Chajj Da Vichar (1835) || ਐਹੋ ਜਿਹਾ ਬੰਦਾ ਨਿਕਲਿਆ ਗੁੱਗੂ ਗਿੱਲ | ਕਿਸ ਦੁੱਖੋਂ ਛੱਡੀਆਂ ਮੈਂ ਪੰਜਾਬੀ ਫਿਲਮਾਂ

แชร์
ฝัง
  • เผยแพร่เมื่อ 18 ม.ค. 2025

ความคิดเห็น • 425

  • @dharmindersingh2052
    @dharmindersingh2052 ปีที่แล้ว +77

    ਗੋਲਡੀ ਵੀਰ ਨੂੰ ਮੌਕਾ ਮਿਲਣਾ ਚਾਹੀਦਾ ਹੈ। ਬੋਹਤ ਹੀ ਵਧੀਆ ਐਕਟਰ ਹੈ।prime ashia TV ਦਾ ਵੀ ਧੰਨ ਵਾਦ ਇਸ ਬੰਦੇ ਨੂੰ ਲੱਭਣ ਤੇ ਰੂਹਬ ਰੂਹ ਕਰਵਾਣ ਲਈ।

  • @MohanSingh-ty9gz
    @MohanSingh-ty9gz ปีที่แล้ว +12

    ਏਸ ਵੀਰ ਨੂੰ ਫਿਲਮਾ ਵਿਚ ਵੇਖਣ ਨੂੰ ਦਿਲ ਤਰਸ ਗਿਆ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਏਹ ਕਲਾਕਾਰ

  • @mangalmatta3691
    @mangalmatta3691 ปีที่แล้ว +14

    ਗੋਲਡੀ ਬਾਈ ਜਦੋ ਫਿਲਮਾਂ ਵਿੱਚ ਆਏ ਸੀ ਮਾਰਕੀਟ ਵਿੱਚ ਇਹ ਗੱਲ ਚੱਲਦੀ ਸੀ ਤੁਸੀ ਗੁੱਗੂ ਗਿੱਲ ਸਾਹਿਬ ਦੇ ਬੇਟੇ ਹੋ ਲੁਕ ਬਹੁਤ ਮਿਲਦੀ ਐ ਬਾਈ ਨਾਲ 🙏

  • @gursharnsingh1180
    @gursharnsingh1180 ปีที่แล้ว +137

    ਗੋਲਡੀ ਜੀ ਫਿਲਮ ਮਹਿੰਦੀ ਵਾਲੇ ਹੱਥ ਵਿੱਚ ਦਾਜ ਦੇ ਲੋਭੀਆਂ ਨੂੰ ਚੰਗੀ ਨਸੀਹਤ ਦਿੱਤੀ ਵਾਹਿਗੁਰੂ ਮਿਹਰਾਂ ਬਖ਼ਸ਼ੇ ਜੀ

  • @NareshKumar-mw3ni
    @NareshKumar-mw3ni ปีที่แล้ว +6

    ਇਸ ਬਾਈ ਨੂੰ ਪੰਜਾਬੀ ਫ਼ਿਲਮਾਂ ਵਿੱਚ ਲੈਣਾ ਚਾਹੀਦਾ ਹੈ

  • @DiluDilrajsingh-ni8qh
    @DiluDilrajsingh-ni8qh ปีที่แล้ว +165

    ਦਾਜ਼ ਵਿੱਚ ਇੱਕ ਚਮਚਾ ਵੀ ਘੱਟ ਨਹੀਂ ਮਾਸੀ ਪਰ ਮੇਰੀ ਭੈਣ ਦਾ ਨਾਮ ਨਹੀਂ ਸੀ , ਇਹ ਡਾਇਲਾਗ ਬਹੁਤ ਰਵਾ ਦੇਣ ਵਾਲਾ ਸੀ ਮੂਵੀ ਦਾ

  • @nirbhaiwarring164
    @nirbhaiwarring164 ปีที่แล้ว +46

    ਗੁਗੂ ਗਿੱਲ ਦਾ ਭੁਲੇਖਾ ਪੌਂਦਾ ਬਾਈ ਲਗਦਾ ਸੀ ਬਹੁਤ ਤਕੜਾ ਹਿਰੋ ਬਣੇਗਾ ਪਰ ਵੀਰ ਅਸਲ ਮੁਲ ਇੰਡਸਟਰੀ ਨੇ ਨਹੀਂ ਪਾਇਆ, ਇਸ ਤਰਾਂ ਲੱਗਦਾ ਸੀ ਇਕ ਦਿਨ ਗੁਗੂ ਗਿੱਲ ਦੀ ਜਗਾ ਲੈਇਗਾ

    • @jpj903
      @jpj903 ปีที่แล้ว +1

      Bht pehla ehh Sira lagda c jma Gugu Gill bht sohna c hun ta Umar ho ge chl ya ni

  • @lyricskaptankotla9830
    @lyricskaptankotla9830 ปีที่แล้ว +39

    ਬਹੁਤ ਦੇਰ ਬਾਅਦ ਦੇਖਿਆ ਬਾਈ ਜੀ ਨੂੰ ਨਜ਼ਾਰਾ ਬੰਨ ਦਿੱਤਾ ਪ੍ਰਾਈਮ ਏਸ਼ੀਆ ਵਾਲ਼ਿਆਂ ਨੇ ❤❤❤❤

  • @satnamrandhawa2603
    @satnamrandhawa2603 ปีที่แล้ว +23

    ਗੋਲਡੀ ਬਾਈ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ । ਧੰਨਵਾਦ ਜੀ

  • @majhewale1101
    @majhewale1101 ปีที่แล้ว +5

    ਕੋਈ ਸਮਾਂ ਸੀ ਜਦੋਂ ਇਸ ਵੀਰ ਨੇ ਪੂਰੀ ਅੱਤ ਕਰਾ ਛੱਡੀ ਸੀ,,,ਘੈਂਟ ਬੰਦਾ

  • @parmeetmehra3043
    @parmeetmehra3043 ปีที่แล้ว +21

    ਮੇਰੇ ਪਿਤਾ ਜੀ ਬਹੁਤ ਘੱਟ ਫਿਲਮਾਂ ਦੇਖਦੇ ਸਨ,,ਪਰ ਮਹਿੰਦੀ ਵਾਲੇ ਹੱਥ ਉਨ੍ਹਾਂ ਦੀ ਸਬਤੋਂ ਪਸੰਦ ਫਿਲਮ ਸੀ

    • @SinghLal-xj8sc
      @SinghLal-xj8sc ปีที่แล้ว

      Sheran de putt Sher film di copy

  • @sahilbaisal7374
    @sahilbaisal7374 ปีที่แล้ว +77

    ਕਿਨਾਂ ਸੋਹਣੀ ਸੂਰਤ ਹੈ ਵਾਹਿਗੁਰੂ ਜੀ ਮੇਹਰ ਕਰਨ

  • @naamsandhu52
    @naamsandhu52 ปีที่แล้ว +28

    ਬਹੁਤ ਵੱਡੇ ਫੈਨ ਸੀ ਤੁਹਾਡੇ ਵੱਡੇ ਬਾਈ ਜੀ
    ਤੇ ਹੁਣ ਵੀ ਚਾਹੁੰਣੇ ਆ ਤੁਸੀਂ ਵਧੀਆ ਫਿਲਮ ਚ ਕੰਮ ਕਰੋ 🥰

  • @azaadkhalsatvazaadtv7626
    @azaadkhalsatvazaadtv7626 ปีที่แล้ว +2

    ਪਰਾਇਮ ਏਸ਼ੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਇਕ ਬਹੁਤ ਚੰਗੇ ਸ਼ਟਾਰ ਨੂੰ ਲੈਕੇ ਆਉਂ ਦਾ ਬੇਨਤੀ ਜਲਦੀ ਅਮਨ ਧਾਲੀਵਾਲ ਨੂੰ ਵੀ ਦਰਸ਼ਕਾਂ ਦੇ ਰੂਹੁ ਬਰਹੁ ਕਰੋ ਜੀ

  • @SandeepSingh-hs1wd
    @SandeepSingh-hs1wd ปีที่แล้ว +19

    Aaj ਕਿਸ ਕਿਸ ਨੇ ਯੂ ਟਿਊਬ ਤੇ ਸਰਚ ਮਾਰੀ ਹੈ। ਇਸ interview ਤੋ ਬਾਅਦ ਮਹਿੰਦੀ ਵਾਲੇ ਹੱਥ ਫਿਲਮ this ਲਾਈਕ।

  • @ਧੰਨਧੰਨਬਾਬਾਕਾਲਾਮਹਿਰਸੰਧੂ

    ਵਾਹਿਗੁਰੂ ਭਲੀ ਕਰੂ ਗੋਲਡੀ ਜੀ ਤੂੰ ਸੁਪਰ ਸਟਾਰ ਐਂ ਜੀ

  • @jagsirchahal9357
    @jagsirchahal9357 ปีที่แล้ว +22

    ਬਾਈ ਜੀ ਤੇਰੀ ਮੋਡਲਿੰਗ ਤੋਂ ਬੜਾ ਉਤਸਾਹਤ ਹੁੰਦੇ ਤੇਰੇ ਜਿਹੇ t shirt ਪੌਣੀ (ਪਹਿਣੀਨੀ )ਸੱਚ ਬੜੇ ਗੀਤ ਸੁਣੇ ਸੀ ਤੇਰੀ ਮੋਡਲਿੰਗ ਦੇ ਬੜੇ👌👌👌👌👌👌✌✌✌👍👍👍 ਫ਼ੈਨ ਸੀ ਤੇਰੇ ਬਾਈ ❤👍👍👍👍

  • @youngeryoutuber8738
    @youngeryoutuber8738 ปีที่แล้ว +2

    ਟਹਿਣਾ ਜੀ ਤੁਹਾਨੂੰ ਏਦਾ ਦੇ ਪਸੰਦ ਨੇ ਜਿਹੜੇ ਕੁੜੀਆਂ ਵਾਂਗ ਕਰਦੇ ਆ। ਜਿਹੜਾ ਬੰਦਾ ਜੈਵੇ ਕਿ ਸਿੱਧੂ ਮੂਸੇ ਵਾਲਾ ਦੇ ਗੀਤਾਂ ਚ ਨਾ ਕੋਈ ਕੁੜੀ ਦੇ ਅੰਗਾਂ ਬਾਰੇ ਨਾ ਕੋਈ ਲੱਚਰਤਾ ਜਿਸ ਜਿਸ ਨੇ ਹਮੇਸ਼ਾ ਅਣਖ ਦੀ ਗੱਲ ਕੀਤੀ ਓਸ ਦੀਆਂ ਤਾ ਤੁਸੀ ਲਤਾ ਖਿੱਚੀ ਗਏ 🙏🙏🙏

  • @bharane-wala-sandhu
    @bharane-wala-sandhu ปีที่แล้ว +17

    ਟਹਿਣਾ ਸਾਬ ਬਹੁਤ ਧੰਨਵਾਦ ਤੁਹਾਡਾ ਤੁਸੀਂ ਗੋਲਡੀ ਸੋਮਲ ਦੇ ਦਰਸ਼ਨ ਕਰਵਾਏ ,ਬਹੁਤ ਮਿਸ ਕੀਤਾ ਭਰਾ ਨੂੰ , ਮਹਿੰਦੀ ਵਾਲੇ ਹੱਥ, ਤੋਂ ਬਾਦ ਉਦੋਂ ਤਾਂ ਇੰਜ ਲਗਦਾ ਸੀ ਆਉਣ ਵਾਲੀਆਂ ਪੰਜਾਬੀ ਫਿਲਮਾਂ ਦਾ ਸੁਪਰ ਸਟਾਰ ਗੋਲਡੀ ਸੋਮਲ ਹੀ ਹੋਉਗਾ। ਪਰ ਪਤਾ ਨੀ ਕਿਉਂ ਭਰਾ ਫਿਲਮਾਂ ਤੋ ਦੂਰ ਹੋ ਗਿਆ।

  • @harjit_singh.12345
    @harjit_singh.12345 ปีที่แล้ว +5

    ਬਹੁਤ ਵਧੀਆ ਲੱਗਿਆ ਗੱਲਾਂ ਸੁਣ ਕੇ ਕਿੰਨੀ ਨਿਮਰਤਾ ਨਾਲ ਗੱਲਾਂ ਕੀਤੀਆਂ

  • @JeevanKumar-rc7bc
    @JeevanKumar-rc7bc ปีที่แล้ว +12

    ਕੋਈ ਗੱਲ ਨੀ ਭਾਜੀ, ਵਾਹਿਗੁਰੂ ਜੀ ਕਿਰਪਾ ਕਰਨਗੇ ..

  • @Newsmoosewalaindiasunnydeol
    @Newsmoosewalaindiasunnydeol ปีที่แล้ว +34

    ਉਸ ਵੇਲੇ ਇਹ ਮੰਨਿਆ ਜਾਂਦਾ ਸੀ ਕਿ ਗੁੱਗੂ ਗਿੱਲ ਸਾਬ੍ਹ ਦਾ ਬੇਟਾ ਵੀ ਫਿਲਮਾਂ ਚ ਆ ਗਿਆ।

    • @Malhi_Bai
      @Malhi_Bai ปีที่แล้ว +2

      Hnji bilkul asi v ehi samjde c

  • @VarinderSingh-bl7ib
    @VarinderSingh-bl7ib ปีที่แล้ว +21

    ਬਹੁਤ ਵਧੀਆ ਢੰਗ ਨਾਲ ਇੰਟਵਿਊ ਕਰਨ ਦਾ ਦੋਨਾਂ ਦਾ ਢੰਗ ਹੈ ਤੇ ਸਾਹਮਣੇ ਇੰਟਰਵਿਉ ਦੇਣ ਵਾਲੀ ਸ਼ਖਸ਼ੀਅਤ ਵੀ ਪਭਾਵਸ਼ਾਲੀ ਹੈ

  • @SinghGill7878
    @SinghGill7878 ปีที่แล้ว +52

    ਅਸੀ ਤਾਂ ਪਹਿਲਾਂ ਗੋਲਡੀ ਨੂੰ ਗੁੱਗੂ ਗਿੱਲ ਦਾ ਮੁੰਡਾ ਸਮਝਦੇ ਸੀ ਬਾਅਦ ਚ ਪਤਾ ਲੱਗਾ ਕਿ ਨਹੀ ਇਹ ਗੋਲਡੀ ਸੂਮਲ ਹਨ

  • @jajbatan_di_duniya
    @jajbatan_di_duniya ปีที่แล้ว +6

    ਬਹੁਤ ਚੰਗਾ person ਆ ਗੋਲਡੀ
    ਵੀਡੀਓ ਡਾਇਰੈਕਟਰਾ ਨੂੰ ਗੁਜ਼ਾਰਿਸ਼ ਹੈ ਫਿਲਮਾਂ ਵਿਚ ਜ਼ਰੂਰ ਲਿਆਇਆ ਜਾਏ
    ਐਕਟਿੰਗ ਵੀ ਕਮਾਲ ਦੀ ਆ ਬਾਈ ਦੀ

  • @manjotsingh9921
    @manjotsingh9921 ปีที่แล้ว +3

    ਗੈਵੀ ਚਾਹਲ ਮੈਨੂੰ ਬਹੁਤ ਪੰਸਦ ਸੀ ਮੈ ਆਪਣੇਬੇਟੇ ਦਾ ਨਾ (ਗੁਰਸੇਵਕ ਸਿੰਘ) ਗੈਵੀ ਆਖ ਕੇ ਬੁਲਾਦੀ ਹਾ

  • @bobbysingh6610
    @bobbysingh6610 ปีที่แล้ว +4

    ਟਾਹਣਾ ਸਾਬ ਬਹੁਤ ਵਧੀਆ ਪ੍ਰੋਗਰਾਮ ਹੈ। ਗੋਲਡੀ ਵੀਰ ਨੂੰ ਰੂਬਰੂ ਕਰਾ ਕੇ ਸੁੱਤੀਆਂ ਕਲਾਂ ਜਗਾ ਦਿਤੀਆਂ ॥

  • @GurlalSingh-eb2do
    @GurlalSingh-eb2do ปีที่แล้ว +1

    ਵਾਹਿਗੁਰੂ ਜੀ। ਗੋਲਡੀ ਵੀਰ ਨੂੰ ਪਰਮਾਤਮਾ ਫੇਰ ਤਰੱਕੀਆਂ ਬਖ਼ਸ਼ੇ

  • @sukhjeetsinghsamaon2928
    @sukhjeetsinghsamaon2928 ปีที่แล้ว +7

    ਗੋਲਡੀ ਵੀਰ,ਦੇ ਵਧੀਅਾ ਅੈਕਟਰ ਹੋਣ ਦੀ ਪਰਤੱਖ ਚਹਿਲ ਪਹਿਲ ਵੀ ਹੈ,ੲਿਹਨਾਂ ਦਾ ਚੇਹਰਾ ਵੀ ੲਿਹਨਾ ਦੇ ਅੈਕਟਿਰ ਹੋਣ ਦੀ ਗਵਾਹੀ ਦਿੰਦੈ,ੲਿਹ ਵੀਰ ਹੁਣ ਵੀ ਅੈਕਟਿੰਗ ਚ ਛਾ ਜਾਵੇਗਾ!ੲਿਹਨਾਂ ਨੂੰ ਹੁਣ ਮੂਵੀਜ ਦੇ ਨਵੇਂ ਕਿਰਦਾਰ ਅੈਕਟਿੰਗ ਲੲੀ ਜਰੂਰ ਮਿਲਣਗੇ!-ਸੁਖਜੀਤ.

  • @ChardaPunjab-p6e
    @ChardaPunjab-p6e ปีที่แล้ว +19

    ਬਹੁਤ ਵਧਿਆ ਲੱਗਾ ਬਾਈ ਜੀ ਨੂੰ ਸੁਣਕੇ।

  • @ਅਮ੍ਰਿਤਪਾਲਸਿੰਘਬੁੱਟਰ

    ਜੱਟਾ ਕਿੱਥੇ ਰਿਹਾ ਇੰਨਾ ਚਿਰ ❤

  • @ManinderSingh-xd8mx
    @ManinderSingh-xd8mx ปีที่แล้ว +3

    ਮੈਂ ਤੇ ਅੱਜ ਤੱਕ ਗਿੱਲ ਸਾਬ ਦਾ ਹੀ ਭਰਾ ਸਮਜੀ ਗਿਆ 👌👍

  • @nirbhaiwarring164
    @nirbhaiwarring164 ปีที่แล้ว +108

    ਕਿਸ ਕਿਸ ਨੂੰ ਬਾਈ ਚੋਂ ਗੁਗੂ ਗਿੱਲ ਦਾ ਭੁਲੇਖਾ ਪੈਦਾ? ਰਿਪਲਾਈ ਕਰੋ

    • @rubisran3281
      @rubisran3281 ปีที่แล้ว +6

      ਮੈਨੂੰ ਤਾਂ ਲੱਗਿਆ ਗੁੱਗੂ ਗਿੱਲ ਦਾ ਬੇਟਾ ਆ

    • @nirbhaiwarring164
      @nirbhaiwarring164 ปีที่แล้ว +6

      @@rubisran3281 ਗੁਗੂ ਗਿੱਲ ਦਾਬੇਟਾ ਗੁਰਜੋਤ ਗਿੱਲ ਉਹ ਬਿਲਕੁਲ ਵੀ ਆਪਣੇ ਫਾਦਰ ਦੀ ਤਰਾਂ ਨਹੀਂ ਦਿਖਦਾ,

    • @Tejasdeep673
      @Tejasdeep673 ปีที่แล้ว +2

      Mai b e hi sochea gaggu gill d munda

    • @singhgurpartap1558
      @singhgurpartap1558 ปีที่แล้ว +3

      ​@@rubisran3281 ਮੈਨੂੰ ਵੀ ਲਗਦਾ ਸੀ

    • @sanjeevduggal8363
      @sanjeevduggal8363 ปีที่แล้ว +2

      Voice and face same like gugu gill

  • @rajdhindsa9338
    @rajdhindsa9338 ปีที่แล้ว +10

    ਰੱਬ ਚੜਦੀ ਕਲਾ ਵਿਚ ਰੱਖੇ

  • @davinderthapar5393
    @davinderthapar5393 ปีที่แล้ว +1

    ਗਾਇਕਾ ਨੇ ਬੇੜਾ ਗਰਕ ਕਰਦਾ ਫਿਲਮ ਇੰਡਸਟਰੀ ਦਾ।

  • @sukhiduggankaur384
    @sukhiduggankaur384 ปีที่แล้ว +29

    ਸਤਿ ਸ੍ਰੀ ਆਕਾਲ ਟਾਹਿਣਾ ਸਾਹਿਬ ਜੀ ਬਹੁਤ ਵਧੀਆ ਲੱਗੀ ਮੁਲਾਕਾਤ ਗੋਲਡੀ ਬਾਈ ਜੀ ਨਾਲ ਕਰਕੇ,ਬਾਈ ਜੀ ਕਿਤੇ ਲੁਕੇ ਬੈਠੇ ਸੀ ਅੱਜ ਦੇਖ ਕੇ ਮਨ ਖ਼ੁਸ਼ ਹੋ ਗਿਆ ਧੰਨਵਾਦ 🙏🙏🙏🙏❤❤❤❤

    • @majha5874
      @majha5874 ปีที่แล้ว +1

      Bro dii eyes vkh k yaad aye ,bohat time ho gye vikha God bless you bro 🙏

  • @ranjodhsingh1025
    @ranjodhsingh1025 ปีที่แล้ว

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਬਹੁਤ ਵਧੀਆ ਐਕਟਰ ਆ ਵੀਰ ਦਿਲ ਖੁਸ਼ ਹੋ ਗਿਆ ਦੇਖ ਕੇ

  • @gurpreetsingh-ic6zp
    @gurpreetsingh-ic6zp 3 หลายเดือนก่อน

    ਵੀਰ ਅੱਜ ਤੁਹਾਡੀ ਉਡੀਕ ਮੁੱਕ ਗਈ। ਵਧੀਆ ਡਾਇਰੈਕਟਰ ਨੇ ਤੁਹਾਨੂੰ ਚੁਣ ਲਿਆ ਆਪਣੀ ਫਿਲਮ ਲਈ। Best of luck 👍

  • @sukhwinderRaj
    @sukhwinderRaj ปีที่แล้ว +4

    ਬਹੁਤ ਸਮਝਦਾਰ ਆ ਬਾਈ।ਬਚਪਨ ਵਿਚ ਦੋਗਾਣਿਆਂ ਚ ਵੇਖਦੇ ਹੁੰਦੇ ਸੀ

    • @preetaujla9186
      @preetaujla9186 ปีที่แล้ว

      Hain veer main v bohat ganeya wich dekheya

  • @Sukhchain1926
    @Sukhchain1926 ปีที่แล้ว +1

    ਕੁਝ ਕ ਹੀ ਚੰਗੀਆਂ ਪੰਜਾਬੀ ਫਿਲਮਾਂ ਨੂੰ ਪੰਜਾਬੀ ਸਿਨਮਾ ਕਿਹਾ ਜਾਊਗਾ ਭੰਡ-ਪੁਣੇ ਨੂੰ ਨਹੀਂ। ਇਥੇ ਚਾਪਲੂਸਾਂ ਵਾਸਤੇ ਕੰਮ ਸਿਰ-ਦਰਦ ਬਣ ਜਾਂਦਾ ਪਰ ਜਿਹੜਾ ਬੰਦਾ ਇਹ ਚੀਜ਼ਾਂ ਨਾ ਕਰਨੀਆਂ ਜਾਣਦਾ ਹੋਵੇ ਜਾਂ ਉਸ ਤਰਾਂ ਨਾ ਕਰਨਾ ਚਾਹੁੰਦਾ ਹੋਵੇ ਉਹ ਖ਼ੂਬਸੂਰਤ ਅਤੇ ਹੁਨਰਮੰਦ ਹੁੰਦੇ ਹੋਏ ਵੀ ਨਜ਼ਰ-ਅੰਦਾਜ਼ ਹੋਇਆ ਰਹਿੰਦਾ। ਪੰਜਾਬੀ ਸਿਨਮਾ ਨਵੇਂ ਦੌਰ ਦੀਆਂ ਫਿਲਮਾਂ ਲੈ ਕੇ ਚੰਗੀ ਸ਼ੁਰੂਆਤ ਨਾਲ ਉੱਭਰਿਆ ਜ਼ਰੂਰ ਸੀ ਪਰ ਫਿਰ ਕਮੇਡੀ ਦੀ ਆੜ ਵਿੱਚ ਭੰਡ-ਪੁਣੇ ਦੇ ਇਕ ਗਰੁੱਪ ਵਿੱਚ ਤਬਦੀਲ ਹੋ ਗਿਆ। ਕਲਾ ਪ੍ਰਨਾਲੀ ਨਾਲ ਜੁੜੇ ਹਜ਼ਾਰਾਂ ਕਲਾਕਾਰ ਲੋਕ ਘਰਾਂ ਚ ਬੈਠੇ ਨੇ ਪਰ ਅਸੀਂ ਪੰਜਾਬੀ ਫ਼ਿਲਮਾਂ ਵਿੱਚ ਸੱਤ ਤੋਂ ਦੱਸ ਚੇਹਰੇ ਹੀ ਹਰੇਕ ਫ਼ਿਲਮ ਵਿੱਚ ਵੇਖਦੇ ਹਾਂ।
    ਦੂਸਰੀ ਗੱਲਃ ਚੰਗੀ ਫਿਲਮ ਬਨਾਉਣ ਵਾਸਤੇ ਇਕ ਸਾਲ ਵੀ ਘੱਟ ਹੈ ਪਰ ਇੱਥੇ ਸਾਲ ਦਾ ਗਾਇਬ ਮਤਲ ਜ਼ਿੰਦਗੀ ਖਤਮ। ਛੇ ਮਹੀਨਿਆਂ ਦਾ ਵਕਤ ਵੀ ਪਾ ਲਿਆ ਕਰਨ ਤਾਂ ਵੀ ਵੇਖ ਲਈਏ ਪਰ……

  • @SgahHsgs-te5gd
    @SgahHsgs-te5gd ปีที่แล้ว +1

    ਬਹੁਤ ਵਧੀਆ ਕਲਾਕਾਰ ਵਾ ਗੋਲਡੀ ਵੀਰਾ

  • @SukhwinderSingh-wq5ip
    @SukhwinderSingh-wq5ip ปีที่แล้ว +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @makhansingh3002
    @makhansingh3002 ปีที่แล้ว +15

    ਐਮ ਐਚ ਨੰ 1 ਤੇ ਬਹੁਤ ਗੀਤ ਚੱਲਦੇ ਸੀ

  • @entertainmenthub8677
    @entertainmenthub8677 ปีที่แล้ว +1

    My फेवरेट हीरो हैं गोल्डी

  • @ravigehlod7485
    @ravigehlod7485 ปีที่แล้ว +4

    Gaivi te goldy bai di jodi bhut ghaint c

  • @approxmusicpresents1861
    @approxmusicpresents1861 ปีที่แล้ว +3

    😂😂😂 ਮੈਨੂੰ ਲੱਗਾ ਗੱਗੂ ਗਿੱਲ ਨੇ ਸ਼ੇਵ ਕਰਾਲੀ ਜੇ ਤੁਹਾਨੂੰ ਵੀ ਇਹ ਭੁਲੇਖਾ ਪਿਆ ਤਾਂ ਥੱਲੇ ਲਾਈਕ ਕਰਕੇ ਹਾਜਰੀ ਲਗਵਾਓਣਾ ਨਾ ਭੁੱਲੋ 😅
    👇

  • @sonubatth8471
    @sonubatth8471 ปีที่แล้ว +2

    ਬਾਹੁਤ ਵਧੀਆ ਇੰਟਰਵਿਊ ਬਹੁਤ ਚਿਰ ਬਾਦ ਵੇਖਿਆ ਵੀਰ ਨੂੰ 👌👍🙏🏻

  • @jaspalsingh4959
    @jaspalsingh4959 ปีที่แล้ว +10

    ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ👍👍👍👍

  • @garryvlog7291
    @garryvlog7291 ปีที่แล้ว +10

    Goldy veer mere mama ji di kothi ch rent te reha 2004,5 ch Mohali , jad main veer nu pehli wari milya c , bhut he vadia banda veer ,I’m lucky main veer di sari family nu milya c us time , ❤❤

    • @gursewaksidhu03
      @gursewaksidhu03 ปีที่แล้ว +1

      ਅੱਜ ਕੱਲ੍ਹ ਕਿੱਥੇ ਰਹਿ ਰਹੇ ਨੇ Goldy

    • @garryvlog7291
      @garryvlog7291 ปีที่แล้ว

      @gursewaksidhu03 bai ji , hun da nhi PTA ,, kithe rehnde ne ,, 🙏

    • @virpalkaur8623
      @virpalkaur8623 ปีที่แล้ว +1

      ​@@gursewaksidhu03Canada vich

  • @baijiexperiment1246
    @baijiexperiment1246 ปีที่แล้ว +7

    Mainu tan ah c ke . Goldy veera.. hun ass duniyan ch hai ni...shuker hai waheguru ji da veera thik thak ne... goldy veere sat shri Aakal ji ☘🙏🙏💞💞

  • @singhdhaliwal6483
    @singhdhaliwal6483 ปีที่แล้ว +8

    ਗੋਲਡੀ ਬਾਈ ਤੇ ਅਮਨ ਧਾਲੀਵਾਲ ਇਕੱਠੇ ਈ ਆਏ ਤੇ ਗਏ ਵੀ ਇੱਕੋ ਟਾਈਮ ਫੇਰ ਤੋਂ ਵੇਖਣਾ ਚਾਹੁੰਦੇ ਆ ਤੁਹਾਨੂੰ ਫ਼ਿਲਮਾਂ ਚ ਕਈ ਗਾਇਕ ਐਕਟਰਾਂ ਨਾਲ ਤੋਂ ਤਾਂ ਸੌ ਦਰਜੇ ਚੰਗੇ ਆ ਤੁਸੀ

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ ปีที่แล้ว +1

    ਬਹੁਤ ਵਧੀਅਾ ਟੈਹਣਾ ਸਾਹਬ ਗੋਲਡੀ ਵੀਰ ਨਾਲ ਰੂਬਰੂਹ ਕਰਾੳੁਣ ਲੲੀ ਧੰਨਵਾਦ

  • @tejvirsingh5806
    @tejvirsingh5806 ปีที่แล้ว +6

    ਛੋਟੇ ਹੁੰਦੇ ਦੇਖੀ ਸੀ ਮਹਿੰਦੀ ਵਾਲੇ ਹੱਥ ਬਾਈ ਓਹੋ ਜਾ

  • @simranmangat2293
    @simranmangat2293 ปีที่แล้ว +6

    Sada v favourite c veer tu
    Vadia lagya ajj dubara dekh k, down to earth banda sachi, ehne saal baad v ove da ove hi aa jive Guggu Gill Saab….

  • @SurinderMand
    @SurinderMand ปีที่แล้ว

    ੲਿੱਕ ਹੋਰ ਵੀ ਚੇਹਰਾ ਹੈ ਮੈ ਕੲੀ ਵਾਰ ੳੁਸ ਚਿਹਰੇ ਬਾਰੇ ਟਾਹਿਣਾ ਸਾਬ ਨਾਲ ਗੱਲ ਕੀਤੀ ਹੈ ਪਰ ਪਤਾ ਨਹੀ ਕੀ ਗੱਲ ਹੈ ੳੁਸ ਚੇਹਰੇ ਤੋ ਕੀ ਨਫਰਤ ਹੈ ੳੁਸ ਚੇਹਰੇ ਨਾਲ ੳੁਸ ਦਾ ਨਾਮ ਵਿਕਟਰ ਜੌਨ ੳਰਫ਼ ਬਾਵਾ

  • @mewasinghjhajj6262
    @mewasinghjhajj6262 ปีที่แล้ว +15

    ਸਤਿ ਸ੍ਰੀ ਅਕਾਲ ਜੀ ਗੁੱਗੂ ਗਿੱਲ ਜੀ 🙏🙏

  • @Jasleen.photography
    @Jasleen.photography ปีที่แล้ว +1

    ਗੋਲਡੀ, ਗੈਵੀ ਨੂੰ ਸਿੰਗਰਾ ਦਾ ਫਿਲਮਾ ਚ ਗੰਦ ਲੈ ਕੇ ਬੈਠਾ😮❤

  • @gagankhokhar1569
    @gagankhokhar1569 ปีที่แล้ว +4

    ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ❤

  • @jk.bhatti1575
    @jk.bhatti1575 2 วันที่ผ่านมา

    ਬਹੁਤ ਸੋਹਣਾ ਗੋਲਡੀ ਵੀਰ❤❤

  • @rkaur4183
    @rkaur4183 ปีที่แล้ว

    ਮਹਿੰਦੀ ਵਾਲੇ ਹੱਥ ਬਹੁਤ ਵਧੀਆ ਫਿਲਮ

  • @KarpalSingh-y8x
    @KarpalSingh-y8x 2 หลายเดือนก่อน +1

    Maihndi wale hath ch jo goldi bai ne zabardast kamm kitta jo aaj vi yaad hai par dukh is galh da ki kisse hor nirmaata ne ihna nu hor move ch cast kiu nahi kitta dil chahunda ki ihna nu hun phir dubara kamm milna shuru hove te dubara eh chaa jaan

  • @mewasinghjhajj6262
    @mewasinghjhajj6262 ปีที่แล้ว +5

    Like 01 ਸਤਿ ਸ੍ਰੀ ਅਕਾਲ ਹਰਮਨ ਜੀ ਟਹਿਣਾ ji🙏🙏🌹🌹

  • @balkiransingh2184
    @balkiransingh2184 ปีที่แล้ว +8

    Y main tera fan a teri acting bahut vadia c gud bless you 🙏 brother

  • @karamjitgillgill2480
    @karamjitgillgill2480 ปีที่แล้ว +5

    Goldy Bai ji tusi always hit o te raho ge waheguru ji Mehar rakhan ge parmatma tuhadi manokamna Puri Karan

  • @baroodjatt
    @baroodjatt ปีที่แล้ว +1

    Chenala te ta mosse wala Jatt hi keah sakda . Bhai ji chaj de vichar waliyo. Mossa Jatt jindawad

  • @lovecanada2658
    @lovecanada2658 ปีที่แล้ว +8

    Bohtt hi Sohni personality hai bai ji tuhadi, Punjabi filma da asli hero taan tuhade varga hi hona chahida hai. Jaldi hi tuhanu vadde parde te pair ton dekhna chaunde hai. Waheguru tarakkiyan bakshan

  • @harjindersingh4533
    @harjindersingh4533 ปีที่แล้ว +3

    ਗੋਲਡੀ ਬਹੁਤ ਪਿਆਰ ਨਾਲ ਬੋਲਦਾ ਐਂ ਲਗਦਾ ਜਿਵੇਂ ਮੂਹੋਂ ਫੁੱਲ ਝੜਦੇ ਹੋਣ ❤

  • @jazzchouhan2167
    @jazzchouhan2167 ปีที่แล้ว +6

    Bhot man khush hoya Bai ji nu dekh k 😊

  • @harvindermangat4326
    @harvindermangat4326 ปีที่แล้ว +32

    Goldy is a very gentle and God loving person ❤️ 💕
    He's beautiful in and out !!!
    May Babaji always bless him and his family 😍

  • @goldysandhu4630
    @goldysandhu4630 ปีที่แล้ว +1

    Veer goldy ji sachi gal dillo dasa main tuhanu suru to hi bahut pasand karda ji tusi dubara phir aao te waheguru ji tuhanu tarraktian bakshan te tusi phir ik vari super duper hitt hovo

  • @baljinderjaipal3912
    @baljinderjaipal3912 ปีที่แล้ว +7

    Waheguru ji mehar kre duwara es y ji te te kirpa krn aage vadiya films le k aao ji gaggu sir aage v benti hai es nu duwara film h moka dita jawe ji bhut bhut tanwad ji aap ji de🙏🙏

  • @gagandeep-uy5ze
    @gagandeep-uy5ze ปีที่แล้ว +5

    Goldy veer bhot vaida insan aa bro tenu bhot time baad dakhya veer g veer tahnu sulte ae nd bro tahnu fir to tv uta dakhn chaida hain bro tahnu full suport aa shda walo jaldi veer g comeback kro punjabi industr vich🙋🙋🙋

  • @deepPB18wala
    @deepPB18wala ปีที่แล้ว +5

    Gavi te a bai fvt aa mere ❤❤❤❤❤❤❤❤❤❤❤❤❤hero

  • @sonucrewcali1178
    @sonucrewcali1178 ปีที่แล้ว +1

    ਕਿਹੋ ਜਿਹਾ ਬੰਦਾ ਨਿੱਕਲਿਆ ਗੱਗੂ ਗਿੱਲ ਸਾਰਟੀਫਿਕੇਟ ਬਹੁਤ ਜਲਦੀ ਦਿੰਦੇ ਵਿਊਜ ਲਈ ਮੂਸੇ ਆਲਾ ਸਹੀ ਕਹਿੰਦਾ ਸੀ 💯✅

  • @amritpalsinghchahal8259
    @amritpalsinghchahal8259 ปีที่แล้ว +4

    ਹੈਡਿੰਗ ਗਲਤ ਨਾ ਪਾਇਆ ਕਰੋ ਜੇ ਤੁਹਾਡੇ ਕੰਮ ਚ ਦਮ ਹੋਊ ਲੋਕ ਆਪੇ ਦੇਖ ਲੈਣ ਗੇ

  • @makhansingh3002
    @makhansingh3002 ปีที่แล้ว +14

    ਸੱਤ ਸ਼੍ਰੀ ਆਕਾਲ ਜੀ

  • @sellisaab8414
    @sellisaab8414 ปีที่แล้ว

    ਇੱਕ ਇੱਕ ਗੱਲ ਬਹੁਤ ਵਧੀਆ ਕਹੀ ਵੀਰ ਨੇ

  • @r-s-sanghaproudof-santjarn8919
    @r-s-sanghaproudof-santjarn8919 ปีที่แล้ว

    ਵੀਰ ਮੈਨੂੰ ਨਹੀ ਲੱਗਦਾ ਕੇ ਕਿਸੇ ਫਿਲਮਾ ਬਨਾਉਣ ਵਾਲੇ ਨੇ ਤੁਹਾਡੇ ਤੱਕ ਪਹੁੰਚ ਨਾ ਕੀਤੀ ਹੋਵੇ,,,
    ਸ਼ਾਇਦ ਵੀਰ ਤੁਸੀ ਉਹ ਰੋਲ ਨਹੀ ਕੀਤਾ ਹੋਣੈ ਜੋ ਤੁਹਾਨੂੰ ਪੇਸ਼ਕਸ਼ ਕੀਤੀ ਗਈ ਹੋਣੀ,
    ਤੁਸੀ ਹੀਰੋ ਮੇਨ ਰੇਲ ਕਰਨ ਦੀ ਚਾਹਤ ਵਿਚ ਕੋਈ ਸਾਈਡ ਰੋਲ ਵੀ ਨਹੀ ਕੀਤਾ ਹੋਣਾ,
    ਅੱਜ ਕੱਲ ਆ ਰਹੀਆ ਫਿਲਮਾ ਵਿਚ ਨਵੇ ਮੁੰਡੇ ਅਣ ਗਿਣਤ ਆ ਰਹੇ ਆ, ਤੇ ਕਾਮਯਾਬ ਹੋ ਰਹੇ ਤੇ ਇਕ ਇਕ ਕਦਮ ਪੁੱਟ ਕੇ ਵਧ ਰਹੇ ਆ,,,
    ਜੋ ਮਿਲਦਾ ਉਹਨੂੰ ਮੰਨ ਕੇ ਕੰਮ ਸ਼ੁਰੂ ਕਰੋਗੇ ਤਾ ਉਹ ਸਥਾਨ ਜਲਦੀ ਪਰਾਪਤ ਕਰ ਸਕੇਗੇ,,,
    ਵੀਰ ਇਹ ਮੇਰਾ ਆਵਦਾ ਅੰਦਾਜਾ ਜੋ ਕਹਿ ਰਿਹਾ ,,,

  • @balwinderbrar8619
    @balwinderbrar8619 ปีที่แล้ว +2

    Veer ji Wahiguru ne tanrusti ta diti hai.kayam rho aas poori hovegi🎉❤🎉❤🎉

  • @Gurleenkaur7628
    @Gurleenkaur7628 ปีที่แล้ว +5

    Bhut vadia acter c bai nave daur da gagu gill bnana c bai ne

  • @raminderkaur8324
    @raminderkaur8324 ปีที่แล้ว +15

    Guru ji blessings with you brother 🙏🌹
    Will get top success in media once again 👍

  • @sumitsingh4005
    @sumitsingh4005 ปีที่แล้ว +7

    Changga aa Munda Yaar.. aunnee chahide eho jahe Munde movies wich. Gippy de ohhii 7..8 dihadi daar dekh dekh akkk gaiye assi in all punjabi movies

  • @ਗੁਰਦੀਪਸਿੰਘਟਿਵਾਣਾ

    ਉਹ ਵੀਰ ਤੇ ਭੈਣ ਮੇਰੀ ਏ ਤੁਸੀਂ ਕੈਨੇਡਾ ਧਰਤੀ ਤੇ ਕੈਨੇਡਾ ਵਾਲੀਆਂ ਵਾਸਤੇ ਹੀ ਕੰਮ ਕਰਦੇ ਰਹੋ

  • @jugrajsinghsidhu1551
    @jugrajsinghsidhu1551 ปีที่แล้ว +1

    ਛੋਟੇ ਵੀਰ ਮੈ ਤਾ ਤੈਨੂੰ ਗੱਗੂ ਗਿੱਲ ਦਾ ਮੁੰਡਾ ਸਮਝਦਾ ਰਿਹਾ ਹਾਂ ਬਾਕੀ ਬਾਈ ਤੁਸੀ ਕੋਨਮਿੰਟ ਸਕੂਲ ਦੇ ਪ੍ਰੜੇ ਲਿਖੇ ਹੋ ਉਪਰੋ ਤੁਸੀਂ ਨਾ ਤਾਂ ਵਾਲੇ ਨਵੇਂ ਹੋ ਨਾ ਹੀ ਪੁਰਾਣੇ ਕਲਾਕਾਰ ਹੋ ਨਾ ਹੀ ਨਵੇਂ ਕਲਾਕਾਰਾਂ ਵਿੱਚੋਂ ਹੋ ਤੁਸੀਂ ਉਸ ਟਾਇਮ ਵਿੱਚ ਪੈਰ ਧਰਿਆ ਹੈ ਜਦੋਂ ਸੋਹਣੀ ਸ਼ਕਲ ਦਾ ਮੁੰਡਾ ਟੈਲੀਵਿਜ਼ਨ ਵਿਚ ਤੇ ਗੀਤ ਚਲਾਉਣ ਲਈ ਇਕ ਮਾਡਲ ਦੀ ਲੋੜ ਪੂਰੀ ਕਰਦਾ ਸੀ ਤੁਸੀ ਐਕਟਿੰਗ ਨੁਕਟ ਨਾਟਕਾਂ ਵਿੱਚ ਤੇ ਨਾਲ ਕਿਸੇ ਚੰਗੇ ਸਕੂਲ ਤੋਂ training ਲੈਕੇ ਵਾਪਸੀ ਕਰਨੀ ਚਾਹੀਦੀ ਹੈ

  • @Shotsentry
    @Shotsentry ปีที่แล้ว +3

    Asi v phela bai nu gugu gill da munda he samjde c goldy gill❤❤

  • @kulbirbhullar87
    @kulbirbhullar87 ปีที่แล้ว +1

    Mehndi wale hath,,,mere husband ne sare dialogs jadh a,,,his most favorite punjabi movie

  • @royaljatt2883
    @royaljatt2883 ปีที่แล้ว +2

    Bai buhat miss kita tahanu hun wpis karo tusi buhat wait karati aapne fans nu tusi bhaji aapne aap nu ghatt na samjho tuhade mukabale da koyi ni ajj v tusi guggu gill bai nu aage lai k ja sakde aa jihrhi hun Jeona Mod bani c ohde ch tusi hunde ta oh film di umar hor 25 saal wdha deni c tusi guggu gill to baad zeone mod nu tusi hi nbha sakde c

  • @nirmaldhallu9780
    @nirmaldhallu9780 ปีที่แล้ว +24

    Very frank and honest interview and wish you all the best young man.

  • @gagandeep-uy5ze
    @gagandeep-uy5ze ปีที่แล้ว +5

    Raab tahnu tareek dwa or tusi fir to ek wadda actor bno ek din, god bless u bro g,carry on bro fir 👍👍👍👍

  • @rajindersidhu7985
    @rajindersidhu7985 ปีที่แล้ว +5

    Waaa. Waheguru dwara tenu cinemea da singaar bnawe bai

  • @mrjalal3061
    @mrjalal3061 ปีที่แล้ว +1

    I am. Mr.JALAL.FROM .BATHINDA CITY

  • @azaadkhalsatvazaadtv7626
    @azaadkhalsatvazaadtv7626 ปีที่แล้ว

    ਅਮਨ ਧਾਲੀਵਾਲ ਨੂੰ ਵੀ ਦਰਸ਼ਕਾਂ ਦੇ ਰੂਹੁ ਬਰੁਹੁ ਕਰੋ ਜੀ ਬਹੁਤ ਸ਼ਾਨਦਾਰ ਐਕਟਰ ਹੈ ਲੇਕਿਨ ਸਾਡੀ ਅੰਡਸ਼ਟਰੀ ਨੇ ਪਤਾ ਨੀ ਕਿਉਂ ਅਖੋ ਪਰ੍ਹੇ ਕੀਤਾ ਹੋਇਆ

  • @baljinderjaipal3912
    @baljinderjaipal3912 ปีที่แล้ว +13

    Waheguru ji mehar kre 🙏🙏

  • @vickuk1313
    @vickuk1313 ปีที่แล้ว +6

    Balakar ankhila g de song PHULLA WALI VAIL SAAD TI...bai goldy nu udo ton jande a ..love from england

  • @princejanagalofficialvlogs8363
    @princejanagalofficialvlogs8363 ปีที่แล้ว +1

    Boht sohni sakhshiyat boht sohni gal bat bai hunna nl kuj purana tym v yd aya jdo aasi ehna nu dd1 te dekhde hunde c mahadev bai hunna te fr to kirpa bnaee te ehna da supna fir to pura hove j ho skya asi kite thode bohte gane gune krn joge hoge taa jror bai hunna nl gal bat krke ehna nl km krna chaau ga kioki vdde chehre nl km krna mre lai maan ali gl houu gii bki sadi ehhi aass aa jldi koi vdia film ch bai huna da comeback hove . Tehna sahab n harmn thind ji da dhanwad jo interview sade tk lke aae 🙏🏻🙏🏻

  • @KuldeepSingh-oy6qc
    @KuldeepSingh-oy6qc ปีที่แล้ว +6

    Tehna Saab..u r great ❤❤ Bai ji
    Jo Dil Wich c oh tusi AAJ dikha dita
    Tehna Saab zindabad... Love u

  • @gurpreetrandhawa2230
    @gurpreetrandhawa2230 ปีที่แล้ว

    ਬਹੁਤ ਵਧੀਆ ਜਾਣਕਾਰੀ

  • @raajbidhipuriapb0621
    @raajbidhipuriapb0621 ปีที่แล้ว

    Bahut kaintt banda goldi veer

  • @jagdeepkaur8855
    @jagdeepkaur8855 ปีที่แล้ว +3

    Very nice 👍👍👍 work, great old boy

  • @luvprtsandhu
    @luvprtsandhu ปีที่แล้ว +3

    Tuhadi thinking bht positive hi pajji....Wishing u all the best bro....wahyeguru ji bless u❤❤❤