ਕਿੱਕਲੀ 'ਤੇ CM Bhagwant Mann ਨੂੰ Harsimrat Kaur Badal ਦਾ ਠੋਕਵਾਂ ਜਵਾਬ

แชร์
ฝัง
  • เผยแพร่เมื่อ 18 ม.ค. 2025

ความคิดเห็น • 1.4K

  • @sukhbhullarfzk3012
    @sukhbhullarfzk3012 8 หลายเดือนก่อน +78

    ਬੀਬੀ ਜੀ ਤੁਸੀਂ ਕਿਹੜਾ ਕੰਮ ਦੇ ਬੱਲੇ ਬੱਲੇ ਕਰਾਈ ਹੋਈ ਹੈ ਤੁਸੀਂ ਚਿੱਟੇ ਦੇ ਬੱਚੇ ਲਾ ਤੇ ਆ

    • @garrybrar3155
      @garrybrar3155 7 หลายเดือนก่อน

      Fudduya bahut kamm keete c

  • @JavedKhan-q8e
    @JavedKhan-q8e 7 หลายเดือนก่อน +50

    70..ਸਾਲਾ.ਦਾ.ਖਰਾਬ.ਪਾਣੀ.ਦੋ.ਸਾਲਾ.ਵਿਚ. ਕਿਵੇ.ਸਾਫ.ਹੋਭ

  • @LaddiGill-k8f
    @LaddiGill-k8f 8 หลายเดือนก่อน +337

    ਅਰਦਾਸ ਕਰੋ,ਜਿਹੜਾ,ਚਿੱਟਾ ਪੰਜਾਬ ਵਿੱਚ ਲੈ,ਕੇ,ਆਇਆ,ਉਹਦਾ,ਕੱਖ,ਨਾ,ਰਹੇ

    • @Skaur-l2d
      @Skaur-l2d 8 หลายเดือนก่อน

      ਜਿੰਨਾ ਨੇ ਚਿੱਟਾ ਕਰਿਆਨੇ ਦੀਆਂ ਦੁਕਾਨਾਂ ਤੇ ਵਿਕਣ ਲਾਤਾ ਓਨਾ ਦੇ ਕੀੜੇ ਪੈਣ

    • @prabhrai4437
      @prabhrai4437 7 หลายเดือนก่อน +10

      Hanji

    • @kiranpreetkaur7230
      @kiranpreetkaur7230 7 หลายเดือนก่อน +2

      🙏🙏

    • @SANJEEVKUMAR-ij1yv
      @SANJEEVKUMAR-ij1yv 7 หลายเดือนก่อน +3

      ਇਹ ਗੱਲ ਤਾਂ ਬੀਬੀ ਨੇ ਆਪ ਕਹੀ ਸੀ ਵਕਤ ਲੱਗਦਾ ਆ ਗਿਆ

    • @NarinderKaur-204
      @NarinderKaur-204 7 หลายเดือนก่อน +2

      Guru ramdas ji ohna da beda grk kre

  • @BalwinderSingh-wi7qr
    @BalwinderSingh-wi7qr 7 หลายเดือนก่อน +24

    ਲਾਹਣਤ ਬੀਬੀ ਹਰਸਿਮਰਤ ਕੌਰ ਬਾਦਲ ਤੇਰਾ ਸੋਹਰਾ , ਪੂਰਾ ਪਰਿਵਾਰ 18 ਸਾਲ ਰਾਜ ਕੀਤਾ ਸੀਵਰਾਜ ਕੀ ਪੂਰਾਂ ਪੰਜਾਬ ਬਰਬਾਦ ਕੀਤਾ ਹੈ।

  • @gurdeepkhattra7840
    @gurdeepkhattra7840 8 หลายเดือนก่อน +237

    ਬਾਦਲ ਪਰਿਵਾਰ ਪੰਜਾਬ ਨੂੰ ਲੁੱਟ ਕੇ ਖਾ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾ ਦਿੱਤੀ ਨਹਿਤੇ ਲੋਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਉਹਨਾਂ ਦਾ ਹਿਸਾਬ ਤਾਂ ਬਾਦਲ ਪਰਿਵਾਰ ਨੂੰ ਦੇਣਾ ਪਵੇਗਾ

    • @sabisaini8571
      @sabisaini8571 8 หลายเดือนก่อน +1

      Sarkar badal

    • @loveguru4554
      @loveguru4554 8 หลายเดือนก่อน +2

      Te phr eithe sunshna lain aya tu

    • @sabisaini8571
      @sabisaini8571 8 หลายเดือนก่อน

      @@loveguru4554 kus ni hoya koi ਬੇਅਦਬੀ ਨਈ ਹੋਈ

    • @Kiranveersingh-sb2kn
      @Kiranveersingh-sb2kn 8 หลายเดือนก่อน

      ਹੁਣ ਭੰਡ ਲੁੱਟ ਕੇ ਖਾਈ ਜਾਂਦਾ

    • @Phadi_life_H.P
      @Phadi_life_H.P 7 หลายเดือนก่อน

      Badal family chor. Kha gaye Punjab nu

  • @vickydauniya8021
    @vickydauniya8021 7 หลายเดือนก่อน +86

    ਬੀਬਾ ਬਾਦਲ ਪਰਿਵਾਰ ਨੂੰ ਵੀ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਜਹਾਜ਼ਾਂ ਚੋ ਥੱਲੇ ਤਾਰਿਆਂ

  • @balwindersingh973
    @balwindersingh973 8 หลายเดือนก่อน +200

    ਬੀਬਾ ਜੀ ਕੋਈ ਵੀ ਮੁੱਖ ਮੰਤਰੀ ਇਕੱਲਾ ਪਿੰਡਾਂ ਵਿੱਚ ਨਹੀਂ ਜਾਂਦਾ ਬਾਦਲ ਦੇ ਅੱਗੇ ਪਿਛੇ ਚਾਰ ਪੁਲਿਸ ਦੇ ਗਰੁੱਪ ਹੂੰਦੇ ਹਨ। ਹੁਣ ਗੱਲਾਂ ਕਰਕੇ ਸੱਚੇ ਨਾ ਹੋਵੋ

    • @Skaur-l2d
      @Skaur-l2d 7 หลายเดือนก่อน +1

      🐏🐏🐏🐏🐏🐏

    • @Punjabi-f9b
      @Punjabi-f9b 7 หลายเดือนก่อน +2

      🐑🐑 tere kol koi jwab nahi

    • @HarpreetSingh-md6sq
      @HarpreetSingh-md6sq 7 หลายเดือนก่อน

      Hahahaha sahi gal aa g

    • @Skaur-l2d
      @Skaur-l2d 7 หลายเดือนก่อน

      @@Punjabi-f9b ਭੰਡ ਨੂੰ ਤਾਂ ਅਗਲੇ ਕਾਰ ਚੋਂ ਹੁਣ ਮੁੰਡੀ ਨੀ ਕੱਢਣ ਦਿੰਦੇ ਪੁੰਬਲਿਕ ਚ ਕਿਵੇਂ ਆਜੂ ਅਗਲੇ ਤਾਂ ਸ਼ਰੇਆਮ ਫਿਰਦੇ ਨੇ

    • @naazalam889
      @naazalam889 7 หลายเดือนก่อน

      Well said paaji

  • @rajindersinghbrar9337
    @rajindersinghbrar9337 7 หลายเดือนก่อน +50

    ਪਤਰਕਾਰ ਨੂੰ ਸਵਾਲ ਪੁੱਛਣ ਦੀ ਲੋੜ ਹੈ ਨਸੇ ਕੌਣ ਲਿਆਇਆ ।ਮੌੜਮੰਡੀ ਦਾ ਸੀਵਰੇਜ ਘਟੀਆ ਮਟੀਰੀਅਲ ਨਾਲ ਕਿਸ ਨੇ ਪਵਾਇਆ?

  • @ghaintsardar7847
    @ghaintsardar7847 8 หลายเดือนก่อน +36

    ਦੇਖੋ ਬੀਬਾ ਜੀ ਮੈਂ ਕਿਸੇ ਪਾਰਟੀ ਦਾ ਸਮਰਥਨ ਨੀ ਕਰ ਰਿਹਾ ਜਿਹੜਾ ਤੁਸੀ ਸੀਵਰੇਜ ਪਾਇਆ ਸੀ ਜੇ ਉਹ ਚੱਜ ਦਾ ਪਾਇਆ ਹੁੰਦਾ ਤਾਂ ਮੌੜ ਮੰਡੀ ਦਾ ਅੱਜ ਆਹ ਹਾਲ ਨਾ ਹੁੰਦਾ
    ਤੁਸੀ ਸੀਵਰੇਜ ਦੀਆ pipes ਇਨੀਆਂ ਛੋਟੀਆਂ ਪਵਾ ਦਿਤੀਆਂ ਜੋ ਅੱਜ ਆਹ ਹਾਲ ਆ
    ਇਹ ਸੀਵਰੇਜ ਤੁਹਾਡੀ ਸਰਕਾਰ ਨੇ ਜਦੋਂ ਬਣਵਾਇਆ ਸੀ ਓਦੋਂ ਦਾ ਹੀ ਬੰਦ ਪਿਆ

  • @AnjanaRani-sh2rh
    @AnjanaRani-sh2rh 7 หลายเดือนก่อน +75

    ਭਗਵੰਤ ਸਿੰਘ ਮਾਨ ਤਾ ਸਾਰੇ ਪਿੰਡਾਂ ਵਿੱਚ ਜਾ ਰਿਹਾ ਹੈ ਅਤੇ ਜਾਵੇਗਾ ਕਿਉਂਕਿ ਉਹ ਲੋਕਾਂ ਦਾ ਸੀ ਐਮ ਨੇ ਅਤੇ ਹੁਣ ਵੀ ਜ਼ਿਆਦਾ ਵੋਟਾਂ ਨਾਲ ਜੇਤੂ ਰਹੇਗਾ 🎉🎉🎉🎉🎉❤❤❤❤❤

    • @SukhwinderKaur-kn8pi
      @SukhwinderKaur-kn8pi 7 หลายเดือนก่อน

      Jhande amli ne te hor v punjab da bera gark kar dita jhande amlu ne ki kita

    • @KhalsaVlogs-sw4dx
      @KhalsaVlogs-sw4dx 7 หลายเดือนก่อน +1

      Bhagwant maan jindabad

    • @parmindersingh1207
      @parmindersingh1207 3 หลายเดือนก่อน

      @@KhalsaVlogs-sw4dx ਮ

    • @MandeepKaur-jm2uq
      @MandeepKaur-jm2uq 2 หลายเดือนก่อน

      ​❤😊

  • @sajjansingh7602
    @sajjansingh7602 8 หลายเดือนก่อน +57

    ਇਹਨਾਂ ਨੇ ਪੰਜਾਬ ਦਾ ਕੀ ਭਲਾ ਕਰਨਾ ਇਸਨੂੰ ਤਾਂ ਸ਼ੁੱਧ ਪੰਜਾਬੀ ਵੀ ਬੋਲਣੀ ਨਹੀਂ ਆਉਂਦੀ ਗੁਰੂ ਸਾਹਿਬ ਦੀ ਬੇਅਦਬੀ , ਸਿਰਸੇ ਵਾਲੀ ਨੂੰ ਮਾਫ਼ੀ ਦਿੱਤੀ, ਗੁਰੂ ਘਰ ਦੀਆਂ ਗੋਲਕਾਂ ਖਾ ਲਈਆਂ, rss ਨੂੰ ਪੰਜਾਬ ਵਿੱਚ ਸਥਾਪਿਤ ਕੀਤਾ ਨਸ਼ੇ ਵੀ ਪੰਜਾਬ ਵਿੱਚ ਤੇਰੇ ਭਰਾ ਮਜੀਠੀਏ ਨੇ ਹੀ ਵਾੜਿਆ ਸੀ

  • @Puthjattande
    @Puthjattande 7 หลายเดือนก่อน +27

    ਹਰਸਿਮਰਤ ਜੀ ਤੁਸੀ ਕੀ ਕਰਤਾਂ ਸੀ ਜਦੋਂ ਤੁਹਾਡੀ ਸਰਕਾਰ ਸੀ ਪੰਜਾਬ ਦੀ ਜਵਾਨੀ ਤੇਰਾ ਭਰਾਂ ਖਾ ਗਿਆਂ ਤੁਹਾਡੇ ਕੀੜੇਂ ਪੈਣ ਗੇਂ

  • @tejinderpal4311
    @tejinderpal4311 8 หลายเดือนก่อน +86

    ਇਹਨੂੰ ਚੁੱਪ ਕਰਾ ਦੋ ਬਚਾਰੀ ਰੋਈ ਜਾਂਦੀ ਆ

    • @jagdeep5083
      @jagdeep5083 7 หลายเดือนก่อน

      Tenu na karva dain

  • @SarbjeetSingh-fg3xp
    @SarbjeetSingh-fg3xp 7 หลายเดือนก่อน +33

    ਕੋਈ ਨੀਂ ਰੋ ਨਾ ਬੀਬਾ।

  • @mehmasingh8126
    @mehmasingh8126 8 หลายเดือนก่อน +256

    ਤੇਰੇ ਸਾਹੁਰੇ ਨੇ 25 ਸਾਲ ਮੁੱਖ ਮੰਤਰੀ ਰਹੇ ਤਾ ਉਨਾਂ ਪਾਣੀ ਦੀ ਸਮਸਿਆਵਾਂ ਹਲ ਕਰ ਨਹੀਂ ਕਰ ਸਕੇ।

    • @JarnailSingh-ud8gb
      @JarnailSingh-ud8gb 7 หลายเดือนก่อน +1

      Badal. Shai. NE. Banskda. Buht. Sawa. Ketai. Punjab. De.. Jai. 35saila.koe.marai.ho.jandai.fer.sare.come.mairai.loke.pocha.far.dandai.nai.Badal.shib..good.ledar

    • @singh8033
      @singh8033 7 หลายเดือนก่อน

      ​@@JarnailSingh-ud8gbhaa jiwe hotel bnaya e

    • @himanshugarg8518
      @himanshugarg8518 7 หลายเดือนก่อน +2

      Right bai

    • @AkAk-yd9qf
      @AkAk-yd9qf 7 หลายเดือนก่อน +3

      ਆਹ ਤਾਂ ਚੂਨੇ ਇੱਟ ਲਾਤੀ 25 ਸਾਲ ਵਾਲੀ

    • @Pawan-ej7ab
      @Pawan-ej7ab 7 หลายเดือนก่อน +2

      Eh lok hi Punjab nu khaa gaye

  • @SinghBh-mu8wv
    @SinghBh-mu8wv 7 หลายเดือนก่อน +28

    ਚਾਨਨ ਨਹੀਂ ਹੁੰਦਾ ਸਿਮਰੋ ਚਾਨਣ ਹੁੰਦਾ ਪੰਜਾਬ ਦਾ ਰਹਿੰਦਾ ਨਾਸ ਨਾ ਕਰੋ ਕਿਤੇ ਡੁਬ ਮਰੋ ਗੁਰੂ ਰਾਮਦਾਸ ਜੀ ਇਹਨਾਂ ਨੂੰ ਦੇਖੋ ਸਭ ਕੁਝ ਦੇਖਦੇ ਹੁੰਦੇ ਵੀ ਜਿਸਦੇ ਨਾਮ ਨਾਲ ਕੌਰ ਜਾ ਸਿੰਘ ਲੱਗਦਾ ਮੋਦੀ ਬਾਦਲ ਦਲ ਨੂੰ ਵੋਟ ਪਾਵੇ ਗੁਰੂ ਰਾਮਦਾਸ ਜੀ ਉਸ ਦਾ ਕਖਨਾ ਛੱਡਣਾ ਸਿਮਰਹੁ ਨਨੀ ਮੁੰਨੀ ਜੋ ਬੀਜਿਆ ਓਈਓ ਵਡਣਾ ਹੁਣ ਕਿਉਂ ਨਹੀਂ ਲਿਖਦੀ ਨੰਨੀ ਛਾਂ ਬੇਸ਼ਰਮੇ ਹੁਣ ਲਿਖਦੀ ਨਿਮਾਣੀ ਸੇਵਾਦਾਰ ਨਿਮਾਣਿਆਂ ਦਾ ਮਾਣ ਹੁੰਦਾ ਉਹ ਗੁਰੂ ਰਾਮਦਾਸ ਤੁਹਾਡੀ ਤੇ ਕਿਰਪਾ ਕਰਦੇ ਤੁਹਾਡਾ ਹਨੇਰਾ ਬਾਦਲ ਤੁਸੀਂ ਪੰਜਾਬ ਨਾਲ ਦਗਾ ਜੇ ਨਾ ਕਰਦੇ ਰੱਬ ਕਰੇ ਤੁਹਾਡੀ ਜੁਬਾਨ ਤੇ ਕੈਂਸਰ ਹੋਵੇ ਜਿਸ ਨਾਲ ਬਕਵਾਸ ਝੂਠ ਕੁਫਰ ਤੋਲਦੇ ਹੋ ਪੱਤਰਕਾਰੋ ਭਰਾਵੋ ਤੁਸੀਂ ਹੀ ਸ਼ਰਮ ਕਰ ਲਓ ਇਹਨਾਂ ਨੂੰ ਸੈਡ ਕਰ ਦੋ ਕਿਉਂ ਬੂਥਾ ਦਿਖਾਉਂਦੇ ਹੋਏ ਇਹਨਾਂ ਦਾ ਬਾਰ ਬਾਰ ਰੱਬ ਦਾ ਵਾਸਤਾ

  • @SukhwinderSingh-sp4vw
    @SukhwinderSingh-sp4vw 8 หลายเดือนก่อน +201

    ਸਿਮਰਨ ਬਾਦਲ ਨਸ਼ਾ ਤੁਸੀ ਹੀ ਪੰਜਾਬ ਵਿਚ ਫੈਲ ਵਿਆ ਏ

    • @BikramjitSingh-q3i
      @BikramjitSingh-q3i 7 หลายเดือนก่อน +3

      Hun kon vech riha

    • @RashpalsinghRashpalsingh-pr6jl
      @RashpalsinghRashpalsingh-pr6jl 7 หลายเดือนก่อน +3

      @@BikramjitSingh-q3i ਹੁਣ ਜਿਨ੍ਹਾਂ ਨੂੰ ਜਾਂਚ ਸਿਖਾਈ ਵੇਚਣ ਦੀ

    • @gurnaibsinghkhokhar3531
      @gurnaibsinghkhokhar3531 7 หลายเดือนก่อน +4

      ਪਰ ਭੰਡ ਨੇ ਕਿਉਂ ਨਹੀਂ ਬੰਦ ਕਰਿਆ?- ਇਹ ਵੀ ਹਿੱਸਾਪੱਤੀ ਲੈਂਦੇ ਹੋਣਗੇ।

    • @sacredheart3889
      @sacredheart3889 7 หลายเดือนก่อน +3

      ਕੀਹਨੇ ਫੈਲਾਇਆ ,ਜਿਸਨੇ ਵੀ ,ਫ਼ੇਰ ਅੰਦਰ ਕਿਉਂ ਨਹੀਂ ਕੀਤਾ ਇਹਨਾਂ ਚਵਲਾਂ ਨੇ

    • @moneyrajput355
      @moneyrajput355 7 หลายเดือนก่อน

      Bhai j chlo ehna ne failaya ta bhgwant maan ki kr reha ? Oh khtm krva drve lode da cm a oh

  • @atmasingh5372
    @atmasingh5372 7 หลายเดือนก่อน +47

    ਬੀਬੀ ਹੁਣ ਵੋਟ ਨਹੀ ਮਿਲਣੀ ਇਕ ਵੀ ਲੋਕ ਸਮਜ ਗਏ ਨੇ 25ਸਾਲ ਬਾਦਲਾ ਨੇ ਰਾਜ ਕੀਤਾ ਪੰਜਾਬ ਨੂੰ ਬਰਬਾਦ ਕਰ ਕੇ ਰੱਖਤਾ।

    • @Prabhjotkaur-1
      @Prabhjotkaur-1 7 หลายเดือนก่อน +1

      That's true

    • @aishwaryabachan9312
      @aishwaryabachan9312 7 หลายเดือนก่อน +2

      Lok kithe smjde ne g besarm ne jita diti aj loka ne bevkoof lok

    • @Hr25ale
      @Hr25ale 7 หลายเดือนก่อน

      Hun dss Akali zindabaad

  • @swaransinghsingh3602
    @swaransinghsingh3602 8 หลายเดือนก่อน +124

    ਤੁਸੀਂ ਹੁਣ ਤੱਕ ਧਮਕੀਆਂ ਹੀ ਦਿੱਤੀਆਂ ਲੋਕਾਂ ਨੂੰ । ਬੀਬੀ ਜੀ
    ਤੁਸੀ ਗੁੰਡੇ ਹੀ ਰੱਖੇ ਹੋਏ ਹੈ

  • @dalipsingh8493
    @dalipsingh8493 7 หลายเดือนก่อน +1

    ਬੀਬਾ ਤੇਰੀ 101/ਜ਼ਮਾਨਤ ਜਪਤ ਹੋਵੇਗੀ ਜੀ

  • @seeratkamboj3025
    @seeratkamboj3025 8 หลายเดือนก่อน +103

    ਮੋਦੀ ਤੇ ਅਕਾਲੀ ਦਲ ਨੇ ਪੰਜਾਬ ਚੋਂ ਇੱਕ ਵੀ ਸੀਟ ਨਹੀਂ ਜਿੱਤ ਜਿੱਤਣੀ

    • @SurjitSingh-766
      @SurjitSingh-766 7 หลายเดือนก่อน +1

      Bjp sad good job 💯

    • @SurjitSingh-766
      @SurjitSingh-766 7 หลายเดือนก่อน +1

      App 000👎👎

  • @dhiansingh3103
    @dhiansingh3103 7 หลายเดือนก่อน +4

    ਬਿਬਾਜੀ ਤੇਰਾ ਭਰਾ ਥੋਡੀਆਂ ਜੜ੍ਹਾਂ ਵਡ ਗਿਆ ਨਸ਼ਾ ਵੇਚ ਕੇ, ਦੂਜਾ ਤੂੰ ਸੌਹ ਖਾਦੀ ਸੀ ਕਿ ਉਹਦਾ ਕੱਖ ਨਾ ਰਹੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂ ਕਰਵਾਈ ਹੋਵੇ ,। ਉਹ ਬਚਨ ਬੀਬੀ ਜੀ ਅੱਜ ਪੂਰੇ ਹੋ ਰਹੇ ਹਨ , ਅਕਾਲੀ ਦਲ ਦੇ ਪੱਲੇ ਕੱਖ ਨਹੀਂ ਰਿਹੈ, 4 ਜੂਨ ਨੂੰ ਪਾਰਲੀਮਨੀ ਚੋਣਾਂ ਦੇ ਨਤੀਜਿਆਂ ਵਿੱਚ ਵੀ ਬਾਦਲ ਪਰਵਾਰ ਦੇ ਨਿੱਜੀ ਅਕਾਲੀ ਦਲ ਦੀ ਫੱਟੀ ਪੋਚੀ ਜਾ ਰਹੀ ਹੈ ।

  • @swaransinghsingh3602
    @swaransinghsingh3602 8 หลายเดือนก่อน +195

    ਤੂੰ ਸੱਚੀ ਕਿਹਾ ਸੀ ਬੀਬੀ ਕਿ ਜਿਸਨੇ ਚਿੱਟਾ ਬੇਚਿਆ ਓਹਦਾ ਕੱਖ ਨਾ ਰਹੇ 😂😂😂😂😂😂😂😂😂

    • @palwindersingh3927
      @palwindersingh3927 7 หลายเดือนก่อน +5

      😂😂😂😂😂

    • @vinaykamra5564
      @vinaykamra5564 7 หลายเดือนก่อน +2

      Jehde hun vech rahe bachda ehna da vi kakh haini lagju 4 nu pata ehna de palle vi ki aa

    • @BalwinderSingh-qo7ex
      @BalwinderSingh-qo7ex 7 หลายเดือนก่อน +2

      ਸਹੀ ਵੀਰ ਜੀ ❤❤

    • @goldenfuture1883
      @goldenfuture1883 7 หลายเดือนก่อน +1

      😂😂😂

    • @mangakalkat5141
      @mangakalkat5141 7 หลายเดือนก่อน +1

      😂

  • @dhanwindersingh5614
    @dhanwindersingh5614 7 หลายเดือนก่อน +31

    🇧🇻ਇਕ ਗੱਲ ਤਾਂ ਹੈ ਇਹਨਾਂ ਨੂੰ ਵਾਹਣੀ ਪਾ ਰੱਖਿਆ ਮਾਨ ਸਾਹਿਬ ਨੇ ਬਾਕੀ ਫੈਸਲਾ ਜਨਤਾ ਦੇ ਹੱਥ ਵਿੱਚ ਆ

  • @AvtarSingh-vb7rs
    @AvtarSingh-vb7rs 8 หลายเดือนก่อน +61

    ਬਾਦਲ ਪਰਿਵਾਰ ਲੁੱਟ ਕੇ ਖਾ ਗਏ ਲੋਕ ਤਾ ਨਜਾਰੇ ਲੈਂਦੇ 24 ਘੰਟੇ ਤਾ ਖੇਤਾਂ ਵਾਲੀ ਲਾਈਟ ਚਲਦੀ ਭਗਵੰਤ ਮਾਨ ਜ਼ਿੰਦਾਬਾਦ

    • @Prabhjotkaur-1
      @Prabhjotkaur-1 7 หลายเดือนก่อน

      At least jinna ho reha bhagwant Maan sahab ne government jobs v kaddiya ne

  • @BalwinderSingh-jy1lt
    @BalwinderSingh-jy1lt 7 หลายเดือนก่อน +6

    ਬੀਬੀ ਜੀ ਤੁਹਾਡੇ ਸੋਹਰਾ ਸਾਹਿਬ ਨੂੰ ਦਸ ਸਕਿਊਰਟੀ ਗਾਰਡ ਚੱਕ ਕੇ ਲਿਆਉਂਦੇ ਸਨ ਉਹ ਕੀ ਸੀ ਤੇ ਰਹੀ ਗੱਲ ਨਸ਼ਿਆਂ ਦੀ ਨਸ਼ਿਆਂ ਦੀ ਦਲਦਲ ਵਿੱਚ ਪੰਜਾਬ ਨੂੰ ਤੁਹਾਡੇ ਭਰਾ ਨੇ ਧੱਕਿਆ ਹੈ ।

  • @LakhvirSingh-oz3dd
    @LakhvirSingh-oz3dd 8 หลายเดือนก่อน +111

    ਬੀਬਾ ਹਰਸਿਮਰਤ ਬਾਦਲ ਕੁਮੈਂਟਸ ਪੜ ਲਿਆ ਕਰ

    • @SukhSingh-sx3lb
      @SukhSingh-sx3lb 7 หลายเดือนก่อน +5

      ਅਪਣਾ ਚੈਨਲ ਅਤੇ ਅਪਣੇ ਹੀ ਲੋਕ।ਇਹਨਾਂ ਦੀ ਫੱਟੀ ਪੋਚ ਹੋਈ ਆ ਪਰ ਇਹ ਮੰਨਣ ਨੂੰ ਤਿਆਰ ਨਹੀਂ ।

    • @mkbskb1
      @mkbskb1 7 หลายเดือนก่อน +3

      ​@@SukhSingh-sx3lbpunjab di aan baan te shaan SUKHBIR badal

    • @ranjitkaur6445
      @ranjitkaur6445 7 หลายเดือนก่อน +3

      SAD Zindabad

    • @mkbskb1
      @mkbskb1 7 หลายเดือนก่อน

      @@ranjitkaur6445 Sadi Simro awe hi awe

    • @ranjitkaur6445
      @ranjitkaur6445 7 หลายเดือนก่อน

      @@mkbskb1 Kida di Biba ji Meri Bhabi aa Sukhbir mera veer aa ki hall ewe ta nhi chutkale jehe sunaudi

  • @sandykaur9756
    @sandykaur9756 7 หลายเดือนก่อน +15

    ਜੇ ਕੈਸਾ ਟੋਆ ਪਾਟਾ ਹੈ ਨਾ ਲਾਗਾ ਜਾਤਾ ਹੈ ਨਾ ਟਾਪਾ ਜਾਤਾ ਹੈ 😂😂😂😂😂😂 ਪੰਜਾਬੀ ਸਹੀ ਬੋਲ ਪਹਿਲਾ ਬੀਬੀ

  • @amrikSingh-gv7oi
    @amrikSingh-gv7oi 8 หลายเดือนก่อน +94

    ਇਹ ਨਵੇਂ ਨੱਸ਼ੇ ਲੈ ਕੇ ਕੌਣ ਆਇਆ ਬੀਬਾ ਜੀ ਤੋਂ ਪੁੱਛ ਲੇਂਦੇ

  • @G.S.THANDAL
    @G.S.THANDAL 7 หลายเดือนก่อน +4

    ਕਿੱਲੀ ਕਾਲਿਰ ਦੀ ਸਮੈਕ ਮੇਰੇ ਵੀਰ ਦੀ ਚਿੱਟਾ ਸੁੱਖੇ ਗੱਪੀ ਦਾ ਇੱਕ ਹਿੱਸਾ ਹੋਰ ਪਾਉਣ ਦਾ ਖਾਬ ਸੁੱਖੇ ਗੱਪੀ ਦਾ

  • @SureshPaulSharma
    @SureshPaulSharma 8 หลายเดือนก่อน +70

    ਮਾਂਵਾਂ ਦੇ ਪੁੱਤਰਾਂ ਨੂੰ ਨਸ਼ਿਆਂ ਨਾਲ ਖਤਮ ਕਰਨ ਲਈ ਤੇਰਾ ਭਰਾ,ਹੀ, ਜ਼ਿੰਮੇਵਾਰ ਹੈ ਜਿਸਨੇ ਨਸ਼ੇ ਦੇ ਵਪਾਰ,ਚ,ਦਸ, ਹਜ਼ਾਰ ਕਰੋੜ ਖੱਟਿਆ

    • @ArshSuri-y4c
      @ArshSuri-y4c 7 หลายเดือนก่อน

      ਬਿਲਕੁਲ ਠੀਕ ਕਿਹਾ ਹੈ ਤੁਸੀਂ

    • @HappySingh-is2pw
      @HappySingh-is2pw 7 หลายเดือนก่อน +1

      🙏🙏🙏Good 22 j Popi Flaver deee Mang karo j Chattaa Khatam karo j 🙏😭😭😭😭

    • @moneyrajput355
      @moneyrajput355 7 หลายเดือนก่อน

      Chlo j nasha ehna filaya mn lene akaliya ne te bhgwant maan ki kr reha saal to khtm kyo ni kr reha ehna de raaj ch ehna nasha nh c jina eh lndu bhvwant maan de raaj ch vik reha j ehna hi scha a te bnd kra deve

    • @foodofpunjabandhealthtips4307
      @foodofpunjabandhealthtips4307 7 หลายเดือนก่อน

      ​@@moneyrajput355😂😂sahi keha

  • @GurpreetSingh-le7vc
    @GurpreetSingh-le7vc 7 หลายเดือนก่อน +1

    ਬੀਬਾ ਹਰਸਿਮਰਤ ਕੌਰ ਬਾਦਲ ਜੀ ਬੱਸ ਕਰੋ ਹੁਣ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਤੁਸੀਂ ਪੰਜਾਬ ਦਾ ਬੇੜਾ ਗਰਕ ਕੀਤਾ

  • @dalelsingh7432
    @dalelsingh7432 8 หลายเดือนก่อน +44

    ਅਾਮ ਅਾਦਮੀ ਪਾਰਟੀ ਪੰਜਾਬ ਸਰਕਾਰ ਜਿਦਾਬਾਦ ਜਿਦਾਬਾਦ ਜਿਦਾਬਾਦ ਜਿਦਾਬਾਦ

  • @wassebba
    @wassebba 7 หลายเดือนก่อน +9

    ਅੱਜ ਤਾਂ ਬੜੀ ਤੇਜ਼ ਪੰਜਾਬੀ ਆ ਬੀਬਾ

  • @SukhjeetKaur-o5e
    @SukhjeetKaur-o5e 8 หลายเดือนก่อน +58

    ਰਾਜ ਤਾਂ ਵੱਡੇ ਬਾਦਲ ਦੇ ਨਾਲ ਗਿਆ ਹੁਣ ਚੁੱਪ ਕਰਕੇ ਘਰੇ ਬਹਿ ਜਾਓ

  • @kuldipsingh6393
    @kuldipsingh6393 7 หลายเดือนก่อน +8

    ਪੱਤਰਕਾਰ ਵੀਰ ਨੂੰ ਬੇਨਤੀ ਏ ਕੇ ਇਹਨਾਂ ਨੂੰ ਲੋਕਾਂ ਦੇ ਕਾਮੇੰਟ ਵੀ ਪੜ੍ਹਾ ਦਿਓ

  • @harbanssohi2836
    @harbanssohi2836 8 หลายเดือนก่อน +92

    ਹੁਣ ਤੁਹਾਨੂੰ ਵੀ ਭਜਾਉਣਾ.....
    ਬਥੇਰਾ ਲੁੱਟਿਆ.. ਤੇਰੇ ਨਾਲ ਕੋਈ ਤੁਰਦਾ ਹੀ ਨਹੀਂ

  • @harmeshlalkataria1505
    @harmeshlalkataria1505 7 หลายเดือนก่อน +20

    ਟੀਚਰਜ਼ ਯੂਨੀਅਨ ਨੂੰ ਡਾਂਗਾਂ ਤੁਸੀਂ ਮਾਰੀਆਂ ਬੀਬੀ ਨੋਕਰੀਆ ਤਾ ਤੁਸੀਂ ਵੀ ਕਿੰਨੀਆਂ ਕੁ ਦਿਤੀਆਂ

  • @LaddiGill-k8f
    @LaddiGill-k8f 8 หลายเดือนก่อน +61

    ਰਾਤ,ਨੂ,ਸੁਫਨੇ ਵਿਚ ਵੀ,ਭਗਵੰਤ,ਮਾਨ,ਹੀ ਦਿਸਦਾ

    • @Skaur-l2d
      @Skaur-l2d 8 หลายเดือนก่อน +4

      ਭੰਡ ਤਾਂ ਬਾਦਲਾਂ ਤੋਂ ਏਨਾ ਡਰਦਾ ਇਕੱਲਾ ਮੂਤਣ ਵੀ ਨੀ ਜਾਂਦਾ

    • @punjabifarmer73
      @punjabifarmer73 7 หลายเดือนก่อน

      Badal ikalle moot ke aunde aa?

    • @Skaur-l2d
      @Skaur-l2d 7 หลายเดือนก่อน

      @@punjabifarmer73 🐏🐏🐏🐏🐏🐏

    • @punjabifarmer73
      @punjabifarmer73 7 หลายเดือนก่อน

      @@Skaur-l2d 🥄🥄🥄🥄🥄🥄🥄🥄

  • @SawanpalBinder
    @SawanpalBinder 7 หลายเดือนก่อน +6

    ਜਿਵੇਂ ਬਾਦਲ ਪਰਿਵਾਰ ਨੇ,, ਗੁਰੂ ਗ੍ਰੰਥ ਸਾਹਿਬ ਨੂੰ ਰੋਲਿਆ,, ਏਸੇ ਤਰ੍ਹਾਂ ਇਹ ਵੀ ਰੁਲਣਗੇ

  • @ArshSuri-y4c
    @ArshSuri-y4c 8 หลายเดือนก่อน +38

    ਬੀਬੀ ਜੀ ਤੁਹਾਡੇ ਰਾਜ ਵਿੱਚ ਪੰਜਾਬ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਸੀ ਹੁਣ ਉਸ ਨੂੰ ਕੱਢ ਣ ਵਿਚ ਤਾਂ ਸਮਾਂ ਲਗੂਗਾ

  • @RajBahadur-ig7gu
    @RajBahadur-ig7gu 7 หลายเดือนก่อน +5

    ਬੀਬੀ ਜੀ ਬਠਿੰਡਾ ਤੋਂ ਸੰਸਦ ਮੈਂਬਰ ਤੁਸੀਂ ਹੀ ਸੀ ਦੱਸਣਯੋਗ ਹੈ ਕਿ ਤੁਸੀਂ ਪਾਣੀ ਦਾ ਮਾਸਲਾ ਹੱਲ ਨਹੀਂ ਕੀਤਾ ਤੇ ਨਾ ਭੰਗਵਤ ਮਾਨ ਦਾ ਲਾਈ ਜਾਂਦੇ ਹੋ ਸਵਾਲ ਤਾਂ ਤੁਹਾਨੂੰ ਕੀਤਾ ਜਾਣਾ ਚਾਹੀਦਾ ਹੈ

  • @SureshPaulSharma
    @SureshPaulSharma 8 หลายเดือนก่อน +47

    ਇਹ ਗੱਪੀ ਖਾਲੀ ਦਲੀਏ ਪੰਜਾਬ ਨੂੰ ਇਨ੍ਹਾਂ ਦੀਆਂ ਦੋ ਪੀੜੀਆਂ ਪੰਜਾਬ ਨੂੰ ਲੁਟਕੇ ਖਾਗੇ ਪੰਜਾਬ ਨੂੰ ਨਸ਼ੇੜੀ ਬਣਾਉਣ ਲਈ ਜ਼ਿੰਮੇਵਾਰ ਬੇਸ਼ਰਮ ਲੋਕ ਭਕਾਈ ਮਾਰੀ ਜਾਂਦੇ ਹਨ

  • @harmannagra2774
    @harmannagra2774 7 หลายเดือนก่อน +5

    ਤੁਹਾਡੇ ਲਿਆਂਦਾ ਗਿਆ ਚਿੱਟਾ ਹਜ਼ਾਰਾ ਪਰਿਵਾਰਾਂ ਨੂੰ ਬਰਬਾਦ ਕਰ ਰਹਿਆ

  • @sukhbhullarfzk3012
    @sukhbhullarfzk3012 8 หลายเดือนก่อน +74

    ਕਿਸਾਨਾਂ ਦੇ ਜਿਹੜੇ ਬਿਲ ਪਾਸ ਕਰਵਾਏ ਬੀਬੀ ਜੀ ਤੁਹਾਡੀ ਸਹਿਣ ਹੋਏ ਨੇ ਪਹਿਲਾਂ

  • @kuljitsingh5785
    @kuljitsingh5785 7 หลายเดือนก่อน +8

    ਸਿਰਫ ਤੇ ਸਿਰਫ ਭਗਵੰਤਮਾਨ ਸਰਕਾਰ ਕਾਮਯਾਬ ਸਰਕਾਰ

  • @darshansingh667
    @darshansingh667 8 หลายเดือนก่อน +48

    ਦਿਨ ਰਾਤ ਮਾਨ ਡਰਾ ਰਿਹਾ ਬੀਬੀ ਨੂੰ ਵਾਹ ਓਏ ਮਾਨਾ

    • @gurjeetkaur6635
      @gurjeetkaur6635 7 หลายเดือนก่อน

      Hun Maan Druga lokaan ton Ghamand dkhaan ton pehla.mil gya na jawab ajj takdi chaped khaa ke!(btw m not supporter of akali dal Or aini political party but i hate AAP nd bhandd kyunki eh v sirre de pakhandi te anaadi ne)

  • @manusingh7124
    @manusingh7124 7 หลายเดือนก่อน +6

    ਤੂੰ ਭਗਵੰਤ ਸਿੰਘ ਮਾਨ ਨੂੰ ਬੰਦਾ ਬਣਾ ਦੇਣਾਂ। ਪਰ ਤੈਨੂੰ ਕੌਣ ਜਨਾਨੀ ਬਣਾਵੇ ਤੂੰ ਤੇ ਬੰਦਿਆ ਨਾਲੋ ਵੀ ਖ਼ਤਰਨਾਕ ਔਰਤ ਹੈ। ਨਸ਼ਾ ਤੇ ਤੇਰਾ ਭਰਾ ਹੀ ਲੈਕੇ ਆਇਆ ਹੈ ਪੰਜਾਬ ਵਿੱਚ ਤੈਨੂੰ ਬਿਲਕੁੱਲ ਵੀ ਸ਼ਰਮ ਨਹੀਂ ਆਉਂਦੀ ਬਕਵਾਸ ਕਰਨ ਲੱਗਿਆ। ਪਹਿਲਾਂ ਆਪਣੀਂ ਪੀੜੀ ਥੱਲੇ ਸੋਟਾ ਮਾਰਲਾ। ਤੂੰ ਕੀ ਕਿੱਤਾ ਹੈ ਪੰਜਾਬ ਲਈ ਤੂੰ ਤੇਰਾ ਭਰਾ ਅਤੇ ਤੇਰਾਂ ਖ਼ਸਮ ਤੁਸੀਂ ਤਿੰਨਾਂ ਨੇ ਰੱਲ ਕੇ ਪੰਜਾਬ ਦੀ ਜ਼ਵਾਨੀ,, ਕਿਸਾਨੀ,, ਅਤੇ ਪੰਜਾਬੀਅਤ ਦਾ ਬੇੜਾ ਗ਼ਰਕ ਕਰ ਦਿੱਤਾ ਹੈ 😢😢😢😢😢😢ਇਸ

    • @parminderkaur2471
      @parminderkaur2471 7 หลายเดือนก่อน

      ਬਿਲਕੁਲ ਸਹੀ

  • @KanwaljitSingh-n5e
    @KanwaljitSingh-n5e 8 หลายเดือนก่อน +37

    ਬੀਬਾ ਜੀ ਬਾਦਲ ਪਰਿਵਾਰ ਨੇ ਪੰਜ ਵਾਰੀ ਮੁੱਖ ਮੰਤਰੀ ਬਣਕੇ ਪੰਜਾਬ ਦਾ ਬੇੜਾ ਗ਼ਰਕ ਕਰਨ ਦਿੱਤਾ ਹੁਣ ਦੋ ਸਾਲ ਵਿੱਚ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਕੰਮ ਕੀਤੇ। ਝੂਠ ਨਾ ਬੋਲਿਆ ਕਰੋ। ਰਿਪੋਰਟਰ ਸਾਹਿਬ ਪੱਤਰਕਾਰੀ ਕਰੋ ਚਮਚਾਗਿਰੀ ਨਾ ਕਰੋ।

  • @madanlal-qf9sh
    @madanlal-qf9sh 7 หลายเดือนก่อน +5

    ਪੰਜਾਬ ਦੇ ਲੋਕਾਂ ਨੂੰ ਇਨਾ ਪਤਾ ਹੈ ਕਿ ਪੰਜਾਬ ਦੇ ਇੱਕ ਇੱਕ ਘਰ ਨੂੰ ਸਾਲ ਦੇ ਵਿੱਚ ਬਿਜਲੀ ਦਾ 30 ਹਜਾਰ ਰੁਪਏ ਦਾ ਫਾਇਦਾ ਹੋਣ ਲੱਗ ਪਿਆ ਹੈ ਬਿਜਲੀ 24 ਘੰਟੇ ਆਉਂਦੀ ਹੈ ਸਕੂਲਾਂ ਵਿੱਚ ਪੜ੍ਹਾਈ ਬਹੁਤ ਵਧੀਆ ਹੋ ਰਹੀ ਹੈ। ਸੜਕਾਂ ਸਾਫ ਸੁਥਰੀਆਂ ਹਨ ਪਹਿਲੀਆਂ ਸਰਕਾਰਾਂ ਦੇ ਪਾਲੇ ਹੋਏ ਸਾਰੇ ਗੈਂਗਸਟਰ ਜੇਲਾਂ ਵਿੱਚ ਬੰਦ ਕਰ ਦਿੱਤੇ ਗਏ ਹਨ ਪੰਜਾਬ ਵਿੱਚ ਸ਼ਾਂਤੀ ਆ ਗਈ ਹੈ ਸਾਰੇ ਕਿਸਾਨ ਖੁਸ਼ ਹਨ ਸਾਰੇ ਦੁਕਾਨਦਾਰ ਖੁਸ਼ ਹਨ ਸਾਰੇ ਦਲਿਤ ਭਾਈ ਖੁਸ਼ ਹਨ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤਾਂ ਇਹੋ ਜਿਹੇ ਹੀ ਸਰਕਾਰ ਹੀ ਚਾਹੀਦੀ ਹੈ

  • @gurveer.singh.grewal.3361
    @gurveer.singh.grewal.3361 8 หลายเดือนก่อน +125

    🤔 ਲੱਗਦਾ ਅੱਜ਼ ਸੁੱਖੇ ਨੇਂ ਸਿਮਰੋਂ ਨੂੰ ਵੀ ਕਾਲ਼ਾ ਮਾਲ ਖਵਾ ਦਿੱਤਾਂ ਗਲ ਕਿਵੇਂ ਬੈਠਿਆਂ ਹੋਇਆਂ

    • @malkitkaur527
      @malkitkaur527 8 หลายเดือนก่อน

      ajj tery bapu ney teri maa nu khala ta fer nakal tey hundi hey

    • @harjotsingh-f3u
      @harjotsingh-f3u 7 หลายเดือนก่อน +2

      Tassali hoyi lagdi tazi tazi 🤡

    • @gurveer.singh.grewal.3361
      @gurveer.singh.grewal.3361 7 หลายเดือนก่อน +1

      @@harjotsingh-f3u ਸਿਮਰੋਂ ਅੰਟੀ ਈ 😂🤣

    • @inderjeetSingh-gv1ns
      @inderjeetSingh-gv1ns 7 หลายเดือนก่อน +1

      Je Kala Maal Khalaiya hunda ta Gala Khul Jana c

    • @gurveer.singh.grewal.3361
      @gurveer.singh.grewal.3361 7 หลายเดือนก่อน +2

      @@inderjeetSingh-gv1ns ਉਹ ਭਰਾਵਾਂ ਜੇ ਜ਼ਿਆਦਾ ਖਾਂ ਲਵੇਂ ਕਾਲ਼ਾ ਮਾਲ ਗਲਾਂ ਬਿਠਾ ਦਿੰਦਾ ਜਿਸਨੇ ਕਦੇ ਕਦਾਈਂ ਖਾਣਾਂ ਉਹਦੀ ਵੀ ਆਵਾਜ਼ ਬਦਲ ਜਾਂਦੀ ਆ ਮੈਂ ਡਰਾਈਵਰ ਹਾਂ ਪਰ ਪੱਕਾ ਨਹੀਂ ਸ਼ੋਕ ਨੂੰ ਕਦੇਂ ਹੋਇਆਂ ਖਾਂ ਲਿਆਂ ਸਾਰੇ ਤਜ਼ਰਬੇ ਦੇਖੇਂ ਹੋਏ ਨੇਂ

  • @jassikhaira198
    @jassikhaira198 7 หลายเดือนก่อน +4

    ਬੀਬਾ ਜੀ ਸੁੱਖੇ ਵਰਗੀ ਗੱਪੀ ਬਣ ਗਈ ਝੂਠ ਨਾ ਬੋਲ ਚਿੱਟਾ ਨਾਲ ਸਾਰਾ ਪੰਜਾਬ ਖਾਲੀ ਕਰਕੇ ਰੱਖਤਾ ਤੂੰ ਦੇਖ ਕਿਵੇਂ ਹੁੰਦੀ ਤੇਰੇ ਨਾਲ ਤੁਸੀ ਤਾਂ ਘਰ ਘਰ ਨੌਕਰੀ ਦੇ ਦਿੱਤੀ ???ਚਿੱਟਾ ਲੈਕੇ ਕੌਣ ਆਇਆ ਤੇਰਾ ਭਰਾ

  • @gursewakaulakh9318
    @gursewakaulakh9318 8 หลายเดือนก่อน +33

    ਮਾਨ ਸਾਬ੍ਹ ਜਿੰਦਾ ਬਾਦ ਜੀ

  • @avtarbhangal9623
    @avtarbhangal9623 7 หลายเดือนก่อน +5

    25 ਸਾਲਾ ਵਿਚ ਪੰਜਾਬ ਨਹੀ ਬਚਾ ਸਕੇ ਹੁਣ ਕਿਵੇ ਬਚਾ ਸਕਦੇ ਹੋ ਕੋਈ ਪਲੈਨ ਦੱਸੋ ਜਿਹੜਾ ਪਹਿਲਾ ਤੁਸੀ ਨਹੀ ਵਰਤ ਸਕੇ ਦੋ ਸਾਲ ਪਹਿਲਾ ਆਏ ਨੁੰ ਕਿਵੇ ਦੋਸ ਦੇ ਦੀਏ

  • @swaransinghsingh3602
    @swaransinghsingh3602 8 หลายเดือนก่อน +102

    ਬੀਬੀ ਜੀ ਪੰਜਾਬ ਬਹੁਤ ਖੁੱਸ਼ ਹੈ ਹੁਣ ।
    ਤੂੰ ਮਾਫ਼ ਕਰ ਪੰਜਾਬ ਨੂੰ

    • @gurjeetkaur6635
      @gurjeetkaur6635 7 หลายเดือนก่อน +2

      Ajj mil gya jawab kinna k khush hai Punjab😂bhandd de andhbhagt(Btw m not a supporter of Akali dal Or any other political party pr aina pta ke AAP aur Bhandd anaadi ne te sirf lokan de emotions nal khed rhe ne!)

    • @swaransinghsingh3602
      @swaransinghsingh3602 7 หลายเดือนก่อน

      @@gurjeetkaur6635 thanks ਗੁਰਜੀਤ ਕੌਰ ਜੀ । ਤੁਹਾਨੂੰ ਵੀ ਮੁਬਾਰਕਾਂ
      M ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਹਾ
      ਪਰ ਪੰਜਾਬ ਬਾਰੇ ਜ਼ਰੂਰ ਸੋਚਦਾ।
      ਪਰ ਸ਼ਾਯਦ ਤੁਸੀ ਗ਼ਲਤ ਸੋਚ ਗਏ
      M sorry agar ਤੁਹਾਨੂੰ hurt ਹੋਇਆ ਸੀ ਤਾਂ sorry

  • @rajindersinghbrar9337
    @rajindersinghbrar9337 7 หลายเดือนก่อน +8

    ਸਰਮ ਦੀ ਵੀ ਕੋਈ ਹਦ ਹੁੰਦੀ ਹੈ ।ਇਹ ਤਾਂ ......

  • @gurpreetmann2175
    @gurpreetmann2175 8 หลายเดือนก่อน +98

    ਪਰਕਾਸ਼ ਟਰਾਂਸਪੋਰਟ ਕੰਪਨੀ ਦਾ ਸਾਰਾ ਜ਼ੋਰ ਲੱਗਿਆ ਪਿਆ

  • @jaydhillon9247
    @jaydhillon9247 7 หลายเดือนก่อน +5

    ਕਮੈਂਟ ਪੜ੍ਹੋ ਬੀਬਾ ਜੀ ਸਾਰੇ, ਲੱਗ ਜੂ ਪਤਾ

  • @ramlubhaya9519
    @ramlubhaya9519 8 หลายเดือนก่อน +37

    ਬੀਬਾ ਜੀ, ਨਹਿਰਾਂ ਪਾਣੀ ਦੀਆਂ ਭਰੀਆਂ ਵਗੱ ਰਹੀਆਂ ਹਨ। ਤੁਹਾਡੇ ਰਾਜ ਵਿੱਚ ਅੱਜਕਲ੍ਹ ਨਹਿਰਾਂ ਸੁੱਕੀਆਂ ਹੁੰਦੀਆਂ ਸਨ।

  • @atmasingh5372
    @atmasingh5372 7 หลายเดือนก่อน +8

    ਤੇਰੇ ਵੀਰ ਨੇ ਨਸਾ ਸੁਰੂ ਕੀਤਾ ਸੀ ਬਿਕਰਮ ਨੇ।

  • @fhtmj9472
    @fhtmj9472 8 หลายเดือนก่อน +34

    ਖਾਲੀ ਦਲ ਬਾਦਲ ਮੁਰਦਾਬਾਦ

  • @harjinderbajwa9960
    @harjinderbajwa9960 7 หลายเดือนก่อน +10

    ਏਮਜ ਤ੍ਸਾ ਨਹੀ ਬਣਾਇਆ ਸੈਟਰ ਨੇ ਹਰ ਸਟੇਟ ਨੂੰ ਦਿੱਤਾ ਹੈ ਤੁਹਾਡੀ ਕੋਈ ਦੇਣ ਨਹੀ ਹੈ

  • @gurpreetgermany4713
    @gurpreetgermany4713 8 หลายเดือนก่อน +55

    ਕੁਝ ਹੋਵੇ ਨਾ ਹੋਵੇ ਤੁਹਾਡਾ ਪੱਤਾ ਸਾਫ ਕਰਤਾ ਲੋਕਾਂ ਨੇ ਪੰਜਾਬ ਤੁਸੀਂ ਨੋਚਿਆ ਆ।

    • @Kaur280
      @Kaur280 8 หลายเดือนก่อน

      Sir sab parties same e aa greeba nu ki milda paise ta cm pm kha jande

  • @satwinderkumar575
    @satwinderkumar575 7 หลายเดือนก่อน +9

    ਬਿਲਕੁੱਲ ਸਹੀ ਕਿਹਾ।

  • @harbanssohi2836
    @harbanssohi2836 8 หลายเดือนก่อน +44

    ਬਕਵਾਸ ਕਰਦੀ ਹੈ

  • @rajsinghrajsingh1109
    @rajsinghrajsingh1109 7 หลายเดือนก่อน +4

    ਬੀਬਾ ਜੀ ਤੁਸੀਂ ਵੀ ਹੁਣੇ ਹੀ ਲੋਟ ਆਏ ਹੋ ਮੈਨੂੰ ਉਮੀਦ ਆ ਪੰਜਾਬ ਦੀ ਲੋਕ ਤੁਹਾਨੂੰ ਇਦਾਂ ਹੀ ਰੱਖਣਗੇ 7 ਹਜਾਰ ਕਿੱਲੇ ਦੀ ਮਾਲਕਾ ਘਰੇ ਬਹਿ ਕੇ ਖਾ ਤੈਨੂੰ ਕੀ ਧੱਕੇ ਖਾਣ ਦੀ ਲੋੜ ਆ ਗੱਲ ਤਾਂ ਬਸ ਪ੍ਰਧਾਨਗੀ ਆ ਲੋਕਾਂ ਦੇ ਕਰਨ ਨੂੰ ਤੁਹਾਨੂੰ ਚਾਹੀਦੀ ਤੇ ਉਹ ਨਹੀਂ ਮਿਲਣੀ ਹੁਣ

  • @JasbinderSingh-lc9vz
    @JasbinderSingh-lc9vz 8 หลายเดือนก่อน +87

    ਬਰਗਾੜੀ ਕਾਂਡ ਤੇ ਬੋਲ

    • @sabisaini8571
      @sabisaini8571 8 หลายเดือนก่อน

      Kus ni hoya ਬਰਗਾੜੀ

    • @Kiranveersingh-sb2kn
      @Kiranveersingh-sb2kn 8 หลายเดือนก่อน +2

      ਬਗਰਾਡੀ ਕਾਡ ਵੀ ਝਾੜੂ ਵਾਲਿਆ ਨੇ ਕੀਤਾ ਸੀ ਸਚ ਸਾਮਨੇ ਆ ਰਿਹਾ ਤਾਹੀ ਤਾ ਭੰਡ ਚੁੱਪ ਆ

    • @inderjitsingh1912
      @inderjitsingh1912 8 หลายเดือนก่อน +1

      ਹੁਣ ਤਾ ਸਾਫ਼ ਹੋ ਗਿਆ ਬੇਅਦਬੀ ਬੋਕਰ ਵਾਲਿਆਂ ਨੇ ਕੀਤੀ ਸੀ

    • @romisingh6453
      @romisingh6453 7 หลายเดือนก่อน

      ​@@inderjitsingh1912ਬੋਕਰ ਵਾਲੇ ਕਿਹੜੇ

    • @inderjitsingh1912
      @inderjitsingh1912 7 หลายเดือนก่อน

      @@romisingh6453 ਝੰਡਾ ਅਮਲੀ ਪਾਰਟੀ

  • @gaggisardulewala
    @gaggisardulewala 7 หลายเดือนก่อน

    ਬੀਬਾ ਜੀ ਅੱਖਾਂ ਦੇ ਵਿੱਚ ਘਸੁੰਨ ਦੇ ਕੇ ਰੋਵੇਂ ਗੇ
    ਜਿੱਤੇਗੀ ਆਮ ਆਦਮੀ ਪਾਰਟੀ

  • @harbanssohi2836
    @harbanssohi2836 8 หลายเดือนก่อน +28

    ਤੁਸੀਂ ਹੀ ਨਸ਼ੇ ਵੇਚਦੇ ਨੇ

    • @GurpreetSingh-xf5ei
      @GurpreetSingh-xf5ei 7 หลายเดือนก่อน

      ਤੁਸੀਂ ਹੀ ਨਸ਼ੇ ਵੇਚਦੇ ਨੇ

    • @jagdeep5083
      @jagdeep5083 7 หลายเดือนก่อน

      Tere mooh che paya ?

  • @HarpreetSingh-zx2fm
    @HarpreetSingh-zx2fm 7 หลายเดือนก่อน +7

    ਮੈ ਇੱਜਤ ਕਰਦਾ ਇਸਤਰੀ ਦੀ ਕੋਈ ਵੀ ਹੋਵੇ,,,, ਪਰ ਲੀਡਰ ਕੋਈ ਵੀ ਹੋਵੇ,,,, ਦੋ ਚਾਰ ਨੂੰ ਛੱਡ,,,, ਸਬ ਇਕੋ ਚੱਟੇ ਵੱਟੇ ਨੇ,,,,,,, ਇਕ ਮੁੱਠੀ ਚੱਕ ਲੈ ਦੂਜੀ ਤਿਆਰ,, ਲੋਕਾਂ ਨੂੰ ਵਾਰੀ ਵਾਰੀ ਸਬ ਪਾਗਲ ਬਣਾ ਰਹੇ ਨੇ,, ਇਹ ਸਬ ਇਕੋ ਨੇ,,,

  • @bhindermangat2777
    @bhindermangat2777 8 หลายเดือนก่อน +24

    First time Punjab got honest brave CM as bhagwant Maan corrupt congress and alkalies looted Punjab with both hands

  • @bpindorie8353
    @bpindorie8353 7 หลายเดือนก่อน +4

    ਪੰਜਾਬ ਦਾ ਲੁੱਟਿਆ ਪੈਸਾ ਕਦੋਂ ਵਾਪਸ ਕਰੋਂਗੇ ਜੀ। ਅਰਬਾਂ ਦੀ ਹਰਾਮ ਦੀ ਕਮਾਈ ਚੋਂ ਕੁਝ ਕੁ ਵੰਡ ਛਡੋ। ਪਰ ਸੋਚਣ ਵਾਲੀ ਗਲ ਹੈ ਇਹ ਹਰਾਮ ਦੀ ਕਮਾਈ ਲਵੇਗਾ ਕੌਣ? ਕੋਈ ਵੀ ਨਹੀਂ।

  • @Sandeepdidarvlogs
    @Sandeepdidarvlogs 8 หลายเดือนก่อน +38

    ਉਹ ਤਾਂ ਮੋਕੇ ਦਾ c m ਆ ਬੀਬਾ ਤੂੰ ਉਦਾਂ ਹੀ ਲਈ ਫ਼ਿਰਦੀ ਐਂ scorty

  • @sukhasinghsarari6699
    @sukhasinghsarari6699 7 หลายเดือนก่อน +1

    ਬੀਬੀ ਹਰਸਿਮਰਤ ਕੋਰ ਜੀ ਤਹਾਡਾ ਫਦੈੜ ਬਹੁਤ ਵੱਡਾ ਹੈ

    • @parmjitkaur890
      @parmjitkaur890 7 หลายเดือนก่อน

      Ji faded ki hunda😂😂😂😂

  • @gk797
    @gk797 8 หลายเดือนก่อน +19

    Aam Aadmi Party Zindabaad ❤13-0

  • @SonaSingh-wc7oj
    @SonaSingh-wc7oj 7 หลายเดือนก่อน +1

    ਹੁਣ ਤਾਂ ਭਗਵੰਤ ਮਾਨ ਦੀ ਕਿਕਲੀ ਪੈਣੀ ਆ

  • @jugrajsangrur
    @jugrajsangrur 8 หลายเดือนก่อน +6

    ਪੰਜਾਬ ਦਾ ਮਾਣ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ

  • @5071635
    @5071635 7 หลายเดือนก่อน +11

    ਇਕ ਵਾਰ ਫਿਰ ਤੋਂ ਲੋਕ ਸਭ ਚੋਣਾਂ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਪਰਿਵਾਰ ਨੇ ਆਪਣੀ ਵੋਟਾਂ ਲਈ ਵਰਤਿਆ | ਪਹਿਲਾਂ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਰ ਸਿੱਖ ਨੂੰ ਆਪਣੇ ਘਰ ਤੇ ਨਿਸ਼ਾਨ ਸਾਹਿਬ ਝੂਲਾਣ ਲਈ ਸੰਦੇਸ਼ ਦਿੱਤਾ ਹੈ , ਹੁਣ 1984 ਘੱਲੂਘਾਰੇ ਦੀ ਯਾਦ ਚ ਸਿਖਾਂ ਨੂੰ ਕਾਲੇ ਰੰਗ ਦੀ ਦਸਤਾਰ ਤੇ ਚੁੰਨੀ ਸਜਾਉਣ ਲਈ ਅਤੇ ਗੁਰੂਦਵਾਰਿਆਂ ਚ ਸਿੱਖ ਨਸਲਕੁਸ਼ੀ ਬਾਰੇ ਪ੍ਰਚਾਰ ਲਈ ਸੰਦੇਸ਼ ਦਿੱਤਾ ਹੈ | ਜਾਪਦਾ ਹੈ ਕਿ ਬਾਦਲ ਦੇ ਕਹੇਂ ਤੇ ਨੌਕਰੀ ਕਰਦੇ ਸਾਹਿਬਾਨਾਂ ਨੇ ਪਹਿਲਾਂ ਤੋਂ ਲਿਖਤ ਸੰਦੇਸ਼ ਦਿੱਤਾ ਹੈ | ਇਹੋ ਜਿਹੇ ਸੰਦੇਸ਼ ਉਸ ਵੇਲੇ ਕਿਉ ਨਹੀਂ ਜਾਰੀ ਹੋਏ ਜਦੋ ਅਖੌਤੀ ਪੰਥਕ 25 ਸਾਲ ਰਾਜ ਭੋਗਦੇ ਹੋਏ ਪੰਜਾਬ ਤੇ ਪੰਥ ਦਾ ਸਰਮਾਇਆ ਲੁੱਟਦੇ ਰਹੇ ? ਗੁਰੂ ਘਰਾਂ ਚ ਕਬਜੇ ਕਰਕੇ ਗੋਲਕ ਲੁੱਟੀਆਂ , ਮੀਟ ਮੁਰਗੇ ਤੇ ਹੋਰ ਗੰਦੇ ਕੰਮ ਗੁਰੂ ਘਰਾਂ ਚ ਅਕਾਲੀਆਂ ਤੇ ਬੀਜੇਪੀ ਵੱਲੋ ਕੀਤੇ ਗਏ , ਉਸ ਵੇਲੇ ਅਕਾਲੀ ਦਲ ਕਿਉਂ ਨਹੀਂ ਬੋਲਿਆ ? ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਦਲਾਂ ਨੇ ਕਾਰਵਾਈ , ਰੋਸ਼ ਪ੍ਰਗਟ ਕਰਦੀ ਸੰਗਤ ਤੇ ਗੋਲੀਆਂ ਚਲਵਾ ਕੇ ਸ਼ਹੀਦ ਕੀਤਾ ਗਿਆ | ਅੱਜ ਸੰਗਤ ਨੇ ਪਿਛਲੇ 10 ਸਾਲਾਂ ਤੋਂ ਸੱਤਾ ਚ ਲਾਂਬੇ ਕੀਤਾ ਹੋਇਆ ਹੈ ਤੇ ਮੁੜ ਸੁਰਜੀਤ ਹੋਣ ਲਈ ਅਕਾਲੀ ਦਲ ਪੰਥਕ ਦਿਖਾਵਾ ਕਰ ਰਿਹਾ ਹੈ

  • @jugrajsangrur
    @jugrajsangrur 8 หลายเดือนก่อน +20

    ਸਤੋਜ ਵਾਲੇ ਨੇ ਸਿਰਾ ਕਰ ਦਿੱਤਾ

  • @singhsinghsahib1163
    @singhsinghsahib1163 7 หลายเดือนก่อน +3

    ਸੁੱਖੇ ਨਾਲ ਰਹਿਕੇ ਲਗਦਾ ਇਹ ਵੀ ਫੀਮ ਖਾਣ ਲੱਗਗੀ। ਇਹਨੂੰ ਪੁੱਛੋ ਬਈ ਤੁਸੀ ਸਾਰੇ ਗਏ ਆਂ ਕਿਸੇ ਪਿੰਡ ਬਾਡੀਗਾਰਡਾਂ ਤੋ ਬਿਨਾ। ਸਾਰਾ ਪੰਜਾਬ ਤੁਸੀ ਲੁੱਟ ਕੇ ਖਾ ਲਿਆ

  • @husandeepsingh9822
    @husandeepsingh9822 8 หลายเดือนก่อน +19

    App zindabad

  • @Shinderpal-kx9im
    @Shinderpal-kx9im 7 หลายเดือนก่อน +1

    ਮਾਂਨਸਾ ਸਾਰਾ ਥੋਡੇ ਨਾਲ ਜੀ ਅਕਾਲੀ ਦਲ ਜਿੰਦਾਂ ਬਾਦ

  • @Modified251
    @Modified251 8 หลายเดือนก่อน +24

    Cm maan good ❤❤❤

  • @gurwindersingh1320
    @gurwindersingh1320 7 หลายเดือนก่อน +2

    ਪੰਜਾਬੀ ਤਾਂ ਭੈਣੇ ਤੈਨੂੰ ਬੋਲਣੀ ਨੀ ਆਉਂਦੀ ਤੁਸੀਂ ਵੀ ਗੱਲਾਂ ਯੋਗੇ ਹੀ ਰਹਿ ਗਏ ਨਸ਼ਾ ਵੀ ਤੁਸੀਂ ਲਿਆਂਦਾ ਗੈਂਗਸਟਰ ਵੀ ਤੁਸੀਂ ਲਿਆਂਦੇ ਨੇ

  • @sukhpalgill785
    @sukhpalgill785 8 หลายเดือนก่อน +16

    Before when we got job we gave money to badal’s wife but now we got job without money

  • @bakeelsinghkhalsa1687
    @bakeelsinghkhalsa1687 7 หลายเดือนก่อน

    ਹਰਸਿਮਰਤ ਕੌਰ ਬਾਦਲ ਘੰਟਾਂ ਮੰਗਦੀ ਹੈ ਭਗਵੰਤ ਸਿੰਘ ਮਾਨ ਤੋਂ

  • @jagruprai9624
    @jagruprai9624 8 หลายเดือนก่อน +13

    Akali dal da khatma 1 jun nu ho jawaga

  • @gurchetsinghgori-qe7ee
    @gurchetsinghgori-qe7ee 7 หลายเดือนก่อน +3

    ਤੂੰ ਕੀ ਨਸ਼ਾ ਬੰਦ ਕਰਤਾ ਜਿਹੜਾ ਪੋਸਟ ਚਲਦਾ ਸੀ ਮਾੜਾ ਮੋਟਾ ਉ ਤੁਸੀਂ ਉਹ ਵੀ ਬੰਦ ਕਰਤਾ ਤੂੰ ਕਿੱਥੋਂ ਬੋਲਦੀ ਐ

  • @RajinderSingh099
    @RajinderSingh099 8 หลายเดือนก่อน +4

    ਵਿਚਾਰੀ ਕਿਵੇ ਰੋਂਦੀ ਆ ਮੈਨੂ ਤਾ ਤਰਸ ਜਾ ਆਈ ਜਾਂਦਾ 😂😂😂

  • @dapinderkaurdimple1149
    @dapinderkaurdimple1149 7 หลายเดือนก่อน +3

    ਢਾਈ ਸਾਲ ਵਿੱਚ ਜਿਹਨਾਂ ਨੂੰ Appointment letter ਮਿਲੇ ਨੇ ਉਨ੍ਹਾਂ ਨੂੰ ਵੀ ਪੁੱਛ ਲਿਉ ਬੀਬਾ ਜੀ ਨੌਕਰੀਆਂ ਮਿਲੀਆਂ ਜਾਂ ਨਹੀਂ .

  • @gk797
    @gk797 8 หลายเดือนก่อน +11

    Akali Bhjao Punjab Bchao

    • @mkbskb1
      @mkbskb1 7 หลายเดือนก่อน

      PUNJAB DI AAN BAAN TE SHAN SUKHBIR BADAL

    • @gk797
      @gk797 7 หลายเดือนก่อน +1

      @@mkbskb1 Badl Chor hun eh badl bhull Jan 🪑 kde v nhi

    • @gk797
      @gk797 7 หลายเดือนก่อน +1

      @@mkbskb1 Punjab Di Aan Shan C.M Sardar Bhagwant Singh Maan Aam Aadmi Party Zindabaad ❤️ 13-0

  • @_sharn__vloger_
    @_sharn__vloger_ 7 หลายเดือนก่อน +2

    ਨਾ ਤਾ ਅਕਾਲੀ ਤੇ ਨਾ ਹੀ ਪੋਚਾ ਪਾਰਟੀ ਨੇ ਪੰਜਾਬ ਵਿਚ 0 0 ਸਾਫ਼ ਹੋ ਜਾਣਾ 4 ਤਰੀਕ ਨੂੰ

  • @VijayKumar_905
    @VijayKumar_905 7 หลายเดือนก่อน +3

    ਨਸ਼ਿਆਂ ਬੋਰੀਦੇ ਨੇ ਸਮਝ ਨਹੀਂ ਆਉਂਦੀ ਪਹਿਲਾਂ ਤਾਂ ਪੇਜੇ ਫੇਰ ਦਿੱਤੇ ਨਸੇ ਸਮਝ ਜਾਊ ਜੀ‌ ਤੁਸੀ

  • @BalwinderSingh-kc1ku
    @BalwinderSingh-kc1ku 7 หลายเดือนก่อน +1

    ਬੀਬਾ ਤੁਹਾਡੀ ਦੇਣ॥

  • @arjansingh980
    @arjansingh980 8 หลายเดือนก่อน +8

    Sharm ne Aounde Ina Badla nu😂

  • @Ehdjdd7
    @Ehdjdd7 7 หลายเดือนก่อน +1

    Bibi harsimrit kour Badal jindabaad ci hai or rhegi❤🎉

  • @balramdas1652
    @balramdas1652 8 หลายเดือนก่อน +13

    ਵਾ ਨੀ ਸਿਮਰੋਂ ਚਿੱਟਾ ਸੋਡਾ ਵੇਚਣ ਵਾਲੇ ਤੁਸੀਂਲਿੳਣ ਵਾਲੇ ਤੁਸੀਂ

  • @Simerpalsingh-y8r
    @Simerpalsingh-y8r 7 หลายเดือนก่อน +1

    ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਜਿੱਤਗੀ❤50000❤🎉🎉🎉🎉🎉🎉🎉🎉🎉🎉🎉🎉🎉🎉🎉

  • @SarbjeetSingh-fg3xp
    @SarbjeetSingh-fg3xp 7 หลายเดือนก่อน +5

    ਆਪ ਪਾਰਟੀ ਜ਼ਿੰਦਾਬਾਦ।

  • @dilbaghsinghrandhawa9329
    @dilbaghsinghrandhawa9329 7 หลายเดือนก่อน

    ਲੋਕਾਂ ਨੂੰ ਚਾਨਣ ਨਹੀਂ ਚਾਨਣ ਤਾਹਨੂੰ ਹੋਗਿਆ ਬੀਬਾ ਜੀ ਮਾਨ ਪਿਉਂ ਦੇ ਨਾ ਦਾ ਨਹੀਂ ਪਤਾ ਸੁੱਖੇ ਤੋਂ ਪੁੱਛਲੈ