BEDAWA | SURJIT PATAR POETRY PODCAST | ਬੇਦਾਵਾ | MANRAJ SINGH PATAR | BHUPINDER KAUR PATAR

แชร์
ฝัง
  • เผยแพร่เมื่อ 27 ธ.ค. 2024

ความคิดเห็น • 21

  • @grewalkanwar3358
    @grewalkanwar3358 ปีที่แล้ว +2

    ਕਿੰਨਾ ਖੁਸ਼ਨਸੀਬ ਹਾਂ ਮੈਂ ...ਇਸ ਕਲਮ ਦੇ ਨਾਲ ਨਾਲ ਇਸ ਅਵਾਜ਼ ਦੀ ਮਲਿਕਾ ਅਤਿ ਸਤਿਕਾਰਯੋਗ ਮੈਡਮ ਪਾਤਰ ਅਤੇ ਮੇਰੇ ਵੀਰ ਮਨਰਾਜ ਦੇ ਦਰਸ਼ਣ ਕਰ ਚੁੱਕਿਆ ਹਾਂ , ਮਿਲ਼ਿਆ ਹਾਂ ਓਹਨਾ ਦੇ ਵਲੋਂ ਮਿਲੇ ਪਿਆਰ ਤੇ ਅਪਣੱਤ ਭਰੇ ਭਾਵਾਂ ਨੂੰ ਮਹਿਸੂਸ ਕੀਤਾ ਹੈ । ਇਸ ਮਹਾਨ ਕਿਰਤ ਲਈ ਸਿਰ ਨਿਵਾ ਕੇ ਸਤਿਕਾਰ ਅਰਪਣ ਕਰਦਾ ਹਾਂ
    * ਕਿਸਾਨ ਕੰਵਰ *

  • @paramjeet1206
    @paramjeet1206 2 ปีที่แล้ว +1

    Bahut wadya 👏👏👏👏👏

  • @lokawaaz7707
    @lokawaaz7707 2 ปีที่แล้ว +1

    ਪਾਤਰ ਸਾਹਿਬ ਬਹੁਤ ਆਨੰਦ ਆਇਆ ਜੀ 🙏

  • @gouravsharma9784
    @gouravsharma9784 ปีที่แล้ว +1

    🙏🙏

  • @fatehsaggu4415
    @fatehsaggu4415 2 ปีที่แล้ว +1

    💐💐

  • @amarjitkaur2483
    @amarjitkaur2483 2 ปีที่แล้ว +1

    ਸ਼ਬਦ ਨਹੀ ਲੱਭਦੇ,ਪਾਤਰ ਸਾਹਿਬ,ਭੁਪਿੰਦਰ ਜੀ ਅਤੇ ਮਨਰਾਜ , ਦੀ ਤਾਰੀਫ਼ ਕਰਨ ਲਈ . ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਵਿਚ ਗਾਇਆ ਹੈ। ਰੱਬ ਦੀ ਮਿਹਰ ਪਰਿਵਾਰ ਤੇ ਇਸਤਰ੍ਹਾਂ ਹੀ ਬਣੀ ਰਹੇ।

  • @sompalheera6007
    @sompalheera6007 2 ปีที่แล้ว +1

    Kmaal

  • @jaspreetgill4761
    @jaspreetgill4761 2 ปีที่แล้ว +1

    No words… speechless… Skoon hi skoon… jeeo jug jug Patar family ❤️❤️❤️

  • @anoopanoopsingh1932
    @anoopanoopsingh1932 2 ปีที่แล้ว +1

    Very nice words

  • @shamshersandhu9026
    @shamshersandhu9026 ปีที่แล้ว +1

    Bahut jazbaati 🙏🙏

  • @tayalpankajk
    @tayalpankajk 2 ปีที่แล้ว +1

    Beautiful lyrics and an amazing presentation by Patar family !

  • @semitonerecords788
    @semitonerecords788 2 ปีที่แล้ว +1

    ਬਹੁਤ ਹੀ ਦਿਲ ਟੁੰਬਵਾਂ ਕਾਰਜ ਅਤੇ ਮਾਸੀ ਜੀ ਕਿਆ ਬਾਤ ਹੈ…🙏🙏😘😘

  • @KhabraMusicalTrain
    @KhabraMusicalTrain 2 ปีที่แล้ว +3

    ਬਹੁਤ ਵਧੀਆ ਪੇਸ਼ਕਾਰੀ ਹੈ। ਮੈਂ ਹਮੇਸ਼ਾ ਸੋਚਦਾ ਸੀ ਕਿ ਪੰਜਾਬੀ ਪਾਠਕ ਸਿਰਫ ਉਹ Syllabus ਪੜ੍ਹਦੇ ਨੇ ਜਿਸ ਨਾਲ ਰੋਟੀ ਕਮਾਉਣ ਜੋਗੇ ਹੋ ਜਾਣ। ਪੰਜਾਬੀ ਸਾਹਿਤ ਨੂੰ ਪੜ੍ਹਨ ਵਾਲੇ ਪਾਠਕ ਬਹੁਤ ਥੋੜੇ ਹਨ। ਪੰਜਾਬੀ ਸਾਹਿਤ ਨੂੰ Audio Video ਦੁਵਾਰਾ present ਕਰਨਾ ਸਮੇਂ ਦੀ ਪਹਿਲੀ ਲੋੜ ਸੀ। ਇਹ ਬਹੁਤ ਚੰਗੀ ਗੱਲ ਹੈ ਮਨਰਾਜ ਪਾਤਰ ਸਾਹਿਬ ਆਪਣੇ ਪਿਤਾ ਜੀ ਦੀਆਂ ਲਿਖਤਾਂ ਨੂੰ ਅਗਲੀ ਪੀੜੀ ਤੱਕ ਪਹੁੰਚਾਉਣ ਦਾ ਕਾਰਜ ਆਰੰਭ ਕਰ ਚੁੱਕੇ ਹਨ।

  • @punjabistan
    @punjabistan 2 ปีที่แล้ว +3

    ਬਹੁਤ ਹੀ ਉਮਦਾ.. ਪੁਰ-ਸੁਕੂਨ..❤️
    ਜਨਾਬ ਸੁਰਜੀਤ ਪਾਤਰ ਜੀ, ਸਤਿਕਾਰਯੋਗ ਮੈਡਮ ਜੀ ਅਤੇ ਮਨਰਾਜ ਵੀਰ ਜੀ ਲਈ ਬਹੁਤ ਦੁਆਵਾਂ। ਪੁਰ-ਸੋਜ਼ ਆਵਾਜ਼ਾਂ..❣️
    ਤਮਾਮ ਪੰਜਾਬੀ ਅਦਬ ਤੁਹਾਡਾ ਸ਼ੁਕਰਗੁਜ਼ਾਰ ਰਹੇਗਾ। ਇੰਨੀ ਸ਼ਿੱਦਤ ਨਾਲ, ਇੰਨੇ ਖ਼ੂਬਸੂਰਤ ਢੰਗ ਨਾਲ ਇਹ ਸਾਰਾ ਕੰਟੈਂਟ ਸਾਡੇ ਤੱਕ ਪਹੁੰਚਾਉਣ ਲਈ ਮਨਰਾਜ ਵੀਰ ਤੁਹਾਨੂੰ ਸਲਾਮ ਹੈ।
    ਜ਼ਿੰਦਾਬਾਦ❤️

  • @arvindvirsinghgill3894
    @arvindvirsinghgill3894 2 ปีที่แล้ว +1

    ਬਕਮਾਲ ਅੰਦਾਜੇ ਬੀਆਂ...
    ਸ਼ੁਕਰੀਆ ਜੀ ਪਾਤਰ ਪਰਿਵਾਰ ਦਾ 🙏

  • @Jassi-bo1vo
    @Jassi-bo1vo 2 ปีที่แล้ว +1

    ਬਾਕਮਾਲ ਬਾਕਮਾਲ

  • @karamsaggu4640
    @karamsaggu4640 2 ปีที่แล้ว +1

    ਪਾਤਰ ਸਾਹਿਬ ਲਿਖਦੇ ਤਾ ਬਹੁਤ ਸੁੰਦਰ ਹੈਨ
    ਪਰ ਉਸਤੋ ਵੀ ਸੁੰਦਰ ਮਿਠਾਸ ਨਾਲ ਬੋਲਦੇ ਹਨ।
    ਧੰਨਵਾਦ ਪਾਤਰ ਸਾਹਿਬ।
    ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ
    ਜੋ ਆਪਣੇ ੪੦ ਸਿੱਖਾ ਦੀ ਮੁਕਤੀ ਕਰਾ ਗਏ ਨੇ ।

  • @jaswantp.p3805
    @jaswantp.p3805 6 หลายเดือนก่อน

    ਨਹੀਂ ਲੱਭਣਾ ਪਾਤਰ ਹੁਣ ਕਦੇ ਵੀ

  • @nirmalkaur9477
    @nirmalkaur9477 2 ปีที่แล้ว +1

    No words to say thank you Patar parivar, bringing Punjabi litrature to our homes. Need of the hour. Good reading material in the form of audio. 🙏

  • @nimratpreet9253
    @nimratpreet9253 2 ปีที่แล้ว +1

    No words to thank everyone who worked on this, to make it happen