ਭੋਲੇਭਾਲੇ ਬੰਦੇ ਤੇ ਕਰਦੇ ਸੀ ਤ/ਸ਼ੱ/ਦ/ਦ ਜਦੋ ਪਿੰਡ ਵਾਲਿਆਂ ਕੀਤਾ ਵਿ'ਰੋ'ਧ ਤਾਂ ਹੀਰ ਗੁੱਜਰਾਂਪਿੰਡ ਖੇੜੀ ,ਰੋਪੜ)

แชร์
ฝัง
  • เผยแพร่เมื่อ 16 ม.ค. 2025

ความคิดเห็น • 192

  • @babaratandevsewasocietymarhana
    @babaratandevsewasocietymarhana  หลายเดือนก่อน +24

    ਸਕੇ ਭਰਾ ਨੇ ਹੀ ਮੰ'ਦ'ਬੁੱਧੀ ਵੀਰ ਨਾ ਕਰਤਾ ਆ ਕੰਮਸਕੇ ਭਰਾ ਨੇ ਹੀ ਮੰ'ਦ'ਬੁੱਧੀ ਵੀਰ ਨਾ ਕਰਤਾ ਆ ਕੰਮth-cam.com/video/bbWiiu4_A70/w-d-xo.html ਪੰਜਾਬੀ ਬੰਦੇ ਨੂੰ ਗੁ'ਲਾ'ਮ ਬਣਾ ਕੇ ਚ'ਕ'ਵਾ'ਉ'ਦੇ ਸੀ 50 ਮੰਝਾ ਦਾ ਗੋਹਾth-cam.com/video/LpivPLBpv8I/w-d-xo.htmlsi=zXOcfIbt78nzpvid
    Part 2 ਪੰਜਾਬੀ ਬੰਦੇ ਨੂੰ ਗੁ'ਲਾ'ਮ ਬਣਾ ਕੇ ਚ'ਕ'ਵਾ'ਉ'ਦੇ ਸੀ 50 ਮੰਝਾ ਦਾ ਗੋਹਾ,ਵੀਰ ਦਾ ਲੱਭ ਗਿਆ ਪਿੰਡ ਸੁਰਖਾ।ਕਪੂਰਥਲਾ th-cam.com/video/8pFd_g8P6yI/w-d-xo.htmlsi=EmrJj0H1Qwohtg72
    ਪਿੰਡ ਪਰਾਗਪੁਰ ਜਿਲਾ ਤਰਨ ਤਾਰਨ ਦੀ ਘਟਨਾ th-cam.com/video/j4kkk0hVpbc/w-d-xo.htmlsi=gHywKu_rYtxfzHGc
    ਲੋਕੀ ਕਹਿੰਦੇ ਇਸਨੇ ਸੇਵਾ ਦੇ ਪੈਸੇ ਚੋ ਲੈ ਲਈ verna ਗੱਡੀ th-cam.com/video/L8Oz37uH1IQ/w-d-xo.htmlsi=KHqH4FiBJsO_hEu9
    ਚਿਰਾਂ ਤੋ ਵਿਛੜੇ ਭਗਤ ਨੂੰ ਅੱਖਾਂ ਸਾਹਮਣੇ ਵੇਖਗਲ ਲੱਗ ਕੇ ਰੋ'ਇ'ਆ ਸਾਰਾ ਪਰਿਵਾਰ ਪਿੰਡ ਕਾਮਲਵਾਲਾ ਜਿਲਾ ਫਿਰੋਜਪੁਰ th-cam.com/video/fbol5uPcPpU/w-d-xo.htmlsi=UuQj3l_JwHloRmmH
    ਜਿਸ ਬਾਪੂ ਨੂੰ ਪੁੱਤਾਂ ਨੇ ਕੱ'ਢਿ'ਆ ਸੀ ਘਰੋ ਅੱਜ ਉਸ ਬਾਪੂ ਤੋ ਹੀ ਦ'ਬ'ਕੇ ਨਾਲ ਸੰਸਥਾ ਖਿਲਾਫ ਪਵਾ ਰਹੇ ਨੇ ਵੀਡੀੳ th-cam.com/users/liveYyE8SDqYvr8?si=fQ44oCSGkbLkO_KD
    ਅਮੀਰਾਂ ਦਾ ਵਿਆਹ ਤੇ ਹਰ ਕੋਈ ਵੇਖਦਾ ਆਜੋ ਤੁਹਾਨੂੰ ਅੱਜ ਇਕ ਗਰੀਬ ਦੀ ਧੀ ਦਾ ਵਿਆਹ ਵਖਾਈਏ ਪਿੰਡ ਵਰਾਣਾ(ਤਰਨ ਤਾਰਨ)th-cam.com/video/TTE-9LSpvPY/w-d-xo.htmlsi=xWH1Fcjm36U7J7Rf
    Part 2 ਅਮੀਰਾਂ ਦਾ ਵਿਆਹ ਤੇ ਹਰ ਕੋਈ ਵੇਖਦਾ ਆਜੋ ਤੁਹਾਨੂੰ ਅੱਜ ਇਕ ਗਰੀਬ ਦੀ ਧੀ ਦਾ ਵਿਆਹ ਵਖਾਈਏ (ਵਰਾਣਾ,ਤਰਨ ਤਾਰਨ)th-cam.com/video/h61rOJGc1rA/w-d-xo.htmlsi=LCNx2uApGzuz0nKo
    ਪਿੰਡ ਦੇ ਮੁੰਡਿਆ ਨੇ ਘੇ'ਰਿ'ਆ ਅਣਪਛਾਤਾ ਬੰ'ਦਾ ਪਿੰਡ ਬੰਗਾਲੀਪੁਰ ਜਿਲਾ ਤਰਨ ਤਾਰਨth-cam.com/video/sFXLy4egeMU/w-d-xo.htmlsi=fMyTBLdhNffJTCeo
    Part 2 ਪਿੰਡ ਬੰਗਾਲੀਪੁਰ ਜਿਲਾ ਤਰਨ ਤਾਰਨ ਤੋ ਮਿਲੇ ਬਜੁਰਗ ਦਾ ਲੱ'ਭ ਗਿਆ ਪਰਿਵਾਰ th-cam.com/video/PmAw6ofGEMg/w-d-xo.htmlsi=IfMJqGShkgZHi6WV

    • @RanjitSingh-v4c8n
      @RanjitSingh-v4c8n หลายเดือนก่อน +1

      ਬਾਬਾ ਜੀ ਬੰਦਾ ਫੜ ਕੇ ਚੰਗੇ ਭਲੇ ਬੰਦੇ ਨੂੰ ਕੋਈ ਦਵਾਈ ਨਸ਼ਾ ਦੇ ਕੇ ਪਾਗਲ ਕਰ ਦਿੰਦੇ ਨੇ

    • @Sahil-km2rk
      @Sahil-km2rk หลายเดือนก่อน

      Baba g 50 nhe 100 to vadh aa

  • @gurjitsingh8990
    @gurjitsingh8990 หลายเดือนก่อน +16

    ਜੱਗੀ ਵੀਰ ਜੀ ਇਹਨਾਂ ਦੀ ਬਣਦੀ ਮਿਹਨਤ ਇਹਨਾਂ ਨੂੰ ਜਰੂਰ ਦਵਾਓ ਜਾਂ ਇਸੇ ਪਿੰਡ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਜਿਵੇਂ ਕਿਸੇ ਭੈਣ ਦੀ ਮਤਲਬ ਵਿਆਹ ਕਰਨਾ ਹੋਵੇ ਉਹਦੇ ਤੇ ਮਤਲਬ ਜਿਹੜਾ ਇਹ ਪੈਸੇ ਲਾਏ ਜਾਣ

  • @Randhawa336
    @Randhawa336 หลายเดือนก่อน +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🙏🙏🏼

  • @gurlalsekhon3268
    @gurlalsekhon3268 หลายเดือนก่อน +10

    ਵਾਹਿਗੁਰੂ ਜੀ ਬਾਬਾ ਨਾਨਕ ਆਪੇ ਕਰੂ ਕਾਰਵਾਈ ਇਨ੍ਹਾਂ ਗੁੱਜਰਾਂ ਦੇ ਜਿੰਨਾ ਬੰਦੇ ਰੱਖੇ ਆ। 🙏🙏

  • @BSinghSidhuSarpanch
    @BSinghSidhuSarpanch หลายเดือนก่อน +7

    ਸੇਵਾ ਬੱਚਿਆਂ ਨੂੰ ਦੇ ਕੇ ਬਹੁਤ ਵਧੀਆ ਕੰਮ ਕੀਤਾ ਜੱਗੀ ਵੀਰ

  • @majorsingh4297
    @majorsingh4297 หลายเดือนก่อน +21

    ਸਰਪੰਚ, ਨੰਬਰਦਾਰ, ਜਾਂ ਪੁਲਿਸ ਸੱਭ ਇਨਸਾਨੀਅਤ ਭੁੱਲ ਚੁੱਕੇ ਨੇ, ਲਿੱਖਕੇ ਇਨ੍ਹਾਂ ਜ਼ਾਲਮਾਂ ਨੂੰ ਕਿਓਂ ਦੇਂਦੇ ਹੋ, ਇਨ੍ਹਾਂ ਕਿਸਮਤ ਦੇ ਮਾਰਿਆਂ ਨੂੰ, ਕਿਸੇ ਸੰਸਥਾ ਨੂੰ ਦਿਓ, ਇਨ੍ਹਾਂ ਦੇ ਪਾਪਾਂ ਦੇ ਭਾਗੀ ਦਾਰ ਨ ਬਣੋਂ, ਕੁੱਝ ਪੈਸਿਆਂ ਜਾਂ ਵੋਟਾਂ ਲਈ ਆਪਣਾ ਇਮਾਨ,ਨ ਵੇਚੋ

  • @kisankaur4459
    @kisankaur4459 หลายเดือนก่อน +2

    thank you Waheguruji!! FREE FROM Jail.

  • @RajinderKaur-tk3xy
    @RajinderKaur-tk3xy 11 วันที่ผ่านมา

    ਵਾਹਿਗੂਰੁ ਜੀ ਵੀਰ ਜੀ ੳਪਰ ਮੇਹਰ ਭਰਿਆ ਹਥ ਰਖਣਾ ਜੀ 🎉

  • @chiranjeev-r2f
    @chiranjeev-r2f หลายเดือนก่อน +2

    ਲਖ ਲਹਣਤ ਪੰਜਾਬੀ ਤੇ ਸਿੱਖ ਵੀ , ਤੁਹੜੀ ਲਪਰਵਾਹਿ ਦਾਰਾ ਛੋਟਾ ਜੇਹਾ ਪੰਜਾਬ ਵੀ ਸਾਦੇ ਹੱਥੋਂ ਚਲਿਆ ਗਿਆ । Ajj Cristian te Musalman gujjar and Up bihar Khaa rahe Tuhanu

  • @InderButter-i2z
    @InderButter-i2z หลายเดือนก่อน +7

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 👏

  • @twinsvlogofficial86
    @twinsvlogofficial86 หลายเดือนก่อน +5

    Baba ਜੀ ਬਾਈ ਸਿਕੰਦਰ ਕਿਉਂ ਨੀ ਆਉਂਦਾ ਬਾਈ ਨੂੰ ਜ਼ਰੂਰ ਲੈ ਕੇ ਆਉ

  • @RajinderSingh-ge9dq
    @RajinderSingh-ge9dq หลายเดือนก่อน +6

    Good g

  • @0bhatti
    @0bhatti หลายเดือนก่อน +6

    Waheguru kirpa kre tuhade sab te ji

  • @nachhatarsingh2681
    @nachhatarsingh2681 9 วันที่ผ่านมา

    Good 👍🏻 bro Waheguru kirpa kare veer te 🙏🏻

  • @ajitkaur7063
    @ajitkaur7063 หลายเดือนก่อน +3

    Very good 👍

  • @ajitkaur7063
    @ajitkaur7063 หลายเดือนก่อน +9

    ਗੁਜਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ

    • @SaleemKhan-yn9ug
      @SaleemKhan-yn9ug หลายเดือนก่อน

      Na tere baap da a Punjab saleo tusi bhi Pakistan to aye

    • @Lucky_gurjar-zj8do
      @Lucky_gurjar-zj8do 28 วันที่ผ่านมา

      Gndve k ho tham

  • @jatinderpalsingh795
    @jatinderpalsingh795 หลายเดือนก่อน +6

    Ah dangra walu komm bhot zalam aa ah bheawad to v khatrnak kissam aa ahna kolo bacho ho sakda ta ahna nu koi zga koi zmeen na dawo

  • @harbansharbans9979
    @harbansharbans9979 หลายเดือนก่อน +6

    ਵਾਹਿਗੁਰੂ.. ਜੀ

  • @EkamdeepSingh-ci2pq
    @EkamdeepSingh-ci2pq หลายเดือนก่อน +5

    ਬਾਬਾ ਜੀ ਬਹੁਤ ਵਧੀਆ ਕਾਰਜ ਕਰਦੇ ਤਹਾਡੀ ਕੋਈ ਵੀ ਵੀਡੀਓ ਮਿਸ ਨਹੀਂ ਕਰੀ ਦੀ 🎉

  • @GurpreetSingh-dd8sf
    @GurpreetSingh-dd8sf หลายเดือนก่อน +4

    Very good vir❤

  • @baljindersingh4504
    @baljindersingh4504 หลายเดือนก่อน +7

    ਵਾिਹਗੁਰੂ ਜੀ

  • @jagdeeps8227
    @jagdeeps8227 หลายเดือนก่อน +4

    Good veer

  • @pammaparmjit3144
    @pammaparmjit3144 15 วันที่ผ่านมา

    ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ

  • @ManjitSingh-e6o
    @ManjitSingh-e6o 10 วันที่ผ่านมา

    ਇਹਨਾਂ ਲੋਕਾਂ ਵਿੱਚ ਇਨਸਾਨੀਅਤ ਨਹੀਂ ਹੈ ਇਹਨਾਂ ਨੂੰ ਤਾਂ ਰੱਬ ਹੀ ਪਹਿਚਾਨੇ ਭਗਤ ਬੰਦਿਆਂ ਦਾ ਬਦਲਾ ਰੱਬ ਲਹੂਗਾ

  • @kiranpalkaur9565
    @kiranpalkaur9565 หลายเดือนก่อน +7

    ਇਹ ਲੋਕ ਸਮਝਣ ਵਾਲੇ ਨਹੀ ਛਿੱਤਰ ਪਰੇਡ ਕਰੋ ਕਾਰਵਾਈ ਕਰਾਉ ਜਲਾਦਾ ਤੇ

    • @AvtarGujjar-je8hj
      @AvtarGujjar-je8hj หลายเดือนก่อน

      Bhen ji karvai krn liye tuanu pta sade sistem da kida var var jana pena penda adalta vich hun veer ji hori sewa krn ja ehna chakra vich pen bhen ji tuanu pta ki pinda vich leedra de chamche hundea oh kuj krn nhi dinde

  • @KuldeepKaur-o4v
    @KuldeepKaur-o4v หลายเดือนก่อน +2

    Good veer ji

  • @HarpreetSingh-pj2xn
    @HarpreetSingh-pj2xn หลายเดือนก่อน +2

    ਜੱਗੀ ਵੀਰ ਜੀ ❤

  • @RameshKumar-fr1vz
    @RameshKumar-fr1vz หลายเดือนก่อน +3

    ਯਾਰ ਘਟੋ ਘਟ ੨੦੦ ਰੁਪਏ ਦਿਹਾੜੀ ਤਾਂ ਲਾਉਂਦੇ ਇਹਨਾਂ ਕੰਜਰਾਂ ਨੂੰ 600 ਰੁਪਏ ਦਿਹਾੜੀ ਚੱਲਦੀ ਹੈ ਰੱਬ ਇਹੋ ਜਿਹੇ ਦਿਨ ਦਿਖਾਵੇ ਗੂਜ਼ਰਾਂ ਨੂੰ ਕਿ ਡਾਕਟਰ ਦੇ ਸਮਝ ਹੀ ਨਾ ਆਵੇ MRI city scene ਹੀ ਕਰੋਂਦੇ ਰੇਹ ਜਾਣਾਂ ਚਾਹੀਦਾ ਤੇ ਇਹ ਹੋਣਾਂ ਇਹਨਾਂ ਕੰਜਰਾਂ ਨਾਲ਼ ‌‌ਵਾਹਿਗੁਰੂ ਪੱਕਾ ਕਰੁ ਨਬੈੜੇ ਸ੍ਰੀ ਗੰਗਾਨਗਰ ਰਾਜਸਥਾਨ 🙏🙏

  • @lalshinghpandher
    @lalshinghpandher หลายเดือนก่อน +4

    ਵਾਹਿਗੁਰੂ ਮਿਹਰ ਕਰੇ

  • @JarnailSingh-zg7ji
    @JarnailSingh-zg7ji หลายเดือนก่อน +4

    Waheguru ji 🙏

  • @kiranpalkaur9565
    @kiranpalkaur9565 หลายเดือนก่อน +6

    ਸਚ ਤਾ ਕਦੇ ਵੀ ਨਹੀ ਬੋਲਦੇ ਇਹ ਕਰਵਾਈ ਕਰਾਉ

  • @ranjitkaur6445
    @ranjitkaur6445 หลายเดือนก่อน +1

    Je Punjab Bachauna Gujjar Punjab cho Kadho Ehi lok sade loka kol Nasha lai k aunde aa❤❤❤❤❤

  • @JasverSekhon
    @JasverSekhon หลายเดือนก่อน +2

    Nice ਜੱਗੀ ਵੀਰ

  • @HardeepSandhu-w2u
    @HardeepSandhu-w2u หลายเดือนก่อน +4

    Waheguru ji mehar karyo ji

  • @SukhwinderSingh-wq5ip
    @SukhwinderSingh-wq5ip 29 วันที่ผ่านมา +2

    ਛਿੱਤਰ ਪਰੇਡ ਕੀਤੀ ਜਾਵੇ ਇਹਨਾਂ ਦੀ

  • @sukhdavsingh1947
    @sukhdavsingh1947 หลายเดือนก่อน +4

    Waheguru mehar Karan ji

  • @SukhwinderSingh-qn4rj
    @SukhwinderSingh-qn4rj หลายเดือนก่อน +1

    Waheguru ji mehar karo ji es veer te

  • @ShamiSingh-v8x
    @ShamiSingh-v8x หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JaswantSingh-c9i
    @JaswantSingh-c9i 14 วันที่ผ่านมา

    ਖਾਲਸਾ ਜੀ ਡ੍ਰੋਨ ਕੈਮਰਾ ਦੀ ਮਦਦ ਲਿਆ ਕਰੋ ਜੋ ਕੀ ਉਪਰ ਵਾਲਾ ਸੀਨ ਆ ਜਾਵੇ ਕਿਉ ਕੀ ਜੋੜੇ ਲੋਕ ਭਜਾ ਕੇ ਲੁਕਾ ਦੇਦੇ ਆ 😢❤

  • @JorawarSingh-ub7tn
    @JorawarSingh-ub7tn หลายเดือนก่อน

    Very Very nice 👌

  • @GoldyBajaj-ve2vx
    @GoldyBajaj-ve2vx 4 วันที่ผ่านมา

    Wahguruu ji❤

  • @JasverSekhon
    @JasverSekhon หลายเดือนก่อน +2

    ਜੱਗੀ ਵੀਰ ਏਨਾ ਕੋਲ ਹੀ ਕਿਉਂ ਆਉਂਦੇ ਆਂ

  • @SukhmanpreetBrar-rf7vk
    @SukhmanpreetBrar-rf7vk 5 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdishram6460
    @jagdishram6460 หลายเดือนก่อน +1

    Waheguru ji🙏🙏🙏
    Kar bhala ho bhala

  • @DJRam-b9k
    @DJRam-b9k หลายเดือนก่อน +1

    Dil to salut h ver g

  • @sonudhillon-tm8ib
    @sonudhillon-tm8ib หลายเดือนก่อน

    Very good

  • @smartphonedoctor1242
    @smartphonedoctor1242 หลายเดือนก่อน +1

    Waheguru ji kirpa rakhe sab te ji

  • @technicalhindi826
    @technicalhindi826 29 วันที่ผ่านมา

    God bless you 22

  • @harsimranjeet7568
    @harsimranjeet7568 หลายเดือนก่อน +3

    Waheguru Ji mehar karn……. Aa paapi loka da taa hisaab Waheguru Ji kroga

  • @SanghaVlogs265
    @SanghaVlogs265 หลายเดือนก่อน +1

    ਮੈਨੂੰ ਲੱਗਦਾ ਕਿ ਇਹ ਸੇਵਾ ਹਲੇ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਹੋ ਸਕਦਾ ਇਸ ਦਾ ਪਰਿਵਾਰ ਮਿਲ ਜਾਵੇ

  • @ranjitkaur6445
    @ranjitkaur6445 หลายเดือนก่อน

    Waheguru ji Waheguru ji Waheguru ji Waheguru ji Waheguru ji

  • @RamSingh-wy8fq
    @RamSingh-wy8fq 29 วันที่ผ่านมา

    ਕੈਂਸਰ ਦੀ ਦਵਾਈ ਹਿਮਾਚਲ ਪ੍ਰਦੇਸ਼ ਮਕਲੋੜਗੰਜ ਡਾਕਟਰ ਡਾਲੀਮਾ ਹੈ ਜੋਂ ਸਰਤੀਆ ਹੈ ਮੈਂ ਖੁਦ ਦਵਾਈ ਖਾਦੀ ਹੈ ਅਤੇ ਹੁਣ ਬਿਲਕੁਲ ਠੀਕ ਹੈ

  • @pavitarsingh389
    @pavitarsingh389 หลายเดือนก่อน

    💖🙏SATNAAM SHRI WAHEGURU JI🙏💖

  • @GauravKumar-j3v4k
    @GauravKumar-j3v4k 17 วันที่ผ่านมา +1

    Grib marr na krioo yrr vichariyaa de mehnat ehna de ghar deya nu padoo

  • @DalerSingh-wr8ed
    @DalerSingh-wr8ed 29 วันที่ผ่านมา

    Sare singh(veer)shastar rkho ji kerpana di lor a es kam vaste

  • @sehmbibajwa9304
    @sehmbibajwa9304 หลายเดือนก่อน

    Veer kudiya di hlp kiti oss mandbudhi kar gye Waheguru mehar kre priwar nu mil jangy pka ehh bande v

  • @OmdattSharma-k1z
    @OmdattSharma-k1z หลายเดือนก่อน

    Jeonda reh veera

  • @Deepak-v9r1x
    @Deepak-v9r1x หลายเดือนก่อน

    Nice bro 🙏❤️🙏

  • @baldevsinghriar4830
    @baldevsinghriar4830 หลายเดือนก่อน

    ਇਨ੍ਹਾਂ ਬੇੜਾ ਗ਼ਰਕ ਹੋਇਆ ਇਨ੍ਹਾਂ ਨੂੰ ਬਖਸ਼ਿਆ ਨਾ ਕਰੋ ਜੀ ਵਾਹਿਗੁਰੂ ਜੀ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @RoshanGrover-w5u
    @RoshanGrover-w5u หลายเดือนก่อน +1

    Waheguru ji

  • @RajuShah-zr3om
    @RajuShah-zr3om หลายเดือนก่อน

    ਰਾਜੂ ਸਾਹ ਸਾਨੀਪੁਰ ❤🌹🙏🙏🌹🕋🤲🤲🌹👏👏🌹❤👍

  • @KuldeepSingh-yp9un
    @KuldeepSingh-yp9un 27 วันที่ผ่านมา

    Waheguru ji kirpa karo

  • @Deepak-v9r1x
    @Deepak-v9r1x หลายเดือนก่อน

    ਵਾਹਿਗੁਰੂ ਜੀ

  • @BeantKhosa-e9l
    @BeantKhosa-e9l หลายเดือนก่อน

    ਵੈਰੀ ਗੁੱਡ ਬਾਬਾ ਜੀ ਵੈਰੀ ਗੁੱਡ

  • @KulwinderKaur-e9x9u
    @KulwinderKaur-e9x9u หลายเดือนก่อน

    ਵਾਹਿਗੁਰੂ ਜੀ🙏🙏🙏🙏🙏🙏

  • @NavtejKhosa-mu7dj
    @NavtejKhosa-mu7dj หลายเดือนก่อน

    Waheguru meaher Kare sarbet te ji

  • @gurbazsinghaulakh6078
    @gurbazsinghaulakh6078 21 วันที่ผ่านมา

    Wmk 🙏🙏

  • @PartapSandhu-yg4ry
    @PartapSandhu-yg4ry หลายเดือนก่อน

    ਵਹਿਗੁਰੂ ਜੀ

  • @ManinderKamboj-r5q
    @ManinderKamboj-r5q หลายเดือนก่อน +1

    ਇਹ ਲੋਕ ਛਿੱਤਰ ਦੇ ਮਿੱਤਰ ਨੇ ਪਿਆਰ ਦੀ ਭਾਸ਼ਾ ਨਹੀਂ ਸਮਝਦੇ

  • @ManjitSingh-e6o
    @ManjitSingh-e6o 10 วันที่ผ่านมา

    ਸੰਵਿਧਾਨ ਦੇ ਥਰੋ ਤੁਸੀਂ ਮੈਂਟਲੀ ਅਪਸੇਟ ਕੋਲੋਂ ਕੰਮ ਨਹੀਂ ਕਰਵਾ ਸਕਦੇ ਸਰਪੰਚ ਵੀ ਇਸ ਵਿੱਚ ਗਲਤ ਹੋ ਜਾਵੇਗਾ ਬਾਕੀ ਰੋਟੀ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਲੱਖਾਂ ਬੰਦਾ ਗੁਰੂ ਘਰਾਂ ਵਿੱਚੋਂ ਪ੍ਰਸ਼ਾਦਾ ਛਕਦਾ ਹੈ ਅਤੇ ਆਪਣਾ ਢਿੱਡ ਭਰਦਾ ਹੈ

  • @GurpreetSingh-wj8ch
    @GurpreetSingh-wj8ch หลายเดือนก่อน

    End of Punjab

  • @AdmiringLlama-iu7wu
    @AdmiringLlama-iu7wu 18 วันที่ผ่านมา

    🙏🙏🙏🙏

  • @JarnailSingh-xk7qs
    @JarnailSingh-xk7qs หลายเดือนก่อน

    Purrnia Bihar

  • @bilu-w2h
    @bilu-w2h หลายเดือนก่อน +1

    I WOULD LIKE TO THANKS,THOSE WHO WERE GIVEN INFORMATION ABOUT THESE SLAVES.
    MR BALVIR SINGH BHACHU UK

  • @shaddafullpunjabimoviedilj5370
    @shaddafullpunjabimoviedilj5370 หลายเดือนก่อน

    Baba ji jan te jayana karo jan guys rakhia karo

  • @dhaliwal1217
    @dhaliwal1217 หลายเดือนก่อน +1

    ਬਾਬਾ ਜੀ ਤੁਸੀਂ ਇਹਨਾਂ ਲੋਕਾਂ ਦੇ ਖਿਲਾਫ ਪਰਚਾ ਦਰਜ ਕਿਉਂ ਨੀਂ ਕਰਵਾਉਂਦੇ। ਤੁਸੀਂ ਛੱਡ ਦਿੰਦੇ ਹੋ । ਜਿਹੜਾ ਪਹਿਲਾ ਗੂਜਰ ਬਹੁਤ ਗ਼ਲਤ ਸ਼ਬਦਾਵਲੀ ਵਰਤਦਾ ਸੀ‌।ਉਸ ਖਿਲਾਫ ਕਿ ਕਾਰਵਾਈ ਕਰਵਾਈ ਏ। ਉਸ ਤੇ ਕਾਰਵਾਈ ਜ਼ਰੂਰ ਕਰਵਾਉਣੀ ਸੀ

  • @chamkaursingh6931
    @chamkaursingh6931 29 วันที่ผ่านมา

    Bihari a veer poornia ਜਿਲ੍ਹਾ

  • @amritpalsinghchahal2919
    @amritpalsinghchahal2919 หลายเดือนก่อน

    ❤❤❤❤❤

  • @CaliStarJatt
    @CaliStarJatt หลายเดือนก่อน +3

    Masha Lulla ehna de Muhammad Amy aisha da maa da lula

  • @jatindersingh1809
    @jatindersingh1809 หลายเดือนก่อน

    ਸਾਡੇ ਕੋਲ ਆਉਂਦਾ ਨਹੀਂ ਕੋਈ ਬੰਦਾ ਗੁਜਰਾ ਕੋਲ ਕਿਵੇਂ ਪਹੁੰਚ ਗਿਆ

  • @babaratandevsewasocietymarhana
    @babaratandevsewasocietymarhana  วันที่ผ่านมา

    ਸਕੇ ਭਰਾ ਨੇ ਹੀ ਮੰ'ਦ'ਬੁੱਧੀ ਵੀਰ ਨਾ ਕਰਤਾ ਆ ਕੰਮਸਕੇ ਭਰਾ ਨੇ ਹੀ ਮੰ'ਦ'ਬੁੱਧੀ ਵੀਰ ਨਾ ਕਰਤਾ ਆ ਕੰਮth-cam.com/video/bbWiiu4_A70/w-d-xo.html

  • @RajinderSingh-yd9ps
    @RajinderSingh-yd9ps หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ

  • @SinghPal-v4i
    @SinghPal-v4i 26 วันที่ผ่านมา

    1 ਗੱਲ ਨੋਟ ਕੀਤੀ ਜਿਨ੍ਹਾਂ ਕਰਦਾ ਸਿੱਖਬਰ ਕਰਦਾ

  • @AmritSingh-ny7cn
    @AmritSingh-ny7cn หลายเดือนก่อน +2

    😢😢

  • @gurlalvirk2968
    @gurlalvirk2968 หลายเดือนก่อน +1

    Enna gujran kol jga kithon ai a

  • @ranjitkaur6445
    @ranjitkaur6445 หลายเดือนก่อน

    Baza valia Baz nu bhej Mudke Titar fer Odaria karde ne😢😢😢😢😢

  • @CHANATALK
    @CHANATALK 12 วันที่ผ่านมา

    ਬਾਈ ਯਾਰ ਤੁਸੀਂ 20 ਹਜਾਰ ਰੁਪਈਆ ਲੈ ਕੇ ਤੁਰ ਪਏ ਛੇ ਮਹੀਨਿਆਂ ਦੀ ਮਿਹਨਤ 20 ਹਜ਼ਾਰ ਬਣਦੀ ਆ

  • @sandeepmultani2797
    @sandeepmultani2797 หลายเดือนก่อน

    Inna nu punjab vicho bahar kado julam karde ne loka te ja karvai karao inna te

  • @Harmanhammu-n4k
    @Harmanhammu-n4k หลายเดือนก่อน

    ❤ 🎉🎉🎉

  • @LetsGameWithKaran
    @LetsGameWithKaran หลายเดือนก่อน

    Ludhiana, sukhwinder

  • @BabbuSaroud-c9e
    @BabbuSaroud-c9e หลายเดือนก่อน

    Tuhade asha ram 😂😂😂😂

  • @Dhillon-is8nf
    @Dhillon-is8nf 28 วันที่ผ่านมา

    Bandi ta si va par pasi lana mari gall va

  • @vijaykhurana9328
    @vijaykhurana9328 หลายเดือนก่อน

    ਕਾਸ਼ ਅੱਜ ਸੰਤ ਜੀ ਹੁੰਦੇ ਤਾਂ ਇਹ ਜ਼ੁਲਮ ਨਹੀਂ ਹੋਣਾ ਸੀ

  • @RajinderSingh-ge9dq
    @RajinderSingh-ge9dq หลายเดือนก่อน +2

    Hello

  • @ShivaniVassi
    @ShivaniVassi หลายเดือนก่อน +1

    Sikander veer team ch kithe

  • @samar_editz773
    @samar_editz773 29 วันที่ผ่านมา

    ਬਾਬਾ ਜੀ ਮੈਨੂੰ ਇਕ ਗੱਲ ਦੀ ਹੈਰਾਨਗੀਆ ਕੇ ਜਿਹੜੇ ਕੋਰਟ ਸਾਨੂੰ ਇਨਸਾਫ ਦੇ ਰਹੇ ਹਨ ਹਰ ਇੱਕ ਜਿਲੇ ਚ ਸਾਡੇ ਕੋਰਟਾ ਦੇ ਜੱਜ ਸਾਹਿਬਾਨਾ ਨੂੰ ਕੀ ਉਹਨਾਂ ਨੂੰ ਇਹ ਵੀਡੀਓ ਨਹੀਂ ਦਿਖ ਰਹੀਆ ਜਾ ਉਹਨਾਂ ਕੋਲ ਇਹ ਵੀਡੀਓ ਨਹੀ ਜਾਦੀਆ ਜਾ ਉਹ ਇਹ ਵੀਡੀਓ ਦੇਖ ਕੇ ਸੋ ਰਹੇ ਨੇ ਕੋਈ ਕੋਰਟ ਐਕਸਨ ਕਿਉ ਨੀ ਲੈ ਰਿਹਾ ਜਾਲਮ ਲੋਕਾ ਤੇ ਜਦ ਸਾਰਾ ਕੁਝ ਸਾਹਮਣੇ ਆ ਸਬੂਤ ਇਸ ਵੀਡੀਓ ਤੋ ਵੱਡਾ ਹੋਰ ਕੀ ਚਾਹੀਦਾ ਕੋਰਟਾ ਨੂੰ ਜਾ ਝੂਠ ਦਾ ਪਲਾਦਾ ਹੀ ਸੱਚ ਮੰਨਦੀਆ ਨੇ ਕੋਰਟਾ ਜਾ ਜੱਜ ਸਾਹਿਬ ਇਹ ਵੀਡੀਓ ਨਹੀ ਦੇਖਦੇ ਚੁੱਪ ਕਿਉ ਐਕਸਨ ਕਿਉ ਨੀ ਜੀ

  • @tarnveersingh9884
    @tarnveersingh9884 หลายเดือนก่อน

    Yaar bai jado tusi sewa karni hi a tusi 20000 de deo pariwaar te koi karza Hove agla dae deo

  • @tonibaath.6262
    @tonibaath.6262 หลายเดือนก่อน

    Purniya paji Bihar vich a ji

  • @RahulArora-iu7eg
    @RahulArora-iu7eg 29 วันที่ผ่านมา

    BAI G THEEK HEGA EH LODVAND C TE HOYEA JO SAHI HOYEA,,JE AGHE TO HOYE TE TUSI OH MILI SEWA ANMOL KAWATRA VEERE NU BHEJO TA JO SAHI LODVAND DI HELP HO SAKE,ANMOL KAWATRA VEERA ROJ VEDIOS VICH DASDA KI DONATION DEN VASTE NAHI S RAHE,SO OHNA NU DITTA JAAVE

  • @PardeepKumar-g7q
    @PardeepKumar-g7q 29 วันที่ผ่านมา

    Veer ji nam ke c es veer da ji