ਚਮਕੌਰ ਸਾਹਿਬ ਦੇ ਨੇੜੇ 3 ਸਾਲ ਇਕ ਬਾੜੇ ਦੇ ਵਿਚ ਗੁਲਾਮੀ ਭਰੀ ਜਿੰਦਗੀ ਕੱਟ ਰਿਹਾ ਸੀ ਗੋਹਾ ਚਕਾ ਚਕਾ ਕਰਤਾ ਬੁਰਾ ਹਾਲ

แชร์
ฝัง
  • เผยแพร่เมื่อ 14 มี.ค. 2020
  • ਇਹ ਬੰਦਾ ਮਜਦੂਰੀ ਕਰਨ ਆਇਆ ਸੀ ਪੰਜਾਬ ਮੁਸਲਮਾਨ ਗੁਜਰ ਨੇ ਬਾੜੇ ਚ ਕੈਦ ਕਰ ਲਿਆ ਤੇ ਕੁੱਟ ਮਾਰ ਕਰਕੇ ਸਾਰਾ ਗੋਹਾ ਕੂੜਾ ਚਕਾਉਂਦੇ ਸੀ ਸੀ ਹਾਲਤ ਬਹੁਤ ਤਰਸ ਯੋਗ ਸੀ ਬਾਕੀ ਤੁਸੀਂ ਦੋਸਤੋ ਵੀਡੀਓ ਦੇਖਣ ਤੋਂ ਬਾਅਦ ਆਪਣੇ ਵਿਚਾਰ ਜਰੂਰ ਦੇਣਾ...
    snap id_ pkharoud66
    / pkharoud66
    insta id_ pal_kharoud66
    pal_kharoud66?i...
    facebook page_ pal kharoud
    / palkharoudofficial

ความคิดเห็น • 7K

  • @palkharoud6004
    @palkharoud6004  3 ปีที่แล้ว +800

    ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਆ 🙏
    ਤੁਸੀ ਸੰਸਥਾਂ ਦੇ ਚੈਨਲ ਨਾਲ ਵੱਧ ਤੋ ਵੱਧ ਜੁੜੋ ਅਤੇ ਵੱਧ ਤੋ ਵੱਧ ਵੀਡੀਓ ਨੂੰ ਸੇਅਰ ਕਰੋ ਤਾ ਜੋ ਹਰ ਸੰਗਤ ਇਸ ਸੇਵਾ ਚ ਸਾਡਾ ਸਾਥ ਦੇ ਸਕੇ 🙏
    ( ਆਪਣਾ ਫਰਜ਼ ਸੇਵਾ ਸੁਸਾਇਟੀ ਰਜਿ: ਪਿੰਡ ਲਚਕਾਣੀ
    ਜਿਲਾ ਪਟਿਆਲਾ )
    ਮੋ: 7307000085 📱📱

    • @kaiseplzmujhebatayieharnoo6209
      @kaiseplzmujhebatayieharnoo6209 3 ปีที่แล้ว +14

      Zm6'161

    • @royaljatt5784
      @royaljatt5784 3 ปีที่แล้ว +8

      Bro schi tusi bhot hi jyada vdiya km kar rahe ho yar schi ghutt k hug krn nu dil krda bro tnu te iss bechare nu jiss nu gulaam bna k rakhya hoya cga ehna jehe jalam gujra ne...

    • @sajidsikandar4698
      @sajidsikandar4698 3 ปีที่แล้ว +10

      @@royaljatt5784 jalim gujjar com nahi ha a kuch log hai jnab jalim log jatt com bch ha aur har ek com bch is tra target mt kr kesa com nu ma b gujjar ha ma kesi nu gulam ne rekhia

    • @sajidsikandar4698
      @sajidsikandar4698 3 ปีที่แล้ว +7

      Accha kaam kro lakin kuch loga bcha buri com nu badnaam mt kro

    • @kalacheema156
      @kalacheema156 3 ปีที่แล้ว +7

      Veer dilo lv you a tohannu

  • @kuldeepbindra6470
    @kuldeepbindra6470 2 ปีที่แล้ว +71

    रोना आ गया इसकी बांते सुनकर ....आप बहुत अच्छी सेवा कर रहे है ....वाहेगुरु जी आप पर मेहर करें ...💐💐

    • @jaikrishan1802
      @jaikrishan1802 11 หลายเดือนก่อน

      Only shrya saza as in dubai to end the problem

  • @advancehumans97
    @advancehumans97 3 ปีที่แล้ว +158

    ਜਨਮ ਦੇਣ ਵਾਲੀ ਮਾਂ ਤੇ ਬਾਪ ਅਤੇ ਜਨਮ ਸਥਾਨ ਦਾ ਨਾਮ ਨਹੀ ਭੁੱਲਿਆ ਵੀਰ ਵਾਹਿਗੁਰੂ ਮੇਹਰ ਕਰੇ

    • @Sewak_Singh.
      @Sewak_Singh. 2 ปีที่แล้ว +2

      Right

    • @mewasingh4065
      @mewasingh4065 2 หลายเดือนก่อน

      Bapu Te Parcha Hona Cahida

  • @pavitarpal8608
    @pavitarpal8608 8 หลายเดือนก่อน +8

    ਰੱਬ ਦਾ ਰੂਪ ਪਾਲ ਵੀਰ ਨੂੰ ਪਿਆਰ ਕਰਨ ਵਾਲੇ ❤

  • @buntybunty9127
    @buntybunty9127 5 หลายเดือนก่อน +1

    ਪਾਲ ਵੀਰ ਜੀ ਇਸ ਰੱਬ ਦੇ ਬੰਦੇ ਨੂੰ ਇਸ ਦੀ ਮਜ਼ਦੂਰੀ ਮਿਲਨੀ ਚਾਹੀਦੀ ਹੈ

  • @satpalkhankhan8421
    @satpalkhankhan8421 2 ปีที่แล้ว +180

    भाई साहब आपकी तारीफ के लिए हमारे
    पास शब्द नहीं है। पाल खरोड जी ।

    • @Amitsharma-xk4du
      @Amitsharma-xk4du 2 ปีที่แล้ว +4

      Khan saab kya baat hai aoke bnde kaise hai

    • @ramkumarchandi4568
      @ramkumarchandi4568 2 ปีที่แล้ว +1

      Khalsa mero roop hai.(Dasham-padsha)Guru Gobind singh Ji

    • @broranjeetkumar5531
      @broranjeetkumar5531 2 ปีที่แล้ว +1

      Sardar ji ki jai ho , Lord Jesus Bless you , in The name of Jesus

  • @navpreet5523
    @navpreet5523 2 ปีที่แล้ว +64

    Brother ਸੋਡੇ ਵਰਗਾ ਕੋਈ ਵੀ ਨਹੀਂ ਬਣ ਸਕਦਾ 🙏🙏🙏🙏🙏

  • @gaganmangla2204
    @gaganmangla2204 ปีที่แล้ว +3

    Bahut badhiya ਉਪਰਾਲਾ ਜੀ
    ਧੰਨਵਾਦ ਜੀ

  • @dildarsingh1433
    @dildarsingh1433 ปีที่แล้ว +8

    Very proud of Satpal Kharoud his team of Sikh brothers who share his values and work with a very client centred approach to rehabilitate, and at the same time make awareness to of the issues of slave labour. This takes great determination from everyone in society.

  • @jasbirbawa682
    @jasbirbawa682 3 ปีที่แล้ว +91

    ਵੀਰ ਜੀ ਏਨਾ ਬੁਚੜਾ ਨੂੰ ਅਤੇ ਏ ਧੌਲ ਦਾੜੀਏ ਤੇ ਵੀ ਪਰਚਾ ਦਰਜ ਕਰਵਾਓ

  • @RajinderKaur.7604
    @RajinderKaur.7604 3 ปีที่แล้ว +194

    ਇਸ ਮੁੰਡੇ ਨੂੰ ਡਰਾਇਆ ਹੋਇਆ ਸੀ, ਤਾਂਹੀ ਇਸੇ ਤਰਾਂ ਰੋਂਦਾ ਸੀ, ਇਹ ਪਾਪੀ ਲੋਕ ਗੁੱਜਰ ਕਿੱਥੇ ਲੇਖਾ ਦੇਣਗੇ, ਤੁਸੀਂ ਇਨ੍ਹਾਂ ਜਾਲਮਾਂ ਕੋਲੋਂ ਗਰੀਬਾਂ ਨੂੰ ਛੁਡਵਾਉਦੇ, ਵੀਰੇ ਤੁਹਾਡੀ ਸਾਰੀ ਟੀਮ ਨੂੰ ਪ੍ਰਮਾਤਮਾ ਸਦਾ ਖੁਸ਼ ਰੱਖੇਗਾ,🙏🏼🙏🏼

    • @amritpalsandhu3163
      @amritpalsandhu3163 2 ปีที่แล้ว

      Bilkul sahi gal ji

    • @amritpalsandhu3163
      @amritpalsandhu3163 2 ปีที่แล้ว +1

      Waheguru ji Maher karo

    • @bhupindersingh2832
      @bhupindersingh2832 2 ปีที่แล้ว

      th-cam.com/video/3VuWnbCz3Lo/w-d-xo.html

    • @shankerdass5588
      @shankerdass5588 2 ปีที่แล้ว +1

      har jana ni gujjaran ch mada hunda eh shayad heer gujjar ne muslim's nu heer gujjar kehnde ne

    • @scarface4924
      @scarface4924 2 ปีที่แล้ว

      @@shankerdass5588 sare hi eho j ne

  • @YuvrajSingh-nf2zm
    @YuvrajSingh-nf2zm 8 หลายเดือนก่อน +3

    भाई साहब सरदार जी बहुत ही अच्छा कर्म रहा है। भगवान सरदार जी पर हमेशा अपनी दिव्य दृष्टि बनाए रखें।। जय श्री राम❤हर हर महादेव

  • @lovedeepdhaliwal5478
    @lovedeepdhaliwal5478 ปีที่แล้ว +3

    ਸੀਅਮ ਨੂੰ ਬੇਨਤੀ ਆ ਕਿ ਆ ਜੋ ਵੀਰ ਹਨ ਲੋਕਾਂ ਦੀ ਹੇਲਪ ਕਰਦੇ ਆ ਹਨ ਆ ਵੀਰਾ ਨੂੰ ਪੁਲਿਸ ਮੁਲਾਜ਼ਮ ਦਿੱਤੇ ਜਾਣ 🙏🙏 ਕਿਉਂ ਕਿ ਵੀਰ ਜਦੋਂ ਵੀਰ ਜਾਂਦੇ ਹਨ ਉੱਥੇ ਲੜਾਈ ਹੁੰਦੀ ਤਾਂ ਵੀਰਾ ਦੀ ਹੇਲਪ ਹੋ ਸਕੇ🙏🙏🙏

  • @chaudharyvlogs9036
    @chaudharyvlogs9036 4 ปีที่แล้ว +27

    ਬਹੋਤ ਸਹੀ ਕੰਮ ਕੀਤਾ ਵੀਰ ਜੀ ਕੁਝ ਕ ਮਾੜੇ ਜਾਂ ਘਟੀਆ ਲੋਕ ਹਰ ਕੌਮ ਚ ਹੁੰਦੇ ਆ , ਤੁਸੀ ਇਸ ਬੰਦੇ ਨੂੰ ਛੁਡਾ ਕੇ ਬੋਹਤ ਹੀ ਨੇਕ ਦਿਲੀ ਆਲਾ ਕੰਮ ਕੀਤਾ , ਵਾਹਿਗੁਰੂ ਮੇਹਰ ਕਰੇ 🙏

  • @bassigurpreet5511
    @bassigurpreet5511 3 ปีที่แล้ว +219

    ਐਨਕ ਵਾਲਾ ਵੀਰ ਠੋਕ ਕੇ ਗੱਲ ਕਰਦਾ ਵੀਰ ਨੂੰ ਜਰੂਰ ਰੱਖਿਆ ਕਰੋ

    • @preetsidhu49653
      @preetsidhu49653 2 ปีที่แล้ว +3

      Ha be bhoot fit

    • @navpreet5523
      @navpreet5523 2 ปีที่แล้ว +3

      Sahi gall aa Brother

    • @reetvlog-sm5br
      @reetvlog-sm5br 2 ปีที่แล้ว +2

      Shi kha

    • @modelamu438
      @modelamu438 2 ปีที่แล้ว +4

      ainka wala bht daler sher aa

    • @inderghumman9379
      @inderghumman9379 2 ปีที่แล้ว +1

      BaSSi Veer, aW bAi PaL Veer Di TeaM dA hE MemBer aw🙏🏻

  • @user-zs8kp1ok6u
    @user-zs8kp1ok6u ปีที่แล้ว +1

    ਤੁਹਾਡੀ ਸੰਸਥਾ ਨੂੰ ਬਹੁਤ ਪ੍ਰਣਾਮ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ। ਜਿਉਂਦੇ ਰਹੋ।

  • @danysidhu4621
    @danysidhu4621 7 หลายเดือนก่อน +1

    ਗੁਰੂ,ਸਾਹਿਬ,ਦੇ,ਸਿੰਘੋ,ਚੜਦੀ,ਕਲਾ,ਵਿੱਚ,ਰਹੋ

  • @parkashtvcenterladhamunda8546
    @parkashtvcenterladhamunda8546 4 ปีที่แล้ว +102

    ਬਾਪੂ ਵੀ ਦੋਸ਼ੀ ਪਰਚਾ ਹੋਣਾ ਚਾਹੀਦਾ

  • @dagshayari8201
    @dagshayari8201 2 ปีที่แล้ว +32

    Mei gujrat se hu Muje panjabi nahi aati par meri aatma kahti hai ki aap guru ki aavaj ho,
    Guruo ke sachche sevak 😘

    • @amitsinghamit1534
      @amitsinghamit1534 8 หลายเดือนก่อน +1

      Thanks brother aapke Dil mein itni Recpect hai punjabio ke liye

    • @sukhabakshi7970
      @sukhabakshi7970 6 หลายเดือนก่อน

      Good bro

  • @balwinderdhima6946
    @balwinderdhima6946 ปีที่แล้ว +2

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਤੇ ਚੜਦੀ ਕਲਾ ਵਿੱਚ ਰੱਖੇ

  • @VandanaShah199
    @VandanaShah199 11 หลายเดือนก่อน +14

    Waheguru ji ,,🙏 ap sabhi sikho ko lambi umar de ❤

  • @waheguruji55
    @waheguruji55 2 ปีที่แล้ว +30

    ਇਹਨਾਂ ਚੰਗੀ ਤਰਾਂ ਸਜਾ ਦਿਵਾਉ ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🙏🏽👍🏽

  • @harpreetbrar6703
    @harpreetbrar6703 3 ปีที่แล้ว +266

    ਡਿਸਲਾਈਕ ਕਰਨ ਵਾਲੇ ਵੀ ਇਹਨਾ ਮਰੇ ਹੋਏ ਜਮੀਰ ਵਾਲੇ ਲੋਕਾ ਚੋ ਹੀ ਹੋਣ ਗੇ।

    • @choudharysaab6230
      @choudharysaab6230 3 ปีที่แล้ว +1

      Hanji☹️

    • @gurjitdhap4776
      @gurjitdhap4776 2 ปีที่แล้ว

      Right 👍

    • @SABHI-SONA-27-17-
      @SABHI-SONA-27-17- 2 ปีที่แล้ว +1

      Oh hlo boln toh pehla sochii da hunda.
      Yr kise di edha di halat dekh k kayi war kayi bandeya toh nahi like kr hunda yr.

    • @g.p.s319
      @g.p.s319 2 ปีที่แล้ว +2

      ਕੁੱਝ ਡਿਸਲਾਈਕ ਗੁਗਲ ਕਰਦਾ ਆਪਣੇ ਆਪ ।

    • @chaklorakhlo9845
      @chaklorakhlo9845 2 ปีที่แล้ว

      @@g.p.s319 okh veera

  • @tahirahmedoffical893
    @tahirahmedoffical893 ปีที่แล้ว

    اللہ آپ کو اس کا اجر دے بہت نیک کام کر رہے ہیں

  • @robbin42jattwaad
    @robbin42jattwaad 2 ปีที่แล้ว +4

    🙏🙏🙏ਬੋਲੇ ਸੋ ਨਿਹਾਲ। ਸਤ ਸ਼੍ਰੀ ਅਕਾਲ.…........

  • @sikanderbhullar7996
    @sikanderbhullar7996 3 ปีที่แล้ว +238

    ਸਰਦਾਰ ਸਾਬ ਇੱਕ ਬੇਨਤੀ ਆ ਦਸ ਕੁ ਸਿੰਘ ਸੌਧਾ ਲਾਉਣ ਲਾਉਣ ਵਾਲੇ ਵੀ ਰੱਖੋ ਨਾਲ, ਇਨਸਾਫ ਨਾਲ ਦੀ ਨਾਲ ਹੋਜੂ ਵਾਹਿਗੁਰੂ ਮਿਹਰ ਕਰੇ🙏

    • @KuldeepSingh-mh9uo
      @KuldeepSingh-mh9uo 2 ปีที่แล้ว +2

      Shi gll fir hi gll bandi

    • @newyogitasharma1065
      @newyogitasharma1065 2 ปีที่แล้ว

      Saunda mtlb

    • @KuldeepSingh-mh9uo
      @KuldeepSingh-mh9uo 2 ปีที่แล้ว +1

      @@newyogitasharma1065 juttti fernni lamme pa k

    • @sikanderbhullar7996
      @sikanderbhullar7996 2 ปีที่แล้ว +5

      @@newyogitasharma1065 ਮਤਲਬ ਸਜਾ, ਐਹੋ ਜੇ ਦਾ ਗਲ੍ਹ ਲਾਹ ਦਿੱਤਾ ਜਾਵੇ

    • @HARVINDER_66
      @HARVINDER_66 2 ปีที่แล้ว +2

      Hnji shi keya ਵੱਡੇ ਬਾਈ 🙏

  • @penduclubpb0325
    @penduclubpb0325 3 ปีที่แล้ว +161

    ਐਨਕਾਂ ਵਾਲਾ ਬਾਈ ਵੀ ਜਮਾਂ ਸਿਰਾ ਈ ਆ love you veere god bless you

  • @qariabdulrahmanmasoodstatu9050
    @qariabdulrahmanmasoodstatu9050 ปีที่แล้ว +7

    Love u from Kashmir u r doing such a great word God bless you ❤️❤️❤️❤️❤️❤️

  • @razzroymeena1577
    @razzroymeena1577 2 ปีที่แล้ว +2

    बहुत अच्छा कार्य सरदार जी god bless u

  • @gurtejkheri7072
    @gurtejkheri7072 3 ปีที่แล้ว +73

    Good 2 ਵੀਰੇ ਪਰਮਾਤਮਾ ਤੁਹਾਨੂ ਖੁਸ਼ ਰੱਖੇ

  • @ravimahlewala3521
    @ravimahlewala3521 3 ปีที่แล้ว +297

    ਐਨਕਾਂ ਵਾਲੇ ਵੀਰ ਲਈ ਬਹੁਤ ਸਾਰਾ ਪਿਆਰ 🙏

    • @gurukekregemojguruke4857
      @gurukekregemojguruke4857 2 ปีที่แล้ว +5

      ੲਿਹ ਞੀਰ ਨੇ ਜਾਗਦੀ ਜਮੀਰ ਞਾਲੇ ਅ ਬੂਢਾ ਖੱਚ ਜੂਤੀਅਾ ਦਾ ਕੱਚਾ

    • @ijwindersingh5495
      @ijwindersingh5495 2 ปีที่แล้ว +1

      @@gurukekregemojguruke4857 ji

    • @RaviKumar-sr1fz
      @RaviKumar-sr1fz 2 ปีที่แล้ว

      👍👍👍👍👍

    • @premchahal3576
      @premchahal3576 2 ปีที่แล้ว +1

      Siraa BANDA

    • @ravindersingh3264
      @ravindersingh3264 8 หลายเดือนก่อน

      ​@@gurukekregemojguruke48572WWaaaaaaaaaaaaa9......😊9😅

  • @ratanverma8860
    @ratanverma8860 ปีที่แล้ว +2

    Ye log kabhi nhi sudhre gy waheguru aap pe mhar kare re❤❤❤❤❤

  • @mannatrecords4463
    @mannatrecords4463 4 ปีที่แล้ว +51

    Salute Janab Tuhanu
    सलाम भाई आपको
    Insaniat Zindabaad
    इन्सानियत जिन्दाबाद
    वाहेगुरु जी का खालसा वाहे गुरु जी की फतेह

  • @ALiJutt-db3oi
    @ALiJutt-db3oi 2 ปีที่แล้ว +64

    Love from Pakistan Sardaar Gee I Salut you and i proud of you 🥰❣❤♥️

    • @hindinewsupdates4404
      @hindinewsupdates4404 2 ปีที่แล้ว +4

      Sardar v jatt aa

    • @ALiJutt-db3oi
      @ALiJutt-db3oi 2 ปีที่แล้ว +3

      @@hindinewsupdates4404 Baii Mainve Jatt Aan 🦁

    • @hindinewsupdates4404
      @hindinewsupdates4404 2 ปีที่แล้ว +2

      @@ALiJutt-db3oi mnu pta jatta tere naam to hi lg gya pta ih ngo Chlonda veera patiala to mav patiala to aa ih video dekh ke Galt na sochna k ih muslman gujjra nu tang krda ih sirf jo dhke nal km kronnde loka nu ona nu fad da mera pind v picho lahor gujjranwala kol aa

    • @harinderrehal351
      @harinderrehal351 2 ปีที่แล้ว +2

      Punjab da sardar a vadda veer

  • @HappyPunjab1
    @HappyPunjab1 ปีที่แล้ว +1

    ਜਿਹੜੇ ਬਾਪੂ ਨੇ ਉਹਨਾਂ ਦਾ ਸਾਥ ਦਿੱਤਾ ਉਹ ਤੇ ਕਨੂੰਨੀ ਕਾਰਵਾਈ ਕੀਤੀ ਜਾਵੇ,ਤੇ ਇਹਨਾਂ ਗੁੱਜਰਾਂ ਨੂੰ ਪੰਜਾਬ ਵਿਚੋਂ ਬਾਹਰ ਕੱਡਿਆ ਜਾਵੇ ਤੇ,ਇਸ ਬੰਦੇ ਨੂੰ ਡੇਡ ਸਾਲ ਦਾ ਪੰਦਰਾਂ ਹਜ਼ਾਰ ਦੇ ਹਿਸਾਬ ਨਾਲ ਉਸ ਦਾ ਹੱਕ ਦਵਾਇਆ ਜਾਵੇ,,ਤੇ ਇਹਨਾਂ ਗੁੱਜਰਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਤਾ ਜੋ ਕੋਈ ਹੋਰ ਇਦਾ ਦਾ ਕੰਮ ਨਾ ਕਰਨ

  • @ManpreetSingh-dy3zx
    @ManpreetSingh-dy3zx 2 ปีที่แล้ว +8

    ਐਨਕਾ ਆਲਾ ਵੀਰ ਹਮੇਸ਼ਾਂ ਸਹੀ ਤੇ ਜੇਅਜ ਬੋਲਦਾ ਆ ਨਾਲੇ ਪਾਲ ਵੀਰ ਜੀ ਵੀ ਬਹੁਤ ਵਧੀਆ ਕੰਮ ਕਰਦੇ ਆ ਭਲਾ ਹੋਵੇ ਤੁਹਾਡੇ ਸਾਰਿਆ ਦਾ 🙏🏻

  • @skkaushal257
    @skkaushal257 2 ปีที่แล้ว +199

    They are real Sikhs, blessings and love to them.

    • @mTrader1
      @mTrader1 11 หลายเดือนก่อน +1

      Who are you to validate

  • @user-fv6rh5nh1z
    @user-fv6rh5nh1z 2 หลายเดือนก่อน

    ਏਨਾ ਨੂੰ ਕਰੋੜ ਕਰੋੜ ਲਾਹਨਤ ਹੈ ਜੀ ਇਸ ਨੂੰ ਸਜ਼ਾ ਦੇਣ ਦੀ ਲੋੜ ਹੈ ਜੀ ❤ ਤੋਂ ਆਪ ਜੀ ਨੂੰ ਕਰੋੜ ਕਰੋੜ ਨਿਮਸਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @abhikukkar6955
    @abhikukkar6955 2 ปีที่แล้ว +1

    Baba g rona aa gya eh video dekh k m avda kaam jado shuru ki jado stand ho gya tuhade nal zarur sewa karunaga 🙏🏻🙏🏻

  • @xxxhairsaloon4000
    @xxxhairsaloon4000 3 ปีที่แล้ว +710

    ਗੁਰੂ ਗੋਬਿੰਦ ਜੀ ਦੇ ਪੁੱਤਰ ਹਮੇਸਾ ਗਰੀਬ ਦੀ ਮਦਦ ਕਰਦਾ ਹੈ ਵਾਹਿਗੁਰੂ ਜੀ

  • @naturemother8774
    @naturemother8774 4 ปีที่แล้ว +142

    ਡਿਸਲਾਈਕ ਵਾਲਿਆਂ ਨੂੰ ਕਰੋ ਕੋਡੇ,,,,,,,,,,,

  • @ManjeetSingh-mn7sr
    @ManjeetSingh-mn7sr ปีที่แล้ว

    ਬਾਈ ਪਾਲ ਖਰੌੜ ਜੀ ਜਿੰਨਾ ਵਕਤ ਇਹਨਾਂ ਲੋਕਾਂ ਦੇ ਪਰਚੇ ਕੱਟਾ ਕੇ ਜੇਲ੍ਹ ਨਹੀਂ ਵਿਖਾਉਂਦੇ ਉਨ੍ਹਾਂ ਵਕਤ ਇਹ ਜ਼ਾਲਮ ਲੋਕ ਨਹੀਂ ਸੁਧਰ ਸਕਦੇ ਮੈਂ ਤੁਹਾਡੀਆਂ ਵੀਡੀਓ ਤਕਰੀਬਨ ਸਾਰੀਆਂ ਵੇਖਦਾ ਆ ਤੁਸੀਂ ਤੇ ਰੱਬੀ ਰੂਪ ਵਿੱਚ ਇਹਨਾਂ ਲੋਕਾਂ ਦਾ ਭਲਾ ਕਰਦੇ ਹੋ ਪ੍ਰਮਾਤਮਾ ਵਾਹਿਗੁਰੂ ਜੀ ਦੁਨੀਆਂ ਦਾ ਹਰ ਸੁੱਖ ਬਖਸ਼ੇ ਚੜਦੀ ਕਲਾ ਵਿੱਚ ਰੱਖੇ

  • @gurinderpreetsingh7138
    @gurinderpreetsingh7138 ปีที่แล้ว

    ਸਰਕਾਰਾਂ ਨੂੰ ਪੁਰਜੋਰ ਬੇਨਤੀ ਹੈ ਕਿ ਕੋਈ ਕਨੂੰਨ ਬਣਾਓ ਜੀ। ਇਸ ਤਰ੍ਹਾਂ ਤਾ ਬੇੜਾ ਹੀ ਬੈਠ ਜਾਏਗਾ ਦੇਸ਼ ਦਾ ਜੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਤਾਂ ਰੁਕ ਸਕਦਾ ਇਹ ਜੁਲਮ।

  • @tarlochansingh95
    @tarlochansingh95 2 ปีที่แล้ว +5

    ਪਰਉਪਕਾਰੀ ਤੇ ਨੇਕ ਕੰਮ ਕਰਨ ਦੇ ਲੲਈ ਦਿਲ ਦੀਆਂ ਗਹਿਰਾਈਆਂ ਤੋਂ ਸਮੁਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਼਼਼਼਼਼।

  • @shivnathkohli4212
    @shivnathkohli4212 3 ปีที่แล้ว +284

    इस मिशन को जारी रखना हिदोसान आप के साथ है वाहे गुरु जी आपकी हिफाजत करेंगे

    • @jordansingh1886
      @jordansingh1886 3 ปีที่แล้ว +5

      Not hinusan it's india ja bahart

    • @SureshSingh-fc3uh
      @SureshSingh-fc3uh 2 ปีที่แล้ว +4

      @@jordansingh1886 sir ji nanak patshah ne v hindustan hi keha c bani ch apa ohna ton vadde nahi aa

    • @MandeepKaur-ky6is
      @MandeepKaur-ky6is 2 ปีที่แล้ว +4

      @@SureshSingh-fc3uh veer ji guru Nanak Dev ji ne hindostan kithe keha?kithe likheya?asi v padh laine aa

    • @bhupindersingh2832
      @bhupindersingh2832 2 ปีที่แล้ว +1

      th-cam.com/video/3VuWnbCz3Lo/w-d-xo.html

    • @kamalvirk......8071
      @kamalvirk......8071 2 ปีที่แล้ว +1

      Shiv nath ji..... Manukhta di sewa channel b dekha kro....

  • @sukhabakshi7970
    @sukhabakshi7970 6 หลายเดือนก่อน

    Ankh par 😢😢😢 ayi bhut dukhi kita jar 😢😢😢 pal veer bhut bhut shukrana bai tera

  • @RajaSingh-yf7rx
    @RajaSingh-yf7rx หลายเดือนก่อน +1

    ਜਿੰਨੁ ਲਗਾ ਕੇ ਪੁਲਿਸ ਵਾਲਾ ਹਰਾਾਾਾਾਾਮਦਾ ਆ like ਕਰੋ

  • @user-nt4qo5tv9z
    @user-nt4qo5tv9z 4 ปีที่แล้ว +422

    SSP ਰੋਪੜ ਨੂੰ ਅਪੀਲ ਹੈ ਕਿ ਇਸ ASI ਜੋ ਬੇਲਾ ਚੌਕੀ ਇੰਚਾਰਜ ਹੈ ਗੁਜਰਾ ਤੋਂ ਮਹੀਨਾ ਲੈਦਾ ਤੇ ਗੁਜਰਾ ਤੇ ਕਾਰਵਾਈ ਨਹੀਂ ਕਰ ਰਿਹਾ।

    • @harjitdhillon4432
      @harjitdhillon4432 4 ปีที่แล้ว +31

      Ssp v ਕੁੱਤਾ aa ropar wala

    • @amanjolla561
      @amanjolla561 4 ปีที่แล้ว +29

      Polic vala fudu sala

    • @manila7406
      @manila7406 4 ปีที่แล้ว +27

      ਸਹੀ ਗੱਲ ਅਾ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪੁਲਿਸ ਵਾਲੇ ਤੇ ਬੋਲ ਦਾ ਕਿਦਾ

    • @AmandeepKaur-ov2um
      @AmandeepKaur-ov2um 3 ปีที่แล้ว +14

      Hnni a karvayi ni krda polc vala

    • @mramandeep8355
      @mramandeep8355 3 ปีที่แล้ว +13

      Asi nu jutti fero

  • @code4u494
    @code4u494 3 ปีที่แล้ว +191

    sardar bhi dil touch kr liya bhi aapne .i am also bihari and this has increased the respect of sikh in my eyes love from bihar

    • @gagangillkaur9343
      @gagangillkaur9343 3 ปีที่แล้ว +6

      Sardar nhi sardar ji bole pls

    • @saurabhsingh5263
      @saurabhsingh5263 2 ปีที่แล้ว +6

      @@gagangillkaur9343 sardar nahi bol raha ,balki sardaar bhai bol raha hai behen

    • @jasbirkauruppal3673
      @jasbirkauruppal3673 2 ปีที่แล้ว +9

      @@gagangillkaur9343 kis baat ke ego hai. Sardar hi kyu bole woh , kya hum bhaiyya ji bolte hain . Vaise bhi ek sardar ne accha kaam kiya hai toh kya poora gaon ke sardar toh shamil hai na, kabhi bhi gulami ke khilaaf complaint nai karte
      Same on sikhs

    • @gagangillkaur9343
      @gagangillkaur9343 2 ปีที่แล้ว

      @@jasbirkauruppal3673 go and read better, then you bark.

    • @PawanKumar-zn5mw
      @PawanKumar-zn5mw 2 ปีที่แล้ว

      @@gagangillkaur9343 sister I was pointing to a respected community and this man(sardar ji) is really a gem who is fighting for others right

  • @BalrajSingh-sr6fv
    @BalrajSingh-sr6fv 5 หลายเดือนก่อน +1

    ਵਾਹਿਗੁਰੂ ਜੀ 🙏🙏🙏

  • @bachhitermangal5310
    @bachhitermangal5310 ปีที่แล้ว +1

    Waheguru ji chardi klla vich rakhan veer ji tuhadi bahut vadi seva hai

  • @sandhu4051
    @sandhu4051 4 ปีที่แล้ว +381

    ਇਹ ਟੀਮ ਦੇ ਮੈਂਬਰ ਰੱਬ ਦਾ ਰੂਪ ਹਨ 🙏🏻🙏🏻

    • @gurmukhsingh130
      @gurmukhsingh130 3 ปีที่แล้ว +14

      ਵੀਰੋ ਇਨਾ ਸਾਲਿਆ ਦੀਆ ਮੰਝਾ ਵੇਚ ਕੇ ੳਸ ਦਾ ਪੈਸਾ ਦੇ ਦਿਆ ਕਰੋ

    • @narindersingh5119
      @narindersingh5119 3 ปีที่แล้ว +2

      Shi aw jii

    • @girlsattitudestatus4310
      @girlsattitudestatus4310 3 ปีที่แล้ว +3

      Haji

    • @bhupindersingh2832
      @bhupindersingh2832 2 ปีที่แล้ว

      th-cam.com/video/3VuWnbCz3Lo/w-d-xo.html

  • @parveentyagi8871
    @parveentyagi8871 3 ปีที่แล้ว +19

    बहुत अच्छा काम किया सर आपने वाहेगुरू आपके साथ है

  • @khushjgrewal691
    @khushjgrewal691 8 หลายเดือนก่อน +1

    Satt-Sri akal-pal-veer-g🙏🙏🚩🚩❤❤

  • @ManjeetSingh-mn7sr
    @ManjeetSingh-mn7sr 3 หลายเดือนก่อน

    ਪਾਲ ਖਰੋੜ ਜੀ ਉਹਨਾਂ ਦੀ ਟੀਮ ਦੇ ਮੈਂਬਰ ਬਹੁਤ ਵਧੀਆ ਕੰਮ ਕਰਦੇ ਨੇ ਇਹਨਾਂ ਲੋਕਾਂ ਦਾ ਕਿਥੇ ਭਲਾ ਹੋਵੇਗਾ ਸਾਰੇ ਕਿਹ ਰਹੇ ਨੇ ਭਾਰਤ ਆਜ਼ਾਦ ਆ ਪਰ ਇਹਨਾਂ ਹਲਾਤਾਂ ਨੂੰ ਵੇਖਿਏ ਫਿਰ ਤੇ ਆਜ਼ਾਦੀ ਵਾਲੀ ਗੱਲ ਤੇ ਦਿਸਦੀ ਨਹੀਂ ਇਹ ਲੋਕ ਬਹੁਤ ਜ਼ਾਲਮ ਨੇ ਇਹਨਾਂ ਤੇ ਪਰਚਾ ਦਰਜ ਕਰਾਓ ਇਹਨਾਂ ਲੋਕਾਂ ਨੇ ਬਹੁਤ ਬੱਚਿਆਂ ਦੀ ਜ਼ਿੰਦਗੀ ਤਬਾਹ ਕੀਤੀ ਆ ਇਹ ਲੋਕ ਜੇਲ੍ਹ ਵਿੱਚ ਜਾਣੇ ਚਾਹੀਦੇ ਨੇ ਜੋ ਹੋਰਨਾਂ ਵੇਖ ਕੇ ਅਕਲ ਆਏ

  • @AvtarSingh-er9mt
    @AvtarSingh-er9mt 4 ปีที่แล้ว +25

    ਬਹੁਤ ਵਧੀਆਂ ਕਮ ਕੀਤਾ ਵੀਰ ਜੀ ਤੁਸੀਂ

  • @avtargrewal3723
    @avtargrewal3723 4 ปีที่แล้ว +52

    ਬਾਈ ਜੀ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਇਸ ਇਨਸਾਨ ਨੂੰ ਕਸਾਈਆ ਤੋਂ ਛੁਡਾਇਆ ਹੈ ਆਹ ਬੁੱਢਾ ਕੋਣ ਹੈ ਜਿਹੜਾ ਗੁੱਜਰ ਦੀ ਮਦਦ ਕਰਦਾ ਇਨਾਂ ਤੇ ਪਰਚਾ ਦਰਜ ਕਰਾਉ

  • @amandeepkaur8181
    @amandeepkaur8181 10 หลายเดือนก่อน +1

    Jai shree Ram sir ji God bless you ,💓💓🙏

  • @user-qu6of3wx8w
    @user-qu6of3wx8w 7 หลายเดือนก่อน +1

    Good sing g❤ bast wishes

  • @chhabrakishore6172
    @chhabrakishore6172 3 ปีที่แล้ว +6

    सरदार जी बहुत अच्छा काम कर रहे है आप लोग सैलूट है आप को आप की संस्था को और आप की सोच को,समाज को आप एक बहुत अच्छी दिशा दे रहे है,,आप की सोसायटी पंजाब का नाम पूरे देश मे ऊँचा कर रही है
    आप ने यह साबित किया है कि सिख कोम हमेशा से इंसानियत की मदद करती रही है और करती रहेगी
    दिल से सैलूट

    • @vishxd673
      @vishxd673 2 ปีที่แล้ว

      ❤️❤️

  • @TheJassi787
    @TheJassi787 3 ปีที่แล้ว +12

    ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਵੀਰ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਜੀ

  • @jasschahal5654
    @jasschahal5654 ปีที่แล้ว +1

    waheguru ji tuc ta ena vichare bchyia lyi rabb oo o rab hi hunda jo ik apne putt nu odi maa nl mila dave 🙇🏻🙏🏼🙏🏼

  • @HansRaj-zg7hb
    @HansRaj-zg7hb ปีที่แล้ว +1

    ਮਰੀ ਜ਼ਮੀਰ ਵਾਲੇ ਲੋਕ ਕਿਵੇਂ ਨਿਮਾਣੇ ਨਿਤਾਣੇ ਮੰਦਬੁੱਧੀ ਬੱਚਿਆਂ ਨਾਲ ਕਿਵੇਂ ਜ਼ਿਆਦਤੀਆਂ ਕਰਦੇ ਹਨ ਰੱਬ ਦਾ ਭੋਰਾ ਵੀ ਡਰ ਨਹੀਂ ਮੰਨਦੇ, ਬਚਾਉਣ ਵਾਲੇ ਵੀਰਾਂ ਨੂੰ ਸਤਿ ਸ੍ਰੀ ਆਕਾਲ, ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਬਖਸ਼ੇ

  • @singhsaab9634
    @singhsaab9634 4 ปีที่แล้ว +151

    ਭਾਈ ਸਾਹਿਬ ਜੀ ਪੂਰੀ ਦੁਨੀਆ ਵਿੱਚ ਸਰਦਾਰਾਂ ਦਾ ਤੇ ਭਗਤ ਪੂਰਨ ਸਿੰਘ ਜੀ ਦਾ ਨਾਮ ਚਮਕਾ ਰਹੇ ਹੋ ਬਾਕੀ
    || ਪਾਪੀਓਂ ਕ ਮਾਰਨੇ ਕੋ ਪਾਪ ਮਹਾਂਬਲੀ ਹੈ ||

    • @jakshdeepsandhu6104
      @jakshdeepsandhu6104 3 ปีที่แล้ว +1

      Waheguru ji ehna veera te hamesa mehar bharya haath rakhyo jo lok sewa kar rhe ne

    • @seemadhiman5163
      @seemadhiman5163 2 ปีที่แล้ว

      @@jakshdeepsandhu6104 God bless you brothers. We all proud of you.you are real Sikhs.✌🏻

  • @charanjitbains315
    @charanjitbains315 3 ปีที่แล้ว +6

    ਵੀਰ ਜੀ ਇਹਨਾਂ ਦੀ। ਇੱਕ ਮੰਝ ਜ਼ਰੂਰ। ਖੌਲ।ਿਲਆ ਕੌਰ ਿਫਰ। ਇਹਨਾਂ ਲੌਕਾ ਨੰੂ ਇਕੱਲ ਆ ਜਾਵੇਗੀ 👏👏👏

  • @danysidhu4621
    @danysidhu4621 7 หลายเดือนก่อน

    ਵਾਹਿਗੁਰੂ,ਸਾਹਿਬ,ਜੀ,ਆਪਣੀਆਂ,ਲਾਡਲੀਆਂ,ਫੌਜਾਂ,ਤੇ,ਮੇਹਰ,ਭਰਿਆ,ਹੱਥ,ਰੱਖੋ,ਜੀ

  • @shrishyambabamandirsonipat7355
    @shrishyambabamandirsonipat7355 ปีที่แล้ว +1

    जय गुरू देव
    सत सत नमन हैं आपको भगवान आपको सदा खुश रखे आपकी तशरीफ करने के लिए हमारे पास कोई शब्द नहीं

  • @waytosuccess3828
    @waytosuccess3828 4 ปีที่แล้ว +99

    Aaj to tuc mere lyi bhagt purn aa🤗🤗🤗🤗🤗rabb harr maa ehde de putttt jammnn

  • @sarvjitdeol9622
    @sarvjitdeol9622 2 ปีที่แล้ว +12

    🙏💐🕉️ੴ 🕉️💐🙏
    ਸੱਚੇਪਾਤਸ਼ਾਹ ਰਹਿਮ

  • @Kashmir_in_4k
    @Kashmir_in_4k 15 วันที่ผ่านมา

    I love Sikh community ♥️♥️♥️from kashmir

  • @kUltraHD-dl7nm
    @kUltraHD-dl7nm ปีที่แล้ว

    یہاں تو بہت بہادر نظر اَں رہے ہے👌

  • @BaldevSingh-pn1if
    @BaldevSingh-pn1if 20 วันที่ผ่านมา

    Bhai ji bahut badhiya work salute 🇮🇳

  • @SatnamSingh-fq5iu
    @SatnamSingh-fq5iu 4 ปีที่แล้ว +183

    ऐस टीम दा बहुत बहुत ही धनबाद ।।
    बहुत ही चंगी सेवा कर रहे ने
    वाहेगुरु ऐना नूं चडदीं कला बक्से

  • @khehra904
    @khehra904 4 ปีที่แล้ว +78

    ਵੀਰ ਬਹੁਤ ਵਧੀਆ ਉਪਰਾਲਾ ਆਪ ਜੀ ਦਾ
    🧡ਦਿਲੋ ਧੰਨਵਾਦ ਆਪ ਜੀ ਦਾ
    ਪਰ ਥਾਨੇਦਾਰ ਨੂੰ ਦੇਖ ਕੇ ਨਹੀ ਲੱਗਦਾ ਕੇ ਕਾਰਵਾਈ ਕਰਨਾ ਚਾਹੁੰਦਾ😡

  • @gagansharma6016
    @gagansharma6016 23 วันที่ผ่านมา

    Doing such a great thing veer ji Rabb sab dekh rheya h jai shree Ram waheguru🙏🏻

  • @user-ek7py1hb3p
    @user-ek7py1hb3p หลายเดือนก่อน

    ਪਾਲ ਬਾਬਾ ਜੀ ਇਕ ਗੱਲ ਜਰੂਰ ਕੇ ਅਸੀ ਬਾਬਾ ਦੀਪ ਸਿੱਘ ਨੂੰ ਬਹੁਤ ਮੰਨਦੇ ਼਼ ਪਰ ਬਾਬਾ ਜੀ ਅੱਜ ਮੈ ਤੈਨੂੰ ਉਸੇ ਤਰਾ ਮੰਨਗਾਂ ਹਾ ਏ ਗੱਲ ਜਰੂਰ ਕੇ ਅਸੀ ਬਾਬਾ ਦੀਪ ਸਿੱਘ ਦੇ ਪੈਰ ਦੀ ਧੂੜ ਬਰਾਬਰ ਹਾ ਪਰ ਬਾਬਾ ਜੀ ਤੇਰਾ ਰੁਤਬਾ ਬਾਬਾ ਦੀਪ ਸਿੱਘ ਨਾਲ ਮੈ ਕਮਪੇਰ ਕਰਦਾ ਬਾਬਾ ਪਾਲ ਸਿੱਘ ਵੀਰ ਜੀ ਰੱਬ ਲੰਮੀ ਉਮਰ ਬਖਸੇ ਏਸੇ ਤਰਾਂ ਤੁਸੀ ਹਰ ਇਕ ਦੀ ਸੇਵਾ ਕਰਦੇ ਰਹਿਣਾ

  • @gvstyle
    @gvstyle 2 ปีที่แล้ว +38

    Main pakistan Punjab say hn sir aap boht Acha kam kr ray oh. Love u veer g

    • @savitakohli3695
      @savitakohli3695 2 ปีที่แล้ว

      me Greater Noida se hu ser ji aap bhu acha kaam kr rahe ho ji iss vidro ko dekh kr aamkhe bhr aayi bhut bura kiya h inn gujjaro ne bchche k sath aap aisr hi kary krte raho

  • @karanmesi453
    @karanmesi453 2 ปีที่แล้ว +8

    ਐਨਕ ਵਾਲੇ 22 ਖਿੱਚ ਕੇ ਰੱਖ ਕੰਮ 🤙🤙

  • @hasibkhan2632
    @hasibkhan2632 2 หลายเดือนก่อน

    हमारे तरफ से सभी सभी परावा ने बहुत अच्छा काम किया ❤

  • @killer99ff73
    @killer99ff73 ปีที่แล้ว

    ਪਾਲ ਭਾਜੀ ਇਨਾਂ ਗੁੱਜਰਾਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਆ

  • @ManishSingh-bf3rc
    @ManishSingh-bf3rc 3 ปีที่แล้ว +31

    भाई आप भगवान से कम नही आपका काम सर्वश्रेष्ठ है

  • @harmeshsingh4041
    @harmeshsingh4041 4 ปีที่แล้ว +75

    ਇਹਦੀਆਂ ਚੀਕਾਂ ਡੋਬ ਦੇਣਗੀਆਂ। ਕੁੱਤੇ ਗੁਜਰ ਨੂੰ ਅਤੇ ਜੋ ਗੁੱਜਰ ਦਾ ਸਾਥ ਦੇ ਰਹੇ ਨੇ।

  • @aadilbabu5919
    @aadilbabu5919 5 หลายเดือนก่อน

    Sardaar ji dil khush kitta masha Allah❤❤

  • @tharabhai2847
    @tharabhai2847 ปีที่แล้ว

    Bai bhot bahut sukriya apka apki soch ko slaam h brother God bless you

  • @jairajputanajaibhawani2528
    @jairajputanajaibhawani2528 3 ปีที่แล้ว +66

    Aa honde ne guru de singh. Salute aa verre tuhanu...

  • @sharanjeetkaur4242
    @sharanjeetkaur4242 2 ปีที่แล้ว +9

    ਮੇਰੇ ਕੋਲ ਬੋਲਣ ਲਈ ਕੁੱਝ ਵੀ ਨਹੀਂ ਪਰ ਦਿਲੋਂ ਸਤਿਕਾਰ ਸਰਦਾਰ ਸਾਬ 🙏🙏🥰🥰

  • @jagdeepghungrali
    @jagdeepghungrali 5 หลายเดือนก่อน

    ਜ਼ਕਰੀਆ ਖਾਨ ਦੀ ਔਲਾਦ ਨੇ ਏਹ ਲੋਕ.. ਅਪਣੇ ਆਲੇ ਦੁਆਲੇ ਨਿਗ੍ਹਾ ਰੱਖੇਆ ਕਰੋ ਵੀਰੋ..

  • @namesharma811
    @namesharma811 ปีที่แล้ว

    parmatma Kisi Bhi Rooop Mai Aa sakte hai , Chahe Vo mr Pal Kharond ho 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @bollywoodindustry1579
    @bollywoodindustry1579 2 ปีที่แล้ว +19

    ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,,
    ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ
    ੴ ਸਤਿਨਾਮ ਸ੍ਰੀ ਵਾਹਿਗੁਰੂ ੴ

    • @sardarsingh957
      @sardarsingh957 ปีที่แล้ว

      Bahi. Esko. Fasi. Da. Do. Gujjar. Ko

  • @iqbalgharu4088
    @iqbalgharu4088 4 ปีที่แล้ว +261

    ਜਿਓਂਦੇ ਰਹੋ ਬਾਈ ਜੀ ਬੜ੍ਹਾ ਪੁੱਨ ਦਾ ਕੰਮ ਕਰ ਰਹੇ ਹੋ ਤੁਸੀ

    • @anilbishnoibishnoi3807
      @anilbishnoibishnoi3807 3 ปีที่แล้ว +1

      Bai ji ki sbda nal dhanawad kraa java

    • @hindifilmlotryshowzira9528
      @hindifilmlotryshowzira9528 3 ปีที่แล้ว

      @@anilbishnoibishnoi3807 kissan,nodi,youjana,hum,ko,ab,tak,koi,kist,nahi,mili15,Agust,2020
      ,TakLokal,zira,City,fzr

    • @jagdishRawal16
      @jagdishRawal16 3 ปีที่แล้ว

      3$$9!.? /.90@@hindifilmlotryshowzira9528 wizwf777772.777 Sussed artnam. AAWWA2AFHHWW17722ND2 777777777

    • @pb0332
      @pb0332 3 ปีที่แล้ว

      Y ainka wala Munda bahut daler aa

    • @simranKaur-wx9nb
      @simranKaur-wx9nb 3 ปีที่แล้ว +1

      Hardeep to get

  • @nitishkaushal204
    @nitishkaushal204 3 หลายเดือนก่อน

    Rabb to aap me bhi dikh rha hai sir doing really great work bhagwan ka ashirwad aap pr bna rha humesha 🙏

  • @gurwindergurwinder219
    @gurwindergurwinder219 2 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ ਬਾਈ ਜੀ

  • @amritpal2525
    @amritpal2525 4 ปีที่แล้ว +30

    ਸਰਦਾਰ ਜੀ ਮੇਹ ਤੇਰੀ ਸਾਰੀ ਉਮਰ ਰੱਬ ਵਾਗ ਪੂਜਾ ਕਾਰੂ ਗਾ ਵੀਰ ਜੀ

  • @user-tu2ww4yk1p
    @user-tu2ww4yk1p 2 ปีที่แล้ว +44

    🙏🙏🙏 माशाल्लाह बहुत वदिया कार्य जी
    वाहे गुरु आपको खुश रखे

  • @earthling4698
    @earthling4698 ปีที่แล้ว +1

    We want this type of Khalsa Raj in our whole country, the real Khalsa but not Khalistan.

  • @shivushivu5750
    @shivushivu5750 ปีที่แล้ว

    Greate working singh ji🙏🙏🙏🙏

  • @shoukatali7870
    @shoukatali7870 2 ปีที่แล้ว +60

    So respect sardar Singh sahib you are doing great job weldone Allah bless you sardar Singh sahib . OMG .i feel so sad to see poor boy in bad condition I feel crying to see this boy .... . From UK.

  • @onkarsahota1677
    @onkarsahota1677 4 ปีที่แล้ว +75

    ਪੁੱਲਸਿਆ ਞੀ ਗੁਜੱਰ ਨਾਲ ਮਿਲੇਆ ਹੈ

    • @haricurry6574
      @haricurry6574 3 ปีที่แล้ว

      right sir

    • @manraj6661
      @manraj6661 3 ปีที่แล้ว +2

      Eh jede sab nal puchda pulsia ehh pkka hi milea hoya nale ehda lehja tan dekho kive draun lgya ohnu greeb nu

    • @rohitSfitness
      @rohitSfitness 2 ปีที่แล้ว

      Sahi keha.. sale di shakal te hi kanjar likhya hoya..

  • @jatinderjitkaur7761
    @jatinderjitkaur7761 ปีที่แล้ว

    Great job thanks 🙏🏻🙏🏻

  • @jantyjanty1465
    @jantyjanty1465 ปีที่แล้ว

    ਬਾਈ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੁ