Khabar Di Khabar (2125) || ਮੌਤ ਪਿੱਛੋਂ ਵੱਡਾ ਸੱਚ , Dr Manmohan Singh ਨਾਲ ਕੀਹਨੇ ਕੀਤਾ ਸੀ ਧੋਖਾ

แชร์
ฝัง
  • เผยแพร่เมื่อ 13 ม.ค. 2025

ความคิดเห็น • 611

  • @harwindersinghbajwa9570
    @harwindersinghbajwa9570 18 วันที่ผ่านมา +155

    ਮਨਮੋਹਨ ਸਿੰਘ ਜੀ ਨੇਕ ਦਿਲ ਇਨਸਾਨ ਸਨ ਇਮਾਨਦਾਰੀ ਉਹਨਾਂ ਦੇ ਕਣ ਕਣ ਚ ਭਰੀ ਸੀ।

  • @mankoobaldevsingh3393
    @mankoobaldevsingh3393 18 วันที่ผ่านมา +100

    1992/93 ਚ ਘਰ ਘਰ ਟੈਲੀਫੋਨ ਪਹੁੰਚਾਉਣ ਵਾਲੇ ਡਾਕਟਰ ਮਨਮੋਹਨ ਸਿੰਘ ਸਾਬਕਾ ਪੀ ਐਮ ਭਾਰਤ ਹੀ ਸਨ

  • @gurpalbehniwal5699
    @gurpalbehniwal5699 18 วันที่ผ่านมา +90

    ਇਮਾਨਦਾਰ ਸਿਆਸਤਦਾਨ ਸਨ dr ਮਨਮੋਹਨ ਸਿੰਘ...ਵਾਹਿਗੁਰੂ ਜੀ

  • @BalkerDhanday
    @BalkerDhanday 18 วันที่ผ่านมา +126

    ਸਰਦਾਰ ਮਨਮੋਹਨ ਸਿੰਘ ਜੀ ਨੂੰ ਸਭਨਾਂ ਵੱਲੋਂ ਸੱਚੀ ਸਲਾਮ ਹੈ👌

    • @kaursandhu937
      @kaursandhu937 18 วันที่ผ่านมา

      ਨਾਂ ਪੂਰਾ ਹੋਣ ਵਾਲਾ ਘਾਟਾ

  • @baldevsinghkular3974
    @baldevsinghkular3974 18 วันที่ผ่านมา +59

    ਸਰਦਾਰ ਮਨਮੋਹਨ ਸਿੰਘ ਜੀ ਦੇ ਸੁਰਗਵਾਸ ਹੋਣ ਦੀ ਖਬਰ ਸੁਣ ਕੇ ਗਹਿਰਾ ਦੁੱਖ ਹੋਇਆ ਹੈ ਜੀ।ਵਾਹਿਗੁਰੂ ਜੀ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।

  • @BHAGWANSINGH-lo5of
    @BHAGWANSINGH-lo5of 18 วันที่ผ่านมา +47

    ਬਹੁਤ ਹੀ ਦੁੱਖਦਾਈ ਖਬਰ, ਇੱਕ ਇਮਾਨਦਾਰ ਸਿਆਸਤਦਾਨ, ਚੰਗਾ ਇਨਸਾਨ ਸੀ ਸਰਦਾਰ ਮਨਮੋਹਣ ਸਿੰਘ, ਚਲੇ ਜਾਣ ਨਾਲ ਭਾਰਤ ਦੀ ਸਿਆਸਤ ਨੂੰ ਬਹੁਤ ਵੱਡਾ ਘਾਟਾ

  • @palasingh5151
    @palasingh5151 18 วันที่ผ่านมา +62

    ਡਾਕਟਰ ਮਨਮੋਹਨ ਸਿੰਘ ਬਹੁਤ ਹੀ ਇਮਾਨਦਾਰ ਸੀ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਬੜਾ ਦੁਖ ਹੋਇਆ ਜੀ

  • @angrejsingh4782
    @angrejsingh4782 18 วันที่ผ่านมา +180

    ਟਹਿਣਾ ਸਾਬ ਸਰਦਾਰ ਮਨਮੋਹਨ ਕਿਸ ਲਾਇਕ ਸਨ ਇਹ ਤਾਂ ਪਤਾ ਨਹੀਂ ਪਰ ਮੈਂ ਇਹ ਸੋਚਦਾ ਹਾਂ ਕਿ ਜਿਸ ਤਰੀਕੇ ਦੇ ਉਹ ਇਨਸਾਨ ਸਨ ਭਾਰਤ ਦੇਸ ਉਹਨਾਂ ਦੇ ਲਾਇਕ ਨਹੀਂ ਸੀ। ਉਹ ਅੱਤ ਦੇ ਇਮਾਨਦਾਰ ਅਸੀਂ ਅੱਤ ਦੇ ਬੇਈਮਾਨ।

    • @Quantaquarry
      @Quantaquarry 18 วันที่ผ่านมา +5

      👍

    • @sidhusingh2664
      @sidhusingh2664 18 วันที่ผ่านมา +12

      😢ਇਹ ਗੱਲ ਦਰੁਸਤ ਹੈ ਕਿ ਸਰਦਾਰ ਮਨਮੋਹਨ ਸਿੰਘ ਜੀ ਦੀ ਇਮਾਨਦਾਰ ਸ਼ਖਸ਼ੀਅਤ ਨਾਲ਼ ਭਾਰਤ ਦੇ ਬਹੁਗਿਣਤੀ ਸੁਆਰਥੀ ਲੋਕਾਂ ਨੇ ਤੇ ਕਾਂਗਰਸ ਦੇ ਨਹਿਰੂ ਬੱਚਿਆਂ ਨੇ ਮਜ਼ਾਕ ਕਰਕੇ ਬਹੁਤ ਵੱਡੀ ਬੇਇਨਸਾਫੀ ਕੀਤੀ ਪਰ ਬਾਹਰੀ ਨੇਤਾਵਾਂ ,ਬੁੱਧੀਜੀਵੀਆਂ ਤੇ ਆਮ ਲੋਕਾਂ ਨੇ ਕਦਰ ਕਰਕੇ ਉਹਨਾਂ ਦੇ ਕੱਦ ਨੂੰ ਰੁਸ਼ਨਾਇਆ ।ਭਾਰਤ ਦੇ ਚੱਲ ਰਹੇ ਪਰਸਾਸ਼ਕੀ ਆਰਥਕ ਪ੍ਰਬੰਧ ਚ ਦੂਰ ਦ੍ਰਿਸ਼ਟੀ ਵਾਲੀਆਂ ਦਰੁਸਤੀਆਂ ਕੀਤੀਆਂ। ਉਹਨਾਂ ਦਾ ਨਾਂ ਸੰਸਾਰ ਪੱਧਰ ਦੇ ਇਕਨਾਮਿਸਟਾਂ ਚ ਚਰਚਿਤ ਰਹੇਗਾ।

    • @V.kumaar
      @V.kumaar 18 วันที่ผ่านมา

      Sonia ghandhi da gulaam ban chuka si Punjab da sher last time

    • @ajaibsingh3873
      @ajaibsingh3873 18 วันที่ผ่านมา +4

      ਬਹੁਤ ਬਹੁਤ ਵਧੀਆ ਸਮੀਖਿਆ ਕੀਤੀ ਹੈ, ਥੋੜੇ ਸਬਦਾ ਵਿੱਚ।

    • @ajaibsingh3873
      @ajaibsingh3873 18 วันที่ผ่านมา +5

      Dr Manmohan Singh Ji Amar ho gye.

  • @ajaibsingh3873
    @ajaibsingh3873 18 วันที่ผ่านมา +40

    Dr ਸਾਹਿਬ ਅਮਰ ਹੋ ਗਏ। ਐਹੋ ਜਿਹੇ ਇਨਸਾਨ ਬਹੁਤ ਘੱਟ ਹੀ ਮਿਲਦੇ ਹਨ,। ਬਾਅਦ ਵਿੱਚ ਮੁੱਲ ਪੈਂਦਾ, ਜਿਉਂਦਿਆ ਨਹੀਂ ਮੁੱਲ ਪੈਂਦਾ। ਨੁਕਸ ਤਾਂ ਲੋਕ ਰੱਬ ਵਿੱਚ ਵੀ ਕਡ ਦਿੰਦੇ ਹਨ।

  • @User.YouTube_creaters
    @User.YouTube_creaters 18 วันที่ผ่านมา +56

    ‪ਸੱਚ ਅਤੇ ਧਨੀ ਵਿਅੱਕਤੀਤਵ ਮਹਾਨ ਅਰਥ ਸ਼ਾਸਤਰੀ ਫਾਰਮਰ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੀ ਮੌਤ ਇੱਕ ਅੰਤਰਰਾਸ਼ਟਰੀ ਅਪੂਰਨ ਘਾਟਾ ਹੈ 🙏🙏🙏 ‬
    ‪ *ਇਮਾਨਦਾਰੀ ਅਤੇ ਸ਼ਾਂਤਮਈ ਜੀਵਨ ਜਿਊਣ ਵਾਲੇ ਮਹਾਨ ਪੰਜਾਬੀ*‬

  • @BalwinderSingh-ms4by
    @BalwinderSingh-ms4by 18 วันที่ผ่านมา +103

    ਮਨਮੋਹਣ ਸਿੰਘ ਦੇ ਜਾਣ ਦਾ ਦੁੱਖ ਹੈ,ਓਹ ਇਮਾਨਦਾਰ ਤੇ ਬਹੁਤ ਸਿਆਣੇ ਆਦਮੀ ਸਨ।

    • @TarlochanGarwal-it1wg
      @TarlochanGarwal-it1wg 18 วันที่ผ่านมา +3

      ਪਰਮਾਤਮਾ ਜੀ ਡਾ ਮਨਮੋਹਨ ਸਿੰਘ ਜੀ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ

  • @User.YouTube_creaters
    @User.YouTube_creaters 18 วันที่ผ่านมา +71

    ੧੩ ਪੋਹ-੨੭ ਦਸੰਬਰ ਦਾ ਇਤਹਾਸ
    ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦੇਣ ਦਾ ਹੁਕਮ ਹੋਇਆ,ਇਸ ਤੋਂ ਬਾਅਦ ਸਾਹਿਬਜ਼ਾਦਿਆਂ ਨੇ ਨਿਹਾਂ ਵਿੱਚ ਜਪੁਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ।ਜਦੋਂ ਦੋਵੇਂ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ,ਇਹ ਖ਼ਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਅਕਾਲ ਚਲਾਣਾ ਕਰ ਗਏ।
    *ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ🙏*

  • @rajjitdhaliwal4476
    @rajjitdhaliwal4476 18 วันที่ผ่านมา +37

    ਡਾਕਟਰ ਮਨਮੋਹਨ ਸਿੰਘ ਜੀ ਅਜਿਹੇ ਇਨਸਾਨਾਂ ਵਿੱਚੋ 1 ਸੀ ਜਿਨ੍ਹਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ, ਮਨਮੋਹਨ ਸਿੰਘ ਇਮਾਨਦਾਰੀ ਦੀ ਮਿਸਾਲ ਸਾਊ ਸੁਭਾਅ ਮਾਲਕ ਹੋਣ ਦੇ ਨਾਲ ਨਾਲ ਉਘੇ ਅਰਥ ਸ਼ਾਸਤਰੀ ਸੀ,,ਉਹ ਪਹਿਲੇ ਸਿੱਖੀ ਪਹਿਰਾਵੇ ਦੇ ਪੰਜਾਬੀ ਪੀ ਐਮ ਸਨ ! ਓਹਨਾ ਵਰਗਾ ਹੋਰ ਭਾਰਤ ਨੂੰ ਪੀ ਐਮ ਮਿਲਣਾ ਔਖਾ ਜਾਪਦਾ, 🙏
    1 ਪੰਜਾਬੀ ਹੋਣ ਦੇ ਨਾਤੇ ਆਪਾਂ ਨੂੰ ਹੋਰ ਵੀ ਮਾਣ ਮਹਿਸੂਸ ਕਰਨਾ ਚਾਹੀਦਾ ਹੈ ,, ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ 🙏

  • @gurnamsingh2804
    @gurnamsingh2804 18 วันที่ผ่านมา +31

    ਪ੍ਧਾਨ ਮੰਤਰੀ ਮਨਮੋਹਨ ਸਿੰਘ ਬਹੁਤ ਹੀ ਇਮਾਨਦਾਰ ਦੇਸ ਡਿਗੇ ਨੂੰ ਉਚਾ ਚੁਕਿਆ ਅਜੇ ਦੇਸ ਨੂੰ ਚੰਗੇ ਤੇ ਇਮਾਨਦਾਰ ਆਦਮੀ ਦੀ ਲੋੜ ਹੈ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਸਾਰੇ ਲੀਡਰਾਂ ਨੂੰ ਲੋੜ ਹੈ

  • @malkitkaur8254
    @malkitkaur8254 18 วันที่ผ่านมา +34

    ਸਾਫ ਸੁਥਰੇ ਇਨਸਾਨ ਸਨ ਸਰਦਾਰ ਮਨਮੋਹਨ ਸਿੰਘ ਜੀ ਮਨ ਨੁ ਬਹੁਤ ਦੁੱਖ ਹੋਇਆ

  • @AmandeepKaur-q9z6w
    @AmandeepKaur-q9z6w 18 วันที่ผ่านมา +50

    Dr.ਮਨਮੋਹਨ ਸਿੰਘ ਜੀ ਦੇ ਦੁਨੀਆਂ ਤੋਂ ਰੁਖ਼ਸਤ ਕਰਨ ਉਪਰੰਤ ਰੱਬ ਵੀ ਰੋ ਰਿਹਾ ਹੈ।

    • @ajaibsingh3873
      @ajaibsingh3873 18 วันที่ผ่านมา +6

      ਨਹੀਂ ਨਹੀਂ ਇਹ ਨਾ ਕਹੋ, ਓਹ ਤਾਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।

  • @AvtarSingh-bj2vm
    @AvtarSingh-bj2vm 18 วันที่ผ่านมา +29

    ਟਹਿਣਾ ਸਾਹਿਬ ਜੀ ਏਹ 2 ਅਸਲੀ ਫ਼ਕੀਰ ਸਰਦਾਰ ਮਨਮੋਹਨ ਸਿੰਘ ਅਤੇ ਡਾ ਅਬਦੁਲ ਕਲਾਮ ਅਤੇ ਹੁਣ ਵੀ ਇੱਕ ਫ਼ਕੀਰ ਹੈ ਜਿਸ ਨੇ ਸਾਰਾ ਦੇਸ਼ ਬਰਾਬਾਦ ਕਰ ਦਿੱਤਾ ਨਫਰਤ ਦੀ ਅੱਗ ਵਿੱਚ ਝੋਕ ਦਿੱਤਾ ਇਸ ਤਰਾਂ ਦੇ ਫ਼ਕੀਰ ਤੋਂ ਰੱਬ ਬਚਾਏ ਸਰਦਾਰ ਮਨਮੋਹਨ ਸਿੰਘ ਜੀ ਨੂੰ ਮੌਨ ਮੋਹਨ ਕਹਿਣ ਵਾਲੇ ਹੁਣ ਬਹੁਤ ਡਰਾਮੇਬਾਜ਼ੀ ਕਰਨਗੇ।

  • @User.YouTube_creaters
    @User.YouTube_creaters 18 วันที่ผ่านมา +48

    ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ
    *ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @bhupindernarang8481
    @bhupindernarang8481 18 วันที่ผ่านมา +19

    ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਅਹੁਦੇ ਦਾਰ ਸਨ ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @User.YouTube_creaters
    @User.YouTube_creaters 18 วันที่ผ่านมา +118

    ‪ਜ਼ਮਾਨਾ ਕਰ ਨਾ ਸਕਾ ਉਸਕੇ ਕੱਦ ਕਾ ਅੰਦਾਜ਼ਾ ‬
    ‪ *ਵੋ ਆਸਮਾਨ ਥਾ ਮਗਰ ਸਰ ਝੁਕਾ ਕੇ ਚਲਤਾ ਥਾ* ‬
    ‪ ਮਨਮੋਹਨ ਸਿੰਘ ਸਰ RIP 🙏🙏🙏‬

    • @GopalKainth
      @GopalKainth 18 วันที่ผ่านมา +1

      wah kiea shear

    • @jaswinderguram5117
      @jaswinderguram5117 18 วันที่ผ่านมา +1

      🎉

    • @User.YouTube_creaters
      @User.YouTube_creaters 18 วันที่ผ่านมา

      @ ਧੰਨਵਾਦ ਜੀ 😍🙏
      ਇਹ ਸਰ ਰਾਹਤ ਇੰਦੌਰੀ ਜੀ ਦੀਆਂ ਲਾਈਨਾਂ ਹਨ ਜੀ

    • @RamSingh-pu7ci
      @RamSingh-pu7ci 18 วันที่ผ่านมา +1

      very nice Dr.manmohan.singh.jiwHeguru

    • @surjitsingh305
      @surjitsingh305 17 วันที่ผ่านมา +1

      🙏🏾🙏🏾🙏🏾🙏🏾🙏🏾

  • @JoginderSingh-gd3tv
    @JoginderSingh-gd3tv 18 วันที่ผ่านมา +18

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ, ਭਾਈ ਮਨਮੋਹਨ ਸਿੰਘ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸੀ ਬਖਸ਼ਣਾ ਜੀ,

  • @gurpritamsingh8556
    @gurpritamsingh8556 18 วันที่ผ่านมา +27

    ਡਾਕਟਰ ਮਨਮੋਹਨ ਸਿੰਘ ਜੀ ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥ ਸ਼ਾਸਤਰੀ ਦੇ ਜਾਣ ਦਾ ਕੇਵਲ ਪੰਜਾਬ ਭਾਰਤ ਅਤੇ ਦੁਨੀਆਂ ਪੱਧਰ ਤੇ ਅਫਸੋਸ ਪ੍ਰਗਟਾਇਆ ਜਾ ਰਿਹਾ ਹੈ

  • @rajwinder1968
    @rajwinder1968 18 วันที่ผ่านมา +13

    ਮਨਮੋਹਨ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਾ ਬੇਦਾਗ ਇੰਨਸਾਨ ਸਨ ਮਨਮੋਹਨ ਸਿੰਘ ਦੀ ਜੀ

  • @harpreetkaur5022
    @harpreetkaur5022 18 วันที่ผ่านมา +25

    ਦੁਨੀਆਂ ਵਿੱਚ ਈਮਾਨਦਾਰ polition ਦਾ ਅਵਾਰਡ ਮਿਲਿਆ ਹੋਇਆ ਹੈ

  • @BalkerDhanday
    @BalkerDhanday 18 วันที่ผ่านมา +21

    ਸਿਰਾ ਪਰਧਾਨ ਮੰਤਰੀ ਸੀ ਸਰਦਾਰ ਮਨਮੋਹਨ ਸਿੰਘ ਜੀ🙏🙏🙏✅👍👍

  • @avtarsingh6340
    @avtarsingh6340 18 วันที่ผ่านมา +24

    ❤ ਵਾਹਿਗੁਰੂ ਜੀ ਸ਼ਾਂਤੀ ਬਖਸ਼ਣ ਡਾ ਮਨਮੋਹਨ ਸਿੰਘ ਜੀ, ਮਹਾਨ ਸਨ❤

  • @kashmiragehla3804
    @kashmiragehla3804 18 วันที่ผ่านมา +11

    Dr ਮਨਮੋਹਨ ਸਿੰਘ ਬਹੁਤ ਹੀ ਵਧੀਆ ਸਰਦਾਰ ਜੀ ਸਨ

  • @balkarsinghdhanoa6740
    @balkarsinghdhanoa6740 18 วันที่ผ่านมา +15

    ਪੱਗ ਤੇ ਸਿੱਖ ਦੀ ਪਹਿਚਾਣ ਅਰਥਸਾਸਤ੍ਰੀ ਸਿੱਖ ਪ੍ਰਧਾਨ ਮਂਤ੍ਰੀ ਮਨਮੋਹਨ ਸਿੰਘ ਜੀ ਨੂੰ ਸ੍ਰਧਾਜਲੀ😢

  • @MOHINDERsingh-u8p
    @MOHINDERsingh-u8p 18 วันที่ผ่านมา +9

    ਟਹਿਣਾ ਸਾਬ ਬੜੀ ਦੁਖਦਾਈ ਖਬਰ ਸੁਣਾਈ ਜੇ ਜੀਵਨ ਵੀ ਬੰਦੇ ਦਾ ਅਜਿਹਾ ਹੀ ਹੋਵੇ ਜੋ ਇਨਸਾਨ ਦੇ ਜਾਣ ਤੋਂ ਬਾਦ ਵੀ ਲੋਕਾਂ ਯਾਦ ਆਵੇ

  • @Harman_neelon
    @Harman_neelon 18 วันที่ผ่านมา +20

    ਟਹਿਣਾ ਸਾਹਿਬ ਖਬਰ ਸੁਣਕੇ ਮਨ ਬਹੁਤ ਦੁਖੀ ਹੋਇਆ ਕਿਉਕਿ ਕਲ ਜਦੋਂ ਡਾਕਟਰ ਅਮਰ ਸਿੰਘ ਸਦਨ ਵਿਚ ਬੋਲ ਰਹੇ ਸੀ ਤਾਂ ਮੈਂ ਕੁਮੈਂਟ ਵਿਚ ਲਿਖਿਆ ਸੀ ਕਿ ਡਾਕਟਰ ਅਮਰ ਸਿੰਘ ਦੂਜੇ ਨੰਬਰ ਦੇ ਡਾਕਟਰ ਮਨਮੋਹਨ ਸਿੰਘ ਹਨ ਪਰ ਅਜ ਣਹਿਣਾ ਸਾਹਿਬ ਕੋਲੋਂ ਖਬਰ ਸੁਣਕੇ ਮਨ ਬਹੁਤ ਹੀ ----ਅਗੇ ਲਿਖਣ ਨੂੰ ਮੈਨੂੰ ਕੋਈ ਸ਼ਬਦ ਨਹੀਂ ਲਭ ਰਿਹਾ ਅਫਸੋਸ ਮੇਰੇ ਦੋਸਤੋ ਧੰਨਵਾਦ ( ਪ੍ਰੇਮ ਸਿੰਘ ਨੀਲੋਂ ਵਾਲਾ)

  • @charanpreetkaur8007
    @charanpreetkaur8007 18 วันที่ผ่านมา +13

    ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਹੁਤ ਵਧੀਆ ਇਨਸਾਨ ਸੀ ❤❤❤

  • @narinderpalkaurmann5406
    @narinderpalkaurmann5406 18 วันที่ผ่านมา +11

    ਬਹੁਤ ਦੁਖਦਾਈ ਖ਼ਬਰ ਹੈ।ਡਾਕਟਰ ਮਨਮੋਹਨ ਸਿੰਘ ਵਰਗਾ ਪ੍ਰਧਾਨ ਮੰਤਰੀ ਦੇਸ਼ ਨੂੰ ਕਦੇ ਨਹੀਂ ਮਿਲਣਾ।😢

  • @ਧੰਨਧੰਨਬਾਬਾਦੀਪਸਿੰਘਜੀ
    @ਧੰਨਧੰਨਬਾਬਾਦੀਪਸਿੰਘਜੀ 17 วันที่ผ่านมา +3

    ਟਹਿਣਾ ਸਾਬ ਜੀ ਬਹੁਤ ਮਾੜਾ ਹੋਇਆ ਦੁੱਖ ਲੱਗਾ ਸੁਣ ਕੇ ਸਾਡੇ ਸਤਿਕਾਰਯੋਗ ਮਾਣਯੋਗ ਡਾਕਟਰ ਮਨਮੋਹਨ ਸਿੰਘ ਜੀ ਤੁਰ ਗਏ ਨੇ ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ (ਧੰਨਵਾਦ)

  • @jogasingh984
    @jogasingh984 18 วันที่ผ่านมา +8

    ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੇ ਜਾਣ ਨਾਲ ਬਹੁਤ ਘਾਟਾ ਪਿਆ ਇਕ ਊਘੀ ਸਖਸ਼ੀਅਤ ਸਾਨੂੰ ਛਡ ਗਈ 🙏🙏🙏🙏🙏ਪ੍ਰਮਾਤਮਾ ਆਪਣੇ ਚਰਣਾ ਞਿਚ ਨਿਵਾਸ ਬਖਸ਼ਣ

  • @gurcharansingh7094
    @gurcharansingh7094 18 วันที่ผ่านมา +14

    ਭਾਂਵੇ ਏਨੀ ਲੰਮੇਰੀ ਉਮਰ ਲੈ ਕੇ ਗਏ, ਇਸ ਜਹਾਨ ਤੋਂ। ਪਰ ਉਹਨਾਂ ਦੇ ਜਾਣ ਦਾ ਦੁੱਖ ਬਹੁਤ ਮਹਿਸੂਸ ਹੋ ਰਿਹਾ।

  • @Darsnjvnda
    @Darsnjvnda 15 วันที่ผ่านมา +2

    ਖੈਰ।ਡਾ।ਮਨਮੋਹਨ ਸਿੰਘ ਬਹੁਤ ਇਮਾਨਦਾਰ ਸਰੀਫ।ਇਨਸਾਨ ਸਨ।ਪਰ।ਉਨਾ।ਨੇ।ਨਾ।ਤਾ।ਪੰਜਾਬੀ।ਤੇ।ਨਾ।ਸਿਖ।ਹੋਣ।ਦਾਅਵਾ।ਕੀਤਾ।ਇਹ।ਘਾਟ।ਜਰੂਰ ਹੋਵੇਗੀ

  • @vajindersingh88268
    @vajindersingh88268 18 วันที่ผ่านมา +16

    ਇਕ ਇਮਾਨਦਾਰ ਵਿਅਕਤੀ ਤੋ ਦੇਸ ਵਾਝਾ ਹੋ ਗਿਆ।

  • @sarajjaitu4900
    @sarajjaitu4900 18 วันที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸ੍ਰ ਮਨਮੋਹਨ ਸਿੰਘ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਇਓ ਜੀ ਐਸਾ ਨਿੱਘਾ ਇਨਸਾਨ ਦੁਨੀਆਂ ਤੇ ਕਿਤੇ ਲੱਖਾਂ ਇਨਸਾਨਾਂ ਚ ਇੱਕ ਲੱਭਦਾ ਜੀ

  • @bahadursingh2006
    @bahadursingh2006 18 วันที่ผ่านมา +2

    ਬਿਲਕੁਲ ਸਹੀ ਗੱਲ ਹੈ ਬਾਈ ਜੀ ਡਾ ਮਨਮੋਹਨ ਸਿੰਘ ਜੀ ਸਾਡੇ ਦੇਸ਼ ਦੇ ਕੋਹੇਨੂਰ ਹੀਰਾ ਸਨ ਅੱਜ ਉਨ੍ਹਾਂ ਨੂੰ ਆਖਰੀ ਸਲਾਮ

  • @satvinderkaur-g4k
    @satvinderkaur-g4k 17 วันที่ผ่านมา +1

    ਸਰਦਾਰ ਮਨਮੋਹਨ ਸਿੰਘ ਜੀ ਨੂੰ ਦਿਲੋ ਸਲੂਟ ਹੈ ਜੀ। ਬਹੁਤ ਹੀ ਇਮਾਨਦਾਰੀ ਨਾਲ ਪ੍ਰਦਾਨ ਮੰਤਰੀ ਦੀ ਡਿਊਟੀ ਨਿਭਾਈ ਹੈ। ਵਾਹਿਗੂਰੂ ਜੀ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਜੀ ।

  • @baljindersingh2607
    @baljindersingh2607 18 วันที่ผ่านมา +13

    ਬੜੀ ਦੁਖਦਾਈ ਖਬਰ ਹੈ!🙏🙏

  • @kamaljitkaur1755
    @kamaljitkaur1755 18 วันที่ผ่านมา +3

    ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਰਿਹਾਇਸ਼ ਤੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਸੀ ਇਹ ਉਹਨਾਂ ਦਾ ਅਧਿਆਤਮਿਕ ਜੀਵਨ ਦਾ ਅਹਿਮ ਹਿੱਸਾ ਹੈ।

  • @sukhbhullarfzk3012
    @sukhbhullarfzk3012 18 วันที่ผ่านมา +10

    ਵਾਹਿਗੁਰੂ ਉਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਗੁਰੂ ਗੋਬਿੰਦ ਸਿੰਘ

  • @nirbhaidhaliwal1564
    @nirbhaidhaliwal1564 18 วันที่ผ่านมา +10

    ਨੇਕ ਇਨਸਾਨ ਸਨ ਡਾਕਟਰ ਮਨ ਮੋਹਨ ਸਿੱਘ ਜੀ

  • @aulakhjatt4833
    @aulakhjatt4833 18 วันที่ผ่านมา +7

    ਵਾਹਿਗੁਰੂ ਜੀ ਸਤਿਨਾਮ ਜੀ ਮਿਹਰ ਕਰਨ ਗੇ

  • @jaspalgrewal438
    @jaspalgrewal438 18 วันที่ผ่านมา +3

    ਇੱਕ ਇਮਾਨਦਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ।

  • @sukhmanjitsingh2897
    @sukhmanjitsingh2897 17 วันที่ผ่านมา +1

    ਬਹੁਤ ਹੀ ਦੁੱਖਦਾਈ ਖ਼ਬਰ, ਇੱਕ ਇਮਾਨਦਾਰ ਸਿਆਸਤਦਾਨ, ਨੇਕ ਦਿਲ ਇਨਸਾਨ ਸਨ ਡਾਕਟਰ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਜੀ ਦੇ ਚਲੇ ਜਾਣ ਨਾਲ ਭਾਰਤ ਦੀ ਸਿਆਸਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਇੱਕ ਇਮਾਨਦਾਰ ਯੁੱਗ ਦਾ ਅੰਤ ਹੋ ਗਿਆ ਹੈ ਵਾਹਿਗੁਰੂ ਸੱਚੇ ਪਾਤਿਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਡਾਕਟਰ ਮਨਮੋਹਨ ਸਿੰਘ ਜੀ ਦੀ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 😭🙏

  • @jasvirsingh4426
    @jasvirsingh4426 18 วันที่ผ่านมา +2

    ਭਾਰਤ ਦੀ ਅਰਥ ਵਿਵਸਥਾ ਨੂੰ ਸਥਿਰ ਰੱਖਣ ਵਾਲੇ ਡਾ ਮਨਮੋਹਨ ਸਿੰਘ ਸਨ।

  • @HardeepSingh-db1qc
    @HardeepSingh-db1qc 18 วันที่ผ่านมา +9

    ਬਹੁਤ ਵਧੀਆ ਇਨਸਾਨ ਸੀ ਡਾਕਟਰ ਜੀ

  • @bhajanbhangu4766
    @bhajanbhangu4766 17 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏

  • @harinderpalsingh8400
    @harinderpalsingh8400 18 วันที่ผ่านมา +11

    very very very very great No.1 S.MANMOHAN SINGH JI NU BAR BAR DIL VICHO SALAM.

  • @rajvirsingh3008
    @rajvirsingh3008 18 วันที่ผ่านมา +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Karmjitkaur-gk1xq
    @Karmjitkaur-gk1xq 18 วันที่ผ่านมา +5

    ਸਾਡੇ ਕੋਲੋਂ ਇਕ ਇਮਾਨਦਾਰ ਤੇ ਸੂਝਵਾਨ ਨੇਤਾ ਦੇ ਚਲੇ ਜਾਣ ਤੇ ਬਹੁਤ ਅਫਸੋਸ ਐ ਜੀ 👏😢

  • @goldysandhu4630
    @goldysandhu4630 18 วันที่ผ่านมา +1

    dr ਮਨਮੋਹਨ ਸਿੰਘ ਜੀ ਨੂੰ ਸਾਡੇ ਵਲੋ ਸਰਧਾਂਜਲੀ 🙏

  • @Naresh_tailor
    @Naresh_tailor 18 วันที่ผ่านมา +229

    ਇਕ ਰੁਪਏ ਦਾ ਵੀ ਦੋਸ਼ ਨਹੀਂ ਸੀ ਡਾਕਟਰ ਮਨਮੋਹਣ ਸਿੰਘ ਜੀ ਤੇ

    • @ashrafkhan9011
      @ashrafkhan9011 18 วันที่ผ่านมา +17

      Kya Doctor Manmohan Singh India ke Governor Ke Jo noton ke upar daskat Chalti Si

    • @sardarni5505
      @sardarni5505 18 วันที่ผ่านมา +15

      ​@@ashrafkhan9011ਮੋਦੀ ਵਰਗਾ ਤਾਂ ਕੋਈ ਨਹੀਂ ਆਇਆ ਜਿਸਨੇ ਦੇਸ਼ ਹੀ ਵੇਚ ਦਿੱਤਾ

    • @KashmirSingh-y1c
      @KashmirSingh-y1c 18 วันที่ผ่านมา

      ਧਾਰਮਿਕ ਰਾਜਨੀਤੀ ਕਰਦਾ ਮੋਦੀ

    • @SavinderSingh-qu4xu
      @SavinderSingh-qu4xu 18 วันที่ผ่านมา

      Manmohan singh ak. Safsuthra. P m tha...aaj ka p m. . Dhokhe baj. Jhutha hai jo desh ko. Brbad. Krne me lga hai

    • @Naresh_tailor
      @Naresh_tailor 17 วันที่ผ่านมา +6

      ​@@sardarni5505 ਮੋਦੀ ਜੀ ਅੱਜ ਅਫਸੋਸ ਕਰ ਰਹੇ ਸਨ ਪਰ ਜਦ ਮੋਦੀ ਜੀ ਇਸ ਜੱਗ ਤੋਂ ਗਏ ਤਾਂ ਇਹੀ ਕਿਹਾ ਜਾ ਕਿ ਉਹਨਾਂ ਨੇ ਕਿਸੇ ਵੀ ਵਰਗ ਨੂੰ ਨਹੀਂ ਛੱਡਿਆ ਜਿਸ ਨੇ ਉਹਨਾਂ ਖਿਲਾਫ ਧਰਨਾ ਨਾਲ ਲਾਇਆ ਹੋਵੇ

  • @sawindersingh4851
    @sawindersingh4851 18 วันที่ผ่านมา +8

    ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਸੱਚੇ ਨੇਕ ਇਨਸਾਨ ਸਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਹੁੰਦੇ ਹੋਏ ਦੇਸ਼ ਨੂੰ ਪਹਿਲੇ ਨੰਬਰ ਤੇ ਲੈ ਆਏ ਸਨ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰੳ ਜੀ

  • @gurcharansinghmann1814
    @gurcharansinghmann1814 18 วันที่ผ่านมา +11

    ਕੁਝ ਕੁ ਲੋਕ ਹੀ ਤੁਅਸਬੀ ਹਨ ਜੋ ਕਿ ਲਾਹਣਤੀਏ ਨੇ।❤ਇਹ ਭਜਨ ਤਾਂ ਗਾਂਧੀ ਜੀ ਰੋਜ ਪੜਦੇ ਸਨ।❤

    • @SurjitKaur-vs2xv
      @SurjitKaur-vs2xv 18 วันที่ผ่านมา +1

      Bilkul

    • @SK-io4gd
      @SK-io4gd 18 วันที่ผ่านมา

      ਵੀਰ ਜੀ ਇੱਕ ਧਰਮ ਵਿਸ਼ੇਸ਼ ਦੀ ਕਾਫ਼ੀ ਜਨਤਾ ਇਸ ਤੁਅਸਬ ਤੇ ਲਾਹਨਤ ਵਾਲੇ ਅਜਿਹੇ ਵਰਤਾਰੇ ਨਾਲ ਜਾਣੇ ਅਣਜਾਣੇ ਸਹਿਮਤ ਹੋਣ ਲੱਗੀ ਆ ਹੁਣ 😢

    • @kritiSingh-vk7oi
      @kritiSingh-vk7oi 18 วันที่ผ่านมา

      Very 2 sad

  • @BalkarSingh-ko2qy
    @BalkarSingh-ko2qy 17 วันที่ผ่านมา +1

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਤੇ ਸਾਰੇ ਹੈ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @g.ngautam4830
    @g.ngautam4830 18 วันที่ผ่านมา +4

    ਟਹਿਣਾ ਸਾਹਿਬ ਜੀ ਜੇ ਥੋਨੂੰ ਪੜ੍ਹਦੇ ਪੜ੍ਹਾਦੇ ਸਾਹ ਚੜ੍ਹ ਗਿਆ ਤਾਂ ਜਲਦੀ ਜਲਦੀ ਮੁਹੱਲਾ ਕਲੀਨਿਕ ਚ ਚੈੱਕਅਪ ਕਰਵਾਓ ਜੀ ਸੇਹਤ ਰਾਜੀ ਤੇ ਜੱਗ ਰਾਜੀ

  • @jalourSingh-bz4dj
    @jalourSingh-bz4dj 18 วันที่ผ่านมา +2

    ਸਾਨੂੰ ਪੰਜਾਬ ਦੀ ਸਤਿਕਾਰਯੋਗ ਸਰਦਾਰ ਮਨਮੋਹਣ ਸਿੰਘ ਜੀ ਦੇਸ਼ ਦੇ ਇਕ ਇਮਾਨਦਾਰ ਪ੍ਰਧਾਨ ਮੰਤਰੀ ਦੇ ਸਵਰਗਵਾਸ ਹੋਣ ਤੇ ਬਹੁਤ ਬਹੁਤ ਅਫਸੋਸ ਹੈ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੀ

  • @chamkaursinghmaan9291
    @chamkaursinghmaan9291 18 วันที่ผ่านมา +6

    ਵਾਹਿਗੁਰੂ ਜੀ ਵਾਹਿਗੁਰੂ ਜੀ

  • @dalipsingh7882
    @dalipsingh7882 17 วันที่ผ่านมา +3

    ਮਨਮੋਹਨ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਮਨ ਨੂ ਬਹੁਤ ਦੁਖ ਲਗਾ ਬੇਦਾਗ ਇਨਸਾਨ ਸਨ ਮਨਮੋਹਨ ਸਿੰਘ

  • @PawittarSingh-l8w
    @PawittarSingh-l8w 18 วันที่ผ่านมา +1

    ਮਨਮੋਹਨ ਸਿੰਘ ਵਰਗਾ ਕੋਈ ਵੀ ਮੰਤਰੀ ਨੀਂ ਹੋ ਸਕਦਾ 🌹🌹🌹🌹🌹🙏🙏🙏🙏🙏🙏🙏🙏🙏🙏🙏ਮੇਰੇ ਵਲੋਂ ਸੱਚੀ ਸ਼ਰਧਾਂਜਨੀ ji👏👏👏👏👏👏👏👏👏👏🌹❤️

  • @JagjitSingh_
    @JagjitSingh_ 18 วันที่ผ่านมา +2

    ਇੱਕ ਮਹਾਨ ਹੀਰੇ ਤੋਂ ਵਾਂਝਾ ਹੋ ਗਿਆ ਸਾਡਾ ਭਾਰਤ ਅਤੇ ਬਾਹਰਲੇ ਮੁਲਕਾਂ ਦੇ ਲੋਕ ਵੀ ਸਵ ਸ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਨੂੰ ਪਸੰਦ ਕਰਦੇ ਸਨ ਦੁਖ ਵਾਲੀ ਖਬਰ ਹੈ

  • @PremPal-qj8jx
    @PremPal-qj8jx 18 วันที่ผ่านมา +2

    ਸਤਿਕਾਰਯੋਗ ਟਹਿਣਾ ਸਾਹਿਬ ਮਨਮੋਹਨ ਸਿੰਘ ਜੀ ਸਵਰਗ ਸਿਧਾਰ ਗਏ ਹਨ ਓਹਨਾ ਨੂੰ ਸਾਰੀ ਦੁਨੀਆ ਦੇ ਲੋਕ ਭਾਵੇਂ ਓਹਣਦੇ ਵਿਰੋਧੀ ਹੋਣ ਦੁੱਖ ਦਾ ਪ੍ਰਗਟਾਵਾ ਕਰਦੇ ਹਨ ਓਹਨਾ ਦੀ ਸ਼ਰਾਫਤ/ਸਾਦਗੀ ਕਰਕੇ।ਮੋਦੀ ਸਾਹਿਬ present PM ਹਨ।ਸਾਡੇ ਪੰਜਾਬ ਦੇ ਲੋਕ/ਕਿਸਾਨ ਮਜ਼ਦੂਰਾਂ ਦੇ ਨਾਲ ਬਹੁਤ ਬਰੀ ਬੇ ਇਨਸਾਫੀ ਹੋ ਰਹੀ ਹੈਮੇਰਾ ਸੁਨੇਹਾ ਓਹਨਾ ਨੂ ਭੇਜਦੇ ਹੋਇਆ ਬੇਨੰਤੀ ਕਰੋ ਕਿ ਪੰਜਾਬ ਦਾ ਮਸਲਾ ਤੁਰੰਤ ਹਾਲ ਕਰੋ ਟਾ k ਭਵਿੱਖ ਵਿੱਚ ਲੋਕ ਤੁਹਾਨੂੰ v satkar nal yad ਕਰਨ ਜਿਵੇਂ ਕੇ dr Manmohan Singh nu yad kar rahay han

  • @gurtejsingh4456
    @gurtejsingh4456 18 วันที่ผ่านมา +7

    ਵਾਹਿਗੁਰੂ ਜੀ।

  • @bantkaur8539
    @bantkaur8539 17 วันที่ผ่านมา +1

    ਇਮਾਨਦਾਰ ਵਿਅਕਤੀ, ਮਨਮੋਹਨ ਸਿੰਘ ਜੀ

  • @manjeetgillgill1515
    @manjeetgillgill1515 18 วันที่ผ่านมา +11

    ਭਾਰਤ ਦਾ ਹੀਰਾ ਗਵਾਚ ਗਿਆ ਏ😢😢😢😢

  • @baljitsinghbal3404
    @baljitsinghbal3404 18 วันที่ผ่านมา +6

    ਅੱਜ ਦੇਸ਼ ਨੂੰ ਡਾਕਟਰ ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ ਦੀ ਬਹੁਤ ਲੋੜ ਸੀ

    • @V.kumaar
      @V.kumaar 18 วันที่ผ่านมา

      Gulaam PM di koi lor nhin jehra ghandhi parivaar da chaatukari karda hove Dr Sahib di himmat nhin hoi kade Sikh katil family nu kuchh bol sakda

  • @jagdishkumar2090
    @jagdishkumar2090 17 วันที่ผ่านมา +1

    ਭਾਰਤ ਦੇਸ਼ ਨੇ ਮਹਾਨ ਅਰਥਸ਼ਾਸਤਰੀ ਖੋ ਦਿੱਤਾ ਹੈ। ਦੇਸ਼ ਲਈ ਬਹੁਤ ਵੱਡਾ ਘਾਟਾ ਪਿਆ ਹੈ ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕਦਾ।❤❤❤❤❤❤❤❤

    • @jagdishkumar2090
      @jagdishkumar2090 17 วันที่ผ่านมา

      ਧੰਨਵਾਦ ਜੀ।

  • @rajwinderhundal8271
    @rajwinderhundal8271 17 วันที่ผ่านมา

    ਸਰਦਾਰ ਮਨਮੋਹਨ ਸਿੰਘ ਜੀ ਦਾ ਸੁਣਕੇ ਬਹੁਤ ਦੁੱਖ ਹੋਇਆ😢
    ਵਾਹਿਗੁਰੂ ਆਪਣੇ ਚਰਨਾਂ ਵਿੱਚ ਥਾਂ ਦੇਈਂ 🙏🙏
    ਨੇਕ ਦਿੱਲ, ਇਮਾਨਦਾਰ, ਬੁਧੀਜੀਵੀ ,ਗਰੀਬਾਂ ਦਾ ਮਸੀਹਾ ਸਨ

  • @haridass6988
    @haridass6988 17 วันที่ผ่านมา +1

    ਡਾਕਟਰ ਮਨਮੋਹਨ ਸਿੰਘ ਜੀ ਨੂ ਭਾਰਤ ਰਤਨ ਮਿਲਣਾ ਚਾਹੀਦਾ ਹੈ

  • @JagpalsinghGill-t5g
    @JagpalsinghGill-t5g 18 วันที่ผ่านมา

    ਵਾਹਿਗੁਰੂ ਜੀ dr manmohan singh ਦੇ ਜਾਣ ਮਗਰੋਂ ਦੇਸ਼ ਨੂੰ ਬੁਹਤ ਘਾਟਾ ਹੈ

  • @pargatbhutwadhiajimerapind7353
    @pargatbhutwadhiajimerapind7353 18 วันที่ผ่านมา

    ਬਿਲਕੁਲ ਬਹੁਤ ਵਧੀਆ ਇਨਸਾਨ ਸਨ ਡਾਕਟਰ ਮਨਮੋਹਨ ਸਿੰਘ ਜੀ

  • @BalwindarSingh-i7v
    @BalwindarSingh-i7v 17 วันที่ผ่านมา

    ਵਾਹਿਗੁਰੂ ਜੀ ਸ੍ਰ. ਮਨਮੋਹਨ ਸਿੰਘ ਜੀ ਨੂੰ ਆਤਮਿਕ ਸਾਂਤੀ ਅਰ ਚਰਨਾਂ ਚ ਨਿਵਾਸ ਬਖਸ਼ਣ

  • @SatnamSingh-us8hh
    @SatnamSingh-us8hh 16 วันที่ผ่านมา

    ਬੋਹਤ ਵੱਧਿਆ ਇਨਸਾਨ ਸਨ ਡਾ ਮਨਮੋਹਨ ਸਿੰਘ ਜੀ

  • @Amrinderbagri15
    @Amrinderbagri15 18 วันที่ผ่านมา +3

    ਡਾਕਟਰ ਮਨਮੋਹਨ singh 🙏🏻

  • @Naresh_tailor
    @Naresh_tailor 18 วันที่ผ่านมา +8

    ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ( ਵਾਹਿਗੁਰੂ ਜੀ )

  • @sardoolsingh8639
    @sardoolsingh8639 18 วันที่ผ่านมา +2

    ਭਾਰਤ ਦਾ ਹੀਰਾ।❤

  • @sutanterdullat9163
    @sutanterdullat9163 18 วันที่ผ่านมา +9

    ਬਿੱਟੂ ਨੂੰ ਪੁੱਛੋ ਕਿ ਆਪ ਤੇ ਅਆਪਣ ਪਰਿਵਾਰ ਦੀਆਂ ਕਾਂਗਰਸ ਦੀਆਂ ਮਿਹਰਬਾਨੀਆਂ ਯਾਦ ਕਰੋ।ਇੰਨਾ ਅਕਿਰਤਘਣ ਨਹੀਂ ਹੋਣਾ ਚਾਹੀਦਾ।

    • @V.kumaar
      @V.kumaar 18 วันที่ผ่านมา

      Punjab vich antankbad khattam karn vich Bittu parivaar congress da role sahi riha hai. Jis sa congress nu sarkar bnaoun lyi mouka milda riha

  • @akamgill930
    @akamgill930 18 วันที่ผ่านมา +3

    ਇਕ ਮਹਾਨ ਸ਼ਖਸੀਅਤ ਦਾ ਦੁਨੀਆ ਤੋ ਚਲੇ ਜਾਣਾ ਨਾਲ ਸਾਡੇ ਦੇਸ਼ ਲਈ ਬਹੁਤ ਘਾਟਾ

  • @DharamSingh-wl1zu
    @DharamSingh-wl1zu 18 วันที่ผ่านมา

    ਬਹੁਤ ਸੁਨਿਹਰੀ ਸ਼ਬਦਾ ਵਿੱਚ ਡਾਕਟਰ ਮਨਮੋਹਨ ਸਿੰਘ ਬਾਰੇ ਵਿਚਾਰ ਪ੍ਰਗਟ ਕੀਤੇ ਤੇ ਬਹੁਤ ਹੀ ਇਮਾਨਦਾਰ ਸ਼ਖ਼ਸੀਅਤ ਸਨ। ਉਨਾਂ ਦੇ ਜਾਣ ਨਾਲ ਇੱਕ ਸੂਝਵਾਨ ਅਰਥਸ਼ਾਸਤਰੀ ਦੀ ਘਾਟ ਸਦਾ ਹੀ ਰੜਕਦੀ ਰਹੇਗੀ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਧੰਨਵਾਦ।

  • @surjeetsingh9946
    @surjeetsingh9946 18 วันที่ผ่านมา +2

    ਵਾਹਿਗੁਰੂ ਜੀ

  • @ravinderkaur7045
    @ravinderkaur7045 17 วันที่ผ่านมา

    ਡਾਕਟਰ ਮਨਮੋਹਨ ਸਿੰਘ ਜੀ ਦੇ ਜਾਣ ਨਾਲ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ

  • @pirthisinghbrar5288
    @pirthisinghbrar5288 18 วันที่ผ่านมา +4

    ਕਾਰਲ ਮਾਰਕਸ ਠੀਕ ਹੀ ਕਹਿੰਦਾ ਸੀ ਕਿ ਧਰਮ ਇੱਕ ਅਫੀਮ ਹੈ।

  • @MalkidSing-lz9mq
    @MalkidSing-lz9mq 17 วันที่ผ่านมา +1

    ਟਹਿਣਾ ਸਾਬ ਤੁਸੀ ਜਿਵੇਂ ਧਰਮ ਧਰਮ ਧਰਮ ਕਹਿ ਕੇ ਧਰਮ ਦਾ ਮਜਾਕ ਉਡਾਇਆ ਤੁਸੀ ਇਹ ਸਬੂਤ ਦੇ ਦਿੱਤਾ ਕਿ ਤੁਸੀ ਅਧਰਮੀ ਹੋ ਇੱਕ ਹੋਰ ਸਬੂਤ ਹੈ ਜਿਵੇਂ ਤੁਹਾਡੇ ਨਾਮ ਨਾਲ ਸਿੰਘ ਸ਼ਬਦ ਜੁੜਿਆ ਹੈ ਤੁਹਾਡੀ ਸ਼ਕਲ ਉਸ ਸ਼ਬਦ ਦੀ ਵਿਰੋਧੀ ਹੈ । ਇਸ ਕਰਕੇ ਤੁਹਾਨੂੰ ਧਰਮ ਨਾਲ ਨਫਰਤ ਹੈ । ਤੁਸੀ ਆਪਣਾ ਨਾਮ ਸਵਰਨ ਟਹਿਣਾ ਹੀ ਲਿਖਿਆ ਕਰੋ ਧੰਨਵਾਦ ।

  • @ParamjeetKaur-i8h
    @ParamjeetKaur-i8h 18 วันที่ผ่านมา

    ਡਾਕਟਰ ਮਨਮੋਹਣ ਸਿੰਘ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਸਤਿਨਾਮ ਸ੍ਰੀ ਵਾਹਿਗੁਰੂ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀਓ

  • @jarnailsinghchandi8857
    @jarnailsinghchandi8857 18 วันที่ผ่านมา +1

    ਨੇਕ ਇਨਸਾਨ ਸਨ ਡਾਕਟਰ ਮਨਮੋਹਨ ਸਿੰਘ ਜੀ

  • @sarbjitkaursarbjitkaur845
    @sarbjitkaursarbjitkaur845 18 วันที่ผ่านมา

    ਡਾ. ਮਨਮੋਹਨ ਸਿੰਘ ਜੀ ਬਹੁਤ ਇਮਾਨਦਾਰ ਅਤੇ ਸ਼ਾਂਤ ਸੁਭਾਅ ਵਿਦਵਾਨ ਸਨ। ਕਈ ਵਾਰੀ ਉਹ ਭਾਸ਼ਨ ਦੀ ਬੋਰੀਅਤ ਨੂੰ ਦੂਰ ਕਰਨ ਲਈ ਯੋਕ ਦੇ ਅੰਦਾਜ਼ ਵਿੱਚ ਸਮੇਂ ਸਮੇਂ ਹਸਾਉਂਦੇ ਵੀ ਰਹਿੰਦੇ ਸਨ। ਜਿਹੜਾ ਤੁਸੀਂ ਰਾਜੀਵ ਗਾਂਧੀ ਉੱਤੇ ਦੋਸ਼ ਲਗਾ ਕੇ ਰਾਜਨੀਤੀ ਕੀਤੀ ਹੈ ਉਹ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ। ਹੋ ਸਕਦਾ ਹੈ ਕਿ ਦੱਸਣਾ ਵਾਲਾ ਕੋਈ ਗਲਤ ਫਹਿਮੀ ਦਾ ਸ਼ਿਕਾਰ ਹੋਵੇ। ਅਜਿਹੇ ਦੋਸ਼ ਇਸ ਮੌਕੇ ਸ਼ੋਭਾ ਨਹੀਂ ਦਿੰਦੇ।

  • @ranjitbrar2449
    @ranjitbrar2449 18 วันที่ผ่านมา

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਹੈ ਹੈ ਇਨਸਾਨ ਦੇ ਜਾਣ ਬਾਦ ਇਹੋ ਜਿਹੇ ਚੰਗੇ ਇਨਸਾਨ ਦਾ ਜਿਆਦਾ ਪਤਾ ਲਗਦਾ ਮਨਮੋਹਨ ਸਿੰਘ ਬਿਲਕੁਲ ਮਨ ਨੰ ਮੋਹਣ ਵਾਲੇ ਹਨ ਬਹੁਤ ਵਡਾ ਘਾਟਾ ਪਿਆ ਹੈ ਜਿੰਨਾ ਚਿਰ ਪ੍ਰਧਾਨ ਮੰਤਰੀ ਰਹੇ ਬਹੁਤ ਵਧੀਆ ਕੰਮ ਕੀਤੇ ਧੰਨਵਾਦ

  • @kulwantsinghnagi9785
    @kulwantsinghnagi9785 18 วันที่ผ่านมา +2

    ਅੱਜ ਰਾਤ ਦਾ ਤੇ ਮਨਮੋਹਣ ਸਿੰਘ ਦੇ ਮਰਨ ਉੱਤੇ ਰੱਬ ਵੀ ਰੋਈ ਜਾ ਰਿਹਾ

  • @sharma_607
    @sharma_607 17 วันที่ผ่านมา +1

    ਭਾਰਤ ਦਾ ਹੀਰਾ ਸੀ, ਖ਼ਾਸ ਕਰਕੇ, ਦੋਹੇਂ ਪੰਜਾਬ ਦਾ ਮਾਣ ਸੀ, ਤੁਸੀਂ ਇੱਕਲਿਆਂ ਦਾ ਪ੍ਰੋਗਰਾਮ ਪੇਸ਼ ਕਰਨ, ਇੰਜ਼ ਲੱਗਦਾ ਕੁਝ ਨਾ ਕੁਝ ਦੱਸੀ ਜਾਉਂ

  • @vickysinghvicky2618
    @vickysinghvicky2618 17 วันที่ผ่านมา +1

    ਸਿੰਘ ਇਜ਼ ਕਿੰਗ ❤

  • @AmarjitSingh-eq3rl
    @AmarjitSingh-eq3rl 18 วันที่ผ่านมา +1

    ਭਾਰਤ ਦੀ ਆਰਥਿਕਤਾ ਵਿਚ ਬਹੁਤ ਬੜਾ ਯੋਗਦਾਨ ਹੈ 1984ਸਿੱਖ ਕਤਲੇ ਆਮ ਦੀ ਮਾਫੀ ਸਿੱਖਾਂ ਦੀ ਕਾਫੀ ਹਦ ਨਾਰਜਗੀ ਖਤਮ ਹੋ ਗਈ ਸਿੱਖਾਂ ਦੇ ਰੁਝਾਨ ਨਾਲ ਹੁਣ ਕਾਂਗਰਸ ਦਾ ਗ੍ਰਾਫ ਉੱਚਾ ਕੀਤਾ

  • @hassandin9461
    @hassandin9461 18 วันที่ผ่านมา +1

    ਸਿਆਣਾ ਇਮਾਨਦਾਰ ਇਨਸਾਨ ਮਨਮੋਹਨ ਸਿੰਘ ਦੀ ਮੌਤ ਤੇ ਬਹੁਤ ਅਫਸੋਸ। ਇਹ BJP ਵਾਰੇ power ਚ ਆਉਣ ਤੋਂ ਪਹਿਲਾਂ ਹੀ ਜੋ ਭਵਿਸ਼ ਬਾਣੀ ਕਰਕੇ ਗੲਏ ਹਨ ਉਹ ਸੱਚੀ ਹੈ। ਹਾਜੀ ‌ਹਸਨ ਦੀਨ ਤੂਰ‌ ਮਾਲੇਰਕੋਟਲਾ

  • @jagdishsinghtung7666
    @jagdishsinghtung7666 18 วันที่ผ่านมา +4

    Waheguru ji waheguru ji waheguru ji waheguru ji waheguru ji

  • @gurcharansingh3029
    @gurcharansingh3029 18 วันที่ผ่านมา

    ਉੱਚੀ ਸੁੱਚੀ ਸੋਚ ਦੇ ਧਾਰਨੀ ਡਾਕਟਰ ਸ ਮਨਮੋਹਨ ਸਿੰਘ ਜੀ।

  • @GurnekSingh-l6c
    @GurnekSingh-l6c 18 วันที่ผ่านมา

    ਲੋਹ ਪੁਰਸ਼ ਸਰਦਾਰ ਮਨਮੋਹਣ ਸਿੰਘ ਜੀ ਦੇ ਮੌਤ 💚 ਬਹੁਤ ਹੋਇਆ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯

  • @SukhveerSingh-xq9ow
    @SukhveerSingh-xq9ow 18 วันที่ผ่านมา

    ❤❤ ਵਾਹਿਗੁਰੂ ਜੀ ਸਰਦਾਰ ਮਨਮੋਹਨ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ❤❤

  • @SukhdevSingh-z9f6d
    @SukhdevSingh-z9f6d 18 วันที่ผ่านมา

    ਡਾਕਟਰ ‌ਮਨਮੋਹਨ ਸਿੰਘ ਬਹੁਤ ਵਧੀਆ ਇਨਸਾਨ ਸਨ