June 1984 Ghallughara: What Sikhs Can Learn From History for Future?

แชร์
ฝัง
  • เผยแพร่เมื่อ 13 ม.ค. 2025

ความคิดเห็น • 22

  • @dharmindersingh5939
    @dharmindersingh5939 7 หลายเดือนก่อน +2

    🙏 ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। 🙏

  • @Gursimrnn
    @Gursimrnn 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ 🙏

  • @baldevhayer1473
    @baldevhayer1473 7 หลายเดือนก่อน +6

    ਬਹੁਤ ਵਧੀਆ ਪੇਸ਼ਕਾਰੀ ਕੀਤੀ ਗਈ ਹੈ ਅਕਾਲ ਪੁਰਖ ਦੀ ਮਿਹਰ ਸਦਕਾ ਚੜ੍ਹਦੀ ਕਲਾ ਵਿੱਚ ਰਹੋ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀਂ ਫਤਹਿ ਤੁਸੀਂ ਵਧਾਈ ਦੇ ਪਾਤਰ ਹੋ ।

  • @mander2005
    @mander2005 7 หลายเดือนก่อน +11

    ਆਉਣ ਵਾਲੇ ਸਮੇਂ ਦਾ ਸਬੰਧ ਇਤਿਹਾਸ ਨਾਲ ਵੀ ਹੈ, 20 ਵੀਂ ਸਦੀ ਦੇ ਅੱਧ ਚ ਭਾਰਤ ਦਾ ਬਣਨਾ, 19ਵੀਂ ਸਦੀ ਦੇ ਅੱਧ ਵਿੱਚ ਸਿੱਖ ਰਾਜ ਦਾ ਖੁੱਸਣਾ, 18ਵੀਂ ਸਦੀ ਦੇ ਅੱਧ ਵਿੱਚ ਮੁਗਲ ਰਾਜ ਦਾ ਲੱਗਭੱਗ ਖਾਤਮਾ ਨਾਦਰ ਸ਼ਾਹ ਦੇ ਹਮਲੇ ਨਾਲ, 17ਵੀਂ ਸਦੀ ਦੇ ਅੱਧ ਵਿੱਚ 6ਵੇਂ ਪਾਤਸ਼ਾਹ ਦੀਆਂ ਮੁਗਲਾਂ ਨਾਲ ਜੰਗਾਂ, 400 ਸਾਲ ਦਾ ਇਤਿਹਾਸ ਬੋਲਦਾ ਹੈ ਵੀ ਸਦੀ ਦੇ ਅੱਧ ਵਿੱਚ ਇਸ ਖਿੱਤੇ ਦੀਆ ਹੱਦਬੰਦੀਆਂ ਬਦਲਦੀਆਂ ਆ ਰਹੀਆਂ ਹਨ, ਆਉਣ ਆਲੇ 20-25 ਸਾਲ ਬਹੁਤ ਮਹੱਤਵਪੂਰਣ ਹਨ

  • @dharmindersingh5939
    @dharmindersingh5939 7 หลายเดือนก่อน +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਘਲੂਘਾਰਿਆਂ ਬਾਰੇ ਜਾਣਕਾਰੀ ਦੇਣ ਲਈ। ਤੇ ਸਾਨੂੰ ਸ੍ਮਝ ਬੁੱਝ ਕੇ ਚੱਲਣ ਦੀ ਲੋੜ ਹੈ।। 🙏

  • @parmindersingh2218
    @parmindersingh2218 7 หลายเดือนก่อน +2

    ਅਸੀਂ ਰੋਲਣਾ ਅਜੇ ਹਿੰਦੁਸੈਤਾਨ ਨੂੰ

  • @gurjindersingh8891
    @gurjindersingh8891 7 หลายเดือนก่อน +1

    🙏

  • @SandeepSingh-0009
    @SandeepSingh-0009 7 หลายเดือนก่อน +1

    🙏🙏🙏🙏

  • @HarpreetSingh-du8hi
    @HarpreetSingh-du8hi 7 หลายเดือนก่อน +1

    🙏🙏🙏🙏🙏

  • @manpreetsandhu3567
    @manpreetsandhu3567 7 หลายเดือนก่อน +1

    ,🙏🏼🙏🏼🙏🏼

  • @jogasingh-wv6eh
    @jogasingh-wv6eh 23 วันที่ผ่านมา +1

    ਗੁਰੂ ਖਾਲਸਾ ਪੰਥ ਸਾਹਿਬ ਕਿਸੇ ਦਾ ਗੁਲਾਮ ਨਹੀਂ ਹੈ ਤੇ ਨਹੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਿਸੇ ਦੇ ਗਲਾਮ ਰਹੈ ਲੋਕ ਡਾਲਰ ਕੱਠੇ ਕਰੀ ਗੇ ਗੁਰੂ ਪੰਥ ਦੇ ਨਾਮ ਤੇ ਇਹ ਗੁਰੂ ਪੰਥ ਖਾਲਸਾ ਆਕਾਲ ਜੋਤ ਹੈ ਕਦੇ ਖਤਮ ਨਹੀਂ ਹੋਣਾ

  • @JagatveerSingh007
    @JagatveerSingh007 7 หลายเดือนก่อน +2

    ਇਹ ਬਾਬਾ ਜੀ ਦਾ ਨਾਮ ਕੀ ਹੈ ਜੀ ?

    • @BaliharSingh-ir5fo
      @BaliharSingh-ir5fo 7 หลายเดือนก่อน

      ਭਾਈ ਮਨਧੀਰ ਸਿੰਘ ਖਾਲਸਾ

    • @pracharlehar
      @pracharlehar 7 หลายเดือนก่อน

      ਗੁਰਮੁਖ ਪਿਆਰੇ ਭਾਈ ਮਨਧੀਰ ਸਿੰਘ ਜੀ
      ਵਾਕਿਆ ਹੀ ਇਹ ਬਾਬੇ ਨੇ
      ਪਰ ਅੱਜ ਦੇ ਬਾਬਿਆਂ ਦੇ ਹਾਲਾਤ ਵੇਖ ਕੇ ਲੱਗਿਆ ਕੇ ਬਾਬਾ ਸ਼ਬਦ ਠੀਕ ਨਹੀਂ ਇਹਨਾਂ ਲਈ ਕਿਉਕਿ ਅਜੋਕੇ ਬਾਬਿਆਂ ਨੇ ਕੌਮ ਦਾ ਭੱਠਾ ਬਿਠਾ ਦਿੱਤਾ ਹੈ। ਅਸਲੀਅਤ ਵਿੱਚ ਬਾਬਾ ਸ਼ਬਦ ਹੈ ਹੀ ਐਸੇ ਗੁਰਮੁਖ ਪਿਆਰਿਆਂ ਲਈ ਹੈ ਜੀ।

  • @Nem-Prem
    @Nem-Prem 5 หลายเดือนก่อน +1

    Gap

  • @Jandu_Ramgarhia
    @Jandu_Ramgarhia 3 หลายเดือนก่อน +1

    37:10 😂😂

  • @sukhbirsingh3266
    @sukhbirsingh3266 หลายเดือนก่อน +1

    🙏🙏🙏🙏🙏

  • @HarpreetSingh-jn6bh
    @HarpreetSingh-jn6bh 7 หลายเดือนก่อน +2

    🙏🙏