-lk8tt ปีที่แล้ว +9

    ਅਸੀ ਤਾਂ ਮਨਦੀਪ ਸਿੰਘ ਸਿੱਧੂ ਨੂੰ ਵਧੀਆ ਅਫਸਰ ਸਮਝਦੇ ਸੀ ! ਪਰ ਅੱਜ ਅੱਖਾਂ ਖੋਲ ਦਿੱਤੀਆ ਨੋਜਵਾਨ ਨੇ !

    • @jugsingh2006
      @jugsingh2006 7 หลายเดือนก่อน

      Nikamma.

  • @rajwindersingh2684
    @rajwindersingh2684 4 หลายเดือนก่อน +1

    Eh sach bol reha veer

  • @malkeetpannu1447
    @malkeetpannu1447 ปีที่แล้ว +13

    ਹੁਣ ਤੱਕ ਦੀ ਸਭ ਤੋਂ ਮਾੜੀ ਸਰਕਾਰ ਤੇ ਮੁੱਖ ਮੰਤਰੀ ਇਹ ਇਸ ਸਮੇਂ ਪੰਜਾਬ ਤੇ

  • @13ranjitpanjabi
    @13ranjitpanjabi ปีที่แล้ว +1

    ਵਾਹਿਗੁਰੂ ਆਪ ਨੂੰ ਚੜਦੀਕਲਾ ਵਿੱਚ ਰੱਖੇ🌄🌄

  • @SinghShaib-c7r
    @SinghShaib-c7r ปีที่แล้ว +5

    Main ਤਾਂ ਬਿੰਨੂ ਨੂੰ ਚੰਗਾ ਬੰਦਾ ਸਮਜਦਾ ਸੀ ਚਲੋ ਅਪਨੀ ਧੀ ਲਈ ਹਰ ਕੋਈ ਲੜਦਾ ਹੈ ਤਾਂ ਕਰਕੇ ਸਭ ਮੰਨ ਲਿਆ ਪਰ ਜੌ ਬੱਚਾ ਇੰਨਾ ਨੇ ਕੁੱਖ ਚ ਬੱਚਾ ਮਾਰਿਆ ਜੀ ਸੰਸਾਰ ਵਿੱਚ ਆਓਣਾ ਚਾਹੁੰਦਾ ਸੀ, ਇੰਨਾ ਆਉਣ ਨੀ ਦਿੱਤਾ। ਜਿਸ ਨੇ ਏ ਪਾਪ ਕੀਤਾ ਕੁਝ ਸਮੇ ਬਾਅਦ ਰੱਬ ਲੋਕਾਂ ਸਾਮ੍ਹਣੇ ਸਭ ਲਿਆਉ ।। ਜਿਸ ਨੇ ਪਾਪ ਕਰਵਾਇਆ ਰੱਬ ਉਸ ਨੂੰ ਫਾਈਨ ਐਂਡ ਸਰੀਰਕ ਤੋਰ ਤੇ ਬਰਬਾਦ ਕਰੂ
    Pesa ਬਿਮਾਰੀਆਂ ਤੇ ਲੱਗੂ ਸਾਰਾ । cancer 🦀 ਦਾ ਰੋਗ ਲੱਗੂ ਫੇਰ ਰਿੜਕ ਕੇ ਮਾਰੂ ਕੋਈ ਵੀ ਹੋਵੈ ਸਭ ਵਿੱਚੋਂ

  • @sukhjindersingh7409
    @sukhjindersingh7409 ปีที่แล้ว +39

    ਬਿੰਨੂ ਢਿੱਲ਼ੂ ਬਹੁਤ ਹਕਾਰ ਗਿਆ ਹੁਣ ਪਤਾ ਵਾ ਮੁੱਖ
    ਮੰਤਰੀ ਯਾਰ ਆ । ਮੂਸੇਆਲੇ ਬਾਈ ਦੇ ਇੰਨਸਾਫ ਲਈ ਬਿੰਨੂ ਦਾ ਮੂੰਹ ਟੱੁਟ ਜਾਏ ।

  • @jaswinderdhaliwal3711
    @jaswinderdhaliwal3711 ปีที่แล้ว

    ਪੱਤਰਕਾਰ ਸਾਹਿਬ ਤਹਾਨੂੰ ਦੋਨੋ ਧਿਰਾਂ ਦੇ ਪੱਖ ਜਨਤਾ ਸਾਮਣੇ ਪੇਸ਼ ਕਰਨੇ ਚਾਹੀਦੇ ਆ , ਇਹਨਾਂ ਦੀ x ਵਾਈਫ ਦਾ ਬਿਆਨ ਵੀ ਸੁਣਨਾ ਚਾਹੀਦਾ ਜੀ , ਜੇਕਰ ਇਹ ਵੀਰ ਸੱਚ ਬੋਲ ਰਿਹਾ ਏਦੇ ਨਾਲ ਸੱਚਮੁੱਚ ਧੱਕਾ ਹੋਇਆ ਫੇਰ ਸਾਨੂੰ ਸਾਰਿਆਂ ਨੂੰ ਏਸ ਭਰਾ ਦੀ ਸਪੋਰਟ ਕਰਨੀ ਚਾਹੀਦੀ ਆ, ਪਰ ਦੋਨੋ ਪੱਖ ਸੁਣਕੇ

  • @karamveirdhillon2047
    @karamveirdhillon2047 ปีที่แล้ว +4

    ਮੈਂ ਵੀ ਸਾਰੀ ਉਮਰ ਗੁਰਦਾਸ ਮਾਨ ਨੂੰ ਬਾਬਾ ਬੋਹੜ ਸਮਝਦਾ ਰਿਹਾ ਪਰ ਜਿਸ ਦਿਨ ਯੂਟੂਬ ਚ ਫੱਜਲ ਜੱਟ ਦਾ ਛੱਲਾ ਸੁਣਿਆ ਫੇਰ ਪਤਾ ਲੱਗਿਆ ਕਿ ਨਕਲ ਤਾਂ ਫੇਰ ਵੀਨਕਲ ਈ ਰਹਿਣੀ

  • @SukhbirSinghJohney
    @SukhbirSinghJohney ปีที่แล้ว +2

    Good job dear

  • @truthwins005
    @truthwins005 ปีที่แล้ว +1

    ਵਿਸ਼ਵਾਸ ਨੀ ਹੁੰਦਾ ਬੀਨੂ ਢਿੱਲੋਂ ਇਹਦਾ ਦਾ ਬੰਦਾ ਹੋ ਸਕਦਾ।

  • @ajaibsingh3873
    @ajaibsingh3873 ปีที่แล้ว +1

    ਇਸ ਆਜ਼ਾਦੀ ਤੋਂ ਤਾਂ ਅੰਗਰੇਜਾਂ ਦੀ ਗੁਲਾਮੀ ਹੀ ਚੰਗੀ ਸੀ। ਇਨਸਾਫ਼ ਤਾਂ ਹੁੰਦਾ ਸੀ।

  • @lambilambhi8389
    @lambilambhi8389 4 หลายเดือนก่อน +1

    ਮਸਕੀਨ ਜੀ ਨੇ ਦਸਮ ਗ੍ਰੰਥ ਨੂੰ ਸਲਾਹਿਆ

  • @gurjotgill7032
    @gurjotgill7032 ปีที่แล้ว +2

    ਇਹ ਤਾਂ ਸਾਡੇ ਲੋਕਾਂ ਦੇ ਰੋਲ ਮਾਡਲ ਹਨ ਜੀ ਪਹਿਲਾਂ ਨਿੱਕੂ ਅਤੇ ਹੁਣ ਤਰਸੇਮ ਨੇ ਪੰਜਾਬੀਆਂ ਨੂੰ ਪੱਗ ਬੰਨਣ ਦੀ ਜਾਚ ਸਿਖਾਈ ਹੈ ਜੀ ਇਹ ਨੇ ਮੇਰੇ ਦੇਸ਼ ਪੰਜਾਬ ਦੇ ਮਹਾਨ ਲੋਕ (ਉੱਲੂ ਦੇ ____!!!!

  • @VarinderSingh-o1y
    @VarinderSingh-o1y ปีที่แล้ว +5

    Sidhu veer changa c

  • @rajwantkaursran7777
    @rajwantkaursran7777 ปีที่แล้ว +1

    Bilkul sahi gl ehna da bykat kro...

  • @manjotsingh9573
    @manjotsingh9573 ปีที่แล้ว +6

    ਵਾਹਿਗੁਰੂ ਜੀ

  • @harbindersingh1220
    @harbindersingh1220 ปีที่แล้ว +4

    ਸਾਰੇ ਵੀਰਾਂ ਭਰਾਵਾਂ ਬੇਨਤੀ ਆ ਕਿ ਇਹੋ ਜਿਹੇ ਕੰਜ਼ਰ ਲੋਕਾਂ ਨੂੰ ਮੂੰਹ ਨਾ ਲਾਉਣ

  • @SukhwinderSingh-qn4rj
    @SukhwinderSingh-qn4rj ปีที่แล้ว +1

    Very good job paterkar saab jindabad

  • @jagvirsekhon2597
    @jagvirsekhon2597 ปีที่แล้ว +3

    Dhanwaad jaspal bai ji pruod of you bai nirpakh reporter

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਬਹੁਤ ਗਲਤ ਹੋ ਰਿਹਾ ਹੈ ਜੀ ਇਸ ਇਨਸਾਨ ਨਾਲ।