Well done.young man done v good job. Shame on our so called sikh leaders and organisations which have not provided any data do far. In fact we have to convince them that we are slaves of India.
@ghantwala , Go travel to whole world, and expose Corporate property of different religion people's how they become richest man in the world,in Muslim,Hindus, christian,why you focus on only sikh person,that means every Indian youtuber is spying for indian terrorists regime BJP governance,Ban to all youtubers in every country in the world they are Spy of different countries.
In Uttam Nagar Delhi,there was a one room gurdwara with two doors in a big area,two Sikhs aged around thirty five years,one CBI officer,one Punjab National Bank officer,stood with swords,and faced a crowd of 2000 people,for more then an hour,after many of the jats lost their arms and legs,started throwing bricks from far,and left them after injuring them badly,,Bhai Darshan Singh was dead by the time someone came to help,but kawaljeet Singh PNB officer who was badly injured was saved by the family members and local sangat,
Gurdwara named kalgidhar Gurdwara sahib has been built there,and Bhai sahab Darshan Singh Ji's children hold a kirtan samagam every year on 1st November,
Sir g jharkhand vich jharia (bhowrah ) vich ikk sikh jagdish Singh who was a Manager in the coal mines,,uss nu family sameet Dynamite naal uda ditta Gaya.uhna daa ikk baccha uss toh bach gaya si.Pancham Singh & his brother satrudhan Singh were main culprits.
what happening abroad have most impact on sikhs living in other parts of India but some radicals dont care, what about sikhs and Gurudwaras living other parts of India?
Nov 1984 Moke us vele de Akali leaders ate derean vich Bethe Babean ne Punjab vich ik ve jalsa jan jalus sikhan te ho rahe Julam de khilaph nahi kadea je panjab vich koi Karvai Hundi ta Hindustan vich ho rahe nuksan nu rokea ja sakda si
Tusi apni book vich likhea k Pilibhit vich koi jaani nuksaan nai hoea .... But othae vi jaani nuksaan hoea hai .... Pilibhit almapur road te ikk Ghar da jaani nuksaan hoea si
Jawahar lal nehru n Pakstan to ai sikh nu ik tha t jamen nhi diti sikh mang kiti c nehru to k sanu delhi to 7 kilometer ta jamen de deo asi etha vasha ga nehru kehda 700 kilometer door rakho sikha nu eh jaram pesa kaum h
Delhi vich ena nuksan keo hoya pta keo ki delhi de sikh apne ghar vich hatiyar nhi rakh de koi v karpan v nhi rakh de choti choti seeri Sahib ponde ne 84 vich ana kug hon tu bad v delhi wale nu akal nhi aai
You must read this book to understand the difference between riot and genocide. wa.me/p/9227807967248513/918968225990
1984 tai koi film bni hai
ਅਜਿਹੇ ਨੌਜਵਾਨਾਂ ਦੀ ਬਹੁਤ ਲੋੜ ਹੈ ਜੋ ਮਿਹਨਤ ਕਰਕੇ ਇਤਿਹਾਸ ਸਾਂਭਣ। ਬਹੁਤ ਧੰਨਵਾਦ
Paaji Delhi ncr ch ta bahut mara haal hoya si. Kisse ta ave ave de ne sunan lai jigra chahida bahut wadda. Delhi to 🙏
ਬਹੁਤ ਵੱਡੀ ਜਾਣਕਾਰੀ ਹੈ ਜੀ ਭਾਈ ਸਾਹਿਬ ਤੇ ਗੁਰੂ ਮੇਹਰ ਕਰਨ
ਬਹੁਤ ਖੂਬ ਗੁਰਜੰਟ ਸਿੰਘ। ਬਹੁਤ ਸੋਹਣਾ ਕੰਮ ਕੀਤਾ ਤੁਸੀਂ।
ਸੰਸਥਾ ਦਾ ਨਾਮ ਹੈ ਗੁਰਜੰਟ ਸਿੰਘ..
Number hai ji gurjant singh?
ਬਹੁਤ ਮਿਹਨਤ ਕੀਤੀ ਹੈ ਵੀਰ ਜੀ ਨੇ। ਇਹ ਜਾਣਕਾਰੀ ਇਕੱਠੀ ਕਰਨੀ ਬਹੁਤ ਜਰੂਰੀ ਸੀ।
ਵਾਹਿਗੁਰੂ ਭਲੀ ਕਰੇ ਜੀ
_💚ਭਾਈ ਅੰਮ੍ਰਿਤਪਾਲ ਸਿੰਘ,💚_
_💚ਬੰਦੀ-ਸਿੰਘ ਰਿਹਾਈ ਲਈ💚_
_💚 ਮੋਹਾਲੀ ਵਿੱਚ ਲੱਗੇ ਮੋਰਚੇ💚_
_💚ਵਿੱਚ ਵਧ-ਚੜ੍ਹਕੇ ਪਹੁੰਚੋ ਜੀ💚_
ਬਹੁਤ ਹੀ ਵੱਡਾ ਉਦਮ ਗੁਰੂ ਪਾਤਿਸ਼ਾਹ ਚੜ੍ਹਦੀ ਕਲਾ ਵਿਚ ਰੱਖਣ ਭਰਾ ਨੂੰ
ਵਾਹਿਗੁਰੂ ਵੀਰ ਨੂੰ ਚੜ੍ਹਦੀਕਲਾ ਬਖਸ਼ਣ ਤੇ ਅਜਿਹੇ ਉਪਰਾਲੇ ਆਪਣੇ ਸਿੱਖਾਂ ਕੋਲੋਂ ਕਰਾਉਂਦੇ ਰਹਿਣ🙏🙏
ਇਸ ਗੁਰਸਿੱਖ ਨੌਜਵਾਨ ਤੇ ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਲੈਣ …..
*ਇਤਿਹਾਸ ਸਾਂਭਣਾ-ਲਿਖਣਾ ਅਤਿਅੰਤ ਜਰੂਰੀ ਹੈ* !
ਬਹੁਤ ਬਹੁਤ ਧੰਨਵਾਦ ਭਾਈ ਗੁਰਜੰਟ ਸਿੰਘ ਜੀ
ਬਹੁਤ ਵੱਡੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਧੰਨਵਾਦ ਭਾਈ ਗੁਰਜੰਟ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Shabash puter ji guru sahib hor mehar karan
All these incidents should be recorded in the form of a book or electronically for future generations to know the reality
੨ ਕਿਤਾਬਾਂ ਆ ਚੁੱਕੀਆਂ ਨੇ
What we learn from this
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਖ਼ਾਲਸਾ ਜੀ ਨੇ ਬਹੁਤ ਚੰਗੀ ਜਾਣਕਾਰੀ ਦਿੱਤੀ ਹੈ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ।।।
ਸਿੰਘ ਸਾਹਿਬ ਤੇ ਬਹੁਤ ਅਸਰ ਕਿਰਪਾ ਕੀਤੀ ਵਾਹਿਗੁਰੂ ਜੀ ਨੇ। ਸਦਾ ਚੜ੍ਹ ਦੀ ਕਲਾ ਰੱਖਣ ਅਕਾਲ ਪੁਰਖ ਜੀ।
I feel so happy and proud from Sikh community,
ਸਿੰਘ ਦੀ ਹਿੰਮਤ ਨੂੰ ਸਲੂਟ ਬਹੁਤ ਵਧੀਆ ਕੀਤਾ ਕੌਮ ਤੇ ਹੋਏ ਕਹਿਰ ਨੂੰ ਕਲਮਬੰਦ ਕੀਤਾ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਸਟੇਟ ਦੇ ਘਿਨਾਉਣੇ ਕਾਰਨਾਮਿਆਂ ਤੇ ਪੀੜ੍ਹੀ ਲਹਾਨਤ ਪਾਉਣ ਹੋਰ ਵੀ ਸਿੱਖ ਨੌਜਵਾਨਾਂ ਨੂੰ ਅਜਿਹੀਆਂ ਪੁਸਤਕਾਂ ਲਿਖਣੀਆਂ ਚਾਹੀਦੀਆਂ
Nice to have it chronicled and recorded in different formats and copies
ਬਹੁਤ ਹੀ ਕਮਾਲ ਦੀ ਜਾਣਕਾਰੀ ਦਿੱਤੀ ਹੈ। ਵੀਰ ਜੀ, ਯੁੱਗ ਯੁੱਗ ਜੀਉ।
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖਣ।
❤❤
Waheguru ji ka Khalsa waheguru ji ki Fateh Bhai sahab Ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
Well done.young man done v good job. Shame on our so called sikh leaders and organisations which have not provided any data do far. In fact we have to convince them that we are slaves of India.
Waheguru Ji ka Khalsa waheguru Ji ki Fateh 🚩
ਧੰਨ ਧੰਨ ਗੁਰੂ ਧੰਨ ਗੁਰੂ ਕੇ ਪਿਆਰੇ ।
Dhan ho beta ji. Waheguru ji Chardi Kala bakhshan
Bhut vadia kam kita veer ji good gal bat dhanwad sat shri akal ji
Waheguru waheguru ji
Guru Sahib da app jee da kotan shuker jee🙏
Tuhadi mehnat mahaan hai
Dhan Dhan Sant Jarnail Singh Khalsa Bhindrewale Ji
Guru angsang 🙏🙏
Dhan Dhan Sri Guru Granth Sahib Ji Maharaj
Waheguru ji 🙏
Salute to Singh sahib for hardwork
ਵਾਹਿਗੁਰੂ ਜੀ,ਵੀਰ ਜੀ ਤੁਸੀਂ ਵੋਹਤ ਹੀ ਸ਼ਲਾਘਾਯੋਗ ਕਾਰਜ ਕੀਤਾ ਹੈ, ਵਾਹਿਗੁਰੂ ਤੋਹਾਡੇ ਤੇ ਕਿ੍ਪਾ ਕਰਨ ਅਤੇ ਤੁਸੀਂ ਹੋਰ ਵੀ ਇਸ ਤਰ੍ਹਾਂ ਦੇ ਕਾਰਜ ਕਰਦੇ ਰਹੋਂ।❤
ਇਹੋ ਜਿਹੇ ਕਾਰਜ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਹੁੰਦੇ ਨੇ ਭਾਈ ਸਾਹਿਬ ਜੀ ਹੁਰਾਂ ਤੋਂ ਬਹੁਤ ਵੱਡੀ ਸੇਵਾ ਲਈ ਹੈ ਇਸ ਚੱਲ ਰਹੀ ਸ਼ਬਦ ਜੰਗ ਵਿੱਚ ਇਹੋ ਜਿਹੀਆਂ ਰੋਸ਼ਨੀਆਂ ਸਾਡੇ ਆਉਣ ਵਾਲੇ ਭਵਿੱਖ ਲਈ ਘੜੇ ਜਾਂ ਰਹੇ ਪੈਂਤੜਿਆਂ ਲਈ ਇੱਕ ਪੁੱਲ ਦਾ ਕੰਮ ਕਰਨਗੀਆਂ ,,,ਇਸ ਸਿੰਘ ਦਾ ਇਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਬਹੁਤ ਧੰਨਵਾਦ ਜਾਣਕਾਰੀ ਵਾਸਤੇ ਜੀ
Waheguru je
My salute to this Gursikh paji ,well done paji.
ਇਹ ਸਾਰਾ ਵਿਰਤਾਤ ਕਿਤਾਬ ਵਿੱਚ ਸੰਭਾਲਣ ਦੀ ਜ਼ਰੂਰਤ ਹੈ ॥ ਸਿੱਖ ਸੰਸਥਾਵਾਂ ਨੂੰ ਇਹਨਾਂ ਕਿਤਾਬਾ ਨੂੰ ਛਪਾਂ ਕੇ ਲਾਇਬਰੇਰੀਆਂ ਵਿੱਚ ਭੇਜਣ ॥ ਖਾਸ ਕਰਕੇ ਪਿੰਡਾਂ ਦੀਆਂ ਲਾਇਬਰੇਰੀਆਂ/ ਸਕੂਲਾਂ / ਗੁਰਦਵਾਰਿਆਂ ਵਿੱਚ ਜ਼ਰੂਰ ਪਹੁੰਚਾਉ ਜੀ
Good
Sikhs are hard workers & brilliant integrators anywhere in the world. These books need to be translated into English & other languages.
ਸ਼ਾਬਾਸ਼ ਸਿੰਘ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ।
ਬਿਨਾ ਕਿਸੀ ਸਿਖ ਸੰਸਥਾ ਦੀ ਮਦਦ ਤੋ ਇਨਾ ਵਡਾ ਕੰਮ ਕਰਨਾ, ਬਹੁਤ ਕਮਾਲ ਦਾ ਕੰਮ ਹੈ, sgpc ਮਦਦ ਕਰੇ ਤੇ ਕੀਤਾ ਕੰ ਮ ਸੰਭਾਲੇ। ਸਭ ਨੂ ਅਗੇਂ ਅਾਕੇ ਇਸ ਵੀਰ ਦਾ ਮਾਨ ਕਰਨਾ ਚਾਹੀਦਾ ਹੈ🙏🏼
❤Very good effort,Guru bless yourself.❤
ਕਿਰਪਾ ਕਰਕੇ ਉਹਨਾਂ ਥਾਵਾਂ ਦੀ ਡਿਟੇਲ ਨਸ਼ਰ ਕਰੋ ਜਿਥੇ ਅਜੇ ਤੱਕ ਗੁਰਦੁਆਰਾ ਸਾਹਿਬ ਤਾਮੀਰ ਨਹੀਂ ਹੋ ਸਕੇ, ਤਾਂ ਕਿ ਸੰਗਤਾਂ ਦੀ ਮੱਦਦ ਨਾਲ ਗੁਰ-ਅਸਥਾਨ ਬਣਾਏ ਜਾ ਸਕਣ।
ਵੀਰ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ
ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਸਿੱਖ ਦੀ ਮੌਤ ਹੋ ਜਾਂਦੀ ਹੈ 🙏
@ghantwala , Go travel to whole world, and expose Corporate property of different religion people's how they become richest man in the world,in Muslim,Hindus, christian,why you focus on only sikh person,that means every Indian youtuber is spying for indian terrorists regime BJP governance,Ban to all youtubers in every country in the world they are Spy of different countries.
ਧੰਨਵਾਦ ਵੀਰ ਜੀ
ਵਾਹਿਗੁਰੂ ਜੀ....
Good g
Good ji
ਵਾਹਿਗੁਰੂ ਜੀ
Waheguru ji ka Khalsa waheguru ji ki Fateh ji
WAHEGURU WAHEGURU WAHEGURU Ji. 🙏🏻🙏🏻🙏🏻🙏🏻
ਅਪ੍ਰੇਸ਼ਨ ਸ਼ਾਂਤੀ ਬਾਰੇ ਵੀ ਜਾਣਕਾਰੀ ਦਿਉ ਜੀ
❤Dhan Guru Ram Das G 🙏
ਸਾਨੂੰ ਦੁਬਾਰੇ ਉੱਠਣ ਲਈ 20 ਸਾਲ ਲਗਦੇ ਹਨ। ਇਤਿਹਾਸ ਗਵਾਹ ਹੈ । ਅੱਗੇ ਵਧਦੇ ਰਹੋ।ਅੱਜ ਦੁਨੀਆਂ ਵਿੱਚ ਸਿੱਖ ਰਾਜਨੀਤੀ ਵਿੱਚ ਆ ਰਹੇ ਹਨ ਮਾਣ ਵਾਲੀ ਗੱਲ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਖ਼ਸ਼ ਲੳ ਕਿਰਪਾ ਕਰਕੇ ਵਾਹਿਗੁਰੂ ਜੀ
ਵਾਹਿਗੁਰੂ ਜੀ world politics nu samjo Khalsa g ਕਹਾਵਤ ਹੈ ਜਿਸਨੇ ਸ਼ੇਰ ਦਾ ਸ਼ਿਕਾਰ ਕਰ ਲਿਆ ਓਹਦੇ ਮੂਹਰੇ ਸ਼ਿਕਾਰੀ ਝੁਕ ਜਾਂਦੇ ਨੇ ਜਿਸਨੇ ਹਿਮਾਲਯ ਪਰਬਤ ਸਰ ਕਰ ਲਿਆ ਉਸਦੇ ਮੂਹਰੇ ਟਿੱਬੇ ਝੁਕ ਜਾਣਗੇ ਆਪਣਾ ਦਾਇਰਾ ਏਡਾ ਵਿਸ਼ਾਲ ਕਰਲੋ ਕਿ ਨਿੱਕੀਆਂ ਮੋਟੀਆਂ problem ਤਾਂ ਆਪਣੇ ਆਪ ਸਰਕਾਰ ਹੱਲ ਕਰਕੇ ਦੇਵੇ
ਇਹ ਗੱਲ ਨੋਟ ਕਰਨ ਵਾਲੀ ਹੈ,ਵੋਹਤੇ ਵੀਰਾਂ ਨੇਂ ਇਹ ਗੱਲ ਨੋਟ ਵੀ ਕੀਤੀ ਵੀ ਹੋਣੀਆਂ।ਕੇ ਇਹ ਕੁਤੜ ਕੋਮ ਹਮੇਸ਼ਾ ਝੁੰਡ ਵਿੱਚ ਹੀ ਅਟੈਕ ਕਰਦੀ ਹੈ ਕਿਸੇ ਇਕ ਯਾਂ ਦੋ ਸਿੰਘਾਂ ਉਤੇ,ਪਰ ਜਿੱਥੇ ਸਿੰਘਾ ਦੀ ਗਿਣਤੀ ਇਸ ਤੋਂ ਵੱਧ ਸੀ ਅਤੇ ਉਹਨਾਂ ਕੋਲ ਕੋਈ ਸਸ਼ਤਰ ਸੀ ਤਾਂ ਕਿਸੇ ਦੀ ਹਿੰਮਤ ਨਹੀਂ ਹੋਈ ਉਹਨਾਂ ਉਪਰ ਹੰਮਲਾ ਕਰਨ ਦੀ।
Indore waali gall bilkul sahi aa. Singh ne kalle hi siri sahab naal bheed da mukabla kitta si. Te bheed nu lave nahi laggan ditta si.
ਜਾਣਕਾਰੀ ਦਾ ਭੰਡਾਰ ਭਾਈ ਗੁਰਜੰਟ ਸਿੰਘ
ALLAH BLESS U MORE THAN U LOST
ITS GREAT TO KNOW H HAIDAR RH
AND SULTAN TIPU SHAHID RH
EMPLOYED SIKHS
BE CAREFUL STAY BLESSED
WITH REGARDS
ਦੇਗ ਛਕਾਉਣ ਵਾਸਤੇ ਤਿਆਰ ਹਾਂ 18:08 👈
Bahi sahib ji sar Sri akaal chardi kala vich raho gi
In Uttam Nagar Delhi,there was a one room gurdwara with two doors in a big area,two Sikhs aged around thirty five years,one CBI officer,one Punjab National Bank officer,stood with swords,and faced a crowd of 2000 people,for more then an hour,after many of the jats lost their arms and legs,started throwing bricks from far,and left them after injuring them badly,,Bhai Darshan Singh was dead by the time someone came to help,but kawaljeet Singh PNB officer who was badly injured was saved by the family members and
local sangat,
Gurdwara named kalgidhar Gurdwara sahib has been built there,and Bhai sahab Darshan Singh Ji's children hold a kirtan samagam every year on 1st November,
ਜਹਿੜੇ ਅੱਜ ਸਾਡੇ ਮਹਾਨ ਸਿੱਖ ਭਈਆ ਦੀ ਹਮਾਇਤ ਕਰਦੇ ਐ ਉਨਾ ਨੂੰ ਇਹ ਵੀਡੀਓ ਦਿਖਾਉ ਤੇ ਪੁੱਛੋ ਕੀ ਤੁਹਾਡੇ ਇੰਨਾ ਪਿਆਰੇ ਭਈਆ ਨੇ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਸਿੱਖਾ ਨੂੰ ਕਿਵੇ ਮਾਰਿਆ .
Sir g jharkhand vich jharia (bhowrah ) vich ikk sikh jagdish Singh who was a Manager in the coal mines,,uss nu family sameet Dynamite naal uda ditta Gaya.uhna daa ikk baccha uss toh bach gaya si.Pancham Singh & his brother satrudhan Singh were main culprits.
Maharaj kirpa Karan Singh ta
Paji eh book kitho magvaea ji
Interview krn wala veer bilkul Harmander Singh Sandhu lgda.
ਏਸ ਗੁਰਸਿੱਖ ਨਾਲ਼ ਰਾਬਤਾ ਕਿਵੇਂ ਕੀਤਾ ਜਾ ਸਕਦਾ ਹੈ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ
ਤੁਸੀਂ ਕਿੱਥੋਂ ਹੋ,ਏਹ ਵੀਰ ਜੀ ਨਾਲ ਤੁਸੀਂ ਲੁਧਿਆਣੇ ਮਿਲ ਸਕਦੇ ਹੋ।
@@harmanveersingh6499ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਜੀ ਅਸੀਂ ਤਾਂ ਮਾਝੇ ਤੋਂ ਹਾਂ ਕੋਈ ਫ਼ੋਨ ਨੰਬਰ ਜਾਂ ਫ਼ਿਰ ਕਿੱਸੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਦਾ ਜਰੀਆ ਹੈ ਜੀ
😢😢😢😢
Baba ji eh gala har ek sikh tak pahuchania bahut jada jarori ya aun wala sama sikha waste marha lagda
Kuch yatan ajehe v hone chahide k hamlawar loka da aj kiho jiha haal hai
what happening abroad have most impact on sikhs living in other parts of India but some radicals dont care, what about sikhs and Gurudwaras living other parts of India?
Nov 1984 Moke us vele de Akali leaders ate derean vich Bethe Babean ne Punjab vich ik ve jalsa jan jalus sikhan te ho rahe Julam de khilaph nahi kadea je panjab vich koi Karvai Hundi ta Hindustan vich ho rahe nuksan nu rokea ja sakda si
, ਰਾਜਗੀਰ ਗੁਰਦਵਾਰਾ ਸਾਹਿਬ ਪਹਿਲਾ ਟੀਨਾ ਪਾ ਕੇਹੀ ਬਣਾਇਆ ਸੀ.
That kid might be 48 yrs now
Mai bokaro da ha ,Mai sab dekhya jhlayaa
Tusi apni book vich likhea k Pilibhit vich koi jaani nuksaan nai hoea .... But othae vi jaani nuksaan hoea hai .... Pilibhit almapur road te ikk Ghar da jaani nuksaan hoea si
Guru Nanak Dev ji ka janm kitne kadam hua
🙏🙏🪯🪯
Jawahar lal nehru n Pakstan to ai sikh nu ik tha t jamen nhi diti sikh mang kiti c nehru to k sanu delhi to 7 kilometer ta jamen de deo asi etha vasha ga nehru kehda 700 kilometer door rakho sikha nu eh jaram pesa kaum h
Khalsa Akaal Purakh ke Fauj
Delhi vich ena nuksan keo hoya pta keo ki delhi de sikh apne ghar vich hatiyar nhi rakh de koi v karpan v nhi rakh de choti choti seeri Sahib ponde ne 84 vich ana kug hon tu bad v delhi wale nu akal nhi aai
Sikha nu hi marya gaya te sanu hi attwadi keha gaga now posh word khalistani used for us waheguru mehar karan
Be proud of world Khalistani
Bheer ne sikhan teh attack nahi kita hindus ne sikhan da quatalam kita
Aje kehnde apna desh na mango
Great interview
Azadi hi hul sareia messlea da eko ekk hul apna rajj khalastan zindabad
Ban k rhy ga Khalistan
ਧੰਨਵਾਦ ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏾
Waheguru ji 🙏 Waheguru ji 🙏
Waheguru 🙏