Chajj Da Vichar (958) || ਮੁਹੰਮਦ ਸਦੀਕ ਸਾਜ਼ਿਸ਼ੀ ਹੁੰਦੇ ਤਾਂ ਮੈਂ ਨਾ ਟਿਕਦੀ

แชร์
ฝัง
  • เผยแพร่เมื่อ 2 ก.พ. 2025

ความคิดเห็น • 210

  • @amitnarang3863
    @amitnarang3863 4 ปีที่แล้ว +7

    ਸਦੀਕ ਸਾਹਿਬ ਜੀ ਦੇ ਪ੍ਰਸੰਸਕ ਹਾਂ ਜੀ।ਸਤਿਕਾਰਯੋਗ ਬੀਬਾ ਰਣਜੀਤ ਕੌਰ ਜੀ ਦੇ ਵੀ। ਬੀਬਾ ਸੁਖਜੀਤ ਕੌਰ ਜੀ ਨੇ ਬੜੇ ਆਤਮ ਵਿਸ਼ਵਾਸ ਨਾਲ ਇੰਟਰਵਿਊ ਦਿੱਤਾ । ਟਹਿਣਾ ਸਾਹਿਬ ਅਤੇ ਬੀਬਾ ਥਿੰਦ ਜੀ ਦਾ ਧੰਨਵਾਦ ।

  • @iqbalsohal335
    @iqbalsohal335 4 ปีที่แล้ว +8

    ਸੁਖਜੀਤ ਕੌਰ ਬਹੁਤ ਵਧੀਆ ਸਿੰਗਰ ਅਤੇ ਸਮਝਦਾਰ ਕਲਾਕਾਰ ਹਨ ਨਵੇਂ ਕਲਾਕਾਰਾਂ ਨੂੰ ਇਨ੍ਹਾਂ ਤੋਂ ਸੇਧ ਲੈਣ ਦੀ ਲੋੜ ਹੈ

  • @dhaliwalbalram8373
    @dhaliwalbalram8373 5 ปีที่แล้ว +8

    ਬਹੁਤ ਵਧੀਆ ਮੁਲਾਕਾਤ ਬੀਬੀ ਸੁਖਜੀਤ ਕੌਰ ਜੀ ਨਾਲ ਬਹੁਤ ਹੀ ਸਮਝਦਾਰ ਹੈ ਲੜਕੀ ਗੱਲਬਾਤ ਤੋ ਸਹਿਜੇ ਹੀ ਅੰਦਾਜ਼ਾ ਲੱਗ ਰਿਹਾ ਕਿ ਅਧਿਆਕਾਵਾਂ ਦੇ ਕਿੱਤੇ ਕੁੜੀ ਆਈ ਹੈ ਬਹੁਤ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ ਜੀ ਵਾਹਿਗੁਰੂ ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ

  • @harpreetsinghmoga
    @harpreetsinghmoga 5 ปีที่แล้ว +62

    ਬੀਬਾ ਜੀ ਬਹੁਤ ਸਮਝਦਾਰ ਹਨ,ਚੰਗੇ ਸੁਭਾਅ ਦੇ ਮਾਲਕ ਹਨ ਅਤੇ ਬੜੀ ਸਿਆਣਪ ਨਾਲ ਜਵਾਬ ਦਿੱਤੇ ਹਨ। ਵਾਹਿਗੁਰੂ ਤਰੱਕੀਆਂ ਬਖ਼ਸ਼ੇ ।

    • @gagandeepsinghriar1678
      @gagandeepsinghriar1678 5 ปีที่แล้ว +3

      Harpreet singh Moga ਬੀਬਾ ਜੀ ਕਿੱਤੇ ਵੱਜੋ ਅਧਿਆਪਕ ਦੀ ਸੇਵਾ ਨਿਬਾ ਰਹੇ ਨੇ ਇਸੇ ਕਰਕੇ ਇਨੇ ਵਧੀਆ ਸੁਭਾਅ ਦੇ ਮਾਲਕ ਨੇ

    • @harpreetsinghmoga
      @harpreetsinghmoga 5 ปีที่แล้ว +2

      @@gagandeepsinghriar1678 ਸਹੀ ਗੱਲ ਹੈ ਜੀ।

    • @vijaysharma527
      @vijaysharma527 5 ปีที่แล้ว

      ਸੱਚ

    • @bhullargurtej1086
      @bhullargurtej1086 4 ปีที่แล้ว +1

      ਬਾਹਲੇ ਸਿਆਣੇ ਕਰਕੇ ਹੀ ਆਪਣੇ ਗੁਰੂ ਬਾਰੇ ਇੰਨੇ ਸੋਹਣੇ ਲਫਜ ਬੋਲੇ ।

    • @raghbirsinhh9635
      @raghbirsinhh9635 2 ปีที่แล้ว

      ਬਹੁਤ ਹੀ ਸਿਆਣੀ ਤੇ ਇਜੱਤਦਾਰ ਸਮਝਦਾਰ ਔਰਤ ਹੈ (ਬੀਬਾ ਸੁਖਜੀਤ ਕੌਰ) ਹਲੀਮੀ ਅਵਾਜ਼ ਵਿੱਚ ਵਧੀਆ ਪੱਖ ਨਾਲ ਗੀਤਿਕ ਸਦਰਾਂ ਨੂੰ ਸੋਹਾ ਹੈ, ਸਦੀਕ ਸਾਬ ਦੀ ਉਮਰ ਤੇ ਬੀਬਾ ਸੁਖਜੀਤ ਜੀ ਦੀ ਉਮਰ, ਪਰ ਕਲਾਕਾਰ ਪੱਖ ਤੋਂ ਉਮਰਾਂ ਚ, ਕੋਈ ਵਾਧਾ ਘਾਟਾ ਨਹੀਂ ਹੁੰਦਾ , ਇਕ ਦੁਨਿਆਵੀ ਦੌਰ ਤੇ ਦੰਦ ਦੋਨੋ ਪਾਸੇ ਲੱਗਦੇ ਹਨ ਇਸ ਆਰੀ ਤੇ, ਦੁਨੀਆਂ ਕਿਸੇ ਪਾਸੇ ਨਹੀ ਛੱਡਦੀ ।

  • @narnaryiansingh7264
    @narnaryiansingh7264 2 ปีที่แล้ว

    ਬਹੁਤ ਹੀ ਚੰਗੇ ਵਿਚਾਰ ਨੇ ਸੁਖਜੀਤ ਕੌਰ ਜੀ ਦੇ ਜੋ ਰਣਜੀਤ ਕੌਰ ਜੀ ਦਾ ਐਨਾ ਸਤਿਕਾਰ ਹੈ ਇਹਨਾ ਦੇ ਮਨ ਅੰਦਰ ਬੀਬੀ ਰਣਜੀਤ ਜੀ ਨੂੰ 1972 73 ਤੋ ਸੁਣਦੇ ਆ ਰਹੇ ਹਾ ਜਦੋ ਸਾਡੇ ਪਿੰਡ ਇਹਨਾ ਦਾ ਗੀਤ ਬਿੱਲੋ ਬੋਤਲਾ ਸਰਾਬ ਦੀਆ ਅੱਖਾ ਤੇਰੀਆ ਸੁਣਿਆ ਸੀ

  • @bachittersinghaulakh4162
    @bachittersinghaulakh4162 2 ปีที่แล้ว +1

    ਕੋਈ ਵੀ ਸ਼ੱਕ ਨਹੀਂ ਕਿ ਮੁਹੰਮਦ ਸਦੀਕ ਇਕ ਬਹੁਤ ਹੀ ਵਧੀਆ ਇੰਨਸਾਨ ਹਨ ਵਧੀਆ ਸਖਸ਼ੀਅਤ ਦੇ ਮਾਲਿਕ ਹਨ।

  • @JaswantSingh-mn3bz
    @JaswantSingh-mn3bz 3 ปีที่แล้ว +1

    ਬਹੁਤ। ਵੱਧੀਆ। ਲੱਗਿਆ। ਧੰਨਵਾਦ। ਟੇਹਿਣਾ। ਜੀ। ਦੇ। ਤੇ ਦੋਵਾ। ਭੈਣਾ। ਦੇ।

  • @sucharamwagla6695
    @sucharamwagla6695 4 ปีที่แล้ว +2

    ਬਹੁਤ ਹੀ ਸੁਘੜ ਸੁਚੱਜੇ ਕਲਾਤਮਿਕ ਤੇ ਕਦਰਦਾਨ ਤਰੀਕੇ ਨਾਲ ਬੀਬਾ ਸੁਖਜੀਤ ਕੌਰ ਨੇ ਵਧੀਆ ਤੇ ਭਾਵੁਕਤਾ ਨਾਲ ਇੰਟਰਵਿਉ ਦਿੱਤੀ ਹੈ । ਬਹੁਤ ਹੀ ਤੋਲਵੇਂ ਸਾਦਾ ਸਲੀਕੇ ਨਾਲ ਬੀਬਾ ਨੇ ਮੁਹੰਮਦ ਸਿਦੀਕ ਅਤੇ ਰਣਜੀਤ ਕੌਰ ਦੇ ਸਤਿਕਾਰ ਵਿੱਚ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਹੈ । ਮੈਂ ਸਿਦੀਕ ਅਤੇ ਰਣਜੀਤ ਕੌਰ ਦਾ ਫੈਨ ਹਾਂ ।

  • @gurbajmaan9605
    @gurbajmaan9605 5 ปีที่แล้ว +9

    ਬਹੁਤ ਵਧੀਆ ਮੈਮ ਸੁਖਜੀਤ ਕੌਰ ਜੀ ਇਨਸਾਨ ਦੀ ਸੋਚ ਉੱਚੀ ਤੇ ਨੀਅਤ ਸਾਫ ਹੋਣੀਂ ਚਾਹੀਦੀ ਆ ਤੁਹਾਡੇ ਵਾਂਗ ਬਾਕੀ ਗੱਲਾਂ ਮਾਇਨੇ ਨਹੀਂ ਰਖਦੀਆਂ।

  • @khushwindersingh7570
    @khushwindersingh7570 4 ปีที่แล้ว +5

    ਰਣਜੀਤ ਕੌਰ ਬਿਨਾ ਸਦੀਕ ਅਧੂਰਾ,

  • @raghbirsingh2054
    @raghbirsingh2054 5 ปีที่แล้ว +21

    ਵਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਬੀਬਾ ਰਣਜੀਤ ਕੌਰ ਦੀ ਅਵਾਜ਼ ਠੀਕ ਹੋ ਜਾਵੇ

  • @satpalsinghgill6799
    @satpalsinghgill6799 5 ปีที่แล้ว +14

    ਬਹੁਤ ਵਧੀਆ ,
    ਸੁਖਜੀਤ ਕੌਰ ਨੇ ਕਮਾਲ ਦੀਆਂ ਗੱਲਾਂ ਕੀਤੀਆਂ
    ਟੀਚਰ ਹੋਣ ਕਰਕੇ ਬਹੁਤ ਸਿਆਣਪ ਵਾਲੇ

  • @guryashbhour1332
    @guryashbhour1332 5 ปีที่แล้ว +14

    ਟਹਿਣਾ ਸਾਹਿਬ ਜੀ ਸਦੀਕ ਸਾਹਿਬ ਅਤੇ ਉਸਤਾਦ ਲਾਲ ਚੰਦ ਯਮਲਾ ਦੋ ਇਹੋ ਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਗੀਤਾਂ ਵਿੱਚ ਆਪ ਤੂੰਬੀ ਵਜਾਈ ਹੈ ਰਿਕਾਰਡਿੰਗ ਕਰਨ ਵੇਲੇ ਅਤੇ ਇਹ ਦੋਨੋ ਤੂੰਬੀ ਦੇ ਉਸਤਾਦ ਹਨ ।।

    • @kushwahafarmers9843
      @kushwahafarmers9843 3 ปีที่แล้ว +1

      ਕਰਤਾਰ ਰਮਲਾ ਵੀ ਰਿਕਾਰਡਿੰਗ ਵੇਲੇ ਤੂੰਬੀ ਆਪ ਵਜਾਉਜਾ ਸੀ

  • @Sukh.Samridhi
    @Sukh.Samridhi 2 ปีที่แล้ว +2

    Tehna veer g tusi Sadik bhaji te Ranjit didi di dona di ekthe interview kro..Rbb tuhada boht bhla kre

  • @darshansran3363
    @darshansran3363 4 ปีที่แล้ว +3

    ਸਦੀਕ ਸਾਹਿਬ ਜਾਤੀ ਤੌਰ ਬਹੁਤ ਵਧੀਅਾ ੲਿਨਸਾਨ ਨੇ

  • @gurcharansinghuk6946
    @gurcharansinghuk6946 5 ปีที่แล้ว +6

    ਖੂਬਸੂਰਤ ਵਧੀਅਾ ਗਲਾਂ ਕੀਤੀਅਾ ਕੁੜੀ ਨੇ

  • @darshankakkar8434
    @darshankakkar8434 5 ปีที่แล้ว +15

    ਇਕ ਬਹੁਤ ਵਧੀਆ ਗੱਲ ਲੱਗੀ
    ਬਾਪੂ ਦੀਆਂ ਝਿੜਕਾਂ ਤੋਂ ਡਰ ਲੱਗਦਾ

  • @brarsaab9138
    @brarsaab9138 5 ปีที่แล้ว +3

    ਸੁਖਜੀਤ ਕੌਰ ਨੇ ਬਹੁਤ ਭੂਲੇਖੇ ਦੂਰ ਕਰ ਦਿੱਤੇ।ਸਦੀਕ ਸਾਹਿਬ ਅਨੁਸ਼ਾਸਨ ਪਸੰਦ ਵਿਆਕਤੀ ਹਨ। ਸਲੂਟ ਸਦੀਕ ਸਾਹਿਬ।

  • @JaswantSingh-sw9qi
    @JaswantSingh-sw9qi 5 ปีที่แล้ว +29

    ਬੀਬੀ ਰਣਜੀਤ ਕੌਰ ਦੇ ਸੋਲੋ ਗੀਤ ਧਾਰਮਿਕ ਗੀਤ ਸ਼ਾਹਣੀ ਕੌਲਾਂ ਖਾਲੀ ਘੋੜੀ ਹਿਣਕਦੀ ਲਟਕੇਦੇ ਵਾਲ ਸੋਨੇ ਦੀਆਂ ਲੜੀਆਂ ਲਾਹ ਲਈ ਉਹ ਮੁੰਦਰੀ ਮੇਰੀ ਕਦੇ ਵੀ ਨਹੀਂ ਭੁੱਲ ਸਕਦੇ। ਉਨ੍ਹਾਂ ਦੀ ਪੰਜਾਬੀ ਗਾਇਕੀ ਨੂੰ ਮਹਾਨ ਦੇਣ ਹੈ। ਕਾਸ਼ ਬੀਬਾ ਰਣਜੀਤ ਕੌਰ ਦੀ ਅਵਾਜ਼ ਪਹਿਲਾਂ ਵਰਗੀ ਹੋ ਜਾਵੇ। ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ। ਅਸੀਂ ਇਸ ਅਵਾਜ਼ ਨੂੰ ਬਹੁਤ ਮਿਸ ਕਰ ਰਹੇ ਹਾਂ।

  • @sewakdeon4134
    @sewakdeon4134 5 ปีที่แล้ว +9

    ਵੱਢੀ ਗੱਲ ਤਾਂ ਇਹ ਐ ਟਹਿਣਾ ਜੀ ਕਿ ਰਣਜੀਤ ਕੌਰ ਜੀ ਦਾ ਬਹੁਤ ਸਤਿਕਾਰ ਕਰ ਰਹੇ ਐ ਬੀਬਾ ਜੀ ਜਿਉਂਦੇ ਰਹੋ ਬੀਬਾ ਜੀ। ਸੇਵਕ ਬਰਾੜ ਦਿਉਣ

    • @ParamjeetKaur-fs5gr
      @ParamjeetKaur-fs5gr 5 ปีที่แล้ว

      Bibi. Ranjeet. Kaur. Kamal. Da. Phull. Hai

    • @JagjeetSingh-bo1vx
      @JagjeetSingh-bo1vx 2 ปีที่แล้ว

      nice interview very polite brave heart simple nd soft spoken good views nyc human being.....

  • @chamkaursingh7454
    @chamkaursingh7454 3 ปีที่แล้ว +1

    ਟਹਿਣਾ ਸਾਹਿਬ ਸ਼ੁਕਰੀਆ , ਉਭਰਦੇ ਕਲਾਕਾਰਾਂ ਨੂੰ ਮਿਲਾਉਣ ਦਾ ।,

  • @drsarvjeetbrarkundal2858
    @drsarvjeetbrarkundal2858 ปีที่แล้ว

    ਨਿਮਰਤਾ ਚੰਗੀ ਗੱਲ ਹੈ.good

  • @gurnamsingh-iw8md
    @gurnamsingh-iw8md 4 ปีที่แล้ว +1

    ਬਹੁਤ ਵਧੀਆ ਲਗਿਆ ਜੀ।ਸਦੀਕ ਅਤੇ ਰਣਜੀਤ ਕੌਰ ਮੇਰੇ ਸਭ ਤੋਂ ਵਧ ਮਨਪਸੰਦ ਕਲਾਕਾਰ ਹਨ ਮੈਂ ਅੱਜ ਵੀ ਉਹਨਾਂ ਨੂੰ ੫੦ਸਾਲ ਪਹਿਲਾਂ ਵਾਂਗ ਹੀ ਸੁਣਦਾ ਹਾਂ।ਅੱਜ ਦੀ ਮੁਲਾਕਾਤ ਵਿੱਚ ਬੀਬਾ ਸੁਖਜੀਤ ਦੇ ਵਿਚਾਰ ਵਧੀਆ ਸਨ।ਅੱਜ ਪਹਿਲੀ ਵਾਰ ਪਤਾ ਲੱਗਾ ਕਿ ਉਹ ਮੂਲ ਰੂਪ ਵਿੱਚ ਟੀਚਰ ਹਨ।

  • @lakhwindersingh-mm1og
    @lakhwindersingh-mm1og 5 ปีที่แล้ว +15

    ਬਹੁਤ ਵਧੀਆ ਇੰਟਰਵਿਊ ਸੀ ਦਿਲ ਖੁਸ਼ ਹੋ ਗਿਆ ਸੁਣ ਕੇ

  • @angrejmalhi90
    @angrejmalhi90 4 ปีที่แล้ว +1

    ਬਹੁਤ ਵਧੀਆ ਸੋਚ ਬੀਬਾ ਸੁਰਜੀਤ ਕੌਰ ਦੀ ਧੰਨਵਾਦ ਟਹਿਣਾ ਸਾਬ੍ਹ ਜੀ

  • @sitarkhan1924
    @sitarkhan1924 2 ปีที่แล้ว +1

    Punjabi Maa boli da mann Biba Sukhjit Kaur

  • @patialapunjab4104
    @patialapunjab4104 3 ปีที่แล้ว +1

    Sadiq sahib .ihave seen you at vill Dittupur So Nice of you.psb.28.11.21.

  • @narinderkumar85
    @narinderkumar85 2 ปีที่แล้ว +1

    Very good iterview

  • @sardarsingh5881
    @sardarsingh5881 5 ปีที่แล้ว +49

    ਟਹਿਣਾ ਜੀ,ਬਹੁਤ ਵਧੀਆ ਲੱਗ ਰਿਹਾ ਹੈ, ਸੁਖਜੀਤ ਜੀ ਨੇ ਵਧੀਆ ਨਿੱਜੀ ਕੀਤੀਆਂ ,ਸਿਆਣੀਆ ਤੇ ਸੱਚੀਆ ਗੱਲਾਂ ਕੀਤੀਆਂ, ਅੱਛੀ ਤੇ ਸਿਆਣੀ ਲੜਕੀ ਹੈ, ਰੱਬ ਨੇ ਸਭੱ ਕੁਝ ਦਿੱਤਾ ਹੈ,

    • @sukhdevsinghrandhawa5954
      @sukhdevsinghrandhawa5954 5 ปีที่แล้ว +4

      ਇਹਨਾਂ ਦੇ ਵਿਚਾਰ ਵਧੀਆ ਹਨ।

    • @RandhirSingh-lh5fq
      @RandhirSingh-lh5fq 5 ปีที่แล้ว +3

      Character Is Important 👍🙏🌹Sukhjit Ji Love You , Talking About Character

    • @amarjitkaur6178
      @amarjitkaur6178 4 ปีที่แล้ว +3

      ਇਹ ਰਣਜੀਤ ਕੌਰ ਦੀ ਕੀ ਰੀਸ ਕਰ ਲ ਉ। ਪੰਜਾਬੀ ਉਚਾਰਣ ਤਾਂ ਪਹਿਲੀ ਪੜਦੇ ਜੁਆਕ ਵਰਗੈ ।।

    • @ਬਚਨਸਿੰਘ
      @ਬਚਨਸਿੰਘ 2 ปีที่แล้ว

      @@sukhdevsinghrandhawa5954 0001q1101

  • @sukhwinderbhangu898
    @sukhwinderbhangu898 5 ปีที่แล้ว +19

    ਰਣਜੀਤ ਕੌਰ ਵਧੀਆ ਗਾਇਕ ਤੇ ਅਦਾਕਾਰ

  • @shiv0786
    @shiv0786 5 ปีที่แล้ว +23

    ਬਹੁਤ ਵਧੀਆ ਤਰੀਕੇ ਨਾਲ ਸਵਾਲ ਜਵਾਬ ਕੀਤੇ ਟੇਹਣਾ ਸਾਬ ਤੇ ਛੋਟੀ ਭੈਣ ਹਰਮਨ ਥਿੰਦ ਜੀ ਨੇ।

  • @rajdeepsingh5718
    @rajdeepsingh5718 5 ปีที่แล้ว +6

    ਸੁਖਜੀਤ ਦੀ ਸਮਝਦਾਰੀ ਨੂੰ ਸਲਾਮ

  • @NirmalSingh-wn6bi
    @NirmalSingh-wn6bi 4 ปีที่แล้ว +1

    ਟਹਿਣਾ ਸਾਹਿਬ ਬਹੁਤ ਹੀ ਵਧੀਆ ਹੈ ਜੀ ਸੁਖਜੀਤ ਕੌਰ ਇੰਟਰਵਿਊ ।ਸੁਖਜੀਤ ਕੌਰ ਬਹੁਤ ਸਿਆਣੀ ਬੇਟੀ ਹੈ।
    ਨਿਰਮਲ ਟਪਿਆਲਾ

  • @karamjitsingh8522
    @karamjitsingh8522 5 ปีที่แล้ว +10

    ਟਹਿਣੇ ਬਾਈ ਝਲਕੀਆ ਵਿੱਚ ਸਮਾਂ ਬਰਬਾਦ ਨਾ ਕਰੋ ਜੀ

  • @jaswindersinghkooner1528
    @jaswindersinghkooner1528 3 ปีที่แล้ว

    ਬਹੁਤ ਵਧੀਆ ਵਿਚਾਰ-ਚਰਚਾ

  • @charanjit.verygoodsingh4872
    @charanjit.verygoodsingh4872 5 ปีที่แล้ว +3

    ਬਹੁਤ ਬਹੁਤ ਵਧੀਆ ਲੱਗਾ । ਬੀਬਾ ਜੀ ਨੇ ਬਹੁਤ ਚੰਗੀਆ ਗੱਲਾ ਕੀਤੀਆ

  • @IqbalSingh-gu7np
    @IqbalSingh-gu7np 3 ปีที่แล้ว +1

    Ranjeet. Kaur g ne. Best task meet sukhjit Kaur with mohamd sidiq

  • @ManjitSingh-hy8jb
    @ManjitSingh-hy8jb 3 ปีที่แล้ว +1

    Bibi sukhjeet bahut vadhia soch de malik ha

  • @jeetwalia7798
    @jeetwalia7798 4 ปีที่แล้ว +2

    ਵਧੀਆ ਲਁਗਿਆ ਜੀ

  • @singhjagjeet4151
    @singhjagjeet4151 4 ปีที่แล้ว +2

    ਮੇਰਾ ਨਿੱਜੀ ਤਜਰਬਾ ਜਦੋਂ ਅਸੀਂ ਸਾਰੇ ਦੋਸਤ ਇਕੱਠੇ ਸਦੀਕ-ਰਣਜੀਤ ਜੀਆਂ ਦਾ ਅਖਾੜਾ ਸੁਣਦੇ ਸੀ ਮੈਨੂੰ ਹਰ ਗੀਤ ਵਿੱਚ ਭਰਮ ਪੈਣਾਂ ਕਿ ਰਣਜੀਤ ਕੌਰ ਵਾਰ-ਵਾਰ ਮੇਰੇ ਮੂੰਹ ਤੇ ਚੋਰ-ਨਜਰਾਂ ਪਾਉੰਦੇ ਨੇ। ਹੁਣ ਮਹਿਸੂਸ ਹੋਇਆ ਕਿ ਇਹ ਓਹਨਾਂ ਦੀਆਂ ਬਹੁਤ ਹੀ ਸੋਹਣੀਆਂ ਅੱਖਾਂ ਤੇ ਅਣਮੋਲ ਮੁਸਕਰਾਹਟ ਦਾ ਜਾਦੂ ਸੀ। ਮੈਂ ਗਾਣੇ ਦੇ ਬੋਲ ਭੁੱਲ ਇਸ melencholy ਚ ਮੰਤਰ-ਮੁਘਦ ਹੋ ਜਾਂਦਾ। ਜਦ ਕਿ ਮੇਰੀ ਮਾਂ ਦਾ ਨਾਂ ਵੀ ਰਣਜੀਤ ਕੌਰ ਹੈ। ਕਮਾਲ ਹੀ ਸੀ।

  • @drgurpreet5444
    @drgurpreet5444 5 ปีที่แล้ว +7

    ਕਮਾਲ ਦੀ ਜੁਗਲਬੰਦੀ
    ਅੰਗਰੇਜ਼ੀ+ਸੰਗੀਤ

  • @ParamjeetKaur-fs5gr
    @ParamjeetKaur-fs5gr 5 ปีที่แล้ว +5

    Nice. Interview. Ji. Bibi. Ranjeet. Ji. Di. Faimly. Bare. Sunke. Bara. Dukh hoyea

  • @AshwaniKumar-qe7jt
    @AshwaniKumar-qe7jt 5 ปีที่แล้ว +13

    ਤੁਹਾਡੇ ਅਗਲੇ ਸੁਪਨਿਆ ਲਈ ਸ਼ੁਭ ਕਾਮਨਾਵਾਂ ਸੁਖਜੀਤ ਜੀ ਬਹੁਤ ਵਧੀਆ ਲਗਿਆ ਤੁਹਾਨੂੰ ਸੁਣਕੇ I big fan for you❤❤

  • @lakhbirsinghlakha486
    @lakhbirsinghlakha486 4 ปีที่แล้ว +1

    Sukhjit Kaur bahut Sohnia Galla kardey hun.sun ke dil khus ho giya.ranjit Kaur di bahut izzat kardey ne.god bless you.

  • @gurvindersingh5308
    @gurvindersingh5308 4 ปีที่แล้ว +1

    *_boht wdhiya lga ji biba sukhjeet kaur ji da interview dekh k te boht wdhiya soch de Malik ne te aaj v kini respect krde ne 2na d q ki aaj de tym ch aaj wale fukkre singer apne wddya nu credit kde v ni dinde te na kde jikkr v ni krde apne ustaadh bare dekhlo ina frkk a aaj kal de fukkre singer ch te eh asli gehhne(diamond) ne sadi punjabiyt de te waheguru ji kirpa rkhe hmesha ehna te chardiklla ch rkhe hmesha waheguru ji lmmiya ummra bkshe ehna nu te mere dedy ji da favourite singer ne Baba Muhammad sdhik ji te sade vyaah te lyona chahunde c Baba Muhammad sdhik ji nu pr rab ne eh krma bhaaga wale tym nu dikhaun toh pehla he meri jind jaan mere dedy ji nu waheguru ji apne kol le gye mere dedy ji nu te eh wish apne dedy ji d m puri kraga te Baba Muhammad sdhik ji nu apne vyaah te lai k awaga te waheguru ji kirpa rkhe Baba Muhammad sdhik ji te bilkul thik thak rkhe waheguru ji Baba sdhik ji nu....GBU jiiiiiiiyyyyyyyoooooooò_*

  • @Arjun_World
    @Arjun_World 5 ปีที่แล้ว +10

    Sukhjeet ji very good interview she’s nice

  • @Balbirsinghusa
    @Balbirsinghusa 5 ปีที่แล้ว +17

    ਤਿੰਨਾ ਨੂੰ ਬੁਲਾਉ ਹਰਮਨ ਭੈਣ

    • @vijaysharma527
      @vijaysharma527 5 ปีที่แล้ว +1

      ਠੀਕ ਕਹਿ ਰਹੇ ਹੋ।

  • @balkarmoga5957
    @balkarmoga5957 4 ปีที่แล้ว +7

    ਅਸਲ ਗੱਲ ਇਹ ਆ ਸਦੀਕ ਸਾਬ ਨੇ ਰਣਜੀਤ ਕੌਰ ਨੂੰ ਛੱਡਿਆ ਨਹੀਂ ਸੀ ਸਗੋਂ ਉਨ੍ਹਾਂ ਦੀ ਆਵਾਜ ਖਰਾਬ ਹੋ ਗਈ ਸੀ ਅਸਲ ਕਾਰਨ ਇਹੀ ਸੀ ਸੁਖਜੀਤ ਕੌਰ ਦੀ ਗਾਇਕੀ ਕਮਾਲ ਦੀ ਹੈ

  • @jogasinghsandhu5844
    @jogasinghsandhu5844 5 ปีที่แล้ว +3

    ਬਹੁਤ ਵਧੀਆ ਜੀ

  • @daljitsingh2738
    @daljitsingh2738 5 ปีที่แล้ว +7

    ਗਰਾਟ ਨਹੀ ਦੇ ਸਕਦੇ ਤਾ ਅਖਾੜਾ ਫਰੀ ਲਾ ਦਿੱਤਾ ਜਾਵੇ

  • @drdhillon8806
    @drdhillon8806 3 ปีที่แล้ว

    Very nyc voice harjeet kaur ji 🙏
    God bless you 🙏🙏🙏🙏🙏🙏

  • @grwindersingh4237
    @grwindersingh4237 4 ปีที่แล้ว +1

    ਬਹੁਤ ਸੁਚੱਜੀ ਸੋਚ ਵਾਲੀ ਗਾਇਕਾ ਨੇ ਬੀਬਾ ਜੀ ,,,,

  • @ਮੂਲਚੰਦਸ਼ਰਮਾ
    @ਮੂਲਚੰਦਸ਼ਰਮਾ ปีที่แล้ว

    ਖ਼ੂਬ ।

  • @simrangill2499
    @simrangill2499 4 ปีที่แล้ว +1

    Very nice madam je sukhjit kaur ji

  • @vijaysharma527
    @vijaysharma527 5 ปีที่แล้ว +2

    ਬੀਬਾ ਜੀ ਤੁਸੀਂ ਪਾਸ ਔ ਜੀ । ਧੰਨਵਾਦ

  • @gurdialtoora2143
    @gurdialtoora2143 3 ปีที่แล้ว +1

    Very nice program ( From London )

  • @kuldipbajwa8385
    @kuldipbajwa8385 5 ปีที่แล้ว +2

    ਬਹੁਤ ਵਧੀਅਾ ਜੀ

  • @gurmukhsingh6097
    @gurmukhsingh6097 5 ปีที่แล้ว +5

    Great thought God bless u

  • @rajbirsinghbedi9305
    @rajbirsinghbedi9305 5 ปีที่แล้ว +10

    Bhut vdiaa interview

  • @kuldeepdeep4709
    @kuldeepdeep4709 5 ปีที่แล้ว +2

    Very nice veer ji
    Tehna sahib ji tuhada thanks

  • @kamaljeet5055
    @kamaljeet5055 5 ปีที่แล้ว +3

    Sukhjit ney Dil jit liya v nice kuri bahut ashay vichar sochiya ni si ki kuri eny intelligent v nice mulakat

  • @jsingh9077
    @jsingh9077 ปีที่แล้ว

    She is a very nice woman. God bless u

  • @jagjitsinghsomal754
    @jagjitsinghsomal754 5 ปีที่แล้ว +7

    Sadik Sab Sukhjit kaur nu dil ton apni Beti bna k rakh De ne

  • @ARSHDEEPSINGH-ec1nq
    @ARSHDEEPSINGH-ec1nq 3 ปีที่แล้ว

    true heart girl sukhjit kaur g👌
    boht sara pyar te adab 💓💓💓💓

  • @sehajgaming3161
    @sehajgaming3161 4 ปีที่แล้ว +2

    ਪਿਆਰੀ ਭੈਣ ਜੀ ਹਰਮਨ ਕੌਰ ਥਿੰਦ ਜੀ ਅਪੱਤੀ ਨਹੀਂ ਗਿਲ਼ਾ ਸ਼ਬਦ ਹੋਣਾ ਚਾਹੀਦਾ।

  • @shergilldhoti9511
    @shergilldhoti9511 4 ปีที่แล้ว +1

    ਓ ਵਕੀਲਾ ਦਾ ਕਾਲਾ ਕੋਟ ਹਰ ਦਮ ਬੋਲੇ ਝੂਠ। ਓ ਬਕਰੀ ਨੂੰ ਏ ਦਸਣ ਓਠ। ਓ ਵਕੀਲਾ ਦੀ ਨਹੀ ਕੋਈ ਰੀਸ। ਓ ਟੁਟੇ ਬੈਰਗ ਕਰਨ ਗਰੀਸ। ਫੈਰ ਏ ਕੋਈ।ਗਲ ਨਹੀ ਸੁਣਦੇ ਜਦੋ ਜੈਬ ਵਿਚ ਪੈਜੇ ਫਿਸ। ਫੈਰ ਓਮ ਹਰੇ ਤੇ ਜੈ ਜਗਦੀਸ਼। ਇਨਟਰਨੈਸ਼ਨਲ(ਸ਼ੈਰਗਿਲ ਢੋਟੀ)ਰਾਮ ਰਾਖਾ

  • @RajinderSingh-r5s
    @RajinderSingh-r5s ปีที่แล้ว

    ਵਾਹ ਜੀ ਵਾਹ

  • @suchasingh2663
    @suchasingh2663 3 ปีที่แล้ว

    Waheguru ji very good thoughts of Sukhwant Kaur g

  • @CharanJitSingh-ly9ok
    @CharanJitSingh-ly9ok 5 ปีที่แล้ว +2

    ਬਾ ਹਤ ਵਧੀਆ ਲੱਗਐ

  • @majoruppal7552
    @majoruppal7552 4 ปีที่แล้ว +2

    Sukhjit Kaur good beta g Canada God bless you beta g

  • @dilbajsinghthind5946
    @dilbajsinghthind5946 5 ปีที่แล้ว +7

    Sat Sri akal ji

  • @babbusidhu7278
    @babbusidhu7278 4 ปีที่แล้ว +1

    Bahut vdiya soch a g tuhadi tusi bahut satkar krdeo mata ranjit kaur g da

  • @babbusidhu7278
    @babbusidhu7278 4 ปีที่แล้ว +2

    Sache dil insan da vekhn ch pta lgg janda g baba mehar kre

  • @jasvirsingh3274
    @jasvirsingh3274 9 หลายเดือนก่อน

    MADAM JI..SSAKAL. TUHADI INTERVIEW BOHAT HE SULJE HOI HAI.. TUSI HUMAN BEING V NICE HO...WAH...WAH. LONG LIVE..LIVE HEALTHY...RESPECTED MADA.M JI.

  • @sardarjisingh8049
    @sardarjisingh8049 5 ปีที่แล้ว +6

    Chajj Da Vichar 957 and 958 very knowledgeable and inspiring for new entrants, specially females. Well done ji

  • @81183-brar
    @81183-brar 5 ปีที่แล้ว +3

    ਬਹੁਤ ਖੂਬਸੂਰਤ ਇੰਟਰਵਿਊ

  • @KulwantSingh-xs5lj
    @KulwantSingh-xs5lj 5 ปีที่แล้ว +6

    Kini sohni interview a boht sohne jwab dite good

  • @harjinderjaura177
    @harjinderjaura177 5 ปีที่แล้ว +4

    True heart Sukhjit kour 🙏

  • @sukhdeepkaur4114
    @sukhdeepkaur4114 5 ปีที่แล้ว +3

    Very nice 👍🏻

  • @sidhunamdev
    @sidhunamdev 2 ปีที่แล้ว

    Good, Respectful interview for seniors

  • @sufisitara2532
    @sufisitara2532 4 ปีที่แล้ว +1

    V nic sukhbir ji God bless you

  • @BhupinderSingh-jt9ln
    @BhupinderSingh-jt9ln 4 หลายเดือนก่อน

    Muhammad Sadik Sahab

  • @gdhaliwal4minian
    @gdhaliwal4minian 5 ปีที่แล้ว +3

    Bhut hi vadia interview a ji

  • @malkitdhillon870
    @malkitdhillon870 5 ปีที่แล้ว +10

    ਗਾਇਕੀ ਵਿਚ ਇਹ ਕੁੜੀ ਵਧੀਆ ਗਾਉਂਦੀ ਪਰ ਬੀਬੀ ਰਣਜੀਤ ਜੀ ਦੀ ਗਾਇਕੀ ਤੀਕ ਇਹ ਕਦੇ ਨਹੀਂ ਪਹੁੰਚ ਸਕਦੀ ।

    • @ParamjeetKaur-fs5gr
      @ParamjeetKaur-fs5gr 4 ปีที่แล้ว +1

      Bilkul. Sahi. Kiha. Bibi. Ranjeet. Ji. Ta. Punjabia. Di. Jindjaan. Hai. Ohna. To. Bina. Punjabi gayki. Adoori. Hai

  • @karamjitsingh4170
    @karamjitsingh4170 5 ปีที่แล้ว +3

    God bless bebe sukhjit G very nice very well ans we wish you every success in feature

  • @drgurpreet5444
    @drgurpreet5444 5 ปีที่แล้ว +5

    Be polite
    brave heart
    Very simple
    Soft spoken
    She is multi tasking woman
    Nice Interview
    Good Questioning both of you

    • @honeysingh5488
      @honeysingh5488 5 ปีที่แล้ว

      Retired master jaswant s kanija it is yery nice inter view

    • @mrnokia4342
      @mrnokia4342 5 ปีที่แล้ว

      ਅੱਟੀ ਪਿੰਡ ਤੋ

  • @kamaldhillon97
    @kamaldhillon97 4 ปีที่แล้ว +1

    ਇਕ ਵਾਰ ਸਦੀਕ ਸਾਹਿਬ ਬਾਰੇ ਸ਼ੋਸ਼ਲ ਮੀਡੀਆ ਉਪਰ ਕਿਸੇ ਸ਼ਰਾਰਤੀ ਅਨਸਰ ਨੇ ਝੂਠੀ ਪੋਸਟ ਪਾਕੇ ਲਿਖਿਆ ਸੀ ਕਿ ਮਹੁੰਮਦ ਸਦੀਕ ਇਸ ਦੁਨੀਆਂ ਵਿੱਚ ਨਹੀਂ ਰਹੇ। ਮੈਂ ਉਹ ਪੋਸਟ ਪੜ੍ਹਦੇ ਹੀ ਰਣਜੀਤ ਕੌਰ ਜੀ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ। ਫਿਰ ਮੈਂ ਉਹ ਪੋਸਟ ਰਣਜੀਤ ਕੌਰ ਜੀ ਨੂੰ ਵਟਸਐਪ ਕਰ ਦਿੱਤੀ। ਉਹ ਪੋਸਟ ਦੇਖਣ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਬਲੌਕ ਹੀ ਕਰ ਦਿੱਤਾ। ਮੈਨੂੰ ਅੱਜ ਤੱਕ ਇਹੀ ਸਮਝ ਨਹੀਂ ਆਇਆ ਕਿ ਮੈਨੂੰ ਬਲੌਕ ਕਿਉਂ ਕੀਤਾ।

  • @mohansidhu64
    @mohansidhu64 5 ปีที่แล้ว +2

    very nice

  • @PreetSidhufarming
    @PreetSidhufarming 3 หลายเดือนก่อน

    Salute

  • @rajinderjindal5643
    @rajinderjindal5643 5 ปีที่แล้ว +6

    Do not forget madam Ranjeet kaur.

  • @bharbhurkang1755
    @bharbhurkang1755 5 ปีที่แล้ว +2

    Good a veer g

  • @DavinderSingh-h9r
    @DavinderSingh-h9r ปีที่แล้ว

    Thanks

  • @deolstaff4177
    @deolstaff4177 5 ปีที่แล้ว +3

    sukhjit kaur salam teri soch nu

  • @jagroopsingh8013
    @jagroopsingh8013 5 ปีที่แล้ว +5

    Good

  • @sharanjitsinghgill7181
    @sharanjitsinghgill7181 5 ปีที่แล้ว +2

    Very nice interview g

  • @patialapunjab4104
    @patialapunjab4104 3 ปีที่แล้ว +1

    SADIQ SAHIB. YOU HAVE DO YOU RDUTI NICÈ.28.11.21.

  • @mohindersunda6539
    @mohindersunda6539 4 ปีที่แล้ว +1

    I learn all interview with the tahana sahib and bina Thind g beba sukh jit g yours ans is very good and satisfied god bless you and sadeen g lot of thanks for again interview

  • @LovepreetSingh-nr7wm
    @LovepreetSingh-nr7wm 3 ปีที่แล้ว +1

    +1 My teacher English Ghawaddi School Madam Sukhjeet Kaur

  • @BaljeetSingh-fr3by
    @BaljeetSingh-fr3by 3 ปีที่แล้ว

    👍👍👍👍👍

  • @Janvi_107
    @Janvi_107 4 ปีที่แล้ว +3

    Sadiq and Ranjit is a proud and legend of our culture.