ਭਗਵੰਤ ਮਾਨ ਨੇ ਮੋਦੀ ਦੀ ਉਤਾਰੀ ਨਕਲ, ਸਾਰੇ ਲੋਕ ਦੇਖਕੇ ਹੱਸ-ਹੱਸ ਹੋਗੇ ਦੂਹਰੇ

แชร์
ฝัง
  • เผยแพร่เมื่อ 20 ส.ค. 2024

ความคิดเห็น • 239

  • @kamaljeet8459
    @kamaljeet8459 2 หลายเดือนก่อน +4

    ਬਿਨਾ ਸਿਫਾਰਸ਼ ਦੇ ਨੌਕਰੀਆਂ ਮਿਲੀਆਂ ਮੈਰਿਟ ਆਧਾਰ ਤੇ ਇਸ ਲਈ ਆਪ ਪਾਰਟੀ ਦਾ ਬਹੁਤ ਬਹੁਤ ਧੰਨਵਾਦ

    • @kalaarts1073
      @kalaarts1073 2 หลายเดือนก่อน

      Kamal Bayi Kamla Kyon Hoya Firda En UP Bihar Haryana Himachal Bharti Kita Hai Sara Aapne Wale Tan Ohhi Peon Sewadar Safayi Wale Hi Bharti Kite Ne

  • @karamjeetsingh2352
    @karamjeetsingh2352 2 หลายเดือนก่อน +16

    ਬੱਲੇ ਬਾਈ ਮਾਨਾ

  • @bodhrajdhiman3844
    @bodhrajdhiman3844 2 หลายเดือนก่อน +27

    MERA VOTE MAAN SAAB NU PAKKI NAAL 100 VOTE HOR V PUAWAGY AAP ZINDABAD

  • @bodhrajdhiman3844
    @bodhrajdhiman3844 2 หลายเดือนก่อน +16

    good maan saab ji 100% sahii

  • @bakhshishaatma-zn7sv
    @bakhshishaatma-zn7sv 2 หลายเดือนก่อน +35

    ਬਹੁਤ ਵਧੀਆ ਲੱਗਿਆ ਸੋਡੀ ਭਗਵੰਤ ਮਾਨ ਸਾਹਬ ਵਿਚਾਰਧਾਰਾ ਜੀ ਵਾਹਿਗੁਰੂ ਸਾਹਿਬਾਨਾਂ ਪਾਤਸ਼ਾਹੀਆਂ ਮਹਾਰਾਜ ਜੀ

  • @JaswinderKaur-kp4xp
    @JaswinderKaur-kp4xp 2 หลายเดือนก่อน +13

    ਭਗਵੰਤ ਮਾਨ ਜਿੰਦਾਬਾਦ ਇੱਕ ਸਾਲ ਹੋ ਗਿਆ ਅਸੀ ਬਿਜਲੀ ਦਾਬਿੱਲ ਨਹੀ ਭਰਿਆ ਦਵਾਈਆ ਸਾਰੀਆਂ ਫ੍ਰੀ ਮਿਲਦੀਆਂ ਹਨ

    • @outsiderinthehouse6969
      @outsiderinthehouse6969 2 หลายเดือนก่อน +1

      jyada der ni free de hona ji...ena to punjab karzaau kr rkhya sara

  • @HarjeetSingh-kj3rz
    @HarjeetSingh-kj3rz 2 หลายเดือนก่อน +28

    ਗੁਡ ਸੀਅੇਮ ਭਗਵੰਤ ਮਾਨ ਜਿੰਦਾਬਾਦ 👍

  • @user-xo6ho4te2w
    @user-xo6ho4te2w 2 หลายเดือนก่อน +17

    Asha ਵਰਕਰ ਦੀ ਸਿਰਫ 2500 ਰੁਪਏ ਸੇਲਰੀ ਉਹ v ਨਹੀ ਮਿਲਦੀ ਪੂਰਾ ਮਹੀਨਾ ਲੰਘ ਜਾਂਦਾ

  • @user-en6em8bh5k
    @user-en6em8bh5k 2 หลายเดือนก่อน +14

    ਮੂੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਰੇ ਪੰਜਾਬ ਦੇ ਲੋਕ ਤੇਰੇ ਨਾਲ ਮਿਲ ਕੇ ਐਮ ਪੀ ਬੱਣਾਮਾਗੇ

  • @birooram1770
    @birooram1770 2 หลายเดือนก่อน +1

    ਬੱਲੇ ਬਾਈ ਮਾਨਾ,,,,,
    ਪ੍ਰਧਾਨ ਮੰਤਰੀ ਬਣ ਜਾਨਾ
    ਫਿਰ ਰੰਗਲਾ ਪੰਜਾਬ ਬਣਾਨਾ
    ,,,,,,,, God bless ji

  • @SatnamSingh-wv9gg
    @SatnamSingh-wv9gg 2 หลายเดือนก่อน +4

    ਜਿਹੜੇ ਇੱਥੇ ਲੁਧਿਆਣਾ ਤੇ ਜਲੰਧਰ ਵਿੱਚ ਭੲਈਏ ਵੋਟਾਂ ਬਣਾ ਰਹੇ ਨੇ ਓਧਰ ਵੀ ਦੇਖ ਲੈ ਇਹ ਪੰਜਾਬ ਨੀਰਹਿਣਾ ਬਿਹਾਰ ਬਣਾ ਦੇਣਾ ਤੈ ਇਹ ਕੰਮ ਬੰਦ ਕਰਦੇ ਜਿਹੜੇ ਇਥੇ ਆਕੇ ਭੲਈਏ ਪੱਕ ਹੋਕੇ ਘਰ ਪੰਜਾਬ ਸਰਕਾਰ ਤੋਂ ਮੰਗਦੇ ਨੇ ਇੱਧਰ ਵੀ ਦੇਖਲਾ ਨਹੀਂ ਤਾਂ ਤੂੰ ਵੀ ਗਿਆ

    • @kalaarts1073
      @kalaarts1073 2 หลายเดือนก่อน

      Ohh Tan Ehda Dehli Wala Bapu Bhej Reha Hai Ehdi Tan Speech Vee CM Wali Nahi

  • @chhinderpalkaur6803
    @chhinderpalkaur6803 2 หลายเดือนก่อน +8

    India🇮🇳

  • @Varkhamaini
    @Varkhamaini 2 หลายเดือนก่อน +14

    ਮੋਦੀ ਸਰਕਾਰ ਦਾ ਪੱਤਾ ਸਾਫ

  • @Shersingh-sc2bb
    @Shersingh-sc2bb 2 หลายเดือนก่อน +3

    Cm maan zindabad

  • @Vijaykumar.920
    @Vijaykumar.920 2 หลายเดือนก่อน +12

    ਮੋਦੀ ਸਾਹਿਬ ਜਨਮ 30 ਸਾਲ ਅਡਵਾਂਸ ਲੈਣਾ ਸੀ

  • @inderjitsingh1912
    @inderjitsingh1912 2 หลายเดือนก่อน +6

    ,4 ਤੇ 5ਵੀ ਤੂੰ ਖਰਾਬ ਕਰ ਦੇਣੀ ਆ

  • @tejindersingh4588
    @tejindersingh4588 2 หลายเดือนก่อน +6

    V Good 👍...CM JINDABAD

  • @user-xo6ho4te2w
    @user-xo6ho4te2w 2 หลายเดือนก่อน +7

    Asha warkar lai ki kita ਪੂਰਾ ਮਹੀਨਾ ਲੰਘ ਗਿਆ ਸੈਲਰੀ ਨਹੀਂ ਮਿਲੀ

  • @karmitakaur3390
    @karmitakaur3390 2 หลายเดือนก่อน +27

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

  • @user-bh8ir8xp8c
    @user-bh8ir8xp8c 2 หลายเดือนก่อน +2

    Justice gernal category. Man Saab. Aaj dy din gernal walye bhut finsal problems to chal Ry NY.

  • @user-ev8nn4cx2m
    @user-ev8nn4cx2m 2 หลายเดือนก่อน +2

    Cm.maan.zindabad❤❤❤❤

  • @kajalkumar9800
    @kajalkumar9800 2 หลายเดือนก่อน

    Cm Maan Jinda bad❤️💯🙏

  • @entertainmentno.1366
    @entertainmentno.1366 2 หลายเดือนก่อน

    ਮਾਨ ਸਾਹਿਬ ਅਸੀਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਜੀ। ਸਚਮੁੱਚ ਤੁਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਆਪਾ ਵੀ ਭੁੱਲੀ ਬੈਠੇ ਹੋ। ਪਰ ਇਸ ਭੈੜੀ ਦੁਨੀਆਂ ਦਾ ਕੀ ਕਰੀਏ, ਇਹ ਆਪਣੇ ਪੰਜਾਬ ਨੂੰ ਪੰਜਾਬ ਰਹਿਣ ਹੀ ਨਹੀਂ ਦੇਣਾ ਚਾਹੁੰਦੇ। ਭਗਵੰਤ ਮਾਨ ਸਾਹਿਬ, ਜਿੰਦਾਬਾਦ

  • @GurjantSingh-oy9uv
    @GurjantSingh-oy9uv 2 หลายเดือนก่อน +2

    Mann Sahib CM jindabad

  • @gurcharansinghmann1814
    @gurcharansinghmann1814 2 หลายเดือนก่อน +7

    22 G ਵਧੀਆ

  • @jaswindersingh6776
    @jaswindersingh6776 2 หลายเดือนก่อน +13

    ਇਕ ਮੁੱਖ ਮੰਤਰੀ ਨੂੰ ਬੜਾ ਸਮਝਦਾਰ ਸਹਿਜ ਸੁਭਾਅ ਤੇ ਕੰਮ ਵਲ ਧਿਆਨ ਦੇਣ ਵਾਲਾ ਇਕ ਸੂਝਵਾਨ ਨੇਕ ਤੇ ਸੂਬੇ ਦਾ ਭਲਾ ਸੋਚਣ ਵਾਲਾ ਲੋਕਾਂ ਨੂੰ ਸਮਰਪਿਤ ਮਾੜੀਆਂ ਆਦਤਾਂ ਨਸ਼ਾ ਚੋਰੀ ਡਕੈਤੀ ਮਾੜੀਆਂ ਵਾਰਦਾਤਾਂ ਨੂੰ ਠਲ ਪਾਉਣ ਵਾਲਾ ਇਕ ਸੈਨਸਟਿਵ ਪ੍ਰਭਾਵਸ਼ਾਲੀ ਸ਼ਕਸ਼ ਨਾਂ ਕਿ ਵੋਟਾਂ ਦੇ ਦਿਨਾਂ ਵਿੱਚ ਚੁਟਕਲੇ ਸੁਣਾ ਕੇ ਟਾਇਮ ਪਾਸ ਕਰਨ ਵਾਲਾ

  • @gursewakbuttar6371
    @gursewakbuttar6371 2 หลายเดือนก่อน +3

    ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ

  • @kuldipkaur5742
    @kuldipkaur5742 2 หลายเดือนก่อน +1

    Maan sab ji Punjab de shan haa

  • @user-sz5ul8ew6c
    @user-sz5ul8ew6c 2 หลายเดือนก่อน +1

    ਤੇ ਜਿਹੜੀਆਂ ਕਿੱਕਲੀਆਂ ਤੂੰ ਸੁਣਾਈ ਜਾਨੈਂ ਇਹ ਗੱਲਾਂ ਮੁੱਖਮੰਤਰੀ ਦੇ ਕਰਨ ਵਾਲੀਆਂ ਨੇ ???

  • @bittumanchanda7306
    @bittumanchanda7306 2 หลายเดือนก่อน +9

    ਗੱਲਾਂ ਤਾਂ ਤੁਸੀਂ ਵੀ bematlab ਕਰ ਰਹੇ,ਤੁਹਾਡੀ ਪਹਿਲੇ ਜਰੂਰਤ ਏਹ ਹੈ ਸਿਸਟਮ ਨੂੰ darust ਅਤੇ ਭਰਿਸ਼ਟ ਲੋਕਾਂ ਤੇ ਸਖਤੀ ਨਾਲ action ਲੈਣ ਦੀ ਹੈ,ਜਿਹੜੇ ਲੋਕ vvip ਰਹਿ chuke ਨਾਜ਼ਾਇਜ਼ ਕੰਮਾਂ ਦੇ ਸਿਰ ਤੇ ਓਨਾ ਨੂੰ sajaa ਦੇ k ਆਮ ਆਦਮੀ ਨਾਲ ਇਨਸਾਫ ਕਰੋ, bahute ਪੈਸੇ ਵਾਲੇ ਅਮੀਰ ਲੋਕਾਂ ਨੂੰ ਇਨਸਾਨੀਅਤ ਦਾ ਪਾਠ padao ਅਤੇ ਅਪਣੀ ਲਿਮਿਟ ਚ ਰਹਿਣ ਦਾ ਸਖ਼ਤ ਪਾਲਣ karwao, ਗੁੰਡਾਗਰਦੀ, ਮਾਫੀਆ, ਲੁੱਟ ਖਸੁੱਟ ਅਤੇ be-insaafi ਕਰਨ ਵਾਲੇ ਸ਼ਰਾਰਤੀ ansara ਨੂੰ up ਦੇ cm yogi ਵਾਂਗੂ fatafat ਸੁਧਾਰ ਕਰੋ

    • @hargunsingh123
      @hargunsingh123 2 หลายเดือนก่อน

      Ine jaldi kus nhi hunda bhai

  • @khalsaji1699
    @khalsaji1699 2 หลายเดือนก่อน +5

    ਕਿੱਥੇ ਭਾਬੋ ਦਾ ੧੦੦੦ ਰੁਪਈਆ ????

  • @DavinderJit-wz6un
    @DavinderJit-wz6un 2 หลายเดือนก่อน

    C M GREAT

  • @jarnailSingh-gq3hd
    @jarnailSingh-gq3hd 2 หลายเดือนก่อน +3

    Ishaq bhi likhna chahta hu,Tao inqlaab nikal jaata hai,woh, khoobsurat hai 💯🪴🪔🙏

  • @AshwaniVerma-kl8rc
    @AshwaniVerma-kl8rc 2 หลายเดือนก่อน +13

    काम की बात करो देश हित की बात करो इन बातो का कोई मतलब नहीं मोदी ही देश की बात करते है 0 13

    • @hansasingh4624
      @hansasingh4624 2 หลายเดือนก่อน

      Aap win 13/0 m. P. Punjab

    • @hansasingh4624
      @hansasingh4624 2 หลายเดือนก่อน

      Harman piara c. M. Maan win 13/0 seat m. P. Punjab

  • @RajinderKumar-ne3gi
    @RajinderKumar-ne3gi 2 หลายเดือนก่อน +1

    Man sab jindabad

  • @kamaljeet8459
    @kamaljeet8459 2 หลายเดือนก่อน

    Bahat wadiya g

  • @makhansingh-pq7cz
    @makhansingh-pq7cz 2 หลายเดือนก่อน +3

    Very good Man Saheb Ji ❤❤❤❤❤

  • @JagsirSingh-py1qt
    @JagsirSingh-py1qt 2 หลายเดือนก่อน +4

    Cm is too great

  • @jajrajsinghjajrajsingh6590
    @jajrajsinghjajrajsingh6590 2 หลายเดือนก่อน +4

    Aap govt. Jindabaad

  • @KuldeepSingh-uh4hz
    @KuldeepSingh-uh4hz 2 หลายเดือนก่อน +5

    Excellent speech by CM Maan

  • @daljitsingh7594
    @daljitsingh7594 2 หลายเดือนก่อน +24

    ਬਾਂਦਰ ਨਕਲ ਕਰਨ ਲਈ ਵਰਤੇ ਜਾਂਦੇ ਹਨ

    • @KDrama-o7k
      @KDrama-o7k 2 หลายเดือนก่อน

      😂😂

  • @user-cp8km6bk4u
    @user-cp8km6bk4u 2 หลายเดือนก่อน +2

    ਮੁਖ.ਮ .ਭਗਵੰਤ. ਮਾਨ. ਜਿੰਦਾ.ਬਾਦ

  • @user-xt9bw3tm7v
    @user-xt9bw3tm7v 2 หลายเดือนก่อน

    Winner 🏆 app

  • @Virpalkaur1373
    @Virpalkaur1373 2 หลายเดือนก่อน

    Bhagwant mann jindabaad ❤❤❤❤❤❤❤❤❤

  • @JasvirSingh-kk6ds
    @JasvirSingh-kk6ds 2 หลายเดือนก่อน

    ਮਾਨ ਸਾਹਿਬ ਜ਼ਿੰਦਾਬਾਦ

  • @BinderSingh-io5er
    @BinderSingh-io5er 2 หลายเดือนก่อน

    ❤❤❤❤❤❤

  • @user-uq5ic4hb5e
    @user-uq5ic4hb5e 2 หลายเดือนก่อน +3

    ❤verynice🎉

  • @AvtaarSingh-fh2pg
    @AvtaarSingh-fh2pg 2 หลายเดือนก่อน +1

    ਇਸ ਪਾਗਲ ਪ੍ਰਧਾਨ ਮੰਤਰੀ ਨੂੰ ਕੌਣ ਬੇਵਕੂਫ ਪੰਜਾਬ ਲੈ ਕੇ ਆਇਆ ਹੈ ਉਸ ਦਾ ਬਾਈਕਾਟ ਕੀਤਾ ਜਾਵੇ

  • @RiturajSingh-ts7pe
    @RiturajSingh-ts7pe 2 หลายเดือนก่อน

    Bahut Vadia Maan Saab ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @surinderverma3554
      @surinderverma3554 2 หลายเดือนก่อน

      Mann is wasting time in politics. He is another Mehar Mittal

  • @user-oq4ed1od9p
    @user-oq4ed1od9p 2 หลายเดือนก่อน

    CM ❤❤❤❤🙏🙏🙏🙏👍👍👍👍

  • @kuldipkaur5742
    @kuldipkaur5742 2 หลายเดือนก่อน

    Meri pakki vote Maan sahab ji nu haa

  • @Guru_Benti
    @Guru_Benti 2 หลายเดือนก่อน

    ❤🎉love you bhagwant veere

  • @LoveBoy-qo6mi
    @LoveBoy-qo6mi 2 หลายเดือนก่อน +2

    ਜੋਂ ਮਰਜ਼ੀ ਕਰ ਲਾ ਤੂੰ ਆਉ ਗਾ ਤਾਂ ਸਾਡੇ ਸੱਭ ਦੇ ਹਰਮਨ ਪਿਆਰੇ ਨੇਤਾ pm ਮੋਦੀ ਜੀ ਹੀ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @AtulChangotra
    @AtulChangotra 2 หลายเดือนก่อน +2

    Bhagwant mann murda baad

  • @sukhdevbadla9444
    @sukhdevbadla9444 2 หลายเดือนก่อน +10

    ਉਪ ਮੁੱਖ ਮੰਤਰੀ ਪਾਰਟੀ
    ਗੱਪ ਪਾਰਟੀ

  • @SurjitSingh-766
    @SurjitSingh-766 2 หลายเดือนก่อน

    Modi bjp 💯 jitu pakka

  • @kamleshsardana3682
    @kamleshsardana3682 2 หลายเดือนก่อน +5

    APP V HAD HAE ,DUBBU GE.❤,BECHARE KISSANA U BHOLE BHALE NU LOOTAN WALIAN SIYASSI PARTY ULU BANAI JANDE NE .

  • @NarinderKaur-cj2ep
    @NarinderKaur-cj2ep 2 หลายเดือนก่อน +2

    700 ਕਿਸਾਨ ਤੇਰੇ ਉਹ ਸੀ

  • @AaadjsvWvvs
    @AaadjsvWvvs 2 หลายเดือนก่อน +1

    I love india modi ji tusi he jitna modi sab ji

  • @user-dk1xd7zs7j
    @user-dk1xd7zs7j 2 หลายเดือนก่อน

    1000

  • @ajaysoni-po5th
    @ajaysoni-po5th 2 หลายเดือนก่อน

    बीजेपी मोदी ने पंजाब के किसानों को दिल्ली घुसने नही दिया एक वोट ना पड़े पंजाब मैं बीजेपी और इनके सहयोगी अकालियों को झाड़ू चलाना और राज्य सरकार केंद्र सरकार दोनो मैं भगवंत मान के 13 सांसदों का जोर होगा

  • @charanjitsingh9943
    @charanjitsingh9943 2 หลายเดือนก่อน +1

    Mann Sahab No doubt you're great personality person & doing good job. Keep it up. But you did not do for Bandhi Singh , Drugs, Beadbi kand.

    • @babitakumari3007
      @babitakumari3007 2 หลายเดือนก่อน

      ਇਹ ਕੋਈ ਵੀ ਨੀ ਕਰ ਸਕਦਾ ਗੰਦ ਸਾਡੇ ਵਰਗੇ ਲੋਕਾਂ ਨੇ ਪਾਇਆ,,ਪੁਲੀਸ ਰਿਸ਼ਵਤਖੋਰੀ,,ਸਾਡੇ ਵਰਗੇ ਲੋਕਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ,,,ਅਗਰ ਅਸੀ ਸੁਧਰ ਜਾਵਾਂਗੇ,,ਤੇ ਸਬਬ ਸੁਧਰ ਜਾਣਗੇ,, ਅਸੀ ਪੰਜਾਬੀ ਬਾਹਰਲੇ ਮੁਲਕ ਚ ਜਾਕੇ ਸਬ rules ਫਾਲੋ ਕਰਦੇ ਹਾਂ ਆਪਣੇ ਹੀ ਦੇਸ਼ ਵਿਚ ਅਸੀ ਕਿਉਂ nei ਕਰਦੇ,, ਬਾਹਰਲੇ ਮੁਲਕਾਂ ਨੇ ਚਕ ਕੇ ਪੰਜਾਬ ਚ ਮਾਰਨੇ ਨੇ,,,ਜਨਤਾ ਜਦੋਂ ਤਕ ਆਪਣੇ ਆਪ ਚ change ਨੀ ਕਰਦੇ ਚਾਹੇ ਕੋਈ Cm aye ਜਾ pm,,never change our state and country

  • @sohansinghdeol4130
    @sohansinghdeol4130 2 หลายเดือนก่อน

    Very good man
    Ji

  • @mohansinghsingh7014
    @mohansinghsingh7014 2 หลายเดือนก่อน

    हर हर मोदी घर घर मोदी विजय रहे मोदी सदाबहार

  • @VikramSingh-qm5hc
    @VikramSingh-qm5hc 2 หลายเดือนก่อน +9

    ਖੂੰਨ ਦਾ ਰਿਸ਼ਤਾ ਨੰਹੀ ਖੂੰਨੀ ਰਿਸ਼ਤਾ ਜੱਰੁਰ ਏ 😅

  • @hargunsingh123
    @hargunsingh123 2 หลายเดือนก่อน

    Congress jatao Sidhu moose wala bhai nu insaf malo ga please vote for Congress

  • @DalvirSingh-gp9re
    @DalvirSingh-gp9re 2 หลายเดือนก่อน +2

    Cm maan jindabad

  • @SandeepSingh-px3st
    @SandeepSingh-px3st 2 หลายเดือนก่อน

    Tension na lao kal nu vote tuhanu hi pauni aa baki waheguru ji Mehar Kare

  • @user-yj5ue3ih1m
    @user-yj5ue3ih1m 2 หลายเดือนก่อน +1

    ਤੇਰਾ ਵੀ ਹਾਲ ਮੋਦੀ ਵਰਗਾ ਈ ਆ ਤੈਨੂੰ ਵੀ ਚੁਟਕਲਿਆਂ ਤੇ ਕਿੱਕਲੀ ਤੋਂ ਇਲਾਵਾ ਕਿਸੇ ਮੁੱਦੇ ਤੇ ਗੱਲ ਨਹੀਂ ਕਰਦਾ

  • @VickyAmrohi
    @VickyAmrohi 2 หลายเดือนก่อน

    Modi sahi Keh reha Bai ji

  • @surinderverma7767
    @surinderverma7767 2 หลายเดือนก่อน

    Maan respect modi

  • @jaswinderkumar34
    @jaswinderkumar34 2 หลายเดือนก่อน +4

    ਕੰਮ ਦੀ ਗੱਲ ਕਰੀਏ। ਮੁਲਾਜ਼ਮਾਂ ਦਾ ਸਭ ਕੁਝ ਤੁਸੀਂ ਖਾ ਗਏ। ਕਾਮੇਡੀ ਕਰਨਾ ਛੱਡੋ। CM ਵਾਲੀ ਗੱਲ ਕਰੋ। ਲੋਕਾਂ ਨੂੰ ਮੂਰਖ ਨਾ ਬਣਾਓ। ਏਹ ਦੱਸੋ ਕਿ ਪੈਸਾ ਕਿੱਥੋਂ ਆਓ। ਰੇਤਾ ਬੱਜਰੀ ਕਿੱਥੇ ਗਿਆ।

    • @bhagwandass1070
      @bhagwandass1070 2 หลายเดือนก่อน

      Mere veer yaar kujh te samajh karo.ih mukhmantri barhi reejh vala hei,mazboor hei kionki kender ne paise dakke Hoi ne .thorha sabar karo jee

    • @gnsingh411
      @gnsingh411 2 หลายเดือนก่อน

      ​ਜਦੋਂ ਦੇਸ਼ ਦੇ PM ਨੂੰ ਏਨੀ ਇੱਜਤ ਨਾਲ ਬੁਲਾਓਂਗੇ, ਤਾਂ ਉਹ ਕਿਓਂ ਪੈਸੇ ਨਾਲ ਦੀ ਨਾਲ ਦਈ ਜਾਊ? ।@@bhagwandass1070

  • @palammanes3364
    @palammanes3364 2 หลายเดือนก่อน

    Sou veero ! Sou jao ! Kejriwal did not comply with a law ! Soch bahut ashi hai

  • @jasbirpalsingh8910
    @jasbirpalsingh8910 2 หลายเดือนก่อน +2

    Waheguru ji panjab nu tusi dekha ne chaunde tusi par jeetega india

  • @SohanSingh-vc7qg
    @SohanSingh-vc7qg 2 หลายเดือนก่อน +2

    Modi he aaye ga aap to satte master hai master ji k bete

  • @kartikmehra786
    @kartikmehra786 2 หลายเดือนก่อน +13

    Ab modi he Punjab ko sudhar sakta hai

    • @harjithundal9058
      @harjithundal9058 2 หลายเดือนก่อน

      Kdi v nhi bro .punjab de loka nu enni ku samj hai ke kon sahi kon galt .sadiyan aakhan te dharm di patti nhi banni hoyi .

    • @neelambhalla5692
      @neelambhalla5692 2 หลายเดือนก่อน

      Good with centre govt only then Punjab will progress

    • @harjithundal9058
      @harjithundal9058 2 หลายเดือนก่อน

      @@neelambhalla5692 nhi g nhi lod tade modi di ek number da jhoota te nafrati banda

  • @Singh-zf8sq
    @Singh-zf8sq 2 หลายเดือนก่อน +1

    1000 women
    25000 women de de

  • @laddijattsingh1391
    @laddijattsingh1391 2 หลายเดือนก่อน +1

    ਹਸੀ,ਜਾਓ,ਨਚਾਰ,ਦੀਆਂ,ਗਲਾਂ,ਸੁਣ,ਕੈ

  • @jannatpreetsadioura9210
    @jannatpreetsadioura9210 2 หลายเดือนก่อน

    Mainu v job te lgado maan sahib... I'm gradution pass b. c. a... 2015

  • @kaurpreetinderkandhola5026
    @kaurpreetinderkandhola5026 2 หลายเดือนก่อน +2

    Bijali de bill te fix charges tan 1000 rupee lagaye pye ne te bill bakhra c m ji

  • @AaadjsvWvvs
    @AaadjsvWvvs 2 หลายเดือนก่อน +1

    Modi he jita ga ❤❤

  • @BholiRani-gx7om
    @BholiRani-gx7om 2 หลายเดือนก่อน +1

    😂nice speech

  • @preetkghuman5635
    @preetkghuman5635 2 หลายเดือนก่อน +2

    CM saab ki galla krde o jadh tuc Ludhiana aune a aye he nake lgde ne mera ghar bilkul gurunanak dev stadium de smne a ghar toh kum te jna aukha ho jnda

  • @sukhwinderrandhawa3142
    @sukhwinderrandhawa3142 2 หลายเดือนก่อน

    Koi kise Ragad ke fure te nahi laona Sathaon baba kho lea 13 Nankana Nankane sahab Shri guru Nanak dev ji da Jnam Asthan Lahnde Punjab and charde punjaban nu 1 hona pena y ji

  • @vandanabatra5724
    @vandanabatra5724 2 หลายเดือนก่อน

    Kejrival de sheesh mahal bare vichar deo maan saab

  • @mohinderjitsingh4514
    @mohinderjitsingh4514 2 หลายเดือนก่อน

    ਨਕਲਾ ਕਰੀ ਜਾ

  • @Vandana_jassi100
    @Vandana_jassi100 2 หลายเดือนก่อน

    Kisanon ke upar bambu Bhari hoti thi AB AB sardar Bangar a Gaya

  • @mannatsandhu8710
    @mannatsandhu8710 2 หลายเดือนก่อน +1

    Ki Kala dhan vaps a Chuka hai ? Ki Abani adani nu Khush Karna hai desh bhakti hai ? Punjabi Loka nu Adolnjivi kehna Modi ka sonk hai ?

  • @user-tf1bd2qo4x
    @user-tf1bd2qo4x 2 หลายเดือนก่อน

    Naka na Karo camm Karo Mann Sabharwal

  • @happyramanand1022
    @happyramanand1022 2 หลายเดือนก่อน

    ਨਕਲੀਆ ਗੱਪੀ ਸਿੰਘ ਮਾਨ

  • @jagdishkaur4810
    @jagdishkaur4810 2 หลายเดือนก่อน +1

    Tusi apne sare ghr dee bache ekk saal vich pdaa lende ho es tra he sare kum holi holi hunde ne bus free,bijli free,tool plaza free hor kee chaida hi

  • @kalaarts1073
    @kalaarts1073 2 หลายเดือนก่อน

    Ehe Jidan Akhan Naal Pagg Chakda Hai Sade Pind Vee Ikk Banda Si Ohh Vee Edan Hi Chakda Hunda Si Dhayan Naal Dekho Video Ch

  • @sewaksingh3949
    @sewaksingh3949 2 หลายเดือนก่อน

    😊😊😊

  • @user-mb8ju8lv7g
    @user-mb8ju8lv7g 2 หลายเดือนก่อน

    VERY VERY NICE CM MANN SAHIB JI ZINDABAD 👍👍👍👍👍

  • @swaranjitgill9583
    @swaranjitgill9583 2 หลายเดือนก่อน +2

    App

  • @SandeepKaur-ro2fu
    @SandeepKaur-ro2fu 2 หลายเดือนก่อน

    ਰਾਮਪੁਰਾ ਫੂਲ ਤੁਸੀ ਬਹੁਤ ਧਕਾ ਕਰਾ cm Mann ਆਮ ਜਨਤਾ ਨਲ ਝੂਠ ਸਭ

  • @naibsingh978
    @naibsingh978 2 หลายเดือนก่อน

    ਚੁਟਕਲੇ ਬਹੁਤ ਹੋ ਗਏ ਕੋਈ ਕੰਮ ਗਿਣਾਅ

  • @JaspalSingh-hd8hb
    @JaspalSingh-hd8hb 2 หลายเดือนก่อน +1

    Yeh commedian. CM. hn ji
    Seriousness. Logic. Vivek
    Da level. Natural ho toh. Sunane valo ke diloh mai baat jaati hai
    Logo ka cm bn krke commedy show hota hai MANORANJAN ho. Jata hai. Log serious nhi
    Lete
    Sunte. Hai. Channels or chall rha hai
    RAGHAV CHADDA. ab. CM. honge ji

  • @user-un5nj8rg6m
    @user-un5nj8rg6m 2 หลายเดือนก่อน

    B,j,p,,vote,choor

  • @AjayKumar-cs3hv
    @AjayKumar-cs3hv 2 หลายเดือนก่อน +1

    भगवंत मन बहुत सही कह रहे हैं प्राइम मिनिस्टर होकर उल्टा पुल्टा बोल दे