ਕੀ Amritpal Singh ਨੂੰ ਜੇਲ੍ਹ ਚੋਂ ਕੱਢਣਗੇ Ravneet Bittu ? ਸੁਣੋ ਅਹਿਮ ਗੱਲਬਾਤ | BJP | Punjab News | N18V
ฝัง
- เผยแพร่เมื่อ 7 ก.พ. 2025
- ਕੀ Amritpal Singh ਨੂੰ ਜੇਲ੍ਹ ਚੋਂ ਕੱਢਣਗੇ Ravneet Bittu ? ਸੁਣੋ ਅਹਿਮ ਗੱਲਬਾਤ | BJP | Punjab News | N18V
#amritpalsingh #news18punjab #ravneetbittu #livenews #khadursahib #dibrugarhjail #assam
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
N.S.A ਤਾਂ ਸਰਕਾਰ ਸਬੂਤ ਪੇਸ਼ ਨਹੀਂ ਕਰ ਪਾਈ ਹੈ ਜੀ 🙏🙏
ਜੋ ਮਰਜ਼ੀ ਸੁਪਨੇ ਵੇਖੀ ਚੱਲ ਹੁਣ ਪੰਜਾਬ ਚ ਨਹੀ ਪੁੱਛਣਾ ਕਿਸੇ ਨੇ
ਬਿਲਕੁੱਲ ਸਹੀ ਸੱਚ ਬੋਲਿਆ ਅਸਲ ਵਿੱਚ ਅੱਮਣੇ ਸਾਹਮਣੇ ਮਿਲ ਕੇ ਬੈਠ ਕੇ ਗੱਲਬਾਤ ਕੀਤੀ ਜਾਵੇ ਪਰੀਵਾਰ ਦੇ ਨਿੱਜੀ ਸਵਾਲ ਜਵਾਬ
ਬਿੱਟੂ ਬੰਦੀ ਸਿੰਘ ਰਿਹਾਅ ਕਰਵਾਓ ਇਕ ਤੇ ਥੋਡੇ ਦਾਦੇ ਤੇ ਲੱਗਾ ਦਾਗ਼ ਵੀ ਧੁਪੋ ਤੇ ਇੱਜ਼ਤ ਵੀ ਵਧੋ,,
ਇਹੋ ਜਿਹੇ ਹੀ ਬਾਹਰ ਨਹੀਂ ਨਿਕਲਣ ਦਿੰਦੇ ਮੂੰਹ ਤੇ ਕੁਝ ਪਿੱਠ ਪਿਛੇ ਕੁਝ, ਭੇਤ ਲੈਣ ਲਈ ਆਇਆ, ਸਭ ਜਾਣਦੇ ਹੋਏ ਵੀ ਕਿ ਭਾਈ ਸਾਹਿਬ ਨੇ ਕੋਈ ਗੁਨਾਹ ਨਹੀਂ ਕੀਤਾ। ਸਿਰਫ਼ ਆਪਣੀ ਕੌਮ ਲਈ ਆਵਾਜ਼ ਬੁਲੰਦ ਕੀਤੀ ਹੈ 🙏🙏🙏 ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ ਮੇਰੇ ਵੀਰ ਤੇ।
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀਕਲਾ ਰੱਖੀਉ ਵਾਹਿਗੁਰੂ ਜੀ 🙏🏽
ਮੁੱਖ ਮੰਤਰੀ ਬਣਨ ਦੇ ਸੁਪਨੇ ਨਾ ਲੈ ਦਾਦੇ ਵਾਗ ਚਿੱਤਰ ਵੀ ਨਹੀ ਲੱਭਣਾ
ਮੁੱਖ ਮੰਤਰੀ ਬਣਾਉਣਾ ਬੁੱਚੜਾ ਭਾਈ ਅਮਿ੍ਤਪਾਲ ਸਿੰਘ ਨੂੰ
ਏ ਤਾਂ ਭੇਤ ਲੈਣ ਆਇਆ ਕੇ ਭਾਈ ਸਾਹਿਬ ਬਾਹਰ ਆ ਕੇ ਕੀ ਕਰਨਗੇ
ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ,ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਇਹੋ ਜਿਹਾ ਕੋਈ ਗੁਨਾਹ ਨਹੀਂ ਕੀਤਾ 2 ਸਾਲ NSA ਲਗਾ ਦਿੱਤੀ ਸੰਗਤ ਨੇ ਜਤਾਇਆ ਹੈ ਉਹਨਾਂ ਨੂੰ ਲਿਆਉਣ ਦੇ ਤਰੀਕੇ ਵੀ ਪਤਾ ਹੈਂ
ਸੰਗਤ ਨੇ ਜਤਾਇਆ ਹੈ
ਇਹ ਸਾਰੇ ਹੀ ਰਲੇ ਮਿਲੇ ਆ ਝੂਠੇ ਸਰਦਾਰ ਅੰਦਰੋਂ ਕੁਝ ਹੋਰ ਬਾਹਰੋ ਕੁਝ ਹੋਰ ਲੇਕਿਨ ਗੁਰੂ ਮਹਾਰਾਜ ਨੂੰ ਲੇਖਾ ਜੋਖਾ ਦੇਣਾ ਪੈਣਾ ਪਤੰਦਰਾ
ਸੱਚੀ ਗੱਲ ਇਹ ਆ ਕਿ ਰਵਨੀਤ ਬਿੱਟੂ ਨੇ ਲਾਸਟ ਤੱਕ ਹਿੱਕ ਥਾਪੜ ਕੇ ਕੋਈ ਤਸੱਲੀ ਬਖਸ ਜਵਾਬ ਨਹੀਂ ਦਿੱਤਾ ਫਿਰ ਕਿਸ ਤਰ੍ਹਾਂ ਲੋਕ ਇਸ ਇਨਸਾਨ ਤੇ ਵਿਸਵਾਸ ਕਰ ਸਕਦੇ ਹਨ ਬਿਲਕੁਲ ਵੀ ਨਹੀਂ। ਸਾਰੇ ਦਾ ਸਾਰਾ ਬੇ ਤੁੱਕਾ ਜਵਾਬ, ਕੋਈ ਗੱਲਬਾਤ ਤਸੱਲੀ ਬਖਸ ਨਹੀਂ ਬਖਸੋ 🙏🏻
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂੰਗਾ ਤੂੰ ਚੁੱਪ ਹੀ ਕੀਤਾ ਰਹੇ ਨਾ ਛੇੜ
ਬਿੱਟੂ ਗਲ ਗੋਲ ਮੋਲ ਕਰਦਾ ਇਹ ਕਦੇ ਵੀ ਅਮ੍ਰਿਤ ਪਾਲ ਨੂੰ ਬਾਹਰ ਆਉਣ ਬਾਰੇ ਨਹੀ ਕਹੇਗਾ
Mainu ta pehla hi pata es chawal kutte da
ਸਹੀ ਗੱਲ ਹੈ ਜੀ
ਸਰ, ਅੰਮਿਰਤ ਪਾਲ ਸਿੰਘ ਨੇ ਕੋਈ ਰੇਪ ਨਹੀਂ ਕੀਤਾ
next cm of Punjab bhai amritpal singh
ਐਨ ਐਸ ਏ ਬੀਜੇਪੀ ਹੀ ਲਾਉਂਦੀ ਹੈ ਕਾਂਗਰਸ ਨੇ ਨਹੀ ਲਾਈ
Bittu bhaji Punjab de loka da sath deo tusi koy gam na kar deo
ਜਦੋਂ ਨੋਕਰੀ ਦੇਣੀ ਹੋਵੇ ਤਾਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਕਰਵਾਓਣਗੇ । ਤੇ MP ਬਣਨ ਵਾਸਤੇ ਜੇਲ ਚ ਵੀ ਚੋਣ ਲੜੀ ਜਾਂਦੇ
👎
Good job aas rakhde a
ਹਾਏ ਬਿਟੂ ਬੇਈਮਾਨਾ ਪਹਿਲਾਂ ਤੇਰਾ ਪੂਰਾ ਜ਼ੋਰ ਲੱਗਾ ਸੀ ਭੱਗਵੰਤ ਮਾਨ ਨੂੰ ਕਹਿੰਦਾ ਸੀ ਤੂੰ ਅੰਮ੍ਰਿਤਪਾਲ ਜਲਦੀ ਫੜ ਕੇ ਇਸ ਨੂੰ ਡਿਬਰੂਗੜ ਜੇਲ ਵਿੱਚ ਭੇਜੋ। ਇੰਨਾ ਤੈਨੂੰ ਰਹਿਮ ਕਿੱਥੋਂ ਆ ਗਿਆ। ਉਸ ਨੂੰ ਜੇਲ ਵਿੱਚੋ ਬਾਹਰ ਕੱਡਣ ਦਾ ਤੇਰੀ ਚਲਾਕੀ ਤੇਰੇ ਦਾਦੇ ਵਾਲੀ। ਦੁਨੀਆ ਜਾਣਦੀ ਆ ਤੂੰ ਭੁੱਲ ਜਾ ਪਾਪੀ ਪਰਵਾਰ
Veer koi raham nahi ayaa ahnu ah bjp es raahi laaha laan de 2027 vota da sara cakker a bjp bahi amritpal Singh de priwar nu nicy lhoun lie te bjp laha laan de kosih krygi bjp da apnacakker cla ke bagvantu to nsa vdda diti bittu rahi nas kuttam sarta rakh ke bjp laha lavgi
Bhai amritpal Singh zindabad 🙏🙏
ਕਿੱਥੇ ਰੇਪ ਦਾ ਕੇਸ,ਟਿੱਬੇ ਅਮ੍ਰਿਤਪਾਲ ਦਾ ਮਸਲਾ ਧੱਕੇ ਵਾਲਾ,,ਉਹਦੇ ਨਾਲ ਕੰਮਪੇਰ ਕਰਦੈਂ,,ਂਤੀਹ ਤੀਹ ਸਾਲ ਹੋ ਗਏ ਜੇਲ੍ਹਾਂ ਚਂ ਬੈਠਿਆਂ ਨੂੰ,,ਅਜੇ ਤੇਰੇ ਨਾਲ ਨਿੱਜੀ ਜੁੜਿਆ ਹੋਇਆ ਏ,, ਬੇਅੰਤੇ ਬੂਚੜ ਦਾ,,
Bhagwant Mann ki Sarkar zero😅😅😅😅😅😅😅😅
Bhai amritpal nu support saadi
Dekh veer government ne bahr aun ni dena j aa gya dekhin kidan government da paltu bn k rhega chete rkheo😊😊😊😊😊😊😊😊
@@Gggepkumar-wl7en dekhlange otaa koi ni astad
@@gurwinderraidhu187 simranjeet Singh man ne parliament ch Khalistan di koi ik gal kiti hove .........ajtk bhindrawale de Munday kaum da paisa kha k njaare lyi jande n sb gol mol a
@@gurwinderraidhu187 veer ik gal ds jine v khalistanieye leader n oh sirf paise shaap rhe n ohna nu v pta Khalistan na bnnna na ohna ne bnauna bs ik dukaandari a fer v ini PDI likhi jnta ehna de jaikaare launde n ....do minute soch lo eh sirf brglaunde a lokan de put marwaune bus paise lyi tan v tusi sath kyon dinde o
Ganga gae ganga dass jumna gae jumna dass
Bittu hun bjp Dehli to aa ke AmritpLnu Milangay es pishe ki soch h
Amritpal good aa bro
Sanu Bahut khusi Hovay ge ji Amrit Pall Ji Te Sare Bandi Singha Nu V Bahar Kaddo ji
Bitu ne kus nahi krna
ਬਿੱਟੂ ਨੇ ਜੇ ਕੋਈ ਗੇਮ ਖੇਡੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨਾਲ ਤੇ ਪੰਜਾਬ ਦੇ ਲੋਕਾਂ ਨੇ ਕੰਦੀ ਮੁਆਫ ਨਹੀਂ ਕਰਨਾਂ ,
Sab. Gol. Mal. Ha. India. Politics
Next mukhmantri
Galti ne hoi tenu dukh ho raha hai bahar nikalna da
Pahila te eh bittu sikh hi he ni, 😂
Bittu wadhia banda jaroor amrtpal de hak avega
ਇਹ ਤਾਂ ਕਨੂੰਨ ਦੇ ਹਥ ਵਿੱਚ ਆ ਇੱਥੇ ਬਿੱਟੂ ਕੀ ਕਰੂ ਬਿੱਟੂ ਭੌਕੀ ਜਾਂਦਾ
Keda bamb last kita veer ne
ਸਿਆਸਤ ਸ਼ਬਦ ਬੇਈਮਾਨੀ ਗੁੰਡਾਗਰਦੀ ਲੁਟੇਰੇ ਤੇ ਨਰੈਣੂ ਮਹੰਤਾਂ ਦਾ ਹੈ ਜੋ ਆਪਾਂ ਵੇਖ ਰਹੇ ਹਾਂ
Waheguru ji ❤🎉
ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ
AUGER MP RAVNEET HELP KARDA TA WELCOME. 🎉
Doggla banda bittu 🦴🦴🐕🦺🐕🦺🐕🦺
Many sikhs live other states they live peacefully therewe shoud not do such things which put them in danger i spent 28 years in Bengal try to understand my problem
Khalistan jindabad
Agar fer vote karwao ge ta Bhai Amrit pal Singh g es tu b Jada votes len gey
Ravneet.ji.app.ji.nu.modi.
Government ni.wadda.ahudda.ditta.hai.
App.ji.nu.pai.amritpaal.ji.di.
Awaaaj.nu.bullaand.karni.chahiedde.hai..
Bithu galat kam na kari
Nsa amrtpal pha galat layya ha ma haryana sa hu who shi ha ameitpal sacha ha
Bitu.hindu/vot,ne,malne/hun
Well said Bittu sahib, it is the view of Amrit Pal & his family how they want or lead forward
Bittu bichar RSS da ਡਲਾ
Saja tan daso kadi aa amratpal nu ki mada kita
Why he was not got released earlier. Sikh sikh ka dushmen
Bitu.singh.punjab,nal.dhokha.karan.wale.dhpkha
.khange
Fir bjp de mp blatkaria nu keo nahi jail hondi kanon sab ly braber hi
He should not be allowed to come out of jail
It's a bjp dirty tactics panth don't fall in this politics
bittu chor nu sari gall pta vich wali ds gya na up wali gall jail ch katte 5 sall
ਚਵਲ
Kk8?i 😅 2:06 2:06 2:07 2:08
Bahr ake ehne sewa hi karni a
Butcher talking about non violence
Wait 4 31Aug 2nd wait 4 31Oct congrats ministry🎉🎉🎉🎉🎉
Karna ta kuz karke Bhai amritpal bahar aaye unz ta mugal haakma ne v Guru Gobind Singh de laala nu puchiya c ke je tuhanu Chad diyea ta tusi ki karoge te aggon jawab v pta hona ki ki kiha c baaki insaniyat ta hai ke kaum ek ho ke rahe te punjab de agge aunwale change bhavikh baare yattan karo punjab Punjabiya naal hai te punjabi aapas vich mergi larhan per baharleya lai punjab ek hi hona chahida hai soch nahi raldi ta koi gall nahi per asi eko maksad nu laike agge vadhiye ke punjab Punjabiya naalhi hai naa ke Kendra naal jo asi apne ghar baare jaande aa oh dusra nahi jaan sakda te kive apne ghar nu bachauna eh di dussan di laur nahi sare sardar ek ne bus ehi sabnu dusso fir koi v tuhanu naakaar nahi sakda te tuhadi balle balle aa
Bitu teri koi gal chajdi tan ha nahi
Hindu mp bamb last kar k bi bahar agi c age sikha di gulami nahi tan ki aa
Jinna dabaunga sher nu unna takatwar banuga khalsa sher 💪💪💪 bittu hun loka wich image kidda banoni ya hun tere utte ya bagwant man ne ta awda kara litta beda gark hun teri wari ya samay aek warga nahi rinda gol mol galla karan nal kuj nahi hona lok sub samajde ya
Tery.soch.dare.sara.pata.par.vidhan.dabha.vich.man.de.pathr.bajne.ok.
Chaval😂 hai
No one believes u u r not doing nothing in government
😂
000000000000000😅😊😢
😂😅😅😅😅😅😅😅😅😅😅😅😅😅😅😅😂😂😂😂😂
Bittu ne es nu bjp vice lai k jana
Tu ki Lena saleya daleya
Bitu ne kojh nhi krna
Chwal bnda tu
Aage sub cheek hoga. He will work fir the welfare of pb and Hindi sikh unity
Lift nsa his old parents are in trouble. Illegal nsa
Why sup court and h8gh court not taking suo moto action to release pious and innocent amritpal so gh on the other hand cm.mann sharabi not take any action. Lift nsa.
Sala hramda ik no da ede te ta 1persent da v jkeen nai kita ja skda