ਪਾਕਿਸਤਾਨ ਵਿੱਚ ਸਰਦਾਰਾਂ ਦਾ ਉਜੜਿਆ ਪਿੰਡ Pakistan Village | Punjabi Travel Couple | Ripan Khushi

แชร์
ฝัง
  • เผยแพร่เมื่อ 19 ธ.ค. 2023

ความคิดเห็น • 1.2K

  • @Harpreet14159
    @Harpreet14159 5 หลายเดือนก่อน +97

    ਬਜ਼ੁਰਗਾਂ ਦੇ ਪੁਰਾਣੇ ਘਰ, ਗੁਰੂ ਘਰ ਦੇਖ ਕੇ ਬਹੁਤ ਮਨ ਭਰ ਆਇਆ 😢😢😢😢😢😢😢😢😢😢

  • @k.spannu5722
    @k.spannu5722 5 หลายเดือนก่อน +34

    ਵੀਰ ਜੀ ਬਜ਼ੁਰਗ ਜਿਹੜੇ ਪਿੰਡ ਦਾ ਨਾਮ ਲੈ ਰਹੇ ਆ (ਵਲਟੋਹਾ ਤੇ ਘਰਿਆਲਾ) ਇਹ ਪਿੰਡ ਸਾਡੇ ਲਾਗੇ ਵਾ ਜਿਹੜੇ ਦਰਬਾਰ ਦੀ ਬਾਬਾ ਜੀ ਗੱਲ ਕਰਦੇ ਨੇ ( ਪੀਰ ਬਾਬਾ ਸੇ਼ਰ ਸਾਹ ਵਾਲੀ ਸਰਕਾਰ ) ਉਸ ਦਰਬਾਰ ਤੇ ਅੱਜ ਵੀ ਬਹੁਤ ਵੱਡਾ ਮੇਲਾ ਲੱਗਦਾ ! ਇਹ ਪਿੰਡ ਜਿਲ੍ਹਾ ਤਰਨ-ਤਾਰਨ 'ਚ ਪੈਦੇ ਆ ! ਉਸ ਟਾਇਮ ਤੇ ਜਿਲ੍ਹਾ ਅੰਮ੍ਰਿਤਸਰ ਸੀ ❤️❤️❤️❤️

  • @amriksidhu8244
    @amriksidhu8244 5 หลายเดือนก่อน +61

    ਸਾਡੇ ਆਪਣਿਆਂ ਦੇ ਪੁਰਾਣੇ ਪਿੰਡ ਦੇਖਕੇ ਮਨ ਭਰ ਆਉਂਦਾ ਹੈ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਦੋਵੇਂ ਪੰਜਾਬ ਫਿਰ ਇੱਕ ਹੋ ਜਾਣ

  • @avtargrewal3723
    @avtargrewal3723 2 หลายเดือนก่อน +2

    ਵਾਹਿਗੁਰੂ ਜੀ ਜਿਹੜੇ ਪ੍ਰੀਵਾਰ ਏਥੋ ਚੜਦੇ ਪੰਜਾਬ ਵਿਚ ਗਏ ਸਨ ੳਂਠ ਕੇ ਏਥੇ ਮੱਥਾ ਟੇਕਿਆ ਹੋਣਾ ਅਜ ਦੇਖ ਦੇ ਹੋਣੇ ਨੇ ਦੇਖ ਮਨ ਉਦਾਸ ਹੋ ਜਾਂਦਾ ੳਂਹ ਬਜੁਰਗ ਦੇਖ ਕੇ ਯਾਦ ਆਈ ਪਿੰਡਾ ਦੀ

  • @ramanbhullar4249
    @ramanbhullar4249 5 หลายเดือนก่อน +206

    ਬਹੁਤ ਧੰਨਵਾਦ ਜੀ🙏 ਤੁਸੀਂ ਸਾਨੂੰ ਸਾਡਾ ਪਿੰਡ ਵਖਾਇਆ, ਮੇਰੇ ਦਾਦਾ ਜੀ ਦਫਤੂ ਪਿੰਡ ਤੋਂ ਆਏ ਸੀ। ਸੱਚੀ ਮਨ ਤਰਸਦਾ ਪਿੰਡ ਜਾ ਕੇ ਵੇਖਣ ਨੂੰ। ਰੱਬ ਮੇਹਰ ਕਰੇ ਅਸੀਂ ਵੀ ਵੇਖਣ ਜਾਈਏ। ਦਿਲ ਭਰ ਆਇਆ ਪਿੰਡ ਵੇਖ ਕੇ ❤। ਬਹੁਤ ਧੰਨਵਾਦ ਤੁਹਾਡਾ ਸਭ ਦਾ 🙏❤️❤️

    • @h.s.gill.4341
      @h.s.gill.4341 5 หลายเดือนก่อน +8

      ਹੁਣ ਕਿਹੜੇ ਪਿੰਡ ਰਹਿੰਦੇ ਉ ਬਾਈ ਜੀ ??

    • @mandeepKaurbhangu5153
      @mandeepKaurbhangu5153 5 หลายเดือนก่อน +5

      Mere dada ji vi ਵੰਡ ਵੇਲੇ ਜਿਲਾ gujrawal to aaye c mere dada ji ostym 15 saal de c.dada ji aapne pind baare dassde hunde c ਭੰਗੁਆ da pind c koi gujrawal ch pind da name menu yd nhi hun, otho aaye c jad ਸੰਗਰੂਰ ਰਹੇ ਕੁਝ ਟਾਈਮ ਫੇਰ ਉੱਤਰ ਪ੍ਰਦੇਸ਼ ਵਿਚ ਆ ਗਏ ,dada ji dasde hunde c aapne pind baare, aj oh jeyonde hunde ta mai ouna nu vlog dikhane c ouna bhot khush hona c lehnde punjab de pind dekh ke ❤🙏🙏

    • @satnamsinghsatta3464
      @satnamsinghsatta3464 5 หลายเดือนก่อน +4

      ਵੀਰ ਜੀ ਜੇਕਰ ਬਜੁਰਗ ਹਨ ਆਪ ਜੀ ਦੇ ਤਾ ਗੁਰੂਘਰ ਸਾਹਿਬ ਜੀ ਵਾਰੇ ਪੁਛ ਕੇ ਦੱਸਣਾ ਕੀ ਗੁਰੂਘਰ ਇਤਿਹਾਸ ਕੀ ਹੈ ਜੀ ਬਾਕੀ ਦੁਜੀ ਗੱਲ ਵੀਰ ਮੰਨ ਤਾ ਭਰ ਹੀ ਆਉਂਦਾ ਹੈ ਆਪਣੇ ਬਾਪੂ ਜੀ ਜੰਮਣ ਭੋਏ ਦੇਖ ਕੇ❤❤

    • @BHULLARDAIRY414
      @BHULLARDAIRY414 5 หลายเดือนก่อน +8

      ਸਾਡਾ ਪਿੰਡ ਦਫ਼ਤੂ

    • @sandhurana291
      @sandhurana291 5 หลายเดือนก่อน +2

      ਕੱਟਿਆਵਾਲੀ ਪਿੰਡ ਵਿੱਚ ਬੈਠੇ ਇਥੋ ਦੇ

  • @AmarjeetSingh-dm4mj
    @AmarjeetSingh-dm4mj 5 หลายเดือนก่อน +63

    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਦੋਵੇਂ ਪੰਜਾਬਾਂ ਦੇ ਵਾਸੀਆਂ ਨੂੰ
    ਆਪਸ ਵਿੱਚ ਪਿਆਰ ਬਣਿਆ ਰਹੇ ਤੇ ਗੂੜਾ ਹੋਵੇ ਹੋਰ।
    ਨਦੀਮ ਵੀਰ ਵਕਾਰ ਵਿਕਾਸ ਸੈਮੀ ਨਾਸਰ ਢਿੱਲੋਂ ਹੋਰ ਸਭ ਦਾ ਤਹਿ ਦਿਲੋਂ ਧੰਨਵਾਦ ਧੰਨਵਾਦ ਧੰਨਵਾਦ ਜੀ ।
    ਤੁਹਾਡਾ ਵੀ ਬਹੁਤ ਧੰਨਵਾਦ ਰਿਪਨ ਵੀਰੇ ਖੁਸ਼ੀ ਭੈਣਜੀ ।
    ਹੁਣ ਵਲੋਗ ਵੇਖ ਕੇ ਭੁੱਖ ਲਹਿੰਦੀ ਐ ਇੰਨੇ ਵਧੀਆ ਆ ਰਹੇ ਹਨ।

  • @hansrajmanda4957
    @hansrajmanda4957 4 หลายเดือนก่อน +2

    Guru Ghar v purane gharon Ko dekhkar Dil mein Dard sa hota hai Jaise ham khud ujad gaye ho bahut Sundar video

  • @indersidhulehra2603
    @indersidhulehra2603 5 หลายเดือนก่อน +31

    ਕਿਨੇ ਵਧੀਆ ਲੋਕ ਅਪਣੇ ਲਹਿੰਦੇ ਪੰਜਾਬ ਵਾਲੇ ਇਹਨਾਂ ਨੇ ਗੁਰੂਦੁਆਰਾ ਸਾਹਿਬ ਦੀ ਜਗਾ ਵੀ ਉਸ ਤਰਾਂ ਪਈ ਆ ਜੇਂ ਕਿਤੇ ਭਾਰਤ ਵਿਚ ਕਿਤੇ ਹੁੰਦੀ ਹੁਣ ਨੂੰ ਹਿੰਦੂਆਂ ਨੇ ਕਬਜ਼ਾ ਕਰਕੇ ਢਾਹ ਕੇ ਮੰਦਰ ਬਣਾ ਦੇਣਾ ਸੀ, ਬਹੁਤ ਧੰਨਵਾਦ ਲਹਿੰਦੇ ਪੰਜਾਬ ਵਾਲਿਉ ਸਾਡੇ ਗੁਰੂਦਵਾਰਾ ਸਾਹਿਬ ਦੀ ਜਗਾ ਅੱਜ ਵੀ ਉਸੇ ਤਰਾਂ ਪਈ ਆ❤

    • @rajinderbhogal9280
      @rajinderbhogal9280 5 หลายเดือนก่อน +2

      Or SPGC

    • @uzumakimodi493
      @uzumakimodi493 5 หลายเดือนก่อน +1

      Hate mongering. The reality is that almost all the non historical gurudawara are either destroyed or are used as havelli for livestock. There use to be gurudawara everywhere, now you will see none. Well seeing your pfp, I know where you coming from. Khotastani.

    • @JassaJattShorts
      @JassaJattShorts 5 หลายเดือนก่อน +1

      Lindu 😂

    • @daminiartandcraft6558
      @daminiartandcraft6558 2 หลายเดือนก่อน

      Je nafrat hai hindua to ta pakistan chaleya jha

  • @AzharOfficialRyk
    @AzharOfficialRyk 5 หลายเดือนก่อน +37

    Sardar ji hamari taraf se mohabbat hai aapko pure Pakistan Bhar se me from Lahore City ❤️🇵🇰

    • @allroundervideos3268
      @allroundervideos3268 5 หลายเดือนก่อน +1

      veer ji Sade bajurag Dunge Bunge to indea gae c tusi Dunge Bunge bare kuj jande ho

  • @japneetkaur5839
    @japneetkaur5839 5 หลายเดือนก่อน +13

    Ripan ਜੀ ਏਹ ਮੇਰੇ ਨਾਨਕੇ ਪਿੰਡ ਹੈ! ਡਾਕਖਾਨਾ ਲਿਲਿਆਣੀ। ਜਿਲਾ ਕਸੂਰ।
    ਮੈਂ ਬਹੁਤ ਗੱਲਾਂ ਸੁਣੀਆਂ ਨੇ ਆਪਣੀ ਨਾਨੀ ਜੀ ਕੋਲੋਂ. ਸਾਡਾ ਘਰ ਬਹੁਤ ਵੱਡਾ ਸੀ. ਉਸ ਵਿਚ ਇੱਕ ਖੂਹ ਵੀ ਸੀ. ਅਫਸੋਸ ਹੁਣ ਸਾਡੇ ਵਡੇਰੇ ਨਹੀਂ ਰਹੇ.

  • @kuldeepsangha5753
    @kuldeepsangha5753 4 หลายเดือนก่อน +3

    Manu rona agya vedio dekh k kash sab ik hi hunda sab india pakistan

  • @MandeepSingh-gg7rm
    @MandeepSingh-gg7rm 5 หลายเดือนก่อน +14

    ਸਤਿ ਸ਼੍ਰੀ ਆਕਾਲ ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀ ਲਹਿੰਦਾ ਪੰਜਾਬ ਵਖਾਇਆ। ਬਹੁਤ ਖੁਸ਼ੀ ਹੁਈ। ਤੇ ਮਨ ਭਰ ਆਇਆ ਗੁਰਦੁਆਰਾ ਸਾਹਿਬ ਦੇਖ ਕੇ। ਤੇ ਸੋਚ ਕੇ ਮਨ ਦੁਖੀ ਹੁੰਦਾ ਹੈ ਕਿਵੇਂ ਸਾਡੇ ਬਜ਼ੁਰਗਾਂ ਨੇ ਮੇਹਨਤ ਕਰਕੇ ਘਰ ਤੇ ਜ਼ਮੀਨ ਬਣਾਈ ਹੋਣੀ ਹੈ ਤੇ ਇਕ ਝਟਕੇ ਚ ਆਪਣਾ ਘਰ ਬਾਰ ਸਭ ਕੁਝ ਛੱਡ ਕੇ ਓਥੋਂ ਆਨਾ ਪਿਆ। ਅੱਖਾਂ ਭਰ ਆਇਆ। ❤️❤️🙏🙏

  • @harbhajansingh8872
    @harbhajansingh8872 5 หลายเดือนก่อน +55

    ਜਿਉਂਦੇ ਵੱਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @harnekmalla8416
    @harnekmalla8416 5 หลายเดือนก่อน +18

    ਨਿਆਣੇ ਬੱੜੇ ਤੇਜ਼ ਨੇ ਲਹਿੰਦੇ ਪੰਜਾਬ ਦੇ ਪੁਰਖਿਆਂ ਦੀਆਂ ਚੀਜ਼ਾਂ ਪੁਰਾਣੀਆਂ ਸਾਭ ਰੱਖੀਆਂ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @user-vh5rm5mz5p
    @user-vh5rm5mz5p 5 หลายเดือนก่อน +22

    ਵੀਰ ਰਿਪਨ ਭੈਣ ਖੁਸ਼ੀ ਅਤੇ ਨਦੀਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।ਇੰਜ ਲੱਗ ਰਿਹਾ ਹੈ ਜਿਵੇਂ ਖੁਦ ਆਪ ਜਾ ਕੇ ਦੇਖ ਰਹੇ ਹੋਈਏ। ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਹ ਵੀ ਘੱਟ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @harjitsekhon5528
    @harjitsekhon5528 4 หลายเดือนก่อน +2

    Veere maza aa gea apne bhrava nu dekh ke love you lehnda Punjab

  • @gopidhanoa
    @gopidhanoa 5 หลายเดือนก่อน +10

    ਵਲਟੋਹਾ ਮੇਰੇ ਸਹੁਰਿਆਂ ਦਾ ਪਿੰਡ ਆ ਉਸਦੇ ਨਾਲ ਆਸਲ ਪਿੰਡ ਮੇਰੇ ਨਾਨਕੇ ਆ। ਪੱਟੀ ਤੋਂ ਵਲਟੋਹੇ ਨੂੰ ਜਾਂਦਿਆਂ ਰਾਹ ਚ ਘਰਿਆਲਾ। ਸਾਰੇ ਘਰਿਆਲੇ ਵਿੱਚ ਦਫਤੂਹੀਆ ਦੇ ਬਹੁਤ ਘਰ ਆ।

  • @manjindersinghbhullar8221
    @manjindersinghbhullar8221 5 หลายเดือนก่อน +73

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੇ ਲਹਿੰਦੇ ਪੰਜਾਬ ਦੀ ਸੈਰ ਕਰਵਾਉਂਦੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏

  • @BarinderSinghKamboj
    @BarinderSinghKamboj 5 หลายเดือนก่อน +17

    ਮੇਰੇ ਪੰਜਾਬ ਦੀ ਸੁਪਰ ਸਟਾਰ ਜੋੜੀ। ਤੁਹਾਡਾ ਧੰਨਵਾਦ ਹਰ ਖੁਸ਼ੀ ਹਰ ਤਰੱਕੀ ਤੁਹਾਡੇ ਕਦਮ ਚੁੰਮਣ

  • @amritdhaliwal8311
    @amritdhaliwal8311 5 หลายเดือนก่อน +16

    ਰਿਪਨ ਵੀਰ ਸਾਡੇ ਦਾਦੀ ਜੀ ਵੀ ਪਾਕਿਸਤਾਨ ਤੋਂ ਆਏ ਸੀ ਉਹ ਦੱਸਦੇ ਹੁੰਦੇ ਆ ਕੇ ਉਹਨਾ ਦਾ ਘਰ ਸਮੁੰਦਰੀ ਸ਼ਹਿਰ ਜਿਲ੍ਹਾ ਲਾਇਲਪੁਰ ਸੀ ਉਹ ਤਾਂਦਲੇ ਦੇ ਸਟੇਸ਼ਨ ਤੇ ਉਤਰਦੇ ਹੁੰਦੇ ਸੀ ਗੁਰਦਵਾਰਾ ਸਾਹਿਬ ਦੇ ਨਾਲ ਦਾ ਘਰ ਸੀ ਓਹਨਾ ਦਾ , ਨਾਲ ਦਾ ਪਿੰਡ ਈਸਾਈਆਂ ਵਾਲਾ ਸੀ ਉਥੇ ਵੀ ਰਿਸ਼ਤੇਦਾਰ ਰਹਿੰਦੇ ਸੀ ਨਾਲ ਬੱਦੋਵਾਲ ਪਿੰਡ ਸੀ ।ਵੀਰ ਜੇ ਹੋ ਸਕੇ ਤਾ ਉਥੇ ਜਰੂਰ ਜਾ ਕੇ ਆਇਓ ਮੈਂ ਤੁਹਾਡੀ ਇਹ ਪਾਕਿਸਤਾਨ ਦੀ ਵੀਡੀਓ ਉਹਨਾਂ ਨੂੰ ਦਿਖਾਉਂਦੀ ਹਾਂ ਉਹ ਬਹੁਤ ਭਾਵੁਕ ਹੋ ਜਾਣਦੇ ਨੇ 😢।ਅਸੀ ਤੁਹਾਡੇ ਆਪਣੇ ਜ਼ਿਲ੍ਹੇ ਬਰਨਾਲੇ ਵਿਚ ਹੀ ਰਹਿੰਦੇ ਆ

    • @user-er7xe8sb7j
      @user-er7xe8sb7j 5 หลายเดือนก่อน +1

      Already he make video see previous videos

  • @LiveswithKids
    @LiveswithKids 5 หลายเดือนก่อน +13

    چڑھدے پنجاب دے ویر تے بہن جی نوں بدھایاں۔۔ رب سوہنا تہانوں خوش رکھے۔ دھرتی تے پنجاب تے پنجاب واسی سدا آباد تے سکھی وسدے رہن۔ ❤❤❤❤❤❤❤❤❤❤❤❤❤❤❤❤❤❤❤❤
    Love from lehnda Punjab, Pakistan

    • @allroundervideos3268
      @allroundervideos3268 5 หลายเดือนก่อน +1

      veer ji Sade bajurag Dunge Bunge to indea gae c tusi Dunge Bunge bare kuj jande ho

  • @AshokKumar-nv7qr
    @AshokKumar-nv7qr 5 หลายเดือนก่อน +12

    ਸਾਡਾ ਪੁਰਾਣਾ ਪਿੰਡ ਕੰਗਣ ਪੁਰ ਵੀ ਦਿਖਾਓ ਜਿਥੇ ਬਾਬਾ ਨਾਨਕ ਨੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਵਸਦੇ ਰਹੋ ਉਸ ਦੇ ਨਾਲ ਪਿੰਡ ਹੈ ਮਾਣਕ ਦੇ ਕੇ ਉਸ ਪਿੰਡ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਉਜੜ ਜਾਓ

  • @partapsingh-fz1to
    @partapsingh-fz1to 5 หลายเดือนก่อน +23

    ਸਾਡਾ ਪੁਰਾਣਾ ਪਿੰਡ ਵਿਖਾਉਣ ਲਈ ਬਹੁਤ ਧੰਨਵਾਦ ਰਿਪਨ ਜੀ

    • @bittutung8465
      @bittutung8465 5 หลายเดือนก่อน

      Gurudwara bara dsa ji puch ka

  • @ibharat6000
    @ibharat6000 5 หลายเดือนก่อน +6

    बहुत ही अच्छा लगा दफ्तू गांव का 75 साल से पहले का गुरुद्वारा साहिब
    बहुत बहुत धन्यवाद भाई साब रिपन जी और खुशी मैम 🙏🏻🙏🏻🙏🏻

  • @rajwinder1968
    @rajwinder1968 5 หลายเดือนก่อน +16

    ਹੈ ਬਾਬਾ ਨਾਨਕਾ ਦੋਵੇ ਪੰਜਾਬ ਇੱਕ ਕਰ ਦੇਵੋ 🙏🙏🙏🙏🙏

  • @BalwinderSingh-pi3bm
    @BalwinderSingh-pi3bm 5 หลายเดือนก่อน +4

    ਰਿਪਨ ਬਾਈ ਜੀ ਸਾਡਾ ਪਿਛਲਾ ਪਿੰਡ ਜਿਲ੍ਹਾ ਕਸੂਰ ਸਤਲੁਜ ਦਰਿਆ ਦੇ ਕੰਢੇ ਉਤੇ ਵਸਿਆ ਹੋਇਆ ਹੈ ਪਿੰਡ ਦਾ ਨਾਮ ਜੋਧ ਸਿੰਘ ਵਾਲਾ ਹੈ ਨੇੜੇ ਪਿੰਡ ਨੂਰਪੁਰ ਤਾਰਾ ਗੜ ਖੁੜੀਆ ਹਨ ਸਾਡਾ ਸਾਰਾ ਪਿੰਡ ਸਰਦਾਰਾ ਦਾ ਸੀ ਹੁਣ ਸਾਰੇ ਲੋਕ ਜਿਲ੍ਹਾ ਫਿਰੋਜਪੁਰ ਦੇ ਨੇੜੇ ਵੱਸੇ ਹੋਏ ਹਨ ਇਹ ਪਿੰਡ ਸਰਦਾਰ ਗੁਰਦੀਪ ਸਿੰਘ ਦੇ ਪਿਤਾ ਜੋਧ ਸਿੰਘ ਦੇ ਨਾਮ ਤੋ ਵੱਸਿਆ ਹੋਇਆਂ ਸੀ ਅੱਜੇ ਜਿਉਦਾ ਜਾਗਦਾ ਬਾਬਾ ਮਾਛੀ ਜੋ ਕਿ 105 ਸਾਲ ਦਾ ਹੋ ਗਿਆ ਹੈ ਜੋ ਕਿ ਪਿੰਡ ਦਾ ਸਾਰਾ ਹਾਲ ਚਾਲ ਬਿਆਨ ਕਰਦਾ ਹੈ ਇਸ ਪਿੰਡ ਵਿਚ ਬਾਬਰ ਡੋਗਰ ਹਮਜਾ ਡੋਗਰ ਰਹਿੰਦੇ ਹਨ ਸਾਡੇ ਪਿੰਡ ਜਰੂਰ ਜਾਕੇ ਆਉਣਾ ਕਸੂਰ ਤੋ ਲੱਗਪੱਗ 15 ਕਿਲੋਮੀਟਰ ਹੈ ਮੈ ਤੁਹਾਡੇ ਸਾਰੇ ਵਲੌਗ ਦੇਖਦਾ ਹਾਂ

  • @SukhwinderSingh-wq5ip
    @SukhwinderSingh-wq5ip 5 หลายเดือนก่อน +8

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @baljindersrana7597
    @baljindersrana7597 5 หลายเดือนก่อน +6

    ਵਧੀਆ ਲ਼ਗਦਾ ਸਾਰਾ ਹੀ ਲਹਿਦਾ ਪੰਜਾਬ
    ਰਿਪਨ ਖੁਸ਼ੀ ਤੁਹਾਡਾ ਧੰਨਵਾਦ 🙏

  • @HardeepSingh-yl3nl
    @HardeepSingh-yl3nl 5 หลายเดือนก่อน +3

    ਰਿਪਨ ਵੀਰ ਅਸੀਂ ਦਸਵੀਂ ਕਿਤਾਬ ਵਿੱਚ ਨਾਵਲ ਤੂਤਾਂ ਵਾਲਾ ਖੂਹ ਪੜਿਆ ਸੀ ਅਤੇ ਪੀਰੁਵਾਲਾ ਪਿੰਡ ਦਾ ਜ਼ਿਕਰ ਕੀਤਾ ਸੀ ਜੇਕਰ ਤੁਸੀਂ ਉਹ ਪਿੰਡ ਦਿਖਾ ਸਕਦੇ ਹੋ ਤਾਂ ਬੜੀ ਮਿਹਰਬਾਨੀ ਹੋਵੇਗੀ

  • @NavdeepSingh-dt1je
    @NavdeepSingh-dt1je 5 หลายเดือนก่อน +7

    ਬਹੁਤ ਵਧੀਆ ਵੀਰ ਜੀ ਸਾਡਾ ਜਿਲਾ ਸ਼ੇਖੁਉ ਪੁਰ ਤਹਿਸੀਲ ਸੱਚਾ ਸੌਦਾ ਪਿੰਡ ਮੁਤਾਬਾ ਹੈ ਜੀ ਪਾਕਿਸਤਾਨ ਹੈ

  • @BaldevSingh-hc8ut
    @BaldevSingh-hc8ut 5 หลายเดือนก่อน +12

    ਰਿਪਨ ਜੀ ,ਬਾਬਾ ਬੁਲੇ ਸ਼ਾਹ ਜੀ ਦਾ ਪਿੰਡ ਪਾਂਡੋਕੇ ਜ਼ਰੂਰ ਦਿਖਾੳ । ਬੁੱਲ੍ਹੇ ਸ਼ਾਹ ਦਾ ਜਨਮ ਏਸੇ ਪਿੰਡ ਹੋਇਆ ਸੀ। ਕਸੂਰ ਬਾਬਾ ਬੁਲੇ ਸ਼ਾਹ ਦੇ ਗੁਰੂ ਰਹਿੰਦੇ ਸਨ। ਏਸੇ ਪਿੰਡ ਦੇ ਲੋਕ ਵੰਡ ਤੋਂ ਬਾਅਦ ਬਡਬਰ,ਕੰਧ ਵਾਲਾ ਤੇ ਕਮਾਲ ਵਾਲਾ ਵਿਚ ਰਹਿੰਦੇ ਹਨ। ਗਾਇਕ ਗੁਰਨਾਮ ਭੁੱਲਰ ਦੇ ਵਡੇਰੇ ਵੀ ਪਾਂਡੋਕੇ ਤੋਂ ਉਠ ਕੇ ਗੲਏ ਹਨ। ਪਾਂਡੋਕੇ ਪਿੰਡ ਤੇ ਬਾਬਾ ਬੁਲੇ ਸ਼ਾਹ ਦੀ ਮਜ਼ਾਰ ਜ਼ਰੂਰ ਦਿਖਾੳ

  • @BalkarSingh-xs5zw
    @BalkarSingh-xs5zw 5 หลายเดือนก่อน +29

    ਬਹੁਤ ਵਧੀਆ ਵੀਰ ਜੀ ਲੱਗਦਾ ਸਾਨੂੰ ਪੁਰਾਣੇ.ਘਰ ਦੇਖ ਕੇ ംംਸਾਡਾ ਪੰਜਾਬ ਉਜੜ ਗਿਆ ਵੀਰੇ ਇਹਨਾਂ ਲਿਡਰਾ ਦਾ ਬੀਜ ਮਰ ਜਾਵੇ ംംਜਦੋ ਸਾਡਾ ਪੰਜਾਬ ਅਜਾਦ ਹੋ ਗਿਆ ਅਸੀ ਫੇਰ ਪਾਕਿਸਤਾਨ ਜਾਈਆ ਕਰਾਗੇ ംംਵਾਹਿਗੁਰੂ ਜੀ ਮੇਹਰ ਕਰਨ ംം ਖਾਲਿਸਤਾਨ ਜਿੰਦਾਬਾਦ ംം

  • @HarjinderSingh-zc7uh
    @HarjinderSingh-zc7uh 5 หลายเดือนก่อน +7

    ਰਿਪਨ ਵੀਰ ਕਸੂਰ ਤੌ ਅੱਗੇ ਆਪਣਾ ਇਧਰਲਾ ਅਖੀਰਲਾ ਪਿੰਡ ਖੇਮਕਰਨ ਹੈ। ਅਤੇ ਖੇਮਕਰਨ ਹਲਕੇ ਵਿੱਚ ਹੀ ਵਲਟੋਹਾ ਤੇ ਘਰਿਆਲਾ ਆਉਂਦੇ ਹਨ। ਜੋ ਕਿ ਅੰਮ੍ਰਿਤਸਰ ਤੌ 50ਕੁ ਕਿਲੋਮੀਟਰ ਦੂਰ ਹਨ।

  • @Punjabistatus283
    @Punjabistatus283 4 หลายเดือนก่อน +2

    Ripan bai ਦਾ ਬੱਚਿਆਂ ਪ੍ਰਤੀ ਵੱਡਾ ਦਿਲ ਆ 😊❤

  • @avtarcheema3253
    @avtarcheema3253 5 หลายเดือนก่อน +4

    ਪਿੰਡ ਵਿੱਚ ਬਹੁਤ ਪੁਰਾਣੇ ਘਰ ਜੋ ਅਜੇ ਵੀ ਸ਼ੰਭਾਲ ਕੇ ਰੱਖੇ ਹੋਏ ਹਨ ।ਬਹੁਤ ਵਧੀਆ ਲੱਗਿਆ ਦੇਖ ਕੇ । 👍👍👌👌

  • @user-rm4vb4wb9x
    @user-rm4vb4wb9x 5 หลายเดือนก่อน +3

    ਪੰਜਾਬੀ ਮੁਸਾਫ਼ਰ ਜੋੜੀ,
    ਸਤਿ ਸ੍ਰੀ ਅਕਾਲ !
    ਬੇਨਤੀ ਹੈ ਕਿ ਲਹਿੰਦੇ ਪੰਜਾਬ ਦੇ ਨਿਆਣਿਆਂ ਨੂੰ ਇਹ ਵੀ ਪੁੱਛੋ ਕਿ ਉਹ ਪੁਰਾਤਨ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਦੇਸੀ ਖੇਡਾਂ ਹੁਣ ਵੀ ਖੇਡਦੇ ਹਨ !
    ਓਧਰਲੇ ਪੰਜਾਬ ਦੇ ਪਿੰਡਾਂ ਵਿੱਚ ਹਾਲੇ ਵੀ ਖੁੱਲ੍ਹੀ ਸ਼ਾਮਲਾਟ ਜ਼ਮੀਨ ਪਈ ਦਿਸਦੀ ਹੈ।

  • @SukhpreetSingh-qp3ui
    @SukhpreetSingh-qp3ui 5 หลายเดือนก่อน +10

    ਰਿਪਨ ਵੀਰ ਜੀ ਪਾਕਿਸਤਾਨ ਵਿਚ ਕਿਸੇ ਸਰਦਾਰ ਵੀਰ ਦਾ ਘਰ ਵੀ ਦੇਖਿਓ

  • @punjabi1985
    @punjabi1985 5 หลายเดือนก่อน +1

    Veere tuhada dhanwad ,tuci o jgh vikha rahe ho ,jo shyd har kolo dekh na hove,

  • @Pri-zq3vn
    @Pri-zq3vn 5 หลายเดือนก่อน +1

    ਇਹ ਗੁਰੂ ਘਰ ਕਾਫੀ ਪੁਰਾਣਾ ਹੈ ਬਾਬਾ ਬੁੱਲੇ ਸ਼ਾਹ ਤੋਂ ਪਹਿਲਾਂ ਦਾ.. ਈਸ਼ਰ ਕੌਰ ਭੁੱਲਰ ਨੇ ਬਨਵਾਇਆ ਸੀ ਤੇ ਕਾਫੀ ਜਗ੍ਹਾ ਗੁਰੂ ਘਰ ਦੇ ਨਾਮ ਵੀ ਕਰਵਾਈ ਸੀ... ਇਹ ਗੁਰੂ ਘਰ ਵਿੱਚ ਬਾਬਾ ਬੁੱਲੇ ਸ਼ਾਹ ਜੀ ਨੇ ਸ਼ਰਨ ਲਈ ਸੀ ਜਦੋਂ ਓਹਨਾਂ ਨੂੰ ਮਾਰਨ ਲਈ ਓਹਨਾਂ ਮਗਰ ਓਹਨਾਂ ਦੇ ਪਿੰਡ ਦੇ ਵੱਡੇ ਚੌਧਰੀ ਲੱਗੇ ਸੀ.. ਓਹ ਪਿੰਡ ਦਫਤੂ ਦੇ ਗੁਰੂ ਘਰ ਆ ਗਏ ਸਨ ਤੇ ਪਿੰਡ ਵਾਲਿਆਂ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਰਖਵਾਲੀ ਕਰੀ ਤੇ ਚੌਧਰੀਆਂ ਨੂੰ ਭੇਜ ਦਿੱਤਾ... ਇਸ ਮਗਰੋਂ ਬਾਬਾ ਬੁੱਲ੍ਹੇ ਸ਼ਾਹ ਜੀ ਕਸੂਰ ਵੱਲ ਨੂੰ ਤੁਰ ਗਏ..
    Note*--ਬਾਬਾ ਬੁੱਲ੍ਹੇ ਸ਼ਾਹ ਜੀ 1680-1757 ਤੱਕ ਹੋਏ ਸਨ।
    ਇਹ ਪਿੰਡ ਭੁੱਲਰ ਸਰਦਾਰਾਂ ਦਾ ਪਿੰਡ ਹੁੰਦਾ ਸੀ ਇਹਦੇ ਲਾਗੇ ਲਲਿਆਣੀ, ਭੁੱਲਰ, ਜਾਮਣੀਆ, ਪੰਡੋੋਕੇ, ਅਤੇ ਹੋਰ ਵੀ ਕਈ ਪਿੰਡ ਸਨ ਜੋ ਭੁੱਲਰਾਂ ਨੇ ਵਸਾਏ ਸਨ।
    ਧੰਨਵਾਦ🙏

  • @ajaibsingh3283
    @ajaibsingh3283 5 หลายเดือนก่อน +4

    ਬਹੁਤ ਬਹੁਤ ਵਧੀਆ ਰਿੱਪਣ ਵੀਰੇ ਖੁਸੀ ਭੈਣ ਜੋ ਸਾਨੂੰ ਸਾਰੀ ਦੁਨੀਆਂ ਦਿਖਾ ਦਿੱਤੀ

  • @rajwinder1968
    @rajwinder1968 5 หลายเดือนก่อน +6

    ਹਵੇਲੀਆ ਦੇ ਮਾਲਕ ਦੇਸ ਦੀ ਵੰਡ ਨੇ ਇੱਕ ਵਾਰ ਰਫਿਉਜੀ ਬਣਾ ਦਿੱਤੇ ਕਿਸ ਤਰਾ ਛੱਡੇ ਹੋਣ ਗੇ ਸਾਡੇ ਪੁਰਖਿਆ ਨੇ ਘਰ ਬਾਰ😭😭😭😭

    • @rajinderbhogal9280
      @rajinderbhogal9280 5 หลายเดือนก่อน

      Leaderan ne marwa ditta. Nehru, Gandhi orchestrated it with help of British

  • @gurmeetsinghshadiwala1793
    @gurmeetsinghshadiwala1793 5 หลายเดือนก่อน +27

    ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ ਜੀ ਵੀਰ ਜੀ ਭੰਭਾਂ ਕਲਾਂ ਵੀ ਦਿਖਾ ਦੇਣਾ ਜੀ ਮੇਰੇ ਦਾਦਾ ਜੀ ਮਾਸਟਰ ਸ ਜਗੀਰ ਸਿੰਘ s/o ਸ ਨਰਾਇਣ ਸਿੰਘ ਜੀ ਇਸੇ ਪਿੰਡ ਦੇ ਵਸਨੀਕ ਸਨ

    • @HarjinderSingh-ju1xd
      @HarjinderSingh-ju1xd 5 หลายเดือนก่อน

      Hun tusi kitha rando ho

    • @iqbalsaroya9714
      @iqbalsaroya9714 5 หลายเดือนก่อน

      Sardar ji Bhamba klan meray saak rehndy ny

  • @gursharnsingh5841
    @gursharnsingh5841 5 หลายเดือนก่อน +1

    ਮੇਰੇ ਪੜਦਾਦਾ ਜੀ ਸਰਦਾਰ ਬਹਾਦਰ ਸਿੰਘ ਇਸ ਗੁਰਦੁਆਰੇ ਦੇ ਪ੍ਰਧਾਨ ਸਨ।ਉਹਨਾਂ ਨੇ ਕਿਰਪਾਨ ਦੀ ਅਜ਼ਾਦੀ ਲਈ ਪੰਜਾਬ ਵਿੱਚੋਂ ਸਭ ਤੋਂ ਪਹਿਲਾਂ ਗ੍ਰਿਫਤਾਰੀ ਵੀ ਦਿੱਤੀ ਸੀ।

  • @ninderrai3665
    @ninderrai3665 5 หลายเดือนก่อน +4

    ਬਾਈ ਜੀ ਵੰਡ ਵੇਲੇ ਦੀਆਂ ਪੁਰਾਣੀਆਂ ਯਾਦਾਂ ਵਿਖਾਈਆਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ 🙏❤️🌹🥀

  • @amancreationsfilms
    @amancreationsfilms 5 หลายเดือนก่อน +8

    ਬਹੁਤ ਵਧੀਆ ਵੀਰ ਤੇ ਭਾਬੀ ਜੀ.... ਜੇ ਹੋ ਸਕੇ ਤਾ ਵੀਰ ਜੀ ਜਲਾਲ ਬਲੱਗਣ ਪਿੰਡ ਜਿਲਾ ਗੁਜਰਾਵਾਲਾ ਵੀ ਦਿਖਾ ਦੇਣਾ ਜੀ...... ਕਮੈਂਟ ਦਾ ਰਿਪਲਾਈ ਜਰੂਰ ਕਰਨਾ ਜੀ ... ਸਾਡੇ ਬਜੁਰਗ ਉਥੋ ਆਏ ਸੀ.. ਅਸੀ ਵੀ ਦੇਖਨਾ ਚਾਹੁੰਦੇ ਹਾ ਉਹ ਪਿੰਡ...

  • @japneetkaur5839
    @japneetkaur5839 5 หลายเดือนก่อน +2

    ਮੇਰੇ ਨਾਨਕੇ ਇਸ ਵੀਰ ਦੇ ਕਹਿਣ ਅਨੁਸਾਰ ਪਿੰਡ ਦਫਤੂਹ ਤੋਂ ਪਿੰਡ ਘਰਿਆਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆ ਕੇ ਵੱਸੇ ਸਨ. ਕਦੇ ਵਾਪਸ ਨਹੀਂ ਗਏ.

  • @ranakaler7604
    @ranakaler7604 5 หลายเดือนก่อน +2

    ਰੀਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਪਾਕਿਸਤਾਨ ਦੇ ਸਾਰੇ ਪਿੰਡਾਂ ਦੇ ਸਾਰੇ ਮੈਂਬਰਾਂ ਨੂੰ ਸਲਾਮਾਂਲਿਕਮ , ਪਾਕਿਸਤਾਨ ਦੇ ਪਿੰਡ ਦਿਖਾਉਣ ਲਈ ਰੀਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ,ਵਲੋ ਰਾਣਾ ਰਾਣੀਪੁਰੀਆ 21,,, , 12,,, 2023,

  • @hardeepsingh-ko
    @hardeepsingh-ko 5 หลายเดือนก่อน +27

    Waheguru ji ka Khalsa waheguru ji ki Fateh 🙏🙏🙏🙏🙏

  • @nomiawan7122
    @nomiawan7122 5 หลายเดือนก่อน +7

    Welcome to Pakistan love from Rawalpindi Pakistan regards. I watch ur Pakistan visit vlog on daily basis.
    We love our punjab and villages. our villages are still showing our old culture. if u don't mind please don't degrade. Once again we welcome u and love from Pakistan to all of you. thanks

  • @JasbirKaur-ji6gf
    @JasbirKaur-ji6gf 5 หลายเดือนก่อน +1

    Veer g ih log te bache tandrust iss lai han kio k dharti nal jure han iss lai buhat khush rehande ne

  • @gurpreetbhullar3594
    @gurpreetbhullar3594 5 หลายเดือนก่อน +1

    ਬਹੁਤ ਬਹੁਤ ਮੇਹਰਬਾਨੀ ਵੀਰ ਜੀ ਤੇ ਭੈਣ ਜੀ ਸਾਨੂੰ ਤੇ ਸਾਡੇ ਬਜ਼ੁਰਗਾ ਨੂੰ ਪੁਰਾਤਨ ਘਰ ਦਿਖਾਇਆ ਸ🙏🙏🙏

  • @muhammadamanullah9681
    @muhammadamanullah9681 5 หลายเดือนก่อน +11

    @Punjabi Travel Couple
    You must also visit the historical City of Sikhs Name "Raja Jang". There are a lot of Old Sikh houses and Gurdwara is present in good condition there and this place is about 5-10 Km from where you lived Nadeem house...

  • @KuldeepSingh-ug2di
    @KuldeepSingh-ug2di 5 หลายเดือนก่อน +6

    ਬਹੁਤ ਮਜਾ ਆਉਦਾ ਜੋ ਕੁਝ ਤੁਸੀਂ ਦਿਖਾ ਰਹੇ ❤❤❤❤❤❤❤❤

  • @jatindernandra6781
    @jatindernandra6781 5 หลายเดือนก่อน +2

    Ripan and Khushi, Je tusi Lahore dobara gaye te Albela TV wale Goga Pasrori nu jaroor mil ke auna....!! 👍👍

  • @gurpaldhillon4497
    @gurpaldhillon4497 5 หลายเดือนก่อน +3

    ਬਹੁਤ ਵਧੀਆ ਲੱਗ ਰਿਹਾ ਹੈ। ਸਭ ਤੋਂ ਵਧੀਆ ਕਿ ਬੱਚੇ ਬਹੁਤ ਦਿਖਾਈ ਦੇ ਰਹੇ ਹਨ, ਸਾਡੇ ਪੰਜਾਬ ਵਾਲੇ ਤਾਂ ਕਨੇਡਾ ਲੈ ਗਿਆ।

  • @Sk-hw1rt
    @Sk-hw1rt 5 หลายเดือนก่อน +14

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰਿਪਨ ਤੇ ਖੁਸ਼ੀ ਜੀ

  • @amanpreet980
    @amanpreet980 5 หลายเดือนก่อน +25

    ਖ਼ੁਸ਼ ਰਹੋ ਹਮੇਸ਼ਾ ਚੜਦੀ ਕਲਾ ❤❤❤ ਚ ਰੱਖਣ ਵਾਹਿਗੁਰੂ ਜੀ ਤੁਹਾਨੂੰ

    • @OfficalGur
      @OfficalGur 5 หลายเดือนก่อน +1

      sahi gl a ji thodi

    • @angrejsingh5859
      @angrejsingh5859 5 หลายเดือนก่อน

      Good think Aman g

    • @realmansingh3522
      @realmansingh3522 5 หลายเดือนก่อน

      Khach a jithe jaande ona de bejti kri jaanda khach toon kidrr paagl hoi fir de khacha mgr

    • @OfficalGur
      @OfficalGur 5 หลายเดือนก่อน

      @@realmansingh3522 kon khach y ?

  • @jassbhinder2028
    @jassbhinder2028 5 หลายเดือนก่อน +4

    Khushi nd Rippan u both are soo lucky k tuc jannat vich o pta ni saanu kdon mauka milna . Milna v k nhi . M getting emotional.

    • @azeemakhtar677
      @azeemakhtar677 4 หลายเดือนก่อน +1

      Veer g zindgi hovay te RABB sub naik khawahishat poori karda, RABB khair karega te mera veer Luddiyaan panda in hovay PAKISTAN 🇵🇰 ❤

  • @muhammadamanullah9681
    @muhammadamanullah9681 5 หลายเดือนก่อน +9

    Rippan and Khushi
    You must also visit the historical City of Sikhs Name "Raja Jang". There are a lot of Old Sikh houses and Gurdwara is present in good condition there and this place is about 5-10 Km from where you lived Nadeem house...

  • @jhajjagriculture821
    @jhajjagriculture821 5 หลายเดือนก่อน +10

    ਅੱਜ ਬਲੌਕ ਲੇਟ ਹੋ ਗਿਆ ਵੀਰ, ਲਗਦਾ ਅੱਜ ਤੁਸੀ ਵਾਪਸ ਆਗੇ ਹੋਵੋ ਗਏ

  • @ajayghanghas2201
    @ajayghanghas2201 5 หลายเดือนก่อน +8

    One fine day this Punjab will be.united again in the years to come .Our culture and heritage is same.

    • @losthorizon21
      @losthorizon21 5 หลายเดือนก่อน +1

      ​@JaisalKachwaha please whereas people are trying to bring together and bring them above hate , please sprain from these comments.

  • @kaursukh4603
    @kaursukh4603 5 หลายเดือนก่อน +10

    ਰੂਹ ਖੁਸ਼ ਹੋ ਜਾਂਦੀ ਵਿਰ ਜੀ ਤੁਹਾਡੇ ਬੀ ਲੋਗ ਦੇਖ ਕ ਹਸਦੇ ਬੱਸ ਦੇ ਰਹੋ ਜਵਾਨੀਆਂ ਮਾਣੋ ਰੀਪਣ ਖ਼ੁਸ਼ੀ

  • @ManishPuriff
    @ManishPuriff 5 หลายเดือนก่อน +1

    Baai ji ganda singh border visit kro

  • @majorsingh7474
    @majorsingh7474 5 หลายเดือนก่อน +3

    ਬਹੁਤ ਧੰਨਵਾਦ ਰਿਪਨ ਜੀ ਤੁਸੀਂ ਬਹੁਤ ਵਧੀਆ ਜੋਬ ਕਰ ਰਹੇ ਹੋ ਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਹੋਰ ਵੀ ਚੰਗਾ ਕੰਮ ਕਰਦੇ ਰਹੋ ਜੀ ਵਾਹਿਗੂਰੂ ਜੀ ਮੇਹਰ ਰੱਖਣ ਜੀ 🙏🙏🙏🙏🙏👍👍👍👍

  • @Janty_singh
    @Janty_singh 5 หลายเดือนก่อน +5

    Sade bade bazurgan diyan nisahniyan vekh nu bada dil karda kithe gye ohh bhale lokk😢

  • @spkamal
    @spkamal 5 หลายเดือนก่อน +2

    😊 ਸਰਦਾਰਾਂ ਦਾ ਪਿੰਡ ਹੈ ਬੱਚੇ ਨਹੀਂ ਮੰਨਣਗੇ❤

  • @ManinderjeetSingh-td2yz
    @ManinderjeetSingh-td2yz 5 หลายเดือนก่อน +2

    Apna apnA lagda Sara mahol tuhdi kismat bohat changi ha jo tusi apna purana punjab gumm rahe ho...i love pakistan and Lahore 😊😊😊

    • @awaismuzaffar4077
      @awaismuzaffar4077 5 หลายเดือนก่อน

      Love you Two hogaya G Lahore Ammar sidhu Too

  • @KulwinderKaur-us9jy
    @KulwinderKaur-us9jy 5 หลายเดือนก่อน +8

    God bless you Ripan Khushi 🤗🤗🤗🙌🙌

  • @baljindarsingh500
    @baljindarsingh500 5 หลายเดือนก่อน +5

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @SukhpreetSingh-qp3ui
    @SukhpreetSingh-qp3ui 5 หลายเดือนก่อน +8

    ਪਾਕਿਸਤਾਨ ਦੇ ਸਿੱਖ ਵੀਰ ਨੂੰ ਵੀ ਮਿਲੋ

  • @sukhbirsingh2820
    @sukhbirsingh2820 5 หลายเดือนก่อน

    ਮੇਰੇ ਪੁਰਖਿਆ ਦਾ ਪਿੰਡ ਦਫਤੂਹ
    ਪਿਤਾ ਕਸ਼ਮੀਰ ਸਿੰਘ ਭੁਲਰ
    ਦਾਦਾ ਭਗ਼ਵਾਨ ਸਿੰਘ
    ਪੜਦਾਦਾ ਬੱਗਾ ਸਿੰਘ ਭੁੱਲ਼ਰ ਦਾਦੀ ਹਰ ਕੌਰ ਜਿਹਨੇ1932ਦੇ ਸਮੇ ਗੁਰਪੁਰਬ ਮੌਕੇ ਦਫਤੂਹ ਵਿਚ ਨਗਰ ਕੀਰਤਨ ਤੇ ਬਲਦਾਂ ਦੀ ਜਗਾ੍ ਖੁਦ ਮੋਢੇ ਤੇ ਪਾਲਕੀ ਸਹਿਬ ਦੀ ਸੇਵਾ ਕੀਤੀ ਪਿੰਡ ਦਾ ਗੇੜਾ ਕਢਿਆ

  • @baljeetmaan5244
    @baljeetmaan5244 5 หลายเดือนก่อน +1

    ਇਕ ਗੱਲ ਸੋਚਣ ਵਾਲੀ ਹੈ ਕਿ ਓਸ ਟਾਈਮ ਜੋ ਲੋਕ ਇਥੇ ਰਹਿੰਦੇ ਸਨ ਕਿਨੇ ਅਮੀਰ ਹੋਣਗੇ,,, ਐਨਾ ਵੱਡਾ ਗੁਰੂ ਘਰ ਸੀ। ਤੇ ਐਨੀਆਂ ਵੱਡੀਆਂ ਹਵੇਲੀਆਂ ਦੇ ਮਾਲਕ ਸਨ

    • @sukhpreetsukhidhillon9693
      @sukhpreetsukhidhillon9693 4 หลายเดือนก่อน

      Hnji eh ta hai Pakistan de jatt jiyada rich c edrele jattan nalo

  • @ManpreetKaur-hp2br
    @ManpreetKaur-hp2br 5 หลายเดือนก่อน +3

    Bhot vadiya lag rahiya purna punjab 😊😊Bhot Dhan vadh 🙏🙏🙏

  • @Searchboy77
    @Searchboy77 5 หลายเดือนก่อน +9

    Waheguru ji 🙏 tuhanu hamesha khush rakhe ❤😊👩‍❤️‍👨🥰🌺

  • @sukhjindersandhu4141
    @sukhjindersandhu4141 5 หลายเดือนก่อน +2

    ਓਹਨਾਂ ਟਾਈਮ ਦੇ ਹਿਸਾਬ ਨਾਲ ਗੁਰੁਦਵਾਰਾ ਬਹੁਤ ਵੱਡਾ ਸੀ

  • @barkatdairyfarm7311
    @barkatdairyfarm7311 5 หลายเดือนก่อน +2

    ਬਾਈ ਜੀ ਆਪਣੇ ਵੀ ਇਹਨਾਂ ਵਾਂਗ ਪਿਆਰ ਮੁਹੱਬਤ ਕਰਦੇ ਸੀ । ਓਪਰੇ ਬੰਦੇ ਨਾਲ ਆਪਣੇ ਤਾਂ ਹੁਣ ਬੇੜਾ ਗਰਕ ਆ । ਕਿਉ ਕਿ ਇਹ ਲਹਿੰਦੇ ਪੰਜਾਬ ਆਲੇ 40-50 ਸਾਲ ਪਿਛਾਂਹ ਨੇ ਇਸ ਕਰਕੇ ਇੱਥੇ ਮਹੌਲ ਵਧੀਆ । ਧੰਨਵਾਦ ਜੀ ।

  • @dalbirsinghsingh8144
    @dalbirsinghsingh8144 5 หลายเดือนก่อน +3

    ਬਹੁਤ ਵਧੀਆ ਆ ਨਵੀ ਨੌਜਵਾਨ ਪੀੜੀ ਨੂੰ ਪਤਾ ਲੱਗੇਗਾ ਕੀ ਸਾਡੇ ਬਾਬੇ ਦਾਦੇ ਵੀ ਕਿਸ ਤਰਾ ਆਪਣੇ ਹੱਸਦੇ ਵੱਸਦੇ ਘਰ ਬਾਰ ਛੱਡਕੇ ਆਏ ਹੋਣੇ ਆ

  • @sushilgarggarg1478
    @sushilgarggarg1478 5 หลายเดือนก่อน +8

    Enjoy a villagers life of Pakistan ❤❤❤❤

  • @kanwarjeetsingh3495
    @kanwarjeetsingh3495 5 หลายเดือนก่อน +2

    ਵਧੀਆ ਲੱਗਿਆ ਅੱਜ ਦੀ ਵੀਡੀਓ ਵੇਖ ਕੇ । ਪੁਰਾਣੇ ਪਿੰਡ ਜਾਂ ਹੋਰ ਚੀਜ਼ਾਂ ਦੀ ਸੰਭਾਲ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ।

  • @robinworld1997
    @robinworld1997 5 หลายเดือนก่อน +1

    District kasoor pind jodh singh wala my grandfather village,

  • @Blackia_2.0
    @Blackia_2.0 5 หลายเดือนก่อน +6

    ਰਿਪਲ ਤੇ ਖੁਸ਼ੀ ਭੈਣ ਆਪਣੀਆਂ ਸਾਰੇ ਸਫ਼ਰ ਦੀ ਇੱਕ ਵੀਡੀਓ ਫਿਲਮ ਦੀ ਤਰ੍ਹਾਂ ਬਣਾ ਕੇ ਪਾਇਓ ਇਹ ਪਾਕਿਸਤਾਨ ਦੇ ਟੂਰ ਤੋ ਬਾਅਦ ❤

  • @RajinderSingh-ds3mf
    @RajinderSingh-ds3mf 5 หลายเดือนก่อน +6

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @KamalSingh-dl6yc
    @KamalSingh-dl6yc 5 หลายเดือนก่อน +2

    ਜਿਉਂਦੇ ਵੱਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏 jiyada bachha na la ka jaoo, purani bilding ha ji ,koi hadsa na ho jaya ji ,

  • @simarjeetkaur9604
    @simarjeetkaur9604 5 หลายเดือนก่อน

    Bhut mnn di pakistan de pund te othon da culture dekh da .....ajj dekh k bhut khushi hoyi...thx punajbi travel couple..❤❤

  • @Searchboy77
    @Searchboy77 5 หลายเดือนก่อน +6

    Waheguru ji 🙏 mehar kare ❤😊🥰👩‍❤️‍👨

  • @forhumanity1691
    @forhumanity1691 5 หลายเดือนก่อน +2

    Nadeem saab very gentleman and generous persanlity...very down to earth ...salute nadeem saab..
    Specialy luv and regards for nadeem saab..
    Chadda punjab chandigarh...

  • @realmansingh3522
    @realmansingh3522 5 หลายเดือนก่อน +1

    Jvaaka ne jnore pehli vaar dekhiaa tenu ik gll dssa toon sirra da khach bnda

  • @LakhwinderSingh-is4mt
    @LakhwinderSingh-is4mt 5 หลายเดือนก่อน +4

    ਪਾਕਿਸਤਾਨ ਦੇ ਸਿੱਖ ਪਰਿਵਾਰਾਂ ਨੂੰ ਵੀ ਜਰੂਰ ਮਿਲ ਕੇ ਆਓ

  • @Shubarora7613
    @Shubarora7613 5 หลายเดือนก่อน +3

    Great sardar ji ❤

  • @kuldipkhakh9053
    @kuldipkhakh9053 5 หลายเดือนก่อน

    ਮੈ ਜਿੱਨੇ ਵੀ ਬਲੌਗ ਪਾਕਿਸਤਾਨ ਯਾਤਰਾ ਵਾਰੇ ਸਾਰੇ ਹੀ ਬਲੌਗ ਬਹੁੱਤ ਵੱਧੀਆ ਅਤੇ ਭਾਵੁਕ ਕੱਰਨ ਵਾਲੇ ਸੀ
    ਸਾਡੇ ਪੰਜਾਬ ਦੇ ਵੀਰ ਭੈਣ ਬਹੁੱਤ ਹੀ ਪਿਆਰ ਕਰਨ ਵਾਲੇ ਪ੍ਰਾਹੁੱਣਚਾਰੀ ਦੀ ਤਾਂ ਸਾਰੇ ਸੰਸਾਰ ਵਿੱਚ ਪੰਜਾਬੀਆ ਦਾ ਕੋਈ ਤੋੜ ਨਹੀਂ।
    ਬਾਕੀ ਸਾਰੀ ਦੁੱਨੀਆ ਨੂੰ ਲੋਹਾ ਮੰਨਵਾਇਆ ਹੋਇਆ ਕਿ ਪੰਜਾਬੀਆ ਵੱਰਗਾ ਸਿੱਰੜੀ ਬਹਾਦਰ ਮੇਹਨਤੀ ਸੰਸਾਰ ਤੇ ਕੋਈ ਨਹੀਂ।

  • @jagatkamboj9975
    @jagatkamboj9975 5 หลายเดือนก่อน +1

    Nadeem bhira ku special dhanyawad 🙏

  • @user-ry6om3zk2w
    @user-ry6om3zk2w 5 หลายเดือนก่อน +3

    Osam Khushi ripan❤

  • @virdisaab1816
    @virdisaab1816 5 หลายเดือนก่อน +10

    ਸਤਿ ਸ਼੍ਰੀ ਅਕਾਲ ਜੀ🙏🙏

  • @SukhwinderSingh-qh2ct
    @SukhwinderSingh-qh2ct 4 หลายเดือนก่อน

    ਬਰਾਤ ਵਾਗ ਨਾਲ ਨਾਲ ਚਲ ਰਹੇ ਜਵਾਕ , ਇਹ ਵੀ ਬੈਚਾਰੇ ਖੁਸ ਹੁੰਦੇ ਵੀ ਕੋਈ ਬਾਹਰੋ ਸਾਡੇ ਪਿੰਡ ਆਇਆ, ਪਿੰਡ ਵੀ ਬਹੁਤ ਪੱਛੜੇ ਹੋਏ ਨੇ, ਪਰ ਦਿਲ ਤੇ ਸਾਫ ਲੋਕ ਨੇ ਵਾਹਿਗੁਰੂ ਮਿਹਰ ਕਰੇ ਜੀ

  • @BalbirSingh-jj5sw
    @BalbirSingh-jj5sw 5 หลายเดือนก่อน +1

    ਰਿਪਨ ਵਾਈ ਰਜੀਆਂ ਭਧੇਰ ਵਾਲੇ ਧੰਨਵਾਦ ਤੇਰਾ ਅਸੀਂ ਸਾਰਾ ਪਰਿਵਾਰ ਬੈਠ ਕੇ ਤੇਰਾ ਬਲੋਗ ਦੇਖਦੇ ਹਾਂ ਟੀਵੀ ਦੇ ਸੀਰੀਅਲ ਦੇਖਣਾ ਭੁੱਲ ਗਏ ਬੱਲੋ ਬਲਵੀਰ ਸਿੰਘ ਧਿਮਾਨ ਡਿਸਟਰਿਕਟ ਪਟਿਆਲਾ ਬਲਬੇੜਾ

    • @BalbirSingh-jj5sw
      @BalbirSingh-jj5sw 5 หลายเดือนก่อน

      ਨੇੜੇ ਪਿੰਡ ਧਰ ਮੇੜੀ ਹਰਿਆਣਾ

  • @sukhwindersangha1089
    @sukhwindersangha1089 5 หลายเดือนก่อน +4

    sat shri akala ripan bai ji asi har Roj thuda vlog dekhde aa . jdd ve tusi kde Faisalabad gye ta sade bajurga de pind RB chak 262 abaadi jandu singha near dijkot jaroor jayo. umeed karde haa Ki thude schedule vich sada pind ve aa jawe . sadda khush raho 😄🙂

  • @navjotsingh4324
    @navjotsingh4324 5 หลายเดือนก่อน +3

    ਬਹੁਤ ਵਧੀਆ👍💯

  • @gurpalsingh4075
    @gurpalsingh4075 5 หลายเดือนก่อน

    ਲਹਿੰਦਾ ਪੰਜਾਬ ਚੜਦੇ ਪੰਜਾਬ ਨਾਲੋਂ 25-30 ਸਾਲ ਪਿੱਛੇ ਹੈ ਅਜੇ ਚੜਦੇ ਪੰਜਾਬ ਨੇ ਤਰੱਕੀ ਜਿਆਦਾ ਕੀਤੀ ਹੈ ਰਹਿੰਦੇ ਪੰਜਾਬ ਚ ਜੋ ਅੱਜ ਦੇਖਣ ਨੂੰ ਮਿਲ ਰਿਹਾ ਹੈ ਚੜਦੇ ਪੰਜਾਬ ਚ 25-30 ਸਾਲ ਪਹਿਲਾਂ ਦੇਖਣ ਨੂੰ ਹੁੰਦਾ ਸੀ

  • @RajaSingh-mi6kz
    @RajaSingh-mi6kz 5 หลายเดือนก่อน +2

    ਵੱਲਟੇਹਾ ਘਰਿਆਲਾ ਮੇਰੇ ਕੋਲ ਆ ਜੇਕਰ ਇਹਨਾਂ ਦੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੈ ਪਤਾ ਕਰਕੇ ਦੱਸ ਸਕਦਾ ਹਾਂ

    • @BaljinderKaur-qv3qg
      @BaljinderKaur-qv3qg 5 หลายเดือนก่อน +1

      Mere dada ji da pind 4 chakk c mintkumbri jila c Gokul singh ji una da naam c

  • @hardialdhamoon8081
    @hardialdhamoon8081 5 หลายเดือนก่อน +9

    Ripan ji request you to show our ancestral house of Kharaswale mistriyan da ghar in village Kot Lakhpat , in the outskirts of Lahore city on Lahore -Karachi line. Opposite of this village there is also a big historical gurdwara AMARSIDHU of another village Amarsidhu.

    • @qaproductions8893
      @qaproductions8893 5 หลายเดือนก่อน +2

      That’s all part of lahore city now. Kot lakh pat is industrial area and famous for its prison kotlakhpat jail.