ਮਾਲਦਾਰ ਛੜਾ 131 MALDAR SHADA PUNJABI BEST SHORT MOVIE 2024 PUNJABI FILM JATT BEAT RECORD

แชร์
ฝัง
  • เผยแพร่เมื่อ 10 ม.ค. 2025

ความคิดเห็น • 940

  • @JattBeatRecord
    @JattBeatRecord  8 หลายเดือนก่อน +377

    ਲਓ ਜੀ ਠੋਡੀ ਟੈਨਸਨ ਦੀ ਦਵਾਈ ਹਾਜ਼ਰ ਏ ਅੱਗੇ ਵੀ ਸ਼ੇਅਰ ਕਰ ਦਿਓ ਬਹੁਤ ਲੋਕ ਟੈਨਸਨ ਵਿੱਚ ਰਹਿਦੇ ਨੇ ਕਿਸੇ ਨੂੰ ਹਸਾਉਣਾ ਵੀ ਪੁੰਨ ਦਾ ਕੰਮ ਏ

    • @jinder-rz5ge
      @jinder-rz5ge 8 หลายเดือนก่อน +1

      Dhuta le k ayo

    • @khushigurunoor2942
      @khushigurunoor2942 8 หลายเดือนก่อน +14

      Sahi keha Ji ❤❤❤❤

    • @Maheshwar83
      @Maheshwar83 8 หลายเดือนก่อน +2

    • @varndersingh209
      @varndersingh209 8 หลายเดือนก่อน +9

      Y g dutta nu la ao yr

    • @JattSardaar5911
      @JattSardaar5911 8 หลายเดือนก่อน +7

      dhutte nu lai k ao yr

  • @CharanjitSingh-ws3se
    @CharanjitSingh-ws3se 8 หลายเดือนก่อน +78

    ਵਾਹ ਨੀ ਸਰਬੀ ਸੁਆਦ ਆ ਗਿਆ ਇਹ ਚਰਨੋ ਵਰਗੀਆਂ ਜਨਾਨੀਆਂ ਏਦਾ ਹੀ ਲੋਟ ਆਉਂਦੀਆਂ ਨੇ ਇਹ ਗੱਲ ਕੀਤੀ ਜੱਟੀਆ ਵਾਲ਼ੀ ਪਾਗੁ ਨਾਲ਼ ਇੱਦਾ ਹੀ ਖੜੀ ਰਹੀ ਹਮੇਸ਼ਾ

  • @Davinderdhaula
    @Davinderdhaula 8 หลายเดือนก่อน +220

    ਘਰਵਾਲੀ ਹੋਵੇ ਤਾਂ ਭਾਗੂ ਦੀ ਘਰਵਾਲੀ ਵਰਗੀ ਹੋਵੇ ..ਨਈ ਫਿਰ ਬੰਦਾ ਛੜਾ ਈ ਚੰਗਾ ..ਖੜੀ ਆ ਹਿੱਕ ਤਣਕੇ ਭਾਗੂ ਨਾਲ 👌👌👌👌

    • @harwindersingh585
      @harwindersingh585 8 หลายเดือนก่อน +4

      Jodi sira a

    • @MehtabsinghSingh-sn1hd
      @MehtabsinghSingh-sn1hd 8 หลายเดือนก่อน +5

      Sahi glll aaa bai

    • @harmandeepsinghharmandeepd6004
      @harmandeepsinghharmandeepd6004 8 หลายเดือนก่อน +1

      Shi aw

    • @Amritsidhu59
      @Amritsidhu59 8 หลายเดือนก่อน

      Sexy bohot aw😅 len da bda swad auga

    • @JasbirSingh-mw1vr
      @JasbirSingh-mw1vr 8 หลายเดือนก่อน +4

      ਪਹਿਲਾਂ ਬੰਤ ਦੇ ਗਿਟੇ ਕੁਟੋ ।ਹਰ ਵੇਲੇ ਫੁਕਰੀਆਂ ਮਾਰਦਾ।

  • @kuldeepkaur2465
    @kuldeepkaur2465 8 หลายเดือนก่อน +36

    ਭਾਗੂ ਦੀ ਵਹੁਟੀ ਨੇ ਸਿਰਾ ਕਰਾਤਾ ਬੲਈ ਨਾਲ ਖੜ੍ਹੀ ਐ ਹਿੱਕ ਤਾਣ ਕੇ ❤

  • @gurvailsingh3849
    @gurvailsingh3849 8 หลายเดือนก่อน +61

    ਇੰਦਰ ਅੱਜ ਵੱਟ ਕਡਤੇ ਕਬਜ਼ਾ ਲੈ ਲਿਆ ਵਹਿਗੁਰੂ ਜੀ ਸਾਡੇ ਵੀਰ ਦੀ ਟੀਮ ਚੜਦੀ ਕਲਾ ਰੱਖਣਾ ਜੀ

  • @manidhaliwal5575
    @manidhaliwal5575 8 หลายเดือนก่อน +21

    ਛੋਟੇ ਭਰਾ ਨੂੰ ਕੋਈ ਕੁੱਟ ਜਾਵੇ ਤੇ ਵੱਡਾ ਭਰਾ ਫਿਰ ਵੈਰੀਆ ਨਾਲ ਸਲਾਹਾ ਨੀ ਕਰਦਾ ਹੁੰਦਾ।

    • @Dhaliwal2949
      @Dhaliwal2949 7 หลายเดือนก่อน +1

      Entertainment aa

  • @BaljeetSingh-nl9ot
    @BaljeetSingh-nl9ot 8 หลายเดือนก่อน +29

    ਅੱਜ ਤਾਂ ਭਾਬੀ ਸਰਬੀ ਨੇ ਨਜ਼ਾਰਾ ਲਿਆ ਦਿੱਤਾ jiyodi ਵਸਦੀ ਰਹਿ❤

  • @PalaAULAKH
    @PalaAULAKH 8 หลายเดือนก่อน +189

    ਆ ਗਿਆ ਬਾਈ ਉਏ ਛਾਜਲੀ ਆਲਾ ਭਾਗੂ ਬੀਰਾ ਬਾਬਾ ਤੇ ਬੰਤ ਪੵਧਾਨ ਹੋਰੀ ਆ ਗਏ ਨਵੀ ਵੀਡੀਓ ਲੈਕੇ ਬਾਈ ਭਾਗੂ ਬਹੁਤ ਵਾਰੀ ਬੇਨਤੀ ਕੀਤੀ ਆ ਕਿ ਵੀਡੀਓ ਵੱਡੀ ਪਾਇਆ ਕਰੋ ਘੱਟੋ ਘੱਟ 45 ਤੋ 50 ਮਿੰਟ ਦੀ ਪਾਇਆ ਕਰੋ ਜਿਹੜੇ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਸਾਰਿਆਂ ਨੂੰ ❤❤❤❤

    • @jasdeep18
      @jasdeep18 8 หลายเดือนก่อน +6

      ਓ ਬਾਈ ਸਬਰ ਦਾ ਮਿਠਾ ਹੁੰਦਾ..ਐਨੇ ਵਿਚ ਹੀ ਸਬਰ ਕਰ ਲਿਆ ਕਰੋ..ਬਹੁਤ ਆ 20.25 ਮਿੰਟ ਵੀ

    • @sukhman891
      @sukhman891 8 หลายเดือนก่อน +1

      Yes

    • @jassbrar477
      @jassbrar477 8 หลายเดือนก่อน +1

      Hanji shi ਕਿਹਾ

    • @jassbrar477
      @jassbrar477 8 หลายเดือนก่อน +2

      Hanji 50 ਤੋਂ ਘੱਟ ਨਾ ਪਾਇਆ ਕਰੋ

    • @davinderkarnania2159
      @davinderkarnania2159 8 หลายเดือนก่อน +1

      ਬੰਤ ਧੂਤੇ ਤੋ ਖਰਾ ਬੰਦਾ ਲਵ ਯੂ ਵੀਰੇ ਬੰਤ ਇਧਰ ਵੀਰੇ ਸਰਾ ਕਰਤਾ❤

  • @jaspalchangal8274
    @jaspalchangal8274 8 หลายเดือนก่อน +8

    ਅਸਲ ਵਿੱਚ ਪਤਨੀ ਹੀ ਨਾਲ ਖੜਦੀ ਆ ਮਸ਼ੂਕਾਂ ਧੋਖੇਬਾਜ਼ ਹੁੰਦੀਆਂ ਨੇ ਵੀਰ ਜੀ ਜਸਪਾਲ ਚੰਗਾਲ ਵਾਲਾ ਲਿਖਾਰੀ ਸਭ ਸਮਝਦਾ ਹੈ।

  • @JagdeepSingh-fh3um
    @JagdeepSingh-fh3um 8 หลายเดือนก่อน +14

    ਸਰਬੀ ਦੀ ਐਕਟਿੰਗ ਬਹੁਤ ਸੋਹਣੀ ਸੀ ਗੀ ਜਿੰਨੇ ਬੋਲ ਬੋਲੇ ਚੁਣ ਚੁਣ ਕੇ ਬੋਲੇ ਚਰਨ ਨੂੰ ਮੂਹਰੇ ਲਾ ਲਿਆ ਲਵ ਯੂ ਦੋਸਤੋ ਵੀਡੀਓ ਬਹੁਤ❤❤❤❤❤❤❤

  • @Sandhusaab18
    @Sandhusaab18 8 หลายเดือนก่อน +8

    ਜੀਓ ਚਿੱਟਿਆ ਖ਼ਰਗੋਸ਼ਾਂ ਬਹੁਤ ਵਧੀਆ ਸਰਬੀ

  • @msf5937
    @msf5937 8 หลายเดือนก่อน +10

    ਭਾਗੂ ਬਾਈ ਸਿਰਾ ਲਾਤਾ ਬਹੁਤ ਵਧੀਆ ਸਰਬੀ ਨੇ ਰੋਲ ਬਹੁਤ ਵਧੀਆ ਕੀਤਾ ਏਨੇ ਬਿਨਾਂ ਚਰਨੋ ਖੜਦੀ ਨੀ ਸੀ ਬੰਤ ਮਾੜਾ ਮੋਟਾ ਖੜੀਆ ਕਰ ਪਹਿਲਾਂ ਹੀ ਭੱਜ ਜਾਂਦਾ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @BalkarSingh-ko2qy
    @BalkarSingh-ko2qy 8 หลายเดือนก่อน +38

    ਬੱਲੇ ਬੱਲੇ ਕੁਲਵਿੰਦਰ ਕੌਰ ਸਰਬੀ ਚਰਨੋ ਬੱਬਲ ਕੌਰ ਦੀ ਐਕਟਿੰਗ ਬੁਹਤ ਹੀ ਵਧੀਆ ਜੀ

  • @BalwinderSingh-xv7xs
    @BalwinderSingh-xv7xs 8 หลายเดือนก่อน +21

    ਹੁਣ ਤਾਂ ਲੋਕ ਸਿਆਣੇ ਹੋਗੇ ਅੱਜ ਤੋਂ ਤੀਹ ਸਾਲ ਪਹਿਲਾਂ ਅਕਸਰ ਪਿੰਡਾਂ ਵਿੱਚ ਇਕ ਅੱਧਾ ਮਾਮਲਾ ਆਇਆ ਰਹਿੰਦਾ ਸੀ ਇਕ ਗੱਲ ਵਧੀਆ ਲੱਗੀ ਤੁਸੀ ਇਨ੍ਹਾਂ ਨੂੰ ਲੜਦੇ ਨਹੀ ਦਿਖਾਇਆ ਨਹੀ ਤਾਂ ਜੁਆਕ ਰੀਸ ਕਰਨ ਲੱਗ ਜਾਂਦੇ ਆ

    • @BrarVlogs1111
      @BrarVlogs1111 8 หลายเดือนก่อน

      ਨਹੀਂ ਜੀ ਅੱਜਕਲ੍ਹ ਲੋਕ ਡਾਂਗਾਂ ਸੋਟੀਆਂ ਦੀ ਲੜਾਈ ਨਹੀਂ ਲੜਦੇ, ਗੁੱਝੀਆਂ ਬੇਹਵਤਾਂ ਕਰਕੇ ਵੈ ਰ ਕੱਢਦੇ ਆ

  • @sidhuabhijot5894
    @sidhuabhijot5894 8 หลายเดือนก่อน +8

    ਆਏ ਹੇ... ਕਿਆ ਬਾਤਾਂ.. ਅਸੀ ਤਾ ਮੌਤ ਨਾਲ ਲਾਵਾਂ ਲਈਆਂ ਹੋਈਆਂ

  • @kirnpalrai1537
    @kirnpalrai1537 8 หลายเดือนก่อน +13

    ਪ੍ਰੀਤ ਬਹੁਤ ਗ਼ਲਤ ਬੋਲਦੀ ਆ ਭਾਗੂ ਨੂੰ ਬੱਡੜ ਕਹਿਦੀ ਆ ਸਰਬੀ ਠੀਕ ਆ

  • @__Germany_9.9.9
    @__Germany_9.9.9 8 หลายเดือนก่อน +12

    ਯਾਰ ਭਾਗੂ ਸਿਰਾ ਕਰਦਾ ਐਕਟਿੰਗ ਵਾਲਾ ਹੁਣ ਸਵਾਦ ਆਉਣਾ ਜਦੋਂ ਭਾਗੁ ਨੇ ਡਾਂਗ ਫੇਰਨੀ ਆ ਵੱਡੇ ਵੈਲੀ ਦੇ ਯਾਰ ਜੱਸਾ ਤੇ ਭਾਗੁ ਦੋਵੇਂ ਡਾਂਗ ਫੇਰਨ, ਸਹੀ ਗੱਲ ਯਾਰ ਭਰਾ ਹੀ ਭਰਾ ਨਾਲ ਖੜ ਦਾ ਬਾਕੀ ਸਭ ਭੱਜ ਜਾਂਦੇ ਆ 👌👌👌👌👌👌♥️♥️♥️🇩🇪🇩🇪

  • @NsreshKumar-d2g
    @NsreshKumar-d2g 8 หลายเดือนก่อน +6

    ❤ ਭਾਗ ਸਿਆਂ ਬਾਈ ਜੀ ਛੋਟੇ ਭਰਾ ਨਾਲ ਪਿਆਰ ਦੇਖ ਕੇ ਅੱਖੀਆਂ ਵਿੱਚੋਂ ਖ਼ੁਸ਼ੀਆਂ ਦਾ ਪਾਣੀ ਆ ਗਿਆ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤

  • @reshamsingh7501
    @reshamsingh7501 8 หลายเดือนก่อน +37

    ਸਰਬੀ ਨੇ ਸਰਬਸ ਕਰ ਦਿੱਤੀ ਐਕਿੰਟਗ ਸਾਰਿਆਂ ਦੀ ਬਹੁਤ ਵਧੀਆ ਹੈ ਜੀ ਚਰਨੋ ਤਾਂ ਪੂਰੀ ਅੱਤ ਕਰਾਈ ਜਾਂਦੀ ਹੈ ਖੁਸ ਰਹੋ ਜੀ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ ਕਵੈਤ ਤੋਂ 👍❤️👍❤️👍❤️

  • @devdhaliwal9861
    @devdhaliwal9861 8 หลายเดือนก่อน +4

    ਓ ਹੋ ਇੰਦਰ ਭਾਗੂ ਬਾਈ
    ਸਿਰਾ ਕਰਾਤਾ ਸਿਰਾ ❤❤❤❤❤❤

  • @BaldevSingh-vt9bm
    @BaldevSingh-vt9bm 8 หลายเดือนก่อน +6

    ਭਾਗੂ ਵੀਰ ਚੜਦੀਕਲਾ ਵਿਚ ਰਹੇ 🎉❤

  • @deeprall4977
    @deeprall4977 8 หลายเดือนก่อน +5

    ਚਰਨੋਂ ਵੀਰੇ ਨਾਲ਼ ਈ ਜੱਚਦੀ ਆ ਚਰਨੋਂ ਦਾ ਰੋਲ ਬੋ ਵਧੀਆ ਆ

  • @singhjuvraj6876
    @singhjuvraj6876 8 หลายเดือนก่อน +6

    ਸਰਬੀ ਅੱਤ ਸਰਬੀ ਦੀ ਅੈਕਟਿੰਗ ਹੋਰ ਵੀ ਅੱਤ ❤

  • @BhupinderSingh-yg8cg
    @BhupinderSingh-yg8cg 8 หลายเดือนก่อน +25

    ਮਾਲਦਾਰ ਛੜਾ ਭਾਗੂ,,,,, ਸਰਬੀ,,,, ਮਾਇਆ,,,,ਜੱਸਾ,,,, ਪ੍ਰੀਤ,,, ਬੀਰਾ ਬਾਬਾ,,,,, ਹਰਮਨ ਕੰਮੀ ਵਾਲਾ,,,,, ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,, ਜੋਗਾ,,,, ਚਰਨੋ,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @harpreetsinghsra7253
    @harpreetsinghsra7253 8 หลายเดือนก่อน +4

    ਬਹੁਤ ਵਧੀਆ ਕੰਮ ਸਾਰੀ ਟੀਮ ਦਾ

  • @ManpreetSingh-lx2ox
    @ManpreetSingh-lx2ox 8 หลายเดือนก่อน +6

    ਭਾਗੂ ਨੇ ਗੱਲ ਕਰੀ ਆ ਸਿਆਣੀ ਤੇ ਜੁਰਤ ਵਾਲੀ, ਬੰਤ ਪ੍ਰਧਾਨ ਬਸ ਗੱਲਾਂ ਵਾਲਾ ਹੀ ਆ ਲੱਗ ਗਿਆ ਪਤਾ

  • @BhupinderSingh-wu9df
    @BhupinderSingh-wu9df 3 หลายเดือนก่อน

    ਸ਼ੁਰੂ ਦੇ ਵਿੱਚ ਸਭ ਤੋਂ ਵਧੀਆ ਗੱਲ ਦਿਖਾਈ ਗਈ ਜਦੋਂ ਭਾਗੂ ਨੂੰ ਇਹ ਗੱਲ ਦਾ ਪਤਾ ਲੱਗਿਆ ਕਿ ਸਾਡੇ ਵਾਲੇ ਨੂੰ ਕੋਈ ਬਾਹਰ ਦੇ ਬੰਦੇ ਆ ਕੇ ਕੁੱਟ ਕੇ ਚਲੇ ਗਏ ਇੱਕ ਮਿੰਟ ਤੋਂ ਪਹਿਲਾਂ ਭਾਗੂ ਜਦੇ ਹੀ ਜੋਗੇ ਨੂੰ ਕੁੱਟਣ ਲਈ ਭੱਜਿਆ ਗਿਆ

  • @narpinderSingh-w2r
    @narpinderSingh-w2r 8 หลายเดือนก่อน +16

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਮਾਇਆ ਮਾਸੀ ਨੂੰ ਭਜਾਉ ਘਰੋਂ ਏ ਨੀ ਘਰ ਵੱਸਣ ਦਿੰਦੀ ❤❤❤❤❤❤❤

  • @Jaluria786
    @Jaluria786 8 หลายเดือนก่อน +6

    ਇੰਦਰ ਬਾਈ ਬਹੋਤ ਉਡੀਕ ਸੀ ਏਸ ਏਪੀਸੋਡ ਦੀ ਪਰ ਇੰਜ ਲਗ ਰਿਹਾ ਵੀ ਕਹਾਣੀ ਅਤੇ ਕਿਰਦਾਰਾਂ ਨਾਲ ਇਨਸਾਫ ਨਈ ਹੋਇਆ ਧੱਕੇ ਨਾਲ ਗੱਲ ਖੱਤਮ ਜੀ ਕਰਤੀ, ਜੋਗੇ ਦੀ ਬਣਦੀ ਸਰਵਿਸ ਹੋਣੀ ਚਾਹੀਦੀ ਆ ਬੰਤ ਦੇ ਕਿਰਦਾਰ ਨੂੰ ਏਦਾ ਈ ਰੱਖੋ ਕੱਲੀ ਕੋਮੇਡੀ ਵੱਲ ਨਾਂ ਧਿਆਨ ਦਉ.. ਸਾਰੇ ਉਹ ਸਾਇਡ ਵੀ ਦੇਖਣਾ ਚਾਹੁੰਦੇ ਆ

  • @bikramsingh5167
    @bikramsingh5167 8 หลายเดือนก่อน +8

    ਬਹੁਤ ਵਧੀਆ ਵੀਰੇ ਧੰਨਵਾਦ 🎉

  • @jawanda59
    @jawanda59 8 หลายเดือนก่อน +1

    ਲੜਾਈ ਹੁੰਦੀ ਬਾਈ ਕੋਈ ਦਿਖਾਉੰਦੇ ਨੀ ਸੱਟਾਂ ਜਿਹੀਆਂ ਲੱਗੀਆਂ ਦਿਖਾ ਦਿਨੇ ਓ

  • @ranjalambar4557
    @ranjalambar4557 8 หลายเดือนก่อน +3

    ਇੰਦਰ ਬਾਈ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਸਵਾਦ ਆ ਗਿਆ ਜੀ ❤❤❤❤❤

  • @gurjindersingh3638
    @gurjindersingh3638 8 หลายเดือนก่อน +14

    ਬਹੁਤ ਵਧੀਆ ਵੀਡੀਓ ਇੰਦਰਜੀਤ ਜੀ ਦੱਬੀ ਰੱਖੋ ਵੈਰੀ ਸਲੋਟ ਜੀ 🙏🥀💛🥀👌

  • @pammagrewal6904
    @pammagrewal6904 8 หลายเดือนก่อน +24

    ਘੈਂਟ ਹੈ 😂ਕਾਲੀ ਦੁਨੀਆਂ ਦਾ ਪ੍ਰਧਾਨ 😅

  • @GurmailSingh-km7fj
    @GurmailSingh-km7fj 8 หลายเดือนก่อน +28

    ਭਾਗੂ ਬਾਈ ਜਿੰਦਾ ਬਾਦ ਓ ਭਾਗੂ ਬਾਈ ਮਾਸੀ ਦੀ ਸਰਵਿਸ ਬੰਤ ਕੋਲੋਂ ਕਰਵਾਓ ।ਇਹ ਤੈਨੂੰ ਤੀਵੀਆਂ ਦਾ ਯਾਰ ਕਹਿੰਦੀ ਹੈ ।ਇੰਦਰ ਕਿਸੇ ਦਿਨ ਬਹਿ ਜਾ ਹਿੱਕ ਤੇ ।

  • @iqbalaroraiqbalarora1526
    @iqbalaroraiqbalarora1526 8 หลายเดือนก่อน +3

    ਸਬ ਤੋਂ sirra ਐਕਟਿੰਗ ਸਰਬੀ ਦੀ ਆ ਏਸ episode ਚੋ ❤❤❤❤❤❤❤

  • @Raulfremont
    @Raulfremont 5 หลายเดือนก่อน +1

    On the spot ਡਾਇਲਾਗ ਨੇ ਬਾਈ ਜੀ। ਜਬਰਦਸਤ ਕੰਮ ਕਰੀ ਜਾਂਦੇ ਨੇ ਬਾਈ ਵਰਗੇ।
    Heads off all jatt beat ਮਹਿਕਮਾ 🎉❤

  • @lakhvirsinghmaan3892
    @lakhvirsinghmaan3892 20 วันที่ผ่านมา +1

    ਇਹਦਾ ਨਾਂ ਈ ਚਮਚੇ ਆਲਾ ਰੱਖੋ ਬੰਤ ਦਾ

  • @jaspalmaanjaspalmaan9473
    @jaspalmaanjaspalmaan9473 8 หลายเดือนก่อน +4

    ਪੂਰੀ ਟੀਮ ਨੇ ਸਿਰਾਂ ਕਰਤਾ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @ranjalambar4557
    @ranjalambar4557 8 หลายเดือนก่อน +3

    ਤੁਹਾਡੇ episode ਦਾ ਬਹੁਤ ਇੰਤਜਾਰ ਕਰਦੇ ਹਾਂ ਸੀਰਾ ਗੱਲ ਬਾਤ ਹੈ ਬਾਗੁ ਤੇ ਬੀਰੇ ਦੀ ਪਕੀ ਯਾਰੀ ਹੈ❤❤❤❤❤ ਲਵ ਯੂ ਬਾਈ ਜੀ ਸਾਰੀ ਟੀਮ ਨੂੰ ਰੱਬ ਤੁਹਾਨੂੰ ਬਹੁਤ ਤਰੀਕਿਆ ਦਵੇ

  • @lakhvirsinghdulamsar3
    @lakhvirsinghdulamsar3 8 หลายเดือนก่อน +16

    ਬਹੁਤ ਵਧੀਆ ਕਹਾਣੀ ਲੱਗੀ

  • @bathindeaala
    @bathindeaala 8 หลายเดือนก่อน +2

    ਚਰਨੋਂ ਦਾ ਰੋਲ ਬਹੁਤ ਵਧੀਆ ਇਸ ਵੀਡੀਓ ਵਿੱਚ ਵੈਸੇ ਸਾਰੇ ਸਿਰਾ ਵੀਡੀਓ ਦੇ ਸਾਹਬ ਨਾਲ ਜਚ ਜਾਂਦਾ

  • @gagguratol8998
    @gagguratol8998 8 หลายเดือนก่อน +3

    ਭਾਗੂ ਸਿਰਾਂ ਲਾਗੇਆ ਐਡ ਤੇ ਨਾ ਬੰਤ ਤੋ ਸਰੇਆ ਨਾ ਬਿਰੇ ਤੋ ਗੱਲਾਂ ਦੋ ਚ੍ਹ ਸਿਰੇ ਲਾਗੇਆ ਭਾਗੂ ਬਾਈ

  • @tarsembrar9375
    @tarsembrar9375 8 หลายเดือนก่อน +14

    ਬਹੁਤ ਵਧੀਆ ਸਟੋਰੀ ਹੈ ਜੀ

  • @Sharnjeet-g9k
    @Sharnjeet-g9k 8 หลายเดือนก่อน +16

    ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤

  • @suniltappi843
    @suniltappi843 5 หลายเดือนก่อน

    ਭਾਗੂ ਦਾ end ਤੇ ਬੋਲਿਆ dialogue ਸਿਰਾ ਜਮਾ ❤🤟

  • @jagsirTungwali041
    @jagsirTungwali041 8 หลายเดือนก่อน +4

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @bobgill9695
    @bobgill9695 8 หลายเดือนก่อน +11

    ਚਰਨੋ (ਅਮਨ) ਬਹੁਤ ਵਧੀਆ ਐਕਟਿੰਗ ❤

    • @Yuvrajsingh-l7w
      @Yuvrajsingh-l7w 8 หลายเดือนก่อน

      Tq ji 🙏

    • @sukhimaan66
      @sukhimaan66 8 หลายเดือนก่อน

      ​@@Yuvrajsingh-l7w❤😅

    • @SukhGill-h8b
      @SukhGill-h8b 8 หลายเดือนก่อน

      @@Yuvrajsingh-l7w bhut vdia charno g hun tusi film Cho vi ajo ❤😅

  • @PrabhjotSingh-hk2on
    @PrabhjotSingh-hk2on 8 หลายเดือนก่อน +3

    ਬਹੁਤ ਵਧੀਆ ਨਜ਼ਾਰੇ ਲਿਆਤੇ❤❤

  • @jassbrar477
    @jassbrar477 8 หลายเดือนก่อน +4

    ਸਰਬੀ,preet bhabi I miss you too dear God Bless You

  • @jaskaransinghbrar7289
    @jaskaransinghbrar7289 8 หลายเดือนก่อน +7

    ਹੋਰ ਗੱਲਾਂ ਦੀਆ ਗੱਲਾਂ ਜਿਹੜਾ ਜੋਗਾ ਨੂੰ ਭਜਾਉਣ ਆਲਾ ਸੀਨ ਸਿਰਾ ਲਾਤੀ🔥🔥🔥

  • @tsgkarn4284
    @tsgkarn4284 8 หลายเดือนก่อน

    ਅੱਜ ਤਾਂ ਬਾਈ ਇੰਦਰ ਦੇ ਨਾਲ ਸਰਬੀ ਨੇ ਨਜਾਰਾ ਲਿਆ ਦਿੱਤਾ ਜੋੜੀ ਨੇ ❤❤❤❤❤🌹🌹🌹🌹🌹

  • @mitterpal4776
    @mitterpal4776 8 หลายเดือนก่อน +67

    ਬੰਤ ਮਿਰਜ਼ਾ ਪੁਰ ਵਾਲੇ ਨੂੰ ਅਪਣਾ ਵੈਲਪੁਣਾ ਪੂਰਾ ਦੁਖਾਣਾ ਚਾਹੀਦਾ ਸੀ ਬੀਰਾ ਬਾਬੇ ਨਾਲ ਖੜਨਾ ਚਾਹੀਦਾ ਸੀ
    ਖੁੰਝ ਗਿਆ seen......!

    • @davinderkarnania2159
      @davinderkarnania2159 8 หลายเดือนก่อน

      ਭਾਈ ਦੇਖੀ ਬੰਤ ਨੇ ਸਿਰਾ ਕਰਵਾਣੀ ਅਕ ਦਨ

    • @SaleemKhan-gt2de
      @SaleemKhan-gt2de 8 หลายเดือนก่อน

      Bnt 😂 fukri mrn wla

  • @mithusingh4401
    @mithusingh4401 8 หลายเดือนก่อน +2

    ਸਰਬੀ ਤੇ ਚਰਨੋਂ ਦੀ ਲੜਾਈ ਬਿਲਕੁਲ ਪਿੰਡ ਦੀਆਂ ਜਨਾਨੀਆਂ ਵਰਗੀ ਹੈ ਜਮਾਂ ਅਸਲੀ ਲੜਾਈ ਲੱਗਦੀ ਹੈ ਨਾਲੇ ਸੁਨੇਹਾ ਬਹੁਤ ਵਧੀਆ ਹੈ ਵੀ ਜੇ ਕੋਈ ਲੰਡਰ ਜਨਾਨੀ ਘਰ ਉਲਾਂਬਾ ਦੇਣ ਆਵੇ ਐਵੇਂ ਉਸ ਦੀਆਂ ਗੱਲਾਂ ਸੁਣ ਕੇ ਆਪਣੇ ਬੰਦੇ ਨਾਲ ਲੜਨਾ ਨਹੀਂ ਚਾਹੀਦਾ

  • @JaspreetSingh-wo4xr
    @JaspreetSingh-wo4xr 8 หลายเดือนก่อน +3

    ਬਹੁਤ ਸਹੋਣੀ ਵੀਡੀਓ ਬਾਈ ਇੰਦਰ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip 8 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🎉😂😂😂😂❤

  • @BaljinderSingh-ho6wg
    @BaljinderSingh-ho6wg 8 หลายเดือนก่อน +14

    ਜੱਸੇ ਦਾ ਬਦਲਾ ਲੇਅ , ਜੱਟ ਭਾਈ ਦਾ ਬਦਲਾ ਲੇਂਦੇ ਆ , ਭਾਗੂ ਸਿਰਾ ਲਾ ਦੇ ਯਾਰਾ ਅਗਲੇ ਭਾਗ ਚ ਜੋਗੇ ਨੂੰ ਕੁੱਟ ਕੇ

  • @sodhibajwa8191
    @sodhibajwa8191 8 หลายเดือนก่อน +6

    ਸਿਰਾ ਕਰਤਾ ❤

  • @jassbrar477
    @jassbrar477 8 หลายเดือนก่อน +5

    ਬਲੈਕ ਕਪੜੇ ਵਾਲੀ ਭਾਬੀ God Bless You dear love you bhabi❤

  • @boharsingh7725
    @boharsingh7725 8 หลายเดือนก่อน +3

    ਬਹੁਤ ਹੀ ਵਧੀਆ ਬਾਈ
    👍👍👍👍👍

  • @SimranSingh-zx4wj
    @SimranSingh-zx4wj 8 หลายเดือนก่อน +17

    ਚਰਨੋ ਦਾ ਰੋਲ ਵੀ ਬਹੁਤ ਵਧੀਆ ਲੱਗਦਾ ❤❤❤❤❤❤ ਰੱਬ ਖੁਸ਼ ਰੱਖੇ ਮੇਰੀ ਚਰਨੋ ਭੈਣ

    • @Yuvrajsingh-l7w
      @Yuvrajsingh-l7w 8 หลายเดือนก่อน +2

      Tq ਵੀਰੇ 🙏

    • @ParamjitSingh-ug3lc
      @ParamjitSingh-ug3lc 8 หลายเดือนก่อน

      @@Yuvrajsingh-l7wਚਰਨੋ ਕਿਹੜਾ ਪਿੰਡ ਆ? ਐਕਟਿੰਗ ਘੈਂਟ ਆ, ਚਰਨੋ ਭਾਗੂ ਦਾ ਨੰਬਰ ਦੇ ਦਿਓ🙏, ਧੂਤਾ ਕਿੱਥੇ ਆ ਕਿ ਅਣਬਣ ਹੋ ਗਈ?? ਸਾਰੀ ਟੀਮ ਵਧੀਆ ਜੁੜਕੇ ਰਹਿਓ,ਅਸੀਂ ਰਾਤ ਨੂੰ ਰੋਟੀ ਖਾਂਦੇ ਦੇਖਦੇ ਹੁੰਦੇ ਹਾਂ ਸਾਰੇ ਐਪੀਸੋਡ ਥੋਡੇ,from California USA 🇺🇸

  • @nirmalsinghmallhi9773
    @nirmalsinghmallhi9773 8 หลายเดือนก่อน +6

    ਚਰਣੋ ਇਕ ਯਾਰ ਤੋ ਦੂਜਾ ਯਾਰ ਕਟਵਾਤਾ ਇਕ ਯਾਰ ਲੁੱਟ ਕੇ ਖਾ ਲਿਆ ਦੂਜੇ ਦਾ ਨੰਬਰ ਲਾ ਤਾ ਫੇਰ ਸਚੀ ਬਣਦੀ ਫਿਰਦੀ ਆ ਬੰਤ ਚਕਦੇ ਕਮ ਨੂ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @gurdassingh7360
    @gurdassingh7360 8 หลายเดือนก่อน +4

    ਨਾਈਸ ਵੀਡੀਓ ਵੀਰ 🎉🎉🎉🎉🎉

  • @BaljinderSingh-ix9zy
    @BaljinderSingh-ix9zy 8 หลายเดือนก่อน

    ਭਾਗੁ ਦਾ End ਵਾਲਾ ਡਾਇਲਾਗ ਜਮਾ ਸਿਰਾ ਤੂੰ ਮੇਰੇ ਨਾਲ ਦੇਖਲਾ ਝੱਟ ਜਵਾਕਾਂ ਨੂੰ ਨੀ ਵਿਚ ਲੇ ਕੇ ਆਓਣਾ ਇਹ ਆ ਮਰਦਾਂ ਵਾਲ਼ੀ ਗੱਲ 💥💥💥🏹

  • @BaljeetKaur-db4sg
    @BaljeetKaur-db4sg 8 หลายเดือนก่อน +5

    ਅਗਲਾ ਅਪਿਸੋੜ ਜਲਦੀ ਭੇਜ ਦਿੱਤਾ ਜਾਵੇ ਜੀ, ਧਨਵਾਦ

  • @jagseersingh9425
    @jagseersingh9425 8 หลายเดือนก่อน +1

    ਯਰ ਵੀਡਿਉ ਦਾ ਸਮਾਂ ਘੱਟ ਆ

  • @i.happy_0011
    @i.happy_0011 8 หลายเดือนก่อน +2

    ਕਿਨੀਂ ਵੀ ਸਿਭਤ ਕਿਤੀ ਜਾਵੇ ਉਨੀਂ ਹੀ ਘੱਟ ਆ ਆਜ ਵਾਲੇ ਪਾਰਟ ਚ ਬਹੁਤ ਮਜਾ ਆਉਂਦਾ ਇਦਂਰ ਵਿਰ ਜੀ ਤੁਹਾਡੀ ਵਿਡੀਉ ਦੇਖ ਕੇ ਮਾਲਕ ਇਸ ਤਰ੍ਹਾਂ ਹੀ ਤੁਹਾਨੂੰ ਖੁਸ਼ ਰੱਖੇ 🙏🙏🙏🙏

  • @jaskarnkuwait8987
    @jaskarnkuwait8987 8 หลายเดือนก่อน +6

    ਯਾਰ ਜੱਸੇ ਬੰਤ,ਫੁੱਕਰਾ ਏ

  • @emileeem4909
    @emileeem4909 8 หลายเดือนก่อน +5

    Waheguru bakhshe z masi vrgi di nigah na kise Ghar te pave..like if you agree

  • @JaluriaXyz
    @JaluriaXyz 8 หลายเดือนก่อน +14

    ਭਾਗੂ ਹੁਣ ਬਾਹਲਾ ਹੀ ਸਿਆਣਾ ਜਾ ਲੱਗਣ ਲੱਗ ਗਿਆ, ਉਹੀ ਪੁਰਾਣਾ ਬਦਮਾਸ਼ ਭਾਗੂ ਦੇਖਣਾ ਚਾਹੁਣੇ ਆ ਕੱਲੀ ਕੋਮੇਡੀ ਆਲਾ ਸ਼ੇਡ ਛੱਡ ਪਿੰਡਾ ਦੇ ਅਸਲ ਵੈਲ- ਵਿਰੋਧ ਦੇਖਣਾ ਚਾਹੁਣੇ ਆਂ..

  • @balrajsandhu6161
    @balrajsandhu6161 8 หลายเดือนก่อน +8

    ਲੰਗੇ ਬਦਮਾਸ਼

  • @satpalslngh982
    @satpalslngh982 8 หลายเดือนก่อน +4

    ਅੱਜ ਦੀ ਵੀਡੀਓ ਬਹੁਤ ਹੀ ਵਧੀਆ ਮਜਾ ਆ ਗਿਆ ਵੀਡੀਓ ਦੇਖ ਕੇ ਏਦਾਂ ਦੀਆਂ ਬਣਾਇਆ ਕਰੋ ਵੀਡੀਓ ਹੋਰ

  • @avtardeol7895
    @avtardeol7895 8 หลายเดือนก่อน +6

    ਬੱਲੇ ਵੀਰ ਭਾਗੂਆ ਤੇਰੀ ਚੜਾਈ

  • @gurbinderpunian
    @gurbinderpunian 8 หลายเดือนก่อน

    inder bro ਯੂ ਆਰ very nice 👌👌👌

  • @BaljinderSingh-ho6wg
    @BaljinderSingh-ho6wg 8 หลายเดือนก่อน +12

    ਭਾਗੂ ਜੋਗੇ ਨੂੰ ਫੈਟ ਦੇ , ਅਗਲੇ ਭਾਗ ਚ , ਫੇਰ ਸਵਾਦ ਆ ਜੂ

    • @jujhar25ify
      @jujhar25ify 8 หลายเดือนก่อน +1

      Hanji inj e hona chahida. Panchayat dey vich e fenta chaad devey Joga da.

  • @sukhjitsingh1916
    @sukhjitsingh1916 8 หลายเดือนก่อน

    ਹਿਕ ਦੇ ਜੋਰ ਨਾਲ ਈ ਕਬਜੇ ਲਏ ਜਾਦੇ ਅਾ 💪💪

  • @jassbrar477
    @jassbrar477 8 หลายเดือนก่อน +10

    ਇਹ ਜਵਾਕ 😅 ਕਿੱਥੋਂ ਆਇਆ ਸਾਰੇ ਡਾਇਰੈਕਟ ਚਲਦੇ ਐ

  • @Official_PB30
    @Official_PB30 8 หลายเดือนก่อน +20

    ਧੁੱਤਾ ਬਿਨਾਂ ਗੱਲ ਨਹੀਂ ਬਣ ਦੀ 😢😢

  • @Vicky.arora21
    @Vicky.arora21 8 หลายเดือนก่อน +4

    ਬਹੁਤ ਵਧੀਆ ਬਾਜ਼ੀ

  • @shyamsingh3036
    @shyamsingh3036 8 หลายเดือนก่อน +1

    ਯਰ ਬੰਤਾ ਐਵੇਂ ਹੀ ਫੋਕੀਆ ਗੱਲਾਂ ਮਾਰਦਾ ਦੰਮ ਵਾਲ਼ੀ ਜਾ ਗੁੰਡੇ ਵਾਲ਼ੀ ਆਏਦਾ ਦੀ ਕੋਈ ਗੱਲ ਨਹੀਂ ਬੰਤ ਚ 😢

  • @hardeepsinghbhatti9121
    @hardeepsinghbhatti9121 8 หลายเดือนก่อน +9

    ਸਰਬੀ ਨੇ ਤਾਂ ਅੱਜ ਕਮਾਲ ਕਰਤੀ ਚਰਨੋ ਦੀ ਚੰਗੀ ਲਾ ਪਾ ਕੀਤੀ ਅਤੇ ਮਾਸੀ ਨੂੰ ਚੰਗਾ ਸਬਕ ਸਿਖਾਇਆ

  • @Rajindersingh-vu7ip
    @Rajindersingh-vu7ip 8 หลายเดือนก่อน +11

    ਯਾਰ ਭਾਗੂ ਜੋਗਾ ਆਪਣਾ ਬੰਦਾ ਕੁੱਟ ਗਿਆ ਇਹਨੂੰ ਦੇ ਪਿੰਨੀ ਪਰਸ਼ਾਦ ਅਗਲੀ ਵੀਡੀਓ ਚ 😂😂😂😂

  • @JottpreetSingh-bk6ip
    @JottpreetSingh-bk6ip 8 หลายเดือนก่อน +3

    ਦੇ ਗਿਆ ਭਾਗੂ ਵਾਰਨਿੰਗ🫨🫨🫨

  • @shyamsingh3036
    @shyamsingh3036 8 หลายเดือนก่อน

    ਸਾਰੇ episode ਨਾਲੋ ਅੱਜ ਦਾ ਅਪਿਸੋਡ bhot jaberdast c 💯 eda hi ਮਿਹਨਤ ਕਰੋ ਬਾਈ ਜੀ

  • @SimranSingh-zx4wj
    @SimranSingh-zx4wj 8 หลายเดือนก่อน +7

    ਨਾਈਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @Major.Singh69
    @Major.Singh69 8 หลายเดือนก่อน +9

    ਬੰਤ ਪ੍ਰਧਾਨ ਦੀ ਐਕਟਿੰਗ ਘੈਂਟ ਆ ,
    ਹਾਆਆਆਆ
    ਪੱਲੀਆਂ ਵਿਛਾ ਦੀਆਂ ਗੇ 😅😅😅😅

  • @sarvansinghgill4702
    @sarvansinghgill4702 8 หลายเดือนก่อน

    ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਵਧੀਆ ਵੀਡੀਓ ਆ

  • @satpalslngh982
    @satpalslngh982 8 หลายเดือนก่อน +3

    ਮਾਸੀ ਨੂੰ ਘਰੋਂ ਬਾਹਰ ਕੱਢੋ ਬਾਈ ਜੀ ਇਹ ਤੁਹਾਡੇ ਚ ਲੜਾਈ ਪਾਉਂਦੀ ਆ

  • @ArshdeepNehal-e4z
    @ArshdeepNehal-e4z 22 วันที่ผ่านมา

    ਬਹੁਤ ਵਧੀਆ ਵੀਡੀਓ ❤❤❤

  • @SimranSingh-zx4wj
    @SimranSingh-zx4wj 8 หลายเดือนก่อน +21

    ਮੈਂ ਤੇ ਸਰਬੀ ਦੀਦੀ ਦੇ ਨਾਲ ਹਾਂ ਮਾਸੀ ਦੇ ਦੋ ਛੱਤਰ ਹੋਰ ਮਰਨੇ ਸੀ 😂😂😂

  • @AmrikSingh-pr3zn
    @AmrikSingh-pr3zn 8 หลายเดือนก่อน +2

    ਬਹੁਤ ਵਧੀਆ ਵੀਡੀਓ

  • @deeprall4977
    @deeprall4977 8 หลายเดือนก่อน +8

    ਸੱਚੀਂ ਇਦਾਂ ਲੱਗਦਾ ਜਿਵੇਂ ਸੱਚੀਂ ਘਰਾਂ ਵਿੱਚ ਹੂਦੀ ਹੋਵੇ

  • @GurmeetKaur-kl7zs
    @GurmeetKaur-kl7zs 8 หลายเดือนก่อน +1

    ਸੋਹਣੀ ਵੀਡੀਓ ਸੋਹਣੀ ਫੈਮਿਲੀ 😂😂❤

  • @sukhdeepsinghladdisingh8038
    @sukhdeepsinghladdisingh8038 8 หลายเดือนก่อน +13

    ਜੱਸੇ ਦੀ ਬਹੂ ਖੜੀ ਰਹੀ ਉਹ ਘਰੇ ਗਾਲਾਂ ਦੇ ਗੲੀ ਕੀ ਗੱਲ😅😅

  • @PardeepKumar-ni2rw
    @PardeepKumar-ni2rw 8 หลายเดือนก่อน

    ਬਹੁਤ ਵਧੀਆ ਰੋਲ ਸਰਬੀ ਦਾ

  • @sukhkhehra1627
    @sukhkhehra1627 8 หลายเดือนก่อน +3

    ਨਾ ਕੋਲੀ ਨਾ ਥਾਲ਼ੀ ਨਾ ਗਲਾਸ ਸੱਬ ਤੋਂ ਉਤੇ ‌(ਚੱਮਚਾ)

  • @jagdevsingh1147
    @jagdevsingh1147 8 หลายเดือนก่อน

    eassi all videos dehkde aw bhut vdya lgdya nee Sare videos wait krde rhnde aw agli video dii gavi kakrala gagu nd manmeet🥰

  • @nirmalsinghmallhi9773
    @nirmalsinghmallhi9773 8 หลายเดือนก่อน +4

    ਬੰਤ ਤੇ ਬਿਰੇ ਪਰੋਸਾ ਨਾ ਕਰੀ ਇਹ ਹਰ ਜਗਾਹ ਕੁਟ ਖਾ ਕੇ ਹੀ ਆਈ ਆ ਇਹ ਤਾਂ ਜਨਾਨੀਆ ਤੋਂ ਵੀ ਕੁਟ ਖਾਈ ਫਿਰਦਾ ਪਿਆਰ ਨਾਲ ਸੱਤ ਸ੍ਰੀ ਅਕਾਲ

  • @MehtabsinghSingh-sn1hd
    @MehtabsinghSingh-sn1hd 8 หลายเดือนก่อน +1

    Bhut sira video babbe ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ManjeetKaur-xj6nc
    @ManjeetKaur-xj6nc 8 หลายเดือนก่อน +10

    Bhai sawer da wait karda c aaaa geya kali duniya da pardan. Bhagooooaaaaaaa😂😂😂😂