Manraj Patar Experience
Manraj Patar Experience
  • 66
  • 340 138
The Saga of Khalsa Creation | ਇਕ ਪ੍ਰਸੰਗ ਦਾ ਪੁਨਰ-ਕਥਨ | Bhupinder Kaur Patar | Surjit Singh Patar
The Saga of Khalsa Creation | ਇਕ ਪ੍ਰਸੰਗ ਦਾ ਪੁਨਰ-ਕਥਨ
Recital : Bhupinder Kaur Patar
Poetry : Surjit Singh Patar
Music : Manraj Singh Patar
ਇਕ ਪ੍ਰਸੰਗ ਦਾ ਪੁਨਰ-ਕਥਨ
ਗੁਰੂ ਗੋਬਿੰਦ ਦੇ ਹੱਥ ਵਿਚ
ਜਦੋਂ ਸ਼ਮਸ਼ੀਰ ਨੰਗੀ ਸੀ
ਗੁਰਾਂ ਨੇ ਸੀਸ ਦੀ ਜਦ ਭੇਟ ਮੰਗੀ ਸੀ
ਤਾਂ ਪਹਿਲੇ ਸੀਸ ਦੀ ਭੇਟਾ ਕਬੂਲਣ ਬਾਅਦ
ਉਹ ਤੰਬੂ ਚੋਂ ਜਦੋਂ ਦੀਵਾਨ ਵਿਚ ਆਏ
ਤਾਂ ਕਹਿੰਦੇ ਨੇ
ਕਿ ਉਹ ਸ਼ਮਸ਼ੀਰ
ਰੱਤ ਦੇ ਨਾਲ ਰੰਗੀ ਸੀ
ਤੇ ਹਰ ਇਕ ਸੀਸ-ਭੇਟਾ ਬਾਅਦ
ਸੰਗਤ ਇਹੋ ਤੱਕਦੀ ਸੀ
ਗੁਰੂ ਗੋਬਿੰਦ ਦੀ ਸ਼ਮਸ਼ੀਰ ਦੀ ਤਿੱਖੀ ਚਮਕਦੀ ਧਾਰ ਤੋਂ ਹਰ ਵਾਰ
ਸੱਜਰੀ ਰੱਤ ਟਪਕਦੀ ਸੀ
ਉਹ ਰੱਤ ਕਿਸਦੀ ਸੀ ?
ਉਸ ਖ਼ਾਤਰ
ਗੁਰਾਂ ਨੇ ਘਾਟ ਅਪਣੀ ਤੇਗ ਦੇ ਜੋ ਸਨ ਉਤਾਰੇ
ਕੌਣ ਸਨ ਉਹ ?
ਉਹ ਇਕ ਤਾਂ ਮੌਤ ਦਾ ਭੈਅ ਸੀ
ਜੋ ਪਹਿਲੇ ਵਾਰ ਦੇ ਵਿਚ
ਸਤਿਗੁਰਾਂ ਨੇ ਮਾਰਿਆ ਸੀ
ਤੇ ਦੂਜੇ ਵਾਰ ਵਿਚ ਸਤਿਗੁਰ
ਜਨਮ ਦੀ ਜਾਤ ਵੱਢੀ ਸੀ
ਤੀਜੇ ਵਾਰ ਦੇ ਵਿਚ ਸਤਿਗੁਰਾਂ
ਹਉਮੈ ਜ਼ਿਬਹ ਕੀਤੀ
ਚੌਥੇ ਵਾਰ ਦੇ ਵਿਚ ਸ਼ਾਨ
ਝੂਠੇ ਪਾਤਸ਼ਾਹਾਂ ਦੀ
ਤੇ ਪੰਜਵੇਂ ਵਾਰ ਦੇ ਵਿਚ ਵਿੱਥ
ਅਪਣੇ ਖ਼ਾਲਸੇ ਤੇ ਆਪਣੇ ਵਿਚਕਾਰ
ਗੁਰਾਂ ਨੇ ਜੋ ਜ਼ਿਬਹ ਕੀਤੇ ਸੀ ਉਸ ਦਿਨ
ਕੋਈ ਮਾਨਸ ਨਹੀਂ ਨਾ ਜਾਨਵਰ ਸਨ
ੳਹ ਤਾਂ ਕੁਝ ਕੁਝ ਖ਼ੌਫ਼ ਸਨ
ਕੁਝ ਭਰਮ ਸਨ
ਕੁਝ ਪ੍ਰੇਤ ਸਨ
ਕੁਝ ਧਾਰਨਾਵਾਂ ਸਨ
ਤੂੰ ਪੁੱਛੇਂਗਾ
ਜ਼ਿਬਹ ਕਰੀਏ ਜਦੋਂ ਕੋਈ ਖ਼ੌਫ਼
ਕੋਈ ਪ੍ਰੇਤ, ਕੋਈ ਭਰਮ, ਕੋਈ ਧਾਰਨਾ
ਤਾਂ ਕੀ ਸ਼ਮਸ਼ੀਰ ਉੱਤੋਂ
ਰੱਤ ਟਪਕਦੀ ਹੈ ?
ਨਹੀਂ
ਸ਼ਮਸ਼ੀਰ ਦੇ ਉੱਤੋਂ ਟਪਕਦੀ ਰੱਤ ਤਾਂ
ਬੱਸ ਉਨ੍ਹਾਂ ਦੇਖੀ ਸੀ
ਉਹ ਜਿਹੜੇ ਸੀਸ ਭੇਟਾ ਕਰਨ ਲਈ ਉੱਠੇ ਨਹੀਂ ਸਨ
ਜੋ ਉੱਠੇ ਸਨ
ਉਨ੍ਹਾਂ ਨੇ ਕਦ ਟਪਕਦੀ ਰੱਤ ਦੇਖੀ
ਉਨ੍ਹਾਂ ਨੇ ਤਾਂ ਬਰਸਦਾ ਨੂਰ ਤੱਕਿਆ
ਉਨ੍ਹਾਂ ਨੇ ਕਦ ਗੁਰਾਂ ਦੇ ਹੱਥ ਵਿਚ ਸ਼ਮਸ਼ੀਰ ਦੇਖੀ
ਉਨ੍ਹਾਂ ਨੇ ਤਾਂ ਗੁਰਾਂ ਦੇ ਹੱਥ ਵਿਚ
ਆਬੇ-ਹਯਾਤੀ ਚਸ਼ਮਿਆਂ ਦਾ ਨੀਰ ਤੱਕਿਆ
ਰਬਾਬੀ ਤਾਰ ਦੇਖੀ
ਇਲਾਹੀ ਅੱਖਰਾਂ ਦੀ ਡਾਰ ਦੇਖੀ
ਤਾਰਿਆਂ ਦੀ ਕਤਾਰ ਦੇਖੀ
ਰੌਸ਼ਨੀ ਦੀ ਲੀਕ ਦੇਖੀ
ਤੇ ਜਾਂਦੀ ਜਨਮ ਤੇ ਮਿਰਤੂ ਦੇ ਦੇਸ਼ੋਂ ਪਾਰ ਸਦੀਆਂ ਤੀਕ ਦੇਖੀ
ਉਨ੍ਹਾਂ ਤਾਂ ਦੇਖਿਆ
ਇਕ ਛਲਕਦਾ ਹੋਇਆ ਮੁਹੱਬਤ ਦਾ ਸਮੁੰਦਰ
ਤੇ ਉਠ ਕੇ ਤੁਰ ਪਏ ਪੰਜੇ ਜਿਵੇਂ ਦਰਿਆ
ਮੁਹੱਬਤ ਦੇ ਸਮੁੰਦਰ ਵਿਚ ਮਿਲਣ ਖ਼ਾਤਰ।
มุมมอง: 619

วีดีโอ

Phullan Vargio Kurhio | Manraj Patar | Sukhwinder Amrit | Punjabi Song | ਫੁੱਲਾਂ ਵਰਗੀਓ ਕੁੜੀਓ
มุมมอง 2.1K4 หลายเดือนก่อน
Song : Phullan Vargio Kurhio Singer : Manraj Patar Lyrics : Sukhwinder Amrit Music : Baljit Kalsi Mix & Mastered : Jagtar Studio (Phagwara) Video Footage : Hamza Awan Assad Ali T Hamzah Tariq Video Editor : Manraj Patar Song Lyrics in Punjabi : ਨੀ ਫੁੱਲਾਂ ਵਰਗੀਓ ਕੁੜੀਓ! ਨੀ ਫੁੱਲਾਂ ਵਰਗੀਓ ਕੁੜੀਓ ਨੀ ਚੋਭਾਂ ਜਰਦੀਓ ਕੁੜੀਓ ਕਰੋ ਕੋਈ ਜਿਉਣ ਦਾ ਹੀਲਾ ਨੀ ਤਿਲ ਤਿਲ ਮਰਦੀਓ ਕੁੜੀਓ ਤੁਹਾਡੇ ਖਿੜਨ 'ਤੇ ਮਾਯੂਸ ਕਿਉਂ ਹੋ ਜਾਂਦੀਆਂ ਲਗਰਾ...
Laat Jindri Di | ਲਾਟ ਜਿੰਦੜੀ ਦੀ | Upkar Singh | Prof. Mohan Singh | Surjit Patar Poetry Podcast
มุมมอง 1.2K9 หลายเดือนก่อน
Song : Laat Jindri Di Phir We Balhdi Ae Singer : Upkar Singh Music : Surinder Bachchan Recorded in 1996 @ Studio 7
Tiranga 1947 | Manraj Patar | Surjit Patar | Punjabi Song on India Pakistan Partition 2023
มุมมอง 6K11 หลายเดือนก่อน
Welcome to my Channel Manraj Patar Experience. Check out my latest release. Song : Tiranga 1947 Lyrics : Surjit Patar Singer : Manraj Patar Music : Manraj Patar Dilruba : Sandeep Singh Visuals: Midjourney Written by Punjabi Poet Surjit Patar "Tiranga 1947" originally titled "Dharti" is based on the India Pakistan Partition in 1947. India got its Independence from the British Rule on 15th August...
Mooh Aayi Baat | Baba Bulleh Shah | Manraj Patar | ਮੂੰਹ ਆਈ ਬਾਤ | Punjabi Sufi Song 2023
มุมมอง 3.2Kปีที่แล้ว
Punjabi Sufi Song Mooh Aayi Baat Lyrics : Baba Bulleh Shah Music & Singer : Manraj Patar Composition : Sain Zahoor / Manraj Patar Video : Rajbir Bhinder Tumbi / Tumba : Amit Yamla Dholak / Dhol : Lalit Jogi Harmonium : Manraj Patar Visuals : Midjourney Audio Recorded, Mixed and Mastered at Manraj Patar Experience Studios
Ishq De Akeede | ਇਸ਼ਕ ਦੇ ਅਕੀਦੇ | Manraj Patar | New Punjabi Songs 2022 | Vishal Vivek |Rajbir Bhinder
มุมมอง 3.1Kปีที่แล้ว
ਗੀਤ : ਇਸ਼ਕ ਦੇ ਅਕੀਦੇ ਗਾਇਕ ਅਤੇ ਸੰਗੀਤ : ਮਨਰਾਜ ਪਾਤਰ ਗੀਤਕਾਰ : ਵਿਸ਼ਾਲ ਵਿਵੇਕ ਵੀਡੀਓ : ਰਾਜਬੀਰ ਭਿੰਡਰ ਪ੍ਰੋਮੋਸ਼ਨ : ਬਿੱਲੂਬਕਰਾ.ਕੌਮ Song : Ishq De Akeede Singer & Music : Manraj Patar Lyrics : Vishal Vivek Video : Rajbir Bhinder Label : Manraj Patar Experience Mixed & Mastered : Manraj Patar Experience Studios Media Partner : BilluBakra.com
Main Jad Langhaan Punjab Diyaan Bazaraan Chon | ਮੈਂ ਜਦ ਲੰਘਾਂ ਪੰਜਾਬ ਦਿਆਂ ਬਾਜ਼ਾਰਾਂ ਚੋਂ | Manraj Patar
มุมมอง 1.6Kปีที่แล้ว
#punjabilanguage #punjabionsignboards #surjitpatar Song : Main Jad Langhaan Punjab Diyaan Bazaraan Chon Singer : Manraj Patar Lyrics : Surjit Patar Music : Manraj Patar Video : Manraj Patar Experience Title Picture : Harp Farmer Footage Courtesy : SAHILJEET FILMS / MIRACLE LIFESTYLE / BusinessPUR ਮੈਂ ਜਦ ਲੰਘਾਂ ਪੰਜਾਬ ਦਿਆਂ ਬਾਜ਼ਾਰਾਂ ਚੋਂ ਮਹਿਸੂਸ ਕਰਾਂ ਤੇ ਮਾਣ ਕਰਾਂ ਕਿ ਮੈਂ ਲੰਘ ਰਿਹਾਂ ਪੰਜਾਬ ਦਿਆਂ ਬਾਜ਼ਾਂਰਾਂ ਚੋ...
Eh Jo Chan Di Chaanni Hai | ਇਹ ਜੋ ਚੰਨ ਦੀ ਚਾਨਣੀ ਹੈ | SURJIT PATAR POETRY PODCAST | UPKAR SINGH
มุมมอง 9K2 ปีที่แล้ว
Eh Jo Chan Di Chaanni Hai | ਇਹ ਜੋ ਚੰਨ ਦੀ ਚਾਨਣੀ ਹੈ Singer : Upkar Singh Lyrics : Surjit Patar Music : Dilkhush Thind #surjitpatar #surjitpatarpoetry #upkarsinghsingssurjitpatar Upkar Singh sings Surjit Patar's Ghazal "Eh Jo Chan Di Channi Hai". Manraj Patar Experience Official TH-cam Channel proudly presents "Surjit Patar Poetry Podcast". Listen to Surjit Patar render his own poetry and through ...
Ji Salaam Aakhna | Surjit Patar Poetry Podcast | Song at Indo Pak Games 2004 Closing Ceremony
มุมมอง 2.6K2 ปีที่แล้ว
Surjit Patar Poetry Podcast - Is where Surjit Patar recites his poetry and talks about it. Listen to Song : Salaam Aakhna Singer : Surjit Patar Music : Kanwar Iqbal #surjitpatarpoetry #surjitpatar #surjitpatarpodcast Indo Pak Games - 2004 Other Episodes of Surjit Patar Poetry Podcast: Mere Andar Vi Chaldi Hai Ik Gufatgu : th-cam.com/video/RxVVm4SzfY8/w-d-xo.html Ki Hai Tere Shehar Wich Mashhoor...
Tu Meri Nam Nazar Na Dekh Ke Dar | Surjit Patar Poetry Podcast | Upkar Singh | Dilkhush Thind
มุมมอง 2K2 ปีที่แล้ว
Surjit Patar Poetry Podcast - Is where Surjit Patar recites his poetry and talks about it. Listen to the Ghazal : Tu Meri Nam Nazar Na Dekh Ke Dar Singer : Upkar Singh Music : Dilkhush Thind #surjitpatarpoetry #surjitpatar #surjitpatarpodcast Special Thanks : Pixabay for the Video Footage (pixabay.com/videos/) Other Episodes of Surjit Patar Poetry Podcast: Mere Andar Vi Chaldi Hai Ik Gufatgu : ...
Main Suna Je Raat Khamosh Nu - Surjit Patar Poetry Podcast ਮੈਂ ਸੁਣਾਂ ਜੇ ਰਾਤ ਖ਼ਮੋਸ਼ ਨੂੰ - ਸੁਰਜੀਤ ਪਾਤਰ
มุมมอง 13K2 ปีที่แล้ว
Surjit Patar Poetry Podcast - Is where Surjit Patar recites his poetry and talks about it. Listen to the ghazal Main Suna Je Raat Khamosh Nu | ਮੈਂ ਸੁਣਾਂ ਜੇ ਰਾਤ ਖ਼ਮੋਸ਼ ਨੂੰ sung by Surjit Patar himself. #surjitpatarpoetry #surjitpatar #surjitpatarpodcast Music - Manraj Patar Special Thanks : Pixabay for the Video Footage (pixabay.com/videos/) Other Episodes of Surjit Patar Poetry Podcast: Mere Anda...
Asin Ethe Wasna | ਅਸੀਂ ਏਥੇ ਵੱਸਣਾ | Surjit Patar Poetry Podcast | Manraj Patar Experience | Punjab
มุมมอง 2.4K2 ปีที่แล้ว
Asin Ethe Wasna | ਅਸੀਂ ਏਥੇ ਵੱਸਣਾ | Surjit Patar Poetry Podcast | Manraj Patar Experience | Punjab
ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ - ਮਨਰਾਜ ਪਾਤਰ
มุมมอง 1.2K2 ปีที่แล้ว
ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ - ਮਨਰਾਜ ਪਾਤਰ
RUKKH NU JAD AGG LAGGI | ਰੁੱਖ ਨੂੰ ਜਦ ਅੱਗ ਲੱਗੀ | SURJIT PATAR POETRY PODCAST
มุมมอง 9K2 ปีที่แล้ว
RUKKH NU JAD AGG LAGGI | ਰੁੱ ਨੂੰ ਜਦ ਅੱਗ ਲੱਗੀ | SURJIT PATAR POETRY PODCAST
BEDAWA | SURJIT PATAR POETRY PODCAST | ਬੇਦਾਵਾ | MANRAJ SINGH PATAR | BHUPINDER KAUR PATAR
มุมมอง 2.6K2 ปีที่แล้ว
BEDAWA | SURJIT PATAR POETRY PODCAST | ਬੇਦਾਵਾ | MANRAJ SINGH PATAR | BHUPINDER KAUR PATAR
HEY ILAAHI NOOR | ਹੇ ਇਲਾਹੀ ਨੂਰ | SURJIT PATAR POETRY PODCAST | SINGER - UPKAR SINGH
มุมมอง 4.8K2 ปีที่แล้ว
HEY ILAAHI NOOR | ਹੇ ਇਲਾਹੀ ਨੂਰ | SURJIT PATAR POETRY PODCAST | SINGER - UPKAR SINGH
ਤਿੰਨ ਸੌ ਪੈਂਹਠ ਸਫ਼ਿਆਂ ਦੀ ਨਵੀਂ ਨਕੋਰ ਕਾਪੀ | A New Notebook of 365 Pages | SURJIT PATAR POETRY PODCAST
มุมมอง 3.4K2 ปีที่แล้ว
ਤਿੰਨ ਸੌ ਪੈਂਹਠ ਸਫ਼ਿਆਂ ਦੀ ਨਵੀਂ ਨਕੋਰ ਕਾਪੀ | A New Notebook of 365 Pages | SURJIT PATAR POETRY PODCAST
ZRA BACH KE MODH TON | SURJIT PATAR POETRY PODCAST | UPKAR SINGH | ਜ਼ਰਾ ਬੱਚ ਕੇ ਮੋੜ ਤੋਂ
มุมมอง 1.2K2 ปีที่แล้ว
ZRA BACH KE MODH TON | SURJIT PATAR POETRY PODCAST | UPKAR SINGH | ਜ਼ਰਾ ਬੱਚ ਕੇ ਮੋੜ ਤੋਂ
Bhasha Behta Neer | Surjit Patar Poetry Podcast | ਭਾਸ਼ਾ ਬਹਿਤਾ ਨੀਰ |
มุมมอง 2.3K2 ปีที่แล้ว
Bhasha Behta Neer | Surjit Patar Poetry Podcast | ਭਾਸ਼ਾ ਬਹਿਤਾ ਨੀਰ |
Ajab Gazab Da Mela | Surjit Patar Poetry Podcast | Guru Nanak | Kartarpur Corridor Opening Song
มุมมอง 1.8K2 ปีที่แล้ว
Ajab Gazab Da Mela | Surjit Patar Poetry Podcast | Guru Nanak | Kartarpur Corridor Opening Song
Shayar Ban Ja Behbal Ho Ja | Surjit Patar Poetry Podcast | Upkar Singh | ਸ਼ਾਇਰ ਬਣ ਜਾ ਬਿਹਬਲ ਹੋ ਜਾ
มุมมอง 2.2K2 ปีที่แล้ว
Shayar Ban Ja Behbal Ho Ja | Surjit Patar Poetry Podcast | Upkar Singh | ਸ਼ਾਇਰ ਬਣ ਜਾ ਬਿਹਬਲ ਹੋ ਜਾ
Ae Punjab | Surjit Patar Poetry Podcast | ਐ ਪੰਜਾਬ | Manraj Patar
มุมมอง 4.3K2 ปีที่แล้ว
Ae Punjab | Surjit Patar Poetry Podcast | ਐ ਪੰਜਾਬ | Manraj Patar
Nazam Di Naraazgi | Surjit Patar Poetry Podcast | ਨਜ਼ਮ ਦੀ ਨਾਰਾਜ਼ਗੀ
มุมมอง 1.8K2 ปีที่แล้ว
Nazam Di Naraazgi | Surjit Patar Poetry Podcast | ਨਜ਼ਮ ਦੀ ਨਾਰਾਜ਼ਗੀ
Rail Gaddi Te Meri Kavita | Surjit Patar Poetry Podcast | ਰੇਲ ਗੱਡੀ ਤੇ ਮੇਰੀ ਕਵਿਤਾ
มุมมอง 1.4K2 ปีที่แล้ว
Rail Gaddi Te Meri Kavita | Surjit Patar Poetry Podcast | ਰੇਲ ਗੱਡੀ ਤੇ ਮੇਰੀ ਕਵਿਤਾ
Dam Rakh Patar | Surjit Patar Poetry Podcast | ਦਮ ਰੱਖ ਪਾਤਰ | Singer: Upkar Singh
มุมมอง 3.4K2 ปีที่แล้ว
Dam Rakh Patar | Surjit Patar Poetry Podcast | ਦਮ ਰੱ ਪਾਤਰ | Singer: Upkar Singh
Mera Dil Hai Tukde Tukde | ਮੇਰਾ ਦਿਲ ਹੈ ਟੁਕੜੇ ਟੁਕੜੇ | Manraj Patar | Surjit Patar Poetry Podcast
มุมมอง 2.1K2 ปีที่แล้ว
Mera Dil Hai Tukde Tukde | ਮੇਰਾ ਦਿਲ ਹੈ ਟੁਕੜੇ ਟੁਕੜੇ | Manraj Patar | Surjit Patar Poetry Podcast
Surjit Patar Poetry Podcast | Ik Lafz Vida likhna | ਇਕ ਲਫ਼ਜ਼ ਵਿਦਾ ਲਿਖਣਾ | Upkar Singh
มุมมอง 1.9K2 ปีที่แล้ว
Surjit Patar Poetry Podcast | Ik Lafz Vida likhna | ਇਕ ਲਫ਼ਜ਼ ਵਿਦਾ ਲਿਖਣਾ | Upkar Singh
Duniya Teri Khed Hai | Surjit Patar Poetry Podcast | ਦੁਨੀਆਂ ਤੇਰੀ ਖੇਡ ਹੈ | Singer - Manraj Patar
มุมมอง 2.6K2 ปีที่แล้ว
Duniya Teri Khed Hai | Surjit Patar Poetry Podcast | ਦੁਨੀਆਂ ਤੇਰੀ ਖੇਡ ਹੈ | Singer - Manraj Patar
Hunda Si Ethe | Surjit Patar Poetry Podcast | Manraj Patar | ਹੁੰਦਾ ਸੀ ਏਥੇ
มุมมอง 13K2 ปีที่แล้ว
Hunda Si Ethe | Surjit Patar Poetry Podcast | Manraj Patar | ਹੁੰਦਾ ਸੀ ਏਥੇ
Tere Dar Da Main Gawaiya | Surjit Patar Poetry Podcast | Upkar Singh | ਤੇਰੇ ਦਰ ਦਾ ਮੈਂ ਗਵੱਈਆ
มุมมอง 2.4K2 ปีที่แล้ว
Tere Dar Da Main Gawaiya | Surjit Patar Poetry Podcast | Upkar Singh | ਤੇਰੇ ਦਰ ਦਾ ਮੈਂ ਗਵੱਈਆ

ความคิดเห็น

  • @Mandeep-ji2rf
    @Mandeep-ji2rf 3 วันที่ผ่านมา

    Nice 👍

  • @SansarSingh-ou8sr
    @SansarSingh-ou8sr 4 วันที่ผ่านมา

    Manraj di awaz bi changi ha

  • @gurmukhsingh2059
    @gurmukhsingh2059 10 วันที่ผ่านมา

    ਕਵੀ ਨਾਜੁਕ ਹੁੰਦੇ ਹਨ ਪਰ ਪਾਤਰ ਸਾਹਿਬ ਤਾਂ ਬਹੁਤ ਹੀ ਜਿਆਦਾ ਨਾਜੁਕ ਸਨ

  • @masoodpunjabi9523
    @masoodpunjabi9523 15 วันที่ผ่านมา

    Wa.

  • @shwetasethiohri4869
    @shwetasethiohri4869 19 วันที่ผ่านมา

    Can't forget him. The more l read him, the more l fall in love with his poetry. Full of positivity 🙏

  • @bhadarsingh452
    @bhadarsingh452 24 วันที่ผ่านมา

    Beautiful

  • @singhjaspreet58
    @singhjaspreet58 28 วันที่ผ่านมา

    Miss you patar sab 😣

  • @renuberi4323
    @renuberi4323 29 วันที่ผ่านมา

    I had the privilege of meeting him personally. Feel blessed

  • @amarjitkaur2483
    @amarjitkaur2483 หลายเดือนก่อน

    Bahut wadhia 👍

  • @malkitkaur527
    @malkitkaur527 หลายเดือนก่อน

    ,🙏🌹kutch kash,baqat hota hey jes baqat ,asy,ensan ,ess duniya mey,aty heny,,,,or,,,kutch kash dilo ke ,,sunn ta hey,,or,skoon dey jata hey,,,mgar ,,kutch,,kahsh,hota,hey🙏🙏🙏

  • @malkitkaur527
    @malkitkaur527 หลายเดือนก่อน

    Wahguru jeo 🙏🙏🌹

  • @surinderkumar9121
    @surinderkumar9121 หลายเดือนก่อน

    Thanks Upkar is upkar lyi. Assin sare bahut khushqismat haan ke Patar de yug de lamhaat nu jeen de patar bn ske.... Thanks for such a wonderful rendition ❤❤

  • @Im_AnOnYmOuS9
    @Im_AnOnYmOuS9 หลายเดือนก่อน

  • @jaswantp.p3805
    @jaswantp.p3805 หลายเดือนก่อน

    ਨਹੀਂ ਲੱਭਣਾ ਪਾਤਰ ਹੁਣ ਕਦੇ ਵੀ

  • @nirmalkaur4253
    @nirmalkaur4253 หลายเดือนก่อน

    Patersahib kitho liay lab ke paterkoi hor nahi puldy 😭😭

  • @nirmalkaur4253
    @nirmalkaur4253 หลายเดือนก่อน

    Bhout hi khub manraj 👍🙏🏻🙏

  • @jasvindersingh6967
    @jasvindersingh6967 หลายเดือนก่อน

    Nice beautiful voice

  • @sadhikkundra7577
    @sadhikkundra7577 หลายเดือนก่อน

    ❤❤

  • @gurdarshansingh5306
    @gurdarshansingh5306 หลายเดือนก่อน

    ਬਾਹ ਕਯਾ ਕਮਾਲ ਕੀਤਾ ਨਜਮ ਲਿਖਣ ਵਾਲੇ ਤੇ ਨਜਮ ਗਾਓਣ ਵਾਲੇ ,ਪਾਤਰ ਸਾਹਬ ਤੇ ਦੀਦਾਰ ਸਿੰਘ ਪ੍ਦੇਸੀ ਸਾਹਬ ਨੇ,ਜੋ ਸਰੋਤਿਆਂ ਦੇ ਦਿਲਾਂ ਵਿਚ ਹਮੇਂਸਾਂ ਵਸਦੇ ਰਹਿਣਗੇ❤❤

  • @talwinderkaur2170
    @talwinderkaur2170 หลายเดือนก่อน

    ਸਤਿਕਾਰ ਪਾਤਰ ਸਾਹਬ ਜੀ ਲਈ 🎉

  • @simransinghbatth6841
    @simransinghbatth6841 หลายเดือนก่อน

    ਇੱਕ ਹਜਾਰਵਾਂ ਲਾਈਕ ਮੇਰਾ ਜੀ 🙏🏻

  • @ChanndVirasti
    @ChanndVirasti หลายเดือนก่อน

    ਬਹੁਤ ਖੂਬਸੂਰਤ ਗਹਿਰਾਈ ਐ

  • @ChanndVirasti
    @ChanndVirasti หลายเดือนก่อน

    ਬਹੁਤ ਖੂਬ

  • @ChanndVirasti
    @ChanndVirasti หลายเดือนก่อน

    ਜੀਉ

  • @Music-gp3no
    @Music-gp3no หลายเดือนก่อน

    ਬੇਹਤਰੀਨ ਰਚਨਾ !

  • @bejindersinghgrewal6866
    @bejindersinghgrewal6866 หลายเดือนก่อน

    Very nice

  • @kuljitkaur7784
    @kuljitkaur7784 หลายเดือนก่อน

    ਬਹੁਤ ਖੂਬ 👍👍🌹🌹🌹🌹

  • @shekhartalwandi8245
    @shekhartalwandi8245 หลายเดือนก่อน

    ਸੰਦਲੀ ਰੰਗ ਵੀ ਸ਼ਾਮਲ ਕਰ ਲਵੋ ਜਨਾਬ

  • @shekhartalwandi8245
    @shekhartalwandi8245 หลายเดือนก่อน

    ਕੋਈ ਰੰਗ ਨਹੀ ਛੱਡਿਆ। ਬਹੁਤ ਖੂਬਸੂਰਤ ਰਚਨਾ ।ਪਾਤਰ ਸਾਹਿਬ ਅਜਿਹੀ ਰਚਨਾ ਹੀ ਤਸਦੀਕ ਕਰ ਸਕਦੇ ਹਨ

  • @jagdishkaur4829
    @jagdishkaur4829 หลายเดือนก่อน

    Very nice voice

  • @muhammadsaddique1864
    @muhammadsaddique1864 2 หลายเดือนก่อน

    His song hasday hasday ik din dandyun tut jaan ghay is master piece

  • @user-vg9jg6mi6m
    @user-vg9jg6mi6m 2 หลายเดือนก่อน

    ਪਰਮ ਸਤਿਕਾਰਯੋਗ ਮਨਰਾਜ ਜੀ ਤੁਸੀਂ ਪੰਜਾਬੀ ਸਪੂਤਾਂ ਦੇ ਦੋਨੋਂ ਕਵੀਆਂ ਸੁਰਜੀਤ ਪਾਤਰ ਜੀ ਅਤੇ ਪਾਕਿਸਤਾਨੀ ਪੰਜਾਬ ਦੇ ਕਵੀ ਬਾਰੇ ਜ਼ਿਕਰ ਕੀਤਾ ਅਤੇ ਉਨਾਂ ਦੀਆਂ ਕਵਿਤਾਵਾਂ ਸੁਣਾਈਆਂ ਪੰਜਾਬੀਆਂ ਨੇ ਝੱਲੇ ਸੰਤਾਪ ਦੀ ਗੱਲ ਕੀਤੀ ਅਤੇ ਪੰਜਾਬੀ ਪਿੰਡਾਂ ਤੇ ਉਸ ਆਬੋ ਹਵਾ ਦਾ ਗੀਤ ਸੁਣਾਇਆ ਪਰ ਪੰਜਾਬ ਦੇ ਕਿਸੇ ਵੀ ਸਿਆਸੀ ਲੀਡਰ ਨੇ ਸਮੇਂ-ਸਮੇਂ ਤੇ ਸਾਨੂੰ ਲਾਰੇ ਲਾ ਕੇ ਰਾਜਭਾਗ ਤਾਂ ਸੰਭਾਲਿਆ ਪਰ ਉਹਨਾਂ ਸ਼ਕਤੀਆਂ ਨੂੰ ਉਜਾਗਰ ਨਹੀਂ ਕੀਤਾ ਜਿਨਾਂ ਕਾਰਨ ਪੰਜਾਬ ਲੁੱਟਿਆ ਪੁੱਟਿਆ ਤੇ ਵੰਡਿਆ ਗਿਆ ਅਤੇ ਉਹ ਸ਼ੈਤਾਨੀ ਤਾਕਤਾਂ ਅੱਜ ਕੀ ਕਰਦੀਆਂ ਹਨ ਅਤੇ ਕਿਸ ਰੂਪ ਵਿੱਚ ਹਨ ਜੁੱਗਾਂ ਤੋਂ ਇਸ ਜਰਖੇਜ਼ ਜਮੀਨ ਦੇ ਪੁੱਤਾਂ ਨੇ ਜ਼ਿੰਦਗੀ ਦੇ ਵੱਖ-ਵੱਖ ਮੈਦਾਨਾ ਵਿੱਚ ਯੁੱਧ ਲੜੇ ਅਤੇ ਜਿੱਤੇ ਪੰਜਾਬੀ ਉਹਨਾਂ ਨੂੰ ਯਾਦ ਤਾਂ ਕਰਦੇ ਹਨ ਪਰ ਉਨਾਂ ਤਾਕਤਾਂ ਨੂੰ ਵਿਸਾਰ ਦਿੰਦੇ ਹਨ ਜਿਨਾਂ ਕਾਰਨ ਇਹ ਦੁੱਖ ਮਿਲੇ ਸਨ ਇਹੀ ਪੰਜਾਬੀਆਂ ਦੀ ਵੱਡੀ ਭੁੱਲ ਹੈ ਤੁਸੀਂ ਦੋਨੋਂ ਮਹਾਨ ਕਵੀਆਂ ਨੂੰ ਯਾਦ ਕੀਤਾ ਉਹਨਾਂ ਦੀਆਂ ਲਿਖਤਾਂ ਸੁਣਾਈਆਂ ਪਰਮਾਤਮਾ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਲੰਬੀ ਉਮਰ ਬਖਸ਼ੇ ਤੁਹਾਡਾ ਬਹੁਤ ਧੰਨਵਾਦ

  • @surjitsingh-gq1he
    @surjitsingh-gq1he 2 หลายเดือนก่อน

    So sweet as well as highly meaningful,I appreciate..

  • @punjabi-ae-zubane9708
    @punjabi-ae-zubane9708 2 หลายเดือนก่อน

    ਬਾ-ਕਮਾਲ ਲਿਖਤ ਤੇ ਅਵਾਜ

  • @raviguru4161
    @raviguru4161 2 หลายเดือนก่อน

    ਮੁੜ ਨਹੀਂ ਆਉਣੇ ਐਸੇ ਗਾਉਣ ਤੇ ਲਿਖਣ ਵਾਲੇ

  • @mittiputtmajhail2960
    @mittiputtmajhail2960 2 หลายเดือนก่อน

    very nice.

  • @mittiputtmajhail2960
    @mittiputtmajhail2960 2 หลายเดือนก่อน

    Oh itho challe gaye, Jina di ih tha si. Sach e Mere USA ch bahute Pbi Muslim dost barhi reejh naal apne pind barre pushde ne jo charhde PB ch reh gaye si. Bahut ta mere waang jamme vi 47 to baad ne, Par mitti da moh.e.

  • @mittiputtmajhail2960
    @mittiputtmajhail2960 2 หลายเดือนก่อน

    Mera birth 47 to 7 saal baad hoia. Par jo kahania te sach PB bare parhia, loka to suniya si. Oh wekh k sun aj vi akhaan bhij jandia ne. Meria hi nahi jo vi PB nu piyar karda Hinu Sikh te Muslim, Waghe to is paar ja us paar, jarur ik peerh mehsus karda e. Patar Sahib de bol te oh vi ohna de bete Manraj de mooho sun k, respect naal doha nu sirr jhuk janda. Rooh sadi uthe reh gi, wandi gai.

  • @mittiputtmajhail2960
    @mittiputtmajhail2960 2 หลายเดือนก่อน

    Bahut khoob.

  • @mittiputtmajhail2960
    @mittiputtmajhail2960 2 หลายเดือนก่อน

    Patar Sahib di introduction te Pardesi saab da gaan, sone te suhaga. Bhar rehnde ghonne monne Sikho, sharm karo, Sari umar Kaneya ja UK rahn wale Didar Singh Pardesi di family aj tak Gursikh e te tusi? Me khud USA ch 40 saal to ha te law practice ch ha, Par Sikhi kayam hey. Sharm karo bahane naal kesh katon walio. Dastar hey ta Sardar hey.

  • @inderjitsinghrajpura1313
    @inderjitsinghrajpura1313 2 หลายเดือนก่อน

    🙏ਵਾਹਿਗੁਰੂ ਜੀ । ਬਹੁਤ ਵਧੀਆ ਰਚਨਾ ਅਤੇ ਬਹੁਤ ਵਧੀਆ ਗਾਇਕੀ।❤🙏👌👌

  • @inderjitsinghrajpura1313
    @inderjitsinghrajpura1313 2 หลายเดือนก่อน

    🙏ਵਾਹਿਗੁਰੂ ਜੀ। ਬਹੁਤ ਹੀ ਵਧੀਆ ਜੀ।❤👌👌

  • @TravelWithUgi
    @TravelWithUgi 2 หลายเดือนก่อน

    ਬਹੁਤ ਮਿੱਠੇ ਸੁਰਾ ਦੇ ਮਾਲਕ ਮੇਰੇ ਵੱਡੇ ਵੀਰ ਮਨਰਾਜ ਪਾਤਰ ਜੀ ਰੱਬ ਤਹਾਨੂੰ ਹਮੇਸ਼ਾ ਚੱੜਦੀ ਕਲਾ ਬਖਸ਼ੇ❤

  • @southeast339
    @southeast339 2 หลายเดือนก่อน

    ਗਜਲ ਤੋਂ ਪਹਿਲਾਂ ਜੋ ਪਾਤਰ ਸਾਹਬ ਨੇ ਵੇਰਵਾ ਦਿੱਤਾ ਉਹ ਸੁਣ ਕਿ ਮਜਾ ਆ ਜਾਂਦਾ

  • @satwantkaur5299
    @satwantkaur5299 2 หลายเดือนก่อน

    Great job Mannraj.God blessyou

  • @rameshchander2834
    @rameshchander2834 2 หลายเดือนก่อน

    ਬਹੁਤ ਖੂਬਸੂਰਤ

  • @harjinderkaur6787
    @harjinderkaur6787 2 หลายเดือนก่อน

    Very nice

  • @satwantkaur5299
    @satwantkaur5299 2 หลายเดือนก่อน

    ਖੂਬਸੂਰਤ ਆਵਾਜ ਖੁਬਸੂਰਤ ਗ ਜਂਲ ਪਾਤਰ ਸਰ ਦੀ ਪੰਜ।ਬ ਦੇ ਦੁਖਾਂਤ ਨੰ ਬਿਆਨ ਕਰਦੀ

  • @satwantkaur5299
    @satwantkaur5299 2 หลายเดือนก่อน

    ਬੁਹਤ ਹੀ ਸੰਦਰ ਦਿਲ ਟੁੰਬਦੀਪ।ਤਰ ਜੀਦੀ ਕਵਿਤ। ਤੇ ਪਰਦੇਸੀ ਜੀ ਦੀਮਿਠੀ ਅਆਵਾਜ.ਕਦੇ ਦੂਰਦਰਸ਼ਨ ਤੇਸੁਣਦੇਸੀ ਧਂਨੰਵਾਦ ਮਨਰਾਜ ਪੁੱਤਰ. ਜੀਵਦਾ ਰਹੇ ਹਮੇਸ਼ਾ ਚੜ੍ਹ ਦੀ ਕਲਾ ਵਿਚ ਰਖੇ ਵਹਿਗੁਰੂ ਜੀ