ਆਹ ਆਰਕੇਸਟਰਾ ਵਾਲਾ ਤਾਂ ਐਨਾ ਹਸਾਉਂਦਾ,ਤੁਹਾਡਾ ਢਿੱਡ ਹੀ ਦੁਖਣ ਲੱਗ ਜਾਊ,ਬੋਲਦਾ ਘੱਟ ਤੇ ਹਸਾਉਂਦਾ ਬਾਹਲਾ।

แชร์
ฝัง
  • เผยแพร่เมื่อ 17 ม.ค. 2025

ความคิดเห็น • 62

  • @BalwinderSingh-e1n4s
    @BalwinderSingh-e1n4s 44 นาทีที่ผ่านมา +1

    ਮਨਿੰਦਰ ਜੀ ਕਿਰਤੀ ਇਨਸਾਨ ਦੀ ਸ਼ਾਨਦਾਰ ਇੰਟਰਵਿਊ ਲਈ ਮੁਬਾਰਕਬਾਦ 🎉

  • @shpranu6285
    @shpranu6285 6 ชั่วโมงที่ผ่านมา +5

    ਯਾਰ ਬਾਈ ਨੇ ਗਲਾਂ ਸੁਣਾ ਕੇ ਰੂਹ ਖੁਸ ਕਰਤੀ ਦਿਲ ਦਰਿਆ ਬੰਦਾ ਸੰਦੀਲੇ ਵਾਂਗ ਚਾਹੇ ਰੰਗ ਦਾ ਭੂਸਲਾ ਜਿਹਾ ਫਿਰ ਵੀ ਪਰਸਨੈਲਟੀ ਘੈਂਟ ਆ ਲੀੜਾ ਕਪੜਾ ਪਗਾਂ ਦੇ ਰੰਗ ਬਹੁਤ ਜਚਦੇ ਆ ਜਿਊਦਾ ਰਹਿ ਮਾਲਕ ਚੜਦੀਆਂ ਕਲਾਂ ਵਿਚ ਰਖੇ ਜੀਓ ਆਮੀਨ

  • @gurnekdhillon504
    @gurnekdhillon504 3 ชั่วโมงที่ผ่านมา +3

    ਸਾਡੇ ਯੂਪੀ ਚ ਬਹੁਤ ਮਸ਼ਹੂਰ ਨੇ ਇਹ ਵੀਰ ਸੁੱਖਦੇਵ ਨਾਹਰ ਜੀ

  • @harjindesingh8899
    @harjindesingh8899 5 ชั่วโมงที่ผ่านมา +6

    ਯਰ ਰੰਗ ਤੋਂ ਕੀ ਲੈਣਾ ਬੰਦੇ ਵਿੱਚ ਕਿਰਦਾਰ ਹੋਵੇ ਗੁਣ ਹੋਵੇ ਤਰਕਸ਼ੀਲ ਦਿਮਾਗ ਹੋਵੇ ਬਾਈ ਦੀਆਂ ਗੱਲਾਂ ਬਹੁਤ ਵਧੀਆ ਨੇ ਬੰਦਾ ਦਿਲ ਦਾ ਸਾਫ ਆ

  • @Idhillons
    @Idhillons 4 ชั่วโมงที่ผ่านมา +5

    ਰੱਬ ਹੋਰ ਤਰੱਕੀਆ ਬਖ਼ਸੇ ਬਾਈ

  • @RameshKumar-fr1vz
    @RameshKumar-fr1vz 57 นาทีที่ผ่านมา

    ਮਨਿੰਦਰ ਸਿਆਂ ਸਤਸ੍ਰੀਕਾਲ ਨਮਸਤੇ ਰਾਮ ਰਾਮ ਜੀ 🙏🙏 ਸਮਾਂ ਗਿਆ ਮਨਿੰਦਰ ਸਿਆਂ ਵੈਂਣ ਪਾਉਣ ਲਈ ਸੰਸਥਾ ਯਾ ਕੰਪਨੀ ਵੀ ਕਹਿ ਸਕਦੇ ਹਾਂ ਰਾਜ਼ਸਥਾਨ ਚ ਜੋਧਪੁਰ ਚ ਖੁੱਲੀ ਨੂੰ ਕਾਫੀ ਟਾਈਮ ਹੋ ਗਿਆ ਹੈ ਯੁ ਟ੍ਯੂਬ ਤੇ ਵੀ ਹੈ ਇਹ ਕਹਾਣੀਂ ਗੁਜ਼ਰਾਤ ਦੀ ਫੇਮਿਲੀ ਕਰਕੇ ਸ਼ੁਰੂ ਹੋਈ ਸੀ । ਅਜ਼ ਨਵਾਂ ਪੇਮੁ ਡਰਾਈਵਰ ਦਾ ਭਰਾ ਹੀ ਲੱਗਦਾ ਹਸਾਇਆ ਬਹੁਤ ਹੈ ਯਾਰ ਨੇ । ਸ੍ਰੀ ਗੰਗਾਨਗਰ ਰਾਜਸਥਾਨ 🙏🙏

  • @GurpreetSingh-x3e9b
    @GurpreetSingh-x3e9b 10 ชั่วโมงที่ผ่านมา +8

    ਬਾ-----ਕਮਾਲ ਪੌਡਕਾਸਟ ਮਨਿੰਦਰਜੀਤ ਵੀਰੇ,
    👍👍👍👍👍👍👍👍👍👍👍👍
    -----ਗੁਰਪ੍ਰੀਤ ਮਾਲੇਰਕੋਟਲਾ------

  • @babburomana8828
    @babburomana8828 10 ชั่วโมงที่ผ่านมา +16

    ਬਹੁਤ ਵਧੀਆ ਗੱਲ ਹੈ ਬਾਈ ਜੀ ਆਮ ਕਿਰਤੀ ਲੋਕਾਂ ਨੂੰ ਦਿਖਾਉਂਣਾਂ ਤੁਹਾਡਾ ਬਹੁਤ ਧੰਨਵਾਦ ਜੀ

    • @gurdeepsingh5499
      @gurdeepsingh5499 9 ชั่วโมงที่ผ่านมา +2

      Aise karke mein channel subscribe krea hoya ji ❤

  • @iqbalgrewal3740
    @iqbalgrewal3740 8 ชั่วโมงที่ผ่านมา +8

    ਵੀਰ ਰੰਗਾ ਦਾ ਕਿ ਹੈ ਇਨਸਾਨ ਦਿਲ ਦਾ ਸਾਫ ਹੋਣਾ ਚਾਹੀਦਾ

  • @hardevsingh6468
    @hardevsingh6468 5 ชั่วโมงที่ผ่านมา +3

    ਬਹੁਤ ਵਧੀਆ ਸੋਚ ਵਾਲੇ ਸਰਦਾਰ.ਜੀ

  • @ToopaTv28
    @ToopaTv28 6 ชั่วโมงที่ผ่านมา +1

    Waheguru Chad di kala rakhe Khush dil banda 22 Sukhdev Nahar❤. Respect from Malaysia. KHANNE WALE❤

  • @GurmitBSingh
    @GurmitBSingh ชั่วโมงที่ผ่านมา

    He is superb natrual ji
    To laugh at oneself is gifted !

  • @sonisidhu5479
    @sonisidhu5479 ชั่วโมงที่ผ่านมา

    👍👍

  • @DeepPawa
    @DeepPawa 7 ชั่วโมงที่ผ่านมา +1

    ਗੱਲਾ ਸੁਣਕੇ ਵਧੀਆ ਲੱਗਿਆ ਹਾਸਾ ਵੀ ਆਈਆ ਕੁੱਝ ਸਿੱਖਣ ਨੂੰ ਵੀ ਮਿਲਿਆ .ਬਾਈ ਨੇ ਨਜਾਰਾ ਲਿਆ ਦਿੱਤਾ

  • @gobindsingh9008
    @gobindsingh9008 6 ชั่วโมงที่ผ่านมา +1

    ਇਹ ਵੀਰ ਸੱਚ ਬੋਲ ਰਿਹਾ ਹੈ। ਵਿਆਹ ਦੇ ਵਿਚ ਇਹੋ ਹੀ ਹੁੰਦਾ ਹੈ।

  • @Sukhvindergill...301
    @Sukhvindergill...301 8 ชั่วโมงที่ผ่านมา +1

    ਘੈਂਟ ਆ ਬਾਈ ਪੂਰਾ ਦਿਲ ਦਾ ਬਹੁਤ ਸੋਣਾ ❤❤

  • @parmindersingh2492
    @parmindersingh2492 2 ชั่วโมงที่ผ่านมา

    ❤❤Good 22g ❤❤

  • @khushpalsidhu5390
    @khushpalsidhu5390 ชั่วโมงที่ผ่านมา

    😂😂😂😂😂😂😂sirrraaaaa

  • @rohitmalhotra9411
    @rohitmalhotra9411 26 นาทีที่ผ่านมา

    Aehi ta Punjab ae ❤ jithe Sardar bhetaan gaandhaey ne te Hindu Gurudwara jaandey ❤❤🤍

  • @MajorSingh-po6xd
    @MajorSingh-po6xd 8 ชั่วโมงที่ผ่านมา

    ਧੰਨਵਾਦ ਜੀ ਸਿੱਧੁ ਸਾਹਿਬ ਬਹੁਤ ਵਧੀਆ ਪੋਡਕਾਸਟ ਪੇਸ਼ ਕੀਤਾ ਮੇਜਰ ਸਿੰਘ ਜੈਤੋ ਫਰੀਦਕੋਟ

  • @PreetPal-y5z
    @PreetPal-y5z 4 ชั่วโมงที่ผ่านมา +1

    Good interview vaar ja

  • @Sukhgillvlogz
    @Sukhgillvlogz 7 ชั่วโมงที่ผ่านมา

    ਬਾਈ ਜੀ PATRKAR ਦੇ ਨਾਲ ਤੇ ਸੁਖਦੇਵ ਨਹਰ ਨਾਲ ਬਹੂਤ ਮਜਾ ਆ ਰਿਹਾ ਜੀ 😂😂😂😂😂😂❤❤❤❤

  • @Bhullar22
    @Bhullar22 8 ชั่วโมงที่ผ่านมา

    ਸਿਰਾ ਬੰਦਾ ਯਾਰ ਮੱਲੋਮੱਲੀ ਹਾਸਾ 😂😂😂😂 ਆ ਜਾਂਦਾ ਗੱਲਾਂ ਸੁਣ ਕੇ ਬਾਈ ਦੀਆਂ

  • @GurdeepSingh-gp2yh
    @GurdeepSingh-gp2yh 3 ชั่วโมงที่ผ่านมา

    Bht vdia veer🙏🙏

  • @imkandhola
    @imkandhola 48 นาทีที่ผ่านมา

    Rabbi rooh bai di

  • @shergill4996
    @shergill4996 2 ชั่วโมงที่ผ่านมา

    Thank you bhaji

  • @TruckingVlogs1993
    @TruckingVlogs1993 7 ชั่วโมงที่ผ่านมา

    Bhut vdia 😂😂

  • @chanan.singh12
    @chanan.singh12 5 ชั่วโมงที่ผ่านมา

    ❤❤❤

  • @Rambo-hh6ow
    @Rambo-hh6ow 3 ชั่วโมงที่ผ่านมา

    Sidhu saab ek podcast hor kawao es veer da

  • @talwindersingh8102
    @talwindersingh8102 5 ชั่วโมงที่ผ่านมา

    Very ਘੈਂਟ

  • @vickyhair5522
    @vickyhair5522 6 ชั่วโมงที่ผ่านมา

    Sira to sire bande 😅😅😅😅

  • @DalsinghKasma
    @DalsinghKasma 8 ชั่วโมงที่ผ่านมา

    Very Very Very Very Very good ji ❤

  • @sukhdevnaharsukhdevnahar8863
    @sukhdevnaharsukhdevnahar8863 9 ชั่วโมงที่ผ่านมา +1

    Good 👍👍 channel Lok avaj t v

  • @KammaChauhan
    @KammaChauhan 10 ชั่วโมงที่ผ่านมา +1

    Very nice

  • @Gustakhkawal.16
    @Gustakhkawal.16 7 ชั่วโมงที่ผ่านมา

    💝🏆

  • @Sukhgillvlogz
    @Sukhgillvlogz 7 ชั่วโมงที่ผ่านมา

    ਸੁਪਰ ਇੰਟਰਵਿਊ 😂😂😂🎉🎉🎉🎉

  • @Rinkamadnipuria
    @Rinkamadnipuria 4 ชั่วโมงที่ผ่านมา

    Good

  • @Gorachahal1M
    @Gorachahal1M 9 ชั่วโมงที่ผ่านมา +1

    ਸਿਰਾ ਬਾਬਾ 😂😂

  • @swaransinghsekhon4836
    @swaransinghsekhon4836 9 ชั่วโมงที่ผ่านมา

    Thanks thanks

  • @malkitkaur41
    @malkitkaur41 9 ชั่วโมงที่ผ่านมา

    Very nice❤❤❤🎉🎉🎉

  • @sukhdevnaharsukhdevnahar8863
    @sukhdevnaharsukhdevnahar8863 9 ชั่วโมงที่ผ่านมา +1

    Haaa😂😂😂😂

  • @jspawaar675
    @jspawaar675 10 ชั่วโมงที่ผ่านมา

    ਲੋਕਾਂ ਨੇ ਭਰਾ ਨੂੰ ਬਰੋ ਬਣਾ ਦਿੱਤਾ ਹੈ ਜੀ ਪਰ ਬੇਨਤੀ ਹੈ ਕਿ ਪੰਜਾਬੀ ਲੋਕੋ ਇਸ ਤੋਂ ਅੱਗੇ ਨਾ ਜਾਇਓ ਜੀ ਕਿਉਂਕਿ ਨਹੀਂ ਤਾਂ ਇਕੱਲੇ ਬ ਖਤਮ ਕਰਕੇ ਰੋ ਹੀ ਨਾ ਕਹਿਣ ਲੱਗ ਪਿਓ

  • @AvtarSinghGill-u3o
    @AvtarSinghGill-u3o 7 ชั่วโมงที่ผ่านมา

    Dil to amir aa Bai

  • @nishansurnath6095
    @nishansurnath6095 4 ชั่วโมงที่ผ่านมา

    🫡♥️🫡♥️🫡♥️👍🥳🥳🤗🤣🤣

  • @RoopGill-b4q
    @RoopGill-b4q 8 ชั่วโมงที่ผ่านมา

    Good job

  • @Luvlyfvlogs
    @Luvlyfvlogs 8 ชั่วโมงที่ผ่านมา

    baut vadia eda de podcast chide

  • @JasvirSingh-hw1ku
    @JasvirSingh-hw1ku 8 ชั่วโมงที่ผ่านมา +1

    ਸੁਖਦੇਵ ਨਾਹਰ ਜੀ ਬਹੁਤ ਵਧੀਆ ਕਲਾਕਾਰ ਹਨ।

  • @ashwanibajaj7430
    @ashwanibajaj7430 6 ชั่วโมงที่ผ่านมา

    ਕੋਈ ਗੱਲ ਨਹੀਂ ਭਾਊ ਰੰਗ ਤਾਂ ਦੋ ਹੀ ਹੁੰਦੇ ਆ ਟੱਪੀ ਚੱਲ ਕੰਮ ਆਪਣਾ

  • @HarjitSingh-uy1fc
    @HarjitSingh-uy1fc 10 ชั่วโมงที่ผ่านมา +2

    ਇਹ ਆਪਣੇ ਸ਼ਹਿਰ ਪੱਟੀ ਤੋਂ ਆ 😂😂

  • @JagroopSingh-wf4dt
    @JagroopSingh-wf4dt 5 ชั่วโมงที่ผ่านมา

    Bade koi gall ne Bade da man Sona Chahee da

  • @BalwinderSingh-us5xc
    @BalwinderSingh-us5xc 9 ชั่วโมงที่ผ่านมา +1

    Very good

  • @chamkaursingh9781
    @chamkaursingh9781 6 ชั่วโมงที่ผ่านมา

    😂😂😂😂😂ghaint interviewww

  • @GurmukhSinghPadda-gd6zi
    @GurmukhSinghPadda-gd6zi 9 ชั่วโมงที่ผ่านมา

    Salla.2.va..Bondu..Tempu..va

    • @GurpreetSunny-s2o
      @GurpreetSunny-s2o 4 ชั่วโมงที่ผ่านมา

      Tu apni bhen na sva ke vekhya p tempu aa