Bahut hi vadhiya video c veer ji...vaise asi v paji likh Dene aa kai vaar..menu v ajj hi pata lagya tuhade Galla sunke.. bahut shukriya veere sahi pronunciation karan vaste..rabb chardi kalla ch rakhe tuhanu...
Veer je bahut vadhiya post pai hai main sariyan posta vekh reha keep it up ,,,,,,,,,,,,,mera ik dost etho da hai nagaland da i share this video to also again keep it up
ਪੁੱਤਰ ਜੀ ਬਹੁਤ ਸੋਹਣੇ ਵਲੋਗ ਬਣਾਉਂਦੇ ਓ। ਅੱਜ ਦੀ ਪਾਜੀ ਅਤੇ ਭਾਜੀ ਵਾਲੇ ਦੋਵੇਂ ਸ਼ਬਦ ਠੀਕ ਨਹੀਂ।ਪਾਜੀ ਦਾ ਮਤਲਬ ਹੈ ਫਰੇਬੀ।ਅਤੇ ਭਾਜੀ ਜੋ ਕਿਸੇ ਦੇ ਵਿਆਹ ਜਾਂ ਕਿਸੇ ਖੁਸ਼ੀ ਦੇ ਮੌਕੇ ਭੇਜੀ ਜਾਂਦੀ ਮਠਿਆਈ ਹੁੰਦੀ ਹੈ।ਅਸਲ ਸ਼ਬਦ ਹੈ ਭਾਅ ਜੀ। ਮੈਂ ਇਹ ਤਾਂ ਨਹੀਂ ਕਹਿ ਸਕਦੀ ਕਿ ਇਹੋ ਸ਼ਬਦ ਹੀ ਠੀਕ ਹੈ।ਪਰ ਮੈਨੂੰ ਭਾਅ ਜੀ ਹੀ ਠੀਕ ਲਗਦਾ।
U r right
ਬਿਲਕੁਲ ਤੁਸੀ ਸਹੀ ਲਿਖਿਆ ਹੈ 🙏
ਭਾਅ - ਕੀਮਤ l ਅਸਲ ਸ਼ਬਦ ਭਰਾ ਜੀ ਹੈ |
ਭੂਮੀ ਜੁੜੇ ਰਿਸਤੇ ਸ਼ੁਰੂ ਹੁੰਦੇ ਭਾਅ ਨਾਲ ਜ਼ਿਆਦਾ @@jasbirsingh4476
ਵੀਰ ਮਾਲਵੇ ਵਿੱਚ ਵੱਡੇ ਭਰਾ ਨੂੰ ਭਾਅ ਹੀ ਕਹਿੰਦੇ ਹਨ @@jasbirsingh4476
ਬਹੁਤ ਵਧੀਆ ਵੀਰੇ❤❤❤❤
🎉 ਧੰਨ ਹੈ ਵੀਰੇ ਤੁਸੀਂ ਜਿਹੜੀ ਐਨੀਂ ਠੰਡ ਵਿੱਚ ਵੀਡੀਓ ਬਣਾਉਂਦੇ। ਵੀਰ ਜੀ ਇੱਥੇ ਫਸਲ ਕਿਹੜੀ ਕਿਹੜੀ ਹੁੰਦੀ ਹੈ। ਜਰੂਰ ਦੱਸਣਾ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਲੇਲੇਵਾਲਾ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਛੋਟੇ ਵੀਰ ਮੈ ਤੇਰੀਆਂ ਵੀਡੀਓਆ ਪੰਜ ਛੇ ਦਿਨ ਤੋਂ ਦੇਖ ਰਿਹਾ ਯਾਰ ਆਪ ਤਾ ਐਥੇ ਘੁੰਮਣ ਨੀ ਜਾ ਸਕਦਾ ਪਰ ਯਾਰ ਤੇਰੀਆਂ ਵੀਡੀਓਆ ਦੇਖਕੇ ਮੈਨੂੰ ਲੱਗਦਾ ਮੈ ਵੀ ਐਥੇ ਘੁੰਮ ਲਿਆ ਧੰਨਵਾਦ ਛੋਟੇ ਵੀਰ ਅਤੇ ਅੱਗੇ ਦੇ ਸਫ਼ਰ ਲਈ ਗੁੱਡ ਲੱਕ
Dhan Guru Nanak Dev g Chadikala Rakhna 🙏
ਪੁੱਤਰ ਜੀ, ਮੈਂ ਤੁਹਾਡੇ ਬਲਾਗ ਹਰ ਰੋਜ਼ ਦੇਖਦਾ ਹਾਂ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
ਬਹੁਤ ਵਧੀਆ ਜਾਣਕਾਰੀ ਵੀਰ
ਸ਼ਾਨਦਾਰ ਤਰੀਕੇ ਨਾਲ਼ ਪੇਸ਼ ਕਰ ਰਹੇ ਹੋ ਵੀਰ ਜੀ ਤੁਸੀਂ ਆਪਣੇ ਆਪ ਹੀ ਵਧੀਆ ਸਪੀਚ ਕੀਤੀ ਹੈ
ਛੋਟੇ ਵੀਰ ਤੇਰੇ ਬਲੌਗ ਲਗਭਗ ਸਾਰੇ ਹੀ ਦੇਖਦਾਂ ਕਦੇ ਕਦੇ ਅੱਗੇ ਪਿਛੇ ਹੋ ਜਾਂਦਾ, ਨੌਰਥ ਈਸਟ ਬਾਰੇ ਜਾਣਕਾਰੀ ਸਾਂਝੀ ਕਰਨਾ ਵਧੀਆ ਲਗਿਆ, ਪਾਜੀ ਤੇ ਭਾਜੀ ਦਾ ਫਰਕ ਦਸਕੇ ਵਧੀਆ ਕੀਤਾ ਮੈਂ ਵੀ ਇਹ ਕਈ ਵਾਰੀ ਨੋਟ ਕੀਤਾ ਕਮੈਂਟਾਂ ਚ, ।
ਭਾਅ ਜੀ ਹੁੰਦਾ, ਭਾਜੀ ਦਾ ਮਤਲਬ ਵਿਆਹ ਦੀ ਮਠਿਆਈ ਕਿਸੇ ਨੂੰ ਭੇਜੀ ਦੀ ਹੈ ਉਸ ਨੂੰ ਭਾਜੀ ਕਹਿੰਦੇ,
ਭਾਅ ਜੀ ਹੁੰਦਾ, ਭਾਜੀ ਦਾ ਮਤਲਬ ਵਿਆਹ ਦੀ ਮਠਿਆਈ ਕਿਸੇ ਨੂੰ ਭੇਜੀ ਦੀ ਹੈ ਉਸ ਨੂੰ ਭਾਜੀ ਕਹਿੰਦੇ,
❤ ਧੰਨ ਹਨ Naga land de Lok ❤❤
Very nyc Bhaji. Sat Shri AkaL ji.Punjabi Maa Boli dee Sewa kar rahe ho ji.Waheguru ji Charrdi Kalla Karan ji
ਸਤਿ ਸ਼੍ਰੀ ਅਕਾਲ 22 ਜੀ ❤️🌹🌹❤️
Bahut hi vadhiya video c veer ji...vaise asi v paji likh Dene aa kai vaar..menu v ajj hi pata lagya tuhade Galla sunke.. bahut shukriya veere sahi pronunciation karan vaste..rabb chardi kalla ch rakhe tuhanu...
ਬਹੁੱਤ ਹੀ ਸੋਹਣਾ ਛੋਟਾ ਭਰਾ ❤
Shari video very nice han veer ji ❤🎉😊
Waheguru Ji ka Khalsa waheguru Ji ki fateh
Sat Shri Akal Ji Fantastic Video Happy & Safe Journey Thanks Ji 🙏
ਬਹੁਤ ਸੋਹਣਾ ਬਾਈ ਸਿਆਂ ❤❤❤❤❤
ਬਹੁਤ ਵਧੀਆ ਵੀਰੇ ਬਹੁਤ ਜਾਣਕਾਰੀ ਮਿਲਦੀ ਹੈ ਤੁਹਾਡੀ ਵੀਡਿਓ ਤੋ ਨਾਗਾਲੈਂਡ ਬਾਰੇ
ਮੈ ਕੱਲ ਤੋ ਤੇਰੀਆਂ ਵੀਡਿਓ ਦੇਖਣ ਲੱਗਿਆ ਹਾਂ ਪਰ 7 ਤੋ 8 ਵੀਡਿਓ ਦੇਖ ਚੁੱਕਿਆ ਮਨੀਪੁਰ ਨਾਗਾਲੈਂਡ ਤੇ ਬਹੁਤ ਜਾਣਕਾਰੀ ਮਿਲੀ ਵੈਸੇ ਮੈਂ ਕੁੱਕੀ ਕਬੀਲੇ ਬਾਰੇ ਬਹੁਤ ਵੀਡਿਓ ਦੇਖੀਆ ਪਰ ਤੁਹਾਡੀ ਵੀਡਿਓ ਦੇਖ ਬੁਹਤ ਜਾਣਕਾਰੀ ਮਿਲਦੀ ਹੈ
ਮੇਰੇ ਮਲਵ੍ਈ ਭਰਾਂ ਮੈਂ ਤੇਰੇ ਲਾਗੇ ਹੀ ਹਾਂ
ਬਠਿੰਡੇ ਸਾਡੀਆਂ ਰਿਸਤੇਦਾਰੀਆ ਹਨ
ਮੇਰਾ ਪਿਛਲਾ ਪਿੰਡ ਚੱਕ ਰਾਮ ਸਿੰਘਜਿਲਾ ਬਠਿੰਡਾ ਹੈ
ਕਦੇ ਆਪਾ ਜਰੂਰ ਮਿਲਾਗੇ ਵੀਰੇ
Sat shree akall bro from jalandhar tusi ji b kaha sahi kahi log aisa hi bolde una lokan nu par nahi bolna chahida
ਬਹੁਤ ਵਧੀਆ ਜਾਨਕਾਰੀ ਬਾਈ ਜੀ
Veer je bahut vadhiya post pai hai main sariyan posta vekh reha keep it up ,,,,,,,,,,,,,mera ik dost etho da hai nagaland da i share this video to also again keep it up
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
Good job🎉🎉🎉🎉🎉
ਬਹੂਤ ਬਦੀਆ ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ 🌹🌹
ਵਾਹਿਗੁਰੂ ਜੀ ਕੀ ਫਤਿਹ 🌹🌹
Thankyou Bha ji
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
gud knowledge nd nice video ..bhaji..keep it up✌️
God bless you beta ji
Very nice
ਬਹੁਤ ਵਧੀਆ ਬਾਈ ਜੀ
ਬਾਈ ਜੀ ਪਾਜੀ ਅਤੇ ਭਾਜੀ ਬਾਰੇ ਅੰਤਰ ਵਾਰੇ ਜਾਣਕਾਰੀ ਦਿੱਤੀ ਅਸੀਂ ਤਾਂ ਭਾਅ ਜੀ ਕਹਿੰਦੇ ਆ ਧੰਨਵਾਦ
ਭਾਅ ਜੀ ਹੁੰਦਾ, ਭਾਜੀ ਦਾ ਮਤਲਬ ਵਿਆਹ ਦੀ ਮਠਿਆਈ ਕਿਸੇ ਨੂੰ ਭੇਜੀ ਦੀ ਹੈ ਉਸ ਨੂੰ ਭਾਜੀ ਕਹਿੰਦੇ,
ਭਰਾ ਜੀ ਦਾ ਛੋਟਾ ਰੂਪ ਹੈ ਭਾਜੀ ਜਾਂ ਭਾਅ ਜੀ, ਦੂਸਰਾ ਭਾਜੀ ਵਿਆਹ ਦੀ ਮਿਠਾਈ ਜੋ ਰਿਸ਼ਤੇਦਾਰਾਂ ਅਤੇ ਸ਼ਰੀਕਾਂ ਨੂੰ ਵੰਡੀ ਜਾਂਦੀ ਹੈ
WaheGuru Ji ka Khalsa WaheGuru Ji ki Fateh ji
Waheguru ji khusia bakhsan Put ji 🙏
Love you all jio or jeene do God bless you all jio ❤❤❤
ਬਹੁਤ ਵਧੀਆ ਵੀਰ ਜੀ
Vah ji Vah purane time di landRover vi dikhati bai hora ne sirra lata att krati tusi blog bnon wali waheguru mehar karan ji tuhade ute
Very informative video ji.
❤❤❤😊
Bahut vdia vlog veer ji
ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ
Gud evening Ver Ji 🙏🙏🏻🙏🏻🙏😊
Shi gla paji
jee oo sardar g
🙏🙏 sat Shri akal veer ji God bless you 🙌🙌❤❤
Bhaji very nice manu asal sabd lai
ਭਾਅ ਜੀ ਹੁੰਦਾ, ਭਾਜੀ ਦਾ ਮਤਲਬ ਵਿਆਹ ਦੀ ਮਠਿਆਈ ਕਿਸੇ ਨੂੰ ਭੇਜੀ ਦੀ ਹੈ ਉਸ ਨੂੰ ਭਾਜੀ ਕਹਿੰਦੇ,
Good Job. Enjoying every blog.
ਵੀਰ ਜੀ ਵੀਡੀਓ ਘੈਟ ਸੀ
Waheguru ji Mehr kre 🙏🙏🙏🙏🙏🙏🙏🙏🙏🙏
Very informative video, nice❤
Very important tgat you tell people about paaji vs bhaaji.
Waheguru ji
13:35 bhot pehla pta si sanu baba Nishan singh Australia wale bhot gyan diya gall dsde
Paji ❌ Bhaji ✔️
ਪਾਜੀ ❌ਭਾਜੀ✔️
Gud luck brother❤
Good information veer ji
Very nice video bro gobnid markhai
ਵਾਈ ਜੀ ਲਿਖ ਦੋ
ਵਾਈ ਨਹੀ ਹੁੰਦਾ ਬਈ ਜੀ ਹੁੰਦਾ ਹੈ
HarjindarSingh.U.P..to❤❤❤❤❤❤❤❤❤❤
ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ , ਮਨੁੱਖ ਤਾਂ ਹੈ ਜੇਕਰ ਉਸ ਵਿੱਚ ਮਨੁੱਖਤਾ ਹੈ ਨਹੀਂ ਤਾਂ ਕੀ ਨੈਣ ਨਖਸ਼, ਕੋਈ ਮਹੱਤਵ ਨਹੀਂ।
Hanji bhaji😊
Satshri Akaal ji 🙏 Brother Keep it up 👏 Good job 🙏 Brother please Take care your self 👍🙏
Jai shree Ram ji
ਸਤਿ ਸ੍ਰੀ ਆਕਾਲ ਜੀ
ਵਧੀਆ
🎉
Sat shri akal 22 ji 🙏
ਭੋਮੀ ਨਾਲ ਰਿਸ਼ਤਾ ਜੁੜੇ ਹੁੰਦੇ ਉਹ ਭਾ ਨਾਲ ਸ਼ੁਰੂ ਹੁੰਦੇ ਜ਼ਿਆਦਾ ਤਰ ਭਾਪਾ ਭੂਆ ਭੁ ਤੀਜਾ.....
Bhaji SSA
Very very nice video bro
Pah ji or Pahji is right
ਭਾਅ ਜੀ ਹੁੰਦਾ, ਭਾਜੀ ਦਾ ਮਤਲਬ ਵਿਆਹ ਦੀ ਮਠਿਆਈ ਕਿਸੇ ਨੂੰ ਭੇਜੀ ਦੀ ਹੈ ਉਸ ਨੂੰ ਭਾਜੀ ਕਹਿੰਦੇ,
🙏🙏🙏🙏🙏🙏🙏
🎉🎉
bai da pind Lehragaga side lagda
Sat shree akal veer ji
Waheguru ji
Chardikala rakhna
Waheguru ji 🎉🎉❤🎉🎉
🎉🎉🎉🎉
Manjeet Singh from Jammu city India
ਸਤਿ ਸ੍ਰੀ ਅਕਾਲ ਵੀਰ
🙏🙏
Nice informative video.
Ŵahey Guru mehar Karen betay
bhat vadiya bhaji 😀
bhut vadhiya bhaji
Very Very nice bro
❤️❤️❤️❤️👌👌👌👌🙏🙏🙏🙏
Very nice bro 🎉🎉🎉
Very good job congratulation
Bhai ji eh lok apne andaj ch bolde ne ehna da matlab hai sardar hai ta paji bs
❤❤❤❤❤❤❤
🤣🤣🤣🤣 ਮੇਨੁੰ ਭੀ ਇਕ ਬੰਦਾ ਇਸ ਤਰਹਾਂ ਬੁਲਾਨਦਾ ਸੀ । ਮੈਂ ਭੀ ਸਮਝਾਇਆ ਸੀ 👍😊
Good bro video ❤❤❤❤❤😂😂😂😂
Very nice video bro.
Bhaji Good job 🙏
Bhai thade vlogs❤❤❤❤
Waheguru ji 🙏
Sirra video y
Ihna nu daso Punjab vich avo piar milu ga Itha Sarbat da bhala mangda na sari manvata nu piar karda hian