Waheguru ji . Bhaut hi Bakshish aa Gurunanak ji di kripa aa Bache ate Management te. 🎉🎉 Ajj Mann kush hoye ki hage Log jo Humanity te stand rakhde aa. Superb 🎉🎉🎉
Kirpa karo waheguru ji ik same institute Veera li Uprala kita jave ji 🙏🏻, Dhan Guru Nanak, Dhan Guru Nanak, Dhan apde pyare Sikh ji kotan kot Shukrana ji 🙏🏻
Bilkul sehmat Haa Bapu Virk G di Gal naal.Ke dujje deshaa kol ohh sab nahi jo Sikhi te saanu milleya hai.Apne lokka Nu ekk hodd laggi hai, foreigner nu follow Karan di.Dhee of Punjab as pure as Desi....In all streams of Punjab and Punjabiyatt 🙏.Sochiye te Vichaar karriye.Apne Virrse utte Ettbaar V karriye.Te Ess nu Seechan da Paryaas kaddhe V na Shuddiye.
🙏🎉ਸਾਡਿਆਂ ਕਮੇਟੀਆਂ ਨੂੰ ਸ਼ਾਇਦ ਸ਼ਰਮ ਆਵੇ ਆਹ ਸਕੂਲ ਦੇਖਕੇ ਜਿਸ ਸ਼ੋਮਣੀ ਕਮੇਟੀ ਦਾ ਇਸ ਸਾਲ ਦਾ ਬਜਟ ੧੫ ਅਰਬ ਦਾ ਸੀ ਜੋ ਅੱਜ ਤੱਕ ਕੋਈ ਫ੍ਰੀ ਸਕੂਲ ਜਾ ਅਕੈਡਮੀ ਨਹੀਂ ਖੋਲ ਸਕੀ ਗ੍ਰੇਟ ਬਾਪੂ ਜੀ 🎉
Eh sab apniya jebaa bahran vich laggye hoye ne guru de nam te
ਜੇ ਸਾਡੇ ਤਨਖਾਈਏ ਜਥੇਦਾਰ ਸਾਹਿਬ ਕਮੇਟੀ ਮੈਂਬਰ ਬਾਦਲ ਕੋੜਮਾ ਏ ਸਮਝ ਜਾਂਦੇ ਤਾ ਸਿੱਖੀ ਘਰ ਘਰ ਗੁਰੂ ਨਾਨਕ ਸਾਹਿਬ ਦੇਵ ਜੀ ਦੀ ਸਿੱਖਿਆ ਹੁੰਦੀ ਧੰਨ ਜਣੇਦੀ ਮਾਉ
Sgpc nu de deo dekho trakki hundi
Veere SGPC ਗੁਰੂ ਨਾਨਕ ਸਾਹਿਬ ਦੀ ਨਹੀਂ ਹੈ ਜੀ, ਇਹ ਕੇਂਦਰੀ ਸਰਕਾਰ ਦੀ ਇਕ ਸੰਸਥਾ/ ਬੋਡੀ ਹੈ ਜਿਸ ਦੀਆਂ ਚੋਣਾਂ ਹਰ ਪੰਜਾਂ ਸਾਲਾ ਬਾਅਦ ਹੋਣੀਆਂ ਜ਼ਰੂਰੀ ਹਨ ਪਰੰਤੂ ਹਮੇਸ਼ਾਂ ਇਹ ਬੋਡੀ ਬਿਨਾਂ ਚੋਣਾਂ ਕਰਵਾਏ ਅਸਲੀ ਸਿੱਖ ਸੇਵਾਦਾਰਾਂ ਨੂੰ ਛੱਡ ਆਪਣੇ ਕਿਸੇ ਖਾਸ ਫਤਿਹ ਸਿੰਘ, ਲੌਂਗੋਵਾਲ,ਟੋਹੜਾ, ਬਾਦਲ, ਬਰਨਾਲਾ ਵਰਗੇ ਟਾਊਟਾ ਦੇ ਹਵਾਲੇ ਕਰਨ ਲਈ ਚੋਣਾਂ ਨਹੀਂ ਕਰਾਉਂਦੀ ਹੈ ਜੋ ਕੇ ਅੰਮ੍ਰਿਤਸਰ ਵਿਖ਼ੇ ਆਪਣੇ ਇਕ I. A. S.ਅਫਸਰ ਰਾਹੀਂ ਚਲਾਉਂਦੀ ਹੈ। ਜਿਹੜੇ ਮੇਂਬਰ ਹਨ ਓਹ ਸਿਰਫ IAS ਆਫ਼ਸਰ ਨੂੰ ਜਵਾਬ ਦੇਹ ਹਨ,
Satkartar ji @@GurmeetSingh-ud1dv
ਅਸੀਂ ਵੀ ਇਸ ਕਾਲਜ ਚ ਪੜੇ ਹਾਂ ਸਾਨੂੰ ਇਸ ਕਾਲਜ ਦੀ ਬਹੁਤ ਯਾਦ ਆਉਂਦੀ ਹੈ ।।ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਜੀ ਦਾ। ਮੈਂ ਇਸ ਕਾਲਜ ਦੀ 10 ਸਾਲ ਵਿਦਿਆਰਥਣ ਰਹੀ ਹਾਂ। ਤਹਿ ਦਿਲੋਂ ਧੰਨਵਾਦ
A school kithe ha ji plz address me
@@deepkaur315ਜੀ ਮੈਂ ਇਸ ਕਾਲਜ ਦੀ ਵਿਦਿਆਰਥਣ ਹਾਂ। 12 ਸਾਲ ਇਸ ਕਾਲਜ ਵਿੱਚ ਪੜੀ ਹਾਂ।
ਇਹ ਕਾਲਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤੁਗਲਵਾਲ ਵਿਚ ਨਹਿਰ ਦੇ ਕੰਢੇ ਤੇ ਹੈ। ਹਰਚੋਵਾਲ ਛੋਟਾ ਸ਼ਹਿਰ ਪੈਂਦਾ ਇਹਦੇ ਕੋਲ਼।
ਕਾਲਜ ਦਾ ਨਾਮ
"ਬਾਬਾ ਆਇਆ ਸਿੰਘ ਜੀ ਰਿਆੜਕੀ ਕਾਲਜ ਤੁਗਲਵਾਲਾ" ਹੈ।
Tusi bhut bhaga wale ho ❤
@@deepkaur315 ਸਤਿ ਸ੍ਰੀ ਆਕਾਲ ਜੀ ਏਹ ਕਾਲਜ ਹਰਚੋਵਾਲ ਦੇ ਲਾਗੇ ਆ।ਪਿੰਡ ਤੁਗਲਵਾਲ
@@sevenriversrummi5763ਬਹੁਤ ਬਹੁਤ ਧੰਨਵਾਦ ਜੀ। ਤਹਿ ਦਿਲੋਂ ਸਤਿਕਾਰ ਜੀ
ਆਪਾਂ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਕਲਪਨਾ ਜ਼ਰੂਰ ਕੀਤੀ ਸੀ ਪਰ ਇਹ ਉਸ ਰਾਜ ਦੀ ਝਲਕ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਼਼਼ਵਾਹਿਗੁਰੂ ਜੀ ਖ਼ਾਲਸਾ ਰਾਜ ਝੋਲੀ ਪਾਏ ਦਿਉ।ਇਹੋ ਅਰਦਾਸ ਐ
ਧੀਆਂ ਵਾਸਤੇ ਇਹ ਸਕੂਲ ਸਵਰਗ ਹੈ ਪੂਰੇ ਪੰਜਾਬ ਦੇ ਹਰ ਜ਼ਿਲੇ ਵਿੱਚ ਇਸ ਤਰ੍ਹਾਂ ਦੇ ਸਕੂਲ ਹੁਣੇ ਚਾਹੀਦੇ ਹਨ ਤੇ ਸਰਕਾਰਾਂ ਨੂੰ ਜਰੂਰ ਧਿਆਨ ਦੇਣਾ ਚਾਹੀਦਾ ਹੈ
ਬਾਬਾ ਜੀ ਨੂੰ ਲੰਮੀ ਉਮਰ ਬਖਸਣਾ ਗੁਰੂ ਨਾਨਕ ਦੇਵ ਸਾਹਿਬ ਜੀ ❤❤❤❤❤❤❤
🙏🏻 ਸੱਚੇ ਦਿਲੋਂ ਸਤਿਕਾਰ ਬਾਬੇ ਨਾਨਕ ਦੇ ਖ਼ਾਲਸ ਸਿੱਖ ਦਾ।🙏🏻
ਸੱਚੀ ਪੜ੍ਹਾਈ ਦਾ ਸਿਸਟਮ ਇਹੀ ਹੈ
ਵਾਹਿਗੁਰੂ ਮਿਹਰ ਕਰੇ
ਆਪਜੀ ਲਾਈ ਹੋਈ ਇਹ ਪਨੀਰੀ ਇਕ ਦਿਨ ਬਾਬੇ ਨਾਨਕ ਦਾ ਬਾਗ਼ ਬਣਕੇ ਪੂਰੀ ਦੁਨੀਆ
ਨੂੰ ਰੋਸ਼ਨ ਕਰੇਗੀ।
@@PashminderKaur ik din gala kadegi te bacheya nu v ohi sikhaegi essi praying nu sir marna muh di boli vekhi bachi di
ਧੰਨ ਬਾਬਾ ਆਇਆ ਸਿੰਘ ਜੀ ਰਿਆੜਕੀ ਕਾਲਜ ਨੂੰ ਬਣਾਉਣ ਵਾਲੇ
ਮੁੰਡਿਆ ਨੂੰ ਵੀ ਆਪਣੇ ਸਕੂਲ ਵਿੱਚ ਦਾਖਲਾ ਦਿਉ ਬਾਬਾ ਜੀ।ਤਾ ਜੋ ਨਸ਼ਾ ਮੁਕਤ ਸਮਾਜ ਬਣ ਜਾਏ।
ਸ੍ਰੋਮਣੀ ਕਮੇਟੀ ਨੂੰ ਵੇਖ ਕੇ ਸ਼ਰਮ ਆਉਣੀ ਚਾਹੀਦੀ ਹੈ ਪਰ ਆਉਣੀ ਨਹੀ
ਇਥੋਂ ਸੇਧ ਲੈਂਣ ਦੀ ਲੋੜ ਹੈ ਸਾਨੂੰ ਖਾਸ ਕਰਕੇ ਐਸ ਜੀ ਪੀਸੀ ਨੂੰ, ਧਾਮੀ ਜੀ ਦੇਖ ਲੋ।
ਇਥੋਂ ਸੇਧ ਲੈਣ ਦੀ ਲੋੜ ਹੈ ਸਾਨੂੰ। ਖਾਸ ਕਰਕੇ ਐਸਜੀਪੀਸੀ ਨੂੰ, ਧਾਮੀ ਸਹਿਬ ਦੇਖੋ।
Bilkul sehi keha tusi
Sahi gal h
@@Mandeepkaur-hr1coeh saade pind laage hai ji
ਧਾਮੀ ਬਾਦਲਾਂ ਦਾ nokar ਐ ਜੀ sgpc ਦਾ ਨਹੀਂ
ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹ ਦੇਖ ਕੇ ਸ਼ਰਮ ਮਹਿਸੂਸ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਸਿੱਖੀ ਨਾਲ ਨਹੀਂ ਗੋਲਕਾਂ ਨਾਲ ਜਿਆਦਾ ਪਿਆਰ ਹੈ
ਮੇਰੀ ਬੇਟੀ ਵੀ ਇਸ ਸਕੂਲ ਪੜੀ ਵਿਰਕ ਸਾਹਬ ਉਪਰੋ ਸਖਤ ਪਰ ਦਿਲ ਦੇ ਬਹੁਤ ਨਰਮ ਹਨ ਵਾਹਿਗੁਰੂ ਚੜਦੀ ਕਲਾ ਰੱਖੇ
Hnji
Kis jaga ਐ school
@ ਜਿਲਾ ਗੁਰਦਾਸਪੁਰ ਪਿੰਡ ਤੁਗਲਵਾਲ ਪੰਜਾਬ ਬਟਾਲਾ ਸਹਿਰ ਦੇ ਨੇੜੇ ਹੈ
@ParamjitKaur-jg4gz 🙏🙏
ਬਹੁਤ ਹੀ ਵਧੀਆ ਉਪਰਾਲਾ ਹੈ, ਬੱਚਿਆਂ ਦੇ ਮਾਨਸਿਕ, ਅਧਿਆਤਮਕ ਅਤੇ ਸਰੀਰਕ ਵਿਕਾਸ ਦਾ, ਸਕੂਲ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ ਜੀ।
ਕਮਾਲ ਦੀ ਮਿਸਾਲ .... ਸਹੀ ਅਰਥਾਂ ਵਿਚ ਬਾਬੇ ਨਾਨਕ ਦਾ ਸਕੂਲ, ਵਾਹਿਗੁਰੂ ਜੀ ਦੀ ਮਿਹਰ .... ਐਸ ਜੀ ਪੀ ਸੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸਭ ਕੁਝ ਵੇਖਕੇ ... ਕਰੋੜਾਂ ਦਾ ਬਜਟ ਪਰ ਲੋਕ ਭਲਾਈ ਦਾ ਕੰਮ ਕੋਈ ਵੀ ਨਹੀਂ .....
ਬਹੁਤ ਵਧੀਆ ਸੇਵਾ ਪੜਾਈ ਲਈ ਬਾਬਾ ਜੀ ਨੇ ਕੀਤੀ ਸਤਨਾਮ ਵਾਹਿਗੁਰੂ ਜੀ ਬਾਬਾ ਜੀ ਤੇ ਮੇਹਰ ਕਰੇ 🙏😇🧿🙏 ਬੱਚਿਆਂ ਨੂੰ ਵਧੀਆ ਜ਼ਿੰਦਗੀ ਜਿਊਣ ਲਈ ਇਹ ਸਕੂਲ ਖੋਲਿਆ ਹੈ 👍 ਲੱਖ ਲਾਹਨਤ ਹੈ ਉਨ੍ਹਾਂ ਸਰਕਾਰ ਦਾ ਜੋ ਆਪਣਾਂ ਢਿੱਡ ਭਰਨ ਨੂੰ ਫਿਰਦੀਆਂ ਨੇ
ਬਾਪੂ ਜੀ ਦੀਆ ਗੱਲਾਂ ਸੁਣ ਕੇ ਅਨੰਦ ਆ ਗਿਆ।
ਏਸਾ ਰੋਲ਼ਮਾਡਲ ਪੰਜਾਬ ਦੇ ਹਰ ਸ਼ ਹਿਰ ਵਿੱਚ ਹੋਣਾ ਚਾਹੀਦਾ ਹੈ
ਬਹੁਤ ਸ਼ਾਨਦਾਰ ਪ੍ਬੰਧ ਹੈ ਜੀ,ਅਸਲੀ ਜੀਵਨ ਜਾਂਚ
ਬਹੁਤ ਵਧੀਆ ਬਾਬਾ ਜੀ ਤੁਹਾਡੀ ਸੋਚ ਨੂੰ ਸਲੂਟ ਆ
ਬਹੁਤ ਹੀ ਵਧੀਆ ਲੱਗਿਆ, ਜੇ ਸਾਡੇ ਸਿਆਸਤਦਾਨ ਸੁਹਿਰਦ ਹੁੰਦੇ, ਤਾਂ ਹਰ ਥਾਂ ਅਜਿਹੇ ਸਕੂਲ ਕਾਲਜ ਹੋਣੇ ਸਨ। ਪਰ ਗੋਲਕ ਚੋਰਾਂ ਕਮਿਸ਼ਨ ਖੋਰਾਂ ਨੇ ਸਤਿਆਨਾਸ ਕਰ ਦਿੱਤਾ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏
ਵਾਹਿਗੁਰੂ ਇਸ ਪ੍ਰੇਰਣਾ ਸਰੋਤ ਉੱਦਮ ਲਈ ਚੜਦੀਆਂ ਕਲਾਂ ਬਖਸ਼ਣ ਜੀ
ਬਹੁਤ ਵਧੀਆ ਉਪਰਾਲਾ ਹੈ ਬਾਬਾ ਜੀ ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਸਾਰੇ ਸਕੂਲ ਅਤੇ ਬਾਬਾ ਜੀ ਤੇ 🙏
ਮੁੰਡਿਆ ਲਈ ਵੀ ਇਹ ਸਕੂਲ ਦਾ ਪਰਬੰਧ ਕਰੋ ਬਾਬਾ ਜੀ ਤਾਂ ਕੀ ਉਹ ਨਸ਼ਿਆਂ ਤੋਂ ਬੱਚ ਕੇ ਗੁਰਮਤਿ ਨਾਲ ਅਤੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜ ਸਕਣ ਵਾਹਿਗੁਰੂ ਤੁਹਾਨੂੰ ਸ਼ਕਤੀ ਬਖਸ਼ਣ ਜੀ
❤❤❤
❤❤❤❤❤
Boys lyi v ae +2 tk
Right
ਕੀ ਕਹੀਏ ਵਿਰਕ ਸਾਹਿਬ ਸ਼ਬਦ ਨਹੀਂ ਤੁਹਾਡੇ ਇਸ ਉਪਰਾਲੇ ਦੀ ਸ਼ਲਾਘਾ ਕਰਨ ਲਈ। ਪਰਮਾਤਮਾ ਹੋਰਨਾਂ ਨੂੰ ਵੀ ਅਜਿਹਾ ਉੱਦਮ ਕਰਣ ਦੀ ਸੁਮੱਤ ਬਖ਼ਸ਼ੇ
ਗੁਰੂ ਨਾਨਕ ਮਿਸ਼ਨ ❤❤❤❤❤❤
ਧੰਨ ਧੰਨ ਗੁਰੂ ਨਾਨਕ ਦੇਵ
Kinni vaddi sewa kar rahe Bapu ji 🙏 waheguru ji Bapu ji de sirr te mehar bharia hatth rakhan te ena di ummar lambi hove
ਤੁਸੀਂ ਮਹਾਨ ਹੋ ਬਾਪੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ।
ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹੋਰ ਤਰੱਕੀ ਬਖਸ਼ੇ
ਪਿੰਡ ਤੁਗਲਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਜੋਗੀ ਕਵੀਸ਼ਰ ਦੇ ਪਿੰਡ ਹੈ ਧਨਵਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸਵਰਨ ਸਿੰਘ ਜੀ ਧੰਨ ਹੌ ਤੁਸੀਂ ਧੰਨ ਤੁਹਾਡੀ ਕਮਾਈ ।
ਮੇਰੇ ਵੀ ਬੱਚੇ ਇਸ ਸਕੂਲ ਵਿੱਚ ਹੀ ਪੜ੍ਹੇ ਆ , ਬਹੁਤ ਹੀ ਵਧੀਆ ਸਕੂਲ ਆ
ਪ੍ਰਿੰਸੀਪਲ ਸਵਰਨ ਸਿੰਘ ਨੇ ਇੰਚਾਰਜ, ਬਹੁਤ ਹੀ ਵਧੀਆ ਪੜ੍ਹਾਈ ਹੁੰਦੀ
Ea school kitha aa ji
@baljeetbhullarbaljeetbhullar ਸ੍ਰੀ ਹਰਗੋਬਿੰਦ ਪੁਰ ,ਹਰਚੋਵਾਲ ਨੇੜੇ ,ਪਿੰਡ ਤੁਗਲਵਾਲਾ ਗੁਰਦਾਸਪੁਰ ਜ਼ਿਲ੍ਹਾ
ਬਹੁਤ ਚੰਗਾ ਵਿਦਿਆ ਦਾ ਕੇਂਦਰ ਹੈ ਜਿਵੇ ਅਰਸ਼ ਵਿਚ ਹੋਵੇ
ਮੈਂ ਵੀ ਇਸ ਕਾਲਜ ਦੀ ਵਿਦਿਆਰਥਣ ਹਾਂ ਇਸ ਕਾਲਜ ਵਿੱਚ ਬਹੁਤ ਕੁੱਝ ਸਿੱਖਿਆ ਮੈਂ ਅੱਜ ਹੀ ਯਾਦ ਕਰ ਰਹੀ ਸੀ ਕੁੱਝ ਕਾਲਜ਼ time ਦੀਆਂ ਗੱਲਾਂ ਤਾਂ ਇਹ ਵਿਡੀਉ ਸਾਹਮਣੇ ਆ ਗੲੀ
@@kawaljitkaur7590 ਜੀ ਬੋਰਡ ਕਿਹੜਾ ਇਸ ਸਕੂਲ ਦਾ?
@THE_REAL_KINGZ ਤੁਗਲਵਾਲਾ
@@kawaljitkaur7590 CBSE BOARD ਜਾਂ PUNJAB BOARD
ਧੰਨ ਗੁਰੂ ਨਾਨਕ ਦੇਵ ਜੀ ਇਸ ਸਕੂਲ ਨੂੰ ਹੋਰ ਤਰੱਕੀਆਂ ਬਖਸਣ
ਅਸੀਂ ਵੀ ਇਸ ਕਾਲਜ ਵਿੱਚ
ਪੜੀ ਹਾਂ ਮੈਨੂੰ ਇਸ ਕਾਲਜ ਦੀ ਬਹੁਤ ਯਾਦ ਆਉਂਦੀ ਹੈ ਕਿਰਪਾ ਕਰਕੇ ਪ੍ਰਿੰਸੀਪਲ ਸਰ ਜੀ ਲੰਮੀ ਉਮਰ ਕਰਨ ਵਾਹਿਗੁਰੂ ਜੀ
ਜੀ ਇਸ ਸਕੂਲ ਵਿਚ ਮੁੰਡੇ ਦਾਖਲਾ ਲੈ ਸਕਦੇ ਹਨ ।
ਭਰਾਂ ਜੀ ਇਹ ਸਕੂਲ ਦੀ ਲੁਕੇਸਣ ਭੇਜ ਦੇਵੋ ਜੀ
It is a very unique school not only in India but also in the world. it is good effort by the school authority and good management. May God bless them.
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵਾਹਿਗੁਰੂ ਆਪ ਨੂੰ ਸਕੂਲ ਨੂੰ ਬੱਚਿਆ ਨੂੰ ਚੜ੍ਹਦੀਕਲਾ ਬਖਸ਼ੇ।
Waw kea baat hay wonderful 🌿🙏🫡 ਅਸਲੀ ਗੁਰੂ ਨਾਨਕ ਪਾਤਸ਼ਾਹ ਦਾ ਰਾਜ ਇਸ ਤਰਾਂ … ੴ
ਬਹੁਤ ਹੀ ਵਧੀਆ ਕਾਲਿਜ ਹੈ ਮੇਰੇ ਭੈਣ ਜੀ ਇਥੇ ਪੜੇ ਹਨ ਬਹੁਤ ਸਮੇਂ ਤੋਂ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਚਲ ਰਿਹਾ ਹੈ ❤❤
Kis jaga g kon c city
Tughalwal district gurdaspur
ਬਹੁਤ ਬਹੁਤ ਵਧੀਆ ਕਾਲਜ ਹੈ ਅਸੀਂ ਵੀ ਇਥੇ ਪੜੇ ਹਾਂ ਸਾਨੂੰ ਬਹੁਤ ਯਾਦ ਆਉਂਦੀ ਹੈ ਇਸ ਕਾਲਜ ਦੀ । ਸਤਿਕਾਰ ਯੋਗ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਮੈਂ 11ਸਾਲ ਇਸ ਕਾਲਜ ਦੀ ਵਿਦਿਆਰਥਣ ਰਹੀ ਆਂ।
@@MandeepKaur-u6tdistt ਗੁਰਦਾਸਪੁਰ। ਹਰਚੋਵਾਲ ਲਾਗੇ
ਮੇਰੀ ਬੇਟੀ ਨੇ ਵੀ ਇੱਕ ਸਾਲ ਇਸ ਸਕੂਲ ਵਿੱਚ ਲਾਇਆ ਸੀ ਔਰ ਉਸ ਦੀ ਜ਼ਿੰਦਗੀ ਦਾ ਉਹ ਸਾਲ ਬਹੁਤ ਹੀ ਵਧੀਆ ਤੇ ਮਿਹਨਤ ਕਸ਼ ਹੋ ਨਿਬੜਿਆ😊
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
I proud of you my best college es college ch main v pardi si hun govt. Employ ha college ch clerk di job te
ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ
ਬਾਬਾ ਜੀ ਇਸ ਪੱਤਰਕਾਰ ਨੂੰ ਵੀ ਸਮਝਾਉ ਕਿ ਨਾਨਕ ਨੂੰ ਪੜ੍ਹੇ, ਨਾਨਕ ਨੂੰ ਵਿਚਾਰੇ ਅਤੇ ਨਾਨਕ ਬਣੇ। ਅਗਲੀ ਵਾਰੀ ਜਦੋ ਤੁਹਾਡੇ ਕੋਲ ਆਵੇ ਤਾਂ ਸਾਬਤ ਸੂਰਤ ਹੋਵੇ।
Tusi hor hi gal krea kro jehrey sabat soorat vahut vdiya kam krde roj khabra auhndiya pehla andro sikh bno changey insan
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ❤🎉❤🎉❤
❤🎉❤🎉ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
I was also student of this clg and now I am Professor of Political science. Tnx a lot to Principal sir and Simu didi
Didi address dedeo pls🙏🙏
@NavdeepRanu-yf2gz Baba Aya Singh Riarki Tughalwal. Gurdaspur. Principal s name Sardaar Swarn Singh Virk.
@polscienceeducation203 didi bca de layi teacher v ne ??
@NavdeepRanu-yf2gz actually I had passout 2001.not much information
@polscienceeducation203 okok thx didi
DHAN DHAN JAGAT GURU GURU NANAK SAHAB JI MAHARAJ 🙏 ❤
❤❤❤waheguru ji salute
ਵਾਹਿਗੁਰੂ ਜੀ 🙏 ਚੜ੍ਹਦੀ ਕਲਾ ਬਖਸ਼ੇ 🙏
ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ
Waheguru ji . Bhaut hi Bakshish aa Gurunanak ji di kripa aa Bache ate Management te. 🎉🎉
Ajj Mann kush hoye ki hage Log jo Humanity te stand rakhde aa. Superb 🎉🎉🎉
ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ।
ਵਾਹਿਗੁਰੂ ਜੀ ਆਪ ਜੀ ਨੇ ਇਹਨਾਂ ਬਚੀਆਂ ਨੂੰ ਸੱਚੇ ਸੁੱਚੇ ਜੀਵਨ ਦਿਆਂ ਧਾਰਨੀ ਬਣਾ ਦਿੱਤਾ ਹੈ ।
ਵਾਹਿਗੁਰੂ ਜੀ ਕਿ ਆਪ ਜੀ ਨੂੰ ਮੁੰਡਿਆਂ ਦੇ ਉਚੇ ਸੁੱਚੇ ਜੀਵਨ ਦੀ ਚਾਹ ਮਹਸੂਸ ਨਹੀਂ ਹੋਈ ਕਦੇ ?
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ।
Waheguru Ji accept my Ardas. You are a great name, great force and great motivation for humanity….
ਵਾਹਿਗੁਰੂ ਜੀ ਮੇਹਰ ਕਰੋ ਜੀ । ਚੜਦੀ ਕਲਾ ਬਖਸ਼ੋ ਜੀ ।
Waheguru jeoo sada meher Karan ji
Great g 👌 👏 👍 🙌 💪 💯
Bhut wdaia km aa g mn khush ho gya baba g ne ta eh jaraj bhut wdia kita g shromni kmeti nu v eh karj krna chyi da school khol k❤
Kirpa karo waheguru ji ik same institute Veera li Uprala kita jave ji 🙏🏻, Dhan Guru Nanak, Dhan Guru Nanak, Dhan apde pyare Sikh ji kotan kot Shukrana ji 🙏🏻
🙏🌹ਧੰਨ ਗੁਰੂ ਨਾਨਕ🌹🙏
ਵਾਹਿਗੁਰੂ ਚੜਦੀ ਕਲਾ ਚ ਰੱਖੇ
Waheguru ji 🙏🙏
Nanak Nam Chrdiklaa Tere Bhanay sarbatt da bhalla 🙏🙏
Waheguru ji aap ang sang sahai hovan hamesa chardikla hovye esy upraleyaan di Dhan Dhan Guru Nanak Dev sahib ji 🙏🙏🙏🙏
Waheguru ji ka Khalsa waheguru ji ki Fateh 🎉🎉🎉❤❤❤. Bahut bahut badian school ji
Waheguru ji 🙏 Waheguru ji 🙏 ❤
DHAN Guru Nanak Dev Ji Maharaj
ਬਾਪੂ ਜੀ ਬਹੁਤ ਧੰਨਵਾਦ ਵਾਹਿਗੁਰੂ ਮੇਹਰ ਕਰੇ
Thanks for this showing this place.we are speechless. ❤❤❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 🙏
ਸ਼੍ਰੋਮਣੀ ਕਮੇਟੀ ਖਾ ਗਈ ਗੁਰੂ ਘਰ ਦੇ ਗੋਲਕ ਤੇ ਸਰਕਾਰਾਂ ਖਾ ਗਈਆਂ ਲੋਕਾਂ ਨੂੰ ਤੇ ਖ਼ਜ਼ਾਨੇਆ ਨੂੰ
Bilkul sehmat Haa Bapu Virk G di Gal naal.Ke dujje deshaa kol ohh sab nahi jo Sikhi te saanu milleya hai.Apne lokka Nu ekk hodd laggi hai,
foreigner nu follow Karan di.Dhee of Punjab as pure as Desi....In all streams of Punjab and Punjabiyatt 🙏.Sochiye te Vichaar karriye.Apne Virrse utte Ettbaar V karriye.Te Ess nu Seechan da Paryaas kaddhe V na Shuddiye.
ਬਹੁਤ ਵਧੀਆ ਜੀ 🙏
Es school ton SGPC nu jaroor seth leni chahidi aa
Je essa ho jave tan sikhi vich nikhar aa jave ga
Bapu ji you are great 👍
Best Teacher ever
ਵਾਹ ਜੀ ਵਾਹ ❤❤❤❤❤
Salute g 🎉🎉🎉🎉🎉
Dan Dan guru Nanak dev j Maher Karen sab t 🙏🙏🙏🙏🙏❤️
Dhan guru ਨਾਨਕ ਦੇਵ ਜੀ
ਬਹੁਤ ਵਧੀਆ ਜੀ
ਸੱਤ ਸ੍ਰੀ ਅਕਾਲ ਸਰ ਮੈਂ ਵੀ ਇਸ ਸਕੂਲ ਦੀ ਵਿਦਿਆਰਥਣ ਰਹੀ ਹਾਂ ਬਹੁਤ ਯਾਦ ਆਉਂਦੀ ਐ ਕਾਲਜ ਦੀ ਜੋੜੀ ਕੁਝ ਵੀ ਇਥੋਂ ਸਿਖਿਆ ਹੁਣ ਬਹੁਤ ਕੰਮ ਆ ਰਿਹਾ ਹੈ
Dhan dhan Guru Nanak Dev Ji 🙏🙏🙏🙏🙏🙏🙏🙏🙏🙏🙏🙏🙏🙏🙏🙏
ਧੰਨਵਾਦ ਬਾਪੂ ਜੀ ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਪਰੰਤੂ ਇੱਕ ਬੇਨਤੀ ਹੈ ਕਿ ਜੇਕਰ ਤੁਹਾਨੂੰ ਡੋਨੇਸ਼ਨ ਜਾਂ ਦਾਨ ਕੁਝ ਮਿਲ ਰਿਹਾ ਹੈ ਤਾਂ ਤੁਸੀਂ ਕਿਰਪਾ ਕਰਕੇ ਇਸ ਤਰ੍ਹਾਂ ਦੇ ਹੋਰ ਸਕੂਲ ਵੀ ਸਥਾਪਿਤ ਕਰੋ ਤਾਂ ਜੋ ਇਸ ਸਮਾਜ ਨੂੰ ਚੰਗੀ ਸੇਧ ਚੰਗੀ ਬੁੱਧੀ ਅਤੇ ਚੰਗੀ ਮੱਤ ਵਾਲੇ ਇਨਸਾਨ ਮਿਲਣ ਜੋ ਕਿ ਪੈਸੇ ਨੂੰ ਹੀ ਆਪਣਾ ਸਕਸੈਸ ਨਾ ਸਮਝਣ
Bhut bhut bhut vadiya baba g 🙏🙏🙏🙏
Great collage and hostel me also did my study overthere i really missed those days 🥇🥇🥇🥇🥇🏆🏆
Baba Nanak ji mehar bnai rakhna ji
ਗੁਰੂ ਨਾਨਕ ਦੇਵ ਜੀ
Good video
Very nice we should proud for this policy and guru g education
Jai shri krishna 🙏
Waheguru ji tuhanu CHARDIKALA ch Rakhe
ਬਹੁਤ ਹੀ ਵਧੀਆ ਵਾਹਿਗੁਰੂ ਜੀ 🙏🙏
Kmaal a g ❤❤❤❤❤management nu salute
ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ