Bhagwant Mann | 'ਨਸ਼ੇ ਨਾਲ ਫੜਿਆ ਪੁਲਿਸਕਰਮੀ ਤੁਰੰਤ ਬਰਖ਼ਾਸਤ ਹੋਵੇਗਾ' | News18 Punjab

แชร์
ฝัง
  • เผยแพร่เมื่อ 2 ต.ค. 2024
  • Bhagwant Mann | 'ਨਸ਼ੇ ਨਾਲ ਫੜਿਆ ਪੁਲਿਸਕਰਮੀ ਤੁਰੰਤ ਬਰਖ਼ਾਸਤ ਹੋਵੇਗਾ' | News18 Punjab
    #BhagwantMann #PunjabPolice #News18Punjab #punjabcm #bhagwantmann #ssp #pc #punjabnews #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 398

  • @hardevsandhu21
    @hardevsandhu21 3 หลายเดือนก่อน +12

    ਜਿਹੜਾ ਵੀ ਨਸ਼ੇ ਵਿੱਚ ਸ਼ਾਮਿਲ ਪੁਲਸ ਵਾਲਾ ਫੜਿਆ ਗਿਆ ਉਸ ਨੂੰ ਡਿਸਮਿੱਸ ਕੀਤਾ ਜਾਵੇਗਾ।
    ਬਹੁਤ ਅੱਛਾ ਤੇ ਵਧੀਆ ਫੈਸਲਾ ਏ, ਸਿਰਫ ਇੱਕ ਬੇਨਤੀ ਏ ਕਿ ਇਸ ਨੂੰ ਚਾਲੂ ਰੱਖਿਆ ਜਾਵੇ। ਸਮੇਂ ਸਮੇਂ ਤੇ ਰੀਵਿਊ ਜਰੂਰ ਕੀਤਾ ਜਾਵੇ
    ਧੰਨਵਾਦ ਜੀ।

  • @ParamjitSingh-zd5mu
    @ParamjitSingh-zd5mu 3 หลายเดือนก่อน +73

    ਮੁੱਖ ਮੰਤਰੀ ਸਾਹਿਬ ਰਾਤ ਨੂੰ ਨਾਕੇ, ਥਾਣੇ, ਚੌਂਕੀਆਂ, ਹਵਾਲਾਤਾਂ ਚੈਕ ਕਰੋ ਇਹ ਰਾਤ ਨੂੰ ਸਰਾਬ ਪੀ ਕੇ ਪਬਲਿਕ ਨੂੰ ਕੁੱਟਦੇ ਹਨ

    • @daljeetsingh9255
      @daljeetsingh9255 3 หลายเดือนก่อน +2

      Lutde v ne

    • @shamlal6539
      @shamlal6539 3 หลายเดือนก่อน +1

      Good action. Thanks.
      Eh badmas hn. Ena te chhitr fern wala. Mann sahib ena nu bndey bna deo nahi lok bnaungey. Eh politiciana naal ek mik hn.

    • @jarnailsingh6276
      @jarnailsingh6276 3 หลายเดือนก่อน +3

      ਸਾਮਵੇਲੇਤਾਂਐਵੇਗਾਲਾਂਕੱਢੀਜਾਣਗੇਤੂੰਇਹਕੀਕਰਦੈਂਉਹਕੀਕੀਤੈਕੁੱਟਣਦੇਬਹਾਨੇਭਾਲਦੇਰਹਿੰਦੇਨੇਰੱਜੇਸਰਾਬਦੇ

    • @gurpreetrandhawa2230
      @gurpreetrandhawa2230 3 หลายเดือนก่อน +5

      ਪੁਲਿਸ ਨੇ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ, ਝੰਡਿਆਂ ਤੈਨੂੰ ਕੀ ਪਤਾ, ਤੂੰ ਤਾਂ ਆਪ ਦਿਨ ਵੇਲੇ ਹੀ ਸ਼ਰਾਬ ਪੀਤੀ ਹੁੰਦੀ ਹੈ

    • @gurpreetrandhawa2230
      @gurpreetrandhawa2230 3 หลายเดือนก่อน +4

      ਲੋਕ ਸਭਾ ਚੋਣਾਂ ਹਾਰਨ ਬਾਅਦ
      ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ 😢

  • @videoeditor2966
    @videoeditor2966 3 หลายเดือนก่อน +79

    ਲੱਗਦਾ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਦੀ ਮੰਗ ਦੀ ਅਸਲੀ ਵਜਾ ਪਤਾ ਲੱਗ ਗਈ ਹੈ good 👍

    • @satnamsingh-re4hr
      @satnamsingh-re4hr 3 หลายเดือนก่อน +7

      ਜਿਹਦੀ ਆਦਤ ਪੈ ਜਾਵੇ ਡਰਾਮੇ ਕਰਨ ਦੀ ਉਹ ਨਹੀ ਹਟਦਾ

    • @sabi-mansa
      @sabi-mansa 3 หลายเดือนก่อน +7

      Drama compny AAP 👈

    • @BalwinderSingh-ug9fe
      @BalwinderSingh-ug9fe 3 หลายเดือนก่อน +1

      ਅਜੇ ਤਾਂ ਇਹ ਆਸ ਲੋਕਾਂ ਦੀ ਪੂਰੀ ਨਹੀਂ ਹੋਈ। ਜੇ ਪੂਰੀ ਹੋਈ ਹੁੰਦੀ ਤਾਂ ਅਜ ਤੁਹਾਡਾ ਇਹ ਹਾਲ ਨਾ ਹੁੰਦਾ।

  • @sehajsingh7294
    @sehajsingh7294 3 หลายเดือนก่อน +50

    ਸ਼ੁਕਰ ਆ ਮਾਨ ਸਾਹਿਬ ਦੇਰ ਆਏ ਦਰੁਸਤ ਆਏ

    • @satnamsingh-re4hr
      @satnamsingh-re4hr 3 หลายเดือนก่อน +5

      ਜਿਹਦੀ ਆਦਤ ਪੈ ਜਾਵੇ ਡਰਾਮੇ ਕਰਨ ਦੀ ਉਹ ਨਹੀ ਹਟਦਾ

  • @gulzarsinghgharyala9974
    @gulzarsinghgharyala9974 3 หลายเดือนก่อน +17

    ਕਰ ਭਲਾ ਤੇ ਹੋ ਭਲਾ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ। ਵਾਹਿਗੁਰੂ ਕਿਰਪਾ ਕਰੇ ਪੰਜਾਬ ਨੂੰ ਸੁਮੱਤ ਬਕਸੇ। ਅਮਰਤ ਪੀਉ ਸਦਾ ਚਿਰ ਜਿਉ।

  • @ParamjitBhullar-jr8sz
    @ParamjitBhullar-jr8sz 3 หลายเดือนก่อน +20

    ਮਾਨ ਸਾਹਿਬ ਤੁਸੀਂ ਸਖ਼ਤਾਈ ਕਰੋਂਗੇ ਬਹੁਤ ਵਧੀਆ ਗੱਲ ਆ ਪਰ ਇਸ ਦਾ ਅਸਰ ਚਿੱਟਾ ਵੇਚਣ ਵਾਲਿਆਂ ਤੇ ਬਹੁਤ ਘੱਟ ਪੈਣਾ

  • @vakilsingh3875
    @vakilsingh3875 3 หลายเดือนก่อน +30

    ਮਾਨ ਸਾਹਿਬ ਫੁੱਲ ਸਖਤਾਈ ਕਰੋ ਪਿੰਡਾਂ ਚ ਬਹੁਤ ਨਸ਼ਾ ਵਿ ਕ ਰਿਹਾ

  • @mohindersidhu4659
    @mohindersidhu4659 3 หลายเดือนก่อน +17

    ਮਾਨ ਸਾਹਿਬ ਜੀ,30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤਾਂ ਨੂੰ ਇਨਸਾਫ ਦਿਵਾਉ।ਆਪ ਜੀ ਦੀ ਇਮਾਨਦਾਰ ਪਾਰਟੀ ਤੇ ਲੋਕਾਂ ਨੇ ਭਰੋਸਾ ਕੀਤਾ,ਹੁਣ ਕਿਰਪਾ ਕਰਕੇ ਇਨਸਾਫ਼ ਦਿਵਾਉ ਜੀ।

  • @jagmailsingh6660
    @jagmailsingh6660 3 หลายเดือนก่อน +5

    ਪੋਸਤ ਤੇ ਢਿਲ ਦਿਤੀ ਜਾਬੇ ਚਿੱਟਾ ਗੋਲੀ ਤੇ ਸਕਤਾਈ ਕਰੋ

  • @JaswinderSinghKulaar
    @JaswinderSinghKulaar 3 หลายเดือนก่อน +27

    ਸਾਡਾ ਵੀ ਫ਼ਰਜ਼ ਬਣਦਾ ਇਨਸਾਨੀਅਤ ਤੌਰ ਤੇ ਪਾਕ ਪਵਿੱਤਰ ਜੀਵਨ ਬਤੀਤ ਕਰਨਾ 🙏🙏

  • @AngrejSingh-ns9qg
    @AngrejSingh-ns9qg 3 หลายเดือนก่อน +10

    ਪੁਲਿਸ ਤਾਂ ਜਾਰੀ ਇੱਕ ਦਿਨ ਵਿੱਚ ਹੀ ਬਣਾ ਲੈਂਦੀ ਹੈ ਰਿਸਬਤ ਬੰਦ ਹੋਜੇ

  • @gurtejshing6785
    @gurtejshing6785 3 หลายเดือนก่อน +3

    ਮਾਨ ਸਾਹਿਬ ਜੀ ਲੋਕ ਡਰਦੇ ਨਹੀਂ ਬੋਲਦੇ ਤੁਸੀਂ ਆਪਣੇ ਫੋਨ ਨੰਬਰ ਦਿਓ ਲੋਕਾਂ ਨੂੰ ਵੇਖਿਓ ਨਜਾਰਾ

  • @Gurleenkaur7628
    @Gurleenkaur7628 3 หลายเดือนก่อน +1

    ਬਦਲੀ ਨਾਲ ਕੀ ਹੋ ਜਾਉ ਜੇ ਉਹ ਦੂਜੇ ਜਿਲੇ ਵਿੱਚ ਨਸ਼ੇ ਵਾਲਿਆ ਦਾ ਸਾਥ ਦੇ ਰਿਹਾ ਜਿਸ ਜਿਲੇ ਵਿੱਚ ਜਾਉ ਉਸ ਵਿੱਚ ਉਹਨੇ ਸਾਥੀ ਬਣਾ ਲੈਣਾ ਵੈਸੇ ਜੋ ਬਦਲ ਕੇ ਉਸਦੀ ਜਗਾਂ ਜਾਉ ਉਸਨੂੰ ਦੱਸਦੂ ਕੀ ਮੈਂ ਇਹਨਾਂ ਬੰਦਿਆ ਦਾ ਨਸ਼ਾ ਵਿਕਾਉਂਦਾ ਸੀ ਮੇਰੇ ਬੰਦੇ ਤੂੰ ਸਾਂਭ ਮੈ ਤੇਰੀ ਜਗਾ ਚੱਲਿਆ ਉਥੇ ਜੋ ਤੇਰੇ ਬੰਦੇ ਉਹਨਾਂ ਨੂੰ ਮੈਂ ਸਾਂਭੂ ਇੱਕ ਦੂਜੇਨਨਾਲ ਵਟਾਂਦਰਾ ਹੋ ਜਾਉ

  • @butakhan6757
    @butakhan6757 3 หลายเดือนก่อน

    C m ji hadkaped ਵੱਲ ਧਿਆਨ ਜ਼ਰੂਰ ਦਿਉ ਜੀ ਇਹਨਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਕਰੋ ਜੀ ਹਰਾ ਪਿੰਨ ਇਹਨਾਂ ਲਈ ਵੀ ਚਲਾਉ ਜੀ ਇਹਨਾਂ ਨੂੰ ਤਾਂ ਪੈਨਸ਼ਨਾਂ ਦਾ ਹੀ ਆਸਰਾ ਹੈ

  • @ArshDeep-bh6sd
    @ArshDeep-bh6sd 3 หลายเดือนก่อน +10

    ਯਾਰ ਨੁਕਸ ਪੁਲਿਸ ਦਾ ਕੱਢ ਕੇ ਰੱਖਤਾ ਕਲੇ ਪੁਲਿਸ ਵਾਲੇ ਹੀ ਮਾੜੇ ਹੋ ਗਏ ਹੋਰ ਮਹਿਕਮੇ ਜਾ ਹੋਰ ਲੋਕ ਜੋ ਗਲਤ ਕੰਮ ਕਰਦੇ ਨੇ ਪੁਲਿਸ ਤਾ ਪਹਿਲਾ ਹੀ ਡਿਪਰੈਸਨ ਵਿੱਚ ਆ ਆਪਣੀ ਤਨਖਾਹ ਵੀ ਨਹੀ ਬਚ ਰਹੀ ਹੈਗੀ ਲੋਨ ਲੈ ਲੈ ਤਾ ਗੁਜਾਰਾ ਹੁੰਦਾ ਮੁਲਾਜਮਾਂ ਦਾ 7 ਸਾਲ ਹੋ ਗਏ ਜਦੋ ਦੀ ਅਕਾਲੀ ਸਰਕਾਰ ਸੱਤਾ ਵਿਚੋ ਗਈ ਉਸ ਤੋ ਬਾਅਦ ਕਿਸੇ ਸਰਕਾਰ ਨਾ ਪੁਲਿਸ ਦਾ ਡੀ ਏ ਜਾ ਕੋਈ ਭੱਤਾ ਜਾ ਪੇ ਕਮਿਸਨ ਦਾ ਬਕਾਇਆ ਜਾ ਕੋਈ ਵਰਦੀ ਖਰਚ ਜਾ ਤੇਲ ਖਰਚ ਕੁਜ ਨਹੀ ਦਿੱਤਾ ਤਾ ਕਰਕੇ ਵੋਟ ਨਹੀ ਪਈ ਨਾ ਕੀ ਕੰਮ ਕਰਕੇ

    • @nirbhaisingh6031
      @nirbhaisingh6031 3 หลายเดือนก่อน +2

      Bai g 500Dihadi te chala jah mistri nall

  • @sukhbhullarfzk3012
    @sukhbhullarfzk3012 3 หลายเดือนก่อน +1

    ਮਾਨ ਸਾਹਿਬ ਪੁਲਿਸ ਦਾ ਵੀ ਪੋਸਟਮਾਰਟਮ ਹੋਣਾ ਚਾਹੀਦਾ ਜਿਹੜਾ ਚਿੱਟਾ ਲਾਉਂਦੇ ਨੇ

  • @harjitsinghbhullar231
    @harjitsinghbhullar231 3 หลายเดือนก่อน

    ਸਾਰੇ ਬਦਲੋ ਵੱਡੇ ਅਫਸਰ ਵੀ ਬਦਲੋ ਜੋ ਆਪਣੇ ਜਲਿਆ ਵਿਚ ਲੱਗੇ ਫਿਰ ਮਜਾ ਵੱਡੇ ਅਫਸਰ ਤਾ ਆਪਣੇ ਜਲਿਆ ਵਿੱਚ ਲੱਗੇ 90% ਤਾ ਮੋਹਤਵਾਰ ਪੁਲਸ ਦੇ ਨਾਮ ਤੇ ਪੈਸਾ ਲੇਦੈ

  • @BabbarKhalsa-h8r
    @BabbarKhalsa-h8r 3 หลายเดือนก่อน +17

    ਮਾਨ ਸਾਬ। ਪੁਲਿਸ ਹੀ ਦੇਸ ਦੀ ਵਾੜ ਹੈ।ਵਾੜ ਹੀ ਖੇਤ ਨੂੰ ਖਾਦੀ ਹੈ।ਵਾੜ ਮਜ਼ਬੂਤ ਕਰਨ ਨਾਲ।ਖੇਤ ਕਿਵੇਂ ਬਚੂ। ਵੀਚਾਰ ਕਰਕੇ ਰੋਸ਼ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

    • @sitarkhan1924
      @sitarkhan1924 3 หลายเดือนก่อน

      Na kuj Hoya na kuj hona .

  • @sohnasingh3149
    @sohnasingh3149 3 หลายเดือนก่อน +6

    Kujh v nahi hona,nira bakwas,pehla sari p.p.da domp test karwa ke dekh Lo,90℅police koai-na-koai nasha kardi hai.Sare MLA,s,SHO,s ateDSP,s chitte de dhande vich shamil han.

  • @faujiraisingh4044
    @faujiraisingh4044 3 หลายเดือนก่อน

    C m ਮਾਨ ਸਹਿਬ ਜੀ ਜਹਿਨਾ ਤੇ ਪਹਿਲਾਂ ਹੀ ਝੂਠੇ ਪਰਚੇ ਪਾਇਆ ਹੋਇਆ ਹੈ ਉਹ ਲੋਕ ਕੀ ਕਰਨ ਗਏ ਉਨ੍ਹਾਂ ਤੇ ਹੀ ਫਿਰ ਦੁਵਰਾ ਪੁਲਿਸ ਵਾਲਿਆਂ ਨੇ ਝੂਠੇ ਪਰਚੇ ਪਾ ਕੇ ਗਰੀਬ ਲੋਕ ਮਾਰੇ ਜਾਣ ਗਏ ਤੇ ਵੱਡੇ ਮਗਰ ਮੱਛ ਛੱਡ ਦੇਣ ਗੇ ਮਾਨ ਸਹਿਬ ਜੀ ਇਹ ਤਾਂ ਪਿੰਡ ਵਾਲਿਆਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਮਾਨ ਸਹਿਬ ਜੀ ਇਹ ਕੰਮ ਪਹਿਲਾਂ ਹੀ ਕੀਤਾ ਹੁੰਦਾ ਤਾਂ ਅੱਜ ਪੰਜਾਬ ਵਿੱਚ ਨਸ਼ਾ ਖਤਮ ਹੋ ਸਕਦਾ ਸੀ

  • @jagdishraigarg3548
    @jagdishraigarg3548 3 หลายเดือนก่อน +3

    ਸਭ ਪਾਖੰਡ ਹੈ,ਕੋਈ ਕੁੱਝ ਨਹੀਂ ਕਰਦਾ!

  • @RandhirSingh-h7o
    @RandhirSingh-h7o 3 หลายเดือนก่อน +2

    ਭਰਤੀ ਸਿਰਫ਼ ਪੰਜਾਬ ਦੇ ਲੋਕ ਹੋਣ

  • @kalakumar4595
    @kalakumar4595 3 หลายเดือนก่อน +6

    ਲਿਆ ਮਾਨ ਸਾਹਿਬ ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣਦਾ ਠੀਕ ਆ ਨਸ਼ੇ ਵੇਚਣ ਵਾਲਿਆਂ ਦੀਆਂ ਜਬਤ ਪ੍ਰਾਪਰਟੀਆਂ ਕਰੋ ਖਤਮ ਕਰ ਦੋ ਉਹਨਾਂ ਨੂੰ

    • @netarsingh566
      @netarsingh566 3 หลายเดือนก่อน

      ਇਹ ਭਗਵੰਤ ਮਾਨ ਦੇ ਵੱਸ ਦੀ ਗੱਲ ਨਹੀਂ ਹੈ

  • @Khalsa-kf3wt
    @Khalsa-kf3wt 3 หลายเดือนก่อน +3

    ਸਿੱਖਾਂ ਨਾਲ ਪੰਗਾ ਲੈਣਾ ਭੰਡ ਨੂੰ ਮਹਿੰਗਾ ਪਵੇਗਾ

    • @BabbarKhalsa-h8r
      @BabbarKhalsa-h8r 3 หลายเดือนก่อน

      ਮਾਨ ਵੀ ਸਿੱਖ ਹੈ ਕਿਹੜੇ ਸਿਖ ਨਾਲ ਪੰਗਾ ਮਹਿਗਾ ਪੁਊ ਜੇਹੜੀਆਂ ਨੇ ਚਿਠੀਆਂ ਪਾ ਕੇ ਹਰਿਮੰਦਰ ਸਾਹਿਬ ਤੇ ਹਮਲਾ ਕਰਾਇਆ। ਜਿਹੜੀ ਕੌਮ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੀ ਨਾ ਗੁਰੂ ਗ੍ਰੰਥ ਬਚਾ ਸਕੀ ਮਰੀ ਜ਼ਮੀਰ ਭੇਡਾਂ ਨੂੰ ਬਾਬੇ ਨਾਨਕ ਦੇ ਸਿੱਖ ਮੰਨਦਾ। ਨਹੀਂ ਇਹ ਤਾ ਧਰਮ ਦੇ ਠੇਕੇਦਾਰ ਹਨ।ਇਸ ਤਰਾਂ ਨਾਲ਼ ਕਰੋੜਾਂ ਸਿੱਖ ਧੋਖੇ ਵਿਚ ਹਨ ‌ਇਤਹਾਸ ਗੁਵਾਹ ਹੈ।ਭੋਲਿਆ ਸਿੱਖ।ਇਹ ਤਾ ਝੂਠ ਸਰਕਾਰ ਹੈ।ਸਚੀ ਸਰਕਾਰ ਦੇ ਦਰਸ਼ਨ ਕਰਿਆ। ਗੁਰੂ ਖਾਲਸਾ ਮੇਰੋ ਰੂਪ ਹੈ। ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਚਕਰਵਰਤੀ ਸਮਰਾਟ ਹਨ ਵੀਚਾਰ ਕਰਕੇ ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ

  • @avtarsarwara6472
    @avtarsarwara6472 3 หลายเดือนก่อน +1

    ਟਰੈਫਿਕ ਪੁਲਿਸ ਵਾਲੇ ਟਰੱਕ ਵਾਲਿਆਂ ਤੋਂ ਸ਼ਰੇਆਮ ਐਂਟਰੀਆਂ ਲੈਂਦੇ ਹਨ ਲਾਲੜੂ ਲੈਲੀ ਡੇਰਾਬੱਸੀ ਜੀਰਕਪੁਰ ਮੁਬਾਰਕਪੁਰ ਬਰਵਾਲਾ ਰੋਡ ਡੇਰਾ ਬਸੀ

  • @PritamSingh-gw1iq
    @PritamSingh-gw1iq 3 หลายเดือนก่อน +1

    ਸੱਚਾ ਸੁੱਚਾ, ਮੁਖ ਮੰਤਰੀ

  • @sukhjiwansingh8070
    @sukhjiwansingh8070 3 หลายเดือนก่อน +9

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਇੰਤਕਾਲ ਕਰਨ ਲਈ ਖੱਜਲਖੁਆਰੀ ਹੋ ਰਹੀ ਹੈ

  • @BalkarSingh-ko2qy
    @BalkarSingh-ko2qy 3 หลายเดือนก่อน +1

    ਸਤਿਕਾਰ ਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਹੁਣ ਮਿੱਠੀ ਗੋਲੀਆ ਨਾ ਦਵੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡੇ mla ਸਾਹਿਬ ਦੇ ਹਲਕੇ ਵਿੱਚ ਸ਼ਰ੍ਹੇਆਮ ਵਿੱਕ ਰਿਹਾ ਹੈ ਜੀ ਤੇ ਇਨ੍ਹਾਂ ਅੱਖਾ ਬੰਦ ਕੀਤੀਆਂ ਹਨ ਕੁੰਭ ਕਰਨ ਦੀ ਨੀਂਦ ਸੌ ਰਹੇ ਹਨ ਜੀ

  • @sabi-mansa
    @sabi-mansa 3 หลายเดือนก่อน +1

    Drama compny AAP
    Only Drama ਭੰਡ ਬੁੱਚੜ

  • @devidayal8620
    @devidayal8620 3 หลายเดือนก่อน +1

    ❤ ਪੁਲੀਸ ਵਿਭਾਗ ਵਿੱਚ 30% ਪਰਸੈਂਟ ਇਮਾਨਦਾਰੀ ਨਾਲ ਅਧਿਕਾਰੀ ਅਤੇ ਕਰਮਚਾਰੀ ਡਿਊਟੀ ਕਰ ਰਹੇ ਹਨ ❤
    😂 ਪੁਲੀਸ ਵਿਭਾਗ ਵਿੱਚ 70 % ਪਰਸੈਂਟ ਅਧਿਕਾਰੀ ਅਤੇ ਕਰਮਚਾਰੀ ਗੁੱਪਤ ਮਿਲੀਭੁੱਗਤ ਕਰਕੇ ਬੇਈਮਾਨੀ ਨਾਲ ਡਿਊਟੀ ਕਰ ਰਹੇ ਹਨ 😂

    • @GurmeetKaur-o5f
      @GurmeetKaur-o5f 3 หลายเดือนก่อน +1

      Bhai 70% police ta MLAs,MPs,Mantrian,ehna sab de rishtedara di duty karde ne.

  • @HarjotPannu-yq3rn
    @HarjotPannu-yq3rn 3 หลายเดือนก่อน +1

    ਮਾਨ ਸਹਿਬ ਜੌਲੀਆ ‌ਚੌਕੀ ਚੈਕ ਕਰੋ

  • @PunjabPowertv-jg7bd
    @PunjabPowertv-jg7bd 3 หลายเดือนก่อน +3

    Kehn te karan ch bhut farak hunda . Cm ji tusi kiklea pon joge hi a

  • @gurtejshing6785
    @gurtejshing6785 3 หลายเดือนก่อน +3

    ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਮਾਨ ਸਾਹਿਬ ਜੀ ਰੂਹ ਖੁੱਸ਼ ਹੋਗੀ ਗੱਲ ਸੁਣਕੇ

  • @gurpreetrandhawa2230
    @gurpreetrandhawa2230 3 หลายเดือนก่อน +7

    ਜੇ ਤੂੰ ਦਿਨੇ ਪੀਤੀ ਹੋਈ ਫਿਰ ਤਾਂ ਅਸਤੀਫ਼ਾ ਜੇਬ ਵਿੱਚ ਹੀ ਰੱਖੀਂ

  • @HarvinderSingh-nb4hb
    @HarvinderSingh-nb4hb 3 หลายเดือนก่อน +4

    ਆਮ ਆਦਮੀ ਦੀ ਸਰਕਾਰ ਵਿੱਚ ਪੁਲਸ ਵਾਲੇ ਬਹੁਤ ਹੀ ਜਿਆਦਾ ਮੱਛਰ ਪਏ ਨੇ ਕਿਉ ਕੇ ਆਪ ਸਰਕਾਰ ਇਹਨਾ ਨੂੰ ਕੁਛ ਨਹੀ ਕਹਿਦੀ ਇਹਨਾ ਕਾਰਨਾ ਕਰਕੇ 2027 ਦੇ ਵਿੱਚ ਮਾਨ ਸਾਹਿਬ ਤੁਸੀ ਨਹੀ ਜਿੱਤ ਦੇ ਜਿਨਾ ਮਰਜੀ ਜੋਰ ਲਾ ਲਉ ਨਹੀ ਜਿਤ ਦੇ ਕਿਉ ਕੀ ਤੁਸੀ ਝੂਠ ਗੱਪ ਮਾਰ ਕੇ ਮੁੱਖ ਮੰਤਰੀ ਬਣੇ ਉ

  • @AmrikSingh-kh8yx
    @AmrikSingh-kh8yx 3 หลายเดือนก่อน

    Very good maan saab

  • @jagdevsandhu6186
    @jagdevsandhu6186 3 หลายเดือนก่อน +2

    Bhagwant needs to explain about Thousands of Cops in VIP Duty at the cost of Bad Law and Order situation

  • @gurdarshansingh4512
    @gurdarshansingh4512 3 หลายเดือนก่อน +1

    This is very good law

  • @JasvirSingh-kk6ds
    @JasvirSingh-kk6ds 3 หลายเดือนก่อน +1

    ਆਮ ਆਦਮੀ ਪਾਰਟੀ ਜ਼ਿੰਦਾਬਾਦ ਮਾਨ ਸਾਹਿਬ ਜ਼ਿੰਦਾਬਾਦ

  • @DalbirKhan-ky7fz
    @DalbirKhan-ky7fz 3 หลายเดือนก่อน +4

    ਇਹ ਗੱਲ ਗਲਤ ਐ ਪੁਲਿਸ ਤਾਂ ਨਹੀਂ ਕਹਿੰਦੀ ਨਸ਼ਾ ਵੇਚੋ 100 ਵਿੱਚੋਂ ਇੱਕ ਅੱਧਾ ਹੋਣਾ ਸਾਰੇ ਪੁਲਿਸ ਵਾਲ਼ੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਚੰਗੇ ਵੀ ਪੁਲਿਸ ਮੁਲਾਜਮ

  • @harjinderbajak4930
    @harjinderbajak4930 3 หลายเดือนก่อน +5

    ਜੇ ਕੋਈ ਨਸ਼ੇ ਨਾਲ ਮਰਦਾ ਸਬੰਧਤ ਥਾਣੇਦਾਰ ਤੇ ਪਰਚਾ ਤੇ ਡੀ ਐਸਪੀ ਤੇ ਪਰਚਾ ਹੋਣਾ ਚਾਹੀਦਾ ਹੈ

  • @ksknewschannel
    @ksknewschannel 3 หลายเดือนก่อน

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੱਲ ਨੂੰ ਤੁਹਾਡੇ ਬੱਚਿਆਂ ਨੇ ਜਾਵਨ ਹੋਣਾ ਹੈ ਪਰਮਾਤਮਾ ਨੇ ਤੁਹਾਨੂੰ ਤਾਕਤ ਬਖ਼ਸ਼ੀ ਤੇ ਲੋਕਾ ਨੇ ਤੁਹਾਡੇ ਤੇ ਤਿਬਾਰ ਕੀਤਾ ਪੁਲਿਸ ਤੇ ਕੁਝ ਮੁਲਾਜ਼ਮ ਸ਼੍ਰੋਮਣੀ ਅਕਾਲੀ ਦਲ ਅਤੇ਼ ਕਾਂਗਰਸ ਦੀ ਬੋਲੀ ਬੋਲ ਰਿਹਾ ਹਨ ਕਿਉਂਕਿ ਪੰਜਾਬ ਚੋ ਚਿੱਟੇ ਅਤੇ ਗੋਲੀਆਂ ਨੱੱਥ ਨਾ ਪਾਈ ਤਾਂ ਬੱਚੇ ਆਪਣੇ ਵੀ ਨਹੀਂ ਬਚਣੇ ਜੇਕਰ ਮੁਲਾਜ਼ਮ ਸਰਕਾਰ ਦੇ ਕਹਿਣ ਤੇ ਨਹੀਂ ਚਲਦਾ ਤਾਂ ਉਹਨੂੰ ਫਿਰੀ ਪੈ ਦੇਣ ਕੁਈ ਪੈਦਾ ਨਹੀਂ ਉਨ੍ਹਾਂ ਮੁਲਾਜ਼ਮ ਨੂੰ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਫਿਰ ਅਸੀਂ ਆਪਣੇ ਬੱਚਿਆਂ ਨੂੰ ਵੀ ਬਚਿਆ ਜਾ ਸਕਦਾ ਹੈ

  • @GurpreetKaurmann-xj8lq
    @GurpreetKaurmann-xj8lq 3 หลายเดือนก่อน

    ਅੇਲਾਨ ਹੀ ਕਰਨੇ ਕੰਮ ਨਹੀ ਕਨੂੰਨ ਲਾਗੂ ਕੋਈਕਰਦੇ

  • @SatpalSingh-ms3hq
    @SatpalSingh-ms3hq 3 หลายเดือนก่อน +1

    ਸਿਵਾਏ ਗੱਲਾਂ ਤੋਂ ਤੁਹਾਡੇ ਪੱਲੇ ਹੈ ਕੀ???????

    • @amardeepsingh8809
      @amardeepsingh8809 3 หลายเดือนก่อน

      Chitta mafia Majithia, sand mafia Sukhi, beaadbi, cable mafia, bargadi kand, Sirsa wale nu votan lai peo bana leya... Jathedar Konka killing ..7⭐ Sukh villa... Chandde chool rahe ne Sukhi aafeemchi de...

  • @DarshanSingh-vn4on
    @DarshanSingh-vn4on 3 หลายเดือนก่อน +1

    ਫੜੇ ਪੁਲਿਸ ਮੁਲਾਜ਼ਮ ਮੁਅੱਤਲ ਨਹੀਂ ਬਲਕਿ ਤੁਰੰਤ ਨੌਕਰੀ ਤੌ ਕਿਸ਼ਮਿਸ਼ ਕਰੋ।

  • @KulwinderKaur-ou7tt
    @KulwinderKaur-ou7tt 3 หลายเดือนก่อน

    Punjab police jindabad

  • @bhullarmk
    @bhullarmk 3 หลายเดือนก่อน

    ਚਿਟਾ ਲੈ ਕੇ ਬੈਠੂ,,ਮਾਨ ਸਾਹਿਬ,,NSA, ਲੈ ਕੇ ਬੈਠੂ,,ਸਿੱਧੂ ਮੂਸੇਵਾਲਾ ਲੈ ਕੇ ਬੈਠੂ, ਇਨ😢ਦਿਓ,,

  • @SANDHU_914
    @SANDHU_914 3 หลายเดือนก่อน +1

    V.good

  • @SukhwinderSingh-qx6ms
    @SukhwinderSingh-qx6ms 3 หลายเดือนก่อน +6

    ਤੇਰੇ ਬੱਸ ਦਾ ਰੋਗ ਨਹੀਂ ਝੰਡਿਆਂ ਤੂੰ ਆ ਆਪ ਨਸ਼ੇੜੀ ਆ

  • @SonuSingh-z1n7u
    @SonuSingh-z1n7u 3 หลายเดือนก่อน +1

    ਬਾਗਾ ਪੁਰਾਣਾ ਮਹੰਤਾਂ ਵਾਲੀ ਗਲੀ ਮੋਗਾ ਰੋਡ ਸ਼ਰੇਆਮ ਚਿੱਟੇ ਦਾ ਨਸ਼ਾ ਸਰਿਆ ਵਿਕਦਾ ਗੁੰਡਾਗਰਦੀ ਸ਼ਰੇਆਮ ਹੁੰਦੀ ਹੈ ਜੇ ਕਿਸੇ ਦਾ ਕੋਈ ਨਾ ਲੈਂਦਾ ਉਹਨੂੰ ਵੱਢ ਟੁੱਕ ਕੇ ਮਾਰ ਦਿੰਦੇ ਆ ਇਨਾ ਡਾਰਾ ਕੁੜੀਆਂ ਦਾ ਘਰੋਂ ਬਾਹਰ ਨਿਕਲਣਾ ਬਹੁਤ ਜਿਆਦਾ ਖਰਾਬ ਹੋਇਆ ਵਾ ਕੰਮ ਭਗਵੰਤ ਮਾਨ ਸਾਹਿਬ ਸੀ ਐਮ ਸਾਹਿਬ ਦੀ ਧਰਤੀ ਕੋ ਧਿਆਨ ਕਰੋ ਮਹਾਨਤਾ ਵਾਲੀ ਗਲੀ ਚ ਬਹੁਤ ਬੁਰਾ ਹਾਲ ਆ ਕੋਈ ਨਹੀਂ ਸਾਰ ਲੈਂਦਾ ਕੋਈ ਐਮਐਲਏ ਨਹੀਂ ਸਾਰ ਲੈਂਦਾ ਕੋਈ ਨਹੀਂ ਲੈਂਦਾ ਸਾਰ ਮਹਤ ਗੱਲ ਆ ਬੇਨਤੀ ਹੈ ਤੁਹਾਨੂੰ

  • @gurpreetrandhawa2230
    @gurpreetrandhawa2230 3 หลายเดือนก่อน +2

    ਹੁਣ ਚੁਟਕਲੇ, ਲਤੀਫ਼ੇ ਨਹੀਂ ਚਲਦੇ

  • @jalourSingh-bz4dj
    @jalourSingh-bz4dj 3 หลายเดือนก่อน +7

    ਮਾਨ ਸਾਹਿਬ ਨੇ ਜੋ ਨਸ਼ਾ ਸਬੰਧੀ ਸਟੈਪ ਚੁੱਕਿਆ ਹੈ ਬਹੁਤ ਹੀ ਵਧੀਆ ਹੈ ਕਾਂਗਰਸ ਵਾਲੇ ਤਾਂ ਐਵੇਂ ਭਕਾਈ ਮਾਰੀ ਜਾਂਦੇ ਹਨ ਉਹ ਨਹੀਂ ਚਾਹੁੰਦੇ ਕਿ ਮਾਨ ਗੋਰਮੈਂਟ ਗੌਰਮੈਂਟ ਵਧੀਆ ਚੱਲੇ ਹਰਿਆਣਾ ਵਿੱਚ ਵੀ ਕੋਈ ਵੀ ਕਾਂਸਟੇਬਲ ਜਾਂ ਪੁਲਿਸ ਦਾ ਅਫਸਰ ਆਪਣੇ ਜਿਲ੍ਹੇ ਵਿੱਚ ਨੌਕਰੀ ਨਹੀਂ ਕਰ ਸਕਦਾ ਪੁਲਿਸ ਵਾਲੇ ਕਿੰਨੇ ਕਿੰਨੇ ਸਾਲਾਂ ਦੇ ਇੱਕੋ ਥਾਂ ਤੇ ਬੈਠੇ ਆ ਸਮਗਲਾਂ ਨਾਲ ਰਲੇ ਹੋਏ ਹਨ ਤਾਂ ਹੀ ਚਿੱਟਾ ਵਿਕਦਾ ਹੈ ਬਹੁਤ ਵਧੀਆ ਉਪਰਾਲਾ ਹੈ ਅਸੀਂ ਇਹਦੀ ਬਹੁਤ ਬਹੁਤ ਜਿਆਦਾ ਤਾਰੀਫ ਕਰਦੇ ਹਾਂ

  • @punjabinews8110
    @punjabinews8110 3 หลายเดือนก่อน

    ਮੁਖਮੱਤਰੀ।ਤੇਰੇ।ਸੱਗਰੂਰ।ਵਿਚੰ।ਪਟਵਾਰੀ।ਸਰੇ।ਆਮ।ਰਿਸਬਤ।ਮੰਗਦੇਨੇ।ਤੇ।ਕੱਨਗੌ।ਤਰਸੈਮ।ਸਿੰਘ।

  • @bachittarsinghsingh8266
    @bachittarsinghsingh8266 3 หลายเดือนก่อน +2

    CM ਮਾਨ ਸਾਹਿਬ ਅਕਸਨ ਚ ਬਿਲਕੁੱਲ ਸਹੀ ਫੈਂਸਲਾ ਮਾਨ ਸਾਹਿਬ

  • @Drnavaulakh
    @Drnavaulakh 3 หลายเดือนก่อน +2

    Ips levels transfer to b done with recommendation of local MLA not from delhi

  • @SukhdevSingh-rx3om
    @SukhdevSingh-rx3om 3 หลายเดือนก่อน +2

    Drugs pedlars political leaders nu ki punishment Deni hai ji, Clear kar Dena ci?

  • @JasveerSingh-pc7un
    @JasveerSingh-pc7un 3 หลายเดือนก่อน

    ਤੂੰ ਤੇ ਆਪ ਨਿਸ਼ਾਣੀ ਹ ਤੂੰ ਕੀ ਤੂੰ ਕੀਤਾ ਹੋਏਗਾ ਕਲੰਕ ਤੂੰ ਤੇ ਆਪਣੇ ਛੇੜੀਆਂ ਸ਼ਰਾਬੀ ਸ਼ਰਾਬ ਹੋਰ ਮਹਿੰਗੀ ਕਰਤੀ ਤੇਰੇ ਢਿੱਡ ਨਹੀਂ ਭਰਨਾ ਭਗਵੰਤ ਚੜਾ ਬੁਚੜਾ

  • @kuldeepsingh-sc1xn
    @kuldeepsingh-sc1xn 3 หลายเดือนก่อน

    Good

  • @VirendraSingh-wg9cf
    @VirendraSingh-wg9cf 3 หลายเดือนก่อน

    Cm ਸਹਿਬ ਜੀ police ਵਾਲੇ ਰਿਸਵਿਤ ਵੀ ਬਹੁਤ ਲੈਂਦੇ ਨੇ ਇਕ ਦਿਨ ਮੇਰੇ ਤੋਂ 300 ਰੁਪਏ ਲਏ ਸੀ ਜਗਰੂਪ ਸਿੰਘ ਮੁਲਾਜਮ ਆ ਹਰੀਕੇ ਪੱਤਣ ਦਰਿਆ ਤੇ ਡਿਊਟੀ ਉਸ ਦੀ ਉਸ ਨੇ 1000 ਰੁਪਏ ਮੰਗੇ ਸੀ ਦਾਰੂ ਪੀਤੀ ਹੋਈ ਸੀ ਉਸਦੀ ਡਿਊਟੀ ਦੌਰਾਨ ਤੁਸੀ ਰਾਤ ਨੂੰ ਨਾਕਿਆ ਤੇ ਚੈਕਿੰਗ ਕਰੋ ਮੈ ਪਰੂਫ ਵੀ ਦੇ ਦੇਵਾਗਾ

  • @jassandhu7187
    @jassandhu7187 3 หลายเดือนก่อน

    ਸਾਡੇ ਸਮਾਣਾ ਮੰਡੀ ਤੋਂ ਲੈ ਜਾਉ ਜਿਨਾਂ ਮਰਜ਼ੀ ਚਿੱਟਾ ਟੀਕੇ ਸਭ ਤੋਂ ਵੱਧ ਮਿਲਦਾ ਹੈ ਪੁਲਿਸ ਸਰੇਆਮ ਪੈਸੇ ਲੈਂਦੇ ਨੇ

  • @jaigopal3574
    @jaigopal3574 3 หลายเดือนก่อน

    ਮੁੱਖ ਮੰਤਰੀ ਜੀ ਤੁਹਾਨੂੰ ਬੇਨਤੀ ਕਰਦੇ ਹਾਂ ਜੀ ਪਟਵਾਰੀਆਂ ਕੰਨੀ ਵੀ ਗੌਰ ਕਰੋ ਜੀ ਜਾਇਜ਼ ਕੰਮ ਕਰਾਉਣ ਵਾਸਤੇ ਖੱਜਲ ਖੁਆਰ ਵੀ ਛੋਟਾ ਲਫ਼ਜ਼ ਲਗਦਾ ਕੰਮ ਜਾਂਦੇ ਹਾਂ ਤਾਂ ਅੱਗੇ ਮਿਲਦੇ ਨਹੀਂ ਜੇਕਰ ਉਥੇ ਖੜੇ ਕਿਸਾਨਾਂ ਨੂੰ ਦੇਖਦੇ ਹਾਂ ਤਾਂ ਰੋਣਾ ਨਿਕਲਦਾ ਹੈ ਬਹਾਨਾ ਅੱਜ ਮਿੱਣਤੀ ਕਰਾਉਣ ਗਿਆ ਹੋਏ ਹਨ ਜੇਕਰ ਕਦੇ ਪਟਵਾਰੀ ਦਾ ਰੱਖਿਆ ਬੰਦਾ ਮਿਲ ਜਾਂਦਾ ਹੈ ਤਾਂ ਉਹਦੇ ਨਾਲ ਵੀ ਗੱਲ ਕਰਕੇ ਇਹ ਮਹਿਸੂਸ ਹੁੰਦਾ ਛੇਤੀ ਗੱਲ ਕਰੋ ਲੱਗਦਾ ਜਿਵੇਂ ਇਹਨੇ ਅੱਗ ਬੁਝਾਉਣ ਜਾਣਾ ਹੈ ਮੇਨੁੰ 10 ਦਿਨਾ ਤੋ ਵੱਧ ਹੋ ਗਿਆ ਜਾਂਦੇ ਨੂੰ ਮੈਂ 10 ਦਿਨਾ ਵਿਚ ਪਟਵਾਰੀ ਨਹੀਂ ਦੇਖਿਆ ਇਕ ਦਿਨ ਪਟਵਾਰੀ ਦਾ ਬੰਦਾ ਹੀ ਮਿਲਿਆ ਅੱਜ ਉਸਨੂੰ ਵੀ 5 ਦਿਨ ਹੋ ਗਏ ਮੈਂ ਅੱਜ 24-6-24 ਨੂੰ ਤਾਂ ਗਿਆ ਨਹੀਂ ਹਿੱਮਤ ਮਰ ਗਈ ਕਿਰਪਾ ਕਰਕੇ ਇਸ ਪਾਸੇ ਵੀ ਗੋਰ ਕਰੋ ਜੀ

  • @ManjitkaurManjitkaur-s6z
    @ManjitkaurManjitkaur-s6z 3 หลายเดือนก่อน

    ਮਾਨ ਸ਼ਾਇਦ ਬਹੁਤ ਬੰਦੀਆਂ ਕੰਮ ਕੀਤਾ ਸਿੱਖਾਂ ਤੇ NSA ਲੱਗਾ ਕੇ ਤਿੰਨ ਸੀਟਾਂ ਆਇਆ ਹੁਣ ਦੁਬਾਰਾ ਬਦਾਨੇ 2027। ਵੀ ਦੋ ਜਾ ਤਿੰਨ ਸੀਟਾਂ ਆ ਹੀ ਜਾਣੀਆਂ ਗਈਆਂ ਅੇਮ ਅੱਲ ਏ ਭਗਵੰਤ ਨਾਨ

  • @satnamsingh-re4hr
    @satnamsingh-re4hr 3 หลายเดือนก่อน

    ਐਕਸ਼ਨ ਲਓ ਸਿੱਧਾ ਪੁਲਿਸ ਤੇ ਪੰਜਾਬ ਦਾ ਬਹੁਤ ਹੀ ਜ਼ਿਆਦਾ ਮਾੜਾ ਹਾਲ ਕਰਤਾ ਪੁਲਿਸ ਦੇ ਗੰਦੇ ਅਫ਼ਸਰਾਂ ਨੇ।

  • @kalakumar4595
    @kalakumar4595 3 หลายเดือนก่อน

    ਓ ਮਾਨ ਸਾਹਿਬ ਨਸ਼ੇ ਦੇ ਕਲੰਕ ਨੂੰ ਕੱਢਦੇ ਕੱਢਦੇ ਪੰਜਾਬ ਚੋਂ ਨਸ਼ਾ ਕੱਢ ਦੇ ਤੈਨੂੰ ਪੁੰਨ ਬਹੁਤ ਲੱਗੂਗਾ ਸਾਰੀ ਉਮਰ ਸੀ ਐਮ ਹਟਾ ਨਹੀਂ ਸਕਦਾ ਤੈਨੂੰ ਕੋਈ

  • @AmarjeetSinghAmrit
    @AmarjeetSinghAmrit 3 หลายเดือนก่อน

    Good 👍

  • @billumalsi2634
    @billumalsi2634 3 หลายเดือนก่อน

    ‌90%ਪੁਲਿਸ ਗ਼ਲਤ ਆ ਪੁਲਿਸ ਦੀ ਚੈਕ ਲਈ ਕੋਈ ਟੀਮ ਬਣਾਉ ਨਹੀਂ ਤਾਂ ਜਿਸ ਥਾਣਾ ਜਾ ਚੌਕੀ ਵਿਚ ਗਲ਼ਤੀ ਹੋਵੇ ਉਸ ਮੁਖੀ ਤੇ ਕਾਰਵਾਈ ਕੀਤੀ ਜਾਵੇ ਅਸੀਂ ਮਾਨ ਸਾਹਬ ਦੇ ਧੰਨਵਾਦੀ ਹੋਵਾਂਗੇ

  • @spsharma136
    @spsharma136 3 หลายเดือนก่อน

    Bagvnt man ji tuse fal ho cutey cm Emmy ho

  • @rajakakra4330
    @rajakakra4330 3 หลายเดือนก่อน +1

    Bhagwan Hanuman Ji bhajan kyunki mummy meri bol bhi nahin sakti taaja bhejo gaon ki shaadi Panchayat bhi nahin sone ki Sanu song colony kitni badhaiyan mummy meri yellow badhaiyan Uttar Sani sunny❤

  • @BalwindersinghSandhu-jb4cv
    @BalwindersinghSandhu-jb4cv 3 หลายเดือนก่อน

    ਭਗਵੰਤ ਮਾਨ ਸਾਹਿਬ ਜੀ ਪੁਲਿਸ ਨੂੰ ਕਹੋ ਸੀ ਆਈ ਡੀ ਕਰਦਾ ਹੈ ਉਸ ਦਾ ਨੰਬਰ ਸ਼ਮਲਗਰ ਕਿਉਂ ਦਸਿਆ ਜਾਂਦਾ ਹੈ ੲਇਸ ਵਿੱਚ ਗਲਤ ਕੋਣ ਹੈ ਪੁਲੀਸ ਜਾਂ ਸੀ ਆਈ ਡੀ ਵਾਲਾ

  • @harmailsingh8626
    @harmailsingh8626 3 หลายเดือนก่อน

    DGP, ਦਫਤਰ ਦਾ ਨੰਬਰ ਜਾਰੀ ਕਰੋ, ਨਸਾਾ ਤਸਕਰਾਂ ਦੀ ਜਾਣਕਾਰੀ ਦੇਣ ਲਈ, ਥਾਣੇ ਫੋਨ ਕਰਨ ਤੇ ਤਸਕਰਾਂ ਨੂੰ ਦੱਸ ਦਿੱਤਾ ਜਾਂਦਾ, ਤੁਹਾਡੀ ਸਕਾਇਤ ਕਿਸ ਨੇ ਕੀਤੀ ਹੈ ਫਿਰ ਉਸਨੂੰ ਤੰਗ ਕੀਤਾ ਜਾਂਦਾ ਹੈ, ਪਿੰਡਾਂ ਦੇ ਲੋਕ ਸਭ ਜਾਣਦੇ ਨੇ ਪਿੰਡ ਚ ਕੌਣ ਵੇਚਦਾ ਹੈ

  • @HarbansSingh-ci6sp
    @HarbansSingh-ci6sp 3 หลายเดือนก่อน

    ਭਗਵੰਤ ਮਾਨ ਜੀ ਪੇਡੂ ਚੌਕੀਦਾਰ‌ ਦੀ ਤਨਖਾ 1250 ਰੁਪਏ ਕੋਈ ਛ,ਮ ਕਰੋ

  • @rajakakra4330
    @rajakakra4330 3 หลายเดือนก่อน +1

    Sunny Bhagwant Mann oyo badhaiyan meri mummy ko bhi nahin deta mummy meri bol nahin sakti hai vartman mein Mangal night tight karne ki koshish bhi nahin milega Thakur nandlala ki Kangra Kala Hindu family Bhagwant Mann information bolati bhi nahin ki sakri boli sakri ki Panchayat samiti Bhagwant Mann bhar Lo shaadi Shantanu Sindhu bol bhi nahin sakti Udaipur

  • @HarbhajanSingh-f6g
    @HarbhajanSingh-f6g 3 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਕੱਢਣ ਚਾਹੀਦਾ ਹੈ

  • @ManjitkaurManjitkaur-s6z
    @ManjitkaurManjitkaur-s6z 3 หลายเดือนก่อน

    ਇਹ ਡਰਾਮਾ ਪਹਿਲੇ ਵੀ ਕੀਤਾ ਨਸ਼ਾ ਲੀਡਰ ਪੁਲਿਸ ਦੋਨੋ ਰਲੇ ਇਹਦੀਆਣਗਲਾ ਚੌ ਨਾ ਆਉਣਾ NSA ਲੱਗਾ ਸਕਦਾ ਹੋਰ ਕੁਝ ਨਹੀ ਕਰ ਸਕਦਾ

  • @kalakumar4595
    @kalakumar4595 3 หลายเดือนก่อน

    ਦਾ ਲੱਗਦਾ ਅੱਕ ਲਾ ਰਹੀ ਹੈ ਹੁਣ ਸੀਟਾ ਹਾਰਨ ਵਾਲਾ ਕਰਾਈਆ ਕਲਾਈ ਆ ਪਹਿਲਾਂ ਨਹੀਂ ਅਕਲ ਆਈ ਤੈਨੂੰ ਜੇ ਪਹਿਲਾਂ ਅਕਲ ਆ ਜਾਂਦੀ ਕਿਉਂ ਹਾਰਦੇ ਤੁਸੀਂ ਫਿਰ ਨਹੀਂ ਹਾਰਦੇ ਸੀ

  • @JBSingh-pl8mj
    @JBSingh-pl8mj 3 หลายเดือนก่อน +1

    Teinu akall koun devega. Administration chalauni nahi aundhee.

  • @Harpreet_singh_khalsa
    @Harpreet_singh_khalsa 3 หลายเดือนก่อน

    ਘਰ ਮਾਨਾ ਤੇਰਾ ਵੀਨੀ ਵਸਦਾ ਮਾਨਾ ਵਾਹਿਗੁਰੂ ਦੀਆ ਬਾਹਾ ਬਹੁਤ ਵੱਡੀਆ ਯਾਦ ਰੱਖੀ ਤੇਰੇ ਬੋਸ ਕੰਜਰੀ ਤੇ ਤਾ ਖੁਦਾ ਦੀ ਮਾਰ ਪੈ ਚੁੱਕੀ ਹੈ

  • @amarjitpaswalsinghfarm9895
    @amarjitpaswalsinghfarm9895 หลายเดือนก่อน

    ਬਿਸਨੋਈ ਦੀ ਇੰਨਟਰਵਿਉ ਬਾਰੇ ਵੀ ਮੁੱਹ ਖੋਲੋ

  • @dr.manjitsingh755
    @dr.manjitsingh755 3 หลายเดือนก่อน

    ਜਿਹੜੇ ਦੁੱਧ ਦੀ ਰਾਖੀ ਬੈਠੇ ਬਿਲੇ ਇਹਨਾਂ ਨਹੀਂ ਭਲੀ ਗੁਜਾਰੀ

  • @sukhmandersingh5447
    @sukhmandersingh5447 3 หลายเดือนก่อน +1

    ਮਾਨ ਸਾਹਿਬ ਅਜੇ ਵੀ ਮੌਕਾ ਹ ਢਾਈ ਕੁ ਸਾਲ ਪਏ ਆ ਤੇਰੇ ਕੋਲੇ ਮੈਡੀਕਲਾਂ ਤੇ ਵੀ ਬਹੁਤ ਨਸ਼ਾ ਵਿਕਦਾ ਮੈਡੀਕਲਾਂ ਵਾਲ ਵੀ ਧਿਆਨ ਮਾਰਿਆ

  • @piarasingh4599
    @piarasingh4599 3 หลายเดือนก่อน

    ਕਿੱਕਲੀ ਕਿਥੇ ਗਈ ਹੁਣ ਤਾ ਮੂੰਹ ਤੋ ਮੱਖੀ ਨਹੀਂ ਉਡਦੀ

  • @angrejsandhu6340
    @angrejsandhu6340 3 หลายเดือนก่อน

    ਮਾਨ ਸਾਹਿਬ ਅਜੇ ਵੀ ਬਦਲਿਆ ਉਹਨਾ ਦੀਆ ਹੋਇਆ ਜਿਨਾ ਦੀ ਕੋਈ ਸਿਫਾਰਸ਼ ਨਹੀ ਬਾਕੀ ਅਜੇ ਵੀ ਚਾਰ ਚਾਰ ਸਾਲ ਤੋ ਇਕ ਥਾਣੇ ਵਿਚ ਹੈਗਾ

  • @bahadursingh5888
    @bahadursingh5888 3 หลายเดือนก่อน +12

    Very good Mann sabb jindabad

    • @jagdevsandhu6186
      @jagdevsandhu6186 3 หลายเดือนก่อน +1

      Looks drama as he was mum for more than 2 years

  • @rameshkumar-tr2gj
    @rameshkumar-tr2gj 3 หลายเดือนก่อน +1

    mukhmantri sahib
    eh saaf kar diyo bharti panjabiya di honi hai ki parvasiya di

  • @VirendraSingh-wg9cf
    @VirendraSingh-wg9cf 3 หลายเดือนก่อน

    ਮਾਨ ਸਾਹਿਬ ਇਹਨਾ ਦਾ ਡੋਪ ਟੈਸਟ ਵੀ ਕਰਵਾਇਆ ਜਾਵੇ ਸਾਰਾ ਕੁੱਝ ਆਪ ਹੀ ਸਾਮਣੇ ਆ ਜਾਵੇਗਾ

  • @RoyalSahni-j1i
    @RoyalSahni-j1i 3 หลายเดือนก่อน

    Very good job sir thanks for all team

  • @GurmitSingh-ez9pj
    @GurmitSingh-ez9pj 3 หลายเดือนก่อน

    ਬੇਵਕੂਫ ਨਾ ਬਣਾਓ ਥੋਡੇ ਐੱਮ ਐਲ ਏ ਵਿਕਾਓਂਦੇ ਆ ਮਾਨ ਸਾਬ

  • @YounasBabehali
    @YounasBabehali 3 หลายเดือนก่อน +1

    je 2027 jitni a gensatar nasa band karo eh tuhade hath hai

  • @AvtarSingh-wk1fd
    @AvtarSingh-wk1fd 3 หลายเดือนก่อน +2

    Jis de moun nu khoon lag gaya ohoo ni hath sakhta

  • @dheerajarora316
    @dheerajarora316 3 หลายเดือนก่อน +3

    Guound level te kuchh nahi hunda ha

  • @jatinderkumar9606
    @jatinderkumar9606 3 หลายเดือนก่อน +2

    Maan saab pilaa hicmal punjab wlaa maslaa haal kroo bki baadi dekhioo

  • @HarpreetSingh-ij1ij
    @HarpreetSingh-ij1ij 3 หลายเดือนก่อน

    ਹਰ ਮੁਲਾਜਮ ਘਰ ਤੋ 100 ਕਿਲੋਮੀਟਰ ਦੂਰ ਭੇਜੋ

  • @gscking1589
    @gscking1589 3 หลายเดือนก่อน +4

    Good maan saab

  • @lakhasingh2979
    @lakhasingh2979 3 หลายเดือนก่อน

    ਤੂੰ ਵੀ ਰਾਤ ਨੂੰ ਸੁੱਤਾ ਨਾ ਰਿਹਾ ਕਰ ਰਾਤ ਨੂੰ ਕਦੀ ਕਦੀ ਥਾਣੇ ਚੈਕ ਕਰ ਲਿਆ ਕਰ

  • @Khalsa-kf3wt
    @Khalsa-kf3wt 3 หลายเดือนก่อน

    ਭੰਡਾ ਤੂੰ ਗਿਆ ਸਮਝ ਤੇਰਾ ਆਖ਼ਰੀ ਟਾਈਮ ਆ ਗਿਆ

  • @Google-iw3kl
    @Google-iw3kl 3 หลายเดือนก่อน +1

    Tera apna nasha taa kadi fadea v nahi jana sara taa iko vaari ch mukk janda hona😂😂😂

  • @SarbjitSingh-c7d
    @SarbjitSingh-c7d 3 หลายเดือนก่อน +4

    Good sir ji waheguru mehar kare ji

  • @EkamSingh-kc9qu
    @EkamSingh-kc9qu 3 หลายเดือนก่อน +1

    Good maan shaab

  • @KarenSingh-mk2me
    @KarenSingh-mk2me 3 หลายเดือนก่อน +3

    Police aap mile ha masha taskara naal ji

  • @manjottoor8289
    @manjottoor8289 3 หลายเดือนก่อน +1

    Motra dia tara vadn vale v kabu kro ji