Watch VicharTaqrar 'ਨਹੀਂ ਰਿਹਾਅ ਹੋਣਗੇ ਬੰਦੀ ਸਿੱਖ ?'| Bandi Singh | Amit Shah | Lok Sabha Election 2024

แชร์
ฝัง
  • เผยแพร่เมื่อ 17 ม.ค. 2025

ความคิดเห็น • 590

  • @armylover5546
    @armylover5546 7 หลายเดือนก่อน +51

    ਜਿੰਨ੍ਹਾ ਨੂੰ ਬੁੱਟੂ ਦੇ ਦਾਦਾ ਨੇ ਮਰਵਾਇਆ ਓਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ ...ਪੰਜਾਬ ਵੀ ਬੁੱਟੂ ਦੇ ਦਾਦਾ ਨੂੰ ਕਦੇ ਮਾਫ਼ ਨਹੀਂ ਕਰੇਗਾ

  • @parmjitkaur7545
    @parmjitkaur7545 7 หลายเดือนก่อน +123

    ਰੋ ਹਾਲ ਗਾਧੀ ਨੇ ਕਿਹਾ ਜਿਨ੍ਹਾਂ ਦੀਆਂ ਸਜ਼ਾ ਪੂਰੀਆਂ ਹੋ ਗਈ ਆ ਉਨ੍ਹਾ ਨੂੰ ਛੱਡ ਦੇਣਾ ਚਾਹੀਦਾ ਹੈ ਰੋ ਹਾਲ ਗਾਧੀ ਨੇ ਤਾ ਆਪਣੇ ਪਿਤਾ ਦੇ ਕਤਲਾ ਨੂੰ ਮੁਆਫ਼ ਕਰ ਦਿੱਤਾ ਕਗਰਸ ਦੀ ਸਰਕਾਰ ਬਣ ਰਹੀ ਹੈ ੲਿਹ ਸਰਕਾਰ ਸਿੰਘਾ ਦੇ ਹੱਕ ਵਿੱਚ ਫੈਸਲਾ ਕਰ ਦੇਵੇ

    • @devinderverma9280
      @devinderverma9280 7 หลายเดือนก่อน +9

      😅😅

    • @jagdishkaur5879
      @jagdishkaur5879 7 หลายเดือนก่อน +2

      😮❤

    • @petriksam3640
      @petriksam3640 7 หลายเดือนก่อน +1

      😂😂😂😂😂😂😂😂😂😂😂😂😂😂😂😂😂😂😂😂😂😂😂

  • @AKFKhalsa
    @AKFKhalsa 7 หลายเดือนก่อน +104

    ਕੋਈ ਮਰੀ ਜਮੀਰ ਵਾਲੇ ਹੀ ਬੀ ਜੇ ਪੀ ਨੂੰ ਵੋਟਾ ਪਾਉਣ ਗੇ

    • @mghector6430
      @mghector6430 7 หลายเดือนก่อน

      😅😅 ayga to tumhara baap Modi hi. Thodi gandaur ghiso abhi

    • @bhaikulwindersingh8932
      @bhaikulwindersingh8932 7 หลายเดือนก่อน

      ਬੜੇ ਸਾਲ ਮਿਲਕੇ ਬੀਜੇਪੀ ਨਾਲ ਸਰਕਾਰਾਂ ਬਣਾਈਆਂ ਪੰਥਕ ਪਾਰਟੀਆਂ ਨੇ ਆਪਣੇ ਫਾਇਦੇ ਲਈ

    • @nareshthakur-kn5by
      @nareshthakur-kn5by 7 หลายเดือนก่อน +5

      Jagdi jameer wale congress te akali dal nu vote den gy😂😂

    • @AKFKhalsa
      @AKFKhalsa 7 หลายเดือนก่อน +6

      @@nareshthakur-kn5by ਜਾਗਦੀਆ ਜਮੀਰਾ ਵਾਲੇ ਪੰਥਕ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ,ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਜਿਤਾਉਣਗੇ ਲਾਂਲਾ ਜੋਰ ਜਿਹੜਾ ਤੇਰੇ ਤੋ ਲੱਗਦਾ

    • @buttardinanagar1215
      @buttardinanagar1215 7 หลายเดือนก่อน

      Aaaaaaa 25:32 ​@@nareshthakur-kn5by

  • @satgurkotra2543
    @satgurkotra2543 7 หลายเดือนก่อน +61

    ਸਾਰੇ ਬੰਦੀ ਸਿੰਘ ਰਿਹਾ ਕਰੋ

  • @MakhangillMakhangill-hx6tc
    @MakhangillMakhangill-hx6tc 7 หลายเดือนก่อน +83

    ਜੇ ਤੁਸੀਂ ਸਾਡੇ ਬੰਦੇ ਸਿੰਘਾਂ ਨੂੰ ਨਹੀਂ ਛੱਡਦੇ ਸਾਡੇ ਸਿੱਖਾਂ ਨੂੰ ਉਹਨਾਂ ਦੀ ਸਜ਼ਾ ਪੂਰੀ ਹੋਈ ਵੀ ਹੈ ਪੰਜਾਬ ਦੇ ਵਿੱਚ ਬੀਜੇਪੀ ਨੂੰ ਅਸੀਂ ਵੀ ਕਦੇ ਵੀ ਮਾਫ ਨਹੀਂ ਕਰਾਂਗੇ ਮਰਦੇ ਦਮ ਤਾਹੀ ਬੀਜੇਪੀ ਨੂੰ ਅਸੀਂ ਮਾਪ ਨਹੀਂ ਕਰਾਂਗੇ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੇਤ ਵਸੇਵੇ ਰੇਲਾ ਕੱਢੋਗੇ ਪੰਜਾਬ ਦੇ ਵਿੱਚ ਉਨੇ ਹੀ ਛੋਟਾ ਸੀ ਵਿਰੋਧ ਕਰਾਂਗੇ

    • @gurdarshansharma7028
      @gurdarshansharma7028 7 หลายเดือนก่อน +13

      ਪੰਜਾਬ ਹਿੰਦੂ ਸਿੱਖ ਏਕਤਾ ਦੀ ਇੱਕ ਮਿਸਾਲ ਹੈ , ਅਤੇ ਇਹ ਭਾਈਚਾਰਾ ਹਮੇਸ਼ਾ ਕਾਇਮ ਰਹੇਗਾ ॥ ਬੀ ਜੇ ਪੀ ਆਪਣੀਆਂ ਕੋਝੀਆਂ ਚਾਲਾਂ ਵਿੱਚ ਕਦੇ ਕਾਮਜ਼ਾਬ ਨਹੀ ਹੋਵੇਗੀ

    • @MakhangillMakhangill-hx6tc
      @MakhangillMakhangill-hx6tc 7 หลายเดือนก่อน +1

      ਦੇ ਹਰ ਨਾਲ ਨਾਗਰਿਕ ਨੂੰ ਚਾਹੀਦਾ ਕੀ ਅਸੀਂ ਇਹ ਕਿਤਾਬ ਬਣਾ ਕੇ ਰੱਖੇ ਸਾਊ ਨਾਲ ਬਣਾ ਗਿਆ ਗਰੀਬ ਨੂੰ ਗਲ ਨਾਲ ਲਾਓ ਜੇ ਲੋਕ ਇੱਕ ਦੂਜੇ ਨਾਲ ਬਣਾ ਕੇ ਚੱਲਣ ਲੱਗ ਗਏ ਤਾਂ ਇਹ ਦੇਸ਼ ਨੇ ਇੰਨੀ ਤਰੱਕੀ ਕਰਨੀ ਆ ਗੱਲ ਛੱਡ ਦੋ ਜਿਹੜੇ ਬਾਹਰਲੇ ਦੇਸ਼ ਆ ਗਏ ਸੀ ਇਸੇ ਲਈਏ ਉਹ ਆਪਣੇ ਚ ਜਾਤ ਪਾਤ ਦਾ ਫਰਕ ਪਾ ਕੇ ਗਏ

    • @petriksam3640
      @petriksam3640 7 หลายเดือนก่อน

      Khalistaan murdabaad

    • @harbanslalsharma4052
      @harbanslalsharma4052 7 หลายเดือนก่อน +1

      Law and Justice is state subject and union govt. has nothing to do with it.

    • @baldevsinghriar4830
      @baldevsinghriar4830 7 หลายเดือนก่อน

      ਭਾਜਪਾ ਮੁਰਦਾਬਾਦ ਜੋ ਸਿੱਖਾਂ ਕੀ ਉਹ ਕਿਸੇ ਨੂੰ ਇਨਸਾਫ ਨਹੀ ਦੇ ਸਕਦੇ ਇਸ ਲਈ ਇਨ੍ਹਾਂ ਐਸਾ ਬੇੜਾ ਗ਼ਰਕ ਹੋਣਾ ਹੈ ਇਨ੍ਹਾਂ ਦਾ ਕਿਸੇ ਨੇ ਨਾ ਨਹੀ ਲੈਣਾ ਹਿੰਦੂ ਸਿੱਖ ਆਪਸ ਵਿੱਚ ਭਾਈ ਭਾਈ ਹਨ ਇਹ ਕੁਝ ਹੈ ਗੰਦੇ ਲੋਕ ਇਹ ਹਿੰਦੂ ਸਿੱਖਾਂ ਵਿੱਚ ਪਾੜਾ ਪਾ ਕੇ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਪਾੜ ਕੇ ਰਾਜ ਕਰਨਾ ਚਾਹੁੰਦੇ ਹਨ ਸਦਾ ਲਈ ਵੱਡਿਆ ਘਰਾਣਿਆਂ ਦਾ ਸਾਥ ਦੇ ਕੇ ਬਾਕੀਆਂ ਨੂੰ ਗੁਲਾਮ ਤੇ ਸ਼ੂਦਰ ਬਣਾਉਣਾ ਚਾਹੁੰਦੇ ਪਰ ਇਹ ਕਦੇ ਨਹੀ ਹੋਣਾ ਇਸ ਤਰ੍ਹਾਂ ਔਰੰਗਜ਼ੇਬ ਵੀ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਪਰ ਨਹੀ ਹੋ ਸਕਿਆ ਇਹ ਹਿੰਦੂ ਰਾਸ਼ਟਰ ਕਦੇ ਵੀ ਬਣ ਸਕੇਗਾ ਮਨ ਵਿੱਚੋਂ ਇਹ ਭੁਲੇਖਾ ਕੱਢ ਦੇਣ

  • @gurdipsingh6709
    @gurdipsingh6709 7 หลายเดือนก่อน +16

    ਡਾ: ਗਰਗ ਦੇ ਵਿਚਾਰ ਮਨਜੀਤ ਸਿੰਹੁ ਨਾਲੋਂ 💯 ਪ੍ਰਸੈਂਟ ਵਧੀਆ ਹਨ ।। ਡਾ: ਗਰਗ ਪੰਜਾਬ, ਪੰਜਾਬੀਅਤ ਵਾਸਤੇ ਬਹੁਤ ਵਧੀਆ ਹੈ ।🙏🙏🙏🙏🙏

  • @lakhbirkaur7263
    @lakhbirkaur7263 7 หลายเดือนก่อน +22

    ਅਮਿਤ ਸ਼ਾਹ ਮੁਰਦਾ ਬਾਦ

    • @bachKe-n8p
      @bachKe-n8p 7 หลายเดือนก่อน

      *होर तू जुगों जुग जवानियां मान;* 😂🤣

  • @Darsh3807
    @Darsh3807 7 หลายเดือนก่อน +91

    Bjp ਮੁਰਦਾਬਾਦ ਮੁਰਦਾਬਾਦ

  • @karandeepsingh1711
    @karandeepsingh1711 7 หลายเดือนก่อน +23

    ਇਹ ਸਰਕਾਰਾਂ ਰਾਮ ਰਹੀਮ ਵਰਗੇ ਬਲਾਤਕਾਰੀ ਨੂੰ ਤਾਂ ਛੱਡ ਦੇਣਗੀਆਂ ਪਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਨਹੀਂ 😡😡😡😡😡😡😡

    • @InderInderpalsingh-s6n
      @InderInderpalsingh-s6n 7 หลายเดือนก่อน

      Ih sala amitsah kaun aa sade badi singa nu riha karan bala

  • @HARDEEPSINGH-me6hl
    @HARDEEPSINGH-me6hl 7 หลายเดือนก่อน +40

    ਬੰਦੀ ਸਿੰਘ ਨਹੀਂ ਛੱਡਣੇ ਤਾਂ ਫਿਰ ਜਿੱਤ ਗਏ ਸਾਰੇ ਸ਼ਾਹ ਜੀ,ਬਹੁਤ ਹੰਕਾਰ ਹੋ ਗਿਆ।

    • @kuldeepsinghgill2078
      @kuldeepsinghgill2078 7 หลายเดือนก่อน +1

      Akali dall apni vote 🗳️🗳️bjp noo pva rhai hai🦀🦀🦀🦀🦀🦀

  • @HarpreetSingh-on6qr
    @HarpreetSingh-on6qr 7 หลายเดือนก่อน +52

    ਮੇਰੇ ਵੀਰੋ ਭੁੱਲ ਕੇ ਵੀ B J P. ਨੂੰ ਵੋਟਾਂ ਨਾਂ ਪਾਇੳ ਇਹ ਧਰਮਾਂ ਦੇ ਨਾਮ ਤੇ ਸਿਆਸਤ ਕਰਦੇ ਆ,,,, ਬਚ ਜਾਓ ਇਹਨਾਂ ਕੋਲੋਂ

    • @Software541
      @Software541 7 หลายเดือนก่อน +3

      Asi tan pawange tuhadi hikk te godda rakhange

    • @multanifamily4312
      @multanifamily4312 7 หลายเดือนก่อน

      ​@@Software541 koi gul nahi moot penia tusi hai hee akirtkun kom

    • @jaggijassar16
      @jaggijassar16 7 หลายเดือนก่อน +3

      Pull jo BJP de MP ban jaange te eh boht gandi rajneeti karde ne eh punjab vich nhi chlna enna da dharam de utte rajneeti te Dange kra dain present de vich rahi gal Bittu di eh taan Shuru ton he sikha de khilaf aa hun Asli party vich gya jo kissana de te punjab de khilaf aaa....

    • @petriksam3640
      @petriksam3640 7 หลายเดือนก่อน

      Asii te pavage BJP nu vote jinde bond ch dam aa rok ke vkha le .hindu ekta jindabaad

    • @talibsiddiqui3934
      @talibsiddiqui3934 7 หลายเดือนก่อน

      Paali vote tatte ni fad hone 😂😂😂 bjp Punjab ch kithe stand krdi aa pta lg ju😂😂😂​@@petriksam3640

  • @HargunToor-Bs
    @HargunToor-Bs 7 หลายเดือนก่อน +56

    ਬੰਦੀ ਸਿੰਘ ਰਹਿਆ ਕਰੋ

  • @ranjitSingh-dj5pr
    @ranjitSingh-dj5pr 7 หลายเดือนก่อน +39

    ਜਦੋ ਪੀ m ਦੇ ਕਾਤਲ ਛਦੇ ਜਾ ਸਕਦੇ ਹਨ ਤਾਂ cm ਦੇ ਕਾਤਲ ਕਿਉ ਨਹੀਂ ਛੜੇ ਜਾ ਸਕਦੇ ਸਾਹ ਬਹੁਤੇ ਆ ਕੇ ਛਲੇਗੇ ਜਰਾਂ ਠੰਡੇ ਦਿਮਾਗ ਨਾਲ ਸੋਚੋ

    • @nareshthakur-kn5by
      @nareshthakur-kn5by 7 หลายเดือนก่อน

      PM di family ne maaf keta tusi v bittu nu smjha lvo oh v maaf ker deve

  • @ਸੱਗੂ-ਧ1ਚ
    @ਸੱਗੂ-ਧ1ਚ 7 หลายเดือนก่อน +18

    ਇਹ ਬਾਦਲ ਦਲ ਨੇ ਹੀ ਤਾਂ ਬੀਜੇਪੀ ਦੇ ਨਾਲ ਹੀ ਪਤੀ ਪਤਨੀ ਦਾ ਰਿਸਤਾ ਦੱਸਿਆ

    • @sharma614
      @sharma614 7 หลายเดือนก่อน

      Right

    • @lakhi7946
      @lakhi7946 7 หลายเดือนก่อน

      Badal noo bhain den too naa hatio

  • @tarsemsingh-kh1uy
    @tarsemsingh-kh1uy 7 หลายเดือนก่อน +11

    ਭਾਜਪਾ ਅਤੇ ਬਿਅੰਤੇ ਬੁੱਚੜ ਦੇ ਪੋਤਰੇ ਰਵਨੀਤ ਬਿੱਟੂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ ਇਸ ਲਈ ਮਨਜਿੰਦਰ ਸਿਰਸਾ ਹਰਜੀਤ ਗਰੇਵਾਲ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੂੰ ਸਪਸਟ ਕਰਨਾ ਚਾਹੀਦਾ ਹੈ ਕਿ ਭਾਜਪਾ ਦੀ ਬੁੱਕਲ ਵਿੱਚ ਬੈਠ ਕੇ ਸਿੱਖੀ ਨਾਲ ਖੜ੍ਹੇ ਹਨ ਜਾਂ ਸਿੱਖ ਮਸਲਿਆਂ ਅਤੇ ਪੰਜਾਬ ਵਿਰੋਧੀਆਂ ਨਾਲ ਖੜ੍ਹੇ? ਇਸ ਸਮੇਂ ਪੰਜਾਬੀਆਂ ਨੂੰ ਵੋਟਾਂ ਰਾਹੀਂ ਪੰਜਾਬ ਵਿਰੋਧੀ ਪਾਰਟੀਆਂ ਨੂੰ ਠੋਕਵਾਂ ਜਵਾਬ ਦੇਣਾ ਚਾਹੀਦਾ ਹੈ।

    • @winterhill5180
      @winterhill5180 7 หลายเดือนก่อน

      They can never, do in lifetime, why you people don't understand, they were never in favour in leaving, hope we sikhs have no political research work sorry sorry sorry

    • @ninderkaurdhindsa8656
      @ninderkaurdhindsa8656 7 หลายเดือนก่อน +1

      Manjinder Sirsa, Harjit Grewal te Captain bare ki tuhanu haje v koi shak hai k oh Sikh ho sakde han. Oh te Sikhi de nere tere v nahi han

  • @AmandeepKaur-om7jf
    @AmandeepKaur-om7jf 7 หลายเดือนก่อน +62

    ਜੇ BJP ਮਸਜਿਦਾ ਨੂੰ ਤੋੜ ਰਹੀ ਹੈ ਤਾਂ ਕਲ ਨੂੰ ਕੀ ਕਰੂ... ਸੋਚੋ.... 🙏

    • @manusharma5059
      @manusharma5059 7 หลายเดือนก่อน

      Nothing happening to u. Muslims destroyed 60,000 temples. Think about if anyone is occupying Golden Temple.

    • @vishal-h7y
      @vishal-h7y 7 หลายเดือนก่อน

      Kaun si machid tod di tumari jitna marji musalmano se bhai chara badha lo mile sur mera tumara par tu musalmano ka chara hi banoge

    • @justlike8960
      @justlike8960 7 หลายเดือนก่อน +2

      ਕਿਹੜੀ ਮਸਜਿਦ ਢਾਹ ਦਿੱਤੀ ਗਈ ਹੈ, ਝੂਠ ਨਾ ਬੋਲੋ, ਕੁਝ ਸ਼ਰਮ ਕਰੋ?

    • @manusharma5059
      @manusharma5059 7 หลายเดือนก่อน +3

      Don't spread lies.

    • @GurpreetsanghagaguGagu
      @GurpreetsanghagaguGagu 7 หลายเดือนก่อน

      ​@@justlike8960hindu te yohudi Kome RAP BALATAKAR KOMA HA hindu te yohudi Kome world lae Katar ha

  • @pammashah6361
    @pammashah6361 7 หลายเดือนก่อน +44

    ਪਲੋ ਵੋਟਾਂ ਕੰਜਰ ਦੇ ਪੋਤੇ ਨੂੰ

    • @arshbajwa3541
      @arshbajwa3541 6 หลายเดือนก่อน

      ਕੰਜਰ ਨੂੰ ਵੋਟਾਂ ਤਾਂ ਕਿਸੇ ਨੇ ਪਾਈਆਂ ਨਹੀਂ ਹਾਰੇ ਹੋਏ ਨੂੰ ਕੁਰਸੀ ਦਿੱਤੀ ਗਈ,

  • @KuldeepSingh-pc2zq
    @KuldeepSingh-pc2zq 7 หลายเดือนก่อน +9

    ਬੀ ਜੇ ਪੀ ਮੁਰਦਾਬਾਦ

  • @gurmukhmangat1408
    @gurmukhmangat1408 7 หลายเดือนก่อน +12

    BJP ਮੁਰਦਾਬਾਦ

  • @hakamsingh6861
    @hakamsingh6861 7 หลายเดือนก่อน +22

    ਇਸ ਦਾ ਮਤਲਬ ਬਿਂਟੂ ਬੰਦੀ ਸਿੰਘਾਂ ਦੇ ਜੋੜਾਂ ਚ ਬਹਿ ਗਿਆ ਇਸ ਦਾ ਹਲ ਲਭਣਾ ਪਵੇਗਾ

  • @Harjinderbrar-j2e
    @Harjinderbrar-j2e 7 หลายเดือนก่อน +4

    ਰਾਹੁਲ ਗਾਂਧੀ ਅਤੇ ਬਿੱਟੂ ਦੇ ਪ੍ਰੀਵਾਰਾਂ ਦੀ ਸੋਚ ਵਿੱਚ ਬਹੁਤ ਫਰਕ ਹੈ।ਧੰਨਵਾਦ ਜੀ।

  • @aspen6285
    @aspen6285 7 หลายเดือนก่อน +7

    ਮੁਰਦਾਬਾਦ ਬੇ ਜੀ ਪੀ ਗੁੰਡਾਰਾਜ ਅਬ ਖਤਮ

  • @Hardeepsingh-dd2gj
    @Hardeepsingh-dd2gj 7 หลายเดือนก่อน +34

    ਬਿੱਟੂ ਤਾ ਗਿਆ ਵੇਚਾਰਾ ਇਹ ਬਿਆਨ ਨਾਲ ਸ਼ਾਹ ਦੇ

  • @lakhvirsingh9941
    @lakhvirsingh9941 7 หลายเดือนก่อน +9

    ਬੀਜੇਪੀ ਮੁਰਦਾਬਾਦ

  • @gurmailsingh-kl7ht
    @gurmailsingh-kl7ht 7 หลายเดือนก่อน +13

    ਸਾਹ ਤੇਰਾ ਦੋਸਤ ਨਹੀ ਤੇਰਾ ਜਵਾੲਈ ਹੈ ਬਿਟੂ ਬਾਕੀ ਬੇਨਤੀ ਹੈ ਕਿਜੋ ਵੀ ਬੀ ਜੇ ਪੀ ਨੂੰ ਵੋਟ ਕਰਾਗਾ ਉਹ ਅਸਲੀ ਗੂਰੂ ਤੋ ਵਾਗੀ ਹੈ ਔਰਵੋਟ ਪਾੳਣ ਵਾਲਾ ਅਸਲੀ ਗਜਨੀ ਦੇ ਭਜਾਰ ਦੀ ਉਲਾਦ ਹੈ ਬਾਕੀ ਸਾਹ ਸਾਹ ਤੇਰੀ ਔਰ ਤੇਰਾ ਜਵਾੲਈ ਬਿਟੂ ਤਾ ਗਿਅ ਜੇਵੋਟ ਮਿਲਣੀ ਵੀ ਸੀ ਤਾ ਵੀਨਹੀ ਮਿਲਣੀ ਸਾਹ ਤੂੰ ਭੁਲ ਹੀ ਗਿਅ ਹੈ ੲਇਹ ਗੂਰੂ ਦੇ ਸਿਘ ਹੈ ਤੂੰ ਆਪਣੀ ਉਕਾਤ ਦੇਖ ਤੇਰੀ ਅ ਮਾਵਾ ਭੈਣਾ ਨੂੰ ਜਦੋ ਗਜਨੀ ਤੋ ਲਿਅ ਕੇ ਦਿਤਾ ਸੀ ਤੂੰਕੀਚੀਜ ਹੈ ਕੰਜਰਾ

  • @ssss4705
    @ssss4705 7 หลายเดือนก่อน +10

    ਬਿੱਟੂ ਪੁਤਰਾਂ ਤੈਨੂੰ ਤਾਂ ਜਿਤਾ ਦਿੱਤਾ ਇਨ੍ਹਾਂ ਸ਼ਾਹ ਦੇ ਬਿਆਨਾਂ ਨੇ

    • @kuldeepsinghgill2078
      @kuldeepsinghgill2078 7 หลายเดือนก่อน

      Bittu 25 crore vaste gia see na ke jittan vaste 🥵🥵🦀🦂🦀🦂🍌🍌🍌🍌🍌🍌🍌🍌🍌🍌

  • @narinder4035
    @narinder4035 7 หลายเดือนก่อน +34

    Bjp ਮੁਰਦਾਬਾਦ

  • @sukhwindersingh4228
    @sukhwindersingh4228 7 หลายเดือนก่อน +10

    ਅਸੀਂ ਵਾਹਿਗੁਰੂ ਤੇ ਭਰੋਸਾ ਕੀਤਾ ਸਿਘ ਰਿਹਾ ਹੋਣਗੇ

  • @rajwinder1968
    @rajwinder1968 7 หลายเดือนก่อน +2

    ਰਹੁਲ ਗਾਂਧੀ ਦੀ ਜੇ ਸਰਕਾਰ ਬਣਦੀ ਹੈ ਸੈਟਰ ਵਿੱਚ ਤਾ ਰਹੁਲ ਗਾਂਧੀ ਸਾਰੇ ਬੰਦੀ ਸਿੰਘ ਰਿਹਾ ਕਰ ਦੇਵੇ

  • @tsgkarn4284
    @tsgkarn4284 7 หลายเดือนก่อน +3

    ਜਾਗਦੀ ਜਮੀਰ ਵਾਲਿਓ ਵੀਰੋ ਬੀਜੇਪੀ ਨੂੰ ਕਦੇ ਵੀ ਵੋਟ ਨਾ ਪਾਉ

  • @PpritamSingh
    @PpritamSingh 7 หลายเดือนก่อน +7

    ਪੰਜਾਬ ਦੇ ਲੋਕੋਂ ਵੇਖੋ ਅਮੀਤ ਸਾਹਾ ਕੀ ਹੈ ਬੰਦੀ ਸਿੰਘਾਂ ਬਾਰੇ ਪੰਜਾਬ ਦੇ ਲੋਕੋਂ ਤੁਹਾਡੀ ਜ਼ਮੀਰ ਕਦੋਂ ਜਾਗੇਗੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਬੀਜੇਪੀ ਨੂੰ ਬੋਟਾ ਪਾਉ ਵਾਲੇਉ ਸ਼ਰਮ ਕਰੋ

  • @reshamsingh8236
    @reshamsingh8236 7 หลายเดือนก่อน +2

    ਪਹਿਲਾਂ ਪਿੱਛਲੇ 60 70 ਸਾਲਾਂ ਤੋਂ ਪਾਕਿਸਤਾਨ ਤੇ ਖਾਲਿਸਤਾਨ ਤੋਂ ਡਰਾਉਂਦੇ ਸਨ। ਹੁਣ ਇਹ ਕਿਸਾਨੀਂ ਤੇ ਖਾਲਿਸਤਾਨ ਤੋਂ ਡਰਾਉਂਦੇ ਹਨ। ਕਿਉਂਕਿ ਇਹ ਇੱਕਪਾਸੜ ਨੀਤੀ ਦਾ ਹਿੱਸਾ ਹੈ। ਇਹ ਗੁਜਰਾਤੀ ਵਪਾਰੀ ਹਨ। ਪੰਜਾਬੀਆਂ ਦੀ ਕੋਈ ਨੀਤੀ ਨਹੀਂ ਹੈ। ਇਹ ਪੰਜਾਬੀਆਂ ਨੂੰ ਅਤੇ ਕਿਸਾਨਾਂ ਨੂੰ ਜਰੂਰਤ ਅਨੁਸਾਰ ਵਰਤ ਰਹੇ ਹਨ।

  • @royalpunjabi2463
    @royalpunjabi2463 7 หลายเดือนก่อน +5

    ਬਿਲਕਾਸ ਬਾਨੋ ਪਰਿਵਾਰ ਦੇ ਹਤਿਆਰੇ ਕਿਉ ਛੱਡੇ, ਬੰਦੀ ਸਿੰਘਾਂ ਦੀ ਤਾ ਸਜਾ ਵੀ ਪੂਰੀ ਹੋ ਗਈ।

  • @AmitSharma-xf5sc
    @AmitSharma-xf5sc 7 หลายเดือนก่อน +6

    BJP go Back Home

  • @varunpalchopra1083
    @varunpalchopra1083 7 หลายเดือนก่อน +22

    ਸ਼ਿਰੋਮਣੀ ਅਕਾਲੀ ਦਲ 10 ਇਨ੍ਹਾਂ ਨਾਲ ਰਹੇ ਨੇ ਕੀ ਕਰਦੇ ਰਹੇ ਨੇ

    • @winterhill5180
      @winterhill5180 7 หลายเดือนก่อน

      Sir you are correct, but we sikhs have no mind it is true, if they leave that time their leadership should have been gone it was great thought for long policy,

    • @gurneknijjar3557
      @gurneknijjar3557 7 หลายเดือนก่อน

      EAH BADAL PARVAR RSS-BJP DI PATTNI BANNI REHI…

  • @gurpejsingh5784
    @gurpejsingh5784 7 หลายเดือนก่อน +13

    R S S ਵਾਲੇ ਨਾ ਸੰਵਿਧਾਨ ਨੂੰ ਮੰਨਦੇ ਹਨ ।
    ਨਾ ਹੀ ਤਿਰੰਗੇ ਨੂੰ ਮੰਨਦੇ ਹਨ ।
    ਉਹ ਕਹਿੰਦੇ ਹਨ ਕਿ ਅਸੀਂ ਮੰਨੂੰ ਸਿਮਰਤੀ ਲਾਗੂ ਕਰਨੀ ਹੈ ।
    ਪਰ ਸਹੁੰ ਏਸੇ ਸੰਵਿਧਾਨ ਦੀ ਹੀ ਚੁੱਕਦੇ ਹਨ ।
    ਮੀਡੀਆ ਅਤੇ ਰਿਪੋਰਟਾਂ ਉਹਨਾਂ ਪਾਸੋਂ ਇਹ ਸਵਾਲ ਪੁਛਣਾ ਚਾਹੀਦਾ ਹੈ ।

    • @winterhill5180
      @winterhill5180 7 หลายเดือนก่อน

      Please dont spread hate in the name of hindu, , RSS, vhp, but they have done, nothing, your own leadership Akali were not interested in leaving, they were ten years in power in Central ministry, and in Punjab, actually our memory is NIL, jai hind

  • @harjeetkumar7222
    @harjeetkumar7222 7 หลายเดือนก่อน +4

    ਸਾਹ ਤੇ ਮੋਦੀ ਪੰਜਾਬ ਦੀਕੋਈ ਗੱਲ ਨਹੀ ਮਨ ਨੀ ਪੰਜਾਬ ਦੇ ਵੋਟਰ ਹੀ ਮੋਦੀ ਨੂੰ ਜਵਾਬ ਦੈਨ ਮੋਦੀ ਭਜਾਉਣ ਪੰਜਾਬ ਬਚਾੳ

  • @punjabiludhiana332
    @punjabiludhiana332 7 หลายเดือนก่อน +5

    ਮੰਨੋ ਜਾਂ ਨਾਂ ਮੰਨੋ ਬਿੱਟੂ ਜ਼ਰੂਰ ਜਿੱਤੂਗਾ । ਮਗਰਲੇ ਪਾਸਿਓਂ 😂😂😂😂😂ਪਹਿਲੇ ਨੰਬਰ ਤੇ ਆਵੇਗਾ 😂😂

  • @gurdipsingh8628
    @gurdipsingh8628 7 หลายเดือนก่อน +2

    ਅਮਿਤ ਸ਼ਾਹ ਹੁਣ ਮੁੜ ਸਰਕਾਰ ਤੁਹਾਡੀ ਆਉਂਣੀ ਨਹੀਂ,
    ਪਰ ਬੰਦੀ ਸਿੰਘਾਂ ਬਾਰੇ ਮਾੜੇ ਬੋਲ ਬੋਲਕੇ ਆਪਣੇ ਜੀਵਨ ਵਿਚ ਕਲੰਕ ਲਗਾ ਲਿਆ।

  • @DEEPSAHOTA149
    @DEEPSAHOTA149 7 หลายเดือนก่อน +2

    ਤੇ ਕਲ ਮੈਂ ਭਾਈ ਸੁਬੇਗ ਸਿੰਘ ਤੇ ਵੀਡੀਓ ਬਣਾ ਰਿਹਾ ਵਾਹਿਗੁਰੂ ਕਿਰਪਾ ਕਰਨੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ

  • @Khattra5480
    @Khattra5480 7 หลายเดือนก่อน +2

    ਜਿਹੜੇ ਬੀ ਜੇ ਪੀ ਨੂੰ ਵੋਟ ਪਾਉਣਗੇ ਉਹ ਪੰਜਾਬ ਤੇ ਸਿੱਖ ਕੌਮ ਦੇ ਗ਼ਦਾਰ ਹੋਣਗੇ

  • @SukhdevSingh-je2md
    @SukhdevSingh-je2md 7 หลายเดือนก่อน +2

    ਭਾਜਪਾ ਦਿਨ ਬਦਿਨ ਖਾਲਿਸਤਾਨ ਨੂ ਜਨਮ ਦੇਣ ਲੱਗ ਪੲੀ ਆ ਜੇ ਤਾਲਿਬਾਨੀ ਆਪਣਾ ਰਾਜ ਲੈ ਸਕਦੇ ਆ ਤਾ ਸਿਖਾ ਨੂ ਸਾਹ ਦਾ ਪਿਉ ਵੀ ਨਹੀ ਰੋਕ ਸਕਦਾ ਦੁਖੀ ਹੋ ਕੇ ਆਪੇ ਪੰਜਾਬ ਛਡ ਜਾਣਗੇ

  • @SatnamSingh-wv9gg
    @SatnamSingh-wv9gg 7 หลายเดือนก่อน +3

    ਇਹ ਤਾਂ ਕੀ ਨੀ ਛੱਡਦੇ ਬੰਦੀ ਸਿੰਘਾਂ ਨੂੰ ਸਾਰੀ ਪਬਲਿਕ ਨੂੰ ਸੜਕਾਂ ਤੇ ਆਉਣਾ ਪਵੇਗਾ ਗਾ ਵੱਡੇ ਲੀਡਰ ਨੂੰ ਅੱਗੇ ਲੱਗਣਾ ਪਵੇਗਾ

  • @rana7018josan
    @rana7018josan 7 หลายเดือนก่อน +2

    Bjp nu punjab ch na ਵੜਨ ਦਿਓ ,,ਨਹੀਂ ਤਾਂ। ਸਿੱਖ ਨੂੰ ਖਤਮ ਕਰੁ ਇਹ ਡਰਪੋਕ ਸਰਕਾਰ

  • @gurcharannanaksar7416
    @gurcharannanaksar7416 7 หลายเดือนก่อน +3

    ਸਿਖਾਂ ਨੇ ਹੁਣ ਰਹੁਲ ਨੂੰ ਪ੍ਰਧਾਨ ਮੰਤਰੀ ਬਣਾ ਲੈਣਾ ਹੈ ਉਹਦੇ ਤੋ ਬੰਦੀ ਸਿੰਘ ਛਡਵਾ ਲੈਣੇ

  • @KanwaljitSingh-n5e
    @KanwaljitSingh-n5e 7 หลายเดือนก่อน +3

    ਗ੍ਰਹਿ ਮੰਤਰੀ ਦੀ ਦਿਹਾੜ ਸਾਹਮਣੇ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਕਹਾਉਣ ਵਾਲਾ ਬਾਦਲ ਅਕਾਲੀ ਦੱਲ ਸੁਸਰੀ ਵਾਂਗ ਸਵਾਤਾ। ਯੋਧਿਆਂ ਦੀ ਧਰਤੀ ਤੇ ਅਮਿਤ ਸ਼ਾਹ ਨੇ ਲਲਕਾਰਿਆ। ਸੋਨੇ ਦੇ ਚਮਚੇ ਮੂੰਹ ਵਿੱਚ ਲੈਕੇ ਪੈਦਾ ਹੋਇਆ ਬਾਦਲ ਅਕਾਲੀ ਦੱਲ ਅਮਿਤ ਸ਼ਾਹ ਦੀ ਦਿਹਾੜ ਅੱਗੇ ਬਿਲਕੁੱਲ ਚੁੱਪ ਵੱਟ ਗਿਆ। ਨਿਡਰ ਤੇ ਦਲੇਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਠੋਕਵਾਂ ਜਵਾਬ ਦਿੱਤਾ ਹੈ ਜੀ।

  • @MukeshKumarAus
    @MukeshKumarAus 7 หลายเดือนก่อน +1

    BJP will win only 4 seats in Punjab. Not more than that.

  • @kawaljeetkaur1294
    @kawaljeetkaur1294 7 หลายเดือนก่อน +1

    ਫਿਰ ਲੁਧਿਆਣੇ ਦੇ ਲੋਕਾਂ ਨੇ ਇਨੇ ਚੱਪਲਾਂ ਕਿਉਂ ਨਹੀਂ ਬਰਸਾਈਆਂ ਇਹਦੇ ਉੱਤੇ ਇਹਨੂੰ ਭਜਾਇਆ ਕਿਉਂ ਨਹੀਂ ਡੰਡੇ ਲੈ ਕੇ ਇਹ ਆਪਣੇ ਪੰਜਾਬੀਆਂ ਦੀ ਕਮੀ ਆ ਅੱਜ ਉਹ ਬੰਦ ਹ ਕੱਲ ਤੁਹਾਡੇ ਪੁੱਤ ਵੀ ਬੰਦ ਹੋ ਜਾਣਗੇ ਕੋਈ ਫਿਕਰ ਨਹੀਂ ਚੱਟ ਲੋ ਚਪਲਾ ਇਹਨਾਂ ਦੀ ਹ

  • @gaddusaab7152
    @gaddusaab7152 7 หลายเดือนก่อน +1

    ਬਿੱਟੂ ਪੰਜਾਬ ਦੇ ਖਿਲਾਫ ਇਸ ਕਰਕੇ ਤਾਂ ਭਾਰਤੀ ਜਨਤਾ ਪਾਰਟੀ 'ਚ ਗਿਆ ਉਹ ਤਾਂ ਕਿ 32 ਸਿੰਘ ਰਿਹਾ ਨਾ ਹੋ ਸਕਣ ਭਾਈ ਅੰਮ੍ਰਿਤਪਾਲ ਸਿੰਘ ਜੋ ਕੁਝ ਕਰੂਗਾ ਉਹੀ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmarjeetSarari-m6n
    @AmarjeetSarari-m6n 7 หลายเดือนก่อน +1

    ਪੰਜਾਬੀਉ ਜਾਗੋ ਇਸ ਨੂੰ ਪਤਾ ਲੱਗੇ ਪੰਜਾਬੀਆਂ ਦੀਆਂ ਜ਼ਮੀਰਾਂ ਕੋਈ ਨਹੀਂ ਖ਼ਤਮ ਕਰ ਸਕਦਾ ਪੰਥਕ ਤੋਂ ਨਾ ਵਿਛੜੋ ਗੰਜਾ ਗੰਜਾ 😅😅😅😅😅

  • @jangsingh9119
    @jangsingh9119 7 หลายเดือนก่อน +7

    Punjab ch Modi 0 hi Rahu

    • @strangers-qw1iv
      @strangers-qw1iv 7 หลายเดือนก่อน

      Lun fadlo onne 13 seata leke ki karna 😂😂

  • @jassuzone9937
    @jassuzone9937 7 หลายเดือนก่อน +1

    5ਸਾਲ ਦੀ ਦੋਸਤੀ ਨੇ ਮਰਤਾ ਬੁਡ ਤੇ ਸੁਰਾ 😅😅

  • @iqbalsingh4431
    @iqbalsingh4431 7 หลายเดือนก่อน +1

    Rahul Gandhi great leader Congress party jindabad jindabad jindabad

  • @harmailsingh8626
    @harmailsingh8626 7 หลายเดือนก่อน +3

    ਗਰਗ ਜੀ ਖਰਾ ਬੰਦਾ, ਮਨਜੀਤ ਸਿੰਘ ਤਾਂ ਰਾਜੇਵਾਲ ਨੂੰ ਸੀ ਐਮ ਬਣਾ ਰਿਹਾ ਸੀ, ਇਹ ਆਪਣਾ ਵਿਸ਼ਵਾਸ ਖੋ ਚੁਕਿਆ ਹੈ ਇੱਕ ਸਵੈਮਾਣ ਹੁੰਦਾ ਸੀ ਹੁਣ ਕਿੱਥੇ ਲੁਕ ਗਿਆ ਉਹ ਡਾਲਰ ਇੱਕਠੇ ਕਰ ਕੇ ਭੱਜ ਗਿਆ

  • @dildiyasadran2582
    @dildiyasadran2582 7 หลายเดือนก่อน

    ਅਗਲੀਆਂ ਚੋਣਾਂ ਵਿਚ ਸਿੱਖ ਸੰਗਤ ਪੰਗਤ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਜੀ

  • @JoginderSinghJinder
    @JoginderSinghJinder 7 หลายเดือนก่อน +1

    5 ਸਾਲਾ ਦੀ ਰਵਨੀਤ ਬਿਟੂ ਦੀ ਅਮਿਤ ਸ਼ਾਹ ਨਾਲ ਯਾਰੀ ਸੀ ਵੜਿਗ ਤੇ ਬਾਜਵਾ ਸਾਹਿਬ ਸੁੱਤੇ ਪਏ ਸੀ ਕਿਉ ਨਹੀ ਰਵਨੀਤ ਬਿੱਟੂ ਨੂੰ ਕਾਂਗਰਸ ਨੇ ਪਾਰਟੀ ਵਿੱਚੋਂ ਕੱਢਿਆ

  • @Sillystar123
    @Sillystar123 7 หลายเดือนก่อน +1

    ਇਹ ਕੱਜਲ ਨੂੰ ਵੋਟ ਨੀ ਪਾਉਣੀ

  • @jaishiv2310
    @jaishiv2310 7 หลายเดือนก่อน +1

    ਕੀ ਬੰਦੀ ਸਿੰਘਾਂ ਦੀ ਰਿਹਾਈ ਲਈ 25 ਸਲ ਰਾਜ ਕਰਨ ਵਾਲੇ ਬਾਦਲ ਸਾਹਿਬ ਜੁੰਮੇਵਾਰ ਨਹੀਂ
    ਚੋਲੀ ਦਾਮਨ ਦਾ ਸਾਥ ਕੀ ਸੀ

  • @ShamsherSingh-yl1vw
    @ShamsherSingh-yl1vw 7 หลายเดือนก่อน +1

    ਜੇ 70% ਤੁਹਾਡੇ ਸਿੱਖ ਹੀ ਮੋਦੀ ਦੇ ……… ਚ ਜਾ ਵੜਨਗੇ ਤਾਂ ਉਹ ਕੀ ਸਮਝਣਗੇ। ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਬੰਦੀ ਸਿੱਖਾਂ ਦੇ ਪਿੱਛੇ ਕੋਈ ਲੋਕ ਨਹੀਂ ਹਨ। ਤੁਹਾਡੇ ਲੀਡਰ ਆਪਣੇ ਘਰ ਲਈ ਨੌਕਰੀ ਕਰ ਰਹੇ ਹਨ। ਹੋਰ ਕਿਸੇ ਲੀਡਰ ਨੂੰ ਕਿਸੇ ਬੰਦੀ ਸਿੱਖਾਂ ਨਾਲ ਕੋਈ ਸਰੋਕਾਰ ਨਹੀਂ ਹੈ।
    ਹੁਣ ਲੋਕ ਸੋਚਣ ਕਿ ਆਪਣੇ ਦੋਗਲੇ ਲੀਡਰਾਂ ਨ ਕਿਵੇਂ ਨਜਿੱਠਣਾ ਹੈ।

  • @ajmersingh6332
    @ajmersingh6332 7 หลายเดือนก่อน +2

    ਸਰਸੇ ਆਲਾ ਸਾਧ ਇਹਨਾਂ ਦਾ ਜੀਜਾ ਲੱਗਦਾ

  • @aparsingh5343
    @aparsingh5343 7 หลายเดือนก่อน +1

    ਜਿਹੜੇ ਬੰਤੂ ਬੁਚੜ ਹਜਾਰਾਂ ਨੌਜਵਾਨ ਕੋਹ ਕੋਹ ਮਾਰੇ ਉਸਦਾ ਇਨਸਾਫ਼ ਵੀ ਹੋਊ ?

  • @gurmeetdhaliwal287
    @gurmeetdhaliwal287 22 วันที่ผ่านมา

    ਸਤਨਾਮ ਵਾਹੇਗੁਰੂ ਜੀ 🙏🏻🌻 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸ਼ਹੀਬ ਜੀ ਅਕਾਂਲ ਹੀ ਅਕਾਂਲ ਪੁਰਖ ਜੀ ਮਹਾਰਾਜ ਸਾਰੀ ਸ੍ਰਿਸ਼ਟੀ ਦੀਆਂ ਮਾਲਕਾਂ ਤੂ ਹੀ ਤੂ ਵਾਹੇਗੁਰੂ ਜੀ ਆਬਦੇ ਨਿਮਾਣੈ ਸਿੱਖਾਂ ਨੂੰ ਹਿੰਮਤ ਤਾਕਤ ਬੱਲ ਬੁੱਧੀ ਮਨ ਨੀਮਾਂ ਮੱਤ ਉੱਚੀ ਦੇ ਵਾਹੇਗੁਰੂ ਜੀ 🙏🏻
    ਮੋਦੀ ਸਰਕਾਰ ਅਬਦਾਲੀ ਦੀ ਉਲਾਦ ਨੂੰ ਹਿੱਦੂਮੰਤ ਬੁੰਧੀ ਦੇਆਂ ਭੇਡਾਂ ਅਮਿਤ ਸ਼ਾਹ ਦੀ ਗੱਦੀ ਨਾਲੀ ਦੇ ਕਿੜੇ ਨੂੰ ਧੁਰ ਦੀ ਗੱਡੀ ਨਰਕਾਂ ਵਿੱਚ ਸੁੱਟੀਏ ਸਿੰਘ ਖਾਲਸਾ ਜਿੰਦਾ ਵਾਦ ਹੈ ਵਾਹਿਗੁਰੂ ਜੀ ਤੁਹਾਡੇ ਚਰਨਾਂ ਦੀ ਧੂੜ ਮਾਲਕਾਂ ਤੂ ਹੀ ਤੂ ਵਾਹੇਗੁਰੂ ਜੀ ਸਤਨਾਮ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ 🙏🏻🙏🏻🌻 ਜੈ ਜੈ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ਗੁਰੂ ਦੇ ਸਿੱਖ ਜੋਦੈ ਸਦਾ ਸਦਾ ਲਈ ਚੱੱੜਦੀ ਕਲਾ ਵਿੱਚ ਰੱਖੇ ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️🙏🏻🌻 ਭਾਈ ਅਮ੍ਹਰਤਪਾਲ ਸਿੰਘ ਖਾਲਸਾ ਐਮ ਪੀ ਪੰਜਾਬ ਦਾ ਪੁੱਤ ਜਿੰਦਾ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ ਵਾਂ 🙏🏻🙏🏻🌻🦶🍝 ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਾਲਿਸਥਾਂਣ ਜਿੱਦਾਂ ਵਾਂਦ 🙏🏻🙏🏻🌻

  • @kahlon7563
    @kahlon7563 7 หลายเดือนก่อน +3

    ਏ ਦੋਨੋ ਵੱਲੋ ਕੋਈ ਇੱਕ ਵੀ ਯੋਗ ਕਾਰਜ ਆਪਣੇ ਲੋਕਾ ਲਈ ਨਹੀ ਕੀਤਾ ਹੋਣਾ ਕਦੇ .ਬਸ ਟੀਵੀ ਤੇ ਸਲਾਹਾ ਦੇਣ ਵਾਲੇ ਹੀ ਆ...!

  • @dildiyasadran2582
    @dildiyasadran2582 7 หลายเดือนก่อน +1

    ਪੰਜਾਬ ਵਿੱਚ ਬੁਰੀ ਤਰ੍ਹਾਂ ਹਾਰ ਜਾਉਗੇ ਪੰਜਾਬ ਦੇ ਗਦਾਰਾਂ ਦਾਂ ਤਾਂ ਪਤਾ ਲੱਗਿਆ ਹੈ ਕੋਈ ਨਹੀਂ ਕਦੇ ਦਾਦੇ ਦੀਆਂ ਕਦੇ ਪੌਤੇ ਦੀਆਂ ਫਿਰ ਵੇਖੋ ਵਾਹਿਗੁਰੂ ਜੀ ਕੀ ਕਰਦੇ ਹਨ ਜੀ

  • @lashkarram8417
    @lashkarram8417 7 หลายเดือนก่อน

    Vrry very Right

  • @lashkarram8417
    @lashkarram8417 7 หลายเดือนก่อน

    Absolutely Right

  • @shivkumar-pf8di
    @shivkumar-pf8di 7 หลายเดือนก่อน

    खालसा और खालिस्तान के रास्ते अलग अलग, हर भारतीय खालसा का समर्थक है लेकिन खालिस्तान केलिए भारत में कोई जगह नहीं

  • @harmailsingh8626
    @harmailsingh8626 7 หลายเดือนก่อน +1

    ਅਕਾਲੀ ਬੀ ਜੇ ਪੀ, ਦੀ ਸੋਚ ਇੱਕੋ ਜਹੀ ਹੈ, ਸਿੱਖ ਵਿਰੋਧੀ

  • @jaswantsinghjaswant6877
    @jaswantsinghjaswant6877 7 หลายเดือนก่อน

    ਸਿੱਖ ਆਪੇ ਅਜਾਦ ਕਰਵਾਉਣ ਗੇ ਜੰਗੀ ਸਿੰਘਾੰ ਨੂੰ ਪੰਜਾਬ ਨੂੰ ਅਜਾਦ ਕਰਵਾਕੇ ਬਹੁਤ ਜਲਦੀ

  • @GurmeetsinghBittuSainiTara
    @GurmeetsinghBittuSainiTara 7 หลายเดือนก่อน

    ਰਾਜ ਕਰੇਗਾ ਖਾਲਸਾ❤

  • @iqbalsingh4431
    @iqbalsingh4431 7 หลายเดือนก่อน +1

    Agar modi sarkar badli karna hai to Congress party Ko vote Dena jarur

  • @DEEPSAHOTA149
    @DEEPSAHOTA149 7 หลายเดือนก่อน

    ਮੈਨੂੰ ਸਪੋਰਟ ਦੀ ਬਹੁਤ ਲੋੜ ਆ ਕਿਰਪਾ ਕਰਨੀ ਪਿਆਰੀ ਸਤਸੰਗ ਜੀ

  • @SukhwinderSingh-uv6rz
    @SukhwinderSingh-uv6rz 7 หลายเดือนก่อน

    ਬਚੋ ਬੀ ਜੇ ਪੀ ਤੋਂ ਬਚੋ ਪੰਜਾਬ ਦੇ ਵੀਰੋ ਤੇ ਭੈਣੋ ਇਹਨਾਂ ਨੂੰ ਵੋਟਾਂ ਨਾ ਪਾਇਉ ਜੀ

  • @RaviSharma-sj4fd
    @RaviSharma-sj4fd 7 หลายเดือนก่อน +1

    ❤❤❤❤❤

  • @JaswinderSingh-jz7ss
    @JaswinderSingh-jz7ss 6 หลายเดือนก่อน +1

    Maharaja Ranjit Singh jesa raj kro faranghia bale bol na bolo

  • @KhajanSingh-n6j
    @KhajanSingh-n6j 7 หลายเดือนก่อน

    So nice ❤🎉

  • @Bgmi-z6k
    @Bgmi-z6k 7 หลายเดือนก่อน +1

    Ekta rakho punjaboo

  • @BagaSingh-r1k
    @BagaSingh-r1k 7 หลายเดือนก่อน

    ਅਮਿਤ ਸ਼ਾਹ ਪੰਜਾਬ ਦਾ ਦੁਸ਼ਮਣ ਹੈ ਪੰਜਾਬ ਵਾਲਿਓ bj p ਵਾਲਿਆਂ ਨੇ ਪੰਜਾਬ ਨਾਲ ਹਮੇਸ਼ਾ ਵੱਖਰਾਪਣ ਕੀਤਾ ਹੈ ਵੋਟ ਸੋਚ ਸਮਝਕੇ ਪਾਉ

  • @kuljitkaur2187
    @kuljitkaur2187 7 หลายเดือนก่อน +3

    Now Bgp will not win in Punjab Center is playing discrimations

  • @shivdutt7706
    @shivdutt7706 7 หลายเดือนก่อน

    ਦੇਸ਼ ਦੀ ਏਕਤਾ ਲਈ ਬੀਜੇਪੀ ਜ਼ਰੂਰੀ ਹੈ

  • @harchandsingh2748
    @harchandsingh2748 7 หลายเดือนก่อน

    ਇਹਨਾਂ ਬੀਜੇਪੀ ਵਾਲਿਆਂ ਦਾ ਪੰਜਾਬ ਚੋਂ ਸੂਪੜਾ ਸਾਫ ਹੋਣਾ ਚਾਹੀਦਾ। ਇਹਨਾਂ ਦਾ ਕਿਸੇ ਪ੍ਰਤੀ ਕੋਈ ਦਰਦ ਨਹੀਂ ਹੈ ਜਿਹੜੇ ਬੰਧੀ ਸਿੰਘਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਨੇ ਜਾਂ ਕਿਸੇ ਦੀਆਂ ਵੀ ਸਜਾਵਾਂ ਪੂਰੀਆਂਹੋ 6:59 ਗਈਆਂ ਨੇ ਉਹਨਾਂ ਤਾਂ ਛੱਡਣਾ ਬਣਦਾ ਹੀ ਹੈ। ਜੇ ਇਹਨਾਂ ਦੇ ਮਨ ਵਿੱਚ ਨਹੀਂ ਛੱਡਣ ਦਾ ਹੈ ਤਾਂ ਇਹਨਾਂ ਦੇ ਮਨ ਵਿੱਚ ਕਪਟ ਹੈ

    • @harchandsingh2748
      @harchandsingh2748 7 หลายเดือนก่อน

      ਜਦ ਕਿ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਤਾਂ ਛੱਡਣਾ ਬਣਦਾ ਹੀ ਹੈ ਜੇ ਨਹੀਂ ਛੱਡਦੇ ਤਾਂ ਇਹਨਾਂ ਦੇ ਮਨ ਵਿੱਚ ਕਪਟ ਹੈ

  • @manjitpalsingh5991
    @manjitpalsingh5991 7 หลายเดือนก่อน

    ਜਦੋਂ ਸਜ਼ਾ ਦਾ ਟਾਈਮ ਖਤਮ ਹੋ ਗਈ ਤਾਂ ਜੇਲ ਵਿਚ ਰੱਖਣ ਦਾ ਕੋਈ ਮਤਲਬ ਨਹੀਂ ਬਣਦਾ ਬਾਕੀ ਪੰਜਾਬੀ ਆਪਣਾ ਹੱਕ। ਲੈਣਾ ਜਾਂਦਿਆ

  • @jasvirdhillon8394
    @jasvirdhillon8394 7 หลายเดือนก่อน +4

    ਕਿਸਾਨਾ ਦੀ ਮੋਟਰ ਤੇ ਆ ਜਾਈ ਜੇਕਰ ਪਿਉ ਦਾ ਜੇਕਰ ਤੇਰੀ ਮਾੰ ਨੇ ਬਾਹਰੋ ਸੱਟ ਲਵਾਈ ਹੋਵੇ ਤਾ ਕਹਿ ਨੀ ਸਕਦੇ ਬੂੱਚੜ ਨੂੰ ਛੱਡ ਸਿਰ ਤੇ ਵਾਲ ਸਿੱਖ ਤੇਰੀ ਗਾਡ ਤੇ ਵੀ ਵਾਲ ਵੀ ਹੋਣ ਦੇਣੇ

  • @BalwinderSinghHardeep
    @BalwinderSinghHardeep 7 หลายเดือนก่อน

    ਜੇ ਕਰ ਬੰਦੀ ਸਿੱਖ ਰਿਹਾ ਨਹੀ ਕਰੋਗੇ ਫਿਰ ਪੰਜਾਬ ਵਿੱਚ ਸਰਕਾਰ ਵੀ ਨਹੀ ਬਣਾ ਸਕੋਗੇ ।

  • @RakeshGupta-c6l
    @RakeshGupta-c6l 7 หลายเดือนก่อน +1

    Very good

  • @Gurjit-p7i
    @Gurjit-p7i 7 หลายเดือนก่อน

    V.good ji

  • @singhsahab855
    @singhsahab855 7 หลายเดือนก่อน +3

    ਦੇਸ ਵਿਚ ਤੇ ਸਟੇਟ ਵਿਚ ਇਕੋ ਪਾਰਟੀ ਦੀ ਸਰਕਾਰ ਹੋਣੀ ਚਾਹੀਦੀ ਹੈ । ਤਾਹੀ ਸਟੇਟ ਦਿ ਤਰੱਕੀ ਹੋ ਸਕਦੀ ਹੈ

    • @SukhdevSingh-qe5iv
      @SukhdevSingh-qe5iv 7 หลายเดือนก่อน

      ਇਸ ਦਾ ਮਤਲਬ ਹੈ ਸੈਂਟਰ ਸਰਕਾਰ ਸਟੇਟ ਸਰਕਾਰ ਨਾਲ ਵਿਤਕਰਾ ਕਰਦੀਆਂ ਹਨ

  • @GurpreetSingh-rn4ki
    @GurpreetSingh-rn4ki 7 หลายเดือนก่อน

    Bilkul shhi gll uncil jii

  • @Alone1200-f6h
    @Alone1200-f6h 7 หลายเดือนก่อน

    ਜਿਸਦੀ ਸਜ਼ਾ ਪੂਰੀ ਹੋ ਗਈ ਉਸਨੂੰ ਕਾਨੂੰਨ ਦੇ ਤਹਿਤ ਛੱਡਣਾ ਚਾਹੀਦਾ,,, ਅਗਰ ਇਹ ਅੜੀ ਕਰਦੇ ਨੇ ਵੀ ਜੋਂ ਕਰਨਾ ਕਰ ਲਵੋ ਅਸੀਂ ਬੰਦੀ ਸਿੰਘ ਨਹੀਂ ਛੱਡਾ ਗੇ,,, ਤਾਂ ਫਿਰ ਨੌਜਵਾਨ ਖਾੜਕੂ ਹੀ ਬਣਨ ਗੇ ਹੋਰ ਕੀ ਕਰਨ,,, ਅਗਰ ਇਹ ਅੜੀ ਕਰਦੇ ਨੇ ਤਾਂ ਫ਼ਿਰ ਹਥੀਆਰ ਨੂੰ ਹੱਥ ਪਾਉਣਾ ਜਾਇਜ਼ ਹੈ

  • @sherepunjabsandhu5656
    @sherepunjabsandhu5656 7 หลายเดือนก่อน

    ਜੈ ਬੰਦੀ ਸਿਘ ਨਹੀ ਛੰਡੈ ਜਾਣਗੈ ਤਾ ਫਿਰ ਭਾਜਪਾ ਵੀ ਨਹੀ ਰਹੈ ਗੀ

  • @balbirsinghjmajra2523
    @balbirsinghjmajra2523 7 หลายเดือนก่อน

    Garg Saheb Sache Suche Insan ne

  • @s.harjindersingh9256
    @s.harjindersingh9256 7 หลายเดือนก่อน

    ਇੰਨਾ ਏਹਸਾਨ ਫਰੋਸ਼ਾ ਤੇ ਸਾਨੂੰ ਉਮੇਦ ਹੀ ਨਹੀ

  • @rana7018josan
    @rana7018josan 7 หลายเดือนก่อน

    ਬੰਦੀ ਸਿੰਘਾਂ nu ਰਿਹਾ ਕਰੋ,,raaj karega khalsa,,

  • @RajinderSingh-fr3bm
    @RajinderSingh-fr3bm 4 หลายเดือนก่อน

    ਰਾਜਨੀਤੀ ਥੁੱਕਕੇ ਚੱਟਣ ਵਾਲੀ ਗੱਲ ਕਰ ਰਹੀ ਜੀ

  • @kuljeetsingh8917
    @kuljeetsingh8917 7 หลายเดือนก่อน

    Waheguru Ji

  • @shindas4282
    @shindas4282 7 หลายเดือนก่อน

    ਪੰਜਾਬ ਵਾਸੀਓ ਭਾਜਪਾ ਨੂੰ ਬੋਟ ਕਦੇ ਵੀ ਨਾ ਪਾਇਓ

  • @JagroopSingh-wf3nw
    @JagroopSingh-wf3nw 5 หลายเดือนก่อน

    ਬਲਾਤਕਾਰੀਆਂ ਨੂੰ ਇੰਨੀ ਜਲਦੀ ਪਰੋਲ ਕਿਉ ਮਿਲ ਜਾਂਦੀ ਹੈ ਬੰਦੀ ਸਿੰਘਾਂ ਨੂੰ ਕਿਉ ਨਹੀਂ ਰਿਹਾ ਕਰਦੇ ਜਦ ਕਿ ਉਹਨਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ

  • @gurwindersingh-mu2zz
    @gurwindersingh-mu2zz 7 หลายเดือนก่อน +1

    Maharaj chk la eh nuu

  • @lakhvirsingh9941
    @lakhvirsingh9941 7 หลายเดือนก่อน +1

    Khalistan jindabad

  • @JarnailSingh-iy7wf
    @JarnailSingh-iy7wf 7 หลายเดือนก่อน

    Good vichar garg Saab ji de