ਕੌਮ ਦਾ ਜਲੂਸ ਨਾ ਕੱਢੋ, ਬਾਬਾ ਗੁਲਾਬ ਸਿੰਘ ਦਾ Podcast

แชร์
ฝัง
  • เผยแพร่เมื่อ 24 ธ.ค. 2024

ความคิดเห็น • 195

  • @rajinderkaur7914
    @rajinderkaur7914 7 ชั่วโมงที่ผ่านมา +7

    ਮੇਰੇ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਨਾਂ ਕੋਈ ਹੋਇਆਂ ਨਾ ਕੋਈ ਹੋਣਾ❤❤❤❤❤

  • @amriksingh8888
    @amriksingh8888 15 ชั่วโมงที่ผ่านมา +9

    ਮੱਕੜ ਸਾਹਿਬ ਮੈਂ ਮਿਸ਼ੀਗਨ ਯੂ ਐਸ ਏ ਤੋ। ਮੈਨੂੰ ਹਰਜੀਤ ਦੋਗਲਾ ਬੇ ਜੇ ਪੀ ਦਾ ਪੁਤ।ਦੂਜਾ ਅੱਜ ਵਾਲਾ ,ਜਿਸ ਨੂ ਤੁਸੀਂ ਬਾਬਾ ਲਿਖਿਆ, ਇਹ ਸਾਣ ,ਜਿੰਨੇ ਵੀ ਸਾਣ ਹਨ ,ਜਿਨਾਂ ਦੇ ਹੱਕ ਵਿਚ ਇਹ ਭੁਗਤਿਆ ਹੈ ।ਗੁਰੂ ਦੇ ਸਾਰੇ ਹੀ ਸ਼ਰੀਕ ਬਣੇ ਹਨ ।ਗੁਰੂ ਦੇ ਬੇ ਅਦਬੀ ਵੇਲੇ ਤਾਂ ਭੋਰਿਆਂ ਅੰਦਰ ਵੜ ਜਾਦੇ ਨੇ। ਮਗਰੋਂ ਬਰਸਾਤੀ ਡੱਡੂ ਭੋਰਿਆਂ ਵਿਚੋਂ ਨਿਕਲ ਕੇ ਗੁਰੂ ਦੇ ਸ਼ਰੀਕ ਬਣ ਬੈਂਹਦੇ ਨੇ।ਮਤਲਬ ਖੁਦ ਪਰਸਤੀ ਇਖਲਾਕ ਤੋਂ ਗਿਰੇ ਹੋਏ ,ਮਸੰਦਾਂ ਤੋ ਪਰਹੇਜ ਕਰਿਆ ਕਰੋ ।ਤੁਸੀਂ ਏਹੋ ਜੇਹਿਆਂ ਤੋਂ ਕਿਤੇ ਮਹਾਨ ਹੋ, ਚਾਹੇ ਤੁਸੀ ਦਾਹੜੀ ਕਟਦੇ ਹੋ, ਪਰ ਤੁਸੀ ਢੌਗੀਆਂ ਤੋ ਕਿਤੇ ਉਪਰ ਹੋ ।ਤੁਹਾਡਾ ਸਤਿਕਾਰ ਹੈ।ਮੈਹਰੋਂ ਵਰਗੇ ਸੂਰਮੇ ਨਾਲ , ਇੰਟਰਵਿਊਆਂ ਕਰਿਆ , ਗੰਦ ਤੋਂ ਦੂਰ ਰਹੋ।ਡੇਰਿਆਂ ਵਾਲੇ ਸਿਖੀ ਦੇ ਦੁਸ਼ਮਣ ਹਨ।।

  • @Lingbabar
    @Lingbabar 12 ชั่วโมงที่ผ่านมา +4

    Dhan Dhan dasmesh pita tenu koti koti parnaam 😢😢

  • @ranbirsingh.8373
    @ranbirsingh.8373 วันที่ผ่านมา +10

    Dhan Dhan Dhan Dhan Dhan Dhan Dhan Dhan Dhan Dhan Dhan Dhan Shri Guru Gobind Singh Ji.

  • @ButaSingh-ie9qw
    @ButaSingh-ie9qw 3 ชั่วโมงที่ผ่านมา +1

    Dhan chaar sahibzaade
    Dhan Mata Gujar kour ji
    Dhan sarbansdaani kalgidhar pita ji Maharaj 🙏
    Dhan sikhi 🙏♥️❤️♥️❤️♥️❤️♥️❤️♥️❤️♥️❤️♥️

  • @BajSingh-di6pi
    @BajSingh-di6pi 20 ชั่วโมงที่ผ่านมา +15

    ਡੇਰਿਆਂ ਵਾਲੇ ਸਿੱਖ ਨਹੀਂ ਸਿਰਫ਼ ਡੇਰਿਆਂ ਵਾਲੇ ਨੇ ਚਾਹੇ ਉਹ ਕਿਸੇ ਵੀ ਡੇਰੇ ਨਾਲ ਜੁੜੇ ਹਨ ।
    ਸਾਰੇ ਡੇਰੇ ਤੇ ਡੇਰਿਆਂ ਦੇ ਮੁੱਖੀ ਸਾਰੇ ਸਰਕਾਰੀ ਏਜੰਟ ਨੇ ਤੁਸੀਂ ਮੰਨੋ ਜਾਂ ਨਾ ਮੰਨੋ ।

    • @amriksingh8888
      @amriksingh8888 15 ชั่วโมงที่ผ่านมา +2

      ੧੦੦ਸਹੀ ਜੀ

  • @jagaafriendforever4071
    @jagaafriendforever4071 วันที่ผ่านมา +8

    Makkad shab ji twade te guru sahib ji di full kirpaa a jii...... truth man

  • @ShonkiSardar-x6y
    @ShonkiSardar-x6y 20 ชั่วโมงที่ผ่านมา +4

    ਗਿਆਨ ਹੀ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜਰਿਆ ਧਨ ਧਨ ਗਿਆਨ ਗੁਰੂ ਇਕ ਪਾਸਾ ਕਰੋ

  • @jasvirsingh4426
    @jasvirsingh4426 22 ชั่วโมงที่ผ่านมา +4

    ਧੰਨ ਧੰਨ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ

  • @pavittarsingh6311
    @pavittarsingh6311 53 นาทีที่ผ่านมา

    ਵੀਰ ਜੀ ਡ:ਸਾਹਿਬ ਸਾਹਿਬ ਬੁਲਾਇਆ ਕਰੋ ਲਿਟਰੇਚਰ ਕਾਰ ❤❤❤

  • @pardrepkaur8074
    @pardrepkaur8074 23 ชั่วโมงที่ผ่านมา +3

    Waheguru waheguru waheguru ji waheguru ji waheguru ji waheguru ji

  • @baltejdhaliwal8665
    @baltejdhaliwal8665 14 นาทีที่ผ่านมา

    Dhan dhan guru gobind sahib ji…mehar kro sb sikha te jo ik ho ke rehn…

  • @kulbir1374
    @kulbir1374 14 ชั่วโมงที่ผ่านมา +2

    ਮੱਕੜ ਵੀਰ । ਤੇਰਾ ਵੇਗ ਵਿੱਚ ਕਹਿਣਾ ਕਿ ਇਹਨਾਂ ਕੁਹਰਿਤੀ ਲੀਡਰਾਂ ਦੇ ਛਿੱਤਰ ਜ਼ਰੂਰ ਵਰੂਗਾ ਸੋਹਣਾ ਲੱਗਾ 🙏 ਪਰ ਮੈਨੂੰ ਲੱਗਾ ਕਿ ਦਸਮੇਸ਼ ਪਿਤਾ ਤਾਂ ਤੇਰੇ ਤੇ ਮੇਰੇ ਵੀ ਬਹੁਤ ਛਿੱਤਰ ਫੇਰੂ 🥸🙏

  • @jonyoyewow
    @jonyoyewow 11 ชั่วโมงที่ผ่านมา +1

    ਮੂਲ ਸਤਿ ਸਤਿ ਉਤਪਤ ਨਾਮ ਸਤਿ ਧਿਆਵਣ ਹਾਰ ਪੂਜਾ ਸਤਿ ਸਤਿ ਸੇਵਦਾਰ ਕੋਈ ਸ਼ੰਕਾ ਨਾ ਰਖਿਯੋ ਮੂਲ. ਪਿਯੋ ਸਾਡਾ ਸਤਿ ਹੈ

  • @SiraaStudio
    @SiraaStudio 22 ชั่วโมงที่ผ่านมา +5

    ਮਹਾਨ ਜਰਨੈਲ, ਮਹਾਨ ਸੰਤ ਸਿਪਾਹੀ,ਮਹਾਨ ਸੈਨਾਪਤੀ, ਮਹਾਨ ਗਿਆਨੀ, ਮਹਾਨ ਚੋਜ਼ ਵਿਡਾਣੀ, ਮਹਾਨ ਕਵੀ, ਮਹਾਨ ਸਰਬੰਸਦਾਨੀ, ਮਹਾਨ ਤਿਆਗੀ, ਮਹਾਨ ਕ੍ਰਾਂਤੀਕਾਰੀ, ਮਹਾਨ ਪੀਰਾ ਦੇ ਪੀਰ ਗੁਰੂਆਂ ਦੇ ਗੁਰੂ ਕੋਈ ਐਸੀ ਕਲਮ ਨਹੀ ਜੋ ਮੇਰੇ ਸ਼ਹਿਨਸ਼ਾਹ ਜੀ ਦੀ ਸਿਫਤ ਕਰ ਸਕੇ ❤❤😢🥰😭🙏🏼❤️❤️🥰🥰

  • @SarabjitSingh-e5l
    @SarabjitSingh-e5l วันที่ผ่านมา +4

    Baba gulab Singh ji sat sri akal makar sab tuhade sare program bahot gant hunde a i salute you❤❤❤❤❤❤❤

  • @VarinderSingh-j3c
    @VarinderSingh-j3c 19 ชั่วโมงที่ผ่านมา +1

    🙏ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏੧🙏🙏੧🙏🙏🙏੧🙏੧🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 sahbizaade

  • @balwinderdhillon
    @balwinderdhillon 2 ชั่วโมงที่ผ่านมา

    ਵਾਹਿਗੁਰੂ ਜੀ 🙏🙏🙏🙏

  • @Ritukaur8
    @Ritukaur8 วันที่ผ่านมา +2

    Baba gulab singh ji awaj mnu har war rula dindi ana skoon mai ajj thak ne milaa 😭😭😭😭😭rabb kara simran Makkad ji tuci bhot shona shuna laa ka ona o bhot bhot sukera aho jha Saksita nu laa ka dil toh 🙏🙏🙏🙏suker aci ghara ch betha aho jha saksita la ka ona dillo repct makkad sabbb🙏🙏🙏🙏🙏🙏🙏🙏🙏🙏🙏🙏🙏bhot trakera dava tnu🙏🙏🙏🙏🙏rabb kara makked sabb allows dillo dwava

  • @SoulfulSangeeth
    @SoulfulSangeeth 13 ชั่วโมงที่ผ่านมา +3

    Waheguru ji mehar karo 🙏🙏🙏🙏🙏24,12,2024

  • @jagjitsarao3820
    @jagjitsarao3820 23 ชั่วโมงที่ผ่านมา +2

    Waheguru ji👏👏

  • @AmarjeetBaawa
    @AmarjeetBaawa วันที่ผ่านมา +2

    ਵਾਹਿਗੁਰੂ ਬਾਈ ਜੀ ਅੱਜ ਤੋਂ 20 ਸਾਲ ਪਹਿਲਾਂ ਵਾਲਾ ਮੌਸਮ ਤੇ ਹੋਣ ਵਾਲੇ ਮੌਸਮ ਜਮੀਨ ਸਮਾਨ ਦਾ ਅੰਤਰ ਹੈ ਅੱਜ ਤੋਂ 20 ਸਾਲ ਪਹਿਲਾਂ ਅਸੀਂ ਖੁਦ ਧੁੰਦਾ ਵੇਖੀਆਂ ਬੰਦੇ ਨੂੰ ਬੰਦਾ ਨਹੀਂ ਦਿਖਦਾ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਤੇ ਉਹਨਾਂ ਦੀ ਮਾਤਾ ਜਿਨਾਂ ਨੇ ਠੰਡੇ ਬੁਰਜ ਵਿੱਚ ਰਹੇ ਧੰਨ ਧੰਨ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਤੇ ਮਾਂ ਗੁਜਰ ਕੌਰ ਜੀ

  • @palsingh7273
    @palsingh7273 21 ชั่วโมงที่ผ่านมา +4

    Waheguru waheguru

  • @HarpreetKaur-kc7sk
    @HarpreetKaur-kc7sk 14 นาทีที่ผ่านมา

    Dhan mera waheguru ji 🙏🙏

  • @HarpreetKaur-kc7sk
    @HarpreetKaur-kc7sk 57 นาทีที่ผ่านมา

    Waheguru ji mehar kro ji 🙏🙏

  • @gurdavsingh9825
    @gurdavsingh9825 19 ชั่วโมงที่ผ่านมา +1

    Waheguru Ji Waheguru Ji Waheguru Ji Wahegur Ji🌹🌹🌹🌹🙏🙏🙏🙏🙏🙏🙏🙏

  • @SinghSingh-ue1pv
    @SinghSingh-ue1pv 12 ชั่วโมงที่ผ่านมา +1

    ਖਾਲਸਾ ਪੰਥ ਜੀਓ
    ਬਾਬਾ ਜੀ
    ਇਹ ਟੈਗ ਜਾ ਉਪਾਧੀ ਜਾ ਡਿਗਰੀ
    ਕੋਣ ਦਿੰਦਾ ਜਾਂ ਕਿੱਥੇ ਮਿਲਦੀ ਆ
    ਇਸ ਟੈਗ ਨੇ
    ਪੰਜਾਬ ਦਾ ਬੇੜਾ ਗ਼ਰਕ ਕੀਤਾ ਪਿਆ
    ਬਾਬਾ ਜੀ
    ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ
    ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਾਹਿਬ ਜੀ
    ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ
    ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਸਾਹਿਬ ਜੀ
    ਸਨ ਤੇ ਹੈ

  • @dilsanjhsingh1513
    @dilsanjhsingh1513 6 ชั่วโมงที่ผ่านมา

    ਮੇਰਾ ਇੱਕ ਪ੍ਰਸ਼ਨ ਹੈ ਭਾਈ ਸਾਬ ਹੁਣਾਂ ਨੂੰ ਗੈਰ ਸਿੱਖ ਕਿਨਾ ਨੂੰ ਕਿਹਾ 🤔

  • @RamShyam-bp3ru
    @RamShyam-bp3ru 22 ชั่วโมงที่ผ่านมา +1

    Wah ji wah 🎉🎉🎉🎉🎉 waheguru waheguru waheguru ji

  • @RamShyam-bp3ru
    @RamShyam-bp3ru 22 ชั่วโมงที่ผ่านมา +1

    Wah ji wah waheguru waheguru waheguru ji 🎉🎉🎉🎉🎉 we are proud of you and all good luck take care 🙏 God bless you and all

  • @BaldevSingh-qn4fq
    @BaldevSingh-qn4fq 19 ชั่วโมงที่ผ่านมา +2

    Makker ji Baba Gulab Singh ji sat shri akal Guru Gobind Singh Sahib ji save all hindu sikh fight for ( Janeu)if Guru Gobind Singh not make Khalsa in india not hindustan & hindu anymore Thanks Baldev Singh Zahura Hoshiarpur

  • @gurchransingh5674
    @gurchransingh5674 22 ชั่วโมงที่ผ่านมา

    ਬਹੁਤ ਵਧੀਆ ਵਿਚਾਰ ਵਾਰ ਵਾਰ ਸੁਨਣ ਨੂੰ ਜੀ ਕਰਦਾ ਧੰਨਵਾਦ ਦਿਲੋ ਸਲੂਟ ਜੀ

  • @NarienderGrewal
    @NarienderGrewal 18 ชั่วโมงที่ผ่านมา

    Na kateh na vade na lutya jaaee...AKAAL sada sada AKAAL he han ❤❤❤❤❤

  • @RamShyam-bp3ru
    @RamShyam-bp3ru 22 ชั่วโมงที่ผ่านมา +1

    100/right🎉🎉🎉🎉🎉 wah ji wah

  • @PargatsinghRandhawa-cu2bv
    @PargatsinghRandhawa-cu2bv วันที่ผ่านมา +1

    🌻🌺dhan ho tusi🌹🌳 sri guru🌾🌷🪻 Gobind Singh Ji🌴🪻 dhan☘️🪻🌷 ho🌳🌻⚘️🌹🥀🌾🌵🌴🌲🥀🪴🌹🌱☘️🪻🌷

  • @JaspalsinghGill-s4s
    @JaspalsinghGill-s4s 4 ชั่วโมงที่ผ่านมา +1

    🙏🙏🌹🌹🙏🌹

  • @SandeepSingh-gx9bu
    @SandeepSingh-gx9bu 19 ชั่วโมงที่ผ่านมา +1

    ਮਕੜ ਸਾਬ ਨੇ ਪਹਿਲੀ ਇੰਟਰਵਿਉ ਵਾਂਗੂ ਸਵਾਲ ਨੀ ਕੀਤੇ । ਬਾਬਾ ਜੀ ਦੇ ਗਿਆਨ ਦਾ ਪਤਾ ਲੱਗ ਗਿਆ

  • @amarjitdhillon9234
    @amarjitdhillon9234 22 ชั่วโมงที่ผ่านมา +1

    ਞਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਅਪਣੇ ਫਰਜ ਪਛਣੈ ਫਿਰ ਹੀ ਗੁਰੂ ਜੀ ਖੁਸ਼ ਹੋ ਣਗੇ ਗੁਰੂ ਜੀ ਨੂ ਨਾ ਵੇਚੌ

  • @PargatsinghRandhawa-cu2bv
    @PargatsinghRandhawa-cu2bv วันที่ผ่านมา +1

    makkar v guru gobind singh ji to kurban jaan vala insan a sikh ithas nu pyar krda a

  • @MangaSingh-y4j
    @MangaSingh-y4j วันที่ผ่านมา

    Dil khush ho gy g🙏🙏🙏🙏🙏waheguru

  • @NarienderGrewal
    @NarienderGrewal 18 ชั่วโมงที่ผ่านมา

    Sachi bhavna sacha dharam ❤❤❤❤❤

  • @soniaarora9845
    @soniaarora9845 7 ชั่วโมงที่ผ่านมา +1

    Lastly i Respect All Religions and All Panth regarding Sikhism nd my Guru's teachings.....Respect to all Mahapurash,Brahm gyanis if they teach us our Guru's Baani....🙏

  • @Amarjeet-ov1hz
    @Amarjeet-ov1hz 22 ชั่วโมงที่ผ่านมา

    Vah ji vah makar sab annd a gya

  • @AmanDeep-bs8hf
    @AmanDeep-bs8hf วันที่ผ่านมา +2

    ਵਾਹਿਗੁਰੂ ਜੀ❤❤❤❤❤❤❤24 12 2024

  • @jonyoyewow
    @jonyoyewow 11 ชั่วโมงที่ผ่านมา

    ਪਾਜੀ ਅਕਾਲ ਪੂਰਖ ਸਤਿ ਪਿਤਾ ਜੀ ਨੂੰ ਕਦੋ ਮੰਨਣਾ ਏ ਦੱਸਦੋ ਇਕ ਨਾ ਇਕ ਦਿਨ ਮੂਲ ਪਿਤਾ ਨੇ ਧੋਣ ਤੋਂ ਫੜ ਹੀ ਲੈਣਾ

  • @jatinderbhangu7522
    @jatinderbhangu7522 22 ชั่วโมงที่ผ่านมา

    ਸਤਨਾਮ ਸ੍ਰੀ ਵਾਹਿਗੁਰੂ ਜੀ

  • @ManikMalhotra-f4z
    @ManikMalhotra-f4z วันที่ผ่านมา

    Waheguru ji khalsa waheguru ji ki fateh❤❤❤❤

  • @OnkarSingh-o2j
    @OnkarSingh-o2j วันที่ผ่านมา

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @KarmjitSingh-wb2zg
    @KarmjitSingh-wb2zg 6 ชั่วโมงที่ผ่านมา +1

    Bhai Gulab Singh Ji.....Babea nu promote krna shd deo te loka nu deh dharia to bachao eh pachar kro....Loka nu Guru Granth Sahib ji nl jodo🙏

  • @deepmani9426
    @deepmani9426 วันที่ผ่านมา

    Darr khatam ho gya h guru sahb da

  • @JAGTARSINGH-bz1nm
    @JAGTARSINGH-bz1nm 22 ชั่วโมงที่ผ่านมา +1

    53 mint hanju nhi ruke veer

  • @ranbirsingh.8373
    @ranbirsingh.8373 วันที่ผ่านมา

    Waheguru waheguru waheguru waheguru waheguru waheguru waheguru waheguru waheguru waheguru waheguru waheguru jii

  • @shinderpalsingh3645
    @shinderpalsingh3645 21 ชั่วโมงที่ผ่านมา

    ਬਹੁਤ ਵਧੀਆ ਮੱਕੜ ਸਾਹਿਬ, ਮੈਂ ਤੁਹਾਡੇ ਪੌਡਕਾਸਟ ਅਕਸਰ ਸੁਣਦਾ ਹਾਂ ਜੀ , ਇੱਥੇ ਕੈਲਗਿਰੀ ਚ ਜੀ

  • @JagdeepSinghJachak
    @JagdeepSinghJachak วันที่ผ่านมา +1

    ਯਾਰ ਗੁਰੂ ਨਾਨਕ ਦੇਵ ਤੇ ਇਹ ਇਲਜ਼ਾਮ ਲਗੇ ਸੀ ਨਾਨਕਸਰ ਵੀ ਦਿਲੀ ਦਾ ਦੇ ਟਾਊਟ ਸਾਰਾ ਲਾਣਾ ਬਾਣਾ

  • @mohansingh3290
    @mohansingh3290 21 ชั่วโมงที่ผ่านมา

    Waheguru ji
    Chardikala rakhna

  • @BaldevSingh-p3x
    @BaldevSingh-p3x 11 ชั่วโมงที่ผ่านมา +1

    ਇਹ ਕਿੜੀਈ ਗਲ ਹੋਈ ਮੁਲ ਪਾਇ ਰਹੇ ਹਾ ਮਾਹਰਾਜ ਨੇ ਅਮੁੱਲ ਗੁਣ ਗੁਰੂ ਦੀ ਕੁਰਬਾਨੀ ਦਾ ਕੀ ਮੁਲ ਪਾ ਸਕਦਾ ਬਾਬਾ ਜੀ ਕਹਿ ਰਹੇ ਮੁਲ

  • @varinderkaur2461
    @varinderkaur2461 วันที่ผ่านมา

    Waheguru ji 🙏🙏🙏

  • @deepmani9426
    @deepmani9426 วันที่ผ่านมา

    Exactly bht vadi sachai hai

  • @REHBAR777
    @REHBAR777 22 ชั่วโมงที่ผ่านมา

    Baba gulab Singh 🙏

  • @Rinkuhayer1234
    @Rinkuhayer1234 วันที่ผ่านมา

    Waheguru ji

  • @gopisingh2718
    @gopisingh2718 22 ชั่วโมงที่ผ่านมา +2

    ਨਾਨਕਸਰ ਵਾਲੇ ਆਪ 🛺 ਆ

  • @prabjit7425
    @prabjit7425 5 ชั่วโมงที่ผ่านมา

    ਸਰਕਾਰੀ ਬਾਬਿਆਂ ਡੇਰਿਆਂ ਵਿੱਚ ਨਿਸ਼ਾਨ ਸਾਹਿਬ ਬਿੱਲਕੁੱਲ ਨਹੀਂ ਹੁੰਦੇ । ਡੇਰਿਆਂ ਵਿੱਚ ਜਾਣ ਵਾਲੇ ਸਿੱਖਾਂ ਨੂੰ ਇੱਥੋਂ ਹੀ ਸਮਝ ਲੈਣਾ ਚਾਹੀਦਾ ਹੈ ਕਿ ਡੇਰੇ ਅਤੇ ਗੁਰਦੁਆਰਾ ਸਾਹਿਬ ਵਿੱਚ ਕੀ ਅੰਤਰ ਹੈ ।

  • @RajwinderSingh-p5w
    @RajwinderSingh-p5w 11 ชั่วโมงที่ผ่านมา

    Parmatama da simran sab da Hal

  • @KarmjitSingh-wb2zg
    @KarmjitSingh-wb2zg 6 ชั่วโมงที่ผ่านมา +1

    Eh deerea ne hi beda grk kita sikhi da jehre Guru Granth Sahib ji de shareek ban ke bethe a babe

  • @ShonkiSardar-x6y
    @ShonkiSardar-x6y 20 ชั่วโมงที่ผ่านมา +1

    ਗੁਲਾਬ ਜੀ ਢੱਡਰੀ ਕਹਿੰਦਾ ਦਰਬਾਰ ਸਾਹਿਬ ਇੱਟਾਂ ਦੀ ਇਮਾਰਤ ਇਤਿਹਾਸ ਝੂਠਾ ਗੁਰੂ ਨਾਨਕ ਦਾ ਸਿਧਾਂਤ ਪੁਰਾਣਾ ਹੋ ਗਿਆ ਅਰਦਾਸ ਦੀ ਲੋੜ ਨਹੀਂ ਗੁਰੂ ਸਾਹਿਬ ਆਮ ਇਨਸਾਨ ਸਨ ਸਿੱਖ ਭੀ ਹਮਾਰੇ ਭਾਈ ਹੈ

  • @AjitSingh-ep1yc
    @AjitSingh-ep1yc 17 ชั่วโมงที่ผ่านมา +1

    ਸੁਖਬੀਰ ਬਾਦਲ ਨੇ ਇਕ ਵਾਰ ਵੀ ਨਹੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਵਾਸਤੇ ਕਿਹਾ ਇਹ ਼
    ਬਾਦਲ ਦੀ ਕਰਤੂਰ ਹੈ

  • @soniaarora9845
    @soniaarora9845 7 ชั่วโมงที่ผ่านมา +2

    Aaj de daur ch ...21 v saddi di nu agge rakhde hoye....Sahebzaadea di Qurbania nu...Gur Gobind Singh ji de Pariwar di Shadat nu..Maa Gujri ji de Sabar nu....Dus Guru Sahiba ji Shiksha nu samaan dende hoye...Guru Granth Saheb ji nu Namaskaar karde hoye......
    Aaj chahida Sab Panth ik ho ke Sikhi sambhaalan.......Aaj sab mil ke Pehla Sikh di zarrurat poori karan...
    Naam jaap easy way ch karwaun...
    Ik sawaal....sorry but mere mann ch aunda aaj da media dekh ke.....
    Saade Guru Saheb di Aan baan Shaan Sikhi niyam ch reh ke Kesaa di be adabi kare bina...Swaran Roop si...
    Nihang Singh v jhatka karde....
    Parshad ch meat v chalda..
    Saade Parcharak Sab Aan Baan Shaan naal Rehnde....sab nu Mubarak...ohna di Mehnat....
    Stagea te baith ke ...Sikhi naal jodhan di koi v gal nhi karda......
    Bas ik duje te tawaa launde...
    Ik duje de festivals te bolde...
    Main sun rahi si ....ki kaende Paisa na katha karo,,,ethe reh jaana...
    Videsh na bhejo bachea nu Punjab khaali ho jaana..
    Maaf karna...ehna sab de bache baahar settle....ehna de ghara de guzaare Baahar de tour laake hunde.....to continue

    • @kamaldeepsingh3988
      @kamaldeepsingh3988 7 ชั่วโมงที่ผ่านมา

      ਸਹੀ ਕਿਹਾ 👍🏻

  • @chsingh3393
    @chsingh3393 วันที่ผ่านมา

    ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਹੀ ਪੰਥ ਚਲਾਇਆ ਸੀ ਉਹ ਸੀ ਸਿੱਖ ਧਰਮ ਆ ਇੱਕ ਅੰਮ੍ਰਿਤ ਸੰਚਾਰ ਹੋਇਆ ਹੈ

  • @Baazsingh-bi4gs
    @Baazsingh-bi4gs 20 ชั่วโมงที่ผ่านมา +2

    Modi ne canada vich , america vich aneka desha vich sikh yodha katal karae si ,
    Adhik jankari lyii tv 84 dr amarjit singh and Deepak official foji nu sunoo ji ❤
    Waheguru ji ka khalsa waheguru ji ki Fateh ❤
    Raaj krega Khalsa ❤

  • @DaraBajakhana.Official
    @DaraBajakhana.Official 21 ชั่วโมงที่ผ่านมา

    ਮੱਕੜ ਸਾਬ ❤❤ ਬਾਈ ਦੀਦਾਰ ਗਿੱਲ ਪੰਜਾਬੀ ਫਿਲਮ ਕਮੇਡੀਅਨ ਦਾ ਇੰਟਰਵਿਊ ਕਰੋ 🙏🙏🙏🙏

  • @gilldgillgilldgill-oc9rn
    @gilldgillgilldgill-oc9rn 16 ชั่วโมงที่ผ่านมา +3

    ਨਾਨਕਸਰੀਆਂ ਦੀ ਕੀ ਦੇਣ ਆ ਸਿੱਖੀ ਲਈ ਕਿਹੜਾ ਇਤਹਾਸ ਆ ਇਹਨਾ ਦਾ ਜੋਂ ਇਹਨਾ ਗੁਰੂਆਂ ਲਈ ਕੁਝ ਕਰਿਆ ਕਿਹੜੀ ਲੜਾਈ ਲੜੇ ਗੁਰੂ ਗੋਬਿੰਦ ਸਿੰਘ ਜੀ ਨਾਲ ਦਸੋ ਬਾਣੀ ਵਿਚ ਕਿਥੇ ਲਿਖਿਆ ਨਾਨਕਸਰੀਆਂ ਬਾਰੇ ਇਹ ਅੰਗਰੇਜ ਸਰਕਾਰ ਦੀ ਉਪਜ ਨੇ

  • @AvtarSingh-z4i
    @AvtarSingh-z4i 2 ชั่วโมงที่ผ่านมา

    ਨਿਤਨੇਮ ਪੜਣ ਨਾਲ ਕਿਹੜਾ ਸਿਖ ਬਣਨ ਦਾ ਦਾਅਵਾ ਹੋ ਸਕਦਾ ਹੈ ਸੁਆਲ ਕਰਦੇ ਹਨ ਲੋਕ ਤੇ ਨਿਤਨੇਮੀ ਬਣਨ ਵਾਲੇ ਵੀ ਸਿਖੀ ਸਿਖਿਆ ਗੁਰ ਵੀਚਾਰ ਤੋਂ ਵਾਂਝੇ ਹਨ। ਕਿ ਬਾਣੀ ਕੀ ਆਖਦੀ ਹੈ।ਲੋਕੀ ਸੁਆਲ ਕਰਦੇ ਹਨ ਖਾਸ ਕਰਕੇ ਗੁਰਬਾਣੀ ਵੀਚਾਰ ਕਰਨ ਵਾਲੇ ਕੁਝ ਵਿਰਲੇ ਨਿਤਨੇਮੀ ਹਨ ।
    ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ਨੂੰ ਅਮਲ ਵਿਚ ਲਿਆਉਣਾ ਨਿਤਨੇਮ ਮੰਨਦੇ ਹਨ।

  • @NarienderGrewal
    @NarienderGrewal 18 ชั่วโมงที่ผ่านมา

    Zameer mar gaee akali...maya ch bek gaee...❤❤❤❤❤ akaal purakh ji dee sann sada hee rehda hai ...sikhi dee shaan brahmin vaad kha gaee sikhi leaders nu ❤❤❤❤❤

  • @Desiforever
    @Desiforever 18 ชั่วโมงที่ผ่านมา +2

    Look at all nanaksar they don’t have Nishan Sahib, they work like government agency

  • @HarmanjeetSingh-k5j
    @HarmanjeetSingh-k5j วันที่ผ่านมา +1

    🙏🏻🙏🏻🙏🏻🙏🏻

  • @laligill7213
    @laligill7213 14 ชั่วโมงที่ผ่านมา +1

    Eha ap ah kam krda

  • @FromPanjab1997
    @FromPanjab1997 8 ชั่วโมงที่ผ่านมา

    bhai mehron j sangat agry na pesh krda tan aaj oho mareya jana si yaan jail piche hona si fr tuc bnde ki krde ?

  • @HarjinderSingh-ko5kg
    @HarjinderSingh-ko5kg วันที่ผ่านมา

    Good

  • @NarienderGrewal
    @NarienderGrewal 18 ชั่วโมงที่ผ่านมา

    Brahmin vaad deh mureh bik gaya akaal leaders ...kaal kha gaya ...zaMeer jede bik gaee❤❤❤❤❤

  • @manudeepkaur4473
    @manudeepkaur4473 15 ชั่วโมงที่ผ่านมา +1

    @simranjotmakkar ji tussi v ta apne dahrrhi de kes katal kite.... Mainu lagda tuhade varge lok hi saade youth de role models hunde ho... Youth nu lagda k presentable laggan lyi dahrrhi cut krni zaroori hai.... Set an example for them ... That will be a bigger contribution

  • @soniaarora9845
    @soniaarora9845 7 ชั่วโมงที่ผ่านมา +1

    Aaj de dina ch Eh Shahadat di gallan karde......kabool ne....Saade v dil ronde Maharaaj de Parivaar di Shahaadat te...
    Main v Sikh family nu belong kardi but Sikh main v nhi poori tarah.....
    I feel bad but ehna di tarh assi v samaaj da hissa....
    Panth Parcharka ne sirf kes sambhale yaa chitte Daadhe rakhe ,,,,,bas ohi dikhda uparle taur te....baaki jo ander ho rea ohh tuhanu v pta...
    Guru Granth Saheb ji di Gurudwarea de ander hi be adabia ho raiaaa...
    Inne Path chal rae....Koi Paathi Singh sucjam ch nhi...jado dekho sutte pae....etc etc.....Kamrea ch koi safai nhi........Sangat sirf Path rakhwa rai..kisse nu nhi ota ki us Path nu sahi dhang naal padea v gya ke nhi....Path di bhenta din b din vaddh rai.......
    Eh v be adabi hi hai...
    Naanaksa da alag niyam.path da...
    Dasam Granth te sawaal uth rahe...
    Kya kuch nhi ho rea...
    Guru Saheb taa aap Kalgiaa sajaunde si......Sohna Paunde si...
    Maaf karna....aaj de bache easy way naal Sikh dharam te chal sakde....je ohna nu v pyaar naal Samjhaea jaaye...Khaan peen ...Sahi dhang naal paun da tareek ,,,maan maryada samjhai jaaye.......Naanaksar ch taa only white...no shingaar.....aur dekho fer ki niklea....Maaf karna jina ne v Amrit chakea ohna di ladies v poore fashion kar rai....ho sab kuch rea,,,,,fer kyun naa logically Prachaar karke kuch changes lea ke....
    Maan maryada naal Guru Saheb di Shiksha nu mukh rakhde hoye ,,ohna di Shadat da mul paunde hoye Assi Panth nu bohay sohne tarike naal Ik kar sakde...
    Sorry je kuch galat kea...Aaj de samaaj nu dekhde...kuch kehan di himmat kiti...
    Maafi chaundi...
    We love our Guru...
    WaheGuruji ka khalsa...
    WaheGuru ji ki Fateh...🙏
    Makkar Saheb 👍

    • @sidhu1744
      @sidhu1744 42 นาทีที่ผ่านมา

      @soniaarora9845 rigt ji

  • @parminderuppal7665
    @parminderuppal7665 วันที่ผ่านมา

    Bilkul Right koi Sak Nhi

  • @hrmnnsign3354
    @hrmnnsign3354 วันที่ผ่านมา

    Drr sachi khtm hogyaa 🙏🙏

  • @ghumansaab432
    @ghumansaab432 วันที่ผ่านมา

    ❤❤

  • @soniaarora9845
    @soniaarora9845 7 ชั่วโมงที่ผ่านมา

    Makkar ji..WaheGuruji....Chardiakla ch Rakhe Maharaaj sab nu ji...
    Mere kuch sawaal ne ji.....
    Eh sahi kea Baba Gulab Singh ji ne.....Ki aaj v 90℅Nitnem nhi karde....
    Har Gurudwara Saheb de vich alag alag niyam te maryada...Panth koi ik duje naal nhi judhda.....Koi Rabb naal nhi jodhda but apne magar lagaunda.....Ik aam insaan ,,,,Sikhi tou kyun vichar reha....Bollywood, ne alag tou gand paaya...Media ch galat exposure ho rea...Bachea nu koi samjha nhi paa rea..Nasha vadh rea...Insaan di kimat ghat rai.....aaj kal ta naujawaana da khoin inna garam ki raste chalde ik duje da katal kar rae....ki bane ga is samaaj da...Raj khalsa da kidda auga...Aaj khalsa hi Sampooran nhi....jide ghar khaan nu roti nhi oh khalsa baare ki sochega.....Naam Shohrat de piche Panth daudh rahe......
    Ki assi mil ke Sikhi ik easy way naal waapis nhi lea sakde...kyun inni complications paaiyaaa...

  • @Preet_singh8
    @Preet_singh8 10 ชั่วโมงที่ผ่านมา

    Pra apne vivh t tu v poore knjrkhna invite kta c😊

  • @Tangovlog_CHD
    @Tangovlog_CHD 20 ชั่วโมงที่ผ่านมา +1

    Andh Bhagat Punjab vich Jada Ho rahey Ney bohat aye Tey Gaye Punjab nu barbadh karane fair ve kuch jada nuksan nahi kar paye hun Tak Lage hoye Ney age ve Lage rahne ghe 😮

  • @arwindersinghgoraya
    @arwindersinghgoraya วันที่ผ่านมา

    🙏🙏🙏🙏🙏🙏

  • @Maverick8119
    @Maverick8119 7 ชั่วโมงที่ผ่านมา

    Makkar sahib tuhade vichaar bahot sohne hun lekin tuhada saroop vicharaan naal mel nahi khanda. Hope tussi iss gal nu samjhoge

  • @KulvirSingh-oy1ez
    @KulvirSingh-oy1ez 19 ชั่วโมงที่ผ่านมา

    Very nice awaz

  • @TejinderSingh-tr2hf
    @TejinderSingh-tr2hf 23 ชั่วโมงที่ผ่านมา

    ਪੰਜਾ੍ਬੀ ਪੜਨੀ ਲਿਖਣੀ ਸਿੱਖੋ ਅਨਪੜ੍ਹਤਾ ਭਾਸ਼ਾ ਅੰਗਰੇਜ਼ੀ

  • @guruplaha
    @guruplaha 18 ชั่วโมงที่ผ่านมา

    Dilli di kehdi Sarkar Kehde jathedar De pairan wich baithi

  • @bali_saab
    @bali_saab 22 ชั่วโมงที่ผ่านมา

    You explained so beautifully about the shaheedi .But if a child is listening to you, he will never get emotional, and these words will not effect him/her because of your appearance first thought in a childs mind will be if this ithas is this true why he himself has trimmed his beard.why he forgets bhai taru singh ji.Request to everone including me if we want to teach our childrens about this ithas we should change overself so that they can take us seriously. No disrespect, you are doing great work.

    • @veersingh6993
      @veersingh6993 21 ชั่วโมงที่ผ่านมา

      Don't judge a book by it's cover,there are so many people in our community who are blessed by guru nanak ,and I have seen and met these people personally and they are living there life according to gurbani..... everyone should do o inner engineering and live life according gurbani, aap pehchane ta eko jaane .

    • @bali_saab
      @bali_saab 11 ชั่วโมงที่ผ่านมา

      @veersingh6993 totally agreed with you. looking at the condition of a current generation, a book with cover and inner richness is more effective to them.like The anchor sir is doing so much for sikh community, bringing truth and facts for us at home.but pure heart with guru ka banah is what sikh community needs.

    • @veersingh6993
      @veersingh6993 5 ชั่วโมงที่ผ่านมา +1

      @bali_saab you need deep meditation and mental awareness.

    • @veersingh6993
      @veersingh6993 5 ชั่วโมงที่ผ่านมา

      @@bali_saab same to you

    • @bali_saab
      @bali_saab 4 ชั่วโมงที่ผ่านมา +1

      @@veersingh6993 🙏

  • @apsgill12
    @apsgill12 วันที่ผ่านมา +2

    Vehlad ne ehe sare qaum vich dubida paun vali chiti seonkh

  • @MandeepKaur-pe5sb
    @MandeepKaur-pe5sb วันที่ผ่านมา

    Barthan mantari kis ne banaya

  • @JagdeepSinghJachak
    @JagdeepSinghJachak วันที่ผ่านมา +29

    ਨੰਦ ਸਿੰਘ ਅੰਗਰੇਜ ਸਰਕਾਰ ਦਾ ਏਜੰਟ

    • @KaranSingh-f2f9h
      @KaranSingh-f2f9h 23 ชั่วโมงที่ผ่านมา

      O kiven bai

    • @JagjitSingh-j5b
      @JagjitSingh-j5b 23 ชั่วโมงที่ผ่านมา

      ❤😊😊❤

    • @kirtannamsimran2759
      @kirtannamsimran2759 22 ชั่วโมงที่ผ่านมา +12

      ਮਹਾਂਪੁਰਖਾਂ ਦੀ ਨਿੰਦਿਆ ਕਰਨ ਵਾਲੇ ਨੂੰ ਜਹਿਰ ਦੇਣ ਦੀ ਲੋੜ ਨਹੀਂ ਹੁੰਦੀ

    • @ManjotSandhu-uc8eo
      @ManjotSandhu-uc8eo 22 ชั่วโมงที่ผ่านมา +1

      ਜੇ ਏਹ ਗੱਲ ਆ ਤਾਂ ਸਬੂਤ ਵੀ ਹੋਣਾ

    • @DavinderSingh-t6p5s
      @DavinderSingh-t6p5s 22 ชั่วโมงที่ผ่านมา +1

      Gall sahi aa eh sare
      Angrej sarkar de fauji c
      Otho trening de k bheje c

  • @satwinderbasraon1
    @satwinderbasraon1 21 ชั่วโมงที่ผ่านมา

    Baki tan sab thik aa,,mitha thoda jeyada pa geya.

  • @guruplaha
    @guruplaha 18 ชั่วโมงที่ผ่านมา

    Langar imarat gaana icha Poorti de Ilawa koi gall kiti eney

  • @mr.batman2348
    @mr.batman2348 23 ชั่วโมงที่ผ่านมา +1

    A karan aujla te ap dhillon wagera oh ta sikhi de naa te fae lende te hun shaheedi dihadiya wale din concert kr rhe bhangre pa rhe te main ek banda nhi vekhya jine ehna wal ungal chuki hove. Aun wali peedi sari hi ehna nu dekhdi hai te eh ki udharan set kr rhe shaheedia nu bhula ke nach tap rhe

  • @TarsemSing-l9f
    @TarsemSing-l9f 21 ชั่วโมงที่ผ่านมา

    😢👋🤳