Wowwwww Thanks ji Intrview bahut vdea c ji Bacpan yad aa gya Asi sare bache ikathe ho k program dekhn jande hunde c apne chachy de piche 2 Pind di yad aa gai Bless u g Biji stay blessed
Sacchi muchi tuhada program ..Chajj da vichar ee aa...awesome...I m big fan of Ranjit Kaur ji... Sir n mam Harman ji...ur style of interviewing a celebrity...really impressive...
40 years long golden period of punjabi culture, Voice of Punjab, Biba Ranjit Kaur, comes from respectable family. She always keep her head covered with "Chunni" is a signal of her respect to punjabi culture. May God bless her with Healthy, Wealthy, pleasant & long life. Her best and wonderful work as we always remember this song "ਇੱਕ ਪਾਸੇ ਜੱਗ ਦੂਜੇ ਪਾਸੇ ਯਾਰ ਵੇ, ਘੜਿਆ ਝਨਾ ਦੇ ਮੈਨੂੰ ਲਾ ਦੇ ਪਾਰ ਵੇ"
Bibi Ranjit kaur ji asi hun tuhade songs nu bahut pasand krde ha ate tuhade songs evergreen hai ate bnde nu ose hi situation ch lai jande a jinda tusi gaune a menu tuhade life story bahut dukhd lgi but tuhade hausle nu diloon salaam
Tehna g, You are really a wonderful anchor as well as reporter And you gave a very good respect to your guests by adressing as Bhain g. Ranjit Kaur g seems very simple and true.
Buhat hi vadia ji biba ji ne puri tran punjabiat lei sabhiachar nu buhat hi bakhubi nal pesh kita .
😊😊😊
ਮਾਤਾ ਰਣਜੀਤ ਕੌਰ ਨੂੰ ਦਿਲੋਂ ਪਿਆਰ ਸਲਾਮ ਵਾਹਿਗੁਰੂ ਚੜ੍ਹਦੀਕਲਾਂ ਚ ਰੱਖੇ
TX hw
Fr
ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਮਾਤਾ ਰਣਜੀਤ ਕੌਰ ਜੀ
ਭੁੱਲ ਨਹੀਂ ਸਕਦੀ ਤੁਹਾਡੀ ਆਵਾਜ਼ ਬੀਬੀ ਰਣਜੀਤ ਕੌਰ ਜੀ
ਬਹੁਤ ਸੋਹਣੀਂ ਮੁਲਾਕਾਤ ਜੀ
ਬਹੁਤ ਸੋਹਣੀ ਅਵਾਜ ਹੈ... ਗੀਤ ਸਿਰੇ ਕਿਸੇ ਨੇ ਰੀਸ ਨਹੀ ਕਰਨੀ
ਮੈਂ 13 ਘੰਟੇ ਟਰੱਕ ਚਲਾ ਕੇ ਆਇਆਂ ਸੀ ਪਹਿਲੀ ਕਿਸ਼ਤ ਵੇਖੀਂ ਦੂਸਰੀ ਵੇਖਿਆ ਰਹਿਆਂ ਨੀਂ ਗਿਆ ਕਮਾਲ ਕਰਤੀ ਟਹਿਨੇ ਵੀਰ ਅਤੇ ਹਰਮਨ ਮੈਡਮ
ਟੈਨਸ਼ਨ ਨਾ ਲਓ ਸਾਥ ਛੱਡ ਗਿਆ ਸਦੀਕ ਤਾਂ ਕੀ ਹੋਇਆ ਤੁਹਾਡੀ ਆਪਣੀ ਜਗ੍ਹਾ ਹੈ ਲੋਕਾਂ ਦੇ ਦਿਲਾਂ ਵਿੱਚ
ਸਲਾਮ ਹੈ ਤੁਹਾਨੂੰ
Ayurveda ਆਯੁਰਵੈਦਿਕ b
@@sawarnkaur2358
Cry
In
@@BalwinderSingh-gn5bf 👌7th grade FYI FYI
@@sawarnkaur2358 ji
ਪ੍ਰਾਇਮ ਏਸ਼ੀਆ ਟੈਲੀਵਿਜ਼ਨ ਦੀ ਫੁਲਵਾੜੀ ਦੇ ਦੋ ਸੋਹਣੇ ਫੁੱਲ 'ਹਰਮਨ ਥਿੰਧ ਅਤੇ ਸਵਰਨ ਟਹਿਣਾ💐
ਬਹੁਤ ਖੂਬਸੂਰਤ ਇੰਟਰਵਿਊ ਲਈ ਤੁਸੀਂ ਦੋਨਾ ਨੇ, ਸਦਾ ਖੁਸ਼ ਰਹੋ ਤਰੱਕੀਆਂ ਮਾਣੋ।
I am really happy and thankful to the prime channel to see the interview live interview of a legend singer Ranjit Kaur.
Nice vidio ranjit kor
Good intervew
Musla musla he reha dokhevas
DST has been
ਇੱਕ ਪਵਿੱਤਰ ਆਤਮਾ.... ਰੱਬ ਤੰਦਰੁਸਤੀ ਬਖਸ਼ੇ 🙏🙏
RIe HTTP7th
Ek mahan gay ka Ranjeet Kaur ji no no Salam
ਬਹੁਤ ਧੰਨਵਾਦ ਮੁਲਾਕਾਤ ਬਹੁਤ ਹੀ ਵਧੀਆ ਲੱਗੀ
ਰਣਜੀਤ ਕੌਰ ਜੀ ਜਿਉਂਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਕਿਨੇਂ ਨੇਕ ਦਿਲ ਅਤੇ ਸਾਦੇ ਓਂ ਤੁਸੀਂ
Wowwwww
Thanks ji
Intrview bahut vdea c ji
Bacpan yad aa gya
Asi sare bache ikathe ho k program dekhn jande hunde c apne chachy de piche 2
Pind di yad aa gai
Bless u g
Biji stay blessed
Sacchi muchi tuhada program ..Chajj da vichar ee aa...awesome...I m big fan of Ranjit Kaur ji... Sir n mam Harman ji...ur style of interviewing a celebrity...really impressive...
ਵਾਹਿਗੁਰੂ ਚੜਦੀ ਕਲਾਂ ਬਖਸ਼ਣ ਜੀ ਜਿਊਂਦੇ ਵੱਸਦੇ ਰਹੋ 🙏
ਪੰਜਾਬ ਦੀ ਕੋਇਲ ਬੀਬੀ ਰਣਜੀਤ ਕੌਰ ਜੀ
ਬੁਹਤ ਸੋਹਣੇ ਗੀਤ ਨੇ ਸਦਾਬਹਾਰ
Bahut Bahut Thanx You Tube da jihna Karan Respected Ranjeet Kaur Ji Da interview vekhan nu Miliya AgainThanx
ਰਣਜੀਤ ਕੌਰ ਜੀ ਅਸੀਂ ਅੱਜ ਵੀ ਤੁਹਾਡੇ ਫੈਨ ਹਾ
ਜਿਨੇ 35ਸਾਲ ਪਹਿਲਾਂ ਸੀ
ਵਾਹ ਜੀ ਵਾਹ ! ਕਿੰਨੀ ਸਾਫ ਦਿਲ ਤੇ ਸਿੱਧੀਆਂ ਗੱਲਾਂ ਨੇ ਰਣਜੀਤ ਕੌਰ ਦੀਆਂ l ਅਸੀਂ ਰੱਜ ਕੇ ਥੋਡੇ ਗੀਤਾਂ ਨੂੰ ਸੁਣਿਆ ਤੇ ਗਾਇਆ ਵੀ ਐ l ਹੁਣ ਵੀ ਸੁਣਦੇ ਆਂ ਰੱਬ ਤੁਹਾਨੂੰ ਰਾਜ਼ੀ ਰੱਖੇ...
0⁹
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਹੀ ਖੂਬ ਤੇ ਖੂਬਸੂਰਤ ਜੀ ਕਿਆ ਕਹਿਣੇ ਹਨ ਬੀਬਾ ਰਣਜੀਤ ਕੌਰ ਜੀ ਦੇ ਮੈਂ ਸੁਣ ਕੇ ਆਉਂਦਾ ਸੀ ਜਦੋਂ ਕਿਤੇ ਨੇੜੇ ਤੇੜੇ ਏਸ ਜੋੜੀ ਦਾ ਅਖਾੜਾ ਲੱਗਦਾ ਸੀ ਮੈਂ ਇੱਕ ਨਹੀ ਕ ਈ ਵਾਰੀ ਇਹਨਾਂ ਦੇ ਅਖਾੜੇ ਸੁਣੇ ਪਰ ਟਹਿਣਾ ਸਾਹਿਬ ਜੀ ਬਾਲ ਬੱਚਿਆਂ ਵਾਰੇ ਕੋਈ ਵੀ ਸੁਆਲ ਨਹੀ ਪੁੱਛਿਆ ਗਿਆ
Bahut vadhia program lageya dil ch aas c k kadi bibi Ranjit kaur ji nu dekhie so aas puri hoi tuhade rahi vadhia ji baahut vadhia ,thanks🙏🙇
ਲਾਜਬਾਬ ਪ੍ਰੋਗਰਾਮ।
ਪੰਜਾਬ ਦੀ ਮਸਹੂਰ ਬੀਬਾ ਰਨਜੀਤ ਕੌਰ ਬਹੁਤ ਚੰਗਾ ਲਗਾ 👌🏼👌🏼👌🏼👌🏼
ਰੱਬ ਤਰੱਕੀਆਂ ਬਖਸ਼ੇ ਬੀਬੀ ਰਣਜੀਤ ਕੌਰ ਜੀ ਰੱਬ ਸਦਾ ਖੁਸ਼ ਰੱਖੇ
ਟਹਿਣਾ ਸਾਹਿਬ ਤੇ ਹਰਮਨ ਜੀ ਅੱਜ ਸੱਚ ਦੱਸਾਂ ਅੱਖਾਂ ਚੋਂ ਪਾਣੀ ਆ ਤੇ ਮਹੁੰਮਦ ਸਦੀਕ ਜ਼ਮੀਂ ਵੱਡੀ ਜ਼ੀਰੋ ਹੋ ਗਿਆ ਤੇ ਮੇਰੇ ਹੰਝੂਆਂ ਚ ਵਹਿ ਗਿਆ ਕਿਸੇ ਆਪਣੇ ਸਾਥੀ ਨੂੰ ਕੋਈ ਕੁਦਰਤੀ ਘਾਟ ਮਹਿਸੂਸ ਕਰਾਉਣੀਂ ਜਿਸ ਵਿੱਚ ਉਸ ਦਾ ਕੋਈ ਕਸੂਰ ਨਹੀਂ ਇਹਨਾਂ ਤੋਂ ਬਿਨਾਂ ਪੁੱਛਦਾ ਸਦੀਕ ਨੂੰ ਵੀ ਨਹੀਂ ਸੀ, ਬਹੁਤ ਧੰਨਵਾਦ ਟਹਿਣੇ ਬਾਈ ਹਰਮਨ ਜੀ
❤
Nice. Interview. Bibi. Ji. 🙏🙏🙏🙏🙏🙏🙏
40 years long golden period of punjabi culture, Voice of Punjab, Biba Ranjit Kaur, comes from respectable family. She always keep her head covered with "Chunni" is a signal of her respect to punjabi culture. May God bless her with Healthy, Wealthy, pleasant & long life. Her best and wonderful work as we always remember this song
"ਇੱਕ ਪਾਸੇ ਜੱਗ ਦੂਜੇ ਪਾਸੇ ਯਾਰ ਵੇ, ਘੜਿਆ ਝਨਾ ਦੇ ਮੈਨੂੰ ਲਾ ਦੇ ਪਾਰ ਵੇ"
1¹¹
Qmpp
B
ਭੈਣੇ ਦਿੱਲੋ ਸਲੂਟ ਐ ਜੀ।🙏🙏💚🌹💐💯✍️
Boht Pyari ਸ਼ਖਸ਼ੀਅਤ NE Ranjit kaur jii...waheguru tuhanu gud health dwe hmesha...slaam hai
Very great 👍👍
Sahi gall a Biba Ranjit Kaur ji sanu Bahout mehsoos hoia ji God bless you sister ji
ਬਹੁਤ ਬਹੁਤ ਧਨ ਵਾਦ ਜੀ
Waheguru ji tahanu hemesha khus rkhe bhout vadiya lagi tahadi interview
Prime asia da bigg thnxx k ehh old singers de nal mulakaat kra k ohna de tjurbe sanjhe krde ny.
ਬਹੁਤ ਵਧੀਅਾ ੲਿੱਕ ਯਾਦਗਾਰੀ ੲਿੰਟਰਵੀੳੁ
ਟਹਿਣਾ ਸਾਹਿਬ ਜੀ...ਬੀਬਾ ਜੀ ਨਾਲ ਇੱਕ ਦੋ ਮੁਲਾਕਾਤਾਂ ਹੋਰ ਵੀ ਕਰੋ... ਉਨ੍ਹਾਂ ਦੀ family ਬਾਰੇ. .. ਪਤੀ ਤੇ ਬੱਚਿਆਂ ਬਾਰੇ... ਕਿਥੇ ਨੇ ਕੀ ਕਰਦੇ ਨੇ.. ? ਥੋੜੀ ਬਹੁਤ ਗੱਲ...ਮਾਨ ਮਰਾੜ੍ਹਾਂ ਬਾਰੇ ਵੀ ਹੋਜੇ...
Supper V V Great Singer Biba Ranjit Kaur ji like. Tahrha Sab And Harman ji
Bahut vadia ji. God bless you Ranjit Kaur ji Radio 📻 ch v tuhanu assi sunnde c..
ਬਹੁਤ ਵਧੀਆ ਆਵਾਜ਼ ਬੀਬੀ ਰਣਜੀਤ ਕੌਰ ਜੀ ਦੀ ਸਦੀਕ ਸਾਹਬ ਨੂੰ ਪੈਨਸ਼ਨ ਦੇਣੀ ਚਾਹੀਦੀ ਸੀ ਬੀਬੀ ਰਣਜੀਤ ਕੌਰ ਜੀ ਨੂੰ
Bibi Ranjit kaur ji asi hun tuhade songs nu bahut pasand krde ha ate tuhade songs evergreen hai ate bnde nu ose hi situation ch lai jande a jinda tusi gaune a menu tuhade life story bahut dukhd lgi but tuhade hausle nu diloon salaam
Thanks
ਭੈਣ ਰਣਜੀਤ ਕੋਰ ਹਰਮਨ ਥਿੰਦ ਸਰਵਨ ਸਿੰਘ ਟੈਹਣਾ ਸਾਬ ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾਰਖੇ ਤੰਦਰੁਸਤੀ ਬਖਸਣ ਬਹੁਤ ਵਧੀਆ ਜੀ
ਟਾਹਿਣਾ ਸ਼ਾਬ ਤੇ ਥਿੰਦ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਲੱਗਿਆ
Dear Ranjit Kaur ji, Harman and Tehna Saab, the interview was very interesting and enjoyable. Keep it up.
Just love her, she's the best! God give her health and wealth! ਪਰਮਾਤਮਾ ਬਹੁਤ ਖੁਸ਼ ਰੱਖਣ।
Wah ji wah...dil khush ho giya ...thank u so much
Bapu g te Auntie g da eh duniya bot jayada satkaar kardi h te kardi rahegi purane geet sunke rogi banga theek ho janda h shukriya
ਬਹੁਤ ਵਧੀਆ ਦਿਲ ਖੁਸ਼ ਹੋ ਗਿਆ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ
Valuable and memorable interview
Bahut badiya laga Biba Ranjeet Kaur, ji.
Mai v balachaur tuhanu suniya c.
Guru Ravidass gurpurb Tay
ਜਦੋਂ ਰਣਜੀਤ ਕੌਰ ਦਾ ਗਲਾ ਖਰਾਬ ਹੋਇਆ ਸੀ, ਸਦੀਕ ਨੂੰ ਸਾਥ ਦੇਣਾ ਚਾਹੀਦਾ ਸੀ
prabhjot
ਸਹੀ ਕਿਹਾ ਜੀ
ਸਦੀਕ ਮਤਲਬ ਪਰਸਤ ਹੈ
ਆਕੜ ਵਥੇਰੀ ਆ
ਕੁਟ ਬਥੇਰੀ ਖਾਧੀ ਸੀ ਏਸ ਨੇ ਨਛੱਤਰ ਸਿਧੂ ਤੋ
ਇਸੇ ਕਰਕੇ
Very good interview🙏👍👌
Very nice singer, my favorite singer
Very good vichar bai Ji
Bhut khoob ji
ਸਾਨੂੰ ਬੜੀ ਵਧੀਆ ਲਗਦੀਆ ਇੰਟਰਵਿਊ ਨਵੀਆ ਕੁੜੀਆ ਪੁਰਾਣੇ ਗੀਤਾਂ ਦੀਆਂ ਗੱਲਾਂ। ਕਰਦੀਆ ਤੇ ਪੁਛ ਗਿਸ ਕਰਦੀਆ ਮੁਖਤਿਆਰ ਮਾਨਵੀ
You are my favourite singer ,God bless you ,we meet in Canada 🇨🇦
prabhjot
Nice ❤❤❤❤❤❤❤❤
ਬੀਬੀ ਰਣਜੀਤ ਕੌਰ ਜੀ ਤੁਹਾਡੇ ਮਾਨ ਸਤਿਕਾਰ ਲਈ ਮੁਖ ਮੰਤਰੀ ਸਹਿਬ ਜੀ ਨੁੰ ਇੱਕ ਸਪੀਡ ਪੋਸਟ ਪੱਤਰ ਲਿਖਿਆ ਹੈ ਆਸ ਹੈ ਕਿ ਤੁਹਾਡੇ ਵਲੋ ਪੰਜਾਬ ਪੰਜਾਬੀ ਅਤ ਦੀ ਕੀਤੀ ਸੇਵਾ ਨੂੰ ਮੁਖ ਰੱਖਕੇ ਹੋਏ ਮੁੱਖ ਮੰਤਰੀ ਸਹਿਬ ਜਰੂਰ ਸਤਿਕਾਰ ਦੇਣਗੇ
Evergreen artist,God bless,may live long
ਮੇਰੇ ਸੱਬ ਤੋਂ favourite singer
Very good interview
Very nice program
ਰੱਬ ਕਰੇ ਤੁਸੀਂ strong ਈ ਰਹੋਂ.... ਹਾਂ ਜੀ...
ਤੁਹਾਡੇ ਸਰੋਤਿਆਂ ਨੂੰ ਬਹੁਤ ਗਹਿਰੀ ਸੱਟ ਲੱਗੀ ਐ...
God bless you
ਮੇਰਾ ਪਰਨਾਮ ਹੈ ਜੀ ਰਣਜੀਤ ਕੋਰ ਜੀ
Good rangeet kuar g
Tehna g, You are really a wonderful anchor as well as reporter And you gave a very good respect to your guests by adressing as Bhain g. Ranjit Kaur g seems very simple and true.
Good interviews God bless u all
Han ji ajje bhi ohi gall bhahin ji waheguru tohanu charhdi kala ch rakhe ji
Worth appreciable !
Nice enterveo
ਅਨੰਦ ਆ ਗਿਆ ਸੁਣਕੇ,,,
ਬੇਕਦਰ ਕਦੇ ਕਦਰ ਨਹੀਂ ਕਰਦੇ ਼ ਵਾਹਿਗੁਰੂ ਰਣਜੀਤ ਕੌਰ ਨੂੰ ਖੁਸ਼ੀਆ ਬਖਸ਼ੇ ਜੀ
One of the best Punjabi singers.
Nice ji
Very nice 👌👌
Bahut khoob Punjabi singer biba Ranjeet Kaur ji
Great program.22.04.2021
ਮਹੁੰਮਦ ਸਦੀਕ ਰਣਜੀਤ ਕੌਰ ਦੀ ਜੋੜੀ ਨੇ ਕਮਾਲ ਗਾਇਕੀ ਦੀ ਦੁਨੀਆਂ ਵਿੱਚ ਮਿਸਾਲ ਪੈਦਾ ਕੀਤੀ ਜੋ ਰਹਿੰਦੀ ਦੁਨੀਆਂ ਤੱਕ ਸਰੋਤੇ ਅਨੰਦ ਮਾਣਦੇ ਰਹਿਣਗੇ
bahot vadia interview fantastic
Love You Bebe Toahda Life Experience Bahoot Vadia Laga Jioo Hazaroo Saal
ਬਹੁਤ ਵਧੀਆ ਜੀ
ਸੰਗੀਤ ਪਰੇਮੀ ਚੰਗੀ ਤਰ੍ਹਾਂ ਜਾਣਦੇ ਨੇ ਬੀਬੀ ਰਣਜੀਤ ਜੀ ਦੀ ਆਵਾਜ 1985 ਤੋਂ ਖਰਾਬ ਹੋਣੀ ਸ਼ੁਰੂ ਹੋ ਗਈ ਸੀ
Bibi ji di soch 👍👍👍❤️🙏🙏🙏👌👌👌
ਬਹੁਤ ਸੋਹਣਾ ਲੱਗਿਆ
Very nice interview with so called Punjabi singer.
She is a great legend of singing.
Thanks to Prime ASIA Tv.
ਕੋਈ ਵੀ ਮੰਨੇ ਜਾ ਨਾ ਮੰਨੇ ਇਹ ਓਸ ਸਮੇਂ ਦਾ ਸੱਚ।
ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਜੋੜੀ ਨੇ
ਰਿਕਾਰਡ ਕਾਈਮ ਕੀਤੇ ਉਹ ਸਾਈਦ ਸਦੀਕ,ਰਮਲਾ, ਨਾ ਕੋਈ ਵੀ ਖੁਦ ਚਮਕੀਲੇ ਦਾ ਉਸਤਾਦ ਛਿੰਦਾ ਵੀ।ਅਮਰ ਸਿੰਘ ਚਮਕੀਲਾ ਦੇ ਨੇੜੇ ਤੇੜੇ ਨੀ ਪਹੁੰਚਦੇ।
ਖੁਦ ਲਿਖੀਆਂ ਗਾਈਆ ਤੇ ਸਗੀਤ ਵੀ ਖੁਦ ਤਿਆਰ ਕਰਨਾ ਮਹਾਨ ਲੇਖਕ ਗਾਇਕ ਸੰਗੀਤਕਾਰ ਸੀ ਅਮਰ ਸਿੰਘ ਚਮਕੀਲਾ ❤💯
ਟਹਿਣਾ ਸਾਹਿਬ ਏਨਾ ਦੋਹਾਂ ਮਹਾਨ ਕਲਾਕਾਰਾਂ ਵਿਚ ਤੁਸੀਂ ਹੀ ਪੁੱਲ ਦਾ ਕੰਮ ਕਰੋ ਆਪਣਾ ਪੰਜਾਬੀਆਂ ਦਾ ਸੋਭਾਗ ਹੋਊਗਾ ਜੇ ਦੋਨੋ ਦੁਬਾਰਾ ਇਕੱਠੇ ਗਾਉਣ ਕਿਉਂਕਿ ਇਸ ਉਮਰ ਚ ਤਾਂ ਇਨਸਾਨ ਵੈਸੇ ਹੀ ਸਬ ਗਿਲੇ ਸ਼ਿਕਵੇ ਭੁੱਲ ਜਾਂਦਾ ਹੈ ❤😊
Love you all god blessed
Nice. Interview. Bibi. Ji
ਅਵਾਜ਼ ਨੱਚਦੀ ਹੁੰਦੀ ਸੀ ਬੀਬਾ ਜੀ ਦੀ
ਵਾਹਿਗੁਰੂ ਚੜਦੀ ਕਲਾ ਬਕਸ਼ਣ
Excellent interview god job mr tehna nd mam thind
Very good job sister ji
Good ji
Waheguru ji chardikla bakhshn tuhanu hamesa khush raho God bless you
🌈🌅Bebe Ranjit kaur forever may god bless you 💕🙇🙇🙇🙇🙇🤲🤲🤲🤲
Nice ji 👌👌👌
ਮੈਡਮ ਜੀ ਹੁਣ ਵੀ ਬਹੁਤ ਸੋਹਣਾ ਦਿਖ ਰਹੇ ਹਨ
Very nice Biba G, I know your first second Akhara was on my Grandfather`s Marrige.V.P.O-Jandwala,Malout
ਿੲਹਨਾਂ ਦੇ ਬਚਿਆ ਤੇ ਪਰਿਵਾਰ ਬਾਰੇ ਵੀ ਦਸੋ ਜੀ
ਬਹੁਤ ਹੀ ਵਧੀਆ ਪ੍ਰੋਗਰਾਮ ਟਹਿਣਾ ਸਾਬ ਜੀ ਅਤੇ ਮੈਡਮ ਥਿੰਦ ਜੀ, ਸਦਾਬਹਾਰ ਗੀਤ ਇਸ ਜੋੜੀ ਦੇ ।
Raj Des adssettings.google.com/authenticated to the