Sanu MA Punjabi ch Patar Saab di ih book lagi si te sach e k ajj 40 saal baad menu is vicho ik ih poem hi yaad hey. Khas karke start te bande Birkh ho gaye, may be myself being a lawyer, like it. Jo rozi di khatir rulde ne videsha vich ( kiu k me khud is time rozi lai USA ch ha) Beautiful.
A great poet honored by the Govt of that time
ਖੂਬਸੂਰਤ ਆਵਾਜ ਖੁਬਸੂਰਤ ਗ ਜਂਲ ਪਾਤਰ ਸਰ ਦੀ
ਪੰਜ।ਬ ਦੇ ਦੁਖਾਂਤ ਨੰ ਬਿਆਨ ਕਰਦੀ
ਕੁੱਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ , ਬਾਕੀ ਕਬਰਾਂ ਦੇ ਰੁੱਖ ਹੇਠ ਜ਼ਾ ਬੈਣਗੇ 🌷🌷🌷🌷
ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ, ਹਰਫ਼ ਓਹੀ ਹਮੇਸ਼ਾਂ ਲਿਖੇ ਰਹਿਣਗੇ
ਕਾਸ਼ ਹਨੇਰੇ ਨੂੰ ਆਮ ਲੋਕਾਂ ਦੇ ਦੁਖਾਂ ਦਾ ਅਹਿਸਾਸ ਹੋ ਜਾਵੇ। ਬਹੁਤ ਕੜਵਾ ਸੱਚ ਹੈ ਇਹ ਕਵਿਤਾ। ਤੁਸੀਂ ਬਹੁਤ ਸੋਹਣਾ ਗਾਇਆ ਹੈ। 😊😊
ਬਹੁਤ ਸੋਹਣਾ ਗਾਇਆ ਵੀਰ ਜੀ, ਮੈਂ ਸਰ ਜੀ ਨੂੰ ਇਸੇ ਸਾਲ ਪਹਿਲੀ ਵਾਰ ਮਿਲੀ ਹਾਂ ਅਾਪਣੇ ਕਾਲਜ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿਖੇ, ਉਸੇ ਦਿਨ ਸਰ ਜੀ ਦਾ ਜਨਮਦਿਨ ਵੀ ਸੀ, ਇਹ ਦਿਨ ਮੇਰੇ ਲਈ ਮੇਰੀ ਹੁਣ ਤੱਕ ਦੀ ਜ਼ਿੰਦਗੀ ਦਾ ਸਭ ਤੋਂ ਸੁਨਹਿਰਾ ਦਿਨ ਬਣ ਗਿਆ, ਤੇ ਮੈਂ ਸਰ ਜੀ ਨੂੰ ਇਹੀ ਰਚਨਾ ਦੇ ਦੋ ਸ਼ੇਅਰ ਉਹਨਾਂ ਦੇ ਜਨਮਦਿਨ ਦੇ ਤੋਹਫ਼ੇ ਵਜੋਂ ਸੁਣਾਏ ਸੀ , ਬਹੁਤ ਬਹੁਤ ਅੱਛਾ ਲੱਗਿਆ। 😊💐💐💐💐
Bhut vadia nibhaya is geet nu Manraj ji 👍🏻👍🏻
Bhut hi sundar
ਪਾਤਰ ਸਾਹਿਬ ਦੀ ਇਹ ਇੱਕ ਐਸੀ ਰਚਨਾ ਹੈ ਜੋ ਪੰਜਾਬ ਦੇ ਚਿਰਾਂ ਤੋਂ ਚਲ ਰਹੇ ਹਰ ਦੁਖਾਂਤ ਦੇ ਹਾਣ ਦੀ ਹੇ ਨਿਬੜਦੀ ਹੈ। ਮਨਰਾਜ ਦੀ ਗਾਇਕੀ ਨੇ ਞੀ ਇਸ ਦੀ ਰੂਹ ਨੂੰ ਪਛਾਣਿਆ। ਬਹੁਤ ਖੂਬ!!
Bahut hi khoobsoorat awaj.
ਬਹੁਤ ਸ਼ਾਨਦਾਰ.. ਬਹੁਤ ਮੁਹੱਬਤ.. ਜ਼ਿੰਦਾਬਾਦ❤️
Shuqriya Bhaaji
ਸਿੱਧਾ ਦਿਲ 'ਚ ਉਤਰ ਗਿਆ ਤੇ ਉਕਰ ਵੀ ਗਿਆ। ਬਹੁਤ ਦੁਆਵਾਂ ਪਿਆਰੇ ਮਨਰਾਜ।
Bahut khoob awaz manraj ji sangeet wich bahut sohna classical touch hai ..
Patar sahib di ba kmaal rachna
Ba kamaal 🙏🙏🙏🙏🙏
ਰਿਵਾਇਤ ਤੋਂ ਵੱਖਰੀ, ਨਵੀਂ ਨਿਵੇਲੀ, ਖੂਬਸੂਰਤ ਗਾਇਕੀ
Sanu MA Punjabi ch Patar Saab di ih book lagi si te sach e k ajj 40 saal baad menu is vicho ik ih poem hi yaad hey. Khas karke start te bande Birkh ho gaye, may be myself being a lawyer, like it. Jo rozi di khatir rulde ne videsha vich ( kiu k me khud is time rozi lai USA ch ha) Beautiful.
ਦਿਲ ਨੂੰ ਛੂਹ ਲੈਣ ਵਾਲੀ ਆਵਾਜ਼।
ਸੰਗੀਤ ਕੰਨਾਂ ਨੂੰ ਆਰਾਮ ਦੇਣ ਵਾਲਾ ਏ।
ਸ਼ੁਕਰ ਹੈ ਸਾਡੇ ਕੋਲ ਪਾਤਰ ਸਾਹਬ ਹਨ।
ਬਹੁਤ ਵਧੀਆ ਗਜ਼ਲ ਜੀ
Kyaa baat manraj patar saab char chan la te gazal nu 👌🏻🙏
Bout khub awake good job
ਬਹੁਤ ਖੂਬਸੂਰਤ 🙏🙏✊✊
ਬਹੁਤ ਸੋਹਣੀ ਪੇਸ਼ਕਸ਼ , ਸੁਰਜੀਤ ਪਾਤਰ ਜੀ ਦੀ ਕਲਮ ਨੂੰ ਤੇ ਹਮੇਸ਼ਾ ਹੀ ਸਜਦਾ ਕਰੀਦਾ ਹੈ
ਖੂਬਸੂਰਤ ਜੀਓ
Bahut vaida ji but Surjit sir jeha koi ga nai sakda
Very very very very nice
ਵਾ ਜੀ ਵਾ ਦਾ ਕਮਾਲ
You are amazing Manraj…for you,sky is the limit… gbu
Plz send....koi daalian chon langhia hawa banke 🙏🙏
Good Effort Manraj 💝
A gem of panjabi literature sung in a beautiful voice
Evergreen poetry and suitable forever by Patar sahib beautifully sung by Manraj .congratulations and keep it up 👍
🙏🙏
❤ touching
ਬਹੁਤ ਖੂਬ ਆਵਾਜ ਤੇ ਸੰਗੀਤ ਮਨਰਾਜ
ਵਾਹਿਗੁਰੂ ਦਿਨ ਦੁਗੁਣੀ ਰਾਤ ਚੋਗੁਣੀ ਤਰਕੀ ਬਖਸ਼ੇ ।
ਬਹੁਤ ਬਹੁਤ ਦੁਆਵਾਂ
ਕਮਾਲ ਐ
Supreme ❤️
Wow
Bahut khoob Manraj
Good rendering … your music presentation has reached to a level now… keep on gooing
Beautiful poetry nd nice singing....
ਬਾ-ਕਮਾਲ👍👍
Soulful voice❤️
❤️❤️
So beautiful ❤️
ਬਹੁਤ ਖੂਬਸੂਰਤ
Bhut Wadiya Bhaji.....
Suprb singing
Sir je Punjabi ch subtitle vi add kr dio ta bahut mihrbani hoyegi..Love n Respect
Zaroor Ji...Shuqriya
Beautiful singing🎤
Supreme ❤️
ਬਹੁਤ ਖੂਬਸੂਰਤ