Hi I am a Pakistani Muslim but greatly impressed with your great Noble work. No doubt, you guys always take brave steps by you and your whole team members. A great work by your team for the humanity ❤
Oh@@mpjalwalbhra jihde 2 number de kam karde ne oh mistri naal dihadi ni karde hunde 10000 rupee vicho ki ta ihna ne kha laye honge te ki agge egent nu ditte honge saaf saaf hi pta lagg reha v galti kisdi aa
22 ji rab janda kon sacha kon jhutha...kya pata kuri jhooti ee..22 main canada bahut bura haal dekhiya kuriyan da..$100 ch jisam bechdiya..main kiha help chaidi..agoo kendi kaadi help ..main bahut khush aa rooj van sawany bandiya naal
Khalsa. G good job ek gal hai khalsa g tuhadi tuci pyar nal gal karya kro Kyo ki apa ave kese nu Galt bol ni sade te kese te hath ni chuk sade Kyo ki mainu 12 Saal ho gye punjab police ca mere kite load hove te dseo Kyo ek vari case Pai gya na khalsa g bad vich koi ni pushda baki waheguru tenu tarikyan bakse
Ohdy maa nal app gyai aw hun fudu bnayundi awwww ehh kudi v salry ne lendi ehh 100 zhuth maar rahe aw greeb ty takka karie jnaaa ustaad duja agenta kol jnda ne tu tce app kheo jheaa kam kardy ferdy oo ke hoo giya je ehdy account ch apiee aee
Kam veere vese oman vdia bi aa kayi kuriya da dekheaa me jad oman si ..bhut vdia salery c ..kam bi bs ghar da family wale ..arbi bhut vdia bande c me khud dekhea .kuj k ho sakde ohta sare pase hi hai .ohna de krke sare na badnam karo ..baki hun rab jane .kyi kuria da kam karn nu bini dil krda ohfer bhaana bbadiya aa ..sure gall eh
10.35...jdo jana hunda odo gedhe te gedha pho te pho ...aah giyani nu kis ne hakk dita harh chukn da fr video pon da giyani j mera cmt padh da a th reply kri mera
Lok jo MArzi samjhn k smaz sewa wale awe kRdw oWe krde,matlb blackmail kRde, hum menu sare jane ena k daso k sade cho koi b ena step chak sakda,apna kam shad k kise begane layi ohna de ghar jake matah laan,jurat chaidi aa j spourt ni krni ghto ghat acha coment kr k hosla vdha diya kReo ,dhanaad Sareya da ,22 aapa tuhade nal aa g waheguru g mahar den te sarbat da bhala bakShan
ਬਾਬਾ ਜ਼ੀ ਬਹੁਤ ਵਧੀਅਾ ਕਮ ਕਰਦੇ ਹਨ ਪਰਮਾਤਮਾਂ ਚੜਦੀਕਲਾ ਰਖੇ
ਰੱਬ ਤਰੱਕੀਆਂ ਬਕਸੇ ਸੰਸਥਾ ਨੂੰ, ਬਹੁਤ ਸੋਹਣਾ ਕੰਮ ਕਰਦੇ , ਏਜੰਟ ਕਾਬੂ ਕਰਨ ਲਈ ਏਦਾ ਦੇ ਗਰੁੱਪ ਅਤੇ ਸੰਸਥਾ ਹੋਣੀਆ ਚਾਹੀਦੀਆਂ 👌👌👌👌👌👑👑👑 ਦਿਲੋ ਸਲੂਟ ਸੰਸਥਾ ਨੂੰ ਜੋ ਬੇਸਹਾਰਾ ਦੇ ਨਾਲ ਖੜਦੇ
ਬਾਈ ਜੀ ਇਹਦੇ ਵਿਚ ਕੱਲੀ ਭੇਜਣ ਵਾਲਿਆਂ ਦੀ ਗਲਤੀ ਮਾਪਿਆਂ ਦੀ ਵੀ ਗਲਤੀ ਹੈ ਜਦੋਂ ਪਤਾ ਕੇ ਉਨ੍ਹਾਂ ਮੁਲਕਾਂ ਵਿੱਚ ਕੋਈ ਚੰਗਾ ਕੰਮ ਨਹੀਂ ਹੈ ਕਿਉਂ ਭੇਜਦੇ ਆ ਥੋੜਾ ਜਿਹਾ ਮਾਪਿਆਂ ਨੂੰ ਪੁੱਛਿਆ ਕਰੋ
Maapea nu ehi gallan bich ponde aaa 😂🙏🏻
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਥੋਡੇ ਤੇ ਮੇਹਰ ਭਰੀਆਂ ਹੱਥ ਰੱਖਣਾ 🙏❤️
ਬਹੁਤ ਵਧੀਆ ਬਾਬਾ ਜੀ ਵਾਹਿਗੁਰੂ
ਵੀਰ ਜੀ ਇਸ ਵੀਰ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੀ ਮਾਂ ਅਤੇ ਤੇ ਵੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।❤❤
ਬਹੁਤ ਵਧੀਆ ਕੰਮ ਕੀਤਾ ਬਾਬਾ ਜੀ love ❤❤❤❤❤❤❤
हर दुखी लड़की का भाई बनकर भाई का फर्ज निभाना हरेक के बस की बात नही है बहुत कुछ सहना बहुत कुछ सुनना पड़ता है । सलाम है तुम्हे भाई
Thx bro
22 jehda tusi thappad marya munde de svaad aagya sala aakad bot krda c landu ja shakal na buthi sale di👍🏻👍🏻
Bhut vadiya Kam karde piye baba ji tuhi
ਭਾਈ ਤੇਰਾ ਕੰਮ ਕਰਨ ਦਾ ਤਰੀਕਾ ਬਹੁਤ ਯਾਦੇ ਵਧੀਆ ਲੱਗਿਆ ❤
Good job brother Waheguru ji ka khalsa waheguru ji ki Fateh Veer ji 🙏
ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਇਸ ਤੇ , ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਵਾਹਿਗੁਰੂ ਚੜਦੀ ਕਲਾ ਰੱਖੇ ਤਰ੍ਹਾਂ ਹੀ ਸਦਾ ਚ
ਵੀਰ ਜੀ ਵਾਹਿਗੁਰੂ ਥੋਨੂੰ ਚੜਦੀਕਲਾ ਚ ਰੱਖਣ ਹਮੇਸ਼ਾ 🙏🏻
Bhut vdiya baba ji waheguru jii 🙏🙏
ਵਾਹਿਗੁਰੂ ਜੀ🙏❤️
ਰਤਨ ਜੀ ਨੂੰ ਰੱਬ ਚੜਦੀ ਕਲਾਂ ਚ ਰੱਖੇ ਪੰਜਾਬ ਲਈ ਇਹਨੇ ਵੱਡੇ ਪੱਧਰ ਤੇ ਕੰਮ ਕਰ ਰਹੇ ਹੋ ਜੀ 🙏🇮🇳🙏
Bahut badhiya jagi veer ji
ਜਦੋ ਕੁੜੀ ਗਈ ਏ ਉਦੋ ਮਿਨਤਾ ਕਰਦੀ ਹੋਵੇਗੀ
ਹੁਣ ਕੁੜੀ ਵੀ ਨਾਟਕ ਕਰ ਰਹੀ ਹੋਵੇਗੀ
ਗਲਤੀ ਦੋਨਾ ਦੀ ਹੈ ਇਕ ਦੀ ਨਹੀ
ਤੈਨੂੰ ਗਰੀਬ ਲੋਕ ਹੀ ਮਿਲ਼ਦੇ ਹਨ ਕਿੰਨੇ ਤਕੜੇ ਇਜੰਟ ਹਨ ਉਨ੍ਹਾਂ ਕੋਲ ਜਾ
ਇਸ ਨੂੰ ਆਪਣੀ ਵੀਡੀਓ ਬਣਾਉਣ ਨਾਲ ਮਤਲਬ ਹੈ ਕਿਉਂਕਿ ਇਸ ਤੇ ਵਿਊ ਬਹੁਤ ਮਿਲਦੇ ਹਨ
ਇਸ ਨੂੰ ਆਪਣੀ ਵੀਡੀਓ ਬਣਾਉਣ ਨਾਲ ਮਤਲਬ ਹੈ ਕਿਉਂਕਿ ਇਸ ਤੇ ਵਿਊ ਬਹੁਤ ਮਿਲਦੇ ਹਨ
Naa dekhoo jiii
@@harjeetsinghaulakh5880 ਵੀਰ ji ਇਹਨਾਂ ਨਿਕੇ ਨਿਕੇ ਏਜੇਂਟਾਂ ਬੌਤ ਗੰਦ ਪਾਇਆ ਅਰਬਾ ਵਿਚ ਆਪ ਇਹਨਾਂ ਦੀਆਂ ਕੁੜੀਆਂ ਇਥੇ ਅਰਬ ਵਿਚ ਪਸਕਿਸਤਾਨੀ ਮੁੰਡਿਆਂ ਨਾਲ ਰਹਿੰਦੀਆਂ ਨੇਂ ਤੇ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਫਸਾ ਦੇਂਦੇ ਆ ਗਲਤ ਕੰਮ ਕਰਨ ਲਈ ਕਹਿੰਦੇ ਆ ਜਿਹੜੀਆਂ ਕੁੜੀਆਂ ਗ਼ਲਤ ਕੰਮ ਕਰਦਿਆਂ ਸਹੀ ਆ ਜਿਹੜੀਆਂ ਨਾਹ ਕਰ ਦੇਂਦੀਆਂ ਨੇਂ ਉਹਨਾਂ ਨੂੰ ਕੁੱਟਦੇ ਮਾਰਦੇ ਆ ਵੀਰ ਜੇ ਕੋਈ ਵੀਰ ਇਹਨਾਂ ਨੂੰ ਵਾਪਸ ਘਰ ਲਿਆ ਰਿਹਾ ਤੁਸੀਂ ਉਹਨਾਂ ਨੂੰ ਈ ਗ਼ਲਤ ਬੋਲੀ ਜਾਂਦੇ ਓ
ਬਾਬਾ ਜੀ ਇੱਕ ਤਾਂ ਕਿਸੇ ਦੇ ਲੱਫੜ ਮਾਰਨੇ ਬਹੁਤ ਗ਼ਲਤ ਹੈ ਬਾਕੀ ਬਾਈ ਜੀ ਉਥੇ ਜਾ ਕੇ ਬਹੁਤ ਕੁੜੀਆਂ ਦਾ ਦਿਲ ਨਹੀਂ ਲਗਦਾ ਫਿਰ ਕਹਿਣਾ ਕੇ ਸਾਡੇ ਨਾਲ ਧੱਕਾ ਹੁੰਦਾ ਹੈ
Jidn apdi gai udan pta lgna udn ta tuc mrrn tk jana🙏🏻🙏🏻
Teri bhen nu koi kute tu ki karenga
Jameer margi teri
Chl o loru@@Powarsingh_clip.
Is nu ek nai mukha te latta v chaediya c
Very,Good,Veer,Ji,Good,Job,ji
Bhot vadia km karde o Singh saab ji
Hi
I am a Pakistani Muslim but greatly impressed with your great Noble work.
No doubt, you guys always take brave steps by you and your whole team members.
A great work by your team for the humanity
❤
Good job Waheguru Ji
ਵਾਹਿਗੁਰੂ ਜੀ 🙏🏻🙏🏻✋🏻👍👍👍👍👍👍👍👍👍👍👍👍👍👍👍👍👌👌👌👌👌👌👌👌👌👌👍👍
Bhut vdia kam wahaguru g ❤
Veer ji God bless u.tuc ta God bn kr Aye ho.
,, ਆਪਣਾ ਪੰਜਾਬ ਹੀ ਬਹੁਤ ਸੋਹਣਾ ਬਾਈ ਬਾਹਰ ਕਿਉਂ ਭੇਜ ਦਿਆ ਉਹਦੀਆਂ ਧੀਆਂ ਨੂੰ ਟਾਈਮ ਹਾਲਾਤ ਇੰਨੇ ਮਾੜੇ ਆ ਆਪਣੇ ਪੰਜਾਬ ਚ ਹੀ ਦੇਖ ਲਓ ਚਿੱਟਾ ਕਰਨਾ ਚੱਲੀ ਜਾਂਦਾ ਲੋਕਾਂ ਨੂੰ ਕਿਉਂ ਨਹੀਂ ਸਮਝ ਚ ਆਉਂਦੀ ਹੱਥ ਨੂੰ ਤਾਂ ਹੱਥ ਇੱਥੇ ਹੀ ਖਾਂਦਾ ਗਾ ਆਪਣੇ ਪੰਜਾਬ ਚ ਹੀ ਹਾਏ ਤੇ
ਵਾਹਿਗੁਰੂ ਜੀ🙏🙏🙏🙏🙏🙏🙏👍👍👍👍👍👍👍👍👍👍👍👍👍👍👍👍👍👍👍👍👍👍👍👍👍
ਬਾਈ ਜੀ ਮਾਰੋ ਨਾ ਕਿਉਂਕਿ ਇਹ ਆਪਾ ਨੂੰ ਅਧੀਕਾਰ ਨਹੀਂ ਇਹ ਤੁਹਾਡੇ ਤੋਂ ਬਦਲਾ ਵੀ ਲੈ ਸਕਦਾ ਬਾਬਾ ਜੀ ਤੁਸੀਂ ਪੁਲੀਸ ਕੇਸ ਕਰਾਓ ਇਸ ਦੀ ਮਾਂ ਤੇ ਭੈਣ ਦੀ ਕੰਟਰੀਆ ਚ ਐਟਰੀ ਬੈਨ ਕਰਾਓ
God bless you beta .all team very good and strong.
ਯਾਰ ਤੁਸੀਂ ਰੱਬ ਬਣ ਗਏ ਉਦੋਂ ਕਿਥੇ ਸੀ ਜਿਦੋ ਇਹਨਾਂ ਨੇ ਕੁੜੀ ਕੱਲੀ ਸੀ ਲੌਕ ਆਪਣੇ ਸਿਵਾਰਿਸਥਾ ਲਈ ਕੁੜੀ ਕੱਲ ਦਿੰਦੇ ਨੇ ਫੇਰ ਇਹੋ ਜਹੇ ਨੂੰ ਸਦ ਲੈਂਦੇ ਨੇ ਇਹ ਵੱਡਾ ਹਮਦਰਦੀ
Jado sudi naal hoye fer pata lgo salo
Khalsa ji respect
Very nice veer ji
ਬਹੁਤ ਵਧੀਆ ਕੀਤਾ
God bless u veer ji
ਕੁੜੀ ਦੀ ਮਾਂ ਅਨੀ ਹੈ ਉਸ ਨੇ ਪਹਲਾ ਕਿਸੇ ਨੂੰ ਦੱਸਿਆ ਨਹੀ ਹੁਣ ਗਰੀਬ ਬਣ ਗਈ
ਤੁਸੀ ਵੀਰ ਜੀ ਕਿੰਨੇ ਲੋਕਾ ਦੀ ਸਹਾਇਤਾ ਕਰੋਗੇ ਇਸ ਤਰਾ ਫੋਰਨ ਜਾਣ ਦਾ ਕਰੇਜ਼ ਸਭ ਨੂੰ ਹੈ
ਏਦਾਂ ਕਿਸ ਕਿਸ ਦੇ ਮੋਟਰਸਾਈਕਲ ਫੜੋ ਗੇ
ਬਦਮਾਸੀ ਹੀ ਹੈ
Mera great veer ji 🫶🏻🫶🏻👏👏
Buhat.vadiya.kita.vere.es.thra...duniya.nu.ageh.vi.akulh.auhgi.
Balli Shera balle tenu salute hai
ਬਹੁਤ ਗਲਤ ਗੱਲ ਆ ਬਈ ਹੱਥ ਚੱਕੀ ਜਾਣੇਂ ਗ਼ਰੀਬਾ ਤੇ😞👎
Fee na dekho je gltt aaa jidn apne ghr hoea udn grib nu tuc mrrn tk jna
Sahi kita baai ne kudi fasa diti aine pooja karni aidi
Oh@@mpjalwalbhra jihde 2 number de kam karde ne oh mistri naal dihadi ni karde hunde 10000 rupee vicho ki ta ihna ne kha laye honge te ki agge egent nu ditte honge saaf saaf hi pta lagg reha v galti kisdi aa
Good Job veer
Good job❤
22 ji rab janda kon sacha kon jhutha...kya pata kuri jhooti ee..22 main canada bahut bura haal dekhiya kuriyan da..$100 ch jisam bechdiya..main kiha help chaidi..agoo kendi kaadi help ..main bahut khush aa rooj van sawany bandiya naal
Sare ni ikko j hunde veer .. canada bhut kudiyan sariyan unglaan iko jiaa ni hundiaa
@@sundeepdhillon1844 100% agreed ji
ਸਤਿਨਾਮ ਵਾਹਿਗੁਰੂ ਜੀ🙏🙏🙏🙏🙏🙏
Nice video ol da bast
Ek dam perfect kaam Yogi ji wangu kyo ki je baba tusi aaj na kita nhi ta oon wale time bhut maada ho jaana
Veer bht vadiya kita hor paniya chidiya h veer waheguru tenu Chaddikla ch rakhe
Very good job sir
Good veea
Good 22
❤❤❤ love you veer ❤❤❤
Khalsa. G good job ek gal hai khalsa g tuhadi tuci pyar nal gal karya kro Kyo ki apa ave kese nu Galt bol ni sade te kese te hath ni chuk sade Kyo ki mainu 12 Saal ho gye punjab police ca mere kite load hove te dseo Kyo ek vari case Pai gya na khalsa g bad vich koi ni pushda baki waheguru tenu tarikyan bakse
Wah mere veero jiondy raho 😊
Eda hi jaloos kaddo ehna salya da ❤❤❤
Good baba ji very good job ❤❤❤❤❤
ਵਾਹਿਗੁਰੂ ਜੀ
ਮੈ ਤਾ ਹੈਰਾਨ ਐ ਇਹਨਾ ਲੋਕਾ ਦੇ ਜਿਨਾ ਦੇ ਪੱਲੇ ਕੁੱਝ ਨੀ ਏਜੰਟੀਆ ਕਰਦੇ ਐ ਸੜੇ ਬੰਦੇ ਲੋਕਾ ਦੀਆ ਧੀਆ ਵੇਚ ਦੇ ਨੇ ਰੱਬ ਤੋ ਡਰਨਾ ਚਾਹੀਦਾ ਯਾਰ
a team sb to best a
jo nl gye a o bht vdya member ne bht vdya gl kiti a
ਰਾਜੂ ਸ਼ਾਹ ਸਾਨੀਪੁਰ 🌹🙏🙏🌹🕋🤲🤲🌹👏👏🌹❤️👍
Wahe guru mehar kre team sari nu bhut vadia kam rabb banke aye tussi koi tarif layi bol nahi hai seea dehk k 🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਖਾਲਸਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਖਾਲਸਾ ਜੀ ਇੱਕ ਬੇਨਤੀ ਆ ਥੋੜਾ ਜਿਹਾ ਸੰਭਲ ਕੇ ਚੱਲਿਆ ਕਰੋ ਕਿਉਂਕਿ ਸਰਕਾਰਾਂ ਮੌਕਾ ਭਾਲਦੀਆਂ ਨੇ ਸੱਚ ਨੂੰ ਦੱਬ ਕੇ ਰੱਖਣ ਦਾ ਜੀ ਕਿਉਂਕਿ ਗੁੱਸੇ ਜਜਬਾਤ ਅਤੇ ਜੋਸ਼ ਵਿੱਚ ਅਕਸਰ ਗਲਤੀ ਹੋ ਜਾਂਦੀ ਹੈ ਜੋ ਕਿ ਸਾਡੇ ਲਈ ਬਹੁਤ ਹਾਨੀਕਾਰਕ ਹੋਵੇਗੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੋਵਾ ਘਰਾ ਦੀਆ ਗਲਤੀਆ ਹਨ ਜਾਣ ਵਾਲੇ ਵੀ ਭੇਜਣ ਵਾਲੇ ਵੀ
ਵਿਦੇਸ਼ ਜਾਣਾ ਲੋਕਾ ਦਾ ਟਰੈਡ ਬਣ ਗਿਆ ਹੈ
ਕਿਵੇ ਮਰਜ਼ੀ ਵਿਦੇਸ਼ ਪਹੁੰਚੀਏ
A1 work
Dhan bajja vale da khalsa grreba de nal khrda boht vdia vr ❤
बहुतबदीया।कीता
Very good
Good job bai , i ferozepur punjb
ਪਤਾ ਨੀ ਕੀ ਕਰਨ ਜਾਂਦੀਆਂ ਅਰਬ ਵਿੱਚ
ਜਗਵੀਹ ਸਿੰਘ😊😊😊😊😢😢😢❤❤❤
Bahut vidya seva veer ji
Veer nu solute hei
Waheguru.ji.🙏
Jagi veer ajant vda lagda
Good y
ਪਹਿਲਾਂ ਤਾਂ ਐ ਕਲਿਆਰ ਕਰੋ ਕਿ 10, ਹਜ਼ਾਰ ਲੲੇ ਨੇ ਜਾ 70, ਹਜ਼ਾਰ ਰੁਪਏ ਲੲੇ ਨੇ
Shi gl pta Kos ldga nhi
Good brother ji
Balaji 🙏🙏🙏🙏🙏
👌👌🥰🥰
Waheguru Waheguru
ਗੁੱਡ ਵੀਰ ਵਧੀਆਂ ਹੇ ਪਰ ਕੂੜੀਆ ਤੇ ਮਾਪੇ ਗ਼ਲਤ ਹੈ ਕੂੜੀਆ ਨੂੰ ਬਾਹਰ ਨਾ ਭੇਜਣ
ਕੰਮ ਸੋਹਣਾ ਕਰ ਰਹੇ ਬਾਈ ਪਰ ਆਹ ਚਪੇੜਾ ਵਾਲਾ ਕੰਮ ਮੈਨੂੰ ਸਹੀ ਨਹੀਂ ਲੱਗਾ ਤੇਰਾ ਏਦਾ ਕਿਸੇ ਤੇ ਹੱਥ ਨਹੀਂ ਚੁੱਕਣਾ ਸੀ ਪੁਲਸ ਨਾਲ ਲੈਕੇ ਆਉਂਦਾ ਫਿਰ ਓਹ ਗੱਲ ਕਰਦੇ ਦੂਜਾ ਬਾਈ ਮੈਂ ਛੋਟਾ ਵੀਰੇ ਤੇਰੇ ਤੋਂ ਥੋੜਾ ਜਿਹਾ ਆਪਣੀ ਬੋਲੀ ਚ ਸੁਧਾਰ ਕਰੋ ਬਾਕੀ ਗਲਤੀ ਕੁੜੀ ਵਾਲਿਆ ਦੀ ਵੀ ਇਹਨਾ ਜਬਰਦਸਤੀ ਨੀ ਕਰੀ ਕਿ ਘਰੋ ਚਕ ਕੇ ਜਹਾਜ਼ ਚ ਬਿਠਾ ਦਿੱਤਾ ਬਾਕੀ ਗੁਸਤਾਖੀ ਮਾਫ਼ ਕਰੀ ਬਈ ਗੁੱਸਾ ਲੱਗਾ ਹੋਵੇ ਤੇ
Waheguru 🙏
Ohdy maa nal app gyai aw hun fudu bnayundi awwww ehh kudi v salry ne lendi ehh 100 zhuth maar rahe aw greeb ty takka karie jnaaa ustaad duja agenta kol jnda ne tu tce app kheo jheaa kam kardy ferdy oo ke hoo giya je ehdy account ch apiee aee
Kam veere vese oman vdia bi aa kayi kuriya da dekheaa me jad oman si ..bhut vdia salery c ..kam bi bs ghar da family wale ..arbi bhut vdia bande c me khud dekhea .kuj k ho sakde ohta sare pase hi hai .ohna de krke sare na badnam karo ..baki hun rab jane .kyi kuria da kam karn nu bini dil krda ohfer bhaana bbadiya aa ..sure gall eh
ਮੇਰਾ ਘਰਵਾਲਾ ਵੀ ਮਲੇਸ਼ੀਆ ਹੀ ਫਸੇ ਨੇ
Paji kle uman da vja ni 25 desha da vija free a ikk app a uste dekh skde je tuhi maine peja ga thode phone te
Pala kudia bahar jann le magar magar firdia a jado Kam nhi hunda ja okhiaa hundia far pajn valia nu fasan didia ,Jan laga kisa nu pusdia nhi
ਜੱਗੇ ਸਿਘ ਨੂੰ ਥੱਪੜ ਮਾਰਨਾ ਸੀ 😅😅 ਓਦੋ ਕੀ ਹੋਗਿਆ ਸੀ
10.35...jdo jana hunda odo gedhe te gedha pho te pho ...aah giyani nu kis ne hakk dita harh chukn da fr video pon da giyani j mera cmt padh da a th reply kri mera
ਕੁੜੀਆਂ ਵੀ ਗਲਤ ਨੇ ਘਰ ਦੇ ਕੰਮ ਹੁੰਦੇ ਨਹੀਂ ਮੂੰਹ ਚੁੱਕ ਕੇ ਬਾਹਰ ਤੁਰ ਪੈਂਦੀਆਂ ਨੇ ਓਤੋਂ ਇਦਾ ਦੇ ਜੇਂਟ jo ਬੰਦੇ ਨੂੰ ਖ਼ਾ ਲੈਂਦੇ ਨੇ ਮੇਰੇ ਘਰਵਾਲ਼ੇ ਨੂੰ ਫਸਾ ਦਿੱਤਾ ਏ ਮਾਮੇ ਦੇ ਮੁੰਡੇ ਨੇ ਹੀ
🙏🏻🙏🏻🙏🏻
ਵੈਖ ਇਹਨਾਂ ਦੀ ਬਦਮਾਸ਼ੀ ਆਪਣੈ ਆਪ ਨੂੰ ਪਤਾ ਨਹੀ ਕੀ ਸਮਝਦੇ ਹੈ ਘਰ ਦੈੜਕੈ ਲੈ ਜਾਵੇਗਾ ਕੀ ਤੂੰ ਕਨੂੰਨ ਤੋਂ ਉਤੇ ਹੈ ਕੀ ਪੰਜਾਬ ਸਰਕਾਰ ਕੁਝ ਨਹੀ ਕਰ ਸਖਦੀ ਏਹੋ ਜਹੈ ਬਦਮਾਸ ਫੈਸਲੈ ਕਰਨ ਲੱਗ ਪਏ ਤੇ ਪੁਲੀਸ ਦਾ ਕੀ ਕੰਮ ਦੈਖੋ ਏਹ ਭਾਸਾ ਜੋਂ ਬੋਲਦੈ ਹੈ ਲੱਗਦਾ ਪੰਜਾਬ ਪੁਲੀਸ ਵੀ ਕੁਝ ਕਰਨ ਜੋਗੀ ਨਹੀ
39:40 te kehnda, asi sardara de putt haan. Agge saare ghone mone ikk dujey da muhh vekhda pye ne .
BaBa ji mera dil ta nhi karda gall kadan no par sale de 👋👋👋👋Maruu
Lok jo MArzi samjhn k smaz sewa wale awe kRdw oWe krde,matlb blackmail kRde, hum menu sare jane ena k daso k sade cho koi b ena step chak sakda,apna kam shad k kise begane layi ohna de ghar jake matah laan,jurat chaidi aa j spourt ni krni ghto ghat acha coment kr k hosla vdha diya kReo ,dhanaad Sareya da ,22 aapa tuhade nal aa g waheguru g mahar den te sarbat da bhala bakShan
Bhut bhut thx virey Waheguru Mehar kre
ਲੱਖ ਦੀ ਲਾਹਨਤ ਪਿੰਡ ਵਾਲਿਆਂ ਤੇ ਤਮਾਸ਼ਾ ਦੇਖੀ ਜਾਂਦੇ ਨੇ
ਵੀਰੇ,ਗੱਲਤੀ,ਜਾਦੀ,ਕੁੜੀ,ਦੀ,ਪੱਤਾ,ਇਹਨਾ,ਨੂ,ਸਾਰਾ,ਹੁਦਾ,ਜਦੋ,ਫੱਸ,ਜਾਦੀਆ,ਫਿਰ,ਰੋ,ਸੱਛੀਆ,ਹੁਦੀਆ,ਨੇ
Punjab shad ke jane kyo aa baki veer hu change jehre madat karde aa
❤❤❤❤
Veer mere nal athe punjab HOSPITAL vich 8.9 kurya kam kardya ne o 36 36 gante kam kardy ne fir vi o aa nai khendya asi shnu नींद da koyi nam nai hunda