ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬੰਤ ਬਦਮਾਸ਼ ਹੀ ਰਹਿਣਾ ਚਾਹੀਦਾ ਉਸਦਾ ਕਿਰਦਾਰ ਹਲਕਾ ਕਰਤਾ
ਸਹੀ ਗੱਲ ਆ ਯਾਰ
ਸਹੀ ਗੱਲ ਆ
ਬੰਤ ਦਾ ਬਦਮਾਸ਼ੀ ਵਾਲਾ ਕਿਰਦਾਰ ਬਾਰਕਾਰ ਰੱਖਣਾ ਸੀ ਭਾਗੂ ਵੀਰ। ਇਹ ਤਾ ਗੜਬੜ ਕਰ ਦਿੱਤਾ ਵੀਰ ਜੀ ।
ਇੱਕ ਗਲਤੀ ਹੋਗੀ ਅੱਜ ਬੰਤ ਦਾ ਝੋਲਾ ਜਾ ਖੋਲ ਕੇ ਵੀ ਦੇਖ ਲੈਣਾ ਸੀ,,,,,,ਚੁਮਚੇ ਨਿੱਕਲਣੇ ਸੀ ਵਿੱਚੋਂ
ਧੰਨਵਾਦ ਜੀ ❤❤
Tuci v romancing ho jaea kro kdi kdi
ਮਾਇਆ ਦੀ ਐਕਟਿੰਗ ਬਹੁਤ ਸੋਹਣੀ ਆ
ਬੋਤ ਵਦੀਅਾ ਅੈਕਟੀਗ ਕਰਦੀ ਅਾ ਸਾਰੀ ਟੀਮ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਸਾਰੇਅਾ ਨੂ
ਮਾਲਦਾਰ ਛੜਾ ਬਹੁਤ ਹੀ ਘੈਂਟ ਐਪਿਸੋਡ ਨੇ ਨਜ਼ਾਰਾ ਹੀ ਆ ਜਾਂਦਾ ਦੇਖ ਕੇ
ਸਾਨੂੰ ਤਾਂ ਇਹ ਸੀ ਸਾਲਾਂ ਜੋਗਾ ਇਸ episode ch ਮਗਰੋਂ ਲੇ ਜਿਓ ਪਰ ਸਾਲਾਂ ਬੰਤ ਮੋਕ ਮਰ ਗਿਆ।।।ਇਹ ਤਾਂ ਉਹ ਗੱਲ ਹੋਈ ਖ਼ੁਦਾਇਆ ਪਹਾੜ ਤੇ ਨਿਕਲਿਆ ਚੂਹਾ
Right
ਐਨੀ ਵਧੀਆ ਸ਼ੁਰੂਆਤ ਕਰਾਕੇ ਬੰਤੇ ਦੀ, ਮੱਕੀ ਚ ਬੰਤੇ ਦਾ ਕਿਰਦਾਰ ਜਮਾਂ ਹੌਲਾ ਕਰਤਾ
ਬੰਤ ਬਾਈ ਦਾ ਕਾਂਬਾ ਹਟਾਇਆ ਜਾਵੇ ਨਹੀਂ ਤਾਂ ਪ੍ਰਧਾਨ ਨੇ ਠੰਡ ਨਾਲ ਹੀ ਮਰ ਜਾਣਾ।❤❤❤
ਆ ਜੋਗੇ ਨੁੰ ਵੀ ਟੀਮ ਵਿਚੋਂ ਦਫਾ ਕਰੋ ਇਸ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ
ਸਹੀ ਗੱਲ ਆ ਮੈਂ ਵੀ ਇਹ ਹੀ ਲਿਖਣ ਲੱਗਾ ਸੀ
ਸਹਿਮਤ ਹਾਂ ਜੀ
ਬੰਤ ਵੀ ਐਵੇਂ ਗੰਦ ਪਾਉਂਦਾ ਕੋਈ ਹੈਨੀ ਗਲਬਾਤ ਇਹਦੇ ਚ ਵੀ ਦੋਵਾਂ ਨੂੰ ਬਾਹਰ ਕਰਨਾ ਚਾਹੀਦਾ
ਸਹੀ ਹੈ ਜੋਗਾ ਬੇਕਾਰ ਆ ਬੰਦਾ ਐਕਟਿੰਗ ਬੇਕਾਰ ਆ
ਆ ਗਿਆ ਇੰਦਰ ਬਾਈ ,ਸਾਰੀ ਟੀਮ ਨੂੰ ਦਿਲੋਂ ਪਿਆਰ,
ਬੰਤ ਦਾ ਰੋਲ ਬਹੁਤ ਵਧੀਆ ਹੈ ਜੀ
ਬੰਤ ਬੀਰਾ ਤੇ ਸਰਬੀ ਬੱਬਲ ਜੱਸਾ ਇੰਨ੍ਹਾਂ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਹੈ। ਐਕਟਿੰਗ ਵਿੱਚ ਮਗਨ ਹੋ ਜਾਂਦੇ ਹਨ।ਭਾਗੂ ਵੀਰ ਵੀ ਐਕਟਿੰਗ ਸਿਰਾਂ ਲਾਉਂਦਾ ਹੈ।
ਬੰਤ ਤਾਂ ਗੱਲਾਂ ਆਲਾ ਮਿਰਜ਼ਾਪੁਰ ਭੇਜ ਦੋ ਵਾਪਸ ਬੀਰਾ ਬਾਬਾ ਸਿਰਾਂ ਬੰਦਾ ਲਵ ਯੂ ਬੀਰੇ ❤
😊😅😮😢🎉😂❤
ਆ ਭੇੜੈ ਮੁਹ ਵਾਲੇ ਹਰਮਨ ਨੁੰ ਸੱਟੇਬਾਜ ਤੋਂ ਰੋਕੋ ਇੰਦਰ ਸਿੰਘ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਇਸ ਦੀ ਐਕਟਿੰਗ ਜਮਾਂ ਬੇਕਾਰ ਹੈ ਤੁਹਾਡੀ ਬਾਕੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ
Bro j inder ajj kujj hae ta oh sirf harman karke hae Ohne apni school fees nl ehna di video ch hlp kri c te rhi gll satte di eh just add krdea kiuki ehna nu paisa milda os cheej da
Kise actor ware Galt gal nai kreya karde
ਭਾਗੂ ਦੀ ਐਕਟਿੰਗ ਸਿਰਾ ਹੈ। ਸਾਰੀ ਟੀਮ ਰੱਲ ਕੇ ਰਹੋ ਕਾਮਯਾਬ ਹੋਣ ਲਈ।
ਸ਼ੱਕ ਘਰ ਬਰਬਾਦ ਕਰ ਦਿੰਦਾ ਬਹੁਤ ਸੋਹਣੀ ਵਿਡਿਉ ਇੰਦਰ ਵੀਲ
ਠੀਕ ਆ ਗੁਰਵੇਲ ਵੀਲ 😅
ਇਹ ਬੰਤ ਗੇਮ ਪਾ ਗਿਆ ਵੱਡਾ ਬਦਮਾ਼ਸ਼ ਹੱਥ ਜੋੜ ਕੇ ਬਚ ਗਿਆ
Fuddu gal kr gya
Bant
ਰੂੜੀ ਤੇ ਰਵਾਜ ਕਣ ਪਹਿਲੀ ਵਾਰ ਸੁਣਿਆ ਹੈ ਰੋਮੈਂਟਿਕ❤❤
ਬੰਤਾ ਤਾਂ ਗੱਲਾਂ ਦਾ ਪ੍ਰਧਾਨ ਆ ਮੱਕੀ ਚ ਖੱੜਕੇ ਹੱਥ ਜੋੜ ਤੇ ਅੱਜ 😅😂😂
ਭਾਗੂ ਸਿਆਂ ਬੰਤ ਤਾਂ ਮੋਕ ਮਰ ਗਿਆ ਅਸੀਂ ਤਾਂ ਸਮਝੇ ਬੰਤ ਨੇ ਗੇਮ ਪਾਤੀ ਜੋਗੇ ਦੀ ਜੱਸਾ ਲੁਧਿਆਣਾ ਤੋਂ
ਬੰਤ ਛਿੱਤਰ ਪਰੇਡ ਕਰਾ ਸਕਦਾ, ਕਿਸੇ ਨੂੰ ਕੁੱਟ ਨੀ ਸਕਦਾ ਛਿੱਤਰਾਂ ਦੀ ਲਾਇਕ ਆ ਬੰਤ
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏
ਮਾਲਦਾਰ ਛੜਾ ਭਾਗੂ,,,, ਸਰਬੀ,,,, ਮਾਇਆ,,,, ਜੱਸਾ,,,, ਪ੍ਰੀਤ,,,, ਬੀਰਾ ਬਾਬਾ,,,,, ਬੰਤ ਪ੍ਰਧਾਨ,,,,ਹਰਮਨ ਕੰਮੀ ਵਾਲਾ,,,,, ਮੈਂਬਰ,,,,,ਜੋਗਾ,,,,,, ਚਰਨੋ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
22 dhuta kidr gya
22 me tnu swal krya v dhutta hunn kidr gya ?
@@bantiiclude9225 ਬਾਈ ਜੀ ਧੂੜਾਂ ਹੁਣ ਇਹਨਾਂ ਤੋਂ ਵੱਖ ਹੋ ਗਿਆ ਹੈ ਜੀ।
ਭਾਗੂ ਤੇ ਮਾਈਆਂ ਪ੍ਰੀਤ ਇਨਾਂ ਦੀ ਐਕਟਿੰਗ ਬਹੁਤ ਵਧੀਆ ❤❤❤
ਜੱਸੇ ਬਾਈ ਦੀ ਵੀ ਅੈਕਟੀਗ ਬੋਤ ਵਦੀਅਾ ਵੱਡ ਖਾਣ ਨੂ ਪੈਦਾ ਜੇ ਕੋਈ ਗੱਲ ਕਰਦਾ ਯਾਰ ਅਾ ਹਰਮਨ ਟੈਪੂ ਦੀ ਅੈਡ ਨਾ ਦੇਅਾ ਕਰੋ ਦਲਾਲੀ ਖਾਣੀ ਬੰਦ ਕਰਦੋ ਮਹਿਨਤ ਦੀ ਖਾਏਅਾ ਕਰੋ ਬਾਈ ਜੀ
ਬੰਤ ਤੇ ਭਾਗੁ ਮੇਰਾ ਪਸੰਦੀਦਾ ਕਿਰਦਾਰ ਆ
ਸਿਰਾ ਜੱਸੇ ਵੀਰ❤
ਬੰਤ ਤੇ ਜਵਾ ਹੀ ਮੋਕ ਮਾਰ ਗਿਆ ਜਾਲੀ ਬਦਮਾਸ਼ ਆ
ਅੱਜ ਦਾ ਐਪੀਸੋਡ ਮਾਲਦਾਰ ਛੜਾ ਬਹੁਤ ਹੀ ਵਧੀਆ ਹੈ
Very nice vedio ਬਾਈ ਭਾਗੁ ਬੱਲੇ ਬੱਲੇ ਹੈ
ਬੰਤ ਨੇ ਲੱਸੀ ਕਰਾਂਤੀ ਯਰ 🤪🤪🤪🤪🤪
ਪ੍ਰੀਤ ਦੀ ਐਕਟਿੰਗ ਬਹੁਤ ਘੈਂਟ ਹੈ
ਕੱਲਾ ਜੋਗਾ ਥੋਡੇ ਸਾਰਿਆਂ ਦੇ ਉਤੋਂ ਦੀ ਹੋ ਗਿਆ । ਕਹਾਣੀ ਦੀ ਮਿਝ ਮਾਰ ਦਿੱਤੀ .....
@@Erickveersivia ਧੰਨਵਾਦ Reply ਲਈ ਪ੍ਰੀਤ ਭੈਣ
Sahi keaSari kahani ulta ditti
Bhagu te ohdi gharwali di jodi bhot vadia lagdi aa bai😀
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਸਾਰੀ ਟੀਮ ਨੂੰ ਦਿਲੋ ਪਿਆਰ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਸਹੀ ਗੱਲ ਕਹਾਂ.. ਤਾਂ ਬਾਈ ਹੁਣ ਪਹਿਲਾਂ ਆਲੀ ਗੱਲ ਨਹੀਂ ਰਹੀ, ਤਰੀਕ ਯਾਦ ਨਹੀਂ ਰਹਿੰਦੀ ਸੀ, ਪਰ ਮੰਗਲ ਅਤੇ ਵੀਰਵਾਰ ਦਾ ਦਿਨ ਯਾਦ ਰਹਿੰਦਾ ਹੈ.. ਸੋਢੀਆ ਵੀਡੀਓਆ ਦੀ ਉਡੀਕ ਚ I ਪਰ ਹੁਣ ਤਾਂ ਖ਼ਾਲੀ ਘਰ , ਸੁੰਨੀਆ ਕੰਧਾਂ.. ਖ਼ਾਲੀ ਕਮਰੇ ਹੀ ਦਿੱਖਦੇ ਆ I ਕੱਲੀਆ ਗੱਲਾਂ ਹੀ ਨੇ ਹੁਣ ਤਾਂ..
ਹੋਰ ਕੀ ਦੇਖਣਾ
@@JattBeatRecordਕਰੰਟ ਕੱਢੋ ਲਾਟਾਂ ਚੰਗਿਆੜੇ ਪਹਿਲਾਂ ਵਾਂਗ
ਜੇ ਸਹੀ ਦੇਖੀਏ ਤਾਂ ਰੋਲ ਤਾਂ ਜੋਗੇ ਦਾ ਹੀ ਸਿਰਾ ਹੈ ਜੋ ਗੱਲਾਂ ਬੰਤ ਵਿੱਚ ਹੋਣੀਆਂ ਚਾਹੀਦੀਆਂ ਸੀ ਉਹ ਤੁਸੀਂ ਜੋਗੇ ਵਿੱਚ ਪਾ ਦਿੱਤੀਆਂ
ਬੰਤ ਨੇ ਤਾ ਬੇਲੀ ਭਾਈ ਚਾਰੇ ਦੀ ਲਿਰ ਕਰਤੀ
@@JattBeatRecordbantt da kirdaar kaiyam rakhna c😐😐
ਬਹੁਤ ਵਧੀਆ ਵੀਰੇ ਧੰਨਵਾਦ 👍
ਬਹਿਜਾ ਨਿਚਲੀ 😂😂 ਸਾਡੀ ਮਲਵਈ ਬੋਲੀ ਮਜ਼ਾ ਆਉਂਦਾ ਸੁਣਕੇ
ਬਹੁਤ ਹੀ ਵਧੀਆ ਐਕਟਿੰਗ ਬਹੁਤ ਹੀ ਵਧੀਆ ਕਰਦੇ ਸਾਰੇ ਟੀਮ ਦੇ ਮੈਂਬਰਾਂ
ਮਾਸੀ ਡਰ ਗਈ ਬੰਤ ਨੇ ਲਾਤਾ ਬੈਲਣ ਨੂੰ ਫੋਨ 😂😂😂ਬੰਤ ਵੀ ਵਾਲੇ ਵੱਡੇ ਗੱਪ ਮਾਰਦਾ ਕਹਿੰਦਾ ਜੋਗਾ ਮਾਰਤਾ
ਬਾਈ ਬਹੁਤ ਸੋਹਣੀ ਵੀਡੀਓ ਲੱਗੀ ਪਰਮਾਤਮਾ ਤੁਹਾਨੂੰ ਹਮੇਸ਼ਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬੰਤ ਤਾਂ ਬਾਹਲ਼ਾ ਵੱਡਾ ਵੈਲੀ ਆ , ਮਿੰਟ ਵਿੱਚ ਪੈਰੀਂ ਪੈ ਜਾਂਦਾ ਅਗਲੇ ਦੋ । ਸਲੂਟ ਆ ਬੰਤ ਨੂੰ ,ਸਿਰਾਂ ਗੱਲਬਾਤ ਆ ।
ਜਾ ਓਏ ਬੰਤ ਤੂੰ ਤਾਂ ਮੌਕ ਹੀ ਮਾਰ ਗਿਆ ਜਮ੍ਹਾਂ ਹੀ ਐਵੇਂ ਪੰਜ ਸੱਤ ਐਪੀਸੋਡ ਤੋਂ ਲੱਗਿਆ ਹੋਇਆ ਸੀ ਰੌਲਾ ਪਾਉਣ ਮੈਂ ਵੈਲੀ ਮੈਂ ਪ੍ਧਾਨ ਮੈਂ ਮਿਰਜ਼ਾ ਪੁਰ ਦਾ ਗੱਲਾਂ ਨਾਲ ਹੀ ਅੰਬਰਾਂ ਨੂੰ ਟਾਕੀਆਂ ਲਾਉਣ ਜੋਗਾ ਹੀ ਰਹਿ ਗਿਆ ਤੂੰ ਤਾਂ ਜਾ ਓਏ
ਬੰਤ ਜਾਣਦਾਰ ਕਰੇਕਟਰ ਹੈ ਉਹਣੂ ਕਮੇਡੀ ਚ ਨਾਂ ਪਾਉ ਫੇਰ ਉਹਦੀਆਂ ਹਾਸੇ ਆਲੀਆਂ ਗੱਲਾਂ ਤੇ ਵੀ ਖਿਜ ਆਉਦੀ ਆ ਵੀ ਏਡੀ ਗੱਲ ਹੈਣੀ ਜਿਡੀਆਂ ਗੱਲਾਂ ਕਰਦਾ ਜੇ ਉਹਨੂੰ ਸੱਚੀ ਵੈਲੀਆਂ ਤੇ ਖੂੰਖਾਰ ਕਰੇਕਰ ਚ ਰੱਖੋ ਜੋਸ਼ ਰਿੰਹਦਾ ਸਟੋਰੀ ਚ ਵੀ ਅੱਗੇ ਹੁਣ ਕੀ ਹੋਉ ਜਿਵੇ ਪਿਛਲੇ ਏਪੀਸੋਡ ਚ ਸੀ ॥ ਆਹ ਏਪੀਸੋਡ ਦੇ ਅੱਧ ਤੋ ਬਾਅਦ ਨੀ ਏਨਾ ਨਜਾਰਾ ਆਇਆ ਤੇ ਨਾਂ ਹੁਣ ਚਾਅ ਜਿਆ ਆ ਵੀ ਅਗਲਾ ਕਦੋਂ ਆਉ ਕੱਲੀ ਕਮੇਡੀ ਦੇਖ ਕੇ ਅੱਕੇ ਪਏ ਆਂ
ਬੰਤ ਬਾਈ ਇੱਕ ਵਾਰ ਰੋਣ ਵਾਲਾ ਸੀਨ ਤਾਂ ਦਿਖਾ ਬਹੁਤ ਵਧੀਆ ਲੱਗਦਾ
ਅਜ ਦੀ ਸਟੋਰੀ ਬਹੁਤ ਵਧੀਆ 🎉🎉🎉
ਬਾਈ ਬਹੁਤ ਸਿਰਾ , ਸਵਾਦ ਆ ਗਿਆ ਦੇਖ ਕੇ
ਇਸ ਤਰ੍ਹਾਂ ਦੀ ਸਟੋਰੀ ਕੱਲ ਨੂੰ ਵੀ ਪਾਇਓ ਜੀ
ਬਹੁਤ ਵਧੀਆ ਵੀਰ ਜੀ ਲਗਿਆਂ ਨਾਟਕ
ਜਦੋ ਕੋਈ ਇਟਰ ਵਿੱਊ ਲੇਣ ਅੋਦਾ ਮਾਂ ਦੇ ਅਥਰੂ ਨੀ ਦੇਖ ਹੁੱਦੇ ਅਾਵਦੇ ਪੋਤ ਨੂ ਈ ਗਲਤ ਦੱਸ ਦੀ ਹੁੱਦੀ ਅਾ
ਬਕੀਲ ਵੀ ਸਾਲੇ ਰਾਅ ਦੇ ਹੋਣ ਗੇ ਅਖੇ ਭੱਜ ਦਿਅਾ ਨੂ ਬਾਹਣ ਇੱਕੋ ਜਿੱਹੇ ਹੁੱਦੇ ਨੇ ਸਾਲਾ ਮੇਰਾ ਵੱਡਾ ਬਕੀਲ ਵਾਈਟ ਸ਼ਲਟ ਪਾਕੇ ਕੋਈ ਬਕੀਲ ਨੂ ਹੁੱਦਾ 💪💪
ਰੇਡੀਓ ਵਾਲਾ sean bahla sira si
ਆਜੋ ਬਾਬਿਓ ਆਜੋ
ਪੈਹਿਲਾ ਕਮੈਂਟ ਸਿਰਾ ਗੱਲਬਾਤ ❤
ਆ ਵੀਡੀਓ ਬੁਹਤ ਸੋਹਣੀ ਆ
ਆ ਗਏ ਭਾਗੁ ਹੋਰੀ ਸ਼ਾਹ ਗਏ
ਵੀਡੀਓ 2 ਘੰਟੇ ਦੀ ਬਣਾਇਆ ਕਰੋ ਬਾਈ ਜਲਦੀ ਮੁੱਕ ਜਾਦੀਂ ਆ
ਕੱਲਿਆ ਗੱਲਾ ਆਲਾ ਈ ਆ ਬੰਤ ਬਸ ਹੁੰਦਾ ਡੱਕਾ ਨੀਹ ਇੱਸ ਤੋਂ
ਵਾਹ ਜੀ ਕਮਾਲ਼ ਬਾਈ ਬਹੁਤ ਹੀ ਵਧੀਆ ਵੀਡੀਓ ਜੀ 👍👍👍👍👍 ✌️✌️✌️✌️✌️
ਬੰਤਾ ਪ੍ਰਧਾਨ End ❤❤❤❤❤
ਬੰਤ ਨੇ ਫੇਰ ਬੇਜਤੀ ਕਰਾਤੀ😂
ਆਪਾ ਰੁੜੀ ਤੇ ਬੇ ਕੇ ਰੁਮੇਚਕ ਕਾਰ ਲਾ ਗੇ bahut haasa aaya 😁😁😁😁
ਬਾਈ ਜੀ ਵੀਡਿਓ ਹੋਰ ਵੱਡੀ ਕਰੋ। ਸਾਰਿਆ ਦਾ ਕਿਰਦਾਰ ਬੁਹਤ ਵਦੀਆ। ਬੰਤ ਪਰਦਾਨ ਦੀ ਐਕਟਿੰਗ ਨੀ ਸਾਨੂੰ ਪਸੰਦ ਆਈ। ਐਵੇਂ ਫੁਕਰੀਆਂ ਮਰੀ ਜਾਂਦਾ। ਬਾਕੀ ਸਾਰੇ ਵਦੀਆ ਨੇ ।।
ਬੰਤ ਕਾਲੀ ਦੁਨੀਆਂ ਦਾ ਪ੍ਰਦਾਨ 👌😂🔥
ਇੰਦਰ ਏਹੇਦੀ ਰੋਮਾਂਚਿਕ ਵੀਡਿਉ ਹੋਰ ਬਣਾਉ ਭਾਗੂਆ ਸੱਚੀ ਮੁੱਚੀ ਦੀ ਬੁੱਘੀ ਵੀ ਲੈਲਿਅ ਕਰੋ ਏਹ ਤਾਂ ਵਡਿਉ ਚ ਹੀ ਗਿਣਿਆ ਜਾਣਾ 💖💝🌹❤️😘👌💝💋
Right bro
Jassa, baggu, birra, preet, sarvi ❤❤❤❤❤❤❤❤❤❤❤
ਬੰਤ ਕਾਲੀ ਦੁਨੀਆਂ ਵਾਲਾ ਸਿਰੇ ਦਾ ਵੈਲੀ ਨਿਕਲਿਆ 😂😂😂 ਬਹੁਤ ਘੈਂਟ ਸੀ ਅੱਜ ਦੀ ਸਟੋਰੀ ਸਾਰੀ ਟੀਮ ਦਾ ਕੰਮ ਵੀ ਘੈਂਟ ਐ❤❤
ਸੋ ਲੱਗੇ ਬਾਬੇ ਜੋ ਲਾਸਟ ਵਿੱਚ ਰਿਮਾਂਕ ਵਾਲੀ ਗੱਲ ਨੇ ਜੀ ਲਵਾਤਾ
Ehdiiiiiiiii ohhhhhh ਬੰਤ ਯਾਰ ਸਿਰਾ ਕਹਿੰਦਾ ਹੁਣ ਪੁਲਸ ਨੀ ਫੌਜ ਆਉਗੀ 😅😅
ਵੈਰੀ ਵੈਰੀ ਗੁੱਡ ਬਾਈ ਜੀ ਸਵਾਦ ਆ ਗਿਆ ਵੀਡੀਉ ਦੇਖ ਕੇ 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਧੰਨਵਾਦ ਜੀ❤❤
ਰੌਕਟ ਉਸ ਦਿਨ ਥੱਲੇ ਡਿੱਗੇਗਾ ਜਿਸ ਦਿਨ ਹਰਮਨ ਦੀ ਭੈਣ ਘਰੋਂ ਕਿਸੇ ਨਾਲ ਭੱਜੂਗੀ ਭੈਣ ਦੀ ਆਵਦੀ ਦੀ ਲੰਨ ਲੈਣਾ ਲੋਕਾਂ ਨੂੰ ਜੂਆ ਖੇਡਣ ਦੀ ਸਲਾਹ ਦਿੰਦਾ ਆਵਦੀ ਭੈਣ ਦਾ ਯਾਰ
ਸਹੀ ਗੱਲ ਹੈ ਬਾਈ ਜੀ ਮੈਂ ਇਹਨਾਂ ਦੀ ਹਰ ਇਕ ਵੀਡੀਓ ਤੇ ਇਹ ਕਹਿਣਾ ਕਿ ਇਹ ਐਡ ਦੇਣੀ ਬੰਦ ਕਰ ਦਿਓ ਪਰ ਇਹ ਮੰਨਦੇ ਹੀ ਨਹੀਂ।
Sahi kiha
ਬਾਈ ਸਾਲਾ ਏ ਟੇਪੂਏ ਜੁਆ ਖੇਠਦਾ ਹੋਣਾ
ਬਕਵਾਸ ਕਿਉ ਲਿਖਦੇ ਹੁੰਦੇ ਹੋ, ਉਹ ਉਹਨਾਂ ਦਾ ਕੰਮ ਆ, ਖਰਚੇ ਵੀ ਪੂਰੇ ਕਰਨੇ ਆ, ਉਹਨਾਂ ਦਾ ਇਹ ਕੰਮ ਆ, ਹੋਰ ਉਹਨਾਂ ਦੀਆਂ ਬੱਸਾਂ ਚੱਲਦੀਆਂ।
❤❤❤❤❤😮
ਵਾਹ ਜੀ ਕਮਾਲ ਆ ਬਾਈ ਜੀ ❤
ਸਟੋਰੀ ਹੋਰ ਵਦੀਆ ਹੋਣੀ ਸੀ ਜੇ ਜੋਗੇ ਦੇ 4 ਪੈਂਦੀਆਂ ਤੇ ਬੰਤ ਤੇ ਭਾਗੂ ਹੋਰਾਂ ਦੀ ਮਾੜੀ ਮੋਟੀ ਠੁੱਕ ਬਣਦੀ ਆਹ ਤਾਂ ਸਾਲੀ ਗੱਲ ਜਹੀ ਬਣੀ ਨੀ.
ਹੁਣ ਤਾਂ ਪਾਣੀ ਚ ਮਧਾਣੀ ਆਨਾ ਸੱਡਣ ਜੋਗਰੇ ਨਾ ਦੇਖਣ ਜੋਗਰੇ😂😢
😂😂
ਸਰਬੀ ਸੋਹਣੀ ਬਹੁਤ ਹੈ ਤੇ ਐਟਿੰਨਗ ਵਧੀਆ ਕਰਦੀ ਹੈ ❤😂
ਬੰਤ ਨੇ ਤਾਂ ਅੱਜ ਸਵਾਦ ਖਰਾਬ ਕਰਤਾ, ਅੱਜ ਦੇ episode ਦੀ ਬੁਹਤ ਉਡੀਕ ਕਰ ਰਹੇ ਸੀ ਪਰ ਓਹ ਗੱਲ ਨੀ ਬਣੀ, ਬੰਤ ਤਾਂ ਗੱਲਾਂ ਵਾਲਾ ਹੀ ਨਿਕਲਿਆ,
Shi gal aaa bant Di image khraab krti
ਹੋਰ ਕੀ ਬਾਈ, ਜੇ ਜੋਗੇ ਦਾ ਫੈਂਟਾ ਲਾਇਆ ਹੁੰਦਾ ਤਾਂ ਨਜ਼ਾਰਾ ਸੀ
ਬਹੁਤ ਵਧੀਆ ਵੀਡੀਉ ਏ ਭਾਗੂ ਬਾਈ,,,, ਭਾਗੂ ਆਖੀਰ ਦੀ ਤੂੰ ਸਹੀ ਹੀ ਕਿਹਾ ਏ,,,, ਲਾਲੇ ਲੋਕ ਆਪਣੀ ਕੁਰਸੀ ਜਾ ਪਹਾੜਾ ਜਾ ਕੇ ਰੁਮਾਂਟਿਕ ਹੁੰਦੇ ਨੇ ਆਪਾ ਬੋਹੜਾ, ਤਰੇਕਾ ਦੇ ਹੇਠਾ ਭਾਵੇ ਗੋਹਾ ਹੋਵੇ ਰੁਮਾਂਟਿਕ ਹੋ ਜਾਦੇ ਆਆਆਆ
ਕਹਿੰਦਾ ਤੜਕਾ ਨਾ ਲਾਇਓ 4 din😁😁
Bai banta di acting sirra sareya tu sirra layi janda
ਬੰਤ ਪ੍ਰਧਾਨ ਨੇ ਜੋਗਾ ਮਾਰਤਾ❤❤
❤❤ਘੈਟ ਪੰਜਾਬੀ ਜੱਟ ਬੰਤ ਤੇ ਭਾਗੂ ਜੱਸਾ ਘੈਟ ਜੱਟ ❤❤❤❤❤❤
ਬਹੁਤ ਵਧੀਆ ਵੀਡੀਓ ਜੀ ਬੰਤ ਸਿਆਂ ਥਰ ਥਰ ਕੰਬਣ ਪਿੰਡ ਵਾਲੇ ਵੈਲੀ ਬਣ ਬਾਰਾਂ ਬੋਰ ਬੰਦੂਕ ਰੱਖਿਆ ਕਰ। ਸਾਰੀ ਟੀਮ ਦਾ ਧੰਨਵਾਦ ਜੀ
ਲੱਸੀ ਕਰਤੀ ਸਾਰੀ ਯਾਰ ਬੰਤ ਨੇ ਤਾਂ 😮
ਫੇਰ ਭੌਰਤੀ ਮਿਰਜਾਪੁਰ ਆਲੇ ਬੰਤ ਨੈ😂😂😂ਮੈਨੁੰ ਤਾ ਐ ਤੀ ਮਖਾ ਕਰਤਾ ਕਿਤੈ ਘੋਗਾ ਚਿੱਤ ਜੌਗੇ ਦਾ 😂😂😂
Dhutta x bant ਇਹ ਦੋਵੇ ਇੱਕਠੇ ਹੋਣੇ ਚਾਹੀਦੇ ਨੇ⚡️🔥
ਬੰਤ ਦੀ ਐਕਟਿੰਗ ਸਿਰਾਂ
Sab di acting bhut nyccc h mata rani always bless uu🎉🎉
ਬੰਤ ਨੇ ਧੂਤੇ ਵੀਰ ਦੀ ਮਾਂ ਮਾਰ ਦੇਣੀ ਏ ਡਰਾਂ ਡਰਾਂ ਕੇ ਇੱਕ ਦਿਨ 😊😊😅😅
ਬੰਤ ਦਾ ਸੀਨ ਗਲਤ ਦਿਖਾ ਤਾ
😂😂😂end bhut jyda siraa c bhagu romachik ho gya
ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
ਬਹੁਤ ਵਧੀਆ ਕੰਮ ਕਰਨ ਲੱਗ ਪਏ ਹਨ
ਮਾਸੀ ਨਾਲ਼ ਬੁਰੀ ਹੁੰਦੀ ਹੈ
Very nice episode Bant ta poora Sirra bada veli 😂😂😂😂😂😂❤️❤️❤️❤️❤️❤️great show Chaki chalo fatte Veereyo Full Support 👌👍❤️🙏
ਬੰਤ ਨੇ ਜੋਗੇ ਨੂੰ ਮਾਰਨ ਆਲੀ ਉਈ ਭੋਰਤੀ ਜਾ ਤਾ ਫਿਰ ਮਾਰ ਈ ਦਿੰਦਾ ਸਵਾਦ ਨੀ ਆਈਆ
ਬੰਤ ਮੂਕ ਮਾਰ ਗਿਆ ਯਾਰ ਹੈ ਨੀ ਬੰਦਾ ਇਹ ਕਝ ਵੀ 😅😅😅😅😂 ਜੋਗਾ ਬਾਕੇ ਵੈਲੀ ਹੈ❤❤ ਵਧੀਆ ਗਲਬਾਤ ਏ ਵੀਰੋ ❤
Bant pardhan sirra londa 😂😂😂 dhutta aje ek bs es nal ta end hojo jma dona di jodi nal 🎉🎉
ਬਹੁਤ ਵਧੀਆ ਸਟੋਰੀ ਲੱਗੀ ❤❤😂😂
ਬੀਰਾ ਤੇ ਬੰਤ ਅਖੇ ਜੋਗਾਂ ਮਾਰਤਾ ਇਹਨਾ ਦੋਵੇ ਦੇ ਅੱਗੇ ਬੰਦਾ ਬੰਨ ਸੁੱਟੀਆਂ ਹੋਵੇ ਤਾਂ ਵੀ ਨਰੀ ਮਾਰ ਸਕਦੇ
ਬੁਹਤ ਵਧੀਆ ਵੀਡਿਓ ਬਣਾਈ ਹੈ ❤❤❤❤ ਵੀਡਿਓ ਵੱਡੀ ਬਣਾਇਆ ਕਰੋ ਜਦੋਂ ਸਵਾਦ ਆਉਣ ਲਗਦਾ ਓਦੋਂ ਖਤਮ ਹੋ ਜਾਂਦੀ ਏ ❤❤
ਬੰਤ ਬੰਤ ਏ
ਬੰਤ ਬਦਮਾਸ਼ ਹੀ ਰਹਿਣਾ ਚਾਹੀਦਾ ਉਸਦਾ ਕਿਰਦਾਰ ਹਲਕਾ ਕਰਤਾ
ਸਹੀ ਗੱਲ ਆ ਯਾਰ
ਸਹੀ ਗੱਲ ਆ
ਬੰਤ ਦਾ ਬਦਮਾਸ਼ੀ ਵਾਲਾ ਕਿਰਦਾਰ ਬਾਰਕਾਰ ਰੱਖਣਾ ਸੀ ਭਾਗੂ ਵੀਰ। ਇਹ ਤਾ ਗੜਬੜ ਕਰ ਦਿੱਤਾ ਵੀਰ ਜੀ ।
ਇੱਕ ਗਲਤੀ ਹੋਗੀ ਅੱਜ ਬੰਤ ਦਾ ਝੋਲਾ ਜਾ ਖੋਲ ਕੇ ਵੀ ਦੇਖ ਲੈਣਾ ਸੀ,,,,,,ਚੁਮਚੇ ਨਿੱਕਲਣੇ ਸੀ ਵਿੱਚੋਂ
ਧੰਨਵਾਦ ਜੀ ❤❤
Tuci v romancing ho jaea kro kdi kdi
ਮਾਇਆ ਦੀ ਐਕਟਿੰਗ ਬਹੁਤ ਸੋਹਣੀ ਆ
ਬੋਤ ਵਦੀਅਾ ਅੈਕਟੀਗ ਕਰਦੀ ਅਾ ਸਾਰੀ ਟੀਮ ਚੜਦੀ ਕਲਾਂ ਚ ਰੱਖੇ ਵਾਹਿਗੁਰੂ ਜੀ ਸਾਰੇਅਾ ਨੂ
ਮਾਲਦਾਰ ਛੜਾ ਬਹੁਤ ਹੀ ਘੈਂਟ ਐਪਿਸੋਡ ਨੇ ਨਜ਼ਾਰਾ ਹੀ ਆ ਜਾਂਦਾ ਦੇਖ ਕੇ
ਸਾਨੂੰ ਤਾਂ ਇਹ ਸੀ ਸਾਲਾਂ ਜੋਗਾ ਇਸ episode ch ਮਗਰੋਂ ਲੇ ਜਿਓ ਪਰ ਸਾਲਾਂ ਬੰਤ ਮੋਕ ਮਰ ਗਿਆ।।।ਇਹ ਤਾਂ ਉਹ ਗੱਲ ਹੋਈ ਖ਼ੁਦਾਇਆ ਪਹਾੜ ਤੇ ਨਿਕਲਿਆ ਚੂਹਾ
Right
ਐਨੀ ਵਧੀਆ ਸ਼ੁਰੂਆਤ ਕਰਾਕੇ ਬੰਤੇ ਦੀ, ਮੱਕੀ ਚ ਬੰਤੇ ਦਾ ਕਿਰਦਾਰ ਜਮਾਂ ਹੌਲਾ ਕਰਤਾ
ਬੰਤ ਬਾਈ ਦਾ ਕਾਂਬਾ ਹਟਾਇਆ ਜਾਵੇ ਨਹੀਂ ਤਾਂ ਪ੍ਰਧਾਨ ਨੇ ਠੰਡ ਨਾਲ ਹੀ ਮਰ ਜਾਣਾ।❤❤❤
ਧੰਨਵਾਦ ਜੀ ❤❤
ਆ ਜੋਗੇ ਨੁੰ ਵੀ ਟੀਮ ਵਿਚੋਂ ਦਫਾ ਕਰੋ ਇਸ ਦੀ ਐਕਟਿੰਗ ਜਮਾਂ ਬੇਕਾਰ ਹੈ ਇੰਦਰ ਸਿੰਘ
ਸਹੀ ਗੱਲ ਆ ਮੈਂ ਵੀ ਇਹ ਹੀ ਲਿਖਣ ਲੱਗਾ ਸੀ
ਸਹਿਮਤ ਹਾਂ ਜੀ
ਬੰਤ ਵੀ ਐਵੇਂ ਗੰਦ ਪਾਉਂਦਾ ਕੋਈ ਹੈਨੀ ਗਲਬਾਤ ਇਹਦੇ ਚ ਵੀ ਦੋਵਾਂ ਨੂੰ ਬਾਹਰ ਕਰਨਾ ਚਾਹੀਦਾ
Right
ਸਹੀ ਹੈ ਜੋਗਾ ਬੇਕਾਰ ਆ ਬੰਦਾ ਐਕਟਿੰਗ ਬੇਕਾਰ ਆ
ਆ ਗਿਆ ਇੰਦਰ ਬਾਈ ,ਸਾਰੀ ਟੀਮ ਨੂੰ ਦਿਲੋਂ ਪਿਆਰ,
ਬੰਤ ਦਾ ਰੋਲ ਬਹੁਤ ਵਧੀਆ ਹੈ ਜੀ
ਬੰਤ ਬੀਰਾ ਤੇ ਸਰਬੀ ਬੱਬਲ ਜੱਸਾ ਇੰਨ੍ਹਾਂ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਹੈ। ਐਕਟਿੰਗ ਵਿੱਚ ਮਗਨ ਹੋ ਜਾਂਦੇ ਹਨ।ਭਾਗੂ ਵੀਰ ਵੀ ਐਕਟਿੰਗ ਸਿਰਾਂ ਲਾਉਂਦਾ ਹੈ।
ਬੰਤ ਤਾਂ ਗੱਲਾਂ ਆਲਾ ਮਿਰਜ਼ਾਪੁਰ ਭੇਜ ਦੋ ਵਾਪਸ ਬੀਰਾ ਬਾਬਾ ਸਿਰਾਂ ਬੰਦਾ ਲਵ ਯੂ ਬੀਰੇ ❤
😊😅😮😢🎉😂❤
ਆ ਭੇੜੈ ਮੁਹ ਵਾਲੇ ਹਰਮਨ ਨੁੰ ਸੱਟੇਬਾਜ ਤੋਂ ਰੋਕੋ ਇੰਦਰ ਸਿੰਘ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਇਸ ਦੀ ਐਕਟਿੰਗ ਜਮਾਂ ਬੇਕਾਰ ਹੈ ਤੁਹਾਡੀ ਬਾਕੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ
Bro j inder ajj kujj hae ta oh sirf harman karke hae Ohne apni school fees nl ehna di video ch hlp kri c te rhi gll satte di eh just add krdea kiuki ehna nu paisa milda os cheej da
Kise actor ware Galt gal nai kreya karde
ਭਾਗੂ ਦੀ ਐਕਟਿੰਗ ਸਿਰਾ ਹੈ।
ਸਾਰੀ ਟੀਮ ਰੱਲ ਕੇ ਰਹੋ ਕਾਮਯਾਬ ਹੋਣ ਲਈ।
ਸ਼ੱਕ ਘਰ ਬਰਬਾਦ ਕਰ ਦਿੰਦਾ ਬਹੁਤ ਸੋਹਣੀ ਵਿਡਿਉ ਇੰਦਰ ਵੀਲ
ਠੀਕ ਆ ਗੁਰਵੇਲ ਵੀਲ 😅
ਇਹ ਬੰਤ ਗੇਮ ਪਾ ਗਿਆ ਵੱਡਾ ਬਦਮਾ਼ਸ਼ ਹੱਥ ਜੋੜ ਕੇ ਬਚ ਗਿਆ
Fuddu gal kr gya
Bant
ਧੰਨਵਾਦ ਜੀ ❤❤
ਰੂੜੀ ਤੇ ਰਵਾਜ ਕਣ ਪਹਿਲੀ ਵਾਰ ਸੁਣਿਆ ਹੈ ਰੋਮੈਂਟਿਕ❤❤
ਬੰਤਾ ਤਾਂ ਗੱਲਾਂ ਦਾ ਪ੍ਰਧਾਨ ਆ ਮੱਕੀ ਚ ਖੱੜਕੇ ਹੱਥ ਜੋੜ ਤੇ ਅੱਜ 😅😂😂
ਭਾਗੂ ਸਿਆਂ ਬੰਤ ਤਾਂ ਮੋਕ ਮਰ ਗਿਆ ਅਸੀਂ ਤਾਂ ਸਮਝੇ ਬੰਤ ਨੇ ਗੇਮ ਪਾਤੀ ਜੋਗੇ ਦੀ ਜੱਸਾ ਲੁਧਿਆਣਾ ਤੋਂ
ਬੰਤ ਛਿੱਤਰ ਪਰੇਡ ਕਰਾ ਸਕਦਾ, ਕਿਸੇ ਨੂੰ ਕੁੱਟ ਨੀ ਸਕਦਾ ਛਿੱਤਰਾਂ ਦੀ ਲਾਇਕ ਆ ਬੰਤ
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏
ਮਾਲਦਾਰ ਛੜਾ ਭਾਗੂ,,,, ਸਰਬੀ,,,, ਮਾਇਆ,,,, ਜੱਸਾ,,,, ਪ੍ਰੀਤ,,,, ਬੀਰਾ ਬਾਬਾ,,,,, ਬੰਤ ਪ੍ਰਧਾਨ,,,,ਹਰਮਨ ਕੰਮੀ ਵਾਲਾ,,,,, ਮੈਂਬਰ,,,,,ਜੋਗਾ,,,,,, ਚਰਨੋ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
22 dhuta kidr gya
22 me tnu swal krya v dhutta hunn kidr gya ?
@@bantiiclude9225 ਬਾਈ ਜੀ ਧੂੜਾਂ ਹੁਣ ਇਹਨਾਂ ਤੋਂ ਵੱਖ ਹੋ ਗਿਆ ਹੈ ਜੀ।
ਭਾਗੂ ਤੇ ਮਾਈਆਂ ਪ੍ਰੀਤ ਇਨਾਂ ਦੀ ਐਕਟਿੰਗ ਬਹੁਤ ਵਧੀਆ ❤❤❤
ਜੱਸੇ ਬਾਈ ਦੀ ਵੀ ਅੈਕਟੀਗ ਬੋਤ ਵਦੀਅਾ ਵੱਡ ਖਾਣ ਨੂ ਪੈਦਾ ਜੇ ਕੋਈ ਗੱਲ ਕਰਦਾ ਯਾਰ ਅਾ ਹਰਮਨ ਟੈਪੂ ਦੀ ਅੈਡ ਨਾ ਦੇਅਾ ਕਰੋ ਦਲਾਲੀ ਖਾਣੀ ਬੰਦ ਕਰਦੋ ਮਹਿਨਤ ਦੀ ਖਾਏਅਾ ਕਰੋ ਬਾਈ ਜੀ
ਬੰਤ ਤੇ ਭਾਗੁ ਮੇਰਾ ਪਸੰਦੀਦਾ ਕਿਰਦਾਰ ਆ
ਸਿਰਾ ਜੱਸੇ ਵੀਰ❤
ਬੰਤ ਤੇ ਜਵਾ ਹੀ ਮੋਕ ਮਾਰ ਗਿਆ ਜਾਲੀ ਬਦਮਾਸ਼ ਆ
ਅੱਜ ਦਾ ਐਪੀਸੋਡ ਮਾਲਦਾਰ ਛੜਾ ਬਹੁਤ ਹੀ ਵਧੀਆ ਹੈ
Very nice vedio ਬਾਈ ਭਾਗੁ ਬੱਲੇ ਬੱਲੇ ਹੈ
ਧੰਨਵਾਦ ਜੀ ❤❤
ਬੰਤ ਨੇ ਲੱਸੀ ਕਰਾਂਤੀ ਯਰ 🤪🤪🤪🤪🤪
ਪ੍ਰੀਤ ਦੀ ਐਕਟਿੰਗ ਬਹੁਤ ਘੈਂਟ ਹੈ
ਕੱਲਾ ਜੋਗਾ ਥੋਡੇ ਸਾਰਿਆਂ ਦੇ ਉਤੋਂ ਦੀ ਹੋ ਗਿਆ । ਕਹਾਣੀ ਦੀ ਮਿਝ ਮਾਰ ਦਿੱਤੀ .....
ਧੰਨਵਾਦ ਜੀ ❤❤
@@Erickveersivia ਧੰਨਵਾਦ Reply ਲਈ ਪ੍ਰੀਤ ਭੈਣ
Sahi kea
Sari kahani ulta ditti
Bhagu te ohdi gharwali di jodi bhot vadia lagdi aa bai😀
ਬਹੁਤ ਵਧੀਆ ਵੀਡੀਓ ਇੰਦਰਜੀਤ ਜੀ 🙏 ਸਾਰੀ ਟੀਮ ਨੂੰ ਦਿਲੋ ਪਿਆਰ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਸਹੀ ਗੱਲ ਕਹਾਂ.. ਤਾਂ ਬਾਈ ਹੁਣ ਪਹਿਲਾਂ ਆਲੀ ਗੱਲ ਨਹੀਂ ਰਹੀ, ਤਰੀਕ ਯਾਦ ਨਹੀਂ ਰਹਿੰਦੀ ਸੀ, ਪਰ ਮੰਗਲ ਅਤੇ ਵੀਰਵਾਰ ਦਾ ਦਿਨ ਯਾਦ ਰਹਿੰਦਾ ਹੈ.. ਸੋਢੀਆ ਵੀਡੀਓਆ ਦੀ ਉਡੀਕ ਚ I ਪਰ ਹੁਣ ਤਾਂ ਖ਼ਾਲੀ ਘਰ , ਸੁੰਨੀਆ ਕੰਧਾਂ.. ਖ਼ਾਲੀ ਕਮਰੇ ਹੀ ਦਿੱਖਦੇ ਆ I ਕੱਲੀਆ ਗੱਲਾਂ ਹੀ ਨੇ ਹੁਣ ਤਾਂ..
ਹੋਰ ਕੀ ਦੇਖਣਾ
@@JattBeatRecordਕਰੰਟ ਕੱਢੋ ਲਾਟਾਂ ਚੰਗਿਆੜੇ ਪਹਿਲਾਂ ਵਾਂਗ
ਜੇ ਸਹੀ ਦੇਖੀਏ ਤਾਂ ਰੋਲ ਤਾਂ ਜੋਗੇ ਦਾ ਹੀ ਸਿਰਾ ਹੈ ਜੋ ਗੱਲਾਂ ਬੰਤ ਵਿੱਚ ਹੋਣੀਆਂ ਚਾਹੀਦੀਆਂ ਸੀ ਉਹ ਤੁਸੀਂ ਜੋਗੇ ਵਿੱਚ ਪਾ ਦਿੱਤੀਆਂ
ਬੰਤ ਨੇ ਤਾ ਬੇਲੀ ਭਾਈ ਚਾਰੇ ਦੀ ਲਿਰ ਕਰਤੀ
@@JattBeatRecordbantt da kirdaar kaiyam rakhna c😐😐
ਬਹੁਤ ਵਧੀਆ ਵੀਰੇ ਧੰਨਵਾਦ 👍
ਬਹਿਜਾ ਨਿਚਲੀ 😂😂 ਸਾਡੀ ਮਲਵਈ ਬੋਲੀ ਮਜ਼ਾ ਆਉਂਦਾ ਸੁਣਕੇ
ਬਹੁਤ ਹੀ ਵਧੀਆ ਐਕਟਿੰਗ ਬਹੁਤ ਹੀ ਵਧੀਆ ਕਰਦੇ ਸਾਰੇ ਟੀਮ ਦੇ ਮੈਂਬਰਾਂ
ਮਾਸੀ ਡਰ ਗਈ ਬੰਤ ਨੇ ਲਾਤਾ ਬੈਲਣ ਨੂੰ ਫੋਨ 😂😂😂
ਬੰਤ ਵੀ ਵਾਲੇ ਵੱਡੇ ਗੱਪ ਮਾਰਦਾ
ਕਹਿੰਦਾ ਜੋਗਾ ਮਾਰਤਾ
ਬਾਈ ਬਹੁਤ ਸੋਹਣੀ ਵੀਡੀਓ ਲੱਗੀ ਪਰਮਾਤਮਾ ਤੁਹਾਨੂੰ ਹਮੇਸ਼ਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬੰਤ ਤਾਂ ਬਾਹਲ਼ਾ ਵੱਡਾ ਵੈਲੀ ਆ , ਮਿੰਟ ਵਿੱਚ ਪੈਰੀਂ ਪੈ ਜਾਂਦਾ ਅਗਲੇ ਦੋ । ਸਲੂਟ ਆ ਬੰਤ ਨੂੰ ,ਸਿਰਾਂ ਗੱਲਬਾਤ ਆ ।
ਜਾ ਓਏ ਬੰਤ ਤੂੰ ਤਾਂ ਮੌਕ ਹੀ ਮਾਰ ਗਿਆ ਜਮ੍ਹਾਂ ਹੀ ਐਵੇਂ ਪੰਜ ਸੱਤ ਐਪੀਸੋਡ ਤੋਂ ਲੱਗਿਆ ਹੋਇਆ ਸੀ ਰੌਲਾ ਪਾਉਣ ਮੈਂ ਵੈਲੀ ਮੈਂ ਪ੍ਧਾਨ ਮੈਂ ਮਿਰਜ਼ਾ ਪੁਰ ਦਾ ਗੱਲਾਂ ਨਾਲ ਹੀ ਅੰਬਰਾਂ ਨੂੰ ਟਾਕੀਆਂ ਲਾਉਣ ਜੋਗਾ ਹੀ ਰਹਿ ਗਿਆ ਤੂੰ ਤਾਂ ਜਾ ਓਏ
ਬੰਤ ਜਾਣਦਾਰ ਕਰੇਕਟਰ ਹੈ ਉਹਣੂ ਕਮੇਡੀ ਚ ਨਾਂ ਪਾਉ ਫੇਰ ਉਹਦੀਆਂ ਹਾਸੇ ਆਲੀਆਂ ਗੱਲਾਂ ਤੇ ਵੀ ਖਿਜ ਆਉਦੀ ਆ ਵੀ ਏਡੀ ਗੱਲ ਹੈਣੀ ਜਿਡੀਆਂ ਗੱਲਾਂ ਕਰਦਾ ਜੇ ਉਹਨੂੰ ਸੱਚੀ ਵੈਲੀਆਂ ਤੇ ਖੂੰਖਾਰ ਕਰੇਕਰ ਚ ਰੱਖੋ ਜੋਸ਼ ਰਿੰਹਦਾ ਸਟੋਰੀ ਚ ਵੀ ਅੱਗੇ ਹੁਣ ਕੀ ਹੋਉ ਜਿਵੇ ਪਿਛਲੇ ਏਪੀਸੋਡ ਚ ਸੀ ॥ ਆਹ ਏਪੀਸੋਡ ਦੇ ਅੱਧ ਤੋ ਬਾਅਦ ਨੀ ਏਨਾ ਨਜਾਰਾ ਆਇਆ ਤੇ ਨਾਂ ਹੁਣ ਚਾਅ ਜਿਆ ਆ ਵੀ ਅਗਲਾ ਕਦੋਂ ਆਉ ਕੱਲੀ ਕਮੇਡੀ ਦੇਖ ਕੇ ਅੱਕੇ ਪਏ ਆਂ
ਬੰਤ ਬਾਈ ਇੱਕ ਵਾਰ ਰੋਣ ਵਾਲਾ ਸੀਨ ਤਾਂ ਦਿਖਾ ਬਹੁਤ ਵਧੀਆ ਲੱਗਦਾ
ਅਜ ਦੀ ਸਟੋਰੀ ਬਹੁਤ ਵਧੀਆ 🎉🎉🎉
ਬਾਈ ਬਹੁਤ ਸਿਰਾ , ਸਵਾਦ ਆ ਗਿਆ ਦੇਖ ਕੇ
ਧੰਨਵਾਦ ਜੀ ❤❤
ਇਸ ਤਰ੍ਹਾਂ ਦੀ ਸਟੋਰੀ ਕੱਲ ਨੂੰ ਵੀ ਪਾਇਓ ਜੀ
ਬਹੁਤ ਵਧੀਆ ਵੀਰ ਜੀ ਲਗਿਆਂ ਨਾਟਕ
ਜਦੋ ਕੋਈ ਇਟਰ ਵਿੱਊ ਲੇਣ ਅੋਦਾ ਮਾਂ ਦੇ ਅਥਰੂ ਨੀ ਦੇਖ ਹੁੱਦੇ ਅਾਵਦੇ ਪੋਤ ਨੂ ਈ ਗਲਤ ਦੱਸ ਦੀ ਹੁੱਦੀ ਅਾ
ਬਕੀਲ ਵੀ ਸਾਲੇ ਰਾਅ ਦੇ ਹੋਣ ਗੇ ਅਖੇ ਭੱਜ ਦਿਅਾ ਨੂ ਬਾਹਣ ਇੱਕੋ ਜਿੱਹੇ ਹੁੱਦੇ ਨੇ ਸਾਲਾ ਮੇਰਾ ਵੱਡਾ ਬਕੀਲ ਵਾਈਟ ਸ਼ਲਟ ਪਾਕੇ ਕੋਈ ਬਕੀਲ ਨੂ ਹੁੱਦਾ 💪💪
ਰੇਡੀਓ ਵਾਲਾ sean bahla sira si
ਆਜੋ ਬਾਬਿਓ ਆਜੋ
ਪੈਹਿਲਾ ਕਮੈਂਟ ਸਿਰਾ ਗੱਲਬਾਤ ❤
ਆ ਵੀਡੀਓ ਬੁਹਤ ਸੋਹਣੀ ਆ
ਆ ਗਏ ਭਾਗੁ ਹੋਰੀ ਸ਼ਾਹ ਗਏ
ਵੀਡੀਓ 2 ਘੰਟੇ ਦੀ ਬਣਾਇਆ ਕਰੋ ਬਾਈ ਜਲਦੀ ਮੁੱਕ ਜਾਦੀਂ ਆ
ਕੱਲਿਆ ਗੱਲਾ ਆਲਾ ਈ ਆ ਬੰਤ ਬਸ ਹੁੰਦਾ ਡੱਕਾ ਨੀਹ ਇੱਸ ਤੋਂ
ਵਾਹ ਜੀ ਕਮਾਲ਼ ਬਾਈ ਬਹੁਤ
ਹੀ ਵਧੀਆ ਵੀਡੀਓ ਜੀ
👍👍👍👍👍
✌️✌️✌️✌️✌️
ਬੰਤਾ ਪ੍ਰਧਾਨ End ❤❤❤❤❤
ਬੰਤ ਨੇ ਫੇਰ ਬੇਜਤੀ ਕਰਾਤੀ😂
ਆਪਾ ਰੁੜੀ ਤੇ ਬੇ ਕੇ ਰੁਮੇਚਕ ਕਾਰ ਲਾ ਗੇ bahut haasa aaya 😁😁😁😁
ਬਾਈ ਜੀ ਵੀਡਿਓ ਹੋਰ ਵੱਡੀ ਕਰੋ। ਸਾਰਿਆ ਦਾ ਕਿਰਦਾਰ ਬੁਹਤ ਵਦੀਆ। ਬੰਤ ਪਰਦਾਨ ਦੀ ਐਕਟਿੰਗ ਨੀ ਸਾਨੂੰ ਪਸੰਦ ਆਈ। ਐਵੇਂ ਫੁਕਰੀਆਂ ਮਰੀ ਜਾਂਦਾ। ਬਾਕੀ ਸਾਰੇ ਵਦੀਆ ਨੇ ।।
ਬੰਤ ਕਾਲੀ ਦੁਨੀਆਂ ਦਾ ਪ੍ਰਦਾਨ 👌😂🔥
ਇੰਦਰ ਏਹੇਦੀ ਰੋਮਾਂਚਿਕ ਵੀਡਿਉ ਹੋਰ ਬਣਾਉ ਭਾਗੂਆ ਸੱਚੀ ਮੁੱਚੀ ਦੀ ਬੁੱਘੀ ਵੀ ਲੈਲਿਅ ਕਰੋ ਏਹ ਤਾਂ ਵਡਿਉ ਚ ਹੀ ਗਿਣਿਆ ਜਾਣਾ 💖💝🌹❤️😘👌💝💋
Right
Right bro
Jassa, baggu, birra, preet, sarvi ❤❤❤❤❤❤❤❤❤❤❤
ਬੰਤ ਕਾਲੀ ਦੁਨੀਆਂ ਵਾਲਾ ਸਿਰੇ ਦਾ ਵੈਲੀ ਨਿਕਲਿਆ 😂😂😂 ਬਹੁਤ ਘੈਂਟ ਸੀ ਅੱਜ ਦੀ ਸਟੋਰੀ ਸਾਰੀ ਟੀਮ ਦਾ ਕੰਮ ਵੀ ਘੈਂਟ ਐ❤❤
ਸੋ ਲੱਗੇ ਬਾਬੇ ਜੋ ਲਾਸਟ ਵਿੱਚ ਰਿਮਾਂਕ ਵਾਲੀ ਗੱਲ ਨੇ ਜੀ ਲਵਾਤਾ
Ehdiiiiiiiii ohhhhhh ਬੰਤ ਯਾਰ ਸਿਰਾ ਕਹਿੰਦਾ ਹੁਣ ਪੁਲਸ ਨੀ ਫੌਜ ਆਉਗੀ 😅😅
ਵੈਰੀ ਵੈਰੀ ਗੁੱਡ ਬਾਈ ਜੀ ਸਵਾਦ ਆ ਗਿਆ ਵੀਡੀਉ ਦੇਖ ਕੇ 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਧੰਨਵਾਦ ਜੀ❤❤
ਰੌਕਟ ਉਸ ਦਿਨ ਥੱਲੇ ਡਿੱਗੇਗਾ ਜਿਸ ਦਿਨ ਹਰਮਨ ਦੀ ਭੈਣ ਘਰੋਂ ਕਿਸੇ ਨਾਲ ਭੱਜੂਗੀ ਭੈਣ ਦੀ ਆਵਦੀ ਦੀ ਲੰਨ ਲੈਣਾ ਲੋਕਾਂ ਨੂੰ ਜੂਆ ਖੇਡਣ ਦੀ ਸਲਾਹ ਦਿੰਦਾ ਆਵਦੀ ਭੈਣ ਦਾ ਯਾਰ
ਸਹੀ ਗੱਲ ਹੈ ਬਾਈ ਜੀ ਮੈਂ ਇਹਨਾਂ ਦੀ ਹਰ ਇਕ ਵੀਡੀਓ ਤੇ ਇਹ ਕਹਿਣਾ ਕਿ ਇਹ ਐਡ ਦੇਣੀ ਬੰਦ ਕਰ ਦਿਓ ਪਰ ਇਹ ਮੰਨਦੇ ਹੀ ਨਹੀਂ।
Sahi kiha
ਬਾਈ ਸਾਲਾ ਏ ਟੇਪੂਏ ਜੁਆ ਖੇਠਦਾ ਹੋਣਾ
ਬਕਵਾਸ ਕਿਉ ਲਿਖਦੇ ਹੁੰਦੇ ਹੋ, ਉਹ ਉਹਨਾਂ ਦਾ ਕੰਮ ਆ, ਖਰਚੇ ਵੀ ਪੂਰੇ ਕਰਨੇ ਆ, ਉਹਨਾਂ ਦਾ ਇਹ ਕੰਮ ਆ, ਹੋਰ ਉਹਨਾਂ ਦੀਆਂ ਬੱਸਾਂ ਚੱਲਦੀਆਂ।
❤❤❤❤❤😮
ਵਾਹ ਜੀ ਕਮਾਲ ਆ ਬਾਈ ਜੀ ❤
ਧੰਨਵਾਦ ਜੀ❤❤
ਸਟੋਰੀ ਹੋਰ ਵਦੀਆ ਹੋਣੀ ਸੀ ਜੇ ਜੋਗੇ ਦੇ 4 ਪੈਂਦੀਆਂ ਤੇ ਬੰਤ ਤੇ ਭਾਗੂ ਹੋਰਾਂ ਦੀ ਮਾੜੀ ਮੋਟੀ ਠੁੱਕ ਬਣਦੀ ਆਹ ਤਾਂ ਸਾਲੀ ਗੱਲ ਜਹੀ ਬਣੀ ਨੀ.
ਹੁਣ ਤਾਂ ਪਾਣੀ ਚ ਮਧਾਣੀ ਆ
ਨਾ ਸੱਡਣ ਜੋਗਰੇ ਨਾ ਦੇਖਣ ਜੋਗਰੇ😂😢
😂😂
ਸਰਬੀ ਸੋਹਣੀ ਬਹੁਤ ਹੈ ਤੇ ਐਟਿੰਨਗ ਵਧੀਆ ਕਰਦੀ ਹੈ ❤😂
ਬੰਤ ਨੇ ਤਾਂ ਅੱਜ ਸਵਾਦ ਖਰਾਬ ਕਰਤਾ, ਅੱਜ ਦੇ episode ਦੀ ਬੁਹਤ ਉਡੀਕ ਕਰ ਰਹੇ ਸੀ ਪਰ ਓਹ ਗੱਲ ਨੀ ਬਣੀ, ਬੰਤ ਤਾਂ ਗੱਲਾਂ ਵਾਲਾ ਹੀ ਨਿਕਲਿਆ,
Shi gal aaa bant Di image khraab krti
ਹੋਰ ਕੀ ਬਾਈ, ਜੇ ਜੋਗੇ ਦਾ ਫੈਂਟਾ ਲਾਇਆ ਹੁੰਦਾ ਤਾਂ ਨਜ਼ਾਰਾ ਸੀ
ਬਹੁਤ ਵਧੀਆ ਵੀਡੀਉ ਏ ਭਾਗੂ ਬਾਈ,,,, ਭਾਗੂ ਆਖੀਰ ਦੀ ਤੂੰ ਸਹੀ ਹੀ ਕਿਹਾ ਏ,,,, ਲਾਲੇ ਲੋਕ ਆਪਣੀ ਕੁਰਸੀ ਜਾ ਪਹਾੜਾ ਜਾ ਕੇ ਰੁਮਾਂਟਿਕ ਹੁੰਦੇ ਨੇ ਆਪਾ ਬੋਹੜਾ, ਤਰੇਕਾ ਦੇ ਹੇਠਾ ਭਾਵੇ ਗੋਹਾ ਹੋਵੇ ਰੁਮਾਂਟਿਕ ਹੋ ਜਾਦੇ ਆਆਆਆ
ਕਹਿੰਦਾ ਤੜਕਾ ਨਾ ਲਾਇਓ 4 din😁😁
Bai banta di acting sirra sareya tu sirra layi janda
ਬੰਤ ਪ੍ਰਧਾਨ ਨੇ ਜੋਗਾ ਮਾਰਤਾ❤❤
❤❤ਘੈਟ ਪੰਜਾਬੀ ਜੱਟ ਬੰਤ ਤੇ ਭਾਗੂ ਜੱਸਾ ਘੈਟ ਜੱਟ ❤❤❤❤❤❤
ਬਹੁਤ ਵਧੀਆ ਵੀਡੀਓ ਜੀ ਬੰਤ ਸਿਆਂ ਥਰ ਥਰ ਕੰਬਣ ਪਿੰਡ ਵਾਲੇ ਵੈਲੀ ਬਣ ਬਾਰਾਂ ਬੋਰ ਬੰਦੂਕ ਰੱਖਿਆ ਕਰ। ਸਾਰੀ ਟੀਮ ਦਾ ਧੰਨਵਾਦ ਜੀ
ਲੱਸੀ ਕਰਤੀ ਸਾਰੀ ਯਾਰ ਬੰਤ ਨੇ ਤਾਂ 😮
ਫੇਰ ਭੌਰਤੀ ਮਿਰਜਾਪੁਰ ਆਲੇ ਬੰਤ ਨੈ😂😂😂
ਮੈਨੁੰ ਤਾ ਐ ਤੀ ਮਖਾ ਕਰਤਾ ਕਿਤੈ ਘੋਗਾ ਚਿੱਤ ਜੌਗੇ ਦਾ 😂😂😂
Dhutta x bant
ਇਹ ਦੋਵੇ ਇੱਕਠੇ ਹੋਣੇ ਚਾਹੀਦੇ ਨੇ⚡️🔥