ਮਾਲਦਾਰ ਛੜਾ 130 MALDAR SHADA PUNJABI BEST SHORT MOVIE 2024 PUNJABI FILM JATT BEAT RECORD

แชร์
ฝัง
  • เผยแพร่เมื่อ 16 เม.ย. 2024
  • NEW PUNJABI SHORT MOVIE
    chat.whatsapp.com/GIhwigUU8RL.... whatsapp ch add hovo
    chat.whatsapp.com/C9XwesjQhSu..., whatsap group ch add hobo ,maldar chda
    WhatsApp .9814161674.
    Snapchat, indersingh9988
    instagram 👉 inder064?igshid... ______
    104935325286...
    #punjabishortmovie #jattbeatrecord #newmoviepunjabi
    Producer. Kaur buttar
    Director, harmesh guru
    Writer , inderjit inder
    EDITOR- Harmesh Guru
    Dop Harman kahal.
    Cast, Inder chhajli. sukh dhaliwal. Jass Dhillon .harman kahal. Babbal kaur. Pindi alla..lovpreet kaur.jassi aman dugal .bant namol
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2021, Latest Videos 2021, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2021 the new movie,latest punjabi movie,new punjabi movies 2021 full movie,new punjabi movies 2021 full movie hd,new punjabi movies 2021 full movie comedy,new punjabi movies funny,new punjabi movies 2021 latest this week,new punjabi movies full movies,new punjabi movies comedy,new punjabi movies comedy 2021,new punjabi movies comedy 2021full movie,new punjabi movies download,new punjabi movies download 2021,new punjabi movies funny 2021,new punjabi movie full hd 2021, Punjabi movies,Punjabi Short movie,New punjabi short movie,Punjabi video,New punjabi video,Latest punjabi video,Latest punjabi short video,Latest videos 2021,Punjabi Film,Punajbi music,Punjabi beats,Latest Punjabi music,Punjabi songs,Pollywood,Punjabi songs 2021,beat,Sidhumoosewala,producerdxx,jattbeatrecords,shortfilms,latest punjabi short moves,best punjabi short movies 2021,short movie 2021,punjabi movie 2021
    Subscribe our Channel:- jatt beat record
    Contact us:- jattbeatrecord@gmail.com
    This content is Subject To Copyright of Jatt Beat Record.
    Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health
    Cigarette smoking is injurious to health
    Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
  • บันเทิง

ความคิดเห็น • 1K

  • @ManpreetSingh-lx2ox
    @ManpreetSingh-lx2ox หลายเดือนก่อน +317

    ਬਾਈ ਜੀ ਬੰਤ ਨੂੰ ਭਜਾਉਣਾ ਨਹੀਂ ਸੀ, ਬੀਰੇ ਦੇ ਨਾਲ ਖੜਾਉਣਾ ਸੀ, ਬੰਤ ਪ੍ਰਧਾਨ ਭੱਜਣ ਵਾਲਿਆਂ ਚੋਂ ਨਹੀਂ, ਇਸ ਨਾਲ ਕਿਰਦਾਰ ਖਰਾਬ ਕਰਤਾ, ਜੋ ਜੋ ਸਹਿਮਤ ਆ like ਕਰੋ ਜੀ।

  • @Baljitgermany0719
    @Baljitgermany0719 หลายเดือนก่อน +34

    ਸਾਰੇ ਘੈਂਟ ਆ ਪਰ ਬੀਰਾ ਜਮਾ ਅੱਤ ਕਰਵਾ ਦਿੰਦਾ❤

  • @HarjaapSingh-sc1ec
    @HarjaapSingh-sc1ec หลายเดือนก่อน +15

    ਮਾਇਆ ਤੇ ਬੰਤ ਦੀ ਜੋੜੀ ਵਧੀਆ ਬਨਦੀ ਐ ਦੋਵੇਂ ਮਿਠੇ ਖੰਡ ਮਿਸ਼ਰੀ ਵਰਗੇ ❤️❤️💟💟💟💟

  • @tsgkarn4284
    @tsgkarn4284 หลายเดือนก่อน +32

    ਬਹੁਤ ਵਧੀਆ ਘੈਂਟ ਬੰਦਾ ਬੰਤ ਕਾਲ਼ੀ ਦੁਨੀਆ ਦਾ ਪ੍ਰਧਾਨ ❤❤❤

    • @manishgarg503
      @manishgarg503 หลายเดือนก่อน

      Mirzaapur😂😂😂

  • @user-hx4vm4sj4z
    @user-hx4vm4sj4z หลายเดือนก่อน +22

    ਬੰਤ ਧੋਖਾ ਦੇਗਿਆ ਵੀਰੇ ਨੂੰ

  • @PalaAULAKH
    @PalaAULAKH หลายเดือนก่อน +325

    ਆ ਗਿਆ ਛਾਜਲੀ ਆਲਾ ਭਾਗੂ ਨਵੀ ਵੀਡੀਓ ਲੈਕੇ ਆ ਗਿਆ ਇੱਕ ਬੇਨਤੀ ਆ ਬਾਈ ਭਾਗੂ ਵੀਡੀਓ ਥੋੜੀ ਵੱਡੀ ਪਾਇਆ ਕਰੋ ਘੱਟੋ ਘੱਟ 40 ਤੋ 45 ਮਿੰਟ ਦੀ ਹੋਵੇ ਜਿਹੜੇ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਸਾਰਿਆਂ ਨੂੰ ❤❤❤❤

    • @sabbygill4548
      @sabbygill4548 หลายเดือนก่อน +3

      ryt

    • @user-of9sx5ih7r
      @user-of9sx5ih7r หลายเดือนก่อน +3

      🙏🙏❤️❤️🌹🌹👍👍👍

    • @user-of9sx5ih7r
      @user-of9sx5ih7r หลายเดือนก่อน +2

      ❤️❤️🌹🌹🙏🙏💐💐👍👍👍

    • @ramantoor7373
      @ramantoor7373 หลายเดือนก่อน +3

      2hrs d hove bht ghaint acting

    • @sidhu_singh56479
      @sidhu_singh56479 หลายเดือนก่อน

      @@sabbygill4548

  • @preetSingh-vi3mt
    @preetSingh-vi3mt หลายเดือนก่อน +18

    1 million soon ਜੱਟੋ
    ਮੁਬਾਰਕਾਂ ਚਕੋ ਪਹਿਲਾਂ ਹੀ

  • @avtarsinghtiwana7593
    @avtarsinghtiwana7593 หลายเดือนก่อน +95

    ਵੈਸੇ ਤਾਂ ਸਾਰਿਆਂ ਦਾ ਰੋਲ ਆਪਣੀ -2 ਜਗ੍ਹਾ ਘੈਂਟ ਆ ਪਰ ਬੰਤ ਦਾ ਰੋਲ ਤਾਂ too much ਘੈਂਟ ਆ❤️❤️

    • @BalbirThind-uc6nl
      @BalbirThind-uc6nl หลายเดือนก่อน +1

      Fukra roll aa

    • @avtarsinghtiwana7593
      @avtarsinghtiwana7593 หลายเดือนก่อน +4

      @@BalbirThind-uc6nl ਇਸ ਵਿੱਚ ਕੀ ਫੁਕਰਿਆਂ ਵਾਲਾ ਰੋਲ ਆ ਇਹ ਤਾਂ ਸਿਰਫ ਤੇ ਸਿਰਫ ਲੋਕਾਂ ਦੇ ਮਨੋਰੰਜਨ ਲ਼ਈ ਐਦਾਂ ਦਾ ਰੋਲ ਕਰ ਰਹੇ ਨੇ ਲੋਕਾਂ ਨੂੰ ਖੁਸ ਕਰਨ ਵਾਸਤੇ

  • @iqbalaroraiqbalarora1526
    @iqbalaroraiqbalarora1526 หลายเดือนก่อน +19

    ਬੰਤ sirra bai, ਬਹੁਤ ਘੈਂਟ ਐਕਟਿੰਗ ਆ ❤❤❤❤❤

  • @harbansdhaliwal486
    @harbansdhaliwal486 หลายเดือนก่อน +10

    ਬਹੁਤ ਹੀ ਵਧੀਆ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ

  • @gobindraikot4321
    @gobindraikot4321 หลายเดือนก่อน +39

    ਬੰਤ ਨੂੰ ਬਜਨਾ ਨੀਂ ਚਾਹੀਦਾ ਸੀ ਬੀਰਾ ਨਾਲ ਖੜਨਾ ਚਾਹੀਦਾ ਹੈ ਬੰਤ ਨਾ ਬੈਜਤੀ ਕਾਰਿਏ ਹੈ ਜੇ ਗਲਤ ਸੀਨ ਹੋ ਗਿਆ

  • @jattdhaliwal9379
    @jattdhaliwal9379 หลายเดือนก่อน +114

    ਬੰਤ ਜਰ ਕਾਲੀ ਦੁਨਿਆ ਮਿਰਜ਼ਾਪੁਰ ਵਾਲਿਆਂ ਦੀ ਬੇਜ਼ਤੀ ਕਰਵਾਤੀ

    • @jashanmutti4457
      @jashanmutti4457 หลายเดือนก่อน +2

      Hr yrr

    • @allpunjab653
      @allpunjab653 หลายเดือนก่อน +1

      Sai aa yr Galt krda veere nel

    • @user-yl2ib8lm8k
      @user-yl2ib8lm8k หลายเดือนก่อน +1

      Oda role ee mukju je awe bezti krati ode

    • @user-ju2zk5nb6d
      @user-ju2zk5nb6d หลายเดือนก่อน

      ਬੰਤ ਤਾਂ ਵੀਰੇ ਗੁੱਸਾ ਨਾ ਕਰਿਓ ਪਲੀਜ ਬੰਤ ਬੰਦਾ ਫੁੱਦੂ ਆ ਜੱਟ ਸੌਦੇ ਆਲੇਆਂ ਨਾਲ ਕੰਮ ਕਰਦਾ ਸੀ ਇਹੀ ਉਥੇ ਉਨ੍ਹਾਂ ਨਾਲ ਲੜਾਈ ਹੋਗੀ ਸੀ ਇਨਾਂ ਦੀ ਆ ਸਿਰ ਤੇ ਬੰਨੀ ਹੋਈ ਦਸਤਾਰ ਨੂੰ ਇਹ ਸਿਰ ਤੋਂ ਲਾਹ ਕੇ ਥੱਲੇ ਸੁੱਟ ਕੇ ਆਇਆ ਇਹ ਉਹ ਦਸਤਾਰ ਜਿਹੜੀ ਗੁਰੂਆਂ ਨੇ ਬਖਸ਼ੀ ਆ ਚਲੋ ਲੜਾਈ ਆ ਆਪਸ ਵਿੱਚ ਚਲਦੀਆਂ ਰਹਿੰਦੀਆਂ ਆ ਨੇ ਪਰ ਇਸ ਨੂੰ ਪੱਗ ਦੀ ਬੇਕਦਰੀ ਨੀ ਕਰਨੀ ਚਾਹੀਦੀ ਸੀ ਵੀਰੇ ਸਾਲ ਪਹਿਲਾਂ ਇਹ ਬੱਕਰੀਆਂ ਚਾਰਦਾ ਫਿਰਦਾ ਸੀ ਹੁਣ ਇਹ ਵੱਡਾ ਐਕਟਰ ਸਮਝਣ ਲੱਗ ਪਿਆ ਆਪਣੇ ਆਪ ਨੂੰ ਸ਼ਾਲਾ ਕਰੂ ਗੱਲ ਮੈਂ ਜੱਥੇਬੰਦੀਆਂ ਨਾਲ ਇਸ ਨੂੰ ਸਾਲੇ ਨੂੰ ਸੋਧਾ ਲਾਵਾਂਗੇ ਫਿਰ ਦੇਖਦੇ ਆ ਅੱਗੇ ਕੀ ਬਣਦਾ ਸ਼ਾਲਾ ਫੁੱਦੂ ਬੰਦਾ ਇਹ

    • @mandeepsharma3019
      @mandeepsharma3019 หลายเดือนก่อน

      Fuddu la ta sari cheg da bat ne

  • @DalwinderSingj
    @DalwinderSingj หลายเดือนก่อน +49

    ਬੰਤ ਦੀ ਐਕਟਿੰਗ ਬਹੁਤ ਘੈਂਟ ਆ ਭੈਣ ਮਰਾਵੇ ਬੀਰਾ ਤੂੰ ਸਾਰੇ ਗੇਰ ਪਾਕੇ ਖਿੱਚ ਦੇ 😅😅😅😅😅😅😅😅😅😅😅😅

  • @jashansandhu2966
    @jashansandhu2966 หลายเดือนก่อน +37

    ਬਹੁਤ ਵਦੀਆ ਈਦਰ ਵੀਰ ਜੀ

  • @harpinderbhullar5719
    @harpinderbhullar5719 หลายเดือนก่อน +1

    ਭਾਗੂ ਬੀਰਾ ਬੰਤ ਜੱਸਾ ਸਾਰਿਆ ਬਹੁਤ ਵਧੀਆ ਕੰਮ ਕੀਤਾ ਬੀਰੇ ਦੀ ਚਰਨੋ ਬਹੁਤ ਸੋਹਣੀ ਆ

  • @deepgill9107
    @deepgill9107 หลายเดือนก่อน +22

    ਬਹੁਤ ਵਧੀਆ ਇੰਦਰ ਭਾਜੀ।

    • @user-hi9kb5wg6n
      @user-hi9kb5wg6n หลายเดือนก่อน +1

      बाबा वला

  • @DalwinderSingj
    @DalwinderSingj หลายเดือนก่อน +3

    ਵੀਡੀਓ ਜਲਦੀ ਤੇ ਲੰਮੀ ਬਣਾਇਆ ਕਰੋ ਬੰਤ ਦੀ ਐਕਟਿੰਗ ਬਹੁਤ ਘੈਂਟ ਆ

  • @KalaSingh-cx4ol
    @KalaSingh-cx4ol หลายเดือนก่อน +42

    ਸੱਚੀ ਗੱਲ ਆ ਬਈ ਭਾਗੂ ਦੀ ਇਹ ਔਰਤ ਜ਼ਾਤ ਬਦਕਾਰ ਹੁੰਦੀ ਏ,

    • @gurpreetkau-zl2ie
      @gurpreetkau-zl2ie หลายเดือนก่อน

      Hmm jo kehinde han ohna ne family wich jo dekheya ohi kiha

  • @deeprall4977
    @deeprall4977 หลายเดือนก่อน +17

    ਸੱਚ ਪ੍ਰੀਤ ਨੇ ਸੋਹਣੇ ਤਰੀਕੇ ਨਾਲ਼ ਸਮਝਾ ਰਹੀਂ ਸੀ

  • @sukhjitsingh1916
    @sukhjitsingh1916 หลายเดือนก่อน +3

    ਬੋਤ ਵਦੀਅਾ ਇੰਦਰ ਵੀਰ ਤੇ ਜੱਸੇ ਬੰਤ ਬੱਗੜ ਹਰਮਨ ਵੀਰ

  • @user-yj5ue3ih1m
    @user-yj5ue3ih1m หลายเดือนก่อน +3

    ਬਹੁਤ ਵਧੀਆ ਵੀਡੀਓ ਬੰਤ ਲੰਡਾਂ ਲਾ ਗਿਆ ਬੀਰੇ ਨਾਲ ❤❤❤

  • @nishangill3115
    @nishangill3115 หลายเดือนก่อน +9

    ਬਾਈ ਭਾਗੂ ਜਮਾ ਸਿਰਾ ਵੀਡੀਓ ਤੇ ਬੰਤ ਕਾਲੀ ਦੁਨੀਆ ਦਾ ਪ੍ਰਧਾਨ ਦਾ ਤਾਂ ਪੁੱਛਣਾ ਹੀ ਕੀ ਹੈ ਨਜ਼ਾਰਾ ਆ ਗਿਆ

    • @JaswantSingh-ww5sy
      @JaswantSingh-ww5sy หลายเดือนก่อน

      ਧੰਨਵਾਦ 22, ਜੀ ਬੰਤ ਸਿੰਘ ਭਰਦਾਨ ਕਾਲੀ ਦੁਨੀਆਂ ਦਾ ਇੰਦਰ ਸਿੰਘ ਸਾਜਲੀ ਵਾਲਾ ਫੀਲਮ ਦਾ ਭਰਦਾਨ ਧੂਤਾ ਤੇ ਜੱਸਾ ਜੇੜੀ ਦੋ ਗੁੱਡੀਆ ਕੱਮ ਕਰਦੀਆਂ ਨੇ ਸਾਰੇਆਂ ਦਾ ਧੰਨਵਾਦ ਕੀਤਾ ਜਸਵੰਤ ਸਿੰਘ ਔਲਖ ਹਰਦਾਸਪੁਰਾ

  • @RamandeepSingh-zu3dk
    @RamandeepSingh-zu3dk หลายเดือนก่อน +40

    ਬੰਤ ਮਿਰਜ਼ਾ ਪੁਰ ਕਾਲੀ ਦੁਨੀਆ ਦਾ ਪਰਧਾਨ ਰੱਸੀਆਨ ਟੈਂਕ ਤੋਪਾਂ ਛੱਡ ਕੇ ਭੁੱਲ ਗਿਆ,

  • @user-wz6qk6sf4m
    @user-wz6qk6sf4m หลายเดือนก่อน +20

    ਮੌਤ ਨਾਲ ਮਖੌਲਾ ਕਰਦੀ ਆ ਜੂੰਆਂ ਵਾਲੀ ਬੱਕਰੀ(ਸੋਨੀ ਦੰਦਰਾਲਾ ਖਰੌੜ ਤਹਿਸੀਲ ਨਾਭਾ ਜਿਲਾ ਪਟਿਆਲਾ)

  • @kuldeepshergill9041
    @kuldeepshergill9041 หลายเดือนก่อน +15

    ਆ ਤੇਰੇ ਰਖਦੇ ਦੀ ਬੰਤ ਓਏ ਯਾਰ ਨਾਲ ਗਦਾਰੀ ਕਰ ਗਿਆ

  • @boharsingh7725
    @boharsingh7725 หลายเดือนก่อน +9

    ਵਾਹ ਜੀ ਕਮਾਲ਼ ਬਾਈ ਬਹੁਤ ਹੀ
    ਵਧੀਆ ਜੀ
    👍👍👍👍👍
    👌👌👌👌👌

  • @majorsingh1285
    @majorsingh1285 หลายเดือนก่อน +15

    ਬਾਈ ਬੰਤ ਦੀ ਐਕਟਿੰਗ ਬਹੁਤ ਘੈਂਟ ਆ 🎉🎉

  • @mann062
    @mann062 หลายเดือนก่อน +10

    Nice ਬੰਤ ਵੀ ਬੰਤ ਹੀ ਆ 😂😂 ਬਾਕਿ ਬੰਤ ਵੀਰ ਦਾ ਚਾਦਰਾ ਥੋੜਾ ਸੈਟ ਕਰਨ ਵਾਲਾ

  • @dharmindersingh5892
    @dharmindersingh5892 หลายเดือนก่อน +4

    ਸਾਡਾ ਯਾਰ ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜਿੰਦਾਬਾਦ

  • @shamansukhreetgeetforever1491
    @shamansukhreetgeetforever1491 หลายเดือนก่อน +1

    ਮਾਇਆ da pure role aa bhut sohni acting krdi aa...ਲੜਾਕੀ ਆ ਪੂਰੀ ❤

  • @KU77AR
    @KU77AR หลายเดือนก่อน +2

    ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤

  • @karmitakaur3390
    @karmitakaur3390 หลายเดือนก่อน +18

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਜੱਸਾ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @BhupinderSingh-yg8cg
    @BhupinderSingh-yg8cg หลายเดือนก่อน +4

    ਮਾਲਦਾਰ ਛੜਾ ਭਾਗੂ,,, ਸਰਬੀ,,,, ਮਾਇਆ,,,, ਜੱਸਾ,,,, ਪ੍ਰੀਤ,,,, ਬੀਰਾ ਬਾਬਾ,,,, ਹਰਮਨ ਕੰਮੀ ਵਾਲਾ,,,,, ਬੱਗੜ ਪੰਡਿਤ,,,,, ਯੋਗਾ,,,,, ਚਰਨੋ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @gurpreetmaan-oh1yr
    @gurpreetmaan-oh1yr หลายเดือนก่อน +8

    ਬਹੁਤ ਵਧੀਆ ਵੀਡੀਓ ਜੀ ਗੁਰਪ੍ਰੀਤ ਸਿੰਘ ਮਾਨ ਮੋਗਾ🎉❤🎉❤🎉❤🎉❤🎉❤🎉🎉❤🎉🎉❤🎉❤❤❤🎉❤❤🎉❤❤🎉❤❤🎉🎉❤❤

  • @vpsinghchauhan3908
    @vpsinghchauhan3908 หลายเดือนก่อน +2

    ਬੰਤ ਸਿਉ ਛਾ ਗਿਆ ਬਾਈ👍👍👌👌

  • @sonykaur1580
    @sonykaur1580 หลายเดือนก่อน +4

    Bant te sarea da peo aya 😂😂😂😂😂❤❤❤

  • @amriksinghamriksingh1116
    @amriksinghamriksingh1116 หลายเดือนก่อน +3

    ਬੰਤ ਵੀ ਸੀਰਾ ਬੰਦਾ ਕੋਥੋ ਲੱਗ ਗਈ ਝੜੀ

  • @lakhvirsinghdulamsar3
    @lakhvirsinghdulamsar3 หลายเดือนก่อน +3

    ਬਹੁਤ ਵਧੀਆ ਵੀਰ ਜੀ

  • @rashadbatteyblogs1122
    @rashadbatteyblogs1122 หลายเดือนก่อน +3

    ਬੰਤ ਡਰਿਆ ਨਹੀਂ ਡਰਾਊ in Next Episode

  • @Sukkdeep
    @Sukkdeep หลายเดือนก่อน +3

    ਬੰਤ 😂😂ਦੀ ਐਕਟਿੰਗ ਬਹੁਤ ਵਧੀਆ

  • @GurmeetKaur-kl7zs
    @GurmeetKaur-kl7zs หลายเดือนก่อน +1

    ਸੋਹਣੀ ਵੀਡੀਓ ਸੋਹਣੀ ਫੈਮਿਲੀ

  • @harpreetgrewal4226
    @harpreetgrewal4226 หลายเดือนก่อน +9

    Like for Bant

  • @Techno_team308
    @Techno_team308 หลายเดือนก่อน +15

    Dhutte nu boht miss kr rahe aa bai request aa agle episode ch leke ayo usnu

  • @satnaamsingh7614
    @satnaamsingh7614 หลายเดือนก่อน +3

    ਬਾਈ ਜੀ ਬੰਤ ❤❤❤ nice 💯🙂😂 ji

  • @SanderSandeep-ti2ex
    @SanderSandeep-ti2ex หลายเดือนก่อน +2

    ਬੰਤ ਬਾਈ ਜਿਦਾ ਬਾਦ burrrrrrrraaaaaaaaaaa👌👌👌👌👌

  • @sukhjitsingh1916
    @sukhjitsingh1916 หลายเดือนก่อน +2

    ਬੰਤ ਤਾ ਬੰਤ ਈ ਅਾ

  • @sarbjeetmaan2224
    @sarbjeetmaan2224 หลายเดือนก่อน +11

    ਬੰਤ ਨੇ ਚਾਦਰਾ ਭਰ ਲਿਆ 😅😅. ਇਹ ਗੱਲਾਂ ਆਲਾ ਹੀ ਲਗਦਾ ਸੀ ਪਹਿਲੇ ਦਿਨੋਂ. ਐਪੀਸੋਡ ਚ 😅

  • @ManiBhagta-gi2hb
    @ManiBhagta-gi2hb หลายเดือนก่อน +8

    ਮੇਰੇ ਪਿੰਡ ਦਾ ਨਾਮ ਲਿਆ ਇੰਦਰ ਨੇ ਭਗਤਾ ਭਾਈ ਦੀਆਂ ਦਾਤੀਆਂ

  • @dalvirsingh7544
    @dalvirsingh7544 หลายเดือนก่อน +12

    ਬਹੁਤ ਵਧੀਆ ਸਾਰੀ ਪਾਰਟੀ

  • @pargat.sher.gill.2870
    @pargat.sher.gill.2870 หลายเดือนก่อน +2

    ਭਾਗੂ ,ਬੀਰਾ , ਬੰਤ, ਜੱਸਾ ਸਿਰਾ ਐਕਟਿੰਗ ਬਾਈ 👌👌👌👌👌

  • @sheradolowalia1181
    @sheradolowalia1181 หลายเดือนก่อน +2

    ਕਾਲੀ ਦੁਨੀਆਂ ਦਾ ਬਾਦਸ਼ਾਹ ਤਾਂ ਭੱਜ ਗਿਆ

  • @rajadhaliwal7831
    @rajadhaliwal7831 หลายเดือนก่อน +9

    ਪ੍ਰਧਾਨ ਬਾਹਲਾ ਕੰਮ ਚੱਕਦਾ 😂😂

  • @user-zc9lw5je8i
    @user-zc9lw5je8i หลายเดือนก่อน +22

    ਬਹੁਤ ਵਧੀਆ ਬੰਤ ਪ੍ਧਾਨ ਆ ਗਿਆ ਧਨ ਧਨ ਹੋਗੀ

  • @sodhibajwa8191
    @sodhibajwa8191 หลายเดือนก่อน +2

    ਬੰਤ ਤੇ ਬੀਰਾ ਨੀ ਹੱਟਦੇ ਸਿਰਾ ਕਰਦੇ ਆ❤❤

  • @reshamsingh7501
    @reshamsingh7501 หลายเดือนก่อน +1

    ਵੀਰੇ ਤੇ ਬੰਤ ਦੀ ਐਕਿੰਟਗ ਬਹੁਤ ਹੀ ਵਧੀਆ ਬਾਕੀ ਵੀ ਸਾਰੀ ਟੀਮ ਅੱਤ ਹੈ ਖੁਸ ਰਹੋ ਜੀ ਰੇਸ਼ਮ ਸਿੰਘ ਨਵਾਂ ਸ਼ਹਿਰ ਨਵਾਂ ਵਾਲਾ ਕਵੈਤ ਤੋ

  • @sukhabrar3326
    @sukhabrar3326 หลายเดือนก่อน +4

    ਬੰਤ ਮਾਸੀ ਪੈਂਚਰ ਭਾਲਦੀ ਆ ਲਾਦੇ ਪੱਕਾ ਪੈਂਚਰ 😂😂❤❤

  • @SukhdeepSingh-md7th
    @SukhdeepSingh-md7th หลายเดือนก่อน +4

    ਬੰਤ ਦਾ ਸਿਰਾ ਕੰਮ ਆ

  • @manjindersinghbhullar8221
    @manjindersinghbhullar8221 หลายเดือนก่อน +1

    ਬਾਈ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰੀ ਟੀਮ

  • @PrabhjotSingh-hk2on
    @PrabhjotSingh-hk2on หลายเดือนก่อน +2

    ਬਹੁਤ ਵਧੀਆ, ਪਰ ਬੰਤ ਨੂੰ ਭਜਾਉਣਾ ਨਹੀਂ ਸੀ,ਝੋਲੇ ਵਿਚ ਪਤਾ ਨਹੀਂ ਕੀ ਲੲਈ ਫਿਰਦੇ,ਬੀਰੇ ਨੂੰ ਕੱਲਾ ਛੱਡ ਗਿਆ ❤❤

  • @surjitmathoda818
    @surjitmathoda818 หลายเดือนก่อน +8

    ਬੀਰੇ ਨਾਲ ਬਹੁਤ ਮਾੜੀ ਹੋਈ। ਰੱਬ ਉਹਨੂੰ ਠੰਡ ਵਰਤਾਵੇ।😂😂😂

  • @deeprall4977
    @deeprall4977 หลายเดือนก่อน +6

    ਪਾਗੂ ਤੇ ਚਰਨੋਂ ਅੱਤ ਕਰਗੇ

  • @sukhkhehra1627
    @sukhkhehra1627 หลายเดือนก่อน +1

    ਭਾਗੂ ਬੰਤ ਪ੍ਰਧਾਨ ਜੱਸਾ ਬੀਰਾ ਸਾਰੀ ਟੀਮ ਬਹੁਤ ਵਧੀਆ ❤❤❤

  • @bhagwantsinghgarcha7211
    @bhagwantsinghgarcha7211 หลายเดือนก่อน +2

    ਬੰਤ❤❤❤❤❤❤

  • @PalSingh-jo2lf
    @PalSingh-jo2lf หลายเดือนก่อน +4

    Very nice vedio ਬਾਈ ਭਾਗੁ

  • @gurnekdhillon504
    @gurnekdhillon504 หลายเดือนก่อน +3

    ਕਾਲੀ ਦੁਨੀਆਂ ਦਾ ਬੇਤਾਜ਼ ਬਾਦਸ਼ਾਹ ਬੰਤ ਬੀਹਰੇ ਨੂੰ ਕੋਠੇ ਚੜ੍ਹਾ ਕੇ ਪੌੜੀ ਚਕ ਕੇ ਜੱਸੇ ਨਾਲ ਸਪਲੈਂਡਰ ਤੇ ਫਰਾਰ ਹੋ ਗਿਆ😂😂😂😂

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😂😂😂

  • @user-yi5vx2bo5e
    @user-yi5vx2bo5e หลายเดือนก่อน +1

    ਬਹੁਤ ਵਧੀਆ

  • @sukhabrar3326
    @sukhabrar3326 หลายเดือนก่อน +3

    😂😂😂😂😂😂😂😂😂😂 bai ਬੰਤ ਬਾਬਾ 😂😂😂 ਸਿਰਾ ਐਕਟਿੰਗ

  • @Rajdeepsp
    @Rajdeepsp หลายเดือนก่อน +2

    ਬੰਤ ਦਾ ਕਿਰਦਾਰ ਖਰਾਬ ਨਾ ਕਰੋ ਜਦੋ ਵੀਰੇ ਦੇ ਕੁਟ ਪੈਣ ਲੱਗੇ ਬੰਤ ਹਾਜਰ ਹੋ ਜਾਵੇ

  • @RouteRunners9809
    @RouteRunners9809 หลายเดือนก่อน +2

    ਜਾ ਓਏ ਬੰਤ ਜਮਾ ਈ ਲੱਸੀ ਕਰਤੀ ਪਤੰਦਰਾ

  • @user-xp5cz6xf5x
    @user-xp5cz6xf5x หลายเดือนก่อน +5

    ਜੂਆ ਆਲੀ ਜਨਾਨੀ 😂😂😂😂

  • @balveerbhangu108
    @balveerbhangu108 หลายเดือนก่อน +3

    ਬੰਤ ਭੱਜ ਗਿਆ 😂 ਕਾਲੀ ਦੁਨੀਆਂ ਆਲਾ

  • @user-wm4lb4hj2c
    @user-wm4lb4hj2c หลายเดือนก่อน +3

    Bhut badhiya video super acting all team members aur Bant pardhan di acting bhut badhiya sira acting

  • @karnvir6325
    @karnvir6325 หลายเดือนก่อน +13

    ਧੂਤੇ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ❤

  • @user-we8cz5vx1b
    @user-we8cz5vx1b หลายเดือนก่อน +2

    ਮੈਨੂੰ ਤਾ ਬੰਤ ਤੇ ਪ੍ਰੀਤ ਦੀ ਮਾਸੀ ਦੀ ਲੜਾਈ ਸਿਰਾ ਲੱਗਦੀ ਆ 😂😂😂😂😂

  • @rajuraikot955raju2
    @rajuraikot955raju2 หลายเดือนก่อน +1

    ਅੱਜ ਤਾਂ ਬੰਤ ਦੀ ਕਾਲੀ ਦੁਨੀਅਾਂ ਰੁਲਗੀ।

  • @jorasingh8897
    @jorasingh8897 หลายเดือนก่อน +3

    Veera ate charno di story very good veere di ashki jindabad Veera charno di bewafai Dil te laa gaya charno dhoka kargi veere nal

  • @user-nr4dt3gt8c
    @user-nr4dt3gt8c หลายเดือนก่อน +7

    ❤❤❤❤ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤

  • @Sandeep_pb_23fatehgarh
    @Sandeep_pb_23fatehgarh หลายเดือนก่อน +2

    ਬੰਤ ਦੇ ਚੋਲੇ ਚ ਅੱਜ ਪਤਾ ਲੱਗ ਗਿਆ ਕੀ ਹੁੰਦਾ ਉਹਦੇ ਚ ਪੰਪ ਹੁੰਦੇ ਨੇ ਜੋ ਸਾਰਿਆਂ ਨੂੰ ਦਿੰਦਾ😅😂😂😂😂

  • @jattlife291
    @jattlife291 หลายเดือนก่อน +3

    ਬਹੁਤ ਵਧੀਆ ❤

  • @KiranSahota-db6mr
    @KiranSahota-db6mr หลายเดือนก่อน +3

    Kya batan ne waheguru ji sari team nu trakiyan bakshn net te check krli bant kali duniya da pardhan 😂😂

  • @sukhwindersidhu9105
    @sukhwindersidhu9105 หลายเดือนก่อน +1

    ਭਾਗੂ ਮਾਇਆ ਨੂੰ ਬੰਤ ਦੇ ਘਰ ਬਿਠਾ ਦੇ ਜਾਂ ਫਿਰ ਬੀਰੇ ਦੇ ਘਰ ਬਿਠਾ ਦੇ ਤਹਾਡੇ ਘਰੋ ਮਾਇਆ ਨਿਕਲ ਜਾਵੇਗੀ। ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ

  • @smartphonedoctor1242
    @smartphonedoctor1242 หลายเดือนก่อน +2

    Bant yar sira

  • @LOVEJOTGILL39
    @LOVEJOTGILL39 หลายเดือนก่อน +3

    ਸਹੀ ਗੱਲ ਆ ਆਹ ਤੁਹਾਡੀ ਮਾਇਆ ਜੀ ਨੂੰ ਤੜਕੇ ਆਥਣੇ ਮਿਲਣੀ ਚਾਹੀਦੀ ਆ ਹਾਜ਼ਮੋਲੇ ਵਾਲੀ ਗੋਲੀ
    ਸਹੀ ਗੱਲ ਆ ਧੂਤੇ ਦਾ ਪਾਪਾ ਤਾਂ ਬੜਾ ਗੱਗੂ ਗਿੱਲ ਆ

  • @user-jq9zu7oc6k
    @user-jq9zu7oc6k หลายเดือนก่อน +3

    ਵੀਰ ਅਗਲੇ ਭਾਗ ਵਿਚ ਕਾਲਿ ਦੁਨੀਆ ਵਾਲੇ ਪ੍ਰਧਾਨ ॥ ਨਾਲੇ ਬੰਦੇ ਆਉਂਣ

  • @sandeepdhillon6719
    @sandeepdhillon6719 หลายเดือนก่อน +2

    ❤ ❤ ਬਹੁਤ ਵਧੀਆ ਜੀ ❤ ❤

  • @KuldeepSingh-cx2iq
    @KuldeepSingh-cx2iq หลายเดือนก่อน

    ਇੰਦਰ ਬਾਈ ਪਿਆਰ ਭਰੀ ਫਤਿਹ ਜੀ ਬਹੁਤ ਵਧੀਆ ਕਨਸੈਪਟ ਭਰਾਵਾਂ ਦਾ ਪਿਆਰ ਦੇਖ ਕੇ ਮਨ ਖੁਸ਼ ਹੋਇਆ ਮਾਸੀ ਤੋਂ ਬਚ ਕੇ ਬੰਤ ਮੰਡੀ ਚੋਂ ਟੋਟਕੇ ਘਰੇ ਦਵਾਈ ਦੇ ਬਹਾਨੇ ਟਲ ਕੇ ਪਾਸੇ ਹੋ ਗਿਆ ਬੀਰੇ ਵਿਚਾਰੇ ਦੇ ਨਾ ਪੁੜੇ ਕੱਟਾਂ ਦੀ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ ਮੋਗਾ ।।

  • @oohi_maan
    @oohi_maan หลายเดือนก่อน +8

    Sirra❤❤

  • @GurdasBhullar-qx4wn
    @GurdasBhullar-qx4wn หลายเดือนก่อน +7

    Good veer g

  • @jassijassi8736
    @jassijassi8736 หลายเดือนก่อน +1

    ਯਾਰ ਬੰਤ ਨੂੰ ਬੀਰੇ ਮਗਰ ਪੂਰਾ ਜ਼ੱਚਕੇ ਖੜਾੳੁ ਯਾਰ ਨਹੀ ਸਾਨੂੰ ਤਾਂ ਲੋਕਾ ਨੇ ਮਿਹਣੇ ਮਾਰ ਮਾਰ ਮਾਰ ਦੇਣਾ ਤੁਹਾਡਾ ਪ੍ਰਧਾਨ ਭੱਜ ਗਿਅਾ ਯਾਰ ਅਸੀ ਤਾ ਮਰਜ਼ੂਗੇ❤❤😂

  • @Arnav4149
    @Arnav4149 หลายเดือนก่อน +1

    ਸਿਰਾ ਵੀਡੀਉ ਏ ਭਾਗੂ,, ਬੰਨਤ,, ਬੀਰਾ,, ਜੱਸਾ ਆਦਿ ਸਾਰਿਆ ਦੀ ਐਕਟਿੰਗ ਵਧੀਆ ਏ

  • @user-uc5nc4cn8q
    @user-uc5nc4cn8q หลายเดือนก่อน +3

    ਵੀਰੀਆ ਲਾਗੂ ਨੂੰ ਬਲਾਈਆਂ ਕਰ ਜਰ ਲੰਮੀ ਜੀ ਹੈਕ ਲਾਈਆ ਕਰ ਜਰ ਨਾਲੇ ਦੂਤਾ ਕਿਥੇ ਆ

  • @karangosal5219
    @karangosal5219 หลายเดือนก่อน +3

    Sira video bai ji

  • @GurpreetSingh-rz4kw
    @GurpreetSingh-rz4kw หลายเดือนก่อน +1

    ਵੰਤ ਤਾ ਭੋਰ ਗਿਆ ਯਰ ਇਹ ਆਸ ਨੀ ਸੀ ਵਸ਼ਤ ਤੋ।ਵੀਰੇ ਦੇ ਤਾਂ ਹੁਣ ਸਮਾਨ ਚੰਗਾ ਪੈਣਾ 😂😂😂😂😂

  • @user-er7yi8gg4z
    @user-er7yi8gg4z หลายเดือนก่อน +1

    Mera Sab toh favorite bant hai hun

  • @jatinverma6219
    @jatinverma6219 หลายเดือนก่อน +4

    Bant bejti ji kra ti end te Paj k

  • @__baki__6736
    @__baki__6736 หลายเดือนก่อน +1

    ਬਹੁਤ ਵਧੀਆ ਪੂਰੀ ਟੀਮ ਸਾਨਦਾਰ ਢੰਗ ਨਾਲ ਕੰਮ ਕਰ ਰਹੀ ਹੈ ਇਸ ਦਾ ਇੱਕ ਭਾਗ ਘੱਟੋ ਘੱਟ ਇੱਕ ਘੰਟੇ ਦਾ ਹੋਣਾ ਚਾਹਿੰਦਾ 👍👍

  • @gurdeepnimwala
    @gurdeepnimwala หลายเดือนก่อน +3

    First like

  • @mrmrsgill06
    @mrmrsgill06 หลายเดือนก่อน +5

    Nice concept 👌 👍 👏 🎉

  • @DeePGrewaL9
    @DeePGrewaL9 หลายเดือนก่อน +1

    ਯਾਰ ਬੰਤ ਨੂੰ ਕੱਢੋ ਬਾਹਰ ਇਹਨੇ ਸਾਰੀ ਸਟੋਰੀ ਖ਼ਰਾਬ ਕਰ ਰੱਖੀ ਹੈ 😢😢