surjit patar nu angreji ch puchdi aa k punjabi boli mar rahi a? kyo ? kyo k bibba tu punjabi channel te punjabi bande naal angreji ch galla kar rahi a,... kehndi punjabi de akhar khatam ho rahe aa? j tusi una akhra nu nai vartoge, j media punjabi akhra di bjaye angreji vartu fer kon vartu ? ki gal hun punjabi boln wale v CHEEN to mangwaiya kariye,..... uda tusi boht vadhiya patrkar o, bus angreji jehi jyada vaadi jande o punjabi di bjaye,.... sohni punjabi bolo patar vangu koi anpad nai samju tuhanu
ਇਸ ਭੈਣ ਜੀ ਨੂੰ ਚਾਹੀਦਾ ਸੀ ਕਿ ਸਵਾਲ-ਜਵਾਬ ਸਮੇਂ ਪੰਜਾਬੀ ਭਾਸ਼ਾ ਨੂੰ ਵਰਤੋਂ ਵਿਚ ਲੈ ਕੇ ਆਉਂਦੀ । ਪੰਜਾਬੀ ਦੇ ਇਸ ਮਸ਼ਹੂਰ ਸ਼ਇਰ ਨਾਲ ਮੁਲਾਕਾਤ ਸਮੇਂ ਮਾਂ ਬੋਲੀ ਦਾ ਗਲ਼ਾ ਘੁੱਟ ਅੰਗਰੇਜੀ ਨੂੰ ਪਹਿਲ ਦੇਣੀ ਕਿੱਥੋਂ ਤੱਕ ਸਹੀ ਹੈ
✅
"ਦਿਲ ਹੀ ਉਦਾਸ ਐ ਜੀ ਬਾਕੀ ਸਭ ਖੈਰ ਏ"
Anchor did a great job, paatar saab ne bahut wadia apne khayal dasse ne.
Where are you balpreet ji please come back to your unique work we all miss you🙏
Beautiful
amazing personality
Beautiful interview 💁🙏
First time I listen to Surjit Pattar . I feel enjoyed
Bhen ji bhut vadiya laga tuhanu mil k
Brilliance
ਬਹੁਤ ਕੀਮਤੀ ਗੱਲਾਂ ❤
Pattar Saab La Jawab Man &Poet
Slaam hai sade punjabj shayar nu...
Jug jug jeeen
A beautiful interview. I thoroughly enjoyed listening to it.
Love u patar g
Excellent.
Greatman !
nice interview
bhot vadia lageya g interview dekh k dil nu sooh geya g ❤🙏
ਬਹੁਤ ਸੁਹਣੀਆਂ ਗੰਲਾਂ
ਪਾਤਰ ਜੀ ਦਾ ਨੰਬਰ ਦਸਣਾ ਜੀ
ਧਨਵਾਦ ਜੀ
ਸ਼ਿਵ ਕੁਮਾਰ ਬਟਾਲਵੀ ਜੇ ਨੂੰ ਗਏ ਕਰੀਬ 40 ਸਾਲ ਹੋ ਗਏ ਅਸੀਂ ਹਾਲੇ ਤਕ ਉਹਨਾਂ ਨੂੰ ਭੁੱਲ ਨਹੀਂ ਸਕੇ ਤੇ ਹੁਣ ਇਕ ਹੋਰ (ਸ਼ਿਵ ਕੁਮਾਰ ਬਟਾਲਵੀ ) ਸੁਰਜੀਤ ਪਾਤਰ ਜੀ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ। ਵਾਹਿਗੁਰੂ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਥਾਂ ਬਖਸ਼ਣ।
RIP
punjabi da harfnmola poet surjit patar...
ਵਾਹ ਜੀ ਵਾਹ
ਬਾ-ਕਮਾਲ 'ਪਾਤਰ' ਸਾਬ
🙏🙏🙏🙏
,🙏😍
anchor aap eng use kr rhi aa..te puch rhi k language kiyu marr rhi aa
ਤੂੰ ਆਪ ਬਾਈ ਰੋਮਨ ਕਿਊ ਵਰਤ ਰਿਹਾ ਲਿਖਣ ਲਈ
ਪੰਜਾਬੀ ਲੇਖਕ ਨੂੰ ਪੰਜਾਬੀ ਭਾਸ਼ਾ ਵਿਚ ਸਵਾਲ ਜਵਾਬ ਕਰਿਆਂ ਕਰੋਂ ।
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤️
SAKOON JIA AA REHA C GALA SUN K
✌✌✌
Hats off for Dr. Pattar
Aawaz bahut ghat hai
surjit patar nu angreji ch puchdi aa k punjabi boli mar rahi a? kyo ? kyo k bibba tu punjabi channel te punjabi bande naal angreji ch galla kar rahi a,... kehndi punjabi de akhar khatam ho rahe aa? j tusi una akhra nu nai vartoge, j media punjabi akhra di bjaye angreji vartu fer kon vartu ? ki gal hun punjabi boln wale v CHEEN to mangwaiya kariye,..... uda tusi boht vadhiya patrkar o, bus angreji jehi jyada vaadi jande o punjabi di bjaye,.... sohni punjabi bolo patar vangu koi anpad nai samju tuhanu
Par lok kehnde mein likhi a.
The girl who is taking interview she is too bad on that
🙏🙏🙏🙏