Chajj Da Vichar (2220) || ਪੰਜਾਬੀਓ ਆਹ ਕੀ Canada ਨਾ ਜਾਇਓ

แชร์
ฝัง
  • เผยแพร่เมื่อ 1 ก.พ. 2025
  • #primeasiatv #chajjdavichar #swarnsinghtehna #harmanthind #latestnews #punjabnewstoday #punjabikhabra #canada #justintrudeau #trudeau #punjabi
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 130

  • @baldevjassar8059
    @baldevjassar8059 10 วันที่ผ่านมา +14

    *🙏❣️ਅੱਜ ਦਾ ਵਿਚਾਰ❣️🙏*
    *ਜ਼ਿੰਦਗੀ ਛੋਟੀ ਨਹੀਂ ਹੁੰਦੀ,ਅਸੀਂ ਜੀਣਾ ਹੀ ਦੇਰ ਨਾਲ ਸ਼ੁਰੂ ਕਰਦੇ ਹਾਂ।ਜਦੋਂ ਤੱਕ ਰਾਹ ਸਮਝ ਆਉਂਦੇ ਨੇ,ਓਦੋਂ ਤੱਕ ਮੁੜਨ ਦਾ ਸਮਾਂ ਹੋ ਜਾਂਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @ChananSingh-p3w
      @ChananSingh-p3w 10 วันที่ผ่านมา

      Right,, ਜਿੰਦਗੀ ਦਾ ਇਹੋ ਸੱਚ ਹੈ, ਵੱਸਦੇ ਰਹੋ, ਵੀਰੋ

    • @Jaskaran.khanna
      @Jaskaran.khanna 7 วันที่ผ่านมา

      @@baldevjassar8059 kya baat aa yrr

  • @SukhwinderSingh-wq5ip
    @SukhwinderSingh-wq5ip 10 วันที่ผ่านมา +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @BalwantSingh-to7nu
    @BalwantSingh-to7nu 10 วันที่ผ่านมา +14

    ਦੋ ਕਿਤਾਬਾਂ ਪੜ੍ਹ ਲਵੋ ਸਿੱਖ ਰਾਜ ਕਿਵੇਂ ਬਣਿਆ ਅਤੇ ਸਿੱਖ ਰਾਜ ਕਿਵੇਂ ਗਿਆ

    • @ChananSingh-p3w
      @ChananSingh-p3w 10 วันที่ผ่านมา

      ਜਿਵੇੰ ਹੁਣ ਗਿਆ ਵੀਰ ਜੀ,, ਹਊਮੈ ਸਾਡੇ ਵਿਚ ਨਕੋਨਕ ਭਰੀ ਹੈ,, ਅਸੀਂ ਸਾਰੇ ਹੀ ਰਾਜਾ ਬਣਨਾ ਚਹੁੰਦੇ ਹਾਂ, ਗੁਰੂ ਨੂੰ ਭੁਲੀ ਬੈਠੇ ਹਾਂ,, ਜੱਟਵਾਦ ਹੀ ਅਸੀਂ ਗੁਰੂ ਬਣਾ ਲਿਆ, ਜਦ ਕਿ ਜਾਤੀ ਵਾਦ ਅਸੀਂ ਖ਼ਤਮ ਕਰਨਾ ਸੀ,, ਬਦਕਿਸਮਤੀ ਸਾਡੀ,, ਆਪਣਿਆਂ ਨੂੰ ਲੁਟਣਾ ਸ਼ੁਰੂ ਕਰਤਾ,,,,,,,,,,

  • @mewasinghjhajj6262
    @mewasinghjhajj6262 10 วันที่ผ่านมา +6

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਹਰਮਨ ਥਿੰਦ ਜੀ 🙏

  • @palasingh5151
    @palasingh5151 10 วันที่ผ่านมา +8

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @User.YouTube_creaters
    @User.YouTube_creaters 11 วันที่ผ่านมา +16

    ਹੰਕਾਰੀ ਬੰਦੇ ਨੂੰ ਨਾ ਤਾਂ ਆਪਣੀਆਂ ਗਲਤੀਆਂ ਦਿਖਾਈ ਦਿੰਦੀਆਂ ਨੇ
    *ਅਤੇ ਨਾ ਹੀ ਦੂਜਿਆਂ ਦੀਆਂ ਚੰਗੀਆਂ ਗੱਲਾਂ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @GianchandGianchand-fw8or
    @GianchandGianchand-fw8or 10 วันที่ผ่านมา +4

    Very nice and appreciable presentation. Thanks

  • @ShamsherSingh-ul8ic
    @ShamsherSingh-ul8ic 10 วันที่ผ่านมา +5

    ਸਵਰਨ ਸਿੰਘ ਟਹਿਣਾ ਜੀ ਅੰਦ ਵਿਸ਼ਵਾਸ ਵਾਲ਼ੀ ਗੱਲ ਵਧੀਆ ਲੱਗੇ

  • @jasbirsingh4931
    @jasbirsingh4931 10 วันที่ผ่านมา +4

    This parogram good and jabardast hai Jasbir Singh dera baba nanak gurdaspur

  • @satwindersingh6526
    @satwindersingh6526 10 วันที่ผ่านมา +2

    Wonderful ji ❤❤❤❤❤❤❤❤❤❤

  • @manjotchauhan5633
    @manjotchauhan5633 10 วันที่ผ่านมา +3

    ਟਹਿਣਾ ਸਾਹਿਬ ਅਤੇ ਮੈਡਮ ਥਿੰਦ ਜੀ ਸਾਡੇ ਪੰਜਾਬੀ ਬਾਹਰ ਜਾਣ ਦੀ ਹੋੜ ਬੰਦ ਕਰ ਦੇਣ ਤਾਂ ਸਾਰੇ ਦੇਸ਼ਾਂ ਨੂੰ ਪਤਾ ਲੱਗ ਜਾਵੇਗਾ

  • @User.YouTube_creaters
    @User.YouTube_creaters 11 วันที่ผ่านมา +14

    ਜੀਵਨ ਕਦੀ ਸੰਪੂਰਨ ਨਹੀਂ ਹੁੰਦਾ, ਸੜਕ ਵਾਂਗੂ ਇਸ ਵਿੱਚ ਭੀ ਉੱਪਰ ਥੱਲੇ ਕਈ ਮੋੜ ਹਨ
    *ਲੇਕਿਨ ਇਹੀ ਤਾਂ ਇਸਦੀ ਖੂਬਸੂਰਤੀ ਹੈ*

  • @pritpalkaurudasi9139
    @pritpalkaurudasi9139 10 วันที่ผ่านมา

    Love ❤️ you both my dear 🙏🙏🙏🙏🙏

  • @Jaskaran.khanna
    @Jaskaran.khanna 10 วันที่ผ่านมา +3

    ਜੱਟ ਸਹੀ ਮਾਇਨਿਆਂ ਵਿੱਚ ਪੰਜਾਬ ਦੇ ਵਾਸੀ ਨਹੀਂ ਇਹ ਤਾਂ ਕਿਸੇ ਹੋਰ ਸੱਭਿਅਤਾ ਨੂੰ ਛੱਡ ਕੇ ਇੱਥੇ ਆਏ ਹੋਣਗੇ ਅਤੇ ਹੁਣ ਜਾ ਰਹੇ ਹਨ ਸਹੀ ਪੰਜਾਬੀ ਹੀ ਇੱਥੇ ਰਾਜ ਕਰਨਗੇ ਅਤੇ ਰਹਿਣਗੇ

  • @HarkrishnSingh-y4e
    @HarkrishnSingh-y4e 10 วันที่ผ่านมา +4

    Satshiree akal ji 🙏 🌷 ⚘️ 🌺 ❤️

  • @balrajsinghgill2412
    @balrajsinghgill2412 9 วันที่ผ่านมา +2

    5 ਹਜਾਰ ਦਾ ਤਾਂ ਕਬਾੜ ਵਿਚੋਂ ਵੀ ਮੋਟਰਸਾਈਕਲ ਨਹੀਂ ਆਉਂਦਾ ਟਿਚਰਾਂ ਵਿੱਚ ਕੀਤੀ ਗੱਲ ਦਾ ਅਸਰ ਨਹੀਂ ਹੁੰਦਾ

  • @User.YouTube_creaters
    @User.YouTube_creaters 11 วันที่ผ่านมา +17

    ਭਰੋਸਾ ਕਰਦੇ ਵਕ਼ਤ ਹੁਸ਼ਿਆਰ ਰਿਹਾ ਕਰੋ ਕਿਉਂਕੇ
    *ਫਟਕੜੀ ਅਤੇ ਮਿਸ਼ਰੀ ਇੱਕੋ ਜਿਹੀ ਹੀ ਨਜ਼ਰ ਆਉਂਦੀ ਹੈ*

    • @ChananSingh-p3w
      @ChananSingh-p3w 10 วันที่ผ่านมา +1

      ਜਿਆਦਾ ਤਰ ਮਿੱਠਾ, ਮਿਸ਼ਰੀ ਦੀ ਤਰਾਂ ਬੋਲਣ ਵਾਲੇ ਲੁਟੇਰੇ ਨਿਕਲਦੇ ਨੇ,, ਫਟਕੜੀ,, ਤਾਂ ਫਿਰ ਦੀਆਂ ਬਿਮਾਰੀਆਂ ਦੂਰ ਕਰਦੀ ਹੈ,, 70ਸਾਲ ਦੀ ਉਮਰ ਤੱਕ ਫਟਕੜੀ ਦਾ,, ਵੀਰ ਕੋਈ ਨੁਕਸਾਨ ਨਹੀਂ ਸੁਣਿਆ,,

    • @User.YouTube_creaters
      @User.YouTube_creaters 9 วันที่ผ่านมา

      @@ChananSingh-p3wਹਾਂ ਜੀ ਅੰਕਲ ਜੀ ਮਿੱਠਾ ਬੋਲਣ ਵਾਲੇ ਠੱਗ ਜ਼ਿਆਦਾ ਮਿਲਦੇ ਹਨ ਜੀ 😍🙏 ਜੀ

  • @judgedhillon8800
    @judgedhillon8800 10 วันที่ผ่านมา

    ਬਹੁਤ ਵਧੀਆ ਜੀ
    🙏🙏🙏🙏🙏

  • @sonukhanguara9254
    @sonukhanguara9254 10 วันที่ผ่านมา +5

    Modi & Godi media htao 😢
    India, ਪੰਜਾਬ ਬਚਾਓ 😊pls🙏

  • @malkeetkhambra7313
    @malkeetkhambra7313 10 วันที่ผ่านมา +5

    ਪ੍ਰੈਸ ਰਿਪੋਰਟਰ ਜੋਂ ਹੈਲਮੈਟ ਨਹੀ ਪਾਉਂਦੇ ਉਨ੍ਹਾ ਤੇ ਵੀ ਏਹ ਕਾਨੂੰਨ ਲਾਗੂ ਹੋਵੇ

  • @kamaldhindsa7528
    @kamaldhindsa7528 10 วันที่ผ่านมา +2

    Love your program. Entertaining 👌

  • @BaldevSingh-md3bu
    @BaldevSingh-md3bu 10 วันที่ผ่านมา

    Bahut wadhia presentation bahut wadhia analysis

  • @chhindasinghaulakh6815
    @chhindasinghaulakh6815 10 วันที่ผ่านมา +1

    Sidhu Da Ganna yaad Aa Gaya jisde Bich tohade show Da zikar kita si usne.Tusi Bohat Sohna show Kar Rahe Ho Bhai Ji Ate Behan Ji

  • @BalwinderSingh-jw5ws
    @BalwinderSingh-jw5ws 10 วันที่ผ่านมา +6

    ਟਹਿਣਾ ਸਾਹਬ ਪਾਣੀ ਵਾਲੀ ਬੱਸ ਦਾ ਕੀ ਕਰਨੈ ਦੁਨੀਆਂ ਤਾਂ ਪਹਿਲਾਂ ਹੀ ਪਾਣੀ ਓ ਪਾਣੀ ਹੋਈ ਫਿਰਦੀ ਐ😂

  • @PawanKumar-q2i4c
    @PawanKumar-q2i4c 10 วันที่ผ่านมา +3

    ਇੱਥੇ ਤਾਂ ਅਮਿਤ ਸ਼ਾਹ ਆਪ ਪਤੰਗ ਉਡਾਈ ਜਾਂਦਾ

  • @balwindersinghpawar5024
    @balwindersinghpawar5024 10 วันที่ผ่านมา +2

    ਸਤਿ ਸ਼੍ਰੀ ਆਕਾਲ ਜੀ

  • @GurdeepSinghSingh-i3k
    @GurdeepSinghSingh-i3k 9 วันที่ผ่านมา

    ਜੋ ਪੰਜਾਬੀ ਪੱਕੇ ਨੇ ਓਹੀ ਪੰਜਾਬੀਆਂ ਨੂੰ ਤੰਗ ਕਰਦੇ ਨੇ

  • @harrygill3982
    @harrygill3982 10 วันที่ผ่านมา +2

    Good ਜੌਬ sir ਜੀ ਐਂਡ manda ਜੀ

  • @nonitejay9201
    @nonitejay9201 8 วันที่ผ่านมา

    Assi v reel nal udaoude c.. maata ji v da full gusssa hunda c😂😂❤❤

  • @BalkarSingh-o8i
    @BalkarSingh-o8i 10 วันที่ผ่านมา

    ਬਲਕਾਰ ਸਿੰਘ ਪਿੰਡ ਤਰੌੜਾ ਖੁਰਦ ਜਿਲਾ ਪਟਿਆਲਾ ਬਹੁਤ ਵਧੀਆ ਕਣਕਾਂ ਨੇ ਟਹਿਣਾ ਜੀ ਤੇ ਹਰਮਨ ਜੀ

  • @satvirkaur2414
    @satvirkaur2414 10 วันที่ผ่านมา +1

    Sat Sri akal ji 🙏

  • @kanwaljeetsingh4812
    @kanwaljeetsingh4812 10 วันที่ผ่านมา

    🙏🙏 Sat Sri akal ji 🙏🙏👍

  • @surajkaurchahal725
    @surajkaurchahal725 10 วันที่ผ่านมา +1

    Very nice 👌

  • @GurmeetSingh-mf2fw
    @GurmeetSingh-mf2fw 10 วันที่ผ่านมา +1

    ਆਈਂ ਐਂ ਕਾਸ਼ ਤੋਂ ਗਰੀਬ ਤੇ ਜਵਾਨੀਏ ਨੀ ਫ਼ਿਕਰਾਂ ਚ ਮੁੱਕ ਜਾਏਗੀ।

  • @jarnailsingh9949
    @jarnailsingh9949 10 วันที่ผ่านมา +2

    Eighty seventh Like and Share Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤

  • @GurpreetSingh-d2s1q
    @GurpreetSingh-d2s1q 10 วันที่ผ่านมา

    ਸਤਿ ਸ੍ਰੀ ਅਕਾਲ ਜੀ

  • @parminderbrar888
    @parminderbrar888 10 วันที่ผ่านมา +3

    ਸ਼ੋ ਦਾ ਨਾ ਰੱਖਿਆ ਚੱਜ ਦਾ ਵਿਚਾਰ 😂😂😂 ਮੂਸੇਆਲਾ ਯਾਦ ਆ ਗਯਾ

  • @boharsingh7725
    @boharsingh7725 10 วันที่ผ่านมา +1

    🙏🙏🙏🙏🙏

  • @GurdeepSingh-pq9mf
    @GurdeepSingh-pq9mf 10 วันที่ผ่านมา +2

    Tehnha Sahib Ji Bahut Wadhia Gall kiti, Police Mulazama da v Helmut, Seet Belat, Wagera da Dobel chalan Howe.

  • @RavinderKaurDhillon-b1q
    @RavinderKaurDhillon-b1q 10 วันที่ผ่านมา

    🎉🙏

  • @arvindersingh2653
    @arvindersingh2653 10 วันที่ผ่านมา

    Send this discussion to CM

  • @KirpalsinghGrewal
    @KirpalsinghGrewal 10 วันที่ผ่านมา +1

    GoodJodSir

    • @Jaskaran.khanna
      @Jaskaran.khanna 10 วันที่ผ่านมา

      ਕੈਮਰੇ ਸਾਹਮਣੇ job ਪਿੱਛੋਂ jodi

  • @JagtarGill-u1z
    @JagtarGill-u1z 10 วันที่ผ่านมา +1

    Very good thana shiab and Harman thind ji thanks v rano the payal disaster ludhiana

  • @User.YouTube_creaters
    @User.YouTube_creaters 11 วันที่ผ่านมา +12

    ਪਹਿਰਾਵਾ ਕਿੰਨਾ ਵੀ ਬ੍ਰੈਂਡਡ ਕੰਪਨੀ ਦਾ ਹੋਵੇ ਇੱਕ
    *ਘਟੀਆ ਇਨਸਾਨ ਦੇ ਸੁਭਾਅ ਨੂੰ ਬਦਲ ਨਹੀਂ ਸਕਦਾ*

  • @Jaskaran.khanna
    @Jaskaran.khanna 10 วันที่ผ่านมา +1

    ਜੱਟ ਜਿਵੇਂ ਪੰਜਾਬ ਨੂੰ ਛੱਡ ਕੇ ਜਾਣ ਦੀਆਂ ਧੱਜੀਆਂ ਉਡਾ ਰਹੇ ਨੇ,ਇਹਨਾਂ de ਪਹਿਲਾਂ ਵਡੇਰੇ ਕਿਸੇ ਹੋਰ culture ਨੂੰ ਛੱਡ ਕੇ ਪੰਜਾਬ ਵਿੱਚ ਵਸੇ ਹੋਣਗੇ.ਜੱਟ ਸਹੀ ਮਾਇਨਿਆਂ ਵਿੱਚ ਪੰਜਾਬੀ ਨਹੀਂ ਇਹ ਤਾਂ ਕਿਸੇ ਹੋਰ ਸੱਭਿਅਤਾ ਨੂੰ ਛੱਡ ਕੇ ਇੱਥੇ ਆਏ ਸਨ ਅਤੇ ਹੁਣ ਜਾ ਰਹੇ ਹਨ,ਸਹੀ ਪੰਜਾਬੀ ਹੀ ਇੱਥੇ ਵਸਣਗੇ.

  • @hardialchahal9551
    @hardialchahal9551 6 วันที่ผ่านมา

    ਤੁਸੀ ਕੈਡੀਆ ਦੀ ਗੱਲ ਕਰਦੇ ਏਥੇ ਕਈ ਬੀਬੀਆਂ ਗੁਰੂ ਘਰ ਨੂੰ ਨਹੀ ਬਖਸਦੀਆ ਡੱਬੇ ਦਾਲਾਂ ਸਬਜ਼ੀਆਂ ਦੇ ਭਰ ਕੇ ਲੈ ਤੁਰਦੀਆਂ ਜਿੱਦਾ ਤਾਏ ਕਿਉ ਚੁਲੇ ਨੇਦ ਆਈ ਹੁਦੀ ਪੱਜ ਝੜਾਂ ਕੇ ਪੱਜਾਹਾ ਡਾਲਰਾਂ ਦਾ ਲੱਗਰ ਲੈ ਜਾਣਾ ਪ੍ਰੋਗਰਾਮ ਵਧੀਆ ਪੇਸ ਕਰਦੇ ਹੋ ਦੋਵੇਂ ਵਧੀਆ ਲੱਗਦੀ ਹੁੰਦੀ ਨੋਕ ਝੌਕ 👍👍🙏🙏🇨🇦

  • @PawanKumar-n6s9c
    @PawanKumar-n6s9c 10 วันที่ผ่านมา +1

    Good evening

  • @gurlalvirk9900
    @gurlalvirk9900 10 วันที่ผ่านมา +11

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @tejinderpalsingh7817
    @tejinderpalsingh7817 11 วันที่ผ่านมา +1

    Sat shri akal Tehna j and Harman Thind j

  • @GurdeepSingh-pq9mf
    @GurdeepSingh-pq9mf 10 วันที่ผ่านมา +1

    Bahut Wadhia 👍 Wichar, Police Mulazam Verg de v chalan howan. Dobel chalan Howe.😅😢

  • @dansinghmannmann3456
    @dansinghmannmann3456 10 วันที่ผ่านมา +29

    ਟਹਿਣਾ ਸਾਹਿਬ ਤੁਸੀ ਅਖ਼ਬਾਰ ਚ ਲਿਖਦੇ ਸੀ ਹੁਣ ਕਿਓਂ ਨਹੀਂ ਲਿਖਦੇ ਜੀ ਮੇ ਤੁਹਾਨੂੰ ਮੈਸੇਜ ਭੇਜਦਾ ਹੁੰਦਾ ਸੀ ਜੀ

    • @SurinderKhehra-ix5ie
      @SurinderKhehra-ix5ie 10 วันที่ผ่านมา +7

      ਹਾਂ ਇਨ੍ਹਾਂ ਦਾ ਕਾਲਮ ਹੁੰਦਾ ਸੀ ਖਰੀਆਂ ਖਰੀਆਂ, ਬਹੁਤ ਵਧੀਆ ਹੁੰਦਾ ਸੀ

    • @Jaskaran.khanna
      @Jaskaran.khanna 10 วันที่ผ่านมา +2

      ਤੂੰ ਤਾਂ ਟਹਿਣੇ ਨੂੰ ਹੀ ਟਰੰਪ ਸਮਝੀ ਜਾਨਾ

    • @Bapla.baldevBapla.baldev
      @Bapla.baldevBapla.baldev 10 วันที่ผ่านมา +2

      TEHNA.KOI.VEHLA.NHI

    • @Jaskaran.khanna
      @Jaskaran.khanna 10 วันที่ผ่านมา

      @Bapla.baldevBapla.baldev ਟਹਿਣੀ ਨੇ ਆਪਣਾ ਘਰ ਵੀ ਚਲਾਣਾ ਜਿੱਥੇ ਉਸ ਨੂੰ ਪੈਸੇ ਮਿਲਣਗੇ ਉਹ ਉੱਥੇ ਹੀ ਬ*** ਮਰਵਾਊ

    • @dansinghmannmann3456
      @dansinghmannmann3456 10 วันที่ผ่านมา

      @Jaskaran.khanna ਠੀਕ ਹੈ ਭਾਈ ਜੀ

  • @DishaSony
    @DishaSony 10 วันที่ผ่านมา +1

    ❤❤❤2220

  • @rupindersingh7070
    @rupindersingh7070 10 วันที่ผ่านมา +3

    ਜਿਹੜੇ ਗੱਡੀ ਦੀ ਲਾਈਟ ਹਾਈ ਕਰਕੇ ਚਲਾਉਂਦੇ ਨੇ ਉਹਨਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ

    • @Jaskaran.khanna
      @Jaskaran.khanna 10 วันที่ผ่านมา

      ਪੂਰੇ ਪਰਿਵਾਰ ਨੂੰ 😂

  • @wahladillida5963
    @wahladillida5963 10 วันที่ผ่านมา

    Je sachi gall dassan tan theek keeta Cananda ne. Bhale bande hogaye apne UK ch, Cananda ch, Australia ch. Kade Kade injh lagda India ch haiga mai. Te apne bande aithe aake vi badalde neege. Kuch bandeyan di gall kr reha mai.

  • @GarryDhillon-oj4ll
    @GarryDhillon-oj4ll 11 วันที่ผ่านมา +1

    Schi gal Tehna sahibh G boht bura hall. Ho gea edr ta wmk 🙏

  • @veerpalsingh9698
    @veerpalsingh9698 10 วันที่ผ่านมา

    ਲਹਿੰਦੇ ਪੰਜਾਬ ਦੀ ਸਰਕਾਰ ਦਾ ਪਤੰਗਬਾਜ਼ੀ ਤੇ ਬੁਹਤ ਵਧੀਆ ਫੈਸਲਾ

  • @sarbatdabhala1m450
    @sarbatdabhala1m450 10 วันที่ผ่านมา +2

    ਸਾਡੇ ਪੰਜਾਬ ਦੇ ਮੂਰਖ ਬੰਦੇ ਨਹੀਂ ਸਮਝਦੇ ਪਤੰਗ ਬਾਜ਼ੀ ਤੋਂ

  • @Karmjitkaur-gk1xq
    @Karmjitkaur-gk1xq 10 วันที่ผ่านมา +2

    ਟਹਿਣਾ ਜੀ ਇੱਥੇ ਤਾਂ ਨਵਜੋਤ ਸਿੰਘ ਸਿਁਧੂ ਤੇ ਨੋਨੀ ਸਿਁਧੂ ਪਤੰਗ ਚੜ੍ਹਾ ਰਹੇ ਸੀ ਤੇ ਜੁਰਮਾਨਾ ਲਗਾਉਣ ਵਾਲੇ ਹੀ ਲਁਗੇ ਪਏ ਆ ਕਿਹੜੀਆਂ ਗਁਲਾਂ ਕਰੀ ਜਾਨੇ ਉਂ😃😃

  • @SatnamSingh-bc5zm
    @SatnamSingh-bc5zm 11 วันที่ผ่านมา +6

    ਵੰਡੀਆਂ ਦੇ ਚਰਚੇ ਆਮ ਹੋ ਗਏ
    ਉਦੋਂ ਉਦੋਂ ਅਸੀਂ ਗੁਲਾਮ ਹੋ ਗਏ।

  • @SwaranSingh-b6p
    @SwaranSingh-b6p 10 วันที่ผ่านมา +1

    Swaran singh subedar army a p s

  • @sonukhanguara9254
    @sonukhanguara9254 10 วันที่ผ่านมา +1

    ਟਹਿਣਾ ਸਾਂਬ voooo sona chajj tha vichar 😊

    • @Jaskaran.khanna
      @Jaskaran.khanna 10 วันที่ผ่านมา

      ਜਿਨਾਂ ਨੂੰ ਕਿਸੇ ਚੀਜ਼ ਦਾ ਚੱਜ ਨਹੀਂ ਉਹ ਆਪ ਚੱਜ ਦਾ ਵਿਚਾਰ ਦਿੰਦੇ ਨੇ

  • @gulliraman23
    @gulliraman23 9 วันที่ผ่านมา

    Make 🇺🇸 great again 💪🏼

  • @BhagSingh-k2d
    @BhagSingh-k2d 10 วันที่ผ่านมา +1

    ਕਹਿਣਾ ਸਾਹਿਬ ਤੁਸੀਂ ਚਾਈਨਾ ਡੋਰ ਦੀ ਗੱਲ ਕਰਦੇ ਇੱਕ ਬੱਚਾ ਪਤੰਗ ਹਟਾ ਰਿਹਾ ਦਾ ਭਈਆਂ ਦਾ ਮੈਂ ਜਾ ਕੇ ਉਹਦੀ ਡੋਰ ਚੈੱਕ ਕੀਤੀ ਇਹਨਾਂ ਦੀ ਨਹੀਂ ਹੈ ਧਾਗੀ ਦੀਦੀ ਉਹ ਵੀ ਇੰਨੀ ਪੱਕੀ ਮੇਰੇ ਹੱਥ ਨਾਲ ਟੁੱਟੀ ਨਹੀਂ ਮੈਂ ਬਹੁਤ ਖਿੱਚੀ ਉਹ ਵੀ ਗਲ ਚ ਫਸ ਗਿਆ ਮੈਂ ਘੱਟ ਉਹਨੇ ਵੀ ਨਹੀਂ ਕਰਨੀ

  • @AmarjtKaur-k1z
    @AmarjtKaur-k1z 10 วันที่ผ่านมา

    Verygood 13:44

  • @MuhammadAfzal-ud5dk
    @MuhammadAfzal-ud5dk 10 วันที่ผ่านมา +3

    سردار جی لکھا سدھانا کیندا سی سارے پنجاب والے امریکہ جا رہے ہیں پنجاب خالی ہو رہا ہے❤ ڈاؤن لوڈ ٹرمپ میں لکھے سدھانے کی بات مان لی سب کو واپس بھیج رہا ہے

    • @Jaskaran.khanna
      @Jaskaran.khanna 10 วันที่ผ่านมา

      وہ صرف یہ کہتے ہیں کہ ہمیں پنجاب سے پیار ہے لیکن یہ وہ لوگ ہیں جنہوں نے پنجاب کو سب سے زیادہ چھوڑا ہے۔

    • @Jaskaran.khanna
      @Jaskaran.khanna 10 วันที่ผ่านมา

      اگر وہ ہندوستان کو اپنا ملک نہ سمجھتے تو پنجاب کو الگ کرنے کی جنگ لڑتے لیکن پنجاب کو نہ چھوڑتے۔

  • @paulj4030
    @paulj4030 9 วันที่ผ่านมา +1

    Canada suda narak Hai

  • @amarjitsingh9449
    @amarjitsingh9449 10 วันที่ผ่านมา

    New rules regulations are for all nationality 's not just for Indians

  • @tejinderpalsingh7817
    @tejinderpalsingh7817 10 วันที่ผ่านมา +1

    ਟਹਿਨਾ ਸਾਹਿਬ ਅੰਗਰੇਜੀ ਘਟ ਵੱਰਤੋਂ

    • @Jaskaran.khanna
      @Jaskaran.khanna 10 วันที่ผ่านมา

      ਭਾਈ ਸਾਹਿਬ ਮੈਂ ਮਾਲਵੇ ਤੋਂ ਆ ਕੀ ਕਰੀਏ ਸਾਨੂੰ ਚੰਗੀ ਤਰ੍ਹਾਂ ਪੰਜਾਬੀ ਆਉਂਦੀ ਨਹੀਂ😂

  • @bahadursingh2006
    @bahadursingh2006 10 วันที่ผ่านมา +1

    ਮੋਦੀ ਜੀ ਤੇ ਟਰੰਪ ਸਾਹਬ ਜੀ ਕਦੇ ਝੂਠ ਨਹੀ ਬੋਲਦੇ

  • @shivdevsingh3626
    @shivdevsingh3626 10 วันที่ผ่านมา +1

    ਟਹਿਣਾ ਅੱਜ ਜਿਆਦਾ ਹੀ ਕਿੱਲ ਕਿੱਲ ਕੇ ਬੋਲ ਰਿਹੈ |

  • @HarbansSingh-bt8br
    @HarbansSingh-bt8br 10 วันที่ผ่านมา +1

    ਟਹਿਣਾ ਜੀ ਅਵਾਰਾ ਕੁਤਿਆਂ ਵਾਰੇ ਵੀ ਸਰਕਾਰ ਨੂ ਕੁਝ ਕਰਨ ਲਈ ਵਿਚਾਰ ਦਿਓ

    • @Jaskaran.khanna
      @Jaskaran.khanna 10 วันที่ผ่านมา

      ਸਰਕਾਰ ਤਾਂ ਆਪ,ਅਵਾਰਾ ਕੁੱਤੀ ਦੀ ਤਰ੍ਹਾਂ😂

  • @RajinderRaja-z5g
    @RajinderRaja-z5g 10 วันที่ผ่านมา +2

    ਹਰਮਨ ਜੀ ਜੇ ਮਾਂ ਪਿਓ ਆਪਣੀ ਜਿੰਮੇਵਾਰੀ ਸਮਝਣ ਲੱਗ ਜਾਣ ਤਾਂ ਬੱਚੇ ਆਪਣੇ ਆਪ ਹਟ ਜਾਣਗੇ

  • @sonusinghsonusingh6847
    @sonusinghsonusingh6847 10 วันที่ผ่านมา +1

    Yaar thumbnail chaj de laaya kro.. Har video de thumbnail ch.. Aaa ki.. Aa ki hoeya.. Wrge shbd laa dine o.. Aapne jne lokan ch cursity paida krn di koshish krde o

  • @TajinderMalhi-s4t
    @TajinderMalhi-s4t 10 วันที่ผ่านมา +1

    स्कूल वाली या बस चला देनी या ने टहना जी हरमन जी रोज गार बहुत हो जू

  • @Surinderkumar-oi7id
    @Surinderkumar-oi7id 10 วันที่ผ่านมา +1

    Sir why Govt has not banned on imports of chaina threats

  • @rajkumarrana7255
    @rajkumarrana7255 10 วันที่ผ่านมา +1

    Tehna ji rail gaddi ate greh gochhar de apas which ke relevancy hai? Study kar ke gal karna,ull jalul ni bakida.Wiseman said right "little knowledge is dangerous than nothing".

  • @KuldeepSingh-cl8de
    @KuldeepSingh-cl8de 10 วันที่ผ่านมา +1

    Sab thik a je rotey na khao je

  • @GurpreetKaur-lx9tp
    @GurpreetKaur-lx9tp 10 วันที่ผ่านมา

    🙏🇩🇪♥️

  • @kaursuits06
    @kaursuits06 10 วันที่ผ่านมา +1

    Je kar kites baunia band ho jan ta ikali dor da kar lange log is karke kites band ho jania chahidea ne

  • @GarryDhillon-oj4ll
    @GarryDhillon-oj4ll 11 วันที่ผ่านมา +1

    11:12

  • @SatnamSingh-zk4ce
    @SatnamSingh-zk4ce 10 วันที่ผ่านมา +1

    Thena shab hun ve ja rahe a ki bhvekh hove gha

  • @TajinderMalhi-s4t
    @TajinderMalhi-s4t 10 วันที่ผ่านมา +1

    मोदी की यारी का असर है टहना जी हरमन जी

  • @beantsingh994
    @beantsingh994 10 วันที่ผ่านมา +1

    Hao na saer spata mantri ne kiha

  • @PuaK-ts2xg
    @PuaK-ts2xg 10 วันที่ผ่านมา +1

    ❤❤❤❤❤❤❤❤🎉🎉🎉🎉🎉😊🎉🎉❤❤❤

  • @amarjitbrar6938
    @amarjitbrar6938 10 วันที่ผ่านมา +1

    ਮੈਡਮ ਜੀ ਮੇਰੇ ਵਰਗੇ ਹੋ। ਮੈਂ ਵੀ ਲਫਾਫੇ ਦਾ ਪਤੰਗ ਉਡਾਉਂਦੀ ਸੀ।

    • @Jaskaran.khanna
      @Jaskaran.khanna 10 วันที่ผ่านมา

      ਜੱਟਾਂ ਨੇ ਸ਼ੁਰੂ ਤੋਂ ਹੀ ਧੱਜੀਆਂ ਉਡਾਈਆਂ ਨੇ,ਪੰਜਾਬ ਨੂੰ ਛੱਡ ਕੇ ਜਾਣ ਦੀਆਂ.

  • @balkarsingh-pn8jp
    @balkarsingh-pn8jp 10 วันที่ผ่านมา +1

    Fer leaders da kyu ni hunda chalaan

  • @PawanKumar-q2i4c
    @PawanKumar-q2i4c 10 วันที่ผ่านมา +2

    ਮੈਡਮ ਜੀ ਹਰ ਗਲ ਤੇ ਦੰਦ ਨਾ ਕਢੌ

    • @Jaskaran.khanna
      @Jaskaran.khanna 10 วันที่ผ่านมา

      Bechari time paas kardi aa hor ta kujh krn jogi ni😊

  • @rkj3421
    @rkj3421 10 วันที่ผ่านมา +1

    Harman te tehna Saab apni add bali pic change kr do ji

  • @ganja22g
    @ganja22g 10 วันที่ผ่านมา +1

    Kangana de Dade ne dwai si azadi 2014 ch.

  • @HarpreetSingh-uz1in
    @HarpreetSingh-uz1in 10 วันที่ผ่านมา +1

    Sir meri interview kero

  • @deepchouhan5931
    @deepchouhan5931 10 วันที่ผ่านมา +1

    Canada ch ekdum lodd toh jyda bnde sadd ke beda garak krta ji. Hor v desha to ate log but apne punjabiya ne houdd mtt bhaut kiti. Adjust ni ho paye ekdum. Pehla vdiya si, thode aaunde si te adjust ho jnde si

  • @birsingh5301
    @birsingh5301 10 วันที่ผ่านมา

    Police wale aap Bina helmet chalde a

  • @KuldeepSingh-cl8de
    @KuldeepSingh-cl8de 10 วันที่ผ่านมา +1

    Hun Relaxo a jee ban jao

  • @mpbuilder
    @mpbuilder 9 วันที่ผ่านมา

    ATTYEA NU PEARDA LAGDA HUNDA

  • @harvinderbrar3053
    @harvinderbrar3053 7 วันที่ผ่านมา

    Vichar dene sokhe aa but tere varge aap bethe hunde babya kol

  • @BhagSingh-k2d
    @BhagSingh-k2d 10 วันที่ผ่านมา +1

    201

  • @mpbuilder
    @mpbuilder 9 วันที่ผ่านมา

    🐒🐈⚪🔘

  • @kirankaur4504
    @kirankaur4504 10 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏