ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਾਬਾ ਜੀ ਨੇ ਉਮਰ ਭਰ ਦੀਆਂ ਰੋਟੀਆਂ ਬਣਾ ਲਈਆਂ, ਦੋ ਰੋਟੀਆਂ ਗੀਤ ਗਾ ਕੇ। ਬਾਬੇ ਸਮਝ ਗਏ ਹਨ, ਕਿ ਗਲੈਮਰ ਹੁਣ ਬਾਬਿਆਂ ਦੀ ਮਸ਼ਹੂਰੀ ਵਿੱਚ ਅਹਿਮ ਹਿੱਸਾ ਪਾਉਂਦਾ।
ਪ੍ਰਚਾਰ ਕਰਨ ਵਾਲੇ ਨੂੰ ਬਾਬਾ ਕਿਉਂ ਕਿਹਾ ਜਾਂਦਾ ਬਾਬਾ ਲਫਜ਼ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿਤਾ, ਬਾਬਾ ਦੀਪ ਸਿੰਘ ਜੀ,ਚਾਰ ਸਾਹਿਬਜ਼ਾਦੇ ਸਾਡੇ ਬਾਬੇ ਨੇ। ਐਵੇਂ ਹਰ ਕੋਈ ਬਾਬਾ ਬਣਿਆ ਫਿਰਦਾ।
ਸਹੀ ਗੱਲ ਹੈ ਜੀ ਇਹੋ ਜਿਹੇ ਬਾਬੇ ਨੇ ਜਿਨਾਂ ਨੇ ਸਾਡਾ ਪੰਜਾਬ ਇਹੋ ਕਿਹ ਰਹੇ ਹਨ ਦੋ ਰੋਟੀਆਂ ਤੇ ਐਨਾ ਤੇ 4 4 ਖਾ ਰਹੇ ਹਨ ਏਹ ਤੇ ਜੋ ਸਿੱਖ ਕੌਮ ਦੇ ਦੋਖੀ ਉਹਨਾਂ ਨੂੰ ਬੁਲਾ ਕੇ ਅਪਣਾ ਕੱਦ ਉੱਚਾ ਸਮਝ ਰਹੇ ਹਨ ਇਹੋ ਜਿਹੇ ਆਵਾਜ਼ ਕਰਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਜੀ
ਭਾਈ ਗੁਲਾਬ ਸਿੰਘ ਜੀ ਬਹੁਤ ਹੀ ਸੋਹਣਾ ਗਾਉਂਦੇ ਨੇ ਰੱਬ ਦੇ ਘਰ ਨਾਲ ਜੋੜਦੇ ਆ ਜਿੰਨੇ ਲੋਕ ਉਹਨਾਂ ਨੂੰ ਮਾੜਾ ਕਹਿ ਰਹੇ ਓ ਬਹੁਤ ਗ਼ਲਤ ਕਹਿ ਰਹੇ ਨੇ ਭਾਈ ਸਾਹਿਬ ਜੀ ਦੀ ਆਵਾਜ਼ ਚ ਬਹੂਤ ਮਿਠਾਸ ਆ ਬਾਕੀ ਜੀਹਨੇ ਸੁਣਨਾ ਸੁਣਲੋ ਜਿਹਨੂੰ ਨਈ ਪਸੰਦ ਨਾ ਸੁਣਿਓ babe nanak Ji ਦੀ ਫੁੱਲ ਕਿਰਪਾ ਭਾਈ ਸਾਹਿਬ ਜੀ ਤੇ ❤❤❤❤❤❤
ਤੁਸੀਂ ਵਧੀਆ ਬੋਲ ਰਹੇ ਹੋ, ਮੈਂ ਸੋਚਿਆ ਭਾਈ ਗੁਲਾਬ ਸਿੰਘ ਜੀ ਬਹੁਤ ਵਧੀਆ ਮਾਰਗਦਰਸ਼ਨ ਕਰਦੇ ਹਨ 🙏🙏🙏🙏🙏🙏🙏🙏
99% ਬਾਬੇ ਇਹੀ ਪ੍ਰਚਾਰ ਕਰਦੇ ਆ ਕਿ ਮੋਹ ਮਾਇਆ ਤੋਂ ਬਚੋ ਸਾਦਾ ਜੀਵਨ ਜੀਵੋ ਪਰ ਆਪ,,,,,, ਇਹਨਾਂ ਦੇ ਨਾਲੋਂ ਸਰਦਾਰ ਬਿਜਨੈਸ ਮੈਨ ਓਬਰਾਏ ਸਿੰਘ ਜੀ ਆਪਣਾ ਦਸਵੰਧ ਕੱਢ ਕੇ ਸਾਦਾ ਜੀਵਨ ਜਿਓਣ ਦੇ ਨਾਲ ਸਮਾਜ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ
ਜਿਹੜੀ ਸੰਗਤ ਡੇਰੇ ਵਾਲ਼ਿਆਂ ਬਾਬਿਆਂ ਦੀ ਸੇਵਾ ਕਰਦੀਂ ਉਹਨਾਂ ਨੂੰ ਗ਼ਰੀਬ ਸਿੱਖਾਂ ਦੇ ਪਰਿਵਾਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਹਨਾਂ ਬਾਬਿਆਂ ਕੋਲ ਬਹੁਤ ਮਾਇਆ ਆ
ਬਾਬਾ ਹੰਸਾਲੀ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਸਾਹਿਬ ਰਾੜਾ ਸਾਹਿਬ ਵਾਲੇ ਇਹੋ ਜਿਹੇ ਸੰਤ ਸਨ ਜਿਨਾ ਨੇ ਸਭ ਕੁਝ ਆਉਣ ਵਾਲੇ ਸਮੇ ਵਾਰੇ ਦੱਸ ਦਿੱਤਾ
ਡੇਰੇ ਤੇ ਅਖੌਤੀ ਬਾਬਿਆਂ ਨੇ ਸਿੱਖੀ ਅਤੇ ਪੰਜਾਬ ਦਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ ।
ਸਰਕਾਰ ਦਾ ਸਭ ਤੋਂ ਵੱਡਾ ਹੱਥ ਹੈ ਭਾਈ ਸਾਹਿਬ ਜੀ ਨਾ ਕੇ ਬਾਬੇ ਦਾ 🙏🙏🙏
70-80ਲੱਖ ਦੀ ਗੱਡੀ ਵਿੱਚ ਆ ਕੇ ਬਾਬੇ ਦੋ ਗਲਾਂ ਸੰਗਤ ਨੂੰ ਸੰਬੋਧਨ ਕਰਦੇ ਹਨ ਕਿ,,ਮਾਆ ਨਾਗਣੀ ਤੋਂ ਬਚੋ ਭਾਈ
ਬਾਬਾ ਗੁਲਾਬ ਸਿੰਘ ਜੀ ਤੇ ਵਾਹਿਗੁਰੂ ਦੀ ਮੇਹਰ ਹੈ ਲੋਕਾਂ ਦੇ ਪਤਾ ਨਹੀ ਕਿਉਂ ਤਕਲੀਫ ਹੋ ਜਾਂਦੀ
Shame on Gulab Singh like babad
ਵੀਰ ਨੋਟ ਕਰੀ, ਇਹ ਗੁਰਬਾਣੀ ਦਾ ਕੀਰਤਨ ਕਰਦਾ, ਬਿਲਕੁੱਲ ਨਹੀਂ, ਇਹ ਬੰਦਾ dharna ਲਿਖ ਲਿਖ ਗਾਉਂਦਾ ਗੁਰੂ ਸਾਹਿਬ ਜੀ ਦਾ ਫੁਰਮਾਨ ਹੈ:::Aavo ਸਿੱਖ ਸਤਗੁਰ ਕੇ piaario gavo ਸੱਚੀ ਬਾਣੀ. ਵਿਚਾਰ ਕਰਨਾ, ਸੱਚੀ ਬਾਣੀ ਕਿਹੜੀ ਹੈ ਜੀ, ਧੰਨਵਾਦੀ ਹੋਵਾਂਗa
@@surinderpalsingh4600right.. Aa bnda kudia nu fsaunda.. Tantar nal.. Video online e aa..
ਬਾਬੇ ਜੀ ਤੁਹਾਡੇ ਚੋਲੇ ਜਾਂ ਗੱਡੀਆਂ ਕਿਸੇ ਨੂੰ ਨਹੀਂ ਚੁੱਭਦੀਆਂ ਗੱਲ ਤੇ ਏ ਆ ਕੇ ਤੁਸੀਂ ਲੋਕਾਂ ਨੂੰ ਕਹਿੰਦੇ ਓ ਸਾਦਾ ਜੀਵਨ ਜੀਓ,ਪਰ ਆਪ ਨਹੀਂ ਜਿਊਂਦੇ, ਜਾਂ ਤੇ ਆਪਾ ਪ੍ਰਚਾਰ ਵੀ ਉਸ ਹਿਸਾਬ ਨਾਲ ਕਰਿਏ, ਜਿਵੇਂ ਰਜਨੀਸ਼ ਓਸ਼ੋ ਆਪ ਜਿਉਂਦਾ ਸੀ ਉਦਾ ਹੀ ਆਪਣੇ ਭਗਤਾਂ ਨੂੰ ਜਾਂ ਕਹਿਲੋ ਸਪੋਟਰਾ ਨੂੰ ਜਿਊਣ ਲਈ ਕਹਿੰਦਾ ਸੀ,
ਪੁੱਤਰਕਾਰ ਜੀ ਬਾਬਿਆਂ ਨੂੰ ਚਮਕਾਉਣ ਵਾਲੇ ਪੈਸਾ ਕਮਾਉਣ ਲਈ ਬਾਬਿਆਂ ਤੋਂ ਪ੍ਰਚਾਰ ਕਰਵਾਉਣ ਲਈ ਕਿ ਭਾਈ ਗੁਰੂ ਘਰ ਮਾਇਆ ਵੱਧ ਤੋਂ ਵੱਧ ਭੇਟਾ ਕਰੋ ਤਾਂਕਿ ਗੁਰੂ ਘਰ ਦੀ ਸੇਵਾ ਹੋਇਕੇ ਭਾਈ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿਧਾਂਤਾਂ ਤੇ ਮਰਯਾਦਾ ਤੋਂ ਉਲ਼ਟ ਹੈ ਅੱਜ ਕੱਲ੍ਹ ਦੇ ਸੌ ਚੋਂ ਨੱਬੇ ਗੁਰਦੁਆਰਿਆਂ ਦੇ ਪ੍ਰਬੰਧਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੋਚ ਦੇ ਉਲਟ ਹਨ ਪੂਰੇ ਇਲਾਕੇ ਵਿੱਚੋਂ ਮਾਇਆ ਇਕੱਠੀ ਕਰਕੇ ਸਾਲਾਨਾ ਜੋੜ ਮੇਲੇ ਕਰਵਾਉਂਦੇ ਹਨ ਤੇ ਜਿਹੜੇ ਪ੍ਰਚਾਰਕ ਇਸ਼ਤਿਹਾਰ ਪੜਕੇ ਦਿਵਾਨਾ ਵਿਚ ਹਾਜ਼ਰੀ ਲਗਵਾਉਂਦੇ ਹਨ ਉਨ੍ਹਾਂ ਨੂੰ ਭੇਟਾ ਦੇਣ ਵੇਲੇ 100=100ਰੁਪਈਆ ਦੇਕੇ ਕਹਿਣਗੇ ਕਿ ਸਾਡੇ ਕੋਲ ਤਾਂ ਆਹਾਕੁਝ ਹੀ ਹੈ ਲੈਣਾ ਤਾਂ ਲੈਲੳ ਨਹੀਂ ਤਾਂ ਜਾਉ ਕਈ ਵਾਰੀ ਕਈ ਥਾਵਾਂ ਤੇ ਖਾਲੀ ਮੋੜ ਦਿੰਦੇ ਹਨ ਇਹ ਗੁਰੂ ਘਰ ਦੀ ਮਰਯਾਦਾ ਹੈ ਆਪ ਲੋਕਾਂ ਤੋਂ ਪੈਸੇ ਇਕੱਠੇ ਕਰਲੈਦੇ ਹਨ ਸਾਲਾਨਾ ਜੋੜ ਮੇਲੇ ਵਾਸਤੇ ਪ੍ਰਚਾਰਕਾਂ ਨਾਲ ਇਹ ਕਿਨਾਂ ਮਾੜਾ ਵਰਤਾਓ ਕਰਦੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਢਾਡੀ ਵਰੋਸਾਈ ਹਨ ਤੇ ਢਾਡੀ ਦਰਬਾਰ ਕਰਵਾਉਂਦੇ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਕਵੀਸ਼ਰ ਵਰੋਸਾਏ ਹਨ ਤੇ ਕਵੀਸ਼ਰੀ ਦਰਬਾਰ ਕਰਵਾਉਂਦੇ ਸਨ ਉਨ੍ਹਾਂ ਨੇ ਇਹ ਚਮਟਿਆਂ ਵਾਲੇ ਨਹੀਂ ਰੱਖੇ ਜੀ ਮਹਾਰਾਜ ਕਵੀ ਦਰਬਾਰ ਵਿੱਚ ਬਵੰਜਾ ਕਵੀ ਰੱਖਦੇ ਸਨ ਬਹੁਤ ਸਨਮਾਨ ਕਰਦੇ ਸਨ ਕਵੀ ਹੰਸਰਾਮ ਦਾ ਇਤਿਹਾਸ ਪੱੜਕੇ ਵੇਖੋ ਤੇ ਅੱਜ ਢਾਡੀ ਕਵੀਸ਼ਰ ਰੁਲਦੇ ਫਿਰਦੇ ਹਨ ਇਨ੍ਹਾਂ ਮਸੰਦਾਂ ਨੇ ਰੋਲਕੇ ਰੱਖਦਿੱਤੇ ਹਨ ਜੇਕਰ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਨਹੀਂ ਮੰਨਕੇ ਆਪਣੀ ਵਿਚਾਰਧਾਰਾ ਨੂੰ ਮੁੱਖ ਰੱਖਦੇ ਹਨ ਤਾਂ ਸਾਡੇ ਸਮਾਜ ਦਾ ਆਹੀ ਹਾਲ ਹੋਣਾ ਹੈ ਡੇਰਾਵਾਦ ਨਾ ਵਧੇ ਤਾਂ ਹੋਰ ਕੀ ਹੋਣਾ ਹੈ 15:44 ਨਾ
ਬਾਬੇ ਤਾਂ ਸਾਡੇ ਚਾਰ ਸ਼ਹਿਬਜ਼ਾਦੇ ਏ
ਸੱਚ ਕੋਈ ਨਹੀਂ ਸੁਣਨਾ ਚਾਹੁੰਦਾ ਬੋਲਣ ਲਈ ਵੀ ਹਿੰਮਤ ਚਾਹੀਦੀ ਬੋਲਣ ਵਾਲੇ ਬਾਬਾ ਗੁਲਾਬ ਸਿੰਘ ਜੀ ਸਲੂਟ ਤੁਹਾਨੂੰ
Sach bola ki hai.... Ehi das do..
ਬਾਬਾ😂
ਇਹ ਦੀ ਕੀ ਦੇਣ ਆ ਸਿੱਖ ਪੰਥ ਨੂੰ 😂😂😂
Jinna nu baba changa lgda.. Apni maa bhen ina kol bhejo... Pta lg ju
ਕਿਸੇ ਡੇਰੇ ਦੀ ਲੋੜ ਨਹੀ, ਲੋਕ ਮਿਹਨਤ ਕਰਨ ਅਪਣੇ ਪਰਿਵਾਰਾਂ ਦਾ ਖ਼ਿਆਲ ਰੱਖਣ ਕੋਈ ਬਾਬਾ ਨਹੀ, ਲੋਕਾਂ ਦੀ ਲੁੱਟ ਤੇ ਸੋਸ਼ਣ ਹੋ ਰਹੀ ਹੈ। ਕੋਈ ਇਹਨਾਂ ਦੀਆਂ ਚੋਪੜੀਆਂ ਵਿੱਚ ਨਾ ਆਵੇ। ਇਹੋ ਜਹਿਆ ਦੇ ਮੂੰਹ ਤੋ ਨਾ ਗੁਰਬਾਣੀ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਨਾਂ ਸੁਣਨਾ ਪਸੰਦ ਕਰਦੀ ਹੈ ਸੰਗਤ ।
ਬਾਬਾ ਜੀ ਤੁਸੀਂ ਗੁਰਦਾਸਪੁਰ ਦੇ ਪਿੰਡ ਗੋਸਲ ਵਿੱਚ ਕੀਰਤਨ ਕਰਨ ਲਈ 51000 ਭੇਟਾ ਦੇ ਤੌਰ ਮੰਗੇ ਜਦੋੰ ਕੀਰਤਨ ਦਾ ਟਾਈਮ ਆਇਆ ਤਾਂ ਸਟੇਜ ਤੇ ਚੜਨ ਤੋਂ ਪਹਿਲਾਂ 81000 ਲੈਕੇ ਫਿਰ ਕੀਰਤਨ ਕੀਤਾ
ਗੁਲਾਬ ਸਿੰਘ ਜੀ ਨੇ ਗੁਰੂ ਰਵਿਦਾਸ ਜੀ ਦਾ ਸ਼ਬਦ ਗਾਇਆ ਇਹਨਾਂ ਨੂੰ ਤਕਲੀਫ਼ ਤਾਂ ਹੋਣੀ ਸੀ। ਐਨੀ ਤੜ ਆ ਤੋਂ ਹੋਰ ਬਹੁਤ ਆ ਓਹਨਾ ਨਾਲ ਪੋਡਕਾਸਟ ਕਰੋ ਪੁਸ਼ੋ ਓਹਨਾ ਤੋਂ ਏਦਾ ਦੇ ਸਵਾਲ ਓਦੋਂ ਇਹਦੇ ਵਰਗੇ ਝੱਗ ਵਾਂਗ ਬਹਿ ਜਾਂਦੇ ਆ ।
ਪਤਰਕਾਰ ਜੀ ਬਹੁਤ ਵਧੀਆ ਸਵਾਲ ਕੀਤੇ ਭਾਈ ਗੁਲਾਬ ਸਿੰਘ ਜੀ ਨੇ ਵੀ ਬਹੁਤ ਨਿਮਰਤਾ ਨਾਲ ਜਵਾਬ ਦਿੱਤੇ ਬਹੁਤ ਵਧੀਆ ਜੀ
ਤੂੰ ਕਿੱਡਾ ਕੁ ਵੱਡਾ ਪ੍ਰਚਾਰਕਾ ਤੈਨੂੰ ਕੋਈ 10,000 ਰੁਪਈਆ ਘੱਟ ਦੇ ਦੇ ਤੇ ਤੂੰ ਉਹਦੇ ਦੀਵਾਨ ਲਾਉਣ ਜਾਂਦਾ ਨਹੀਂ
DJ AALAAA 50K LENDAA - OH KRLO JEEE. WHY BORY.
@@harjindersingh3894ਬੰਦੇ ਦੀ ਜ਼ਬਾਨ ਦਾ ਵੀ ਕੋਈ ਮੁੱਲ ਹੁੰਦਾ ਵੀਰ ,,, ਸਾਡੇ ਪਿੰਡ ਮਨਾਂ ਕਰਤਾ ਸੀ ,,,ਓ ਵੀ ਬਰਸੀ ਵਾਲੇ ਦਿਨ,,, ਸਵੇਰੇ 10 ku wje ,,, ਨਾਲੇ ਭੇਟਾ ਦੀ ਗੱਲ ਪਹਿਲਾਂ fix ho gyi c
ਸੱਚੀ ਗੱਲ ਹੈ ਜੀ
ਬਾਬਾ ਸਬਦ ਬਹੁਤ ਵੱਡਾ ਹੈ ਜੀ ਇਹ ਪਾਖੰਡੀ ਸਾਧਾਂ ਦਾ ਸਾਥ ਦਿੰਦੇ ਨੇ
ਪਤਰਕਾਰ ਨੇ ਨਹੀਂ ਬਾਈਪਤਰਕਾਰ ਦੀ ਬਣਾਈ ਰੇਲ ਬਾਬਾ ਗੁਲਾਬ ਸਿੰਘ ਜੀ ਨੇ 😂
ਅਸਲ ਚ ਗੁਰੂ ਸਾਹਿਬ ਜੀ ਦੀ ਸਿੱਖੀ ਬਹੁਤ ਦੂਰ ਹੈ । ਨੀਵੇਂ ਹੋ ਕੇ ਰਹਿਣਾ, ਚਮਕ ਦਮਕ ਤੋਂ ਵੀ ਦੂਰ ਰਹਿਣਾ। ਸਿੱਖਿਆ ਪ੍ਰਾਪਤ ਕਰਨੀ ਸਿੱਖਣਾ ਤੇ ਸਿੱਖਣ ਲਈ ਸਟੂਡੈਂਟ ਬਣਨਾ ਪੈਂਦਾ ਦੁਨੀਆ ਚ ਆਮ ਇਨਸਾਨ ਬਣਕੇ ਵਿਚਰਨਾ।ਜਾਣੀ ਕੋਈ ਉਂਗਲ ਨੇ ਉਠਾ ਸਕੇ। ਵਧੀਆ ਗੱਲ ਹੈ ਆਮ ਬਣਕੇ ਰਹਿਣਾ ਤੇ ਓਹ ਖੱਟ ਵੀ ਜਾਵੇਗਾ ਕੁੱਝ। ਉਪਦੇਸ਼ਾ ਤੇ ਚੱਲਣ ਵਾਲਾ ਇੰਨਸਾਨ ਬਹੁਤ ਉੱਚਾ ਹੁੰਦਾ ਹੈ। ,,ballu ਰਟੈਂਡਾ,,
ਬਾਬਿਆ ਨੂੰ ਇਕੁਠੇ ਕਰਕੇ ਕਿੱਸਾ ਚੰਗੇ ਸਮੁੰਦਰ ਵਿਚ ਮੱਛੀਆਂ ਨੂੰ ਦਿੱਤਾ ਨਾਲੇ ਚਿਪਟੀ ਸਿਊਕ ਮਰ ਜਾਏ
ਵਾਹ ਜੀ ਵਾਹ ਕਿਆ ਬਾਤ ਹ ਬਹੁਤ ਸੋਹਣੇ ਇੰਟਰਵਿਊ ਹੈ ਬੜੇ ਪਿਆਰ ਵਾਲੇ ਹਨ ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ
ਤੁਹਾਨੂੰ ਪਤਾ ਹੈ ਗਲਾਬੋ ਦੇ ਚਮਤਕਾਰ ਇਹ ਘਰਾ ਚੌ ਸੋਨਾ ਵੀ ਕਢਦਾ ਨਿਹੰਗ ਨੇ ਕੁਟਾਈ ਵੀ ਤਸਲੀਮ ਨਾਲ ਕਿਸ਼ਤਾ ਵਿੱਚ ਕੀਤੀ ਸੀ ਹੋਰ ਸੁਣਨਾ ਪਤਾ ਨਹੀ ਕਿੳ ਇਨਾ ਨੂੰ ਸਿਰ ਕਲਮ ਕਿੳ ਨੀ ਕਰਦੇ ਹਾ
@@gurbaljeetsingh-s3rmere kol bahut jankari hai es bare
ਖੈਰ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ , ਸਾਰੇ ਸਰੋਤੇ ਤੇ ਦਰਸ਼ਕ ਸਿਆਣੇ ਨੇ , ਪਰ ਬਾਬਾ ਗੁਲਾਬ ਸਿੰਘ ਦੀ ਇਹ ਗੱਲ ਦਾ ਪਤਾ ਲੱਗਾ , ਗੰਗਾ ਗਿਆ ਗੰਗਾ ਰਾਮ, ਜਮਨਾ ਗਿਆ ਜਮਨਾ ਰਾਮ
ਵਾਹਿਗੁਰੂ ਜੀ
ਵਾਹ ਬਾਬਾ ਜੀ,, ਬਹੁਤ ਵਧੀਆ ਜਵਾਬ ਦਿੱਤੇ 💯💯💯💯
ਗੁਲਾਬ ਸਿੰਘ ਜੀ ❤❤❤❤ਚੰਗਾ ਭਜਨ ਬੰਦਗੀ ਕਰ ਦੇ ਹਨ❤❤❤❤❤❤
100 ਹੱਥ ਰੱਸਾ ਸਿਰੇ ਤੇ ਗੰਢ, ਜੋ ਜਿਹੋ ਜਿਹਾ ਜੀਵਨ ਬਿਤਾ ਰਿਹਾ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ ਦੀ ਆਪਣੇ ਹਿਸਾਬ ਨਾਲ ਵਿਆਖਿਆ ਕਰ ਲੈਂਦਾ।
ਅੰਦਰਲਾ ਜ਼ਹਿਰ ਬਾਹਰ ਆ ਗਿਆ ਘੋਨੇ ਮੋਨੇ ਪਾਠ ਕਰ ਰਹੇ ਨੇ ਇਹ ਹੀ ਜਰ ਨੀ ਹੁੰਦਾ ਤੁਹਾਡੇ ਕੋਲੋਂ ਭਾਈ ਸਾਹਿਬ ਜਿਹੜਾ ਮਰਜ਼ੀ ਪਾਠ ਕਰ ਸਕਦਾ ਕੀਰਤਨ ਵੀ ਕਰ ਸਕਦਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤੇ ਨੀਂ ਲਿਖਿਆ ਕਿ ਘੋਨਾ ਮੋਨਾ ਪਾਠ ਨੀ ਕਰ ਸਕਦਾ ਜਾਂ ਕੀਰਤਨ ਨੀਂ ਕਰ ਸਕਦਾ। ਕੋੜਾ ਪਰ ਸੱਚ ਆ
Mona banda kertan nahi kar skta na gurbani parh sakata aj kal dey sikh dharm vich
ਅਕਾਲ ਤਖਤ ਸਾਹਿਬ ਦੀ ਮਰਯਾਦਾ ਵਿੱਚ ਲਿਖਿਆ ਹੈ ਮੋਨਾ ਬੰਦਾ ਗੁਰੂ ਸਾਹਿਬ ਦੀ ਤਾਬਿਆ ਬੈਠ ਕੇ ਪਾਠ ਨਹੀਂ ਕਰ ਸਕਦਾ ਉਂਜ ਵੈਸੇ ਕਰ ਸਕਦਾ ਏ ਕਰਨਾਂ ਵੀ ਚਾਹੀਦਾ ਏ
ਗੁਰੂ ਸਾਹਿਬ ਚੜ੍ਹਦੀ ਕਲਾ ਵਿਚ ਰੱਖਣ ਬਾਬਾ ਗੁਲਾਬ ਸਿੰਘ ਜੀ ਨੂੰ
ਇਹਨਾਂ ਆਰ ਐਸ ਐਸ ਦੇ ਭੌਂਕੜਾਂ ਤੋਂ ਬਚਣ ਦੀ ਬਹੂਤ ਵੱਢੀ ਲੋੜ ਹੈ ਇਹ ਲੋਕ ਬਹੂਤ ਖਤਰਨਾਕ ਲੋਕ ਐ ਸਾਡੀ ਸਿੱਖ ਕੌਮ ਲਈ।
ਸਹੀ ਗੱਲ ਆ ਬਾਬਾ ਜੀ ਦੀ ਪੱਤਰਕਾਰ ਵੀ ਸਰਕਾਰ ਦੀ ਬੋਲੀ ਬੋਲਦੇ ਨੇ
Channel wale patrkar di rel bnayi bhai gulab singh g ne na k patrakar ne
ਬਾਬਾ ਜੀ ਤੁਸੀਂ ਸਿਰ ਫਿਰੇ ਪੱਤਰਕਾਰ ਦੇ ਸੁਆਲਾਂ ਦੇ ਜਵਾਬ ਠੋਕ ਦਿੱਤੇ ਹਨ
ਆਮ ਗ੍ਰੰਥੀ ਵੀ ਗੁਰਬਾਣੀ ਸੰਗਤ ਨੂੰ ਸੁਣਾਉਦਾ ਉਸ ਦੀਆਂ ਜਰੂਰੀ ਲੋੜਾਂ ਵੀ ਪੂਰੀਆਂ ਨਹੀ ਹੁੰਦੀਆਂ ।
ਓ ਭਾਈ ਮਾਇਆ ਦਾ ਅਰਥ ਕਰੰਸੀ ਨੋਟ ਨਹੀਂ ਹੁੰਦਾ। ਜੋਂ ਕੁਝ ਵੀ ਇਹਨਾਂ ਅੱਖਾਂ ਨਾਲ ਦਿਸਦਾ ਹੈ ਸਭ ਮਾਇਆ ਹੈ।।ਦੂਜੀ ਗੱਲ ਇਹ ਹੈ ਕਿ ਇਹ ਪਤਰਕਾਰ ਧਾਰਮਿਕ ਵਿਚਾਰ ਕਰਨ ਦੇ ਯੋਗ ਹੀ ਨਹੀਂ।ਇਹ ਪਤਰਕਾਰ ਵੀਰ ਬੌਧਕਤਾ ਪੱਖੋ ਬਿਲਕੁਲ ਕੋਰਾ ਹੈ।
ਬੇਕਾਰ ਤੋਂ ਬੇਕਾਰ ਗਾਇਕ ਵੀ ਬਹੁਤ ਸੋਹਣੀਆਂ ਗੱਡੀਆਂ ਲਈ ਫਿਰਦੇ ਹਨ ਤੇ ਬੜੇ ਫੇਮਸ ਹਨ ਅਤੇ ਬਾਬਾ ਗੁਲਾਬ ਸਿੰਘ ਤਾਂ ਫਿਰ ਬਹੁਤ ਸੋਹਣਾ ਗਾ ਲੈਂਦਾ ਹੈ ਫਿਰ ਜੇ ਬਾਬੇ ਦੀ ਗਾਇਕੀ ਚੰਗੀ ਹੈ ਤਾਂ ਪੈਸਾ ਆਉਣਾ ਹੀ ਹੈ ਉਸਦੇ ਕੋਲ ਅਸੀਂ ਕਿਸੇ ਨੂੰ ਵੀ ਵੇਖ ਕੇ ਨਹੀਂ ਜਰਦੇ ਜਿਹੜੇ ਪਾਠੀ ਸਾਈਕਲਾਂ ਤੇ ਤੁਰੇ ਫਿਰਦੇ ਹਨ ਉਹਨਾਂ ਲਈ ਵੀ ਅਸੀਂ ਕੁਝ ਨਹੀਂ ਕਰ ਸਕਦੇ ਤੇ ਜਿਨਾਂ ਦੀ ਤਰੱਕੀ ਹੋ ਜਾਂਦੀ ਹੈ ਉਹਨਾਂ ਤੇ ਵੀ ਅਸੀਂ ਉਂਗਲਾਂ ਚੁੱਕੀ ਜਾਂਦੇ ਹਾਂ ਬਸ ਸਿਰਫ ਰਹਿ ਜਾਂਦੇ ਹਨ ਉਹ ਜਿਹੜੇ ਕੇਸ ਨਹੀਂ ਰੱਖਦੇ ਕੋ ਨਿਮੋ ਨੇ ਹੋ ਕੇ ਗਾਈ ਜਾਂਦੇ ਹਨ ਉਹ ਭਾਵੇਂ ਖੁਸਰੇ ਬਣ ਕੇ ਕੁਝ ਕਰੀ ਜਾਣ ਉਹਨਾਂ ਨੂੰ ਕੋਈ ਕੁਝ ਕਹਿਣ ਵਾਲਾ ਨਹੀਂ ਹੈ
ਗਾਇਕ ਲੋਕ ਇਹ ਦਾਅਵਾ ਨਹੀਂ ਕਰਦੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ। ਇਹ ਲੋਕ ਸਿੱਖੀ ਦੇ ਪ੍ਰਚਾਰ ਦੇ ਨਾਂ 'ਤੇ ਆਪਣੀ ਐਸ਼ ਦੇ ਸਾਧਨ ਜੁਟਾ ਰਹੇ ਹਨ। ਕੌਮ ਦੀ ਤ੍ਰਾਸਦੀ ਹੈ ਕਿ ਅਜਿਹੇ ਵਪਾਰੀਆਂ ਨੂੰ ਬਹੁਤ ਭੇਟਾ ਦਿੱਤੀ ਜਾਂਦੀ ਹੈ। ਇਹੀ ਕੰਮ ਗ੍ਰੰਥੀ ਸਿੰਘ ਕਰਦੇ ਹਨ ਪ੍ਰਚਾਰ ਦਾ, ਪਰ ਉਨ੍ਹਾਂ ਨੂੰ ਗੁਜ਼ਾਰੇ ਯੋਗ ਤਨਖਾਹ ਵੀ ਨਹੀਂ ਦਿੱਤੀ ਜਾਂਦੀ।
ਚਿੁਟੀ ਸਿਉਂਕ ਕਿਸ ਨਾਂ ਬਨਾਈ
ਬਹੁਤ ਸਿਆਣੀਆਂ ਗੱਲਾਂ ਹਨ ਬਾਬਾ ਜੀ ਦੀਆਂ ❤😇🙏
ਗੁਰੂ ਨੇ ਮਸੰਦ ਬਾਬੇ ਜਿਓਦੇ ਵੀ ਸਾੜ੍ਹੇ ਨੇ ਹੁਣ ਫੇਰ ਇਹਨਾਂ ਦਾ ਜੋਰ ਹੈ
ਮੈਂ ਤਾਂ ਬਾਬਾ ਗੁਲਾਬ ਸਿੰਘ ਜੀ ਦੇ ਨਾਲ ਆ
ਸਿਮਰਨ ਕਰਨਾ ਬੰਦਗੀ ਕਰਨਾ ਇਹ ਰੂਪ ਹੀ ਬਦਲ ਦਿੱਤਾ ਡੇਰੇਦਾਰਾਂ ਨੇ... ਜੇ ਬੈਠ ਕੇ ਰੱਬ ਰੱਬ ਕਰਨਾ ਹੀ ਉੱਤਮ ਹੁੰਦਾ ਤਾਂ ਨਾਨਕ ਪਾਤਸ਼ਾਹ ਉਦਾਸੀਆਂ ਨਾ ਕਰਦੇ... ਕੁਦਰਤੀ ਨੇਮ ਮਨੁੱਖਤਾ ਦੀ ਭਲਾਈ ਕਰਨਾ ਉੱਚਾ ਸੁੱਚਾ ਕਿਰਦਾਰ ਰੱਖਣਾ ਬਹੁਤ ਤੋਂ ਉੱਤਮ ਰਹਿ ਦੱਸਿਆ ਪਾਤਸ਼ਾਹ ਨੇ.. 🙏🏻ਭੋਰਿਆ ਚ ਬੜ ਕੇ ਪਖੰਡ ਕਰਨੇ ਸਰਕਾਰੀ ਸਾਧਾਂ ਦੇ ਕੰਮ ਨੇ
ਬਾਬੇ ਨੇ ਤਾਂ ਬਾਬੇ ਸ਼ਰਾਬ ਦੇ ਠੇਕਿਆਂ ਨਾਲ ਜੋੜਤਾ ਬਾਬਾ ਜੀ ਕਮਾਈ ਕਰਕੇ ਕਹੀਂ ਚਲਾਕੇ ਬੈਠੋ ਲੋਕਾਂ ਨੂੰ ਮੁਰਖ ਨਾ ਬਣਾਓ
ਲੋਕ ਪਾਗਲ ਸਮਝਦੇ ਨਹੀਂ ਕਿ ਵਿਚਾਰੇ ਪਾਠੀਆਂ ਦਾ ਟਾਈਮ ਪਾਸ ਨਹੀਂ ਹੁੰਦਾ ਇਨ੍ਹਾਂ ਨੂੰ ਕੋਈ ਪੂਰੀ ਭੇਟਾ ਦੇ ਕੇ ਖੁਸ਼ ਨਹੀਂ ਇਹ ਬਾਬੇ ਕਰੋੜਾਂ ਰੁਪਏ ਦੇ ਵਿੱਚ ਖੇਡਦੇ ਹਨ
Veer ji me v pathhi Singh ha ji.menu hi pta guzara kiwe hunda 😢😢😢Kharche di tangi krke viah krn to v dar lagda.😢😢😢
ਇਹਨਾਂ ਨੂੰ ਬਾਬੇ ਕਹਿਕੇ ਅਸੀਂ ਪਾਪਾਂ ਦੇ ਭਾਗੀ ਆਪ ਬਣਦੇ ਹਾਂ
ਗੁਲਬੀ ਤੇ ਢਁਡਰੀ ਇਕੋ ਚੀਜ ਦੋਨੇ ਠਁਗ ਆ
ਇਹ ਛੋਟਾ ਘੱਗਰੀ ਆ
Bai ji sade loka da hi kasoor he kio jande ne derya ch
ਵਾਹਿਗੁਰੂ ਦਾ ਨਾਮ ਜੱਪੋ ਬਾਕੀ ਸਬ ਫਾਲਤੂ fokt ਕਰਮ
ਮੈ ਇਸ ਬੰਦੇ ਦਾ ਦਿਲੋ ਪਰਸ਼ੰਸਕ ਸੀ ਪਰ ਇਹ ਬੋਲਦੇ ਆ ਕੇ ਓਥੇ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਆ ਰਮਾਇਣ ਦਾ ਨਹੀ ਬਾਬੇ ਸ਼੍ਰੀ ਰਮਾਇਣ ਸਾਹਿਬ ਹੁੰਦਾ ਵਾ ਕੱਲਾ ਰਮਾਇਣ ਨੀ ਹੁੰਦਾ ਪਤਾ ਨੀ ਕੀ ਸਿਹਤ ਲੈਨੇ ਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਹਾਲਾਂਕਿ ਸ਼੍ਰੀ ਰਮਾਇਣ ਸਾਹਿਬ ਜੀ ਦੀ ਬਾਣੀ ਬਹੁਤ ਆ
ਪੱਤਰ ਕਾਰ ਪੂਰਾ ਜ਼ੋਰ ਲਾ ਰਿਹਾ ਬਾਬੇ ਨੂੰ ਦਵੋਣ ਲਈ
ਬਾਬਾ ਗੁਲਾਬ ਸਿੰਘ ਜੀ ਦੀ ਹਰ ਗੱਲ ਸਹੀ ਹੈ , ਮੂਰਖ ਪੱਤਰ ਕਾਰ ਨੇ ਇੱਕ ਵੀ ਗੱਲ ਚੱਜ ਦੀ ਨਹੀਂ ਕੀਤੀ
ਬਾਬੇ ਨੇ ਬਣਾਈ ਪੱਤਰ ਕਾਰ ਦੀ ਰੇਲ
😂😂😂ਆਹੋ ਵੀਰ
ਬਾਬਾ ਜੀ 🙏🙏 ਬਹੁਤ ਹੀ ਸੁੰਦਰ ਬਹੁਤ ਵਧੀਆ ਗੱਲ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏😮😂
ਹਰ ਕੋਈ ਜੌਹ ਉਪਦੇਸ਼ ਦੇਦਾ ਆ ਉਹ ਦੂਜਿਆ ਤੇ ਲਾਗੂ ਹੁੰਦਾ ਆ ਉਸ ਉੱਤੇ ਨਈ ਹੁੰਦਾ ਇਹੋ ਹਾਲ ਏਨਾ ਪ੍ਰਚਾਰਕਾਂ ਦਾ
good reply by baba ji, keep it up.
Baba Gulab singh ji bohut vadhiya parchark ne
Bhai Ranjit Singh ji mahan great parcharak ❤❤❤❤❤
Kis galon parcharak parcharak aj kal landi buchi banya firda paisy ikhathy karan lee parcharak ban baithdy kartut pachhu kee manas jat
ਬਾਈ ਉੱਚਾ ਚੁੱਕਣਾ ਰੱਬ ਦੇ ਹੱਥ ਆ ਜਿਨੂੰ ਚਾਹੇ ਚੁੱਕੇ yrr ਜੇਅ ਕੋਈ ਸਿੰਘ ਵਧੀਆ ਤਰੱਕੀ ਕਰ ਰਿਹਾ ਤਾਂ ਤੁਹਾਡੇ ਦਰਦ ਕਿਉੰ ਕੀ ਤੁਸੀਂ ਚਾਹੁੰਦੇ ਹੋ ਕੋਈ ਸਿੰਘ ਵਧੀਆ ਜੀਵਨ ਨਾ ਜੀਵੇ ਕਿਸੇ ਤਕੜੇ ਅਮੀਰ ਨਾਲ ਸਿੰਗ ਫਸਾ ਕੇ ਦਿਖਾਓ
ਧਨ ਬਾਬਾ ਗੁਲਾਬ ਸਿੰਘ ਜੀ
Baba ji ne patrkar di rail bnai aaa kise nu kintu pratnu kran da koi hak ni
ਇੰਨੇ ਕੋਲੋ ਕੋਈ ਚਜ ਦਾ ਸਕੂਲ ਕੋਈ ਖੋਲ੍ਹਿਆ ਨਹੀਂ ਜਾਦਾ ਸਾਡੇ g ਕੌਮ ਦੇ ਗਰੀਬ ਬੱਚੇ ਪੜਾਈ ਨੂੰ ਤਰਸ ਰਹੇ ਨੇ
ਸਿੰਗਰ ਤੇ ਬਾਬੇ ਇਕੋ ਹਨ ਪਰ ਇਹ ਬਾਬੇ ਦੱਲ ਪਨਾ ਕਰਦੇ ਹਨ
Good baba ji
ਸਿੱਖਾਂ ਨੂੰ ਕੌਮ ਦੀ ਮਜ਼ਬੂਤੀ ਲਈ ਅਮੀਰ ਹੋਣਾ ਚਾਹੀਦਾ,ਸਿੱਖ ਆਪ ਰੱਜਿਆ ਪੁੱਜਿਆ ਹੋਵੇਗਾ ਤਾਂ ਬਾਕੀ ਦੁਨੀਆ ਨੂੰ ਵੀ ਰਜਾ ਦੇਵੇਗਾ
You are right veer ji Good
ਇਹਨੇ ਆਪ ਕਦੇ ਨਿਤਨੇਮ ਨੀ ਕੀਤਾ ਹੋਣਾ। ਕਿਉਂਕਿ ਇਹ ਆਪਣੇ ਆਪ ਨੂੰ ਕਲਾਕਾਰ ਕਹਾਉਂਦਾ।
ਬਾਬਾ ਜੀ ਕਲਗੀਧਰ ਪਾਤਸ਼ਾਹ ਨੇ ਧਨ ਦੌਲਤ ਦੀਆਂ ਪੰਡਾਂ ਸੋਹਣੇ ਹਾਥੀ ਤੇ ਸਵਾਰ ਕਰਕੇ ਸਨਮਾਨ ਕੀਤਾ ਸੀ
Respected Bh. Gulabi Singh Ji de Vichaar naal Sari ee Public Sehmat hai Ji.
Dhan dhan baba gulab Singh ji
V. Good baba Gulab singh ji
ਡੇਰਿਆਂ ਦੇ ਸਵਾਲ ਤੇ ਗਲਤ ਜੁਆਬ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਸੰਗਤਾਂ ਨੂੰ ਆਪਣੇ ਨਾਲ ਜੋੜੀਆ ਜਾਂਦਾ ਹੈ ਜਿਵੇਂ ਢੱਡਰੀਆਂ ਵਾਲਾ
ਇੰਨੇ ਤਾਂ ਘੁੰਮਾ ਫਿਰਾ ਉਲਟਾ ਹੀ ਜਵਾਬ ਦੇਣਾ ਇੰਨਾ ਨੇਂ ਤਾਂ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ
ਪੱਤਰਕਾਰ ਜੀ ਏਹ ਸਵਾਲ ਕਿਸੇ ਵੱਡੇ ਸਿੰਗਰ ਨੂੰ ਪੁੱਛਿਆ ਕਦੇ 😡😡
ਭਾਈ ਗੁਲਾਬ ਸਿੰਘ ਜੀ ਇਸ ਪਤਰਕਾਰ ਨੂੰ ਇਹ ਪੁੱਛੋ ਕੀ ਜੌ ਸਾਦੇ ਕੱਪੜੇ ਪ ਕੇ ਪਰਚਾਰ ਕਰਦੇ ਆ ਏਸ ਪਰਤਕਰ ਨੇ ਕਿੰਨੀ ਕੁ ਮਨੀ ਆ ਓਹਨਾ ਦੀ
Waheguru waheguru ji 🙏🙏
ਜੇ ਗਾਉਣ ਵਾਲੇ ਕੇਸਾਂ ਦੀ ਬੇਅਬਦੀ ਕਰਦੇ ਤਾਂ ਲੋਕ ਕਹਿੰਦੇ ਹਨ ਜੇ ਕੋਈ ਸਾਬਤ ਸੂਰਤ ਰਹੇ ਕੇ ਕੋਈ ਗਾਉਣ ਲੱਗ ਪਿਆ ਤਾਂ ਵੀ ਦੁਨੀਆਂ ਨਹੀ ਛੱਡਦੀ ਬਾਬੇ ਵਿਚਾਰੇ ਕੀ
ਬਹੁਤ ਵਧੀਆ ਬਾਬਾ ਜੀ ❤❤❤
ਜਿਁਨੇ ਵੀ ਬਾਬੇ ਨੇ ਜਾ ਸਿੱਖ ਪ੍ਰਚਾਰਕ ਇਹ ਪਁਖਡੀ ਨੇ ਇਹ ਬਾਬੇ ਨਾਨਕ ਦੀ ਬਾਣੀ ਦੇ ਉਲਟ ਚੱਲ ਰੱਹੇ ਨੇ ਬਾਬੇ ਨਾਨਕ ਤੋ ਵੱਧ ਪ੍ਰਚਾਰ ਕੋਈ ਨਹੀ ਕਰ ਸਕਦਾ ਬਾਬੇ ਨਾਨਕ ਕੋਲ ਨਾ ਗੱਡੀ ਸੀ ਨਾ ਕੋਈ ਜਹਾਜ ਸੀ ਬਾਬਾ ਜਾਲਮ ਸਰਕਾਰਾ ਦੇ ਖਿਲਾਫ ਸੀ ਅੱਜ ਵਾਲੇ ਪਁਖਡੀ ਜਾਲਮਾ ਦੇ ਨਾਲ ਮਿਲ ਕੇ ਚੱਲਦੇ ਨੇ
ਲੋਕਾਂ ਦੀ ਜ਼ਮੀਰ ਮਰ ਗਈ ਏ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਇਨ੍ਹਾਂ ਦੇ ਪਿੱਛੇ ਲੱਗੇ ਫਿਰਦੇ ਨੇ, ਝੂਠੀਆਂ ਕਹਾਣੀਆਂ ਸੁਣਾ ਕੇ ਲੋਕਾਂ ਦਾ ਬੁੱਧੂ ਬਣਾ ਕੇ ਮਾਇਆ ਨਾਲ ਝੋਲੀਆਂ ਭਰ ਰਹੇ ਨੇ।
Right..Jinna nu baba changa lgda.. Apni maa bhen ina kol bhejo... Pta lg ju
ਦੋ ਰੋਟੀਆਂ ਢੱਡਰੀਆਂ ਵਾਲਾ ਅਮਰੀਕਾ ਵਿਚ ਖ਼ਰੀਦੀ ਫਿਰਦਾ ਜਿੱਥੇ ਵੱਡੇ ਵੱਡੇ ਲਾਈਨ ਵਿਚ ਲੱਗੇ ਹੋਏ ਹਨ
ਵਾਹਿਗੁਰੂ ਸਾਹਿਬ ਜੀ
S , B
ਪੱਤਰਕਾਰ ਜੀ ਤੁਸੀ ਭਾਈ ਸਾਹਿਬ ਨੂੰ ਵਧੀਆ ਝੋਲਾ ਨਹੀ ਪਾਉਣ ਦੇਨਾ ਯਾਰ ਕਿਸੇ ਨੂੰ ਜਿਓਨ ਦਿਓ
BABA Gulab Singh bahut wadhiya insan ne eh bahut simple je bande bande ne me ehna no pangat vich hathi langar shakaiya Hai par lock kise Di chadai Nahi jarde
Kade time kad ke das kol ayuna babe di juban to hi suna deva ge
ਗੁਲਾਬ ਸਿੰਘ ਡੇਰਦੇਦਾਰ ਅਤੇ ਪੰਜਾਬੀ ਗਾਇਕ ਹੈ ਨਾ ਕਿ ਕੀਰਤਨੀਆ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏
ਢੰਡਰੀਆਂ ਵਾਲੇ ਦੀ ਗੱਲ ਚੱਲਦੀ ਸੀਜਾ ਢੰਡਰੀਆਂ ਵਾਲੇ ਨੇ ਗੁਰਦੁਆਰਾ ਬਣਾਇਆ ਵਾ ਉੱਥੇ ਕੋਈ ਗੁਰਦੁਆਰਾ ਹੈ ਸੀਗੁਰਦੁਆਰਾ ਬਣਾਇਆ ਕਾਹਦੇ ਵਾਸਤੇ ਮੈਂ ਢੰਡਰੀਆਂ ਵਾਲੇ ਨੇ ਦੁਕਾਨਦਾਰੀਜਿਹੜਾ ਪਰਮੇਸ਼ਰ ਦਵਾਰ ਨੂੰ ਨਾਂ ਦਿੱਤਾ ਵਾ ਇਹ ਗੱਲ ਬਾਕੀ ਗੁਰਦੁਆਰੇ ਨਹੀਂ ਸੀ ਗੀਉਹਨੇ ਦੀ ਦੁਕਾਨਦਾਰੀ ਚਲਾਉਣੀ ਸੀ ਢੰਡਰੀਆਂ ਵਾਲੇ ਨੂੰ ਉਹਦਾ ਪਿਛੋਕੜ ਵੀ ਜਾਣਦੇ ਆ ਉਹਦਾ ਆਉਣ ਵਾਲਾ ਸਮਾਂ ਵੀ ਜਾਣਦੇ ਆ ਠੀਕ ਹੈ ਜੀ ਜੇ ਤੁਸੀਂ ਪੁੱਛਣਾ ਚਾਹੁੰਦੇ ਜੋ ਕਿ ਕੋਈ ਗੱਲ ਨਹੀਂ ਤੁਹਾਨੂੰ ਵੀ ਦੱਸ ਦੇਣ ਸਮਾਂ ਆਉਣ ਤੇ
ਮਾਇਆ ਦਾ ਮੋਹ ਇਕੱਲੀ ਸੰਗਤ ਨੂੰ ਹੁੰਦਾ ਹੈ, ਬਾਬਿਆਂ ਨੂੰ ਨਹੀਂ ਹੁੰਦਾ।
ਭਾਈ ਗ਼ੁਲਾਬ ਸਿੰਘ ਜੀ ਕੋਈ ਗ਼ਲਤ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਦੇ ਔਰ ਸਿਰਫ ਗੁਰੂ ਗ੍ਰੰਥ ਸਾਹਿਬ ਨਾਲ਼ ਸੰਭਦਿਤ ਪ੍ਰਚਾਰ ਕਰਦੇ ਹਨ ਸੋ ਕੀ ਟਾਈਟਲ ਪਾਇਆ "ਬਾਬਾ ਗ਼ੁਲਾਬ ਸਿੰਘ ਦੀ ਰੇਲ ਬਣਾਤੀ'ਇਹ ਕਹਿਣਾ ਗ਼ਲਤ ਹੈ ਸੋ ਗਾਣਿਆਂ ਵਾਲ਼ੇ ਕੀ ਕੁਛ ਕਰਦੇ ਓਨਾਂ ਨੂੰ ਇਹੋ ਜਿਹੇ ਸਵਾਲ ਕਰੋ, ਭਾਈ ਗ਼ੁਲਾਬ ਸਿੰਘ ਜੀ ਜੇਹੜੇ ਸੰਗਤਾਂ ਨੂੰ ਸਹੀ ਰਾਹ ਦੱਸਦੇ ਓਨਾਂ ਨੂੰ ਤੁਸੀ ਚੈਨਲ ਵਾਲੇ ਕੀ ਕੁਛ ਕਹੀ ਜਾਂਦੇ ਹੋ ਗਾਨਿਆ ਵਾਲਿਆਂ ਨੂੰ ਘੇਰਿਆ ਕਰੋ ਗੁਰੂ ਮਹਾਂਰਾਜ ਜੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਨਹੀਂ
ਗੁਰੂ ਨਾਲ ਜੁੜਨ ਵਾਲੇ ਦੀ ਬਹੁਤ ਇੱਜਤ ਕਰਦੇ ਨੇ ਲੋਕ ਇਹ ਤੇ ਐਵੇਂ ਹੀ ਬੋਲੀ ਜਾਂਦਾ
ਭੇਟਾ ਮੰਗ ਕੇ ਲੈਂਦੇ ਨੇ ਕੋਈ ਮਰਜੀ ਨਾਲ ਨੀ ਦੇਂਦੇ ਮੋਟੀ ਭੇਟਾ ਲੈਂਦੇ ਨੇ ਜੇ ਘੱਟ ਦੇਂਦੇ ਨੇ ਤਾਂ ਇਹ ਆਉਂਦੇ ਹੀ ਨਹੀਂ
Vdia gl a veer,, ਕਿਸੇ ਪੰਜਾਬੀ ਗਾਇਕ ਨਾਲੋਂ ਤੇ ਵੱਧ ਨਹੀਂ ਲੈਂਦੇ,
ਜਿਵੇ ਦੇ ਸੂਫ਼ੀ ਗਾਣੇ ਏ ਗਾਉਂਦਾ ਮੈਨੂੰ ਲਗਦਾ ਸੀ ਬੰਦਾ ਰੱਬੀ ਰੂਹ ਹੁਣਾ ਪਰ ਨਹੀਂ ਇਸਦੀ ਬੋਲ ਬਾਣੀ ਚੋਂ ਏਦਾਂ ਦਾ ਕੁਝ ਮਹਿਸੂਸ ਨਹੀਂ ਹੋ ਰਿਹਾ👈
Baba gulab Singh chamkor sahib wale right ji ❤❤❤❤
Superb 🎉
Baba gulab singh ji zindabad ❤ nice parcharak
ਗੱਲ ਸਮਝਣ ਵਾਲੀ ਸੀ! ਗੱਲ ਦੋ ਰੋਟੀਆਂ ਨੂੰ ਹੋਰ ਹੀ ਪਾਸੇ ਲਈ ਫਿਰਦੇ ਲੋਕ! ਦੂਜਿਆਂ ਨੂੰ ਦੇਖਕੇ ਲੋਕ ਆਖੀ ਜਾਂਦੇ ਬਈ ਉਹ ਗਲਤ ਕੰਮ ਕਰਦਾ ਮੈਂ ਉਸ ਤੋਂ ਵੀ ਵੱਧਕੇ ਗਲਤ ਕਰਨਾਂ। ਸਮਾਂ ਬਦਲ ਗਿਆ ਏ ਸੰਸਾਧਨ ਸਭਨੂੰ ਚਾਹੀਦੇ!
ਚੈਨਲ ਤੇ ਗੁਰੂ ਜੀ ਬਾਣੀ ਨੂੰ ਤੁਸੀਂ ਇਕੋ ਜਿਹੇ ਸਮਝਦੇ ਹੋ।
22ਸਾਲ ਸੇਵਾ ਚ ਕਿੰਨਾ ਪੈਸਾ ਇਕੱਠਾ ਕੀਤਾ। ਜੇ ਸੇਵਾ ਦੀ ਹੁੰਦੀ ਤਾ ਰਾਮ ਰਾਏ ਨੂੰ ਕਿਉ ਸਿਖੀ ਚ ਕੱਢਤਾ ।
ਸਿੱਖਾਂ ਤੋਂ ਬਿਨਾਂ ਹੋਰ ਧਰਮ ਦੇ ਪ੍ਰਚਾਰਕ ਨੂੰ ਸੰਗਤ ਜੋ ਮਰਜ਼ੀ ਦੇਵੇ ਕੋਈ ਰੋਲਾ ਨਹੀਂ ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ ਗੁਰੂ ਦੀ ਗੱਲ ਕਰਨ ਵਾਲੇ ਨੂੰ , ਕੋਈ ਜਨਿ ਹਰਿ ਸਿਉ ਦੇਵੈ ਜੋਰਿ ਚਰਨਿ ਗਹਿਉ ਬਕਿਉ ਸੁਭ ਰਸਨਾ ਦੀਜੈ ਪ੍ਰਾਨ ਅਕੋਰਿ ,
❤️❤️❤️❤️ਸਹੀ ਪੱਤਰਕਾਰ100
ਇਹ ਕਾਹਦਾ ਬਾਬਾ ਗੱਡੀਆਂ ਵਧੀਆ ਚਾਹੀਦੀਆਂ ਚੋਲਾ ਪੰਜ ਹਜ਼ਾਰ ਵਾਲਾ ਚਾਹੀਦਾ ਤੇ ਖਾਣਿਆ ਦੋ ਰੋਟੀਆਂ
ਢੱਡਰੀਆਂ ਤੇ ਗਲਾਬ ਮੰਨ ਘੜਤ ਗਾੳਦੇ 52 ਕਵੀ ਸਚੀ ਬਾਣੀ ਪੜਦੇ ਸਨ ਤੇ ਜਿਹੜੇ ਦਸ ਲੱਖ ਸਿਖ ਢੱਡਰੀਆਂ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਹੀ ਅਪਣੇ ਬਣਾਏ। ਗੁਰਬਾਣੀ ਨਹੀ ਮੰਨ ਘੜਤ ਗਿਤ ਗਾਉਣੇ ਗੁਰੂ ਗ੍ਰੰਥ ਸਾਹਿਬ ਨਾਲੋ ਤੋੜਨਾ
So sweet
Sgpc ਨੂੰ ਇਹ ਪੱਤਰਕਾਰ ਜੀ ਇਹ ਸਵਾਲ ਪੁੱਛਣ ਜਾਇਆ ਕਰੌ ਤੁਹਾਡੇ ਹਾਸਪਿਟਲ ਕਾਲਜ ਕੋਈ ਪਾਠਸ਼ਾਲਾ ਕੌਮ ਲਈ ਬਣਾਏ ਨੇ ਕੌਮ ਤਾ ਈਸਾਈ ਧਰਮ ਵੱਲ ਜਾ ਰਹੇ ਨੇ
ਬਾਬਾ ਜੀ ਨੇ ਉਮਰ ਭਰ ਦੀਆਂ ਰੋਟੀਆਂ ਬਣਾ ਲਈਆਂ, ਦੋ ਰੋਟੀਆਂ ਗੀਤ ਗਾ ਕੇ। ਬਾਬੇ ਸਮਝ ਗਏ ਹਨ, ਕਿ ਗਲੈਮਰ ਹੁਣ ਬਾਬਿਆਂ ਦੀ ਮਸ਼ਹੂਰੀ ਵਿੱਚ ਅਹਿਮ ਹਿੱਸਾ ਪਾਉਂਦਾ।
ਪ੍ਰਚਾਰ ਕਰਨ ਵਾਲੇ ਨੂੰ ਬਾਬਾ ਕਿਉਂ ਕਿਹਾ ਜਾਂਦਾ ਬਾਬਾ ਲਫਜ਼ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿਤਾ, ਬਾਬਾ ਦੀਪ ਸਿੰਘ ਜੀ,ਚਾਰ ਸਾਹਿਬਜ਼ਾਦੇ ਸਾਡੇ ਬਾਬੇ ਨੇ। ਐਵੇਂ ਹਰ ਕੋਈ ਬਾਬਾ ਬਣਿਆ ਫਿਰਦਾ।
ਸਹੀ ਗੱਲ ਹੈ ਜੀ ਇਹੋ ਜਿਹੇ ਬਾਬੇ ਨੇ ਜਿਨਾਂ ਨੇ ਸਾਡਾ ਪੰਜਾਬ ਇਹੋ ਕਿਹ ਰਹੇ ਹਨ ਦੋ ਰੋਟੀਆਂ ਤੇ ਐਨਾ ਤੇ 4 4 ਖਾ ਰਹੇ ਹਨ ਏਹ ਤੇ ਜੋ ਸਿੱਖ ਕੌਮ ਦੇ ਦੋਖੀ ਉਹਨਾਂ ਨੂੰ ਬੁਲਾ ਕੇ ਅਪਣਾ ਕੱਦ ਉੱਚਾ ਸਮਝ ਰਹੇ ਹਨ ਇਹੋ ਜਿਹੇ ਆਵਾਜ਼ ਕਰਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਜੀ
ਭਾਈ ਗੁਲਾਬ ਸਿੰਘ ਜੀ ਬਹੁਤ ਹੀ ਸੋਹਣਾ ਗਾਉਂਦੇ ਨੇ ਰੱਬ ਦੇ ਘਰ ਨਾਲ ਜੋੜਦੇ ਆ ਜਿੰਨੇ ਲੋਕ ਉਹਨਾਂ ਨੂੰ ਮਾੜਾ ਕਹਿ ਰਹੇ ਓ ਬਹੁਤ ਗ਼ਲਤ ਕਹਿ ਰਹੇ ਨੇ ਭਾਈ ਸਾਹਿਬ ਜੀ ਦੀ ਆਵਾਜ਼ ਚ ਬਹੂਤ ਮਿਠਾਸ ਆ ਬਾਕੀ ਜੀਹਨੇ ਸੁਣਨਾ ਸੁਣਲੋ ਜਿਹਨੂੰ ਨਈ ਪਸੰਦ ਨਾ ਸੁਣਿਓ babe nanak Ji ਦੀ ਫੁੱਲ ਕਿਰਪਾ ਭਾਈ ਸਾਹਿਬ ਜੀ ਤੇ ❤❤❤❤❤❤
ਤੁਸੀਂ ਵਧੀਆ ਬੋਲ ਰਹੇ ਹੋ, ਮੈਂ ਸੋਚਿਆ ਭਾਈ ਗੁਲਾਬ ਸਿੰਘ ਜੀ ਬਹੁਤ ਵਧੀਆ ਮਾਰਗਦਰਸ਼ਨ ਕਰਦੇ ਹਨ 🙏🙏🙏🙏🙏🙏🙏🙏
99% ਬਾਬੇ ਇਹੀ ਪ੍ਰਚਾਰ ਕਰਦੇ ਆ ਕਿ ਮੋਹ ਮਾਇਆ ਤੋਂ ਬਚੋ ਸਾਦਾ ਜੀਵਨ ਜੀਵੋ ਪਰ ਆਪ,,,,,, ਇਹਨਾਂ ਦੇ ਨਾਲੋਂ ਸਰਦਾਰ ਬਿਜਨੈਸ ਮੈਨ ਓਬਰਾਏ ਸਿੰਘ ਜੀ ਆਪਣਾ ਦਸਵੰਧ ਕੱਢ ਕੇ ਸਾਦਾ ਜੀਵਨ ਜਿਓਣ ਦੇ ਨਾਲ ਸਮਾਜ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ
ਜਿਹੜੀ ਸੰਗਤ ਡੇਰੇ ਵਾਲ਼ਿਆਂ ਬਾਬਿਆਂ ਦੀ ਸੇਵਾ ਕਰਦੀਂ ਉਹਨਾਂ ਨੂੰ ਗ਼ਰੀਬ ਸਿੱਖਾਂ ਦੇ ਪਰਿਵਾਰਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਹਨਾਂ ਬਾਬਿਆਂ ਕੋਲ ਬਹੁਤ ਮਾਇਆ ਆ
ਬਾਬਾ ਹੰਸਾਲੀ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਸਾਹਿਬ ਰਾੜਾ ਸਾਹਿਬ ਵਾਲੇ ਇਹੋ ਜਿਹੇ ਸੰਤ ਸਨ ਜਿਨਾ ਨੇ ਸਭ ਕੁਝ ਆਉਣ ਵਾਲੇ ਸਮੇ ਵਾਰੇ ਦੱਸ ਦਿੱਤਾ
ਡੇਰੇ ਤੇ ਅਖੌਤੀ ਬਾਬਿਆਂ ਨੇ ਸਿੱਖੀ ਅਤੇ ਪੰਜਾਬ ਦਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ ।
ਸਰਕਾਰ ਦਾ ਸਭ ਤੋਂ ਵੱਡਾ ਹੱਥ ਹੈ ਭਾਈ ਸਾਹਿਬ ਜੀ ਨਾ ਕੇ ਬਾਬੇ ਦਾ 🙏🙏🙏
70-80ਲੱਖ ਦੀ ਗੱਡੀ ਵਿੱਚ ਆ ਕੇ ਬਾਬੇ ਦੋ ਗਲਾਂ ਸੰਗਤ ਨੂੰ ਸੰਬੋਧਨ ਕਰਦੇ ਹਨ ਕਿ,,ਮਾਆ ਨਾਗਣੀ ਤੋਂ ਬਚੋ ਭਾਈ
ਬਾਬਾ ਗੁਲਾਬ ਸਿੰਘ ਜੀ ਤੇ ਵਾਹਿਗੁਰੂ ਦੀ ਮੇਹਰ ਹੈ ਲੋਕਾਂ ਦੇ ਪਤਾ ਨਹੀ ਕਿਉਂ ਤਕਲੀਫ ਹੋ ਜਾਂਦੀ
Shame on Gulab Singh like babad
ਵੀਰ ਨੋਟ ਕਰੀ, ਇਹ ਗੁਰਬਾਣੀ ਦਾ ਕੀਰਤਨ ਕਰਦਾ, ਬਿਲਕੁੱਲ ਨਹੀਂ, ਇਹ ਬੰਦਾ dharna ਲਿਖ ਲਿਖ ਗਾਉਂਦਾ
ਗੁਰੂ ਸਾਹਿਬ ਜੀ ਦਾ ਫੁਰਮਾਨ ਹੈ:::
Aavo ਸਿੱਖ ਸਤਗੁਰ ਕੇ piaario gavo ਸੱਚੀ ਬਾਣੀ.
ਵਿਚਾਰ ਕਰਨਾ, ਸੱਚੀ ਬਾਣੀ ਕਿਹੜੀ ਹੈ ਜੀ, ਧੰਨਵਾਦੀ ਹੋਵਾਂਗa
@@surinderpalsingh4600right.. Aa bnda kudia nu fsaunda.. Tantar nal.. Video online e aa..
ਬਾਬੇ ਜੀ ਤੁਹਾਡੇ ਚੋਲੇ ਜਾਂ ਗੱਡੀਆਂ ਕਿਸੇ ਨੂੰ ਨਹੀਂ ਚੁੱਭਦੀਆਂ ਗੱਲ ਤੇ ਏ ਆ ਕੇ ਤੁਸੀਂ ਲੋਕਾਂ ਨੂੰ ਕਹਿੰਦੇ ਓ ਸਾਦਾ ਜੀਵਨ ਜੀਓ,ਪਰ ਆਪ ਨਹੀਂ ਜਿਊਂਦੇ, ਜਾਂ ਤੇ ਆਪਾ ਪ੍ਰਚਾਰ ਵੀ ਉਸ ਹਿਸਾਬ ਨਾਲ ਕਰਿਏ, ਜਿਵੇਂ ਰਜਨੀਸ਼ ਓਸ਼ੋ ਆਪ ਜਿਉਂਦਾ ਸੀ ਉਦਾ ਹੀ ਆਪਣੇ ਭਗਤਾਂ ਨੂੰ ਜਾਂ ਕਹਿਲੋ ਸਪੋਟਰਾ ਨੂੰ ਜਿਊਣ ਲਈ ਕਹਿੰਦਾ ਸੀ,
ਪੁੱਤਰਕਾਰ ਜੀ ਬਾਬਿਆਂ ਨੂੰ ਚਮਕਾਉਣ ਵਾਲੇ ਪੈਸਾ ਕਮਾਉਣ ਲਈ ਬਾਬਿਆਂ ਤੋਂ ਪ੍ਰਚਾਰ ਕਰਵਾਉਣ ਲਈ ਕਿ ਭਾਈ ਗੁਰੂ ਘਰ ਮਾਇਆ ਵੱਧ ਤੋਂ ਵੱਧ ਭੇਟਾ ਕਰੋ ਤਾਂਕਿ ਗੁਰੂ ਘਰ ਦੀ ਸੇਵਾ ਹੋਇਕੇ ਭਾਈ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿਧਾਂਤਾਂ ਤੇ ਮਰਯਾਦਾ ਤੋਂ ਉਲ਼ਟ ਹੈ ਅੱਜ ਕੱਲ੍ਹ ਦੇ ਸੌ ਚੋਂ ਨੱਬੇ ਗੁਰਦੁਆਰਿਆਂ ਦੇ
ਪ੍ਰਬੰਧਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੋਚ ਦੇ ਉਲਟ ਹਨ ਪੂਰੇ ਇਲਾਕੇ ਵਿੱਚੋਂ ਮਾਇਆ ਇਕੱਠੀ ਕਰਕੇ ਸਾਲਾਨਾ ਜੋੜ ਮੇਲੇ ਕਰਵਾਉਂਦੇ ਹਨ ਤੇ ਜਿਹੜੇ ਪ੍ਰਚਾਰਕ ਇਸ਼ਤਿਹਾਰ ਪੜਕੇ ਦਿਵਾਨਾ ਵਿਚ ਹਾਜ਼ਰੀ ਲਗਵਾਉਂਦੇ ਹਨ ਉਨ੍ਹਾਂ ਨੂੰ ਭੇਟਾ ਦੇਣ ਵੇਲੇ 100=100ਰੁਪਈਆ ਦੇਕੇ ਕਹਿਣਗੇ ਕਿ ਸਾਡੇ ਕੋਲ ਤਾਂ ਆਹਾਕੁਝ ਹੀ ਹੈ ਲੈਣਾ ਤਾਂ ਲੈਲੳ ਨਹੀਂ ਤਾਂ ਜਾਉ ਕਈ ਵਾਰੀ ਕਈ ਥਾਵਾਂ ਤੇ ਖਾਲੀ ਮੋੜ ਦਿੰਦੇ ਹਨ ਇਹ ਗੁਰੂ ਘਰ ਦੀ ਮਰਯਾਦਾ ਹੈ ਆਪ ਲੋਕਾਂ ਤੋਂ ਪੈਸੇ ਇਕੱਠੇ ਕਰਲੈਦੇ ਹਨ ਸਾਲਾਨਾ ਜੋੜ ਮੇਲੇ ਵਾਸਤੇ ਪ੍ਰਚਾਰਕਾਂ ਨਾਲ ਇਹ ਕਿਨਾਂ ਮਾੜਾ ਵਰਤਾਓ ਕਰਦੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਢਾਡੀ ਵਰੋਸਾਈ ਹਨ ਤੇ ਢਾਡੀ ਦਰਬਾਰ ਕਰਵਾਉਂਦੇ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਕਵੀਸ਼ਰ ਵਰੋਸਾਏ ਹਨ ਤੇ ਕਵੀਸ਼ਰੀ ਦਰਬਾਰ ਕਰਵਾਉਂਦੇ ਸਨ ਉਨ੍ਹਾਂ ਨੇ ਇਹ ਚਮਟਿਆਂ ਵਾਲੇ ਨਹੀਂ ਰੱਖੇ ਜੀ ਮਹਾਰਾਜ ਕਵੀ ਦਰਬਾਰ ਵਿੱਚ ਬਵੰਜਾ ਕਵੀ ਰੱਖਦੇ ਸਨ ਬਹੁਤ ਸਨਮਾਨ ਕਰਦੇ ਸਨ ਕਵੀ ਹੰਸਰਾਮ ਦਾ ਇਤਿਹਾਸ ਪੱੜਕੇ ਵੇਖੋ ਤੇ ਅੱਜ ਢਾਡੀ ਕਵੀਸ਼ਰ ਰੁਲਦੇ ਫਿਰਦੇ ਹਨ ਇਨ੍ਹਾਂ ਮਸੰਦਾਂ ਨੇ ਰੋਲਕੇ ਰੱਖਦਿੱਤੇ ਹਨ ਜੇਕਰ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਨਹੀਂ ਮੰਨਕੇ ਆਪਣੀ ਵਿਚਾਰਧਾਰਾ ਨੂੰ ਮੁੱਖ ਰੱਖਦੇ ਹਨ ਤਾਂ ਸਾਡੇ ਸਮਾਜ ਦਾ ਆਹੀ ਹਾਲ ਹੋਣਾ ਹੈ ਡੇਰਾਵਾਦ ਨਾ ਵਧੇ ਤਾਂ ਹੋਰ ਕੀ ਹੋਣਾ ਹੈ 15:44 ਨਾ
ਬਾਬੇ ਤਾਂ ਸਾਡੇ ਚਾਰ ਸ਼ਹਿਬਜ਼ਾਦੇ ਏ
ਸੱਚ ਕੋਈ ਨਹੀਂ ਸੁਣਨਾ ਚਾਹੁੰਦਾ ਬੋਲਣ ਲਈ ਵੀ ਹਿੰਮਤ ਚਾਹੀਦੀ ਬੋਲਣ ਵਾਲੇ ਬਾਬਾ ਗੁਲਾਬ ਸਿੰਘ ਜੀ ਸਲੂਟ ਤੁਹਾਨੂੰ
Sach bola ki hai.... Ehi das do..
ਬਾਬਾ😂
ਇਹ ਦੀ ਕੀ ਦੇਣ ਆ ਸਿੱਖ ਪੰਥ ਨੂੰ 😂😂😂
Jinna nu baba changa lgda.. Apni maa bhen ina kol bhejo... Pta lg ju
ਕਿਸੇ ਡੇਰੇ ਦੀ ਲੋੜ ਨਹੀ, ਲੋਕ ਮਿਹਨਤ ਕਰਨ ਅਪਣੇ ਪਰਿਵਾਰਾਂ ਦਾ ਖ਼ਿਆਲ ਰੱਖਣ ਕੋਈ ਬਾਬਾ ਨਹੀ, ਲੋਕਾਂ ਦੀ ਲੁੱਟ ਤੇ ਸੋਸ਼ਣ ਹੋ ਰਹੀ ਹੈ। ਕੋਈ ਇਹਨਾਂ ਦੀਆਂ ਚੋਪੜੀਆਂ ਵਿੱਚ ਨਾ ਆਵੇ। ਇਹੋ ਜਹਿਆ ਦੇ ਮੂੰਹ ਤੋ ਨਾ ਗੁਰਬਾਣੀ ਤੇ ਨਾ ਹੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਨਾਂ ਸੁਣਨਾ ਪਸੰਦ ਕਰਦੀ ਹੈ ਸੰਗਤ ।
ਬਾਬਾ ਜੀ ਤੁਸੀਂ ਗੁਰਦਾਸਪੁਰ ਦੇ ਪਿੰਡ ਗੋਸਲ ਵਿੱਚ ਕੀਰਤਨ ਕਰਨ ਲਈ 51000 ਭੇਟਾ ਦੇ ਤੌਰ ਮੰਗੇ ਜਦੋੰ ਕੀਰਤਨ ਦਾ ਟਾਈਮ ਆਇਆ ਤਾਂ ਸਟੇਜ ਤੇ ਚੜਨ ਤੋਂ ਪਹਿਲਾਂ 81000 ਲੈਕੇ ਫਿਰ ਕੀਰਤਨ ਕੀਤਾ
ਗੁਲਾਬ ਸਿੰਘ ਜੀ ਨੇ ਗੁਰੂ ਰਵਿਦਾਸ ਜੀ ਦਾ ਸ਼ਬਦ ਗਾਇਆ ਇਹਨਾਂ ਨੂੰ ਤਕਲੀਫ਼ ਤਾਂ ਹੋਣੀ ਸੀ। ਐਨੀ ਤੜ ਆ ਤੋਂ ਹੋਰ ਬਹੁਤ ਆ ਓਹਨਾ ਨਾਲ ਪੋਡਕਾਸਟ ਕਰੋ ਪੁਸ਼ੋ ਓਹਨਾ ਤੋਂ ਏਦਾ ਦੇ ਸਵਾਲ ਓਦੋਂ ਇਹਦੇ ਵਰਗੇ ਝੱਗ ਵਾਂਗ ਬਹਿ ਜਾਂਦੇ ਆ ।
ਪਤਰਕਾਰ ਜੀ ਬਹੁਤ ਵਧੀਆ ਸਵਾਲ ਕੀਤੇ ਭਾਈ ਗੁਲਾਬ ਸਿੰਘ ਜੀ ਨੇ ਵੀ ਬਹੁਤ ਨਿਮਰਤਾ ਨਾਲ ਜਵਾਬ ਦਿੱਤੇ ਬਹੁਤ ਵਧੀਆ ਜੀ
ਤੂੰ ਕਿੱਡਾ ਕੁ ਵੱਡਾ ਪ੍ਰਚਾਰਕਾ ਤੈਨੂੰ ਕੋਈ 10,000 ਰੁਪਈਆ ਘੱਟ ਦੇ ਦੇ ਤੇ ਤੂੰ ਉਹਦੇ ਦੀਵਾਨ ਲਾਉਣ ਜਾਂਦਾ ਨਹੀਂ
DJ AALAAA 50K LENDAA - OH KRLO JEEE. WHY BORY.
@@harjindersingh3894ਬੰਦੇ ਦੀ ਜ਼ਬਾਨ ਦਾ ਵੀ ਕੋਈ ਮੁੱਲ ਹੁੰਦਾ ਵੀਰ ,,, ਸਾਡੇ ਪਿੰਡ ਮਨਾਂ ਕਰਤਾ ਸੀ ,,,ਓ ਵੀ ਬਰਸੀ ਵਾਲੇ ਦਿਨ,,, ਸਵੇਰੇ 10 ku wje ,,, ਨਾਲੇ ਭੇਟਾ ਦੀ ਗੱਲ ਪਹਿਲਾਂ fix ho gyi c
ਸੱਚੀ ਗੱਲ ਹੈ ਜੀ
ਬਾਬਾ ਸਬਦ ਬਹੁਤ ਵੱਡਾ ਹੈ ਜੀ ਇਹ ਪਾਖੰਡੀ ਸਾਧਾਂ ਦਾ ਸਾਥ ਦਿੰਦੇ ਨੇ
ਪਤਰਕਾਰ ਨੇ ਨਹੀਂ ਬਾਈ
ਪਤਰਕਾਰ ਦੀ ਬਣਾਈ ਰੇਲ ਬਾਬਾ ਗੁਲਾਬ ਸਿੰਘ ਜੀ ਨੇ 😂
ਅਸਲ ਚ ਗੁਰੂ ਸਾਹਿਬ ਜੀ ਦੀ ਸਿੱਖੀ ਬਹੁਤ ਦੂਰ ਹੈ ।
ਨੀਵੇਂ ਹੋ ਕੇ ਰਹਿਣਾ, ਚਮਕ ਦਮਕ ਤੋਂ ਵੀ ਦੂਰ ਰਹਿਣਾ।
ਸਿੱਖਿਆ ਪ੍ਰਾਪਤ ਕਰਨੀ ਸਿੱਖਣਾ ਤੇ ਸਿੱਖਣ ਲਈ ਸਟੂਡੈਂਟ ਬਣਨਾ ਪੈਂਦਾ ਦੁਨੀਆ ਚ ਆਮ ਇਨਸਾਨ ਬਣਕੇ ਵਿਚਰਨਾ।ਜਾਣੀ ਕੋਈ ਉਂਗਲ ਨੇ ਉਠਾ ਸਕੇ। ਵਧੀਆ ਗੱਲ ਹੈ ਆਮ ਬਣਕੇ ਰਹਿਣਾ ਤੇ ਓਹ ਖੱਟ ਵੀ ਜਾਵੇਗਾ ਕੁੱਝ। ਉਪਦੇਸ਼ਾ ਤੇ ਚੱਲਣ ਵਾਲਾ ਇੰਨਸਾਨ ਬਹੁਤ ਉੱਚਾ ਹੁੰਦਾ ਹੈ।
,,ballu ਰਟੈਂਡਾ,,
ਬਾਬਿਆ ਨੂੰ ਇਕੁਠੇ ਕਰਕੇ ਕਿੱਸਾ ਚੰਗੇ ਸਮੁੰਦਰ ਵਿਚ ਮੱਛੀਆਂ ਨੂੰ ਦਿੱਤਾ ਨਾਲੇ ਚਿਪਟੀ ਸਿਊਕ ਮਰ ਜਾਏ
ਵਾਹ ਜੀ ਵਾਹ ਕਿਆ ਬਾਤ ਹ ਬਹੁਤ ਸੋਹਣੇ ਇੰਟਰਵਿਊ ਹੈ ਬੜੇ ਪਿਆਰ ਵਾਲੇ ਹਨ ਬਾਬਾ ਗੁਲਾਬ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ
ਤੁਹਾਨੂੰ ਪਤਾ ਹੈ ਗਲਾਬੋ ਦੇ ਚਮਤਕਾਰ ਇਹ ਘਰਾ ਚੌ ਸੋਨਾ ਵੀ ਕਢਦਾ ਨਿਹੰਗ ਨੇ ਕੁਟਾਈ ਵੀ ਤਸਲੀਮ ਨਾਲ ਕਿਸ਼ਤਾ ਵਿੱਚ ਕੀਤੀ ਸੀ ਹੋਰ ਸੁਣਨਾ ਪਤਾ ਨਹੀ ਕਿੳ ਇਨਾ ਨੂੰ ਸਿਰ ਕਲਮ ਕਿੳ ਨੀ ਕਰਦੇ ਹਾ
@@gurbaljeetsingh-s3rmere kol bahut jankari hai es bare
ਖੈਰ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ , ਸਾਰੇ ਸਰੋਤੇ ਤੇ ਦਰਸ਼ਕ ਸਿਆਣੇ ਨੇ , ਪਰ ਬਾਬਾ ਗੁਲਾਬ ਸਿੰਘ ਦੀ ਇਹ ਗੱਲ ਦਾ ਪਤਾ ਲੱਗਾ , ਗੰਗਾ ਗਿਆ ਗੰਗਾ ਰਾਮ, ਜਮਨਾ ਗਿਆ ਜਮਨਾ ਰਾਮ
ਵਾਹਿਗੁਰੂ ਜੀ
ਵਾਹ ਬਾਬਾ ਜੀ,, ਬਹੁਤ ਵਧੀਆ ਜਵਾਬ ਦਿੱਤੇ 💯💯💯💯
ਗੁਲਾਬ ਸਿੰਘ ਜੀ ❤❤❤❤ਚੰਗਾ ਭਜਨ ਬੰਦਗੀ ਕਰ ਦੇ ਹਨ❤❤❤❤❤❤
100 ਹੱਥ ਰੱਸਾ ਸਿਰੇ ਤੇ ਗੰਢ, ਜੋ ਜਿਹੋ ਜਿਹਾ ਜੀਵਨ ਬਿਤਾ ਰਿਹਾ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ ਦੀ ਆਪਣੇ ਹਿਸਾਬ ਨਾਲ ਵਿਆਖਿਆ ਕਰ ਲੈਂਦਾ।
ਅੰਦਰਲਾ ਜ਼ਹਿਰ ਬਾਹਰ ਆ ਗਿਆ ਘੋਨੇ ਮੋਨੇ ਪਾਠ ਕਰ ਰਹੇ ਨੇ ਇਹ ਹੀ ਜਰ ਨੀ ਹੁੰਦਾ ਤੁਹਾਡੇ ਕੋਲੋਂ ਭਾਈ ਸਾਹਿਬ ਜਿਹੜਾ ਮਰਜ਼ੀ ਪਾਠ ਕਰ ਸਕਦਾ ਕੀਰਤਨ ਵੀ ਕਰ ਸਕਦਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤੇ ਨੀਂ ਲਿਖਿਆ ਕਿ ਘੋਨਾ ਮੋਨਾ ਪਾਠ ਨੀ ਕਰ ਸਕਦਾ ਜਾਂ ਕੀਰਤਨ ਨੀਂ ਕਰ ਸਕਦਾ। ਕੋੜਾ ਪਰ ਸੱਚ ਆ
Mona banda kertan nahi kar skta na gurbani parh sakata aj kal dey sikh dharm vich
ਅਕਾਲ ਤਖਤ ਸਾਹਿਬ ਦੀ ਮਰਯਾਦਾ ਵਿੱਚ ਲਿਖਿਆ ਹੈ
ਮੋਨਾ ਬੰਦਾ ਗੁਰੂ ਸਾਹਿਬ ਦੀ ਤਾਬਿਆ ਬੈਠ ਕੇ ਪਾਠ ਨਹੀਂ ਕਰ ਸਕਦਾ ਉਂਜ ਵੈਸੇ ਕਰ ਸਕਦਾ ਏ ਕਰਨਾਂ ਵੀ ਚਾਹੀਦਾ ਏ
ਗੁਰੂ ਸਾਹਿਬ ਚੜ੍ਹਦੀ ਕਲਾ ਵਿਚ ਰੱਖਣ ਬਾਬਾ ਗੁਲਾਬ ਸਿੰਘ ਜੀ ਨੂੰ
ਇਹਨਾਂ ਆਰ ਐਸ ਐਸ ਦੇ ਭੌਂਕੜਾਂ ਤੋਂ ਬਚਣ ਦੀ ਬਹੂਤ ਵੱਢੀ ਲੋੜ ਹੈ ਇਹ ਲੋਕ ਬਹੂਤ ਖਤਰਨਾਕ ਲੋਕ ਐ ਸਾਡੀ ਸਿੱਖ ਕੌਮ ਲਈ।
ਸਹੀ ਗੱਲ ਆ ਬਾਬਾ ਜੀ ਦੀ ਪੱਤਰਕਾਰ ਵੀ ਸਰਕਾਰ ਦੀ ਬੋਲੀ ਬੋਲਦੇ ਨੇ
Channel wale patrkar di rel bnayi bhai gulab singh g ne na k patrakar ne
ਬਾਬਾ ਜੀ ਤੁਸੀਂ ਸਿਰ ਫਿਰੇ ਪੱਤਰਕਾਰ ਦੇ ਸੁਆਲਾਂ ਦੇ ਜਵਾਬ ਠੋਕ ਦਿੱਤੇ ਹਨ
ਆਮ ਗ੍ਰੰਥੀ ਵੀ ਗੁਰਬਾਣੀ ਸੰਗਤ ਨੂੰ ਸੁਣਾਉਦਾ ਉਸ ਦੀਆਂ ਜਰੂਰੀ ਲੋੜਾਂ ਵੀ ਪੂਰੀਆਂ ਨਹੀ ਹੁੰਦੀਆਂ ।
ਓ ਭਾਈ ਮਾਇਆ ਦਾ ਅਰਥ ਕਰੰਸੀ ਨੋਟ ਨਹੀਂ ਹੁੰਦਾ। ਜੋਂ ਕੁਝ ਵੀ ਇਹਨਾਂ ਅੱਖਾਂ ਨਾਲ ਦਿਸਦਾ ਹੈ ਸਭ ਮਾਇਆ ਹੈ।।ਦੂਜੀ ਗੱਲ ਇਹ ਹੈ ਕਿ ਇਹ ਪਤਰਕਾਰ ਧਾਰਮਿਕ ਵਿਚਾਰ ਕਰਨ ਦੇ ਯੋਗ ਹੀ ਨਹੀਂ।ਇਹ ਪਤਰਕਾਰ ਵੀਰ ਬੌਧਕਤਾ ਪੱਖੋ ਬਿਲਕੁਲ ਕੋਰਾ ਹੈ।
ਬੇਕਾਰ ਤੋਂ ਬੇਕਾਰ ਗਾਇਕ ਵੀ ਬਹੁਤ ਸੋਹਣੀਆਂ ਗੱਡੀਆਂ ਲਈ ਫਿਰਦੇ ਹਨ ਤੇ ਬੜੇ ਫੇਮਸ ਹਨ ਅਤੇ ਬਾਬਾ ਗੁਲਾਬ ਸਿੰਘ ਤਾਂ ਫਿਰ ਬਹੁਤ ਸੋਹਣਾ ਗਾ ਲੈਂਦਾ ਹੈ ਫਿਰ ਜੇ ਬਾਬੇ ਦੀ ਗਾਇਕੀ ਚੰਗੀ ਹੈ ਤਾਂ ਪੈਸਾ ਆਉਣਾ ਹੀ ਹੈ ਉਸਦੇ ਕੋਲ ਅਸੀਂ ਕਿਸੇ ਨੂੰ ਵੀ ਵੇਖ ਕੇ ਨਹੀਂ ਜਰਦੇ ਜਿਹੜੇ ਪਾਠੀ ਸਾਈਕਲਾਂ ਤੇ ਤੁਰੇ ਫਿਰਦੇ ਹਨ ਉਹਨਾਂ ਲਈ ਵੀ ਅਸੀਂ ਕੁਝ ਨਹੀਂ ਕਰ ਸਕਦੇ ਤੇ ਜਿਨਾਂ ਦੀ ਤਰੱਕੀ ਹੋ ਜਾਂਦੀ ਹੈ ਉਹਨਾਂ ਤੇ ਵੀ ਅਸੀਂ ਉਂਗਲਾਂ ਚੁੱਕੀ ਜਾਂਦੇ ਹਾਂ ਬਸ ਸਿਰਫ ਰਹਿ ਜਾਂਦੇ ਹਨ ਉਹ ਜਿਹੜੇ ਕੇਸ ਨਹੀਂ ਰੱਖਦੇ ਕੋ ਨਿਮੋ ਨੇ ਹੋ ਕੇ ਗਾਈ ਜਾਂਦੇ ਹਨ ਉਹ ਭਾਵੇਂ ਖੁਸਰੇ ਬਣ ਕੇ ਕੁਝ ਕਰੀ ਜਾਣ ਉਹਨਾਂ ਨੂੰ ਕੋਈ ਕੁਝ ਕਹਿਣ ਵਾਲਾ ਨਹੀਂ ਹੈ
ਗਾਇਕ ਲੋਕ ਇਹ ਦਾਅਵਾ ਨਹੀਂ ਕਰਦੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ। ਇਹ ਲੋਕ ਸਿੱਖੀ ਦੇ ਪ੍ਰਚਾਰ ਦੇ ਨਾਂ 'ਤੇ ਆਪਣੀ ਐਸ਼ ਦੇ ਸਾਧਨ ਜੁਟਾ ਰਹੇ ਹਨ। ਕੌਮ ਦੀ ਤ੍ਰਾਸਦੀ ਹੈ ਕਿ ਅਜਿਹੇ ਵਪਾਰੀਆਂ ਨੂੰ ਬਹੁਤ ਭੇਟਾ ਦਿੱਤੀ ਜਾਂਦੀ ਹੈ। ਇਹੀ ਕੰਮ ਗ੍ਰੰਥੀ ਸਿੰਘ ਕਰਦੇ ਹਨ ਪ੍ਰਚਾਰ ਦਾ, ਪਰ ਉਨ੍ਹਾਂ ਨੂੰ ਗੁਜ਼ਾਰੇ ਯੋਗ ਤਨਖਾਹ ਵੀ ਨਹੀਂ ਦਿੱਤੀ ਜਾਂਦੀ।
ਚਿੁਟੀ ਸਿਉਂਕ ਕਿਸ ਨਾਂ ਬਨਾਈ
ਬਹੁਤ ਸਿਆਣੀਆਂ ਗੱਲਾਂ ਹਨ ਬਾਬਾ ਜੀ ਦੀਆਂ ❤😇🙏
ਗੁਰੂ ਨੇ ਮਸੰਦ ਬਾਬੇ ਜਿਓਦੇ ਵੀ ਸਾੜ੍ਹੇ ਨੇ ਹੁਣ ਫੇਰ ਇਹਨਾਂ ਦਾ ਜੋਰ ਹੈ
ਮੈਂ ਤਾਂ ਬਾਬਾ ਗੁਲਾਬ ਸਿੰਘ ਜੀ ਦੇ ਨਾਲ ਆ
ਸਿਮਰਨ ਕਰਨਾ ਬੰਦਗੀ ਕਰਨਾ ਇਹ ਰੂਪ ਹੀ ਬਦਲ ਦਿੱਤਾ ਡੇਰੇਦਾਰਾਂ ਨੇ... ਜੇ ਬੈਠ ਕੇ ਰੱਬ ਰੱਬ ਕਰਨਾ ਹੀ ਉੱਤਮ ਹੁੰਦਾ ਤਾਂ ਨਾਨਕ ਪਾਤਸ਼ਾਹ ਉਦਾਸੀਆਂ ਨਾ ਕਰਦੇ... ਕੁਦਰਤੀ ਨੇਮ ਮਨੁੱਖਤਾ ਦੀ ਭਲਾਈ ਕਰਨਾ ਉੱਚਾ ਸੁੱਚਾ ਕਿਰਦਾਰ ਰੱਖਣਾ ਬਹੁਤ ਤੋਂ ਉੱਤਮ ਰਹਿ ਦੱਸਿਆ ਪਾਤਸ਼ਾਹ ਨੇ.. 🙏🏻ਭੋਰਿਆ ਚ ਬੜ ਕੇ ਪਖੰਡ ਕਰਨੇ ਸਰਕਾਰੀ ਸਾਧਾਂ ਦੇ ਕੰਮ ਨੇ
ਬਾਬੇ ਨੇ ਤਾਂ ਬਾਬੇ ਸ਼ਰਾਬ ਦੇ ਠੇਕਿਆਂ ਨਾਲ ਜੋੜਤਾ ਬਾਬਾ ਜੀ ਕਮਾਈ ਕਰਕੇ ਕਹੀਂ ਚਲਾਕੇ ਬੈਠੋ ਲੋਕਾਂ ਨੂੰ ਮੁਰਖ ਨਾ ਬਣਾਓ
ਲੋਕ ਪਾਗਲ ਸਮਝਦੇ ਨਹੀਂ ਕਿ ਵਿਚਾਰੇ ਪਾਠੀਆਂ ਦਾ ਟਾਈਮ ਪਾਸ ਨਹੀਂ ਹੁੰਦਾ ਇਨ੍ਹਾਂ ਨੂੰ ਕੋਈ ਪੂਰੀ ਭੇਟਾ ਦੇ ਕੇ ਖੁਸ਼ ਨਹੀਂ ਇਹ ਬਾਬੇ ਕਰੋੜਾਂ ਰੁਪਏ ਦੇ ਵਿੱਚ ਖੇਡਦੇ ਹਨ
Veer ji me v pathhi Singh ha ji.menu hi pta guzara kiwe hunda 😢😢😢
Kharche di tangi krke viah krn to v dar lagda.😢😢😢
ਇਹਨਾਂ ਨੂੰ ਬਾਬੇ
ਕਹਿਕੇ ਅਸੀਂ
ਪਾਪਾਂ ਦੇ ਭਾਗੀ
ਆਪ ਬਣਦੇ ਹਾਂ
ਗੁਲਬੀ ਤੇ ਢਁਡਰੀ ਇਕੋ ਚੀਜ ਦੋਨੇ ਠਁਗ ਆ
ਇਹ ਛੋਟਾ ਘੱਗਰੀ ਆ
Bai ji sade loka da hi kasoor he kio jande ne derya ch
ਵਾਹਿਗੁਰੂ ਦਾ ਨਾਮ ਜੱਪੋ ਬਾਕੀ ਸਬ ਫਾਲਤੂ fokt ਕਰਮ
ਮੈ ਇਸ ਬੰਦੇ ਦਾ ਦਿਲੋ ਪਰਸ਼ੰਸਕ ਸੀ ਪਰ ਇਹ ਬੋਲਦੇ ਆ ਕੇ ਓਥੇ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਆ ਰਮਾਇਣ ਦਾ ਨਹੀ ਬਾਬੇ ਸ਼੍ਰੀ ਰਮਾਇਣ ਸਾਹਿਬ ਹੁੰਦਾ ਵਾ ਕੱਲਾ ਰਮਾਇਣ ਨੀ ਹੁੰਦਾ ਪਤਾ ਨੀ ਕੀ ਸਿਹਤ ਲੈਨੇ ਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਹਾਲਾਂਕਿ ਸ਼੍ਰੀ ਰਮਾਇਣ ਸਾਹਿਬ ਜੀ ਦੀ ਬਾਣੀ ਬਹੁਤ ਆ
ਪੱਤਰ ਕਾਰ ਪੂਰਾ ਜ਼ੋਰ ਲਾ ਰਿਹਾ ਬਾਬੇ ਨੂੰ ਦਵੋਣ ਲਈ
ਬਾਬਾ ਗੁਲਾਬ ਸਿੰਘ ਜੀ ਦੀ ਹਰ ਗੱਲ ਸਹੀ ਹੈ , ਮੂਰਖ ਪੱਤਰ ਕਾਰ ਨੇ ਇੱਕ ਵੀ ਗੱਲ ਚੱਜ ਦੀ ਨਹੀਂ ਕੀਤੀ
ਬਾਬੇ ਨੇ ਬਣਾਈ ਪੱਤਰ ਕਾਰ ਦੀ ਰੇਲ
😂😂😂ਆਹੋ ਵੀਰ
ਬਾਬਾ ਜੀ 🙏🙏 ਬਹੁਤ ਹੀ ਸੁੰਦਰ ਬਹੁਤ ਵਧੀਆ ਗੱਲ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏😮😂
ਹਰ ਕੋਈ ਜੌਹ ਉਪਦੇਸ਼ ਦੇਦਾ ਆ ਉਹ ਦੂਜਿਆ ਤੇ ਲਾਗੂ ਹੁੰਦਾ ਆ ਉਸ ਉੱਤੇ ਨਈ ਹੁੰਦਾ ਇਹੋ ਹਾਲ ਏਨਾ ਪ੍ਰਚਾਰਕਾਂ ਦਾ
good reply by baba ji, keep it up.
Baba Gulab singh ji bohut vadhiya parchark ne
Bhai Ranjit Singh ji mahan great parcharak ❤❤❤❤❤
Kis galon parcharak parcharak aj kal landi buchi banya firda paisy ikhathy karan lee parcharak ban baithdy kartut pachhu kee manas jat
ਬਾਈ ਉੱਚਾ ਚੁੱਕਣਾ ਰੱਬ ਦੇ ਹੱਥ ਆ ਜਿਨੂੰ ਚਾਹੇ ਚੁੱਕੇ yrr ਜੇਅ ਕੋਈ ਸਿੰਘ ਵਧੀਆ ਤਰੱਕੀ ਕਰ ਰਿਹਾ ਤਾਂ ਤੁਹਾਡੇ ਦਰਦ ਕਿਉੰ ਕੀ ਤੁਸੀਂ ਚਾਹੁੰਦੇ ਹੋ ਕੋਈ ਸਿੰਘ ਵਧੀਆ ਜੀਵਨ ਨਾ ਜੀਵੇ ਕਿਸੇ ਤਕੜੇ ਅਮੀਰ ਨਾਲ ਸਿੰਗ ਫਸਾ ਕੇ ਦਿਖਾਓ
ਧਨ ਬਾਬਾ ਗੁਲਾਬ ਸਿੰਘ ਜੀ
Baba ji ne patrkar di rail bnai aaa kise nu kintu pratnu kran da koi hak ni
ਇੰਨੇ ਕੋਲੋ ਕੋਈ ਚਜ ਦਾ ਸਕੂਲ ਕੋਈ ਖੋਲ੍ਹਿਆ ਨਹੀਂ ਜਾਦਾ ਸਾਡੇ g ਕੌਮ ਦੇ ਗਰੀਬ ਬੱਚੇ ਪੜਾਈ ਨੂੰ ਤਰਸ ਰਹੇ ਨੇ
ਸਿੰਗਰ ਤੇ ਬਾਬੇ ਇਕੋ ਹਨ ਪਰ ਇਹ ਬਾਬੇ ਦੱਲ ਪਨਾ ਕਰਦੇ ਹਨ
Good baba ji
ਸਿੱਖਾਂ ਨੂੰ ਕੌਮ ਦੀ ਮਜ਼ਬੂਤੀ ਲਈ ਅਮੀਰ ਹੋਣਾ ਚਾਹੀਦਾ,ਸਿੱਖ ਆਪ ਰੱਜਿਆ ਪੁੱਜਿਆ ਹੋਵੇਗਾ ਤਾਂ ਬਾਕੀ ਦੁਨੀਆ ਨੂੰ ਵੀ ਰਜਾ ਦੇਵੇਗਾ
You are right veer ji Good
ਇਹਨੇ ਆਪ ਕਦੇ ਨਿਤਨੇਮ ਨੀ ਕੀਤਾ ਹੋਣਾ। ਕਿਉਂਕਿ ਇਹ ਆਪਣੇ ਆਪ ਨੂੰ ਕਲਾਕਾਰ ਕਹਾਉਂਦਾ।
ਬਾਬਾ ਜੀ ਕਲਗੀਧਰ ਪਾਤਸ਼ਾਹ ਨੇ ਧਨ ਦੌਲਤ ਦੀਆਂ ਪੰਡਾਂ ਸੋਹਣੇ ਹਾਥੀ ਤੇ ਸਵਾਰ ਕਰਕੇ ਸਨਮਾਨ ਕੀਤਾ ਸੀ
Respected Bh. Gulabi Singh Ji de Vichaar naal Sari ee Public Sehmat hai Ji.
Dhan dhan baba gulab Singh ji
V. Good baba Gulab singh ji
ਡੇਰਿਆਂ ਦੇ ਸਵਾਲ ਤੇ ਗਲਤ ਜੁਆਬ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਸੰਗਤਾਂ ਨੂੰ ਆਪਣੇ ਨਾਲ ਜੋੜੀਆ ਜਾਂਦਾ ਹੈ ਜਿਵੇਂ ਢੱਡਰੀਆਂ ਵਾਲਾ
ਇੰਨੇ ਤਾਂ ਘੁੰਮਾ ਫਿਰਾ ਉਲਟਾ ਹੀ ਜਵਾਬ ਦੇਣਾ ਇੰਨਾ ਨੇਂ ਤਾਂ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ
ਪੱਤਰਕਾਰ ਜੀ ਏਹ ਸਵਾਲ ਕਿਸੇ ਵੱਡੇ ਸਿੰਗਰ ਨੂੰ ਪੁੱਛਿਆ ਕਦੇ 😡😡
ਭਾਈ ਗੁਲਾਬ ਸਿੰਘ ਜੀ ਇਸ ਪਤਰਕਾਰ ਨੂੰ ਇਹ ਪੁੱਛੋ ਕੀ ਜੌ ਸਾਦੇ ਕੱਪੜੇ ਪ ਕੇ ਪਰਚਾਰ ਕਰਦੇ ਆ ਏਸ ਪਰਤਕਰ ਨੇ ਕਿੰਨੀ ਕੁ ਮਨੀ ਆ ਓਹਨਾ ਦੀ
Waheguru waheguru ji 🙏🙏
ਜੇ ਗਾਉਣ ਵਾਲੇ ਕੇਸਾਂ ਦੀ ਬੇਅਬਦੀ ਕਰਦੇ ਤਾਂ ਲੋਕ ਕਹਿੰਦੇ ਹਨ ਜੇ ਕੋਈ ਸਾਬਤ ਸੂਰਤ ਰਹੇ ਕੇ ਕੋਈ ਗਾਉਣ ਲੱਗ ਪਿਆ ਤਾਂ ਵੀ ਦੁਨੀਆਂ ਨਹੀ ਛੱਡਦੀ ਬਾਬੇ ਵਿਚਾਰੇ ਕੀ
ਬਹੁਤ ਵਧੀਆ ਬਾਬਾ ਜੀ ❤❤❤
ਜਿਁਨੇ ਵੀ ਬਾਬੇ ਨੇ ਜਾ ਸਿੱਖ ਪ੍ਰਚਾਰਕ ਇਹ ਪਁਖਡੀ ਨੇ ਇਹ ਬਾਬੇ ਨਾਨਕ ਦੀ ਬਾਣੀ ਦੇ ਉਲਟ ਚੱਲ ਰੱਹੇ ਨੇ ਬਾਬੇ ਨਾਨਕ ਤੋ ਵੱਧ ਪ੍ਰਚਾਰ ਕੋਈ ਨਹੀ ਕਰ ਸਕਦਾ ਬਾਬੇ ਨਾਨਕ ਕੋਲ ਨਾ ਗੱਡੀ ਸੀ ਨਾ ਕੋਈ ਜਹਾਜ ਸੀ ਬਾਬਾ ਜਾਲਮ ਸਰਕਾਰਾ ਦੇ ਖਿਲਾਫ ਸੀ ਅੱਜ ਵਾਲੇ ਪਁਖਡੀ ਜਾਲਮਾ ਦੇ ਨਾਲ ਮਿਲ ਕੇ ਚੱਲਦੇ ਨੇ
ਲੋਕਾਂ ਦੀ ਜ਼ਮੀਰ ਮਰ ਗਈ ਏ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਇਨ੍ਹਾਂ ਦੇ ਪਿੱਛੇ ਲੱਗੇ ਫਿਰਦੇ ਨੇ, ਝੂਠੀਆਂ ਕਹਾਣੀਆਂ ਸੁਣਾ ਕੇ ਲੋਕਾਂ ਦਾ ਬੁੱਧੂ ਬਣਾ ਕੇ ਮਾਇਆ ਨਾਲ ਝੋਲੀਆਂ ਭਰ ਰਹੇ ਨੇ।
Right..