ਸਰਦਾਰਾਂ ਨੂੰ ਬਹੁਤ ਪਿਆਰ ਕਰਦੇ ਪਾਕਿਸਤਾਨੀ ਲੋਕ 🇵🇰 Cloth Market Lahore | Punjabi Travel Couple Ripan Khushi

แชร์
ฝัง
  • เผยแพร่เมื่อ 20 ม.ค. 2025

ความคิดเห็น • 249

  • @HarvinderSingh-ff7zg
    @HarvinderSingh-ff7zg หลายเดือนก่อน +6

    Rooh khush ho jandi pajji Pakistan wale veera da piyar dekh ke rabb sab nu TANDRUSTIYA bkhshe

    • @malik4882
      @malik4882 หลายเดือนก่อน +1

      Nhi to india mein sub kuch miley jate ha Punjabi kuch zayda hi Pyara atta ha Pakistani par sumjh se bhr ha , in sub ko pakistan bej dana chaiya

  • @ZulfiqarAliVlogs
    @ZulfiqarAliVlogs หลายเดือนก่อน +10

    LOVE FROM HEER RANJHA CITY , PUNJAB PAKISTAN 💛💚❤

  • @JagtarSingh-wg1wy
    @JagtarSingh-wg1wy หลายเดือนก่อน +9

    ਰਿਪਨ ਜੀ ਲਹੌਰ ਦੇ ਬਜ਼ਾਰਾਂ ਦੀ ਰੌਣਕ ਵੇਖ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @sushilgarggarg1478
    @sushilgarggarg1478 หลายเดือนก่อน +16

    THANKS FOR PAKISTAN PEOPLE LOVE FOR PUNJABI PEOPLE IN PAKISTAN 🇵🇰 ❤️ ♥️ 💙 💕 😀 🇵🇰 ❤️ ♥️ 💙 💕 😀 🇵🇰 ❤️ ♥️ 💙 💕 😀 🇵🇰

  • @MALIKQASIM.44
    @MALIKQASIM.44 หลายเดือนก่อน +2

    Love you all our beloved sardar brothers, sisters, mothers and fathers from Punjab Pakistan🇵🇰❤❤❤

  • @SukhwinderSingh-wq5ip
    @SukhwinderSingh-wq5ip หลายเดือนก่อน +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤❤

  • @Anmol-f9n
    @Anmol-f9n หลายเดือนก่อน +5

    ਵੀ ਰ ਜੀ ਕਹਿੰਦੇ ਹੁੰਦੇ ਐ ਕਿ ਜਿਨੇ ਲਾਹੋਰ ਨੀਂ ਦੇਖਿਆ ਉਹ ਜੰਮਿਆ ਨੀ ਤੁਸੀਂ ਸਾਨੂੰ ਲਾਹੋਰ ਦਿਖਾਕੇ ਜਿਉਂਦਿਆਂ ਚੋਂ ਕਰਤਾ ਧੰਨਵਾਦ ਤੁਹਾਡਾ😅😅🎉🎉😊

  • @msh-l33t
    @msh-l33t หลายเดือนก่อน +8

    If i could go back and prevent Punjab from being torn apart, i would do everything within my power to do it. I'm a 3rd generation Lehnda Punjabi, my family migrated from Amritsar during partition, I have never been to Charda Punjab but my i start to weep every time i see your videos. The pull towards Punjab is real man 😭

  • @harbhajansingh8872
    @harbhajansingh8872 หลายเดือนก่อน +7

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @muhammadshafiquebashir3604
    @muhammadshafiquebashir3604 หลายเดือนก่อน +3

    Good ❤ nice۔۔۔ couple punjabi Trevel۔۔۔ JEE Aayan NU pakistan dee vich khair hove punjabi veera di۔۔۔۔😊😊😊

  • @پیاریدھرتیپیارےلوگ
    @پیاریدھرتیپیارےلوگ หลายเดือนก่อน +6

    Welcome to Pakistan both of u ❤

  • @MajorSingh-po6xd
    @MajorSingh-po6xd หลายเดือนก่อน +2

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਅਤੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ

  • @sushilgarggarg1478
    @sushilgarggarg1478 หลายเดือนก่อน +7

    Enjoy a tour of Pakistan 🇵🇰 ♥️

  • @SukhwantSingh-f3o
    @SukhwantSingh-f3o หลายเดือนก่อน +2

    ਬਹੁਤ ਸੋਹਣਾ ਲਾਹੁਰ ਸ਼ਹਿਰ ਵਖਾਇਆ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ, ਸ਼੍ਰੀ ਮੁਕਤਸਰ ਸਾਹਿਬ ❤❤❤❤❤❤❤❤❤ 25:21

  • @darasran556
    @darasran556 หลายเดือนก่อน +4

    ਖੁਸ।ਰਹੋ।ਰਿਪਨ। ਖੁਸੀ।ਵਾਹਿਗੁਰ। ਹਮੇਸ਼ਾ।ਤਹਾਨੂੰ।ਚੜਦੀ।ਕਲਾ।ਵਿਚ।ਰਖੇ।🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurdialsingh3664
    @gurdialsingh3664 หลายเดือนก่อน +5

    ਸਰਬੱਤ ਦਾ ਭਲਾ🎉🎉❤❤

  • @babasomasinghji3026
    @babasomasinghji3026 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰਿਓ ਜੀ ਸਾਨੂੰ ਵੀ ਦਰਸਨ ਬਖਿਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mangalsingh8905
    @mangalsingh8905 หลายเดือนก่อน +4

    Kye baat he Puttar Ripan khusi
    Very Beautiful Rab yatra safal
    Kare Very good

  • @ManiderSingh-rg7hi
    @ManiderSingh-rg7hi หลายเดือนก่อน +2

    ਵੀਰ ਜੀ ਇਹ ਪਿੰਡ ਹਰਿਆਣੇ ਦੇ ਬਾਰਡਰ ਦੇ ਨਾਲ ਨਾਲ ਹੈ ਨੇ ਜੀ 10 ਕਿਲੋਮੀਟਰ ਦੂਰੀ ਤੇ ਜੀ ਤਕਰੀਬਨ ਬੁਢਲਾਡਾ ਸ਼ਹਿਰ ਤੋਂ 20 ਕਿਲੋਮੀਟਰ ਦੂਰੀ ਤੇ ਹਨ ।

  • @gurdialsingh3664
    @gurdialsingh3664 หลายเดือนก่อน +5

    ਵਾਹਿਗੁਰੂ ਸਭ ਦਾ ਭਲਾ ਕਰੋ🎉🎉❤❤❤

  • @SantokhSingh-d2v
    @SantokhSingh-d2v หลายเดือนก่อน +27

    ਵੀਰ ਜੀ। ਦਸੋ। ਪਾਕਿਸਤਾਨ ਵਿੱਚ ਪੰਜਾਬੀ ਪੜ੍ਹਦੇ ਨੇ। ਪਾਕਿਸਤਾਨੀ ਵੀਰ

    • @SukhaSingh-ol7rs
      @SukhaSingh-ol7rs หลายเดือนก่อน +4

      Yes

    • @palwindersingh7435
      @palwindersingh7435 หลายเดือนก่อน +5

      ਬੋਲਣ ਵਿਚ ਇਕ ਹੀ ਪੰਜਾਬੀ ਹੈ ਪਰ ਲਿਖਣ ਵਿਚ ਅਲੱਗ ਹੈ ਸਾਡੀ ਲਿਪੀ ਗੁਰਮੁਖੀ ਹੈ ਤੇ ਲਹਿੰਦੇ ਪੰਜਾਬ ਵਾਲੇ ਸ਼ਾਹਮੁਖੀ ਲਿਪੀ ਵਰਤੋਂ ਕਰਦੇ ਹਨ ਜੋ ਵੇਖਣ ਨੂੰ ਉਰਦੂ ਤਰ੍ਹਾਂ ਲੱਗਦੀ ਹੈ

    • @deepRai121
      @deepRai121 หลายเดือนก่อน +4

      Punjabi bachya nu Gurudwara Sahib vich Gurmukhi sikhai Jandi Hai.

    • @Manpreetjhokha
      @Manpreetjhokha หลายเดือนก่อน +3

      Bai ji pakistani Punjabi farsi di varan lipi vich hundi aa,akharan da farak aa bs

  • @JasmersinghJassbrar-ok5wq
    @JasmersinghJassbrar-ok5wq หลายเดือนก่อน +1

    ਅਪਣੇ ਵੀ ਅੱਜ ਤੋਂ ਕੋਈ 40 -50 ਸਾਲ ਪਹਿਲਾ ਜਵਾਕਾਂ ਤੇ ਬੁੜੀਆਂ ਦੇ ਏਦਾਂ ਹੀ ਮੇਚਾ ਲੈਕੇ ਲਿਆਉਂਦੇ ਸਨ ।

  • @krishandev3633
    @krishandev3633 หลายเดือนก่อน +2

    ਡੋਗਰ ਹਰਿਆਉ ਦਾ ਸੀ ਬਾਈ ਡਸਕੇ ਡੋਗਰ ਦੀ ਸਿਸਟਰ ਵਿਆਹੀ ਹੋਈ ਸੀ ਹਰਿਆਉ ਡੋਗਰ ਦੀ ਸਮਾਧ ਏ ਸੜਕ ਕੋਲ 🙏

  • @kanwarjeetsingh3495
    @kanwarjeetsingh3495 หลายเดือนก่อน +5

    ਨਹੀਂ ਰੀਸਾਂ ਲਹੌਰ ਦੀਆਂ । ਇੱਕ ਗੱਲ ਦੱਸਣਾ ਕਿ ਪਾਕਿਸਤਾਨ ਵਿੱਚ ਸਕੂਲ ਕਾਲਜ ਵਿੱਚ ਜੋ ਇਤਿਹਾਸ ਪੜਾਇਆ ਜਾਂਦਾ ਹੈ ਉਸ ਵਿੱਚ ਸਿੱਖ ਇਤਿਹਾਸ ਵੀ ਪੜਾਇਆ ਜਾਂਦਾ ਹੈ ਜਾਂ ਨਹੀਂ । ਅੱਜ ਦੇ ਬਲੋਗ ਵਿੱਚ ਯਾਸ਼ਫ ਡੋਗਰ ਸਾਡੇ ਰਤੀਆ ਦੇ ਇਲਾਕੇ ਦਾ ਨਿਕਲਿਆ ।

  • @Janvarmehkama
    @Janvarmehkama หลายเดือนก่อน +9

    ਬਾਈ ਲਾਹੌਰ ਕੱਲੇ ਬਾਜ਼ਾਰ ਏ ਨਾ ਦਿਖਾਈ ਜਾਓ athe ਮਹਾਰਾਜਾ ਰਣਜੀਤ ਸਿੰਘ ਜੀ ਰਾਜ ਦਾ ਕਿੱਲਾਂ ਵੀ ਆਹ ਉਹ ਵੀ ਦਿਖਾ ਦੋ ਸਾਡਾ ਸਾਰਾ ਕੁਜ ਤਾ ਮਹਾਰਾਜਾ ਰਣਜੀਤ ਸਿੰਘ ਈ ਨੇ 🙏

    • @khushpreetsingh7531
      @khushpreetsingh7531 หลายเดือนก่อน +1

      o bharwa maharaja ranjit singh da boot kini bar todta ohna ne ,camere agge te real life ch baut farak aaa,sindh ch dekho jaa k ehna nu pta lagu kina k pyar milda ,ene sardar aa nu pyar krn wale c ta 1947 to bad 10 lakh sikh reh gaye c oder sab khtm kyo krte ajj15 hazar v nahi pure , ehna nu kaho school books ch dekho sikha bare ki padaya janda , maharaja ranjit singh bare ki padaya janda ,asal sch fr pta lagu,

    • @malikabdullah3681
      @malikabdullah3681 หลายเดือนก่อน +1

      @@khushpreetsingh7531Punjab di history Ranjeet singh to shuru ni hndi But sady kol bnona jaiz ni asi ni bnondy ksii da wi sadi karzi jivein tusi Muslims nu beef ni slaughter karan dendy sary aam so is to phel di punjab di history vi parh lo Jasrat Khokhar kon si Abdullah Bhatti kon si ay pata tuhanu Mughals nal ty Muslims vi lar rye si Par cahdo tuhanu ki pata tusi parhi aao Punjab di history ranjeet singh to ee

  • @jasbirsingh4931
    @jasbirsingh4931 หลายเดือนก่อน +1

    Sami Jatt zindabad jasbirsingh dera baba nanak gurdaspur pb india

  • @HajiMustfa-m4v
    @HajiMustfa-m4v หลายเดือนก่อน +3

    ❤Butiful video Yar ma Mustafa faslabad sa ho yar ❤

  • @abdulghafoor5030
    @abdulghafoor5030 หลายเดือนก่อน +3

    Ripan you and your all family members are nice people

  • @GagandeepSingh-sj9mm
    @GagandeepSingh-sj9mm หลายเดือนก่อน +1

    Waheguru Ji Khalsa Ripan and Khushi Waheguru Ji Fateh

  • @amitthakur8569
    @amitthakur8569 หลายเดือนก่อน +2

    ਬਹੁਤ ਸੋਹਣਾ ਵਲੋਗ ਜੀ 🙏

  • @Asif_Sandhu05
    @Asif_Sandhu05 หลายเดือนก่อน +14

    7:28 Indian log aksar kehte hain ke Pakistan mein gareebi hai, lekin ground reality bilkul alag hai. Pakistan mein log branded aur mehngi cheezen kharidte hain, jaise ke boshki kapra jo 40,000 pkr tak ka hota hai aur log usay fakhr ke sath pehnte hain. Gareebi har mulk mein hoti hai, magar iska matlab yeh nahi ke tamam awaam musibat mein hai. Pakistan mein middle aur upper-class log luxury lifestyle enjoy karte hain. Reality ko samajhne ke liye ground facts aur balanced perspective lena zaroori hai

  • @bharatsidhu1879
    @bharatsidhu1879 หลายเดือนก่อน

    ਤੁਹਾਡਾ ਬਹੁਤ - ਬਹੁਤ ਧੰਨਵਾਦ ਲਹੌਰ ਦੇ ਬਜ਼ਾਰ ਦੀ ਸੈਰ ਕਰੌਣ ਲਈ । ਬਹੁਤ ਵੱਧੀਆ ਰੌਣਕ ਮੇਲਾ ਲੱਗਿਆ ਜੀ ।

  • @BalbirSingh-xx3bj
    @BalbirSingh-xx3bj หลายเดือนก่อน +1

    ❤ khush kismat ho bahi jaan❤❤
    ❤Balbir singh Gangyal Jammu

  • @SatnamSingh-fe3tg
    @SatnamSingh-fe3tg หลายเดือนก่อน +2

    Dhan Guru Nanak Dev g Chadikala Rakhna

  • @bhajankaler7396
    @bhajankaler7396 หลายเดือนก่อน +1

    God bless you all of them ❤❤

  • @GurpreetSingh-os4gn
    @GurpreetSingh-os4gn หลายเดือนก่อน +2

    ਬਹੁਤ ਵਧੀਆ ਲੱਗਿਆ ਵੀਰ ਜੀ

  • @gurfatehgill-fd7er
    @gurfatehgill-fd7er หลายเดือนก่อน

    ਬਹੁਤ ਹੀ ਵਧੀਆ ਵਲੌਗ। ਰੂਹ ਵਾਗੋ ਵਾਗ ਹੋ ਗਈ ਜੀ❤❤

  • @PremSingh-ly7lx
    @PremSingh-ly7lx หลายเดือนก่อน +1

    👍 ❤sunam udham singh wala 22g sangrur 🎉Thanks

  • @Kuldeepfastway
    @Kuldeepfastway หลายเดือนก่อน

    ਮੈਨੂੰ ਤਾ ਐ ਲੱਗਦਾ ਜਿਵੇ ਆਪਣੇ ਮਲੇਰਕੌਟਲ ਫਿਰਦੇ ਹੁਨੇ ਆ ਬਹੁਤ ਸੋਹਣਾ ਲੌਹਰ

  • @manjotbhoday2773
    @manjotbhoday2773 หลายเดือนก่อน

    ਮਲੇਰ ਕੋਟਲੇ ਵਾਗ ਲੱਗ ਦਾ ਲਹੌਰ ਮੇਰਾ ਤਾਂ ਆਪ ਬਹੁਤ ਦਿਲ ਕਰਦਾ ਲਹੌਰ ਵੇਖਣ ਨੂੰ

  • @JagtarSingh-ed9qp
    @JagtarSingh-ed9qp หลายเดือนก่อน +1

    Thanks ji God bless you wmk ❣️❣️

  • @BalkarSingh-dc1oq
    @BalkarSingh-dc1oq หลายเดือนก่อน +1

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

  • @paramjitsinghsingh251
    @paramjitsinghsingh251 หลายเดือนก่อน +1

    ਲੁੱਟ ਲੋ ਲਾਹੌਰ ਸਾਰਾ ਸ਼ੌਪਿੰਗ ਕਰਕੇ ❤❤❤❤❤

  • @lekhraj9035
    @lekhraj9035 หลายเดือนก่อน +2

    Sada khush rho ❤❤❤❤❤❤❤

  • @sushilgarggarg1478
    @sushilgarggarg1478 หลายเดือนก่อน +3

    Iam always first looking daily vlog 8P.M.on you tube and 7A.M on face book 📖

  • @balbirkaur6014
    @balbirkaur6014 หลายเดือนก่อน +1

    Waheguru tuhanu chardi kala ch rakhe ji ❤❤

  • @KantaDevi-id4yc
    @KantaDevi-id4yc หลายเดือนก่อน

    Welcome to Pakistan 🇵🇰 ❤❤❤

  • @HimmatGill-v9g
    @HimmatGill-v9g หลายเดือนก่อน +1

    Waheguru ji chardi cala ch rakhn bai nu

  • @sajjadhussain1573
    @sajjadhussain1573 หลายเดือนก่อน +3

    لہور لہور اے

  • @zahoorahmad456
    @zahoorahmad456 หลายเดือนก่อน

    Love 💕💕 you work bro thanks Love ❤ from Pakistan

  • @sushilgarggarg1478
    @sushilgarggarg1478 หลายเดือนก่อน +2

    LOTS OF LOVE FROM PAKISTAN 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 ❤️ ♥️ 💕 💖 😍

  • @sushilgarggarg1478
    @sushilgarggarg1478 หลายเดือนก่อน +2

    THANKS FOR SEE CLOTH MARKET LAHORE CITY PAKISTAN 🇵🇰 😀 😊 😋 👍 😜 🇵🇰 😀 😊 😋 👍 😜 🇵🇰 😀 😊 😋 👍 😜 🇵🇰

  • @satnamsinghpurba9584
    @satnamsinghpurba9584 หลายเดือนก่อน +1

    Exlant video keep it up 👌👌

  • @gurvindersinghbawasran3336
    @gurvindersinghbawasran3336 หลายเดือนก่อน +1

    ਫਰੁਕਾਵਾਦ ਵਿੱਚ ਇਕ ਹਿੰਦੂ ਧਰਮ ਦੇ ਵੀਰ ਨੂੰ ਕਾਫੀ ਜਲੀਲ ਕੀਤਾ ਗਿਆ ripan ਵੀਰ ਬਾਲ ਕਟਵਾਉਣ ਪਿੱਛੇ। ਤੁਸੀ ਫਰੁਕਾਵਾਦ ਜਾਕੇ ਆਉ ਤੇ ਉਹ ਵੀਡਿਉ ਦੀ ਸਚਾਈ ਦਿਖਾਓ।😢

  • @BalvieSingh-u9e
    @BalvieSingh-u9e หลายเดือนก่อน +1

    Waheguru ji ka khalsa Waheguru ji ki Fateh Rauwal sidhwan bet ludhiana panjab Indian

  • @jaspalmaanjaspalmaan9473
    @jaspalmaanjaspalmaan9473 หลายเดือนก่อน +1

    ਸਤਿ ਸ੍ਰੀ ਆਕਾਲ ਵੀਰ ਰਿਪਨ

  • @shabanagoraya525
    @shabanagoraya525 หลายเดือนก่อน

    Ap log Liberty jaye Waha zabardast shopping ho gi

  • @tejpalpannu2293
    @tejpalpannu2293 หลายเดือนก่อน

    Waheguru ji 🎉🎉🎉❤🎉🎉🎉

  • @maazjutt6571
    @maazjutt6571 หลายเดือนก่อน +2

    Kam sa Kam 40 min ki video banaya karo plz

  • @JagtarSingh-ed9qp
    @JagtarSingh-ed9qp หลายเดือนก่อน +1

    Pahle blog vich vi pucha si thanks ji

  • @nirmaljeetsingh5385
    @nirmaljeetsingh5385 19 วันที่ผ่านมา

    Achanak mera sohra pind hai
    City Budhlada
    Dissit mansa
    Othe ik purani masjid vi hai

  • @simKapilverma
    @simKapilverma หลายเดือนก่อน +2

    daily dekhta hu valog apka m sare

  • @RajKumar-tl1ov
    @RajKumar-tl1ov หลายเดือนก่อน +1

    Lahore Dian ronkan kya baat ae Raj Joga

  • @ParamjitSingh-i1h
    @ParamjitSingh-i1h หลายเดือนก่อน +1

    ਸ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਭੈਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @navnavjijhajj
    @navnavjijhajj หลายเดือนก่อน +2

    Ripan ji mai wait krdi pyi aa ki tusi jdo leyalpur dikhama gy

  • @surinderbajaj4381
    @surinderbajaj4381 หลายเดือนก่อน +1

    Very beautiful and so nice video dear

  • @RUPINDERSINGH-si8et
    @RUPINDERSINGH-si8et หลายเดือนก่อน

    ਬਹੁਤ ਵਧੀਆ ਵਾਈ ਜੀ

  • @santokhsingh2519
    @santokhsingh2519 หลายเดือนก่อน

    ਬਹੁਤ ਵਧੀਆ ਜੀ

  • @manjindersinghbhullar8221
    @manjindersinghbhullar8221 หลายเดือนก่อน +1

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻

  • @Risky..zone51
    @Risky..zone51 หลายเดือนก่อน +1

    Wow 😮😮😮

  • @HarjinderKaur-vx2il
    @HarjinderKaur-vx2il หลายเดือนก่อน

    ਮੇਲਾ ਲੁੱਟ ਲੇਇਆ ਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน

    ਬਹੁਤ ਵਧੀਆ ਵਲੌਗ

  • @veerpalmaan4965
    @veerpalmaan4965 หลายเดือนก่อน

    Bhmnbala Mera pind aa❤

  • @balbirsakhon6729
    @balbirsakhon6729 หลายเดือนก่อน

    ਬਹੁਤ ਵਧੀਆ ਲੱਗਾ ਜੀ

  • @ninderkaur1080
    @ninderkaur1080 หลายเดือนก่อน +1

    Full enjoy ji 😊

  • @gurdialsingh3664
    @gurdialsingh3664 หลายเดือนก่อน +1

    Waheguru ji.wmk

  • @sanjeevsahni3652
    @sanjeevsahni3652 หลายเดือนก่อน

    J enaa hi pyaar karde aa lahore vaale taa ehna nu pucho saare sardaar te hindu lahore cho kithe gae jehde vand ton baad ethe reh gae c

  • @JassGill-p9f
    @JassGill-p9f หลายเดือนก่อน

    ਵਾਹਿਗੁਰੂ ਜੀ

  • @sukhpreetsingh-xg4el
    @sukhpreetsingh-xg4el หลายเดือนก่อน

    Tidddiii😢😢😢😢😢 putt come back life my

  • @noreeniqbal5962
    @noreeniqbal5962 หลายเดือนก่อน

    hello am frm lahore m ap ki sari videos dekhti hon ap lahore explore kr rhy hn to m apko btana chahti hon k victoria school hai mori gate sy agy ja kr wo angrezon k tym ka school h ap wo b visit kryn lahore ki history h udhr b mjy bht acha lg rha h apka lahore ko asy explore krna mera bachpun b inhi galiyon m guzra hai

  • @DavidBashir-b1z
    @DavidBashir-b1z หลายเดือนก่อน

    Love you Pakistan

  • @SoniaKaur-s9h
    @SoniaKaur-s9h หลายเดือนก่อน

    Same awe Amritsar vi 12gates de ander rash hunda. Bhot purane places hai

  • @HardeepSingh-h5v
    @HardeepSingh-h5v หลายเดือนก่อน

    ❤🙏 Waheguru ji 🙏❤🙏🙏🙏🙏🙏

  • @faqirullahgill843
    @faqirullahgill843 หลายเดือนก่อน

    Welcome ❤ FAISALABAD

  • @AliHbajwa126
    @AliHbajwa126 หลายเดือนก่อน

    14.39 ripan behan 😂😂

  • @hamzabutt11223
    @hamzabutt11223 หลายเดือนก่อน

    Khusi pean g🚫
    😂😂😂ripan pean g😂😂

  • @sushilgarggarg1478
    @sushilgarggarg1478 หลายเดือนก่อน +1

    Ist see 👀 😀 🤔 😄

  • @MUHAMMADAli-dw7vz
    @MUHAMMADAli-dw7vz หลายเดือนก่อน +1

    Hallio my friend
    Asalaam-Alaikum Kea hal hia

  • @sushilgarggarg1478
    @sushilgarggarg1478 หลายเดือนก่อน

    Satnam wahaguru ji 🙏 ❤❤❤❤

  • @suchasing6624
    @suchasing6624 หลายเดือนก่อน +1

    Wery neic ji

  • @sushilgarggarg1478
    @sushilgarggarg1478 หลายเดือนก่อน +1

    Good evening ji 🙏 😊 ☺️

  • @suchasingh2663
    @suchasingh2663 หลายเดือนก่อน

    Bahut Vadhiya Lohar Sehar

  • @harbanssingh205
    @harbanssingh205 หลายเดือนก่อน +1

    Rawalpindi Multan karachi te kaweta da vlog pao te kasur city vi plz vlog bnao

  • @jasvirsinghkhokhar
    @jasvirsinghkhokhar หลายเดือนก่อน +1

    Bahmn vala mere pind kol aa ratia..

  • @zahoorahmad456
    @zahoorahmad456 หลายเดือนก่อน

    Parmatma chardi kalah vich rakhay

  • @rupinderuppal9094
    @rupinderuppal9094 หลายเดือนก่อน

    Waheguru ji 🙏🤲❤️

  • @PunjabToUK
    @PunjabToUK หลายเดือนก่อน

    Nice videos... From Jaranwala , Faisalabad Pakistan

  • @sushilgarggarg1478
    @sushilgarggarg1478 หลายเดือนก่อน

    Iam always first looking daily vlog ❤❤❤❤❤

  • @baljindersingh7802
    @baljindersingh7802 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jeetnagra9950
    @jeetnagra9950 หลายเดือนก่อน

    Ripan ji Boski katke len da faida nahi Da rji katte tan faida hai .❤❤😮😮