ਪਾਕਿਸਤਾਨ ਦੇ ਸੁੰਨੇ ਇਲਾਕਿਆਂ ਵੱਲ ਸਫ਼ਰ Welcome to Cholistan | Punjabi Travel Couple | Ripan Khushi

แชร์
ฝัง
  • เผยแพร่เมื่อ 13 ธ.ค. 2024

ความคิดเห็น • 220

  • @baljitsingh6957
    @baljitsingh6957 3 ชั่วโมงที่ผ่านมา +29

    ਕਿੰਨੇ ਚੰਗੇ ਤੇ ਮਿਲਣਸਾਰ ਲੋਕ ਹਨ ਪਾਕਿਸਤਾਨ ਦੇ ਲੋਕ। ਸਲਾਮ ਹੈ ਪਾਕਿਸਤਾਨੀ ਲੋਕਾਂ ਨੂੰ।

  • @QUEEN-iy6gv
    @QUEEN-iy6gv 32 นาทีที่ผ่านมา +2

    Sant Baba karam singh ji hoti mardan walean ਦੇ ਪੁਰਾਤਨ ਡੇਰੇ ਦੇ ਦਰਸ਼ਨ krva dvo । in village hoti in area of mardaan.plzzzzzz💫💫💫💫💫💫💫💫💫💫💫💫🌲🌲🌲🌲🌲🌱🌱🌱🌱🌱🍀☘🍀🍀🍀⚡⚡⚡⚡🌳🌳🌳🌳🌳🎄🎄🎄🎄

  • @amriksaini6541
    @amriksaini6541 2 ชั่วโมงที่ผ่านมา +7

    ਬਹੁਤ ਵਧੀਆ ਬਾਈ ਰਿਪਨ ਤੇ ਖੁਸ਼ੀ ਤੁਸੀਂ ਤਾ ਘਰ ਬੇਠੈ ਨੂੰ ਹੀ ਸਾਰਾ ਪਾਕਿਸਤਾਨ ਦਿਖਾ ਦਿੱਤਾ ਹੈ ਅਮਰੀਕ ਸਿੰਘ ਕੁਲਰੀਆਂ ਮਾਨਸਾ

  • @surindersingh757
    @surindersingh757 2 ชั่วโมงที่ผ่านมา +7

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ

  • @rajveervirk6874
    @rajveervirk6874 2 ชั่วโมงที่ผ่านมา +7

    ਬਹੁਤ ਬਹੁਤ ਵਧੀਆ ਲੱਗਾ ਅੱਜ ਦਾ ਬਲੌਗ ਆਪਣੇ ਵੀ ਦੂਰ ਵਾਲੇ ਖੇਤ ਨੂੰ ਰੋਹੀ ਬੋਲਦੇ ਹਨ ਸਾਡਾ ਵੀ ਰੋਹੀ ਵਾਲਾ ਖੇਤ ਹੈ ਬਾਜਾਖਾਨਾ ਤੋ ਹਾਂ ਅਸੀ fdk,,pb ,, india

  • @JagtarSingh-wg1wy
    @JagtarSingh-wg1wy 3 ชั่วโมงที่ผ่านมา +9

    ਰਿਪਨ ਜੀ ਤੁਸੀਂ ਬਹੁਤ ਵਧੀਆ ਪਿੰਡਾਂ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ ਤੁਸੀਂ ਇਥੋਂ ਦੇ ਲੋਕ ਬਹੁਤ ਪਿਆਰ ਕਰਦੇ ਹਨ ਜੀ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @SurinderSingh-gm5zk
    @SurinderSingh-gm5zk 2 ชั่วโมงที่ผ่านมา +6

    ਬਹੁੱਤ ਧੰਨਬਾਦ ਬਾਈ ਜੀ ਇਹਨਾਂ ਪਿੰਡਾ ਦੀ ਸੈਰ ਕਰਵਾਉਣ ਲਈ

  • @abhayjit3847
    @abhayjit3847 2 ชั่วโมงที่ผ่านมา +4

    Ripan kushi sami jatt nasir ਢਿਲੋਂ ਸਤਿ ਸ੍ਰੀ ਅਕਾਲ Bhikhiwind tarn taran ❤❤❤❤❤

  • @harbhajansingh8872
    @harbhajansingh8872 3 ชั่วโมงที่ผ่านมา +8

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @parmjitkaurjattana
    @parmjitkaurjattana 2 ชั่วโมงที่ผ่านมา +4

    ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਤੁਸੀਂ ਇਸ ਤਰ੍ਹਾਂ ਹੀ ਸਾਨੂੰ ਸੋਹਣੇ ਸੋਹਣੇ ਵਲੋਗ ਦਿਖਾਉਂਦੇ ਰਹੋ 👍😍♥️

  • @manjeetkaurwaraich1059
    @manjeetkaurwaraich1059 ชั่วโมงที่ผ่านมา +2

    ❤🎉ਲਿਪਟ ਤੇ ਖੁਸ਼ੀ ਤੇ ਢਿੱਲੋਂ ਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਇਹ ਇਲਾਕਾ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🎉🎉🎉🎉🎉🎉🎉🎉😢

  • @BalbirSingh-xx3bj
    @BalbirSingh-xx3bj ชั่วโมงที่ผ่านมา +2

    Khushi ਨੇ ਤਾਂ ਦਲੀਐ ਦੀ ਪੂਰੀ ਪਲੇਟ ਖਿਚ ਲੇਈ ਆ❤❤❤❤❤❤❤

  • @jagdishrana3254
    @jagdishrana3254 2 ชั่วโมงที่ผ่านมา +6

    ਪੰਜਾਬੀ ਦੇ ਉਸਤਾਦ ਸ਼ਾਇਰ ਮਰਹੂਮ ਉਲਫ਼ਤ ਬਾਜਵਾ ਸਾਹਬ ਉਰਫ਼ ਮਿਲਖਾ ਸਿੰਘ ਦਾ ਜਨਮ ਦੱਖਣੀ ਪੰਜਾਬ ਦੇ ਜ਼ਿਲ੍ਹਾ ਬਹਾਵਲਪੁਰ ਦੀ ਤਹਿਸੀਲ ਸਿਨਚਿਨਾਬਾਦ ਦੇ ਪਿੰਡ ਕੁਕਾਰਾ ਬੇਲਾ ਸਿੰਘ ਵਾਲਾ ਵਿਖੇ 11 ਫਰਵਰੀ 1938 ਨੂੰ ਹੋਇਆ ਸੀ।

  • @kanwarjeetsingh3495
    @kanwarjeetsingh3495 ชั่วโมงที่ผ่านมา +3

    ਬਲੋਗ ਉਲਝ ਗਏ ਇਸ ਬਲੋਗ ਵਿੱਚ ਜੋ ਦਿਖਾਇਆ ਗਿਆ ਹੈ ਉਹ ਪਹਿਲਾਂ ਵੀ ਵੇਖਿਆ ਜਾ ਚੁਕਿਆ ਹੈ । ਨਾਸਿਰ ਢਿੱਲੋਂ ਗ਼ੈਰ ਹਾਜ਼ਰ ਨਹੀਂ ਸਨ । ਬਾਕੀ ਬਲੋਗ ਵਧੀਆ ਹੈ ।

  • @hsgill4083
    @hsgill4083 2 ชั่วโมงที่ผ่านมา +7

    ਵਾਹ ਜੀ ਵਾਹ ਕਮਾਲ ਹੀ ਕਰਤੀ ਢਿੱਲੋਂ ਸਾਹਿਬ ਰਿਪਨ ਜੀ ਖੁਸ਼ੀ ਜੀ ਬਾਕਮਾਲ ਬਲੋਗ ਬਣਾ ਕੇ ਦਿਲ ਖੁਸ਼ ਹੋਗਿਆ ਪੰਜਾਬੀ ਕਾਬਿਲੀਆਂ ਨੂੰ ਦੇਖ ਕੇ ਤੁਸੀਂ ਵਧਾਈ ਦੇ ਪਾਤਰ ਹੋ ਜੀ ਧੰਨਵਾਦ ਜੀ

  • @SonuSingh-gm3mr
    @SonuSingh-gm3mr ชั่วโมงที่ผ่านมา +3

    Rooh kush kar ti pishle sal bai nasir huni aye si naal anjum soryea huni .ethe hun aao sawad video vekhn da .wese sali zindgi sad aa Pakistan punjab de volg vekh raat nu kuj time layi zindgi te rooh tenshn free ho jandi .jug jug jio sari team .🙏🙏🌹🌹

  • @mr.khehra0001
    @mr.khehra0001 ชั่วโมงที่ผ่านมา +3

    ਚੜਦਾ ਪੰਜਾਬ ਜਦੋਂ ਦਾ ਵੰਡ ਦਿੱਤਾ ਉਦੋਂ ਦੀ ਪੰਜਾਬੀ ਸਿਰਫ ਅੱਜ ਦੇ ਛੋਟੇ ਜਿਹੇ ਚੜਦੇ ਪੰਜਾਬ ਵਿੱਚ ਹੀ ਬੋਲੀ ਜਾਂਦੀ ਆ 😢

  • @paramsingh1811
    @paramsingh1811 2 ชั่วโมงที่ผ่านมา +5

    ONE PUNJAB INDIA PAKISTAN ❤ LOVE PUNJAB INDIA PAKISTAN FROM PUNJAB NAKODAR JALANDHAR INDIA ❤ FROM AMSTERDAM 🇳🇱 HOLLAND 🇳🇱 NEDERLAND ❤️🙏

    • @MuhammadRamzan-lc8bk
      @MuhammadRamzan-lc8bk ชั่วโมงที่ผ่านมา +1

      Paji sadi v tehsil nkodr c zila ferozpur pind chota ferozpur ❤Berlin germany ❤lehanda punjab

  • @SukhwinderSingh-kp9qn
    @SukhwinderSingh-kp9qn 2 ชั่วโมงที่ผ่านมา +2

    ਸਾਰਿਆ ਨੂੰ ਸਲਾਮ ਮੇਰਾ ਪਿੰਡ ਵੀ ਲੋਹਗੜ੍ਹ ਹੈ ਧੰਨਵਾਦ ਜੀ ਮਾਤਾ ਜੀ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਆਕਾਲ

  • @darasran556
    @darasran556 3 ชั่วโมงที่ผ่านมา +5

    ਸਤਿ।ਸ਼੍ਰੀ। ਅਕਾਲ। ਰਿਪਨ ਤੇ।ਖੁਸ਼ੀ।ਢਿਲੋ।ਸਹਿਬ।ਜੀ❤❤❤❤❤❤❤❤❤

  • @chyasirslife1225
    @chyasirslife1225 3 ชั่วโมงที่ผ่านมา +3

    Ranbir veer ji dekho Punjabi Chacha Da Pyar Punjabiyan da Dil bahut wada Honda❤❤❤❤sillanwali Sargodha Punjab Pakistan

  • @gursevaksingh2402
    @gursevaksingh2402 3 ชั่วโมงที่ผ่านมา +5

    ਬਾਈ Pakistan ਦੇ ਲੋਕਾ ਦੀ ਗਾਇਕ ਬਾ ਕਮਾਲ ਅਆ

  • @sukhrajdhillondhillon3440
    @sukhrajdhillondhillon3440 32 นาทีที่ผ่านมา +1

    ਬਾਈ ਜੀ ਬੇਬੇ ਦਾ ਪਿੰਡ ਜੋ ਦੱਸ ਰਹੀ ਏ ਡੱਬਵਾਲੀ ਤੋਂ ਸੰਗਰਿਆ ਰੋਡ ਤੇ ਐ ਅਬੂਬ ਸ਼ਹਿਰ ਸਕਤਾ ਖੇੜਾ ਇਹ ਦੱਸ ਬਾਰਾਂ ਕਿਲੋਮੀਟਰ ਦੂਰ ਈ ਐ ਡੱਬਵਾਲੀ ਤੋਂ

  • @nirbhaisingh6456
    @nirbhaisingh6456 ชั่วโมงที่ผ่านมา +1

    ਹਰ ਇੱਕ ਨਾਸਿਰ ਨਹੀਂ ਬਣ ਸਕਦਾ।

  • @sushilgarggarg1478
    @sushilgarggarg1478 3 ชั่วโมงที่ผ่านมา +4

    THANKS FOR SEE PAKISTANI CHOLISTAN IN PAKISTAN 🇵🇰 😀 😊 ❤️ 👍 😘 🇵🇰 😀

  • @gurtejkaur6431
    @gurtejkaur6431 ชั่วโมงที่ผ่านมา +1

    ਰਾਜਪੁਰਾ ਵਿੱਚ ਸਾਰੇ ਬਹਾਬਲ ਪੁਰ ਦੇ ਲੋਕ ਰਹਿੰਦੇ ਹਨ

  • @SatnamSingh-fe3tg
    @SatnamSingh-fe3tg 3 ชั่วโมงที่ผ่านมา +4

    Dhan Guru Nanak Dev g Chadikala Rakhna 🙏

  • @nachhattarkaur3115
    @nachhattarkaur3115 2 ชั่วโมงที่ผ่านมา +1

    추 ਘਰ ਤਾਂ ਬਹੁਤ ਸੁਹਣਾ ਹੈ

  • @alishakaur1341
    @alishakaur1341 55 นาทีที่ผ่านมา +1

    Pakistan vlogs 🎉🎉🎉❤❤❤❤ best❤❤🎉 Nasir dhillon all team ❤❤❤🎉

  • @SatnamSinghSivia
    @SatnamSinghSivia 2 ชั่วโมงที่ผ่านมา +2

    ਇਹ ਏਰੀਆ ਤਾਂ ਕਾਫੀ ਜਿਆਦਾ ਸੰਮੀ ਜੱਟ ਤੇ ਫਰੂਟ ਮੰਡੀ ਵਾਲੇ ਬਲੋਗਰ ਨੇ ਦਿਖਾ ਦਿੱਤਾ ਇਹ ਹੁਣ ਬਾਰ-ਬਾਰ ਕੀ ਦੇਖੀ ਜਾਣਾ

  • @lsone5166
    @lsone5166 43 นาทีที่ผ่านมา

    Aah vlog bohat vadhiya lok bohat piyaray . Khushi nu bolan da waddh time chaheeda .

  • @jagpalsingh910
    @jagpalsingh910 3 ชั่วโมงที่ผ่านมา +4

    In Pakistan Punjab have Mostly punjabi children, In Indian Punjab in every city And villages full of with Bihari And UP people s children, in Punjab Very difficult to find punjabi children

    • @Zayan_Arain
      @Zayan_Arain 26 นาทีที่ผ่านมา +1

      Zulam Hoya 47 vich jehre asli othay de Muslim Punjabi c o kadd dittay gaye indian Punjab tou te aap Sikh Canada America Nikal gaye hun bihari te up waleyan ne he aake sab sambhal lena

  • @gurpalsinghpandher6270
    @gurpalsinghpandher6270 3 ชั่วโมงที่ผ่านมา +3

    Sada pind vi riyast bahavalpur ch c pind kudhan te tehsil minchnabad c❤️

  • @balbirkaur6014
    @balbirkaur6014 12 นาทีที่ผ่านมา

    Bhut vdiya vlog h ji waheguru mehar karan ji ❤❤

  • @SurjeetSingh-qt6fu
    @SurjeetSingh-qt6fu 40 นาทีที่ผ่านมา +1

    ਵੀਰ ਜੀ ਤੁਹਾਡੇ ਬੱਚੇ ਮਾਤਾ ਪਿਤਾ ਪਿੰਡ ਰਹਿੰਦੇ ਜੀ

  • @ShivamThakur-8899
    @ShivamThakur-8899 2 ชั่วโมงที่ผ่านมา +2

    6:24 oh nai talda piche munda 😂😂

  • @arvinderkour3090
    @arvinderkour3090 2 ชั่วโมงที่ผ่านมา

    Beautiful 🎉🎉🎉🎉🎉🎉 verjii waheguru ji 🙏🏻 mehar karna

  • @manwar6654
    @manwar6654 49 นาทีที่ผ่านมา

    Wel come to Pakistan ❤

  • @InayataliInayat-ik1lx
    @InayataliInayat-ik1lx ชั่วโมงที่ผ่านมา

    Very. Ñice. Ripen. Veer. Punjabi. Ziñdabad

  • @RaavikaurBhullar
    @RaavikaurBhullar 11 นาทีที่ผ่านมา +1

    Great

  • @sushilgarggarg1478
    @sushilgarggarg1478 3 ชั่วโมงที่ผ่านมา +2

    Ist view 😍 👌 😀

  • @gogipreet7330
    @gogipreet7330 2 ชั่วโมงที่ผ่านมา

    Sab to cute blogerr punjab de❤❤❤❤GBU❤❤❤❤

  • @Hammad-uy7pn
    @Hammad-uy7pn 37 นาทีที่ผ่านมา

    Welcome to pakistan ❤❤❤

  • @harrystudio3825
    @harrystudio3825 3 ชั่วโมงที่ผ่านมา +2

    Very nice👍

  • @jattbabapb1313
    @jattbabapb1313 3 ชั่วโมงที่ผ่านมา

    ਰਿਪਨ ਜੀ ਇਹ ਵੀਡੀਓ ਤਾਂ ਪਹਿਲਾਂ ਵੀ ਦੇਖ ਚੁੱਕੇ ਹਾਂ

  • @navdeepbrar7413
    @navdeepbrar7413 3 ชั่วโมงที่ผ่านมา

    You guys are doing amazing work. God bless you with the best ❤

  • @SakshamLakhotra
    @SakshamLakhotra 2 ชั่วโมงที่ผ่านมา +3

    Jo bibi nal gal kiti oh sade pind di gal krdi abushar lohgarh saktaera

  • @Amanda-sw9xq
    @Amanda-sw9xq 3 ชั่วโมงที่ผ่านมา

    Wah wah kya baat hai song

  • @omparkashsingh1851
    @omparkashsingh1851 2 ชั่วโมงที่ผ่านมา

    All D best❤❤❤

  • @harbhagwangakhar5819
    @harbhagwangakhar5819 3 ชั่วโมงที่ผ่านมา +3

    Ram Ram G[HARIGARH]hamari Request kabool Karo.hamare village chak 45P dist.Rahim yar khan jarur ja kai anna.pls pls pls ek video chak 45P ki jarur banana.bahut meharbani hogi.what is the name of chak 45p

  • @sushilgarggarg1478
    @sushilgarggarg1478 3 ชั่วโมงที่ผ่านมา

    Thanks for see cholistan in Pakistan 🇵🇰 😀 😊 ❤️ 👍 😘 🇵🇰 😀 😊

  • @HarendraSing-id8qb
    @HarendraSing-id8qb 2 ชั่วโมงที่ผ่านมา

    Dhillon..sab..veery...good..job

  • @NirmalSingh-l1k
    @NirmalSingh-l1k 2 ชั่วโมงที่ผ่านมา

    So nice video God bless you ji 🙏

  • @navroopkaur1991
    @navroopkaur1991 2 ชั่วโมงที่ผ่านมา

    Waheguru ji🙏

  • @AwaisAli-eq1zb
    @AwaisAli-eq1zb 3 ชั่วโมงที่ผ่านมา

    Love from Panjab Pakistan.

  • @ranamohsin1933
    @ranamohsin1933 2 ชั่วโมงที่ผ่านมา

    ❤❤❤❤❤ HAROON ABAAD

  • @sajjadhussain1573
    @sajjadhussain1573 3 ชั่วโมงที่ผ่านมา

    زبردست 😊

  • @sushilgarggarg1478
    @sushilgarggarg1478 3 ชั่วโมงที่ผ่านมา

    Enjoy a tour of Pakistan 🇵🇰 ♥️ ❤️ 💙 😊

  • @DIARYNAMA345
    @DIARYNAMA345 2 ชั่วโมงที่ผ่านมา

    cholistan chanan pir zaroor jaeyo paji interesting history a

  • @DavinderSingh-w2h
    @DavinderSingh-w2h 2 ชั่วโมงที่ผ่านมา

    ਮੈ ਫਿਰੋਜਪੁਰ ਤੋ ਵੀਰੇ

  • @DavinderSingh-w2h
    @DavinderSingh-w2h 2 ชั่วโมงที่ผ่านมา

    ਮੈ ਫਿਰੋਜਪੁਰ

  • @HarendraSing-id8qb
    @HarendraSing-id8qb 2 ชั่วโมงที่ผ่านมา

    Ripen..veer...veery...good...Dhillon..sab..s.s.a

  • @ankushsharma1667
    @ankushsharma1667 2 ชั่วโมงที่ผ่านมา

    Super 🎉🎉🎉

  • @fareedsaab6014
    @fareedsaab6014 56 นาทีที่ผ่านมา

    ❤❤❤❤❤❤❤v niceeeeeee ❤❤

  • @sushilgarggarg1478
    @sushilgarggarg1478 3 ชั่วโมงที่ผ่านมา

    Satnam wahaguru ji 🙏 ❤❤

  • @ranSandhu
    @ranSandhu 54 นาทีที่ผ่านมา

    Khushi is pregnent

  • @dhirsinghshran9554
    @dhirsinghshran9554 ชั่วโมงที่ผ่านมา

    Rohi and desert are different

  • @harekrishnaradhe9073
    @harekrishnaradhe9073 ชั่วโมงที่ผ่านมา

    Dhiloon sahab adab

  • @user-ch5hz8gz4q
    @user-ch5hz8gz4q 3 ชั่วโมงที่ผ่านมา

    Sirsa district,lohgarh chautala haboobshehar etc

  • @ssajis2001
    @ssajis2001 2 ชั่วโมงที่ผ่านมา

    We all are same

  • @sushilgarggarg1478
    @sushilgarggarg1478 3 ชั่วโมงที่ผ่านมา

    WELCOME TO CHOLISTAN IN PAKISTAN 🇵🇰 😀 😍 😋 😄 😎 🇵🇰

  • @harekrishnaradhe9073
    @harekrishnaradhe9073 ชั่วโมงที่ผ่านมา

    Ripan paji kushi ji sasriya kaal

  • @ishtiaqbhatti9008
    @ishtiaqbhatti9008 3 ชั่วโมงที่ผ่านมา +11

    ਮਿਸਟਰ ਰਿਪਨ, ਵੀਡੀਓ ਐਪ ਨੂੰ ਬਾਰ ਬਾਰ ਲੋਡ ਨਾ ਕਰੋ, ਮੈਂ ਇਸਨੂੰ ਪਹਿਲਾਂ ਵੀ ਦੇਖਿਆ ਹੈ 😊😊

    • @Sukhvindersingh1313-i2b
      @Sukhvindersingh1313-i2b 2 ชั่วโมงที่ผ่านมา

      Diklo kine paed te ek apne kanjra ne kheta vich kus sadya nahi

  • @jaswindertoor2304
    @jaswindertoor2304 3 ชั่วโมงที่ผ่านมา +18

    ਬਾਈ ਸਾਰੇ ਬਲੋਗ ਹੀ ਉਲਝ ਜੇ ਗਏ , ਕੱਲ ਵਿਆਹ ਆਲੇ ਚ ਨਾਸਰ ਬਾਈ ਨਾਲ ਹੀ ਸੀ, ਅੱਜ ਰਿਪਨ ਬਾਈ ਕਹਿੰਦੇ ਆ ਵੀ ਤਿੰਨ ਦਿਨਾਂ ਬਾਅਦ ਮਿਲੇ ਆ,🤔🤔

    • @sandeepkaur-yn3lj
      @sandeepkaur-yn3lj 3 ชั่วโมงที่ผ่านมา +2

      Hanji sahi gall

    • @Punjabfacts-d6k
      @Punjabfacts-d6k 2 ชั่วโมงที่ผ่านมา +2

      😂😂😂eh hill gya wa😂

    • @fatehsinghlamsar8545
      @fatehsinghlamsar8545 2 ชั่วโมงที่ผ่านมา +2

      ਬਲੋਗ ਅੱਗੇ ਪਿੱਛੇ ਹੋਗੇ ਆ, ਨਾਸਰ ੨੨ ਨੇ ਇਹ ਵਾਲਾ ਪਹਿਲਾ ਦਿਖਾ ਦਿੱਤਾ ਵਾ

    • @JagdishKumar-nb8fo
      @JagdishKumar-nb8fo ชั่วโมงที่ผ่านมา

      Right

    • @NaveedAhmed-vk3jt
      @NaveedAhmed-vk3jt ชั่วโมงที่ผ่านมา

      Ripan paji
      Peshawar kadon aa raye oo.
      Zaroor dasyo
      Tuwadi amad de muntazir.

  • @punjabisingh4585
    @punjabisingh4585 3 ชั่วโมงที่ผ่านมา

    Sat shri akal ji ❤❤❤

  • @sushilgarggarg1478
    @sushilgarggarg1478 3 ชั่วโมงที่ผ่านมา

    Iam always first looking daily vlog 8P.M.on you tube and 7A.M on face book 📖

  • @sushilgarggarg1478
    @sushilgarggarg1478 3 ชั่วโมงที่ผ่านมา

    Iam always first looking daily vlog ❤❤❤❤❤❤❤❤

  • @SurinderSingh-ce5rh
    @SurinderSingh-ce5rh 3 ชั่วโมงที่ผ่านมา

    Waheguru ji

  • @waqarkals
    @waqarkals ชั่วโมงที่ผ่านมา

    Welldone

  • @harmeetsinghghumaan8601
    @harmeetsinghghumaan8601 2 ชั่วโมงที่ผ่านมา

    End less ❤ se

  • @harbanslalsharma4052
    @harbanslalsharma4052 2 ชั่วโมงที่ผ่านมา

    25.00 Sahi shabad 'rohi' hai jis da arath hai 'pani di ghaat wala ilaqa'. Punjabi novel 'Rohi Da Ful;' vi padh laina.

  • @baljindersingh7802
    @baljindersingh7802 2 ชั่วโมงที่ผ่านมา

    I love you beta and bati

  • @HappyLife-v4y
    @HappyLife-v4y 3 ชั่วโมงที่ผ่านมา +1

    Y Nasir Sanu v sponser krdo asi vekh laiye pakistan

  • @user-ch5hz8gz4q
    @user-ch5hz8gz4q 3 ชั่วโมงที่ผ่านมา

    Merey pind de ne haboobshehar rajasthan नहर te

  • @sukhpalsingh585
    @sukhpalsingh585 3 ชั่วโมงที่ผ่านมา

    Very very good beta ji

  • @sushilgarggarg1478
    @sushilgarggarg1478 3 ชั่วโมงที่ผ่านมา

    Good evening ji 🙏 ❤❤❤

  • @PanjekePB05
    @PanjekePB05 3 ชั่วโมงที่ผ่านมา

    Sarwan from Pune Maharashtra

  • @Vijaydivyanshita
    @Vijaydivyanshita 3 ชั่วโมงที่ผ่านมา

    Good evening ❤❤❤❤❤

  • @samariiiiii6020
    @samariiiiii6020 3 ชั่วโมงที่ผ่านมา +1

    ਕੀ ਯਾਰ ਇਹ ਤਾਂ ਪਹਿਲਾ ਵੀ ਦੇਖਿਆ ਵਲੌਗ

  • @sushilgarggarg1478
    @sushilgarggarg1478 3 ชั่วโมงที่ผ่านมา

    6sec ta ist comments ❤❤❤❤

  • @manisohal1126
    @manisohal1126 3 ชั่วโมงที่ผ่านมา +1

    Nice

  • @funnyvedochannel185
    @funnyvedochannel185 3 ชั่วโมงที่ผ่านมา

    Veer ji khanpur jao please ❤

  • @ss-dn6qb
    @ss-dn6qb 2 ชั่วโมงที่ผ่านมา

    The previous generation in Punjab used to say Rohi biya baan to a far off place from the village abadi.

  • @its_ravi27
    @its_ravi27 3 ชั่วโมงที่ผ่านมา

    ripan baii ehna nal india de national media bare v gllbaat kryo, apne ki vikhaunde ne ethe pak bare❤

  • @sushilgarggarg1478
    @sushilgarggarg1478 3 ชั่วโมงที่ผ่านมา

    Ist looking 👀 👌 🤔 😀 😍 😄 👀

  • @sanjhavlogs4906
    @sanjhavlogs4906 3 ชั่วโมงที่ผ่านมา

    Veer Bikaner tu he aashi❤

  • @Vandana_jassi100
    @Vandana_jassi100 2 ชั่วโมงที่ผ่านมา

    Sami,baji,aur,sare,baji,bhot,vadeia,ha,ripan,baji,Sami,baji,no,panjab,gomaeo,danvad,ji,

  • @MRandhawa-g1h
    @MRandhawa-g1h 2 ชั่วโมงที่ผ่านมา

    Simivery goodsngmubark

  • @gulamhussainchgulamhussain5090
    @gulamhussainchgulamhussain5090 3 ชั่วโมงที่ผ่านมา

    good nice 🇵🇰🇵🇰💚💚🌹🌹

  • @amritriar2070
    @amritriar2070 3 ชั่วโมงที่ผ่านมา

    Very nice