Sat shri akal 2wey veera nu ardas karda ha vi akal purkh waheguru ji chardikala tandarusti te sarbat da bhla wakshan lakha veer vadea insaan ha time time te jindgi badal de rehndi ha
Lakha sidhana baut vadia banda pr ma milya ni y nu pr fr v Sarkar nal matha lona koi sokhi gl ni y jdo wah panda odo pta lgda prcha kima nibda na y sath dao lakha sidhana y da waheguru ji ka Khlsa waheguru ji ki Fateh 🙏 ma waheguru ji khan da jog ni ky ki ma mona kona ga haa pr dill h sikhi a 🙏🙏🙏🙏🙏
Y apa jima bokar nu akha meec ka bota pya oma lakha nu pa do veer apa nu aho ja banda mudka ni milna ek war ajmaka ta dakho y ja km galt kru apa brod v kr sakda aa bs ek war jitaa do y aho ja lakha warga banda ni milna spot kro y shar krdo y group h🙏
ਪੰਜਾਬੀਆ ਦਾ ਇਤਿਹਾਸ ਆ ਇਹ ਕਦੇ ਜਿਉਂਦੇ ਬੰਦੇ ਨਾਲ ਨੀ ਖੜ ਦੇ ਪੰਜਾਬ ਦਾ ਹੀਰਾ ਗਾ ਸਾਥ ਦੇ ਦਿਓ ਲੱਖੇ ਬਾਈ ਦਾ 🙏
ਲੱਖਾ ਵੀਰ ਬਹੁਤ ਹੀ ਚੰਗਾ ਇਨਸਾਨ ਹੈ ਗ੍ਰੂਰੁੂ ਚੜਦੀ ਕਲਾ ਕਰੇ ਸਾਬਾਸ 🙏🙏
ਲੱਖਾਂ ਬਾਈ ਜ਼ਿੰਦਾਬਾਦ ਸੀ ਜ਼ਿੰਦਾਬਾਦ ਰਹੇਗਾ
ਧੰਨ ਜਣੇਦੀ ਮਾਉ। ਪੰਜਾਬ ਦੀ ਗੱਲ ਕਰਦੇ ਹਨ ਯੋਧੇ ਪੰਜਾਬੀ। ਭਾਸ਼ਾ ਬੋਲੀ ਪਾਣੀਆਂ ਦੀ ਧਰਤੀ ਦੀ ਜਵਾਨੀ ਸ਼ਹੀਦ ਸਿੰਘਾਂ ਦੀ ਰਿਹਾਈ ਲਈ ਹਰੇਕ ਮਸਲੇ ਲਈ ਅੱਗੇ ਰਹਿੰਦੇ ਹਨ ਵੀਰ ਜੀ ਲਖਾਂ ਸਿੰਘ ਸਿਧਾਨਾ
ਲੱਖਾ ਵੀਰ ਬਾਜ਼ 🦅ਆ ਪੰਜਾਬ ਦਾ ਵਾਹਿਗੁਰੂ ਮੇਹਰ ਰੱਖੇ ਵੀਰੇ ਤੇ🙏
ਲੱਖਾ ਸਿਧਾਣਾ ਜਿੰਦਾਬਾਦ
ਬਹੁਤ ਹੀ ਵਧੀਆ ਪੁਤਰ ਲਖਾ ਸਿੰਘ ਸਿਧਾਣਾ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Mash Allah 🇵🇰 sher punjabi Lakha sidhana zindabad
ਬਹੁਤ ਵਧੀਆ ਸੋਚ, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🙏
ਸਾਡਾ ਨੇਤਾ ੳਹੀ ਜੋ ਪੰਜਾਬ ਪੰਜਾਬੀਅਤ ਦੀ ਗੱਲ ਕਰੇਂਗਾ , ਹਿਮਾਚਲ ਦੀ ਤਰਜ ਤੇ ਕਾਨੂੰਨ ਲੈ ਕੇ ਅਵੋ ,
Punjab needs dedicated and trustworthy leaders like Lakha Sidhana.
Lakha Sidhana Zindabad
ਲੱਖੇ ਵੀਰੇ ਸਤਿ, ਸ੍ਰੀ ਆਕਾਲ ਤੁਹਾਡੀ ਵਿਡੀਉ ਦੇਖ ਕੇ ਮਨ ਖੁਸ਼ ਹੋ ਜਾਂਦਾ ਜਦੋਂ ਤੁਸੀਂ ਮੌਤ ਦੀ ਗੱਲ ਕਰਦੇ ਓ, ਤਾਂ ਮਨ ਚਿਰਿਆ ਜਾਂਦਾ ਮੈਥੋਂ ਇਹ ਗੱਲ ਨੀ,ਸੂਣੀ ਜਾਦੀ ਵੀਰੇ ਭੈਣਾ ਦੀਆ ਅਸੀਸਾਂ ਤੇਰੇ ਨਾਲ ਨੇ, ਵਾਹਿਗੁਰੂ ਲੰਮੀ ਉਮਰ ਕਰੇ
ਵਾਹ ਜਿਉਂਦਾ ਰਹਿ ਬਾਈ 🙏🙏🙏
ਬਾਈ ਲੱਖਾ ਸਿੰਘ ਸਿਧਾਣਾ ਵੀਰ ਜਿੰਦਾਬਾਦ 🙏🏻
🙏🙏🙏🤲🤲🤲👏🏻👌👍
ਬਹੁਤ ਵਧੀਆ ਇੰਟਰਵਿਊ ਬਾਈ ਜੀ ਖਨੌਰੀ ਧਰਨੇ 'ਤੇ ਮਿਲੇ ਸੀ ਪਹਿਲੀ ਵਾਰ ਰਾਤ ਨੂੰ ਪਹਿਰਾ ਦਿੰਦੇ ਹੋਏ ਜਦੋਂ ਤੁਸੀਂ ਗੱਡੀ ਵਿੱਚ ਸਪੀਚ ਦੇ ਰਹੇ ਸੀ ਬਹਤ ਵਧੀਆ ਲੱਗਿਆ
ਝੋਟਾ 🙏
Sahi gal aa lakhe veer di..khet jake sakoon bda milda❤❤❤❤
ਸਿਰਾ ਬੰਦਾ ਵੱਡਾ ਵੀਰ ❤❤
ਜਿਉਦਾ ਰਹਿ ਲੱਖਾ ਸਿਆਂ,
ਬਹੁਤ ਵਧੀਆ ਬੰਦਾ ਵੀਰ ਲੱਖਾਂ ਸਿਧਾਣਾ ਪਰ ਆਪਾਂ ਨੂੰ ਸਮਝਣ ਦੀ ਲੋੜ ਆ ਪਰ ਅਸੀਂ ਹੀਰਾ ਗੁਮਾ ਕੇ ਹੀ ਪਛਤਾਉਨੇ ਆ ਲੱਖੇ ਵੀਰ ਦੀ ਪੰਜਾਬ ਨੂੰ ਹਜੇ ਬਹੁਤ ਲੋੜ ਆ ਬਚਾ ਲੳਉ ਵੀਰ ਪਰਮਾਤਮਾ ਲੱਖੇ ਵੀਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ
ਸਤਿ ਸ੍ਰੀ ਅਕਾਲ ਬੀਟੂ ਵੀਰ ਲੱਖੇ ਵੀਰੇ ਮੈਂ ਹਮੇਸ਼ਾਂ ਤੁਹਾਨੂੰ ਸੁਣਦਿਆਂ ਦੇਖਦਿਆਂ ਤੁਸੀ ਬਹੁਤ ਚੰਗਾ ਕੰਮ ਕਰਦੇਆਂ ਲੱਗੇ ਰਹੋ ਵਰੇ ਵਾਹੇ ਗੁਰੂ ਤੁਹਾਡੇ ਨਾਲ ਹਨ। ਲੋਕਾਂ ਦੀ ਪ੍ਰਵਾਹ ਨਾ ਕਰੋ ਇਨ੍ਹਾਂ ਦਾ ਕੰਮ ਹੀ ਹੈ ਆਪ ਤਾਂ ਕੁੱਝ ਕਰਨਾ ਨਹੀਂ ਕਿੰਤੂ ਪਰੰਤੂ ਜਰੂਰ ਕਰਨਗੇ। ਪਿੱਛੇ ਨਾਂ ਮੁੜਕੇ ਨਾਂ ਦੇਖੋ ਵੀਰ ਅੱਗੇ ਵਧਦੇ ਜਾਓ ਵਾਹੇ ਗੁਰੂ ਭਲੀ ਕਰਨਗੇ। ਵਾਹੇ ਗੁਰੂ ਤੁਹਾਨੂੰ ਤੰਦਰੁਸਤੀ ਵਖਸ਼ਣ ਲੰਬੀ ਉਮਰ ਦੇਣ ਬਹੁਤ ਬਹੁਤ ਪਿਆਰ 🙏💕
Swal te jwab har shabd wich poori imandaari hai bittu veerji
ਬਹੁਤ ਵਧੀਆ ਜੀ
ਲੱਖਾ ਸਿੰਘ ਸਿਧਾਣਾ ਜਿੰਦਾਬਾਦ
Lakha bage jinda baad ❤❤❤❤
ਲੱਖਾ ਬਾਈ ਜਿੰਦਾਬਾਦ ਲੱਖਾ ਬਾਈ ਬਹੁਤ ਵਧੀਆ ਬੰਦਾ ਨਾਈਸ ਆ ਯਾਰ ਉਹਦਾ ਫੇਸ ਦੱਸ ਰਿਹਾ ਬੰਦਾ ਬਹੁਤ ਵਧੀਆ ਬਾਈ ਤੈਨੂੰ ਬੜਾ ਮੈਂ ਪਸੰਦ ਕਰਦਾ ਤੈਨੂੰ ਬਹੁਤ ਬੜਾ ਵੱਡਾ ਫੈਨ ਆ ਬਈ ਆਪਾਂ ਬਹੁਤ ਵਧੀਆ ਵੀਰੇ ਮੈਂ ਆਸਟਰੇਲੀਆ ਤੋਂ ਬੋਲਦਾ ਮੈਂ ਗੁਰਦੀਪ ਤੇ ਹਾਂਜੀ ਵੀਰੇ ਤੁਹਾਨੂੰ ਸੁਣਦੇ ਹੁੰਦੇ ਆ ਅਸੀਂ ਤੇ ਹਰ ਟਾਈਮ ਤੁਹਾਡੀ ਵੀਡੀਓ ਪਹਿਲਾਂ ਸੁਣੀਦੀ ਆ ਬਾਈ ਬਹੁਤ ਵਧੀਆ ਵੀਰੇ ਤੁਸੀਂ ਪੰਜਾਬ ਦੇ ਲਈ ਕੰਮ ਕਰਦੇ ਹੋ ਤਾਂ ਰੱਬ ਤੁਹਾਨੂੰ ਚੜ੍ਹਦੀ ਕਲਾ ਰੱਖੇ ਬਾਈ ਤੁਹਾਡੇ ਨਾਲ ਅਸੀਂ ਸਾਰੇ ਜਣੇ ਅਸੀਂ ਮੁੰਡੇ ਤੁਹਾਡੇ ਨਾਲ ਆਂ ਭਰਾ ਆਪਣੇ ਸਾਰੇ ਨੇ ਤੁਹਾਡੇ ਨਾਲ ਆ ਬਾਈ ਅਸੀਂ🙏🙏🙏🙏🙏
Hnji veere shi GL aa bht ghaint bnda lakha 22
Koi chakar ni Lakhe bai galan ta punjabia de marn tak naal e jangia 😅 ..love you bhaaji sadi umar vi thonu lag jave 😢❤
ਬਹੁਤ ਵਧੀਆ ਗਲ
ਲੱਖਾ ਵੀਰ ਜਿੰਦਾਬਾਦ
ਬਿੱਟੂ ਕੀ ਗੱਲ ਹੈ ਸਵਾਲ ਦਾ ਉੱਤਰ ਸੁਣਨ ਤੋਂ ਅਗਲਾ ਪ੍ਰਸ਼ਨ ਕਰ ਦਿੰਦੇ ਹੋਂ ਓਹ ਵੀ ਪਹਿਲੇ ਨਾਲ ਮਿਲਦਾ ਜੁਲਦਾ ਵੀ ਨਹੀਂ ਹੁੰਦਾ
ਬਾਈ ਵੀਡੀਓ edit ਕੀਤੀ ਵੀ ਆ ਵਿਚਲੀਆਂ ਗੱਲਾਂ ਕਕੱਟੀਆਂ ਹੋਈਆਂ ਸਿੱਧਾ ਨੀ ਰਿਕਾਰਡ ਕਰਕੇ ਚੜਾਈ ਵੀ
ਲੱਖਾ ਸਿਧਾਣਾ ਜਿੰਦਾਬਾਦ ❤🎉🎉❤❤
Nice lukha veer ji❤❤❤
ਲੱਖੇ ਵੀਰ ਜੀ ਤੁਸੀਂ ਆਪਣਾਂ ਧਿਆਨ ਜ਼ਰੂਰ ਰੱਖੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਕਿਉਲਟੀ ਰੱਖਣੀ ਬਹੁਤ ਜ਼ਰੂਰੀ ਤੁਹਾਨੂੰ
ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਤੁਹਾਨੂੰ ਰੀਤ ਲੁਧਿਆਣਾ
ਲੱਖਾ ਜਿੰਦਾਬਾਦ ਜੀ
Support sidhana❤
ਲੱਖਾ ਸਿਧਾਣਾ ❤❤
ਸਾਡੇ ਲੋਕਾਂ ਨੂੰ ਭਾਵੇਂ ਘੱਟ ਤਜਰਬਾ ਹੋਵੇ , ਪਰ ਅਸੀਂ ਬਾਹਰਲਿਆਂ ਨੂੰ ਨਹੀਂ ਆਪਣਾ ਰੁਜਗਾਰ ਖੋਹਣ ਦੇ ਸਕਦੇ ,
ਪੰਜਾਬ ਦਾ ਦਿੱਲ ❤ ਆ ਬਾਈ ਲੱਖਾ ਸਿੰਘ ਸਿਧਾਣਾ ਜੀ, ਪੰਜਾਬੀਉ ਲੱਖੇ ਵੀਰ ਦਾ ਸਾਥ ਦਿਓ ,
ਮੈ ਲਾਹਨਤਾਂ ਭੇਜਦਾ ਆਸਟ੍ਰੇਲੀਆ ਤੋਂ ਜਿਨਾ ਨੇ ਬਾਈ ਲੱਖੇ ਵੀਰ ਨੂੰ ਵੋਟ ਨਹੀਂ ਪਾਈ,
Hnji 22 bht sath dine aa apa tn bhra lakhe 22 da ,tuc v full support rkhya kro bahro
ਜੋ ਪੰਜਾਬ ਪੰਜਾਬੀਅਤ ਦੀ ਗੱਲ ਕਰੇਂਗਾ , ੳਹੀ ਨੇਤਾ, ਪੱਤਰਕਾਰ. ਬੁੱਧੀਜੀਵੀ , ਨੂੰ support ਕਰਾਂਗੇ , ਅਸੀਂ ਪੰਜਾਬ ਦੀ population control ਕੀਤੀ , ਇਸਦਾ ਮਤਲਬ ਇਹ ਨਹੀਂ ਕੀ ਬਾਹਰਲੇ ਰਾਜਾਂ ਦੇ ਲੋਕ ਸਾਡੇ ਏਥੇ ਆ ਕੇ ਵੱਸ ਜਾਣ , ਪੰਜਾਬ ਦੇ ਸਾਧਣਾਂ ਤੇ ਜੱਦੀ ਪੰਜਾਬੀਅਤ ਦਾ ਹੱਕ ਹੈ , ਨਾ ਕੀ ਮੋਕਾ ਪ੍ਰਸਤਾਂ ਦਾ , ਸਾਨੂੰ ਪਰਦੇਸੀ ਨਹੀਂ ਚਾਹੀਦੇ ,,,
ਬਹੁਤ ਸੋਹਣਾ ਬਾਈ ਸਿਆਂ ❤❤❤❤❤
ਬਾਈ ਲ਼ੱਖੇ ਵਾਰੇ ਬਹੁਤ ਗੱਲ਼ਾ ਅੱਜ ਪਤਾ ਲੱਗੀਆ ਬਿੰਟੂ ਬਾਈ
ਵਧੀਆ ਇਨਸਾਨ ਆ ਇਸ ਵੇਲੇ ਪਿਛਲੀ ਜ਼ਿਦਗੀ ਦਾ ਮੈਨੂੰ ਪਤਾ ਨਹੀਂ
Great Banda👍👍👍👍🙏🙏
Sat shri akal 2wey veera nu ardas karda ha vi akal purkh waheguru ji chardikala tandarusti te sarbat da bhla wakshan lakha veer vadea insaan ha time time te jindgi badal de rehndi ha
Lahke veer ji waheguru ji tuhanu tandrusti bahksan lambia umra bahksan hmesa cahddikla vich rahkn hmesa ❤❤🎉🎉
Good Bai bittu ❤❤
Nice interview ❤🙏
ਬਿੱਟੂ ਭਾਜੀ ਸੁਖਪਾਲ ਸਿੰਘ ਖਹਿਰਾ ਦੀ ਇੰਟਰਵਿਊ ਜਰੂਰ ਲਓ 🙏🙏🙏
ਦੁਨੀਆ ਦੇ ਸਾਰੇ ਦੇਸ਼ , ਬਲਕੀ ਯੂਰਪ ਦੇ ਦੇਸ਼ ਵੀ ਪਰਵਾਸੀਆਂ ਨੂੰ ਕੱਡ ਰਹੇ ਨੇ , ਫਿਰ ਪੰਜਾਬ ਨੂੰ ਧਰਮਸ਼ਾਲਾ ਕਿੳ ਬਨਾੲੁਆ ਹੈ ,,,
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
ਬਾਈ ਲੱਖਾਂ ਸਿਧਾਣਾ ਜ਼ਿੰਦਾਬਾਦ 💪💪
Very good sir ❤❤❤❤❤❤❤
Veer tere bachiea nu peo da pyer dena ti Waheguru ji ne
ਬਾਈ ਲੱਖਾ ਸਧਾਣਾ ਜਿੰਦਾਬਾਦ
Ghaintt bnda 👍👍
Lakha bai Weldone
ਲੱਖਾ ਸਿਧਾਣਾ ਬਾਈ ਜਿੰਦਾਬਾਦ
ਲੱਖਾਂ ਬਾਈ ਇੱਕ ਇੱਕ ਗੱਲ ਸੱਚ ਕਹਿੰਦਾ ਹੈ
ਲੱਖਾਂ ਹਜ਼ਾਰਾਂ ਬਾਈ ਅਤੇ ਲੱਖਾ ਬਾਈ ਦੇ ਅਰਥ ਵੱਖਰੇ ਹਨ 😂
Bitu veer lakha y g nu milna c❤❤❤
ਕੁਲ ਮਿਲਾ ਕਿ
ਲੱਖਾ ਸਿਧਾਨਾ ਬਹੁਤ ਵਧੀਆ ਬੰਦਾ ਏ
Waheguru mehar kare ji baei te❤
Weldone sir 🙏
Bai lakha singh sidhana jindabad
Waheguru ji
Weldone 👍
Full support a lakha sidhana nu
ਲੱਖਾ, ਜਿੰਦਾਬਾਦ
very nice
ਲੱਖਾ ਬਦਮਾਸ਼ੀ ਅੱਜ ਵੀ ਕਰਦਾ ਹੈ ਤੇ ਪੈਸਾ ਵੀ ਬਣਾ ਰਿਹਾ ਹੈ ਬਹੁਤ ਜਿਆਦਾ ਪਰ ਮੁਰਖ ਲੋਕ ਨੇ ਜਿਹਨਾ ਨੇ ਇਹਨਾ ਦੋ ਤਿੰਨਾ ਨੂੰ ਬਹੁਤ ਜਿਆਦਾ ਹਵਾ ਦੇ ਕੇ ਪੰਜਾਬ ਦੇ ਬਹੁਤ ਵੱਡੇ ਰਾਖੇ ਮੰਨ ਲਿਆ ਹੈ ਪਰ ਇਹ ਸਭ ਗੱਲ਼ਾਂ ਨੇ ਜਿਹਨਾ ਗੱਲ਼ਾਂ ਨੂੰ ਤਰਕ ਤੇ ਅਕਲ ਵਾਲੇ ਬੰਦੇ ਸਮਝ੍ਹਦੇ ਹਨ ਪਰ ਬਾਹਲੇ ਲੋਕ ਭੇਡਾ ਹਨ ਤੇ ਭੇਡਚਾਲ ਦਾ ਸ਼ਿਕਾਰ ਹਨ
❤❤
ਲੱਖਾ ਸਿਧਾਣਾ
ਲੱਖ ਸਿ ਧ ਣਾ ਜਿ ਦਾ ਬਾਦ 😢😮
Lakha sidhana baut vadia banda pr ma milya ni y nu pr fr v Sarkar nal matha lona koi sokhi gl ni y jdo wah panda odo pta lgda prcha kima nibda na y sath dao lakha sidhana y da waheguru ji ka Khlsa waheguru ji ki Fateh 🙏 ma waheguru ji khan da jog ni ky ki ma mona kona ga haa pr dill h sikhi a 🙏🙏🙏🙏🙏
Y apa jima bokar nu akha meec ka bota pya oma lakha nu pa do veer apa nu aho ja banda mudka ni milna ek war ajmaka ta dakho y ja km galt kru apa brod v kr sakda aa bs ek war jitaa do y aho ja lakha warga banda ni milna spot kro y shar krdo y group h🙏
Good veer ji
Lakha bai jindabad si hai te rhega
Lakha veer sira bnda
ਪਤਾ ਨੀ ਲੱਖੇ ਬਾਈ ਤੇਰਾ ਤਿਓ ਜਿਆ ਆਉਂਦਾ
Lakha veer jindabad
wahe guru ji
Good man vir lakha
ਅਤੀਤ ਨਾਲ ਹੀ ਰਹਿੰਦਾ ਹੈ ਜਿਹੜਾ ਇੱਕ ਵਾਰ ਠੱਪਾ ਲੱਗ ਜਾਵੇ ਮਰਦੇ ਦਮ ਤਕ ਤੁਹਾਡੇ ਨਾਲ ਹੀ ਜਾਂਦਾ ਹੈ ਭਾਵੇਂ ਲੱਖਾਂ ਵਧੀਆ ਮੁੱਦੇ ਚੱਕਦਾ ਹੈ ਪਰ ਹਾਲੇ ਵੀ ਦੁਕਾਨਦਾਰ ਤੇ ਲੋਕ ਹਾਲੇ ਵੀ ਡਰਦੇ ਹਨ ਵਾਰਸ਼ ਸ਼ਾਹ ਨੇ ਕਿਹਾ ਕਿ ਸੀ। ਵਾਰਿਸ ਸ਼ਾਹ ਆਦਤਾਂ ਜਾਂਦੀਆਂ ਨਹੀਂ ਭਾਵੇਂ ਕੱਟੀਏ ਪੋਰੀਆਂ ਜੀ। ਚੈਨਲਾਂ ਵਾਲੇ ਦੇ ਇਟਰੂਵਿਊ ਕਰਦੇ ਹਨ ਤਾਂ ਮਾੜੇ ਬੰਦੇ ਨੂੰ ਉਚਾਈ ਤੇ ਪਹੁੰਚਾ ਦਿੰਦੇ ਹਨ। ਵਧੀਆ ਸ਼ਖ਼ਸੀਅਤਾ ਨਾਲ ਇੰਟਰਵਿਊ ਕਰਿਆ ਕਰੋ।
ਤੇਰਾ ਕਿਉ ਢਿਡ ਦੁਖਦਾ
Lakha22 punjab da Heera Banda
❤👍
👍👍👍👍
You can never define who is right because social media can also managed.
Lakha veer ❤❤❤
Very good lakha ji
ਬਾਈ ਨੇ। ਧੀਆਂ ਦੇ। ਘਰ। ਬਹੁਤ ਵਸਾੲਏ। ਬਹੁਤ ਵਧੀਆ। ਉਪਰਾਲਾ ਕੀਤਾ ਬਾਈ ਨੇ
ਲੋਕ ਨਾਇਕ ਲੱਖਾ ਸਿਧਾਨਾ
Sirra. Jatta
ਮੇਰਾ ਪਿੰਡ ਫੂਲ ਆ ਬਈ ਰਾਮਪੁਰਾ ਫੂਲ ਤੇ ਬਾਈ ਬਣ ਕੇ ਕੰਟੈਕਟ ਕਰ ਲਓ ਰਿਕੁਐਸਟ ਹੀ ਆ
Laakha sidhana jindabad jindabad jindabad
Bittu bauhht vadia patharkar
Lakha bai zindabaad💪
ਸਾਡਾ ਸੁਨੇਹਾ ਸਰਬ ਸਾਂਝੀਵਾਲਤਾ ਦਾ , ਪਰ ਅਸੀਂ ਆਪਣੀ ਹੋਦ , ਆਪਣੀ ਜਗਾ, ਅਪਣੀ ਬੋਲੀ ਬਾਰੇ ਕੋਈ ਸਮਝੋਤਾ ਨਹੀਂ ਕਰ ਸਕਦੇ ,,
Lakha Sidhana Zindabad iT Cel Dea Chekan Kdae Janda
Veerji Ithaas de Jagge da doosra Roop ho tusi
ਬਿੱਟੂ ਬਾਈ ਪੱਗ ਬਣਨ ਲੱਗ ਜਾ.
ਸਚ ਬੋਲਿਆ ਏ ਲਖੇ ਨੇ
Lakha ji jindabad