ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸਾਡੇ ਦੇਸ਼ ਦਾ ਕੋਈ ਇੱਕ ਵੀ ਲੀਡਰ ਅਜਿਹੇ ਹੈ ਜਿਹੜਾ ਆਪਣੇ ਬੱਚਿਆਂ ਦੀ ਸੌਂਹ ਖਾ ਕੇ ਕਹੇ ਕਿ ਮੈਂ ਪੰਜਾਬ ਦੇ ਲੋਕਾਂ ਦਾ ਪੈਸਾ ਨਹੀਂ ਖਾਂਦਾ ਜਾਂ ਪੰਜਾਬ ਨਾਲ ਕਦੇ ਗ਼ਦਾਰੀ ਨਹੀਂ ਕੀਤੀ ❤
ਇੱਕ ਵੀ ਨਹੀ ਮਿਲਣਾ,ਲੀਡਰ ਹੋਣ ਦਾ ਮਤਲਬ ਹੀ ਹੈ ਲੋਕਾਂ ਦੇ ਪੈਸੇ ਖਾਣੇ।
*🙏☘️ਅੱਜ ਦਾ ਵਿਚਾਰ ☘️🙏**ਕੁੱਝ ਨੇਕੀਆਂ ਅਤੇ ਚੰਗਿਆਈਆਂ ਆਪਣੇ ਜੀਵਨ ਚ ਅਜਿਹੀਆਂ ਵੀ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਰੱਬ ਤੋਂ ਇਲਾਵਾ ਕੋਈ ਹੋਰ ਗਵਾਹ ਨਾਂ ਹੋਵੇ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸੰਘਰਸ਼ ਵਿੱਚ ਮਸਤੀ ਯੋਧੇ ਹੀ ਕਰ ਸਕਦੇ ਹਨ ਕਿਉਂਕੇ ਮੌਤ ਤੋਂ *ਡਰਨ ਵਾਲੇ ਲੜਨ ਚ ਨਹੀਂ ਲੁੱਕਣ ਚ ਵਿਸ਼ਵਾਸ ਰੱਖਦੇ ਹਨ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਰਿਸ਼ਤੇ ਵਿੱਚ ਇੰਨੀ ਸਫਾਈ ਹੋਣੀ ਚਾਹੀਦੀ ਹੈ ਕਿ *ਕਿਸੇ ਨੂੰ ਸੱਚ ਪੁੱਛਣ ਦੀ ਜ਼ਰੂਰਤ ਨਾ ਪਵੇ*
ਬਾਈ ਜੀ ਐਨੀ ਤੇਜ਼ ਧੁੱਪ ਜਨਵਰੀ ਮਹੀਨੇ ਚ ਕਿਸਾਨੀ ਦੇ ਹਿਸਾਬ ਨਾਲ ਚੰਗੀ ਨਹੀਂ ਭਰਾ ਜੀ
ਟਹਿਣਾ ਸਾਬ ਪ੍ਰੋਗਰਾਮ ਦਾ ਨਾਮ ਤਾਂ ਤੁਸੀਂ ਵਧੀਆ ਰੱਖ ਲਿਆ ਕਰੋ... ਪੰਜਾਬੀਆਂ ਨੂੰ ਲਾ ਤਾ ਮਾਂਜਾ ਇਹ ਕੋਈ ਨਾਂ... ਇਸ ਤਰਾਂ ਤੁਸੀਂ ਆਪ ਪੰਜਾਬੀਆਂ ਦੀ ਬੇਇੱਜਤੀ ਕਰਦੇ ਹੋ... ਧੰਨਵਾਦ ਜੀ... A S Kalsi.....
ਹੋਰ ਗਵਾਰ ਕਿਹਨੂੰ ਕਹਿੰਦੇ ਆ ਉਹਦੇ ਕਿਹੜਾ ਸਿੰਗ ਹੁੰਦੇ ਆ
ਬਾੲੀ ੲੇਥੇ ਰਹਿ ਕੇ ਕੰਮ ਨੀ ਹੁੰਦੇ ਅਪਨੇ ਪੰਜਾਬੀ ਮਾਂਜਾ ਲਵਾਓਣ ਅਾਪ ਹੀ ਜਾਂਦੇ ਹਨ....
🚾🛒@@MandeepSingh-oc2jj
right
ਇਹ ਕੰਮ ਟਹਿਣਾ ਸਾਬ ਦਾ ਨੀ ਆ । Editors ਦਾ ਕੰਮ ਆ ਇਹ
ਟਹਿਣਾ ਸਾਹਿਬ ਜਿੰਦਾ ਬਾਦ
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਪੰਜਾਬ ਦੇ ਮੌਸਮ ਵਿਭਾਗ ਚ ਜਵਾਕ ਭਰਤੀ ਕੀਤੇ ਆ, ਹਮੇਸ਼ਾ ਗ਼ਲਤ
ਮੈਨੂੰ ਤਾਂ ਮੌਸਮ ਵਿਭਾਗ ਤੇ ਯਕੀਨ ਨਹੀਂ, ਇਹ ਜਦੋਂ ਮੀਂਹ ਦੱਸਣ ਓਦੋਂ ਨਹੀਂ ਪੈਂਦਾ ਜਦੋਂ ਮੀਂਹ ਨਾ ਦੱਸਣ ਓਦੋਂ ਪੈਂਦਾ ਹੁੰਦਾ
ਸਤਿ ਸ੍ਰੀ ਅਕਾਲ ਜੀ 🙏🙏
ਇਨਸਾਨ ਕਿੰਨਾ ਵੀ ਗੋਰਾ ਕਿਉਂ ਨਾ ਹੋਵੇ *ਉਸਦਾ ਪਰਛਾਂਵਾਂ ਸਦਾ ਕਾਲਾ ਹੀ ਹੁੰਦਾ ਹੈ*
ਬਹੁਤ ਵਧੀਆ ਲੱਗਾ ਪ੍ਰੋਗਰਾਮ ਟਹਿਣਾ ਸਾਬ ❤
Sat sri akal Tehna ji te Harman ji 🙏 Very interesting programme 👍 Government should respect the teachers. They have burden.
Thanks
ਟਾਇਣ ਸਾਹਿਬ ਦਹੀਂ ਦਾ ਫੁਟ ਵਰਗੀ ਨਹੀਂ ਕਪਾਹ ਦੇ ਫੁੱਟ ਵਰਗੀ ਹੁੰਦੀ ਹੈ। ਸਤਿ ਸ੍ਰੀ ਆਕਾਲ ਜੀ
ਪੰਜਾਬੀ ਤਾਂ ਸਹੀ ਲਿਖਣਾ ਸਿਖੋ ਬੀਬੀ ਜੀ, ਫਿਰ ਦੂਜਿਆਂ ਦੀ ਨੁਕਤਾਚੀਨੀ ਕਰਨਾ ਜੀ। 😂😢😮😊
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Canada is still a heaven. No recession is declared in canada.I have been in canada for 15 years. canada is heaven for immigrants.
ਟਹਿਣਾ ਸਾਬ ਇਥੇ ਚਾਈਨਾ ਡੋਰ ਨੀ ਬੰਦ ਹੁੰਦੀ ਨਸ਼ਾ ਕਿਥੋੁ ਬੰਦਹੋ ਜਾਉ
ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਜੀ ਵੱਲੋਂ ਸਤਨਾਮ ਸਿੰਘ ਸੰਧੂ ਫਿਰੋਜ਼ਪੁਰ ਤੋਂ
Seventy first like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤
ਜਿਸ ਯੁੱਧ ਨੂੰ ਲੜਨਾ ਹੁੰਦਾ ਹੈ, ਉਸਦੀ ਚਰਚਾ *ਨਾ ਕਰਨਾ ਪਹਿਲਾ ਨਿਯਮ ਹੁੰਦਾ ਹੈ ਯੁੱਧ ਦਾ*
😊😊😊😊😊😊😂😂😂🎉😂🎉🎉😢😢😢😢😢😢😢😢😢😢😢😢😢😢😢😢😢😢try to funny 😂😂😂😂😂😂😂😂😂😂🎉😂🎉🎉🎉🎉🎉🎉😂😂😂😂😂😂🎉
@ 😍🙏
ਕਪੜੇ ਤਾਂ ਠੰਢ ਵਿਚ ਦਾਨ ਹੀ ਦੇਣੇ ਚਾਹੀਦੇ ਨੇ।ਵਿਚਾਰੇ ਠੰਡ ਤੇਂ ਬਚਣ ਲਈ ਤਾਂ ਚੋਰੀ ਕੀਤੇ ਹੋਣਗੇ।😢😢
ਲੋਕ ਡੋਰ ਨਾ ਖਰੀਦਣ ਤਾਂ ਡੋਰ ਵਿਕੇਗੀ ਕਿੱਥੋਂ। ਡੋਰ ਨਾ ਖਰੀਦੋ, ਆਪਣੇ ਆਪ ਬੰਦ ਹੋ ਜਾਊ।
🎉 good and jabardast program hai Jasbir Singh dera baba nanak gurdaspur
❤❤ ਬਹੁਤ ਵਧੀਆ ਹੈ ਜਾਣਕਾਰੀ ਹੈ ❤❤🎉
Very nice 💯💯🎉🎉❤❤
🙏🙏 🙏
ਬਹੁਤ ਵਧਿਆ ਲੱਗਦਾ ਤੁਹਾਡਾ ਇਹ ਪ੍ਵੋਗਰਾਮ ਟਹਿਣਾ ਸਾਹਿਬ ਤੇ ਹਰਮਨ ਜੀ ਹਰ ਰੋਜ ਇਕ ਵਾਰ ਜ਼ਰੂਰ ਦੇਖਦਾ ਹਾਂ ਸਤਿ ਸ੍ਵੀ ਅਕਾਲ 🙏🙏
ਚੱਜ ਦਾ ਵਿਚਾਰ ਕੈਨੇਡਾ ਦੇ ਬੂਹੇ ਬੰਦ ਵੀਜੇ ਰੱਦ ਰੱਖਿਆ, ਗੱਲਾਂ ਫਿਲਮਾਂ ਬਾਰੇ ਜਾ ਏਧਰ ਓਧਰ ਦੀਆਂ ਕਰੀ ਜਾਂਦੇ। ਜੋਂ ਟਾਈਟਲ ਲਿੱਖਿਆ ਓਹ ਗੱਲਾਂ ਕਰਨੀਆਂ ਚਾਹੀਦੀਆਂ, ਜੋਂ ਕਰਦੇ ਓਹ ਹੋਰ ਵਧੇਰੇ ਕਰਨ ਵਾਲੇ ਹਨ।
Tahena sahab ih dassan di kirpalata karo ki 26januari te jhanda kihane faheeaya mainu udek rahogi
Thna veer ji harmen sister God morning balwinder kaur
❤
ਬਣੀ ਵੈਸੇ ਚੰਗੀ ਏਸ ਚਵਲ ਜ਼ਨਾਨੀ ਨਾਲ।ਏਸ ਨੂੰ ਹੁਣ ਐਨਾਂ ਦੁਖਾਂਤ ਫੀਲਮ ਫੇਲ ਹੋਣ ਦਾ ਨਹੀਂ ਹੈ ਏਸ ਚਵਲ ਨੂੰ ਦੁਖ ਹੈ ਕਿ ਮੇਰੀ ਪਾਰਟੀ ਵਾਲਿਆਂ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਕਿਉਂਕਿ ਉਸ ਨੂੰ ਲਗਦਾ ਸੀ ਵੀ ਬਾਂਦਰ ਸੈਨਾ ਵਾਲੇ ਮੇਰੀ ਫ਼ਿਲਮ ਨੂੰ ਹਿਟ ਕਰਬਾ ਦੇਣਗੇ ਪਰ ਉਹਨਾਂ ਨੇਂ ਤਾਂ ਇਹਦੀ ਟੁਹੀ ਵੀ ਨਹੀਂ ਮਾਰੀ 😅😅😅😅
Very nice 👍 Beecher aa ji 🙏
ਜੇਕਰ ਫਿਲਮਾਂ ਤੇ ਸਿਆਸਤ ਮੰਡੀ ਦੀ ਚੀਜ ਐ ,ਕੰਗਣਾ ਵੀ ਮੰਡੀ ਦੀ---- ਐ।
ਜਾਣਕਾਰੀ ਸਾਂਝੀ ਕਰਨ ਤੇ ਧੰਨਵਾਦ ਟਹਿਣਾ ਸਹਿਬ
I love this parogram Jasbir Singh dera baba nanak gurdaspur
ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਜੀ ,ਤੁਸੀਂ ਗੱਲ ਜ਼ਬਾਨ ਦੀ ਕੀਤੀ ਜਿਹੜੇ ਲੋਕ ਅਕਸਰ ਕਹਿੰਦੇ ਨੇ ਕਿ ਜ਼ਬਾਨ ਫਿਸਲ ਗੲੀ ਜ਼ਬਾਨ ਕਦੇ ਫਿਸਲਦੀ ਨਹੀਂ ਜ਼ਬਾਨ ਉਗਲਦੀ ਹੈ ਇਹ ਸੱਚ ਹੈ
Excellent!❤
Sat sri akal swarn singh tehna ji harman thind ji
🙏ਜੇ ਹੋਰ ਵੱਡਾ ਹੁੰਦਾ ਤਾਂ ਟੈਂਟ ਹੋਣਾਂ ਸੀ 😂
Very nice explanation about our Panjab.Thank you.
9
ਸਾਡੇ ਪਾਣੀ ਦੀ ਪਾਇਪਾ ਫਰੀਜ ਹੋਣ ਕਰਕੇ ਪਾਣੀ ਬੰਦ ਰਿਹਾ ਦੋ ਦਿਨ , ਅਨੀ ਠੰਡ ਸੀ
ਟਹਿਣਾ ਜੀ ਪਖੰਡੀ ਬਾਬਿਆ ਤੇ ਤਵਾ ਲਾਇਆ ਕਰੋ
Very nice both of you 🙏
ਇਹ ਵੀ ਪਤਾ ਕਰੋ ਸਕੂਲ ਵਿੱਚ ਕਿੰਨੇ ਬੱਚੇ ਪੰਜਾਬੀਆਂ ਦੇ ਨੇ ਕਿੰਨੇ ਭਈਏ ਦੇ ਨੇ
Sat Shriakal g
Satshiree akal ji 🙏 🌷 ⚘️ 🌺 ❤️
❤❤❤❤❤
ਕਿੰਨੀਆਂ ਕੁੜੀਆਂ ਨੂੰ ਰੋਟੀਆਂ ਲਾਉਣੀਆਂ ਆਉਂਦੀਆਂ ਹਨ ? ਕਿੰਨਾ ਕੋਲ I TI ਦਾ ਡਿਪਲੋਮਾ ਹੈ ?
Very nice program
ਵਾਹਿਗੂਰੂ ਜੀਓ
Herman thend bheen ji serven sing tehna veer ji satshri acael waheguru ji menu v aa vali shol gift de deyo 🙏🙏please uda aedi vali 🙏🙏
Very nice
ਸਤਿ ਸ੍ਰੀ ਅਕਾਲ ਟਹਨਾ ਜੀ ਹਰਮਨ ਜੀ
ਟਹਿਣਾ ਸਾਹਬ ਜੇੜਾ ਹਰਮਨ ਨੇ ਲਿਆ ਸੀ ਉਹ ਸਟਾਈਲ ਸੀ ਜੇ ਹੋਰ ਚੌੜਾ ਹੁੰਦਾ ਤਾਂ ਛੋਲ ਹੁੰਦਾ ਜੇ ਹੋਰ ਚੌੜਾ ਹੁੰਦਾ ਲੋਈ ਹੁੰਦੀ ਜੇ ਹੋਰ ਚੌੜਾ ਹੁੰਦਾ ਤਾਂ ਤੰਬੂ ਹੁੰਦਾ
Sat Sri akal swarn tehana ji
ਕਪਾਹ ਦੇ ਫੁਟ ਵਰਗੀ ਤਿਲਗ ਦੀ ਹਥਾ ਤੇ ਬੋਚੀ
Sach hamacha bura he lagta ha
🙏🙏🙏🙏🙏
Sassa sansaar pure dina
ਬੱਦਲਾ਼ਂ ਵਾਂਗ ਨੇ ਗੱਜਦੇ ਬੰਦੇ ਵਰਸਣ ਕਿਸ ਤਰ੍ਹਾਂ ਅੱਜ ਦੇ ਬੰਦੇ ਮੰਜ਼ਿਲ ਮਿਲ਼ ਜਾਣੀ ਸੀ ਜੇ ਇੱਕ ਪਾਸੇ ਭੱਜਦੇ ਬੰਦੇ
ਮੰਜ਼ਿਲ ਮਿਲ ਜਾਣੀਂ ਸੀ ਜੇ ਸਹੀ ਪਾਸੇ ਭਜਦੇ ਬੰਦੇ।ਇਹ ਲਾਇਨਾਂ ਸਹੀ ਹਨ ਮੇਰੇ ਹਿਸਾਬ ਨਾਲ ਬਾਈ ਜੀ, ਕਿਉਂਕਿ ਇਕ ਪਾਸੇ ਭਜਣ ਨਾਲ ਵੀ ਮੰਜ਼ਿਲ ਨਹੀਂ ਮਿਲ ਸਕਦੀ ਅਗਰ ਉਹ ਪਾਸਾ ਸਹੀ ਨਾਂ ਹੋਵੇ
@chhindasinghaulakh6815 🙏
ਸਰਬਾ ਪਿੰਡ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ
Please put appropriate heading, I didn’t expect from you guys to put hot heading like other channels. Otherwise there’s no difference between prime Asia and other channels
Very good thana shiab and Harman thind ji thanks v rano the payal disaster ludhiana
ਟਹਿਣਾ ਜੀ ਸੱਚ ਬੋਲੋ ਤੁਸੀ ਤਾ ਕੈਨੇਡਾ ਜਾ ਕੇ ਆਏ ਹੋ ਸਾਡੇ ਬੱਚਿਆਂ ਦਾ ਸਹੀ ਹਾਲ ਦਸਣਾ ਜੀ ਲੋਕਾਂ ਕੋ ਸਮਜਾਨਾ ਕਿ ਕੈਨੇਡਾ ਨਾ ਭੇਜੋ ਬੱਚੇ ਕੁਸ਼ ਨਹੀਂ ਕੈਨੇਡਾ ਸਾਰਾ ਅਜੇਂਟਾ ਦਾ ਡਰਾਮਾ ਹੈ ਬਰਬਾਦ ਹੋ ਗਏ ਕਈ ਪਰਿਵਾਰ ਹੁਣ ਵੀ ਸਮਜ ਜਾਣ ਬੱਚੇ
🎉
Punjabia.da.rab.bhut.vdha.he.
ਖਬਰਾ ਘਟ ਗੰਲਾ ਬਾਤਾ ਜਿਆਦਾ
ਗੱਲਾਂ
ਟਹਿਣਾ ਸਾਬ ਗਡੇ ਬਹੁਤ ਪਏ ਆ ਅੱਜ
Show da name rakhde a chaj de vichar kihnu kihnu yaad a
ਟੈਹਣਾ ਸਾਹਿਬ ਹੁਣ ਤੁਹਾਡੇ ਅੰਦਾਜੇ ਵੀ ਇੰਨੇ ਬਹੁਤੇ ਠੀਕ ਨਹੀਂ ਹੁੰਦੇ
Punjabi hone de ..mann hai... majhe Wali blue hai asi ..
ਵਾਹ ਪੁਤਰੋ
Dand hi kadi gaye
ਵਾਹ ਟਹਿਣਾ ਸਾਹਿਬ ਕਯਾ ਨਾਂ ਦਿੱਤਾ ਹੈ ਤੂਸੀਂ, ਲੁਤਰੀ ਐਕਸ਼ਨਾਂ ਦੀ ਰਾਣੀਂ😅😅😅😅😅😅
Swad aa gya
दोनों साइड पंजाबी पिस रहे हैं
ਵਧੀਆ ਕਿਸਤ ਟਹਿਣਾ ਸਾਬ ਤੇ ਹਰਮਨ ਮੈਡਮ
Mro mro Canada ja ke
ਹਾਲ ਇਟਲੀ ਚ ਵੀ ਇਹੀ ਆ ਕੱਚੇ ਬੰਦੇ ਦਾ ਕੰਮ ਮਿਲੂ ਤਾਂ ਖਿੱਚੂ 😃😃😃😃😆
Chaaj di jagah tusi khach daa vichar karo aave chawlan mari jaane ho tehna
ਟਟਾ ਟਮਰੂ
ਬੇਵਕੂਫ਼ ਹੀ ਨਿੱਕਲੇਗਾ ਟੈਹਣਾ-ਟਾਣੇਆ। ਨਾਂ ਖਵਰ ਦਾ ਤਰੀਕਾ ਨਾਂ ਹੀ ਕੈਐਪਸ਼ਨ ਦਾ??
The captIon canada ne la ta punjabian nu maanja is totally irrelevant to episode 2221.
Jyada wada reason khalistani jhande chakn da lagda .gore kehnde hune jo India to aak immigration le ke apne desh te saage nahi Sade mulk de ki banne
नो पार्किंग बोर्ड दी छांव में गाड़ी खड़ी करते हैं जे वी उधूरे ही दिए थे
ਤੁਸੀਂ ਪੰਜਾਬੀ ਨਹੀਂ ਹੈਗੇ ਸੋਚ ਲਿਆ ਕਰੋ ਉਂਜ ਤੇ ਗਿਆਨ ਵੜਾ ਦੇਣੇ ਉ ਜਨਤਾ ਨੂੰ
Tehna bai, in canada gujratis r more than punjabis in many areas ,why r u criticising punjabis always....you need to update ur knowledge
Jadon bande de do peg lage hunde hai odon muh bicho sach nikalda per mai peg nahi lounda
why you wrote this topic , and no discussion about it in detail ? people like you are punjabis ?
😁
Sahi kita apna desh job de vote kiyu mangtye
some time talk about your local politician also. or you are afraid of them?
Gal ek tarfa nahin kar r di
Ap eh gusa he lgda manuu
ਮੰਦਵਾੜਾ
Meaningless programme he chajj da vichar
Harman bakwas ghat karya kar.
ਸਾਡੇ ਦੇਸ਼ ਦਾ ਕੋਈ ਇੱਕ ਵੀ ਲੀਡਰ ਅਜਿਹੇ ਹੈ ਜਿਹੜਾ ਆਪਣੇ ਬੱਚਿਆਂ ਦੀ ਸੌਂਹ ਖਾ ਕੇ ਕਹੇ ਕਿ ਮੈਂ ਪੰਜਾਬ ਦੇ ਲੋਕਾਂ ਦਾ ਪੈਸਾ ਨਹੀਂ ਖਾਂਦਾ ਜਾਂ ਪੰਜਾਬ ਨਾਲ ਕਦੇ ਗ਼ਦਾਰੀ ਨਹੀਂ ਕੀਤੀ ❤
ਇੱਕ ਵੀ ਨਹੀ ਮਿਲਣਾ,ਲੀਡਰ ਹੋਣ ਦਾ ਮਤਲਬ ਹੀ ਹੈ ਲੋਕਾਂ ਦੇ ਪੈਸੇ ਖਾਣੇ।
*🙏☘️ਅੱਜ ਦਾ ਵਿਚਾਰ ☘️🙏*
*ਕੁੱਝ ਨੇਕੀਆਂ ਅਤੇ ਚੰਗਿਆਈਆਂ ਆਪਣੇ ਜੀਵਨ ਚ ਅਜਿਹੀਆਂ ਵੀ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਰੱਬ ਤੋਂ ਇਲਾਵਾ ਕੋਈ ਹੋਰ ਗਵਾਹ ਨਾਂ ਹੋਵੇ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸੰਘਰਸ਼ ਵਿੱਚ ਮਸਤੀ ਯੋਧੇ ਹੀ ਕਰ ਸਕਦੇ ਹਨ ਕਿਉਂਕੇ ਮੌਤ ਤੋਂ
*ਡਰਨ ਵਾਲੇ ਲੜਨ ਚ ਨਹੀਂ ਲੁੱਕਣ ਚ ਵਿਸ਼ਵਾਸ ਰੱਖਦੇ ਹਨ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਰਿਸ਼ਤੇ ਵਿੱਚ ਇੰਨੀ ਸਫਾਈ ਹੋਣੀ ਚਾਹੀਦੀ ਹੈ ਕਿ
*ਕਿਸੇ ਨੂੰ ਸੱਚ ਪੁੱਛਣ ਦੀ ਜ਼ਰੂਰਤ ਨਾ ਪਵੇ*
ਬਾਈ ਜੀ ਐਨੀ ਤੇਜ਼ ਧੁੱਪ ਜਨਵਰੀ ਮਹੀਨੇ ਚ ਕਿਸਾਨੀ ਦੇ ਹਿਸਾਬ ਨਾਲ ਚੰਗੀ ਨਹੀਂ ਭਰਾ ਜੀ
ਟਹਿਣਾ ਸਾਬ ਪ੍ਰੋਗਰਾਮ ਦਾ ਨਾਮ ਤਾਂ ਤੁਸੀਂ ਵਧੀਆ ਰੱਖ ਲਿਆ ਕਰੋ... ਪੰਜਾਬੀਆਂ ਨੂੰ ਲਾ ਤਾ ਮਾਂਜਾ ਇਹ ਕੋਈ ਨਾਂ... ਇਸ ਤਰਾਂ ਤੁਸੀਂ ਆਪ ਪੰਜਾਬੀਆਂ ਦੀ ਬੇਇੱਜਤੀ ਕਰਦੇ ਹੋ... ਧੰਨਵਾਦ ਜੀ... A S Kalsi.....
ਹੋਰ ਗਵਾਰ ਕਿਹਨੂੰ ਕਹਿੰਦੇ ਆ ਉਹਦੇ ਕਿਹੜਾ ਸਿੰਗ ਹੁੰਦੇ ਆ
ਬਾੲੀ ੲੇਥੇ ਰਹਿ ਕੇ ਕੰਮ ਨੀ ਹੁੰਦੇ ਅਪਨੇ ਪੰਜਾਬੀ ਮਾਂਜਾ ਲਵਾਓਣ ਅਾਪ ਹੀ ਜਾਂਦੇ ਹਨ....
🚾🛒@@MandeepSingh-oc2jj
right
ਇਹ ਕੰਮ ਟਹਿਣਾ ਸਾਬ ਦਾ ਨੀ ਆ । Editors ਦਾ ਕੰਮ ਆ ਇਹ
ਟਹਿਣਾ ਸਾਹਿਬ ਜਿੰਦਾ ਬਾਦ
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
ਪੰਜਾਬ ਦੇ ਮੌਸਮ ਵਿਭਾਗ ਚ ਜਵਾਕ ਭਰਤੀ ਕੀਤੇ ਆ, ਹਮੇਸ਼ਾ ਗ਼ਲਤ
ਮੈਨੂੰ ਤਾਂ ਮੌਸਮ ਵਿਭਾਗ ਤੇ ਯਕੀਨ ਨਹੀਂ, ਇਹ ਜਦੋਂ ਮੀਂਹ ਦੱਸਣ ਓਦੋਂ ਨਹੀਂ ਪੈਂਦਾ ਜਦੋਂ ਮੀਂਹ ਨਾ ਦੱਸਣ ਓਦੋਂ ਪੈਂਦਾ ਹੁੰਦਾ
ਸਤਿ ਸ੍ਰੀ ਅਕਾਲ ਜੀ 🙏🙏
ਇਨਸਾਨ ਕਿੰਨਾ ਵੀ ਗੋਰਾ ਕਿਉਂ ਨਾ ਹੋਵੇ
*ਉਸਦਾ ਪਰਛਾਂਵਾਂ ਸਦਾ ਕਾਲਾ ਹੀ ਹੁੰਦਾ ਹੈ*
ਬਹੁਤ ਵਧੀਆ ਲੱਗਾ ਪ੍ਰੋਗਰਾਮ ਟਹਿਣਾ ਸਾਬ ❤
Sat sri akal Tehna ji te Harman ji 🙏 Very interesting programme 👍 Government should respect the teachers. They have burden.
Thanks
ਟਾਇਣ ਸਾਹਿਬ ਦਹੀਂ ਦਾ ਫੁਟ ਵਰਗੀ ਨਹੀਂ ਕਪਾਹ ਦੇ ਫੁੱਟ ਵਰਗੀ ਹੁੰਦੀ ਹੈ। ਸਤਿ ਸ੍ਰੀ ਆਕਾਲ ਜੀ
ਪੰਜਾਬੀ ਤਾਂ ਸਹੀ ਲਿਖਣਾ ਸਿਖੋ ਬੀਬੀ ਜੀ, ਫਿਰ ਦੂਜਿਆਂ ਦੀ ਨੁਕਤਾਚੀਨੀ ਕਰਨਾ ਜੀ। 😂😢😮😊
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Canada is still a heaven. No recession is declared in canada.
I have been in canada for 15 years. canada is heaven for immigrants.
ਟਹਿਣਾ ਸਾਬ ਇਥੇ ਚਾਈਨਾ ਡੋਰ ਨੀ ਬੰਦ ਹੁੰਦੀ ਨਸ਼ਾ ਕਿਥੋੁ ਬੰਦਹੋ ਜਾਉ
ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਜੀ ਵੱਲੋਂ ਸਤਨਾਮ ਸਿੰਘ ਸੰਧੂ ਫਿਰੋਜ਼ਪੁਰ ਤੋਂ
Seventy first like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤
ਜਿਸ ਯੁੱਧ ਨੂੰ ਲੜਨਾ ਹੁੰਦਾ ਹੈ, ਉਸਦੀ ਚਰਚਾ
*ਨਾ ਕਰਨਾ ਪਹਿਲਾ ਨਿਯਮ ਹੁੰਦਾ ਹੈ ਯੁੱਧ ਦਾ*
😊😊😊😊😊😊😂😂😂🎉😂🎉🎉😢😢😢😢😢😢😢😢😢😢😢😢😢😢😢😢😢😢try to funny 😂😂😂😂😂😂😂😂😂😂🎉😂🎉🎉🎉🎉🎉🎉😂😂😂😂😂😂🎉
@ 😍🙏
ਕਪੜੇ ਤਾਂ ਠੰਢ ਵਿਚ ਦਾਨ ਹੀ ਦੇਣੇ ਚਾਹੀਦੇ ਨੇ।ਵਿਚਾਰੇ ਠੰਡ ਤੇਂ ਬਚਣ ਲਈ ਤਾਂ ਚੋਰੀ ਕੀਤੇ ਹੋਣਗੇ।😢😢
ਲੋਕ ਡੋਰ ਨਾ ਖਰੀਦਣ ਤਾਂ ਡੋਰ ਵਿਕੇਗੀ ਕਿੱਥੋਂ। ਡੋਰ ਨਾ ਖਰੀਦੋ, ਆਪਣੇ ਆਪ ਬੰਦ ਹੋ ਜਾਊ।
🎉 good and jabardast program hai Jasbir Singh dera baba nanak gurdaspur
❤❤ ਬਹੁਤ ਵਧੀਆ ਹੈ ਜਾਣਕਾਰੀ ਹੈ ❤❤🎉
Very nice 💯💯🎉🎉❤❤
🙏🙏 🙏
ਬਹੁਤ ਵਧਿਆ ਲੱਗਦਾ ਤੁਹਾਡਾ ਇਹ ਪ੍ਵੋਗਰਾਮ ਟਹਿਣਾ ਸਾਹਿਬ ਤੇ ਹਰਮਨ ਜੀ ਹਰ ਰੋਜ ਇਕ ਵਾਰ ਜ਼ਰੂਰ ਦੇਖਦਾ ਹਾਂ ਸਤਿ ਸ੍ਵੀ ਅਕਾਲ 🙏🙏
ਚੱਜ ਦਾ ਵਿਚਾਰ ਕੈਨੇਡਾ ਦੇ ਬੂਹੇ ਬੰਦ ਵੀਜੇ ਰੱਦ ਰੱਖਿਆ, ਗੱਲਾਂ ਫਿਲਮਾਂ ਬਾਰੇ ਜਾ ਏਧਰ ਓਧਰ ਦੀਆਂ ਕਰੀ ਜਾਂਦੇ। ਜੋਂ ਟਾਈਟਲ ਲਿੱਖਿਆ ਓਹ ਗੱਲਾਂ ਕਰਨੀਆਂ ਚਾਹੀਦੀਆਂ, ਜੋਂ ਕਰਦੇ ਓਹ ਹੋਰ ਵਧੇਰੇ ਕਰਨ ਵਾਲੇ ਹਨ।
Tahena sahab ih dassan di kirpalata karo ki 26januari te jhanda kihane faheeaya mainu udek rahogi
Thna veer ji harmen sister God morning balwinder kaur
❤
ਬਣੀ ਵੈਸੇ ਚੰਗੀ ਏਸ ਚਵਲ ਜ਼ਨਾਨੀ ਨਾਲ।ਏਸ ਨੂੰ ਹੁਣ ਐਨਾਂ ਦੁਖਾਂਤ ਫੀਲਮ ਫੇਲ ਹੋਣ ਦਾ ਨਹੀਂ ਹੈ ਏਸ ਚਵਲ ਨੂੰ ਦੁਖ ਹੈ ਕਿ ਮੇਰੀ ਪਾਰਟੀ ਵਾਲਿਆਂ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਕਿਉਂਕਿ ਉਸ ਨੂੰ ਲਗਦਾ ਸੀ ਵੀ ਬਾਂਦਰ ਸੈਨਾ ਵਾਲੇ ਮੇਰੀ ਫ਼ਿਲਮ ਨੂੰ ਹਿਟ ਕਰਬਾ ਦੇਣਗੇ ਪਰ ਉਹਨਾਂ ਨੇਂ ਤਾਂ ਇਹਦੀ ਟੁਹੀ ਵੀ ਨਹੀਂ ਮਾਰੀ 😅😅😅😅
Very nice 👍 Beecher aa ji 🙏
ਜੇਕਰ ਫਿਲਮਾਂ ਤੇ ਸਿਆਸਤ ਮੰਡੀ ਦੀ ਚੀਜ ਐ ,ਕੰਗਣਾ ਵੀ ਮੰਡੀ ਦੀ---- ਐ।
ਜਾਣਕਾਰੀ ਸਾਂਝੀ ਕਰਨ ਤੇ ਧੰਨਵਾਦ ਟਹਿਣਾ ਸਹਿਬ
I love this parogram Jasbir Singh dera baba nanak gurdaspur
ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਜੀ ,ਤੁਸੀਂ ਗੱਲ ਜ਼ਬਾਨ ਦੀ ਕੀਤੀ ਜਿਹੜੇ ਲੋਕ ਅਕਸਰ ਕਹਿੰਦੇ ਨੇ ਕਿ ਜ਼ਬਾਨ ਫਿਸਲ ਗੲੀ ਜ਼ਬਾਨ ਕਦੇ ਫਿਸਲਦੀ ਨਹੀਂ ਜ਼ਬਾਨ ਉਗਲਦੀ ਹੈ ਇਹ ਸੱਚ ਹੈ
Excellent!❤
Sat sri akal swarn singh tehna ji harman thind ji
🙏ਜੇ ਹੋਰ ਵੱਡਾ ਹੁੰਦਾ ਤਾਂ ਟੈਂਟ ਹੋਣਾਂ ਸੀ 😂
Very nice explanation about our Panjab.Thank you.
9
ਸਾਡੇ ਪਾਣੀ ਦੀ ਪਾਇਪਾ ਫਰੀਜ ਹੋਣ ਕਰਕੇ ਪਾਣੀ ਬੰਦ ਰਿਹਾ ਦੋ ਦਿਨ , ਅਨੀ ਠੰਡ ਸੀ
ਟਹਿਣਾ ਜੀ ਪਖੰਡੀ ਬਾਬਿਆ ਤੇ ਤਵਾ ਲਾਇਆ ਕਰੋ
Very nice both of you 🙏
ਇਹ ਵੀ ਪਤਾ ਕਰੋ ਸਕੂਲ ਵਿੱਚ ਕਿੰਨੇ ਬੱਚੇ ਪੰਜਾਬੀਆਂ ਦੇ ਨੇ ਕਿੰਨੇ ਭਈਏ ਦੇ ਨੇ
Sat Shriakal g
Satshiree akal ji 🙏 🌷 ⚘️ 🌺 ❤️
❤❤❤❤❤
ਕਿੰਨੀਆਂ ਕੁੜੀਆਂ ਨੂੰ ਰੋਟੀਆਂ ਲਾਉਣੀਆਂ ਆਉਂਦੀਆਂ ਹਨ ? ਕਿੰਨਾ ਕੋਲ I TI ਦਾ ਡਿਪਲੋਮਾ ਹੈ ?
Very nice program
ਵਾਹਿਗੂਰੂ ਜੀਓ
Herman thend bheen ji serven sing tehna veer ji satshri acael waheguru ji menu v aa vali shol gift de deyo 🙏🙏please uda aedi vali 🙏🙏
Very nice
ਸਤਿ ਸ੍ਰੀ ਅਕਾਲ ਟਹਨਾ ਜੀ ਹਰਮਨ ਜੀ
ਟਹਿਣਾ ਸਾਹਬ ਜੇੜਾ ਹਰਮਨ ਨੇ ਲਿਆ ਸੀ ਉਹ ਸਟਾਈਲ ਸੀ ਜੇ ਹੋਰ ਚੌੜਾ ਹੁੰਦਾ ਤਾਂ ਛੋਲ ਹੁੰਦਾ ਜੇ ਹੋਰ ਚੌੜਾ ਹੁੰਦਾ ਲੋਈ ਹੁੰਦੀ ਜੇ ਹੋਰ ਚੌੜਾ ਹੁੰਦਾ ਤਾਂ ਤੰਬੂ ਹੁੰਦਾ
Sat Sri akal swarn tehana ji
ਕਪਾਹ ਦੇ ਫੁਟ ਵਰਗੀ ਤਿਲਗ ਦੀ ਹਥਾ ਤੇ ਬੋਚੀ
Sach hamacha bura he lagta ha
🙏🙏🙏🙏🙏
Sassa sansaar pure dina
ਬੱਦਲਾ਼ਂ ਵਾਂਗ ਨੇ ਗੱਜਦੇ ਬੰਦੇ
ਵਰਸਣ ਕਿਸ ਤਰ੍ਹਾਂ ਅੱਜ ਦੇ ਬੰਦੇ
ਮੰਜ਼ਿਲ ਮਿਲ਼ ਜਾਣੀ ਸੀ
ਜੇ ਇੱਕ ਪਾਸੇ ਭੱਜਦੇ ਬੰਦੇ
ਮੰਜ਼ਿਲ ਮਿਲ ਜਾਣੀਂ ਸੀ ਜੇ ਸਹੀ ਪਾਸੇ ਭਜਦੇ ਬੰਦੇ।ਇਹ ਲਾਇਨਾਂ ਸਹੀ ਹਨ ਮੇਰੇ ਹਿਸਾਬ ਨਾਲ ਬਾਈ ਜੀ, ਕਿਉਂਕਿ ਇਕ ਪਾਸੇ ਭਜਣ ਨਾਲ ਵੀ ਮੰਜ਼ਿਲ ਨਹੀਂ ਮਿਲ ਸਕਦੀ ਅਗਰ ਉਹ ਪਾਸਾ ਸਹੀ ਨਾਂ ਹੋਵੇ
@chhindasinghaulakh6815 🙏
ਸਰਬਾ ਪਿੰਡ ਕੁਠਾਲਾ ਜ਼ਿਲ੍ਹਾ ਮਲੇਰਕੋਟਲਾ
Please put appropriate heading, I didn’t expect from you guys to put hot heading like other channels. Otherwise there’s no difference between prime Asia and other channels
Very good thana shiab and Harman thind ji thanks v rano the payal disaster ludhiana
ਟਹਿਣਾ ਜੀ ਸੱਚ ਬੋਲੋ ਤੁਸੀ ਤਾ ਕੈਨੇਡਾ ਜਾ ਕੇ ਆਏ ਹੋ ਸਾਡੇ ਬੱਚਿਆਂ ਦਾ ਸਹੀ ਹਾਲ ਦਸਣਾ ਜੀ ਲੋਕਾਂ ਕੋ ਸਮਜਾਨਾ ਕਿ ਕੈਨੇਡਾ ਨਾ ਭੇਜੋ ਬੱਚੇ ਕੁਸ਼ ਨਹੀਂ ਕੈਨੇਡਾ ਸਾਰਾ ਅਜੇਂਟਾ ਦਾ ਡਰਾਮਾ ਹੈ ਬਰਬਾਦ ਹੋ ਗਏ ਕਈ ਪਰਿਵਾਰ ਹੁਣ ਵੀ ਸਮਜ ਜਾਣ ਬੱਚੇ
🎉
Punjabia.da.rab.bhut.vdha.he.
ਖਬਰਾ ਘਟ ਗੰਲਾ ਬਾਤਾ ਜਿਆਦਾ
ਗੱਲਾਂ
ਟਹਿਣਾ ਸਾਬ ਗਡੇ ਬਹੁਤ ਪਏ ਆ ਅੱਜ
Show da name rakhde a chaj de vichar
kihnu kihnu yaad a