ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਪ੍ਰਾਈਮ ਏਸ਼ੀਆ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ Subscribe ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ 👉 goo.gl/TYnf9u
prime asia ik eda da channel aa jo es tey aun vala har ik program dekhe bina man nu sakoon nhi milda
Ct
Mm mm VG
MTR NYT JIYR 4
@@satnamkalher3692 ਇੱਕ ਕਕੋਲ ਉਂ ਇਕ
ਮੇਰਾ ਜਨਮ 1961 ਦਾ ਹੈ , ਖਟਕੜ ਕਲਾਂ ਨੇੜੇ ਸਾਡਾ ਪਿੰਡ ਹੈ। ਛੋਟੀ ਜਿਹੀ ਸੀ ਮੈਂ, ਮੇਰੇ ਪਾਪਾ ਪਿੰਡ ਵਿੱਚ ਸਲਾਨਾ ਮੇਲਾ ਕਰਵਾਉਂਦੇ ਹੁੰਦੇ ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਨੂੰ ਹਮੇਸ਼ਾ ਹੀ ਬੁਲਾਉਂਦੇ ਹੁੰਦੇ ਸੀ ਏ ਸਾਡੇ ਹੀ ਘਰ ਹਮੇਸ਼ਾ ਰੁਕਦੇ ਸਨ2:::3।ਅਸੀਂ ਖੂਬ ਮਸਤੀ ਕਰਦੇ ਸੀ ।ਰਣਜੀਤ ਕੌਰ ਵੀ ਸੁਭਾਅ ਦੇ ਬਹੁਤ ਹੀ ਵਧੀਆ ਨੇ। ਪਰ ਇੱਕ ਗੱਲ ਹੈ ਮੈਂ ਛੋਟੇ ਹੁੰਦੇ ਤੋਂ ਹੀ ਸਦੀਕ ਜੀ ਨੂੰ ਇਵੇਂ ਹੀ ਦੇਖਦੀ ਹਾਂ ਸਿਹ ਤੌਰ ਤੇ ਵਧੀਆ ।
Os 1960 de daur bare hor v dso ji..Edhar dhuri sangrur wal kiwe da mahol c.. transportation etc
Ru from Rarha Saheb ???
The linked of bharat singh
ਭਾਵੇ ਸਦੀਕ ਜੀ ਰਣਜੀਤ ਕੌਰ ਜੀ ਦਾ ਸਾਥ ਛੱਡ ਗਏ ਪਰ ਰਹਿੰਦੀ ਦੁਨੀਆ ਤੱਕ ਨਾਮ ਮਹੁੰਮਦ ਸਦੀਕ ਰਣਜੀਤ ਕੌਰ ਜੀ ਦਾ ਚੱਲੇਗਾ
Trairded
Kash kite ranjit kaur te mohamd Sadik phir ikathe ho ke gaon. Alag hon nal Punjabi da kugh lutia gia hove
Dubara donha nu phir ikthhe kro
R.kaur di awaj kharab ho gai c
Ranjit Kaur toh bad Sadik ne kihre muarke mare ne Ranjit Kaur Ranjit Kaur hi si
ਬਹੁਤ ਵਧੀਆ ਹੈ ਬਈ!ਸਦੀਕ ਸਾਹਿਬ ਤੇ ਬੀਬਾ ਰਣਜੀਤ ਕੌਰ ਜੀ ਦੀ ਜੋੜੀ ਦੇ ਦੋਗਾਣੇ ਪੀੜ੍ਹੀਆਂ ਤੱਕ ਯਾਦ ਰਹਿਣਗੇ ।ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ।
ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।
ਰਣਜੀਤ ਕੌਰ ਬਿਨਾ ਅਧੂਰਾ ਹੈ, ਇਹ ਅੱਜ ਵੀ ਸੀਮਾ ਅਣਜਾਣ ਨਾਲ ਗਾਵੇ, ਗੱਲ ਬਣ ਸਕਦੀ ਹੈ, ਜੋ ਰਾਜ ਬਰਾੜ ਨਾਲ ਗਾਇਆ ਸੀ।
ਟਹਿਣਾ ਸਾਬ ਕਦੇ ਭਗਵੰਤ ਮਾਨ ਨੂੰ ਵੀ ਲੈਕੇ ਆਉ ਇਥੇ
ਬਹੁਤ ਉਡੀਕ ਸੀ ਕਿ ਕਦ ਸਦੀਕ ਸਾਹਿਬ ਇਸ ਅਦਾਰੇ ਤੇ ਆ ਕੇ ਦਿਲ ਦੀਆਂ ਗੱਲਾਂ ਕਰਦੇ ਹਨ!
ਬਹੁਤ ਵਧੀਆ ਕੀਤਾ ਟਹਿਣਾ ਸਾਹਿਬ ਜੀ ਸਿਰਾ ਲਾਤਾ ਬਾਈ ਸੰਦੀਕ ਸਾਹਿਬ ਨੇ
ਸਦੀਕ ਸਾਹਿਬ ਕਲਾਕਾਰ ਤੇ ਮੈਂਬਰ ਪਾਰਲੀਮੈਂਟ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਹਨ
ਮੁਹੰਮਦ ਸਦੀਕ-ਰਣਜੀਤ ਕੌਰ ਜੀ ਸਦਾਬਹਾਰ ਗਾਇਕ ਉਸਤਾਦ ਲੋਕ 😊 ਧੰਨਵਾਦ ਟਹਿਣਾ ਸਾਹਿਬ ਜੀ
ਟਹਿਣਾ ਸਾਹਿਬ ਬੀਬੀ ਰਣਜੀਤ ਕੌਰ ਦੋਗਾਣਾ ਗਾਇਕੀ ਵਿੱਚ ਪਹਿਲਾ ਨੰਬਰ ਪ੍ਰਾਪਤ ਕਰਦੀ ਐ ।
Bilkul. Sahi. Kiha
ਸਦੀਕ ਦੀ ਪਛਾਣ ਬਣਾਉਣ ਵਿੱਚ ਰਣਜੀਤ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸਦੀਕ ਨੇ ਰਣਜੀਤ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗਾਇਕਾਵਾਂ ਨਾਲ ਗਾਇਆ ਪਰ ਸਦੀਕ ਦੀ ਗੱਲ ਸਿਰਫ ਰਣਜੀਤ ਕੌਰ ਨਾਲ ਗਾਏ ਦੋਗਾਣਿਆਂ ਕਰਕੇ ਹੀ ਹੁੰਦੀ ਹੈ
Live you
ਟਹਿਣਾ ਸਾਹਬ ਜੀ ਸਦੀਕ ਸਾਹਬ ਅਤੇ ਰਣਜੀਤ ਕੌਰ ਜੀ ਦੀ ਇਕੱਠਿਆਂ ਦੀ ਇੰਟਰਵਿਊ ਜਰੂਰ ਜ਼ਰੂਰ ਦਿਖਾਓ ਜੀ 🙏🌹🙏
ਸਦੀਕ ਅਤੇ ਰਣਜੀਤ ਕੌਰ ਦਾ ਬਦਲ ਮੁਸ਼ਕਿਲ ਹੈ । ਅੱਜ ਦੀ ਵਿਚਾਰ ਚਰਚਾ ਚੋਂ ਇੱਕ ਸੰਕਾ ਤਾਂ ਨਵਿਰਤ ਹੋਈ ਕਿ ਜੋੜੀ ਟੁੱਟਣ ਚ ਇਕੱਲੇ ਸਦੀਕ ਸਾਹਿਬ ਦਾ ਕਸੂਰ ਨਹੀਂ । ਬਾਕੀ ਸਮਾ ਬਲਵਾਨ ਆ। ਮਨੁੱਖ ਬਹੁਤ ਛੋਟਾ । ਹੁਣ ਵੀ ਮੈਂ ਕਹੂੰ ਬਈ ਸਦੀਕ ਅਤੇ ਰਣਜੀਤ ਕੌਰ ਦਾ ਆਪਸੀ ਰਿਸ਼ਤਾ ਅਤੇ ਸਾਂਝ ਪਰਮਾਤਮਾ ਕਰੇ ਬਣੀ ਰਹੇ। ਸਦੀਕ ਜੀ ਬਹੁਤ ਹੀ ਸਿਆਣੇ ਅਤੇ ਸਮਝਦਾਰ ਵਿਅਕਤੀ ਨੇ। ਕੋਈ ਹੱਲ ਜਰੂਰ ਕਰ ਲੈਣਗੇ । ਸੁਰਜੀਤ :ਸੀਤ" ਸ਼ਮਸ਼ ਪੁਰ( ਅਮਲੋਹ)
Ranjit Kaur ਅੱਜ ਵੀ stage de nal ਬੈਠ ਜਾਣ ਗੀਤ ਨਾਂ ਗਾਉਣ ਤਾ ਵੀ ਸਟੇਜ ਤੇ ਸਦੀਕ ਸਹਿਬ ਦੀ ਬੱਲੇ ਬੱਲੇ ਹੋ ਸਕਦੀ ਆ
ਟਹਿਣਾ ਸਾਹਿਬ ਹਰਮਨ ਬੀਬਾ ਸੁਕਰੀਆ ਬਾਬਾ ਬੋਹੜ ਨੂੰ ਰੂਬਰੂ ਕਰਨ ਲਈ
ਸਦੀਕ ਜੀ ਪਿਛੇ ਰਣਜੀਤ ਕੌਰ ਨਾਲ ਵੀ ਆਪਣੀ ਫੋਟੋ ਲਾਓ ਉਹਨਾਂ ਦਾ ਦੁਹਾਡੀ ਸਫਲ ਜ਼ਿੰਦਗੀ ਚ 70-/. ਹਿੱਸਾ
ਬਹੁਤ ਹੀ ਸੱਚੇ ਮਨ ਨਾਲ ਬੋਲੇ ਗਏ ਨਿੱਜ਼ੀ ਜ਼ਿੰਦਗੀ ਦੇ ਪਲ
ਸੁਣ ਕੇ ਲਲਕਾਰਾ ਤੇਰਾ ਅੰਦਰ ਜਾ ਵੜ ਗਈ ਵੇ👍👍👍👍👍👍
Kendriya de sing fas gye, koi ni try vdeve khani👍 😂😂😂
ਮੈਂ ਅੱਜ ਤੱਕ ਕਦੀ ਵੀ ਰਣਜੀਤ ਕੌਰ ਦੇ ਮੂੰਹ ਚੋਂ ਸਦੀਕ ਜੀ ਬਾਰੇ ਮਾੜਾ ਕਹਿੰਦੇ ਨਹੀਂ ਸੁਣਿਆ। ਰਣਜੀਤ ਕੌਰ ਜੀ ਵੋਟਾਂ ਵੇਲੇ ਹਰ ਸਮੇਂ ਸਦੀਕ ਲਈ ਵੋਟਾਂ ਮੰਗਣ ਆਉਂਦੇ ਹਨ ਤੇ ਸਦੀਕ ਜੀ ਦੀ ਬਹੁਤ ਸਿਫ਼ਤ ਕਰਦੇ ਹਨ। ਇਹ ਤਾਂ ਕੋਈ ਨਾ ਚਾਹੁਣ ਵਾਲਿਆਂ ਵਿਚੋਂ ਹੋਵੇਗਾ ਜਿਸ ਦੀ ਇੱਛਾ ਹੋਵੇਗੀ ਕਿ ਇਨ੍ਹਾਂ ਦੋਵਾਂ ਦੇ ਮਨਾਂ ਵਿੱਚ ਫਰਕ ਪੈ ਜਾਵੇ।
Nice program ji ਸਦੀਕ ਸਾਹਿਬ ਦੀ ਗਾਇਕੀ ਨੂੰ ਸਲਾਮ ਹੈ ਜੀ 🙏🙏🙏
ਟੈਹਣਾ ਸਾਬ ਹੁਣ ਤੱਕ ਮੈਂ ਤੁਹਾਡੀ ਹਰ ਮੁਲਾਕਾਤ ਵੇਖੀ ਆ ਪਰ ਜੋ ਸਵਾਦ ਅੱਜ ਆਇਆ ਨਾ ਇਹ ਤਾਂ ਤੁਸੀਂ ਪੁੰਨ ਈ ਖੱਟ ਲਿਆ, ਮੈਂ ਮੁਲਾਕਾਤ ਦੇਖਦਾ ਸੋਚੀ ਜਾਂਦਾ ਸੀ ਕਿ ਜੇ ਕਿਤੇ ਸੁਖਜੀਤ ਕੌਰ ਵੀ ਹੁੰਦੇ ਤਾਂ ਚਾਰ ਚੰਨ ਲੱਗ ਜਾਣੇ ਸੀ, ਜਦੋਂ ਅਖੀਰ ਵਿੱਚ ਤੁਸੀਂ ਦੱਸਿਆ ਕਿ ਹੁਣ ਸੁਖਜੀਤ ਕੌਰ ਵੀ ਨਾਲ ਹੋਣਗੇ ਓਦੋਂ ਚਿੱਤ ਬਹੁਤ ਖੁਸ਼ ਹੋਇਆ। ਵਾਹਿਗੁਰੂ ਜੀ ਮੇਹਰ ਕਰਨ ਸਾਰਿਆਂ 'ਤੇ ਮੁਹੰਮਦ ਸਦੀਕ ਜੀ ਤੁਹਾਡੀ ਖੁਆਜਾ ਬਲੀ ਜਿੰਨੀ ਲੰਬੀ ੳੁਮਰ ਹੋਵੇ
ਮੇਰੀ ਅਕਲ ਮੁਤਾਬਕ ਮੁਹੰਮਦ ਸਦੀਕ ਕਿਸੇ ਇਨਸਾਨ ਦਾ ਨਾਂ ਨਹੀਂ ਸਗੋਂ ਇੱਕ ਸੰਸਥਾ ਦਾ ਨਾਂ ਹੈ, ਵੇਖਣ ਨੂੰ ਇੱਕ ਸਧਾਰਨ ਜਿਹਾ ਇਨਸਾਨ ਪਰ ਜਦੋਂ ਗੁਣਾਂ ਵੱਲ ਝਾਤ ਮਾਰੀਏ ਤਾਂ ਸਿਰ ਝੁਕ ਜਾਂਦਾ ਇਸ ਮਹਾਨ ਸਖਸ਼ੀਅਤ ਅੱਗੇ, ਬੋਲਣ ਲਿਖਣ ਵੇਲੇ ਸ਼ਬਦ ਨੀ ਲੱਭਦੇ ਕੇ ਕਿੰਨਾ ਸ਼ਬਦਾਂ ਨਾਲ ਤਾਰੀਫ਼ ਕਰੀਏ।... ਬਹੁਤ ਛੋਟੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਤੇ ਲਗਾਤਾਰ 57-58 ਸਾਲਾਂ ਤੋਂ ਗਾ ਰਹੇ ਹਨ, ਬਹੁਤ ਸਾਲ ਇਹੋ ਜਿਹੇ ਰਹੇ ਹਨ ਜਦੋਂ ਲੋਕ ਸਦੀਕ ਸਾਬ ਤੋਂ ਤਾਰੀਖ ਲੈ ਕੇ ਆਪਣੇ ਪੁੱਤਾਂ ਦੇ ਵਿਆਹ ਰੱਖਦੇ ਸਨ ਪਰ ਫ਼ਿਰ ਵੀ ਹਜ਼ਾਰਾਂ ਲੋਕਾਂ ਦੀ ਇੱਛਾ ਅਧੂਰੀ ਰਹਿ ਗੀ ਸਦੀਕ ਦਾ ਆਖਾੜਾ ਲਵਾਉਣ ਦੀ ਕਿਉਕਿ ਟਾਇਮ ਹੀ ਹੈਨੀ ਸੀ ਸਦੀਕ ਸਾਬ ਕੋਲ। ਗਾਇਕੀ ਦੀ ਕਿਹੜੀ ਬਰੀਕੀ ਹੈ ਜੋ ਸਦੀਕ ਸਾਬ ਨਹੀਂ ਜਾਣਦੇ, ਦੋਗਾਣਿਆਂ ਦੇ ਤਾ ਬਾਦਸ਼ਾਹ ਹਨ ਹੀ ਜੇ ਸੋਲੋ ਗੀਤ ਗਾਏ ਤਾ ਉਹਨਾਂ ਵਿੱਚ ਵੀ ਸਭ ਨੂ ਪਛਾੜ ਦਿੱਤਾ, ਵੰਨ ਸੁਵੰਨੀ ਹੇਕ ਲਾਉਣੀ ਸਿਰਫ਼ ਸਦੀਕ ਸਾਬ ਨੂੰ ਆਉਦੀ ਹੈ, ਤੂੰਬੀ ਵੀ ਕੋਈ ਇਹਨਾ ਵਰਗੀ ਨਹੀ ਟਣਕਾ ਸਕਿਆ, ਜਦੋ ਤੂੰਬੀ ਟਣਕਾਉਂਦੇ ਹਨ ਤਾਂ ਇੰਜ ਲੱਗਦੈ ਜਿਵੇਂ ਕੋਈ ਇਲੈਕਟ੍ਰਾਨਿਕ ਸਾਜ ਵੱਜ ਰਿਹਾ ਹੋਵੇ। ਪੰਜਾਬ ਦੇ ਵੱਡੇ ਵੱਡੇ ਕਲਾਕਾਰ ਜਿਵੇ ਕੇ ਸਵਰਗੀ ਦੀਦਾਰ ਸੰਧੂ, ਸਵਰਗੀ ਕਰਤਾਰ ਰਮਲਾ, ਸਵਰਗੀ ਕਰਨੈਲ ਗਿੱਲ ਤੇ ਸਵਰਗੀ ਕੁਲਦੀਪ ਮਾਣਕ ਵਰਗੇ ਵੀ ਸਦੀਕ ਸਾਬ ਦੀਆਂ ਸਟੇਜ਼ਾਂ ਤੇ ਜਾ ਜਾ ਕੇ ਸਟੇਜ਼ ਦੀਆਂ ਬਾਰੀਕੀਆਂ ਸਿੱਖੇ ਤੇ ਖੂਬ ਨਾਂ ਕਮਾ ਕੇ ਦੁਨੀਆਂ ਤੋ ਚੱਲ ਵਸੇ।... ਪੰਜਾਬ ਦਾ ਪਹਿਲਾ ਗਾਇਕ ਜਿਸ ਨੇ ਫ਼ਿਲਮਾਂ ਵਿੱਚ ਪਰਵੇਸ਼ ਕੀਤਾ ਤੇ ਫ਼ਿਲਮਾਂ ਵਿੱਚ ਵੀ ਬੱਲੇ ਬੱਲੇ ਕਰਾਤੀ , ਫ਼ਿਰ ਰਾਜ਼ਨੀਤੀ ਵਿੱਚ ਆਏ ਤਾਂ ਪਹਿਲੀ ਵਾਰ ਹੀ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਜਿੱਤ ਲਈ, ਵੱਡੇ ਵੱਡੇ ਰਾਜਨੀਤਿਕ ਪੰਡਿਤ ਸਦੀਕ ਸਾਬ ਦੀ ਮਿਸਾਲ ਦੇਣ ਲੱਗੇ ਕੇ ਜੇ ਰਾਜ਼ਨੀਤੀ ਕਰਨੀ ਸਿੱਖਣੀ ਤਾ ਸਦੀਕ ਤੋ ਸਿੱਖੋ, 2019 ਵਿੱਚ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਜਿੱਤ ਪ੍ਰਾਪਤ ਕਰਕੇ ਸਾਂਸਦ(MP) ਬਣੇ, ਅੱਜ ਸਦੀਕ ਸਾਬ੍ਹ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਹਨ,ਜਿੱਥੇ ਸਦੀਕ ਸਾਬ੍ਹ ਦੇ ਬਰਾਬਰ ਪੰਜਾਬ ਦੇ ਸਿਰਫ਼ 12 ਲੋਕ ਹੀ ਬੈਠ ਸਕਦੇ ਹਨ, ਸਦੀਕ ਸਾਬ੍ਹ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਰਹਿੰਦੇ ਹਨ, ਅੱਜ ਜਦੋਂ ਸਾਰਾ ਵਿਸ਼ਵ ਕਰੋਨਾ ਦੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਤਾਂ ਸਦੀਕ ਜੀ ਨੇ ਪੰਜਾਹ ਲੱਖ ਦੇ ਕਰੀਬ ਰੁਪਏ ਆਪਣੇ ਹਲਕੇ ਦੇ ਹਸਪਤਾਲਾਂ ਲਈ MP ਲੈਡ ਫ਼ੰਡ ਵਿੱਚੋਂ ਦੇ ਦਿੱਤੇ ਹਨ। ਮੁੱਕਦੀ ਗੱਲ ਸਦੀਕ ਸਾਬ੍ਹ ਗੁਣਾਂ ਦੀ ਗੁਥਲੀ ਇਨਸਾਨ ਹਨ, ਸਭ ਤੋਂ ਵੱਡੀ ਗੱਲ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਪੂਰਾ ਮਾਣ ਸਨਮਾਣ ਬਖਸ਼ਦੇ ਹਨ, ਅਜੇ ਤਾ ਬਹੁਤ ਗੁਣ ਰਹਿ ਗੇ ਦੱਸਣ ਵਾਲੇ , ਸੋ ਮੈਂ ਇਸ ਮਹਾਨ ਪੁਰਸ਼ ਨੂੰ ਕੋਟਣ ਕੋਟਿ ਪਰਣਾਮ ਕਰਦਾ ਹਾਂ- ਗੁਰਵਿੰਦਰ ਸਿੰਘ ਔਲਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਭੂਮਿਕਾ ਨਿਭਾਈ ਸਦੀਕ ਸਾਬ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਸਾਦਗੀ ਭਰਿਆ ਸੁਭਾਅ ਆ ਜੀ।
ਬਹੁਤ ਬਹੁਤ ਧੰਨਵਾਦ ਜੀ
ਸਦੀਕ ਸਾਬ ਬਹੁਤ ਹੀ ਵਧੀਆ ਹੈ ਜੀ ਸਦੀਕ ਸਾਬ ਅੱਜ ਤਾਂ ਤੁਸੀਂ Mp ਹੋ ਪਰ ਤੁਸੀਂ ਪਹਿਲਾਂ ਵੀ Mp ਨਾਲੋ ਘੱਟ ਨਹੀਂ ਸੀ। ਤੁਹਾਡੀ ਪਹਿਚਾਣ ਵੱਡੇ ਪੱਧਰ ਉੱਤੇ ਸੀ। ਤੁਸੀਂ ਸਾਰੇ ਪੰਜਾਬ ਦੇ ਹਰਮਨ ਪਿਆਰੇ ਗਾਇਕ ਹੋ ਪੰਜਾਬ ਨੂੰ ਮਾਣ ਹੈ ਤੁਹਾਡੇ ਉਪਰ ਬਾਕੀ ਅਸੀਂ ਤਾ ਤੁਹਾਡੇ ਬਹੁਤ ਪੁਰਾਣੇ ਫੈਨ ਹਾ ਤੁਹਾਨੂੰ ਦਿਲੋਂ ਸਲੂਟ ਆ
ਬਹੁਤ ਵਧੀਆ ਜੋੜੀ ਹੈ, ਮੈਨੂੰ ਬਹੁਤ ਪਸੰਦ ਨੇ ।ਵੇ ਕਲਕੱਤਿਓ ਪੱਖੀ ਲਿਆਂਦੇ, ਝੱਲੂਗੀਂ ਸਾਰੀ ਰਾਤ
ਗੀਤ ਇਹਨਾਂ ਬੰਦਿਆ ਦੇ ਸੀ। ਜੀਉ ਸਦੀਕ ਸਾਹਬ ❤️
ਪਰ ਸਿਆਣੇ ਕਹਿੰਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨਉਦੋਂ ਤਾਂ ਕਪਤਾਨ ਸ਼ਾਬ ਝੂਠ ਮਾਰਨ ਲੱਗੇ ਅੱਗਾ ਪਿੱਛਾ ਵੀ ਨਹੀਂ ਵੇਖਿਆਗੁਰਬਾਣੀ ਦੀ ਵੀ ਇੱਜ਼ਤ ਨਹੀਂ ਰੱਖੀ
ਜਿਵੇਂ ਅਕਾਲੀ ਦਲ ਲੱਸੀ ਹੋਈ ਸੀ 2017 ਵਿੱਚ, ਹੁਣ ਕੈਪਟਨ ਸਾਹਿਬ ਵੱਲੋਂ ਗੁਟਕਾ ਸਾਹਿਬ ਦੀ ਖਾਦੀ ਕਸਮ ਨੇ ਕਾਂਗਰਸ ਪਾਰਟੀ ਦੀ ਕਸੂਤੀ ਸਥਿਤੀ ਵਿੱਚ ਫਸਾ ਦਿੱਤੀ ਹੈ।
ਬਹੁਤ ਖੂਬਸੂਰਤ ਮੁਲਾਕਾਤ
Mohd Sadiq is a very popular sibger from last 50 years. First time I heard their akhara in 1968 when I was 9 yr.
ਜਦੋਂ ਸਦੀਕ ਜੀ ਦੇ ਨਾਲ ਮਾਰਕੁੱਟ ਕੀਤੀ ਗਈ ਸੀ ਅਤੇ ਉਹ ਪੀ ਜੀ ਦੇ ਵਿੱਚ ਦਾਖਲ ਸਨ ਉਸੇ ਸਮੇਂ ਇਹਨਾਂ ਦੇ ਨਾਲ ਦੇ ਬੈਡ ਤੇ ਮੇਰਾ ਛੋਟਾ ਭਾਈ ਵੀਰ ਦਾਖਲ ਸੀ । ਮੈਂ ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਬਹੁਤ ਦਿਨ ਰਿਹਾ ਹਾਂ ਸਦੀਕ ਜੀ ਦੇ ਬਹੁਤ ਗੰਭੀਰ ਗੁੱਝੀਆ ਸਨ । ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਦੀਕ ਜੀ ਵੀ ਠੀਕ ਹੋ ਗਏ ਮੇਰੇ ਭਰਾ ਵੀ ਠੀਕ ਹੋ ਗਿਆ । ਪੁਰਾਣੀਆ ਯਾਦਾਂ ਫਿਰ ਤਾਜਾ ਹੋ ਗਈਆ ।।
ਕਿਹੜੇ ਸੰਨ ਦੀ ਗੱਲ ਆ ਜੀ ਇਹ ? ਡੀਟੇਲ ਦਿਓ ਜੀ
ਏਹਦੀ ਆਕੜ ਨੇ ਇਹਦੇ ਤੇ ਕੁਟ ਪੁਆਈਨਛੱਤਰ ਸਿਧੂ ਪਾਰਟੀ ਨੇ ਸੇਕੇ ਇਹਦੇ ਪਾਸੇ
ਸਦੀਕ ਜੀ ਬੜੀ ਡੁੰਘਾਈ ਵਿਚ ਜਵਾਬ ਦਿੰਦੇ ਹੋ ਬਹੁਤ ਧੰਨਵਾਦ
ਬਹੁਤ ਵਧੀਆ ਮੁਲਾਕਾਤ ਲੱਗੀ ਧੰਨਵਾਦ ਤੁਹਾਡਾ ਜਿਉਂਦੇ ਵਸਦੇ ਤੇ ਹੱਸਦੇ ਰਵੋ
ਸਦਾ ਬਹਾਰ ਗਾਇਕ ਮੁਹੰਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸੇ
Best singarAal times supar 🌟 hitNo 1
Very nice progra ਰਣਜੀਤ ਕੋਰ ਦੀ ਅਵਾਜ਼ ਬਹੁਤ ਸੋਹਣੀ ਸੀ
Kyaa baat sadiq saab swarm bai ji tey Hermann bhanji thanku tohadaa
ਸ੍ਦੀਕ ਜੀ ਬਹ਼ਤ ਧੰਨਵਾਦੀ ਹਾਂ ਤੁਹਾਢੀਆਂ ਗॅਲਾ ਦੇ ਸੂਝ ਵਾਨੀ ਤੋ ਬਹੁਤ ਬਹੁਤ ਧੰਨਵਾਦੀ ਹਾ਼
ਟਹਿਣਾ ਸਾਹਿਬ ਮੈਂ ਇਕ ਪੱਕਾ ਅਕਾਲੀ ਹਾਂ ਪਰ ਮੈਂ ਆਪਣੀ ਬੇਟੀ ਦੇ ਵਿਆਹ ਤੇ ਸਦੀਕ ਸਾਹਿਬ ਨੂੰ ਬੁਲਾਇਆ ਸੀ ਜਦੋਂਕਿ ਦੋ ਅਕਾਲੀ ਵਿਧਾਇਕ ਤੇ ਬਹੁਤ ਸਾਰੇ ਅਕਾਲੀ ਲੀਡਰ ਵਿਆਹ ਵਿਚ ਸ਼ਾਮਿਲ ਸਨ। ਪਰ ਮੈਂ ਸਦੀਕ ਸਾਹਿਬ ਦੇ ਰਾਜਨੀਤਕ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ। ਫਿਰ ਵੀ ਸਦੀਕ ਸਾਹਿਬ ਨਾਲ ਮੇਰੀ ਵਧੀਆ ਨਿਭਦੀ ਹੈ।
ਬਹੁਤ ਬਹੁਤ ਧਨ ਵਾਦ ਸਦੀਕ ਜੀ 🙏👍👌🙏🙏🙏🙏🙏🙏🙏ਮੇਰਾ ਮਨ ਪਸੰਦ ਗਾਣਾ ਸੁਚਾ ਸਿੰਘ ਸੁਰਮਾ 🙏👍👌🌹🙏🙏🙏🙏🙏
ਬਾਈ ਟਹਿਣਾ ਸਾਹਿਬ ਭੈਣ ਹਰਮਨ ਜੀ ਰੂਹ ਖੂਸ਼ ਕਰਤੀ, ਸਦੀਕ ਸਾਹਿਬ ਨੂੰ ਜਦੋਂ ਦੀ ਸੁਰਤ ਸੰਭਾਲੀ ਹੈ ਸੁਣ ਰਿਹਾਂ
ਇੱਕ ਵਾਰ ਮੈਂ ਦੀਦਾਰ ਸੰਧੂ ਜੀ ਦੀ ਬਰਸੀ ਤੇ ਮੁਹੰਮਦ ਸਦੀਕ ਜੀ, ਰਣਜੀਤ ਕੌਰ ਤੇ ਸੁਖਜੀਤ ਕੌਰ ਨੂੰ ਮਿਲਿਆ ਵੀ ਤੇ ਸੁਣਿਆ ਵੀ ਸੀ। ਤਾਂ ਸਦੀਕ ਜੀ ਨੂੰ ਇਹ ਕਹਿੰਦੇ ਸੁਣਿਆ, ਕਿ ਰਣਜੀਤ ਕੌਰ ਦੀ ਅਵਾਜ਼ ਕੁਝ ਠੀਕ ਨਹੀਂ ਹੈ।ਇਸ ਕਰਕੇ ਰਣਜੀਤ ਕੌਰ ਜੀ ਨੇ ਇਹ ਨਵੀਂ ਕੁੜੀ ਸੁਖਜੀਤ ਕੌਰ ਨੂੰ ਲੈ ਕੇ ਆਏ ਨੇ। ਰਣਜੀਤ ਕੌਰ ਇਹਨਾਂ ਨੂੰ ਸੰਗੀਤ ਦੀਆਂ ਬਰੀਕੀਆਂ ਸਮਝਾ ਰਹੇ ਹਨ।
ਸਦੀਕ ਸਾਭ ਬਹੁਤ ਹੀ ਵਧੀਆ ਚੜ੍ਹਦੀ ਕਲਾ ਚ ਰਹੋ ।
ਸਦੀਕ ਜੀ ਜਦ ਦਿਉਰ ਭਰਜਾਈ ਦਾ ਰਿਕਾਰਡ ਪੇਸ ਕੀਤਾ ਜਾਂਦਾ ਤਾਂ ਵਾਰ ਵਾਰ ਭਾਬੀ ਕਹਿ ਕੇ ਬਹੁਤ ਖੁਸ਼ ਹੁੰਦੇ ਸੀ
ਘੈਟ ਜੋੜੀ
ਟिਹਣਾ ਸਾਹਬ ਸਦੀਕ ਨੂੰ ਚਮਕੀਲੇ ਵਾਰੇ ਵੀ ਪੁਛ ਲੈਣਾ ਸੀ ਬੲੀ ਤੂੰਬੀ ਸਚੀੳੁ ਟੰਗੀ ਗੲੀ ਸੀ
ਭਗਤੋ ਤੁਸੀਂ ਹਮੇਸ਼ਾ ਸਦੀਕ ਨੂੰ ਹੀ ਟਾਰਗੇਟ ਕਰਦੇ ਓ ਕਿਉਂਕਿ ਸੋਡੇ ਚਮਕੀਲੇ ਦੇ ਰਾਹ ਚ ਸਦੀਕ ਰੋੜਾ ਬਣਦਾ ਚਮਕੀਲੇ ਨੂੰ ਨੰਬਰ 1 ਕਹਿਣ ਤੋਂ ਪਹਿਲਾ ਸਦੀਕ ਅੱਗੇ ਧਰੂ ਤਾਰੇ ਵਾਂਗ ਆ ਜਾਂਦਾ। ਰਣਜੀਤ ਕੌਰ ਤੇ ਸਦੀਕ ਦਾ ਕੋਈ ਤੋੜ ਨੀ ਬਣਿਆ
ਸਦੀਕ ਸਾਹਿਬ ਜੀ ਕਹਿੰਦੇ ਨੇ ਚਿੜੀਆਂ ਦੇ ਵਾਂਗ ਚੋਗ ਚੁਗਣੀ ਪਈ ਜਿਹੜੀ ਰੱਬ ਨੇ ਰਲਾਈ ਸੋ ਜਿੰਨਾ ਦਾਣਾ ਪਾਣੀ ਜਾਂ ਇਕੱਠੇ ਗਰੁੱਪ ਵਿੱਚ ਕੰਮ ਕਰਨਾ ਲਿਖਿਆ ਸੀ ਉਸ ਦਾ ਸਮਾਂ ਮੁੱਕ ਗਿਆ ਤੇ ਇੱਕਲੇ ਹੋ ਗਏ ਕਸੂਰ ਕਿਸੇ ਦਾ ਨਹੀਂ ਲੋਕ ਭਾਵੇਂ ਕੁੱਝ ਵੀ ਕਹਿਣ ਤੇ ਜਿਉਂਦੇ ਵੱਸਦੇ ਰਹੋ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਕਸ਼ੇ ਬਹੁਤ ਬਹੁਤ ਧੰਨਵਾਦ ਜੀ।।
GOD BLESS MOHAMAD SADIQ AND RANJIT KAUR
ਹਮੇਸ਼ਾ ਦੀ ਤਰ੍ਹਾਂ ਸਦਾ ਬਹਾਰ ਗਾਇਕ । ਖੁਸ਼ ਰਹੇ। ਸੁਰੱਖਿਅਤ ਰਹੇ। ਲੰਮੀ ਉਮਰ ਹੋਵੇ ।
Wah ji wah kya baat dil khus ho gya interveiw sun k
ਪਰ ਸਦੀਕ ਸਾਹਿਬ ਤੁਹਾਡੀ ਪਾਰਟੀ ਕਾਂਗਰਸ ਦੇ ਧੁਰੇ ਪੰਜਾਬ ਦੇ ਮੁੱਖ-ਮੰਤਰੀ ਨੂੰ ਵੀ ਕਦੇ ਸਮਝਾ ਦਿਆ ਕਰੋ ਕਿ ਤੁਸੀਂ ਪੰਜਾਬੀਆਂ ਦੇ ਮੁੱਖ ਮੰਤਰੀ ਹੋ ਨਾ ਕਿ ਯੁਗਾਂਡਾ ਜਾਂ ਯੂਰਪ ਦੇ ਲੋਕਾਂ ਦੇਜਦੋਂ ਬੋਲਦੇ ਹੋ ਅੰਗਰੇਜ਼ੀ ਵੱਡੀ ਤੁਰੇ ਜਾਂਦੇ ਹੋ
Drdhillon Preet veer Europe te Uganda dono jga English nhi boli jandi 😄
ਸਾਰਿਆਂ ਸੱਤ ਨੂੰ ਸ਼ੀ ਅਕਾਲ ਜੀ ਮੈਂ ਸਲਾਈ ਕਰਦਾ ਅੱਜ ਵੀ ਸਦੀਕ ਸਾਬ ਨੂੰ ਸੁਣਦਾ ਸਟੂਡੈਂਟਸ ਟੇਲਰ FZ. r
Can’t wait for next part we’ll done guys thanks for the good interview 🙏🙏👏👏👏👏
Jamane de no one singer sadik ji
ਜਦੋ ਚਮਕੀਲੇ ਦਾ ਦੌਰ ਸੀ ਤਾਂ ਸਦੀਕ ਦੀ ਤੂੰਬੀ ਕਿਲੀ ਤੇ ਟੰਗੀ ਗੲੀ ਸੀ।
ਆਗੇ ਭਗਤੋ ਸੋਡਾ ਹਾਲ ਵੀ ਮੋਦੀ ਭਗਤਾਂ ਆਲਾ ਈ ਆ
ਜਦੋਂ ਚਮਕੀਲਾ ਮਾਰਕੀਟ ਚ ਆਇਆ ਸਦੀਕ ਨੂੰ ਵੀਹ ਸਾਲ ਹੋਗੇ ਸੀ ਤੇ ਵੀਹ ਸਾਲਾਂ ਤੋਂ ਸੁਪਰਹਿੱਟ ਸੀ
ਮੁਹੰਮਦ ਸਦੀਕ ❤🎉❤🎉❤🎉ਬੀਬੀ ਰਣਜੀਤ ਕੌਰ ❤🎉❤🎉❤🎉❤🎉❤🎉 ਬਹੁਤ ਵਧੀਆ ਜੋੜੀ ਸੀ ਹੁਣ ਇਹੋ ਜਿਹੀ ਜੋੜੀਂ ਮੁੜ ਕੇ ਨਹੀਂ ਆਉਣੀ ਘੈਂਟ ਘੈਂਟ ਘੈਂਟ ਪੰਜਾਬੀ ਜੋੜੀ ਸਟਾਰ ਜੋੜੀ ❤🎉❤🎉❤🎉❤🎉😂🎉❤🎉❤
ਬਹੁਤ ਹੀ ਵਧੀਆ ਜੀ
मोहम्मद सदीक की कैसेट के गाने सुन सुनकर मैंने पंजाबी बोलना सीखना और पंजाबी गानों को सुनना दिखा और आज मैं बहुत ही अच्छी तरह से पंजाबी बोल सकता हूं
Sadiq saab is very down to earth salute to ❤️
ਸਦੀਕ ਹਰ ਪਾਸੇ ਹਿੱਟ ਹੈ
ਟਹਿਣਾ ਸਾਹਿਬ ਕੁੜੇ ਹਰਮਨ ਥਿੰਦ ਜੀ ਸਦੀਕ ਸਾਹਿਬ ਬਿਲਕੁਲ ਹਕੀਕਤ ਦੇ ਧਨੀ ਹਨ। ਸਤਿ ਸਿਰੀ ਅਕਾਲ।
I love mohamd sdeek.He is my all time favorite. Still I can sing his malki keema
ਸਦੀਕ ਸਾਹਿਬ ਸਾਡੇ ਇਲਾਕੇ ਦੇ ਐਂਮ ਪੀ ਹਨ
ਬਹੁਤ ਵਧੀਆ ਗਲਬਾਤ ।ਪੰਚ ਸਾਧ ਫਕੀਰ ਆਲਮਗੀਰ ਲੁਧਿਆਣਾ ।
ਕਿਆ ਬਾਤ ਸਦੀਕ ਸਾਹਿਬ ਪੰਜਾਬੀ ਗਾਇਕੀ ਦਾ ਧਰੂ ਤਾਰਾ
ਬਹੁਤ ਵਧੀਆ ਜੀ
ਵਾਹ ਸਦੀਕ ਸਾਬ ਤੇ ਪ੍ਰਾਈਮ ਏਸ਼ੀਆ ਦਾ ਧੰਨਵਾਦ
ਇਕ ਬੇਨਤੀ ਜਦੋਂ ਹਲਾਤ ਠੀਕ ਹੋਏ ਤੁਸੀਂ ਇੰਡੀਆ ਆਓ ਤੇ ਚਾਚਾ ਰੌਣਕੀ ਰਾਮ ਹੋਰਾਂ ਨੂੰ ਰੂਬਰੂ ਕਰਾਇਓ ਟਹਿਣਾ ਸਾਬ
ਨੀਂਦ ਬਹੁਤ ਆਉਦੀ ਹੈ ਲੋਕ ਸਭਾ ਵਿੱਚ
I love bibi ranjit kaur ji
Sadiq sahib our family,s favourite singer. Very nice
Thank you very much for this interview sadik ji harman ji or Tehna sahib jindabaad love you ji
ਸਦੀਕ ਸਾਹਬ ਨੂ ਰਣਜੀਤ ਕੌਰ ਦੀ ਮੱਦਦ ਜਰੂਰ ਕਰਨੀ ਚਾਹੀਦੀ ਆ
ਟਹਿਣਾ ਸਾਹਿਬ ! ਮੁਹੰਮਦ ਸਦੀਕ ਜੀ ਨਾਲ਼ ਕੀਤੀ ਗੱਲਬਾਤ ਬਹੁਤ ਹੀ ਵਧੀਆ ਲੱਗੀ। ਗੱਲਬਾਤ ਲਈ ਦੋਨੋਂ ਪਾਸੇ ਪ੍ਰਸ਼ੰਸਾ ਦੇ ਪਾਤਰ ਹਨ ।
ਇੱਕ ਗਾਇਕ ਦੇ ਤੌਰ ਤੇ ਸਦੀਕ ਦੇ ਵੱਡੇ ਫੈਨ ਹਾਂ ਪਰ ਇੱਕ ਰਾਜਸੀ ਤੌਰ ਤੇ ਕਾਂਗਰਸੀ ਹੋਣ ਕਰਕੇ ਇਸ ਨੂੰ ਵੋਟ ਬਿਲਕੁਲ ਨਹੀਂ ਪਾਈ ਤੇ ਕਦੇ ਪਾ ਵੀ ਨਹੀਂ ਸਕਦੇ ।
ਅੱਸਲ ਗੱਲ ਤਾਂ ਰਣਜੀਤ ਕੌਰ ਨਾਲ ਹੀ ਬਣਦੀ ਸੀ ਜਿਹਦੀ ਕੋਲ ਫੋਟੋ ਵੀ ਨੀ ਦਿਸ ਰਹੀ
Right ver g
ਸਹਿਮਤ ਜੀ
ਹਾਂ ਜੀ
ਹੁਣ ਇਹ ਸੁਖਜੀਤ ਦੀ ਛੱਤਰੀ ਬੈਠਣ ਲਗ ਗਿਆ
wa wa ji
Very nice interview ji
ਟਹਿਣੇ ਬਾਈ ਓਦੋਂ ਮੈਂ ਚੰਡੀਗੜ੍ਹ ਪੜਦਾ ਸੀਸਦੀਕ ਸਾਹਿਬ ਦਾ ਪੀ ਜੀ ਆਈ ਪਤਾ ਲੈਣਗਿਆ ਸੀ ਰਣਜੀਤ ਕੌਰ ਜੀ ਇੰਨਾ ਨੂੰ ਖਾਣਾਖਵਾ ਰਹੇ ਸੀ
Karamjit ji tuci Dhan hoo.
@@SunnyDilbag ਸੁਕਰੀਆ ਜੀ
@@ParamjeetKaur-fs5gr ਬੀਬਾ ਜੀ ਮੈ ਖੰਨੇ ਰਹਿੰਦਾ ਸੁਕਰੀਆ ਜੀ
@@SunnyDilbag ਜੀ ਸੁਕਰੀਆ
ਟਾਹਿਣਾ ਸਾਹਿਬ ਸਦੀਕ ਨੁੰ ਕਹੋ ਕਿ ਤੁਸੀ ਪਰੋਗਰਾਮ ਸੁਰੂ ਕਰਨ ਤੋ ਪਹਿਲਾ ਸਤਿਗੁਰੂ ਨੁੰ ਯਾਦ ਕਰਦੇ ਹੋ ਪਰ ਤੁਹਾਡੀ ਬੇੜੀ ਦਾ ਮਲਾਹ ਸਿਰ ਗੁਟਕਾ ਚੁਕਕੇ ਸਹੁੰ ਖਾਦੀ ਕਿਮੈ ੲਿਹ ਸਹੁੰ ਖਾਦਾ ਹਾ ਕਿ ਮੈ ਪੰਜਾਬ ਵਿਚ ਬਾਦਲਾ ਨਾਲ ਰਲਕੇ ਪੰਜਾਬ ਵਿਚ ਕਾਗਰਸ ਤੇ ਪੰਜਾਬ ਦਾ ਬੇੜਾ ਡੋਬਕੇ ਘਰ ਬੈਠਾਗਾ ਬਸ ਹੁਣ ਥੋੜਾ ਹੀ ਟਾੲਿਮ ਬਾਕੀ ਹੈ ਜੇ ਸਦੀਕ ਜੀਦਾ ਅਫੀਮ ਵਾਲਾ ਗਾਣਾ ਸਚ ਹੋ ਜਾਦਾ ਤਾ ਭਾਰਤ ਵਿਚ ਕਦੀ ਵੀ ਕਰੋਨਾ ਛਡਕੇ ੳੁਸਦੀ ਮਾ ਵੀ ਨਹੀ ਸੀ ਅਾੳੁਦੀ ਅਸੀ ਫਾਜਿਲਕਾ ਦੇ ਜਿਲੇ ਕੰਧਵਾਲ ਤੋ ਲਿਖ ਰਹੇ ਅਜ ਤਕ ਕੋੲੀ ਲੀਡਰ ਪਿੰਡ ਵਿਚ ਕਿਸੇ ਗਰੀਬ ਦੀ ਸਾਰ ਤਕ ਨਹੀ ਲੲੀ ਬਿਜਲੀ ਦੇ ਬਿਲ ਪੰਜਾਹ ਤੋ ਵੀ ੳੁਪਰ ਅਾ ਰਹੇ ਹਨ ਲੋਕ ਨੁੰ ਤਾ ਰੋਟੀ ਦੇ ਲਾਲਾ ਪੲੇ ਹਨ ਤੇਬਿਲ ਕਿਥੋ ਦੇਣਗੇ
ਮੁਹਮੰਦ ਸਦੀਕ ਵਧੀਆ
ਬੜੀ ਅਣਖ ਅਤੇ ਇਜਤ ਵਾਲਾ ਗਾਣਾ ਸੁਣਾਇਆ ਧੰਨਵਾਦ
Great thanks for the interweu of Shri mohamd sidiq
ਖੁਬ ਜੀ,
ਮੁਹੰਮਦ ਸਦੀਕ ਸਾਬ ਤੁਸੀ ਬਹੁਤ ਹੀ ਸਿਰਾ ਬੰਦੇ ਹੋ 👍
Very good discussion with Sadeeq Saab
ਟਹਿਣਾ ਸਾਹਿਬ ਜੀ ਕਦੀ ਭਗਵੰਤ ਮਾਨ ਨੂੰ ਵੀ ਲੈ ਆਓ
ਕਿਆ ਬਾਤ ਐ ਵਾਹ ਜੀ ਵਾਹ
ਸੰਸਦ ਵਿੱਚ ਸੌਣ ਲਈ ਹੀ ਜਾਨਾ ਕਦੇ ਬੋਲਦਾ ਤਾ ਦਿਖਿਆ ਨਹੀ ਬੋਲਦਾ ਤਾ ਭਗਵੰਤ ਮਾਨ ਹੀ ਆ ਹਮੇਸ਼ਾਂ
ਵਾਹ ਜੀ ਵਾਹ 🙏
Tehna sahib tuhada bhut bhut thanks k tusi ik bhut hi mahan hasti naal mulakat krwai rooh nu bhut skoon milia Sidiq sahib ate biba Ranjit Kaur ji mere dil di dharkan hn ihna de geet sune bina roti hazam nhi hundi with best wishes Amarjit Singh Gehri
ਬਹੁਤ ਵਧੀਆ
ਸਦੀਕ ਸਾਬ ਨੂੰ ਮੈਂ ਨਿਕੇ ਹੁੰਦੇ ਤੋਂ ਸੁਣਦਾ ਹਾਂ ਮੇਰੀ ਉਮਰ 65 ਸਾਲ ਹੈ ਪਹਿਲਾ ਅਖਾੜਾ ਸੁਣਿਆ ਪਿੰਡ ਪਪਰਾਲੀ ਜਿਲ੍ਹਾ ਰੋਪੜ ਤਹਿਸੀਲ ਖਰੜ
ਬਹੁਤ ਵਧੀਆ ਕਲਾਕਾਰ ਨੇ ਸਦੀਕ ਸਾਹਬ
ਬਾਕਮਾਲ ਪ੍ਰੋਗਰਾਮ,ਸ਼ੁਕਰੀਆ।🙏🙏
Sadiq sahib bohat hee samjdaar han sach bolde han
Very good program 👍👌🙏👏
Great man
Bai ji bakamaal bhut anand aya jo gatha gai oh mai bachpan vich bhut suni c
Mature Thinking
Very good intervewe
Bahoot Vadiaya Interview Mohammed Sidqu Sahib Naal hoe.
ਪਰ ਸੋਕਣ ਤਾ ਭਾਵੇ ਆਪ ਲਿਆਦੀ ਹੋਵੇ।ਸੋਕਣਹੀ ਰਹਿਂਦੀ ਹੈ।ਨਵੀ ਜੋਡੀ ਬਲਦ ਬੋਤੇ ਦਾ ਹਲ ਬਣ ਗਈ।ਉਹ ਨਜਾਰਾ ਨਹੀ ਚਲੋ ਠੀਕ ਡਂਗ ਟਪਾਈ ਤਾਕਰਨੀ ਪੈਣੀ ਹੈ
ਪ੍ਰਾਈਮ ਏਸ਼ੀਆ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ Subscribe ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ 👉 goo.gl/TYnf9u
prime asia ik eda da channel aa jo es tey aun vala har ik program dekhe bina man nu sakoon nhi milda
Ct
Mm mm VG
MTR NYT JIYR 4
@@satnamkalher3692 ਇੱਕ ਕਕੋਲ ਉਂ ਇਕ
ਮੇਰਾ ਜਨਮ 1961 ਦਾ ਹੈ , ਖਟਕੜ ਕਲਾਂ ਨੇੜੇ ਸਾਡਾ ਪਿੰਡ ਹੈ। ਛੋਟੀ ਜਿਹੀ ਸੀ ਮੈਂ, ਮੇਰੇ ਪਾਪਾ ਪਿੰਡ ਵਿੱਚ ਸਲਾਨਾ ਮੇਲਾ ਕਰਵਾਉਂਦੇ ਹੁੰਦੇ ਤੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਨੂੰ ਹਮੇਸ਼ਾ ਹੀ ਬੁਲਾਉਂਦੇ ਹੁੰਦੇ ਸੀ ਏ ਸਾਡੇ ਹੀ ਘਰ ਹਮੇਸ਼ਾ ਰੁਕਦੇ ਸਨ2:::3।ਅਸੀਂ ਖੂਬ ਮਸਤੀ ਕਰਦੇ ਸੀ ।ਰਣਜੀਤ ਕੌਰ ਵੀ ਸੁਭਾਅ ਦੇ ਬਹੁਤ ਹੀ ਵਧੀਆ ਨੇ। ਪਰ ਇੱਕ ਗੱਲ ਹੈ ਮੈਂ ਛੋਟੇ ਹੁੰਦੇ ਤੋਂ ਹੀ ਸਦੀਕ ਜੀ ਨੂੰ ਇਵੇਂ ਹੀ ਦੇਖਦੀ ਹਾਂ ਸਿਹ ਤੌਰ ਤੇ ਵਧੀਆ ।
Os 1960 de daur bare hor v dso ji..
Edhar dhuri sangrur wal kiwe da mahol c.. transportation etc
Ru from Rarha Saheb ???
The linked of bharat singh
ਭਾਵੇ ਸਦੀਕ ਜੀ ਰਣਜੀਤ ਕੌਰ ਜੀ ਦਾ ਸਾਥ ਛੱਡ ਗਏ ਪਰ ਰਹਿੰਦੀ ਦੁਨੀਆ ਤੱਕ ਨਾਮ ਮਹੁੰਮਦ ਸਦੀਕ ਰਣਜੀਤ ਕੌਰ ਜੀ ਦਾ ਚੱਲੇਗਾ
Trairded
Kash kite ranjit kaur te mohamd Sadik phir ikathe ho ke gaon. Alag hon nal Punjabi da kugh lutia gia hove
Dubara donha nu phir ikthhe kro
R.kaur di awaj kharab ho gai c
Ranjit Kaur toh bad Sadik ne kihre muarke mare ne Ranjit Kaur Ranjit Kaur hi si
ਬਹੁਤ ਵਧੀਆ ਹੈ ਬਈ!
ਸਦੀਕ ਸਾਹਿਬ ਤੇ ਬੀਬਾ ਰਣਜੀਤ ਕੌਰ ਜੀ ਦੀ ਜੋੜੀ ਦੇ ਦੋਗਾਣੇ ਪੀੜ੍ਹੀਆਂ ਤੱਕ ਯਾਦ ਰਹਿਣਗੇ ।
ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ।
ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।
ਰਣਜੀਤ ਕੌਰ ਬਿਨਾ ਅਧੂਰਾ ਹੈ, ਇਹ ਅੱਜ ਵੀ ਸੀਮਾ ਅਣਜਾਣ ਨਾਲ ਗਾਵੇ, ਗੱਲ ਬਣ ਸਕਦੀ ਹੈ, ਜੋ ਰਾਜ ਬਰਾੜ ਨਾਲ ਗਾਇਆ ਸੀ।
ਟਹਿਣਾ ਸਾਬ ਕਦੇ ਭਗਵੰਤ ਮਾਨ ਨੂੰ ਵੀ ਲੈਕੇ ਆਉ ਇਥੇ
ਬਹੁਤ ਉਡੀਕ ਸੀ ਕਿ ਕਦ ਸਦੀਕ ਸਾਹਿਬ ਇਸ ਅਦਾਰੇ ਤੇ ਆ ਕੇ ਦਿਲ ਦੀਆਂ ਗੱਲਾਂ ਕਰਦੇ ਹਨ!
ਬਹੁਤ ਵਧੀਆ ਕੀਤਾ ਟਹਿਣਾ ਸਾਹਿਬ ਜੀ ਸਿਰਾ ਲਾਤਾ ਬਾਈ ਸੰਦੀਕ ਸਾਹਿਬ ਨੇ
ਸਦੀਕ ਸਾਹਿਬ ਕਲਾਕਾਰ ਤੇ ਮੈਂਬਰ ਪਾਰਲੀਮੈਂਟ ਦੇ ਨਾਲ ਨਾਲ ਇਨਸਾਨ ਵੀ ਬਹੁਤ ਵਧੀਆ ਹਨ
ਮੁਹੰਮਦ ਸਦੀਕ-ਰਣਜੀਤ ਕੌਰ ਜੀ ਸਦਾਬਹਾਰ ਗਾਇਕ ਉਸਤਾਦ ਲੋਕ 😊 ਧੰਨਵਾਦ ਟਹਿਣਾ ਸਾਹਿਬ ਜੀ
ਟਹਿਣਾ ਸਾਹਿਬ ਬੀਬੀ ਰਣਜੀਤ ਕੌਰ
ਦੋਗਾਣਾ ਗਾਇਕੀ ਵਿੱਚ ਪਹਿਲਾ
ਨੰਬਰ ਪ੍ਰਾਪਤ ਕਰਦੀ ਐ ।
Bilkul. Sahi. Kiha
ਸਦੀਕ ਦੀ ਪਛਾਣ ਬਣਾਉਣ ਵਿੱਚ ਰਣਜੀਤ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸਦੀਕ ਨੇ ਰਣਜੀਤ ਕੌਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗਾਇਕਾਵਾਂ ਨਾਲ ਗਾਇਆ ਪਰ ਸਦੀਕ ਦੀ ਗੱਲ ਸਿਰਫ ਰਣਜੀਤ ਕੌਰ ਨਾਲ ਗਾਏ ਦੋਗਾਣਿਆਂ ਕਰਕੇ ਹੀ ਹੁੰਦੀ ਹੈ
Live you
ਟਹਿਣਾ ਸਾਹਬ ਜੀ ਸਦੀਕ ਸਾਹਬ ਅਤੇ ਰਣਜੀਤ ਕੌਰ ਜੀ ਦੀ ਇਕੱਠਿਆਂ ਦੀ ਇੰਟਰਵਿਊ ਜਰੂਰ ਜ਼ਰੂਰ ਦਿਖਾਓ ਜੀ 🙏🌹🙏
ਸਦੀਕ ਅਤੇ ਰਣਜੀਤ ਕੌਰ ਦਾ ਬਦਲ ਮੁਸ਼ਕਿਲ ਹੈ । ਅੱਜ ਦੀ ਵਿਚਾਰ ਚਰਚਾ ਚੋਂ ਇੱਕ ਸੰਕਾ ਤਾਂ ਨਵਿਰਤ ਹੋਈ ਕਿ ਜੋੜੀ ਟੁੱਟਣ ਚ ਇਕੱਲੇ ਸਦੀਕ ਸਾਹਿਬ ਦਾ ਕਸੂਰ ਨਹੀਂ । ਬਾਕੀ ਸਮਾ ਬਲਵਾਨ ਆ। ਮਨੁੱਖ ਬਹੁਤ ਛੋਟਾ । ਹੁਣ ਵੀ ਮੈਂ ਕਹੂੰ ਬਈ ਸਦੀਕ ਅਤੇ ਰਣਜੀਤ ਕੌਰ ਦਾ ਆਪਸੀ ਰਿਸ਼ਤਾ ਅਤੇ ਸਾਂਝ ਪਰਮਾਤਮਾ ਕਰੇ ਬਣੀ ਰਹੇ। ਸਦੀਕ ਜੀ ਬਹੁਤ ਹੀ ਸਿਆਣੇ ਅਤੇ ਸਮਝਦਾਰ ਵਿਅਕਤੀ ਨੇ। ਕੋਈ ਹੱਲ ਜਰੂਰ ਕਰ ਲੈਣਗੇ ।
ਸੁਰਜੀਤ :ਸੀਤ" ਸ਼ਮਸ਼ ਪੁਰ( ਅਮਲੋਹ)
Ranjit Kaur ਅੱਜ ਵੀ stage de nal ਬੈਠ ਜਾਣ ਗੀਤ ਨਾਂ ਗਾਉਣ ਤਾ ਵੀ ਸਟੇਜ ਤੇ ਸਦੀਕ ਸਹਿਬ ਦੀ ਬੱਲੇ ਬੱਲੇ ਹੋ ਸਕਦੀ ਆ
ਟਹਿਣਾ ਸਾਹਿਬ ਹਰਮਨ ਬੀਬਾ
ਸੁਕਰੀਆ ਬਾਬਾ ਬੋਹੜ ਨੂੰ
ਰੂਬਰੂ ਕਰਨ ਲਈ
ਸਦੀਕ ਜੀ ਪਿਛੇ ਰਣਜੀਤ ਕੌਰ ਨਾਲ ਵੀ ਆਪਣੀ ਫੋਟੋ ਲਾਓ ਉਹਨਾਂ ਦਾ ਦੁਹਾਡੀ ਸਫਲ ਜ਼ਿੰਦਗੀ ਚ 70-/. ਹਿੱਸਾ
ਬਹੁਤ ਹੀ ਸੱਚੇ ਮਨ ਨਾਲ ਬੋਲੇ ਗਏ ਨਿੱਜ਼ੀ ਜ਼ਿੰਦਗੀ ਦੇ ਪਲ
ਸੁਣ ਕੇ ਲਲਕਾਰਾ ਤੇਰਾ ਅੰਦਰ ਜਾ ਵੜ ਗਈ ਵੇ👍👍👍👍👍👍
Kendriya de sing fas gye, koi ni try vdeve khani👍 😂😂😂
ਮੈਂ ਅੱਜ ਤੱਕ ਕਦੀ ਵੀ ਰਣਜੀਤ ਕੌਰ ਦੇ ਮੂੰਹ ਚੋਂ ਸਦੀਕ ਜੀ ਬਾਰੇ ਮਾੜਾ ਕਹਿੰਦੇ ਨਹੀਂ ਸੁਣਿਆ। ਰਣਜੀਤ ਕੌਰ ਜੀ ਵੋਟਾਂ ਵੇਲੇ ਹਰ ਸਮੇਂ ਸਦੀਕ ਲਈ ਵੋਟਾਂ ਮੰਗਣ ਆਉਂਦੇ ਹਨ ਤੇ ਸਦੀਕ ਜੀ ਦੀ ਬਹੁਤ ਸਿਫ਼ਤ ਕਰਦੇ ਹਨ। ਇਹ ਤਾਂ ਕੋਈ ਨਾ ਚਾਹੁਣ ਵਾਲਿਆਂ ਵਿਚੋਂ ਹੋਵੇਗਾ ਜਿਸ ਦੀ ਇੱਛਾ ਹੋਵੇਗੀ ਕਿ ਇਨ੍ਹਾਂ ਦੋਵਾਂ ਦੇ ਮਨਾਂ ਵਿੱਚ ਫਰਕ ਪੈ ਜਾਵੇ।
Nice program ji ਸਦੀਕ ਸਾਹਿਬ ਦੀ ਗਾਇਕੀ ਨੂੰ ਸਲਾਮ ਹੈ ਜੀ 🙏🙏🙏
ਟੈਹਣਾ ਸਾਬ ਹੁਣ ਤੱਕ ਮੈਂ ਤੁਹਾਡੀ ਹਰ ਮੁਲਾਕਾਤ ਵੇਖੀ ਆ ਪਰ ਜੋ ਸਵਾਦ ਅੱਜ ਆਇਆ ਨਾ ਇਹ ਤਾਂ ਤੁਸੀਂ ਪੁੰਨ ਈ ਖੱਟ ਲਿਆ, ਮੈਂ ਮੁਲਾਕਾਤ ਦੇਖਦਾ ਸੋਚੀ ਜਾਂਦਾ ਸੀ ਕਿ ਜੇ ਕਿਤੇ ਸੁਖਜੀਤ ਕੌਰ ਵੀ ਹੁੰਦੇ ਤਾਂ ਚਾਰ ਚੰਨ ਲੱਗ ਜਾਣੇ ਸੀ, ਜਦੋਂ ਅਖੀਰ ਵਿੱਚ ਤੁਸੀਂ ਦੱਸਿਆ ਕਿ ਹੁਣ ਸੁਖਜੀਤ ਕੌਰ ਵੀ ਨਾਲ ਹੋਣਗੇ ਓਦੋਂ ਚਿੱਤ ਬਹੁਤ ਖੁਸ਼ ਹੋਇਆ।
ਵਾਹਿਗੁਰੂ ਜੀ ਮੇਹਰ ਕਰਨ ਸਾਰਿਆਂ 'ਤੇ
ਮੁਹੰਮਦ ਸਦੀਕ ਜੀ ਤੁਹਾਡੀ ਖੁਆਜਾ ਬਲੀ ਜਿੰਨੀ ਲੰਬੀ ੳੁਮਰ ਹੋਵੇ
ਮੇਰੀ ਅਕਲ ਮੁਤਾਬਕ ਮੁਹੰਮਦ ਸਦੀਕ ਕਿਸੇ ਇਨਸਾਨ ਦਾ ਨਾਂ ਨਹੀਂ ਸਗੋਂ ਇੱਕ ਸੰਸਥਾ ਦਾ ਨਾਂ ਹੈ, ਵੇਖਣ ਨੂੰ ਇੱਕ ਸਧਾਰਨ ਜਿਹਾ ਇਨਸਾਨ ਪਰ ਜਦੋਂ ਗੁਣਾਂ ਵੱਲ ਝਾਤ ਮਾਰੀਏ ਤਾਂ ਸਿਰ ਝੁਕ ਜਾਂਦਾ ਇਸ ਮਹਾਨ ਸਖਸ਼ੀਅਤ ਅੱਗੇ, ਬੋਲਣ ਲਿਖਣ ਵੇਲੇ ਸ਼ਬਦ ਨੀ ਲੱਭਦੇ ਕੇ ਕਿੰਨਾ ਸ਼ਬਦਾਂ ਨਾਲ ਤਾਰੀਫ਼ ਕਰੀਏ।
... ਬਹੁਤ ਛੋਟੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਤੇ ਲਗਾਤਾਰ 57-58 ਸਾਲਾਂ ਤੋਂ ਗਾ ਰਹੇ ਹਨ, ਬਹੁਤ ਸਾਲ ਇਹੋ ਜਿਹੇ ਰਹੇ ਹਨ ਜਦੋਂ ਲੋਕ ਸਦੀਕ ਸਾਬ ਤੋਂ ਤਾਰੀਖ ਲੈ ਕੇ ਆਪਣੇ ਪੁੱਤਾਂ ਦੇ ਵਿਆਹ ਰੱਖਦੇ ਸਨ ਪਰ ਫ਼ਿਰ ਵੀ ਹਜ਼ਾਰਾਂ ਲੋਕਾਂ ਦੀ ਇੱਛਾ ਅਧੂਰੀ ਰਹਿ ਗੀ ਸਦੀਕ ਦਾ ਆਖਾੜਾ ਲਵਾਉਣ ਦੀ ਕਿਉਕਿ ਟਾਇਮ ਹੀ ਹੈਨੀ ਸੀ ਸਦੀਕ ਸਾਬ ਕੋਲ। ਗਾਇਕੀ ਦੀ ਕਿਹੜੀ ਬਰੀਕੀ ਹੈ ਜੋ ਸਦੀਕ ਸਾਬ ਨਹੀਂ ਜਾਣਦੇ, ਦੋਗਾਣਿਆਂ ਦੇ ਤਾ ਬਾਦਸ਼ਾਹ ਹਨ ਹੀ ਜੇ ਸੋਲੋ ਗੀਤ ਗਾਏ ਤਾ ਉਹਨਾਂ ਵਿੱਚ ਵੀ ਸਭ ਨੂ ਪਛਾੜ ਦਿੱਤਾ, ਵੰਨ ਸੁਵੰਨੀ ਹੇਕ ਲਾਉਣੀ ਸਿਰਫ਼ ਸਦੀਕ ਸਾਬ ਨੂੰ ਆਉਦੀ ਹੈ, ਤੂੰਬੀ ਵੀ ਕੋਈ ਇਹਨਾ ਵਰਗੀ ਨਹੀ ਟਣਕਾ ਸਕਿਆ, ਜਦੋ ਤੂੰਬੀ ਟਣਕਾਉਂਦੇ ਹਨ ਤਾਂ ਇੰਜ ਲੱਗਦੈ ਜਿਵੇਂ ਕੋਈ ਇਲੈਕਟ੍ਰਾਨਿਕ ਸਾਜ ਵੱਜ ਰਿਹਾ ਹੋਵੇ। ਪੰਜਾਬ ਦੇ ਵੱਡੇ ਵੱਡੇ ਕਲਾਕਾਰ ਜਿਵੇ ਕੇ ਸਵਰਗੀ ਦੀਦਾਰ ਸੰਧੂ, ਸਵਰਗੀ ਕਰਤਾਰ ਰਮਲਾ, ਸਵਰਗੀ ਕਰਨੈਲ ਗਿੱਲ ਤੇ ਸਵਰਗੀ ਕੁਲਦੀਪ ਮਾਣਕ ਵਰਗੇ ਵੀ ਸਦੀਕ ਸਾਬ ਦੀਆਂ ਸਟੇਜ਼ਾਂ ਤੇ ਜਾ ਜਾ ਕੇ ਸਟੇਜ਼ ਦੀਆਂ ਬਾਰੀਕੀਆਂ ਸਿੱਖੇ ਤੇ ਖੂਬ ਨਾਂ ਕਮਾ ਕੇ ਦੁਨੀਆਂ ਤੋ ਚੱਲ ਵਸੇ।
... ਪੰਜਾਬ ਦਾ ਪਹਿਲਾ ਗਾਇਕ ਜਿਸ ਨੇ ਫ਼ਿਲਮਾਂ ਵਿੱਚ ਪਰਵੇਸ਼ ਕੀਤਾ ਤੇ ਫ਼ਿਲਮਾਂ ਵਿੱਚ ਵੀ ਬੱਲੇ ਬੱਲੇ ਕਰਾਤੀ , ਫ਼ਿਰ ਰਾਜ਼ਨੀਤੀ ਵਿੱਚ ਆਏ ਤਾਂ ਪਹਿਲੀ ਵਾਰ ਹੀ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਜਿੱਤ ਲਈ, ਵੱਡੇ ਵੱਡੇ ਰਾਜਨੀਤਿਕ ਪੰਡਿਤ ਸਦੀਕ ਸਾਬ ਦੀ ਮਿਸਾਲ ਦੇਣ ਲੱਗੇ ਕੇ ਜੇ ਰਾਜ਼ਨੀਤੀ ਕਰਨੀ ਸਿੱਖਣੀ ਤਾ ਸਦੀਕ ਤੋ ਸਿੱਖੋ, 2019 ਵਿੱਚ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਜਿੱਤ ਪ੍ਰਾਪਤ ਕਰਕੇ ਸਾਂਸਦ(MP) ਬਣੇ, ਅੱਜ ਸਦੀਕ ਸਾਬ੍ਹ ਭਾਰਤ ਦੀ
ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਹਨ,ਜਿੱਥੇ ਸਦੀਕ ਸਾਬ੍ਹ ਦੇ ਬਰਾਬਰ ਪੰਜਾਬ ਦੇ ਸਿਰਫ਼ 12 ਲੋਕ ਹੀ ਬੈਠ ਸਕਦੇ ਹਨ, ਸਦੀਕ ਸਾਬ੍ਹ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਰਹਿੰਦੇ ਹਨ, ਅੱਜ ਜਦੋਂ ਸਾਰਾ ਵਿਸ਼ਵ ਕਰੋਨਾ ਦੀ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਤਾਂ ਸਦੀਕ ਜੀ ਨੇ ਪੰਜਾਹ ਲੱਖ ਦੇ ਕਰੀਬ ਰੁਪਏ ਆਪਣੇ ਹਲਕੇ ਦੇ ਹਸਪਤਾਲਾਂ ਲਈ MP ਲੈਡ ਫ਼ੰਡ ਵਿੱਚੋਂ ਦੇ ਦਿੱਤੇ ਹਨ। ਮੁੱਕਦੀ ਗੱਲ ਸਦੀਕ ਸਾਬ੍ਹ ਗੁਣਾਂ ਦੀ ਗੁਥਲੀ ਇਨਸਾਨ ਹਨ, ਸਭ ਤੋਂ ਵੱਡੀ ਗੱਲ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਆਮ ਲੋਕਾਂ ਨੂੰ ਪੂਰਾ ਮਾਣ ਸਨਮਾਣ ਬਖਸ਼ਦੇ ਹਨ, ਅਜੇ ਤਾ ਬਹੁਤ ਗੁਣ ਰਹਿ ਗੇ ਦੱਸਣ ਵਾਲੇ , ਸੋ ਮੈਂ ਇਸ ਮਹਾਨ ਪੁਰਸ਼ ਨੂੰ ਕੋਟਣ ਕੋਟਿ ਪਰਣਾਮ ਕਰਦਾ ਹਾਂ- ਗੁਰਵਿੰਦਰ ਸਿੰਘ ਔਲਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਭੂਮਿਕਾ ਨਿਭਾਈ ਸਦੀਕ ਸਾਬ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਹਨ ਸਾਦਗੀ ਭਰਿਆ ਸੁਭਾਅ ਆ ਜੀ।
ਬਹੁਤ ਬਹੁਤ ਧੰਨਵਾਦ ਜੀ
ਸਦੀਕ ਸਾਬ ਬਹੁਤ ਹੀ ਵਧੀਆ ਹੈ ਜੀ ਸਦੀਕ ਸਾਬ ਅੱਜ ਤਾਂ ਤੁਸੀਂ Mp ਹੋ ਪਰ ਤੁਸੀਂ ਪਹਿਲਾਂ ਵੀ Mp ਨਾਲੋ ਘੱਟ ਨਹੀਂ ਸੀ। ਤੁਹਾਡੀ ਪਹਿਚਾਣ ਵੱਡੇ ਪੱਧਰ ਉੱਤੇ ਸੀ। ਤੁਸੀਂ ਸਾਰੇ ਪੰਜਾਬ ਦੇ ਹਰਮਨ ਪਿਆਰੇ ਗਾਇਕ ਹੋ ਪੰਜਾਬ ਨੂੰ ਮਾਣ ਹੈ ਤੁਹਾਡੇ ਉਪਰ ਬਾਕੀ ਅਸੀਂ ਤਾ ਤੁਹਾਡੇ ਬਹੁਤ ਪੁਰਾਣੇ ਫੈਨ ਹਾ ਤੁਹਾਨੂੰ ਦਿਲੋਂ ਸਲੂਟ ਆ
ਬਹੁਤ ਵਧੀਆ ਜੋੜੀ ਹੈ, ਮੈਨੂੰ ਬਹੁਤ ਪਸੰਦ ਨੇ ।
ਵੇ ਕਲਕੱਤਿਓ ਪੱਖੀ ਲਿਆਂਦੇ, ਝੱਲੂਗੀਂ ਸਾਰੀ ਰਾਤ
ਗੀਤ ਇਹਨਾਂ ਬੰਦਿਆ ਦੇ ਸੀ। ਜੀਉ ਸਦੀਕ ਸਾਹਬ ❤️
ਪਰ ਸਿਆਣੇ ਕਹਿੰਦੇ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ
ਉਦੋਂ ਤਾਂ ਕਪਤਾਨ ਸ਼ਾਬ ਝੂਠ ਮਾਰਨ ਲੱਗੇ ਅੱਗਾ ਪਿੱਛਾ ਵੀ ਨਹੀਂ ਵੇਖਿਆ
ਗੁਰਬਾਣੀ ਦੀ ਵੀ ਇੱਜ਼ਤ ਨਹੀਂ ਰੱਖੀ
ਜਿਵੇਂ ਅਕਾਲੀ ਦਲ ਲੱਸੀ ਹੋਈ ਸੀ 2017 ਵਿੱਚ, ਹੁਣ ਕੈਪਟਨ ਸਾਹਿਬ ਵੱਲੋਂ ਗੁਟਕਾ ਸਾਹਿਬ ਦੀ ਖਾਦੀ ਕਸਮ ਨੇ ਕਾਂਗਰਸ ਪਾਰਟੀ ਦੀ ਕਸੂਤੀ ਸਥਿਤੀ ਵਿੱਚ ਫਸਾ ਦਿੱਤੀ ਹੈ।
ਬਹੁਤ ਖੂਬਸੂਰਤ ਮੁਲਾਕਾਤ
Mohd Sadiq is a very popular sibger from last 50 years. First time I heard their akhara in 1968 when I was 9 yr.
ਜਦੋਂ ਸਦੀਕ ਜੀ ਦੇ ਨਾਲ ਮਾਰਕੁੱਟ ਕੀਤੀ ਗਈ ਸੀ ਅਤੇ ਉਹ ਪੀ ਜੀ ਦੇ ਵਿੱਚ ਦਾਖਲ ਸਨ ਉਸੇ ਸਮੇਂ ਇਹਨਾਂ ਦੇ ਨਾਲ ਦੇ ਬੈਡ ਤੇ ਮੇਰਾ ਛੋਟਾ ਭਾਈ ਵੀਰ ਦਾਖਲ ਸੀ । ਮੈਂ ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਬਹੁਤ ਦਿਨ ਰਿਹਾ ਹਾਂ ਸਦੀਕ ਜੀ ਦੇ ਬਹੁਤ ਗੰਭੀਰ ਗੁੱਝੀਆ ਸਨ । ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਦੀਕ ਜੀ ਵੀ ਠੀਕ ਹੋ ਗਏ ਮੇਰੇ ਭਰਾ ਵੀ ਠੀਕ ਹੋ ਗਿਆ । ਪੁਰਾਣੀਆ ਯਾਦਾਂ ਫਿਰ ਤਾਜਾ ਹੋ ਗਈਆ ।।
ਕਿਹੜੇ ਸੰਨ ਦੀ ਗੱਲ ਆ ਜੀ ਇਹ ? ਡੀਟੇਲ ਦਿਓ ਜੀ
ਏਹਦੀ ਆਕੜ ਨੇ ਇਹਦੇ ਤੇ ਕੁਟ ਪੁਆਈ
ਨਛੱਤਰ ਸਿਧੂ ਪਾਰਟੀ ਨੇ ਸੇਕੇ ਇਹਦੇ ਪਾਸੇ
ਸਦੀਕ ਜੀ ਬੜੀ ਡੁੰਘਾਈ ਵਿਚ ਜਵਾਬ ਦਿੰਦੇ ਹੋ ਬਹੁਤ ਧੰਨਵਾਦ
ਬਹੁਤ ਵਧੀਆ ਮੁਲਾਕਾਤ ਲੱਗੀ ਧੰਨਵਾਦ ਤੁਹਾਡਾ ਜਿਉਂਦੇ ਵਸਦੇ ਤੇ ਹੱਸਦੇ ਰਵੋ
ਸਦਾ ਬਹਾਰ ਗਾਇਕ ਮੁਹੰਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸੇ
Best singar
Aal times supar 🌟 hit
No 1
Very nice progra ਰਣਜੀਤ ਕੋਰ ਦੀ ਅਵਾਜ਼ ਬਹੁਤ ਸੋਹਣੀ ਸੀ
Kyaa baat sadiq saab swarm bai ji tey Hermann bhanji thanku tohadaa
ਸ੍ਦੀਕ ਜੀ ਬਹ਼ਤ ਧੰਨਵਾਦੀ ਹਾਂ ਤੁਹਾਢੀਆਂ ਗॅਲਾ ਦੇ ਸੂਝ ਵਾਨੀ ਤੋ ਬਹੁਤ ਬਹੁਤ ਧੰਨਵਾਦੀ ਹਾ਼
ਟਹਿਣਾ ਸਾਹਿਬ ਮੈਂ ਇਕ ਪੱਕਾ ਅਕਾਲੀ ਹਾਂ ਪਰ ਮੈਂ ਆਪਣੀ ਬੇਟੀ ਦੇ ਵਿਆਹ ਤੇ ਸਦੀਕ ਸਾਹਿਬ ਨੂੰ ਬੁਲਾਇਆ ਸੀ ਜਦੋਂਕਿ ਦੋ ਅਕਾਲੀ ਵਿਧਾਇਕ ਤੇ ਬਹੁਤ ਸਾਰੇ ਅਕਾਲੀ ਲੀਡਰ ਵਿਆਹ ਵਿਚ ਸ਼ਾਮਿਲ ਸਨ। ਪਰ ਮੈਂ ਸਦੀਕ ਸਾਹਿਬ ਦੇ ਰਾਜਨੀਤਕ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ। ਫਿਰ ਵੀ ਸਦੀਕ ਸਾਹਿਬ ਨਾਲ ਮੇਰੀ ਵਧੀਆ ਨਿਭਦੀ ਹੈ।
ਬਹੁਤ ਬਹੁਤ ਧਨ ਵਾਦ ਸਦੀਕ ਜੀ 🙏👍👌🙏🙏🙏🙏🙏🙏🙏ਮੇਰਾ ਮਨ ਪਸੰਦ ਗਾਣਾ ਸੁਚਾ ਸਿੰਘ ਸੁਰਮਾ 🙏👍👌🌹🙏🙏🙏🙏🙏
ਬਾਈ ਟਹਿਣਾ ਸਾਹਿਬ ਭੈਣ ਹਰਮਨ ਜੀ ਰੂਹ ਖੂਸ਼ ਕਰਤੀ, ਸਦੀਕ ਸਾਹਿਬ ਨੂੰ ਜਦੋਂ ਦੀ ਸੁਰਤ ਸੰਭਾਲੀ ਹੈ ਸੁਣ ਰਿਹਾਂ
ਇੱਕ ਵਾਰ ਮੈਂ ਦੀਦਾਰ ਸੰਧੂ ਜੀ ਦੀ ਬਰਸੀ ਤੇ ਮੁਹੰਮਦ ਸਦੀਕ ਜੀ, ਰਣਜੀਤ ਕੌਰ ਤੇ ਸੁਖਜੀਤ ਕੌਰ ਨੂੰ ਮਿਲਿਆ ਵੀ ਤੇ ਸੁਣਿਆ ਵੀ ਸੀ। ਤਾਂ ਸਦੀਕ ਜੀ ਨੂੰ ਇਹ ਕਹਿੰਦੇ ਸੁਣਿਆ, ਕਿ ਰਣਜੀਤ ਕੌਰ ਦੀ ਅਵਾਜ਼ ਕੁਝ ਠੀਕ ਨਹੀਂ ਹੈ।ਇਸ ਕਰਕੇ ਰਣਜੀਤ ਕੌਰ ਜੀ ਨੇ ਇਹ ਨਵੀਂ ਕੁੜੀ ਸੁਖਜੀਤ ਕੌਰ ਨੂੰ ਲੈ ਕੇ ਆਏ ਨੇ। ਰਣਜੀਤ ਕੌਰ ਇਹਨਾਂ ਨੂੰ ਸੰਗੀਤ ਦੀਆਂ ਬਰੀਕੀਆਂ ਸਮਝਾ ਰਹੇ ਹਨ।
ਸਦੀਕ ਸਾਭ ਬਹੁਤ ਹੀ ਵਧੀਆ ਚੜ੍ਹਦੀ ਕਲਾ ਚ ਰਹੋ ।
ਸਦੀਕ ਜੀ ਜਦ ਦਿਉਰ ਭਰਜਾਈ ਦਾ ਰਿਕਾਰਡ ਪੇਸ ਕੀਤਾ ਜਾਂਦਾ ਤਾਂ ਵਾਰ ਵਾਰ ਭਾਬੀ ਕਹਿ ਕੇ ਬਹੁਤ ਖੁਸ਼ ਹੁੰਦੇ ਸੀ
ਘੈਟ ਜੋੜੀ
ਟिਹਣਾ ਸਾਹਬ ਸਦੀਕ ਨੂੰ ਚਮਕੀਲੇ ਵਾਰੇ ਵੀ ਪੁਛ ਲੈਣਾ ਸੀ ਬੲੀ ਤੂੰਬੀ ਸਚੀੳੁ ਟੰਗੀ ਗੲੀ ਸੀ
ਭਗਤੋ ਤੁਸੀਂ ਹਮੇਸ਼ਾ ਸਦੀਕ ਨੂੰ ਹੀ ਟਾਰਗੇਟ ਕਰਦੇ ਓ ਕਿਉਂਕਿ ਸੋਡੇ ਚਮਕੀਲੇ ਦੇ ਰਾਹ ਚ ਸਦੀਕ ਰੋੜਾ ਬਣਦਾ ਚਮਕੀਲੇ ਨੂੰ ਨੰਬਰ 1 ਕਹਿਣ ਤੋਂ ਪਹਿਲਾ ਸਦੀਕ ਅੱਗੇ ਧਰੂ ਤਾਰੇ ਵਾਂਗ ਆ ਜਾਂਦਾ। ਰਣਜੀਤ ਕੌਰ ਤੇ ਸਦੀਕ ਦਾ ਕੋਈ ਤੋੜ ਨੀ ਬਣਿਆ
ਸਦੀਕ ਸਾਹਿਬ ਜੀ ਕਹਿੰਦੇ ਨੇ ਚਿੜੀਆਂ ਦੇ ਵਾਂਗ ਚੋਗ ਚੁਗਣੀ ਪਈ ਜਿਹੜੀ ਰੱਬ ਨੇ ਰਲਾਈ ਸੋ ਜਿੰਨਾ ਦਾਣਾ ਪਾਣੀ ਜਾਂ ਇਕੱਠੇ ਗਰੁੱਪ ਵਿੱਚ ਕੰਮ ਕਰਨਾ ਲਿਖਿਆ ਸੀ ਉਸ ਦਾ ਸਮਾਂ ਮੁੱਕ ਗਿਆ ਤੇ ਇੱਕਲੇ ਹੋ ਗਏ ਕਸੂਰ ਕਿਸੇ ਦਾ ਨਹੀਂ ਲੋਕ ਭਾਵੇਂ ਕੁੱਝ ਵੀ ਕਹਿਣ ਤੇ ਜਿਉਂਦੇ ਵੱਸਦੇ ਰਹੋ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਕਸ਼ੇ ਬਹੁਤ ਬਹੁਤ ਧੰਨਵਾਦ ਜੀ।।
GOD BLESS MOHAMAD SADIQ AND RANJIT KAUR
ਹਮੇਸ਼ਾ ਦੀ ਤਰ੍ਹਾਂ ਸਦਾ ਬਹਾਰ ਗਾਇਕ । ਖੁਸ਼ ਰਹੇ। ਸੁਰੱਖਿਅਤ ਰਹੇ। ਲੰਮੀ ਉਮਰ ਹੋਵੇ ।
Wah ji wah kya baat dil khus ho gya interveiw sun k
ਪਰ ਸਦੀਕ ਸਾਹਿਬ ਤੁਹਾਡੀ ਪਾਰਟੀ ਕਾਂਗਰਸ ਦੇ ਧੁਰੇ ਪੰਜਾਬ ਦੇ ਮੁੱਖ-ਮੰਤਰੀ ਨੂੰ ਵੀ ਕਦੇ ਸਮਝਾ ਦਿਆ ਕਰੋ ਕਿ ਤੁਸੀਂ ਪੰਜਾਬੀਆਂ ਦੇ ਮੁੱਖ ਮੰਤਰੀ ਹੋ ਨਾ ਕਿ ਯੁਗਾਂਡਾ ਜਾਂ ਯੂਰਪ ਦੇ ਲੋਕਾਂ ਦੇ
ਜਦੋਂ ਬੋਲਦੇ ਹੋ ਅੰਗਰੇਜ਼ੀ ਵੱਡੀ ਤੁਰੇ ਜਾਂਦੇ ਹੋ
Drdhillon Preet veer Europe te Uganda dono jga English nhi boli jandi 😄
ਸਾਰਿਆਂ ਸੱਤ ਨੂੰ ਸ਼ੀ ਅਕਾਲ ਜੀ ਮੈਂ ਸਲਾਈ ਕਰਦਾ ਅੱਜ ਵੀ ਸਦੀਕ ਸਾਬ ਨੂੰ ਸੁਣਦਾ ਸਟੂਡੈਂਟਸ ਟੇਲਰ F
Z. r
Can’t wait for next part we’ll done guys thanks for the good interview 🙏🙏👏👏👏👏
Jamane de no one singer sadik ji
ਜਦੋ ਚਮਕੀਲੇ ਦਾ ਦੌਰ ਸੀ ਤਾਂ ਸਦੀਕ ਦੀ ਤੂੰਬੀ ਕਿਲੀ ਤੇ ਟੰਗੀ ਗੲੀ ਸੀ।
ਆਗੇ ਭਗਤੋ ਸੋਡਾ ਹਾਲ ਵੀ ਮੋਦੀ ਭਗਤਾਂ ਆਲਾ ਈ ਆ
ਜਦੋਂ ਚਮਕੀਲਾ ਮਾਰਕੀਟ ਚ ਆਇਆ ਸਦੀਕ ਨੂੰ ਵੀਹ ਸਾਲ ਹੋਗੇ ਸੀ ਤੇ ਵੀਹ ਸਾਲਾਂ ਤੋਂ ਸੁਪਰਹਿੱਟ ਸੀ
ਮੁਹੰਮਦ ਸਦੀਕ ❤🎉❤🎉❤🎉ਬੀਬੀ ਰਣਜੀਤ ਕੌਰ ❤🎉❤🎉❤🎉❤🎉❤🎉 ਬਹੁਤ ਵਧੀਆ ਜੋੜੀ ਸੀ ਹੁਣ ਇਹੋ ਜਿਹੀ ਜੋੜੀਂ ਮੁੜ ਕੇ ਨਹੀਂ ਆਉਣੀ ਘੈਂਟ ਘੈਂਟ ਘੈਂਟ ਪੰਜਾਬੀ ਜੋੜੀ ਸਟਾਰ ਜੋੜੀ ❤🎉❤🎉❤🎉❤🎉😂🎉❤🎉❤
ਬਹੁਤ ਹੀ ਵਧੀਆ ਜੀ
मोहम्मद सदीक की कैसेट के गाने सुन सुनकर मैंने पंजाबी बोलना सीखना और पंजाबी गानों को सुनना दिखा और आज मैं बहुत ही अच्छी तरह से पंजाबी बोल सकता हूं
Sadiq saab is very down to earth salute to ❤️
ਸਦੀਕ ਹਰ ਪਾਸੇ ਹਿੱਟ ਹੈ
ਟਹਿਣਾ ਸਾਹਿਬ ਕੁੜੇ ਹਰਮਨ ਥਿੰਦ ਜੀ ਸਦੀਕ ਸਾਹਿਬ ਬਿਲਕੁਲ ਹਕੀਕਤ ਦੇ ਧਨੀ ਹਨ। ਸਤਿ ਸਿਰੀ ਅਕਾਲ।
I love mohamd sdeek.He is my all time favorite. Still I can sing his malki keema
ਸਦੀਕ ਸਾਹਿਬ ਸਾਡੇ ਇਲਾਕੇ ਦੇ ਐਂਮ ਪੀ ਹਨ
ਬਹੁਤ ਵਧੀਆ ਗਲਬਾਤ ।ਪੰਚ ਸਾਧ ਫਕੀਰ ਆਲਮਗੀਰ ਲੁਧਿਆਣਾ ।
ਕਿਆ ਬਾਤ ਸਦੀਕ ਸਾਹਿਬ ਪੰਜਾਬੀ ਗਾਇਕੀ ਦਾ ਧਰੂ ਤਾਰਾ
ਬਹੁਤ ਵਧੀਆ ਜੀ
ਵਾਹ ਸਦੀਕ ਸਾਬ ਤੇ ਪ੍ਰਾਈਮ ਏਸ਼ੀਆ ਦਾ ਧੰਨਵਾਦ
ਇਕ ਬੇਨਤੀ ਜਦੋਂ ਹਲਾਤ ਠੀਕ ਹੋਏ ਤੁਸੀਂ ਇੰਡੀਆ ਆਓ ਤੇ ਚਾਚਾ ਰੌਣਕੀ ਰਾਮ ਹੋਰਾਂ ਨੂੰ ਰੂਬਰੂ ਕਰਾਇਓ ਟਹਿਣਾ ਸਾਬ
ਨੀਂਦ ਬਹੁਤ ਆਉਦੀ ਹੈ ਲੋਕ ਸਭਾ ਵਿੱਚ
I love bibi ranjit kaur ji
Sadiq sahib our family,s favourite singer. Very nice
Thank you very much for this interview sadik ji harman ji or Tehna sahib jindabaad love you ji
ਸਦੀਕ ਸਾਹਬ ਨੂ ਰਣਜੀਤ ਕੌਰ ਦੀ ਮੱਦਦ ਜਰੂਰ ਕਰਨੀ ਚਾਹੀਦੀ ਆ
ਟਹਿਣਾ ਸਾਹਿਬ ! ਮੁਹੰਮਦ ਸਦੀਕ ਜੀ ਨਾਲ਼ ਕੀਤੀ ਗੱਲਬਾਤ ਬਹੁਤ ਹੀ ਵਧੀਆ ਲੱਗੀ। ਗੱਲਬਾਤ ਲਈ ਦੋਨੋਂ ਪਾਸੇ ਪ੍ਰਸ਼ੰਸਾ ਦੇ ਪਾਤਰ ਹਨ ।
ਇੱਕ ਗਾਇਕ ਦੇ ਤੌਰ ਤੇ ਸਦੀਕ ਦੇ ਵੱਡੇ ਫੈਨ ਹਾਂ ਪਰ ਇੱਕ ਰਾਜਸੀ ਤੌਰ ਤੇ ਕਾਂਗਰਸੀ ਹੋਣ ਕਰਕੇ ਇਸ ਨੂੰ ਵੋਟ ਬਿਲਕੁਲ ਨਹੀਂ ਪਾਈ ਤੇ ਕਦੇ ਪਾ ਵੀ ਨਹੀਂ ਸਕਦੇ ।
ਅੱਸਲ ਗੱਲ ਤਾਂ ਰਣਜੀਤ ਕੌਰ ਨਾਲ ਹੀ ਬਣਦੀ ਸੀ ਜਿਹਦੀ ਕੋਲ ਫੋਟੋ ਵੀ ਨੀ ਦਿਸ ਰਹੀ
Right ver g
ਸਹਿਮਤ ਜੀ
ਹਾਂ ਜੀ
ਹੁਣ ਇਹ ਸੁਖਜੀਤ ਦੀ ਛੱਤਰੀ ਬੈਠਣ ਲਗ ਗਿਆ
wa wa ji
Very nice interview ji
ਟਹਿਣੇ ਬਾਈ ਓਦੋਂ ਮੈਂ ਚੰਡੀਗੜ੍ਹ ਪੜਦਾ ਸੀ
ਸਦੀਕ ਸਾਹਿਬ ਦਾ ਪੀ ਜੀ ਆਈ ਪਤਾ ਲੈਣ
ਗਿਆ ਸੀ ਰਣਜੀਤ ਕੌਰ ਜੀ ਇੰਨਾ ਨੂੰ ਖਾਣਾ
ਖਵਾ ਰਹੇ ਸੀ