Bhagwant Mann | 'ਕੱਲ੍ਹ ਤੋਂ ਪੈਣਗੇ ਸਾਰਿਆਂ ਦੇ ਖਾਤੇ 'ਚ ਪੈਸੇ' | Dhuri News | Punjab News | News18 Punjab

แชร์
ฝัง
  • เผยแพร่เมื่อ 13 ส.ค. 2023
  • CM Bhagwant Mann ਨੇ ਕਿਹਾ ਕਿ ਹੜ੍ਹ ਨਾਲ ਹੋਏ ਨੁਕਸਾਨ ਦੀ ਗਿਰਦਾਵਰੀ ਹੋ ਚੁੱਕੀ ਹੈ ਤੇ ਕੱਲ੍ਹ ਤੋਂ ਬਾਅਦ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਵੇਗਾ। | News18 Punjab
    #BhagwantMann #DhuriNews #News18Punjab #BreakingNews #latestnews #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 599

  • @bakhshishaatma-zn7sv
    @bakhshishaatma-zn7sv 4 วันที่ผ่านมา +1

    ਬਹੁਤ ਵਧੀਆ ਖੁਸੀ ਗੱਲ ਹੈ ਭਗਵੰਤ ਮਾਨ ਸਾਹਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜੀ

  • @kuldeepsinghchahal8209
    @kuldeepsinghchahal8209 9 หลายเดือนก่อน +14

    ਮਾਨ ਸਾਹਬ ਖੇਤਾਂ ਵਿੱਚ ਫਰੀ ਪਾਇਪ ਲਾਇਨ ਵਾਲੀ ਫਾਈਲ ਵੀ ਕਲੀਅਰ ਕਰ ਦਿਓ ਜੀ
    3-4 ਮਹੀਨੇ ਹੋ ਗਏ ਐਲਾਨ ਕੀਤੇ ਨੂੰ
    ਸਾਡੇ ਖੇਤਾਂ ਵਿੱਚ ਵੀ ਨਹਿਰ ਦਾ ਪਾਣੀ ਆ ਸਕੇ
    ਕਿਰਪਾ ਕਰਕੇ ਨੋਟ ਕਰੋ ਜੀ

  • @balwindervartia2624
    @balwindervartia2624 7 หลายเดือนก่อน +1

    ਮਾਨ ਸਾਹਬ ਸਰਕਾਰੀ ਮੁਲਾਜਮਾਂ ਦੀਆਂ ਛੁੱਟੀਆਂ ਵੀ ਘੱਟ ਕਰਾਓ ਨਾਲੇ 8 ਵਜੇ ਤੋ ਲੇਕੇ ਸਾਮੀ 6ਵਜੇ ਤੱਕ ਡਿਪਟੀ ਕਰਨ

  • @charnjitsingh9267
    @charnjitsingh9267 9 หลายเดือนก่อน +30

    ਔਰਤਾ, ਦੇ ਖਾਤਿਆਂ ਵਿੱਚ 1000,, ਕਦੋਂ ਆਵੇਗਾ 15, ਮਹੀਨੇ ਤੋਂ ਉਡੀਕ ਰਹੀਆਂ ਹਨ ਜੇ ਖਜ਼ਾਨਾ ਭਰਿਆ ਪਿਆ ਹੈ ਦੇਰੀ ਕਿਉਂ

    • @jaspalbandesha9199
      @jaspalbandesha9199 9 หลายเดือนก่อน +3

      Teri ghrdi tenu ahi pushdi rehdi lgda😁

    • @schoolgam5106
      @schoolgam5106 9 หลายเดือนก่อน +2

      ਅੋਰਤਾਂ ਨਹੀ ਵੀਰ ਭੈਣਾ ਕਹਿ। ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਹਜ਼ਾਰ ਹਜ਼ਾਰ ਦੇਵਾਂਗਾ। ਉਹਨਾਂ ਸਾਰੀਆ ਦੇ ਘਰ ਵਾਲੇ ਹੁਣ ਲੜਦੇ ਨੇ ਕੀ ਆਪਣੇ ਵੀਰ ਨੂੰ ਕਹੋ ਕਿ ਹਜ਼ਾਰ ਹਜ਼ਾਰ ਰੁਪਏ ਦੇਵੇ

    • @satwinderpanju9049
      @satwinderpanju9049 9 หลายเดือนก่อน +1

      Shi gall hai

    • @shawnsran8454
      @shawnsran8454 หลายเดือนก่อน

      ❤❤❤❤❤❤❤❤

  • @jagjeetgill2227
    @jagjeetgill2227 9 หลายเดือนก่อน +15

    ਕੂਚੀ ਵਾਲਿਓ ਸਰਪੰਚੀ ਦੀਆਂ ਚੋਣਾਂ ਚ ਵੋਟਰਾਂ ਦੇ ਸਵਾਲ ਹੋਣੇ ?
    ਜੇਕਰ ਇਹ ਜਵਾਬ ਦੇ ਦਿੱਤੇ ਤਾਂ ਸਰਪੰਚੀ ਪੱਕੀ ।
    1. ਹੜ੍ਹ ਪੀੜਤਾਂ ਲਈ ਕੀ ਕੀਤਾ ?
    2. ਨਸ਼ੇ ਕਿਉ ਨਾ ਰੁਕੇ ?
    3. ਸੇਮ ਅਤੇ ਮੀਂਹ ਨਾਲ਼ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਕਦੋਂ ਮਿਲਣਾ ?
    4. 16 ਮੈਡੀਕਲ ਕਾਲਜ ਕਿੱਥੇ ਬਣੇ ?
    5. ਕਿੰਨੀਆਂ ਨੌਕਰੀਆਂ ਦਿੱਤੀਆਂ ? ਜਿਹੜੀਆਂ ਦਿੱਤੀਆ ਕਿੰਨੀਆਂ ਪੰਜਾਬੀਆਂ ਨੂੰ ਮਿਲੀਆਂ ?
    6. ਜੇਕਰ ਖ਼ਜ਼ਾਨਾ ਭਰਿਆ ਤਾਂ ਹੁਣ ਤੱਕ ਕਿਹੜਾ ਵਿਕਾਸ ਹੋਇਆ ?
    7. NSA ਲਾਕੇ ਮੁੰਡਿਆ ਦੀ ਜਿੰਦਗ਼ੀ ਖ਼ਰਾਬ ਕਿਉ ਕੀਤੀ ?
    8. ਔਰਤਾਂ ਦਾ 1000-1000 ਰੁਪਿਆਂ ਕਿੱਥੇ ਹੈ ?
    9. VIP ਕਲਚਰ ਖ਼ਤਮ ਹੋਇਆ ਜਾਂ ਨਹੀਂ ?
    10. ਸਿੱਧੂ ਮੂਸੇ ਵਾਲ਼ਾ ਦੀ security ਲੀਕ ਕਰਨ ਵਾਲਿਆਂ ਦੀ ਜਾਂਚ ਕਦੋਂ ਕਰਨੀ ?
    11. ਪਰਲ ਵਾਲ਼ੇ ਪੈਸੇ ਵਾਪਸ ਕਦੋਂ ਆਉਣੇ ?
    12. ਬਾਲਾਸਰ ਫ਼ਾਰਮ ਅਤੇ ਸਿਸਵਾ ਫ਼ਾਰਮ ਕਦੋਂ ਕਬਜ਼ੇ ਚ ਲੈਣੇ ?
    13. ਨਸ਼ਾ ਵਿਰੋਧੀ ਮੁਹਿੰਮ ਦੇ ਵਰਕਰਾਂ ਨੂੰ ਜੇਲ੍ਹ ਕਿਉ ?
    14. ਮਸ਼ਹੂਰੀ ਲਈ ਬਾਹਰਲੇ ਰਾਜਾਂ ਚ ਪੈਸੇ ਦੀ ਬਰਬਾਦੀ ਦਾ ਮਤਲਬ ?
    15. ਹੁਣ ਤੱਕ ਕਿੰਨਾ ਕਰਜ਼ਾ ਲਿਆ ?
    16. ਬਾਦਲ ਪਰਿਵਾਰ ਦੀ ਟਰਾਂਸਪੋਰਟ ਬੰਦ ਕਰਕੇ ਆਮ ਲੋਕਾਂ ਨੂੰ ਪਰਮਿਟ ਕਦੋਂ ਮਿਲਣੇ ?
    17. ਬੇਅਦਬੀ ਕਰਨ ਵਾਲਿਆ ਨੂੰ ਸਜ਼ਾ ਕਦੋਂ ਮਿਲ਼ਨੀ ?
    18. ਪਿੰਡ ਦੇ ਵਿਕਾਸ ਲਈ ਹੁਣ ਤੱਕ ਯੋਗਦਾਨ ?
    19. ਬਿਨਾਂ ਰਿਸ਼ਵਤ ਕਿੰਨੇ ਕੰਮ ਹੋ ਰਹੇ ?
    20. ਕੱਚੇ ਮੁਲਾਜ਼ਮ ਕਿੰਨੇ ਵਾਰ ਪੱਕੇ ਕਰਨੇ ?
    21. ਨਵੇਂ ਲੱਗ ਰਹੇ ਟੋਲ ਪਲਾਜ਼ਾ ਕਦੋਂ ਬੰਦ ਹੋਣੇ ?
    22. ਪ੍ਰਾਈਵੇਟ ਸਕੂਲਾਂ ਤੇ ਕਿੰਨਾ ਕੰਟਰੋਲ ਹੋਇਆ ?
    23. ਲੁੱਟਖੋਹ ਅਤੇ ਕਤਲ ਦੀਆ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੇ ਕੰਟਰੋਲ ਕਦੋਂ ਹੋਣਾ ?
    24. ਕਿੰਨੇ ਨੇਤਾ ਬਿਨਾਂ ਸਿਕਿਯੋਰਿਟੀਜ਼ ਘੁੰਮ ਰਹੇ ?
    25. ਲੰਪੀ ਸਕਿੰਨ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ?
    26. ਰੇਤਾ ਕਿੰਨਾ ਸਸਤਾ ਹੋਇਆ ?
    27. ਸ਼ਰਾਬ ਕਿੰਨੀ ਸਸਤੀ ਹੋਈ ?
    28. ਜ਼ੀਰਾ ਸ਼ਰਾਬ ਫੈਕਟਰੀ ਕਦੋਂ ਬੰਦ ਹੋਣੀ ?
    29. ਚੰਨੀ ਨੂੰ ਜੇਲ੍ਹ ਕਦੋਂ ਕਰਨੀ ਅਤੇ 2 ਕਰੋੜ ਵਾਲ਼ਾ ਕ੍ਰਿਕੇਟ ਖਿਡਾਰੀ ਕਿੱਥੇ DSP ਲੱਗਾ ?
    30. BMW ਵਾਲਿਆ ਫੈਕਟਰੀ ਕਦੋਂ ਲਾਉਣੀ ?
    31. ਗੋਲਡੀ ਬਰਾੜ ਜਿਹੜਾ ਅਮਰੀਕਾ ਫ਼ੜ ਲਿਆ ਸੀ , ਕਦੋਂ ਪੰਜਾਬ ਦੀ ਜੇਲ੍ਹ ਚ ਆਉਣਾ ?
    32. ਸਿਮਰਨਜੀਤ ਸਿੰਘ ਮਾਨ ਦੇ 125 ਕਿੱਲਿਆਂ ’ਚ ਸਰਕਾਰ ਨੇ ਮੂੰਗੀ ਬੀਜ ਕੇ ਵੱਢ ਲਈ ਹੋਵੇਗੀ ਤੇ ਕਿਨਾਂ ਝਾੜ ਨਿਕਲਿਆ ?
    33. ਝੋਨਾ ਐਤਕੀਂ ਕੇਹੜੇ ਦੇਸ਼ ਦੇ ਗੋਰੇ ਲਾ ਰਹੇ ਆ ਪੰਜਾਬ ‘ਚ ?
    34. ਹਰਭਜਨ ਸਿੰਘ ਨੇ ਰਾਜ-ਸਭਾ ‘ਚ ਕਿਹੜੇ ਕਿਹੜੇ ਮੁੱਦੇ ਚੱਕੇ ਆ ?
    35. ਸੁਖਬੀਰ ਬਾਦਲ ਨੇ ਮੁਰਗ਼ੀਖ਼ਾਨਾ ਲੰਬੀ ਖੋਲ੍ਹਿਆ ਜਾਂ ਬਾਦਲ ਪਿੰਡ ?
    36. ਕੈਪਟਨ ਕਿਹੜੀ ਜੇਲ੍ਹ ਚ ਹੈ ?
    37. ਹੁਣ ਕਿਸੇ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਕਿਓ ਪੇ ਰਹੀ ?
    38. ਕਿਸਾਨਾਂ ਨੂੰ ਹਰ ਫ਼ਸਲ ਤੇ ਐਮ ਐੱਸ ਪੀ ਕਦੋਂ ਮਿਲਣੀ ?
    39. ਕਿਸਾਨਾਂ ਨੂੰ ਹੁਣ ਵੀ ਆਤਮ ਹੱਤਿਆਂ ਕਰਨ ਦੀ ਲੋੜ ਕਿਓ ਪੈਂ ਰਹੀ .?
    40. ਦਿੱਲੀ ਵਾਲਿਆ ਲਈ ਪੰਜਾਬ ਦੇ ਖ਼ਰਚੇ ਤੇ ਹੈਲੀਕਾਪਟਰ ਅਤੇ security ਕਿਉ ?
    41. LPU ਅਤੇ ਸੀਚੇਵਾਲ ਤੋਂ ਕਬਜ਼ੇ ਵਾਲ਼ੀ ਜ਼ਮੀਨ ਕਦੋਂ ਵਾਪਸ ਲਏ ਰਹੇ ?
    42. ਸਿੰਗਲੇ ਮਾਨਸਾ ਵਾਲ਼ੇ ਦੇ 1ਪਰਸੈਂਟ ਕਮਿਸ਼ਨ ਦੇ ਸਬੂਤ ਮੁੱਖ ਮੰਤਰੀ ਕੋਲ ਸੀ , ਸਿੰਗਲਾ ਹਜੇ ਵੀ ਪਾਰਟੀ ਨਾਲ਼ ਕਿਉ ?
    43. ਕਟੜੂਚੱਕ ਤੇ ਕਾਰਵਾਈ ਕਦੋਂ ਕਰਨੀ ?
    44. ਕੀ ਅੱਗੇ ਚਲ ਕੇ ਵੀ ਛੱਤਰ ਛਾਲ ਵਾਲੀਆ ਪਾਰਟੀ ਦੇ ਬੰਦਿਆ ਨੂੰ ਟਿਕਟਾਂ ਦੇਣੀਆਂ , ਜਿਵੇਂ ਜਲੰਧਰ ?
    45. ਛੱਤਰ ਛਾਲ ਵਾਲੀ ਕਾਂਗਰਸ ਜੇਕਰ ਏਨੀ ਬੁਰੀ ਤਾਂ ਹੁਣ ਗਠਬੰਧਨ ਲਈ ਮਿੰਨਤਾਂ ਕਿਉ ?
    46. ਦਲਿਤ ਉਪ ਮੁੱਖ ਮੰਤਰੀ ਕਦੋਂ ਲੱਗਣਾ ?
    47. ਕਿਹੜੇ ਕਿਹੜੇ ਲੀਡਰ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ ਰਹੇ ?
    48. ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਵਾਲ਼ਾ ਹੀ ਦਿੱਲੀ ਮਾਡਲ ਹੈ ?
    49. ਮਜ਼ਦੂਰ ਵਰਗ ਲਈ ਹੁਣ ਤੱਕ ਕੀ ਕੀਤਾ ?
    50. ਚੰਡੀਗੜ੍ਹ ਪੰਜਾਬ ਦਾ ਲਈ ਕੀ ਕੀਤਾ ?
    51. ਭਾਖੜਾ ਡੈਮ ਦੀ ਪੰਜਾਬ ਦੀ ਹਿੱਸੇਦਾਰੀ ਕਿਉ ਛੱਡੀ ?
    52. ਪੰਜਾਬੀ ਬੋਲੀ ਲਈ ਕੀ ਕੀਤਾ ?
    53. ਪਾਣੀਆਂ ਵਾਰੇ ਕੋਈ ਸਟੈਂਡ ਕਿਉ ਨਾ ਲਿਆ ?
    54. ਹੜਾ ਨੂੰ ਰੋਕਣ ਲਈ ਪਹਿਲੇ ਕੀ ਯੋਜਨਾ ਬਣਾਈ ਸੀ ?
    55. ਟਰੱਕ ਯੂਨੀਅਨਾਂ ਦੀ ਪ੍ਰਧਾਨਗੀ ਅੱਜ ਕੱਲ ਕਿਵੇਂ ਮਿਲ਼ ਰਹੀ ?
    56. ਪਾਰਕਿੰਗ ਵਾਲਿਆ ਦੀ ਗੁੰਡਾਗਰਦੀ ਤੇ ਕੋਈ ਰੋਕ ?
    57. ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਮੂੰਹ ਬੰਦ ਕਿਉ ਕਰ ਰਹੇ ?
    58. ਸੱਤਾ ਪੱਖੀ ਆਈਟੀ ਸੈੱਲ ਕਦੋਂ ਤੱਕ ਲੋਕਾਂ ਨੂੰ ਗਾਲਾ ਦਿੰਦਾ ਰਹੇਗਾ ?
    59. ਲਾਰੇਂਸ ਦੀ ਇੰਟਰਵਿਊ ਕਿਸ ਦੇ ਕਹਿਣ ਤੇ ਕਿਹੜੀ ਜੇਲ੍ਹ ਚ ਹੋਈ ਸੀ ?
    ਸਵਾਲ ਹੋਰ ਵੀ ਬਹੁਤ ਨੇ , ਜਿਹੜੇ ਲੋਕਾਂ ਨੇ ਤੁਹਾਨੂੰ ਕਰਨੇ , ਕਿਓਕਿ ਵੋਟਾਂ ਲੈਣ ਤੁਸੀਂ ਆ ਰਹੇ ।
    ਨੋਟ - ਬਿਜਲੀ ਮੁਫ਼ਤ ਜ਼ਰੂਰ ਦਿੱਤੀ ਜਾ ਰਹੀ । ਕਾਪੀ ਪੋਸਟ

    • @user-or6mx5bo2d
      @user-or6mx5bo2d 9 หลายเดือนก่อน +2

      All points r absolutely right ✅️ You r playing role of a responsible and brave citizen. On other side only Jindabad jindabad blindly.They say jindabad for their own selfishness.

    • @user-or6mx5bo2d
      @user-or6mx5bo2d 9 หลายเดือนก่อน +3

      U r doing good duty.

    • @schoolgam5106
      @schoolgam5106 9 หลายเดือนก่อน +1

      ਜਮਾ ਸਿਰਾ ਲਾਤਾ ਇਸ ਵੀਰ ਨੇ। ਇੰਨ ਬਿੰਨ ਰਾਈਟ ਸਵਾਲ ਆ।

  • @ranipjohn1611
    @ranipjohn1611 3 หลายเดือนก่อน +2

    ❤🎉big salute

  • @butakhan6757
    @butakhan6757 หลายเดือนก่อน +1

    C m ji ਅੰਗਹੀਣਾਂ ਤੇ ਕਿ੍ਰਪਾ ਕਦੋਂ ਕਰੋਂਗੇ
    ਇਹਨਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਕਰੋ ਇਹ ਕੋਈ ਕੰਮ ਨਹੀਂ ਕਰ ਸਕਦੇ ਇਹਨਾਂ
    ਵੱਲ ਧਿਆਨ ਦਿਉ ਜੀ ਇਹ ਕੰਮ ਬਹੁਤ ਜ਼ਰੂਰੀ ਹੈ

  • @modansingh5189
    @modansingh5189 9 หลายเดือนก่อน +16

    ਔਰਤਾਂ ਦੇ ਖਾਤਿਆਂ ਵਿਚ ੧੦੦੦ ਰੁਪਏ ਮਹੀਨਾ ਕਦੋਂ ਆਉਣਗੇ 🙏

    • @Harpreet-tp4ok
      @Harpreet-tp4ok 9 หลายเดือนก่อน

      ਪੰਜਾਬ,ਦੇ, ਜ਼ਿਆਦਾ, ਨੁਕਸਾਨ, ਵਾਲਿਆਂ ਨੂੰ,ਦੇ,ਲੈਣ,ਦਿਉ, ਜੀ, ਕਈਆਂ,ਦੇ,ਘਰ,ਬਾਰ,ਫਸਲ,ਬਾੜੀ,, ਮੱਝਾਂ ਗਾਵਾਂ, ਕੁਝ ਵੀ ਨਹੀਂ, ਵੱਚਿਆਂ,ਜੀ,, ਧੰਨਵਾਦ ਜੀ

  • @patwindersingh1737
    @patwindersingh1737 7 หลายเดือนก่อน +2

    Good morning man sab thanks ❤❤❤❤❤❤

  • @KuldeepSingh-vv6dm
    @KuldeepSingh-vv6dm 9 หลายเดือนก่อน +30

    ਗੱਲਾ ਦਾ ਹੀ ਕੜਾਹ ਬਣਾਇਆ ਜਾ ਰਿਹਾ ਲੰਪੀ ਸਕਿੰਨ ਗੜੇ ਮਾਰੀ ਕੋਈ ਸਰਕਾਰੀ ਜਾ ਪ੍ਰਾਈਵੇਟ ਨੌਕਰੀ ਤਾ ਮਿਲੀ ਨਹੀ ਮਿਲ ਪਤਾ ਨਹੀਂ ਇਹ ਕੰਮ ਕਿਹੜੇ ਪਾਸੇ ਹੋਏ

    • @AvtarsinghDhaliwal-dq9ng
      @AvtarsinghDhaliwal-dq9ng 9 หลายเดือนก่อน +2

      ਇਹ ਗੱਲਾਂ ਦਾ ਕੜਾਹ ਸ਼ੁਰੂ ਕਿਸਨੇ ਸ਼ੁਰੂ ਕੀਤੀ ਸੁਖਵੀਰ ਜਾ ਕੈਪਟਨ ਨੇ ਗੰਦ ਪਾਇਆ ਪੰਜਾਬ ਚ ਇਹਨਾਂ ਦੋਨਾਂ ਪਾਰਟੀਆਂ ਨੇ

    • @schoolgam5106
      @schoolgam5106 9 หลายเดือนก่อน +1

      ਦੂਜਿਆਂ ਦਾ ਜੋ ਕੁਝ ਕੀਤਾ ਹੈ ਅਜੇ ਤੱਕ ਤਾ ਉਹੀ ਨਜਰ ਆ ਰਿਹਾ ਹੈ। ਹੁਣ ਤਕ ਤਾ ਗੱਲਾਂ ਹੀ ਸੁਣਨ ਨੂੰ ਮਿਲ ਰਹੀਆਂ ਨੇ।

  • @pritamsingh1343
    @pritamsingh1343 5 หลายเดือนก่อน +1

    ਮਾਨ ਸਹਿਬ Rto ਦੱਫਤਰਾ ਚੋ ੧੨ ਮਹੀਨੇ ਤੋਂ ਕੰਮ ਨਹੀਂ ਹੋ ਰਹੇ ਖਾਸ ਕਰਕੇ ਬਠਿਡੇ ਸਹਿਰ ਚੋ ਇਸ ਪਾਸੇ ਧਿਆਨ ਦਿਉ ਜੀ ਕਿਰਪਾ ਕਰਕੇ ਇਸ ਮਿਸਜ ਦਾ ਜਵਾਨ ਜ਼ਰੂਰ ਦਿਉ ਜੀ ਆਪ ਉਡੀਕ ਕਰਾਂਗੇ cm ਸਹਿਬ ਜੀ

  • @ishersinghlotey6747
    @ishersinghlotey6747 4 หลายเดือนก่อน +2

    SAT SRI AKAL JI GOOD JI

  • @goragill8006
    @goragill8006 8 หลายเดือนก่อน +3

    ਸਰਕਾਰ ਡਿਪੂ ਹੋਲਡਰ ਮਹੀਨੇ ਦੀ ਤਨਖਾਹ ਦੇਣੀ ਚਾਹੀਦੀ ਹੈ 4000ਤੋ ਸ਼ੁਰੂ ਕਰ ਦੇਵੇ ਸਰਕਾਰ

  • @knock1vs4gaming31
    @knock1vs4gaming31 6 หลายเดือนก่อน +3

    Bauht vadhiya ji

  • @GurdeepSingh54321
    @GurdeepSingh54321 5 หลายเดือนก่อน +3

    Good ji

  • @amarjitbrar6938
    @amarjitbrar6938 9 หลายเดือนก่อน +19

    ਭਗਵੰਤ ਮਾਨ ਜੀ ਔਰਤਾਂ ਦੇ ਖ਼ਾਤੇ ਚੋਂ ਹਜ਼ਾਰ ਰੁਪਏ ਕਦੋਂ ਪਾਉਣੇਂ ਹੈ।

  • @anmolbrar3391
    @anmolbrar3391 9 หลายเดือนก่อน +35

    ਮਾਨ ਸਾਹਿਬ।ਪਰ ਹੁਣ ਤਕ ਪਟਿਆਲਾ ਦੇ ਇਲਾਕਿਆ ਵਿੱਚ ਹੜ੍ਹ ਕਾਰਨ ਨੁਕਸਾਨ ਹੋਈ ਫਸਲ ਦੀਆ ਕੋਈ ਵੀ ਵਿਸ਼ੇਸ਼ ਗਿਰਦਾਵਰੀਆ ਕਿਉ ਨਹੀਂ ਹੋ ਰਹੀਆ ਹਨ ।ਧੰਨਵਾਦ ਜੀਉ।

    • @MajhaZonePB81
      @MajhaZonePB81 9 หลายเดือนก่อน

      Weer Ji Waisey ih Swaal Pushna chahida ki Kis kis ilakey di special girdawari ho gayi as said by respected CM sahab

  • @user-xm6uf1lb6n
    @user-xm6uf1lb6n 5 หลายเดือนก่อน +2

    Good morning sir ji

  • @JatinderSingh-ce7et
    @JatinderSingh-ce7et 9 หลายเดือนก่อน +2

    Wahi guru ji tuhadi umar lummi i karea

  • @RajRani-lj4mx
    @RajRani-lj4mx 9 หลายเดือนก่อน +9

    ਮੇਰੀ ਬੇਟੀ ਏਮੇ ਬੀ ਐਡ ਕਿਤੀ ਹੈ ਪਰ ਕੋਈ ਨੋਕਰੀ ਨਹੀ ਮਿਲੀ ਜਦ ਪੇਪਰ ਭਰੋ ਤਾਂ ਨੌਕਰੀਆਂ ਦੇਣ ਲਾਲੇ ਫੇਲ ਪਿਛੇ ਸਿਟ ਦਿਦੇ ਨੇ ਮੇਰੀ ਬੇਟੀ ਤੇ ਮੈਂ ਬਹੁਤ ਪ੍ਰੇਸ਼ਾਨ ਹਾਂ ਮੇਰੇ ਪੰਜ ਬੇਟੀਆ ਹਨ ਬਾਕੀ ਤਾਂ ਸਾਰੀਆ ਨੇ ਵਾਰਾਂ ਵਾਰਾਂ ਕੀਤੀਆਂ ਹਨ ਪਰ ਛੋਟੀ ਨੇ ਬਹੁਤ ਪੜਾਈ ਕਿਤੀ ਪਰ ਕੋਈ ਨੋਕਰੀ ਨਹੀ ਮਿਲੀ

  • @user-lw3rq7kt4v
    @user-lw3rq7kt4v 2 หลายเดือนก่อน +1

    V good ji

  • @pushpindersingh9132
    @pushpindersingh9132 9 หลายเดือนก่อน +4

    ਨਸ਼ੇ ਕੌਣ ਬੰਦ ਕਰੂ

  • @harkiratsingh2401
    @harkiratsingh2401 9 หลายเดือนก่อน +6

    ਓ ਗੱਲਾਂ ਦਾ ਕੜਾਹ ਨਾ ਕਰ ਪੜੇ ਲਿਖੇ ਲੋਕ ਜਾਣਦੇ ਨੇ ਕੀ ਕਰ ਰਿਹਾ ਤੂੰ।ਇਹ ਅਨਪੜ ਲੋਕਾਂ ਦੀ ਥਦੋਲਤ ਸੀ ਐਮ ਬਣਿਆ ਤੂੰ।ਪੰਜਾਬ ਕਰਜਾਈ ਕਰਤਾ ਤੇਰੇ ਇਸ਼ਤਿਹਾਰਾਂ ਨੇ

  • @Kulwant813
    @Kulwant813 9 หลายเดือนก่อน +17

    ਸਾਥੋ ਤਾ ਕਣਕ ਦਾ ਮੁਆਵਜਾ ਈ ਨੀ ਮੁੱਕਿਆ😅😅😅😅😅😅😅😅😅😅

  • @HarpreetsinghManakgharu-or4cz
    @HarpreetsinghManakgharu-or4cz 8 หลายเดือนก่อน +2

    Vadaa y ji

  • @balwinderkaur-tz5ob
    @balwinderkaur-tz5ob 9 หลายเดือนก่อน +22

    ਪਰਲ ਕੰਪਨੀ ਤੋਂ ਪੈਸੇ ਦਿਵਾਉ

    • @balvirkaurbatth9655
      @balvirkaurbatth9655 7 หลายเดือนก่อน

      ਬਿਲਕੁਲ ਸਹੀ ਲਿਖਿਆ ਜੀ ਸਾਡੇ ਵੀ ਪੈਸੇ ਫਸੇ ਹੋਏ ਨੇ ਮਿਲ ਜਾਣ ਚੰਗੀ ਗੱਲ ਹੈ 🙏

  • @amandeepverma6060
    @amandeepverma6060 9 หลายเดือนก่อน +7

    True a sir good thinking

  • @gurbaxkaurjosan7331
    @gurbaxkaurjosan7331 9 หลายเดือนก่อน +11

    Great c.m sahib

  • @user-yt9kx2lz7j
    @user-yt9kx2lz7j 9 หลายเดือนก่อน +31

    ਖਸਖਸ ਦੀ ਖੇਤੀ ਲਾਗੂ ਕਰਾ ਦਿਊ

  • @harjitsingh3285
    @harjitsingh3285 9 หลายเดือนก่อน +57

    ਮਾਨ ਸਾਹਿਬ ਨਸ਼ੇ ਬੰਦ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜੀ ਬਹੁਤ ਧੰਨਵਾਦ।

  • @JagjitSingh-fn9zn
    @JagjitSingh-fn9zn 9 หลายเดือนก่อน +6

    ਦੂਸਰੇ ਰਾਜਾਂ ਦੇ ਕਿੰਨਿਆਂ ਨੂੰ ਮਿਲੀਆਂ ਨੌਕਰੀਆਂ ਇਹ ਵੀ ਦੱਸੋ

  • @SatvinderPal
    @SatvinderPal 9 หลายเดือนก่อน +8

    ਗੱਲਾਂ ਦਾ ਕੜਾਹ 😂😂😂 ਨਾ ਬਣਾਇਆ ਕਰ

  • @balvirslnghsahokesingh7446
    @balvirslnghsahokesingh7446 9 หลายเดือนก่อน +2

    ਮਾਨ ਜੀ,,,, ਇੱਕ ਬੇਨਤੀ ਕੀਤੀ ਏ ਕਿ ਪਿੰਡਾਂ ਵਿੱਚ ਆਮ ਆਦਮੀ ਦੀ ਸਭ ਤੋਂ ਵੱਡੀ ਸਮੱਸਿਆ ਆਧਾਰ ਕਾਰਡ,ਵੋਟਰ ਕਾਰਡ,ਰਾਸ਼ਨ ਕਾਰਡ,ਪੈਨ ਕਾਰਡ, ਬੁਢਾਪਾ ਪੈਨਸ਼ਨਾਂ ਲਗਵਾਉਣ ਲਈ, ਜ਼ਨਮ ਮੌਤ ਸਰਟੀਫਿਕੇਟ ਵਰਗੇ ਛੋਟੇ ਛੋਟੇ ਕੰਮਾਂ ਤੋਂ ਲੋਕ ਬਹੁਤ ਬਹੁਤ ਬਹੁਤ ਹੀ ਜ਼ਿਆਦਾ ਖੱਜ਼ਲ ਖ਼ੁਆਰ ਹੋ ਰਹੀ। ਇਸ ਕੰਮ ਨੂੰ ਕਰਵਾਉਣ ਲਈ ਸਪੈਸ਼ਲ ਸਟਾਫ ਦੀ ਭਰਤੀ ਤੁਰੰਤ ਕੀਤੀ ਜਾਵੇ ਜੀ। ਅਸਲ ਵਿੱਚ ਇਹ ਪਿੰਡਾਂ ਵਿੱਚ ਬਹੁਤ ਹੀ ਵੱਡੀ ਸਮੱਸਿਆ ਹੈ ਜੀ। ਇਹਦੇ ਹੱਲ ਬਾਰੇ ਕੁਝ ਸੋਚਿਆ ਜਾਵੇ ਜੀ।
    ਇਹ ਵੀ ਪੁੰਨ ਦਾਨ ਵਾਲਾ ਕੰਮ ਹੈ ਜੀ। ਧਨਵਾਦ ਮਿਹਰਬਾਨੀ।

  • @user-wz4zn9su8f
    @user-wz4zn9su8f 9 หลายเดือนก่อน +9

    ਮੁਕਤਸਰ ਜਿਲੇ ਵਿਚ ਨਸਾ ਬਹੁਤ ਹੀ ਜਾਆਦਾ ਹੈ ਜੀ ਟਰੇਨ ਦੀਆ ਲਾਇਨਾ ਤੇ ਘਰ ਘਰ ਵਿਚ ਵਿਕ ਰਿਹਾ ਹੈ

  • @karanoberoi2199
    @karanoberoi2199 9 หลายเดือนก่อน +3

    👍👍🙏🙏 Bhagwant Mann ji Jindabaad 🙏

  • @narinderkalkat812
    @narinderkalkat812 9 หลายเดือนก่อน +8

    ਮਾਨ ਸਾਬ ਕਿਓਂ ਗਪਾਂ ਮਾਰੀ ਜਾਂਦੇ ਹੋ ਕੋਈ ਵੀ ਟੀਚਰ ਪੱਕਾ ਨਹੀਂ ਕੀਤਾ ਸਿਰਫ ਤਨਖਾਹਾਂ ਵਿੱਚ ਵਾਧਾ ਹੋਇਆ ਅਗਲੀਆਂ ਚੋਣਾਂ ਵਿੱਚ ਲੋਕਾਂ ਨੇ ਤਹਾਨੂੰ ਪੱਕੇ ਕਰ ਦੇਣਾ ਹੈ

  • @drmangamasih4715
    @drmangamasih4715 9 หลายเดือนก่อน +9

    ਸੀ ਐਮ ਮਾਂਨ ਸਾਹਿਬ ਜੀ ਸਾਡੀਆਂ ਤਨਖਾਹ ਵੀ ਬਹੁਤ ਘੱਟ ਹੈ ਸੀ ਐਮ ਮਾਂਨ ਸਾਹਿਬ ਜੀ ਅਸੀਂ ਪਿਛਲੇ 17 ਸਾਲ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਨੌਕਰੀ ਕਰਦੇ ਕੱਚੇ ਦਰਜਾ ਚਾਰ ਮੁਲਾਜ਼ਮਾਂ ਨੂੰ ਪੱਕੇ ਕਿੱਤਾ ਜਾਵੇ ਜੀ

    • @PrinceSidhu-kc4zc
      @PrinceSidhu-kc4zc 9 หลายเดือนก่อน +1

      Municipal Cummati ਦਰਜ਼ਾ 4 ਮੁਲਾਜ਼ਿਮ ਨੂੰ ਪੱਕਾ ਕਰਦੋ ਸਰ ਜੀ kio v ਦਰਜ਼ਾ 4ਮੁਲਾਜ਼ਿਮ ਪੱਕਾ ਨਹੀਂ ਹੋਇਆ

  • @harjindarsingh1975
    @harjindarsingh1975 9 หลายเดือนก่อน +4

    ਮਾਨ ਸਾਹਬ ਜੀ ਤੁਹਾਡੀ ਸਰਕਾਰ ਬਹੁਤ ਸੋਹਣੇ ਕੰਮ ਕਰ ਰਹੀ ਹੈ ਜਿਹੜੇ ਘਰ ਪਹਿਲਾਂ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਤੇ ਨਹੀਂ ਲੱਗਾ ਉਹਨਾਂ ਨੂੰ ‌ਪਹਿਲ ਦੇ ਅਧਾਰ ਤੇ ਨੌਕਰੀ ਦਿਉ‌ ਫਿਰ ਪਤਾ ਲੱਗਦਾ ਸਰਕਾਰ ਇਮਾਨਦਾਰ ਹੈ

    • @LoveDhillon-uq8zi
      @LoveDhillon-uq8zi 5 หลายเดือนก่อน

      UjjaRO TuhEe man Sahab Na kaho

  • @lakhbirsingh7485
    @lakhbirsingh7485 9 หลายเดือนก่อน +8

    ਤਰਨਤਾਰਨ ਪਿਓ ਕੋਲੋਂ ਪੁੱਤ ਜ਼ਬਰਦਸਤੀ ਖੋਹ ਕੇ ਲੈ ਗੲਏ ਲਾਐਡ ਆਰਡਰ ਦਾ ਬਹੁਤ ਮੰਦਾ ਹਾਲ ਹੈ ਜੀ ਸੀ ਐਮ ਸਾਬ੍ਹ ਇਧਰ ਵੀ ਧਿਆਨ ਰੱਖੋ 😂😂😂😢😢😅😅😊😊

    • @charanjeetkaur9039
      @charanjeetkaur9039 9 หลายเดือนก่อน +1

      O bacha ta ohde papa ne e Maria g

    • @babbusaini7799
      @babbusaini7799 9 หลายเดือนก่อน +1

      Eni k himaat Ta peo nu vi dekhani chahidi Hai eda kida bacha kho lya Mar janda ya mar dinda peo bache nu kida kho la gya koi jad tak lok apni jimedari ni smjde kuch ni thik hona

  • @SurinderSingh-yn2rm
    @SurinderSingh-yn2rm 9 หลายเดือนก่อน +5

    Verry Good Man sar

  • @SubhdeepSingh-ov7vy
    @SubhdeepSingh-ov7vy 4 วันที่ผ่านมา

    🙏🙏👍👍

  • @goravmaan9594
    @goravmaan9594 5 หลายเดือนก่อน +1

    Good cm ji👍👍👍👍 thank you carry on bod blass you

  • @bachitarsingh768
    @bachitarsingh768 6 หลายเดือนก่อน +1

    Bilkul sach ji

  • @NareshKumar-nf2jw
    @NareshKumar-nf2jw 9 หลายเดือนก่อน +4

    ❤❤

  • @Babru_hdg35445
    @Babru_hdg35445 9 หลายเดือนก่อน +10

    Sir ਰਿਸ਼ਵਤ ਵਾਲਿਆ ਨੂੰ saspant ਕੀਤਾ ਜਾਵੇ। ਬਥੇਰੇ ਨੌਜਵਾਨਾਂ ਨੂੰ ਬੈਠੇ ਆ 🙏

  • @ManveersinghDhaliwalDhaliwal
    @ManveersinghDhaliwalDhaliwal 9 หลายเดือนก่อน +1

    Sirrrrrraaa bai ji

  • @KulwinderKaur-ol2pp
    @KulwinderKaur-ol2pp หลายเดือนก่อน

    Man sir tusi bhuoot vdiya Kam Kar rhapsody ho

  • @user-sc9pl5hd6i
    @user-sc9pl5hd6i 5 หลายเดือนก่อน +1

    Good very nice

  • @surrecords1
    @surrecords1 9 หลายเดือนก่อน +13

    ਪਿਛਲੀ ਵਾਰ ਲੋਕਾ ਤੂੰ ਫਾਰਮ ਭਰਵਾ ਲਏ ਖ਼ਰਾਬੇ ਦੇ 2000 ਲੋਕਾ ਨੇ ਪੈਸੇ ਲਗਾਏ 200 ਵੀ ਨੀ ਆਇਆ, ਹੁਣ ਵਾਲਾ ਖ਼ਰਾਬਾ ਹੋਇਆ ਉਹਦੀ ਵੀ ਕੋਈ ਲਿਮਿਟ ਹੋਣੀ ਕੇ ਇਸ ਤੂੰ ਜਾਦਾ ਨੀ ਪੌਣੇ ਪੈਸੇ 👍🏻👍🏻 ਪੈਸੇ ਵੀ ਨੀ ਦੱਸੇ ਕਿੰਨੇ ਪੌਣੇ ਇੱਕ ਏਕੜ ਦੇ ਹਿਸਾਬ ਨਾਲ,👍🏻👍🏻

  • @JasvirtheKaur
    @JasvirtheKaur 7 วันที่ผ่านมา

    Cm bagwant man sahb pĺij mulajma de bakaey bi de deò aap ke ati danbadi homagey cm man sirkar jinda bad

  • @PrinceSidhu-kc4zc
    @PrinceSidhu-kc4zc 9 หลายเดือนก่อน +2

    ਮਾਨ ਸਾਬ ਦਰਜ਼ਾ 4ਮੁਲਾਜ਼ਿਮ ਨੂੰ ਵੀ ਪੱਕਾ ਕਰ ਦੋ Municipal Cummati ਦੇ ਮੁਲਾਜ਼ਿਮ ਦਰਜ਼ਾ 4ਦੇ

  • @sonyfoujigurdaspur
    @sonyfoujigurdaspur 9 หลายเดือนก่อน +3

    ਸਾਡੇ ਪਿੰਡ ਗਰੀਬ ਪਰਿਵਾਰਾਂ ਦੇ 80% ਬਿੱਲ 5000/10000 ਆਇਆ ਗਰੀਬ ਪਰਿਵਾਰਾਂ ਦਾ SC ST ਸਮਾਜ ਦੇ ਬਿੱਲ ਬਿਲਕੁਲ ਫ੍ਰੀ ਹੋਣੇ ਚਾਹੀਦੇ ਆ
    ਜਿਵੇਂ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਫ੍ਰੀ ਆ
    ਗਰੀਬ ਪਰਿਵਾਰਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ

  • @user-np3yf8ke8w
    @user-np3yf8ke8w 2 หลายเดือนก่อน

    Very nice

  • @user-un4kd6kj2j
    @user-un4kd6kj2j 9 หลายเดือนก่อน +7

    ਕਿਓ ਗੱਪ ਮਾਰੀ ਜਾਨਾ ਅੱਜੇ ਤੱਕ ਹਜਾਰ ਤਾਂ ਪਾ ਨਹੀਂ ਸਕਿਆ

  • @user-zt5zn7dq1u
    @user-zt5zn7dq1u 9 หลายเดือนก่อน +3

    ਸ੍ਰ ਨਹਿਰੀ ਪਾਣੀ ਬੰਦ ਪਿਆ ਬਿਜਲੀ ਪਾਵਰ ਕੱਟ ਦੱਸ ਰਹੇ ਕਿਰਪਾ ਕਰਕੇ ਪਾਣੀ ਬਿਜਲੀ ਚਾਲੂ ਕਰਵਾਓ ਪਿੰਡ ਧਿਗਾਣਾ ਸ੍ਰੀ ਮੁਕਤਸਰ ਸਾਹਿਬ ਧੰਨਵਾਦ

  • @PalwinderSingh-tr7ti
    @PalwinderSingh-tr7ti 9 หลายเดือนก่อน +1

    👍

  • @Nishantsibgh
    @Nishantsibgh 6 หลายเดือนก่อน

    ਮਾਨ ਸਾਹਿਬ ਜਿਸ ਘਰ ਦਾ ਕੋਈ ਵੀ ਬੰਦਾ ਸਰਕਾਰੀ ਨੌਕਰੀ ਤੇ ਨਹੀਂ ਲੱਗਾ ਤੇ ਨਾ ਕੋਈ ਜਮੀਨ ਹੈ ਉਹਨਾਂ ਬਾਰੇ ਵੀ ਸੋਚੋ

  • @AtulKumar-sn9ik
    @AtulKumar-sn9ik 4 หลายเดือนก่อน +1

    Mann sabb jindabad❤

  • @tashneet7thc372
    @tashneet7thc372 9 หลายเดือนก่อน +4

    ਸਤਿਕਾਰਯੋਗ ਮਾਨ ਸਾਹਿਬ ਜੀ ਤੁਸੀਂ ਜਿਹੜਾ ਇਹ ਹਰਾ ਪੈੱਨ ਦਿਖਾ ਰਹੇ ਹੋ ਸਾਡੇ ਵਾਰੀ ਉਹ ਪੈੱਨ ਹਰਾ ਲਾਲ ਕਿਉਂ ਹੋ ਗਿਆ ਜਿਉ ਤੁਸੀਂ ਸਾਡੇ ਰੈਗੂਲਰ ਓਡਰ ਤੇ ਸਾਈਨ ਕਰਨ ਦੀ ਬਜਾਏ ਸਾਨੂੰ ਸਿਰਫ ਤਨਖਾਹ ਵਾਧਾ ਕੀਤਾ ਸੀ।. ਸਾਨੂੰ ਇਹ ਤਨਖਾਹ ਵਾਧਾ ਨਹੀਂ ਚਾਹੀਦਾ ਸਾਨੂੰ ਤਨਖਾਹ ਦੇ ਨਾਲ-ਨਾਲ ਸਾਡੇ ਭਵਿੱਖ ਲਈ ਸੁਰੱਖਿਆ ਵੀ ਚਾਹੀਦੀ ਹੈ। ਜੋ ਵਾਧਾ ਤੁਸੀਂ ਜੋ ਵਾਧਾ ਤੁਸੀਂ ਸਾਡੇ ਧਰਨੇ ਵਿੱਚ ਆ ਕੇਜਰੀਵਾਲ ਸਾਹਿਬ ਨਾਲ ਕੀਤਾ ਸੀ ਸਾਨੂੰ ਪੱਕੇ ਕਰਨ ਦਾ ਉਹ ਪੂਰਾ ਕਰੋ।.

  • @schoolgam5106
    @schoolgam5106 9 หลายเดือนก่อน +48

    ਬਹੁਤ ਵਧੀਆ ਮਾਨ ਸਾਹਬ ਜੀ ਆਾਪ ਦੇ ਚੁਟਕਲੇ ਬਹੁਤ ਵਧੀਆ ਲਗਦੇ ਹਨ। ਕੰਮ ਕਰੋ ਭਾਵੇਂ ਨਾ ਬੱਸ ਏਦਾਂ ਹੀ ਗੱਲਾਂ ਨਾਲ ਹਸਾਈ ਰੱਖੋ।

    • @myindia3
      @myindia3 8 หลายเดือนก่อน +2

      I'm big fan of Bhagwant Maan comedy😊😊

    • @AchharSingh-hj4mz
      @AchharSingh-hj4mz 8 หลายเดือนก่อน

      ​@@myindia3kkkkkkkķ

    • @simmy9079
      @simmy9079 8 หลายเดือนก่อน

      Kyo km kr nhi rhe o?

    • @harbhajankaur6289
      @harbhajankaur6289 3 หลายเดือนก่อน

      12:
      ❤🎉 see see😂❤ 18:28 28 no no
      ​@@myindia3

  • @harjinderkaur8841
    @harjinderkaur8841 9 หลายเดือนก่อน +3

    ਭੱਗਵੱਤ,ਮਾਨਜੀ,ਦੱਰਬਾਰ,ਸਹਿਬਦੀਆ,ਸੱਮਾਸਿਆ,ਵੱਲ,ਧਿਆਨਦੱਉ,ਜੀ,ਸਾਨੁੰ,ਵੀ,ਲੁਦੇਆਨੇ,ਬੱਈਆਨੁੰ,ਚੇਕਦੇਰੱਹੇਹੋ,ਲੋਕੀ,ਬੱਈਏ,ਪੱਜਾਬ,ਚੋ,ਕੱਡੱਨ,ਨੁੰ,ਕੇਹ,ਰੱਹੇ,ਨੇ,ਤੁੱਸੀ,ਬੋਟਾਪਿਛੇ,ਬੱਈਏ,,ਸਿਰਤੇ,ਚੱੜਾਰੱਹੇਉ,ਬੱਈਆ,ਨੇ,ਲੋਕਾਦਾ,ਜੀਨਾ,ਹੱਰਾਮ,ਕੀਤਾ,ਹੋਇਆ,ਏ,ਹੁੰਨ,ਤੁੱਸੀਹੀ,ਕੁੱਝਕੱਰ,ਸੱਕਦੇਉ,ਪੱਜਾਬੀਆ,ਦੀਆ,ਬੱਹੋਤ,ਬੋਟਾਨੇ,ਤੁੱਹਾਡੇ,ਵਾਸੱਤੇ,,ਸਾਰਾ,ਪੱਜਾਬ,ਰੋਰਿਆ,ਬੱਈਏ,ਕੱਡੋ,ਲੋਕਾ,ਦੀਆਧੀਆ,ਭੇਣਾ,ਨਾਲ,ਗੱਲਤ,ਹੱਨ,ਸਾਡੀਆ,ਇਜਤਾ,ਤੁੱਹਾਡੇ,ਹੱਥਨੇ,ਹੋਰ,ਵੀਰਜੀ,ਸਾਰਿਆ,ਪਿੰਡਾ,ਵੱਲ,ਧਿਆਨ,ਦੱਉ,ਲੋਕਾਦੀ,ਪੁੱਕਾਰ,ਸੁੱਨੋ,ਮੇ,ਹਰਜਿੰਦਰਕੋਰ,ਅੱਮ੍ਰਤਸੱਰ,ਤੋ

  • @PrinceSidhu-kc4zc
    @PrinceSidhu-kc4zc 9 หลายเดือนก่อน +2

    ਮਾਨ ਸਾਬ 2004ਵਾਲਿਆ ਨੂੰ ਪੈਨਸਨ ਲਗਾ ਦੋ

  • @JaspalSingh-ok4wi
    @JaspalSingh-ok4wi 5 หลายเดือนก่อน +2

    Cm.man.honest.man❤🎉

  • @jattispeakerblog
    @jattispeakerblog 9 วันที่ผ่านมา

    Good true sap sartaj singh cahal sangrur

  • @sonyvalu6137
    @sonyvalu6137 6 หลายเดือนก่อน

    ਮਾਨ, ਸਾਬ, ਗਰੀਬਾਂ ਨੂੰ, ਵੀ, ਮਜਦੂਰੀ, ਸਹੀ, ਮਿਲੇ, 350,ਰੁ, ਦਿਹਾੜੀ, 500,ਰੁ, ਹੋਣੀ, ਚਾਹੀਦਾ ਹੈ,, ਗਰੀਬਾਂ, ਦੀ, ਕੋਈ, ਸਰਕਾਰ, ਨਹੀਂ, ਸੋਚਦੀ, ਹੈ

  • @X_____gamer______X
    @X_____gamer______X 6 หลายเดือนก่อน

    man sahab ji Jassi Bil maaf kar kar dete ne tohara bahut bahut dhanyvad hai Dil De paise Bach Ke sadiyan aur tangiya Dur Karte han aap Jyada bahut bahut dhanyvad 🙏🙏

  • @surindersinghsidhamerimatt3433
    @surindersinghsidhamerimatt3433 9 หลายเดือนก่อน +1

    ਸਿੱਧੂ ਦਾ ਕੋਈ ਦੀਨ ਧਰਮ ਨਹੀ ਤੇ ਨਾ ਕੋਈ ਪੰਜਾਬ ਮਾਡਲ ਹੈ, ਇਹ ਕੰਜਰੀਆ ਵਾਂਗੂ ਹੈ। ਕੰਜਰੀ ਦਾ ਧਰਮ ਪੈਸਾ ਹੈ????? ਜਿਹੜਾ ਮਰਜੀ ਆ ਜਾਏ ਪੈਸੇ ਲੈ ਕੇ??? ਸਿੱਧੂ ਦਾ ਧਰਮ CM ਦੀ ਕੁਰਸੀ ਹੈ। ਉਸ ਲਈ ਕਿਸੇ ਵੀ ਚੋਰ ਪਾਰਟੀ ਵਿੱਚ ਜਾ ਸਕਦਾ ਹੈ।
    ਕੋਈ ਚੰਗਾ ਕੰਮ ਚੋਰਾ ਵਿੱਚ ਰਹਿ ਕੇ ਨਹੀ ਹੋ ਸਕਦਾ????
    ਕਾਂਗਰਸ ਕਲਚਰ= ਚੋਰ ਗਿਰੋਹ, ਲੁੱਟ ਮਾਰ, ਆਪਣੇ ਘਰ ਲੋਕਾ ਦੇ ਪੈਸਿਆ ਨਾਲ ਭਰਨੇ, ਪੰਜਾਬ ਨੂੰ ਬਰਬਾਦ ਕਰਨਾ।।।।
    ਮੈ ਸਿੱਧੂ ਤੇ ਇਸ ਦੀ ਪਤਨੀ ਦਾ ਬਹੁਤ ਸਤਿਕਾਰ ਕਰਦਾ ਸੀ ਕਿ ਇਮਾਨਦਾਰ ਹਨ। ਪਰ ਜੇ ਤੂੰ ਇਸ ਦੀਆ ਸਪੀਚਾ ਮੋਦੀ ਬਾਰੇ ਸੁਨੇ ਗਾ । ਤੇ ਉਸ ਸਮੇ ਮੋਦੀ ਨੂੰ ਰੱਬ ਦੇ ਬਰਾਬਰ ਤੋਲਦਾ ਸੀ। ਤੇ ਰਾਹੁਲ ਨੂੰ ਪਪੂ ਤੇ ਮਨਮੋਹਨ ਸਿੰਘ ਨੂੰ ਨਮਰਦ ਤੇ ਸੋਨੀਆ ਨੂੰ ਮੁਨੀ ਭਾਈ ਤੇ ਹੋਰ ਵੀ ਬਹੁਤ ਕੁਝ ਕਹਿਦਾ ਸੀ। ਤੇ ਕਾਂਗਰਸ ਪਾਰਟੀ ਨੂੰ ਮਾੜੀ ਤੇ ਚੋਰਾ ਦੀ ਪਾਰਟੀ ਕਹਿੰਦਾ ਸੀ।
    ਤੇ ਜਦੋ ਕਾਂਗਰਸ ਵਿਚ ਸ਼ਾਮਿਲ ਹੋਇਆ ਤੇ ਉਸ ਦਿਨ ਤੋ ਉਹਨਾ ਨੂੰ ਆਪਣਾ ਆਕਾ ਮੰਨਣ ਲੱਗ ਪਿਆ। ਇਸ ਬੰਦੇ ਦਾ ਕੋਈ ਦੀਨ ਧਰਮ ਨਹੀ ਹੈ?? ਇਸ ਲਈ CM ਦੀ ਕੁਰਸੀ ਹੀ ਇਸ ਦਾ ਸਭ ਕੁਝ ਹੈ??? ਇਸ ਬੰਦੇ ਨੇ ਪਿੱਛਲੇ 25 ਸਾਲਾ ਵਿਚ ਕੀ ਕੀਤਾ ਹੈ ਪੰਜਾਬ ਜਾ ਦੇਸ਼ ਲਈ?? ਕੋਈ ਉਪਲੱਬਧੀ ਨਹੀ ਹੈ???? ਗੱਲਾ ਦਾ ਖੱਟਿਆ ਖਾਦਾ ਹੈ। ਕੁਝ ਨਹੀ ਕਰਨਾ ਇਸ ਬੰਦੇ ਨੇ??? ਕੋਈ ਪਾਰਟੀ ਦੋਵਾ ਵਿੱਚੋ ਚੰਗੀ ਨਹੀ, ਇੰਨਾ ਪਾਰਟੀਆ ਵਿੱਚ ਜਾ ਕੇ ਚੰਗੇ ਭੱਲੇ ਬੰਦੇ ਚੋਰ ਬਣ ਜਾਦੇ ਹਨ। ਇਹ ਤੇ ਗੱਲਾ ਤੇ ਗੱਪਾ ਦਾ ਖੱਟਿਆ ਖਾਣ ਵਾਲਾ ਹੈ। ਚੋਰਾ ਵਿੱਚ ਜਾ ਕੇ ਚੋਰ ਹੀ ਬਣਿਆ ਜਾ ਸਕਦਾ ਹੈ।
    ਅਜ ਤਕ ਇਸ ਬੰਦੇ ਨੇ ਕੀ ਕੀਤਾ ਪਿੱਛਲੇ 25 ਸਾਲਾ ਤੋ ਕੇਵਲ
    ਗੱਲਾ ਤੋ ਸਿਵਾਏ????
    ਕੋਈ ਵੀ ਇਮਾਨਦਾਰ ਜਾ ਇਮਾਨ ਵਾਲਾ ਬੰਦਾ ਕਿਵੇ ਇੰਨਾ ਦੋਵਾ ਪਾਰਟੀਆ ਵਿੱਚ ਜਾ ਸਕਦਾ ਹੈ???? ਇੰਨਾ ਵਿੱਚ ਰਹਿਣ ਤੋ ਬਾਅਦ ਆਪਣੇ-ਆਪ ਨੂੰ ਇਮਾਨਦਾਰ ਕਿਵੇ ਕਹਿ ਸਕਦਾ ਹੈ। ਜਦੋ ਤੁਸੀ ਆਪਣੀਆ ਅੱਖਾ ਨਾਲ ਸਭ ਕੁਝ ਹੁੰਦਾ ਦੇਖ ਕੇ ਫਿਰ ਵੀ ਉਸ ਪਾਰਟੀ ਵਿੱਚ ਰਹਿ ਰਹੇ ਹੋ??? ਤੇ ਫਿਰ ਤੁੱਸੀ ਸ਼ਾਮਿਲ ਹੋ ਜਾਦੇ ਹੋ ਕਿਉ ਕਿ ਤੁੱਸੀ ਵੀ ਉਸ ਦਾ ਹਿੱਸਾ ਬਣ ਜਾਦੇ ਹੋ।
    ਚੋਰ ਕੋਲੋ ਚੋਰੀ ਦਾ ਸਮਾਨ ਖਰੀਦਣ ਵਾਲਾ ਵੀ ਉਹਨਾ ਹੀ ਗੁਨਾਹਗਾਰ ਹੁੰਦਾ ਹੈ ਜਿੱਨਾ ਚੋਰ ਗੁਨਾਹਗਾਰ ਚੋਰ ਗੁਨਾਹਗਾਰ ਚੋਰ ਗੁਨਾਹਗਾਰ ਹੁੰਦਾ ਹੈ???ਭਾਵੈ ਚੋਰ ਕੋਲੋ ਪੈਸਿਆ ਨਾਲ ਚੋਰੀ ਦਾ ਸਾਮਾਨ ਲਿਆ ਹੋਇਆ ਹੋਵੇ।
    ਮੈ ਇਥੇ ਸਿੱਖੀ ਦੀ ਗੱਲ ਨਹੀ ਕਰਨਾ ਚਾਹੁੰਦਾ ਪਰ ਬਹੁਤ ਲੋਕ ਇਸ ਨੂੰ ਸਿੱਖ ਸਮਝਦੇ ਹਨ ਪਰ ਇਸ ਦੀਆ ਕਰਤੂਤਾ ਸਿਖਾ ਵਾਲੀਆ ਨਹੀ ਹਨ।

  • @surjeetrandhawa5251
    @surjeetrandhawa5251 6 หลายเดือนก่อน

    Unparalleled c m of our great Punjab

  • @Amandeep090
    @Amandeep090 8 หลายเดือนก่อน

    Jo govt. Office ch private kamm kr rhe ne ohna da ki bno ji
    5 toh 10 saal ho gye ne kamm krdeyan nu
    Ohna da v socho kij cm saab
    Experience hai ohna kol but education ghat ho sakdi hai ji please kuj kro ji request hai sir

  • @warning5949
    @warning5949 8 หลายเดือนก่อน +1

    👏👏

  • @user-ny1xy4kn6b
    @user-ny1xy4kn6b 9 หลายเดือนก่อน +1

    Man ji kirayedar da vi Kush karo

  • @sandychahal6551
    @sandychahal6551 9 หลายเดือนก่อน +3

    ਝੂਠ ਬੋਲਣ ਦਾ ਤਜਰਬਾ ਮਨਣਾ ਪੈਣਾ

  • @SavinderKaur-yh4rp
    @SavinderKaur-yh4rp 6 หลายเดือนก่อน

    👍👍👍👍

  • @JaswinderSingh-gf7xk
    @JaswinderSingh-gf7xk 6 หลายเดือนก่อน

    god bles you,maan sahib bouy badhiya kaam kar rahay ho.

  • @user-ny1xy4kn6b
    @user-ny1xy4kn6b 9 หลายเดือนก่อน

    Man sahib bhot vdia gal keti

  • @sukhwindersandhu2959
    @sukhwindersandhu2959 9 หลายเดือนก่อน +6

    ਸੋਹਣੀਆਂ ਗੱਲਾਂ ਸ਼ਾਇਦ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਦੇ ਮੂੰਹੋਂ ਸੁਣੀਆਂ। ਬਾਦਲ ਜੀ ਤੇ ਚੁਟਕਲਿਆਂ ਨਾਲ ਕੰਮ ਸਾਰ ਦਿੰਦੇ ਸੀ ਤੇ ਕਪਤਾਨ ਜੀ ਦੇਕੇ ਮੁੱਛਾਂ ਨੂੰ ਤਾਅ ਯਾਰਾਂ ਕੁ ਵਜੇ ਮੇਰੀ ਸਟੇਟ ਕਿਵੇਂ ਹੈ ਅੱਗੋ ਜਵਾਬ ਹੁੰਦਾ ਸੀ ਸੱਭ ਠੀਕ ਹੈ। ਦੋਹਾਂ ਮੁਖਮੰਤਰੀਆਂ ਦੇ ਰਾਜ ਕਾਲ ਦੋਰਾਨ ਭ੍ਰਿਸ਼ਟ ਲੋਕਾਂ ਲਈ ਸੋਨਾ ਸੀ।

  • @user-ts4pj4fg4g
    @user-ts4pj4fg4g 5 หลายเดือนก่อน +1

    Cm ji jindabad

  • @khushisandhu5716
    @khushisandhu5716 9 หลายเดือนก่อน

    Tnkyu veer ji

  • @laddisohi3948
    @laddisohi3948 9 หลายเดือนก่อน +6

    Kehdia nukriaa de ditiaa ds ta de

  • @harmeetsingh6134
    @harmeetsingh6134 9 หลายเดือนก่อน

    Old pay scale bhaal kro ji nai centre scale proper tariky nl regular kro

  • @varindersarao9206
    @varindersarao9206 8 หลายเดือนก่อน

    ਕੁੜੀਅਾ ਦੀ ਭਾਰਤੀ ਕਿੱਥੇ ਗੲੀ ਜੀ ਦੱਸੋ CM ਦੇ ਪਿੰਡ ਤੋਂ ਅਾ ਜੀ Name kulwinder mehra, D. O off Jagsir singh

  • @SunnyKumar-ih5ly
    @SunnyKumar-ih5ly 4 หลายเดือนก่อน

    Good job man sab

  • @sukhandeepkaur1569
    @sukhandeepkaur1569 9 หลายเดือนก่อน +1

    Maan shab ji very good 👍

  • @ManudhaliwalDhaliwal-ro4cg
    @ManudhaliwalDhaliwal-ro4cg 6 หลายเดือนก่อน

    Very good 👍👍👍👍

  • @balwindersinghbalwinder5438
    @balwindersinghbalwinder5438 5 หลายเดือนก่อน

    👍👍🌹🌹

  • @KuldeepSingh-gi6eb
    @KuldeepSingh-gi6eb 9 หลายเดือนก่อน +2

    Mansa ch garre wale paise kdo aunge

  • @user-dm5nf8pb7i
    @user-dm5nf8pb7i 9 หลายเดือนก่อน +5

    Cm ਸਾਹਿਬ ji bs pind pind ch ਨਸ਼ਿਆਂ nu bad kardo eh sb to ਵੱਡਾ ਗਹਿ aa 😢 ghar ghar es kare ਮੌਤ ਹੋ ਰਹੀਆ 😢

  • @user-gz7gs5wb3v
    @user-gz7gs5wb3v 9 หลายเดือนก่อน

    ☝️☝️☝️🙏🙏🙏🙏

  • @rajdeepKaur-ox9fj
    @rajdeepKaur-ox9fj 3 หลายเดือนก่อน

    ਸਾਡੇ ਵੀ ਘਰਾ ਵੱਲ ਦੇਖ ਲਵੋ ਜੀ

  • @mahinderpal9404
    @mahinderpal9404 9 หลายเดือนก่อน +1

    ਅੱਜ ਤੱਕ ਦੁਆਨੀ ਵੀ ਖਾਤੇ ਵਿੱਚ ਨਹੀਂ ਆਈ , ਝੂਠ ਦੀ ਪੰਡ ।

  • @surjitgir2852
    @surjitgir2852 9 หลายเดือนก่อน +1

    great thinking sir ji .contract employees da v hal kro koi . PRTC department da .

  • @barinderjanday8240
    @barinderjanday8240 9 หลายเดือนก่อน

    Great

  • @rickysingh2775
    @rickysingh2775 9 หลายเดือนก่อน

    Mann Sahib ❤❤❤❤❤you guys

  • @nirbhaisingh9936
    @nirbhaisingh9936 9 หลายเดือนก่อน +8

    Great CM mann sahibji

  • @surindersinghsidhamerimatt3433
    @surindersinghsidhamerimatt3433 9 หลายเดือนก่อน +4

    ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।।
    ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ??
    ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ।
    ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।।
    ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।।
    RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ??
    ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ???
    ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ???
    ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ?

    • @user-or6mx5bo2d
      @user-or6mx5bo2d 9 หลายเดือนก่อน

      Es nu v sikhyia leni chahidi hai Narkdharian ton .

  • @parmjeetkaurpannu4060
    @parmjeetkaurpannu4060 6 หลายเดือนก่อน

    ਘੰਟਾ ਸਪੈਸ਼ਲ ਗਿਰਦਾਵਰੀ ਹੁੰਦੀ ਹੈ
    ਬੁਢਾਪਾ ਪੈਨਸ਼ਨ ਬੀ ਜੇ ਪੀ ੨੫੦੦ ਰੁਪਏ ੧੫ ਸਾਲਾਂ ਤੋਂ ਦੇ ਰਹੇ ਹਨ

  • @manjitsingh9991
    @manjitsingh9991 9 หลายเดือนก่อน

    I ❤you

  • @rajeshmasuh6
    @rajeshmasuh6 5 หลายเดือนก่อน

    🙏🙏

  • @HarmanSingh-hj5hc
    @HarmanSingh-hj5hc 6 หลายเดือนก่อน

    ❤❤❤

  • @HarjeetKaur-pw5tq
    @HarjeetKaur-pw5tq 8 หลายเดือนก่อน

    Aea v bill 28 din da kade 30 din da jado k bill ta 60 din da auda hunda