Chajj Da Vichar (2088) || ਬਾਬਾ ਗੁਲਾਬ ਸਿੰਘ ਵੱਲੋਂ ਵੱਡੇ ਖੁਲਾਸੇ, ਆਹ ਕੁੱਝ ਹੋਇਆ ਮੇਰੇ ਨਾਲ

แชร์
ฝัง
  • เผยแพร่เมื่อ 9 ก.พ. 2025
  • #primeasiatv #chajjdavichar #swarnsinghtehna #harmanthind #punjabnewstoday #latestnews #breakingnews #baba #babagulabsinghji #babagulabsinghjichamkaursahibwale #sikh #sikhism #waheguru #waheguruji
    NOW AVAILABLE ON SATELLITE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 401

  • @KomalJass-bb6lj
    @KomalJass-bb6lj 6 หลายเดือนก่อน +50

    ਸਤਿਗੁਰ ਰਵਿਦਾਸ ਮਹਾਰਾਜ ਜੀ ਸਭ ਤੇ ਕਿਰਪਾ ਕਰਨ

  • @PremSingh-ye4yw
    @PremSingh-ye4yw 5 หลายเดือนก่อน +16

    ਬਹੁਤ ਖੂਬ ਬਾਬਾ ਜੀ
    ਜਦ ਵੀ ਤੁਹਾਡਾ ਗਾਇਆ " ਦੇ ਦਿਓ ਦੀਦਾਰ " ਸੁਣੀ ਦਾ ਏ ਮਨ ਵੀਰਾਗ ਨਾਲ ਭਰ ਜਾਂਦਾ ਹੈ

  • @navimaan2298
    @navimaan2298 6 หลายเดือนก่อน +50

    ਜੈ ਬਾਬਾ ਰਾਜਾ ਸਾਹਿਬ ਜੀ ❤ ਬਾਬਾ ਗੁਲਾਬ ਸਿੰਘ ਜੀ ❤❤ ਬਹੁਤ ਵਧੀਆ ਗਾਣੇ ਆਏ ਹਨ

  • @bholasinghgill422
    @bholasinghgill422 2 หลายเดือนก่อน +2

    ਵਾਹਿਗੁਰੂ ਜੀ ਅਸੀਂ ਬਾਬਾ ਗੁਲਾ ਬ ਸਿਘ ਬਹੁਤ ਪਿਆਰ ਕਰਦੇ ਹਾਂ

  • @PremSingh-xu9em
    @PremSingh-xu9em 5 หลายเดือนก่อน +18

    ਦਾਸ ਬਾਬਾ ਗੁਲਾਬ ਸਿੰਘ ਜੀ ਦੀਆਂ ਸਾਖੀਆਂ ਲਗਭਗ ਸਾਰੀਆਂ ਹੀ ਸੁਣਦੇ ਹਾਂ ਬਹੁਤ ਆਨੰਦ ਆਉਂਦਾ ਹੈ ਜੀ

  • @SaloniKainth-ux6bk
    @SaloniKainth-ux6bk 6 หลายเดือนก่อน +40

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤ਸਭ ਤੇ ਮੇਹਰ ਬਣਾਈ ਰੱਖਿਓ ਰਾਜਾ ਸਾਹਿਬ ਜੀ ❤ਹਮੇਸ਼ਾ ਅੰਗ ਸੰਗ ਸਹਾਈ ਹੋਣਾ ਰਾਜਾ ਸਾਹਿਬ ਜੀ ❤🙏

  • @RamanKumar-yg9ut
    @RamanKumar-yg9ut 6 หลายเดือนก่อน +28

    ਧੰਨ ਧੰਨ ਹਜ਼ੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਮਿਹਰ ਕਰਿਓ ਸਭਨਾਂ ਤੇ 🙏🏼🙏🏼🙏🏼🙏🏼🙏🏼

  • @RawalMusicCompany
    @RawalMusicCompany 6 หลายเดือนก่อน +19

    ਬਹੁਤ ਵਧੀਆ ਬਾਬਾ ਗੁਲਾਬ ਸਿੰਘ ਜੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਬਾ ਜੀ ਹੁਣਾਂ ਨੇ ਸੱਚ ਜੋ ਸੱਚ ਹੀ ਹੈ

  • @buntybangar7820
    @buntybangar7820 6 หลายเดือนก่อน +12

    ਜੈ ਰਾਜਾ ਸਾਹਿਬ ਜੀ 🙏🏻

  • @JasreetSingh-r3y
    @JasreetSingh-r3y 6 หลายเดือนก่อน +13

    ਭਾਈ ਸਾਹਿਬ ਬਹੁਤ ਸ਼ਰਧਾ ਨਾਲ ਗੁਰਬਾਣੀ ਪੜ੍ਹਦੇ ਆ ਇਹਨਾਂ ਦਾ ਮਨ ਸੱਚਾਇਹ ਹਰ ਇੱਕ ਆਦਮੀ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ

  • @sabhakalyan2604
    @sabhakalyan2604 6 หลายเดือนก่อน +14

    ਤੁਹਾਨੂੰ ਸਿੱਧੂ ਵੀਰ ਨੇ ਠੋਕਿਆ ਹੀ ਚੰਗਾ ਪਰ ਤੁਹਾਨੂੰ ਅਕਲ ਨਈ ਆਈ ਟੈਨਾ ਜੀ

  • @RavinderSingh-du3le
    @RavinderSingh-du3le 6 หลายเดือนก่อน +14

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਧੰਨ ਧੰਨ ਨਾਭ ਕਮਲ ਰਾਜਾ ਸਾਹਿਬ ਜੀ
    ਅੱਜ ਚੱਜ ਦੇ ਵਿਚਾਰ ਵਿੱਚ ਬਾਬਾ ਗੁਲਾਬ ਸਿੰਘ ਜੀ ਦੇ ਵਿਚਾਰ ਸੁਣੇ ਜੋ ਕਿ ਬਹੁਤ ਹੀ ਸਲਾਗਾਯੋਗ ਹਨ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ।

  • @luckytanda
    @luckytanda 6 หลายเดือนก่อน +28

    ❤❤❤❤❤❤❤❤❤❤❤❤❤❤❤
    ਰੂਹਾਨੀਅਤ ਦੇ ਰਾਜੇ ਕਲਯੁਗ ਦੇ ਅਵਤਾਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ

  • @CharanjitRam-xe1nc
    @CharanjitRam-xe1nc 2 หลายเดือนก่อน +1

    Dhan Guru Ravidaas ji.....

  • @bestmovies8375
    @bestmovies8375 6 หลายเดือนก่อน +23

    Kon kon Raja Sahib Maharaj ji di sift sunn li aye a gi Jai Raja Sahib ji❤❤🌷🌷

    • @gurjitbhangalbhangal5778
      @gurjitbhangalbhangal5778 6 หลายเดือนก่อน +1

      Jai raja sahib ji ❤🙏🏼🙏🏼

    • @ranjitkaur6432
      @ranjitkaur6432 5 หลายเดือนก่อน

      @@gurjitbhangalbhangal5778👏👏👏👏👏👏👏

  • @SukhaDhanda-sr9rs
    @SukhaDhanda-sr9rs 6 หลายเดือนก่อน +10

    ❤jai Raja Sahib ji di sari Sagt nu ji ❤️

  • @RajKumar-o3w7k
    @RajKumar-o3w7k 5 หลายเดือนก่อน +4

    Jai Raja Sahib ji Di 🙏🙏🙏🙏🙏🪷🪷🪷🪷🪷🌹🌹🌹🌹🌹🌷🌷🌷🌷🌷🙏🙏🙏🙏🙏

  • @amritsujjon1343
    @amritsujjon1343 6 หลายเดือนก่อน +14

    Jai Raja sahib ji

  • @HappyTalwandi526
    @HappyTalwandi526 6 หลายเดือนก่อน +10

    ਧੰਨ ਧੰਨ ਰਾਜਾ ਸਾਹਿਬ ਜੀ 🙏🏻

  • @innocentgurjit190
    @innocentgurjit190 6 หลายเดือนก่อน +5

    jai raja sahib ji

  • @kabalkakra1555
    @kabalkakra1555 2 หลายเดือนก่อน +1

    Gulab singh ji bahut vadia awaz de malik han

  • @daljitnoorpur4183
    @daljitnoorpur4183 6 หลายเดือนก่อน +10

    ਰਾਜਾ ਸਾਹਿਬ

  • @YashPal-bt8rp
    @YashPal-bt8rp 3 หลายเดือนก่อน +1

    Baba ji ravidaas ji da be dana bout vadia karda hounds ho,👌👌👌🌹🌹🌹🌹🙏🙏🙏

  • @bhaikamaljitsinghchandigar1866
    @bhaikamaljitsinghchandigar1866 6 หลายเดือนก่อน +8

    ਕਿਆ ਬਾਤ ਬਾਬਾ ਗੁਲਾਬ ਸਿੰਘ ਜੀ ਕਮਾਲ ਦੇ ਵਿਚਾਰ ਅਨੰਦ ❤

  • @sikandersingh6194
    @sikandersingh6194 3 หลายเดือนก่อน +2

    Satnam waheguru ji wmk 🙏 baba ji bhut viddyia katha karda a ji mai Har roj sun da ena diya katha ji🙏

  • @RamSingh-pn8yx
    @RamSingh-pn8yx 6 หลายเดือนก่อน +26

    ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨਾ ਦੇਹਿ।ਹੇ ਮੇਰੇ ਗੁਰੂ ਨਾਨਕ ਅਸੀਂ ਤੁਹਾਨੂੰ ਛੱਡ ਕੇ ਅਸੀਂ ਕਿਸੇ ਹੋਰ ਦੇ ਫੈਨ ਨਾ ਹੋਈਏ ਤੇ ਨਾ ਹੀ ਤੁਹਾਡੇ ਦਰ ਨੂੰ ਛੱਡ ਕੇ ਹੋਰ ਦਰ ਤੇ ਜਾਈਏ ਬਸ ਜਿਸ ਦਿਨ ਕਿਸੇ ਹੋਰ ਦੇ ਦਰ ਤੇ ਜਾਈਏ ਸਾਡੀ ਜਾਨ ਕੱਢ ਲਵੀਂ ।

  • @JaswindersinghJass-v2v
    @JaswindersinghJass-v2v หลายเดือนก่อน

    😢 love u Bebe bapu

  • @jasswinderkaur6531
    @jasswinderkaur6531 4 หลายเดือนก่อน +2

    Gulab Singh veer ji tusi Gurbani nu gonde oo tan ਅੱਖਾਂ ਵਿੱਚ ਹੰਜੂ ਆ ਜਾਂਦੇ ਨੇ ਬਾਕੀ ਕੋਈ ਕਿ ਕਹਿੰਦਾ ਸਾਨੂੰ ਨੀ ਪਤਾ

  • @navjeetsingh2622
    @navjeetsingh2622 6 หลายเดือนก่อน +30

    ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ

    • @Manveer8753
      @Manveer8753 6 หลายเดือนก่อน +2

      Bani ta kachi guru bajo

    • @rajinderbrar234
      @rajinderbrar234 6 หลายเดือนก่อน +1

      Kehnde kach sunde kachi aakh vakhani

  • @jagjitbanger3678
    @jagjitbanger3678 6 หลายเดือนก่อน +10

    ਰਾਜਾ ਸਾਹਿਬ ਜੀ ਦਾ ਅਸਥਾਨ ਪਿੰਡ ਮਜਾਰਾ ਨੌਂ ਆਬਾਦ ਜ਼ਿਲ੍ਹਾ ਨਵਾਂਸ਼ਹਿਰ ਨੇੜੇ ਬੰਗਾ ਵਿਖੇ ਹੈ ਜੀ ਰਾਜਾ ਸਾਹਿਬ ਜੀ ਦੀ ਬਰਸੀ 31ਅਗਸਤ 1,2 ਸਤੰਬਰ ਨੂੰ ਮਨਾਈ ਜਾਵੇਗੀ

  • @sarjeetbains9671
    @sarjeetbains9671 3 หลายเดือนก่อน

    Great voice

  • @ashokathwal3833
    @ashokathwal3833 6 หลายเดือนก่อน +2

    ਚੰਗੇ ਇਨਸਾਨ ਬਣੋਂ ਸਬ ਤੋਂ ਵੱਡਾ ਧਰਮ ਇਨਸਾਨੀਅਤ ਹੈ ਧਰਮ ਲੋਕਾਂ ਨੂੰ ਬਡਦਾ ਹੈ

  • @GurmailSingh-pq9cp
    @GurmailSingh-pq9cp 5 หลายเดือนก่อน +1

    ਬਾਬਾ ਗੁਲਾਬ ਸਿੰਘ ਬਹੁਤ ਹੀ ਸੋਹਣੀਆਂ ਕਥਾਵਾਂ ਸੁਣਾੳਦੇ ਹਨ

  • @gindashergill8428
    @gindashergill8428 6 หลายเดือนก่อน +12

    Jai Raja sahib g di

  • @gurpalvirdi1627
    @gurpalvirdi1627 4 หลายเดือนก่อน

    Very nice vichar wahegur ji mehar karan

  • @musician312
    @musician312 5 หลายเดือนก่อน

    ਰੂਹ ਵਾਲੀ ਅਵਾਜ਼ ਹੈ ਤੁਹਾਡੀ

  • @charanjitsingh1822
    @charanjitsingh1822 6 หลายเดือนก่อน +2

    ਧੰਨ ਧੰਨ ਰਾਜਾ ਸਾਹਿਬ ਜੀ

  • @SatgurSingh-ug3gg
    @SatgurSingh-ug3gg 4 หลายเดือนก่อน

    ਬਹੁਤ ਹੀ ਵਧੀਆ ਬਾਈ ਜੀ

  • @dharmitungan5114
    @dharmitungan5114 6 หลายเดือนก่อน +1

    ਬਹੁਤ ਹੀ ਵਧੀਆ ਜੀ 🙏

  • @satpalsingh1366
    @satpalsingh1366 6 หลายเดือนก่อน +4

    ਵਾਹ ਵਾਹ ਬਈ ਗੁਲਾਬ ਸਿੰਘ ਜੀ ਲੰਮੀਆ ਉਮਰ ਬਖਸ਼ਣ ਵਾਹਿਗੁਰੂ

  • @sonuKumar-kn6em
    @sonuKumar-kn6em 6 หลายเดือนก่อน +4

    ਬਾਬਾ ਗੁਲਾਬ ਸਿੰਘ ਜੀ ਦਾ ਕਿਸੇ ਨਾਲ ਕੋਈ ਮੇਲ ਨਹੀਂ, ਵਾਹਿਗੁਰੂ ਜੀ ਮਿਹਰ ਕਰੇ ਜੀ

  • @KuldeepSingh-xe5mr
    @KuldeepSingh-xe5mr 6 หลายเดือนก่อน +1

    ਫਿਲਮ ਦੀ ਮਸਹੂਰੀ ਕਰਨ ਆਇਆ ਵਾਹ ਬਾਬਾ

  • @sadhsingh2036
    @sadhsingh2036 6 หลายเดือนก่อน +2

    ਬਾਬਾ ਗੁਲਾਬ ਸਿੰਘ ਜੀ ਦੀ ਚੜਦੀਕਲਾ ਰੱਖਣ ਮੈ ਡਰਾਇਵਰ ਹਾ ਬਾਬਾ ਜੀ ,ਦਿਨ ਰਾਤ ਆਪ ਜੀ ਨੁੰ ਸੁਣਦਾ ,ਭਰਪੂਰ ਸੁਰਾ ਨਾਲ ਆਉਣ ਦਿਉ ਸਬਦ ਜੀ ,ਭਾਈ ਸਾਰੇ ਸੁਣਿਆ ਕਰੋ ਜੀ

  • @narinderheer1491
    @narinderheer1491 5 หลายเดือนก่อน

    Bohat hi vadhiya program hai ji❤

  • @InderjitKaur-md2me
    @InderjitKaur-md2me 6 หลายเดือนก่อน +12

    ਰਾਜਾ ਬਲੀ ਕਰੋ ਭਲੀ

  • @avtarsinghchanne5720
    @avtarsinghchanne5720 6 หลายเดือนก่อน +5

    ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸੌ ਸਰੂਪ ਸ਼ਸ਼ੋਬਿਤ ਕੀਤੇ ਹੋਣ ਉਸਨੂੰ ਡੇਰਾ ਹੀ ਕਿਹਾ ਜਾ ਸਕਦਾ ਹੈ।

  • @SukhwinderSingh-wq5ip
    @SukhwinderSingh-wq5ip 6 หลายเดือนก่อน +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurpreetSingh-qd7eb
    @GurpreetSingh-qd7eb 6 หลายเดือนก่อน +5

    ਜੈ ਜੈ ਕਾਰ ਜੀ ਬਾਬਾ ਜੀ

  • @RupDaburji
    @RupDaburji 6 หลายเดือนก่อน

    ਬਹੁਤ ਵਧੀਆ ਗੱਲਬਾਤ ਜੀ

  • @DaljeetGangarh
    @DaljeetGangarh 5 หลายเดือนก่อน

    👏Jai Raja Sahib Ji Di❤

  • @AmanDeep-bs8hf
    @AmanDeep-bs8hf 6 หลายเดือนก่อน +5

    ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਵੀਰ ਜੀ❤❤❤❤❤❤❤❤

  • @gurvindersingh9100
    @gurvindersingh9100 3 หลายเดือนก่อน

    Dhan guru nanak dev ji ❤💕🙏

  • @rajinderlal9551
    @rajinderlal9551 6 หลายเดือนก่อน +1

    ਬਾਬਾ ਗੁਲਾਬ ਸਿੰਘ ਜੀ ਨੇ ਹਰ,ਇਕ, ਸ਼ਬਦ ਬਹੁਤ ਵਧੀਆ ਗਾਇਆ,

    • @rajinderbrar234
      @rajinderbrar234 6 หลายเดือนก่อน

      Anand sahib di bani nu chalenge na kro 😢

  • @SukhchainSingh-PB02_wale
    @SukhchainSingh-PB02_wale 6 หลายเดือนก่อน +137

    ਬਾਣੀ ਗੁਰੂ ਸਾਹਿਬ ਵਲੋਂ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਲਈ ਲਿਖੀ ਹੋਈ ਹੈ। ਪਰ ਅਖੌਤੀ ਸਾਧਾਂ ਸੰਤਾਂ ਨੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਰੱਖ ਦਿੱਤਾ ਹੈ। ਬਾਣੀ ਦੀ ਵਿਚਾਰ ਧਾਰਾ ਤੇ ਵਿਆਖਿਆ ਕਰਨ ਦੀ ਲੋੜ ਹੈ ਤੇ ਉਸ ਉੱਤੇ ਅਮਲ ਕਰਨ ਦੀ ਲੋੜ ਹੈ

    • @punjabshistory1699
      @punjabshistory1699 6 หลายเดือนก่อน +21

      Bai ਜੈਸੀ ਦ੍ਰਿਸ਼ਟੀ ਵੈਸੀ ਸ਼੍ਰਿਸ਼ਟੀ। ਬਾਬੇ ਵਿਆਖਿਆ ਕਰਦੇ ਆ ਪਰ ਸ਼ਾਇਦ ਤੁਸੀ ਉਨ੍ਹਾਂ ਨੂੰ ਨਫ਼ਰਤ ਹੀ ਐਨੀ ਕਰਦੇ ਓ ਕੇ ਵਿਆਖਿਆ ਤੁਸੀ ਸੁਣਦੇ ਹੀ ਨਹੀਂ

    • @DavinderSingh-t6p5s
      @DavinderSingh-t6p5s 6 หลายเดือนก่อน +1

      💯 shi gall aa

    • @birbalsingh8119
      @birbalsingh8119 6 หลายเดือนก่อน +6

      ਬਹੁਤ ਪ੍ਰਚਾਰਕ ਨੇ ਸੁਣੋ ਦੇ ਗੁਰਬਾਣੀ ਸੁਨਣਾ ਚਾਹੁੰਦੇ ਹੋ ਸਤਿਕਾਰ ਯੋਗ ਮਸਕੀਨ ਸਾਹਿਬ ਜੀ ਨੂੰ ਸੁਣੋ ਬਾਬਾ ਹਰਦੇਵ ਸਿੰਘ ਜੀ ਲੂਲੋਵਾਲ ਜੀ ਨੂੰ ਸੁਣੋ ਹੋਰ ਬਹੁਤ ਪ੍ਰਚਾਰਕ ਨੇ ਅਸੀਂ ਸੁਨਣਾ ਨਹੀਂ ਚਾਹੁੰਦੇ ਬੱਸ ਗੁਰਬਾਣੀ ਨਹੀਂ ਸੁਣਦੇ

    • @kulvinderhappy8671
      @kulvinderhappy8671 6 หลายเดือนก่อน +6

      ਜਦੋਂ ਤੱਕ ਆਪ ਗੁਰਬਾਣੀ ਪੜਨੀ ਸ਼ੁਰੂ ਨਹੀਂ ਕਰਦੇ ਉਦੋਂ ਤੱਕ ਅਰਥਾਂ ਤੇ ਆਉਣਾ ਇੱਕ ਬੇਅਦਬੀ ਹੀ ਹੈ।ਆਪ ਪੜ੍ਹ ਕੇ ਵਿਆਖਿਆ ਕਰ ਕੇ ਇਹਨਾਂ ਡੇਰਿਆਂ ਤੇ ਸਿਉਂਕ ਤੋਂ ਖਹਿੜਾ ਆਪਣੇ ਆਪ ਛੁਟ ਜਾਣਾਂ ਹੈ।।

    • @nippysingh1801
      @nippysingh1801 6 หลายเดือนก่อน +2

      ​@@birbalsingh8119veer ji sant maskeen singh n jyada tar kachi sakhi bht sunyayi a

  • @parvindersingh-zn5es
    @parvindersingh-zn5es 6 หลายเดือนก่อน +3

    Dhan raja sahib ji. Kaljug de avtaar raja sahib ji...jai raje di baba ji bohat hi vdia.

  • @MSingh2023
    @MSingh2023 4 หลายเดือนก่อน

    Poems and dharna in the praise of Guru are good and are easy to understand

  • @gurnoorsinghgoriye7833
    @gurnoorsinghgoriye7833 6 หลายเดือนก่อน +3

    ਬਾਬਾ ਗੁਲਾਬ ਸਿੰਘ ਜੀ ਬਹੁਤ ਵਦੀਆ ❤❤

  • @balvirsingh2658
    @balvirsingh2658 6 หลายเดือนก่อน

    ਵਾਹਿਗੁਰੂ ਜੀ

  • @silentkiller-of1md
    @silentkiller-of1md 4 หลายเดือนก่อน

    ਬਾਬਾ ਗੁਲਾਬ ਸਿੰਘ🎉🎉🎉🎉🎉🎉🎉

  • @simranjitkaur7047
    @simranjitkaur7047 6 หลายเดือนก่อน

    ❤️ ਜੈ ਰਾਜੇ ਦੀ ❤️
    ਰਾਜਾ ਜੀ ਬਲੀ ਕਰਿਉ ਜੀ ਭਲੀ❤️

  • @sachingadhra9121
    @sachingadhra9121 6 หลายเดือนก่อน +1

    Jai raja sahib ji di❤

  • @avtarsinghchanne5720
    @avtarsinghchanne5720 6 หลายเดือนก่อน +8

    ਬਾਬਾ ਗੁਲਾਬ ਸਿੰਘ ਨੂੰ ਦਾਸ ਬੇਨਤੀ ਕਰਨੀ ਚਹੁੰਦਾ ਹਾਂ,ਕਿ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਸਨੂੰ ਪੱਕੀ ਬਾਣੀ ਕਿਹਾ ਜਾਂਦਾ ਹੈ ਅਤੇ ਜੋ ਬਹੁਤ ਬਾਬੇ ਅਪਣੇ ਕੋਲੋਂ ਜਾਂ ਆਮ ਪ੍ਰਚਲਤ ਧਾਰਨਾ ਗਾਉਂਦੇ ਹਨ ਉਸਨੂੰ ਕੱਚੀ ਬਾਣੀ ਕਿਹਾ ਜਾਂਦਾ ਹੈ।
    ਫਰਕ ਸਿਰਫ ਇਹੋ ਹੈ ਕਿ ਪੱਕੀ ਬਾਣੀ ਦਾ ਗਾਇਨ ਕਰਨ ਲਈ ਸਿੱਖਣਾ ਪੈਂਦਾ ਹੈ ਤਾਂ ਕਿ ਕੋਈ ਗਲਤੀ ਨਾ ਹੋਵੇ, ਅਤੇ ਕੱਚੀ ਬਾਣੀ (ਧਾਰਨਾ) ਕੋਈ ਫਰਕ ਨਹੀਂ ਪੈਂਦਾ।

  • @sukhzaildar3028
    @sukhzaildar3028 5 หลายเดือนก่อน

    ❤Jai Raja shaib ji ❤

  • @VarpalKaur-i2z
    @VarpalKaur-i2z 6 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @JaswinderLal-d6c
    @JaswinderLal-d6c 6 หลายเดือนก่อน

    Raja shaib ji Baba gulab Singh ji noo hamesha charhdi klaa ch rukhe

  • @GurmukhSinghKhalsa-o3z
    @GurmukhSinghKhalsa-o3z 6 หลายเดือนก่อน +3

    ❤ਬਾਬਾ ਗੁਲਾਬ ਸਿੰਘ ਜੀ ਗੁਲਾਬ ਵਾਂਗ ਖਿੜਿਆ ਰਹੀਂ ❤

  • @MandeepSingh-x4e
    @MandeepSingh-x4e 6 หลายเดือนก่อน +1

    Waheguru Sadbudhi deve sab nu,,

  • @ShajpreetSingh-d6y
    @ShajpreetSingh-d6y 4 หลายเดือนก่อน

    DHAN RAJA SAHIB JI

  • @Rinkamadnipuria
    @Rinkamadnipuria 6 หลายเดือนก่อน +5

    Waheguru ji mehr kre sarea upr

  • @Raig-wz1ol
    @Raig-wz1ol 6 หลายเดือนก่อน +2

    Raja sahib ji 🙏🙏

  • @RajwinderSingh-xj4jj
    @RajwinderSingh-xj4jj 6 หลายเดือนก่อน

    Baba ji sirra

  • @mrspreeti7840
    @mrspreeti7840 6 หลายเดือนก่อน

    Jai raja sahib ji di🙏🏻🙏🏻🙏🏻

  • @buntydosanjh3587
    @buntydosanjh3587 6 หลายเดือนก่อน +1

    Dhan Dhan Raja sahib ji ❤❤❤❤❤

  • @SonyFilms-jl9xp
    @SonyFilms-jl9xp 5 หลายเดือนก่อน

    Wheaguru ji de tuhde te vohata mehar ha

  • @gurlalgora2589
    @gurlalgora2589 6 หลายเดือนก่อน +2

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਬਾਬਾ ਗੁਲਾਬ ਸਿੰਘ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ

  • @BalwinderSingh-mc1lq
    @BalwinderSingh-mc1lq 6 หลายเดือนก่อน +1

    Baba Gulab Singh ji zindabad ❤ nice vichar thanks

  • @jassmashal4006
    @jassmashal4006 4 หลายเดือนก่อน

    Good baba gulab singh ji bhot sohne vichar

  • @mazariwale1257
    @mazariwale1257 6 หลายเดือนก่อน +14

    ਬਾਬਾ ਗੁਲਾਬ ਸਿੰਘ ਜੀ ਨੂੰ ਅੱਜ ਪਹਿਲੀ ਵਾਰ ਸੁਣਿਆ ਬਹੁਤ ਚੰਗਾ ਲੱਗਾ ਨਾਂ ਸੁਣਿਆ ਸੀ ਅੱਜ ਦਰਸ਼ਨ ਹੋਏ ਬਹੁਤ ਵਧੀਆ ਸ਼ਖਸ਼ੀਅਤ ਆ (ਜੱਸੀ ਕਤਰ ਵਾਲਾ 😊)

    • @jasvirsingh8715
      @jasvirsingh8715 6 หลายเดือนก่อน +1

      Isnu mill bi jrur leo veer ji
      Ghar sona suna dbea hoea
      Jrur kdh k amir bna denge
      Jnania nu kidhre rishtedari ch bhej k fer bulaeo ghar isnu

    • @BaljinderSingh-ek7ie
      @BaljinderSingh-ek7ie 6 หลายเดือนก่อน

      🙉​ baba @@jasvirsingh8715

  • @jasbirsingh-pn1rj
    @jasbirsingh-pn1rj 6 หลายเดือนก่อน +4

    ਗੁਰਬਾਣੀ ਦੀ ਰੂਹ ਨੂੰ ਪ੍ਰਚਾਰਨਾ ਹੀ ਅਸਲ ਕੀਰਤਨ ਦੀਆਂ ਗਾਇਕੀ ਹੈ। ਜਸਬੀਰ

  • @gurdialsingh8773
    @gurdialsingh8773 5 หลายเดือนก่อน

    Wahe guru ji Wahe guru ji 🙏

  • @JaspreetSingh-ji4ep
    @JaspreetSingh-ji4ep 6 หลายเดือนก่อน

    Jai raja shaib ji di Jai 🙏🙏🙏🙏

  • @partapsingh-ei8ut
    @partapsingh-ei8ut 6 หลายเดือนก่อน

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਜੀ ਧੰਨਵਾਦੀ ਹਾਂ ਜੀ

  • @ManjitSingh-cl6qy
    @ManjitSingh-cl6qy 6 หลายเดือนก่อน +4

    ਬਿਲਕੁਲ ਸਹੀ ਇਕੋ ਜਗ੍ਹਾ ਇਕੋ ਗੱਲ ਸੁਣਾਵਣ ਵਾਲੇ ਪਿਛੇ ਰਹਿ ਜਾਂਦੇ ਹਨ

  • @GurjeetSingh-hz2ng
    @GurjeetSingh-hz2ng 6 หลายเดือนก่อน

    Jai raja sahib ji 🙏 jai raja sahib ji 🙏 ❤️❤️

  • @mrspreeti7840
    @mrspreeti7840 6 หลายเดือนก่อน +2

    Baba gulab singh ji jadon v tuhada eh gaana de diyo didar sundi aa mera ron nikal janda aa kyuki bakey e bht mileya nu bht time ho gya g

  • @dilbagsinghsaini7575
    @dilbagsinghsaini7575 6 หลายเดือนก่อน +2

    ਤੁਸੀਂ ਤੇ ਬੇਟੀ ਹਰਮਨ ਬਾਬਿਆਂ ਤੇ ਬੂਬਨਿਆਂ ਤੋਂ ਹਮੇਸ਼ਾਂ ਸਾਨੂੰ ਜਾਗਰੂਕ ਕਰਦੇ ਉ।ਅਜ ਏਹ ਬਾਬਾ ਬਹਤਰਿਆ ਕਿਥੋਂ ਮਿਲ ਗਿਆ

  • @rameshsingh6969
    @rameshsingh6969 6 หลายเดือนก่อน +1

    ਬਹੁਤ ਵਧੀਆ ਜੀ ਬਾਕਮਾਲ ਟਹਿਣਾ ਸਾਬ੍ਹ

  • @AvtarSingh-yw4ek
    @AvtarSingh-yw4ek 6 หลายเดือนก่อน

    Waheguru ji 🙏💕🌹🌹

  • @GurmeetSingh-ms1hz
    @GurmeetSingh-ms1hz 6 หลายเดือนก่อน +3

    ਸਵਰਨ ਸਿੰਘ ਤੇ ਹਰਮਨ ਕੌਰ ਜੀ ਬਹੁਤ ਬਹੁਤ ਪਿਆਰ ਜੀ ਪਰ ਜੋ ਤੁਸੀ ਬਾਬਾ ਗੁਲਾਬ ਸਿੰਘ ਜੀ ਇਨਸਾਨ ਰਬ ਰੂਪ ਰੂਹ ਪੇਸ ਕੀਤਾ ਬਹੁਤ ਬਹੁਤ ਧੰਨਵਾਦ।

  • @BhadharSingh-pc7ff
    @BhadharSingh-pc7ff 6 หลายเดือนก่อน +3

    Mai kal Jana Raja Sahib Ji de Ghar 🙏🏻🙏🏻🙏🏻🙏🏻🙏🏻

  • @SwarnjitSingh-od2wz
    @SwarnjitSingh-od2wz 6 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪ੍ਰਵਾਨ ਹੋਵੇ ਜੀ

  • @pawandeepsingh6729
    @pawandeepsingh6729 6 หลายเดือนก่อน +2

    RAJA BALI KAR BHALI 🙏🏻

  • @AvtarBhatti206
    @AvtarBhatti206 6 หลายเดือนก่อน +2

    Ucha Dar Babe Nanak Da film bakamaal bani ji dekh k bahut bhahwak hoya dil bahut hi seen c jithe aakhan ch paani aa gya ji sarian nu dekhni chahidi aa ji

  • @NarinderSingh-dn8dg
    @NarinderSingh-dn8dg 6 หลายเดือนก่อน +1

    Jithe laggina tu sadi uthe laggi rehan day...a shabad me bohot enjoy krdaa..rooh nu skhoon denda a..hor v bohot shabad hun jo rooh vich ghul jande hun

  • @chanjminghmaan8575
    @chanjminghmaan8575 6 หลายเดือนก่อน

    ਬਹੁਤ ਵਧੀਆ ❤❤❤

  • @chaddetohchaddagroup074
    @chaddetohchaddagroup074 6 หลายเดือนก่อน +1

    Dhan dhan guru HARGOBIND SINGH JI MAHARAJ MIRI PIRI DE MALIK SACHE PATHA TU HI TU WAHEGURU AKAPURK JI 🙏🙏🙏🙏

  • @BhupinderSingh-yo2vj
    @BhupinderSingh-yo2vj 6 หลายเดือนก่อน

    Good. Canadian tahana sahib

  • @ranjitkaurMahal
    @ranjitkaurMahal 3 หลายเดือนก่อน

    Waheguru

  • @gurwindersinghchatiwind1008
    @gurwindersinghchatiwind1008 6 หลายเดือนก่อน +16

    ਇਹਨੂੰ ਪੁਛੋ ਕਿ ਬਾਣੀ ਚ ਵਿਖਿਆ ਹੋਇਆ ਜੇ ਅਨੰਦ ਸਾਹਿਬ ਪੜ ਦਾ ਆ ਪੰਗਤੀ ਪੜ ਲਈ ।।ਸਤਿਗੁਰੂ ਬਿਨਾ ਹੋਰਿ ਕੱ‌‌ਚਈ ਹੈ ਬਾਣੀ ।।ਬਾਣੀ ਤਾ ਕਂਚਈ ਸਤਿਗੁਰੂ ਬਾਜਹੁ ਹੋਰ ਕੱਚਈ ਹੈ ਬਾਣੀ ।।

    • @rajinderbrar234
      @rajinderbrar234 6 หลายเดือนก่อน +1

      Right

    • @SonuSonu-z2c7n
      @SonuSonu-z2c7n 5 หลายเดือนก่อน

      Bai tuc ehna nu bula k sidhi bahens hi kr lo tuc aap hi puch lo

  • @rajvirantaal-bd1gf
    @rajvirantaal-bd1gf 6 หลายเดือนก่อน

    Waheguru ji bhut sangat dharna sunh k hi bani nal Jody ne g🙏🙏