Os Banne - A Song of Partition | ਓਸ ਬੰਨੇ - ਬਟਵਾਰੇ ਦਾ ਗੀਤ | Surjit Patar Poetry Podcast |Manraj Patar
ฝัง
- เผยแพร่เมื่อ 13 ส.ค. 2021
- Surjit Patar Podcast is where the poet recites his poetry and talks about it.
In this podcast you can listen to Surjit Patar sharing his creative experiences.
Os Banne - A Song of Partition | ਓਸ ਬੰਨੇ - ਬਟਵਾਰੇ ਦਾ ਗੀਤ
#SurjitPatar #ManrajPatar #Podcast
Other Episodes of Surjit Patar Poetry Podcast:
Mere Andar Vi Chaldi Hai Ik Gufatgu : • Surjit Patar Poetry Po...
Ki Hai Tere Shehar Wich Mashhoor Haan: • Surjit Patar Poetry Po...
Aurengzeb Di Beti Zebunisa Di Kavita: • Surjit Patar Poetry Po...
Tu Kyon Fir Aakhdan: • Surjit Patar Poetry Po...
Sarangi Di Baat: • Surjit Patar Poetry Po...
Kavita Mainu Kithe Kithe Lai Ke Gai: • Surjit Patar Poetry Po...
Chithiye Dard Firaq Waaliye: • Surjit Patar Poetry Po...
Surjit Patar Poetry Podcast Playlist : th-cam.com/play/PLz.html...
My Recording Gear:
Focusrite Scarlett 2i2 (3rd Gen) USB Audio Interface: amzn.to/3ylxHkn
Rode M2 Handheld Condenser Microphone: amzn.to/3ju5fIv
Apple Mac Mini: amzn.to/3jtp2rU
Yamaha HS8 (Pair) Studio Monitor: amzn.to/363QzrG
Akai Professional MPK mini MK3 25 Key USB MIDI Keyboard Controller: amzn.to/36153sn
JBL Commercial CSLM20B Omnidirectional Lavalier Microphone: amzn.to/3dvEeka
Surjit Patar
Surjeet Patar
Surjit Patar Poetry Podcast
Surjit Patar Ghazal
Surjit Patar Ghazals
Surjit Patar Kavita
Surjit Patar Poem
Surjit Patar Poetry
Surjit Patar Blog
Surjit Patar Book
Surjit Patar Taranum
Surjit Patar Singing
Surjit Patar Singing his Poetry
Surjit Patar Interview
Manraj Patar Experience
Manraj Patar
Surjit Patar New Book
Queries
Surjit Patar Song
Surjit Patar Ghazal
Punjabi Ghazal
Punjabi Song
Punjabi Ghazal Song
Punjabi
Punjab
Ghazal
Guitar
Ghazal on Guitar
Guitar and Ghazal
Manraj Patar
Manraj Patar Song
Manraj Patar Ghazal
Manraj Patar New Song
Manraj Patar New Ghazal
ਇੱਕ ਹਜਾਰਵਾਂ ਲਾਈਕ ਮੇਰਾ ਜੀ 🙏🏻
ਸਤਿ ਸ੍ਰੀ ਅਕਾਲ ਵੀਰ ਜੀ
ਬਾਪੂ ਜੀ ਦੀ ਕਵਿਤਾ ਬਹੁਤਦੁੱਖ ਭਰੀ ਏ
ਮੇਰੇ ਵੱਲੋਂ ਬਾਪੂ ਜੀ ਨੂੰ ਬਹੁਤ ਹੀ ਪਿਆਰ ਭਰਿਆ
ਸਤਿ ਸ੍ਰੀ ਅਕਾਲ ਆਦਾਬ ਜੀ❤❤❤
Oh itho challe gaye, Jina di ih tha si. Sach e Mere USA ch bahute Pbi Muslim dost barhi reejh naal apne pind barre pushde ne jo charhde PB ch reh gaye si. Bahut ta mere waang jamme vi 47 to baad ne, Par mitti da moh.e.
ਬਾਕਮਾਲ ਲਿਖਾਊਂ ਇੱਕ ਇੱਕ ਵਿੱਚ ਦਰਦ ਭਰਿਆ ਹੈ ਜਿੰਨ੍ਹਾਂ ਨੇ ਹੰਢਾਇਆ ਹੈ ਉਨ੍ਹਾ ਨੂੰ ਹੀ ਪਤਾ ਹੈ।🌸🌸❤️❤️🙏🏼🙏🏼
ਪਰਮ ਸਤਿਕਾਰਯੋਗ ਮਨਰਾਜ ਜੀ ਤੁਸੀਂ ਪੰਜਾਬੀ ਸਪੂਤਾਂ ਦੇ ਦੋਨੋਂ ਕਵੀਆਂ ਸੁਰਜੀਤ ਪਾਤਰ ਜੀ ਅਤੇ ਪਾਕਿਸਤਾਨੀ ਪੰਜਾਬ ਦੇ ਕਵੀ ਬਾਰੇ ਜ਼ਿਕਰ ਕੀਤਾ ਅਤੇ ਉਨਾਂ ਦੀਆਂ ਕਵਿਤਾਵਾਂ ਸੁਣਾਈਆਂ ਪੰਜਾਬੀਆਂ ਨੇ ਝੱਲੇ ਸੰਤਾਪ ਦੀ ਗੱਲ ਕੀਤੀ ਅਤੇ ਪੰਜਾਬੀ ਪਿੰਡਾਂ ਤੇ ਉਸ ਆਬੋ ਹਵਾ ਦਾ ਗੀਤ ਸੁਣਾਇਆ ਪਰ ਪੰਜਾਬ ਦੇ ਕਿਸੇ ਵੀ ਸਿਆਸੀ ਲੀਡਰ ਨੇ ਸਮੇਂ-ਸਮੇਂ ਤੇ ਸਾਨੂੰ ਲਾਰੇ ਲਾ ਕੇ ਰਾਜਭਾਗ ਤਾਂ ਸੰਭਾਲਿਆ ਪਰ ਉਹਨਾਂ ਸ਼ਕਤੀਆਂ ਨੂੰ ਉਜਾਗਰ ਨਹੀਂ ਕੀਤਾ ਜਿਨਾਂ ਕਾਰਨ ਪੰਜਾਬ ਲੁੱਟਿਆ ਪੁੱਟਿਆ ਤੇ ਵੰਡਿਆ ਗਿਆ ਅਤੇ ਉਹ ਸ਼ੈਤਾਨੀ ਤਾਕਤਾਂ ਅੱਜ ਕੀ ਕਰਦੀਆਂ ਹਨ ਅਤੇ ਕਿਸ ਰੂਪ ਵਿੱਚ ਹਨ ਜੁੱਗਾਂ ਤੋਂ ਇਸ ਜਰਖੇਜ਼ ਜਮੀਨ ਦੇ ਪੁੱਤਾਂ ਨੇ ਜ਼ਿੰਦਗੀ ਦੇ ਵੱਖ-ਵੱਖ ਮੈਦਾਨਾ ਵਿੱਚ ਯੁੱਧ ਲੜੇ ਅਤੇ ਜਿੱਤੇ ਪੰਜਾਬੀ ਉਹਨਾਂ ਨੂੰ ਯਾਦ ਤਾਂ ਕਰਦੇ ਹਨ ਪਰ ਉਨਾਂ ਤਾਕਤਾਂ ਨੂੰ ਵਿਸਾਰ ਦਿੰਦੇ ਹਨ ਜਿਨਾਂ ਕਾਰਨ ਇਹ ਦੁੱਖ ਮਿਲੇ ਸਨ ਇਹੀ ਪੰਜਾਬੀਆਂ ਦੀ ਵੱਡੀ ਭੁੱਲ ਹੈ ਤੁਸੀਂ ਦੋਨੋਂ ਮਹਾਨ ਕਵੀਆਂ ਨੂੰ ਯਾਦ ਕੀਤਾ ਉਹਨਾਂ ਦੀਆਂ ਲਿਖਤਾਂ ਸੁਣਾਈਆਂ ਪਰਮਾਤਮਾ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਲੰਬੀ ਉਮਰ ਬਖਸ਼ੇ ਤੁਹਾਡਾ ਬਹੁਤ ਧੰਨਵਾਦ
Bhout hi khub manraj 👍🙏🏻🙏
Ki ki sift kraan ❤😢
i was read many of poetry written by a famous Punjabi poet Mr Surjit Patar . He has a power to express any kind of situation in a beautiful words , it does not matter its sad or calm. He gave a lot Punjabi sahit. 😊😊😇
Beautiful
ਵਾਹ ਕਿਆ ਅੰਦਾਜ਼ ਹੈ ਜੀਓ ਛੋਟੇ ਪਾਤਰ ਜੀ
ਸਾਂਝੇ ਦਰਦ ਦੀ ਬਾਕਮਾਲ ਪੇਸ਼ਕਾਰੀ ਪੇਸ਼ਕਾਰੀ,ਅੱਖਾਂ ਨਮ ਹੋ ਗਈਆਂ 🙏🙏🙏🙏
🙏🏻🙏🏻🙏🏻
ਸਾਡੇ ਸਭ ਦੇ ਜਜ਼ਬਾਤਾਂ ਨੂੰ ਜ਼ਬਾਨ ਦੇਣ ਲਈ ਸ਼ੁਕਰੀਆ
ਬਹੁਤ ਖ਼ੂਬ , ਮਨ ਦੇ ਵੇਦਨ ਦੀ ਪੁਰਸੋਜ਼ ਪੇਸ਼ਕਾਰੀ ,
ਅਗਲੇਰੀਆਂ ਪੁਲਾਂਘਾ ਲਈ ਬਹੁਤ ਬਹੁਤ ਦੁਆਵਾਂ ਮਨਰਾਜ
Shuqriya Ji
Touches the soul .very nicely expressed in a very melodious voice.Wish it awakens the sleeping humanity
Mera birth 47 to 7 saal baad hoia. Par jo kahania te sach PB bare parhia, loka to suniya si. Oh wekh k sun aj vi akhaan bhij jandia ne. Meria hi nahi jo vi PB nu piyar karda Hinu Sikh te Muslim, Waghe to is paar ja us paar, jarur ik peerh mehsus karda e. Patar Sahib de bol te oh vi ohna de bete Manraj de mooho sun k, respect naal doha nu sirr jhuk janda. Rooh sadi uthe reh gi, wandi gai.
❤❤❤❤❤❤❤
❤🙏
Good
WADIA ji
wa .....how I wished to hv been understanding the sweetest boly .. . but it is well said that poetry music is felt with the bhasha of feelings though ?
ਬਹੁਤ ਹੀ ਖੂਬਸੂਰਤ ਅਤੇ ਕਮਾਲ ਦੀ ਪੇਸ਼ਕਾਰੀ ਹੈ ਜੀ। 👍
Wa.
ਕਮਾਲ ਦੀ ਰਚਨਾ ਅਤੇ ਬਹੁਤ ਖੂਬਸੂਰਤ ਪੇਸ਼ਕਾਰੀ!
ਹਮੇਸ਼ਾ ਖੁਸ਼ ਰਹੋ ਜੀ!!
ਬਹੁਤ ਸੁੰਦਰ ਰਚਨਾ. ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ
beautiful
ਦਰਦ ਹੀ ਦਰਦ ਜੀਓ
🙏
Surjit patar sahib and manraaj singh vera both legend..
ਇਹੋ ਜਿਹੇ ਗੀਤ ਚੰਦ ਸ਼ਬਦਾਂ ਚ ਕੀਤੀ ਸਿਫ਼ਤ ਦੇ ਮੌਥਾਜ ਨਈੰ ਹੁੰਦੇ,ਇਹ ਤਾਂ ਬਸ ਸਦਾ ਲਈ ਰੂਹ ਚ ਸਾਂਭਣ ਲਈ ਹੁੰਦੇ ਨੇ,ਸੋ ਸਾਂਭ ਰਹੇ ਹਾਂ ਬਹੁਤ ਬਹੁਤ ਸਤਿਕਾਰ ਪਾਤਰ ਸਾਹਿਬ ਨੂੰ ਤੇ ਮਨਰਾਜ ਜੀ ਨੂੰ🙏💖💖
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Sada Dil ta othe hi reh geya
..hi sada Panjab 😢
Great 👍
Shuqriya ji
Surjit pater jindabad
Super ton bhee upper, love from Lehnda punjab pakistan
ਓਸ ਬੰਨੇ ਸੋਹਣਾ ਜਿਹਾ ਵਸਦਾ ਗਰਾਂ ਸੀ ।
ਦੋਵੇਂ ਪਾਸਿਆਂ ਦੇ ਪੰਜਾਬੀਆਂ ਦੀ ਅੰਦਰਲੀ ਵੇਦਨਾ ਨੂੰ ਹਲੂਣਦਾ ਗੀਤ ਹੈ ਜੀ।
🙏
🙏🙏
😢
ਦਰਦ ਜੇਹੜੇ ਬੜੇ ਪੁਰਾਣੇ
ਅਜ਼ ਦੇ ਲੱਗਦੇ
ਪਾਤਰ ਸਾਬ ਸਿੱਧਾ ਦਿਲ ਤੇ❤️❤️❤️❤️ਦਸਤਕ
🙏
ਵਾਹ ਜੀ ਵਾਹ, ਬਾ-ਕਮਾਲ ਲਿਖਤ, ਵਧੀਆ ਧੁਨ ਤੇ ਬਹੁਤ ਵਧੀਆ ਗਾਇਆ ਏ ਮਨਰਾਜ ਨੇ….😘😘👏🏼👏🏼😇😇
Shuqriya bhaaji
wa ....how I wished to hv been understanding punjabi fully 🙂 anyways awsome presentation though .....
Bahut khoob surjit patar saab manraj patar saab
🙏😊
Wonderful....
Touches heart very deep...
Awesome singing that captures the moods and pains of that time.
Thank you for sharing
ਬਾਕਮਾਲ
🙏🙏🙏🙏🙏👍
Soo nice Veere 🙏🏼
Bhut bhut shona
ਦਰਦ ਦਾ ਬੇਰੋਕ ਵਹਿੰਦਾ ਦਰਿਆ,
ਸੁਰਜੀਤ ਪਾਤਰ ਦਾ ਇਸ ਦਿਲ ਟੁੰਬਵੇਂ ਪ੍ਰਗੀਤ ਲਈ ਅਤੇ ਮਨਰਾਜ ਸਿੰਘ ਦਾ ਪੁਰਸੋਜ਼ ਆਵਾਜ਼ ਵਿਚ ਇਸਦਾ ਗਾਇਨ ਕਰਨ ਲਈ ਸ਼ੁਕਰੀਆ, ਧੰਨਵਾਦ।
🙏🙏
Aao lakiran taa deiye
Kina taraf rahe loki
Wah
Surjit and Manraj Patar ji have created an amazing song !
Moving beyond words!
Thank You :-)
Ruh khus ho jandeya sun ke ✌️❣️
Great Music and melodious Aawaaz ,thank you Manraj👍.Keep it up
Wah kya baat hai ji patar sahib.. 47 de ujaarheyan di peerh....
🙏
Very touching 😢
Wahhhhh
Manraj ♥️♥️♥️Lub You a Lot Veere
ਹਾਏ.....
ਬਹੁਤ ਸੋਹਣਾ ਗੀਤ!
ਓਨੀ ਹੀ ਸੋਹਣੀ ਭੂਮਿਕਾ ਬੱਧੀ ਇਸ ਗੀਤ ਦੀ।
ਸ਼ਬਦਾਂ ਦੀ ਐਨੀ ਖੂਬਸੂਰਤ ਵਰਤੋਂ ਤੁਹਾਡੇ ਹਿੱਸੇ ਹੀ ਆੲੀ ਹੈ, ਸਰ!
ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ਤੇ ਤੁਸੀਂ ਏਦਾਂ ਹੀ ਗੀਤਾਂ ਗ਼ਜ਼ਲਾਂ ਤੇ ਕਾਵਿਕ ਤੁਕਾਂ ਰਹੀਂ ਸਾਡੇ ਦਿਲਾਂ 'ਤੇ ਰਾਜ ਕਰਦੇ ਰਹੋ।
ਗਾਇਨ ਵੀ ਬਹੁਤ ਸੋਹਣਾ ਸੀ, ਮਨਰਾਜ ਵੀਰ ਜੀ।
💐💐💐💐
🙏
Nice old song😘🥰🥰🥰🥰😊
ਖੂਬਸੂਰਤ
Shuqriya ji
Very very very very nice
Kya baat sir behad khubsurat rachna keep it up waheguru chardi klaa vich rakhan ........Gourav sharma
ਆਹ😭
1947 ਦੀ ਕਾਲੀ ਆਜ਼ਾਦੀ ਦਾ ਦੁਖਾਂਤ
🙏
Respect from Amritsar❤
Bht Khubsurat ji
ਬਹੁਤ ਭਾਵੁਕ
ਸ਼ੁਕਰੀਆ ਜੀ
ਅਜੋਕੇ ਪੰਜਾਬੀ ਗਾਣੇ ਨਾ ਸੁਣੋਂ.
ਸੋਜ ਭਰੀ ਅਵਾਜ ਚ ਧੁਨ ਬਹੁਤ ਵਧੀਆ ਬਣਾ ਲੈਂਦੇ ਜੋ
ਪਰ ਕਿਤੇ ਨਾ ਕਿਤੇ ਤੁਹਾਡੇ ਗਲੇ ਚ ਅੱਜਕਲ ਦੀਆਂ ਮੋਡਰਨ ਤਰਜਾਂ ਦੀ ਮਹਿਕ ਵੀ ਅਉਣ ਲੱਗ ਪੈਂਦੀ ਆ
ਉਸਤਾਦ ਬਰਕਤ ਸਿੱਧੂ ਸਾਹਬ ਦੇ ਲਗਾਤਾਰ ਕਲਾਮ ਸੁਣੋ
ਸ਼ੁਕਰੀਆ ਚਰਨ ਲਿਖਾਰੀ ਜੀ...🙏ਬਰਕਤ ਸਿੱਧੂ ਜੀ ਨੂੰ ਮੈਂ ਪਹਿਲਾਂ ਵੀ ਸੁਣਿਆ ਹੋਰ ਵੀ ਸੁਣਾਂਗਾ
Excellent, thanks 🙏 Keep it up 👍
Shukrana Jio
🙏
Mein aaj border te duty kar reha ha te ye geet sun reha ha
Waah
Sada ghar v pak vich reh gaya umeed sadi
ਤੁਹਾਡੀ composition ਬਹੁਤ ਹੀ ਵਧੀਆ ਹੈ | "ਮੈਂ ਤੇਰੇ ਦਰ ਦਾ ਗਵਇਆ " ਵੀ compose ਕਰੋ please 😊😊
Shuqriya ji
Nice
Thrilled to hear this 🙌
Thank You Ji
Bhawnatmak rishta ajj v nibha rahe haa
🙏🙏👍💓
ajj
ਬਹੁਤ ਸੋਹਣਾ ਗੀਤ!
ਗਾਇਨ ਵੀ ਬਹੁਤ ਸੋਹਣਾ ਸੀ, ਮਨਰਾਜ ਵੀਰ ਜੀ।
💐💐💐💐
Shuqriya Ji
ਬਹੁਤ ਸੋਹਣਾ 🙏🙏❤️❤️
Shuqriya Janaab
Very nice
Thank you
Beautiful 👌👌
Shuqriya Janaab
courtsy USA bhador n mi5 mi6 ?
Very nice song
🙏
Very nice 👌👍
Thanks a lot
ਦਰਦਮੰਦਾਂ ਦੀਆਂ ਆਹੀਂ...….
🙏😊
Great 👍
🙏😊